ਨਵੀਂ ਦਿੱਲੀ, 21 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿਆਲ ਸਿੰਘ ਕਾਲਜ ਦਿੱਲੀ ਵਿਖੇ ਡਾ: ਵਣਜਾਰਾ ਬੇਦੀ ਯਾਦਗਾਰੀ ਭਾਸ਼ਣ ਕਰਵਾਇਆ ਗਿਆ ਜੋ ਕਿ ਪ੍ਰਸਿੱਧ ਸੰਗੀਤਕਾਰ ਰੂਪਜੀਤ ਕੌਰ ਨੇ ਦਿੱਤਾ | ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਡਾ: ਰਵਿੰਦਰ ਸਿੰਘ ਨੇ ਡਾ: ਬੇਦੀ ਦੇ ਜੀਵਨ 'ਤੇ ਚਾਨਣਾ ਪਾਉਂਦੇ ਉਨ੍ਹਾਂ ਦੇ ਲੋਕ ਧਾਰਾ ਲਈ ਵੱਡਮੁੱਲੇ ਯੋਗਦਾਨ ਦਾ ਚੇਤਾ ਕਰਵਾਇਆ | ਰੂਪਜੀਤ ਕੌਰ ਨੇ ਲੋਕ ਧਾਰਾ ਦੇ ਵਿਸ਼ੇ ਨੂੰ ਸਮਝਾਉਂਦਿਆਂ ਸਿਧਾਂਤਕ ਅਤੇ ਵਿਵਹਾਰਕ ਗੱਲਾਂ ਦੱਸੀਆਂ | ਉਨ੍ਹਾਂ ਗੁਰਮਤਿ ਸੰਗੀਤ ਤੋਂ ਆਰੰਭ ਹੋ ਕੇ ਸੰਗੀਤਕ ਵਿਧਾਵਾਂ ਨੂੰ ਦਰਸਾਉਂਦੀਆਂ ਵਰਤਮਾਨ ਸਮੇਂ ਵਿਚ ਲੋਕ ਧਾਰਾ ਦੇ ਵਿਭਿੰਨ ਰੂਪਾਂ ਦੀ ਜਾਣਕਾਰੀ ਦਿੱਤੀ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਸਿੰਘ ਚੰਢੋਕ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਿਆਲ ਸਿੰਘ ਕਾਲਜ ਦੇ ਪੰਜਾਬੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਮਹਾਨ ਸ਼ਖ਼ਸੀਅਤ ਦੀ ਯਾਦ ਤਾਜ਼ਾ ਰੱਖਣਾ ਅਤੇ ਉਨ੍ਹਾਂ ਦੀ ਅਹਿਮੀਅਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪੁੱਜਦਾ ਕਰਨ ਲਈ ਅਜਿਹੇ ਪ੍ਰੋਗਰਾਮ ਕਰਨਾ ਡਾ: ਬੇਦੀ ਪ੍ਰਤੀ ਸੱਚੀ ਸ਼ਰਧਾਂਜਲੀ ਹੈ | ਮੰਚ ਦਾ ਸੰਚਾਲਨ ਡਾ: ਕਮਲਜੀਤ ਸਿੰਘ ਨੇ ਕੀਤਾ | ਇਸ ਪ੍ਰੋਗਰਾਮ ਵਿਚ ਰਾਜਿੰਦਰ ਸਿੰਘ (ਚੇਅਰਮੈਨ ਵਿਰਾਸਤ ਸਿੱਖਿਜ਼ਮ ਟਰੱਸਟ), ਪੀ.ਐਸ.ਸਲੂਜਾ, ਡਾ: ਹਰਮੀਤ ਕੌਰ, ਡਾ: ਲਖਵੰਤ ਸਿੰਘ, ਊਮੈ ਐਮਨ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਸਨ |
ਨਵੀਂ ਦਿੱਲੀ, 21 ਮਾਰਚ (ਬਲਵਿੰਦਰ ਸਿੰਘ ਸੋਢੀ)-ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਤਾਬਦੀ ਅਪ੍ਰੈਲ ਦੇ ਮਹੀਨ 'ਚ ਆ ਰਹੀ ਹੈ, ਜਿਸ ਪ੍ਰਤੀ ਪੰਜਾਬੀ ਪ੍ਰਮੋਸ਼ਨ ਕੌਾਸਲ ਦਿੱਲੀ ਵਲੋਂ ਇਹ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ...
ਨਵੀਂ ਦਿੱਲੀ, 21 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਹਸਪਤਾਲਾਂ ਵਿਚ ਕੰਮ ਕਰ ਰਹੇ ਸਿਹਤ ਕਰਮਚਾਰੀ 27 ਮਾਰਚ ਨੂੰ ਦਿੱਲੀ ਸਰਕਾਰ ਦੇ ਵਿਰੁੱਧ ਸੰਯੁਕਤ ਰੂਪ ਵਿਚ ਕੈਂਡਲ ਮਾਰਚ ਕੱਢਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪਿਛਲੇ ਸਮੇਂ ਤੋਂ ...
ਨਵੀਂ ਦਿੱਲੀ, 21 ਮਾਰਚ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਦੇ ਬੁਲਾਰੇ ਅਤੇ ਦਿੱਲੀ ਜਨ ਜਾਗਰਣ ਮੰਚ ਦੇ ਸਕੱਤਰ ਪ੍ਰਵੀਣ ਸ਼ੰਕਰ ਕਪੂਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੁਆਰਾ ਨਿਯੁਕਤ ...
ਯਮੁਨਾਨਗਰ, 21 ਮਾਰਚ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਯਮੁਨਾਨਗਰ ਨੇ ਆਪਣੀ 59ਵੀਂ ਐਥਲੇਟਿਕ ਮੀਟ ਕਾਲਜ ਦੇ ਹੋਸਟਲ ਵਾਲੇ ਗਰਾਊਾਡਵਿਚ ਕੀਤੀ | ਇਸ ਮੁਕਾਬਲੇ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾ. ਦਲੇਲ ਸਿੰਘ ਨੇ ...
ਥਾਨੇਸਰ, 21 ਮਾਰਚ (ਅਜੀਤ ਬਿਊਰੋ)-ਗੌ, ਗੀਤਾ, ਗਾਇਤਰੀ ਸਤਿਸੰਗ ਸੇਵਾ ਸਮਿਤੀ ਵਲੋਂ ਦੱਰਾ ਖੇੜਾ ਪੰਚਾਇਤੀ ਧਰਮਸ਼ਾਲਾ 'ਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ 'ਚ ਕਥਾਵਾਚਕ ਪੰਡਿਤ ਅਨਿਲ ਸ਼ਾਸਤਰੀ ਨੇ ਸ੍ਰੀਕ੍ਰਿਸ਼ਨ ਸੁਦਾਮਾ, ਮਿੱਤਰਦਾ ਪ੍ਰਸੰਗ ਵਿਸਥਾਰ ਨਾਲ ਸੁਣਾਇਆ | ਇਸ ...
ਕਾਲਾਂਵਾਲੀ, 21 ਮਾਰਚ (ਭੁਪਿੰਦਰ ਪੰਨੀਵਾਲੀਆ)-ਮਾਰਕੀਟ ਕਮੇਟੀ ਕਾਲਾਂਵਾਲੀ ਵਿਖੇ ਖੇਤੀ ਹਾਦਸਾ ਸਕੀਮ ਦੇ ਤਹਿਤ ਪੀੜਤ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਮਾਰਕੀਟ ਕਮੇਟੀ ਕਾਲਾਂਵਾਲੀ ਦੇ ਚੇਅਰਮੈਨ ਗੁਰਚਰਨ ਸਿੰਘ ਮੱਤੜ ਅਤੇ ਕਮੇਟੀ ਸਕੱਤਰ ...
ਥਾਨੇਸਰ, 21 ਮਾਰਚ (ਅਜੀਤ ਬਿਊਰੋ)-ਸ੍ਰੀ ਮਹੇਸ਼ਵਰ ਹਨੂੰਮਾਨ ਮੰਦਿਰ ਸੈਕਟਰ-13 'ਚ ਸ੍ਰੀਰਾਮ ਕਥਾ 23 ਤੋਂ 31 ਮਾਰਚ ਤੱਕ ਹੋਵੇਗੀ | ਸ੍ਰੀ ਹਨੂੰਮਾਨ ਜੈਅੰਤੀ ਦੇ ਪਾਵਨ ਮੌਕੇ 'ਤੇ ਕਰਵਾਏ ਜਾ ਰਹੇ 9 ਰੋਜ਼ਾ ਇਸ ਪੂਜਾ ਦੀ ਜਾਣਕਾਰੀ ਦਿੰਦੇ ਹੋਏ ਮੰਦਿਰ ਪ੍ਰਬੰਧਕ ਕਮੇਟੀ ਪ੍ਰਧਾਨ ...
ਕਾਲਾਂਵਾਲੀ, 21 ਮਾਰਚ (ਭੁਪਿੰਦਰ ਪੰਨੀਵਾਲੀਆ)-ਨਗਰ ਪਾਲਿਕਾ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਕਈ ਨਗਰ ਕੌਾਸਲਰਾਂ ਵਲੋਂ ਪ੍ਰਧਾਨ ਦੇ ਿਖ਼ਲਾਫ਼ ਬੇਵਸਾਹੀ ਮਤਾ ਲਿਆਉਣ ਲਈ ਡੀ.ਸੀ. ਪ੍ਰਭਜੋਤ ਸਿੰਘ ਨੂੰ ਸੌਾਪੇ ਗਏ ਬਿਆਨ ਹਲਫ਼ੀਆ ਤੋਂ ਬਾਅਦ ਪ੍ਰਸ਼ਾਸਨ ਵਲੋਂ ...
ਨੀਲੋਖੇੜੀ, 21 ਮਾਰਚ (ਆਹੂਜਾ)-ਗੌਰਮਿੰਟ ਇੰਜੀਨੀਅਰਿੰਗ ਕਾਲਜ 'ਚ ਪਹਿਲਾ ਸਾਲਾਨਾ ਖੇਡ ਮੁਕਾਬਲਾ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਸੰਸਥਾ ਦੇ ਨਿਰਦੇਸ਼ਕ ਡਾ. ਯਸ਼ਪਾਲ ਬੇਰਵਾਲ ਪੁੱਜੇ ਤੇ ਝੰਡਾ ਲਹਿਰਾ ਕੇ ਮੁਕਾਬਲੇ ਦੀ ਸ਼ੁਰੂਆਤ ਕੀਤੀ | ਨਿਰਦੇਸ਼ਕ ਨੇ ...
ਏਲਨਾਬਾਦ, 21 ਮਾਰਚ (ਜਗਤਾਰ ਸਮਾਲਸਰ)-ਖੇਤਰ 'ਚ ਹੋਈ ਹਲਕੀ ਬਰਸਾਤ ਤੇ ਅਕਾਸ਼ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਨੂੰ ਵਧਾ ਦਿੱਤਾ ਹੈ | ਪਿਛਲੀ ਰਾਤ ਖੇਤਰ ਦੇ ਕਈ ਪਿੰਡਾਂ 'ਚ ਹਲਕੀ ਬਰਸਾਤ ਨਾਲ ਹਲਕੇ ਗੜ੍ਹੇ ਵੀ ਪਏ | ਕਿਸਾਨਾਂ ਬੁੱਧ ਰਾਮ, ਮੱਖਣ ਰਾਮ, ...
ਕੁਰੂਕਸ਼ੇਤਰ, 21 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਦੱਸਿਆ ਕਿ ਤੀਜੀ ਐਗਰੀ ਲੀਡਰਸ਼ਿਪ ਸਮਿੱਟ 2018 ਸਰਕਾਰ ਵਲੋਂ ਮੇਲਾ ਗਰਾਊਾਡ ਰੋਹਤਕ 'ਚ ਕਰਵਾਈ ਜਾ ਰਹੀ ਹੈ | ਇਸ ਮੇਲੇ ਵਿਚ ਕੁਰੂਕਸ਼ੇਤਰ ਤੋਂ ਸੈਂਕੜੇ ਕਿਸਾਨ ਮਿੱਥੀਆਂ ਤਾਰੀਕਾਂ ...
ਕੁਰੂਕਸ਼ੇਤਰ, 21 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਮੁੱਖ ਮੰਤਰੀ ਰਾਹਤ ਕੋਸ਼ ਯੋਜਨਾ ਤਹਿਤ 4 ਲੋਕਾਂ ਨੂੰ ਬਿਮਾਰੀ ਦਾ ਇਲਾਜ ਕਰਵਾਉਣ ਲਈ ਮਾਲੀ ਸਹਾਇਤਾ ਦੇ ਚੈੱਕ ਦਿੱਤੇ ਹਨ | ਡਿਪਟੀ ਕਮਿਸ਼ਨਰ ਦਫ਼ਤਰ 'ਚ ਡਿਪਟੀ ਕਮਿਸ਼ਨਰ ਡਾ. ...
ਏਲਨਾਬਾਦ, 21 ਮਾਰਚ (ਜਗਤਾਰ ਸਮਾਲਸਰ)-ਇਥੋਂ ਨਜ਼ਦੀਕ ਪਿੰਡ ਭੜੋਲਿਆ ਵਾਲੀ ਦੇ ਬੱਸ ਸਟੈਂਡ ਨੇੜੇ ਪੁਲਿਸ ਨੂੰ ਇਕ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਦੇ ਨਾਗਰਿਕ ਹਸਪਤਾਲ ਵਿਖੇ ਪਹੁੰਚਾ ਦਿੱਤਾ ਹੈ | ਇਸ ਸਬੰਧੀ ਜੀਵਨ ...
ਅੰਬਾਲਾ ਸ਼ਹਿਰ, 21 ਮਾਰਚ (ਚਰਨਜੀਤ ਸਿੰਘ ਟੱਕਰ)-ਸਿਹਤ, ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਅਨਿਲ ਵਿਜ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਉਸਾਰੀ ਅਧੀਨ ਵਾਰ ਹੀਰੋਜ਼ ਮੈਮੋਰੀਅਲ ਕੌਮਾਂਤਰੀ ਖੇਡ ਸਟੇਡੀਅਮ ਦੇ ਕੰਮ 'ਚ ਹੋਰ ਜ਼ਿਆਦਾ ...
ਜੀਂਦ, 21 ਮਾਰਚ (ਅਜੀਤ ਬਿਊਰੋ)- ਜੀਂਦ ਤੇ ਬਰਸੋਲਾ ਰੇਲਵੇ ਸਟੇਸ਼ਨ ਵਿਚਾਲੇ ਇਕ ਵਿਅਕਤੀ ਨੇ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਕਾਪ੍ਰੇਟਿਵ ਬੈਂਕ 'ਚ ਸੇਲਜਮੈਨ ਦੇ ਅਹੁਦੇ 'ਤੇ ਤੈਨਾਤ ਸੀ | ਪਰਿਵਾਰ ਨੇ ਮਿ੍ਤਕ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ...
ਕੈਥਲ, 21 ਮਾਰਚ (ਅਜੀਤ ਬਿਊਰੋ)-ਰਾਤ ਨੂੰ ਖੇਤ 'ਚ ਪਾਣੀ ਦੇਣ ਗਏ ਹਰਸੌਲਾ ਵਾਸੀ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੇ ਤਾਇਆ ਸੱਤਿਆਨਾਰਾਇਣ ਨੇ ਦੱਸਿਆ ਕਿ ਰਾਤ ਸਮੇਂ 19 ਸਾਲਾ ਬੀਰੇਂਦਰ ਖੇਤਾਂ 'ਚ ਪਾਣੀ ਦੇਣ ਲਈ ਗਿਆ ਸੀ | ਸਵੇਰੇ ਜਦੋਂ ਉਹ ਘਰ ਨਾ ਆਇਆ, ਤਾਂ ਖੇਤਾਂ 'ਚ ਉਸ ...
ਜਗਾਧਰੀ, 21 ਮਾਰਚ (ਜਗਜੀਤ ਸਿੰਘ)-ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ, ਸਿਹਤ ਵਿਭਾਗ ਅਤੇ ਹੀਮੋਫਿਲੀਆ ਵੈੱਲਫ਼ੇਅਰ ਸੁਸਾਇਟੀ ਵਲੋਂ ਜ਼ਿਲ੍ਹਾ ਬਾਲ ਭਵਨ ਦੇ ਸਭਾਗਾਰ 'ਚ ਹਿਮੋਫਿਲੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਜਾਗਰੂਕਤਾ ਕੈਂਪ 'ਚ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ...
ਸਿਰਸਾ, 21 ਮਾਰਚ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਤੇ ਆਊਟ ਸੋਰਸਿੰਗ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਨਾਨ ਟੀਚਿੰਗ ਸਟਾਫ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਈਸ ...
ਨੂਰਪੁਰ ਬੇਦੀ, 21 ਮਾਰਚ (ਹਰਦੀਪ ਸਿੰਘ ਢੀਂਡਸਾ)-ਸੀਨੀਅਰ ਸਿਟੀਜ਼ਨ ਕਮੇਟੀ ਪਿੰਡ ਲਖਣੋਂ ਦੀ ਅਹਿਮ ਮੀਟਿੰਗ ਰਾਮ ਅਵਤਾਰ ਫ਼ੌਜੀ ਤੇ ਮਾਸਟਰ ਕਿ੍ਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਇੰਜ: ਮਦਨ ਗੋਪਾਲ ਲਖਣੋਂ ਨੇ ਕਿਹਾ ਕਿ ਬਜ਼ੁਰਗਾਂ ਨੂੰ ਇਕਜੁੱਟ ...
ਸ੍ਰੀ ਚਮਕੌਰ ਸਾਹਿਬ, 21 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ ਹੋਈ ਪ੍ਰਤਿਭਾ ਪ੍ਰੀਖਿਆ ਵਿਚ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਪੰਜਵੀਂ ਸ਼੍ਰੇਣੀ ਵਿਚ ਪੜ੍ਹਦੇ ...
ਗੂਹਲਾ ਚੀਕਾ, 21 ਮਾਰਚ (ਓ.ਪੀ. ਸੈਣੀ)-ਨਸ਼ਾ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਨ ਹੈ | ਇਹ ਨਾ ਸਿਰਫ ਸਿਹਤ, ਮਨ, ਧਨ ਨੂੰ ਬਰਬਾਦ ਕਰਦਾ ਹੈ, ਸਗੋਂ ਮਨੁੱਖ ਦੀ ਸਮਾਜਿਕ ਪ੍ਰਤਿਸ਼ਠਾ ਤੇ ਉਸ ਦਾ ਸਾਰਾ ਜੀਵਨ ਖ਼ਤਮ ਕਰ ਦਿੰਦਾ ਹੈ | ਇਹ ਸ਼ਬਦ ਡੀ.ਏ.ਵੀ. ਕਾਲਜ ਚੀਕਾ ਦੇ ਪਿ੍ੰਸੀਪਲ ...
ਕੁਰੂਕਸ਼ੇਤਰ, 21 ਮਾਰਚ (ਜਸਬੀਰ ਸਿੰਘ ਦੁੱਗਲ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਲੋਹਾਰ ਮਾਜਰਾ ਦੀ ਅੰਗਰੇਜੀ, ਇਤਿਹਾਸ ਤੇ ਰਾਜਨੀਤੀ ਸ਼ਾਸਤਰ ਵਿਭਾਗ ਦੀਆਂ ਵਿਦਿਆਰਥਣਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਧਰੋਹਰ ਹਰਿਆਣਾ ਮਿਊਜ਼ੀਅਮ ਦਾ ਦੌਰਾ ਕੀਤਾ ...
ਰੂਪਨਗਰ, 21 ਮਾਰਚ (ਮਨਜਿੰਦਰ ਸਿੰਘ ਚੱਕਲ)-ਆਲ ਇੰਡੀਆ ਪ੍ਰੋਵੀਡੈਂਟ ਫ਼ੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਰਣਜੀਤ ਬਾਗ ਰੋਪੜ ਵਿਖੇ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 5 ...
ਸੁਖਸਾਲ, 21 ਮਾਰਚ (ਧਰਮ ਪਾਲ)-ਪੰਜਾਬ ਦੀ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਰ ਵਰਗ ਵਿਚ ਹਾਹਾਕਾਰ ਮਚੀ ਹੋਈ ਹੈ | ਇਹ ਪ੍ਰਗਟਾਵਾ ਸਥਾਨਕ ਪਿੰਡ ਪਲਾਸੀ ਵਿਖੇ ਸਰਪੰਚ ਜਸਵੰਤ ਸਿੰਘ ਦੇ ਗ੍ਰਹਿ ਵਿਖੇ ਪਹੰੁਚੇ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ...
ਕੁਰੂਕਸ਼ੇਤਰ, 21 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਵਿੱਤ ਮੰਤਰੀ ਕੈ. ਅਭਿਮੰਨਿਊ ਪਿੰਡ ਕੜਾਮੀ 'ਚ ਭਾਜਪਾ ਆਗੂ ਰਾਜੇਂਦਰ ਬੀਰੂ ਕੜਾਮੀ ਦੇ ਬੇਟੇ ਦੇ ਜਨਮ ਦਿਨ 'ਤੇ ਵਧਾਈ ਦੇਣ ਪੁੱਜੇ | ਉਨ੍ਹਾਂ ਨੇ ਬੀਰੂ ਕੜਾਮੀ ਦੇ ਬੇਟੇ ਅਭਿਮੰਨਿਊ ਨੂੰ ਜਨਮ ਦਿਨ 'ਤੇ ...
ਨੂਰਪੁਰ ਬੇਦੀ, 21 ਮਾਰਚ (ਹਰਦੀਪ ਸਿੰਘ ਢੀਂਡਸਾ)-ਪਿੰਡ ਅਸਮਾਨਪੁਰ ਦੇ ਇਕ ਪਰਿਵਾਰ ਨੇ ਆਪਣੀ ਬੇਟੀ ਮਨਰਾਜ ਕੌਰ ਦੇ ਪਹਿਲੇ ਜਨਮ ਦਿਨ 'ਤੇ ਸਰਕਾਰੀ ਐਲੀਮੈਂਟਰੀ ਸਕੂਲ ਅਸਮਾਨਪੁਰ ਦੇ ਵਿਕਾਸ ਲਈ 5100 ਰੁ: ਦੀ ਰਾਸ਼ੀ ਦਾ ਚੈੱਕ ਦਿੱਤਾ | ਬੇਟੀ ਦੇ ਪਿਤਾ ਬਲਵੀਰ ਸਿੰਘ ਨੇ ...
ਕਰਨਾਲ, 21 ਮਾਰਚ (ਗੁਰਮੀਤ ਸਿੰਘ ਸੱਗੂ)-ਸਰਵ ਕਰਮਚਾਰੀ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੀ.ਐਮ.ਸਿਟੀ ਦੇ ਮਿੰਨੀ ਸਕੱਤਰੇਤ ਵਿਖੇ ਧਰਨਾ ਲਗਾ ਲਿਆ ਹੈ ਜੋ 27 ਮਾਰਚ ਤੱਕ ਜਾਰੀ ਰੱਖਿਆ ਜਾਵੇਗਾ | ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਸਿੰਘਮਾਰ ਨੇ ਕਿਹਾ ਕਿ ਭਾਜਪਾ ਸਰਕਾਰ ...
ਨਵੀਂ ਦਿੱਲੀ, 21 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ ਨਕਸਲੀ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਸਨ ਅਤੇ ਉਸ ਦੇ ਬਦਲੇ ਭਾਰੀ ਮਾਤਰਾ ਵਿਚ ਗਾਂਜਾ ਲੈਂਦੇ ਸਨ ਅਤੇ ਬਾਅਦ ...
ਕੁਰੂਕਸ਼ੇਤਰ, 21 ਮਾਰਚ (ਜਸਬੀਰ ਸਿੰਘ ਦੁੱਗਲ)-ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਤੇ ਸ਼ਜਾ ਭੁਗਤ ਚੁਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਤੋਂ ਬਾਅਦ ਸਿੱਖ ਸੰਗਤ ਸੜਕਾਂ 'ਤੇ ਆ ਗਈ | ਰੋਸ 'ਚ ਸੰਗਤ ਨੇ ਬੁੱਧਵਾਰ ਨੂੰ ...
ਨਵੀਂ ਦਿੱਲੀ, 21 ਮਾਰਚ (ਬਲਵਿੰਦਰ ਸਿੰਘ ਸੋਢੀ)-ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ 'ਚ ਲੰਗਰ ਦੀ ਰਸਦ ਤੋਂ ਸੂਬੇ ਦੇ ਹਿੱਸੇ ਦਾ ਜੀ.ਐਸ.ਟੀ. ਹਟਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਕੀਤੇ ਐਲਾਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਰਪੂਰ ਸਵਾਗਤ ...
ਨਵੀਂ ਦਿੱਲੀ, 21 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗੈਂਗਸਟਰ ਹਰੀਓਮ ਜਾਟ ਨੂੰ ਗਿ੍ਫਤਾਰ ਕੀਤਾ ਹੈ ਜੋ ਕਿ ਅਨੇਕਾਂ ਕਤਲ ਕੇਸਾਂ ਵਿਚ ਸ਼ਾਮਿਲ ਹੈ ਜੋ ਕਿ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਮਾਮਲੇ ਹਨ | ਇਸ ਦੇ ਪ੍ਰਤੀ ਪੁਲਿਸ ਨੇ ਇਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX