ਤਾਜਾ ਖ਼ਬਰਾਂ


ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੀ 13 ਦੌੜਾਂ ਨਾਲ ਜਿੱਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਸੱਤਵਾਂ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਛੇਵਾਂ ਝਟਕਾ , ਮਨੋਜ 1 ਦੌੜ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪੰਜਵਾ ਝਟਕਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ , ਕਰੁਣ ਨਾਇਰ 13 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ , ਮਿਆਂਕ ਅਗਰਵਾਲ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 67/2
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ ,ਕ੍ਰਿਸ ਗੇਲ ਆਊਟ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 35/0
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ , ਸ਼ਾਕਿਬ ਅਲ ਹਸਨ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ 10 ਓਵਰਾਂ ਦੇ ਬਾਅਦ 57/3
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਰਿਧੀਮਾਨ ਸਾਹਾ 6 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਸ਼ਿਖਰ ਧਵਨ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ , ਕਪਤਾਨ ਵਿੱਲਿਅਮਸਨ ਬਿਨਾਂ ਦੌੜ ਬਣਾਏ ਆਊਟ
. . .  1 day ago
ਲੁਧਿਆਣਾ : ਸਲੰਡਰ ਧਮਾਕੇ 'ਚ ਜ਼ਖ਼ਮੀ ਮਹਿਲਾ ਸੁਨੀਤਾ ਦੀ ਹੋਈ ਮੌਤ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਵੱਲੋਂ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਥੋੜ੍ਹੀ ਦੇਰ ਬਾਅਦ
. . .  1 day ago
ਪਿੰਡ ਲੌਹੁਕਾ ਖੁਰਦ ਵਿਖੇ ਹੋਈ ਗੋਲਾਬਾਰੀ 'ਚ 6 ਵਿਅਕਤੀ ਜ਼ਖਮੀ
. . .  1 day ago
ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ ਪੰਚਾਇਤੀ ਚੋਣਾਂ 14 ਮਈ ਨੂੰ
. . .  1 day ago
ਕੁਸ਼ੀਨਗਰ ਹਾਦਸਾ : ਡਿਵਾਈਨ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
. . .  1 day ago
ਕਰਨਾਟਕ ਚੋਣਾਂ : ਰਾਹੁਲ ਗਾਂਧੀ ਨੇ ਕੁਮਟਾ 'ਚ ਰੈਲੀ ਨੂੰ ਕੀਤਾ ਸੰਬੋਧਨ
. . .  1 day ago
ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ 2 ਬੈਂਕ ਅਧਿਕਾਰੀਆਂ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਵੁਹਾਨ ਲਈ ਹੋਏ ਰਵਾਨਾ
. . .  1 day ago
3 ਸੂਬਿਆ ਦੀ ਲੋਕ ਸਭਾ ਤੇ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 28 ਮਈ ਨੂੰ
. . .  1 day ago
ਕਾਂਗਰਸ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  1 day ago
ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ
. . .  1 day ago
ਕੁਸ਼ੀਨਗਰ ਹਾਦਸਾ : ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
. . .  1 day ago
ਸੰਗਰੂਰ 'ਚ ਜਲਦ ਖੁੱਲ੍ਹੇਗਾ ਪਾਸਪੋਰਟ ਸੇਵਾ ਕੇਂਦਰ
. . .  1 day ago
ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਦਾ ਦੇਹਾਂਤ
. . .  1 day ago
ਰਿਸ਼ਵਤ ਮਾਮਲੇ 'ਚ ਐੱਸ.ਆਈ ਸੰਜੀਵ ਕੁਮਾਰ ਨੂੰ 2 ਸਾਲ ਕੈਦ
. . .  1 day ago
ਆਈ.ਡੀ.ਬੀ.ਆਈ. ਬੈਂਕ ਦੇ 15 ਸੀਨੀਅਰ ਅਧਿਕਾਰੀਆਂ ਦੇ ਖਿਲਾਫ ਸੀ.ਬੀ.ਆਈ. ਨੇ ਦਰਜ ਕੀਤਾ ਮਾਮਲਾ
. . .  1 day ago
ਪਾਕਿ ਵਿਦੇਸ਼ ਮੰਤਰੀ ਅਯੋਗ ਕਰਾਰ
. . .  1 day ago
ਗਣਿਤ ਲੈਕਚਰਾਰ ਡਾ. ਸੰਜੀਵ ਕੁਮਾਰ ਨੂੰ ਮਿਲਿਆ ਮਾਲਤੀ ਗਿਆਨ ਪੀਠ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਜਲੰਧਰ

ਕਮਿਸ਼ਨਰੇਟ ਪੁਲਿਸ ਨੇ ਸ਼ਹਿਰ 'ਚ ਕੱਢਿਆ ਫਲੈਗ ਮਾਰਚ

ਜਲੰਧਰ, 15 ਅਪ੍ਰੈਲ (ਐੱਮ.ਐੱਸ. ਲੋਹੀਆ)- ਸ਼ਹਿਰ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਲਈ ਅੱਜ ਕਮਿਸ਼ਨਰੇਟ ਪੁਲਿਸ ਨੇ ਫਲੈਗ ਮਾਰਚ ਕੱਢਿਆ | ਏ.ਡੀ.ਸੀ.ਪੀ. ਕ੍ਰਾਈਮ ਐੱਚ.ਪੀ.ਐੱਸ. ਪਰਮਾਰ ਦੀ ਅਗਵਾਈ ਹੇਠ ਏ.ਸੀ.ਪੀ. ਕੇਂਦਰੀ ਸਤਿੰਦਰ ਚੱਢਾ, ਏ.ਸੀ.ਪੀ. ਐੱਚ.ਐੱਸ. ਭੱਲਾ, ਆਈ.ਪੀ.ਐੱਸ. ਅਸ਼ਵਨੀ ਗੋਤਿਆਲ, ਇਸੰਪਰੈਕਟਰ ਪ੍ਰੇਮ ਕੁਮਾਰ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਉਂਕਾਰ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਹੇਠ 7 ਥਾਣਿਆਂ ਦੀ ਪੁਲਿਸ ਦੇ ਨਾਲ ਵਿਸ਼ੇਸ਼ ਪੁਲਿਸ ਟੁੱਕੜੀ ਨੇ ਸ਼ਹਿਰ ਦੇ ਸਾਰੇ ਹੀ ਖੇਤਰਾਂ 'ਚ ਗੱਡੀਆਂ 'ਤੇ ਅਤੇ ਪੈਦਲ ਮਾਰਚ ਕੀਤਾ | ਹੂਟਰ ਮਾਰਦੀਆਂ ਗੱਡੀਆਂ ਦੇ ਕਾਫ਼ਲੇ ਨੇ ਬੀ.ਐੱਮ.ਸੀ. ਚੌਕ, ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ, ਭਗਤ ਨਾਮਦੇਵ ਚੌਕ, ਪ੍ਰੈਸ ਕਲੱਬ ਚੌਕ, ਪੀ.ਐੱਨ.ਬੀ. ਚੌਕ, ਜੌਤੀ ਚੌਕ, ਬਸਤੀ ਅੱਡਾ, ਪਟੇਲ ਚੌਕ, ਮਾਈ ਹੀਰਾਂ ਗੇਟ, ਕਿਸ਼ਨਪੁਰਾ ਚੌਕ, ਸੋਡਲ ਚੌਕ ਆਦਿ ਦੇ ਖੇਤਰ ਦਾ ਦੌਰਾ ਕੀਤਾ | ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਆ ਗਿਆ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ | ਪੁਲਿਸ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ |

ਪੁਲਿਸ ਹਿਰਾਸਤ 'ਚ ਵਿਅਕਤੀ ਨੂੰ ਤੇਜ਼ਾਬ ਪਿਲਾਉਣ ਦੇ ਮਾਮਲੇ ਦੀ ਹੋਵੇਗੀ ਮੈਜਿਸਟ੍ਰੇਟ ਜਾਂਚ

ਫਿਲੌਰ, 15 ਅਪ੍ਰੈਲ (ਬੀ.ਐੱਸ.ਕੈਨੇਡੀ, ਸੁਰਜੀਤ ਬਰਨਾਲਾ)- ਅੱਜ ਇੱਥੇ ਡੀ.ਐੱਸ.ਪੀ. ਦਫ਼ਤਰ ਵਿਖੇ ਐੱਸ.ਪੀ. (ਡੀ) ਬਲਕਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 14 ਅਪ੍ਰੈਲ ਨੂੰ ਪਿੰਡ ਭਾਰਸਿੰਘਪੁਰਾ ਦੇ ਜੋਗਾ ਰਾਮ ਨੂੰ ਫਿਲੌਰ ਦੇ ਏ.ਐੱਸ.ਆਈ. ਗਿਆਨ ...

ਪੂਰੀ ਖ਼ਬਰ »

ਭੋਗਪੁਰ 'ਚ ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ

ਭੋਗਪੁਰ, 15 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਭੋਗਪੁਰ ਵਿਖੇ ਫਾਟਕ ਕਰਾਸ ਕਰਦੀ ਹੋਈ ਇਕ ਔਰਤ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੋਤ ਹੋ ਗਈ | ਜਾਣਕਾਰੀ ਦਿੰਦਿਆਂ ਪਚਰੰਗਾ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਜੰਮੂ ਤੋਂ ਜਲੰਧਰ ਜਾ ਰਹੀ ਜੰਮੂਤਵੀ ...

ਪੂਰੀ ਖ਼ਬਰ »

ਗੋਬਿੰਦ ਸਾਗਰ ਝੀਲ 'ਚ ਡੁੱਬੇ ਜਲੰਧਰ ਦੇ ਨੌਜਵਾਨ ਦੀ ਲਾਸ਼ ਬਰਾਮਦ

ਊਨਾ, 15 ਅਪ੍ਰੈਲ (ਹਰਪਾਲ ਸਿੰਘ ਕੋਟਲਾ)-ਪੁਲਿਸ ਥਾਣਾ ਬੰਗਾਣਾ ਦੇ ਤਹਿਤ ਰਾਏਪੁਰ ਮੈਦਾਨ ਕੰਡੇ ਗੋਬਿੰਦ ਸਾਗਰ ਝੀਲ ਵਿਚ ਡੁੱਬੇ 23 ਸਾਲ ਦੇ ਨੌਜਵਾਨ ਦੀ ਲਾਸ਼ 19 ਘੰਟੇ ਬਾਅਦ ਬਰਾਮਦ ਹੋਈ¢ ਨੌਜਵਾਨ ਦੀ ਪਹਿਚਾਣ ਅੰਕਿਤ ਕੁਮਾਰ ਪੁੱਤਰ ਵਿਸ਼ਨ ਦਾਸ ਨਿਵਾਸੀ ਨਕੋਦਰ, ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

ਜਲੰਧਰ, 15 ਅਪ੍ਰੈਲ (ਮਦਨ ਭਾਰਦਵਾਜ)- ਰੇਲਵੇ ਯਾਰਡ 'ਚ ਸ਼ੰਟ ਕਰ ਰਹੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਜੀ.ਆਰ.ਪੀ. ਦੇ ਸੂਤਰਾਂ ਅਨੁਸਾਰ ਮਿ੍ਤਕ ਦੀ ਪਛਾਣ ਲਗਪਗ 50 ਸਾਲਾ ਟਾਨਾ ਰਾਮ ਪੁੱਤਰ ਅਸਨੂ ਵਾਸੀ ਪਿੰਡ ਬਿਦਰਾਂ ਜ਼ਿਲ੍ਹਾ ਗੁਮਲਾ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ ਰਾਸ਼ਟਰੀ ਕਾਨਫ਼ਰੰਸ

ਜਲੰਧਰ, 15 ਅਪ੍ਰੈਲ (ਰਣਜੀਤ ਸਿੰਘ ਸੋਢੀ)-ਐਲ. ਪੀ. ਯੂ. ਦੇ ਸਕੂਲ ਆਫ਼ ਜਰਨਲਿਜ਼ਮ, ਫ਼ਿਲਮ ਪ੍ਰੋਡਕਸ਼ਨ, ਕਰੀਏਟਿਵ ਅਤੇ ਫਾਈਨ ਆਰਟਸ ਨੇ ਰਾਸ਼ਟਰੀ ਕਾਨਫ਼ਰੰਸ 'ਕੰਟੈਂਪਰੇਰੀ ਪਰਸਪੈਕਟਿਵ ਇਨ ਡਿਜ਼ਾਈਨ ਐਾਡ ਕਰੀਏੇਟਿਵ ਆਰਟਸ' ਕਰਵਾਈ ਗਈ | ਇਸ ਰਾਸ਼ਟਰੀ ਕਾਨਫ਼ਰੰਸ 'ਚ 125 ...

ਪੂਰੀ ਖ਼ਬਰ »

ਆਟੋ ਚਾਲਕ ਦੀ ਭੇਦ ਭਰੀ ਹਾਲਤ ਵਿਚ ਮੌਤ

ਗੁਰਾਇਆ, 15 ਅਪ੍ਰੈਲ (ਬਲਵਿੰਦਰ ਸਿੰਘ)-ਨੇੜਲੇ ਪਿੰਡ ਚੱਕ ਧੋਥੜ ਦੇ ਜਗਤਾਰ ਸਿੰਘ ਤਾਰਾ ਪੁੱਤਰ ਸੰਤੋਖ ਸਿੰਘ ਜੋ ਸਵਾਰੀਆਂ ਵਾਲਾ ਆਟੋ ਚਲਾਉਂਦਾ ਸੀ, ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਜਗਤਾਰ ਸਿੰਘ (45) ਦੀ ਲਾਸ਼ ਗੁਰਾਇਆ ਤੋਂ ਚੱਕ ਧੋਥੜ ਸੜਕ ਤੇ ...

ਪੂਰੀ ਖ਼ਬਰ »

ਹਰਦੀਪ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ

ਜਲੰਧਰ, 15 ਅਪ੍ਰੈਲ (ਜਤਿੰਦਰ ਸਾਬੀ)-ਗੁੜਗਾਂਓ ਵਿਖੇ ਕਰਵਾਈ ਗਈ 61ਵੀਂ ਸੀਨੀਅਰ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿੱਪ ਦੇ ਸਟੈਂਡਰਡ ਰਾਈਫਲ ਦੇ 300 ਮੀਟਰ ਵਿਅਕਤੀਗਤ ਮੁਕਾਬਲੇ ਵਿਚੋਂ ਪੰਜਾਬ ਪੁਲਿਸ ਦੇ ਹਰਦੀਪ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ | ਇਹ ਜਾਣਕਾਰੀ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਭਗਤੀ ਕਾਵਿ ਸਬੰਧੀ ਦੋ ਰੋਜ਼ਾ ਸੈਮੀਨਾਰ ਸਮਾਪਤ

ਜਲੰਧਰ, 15 ਅਪ੍ਰੈਲ (ਸੋਢੀ)-ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਅਧਿਐਨ ਕੇਂਦਰ ਵਲੋਂ 'ਭਗਤੀ ਕਾਵਿ: ਸਮਾਜ ਸੱਭਿਆਚਾਰ ਪਰਿਪੇਖ' ਵਿਸ਼ੇ ਉੱਪਰ ਕਰਾਇਆ ਦੋ ਰੋਜ਼ਾ ਸੈਮੀਨਾਰ ਅਮਿੱਟ ਯਾਦਾਂ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਕਪੂਰਥਲਾ ਰੋਡ 'ਚ ਕੱਢੀ ਗਈ ਸ਼ੋਭਾ ਯਾਤਰਾ

ਮਕਸੂਦਾਂ, 15 ਅਪ੍ਰੈਲ (ਅਮਰਜੀਤ ਸਿੰਘ ਕੋਹਲੀ)-ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਦੇ ਸਬੰਧ 'ਚ ਕਪੂਰਥਲਾ ਰੋਡ 'ਤੇ ਸ੍ਰੀ ਗੁਰੂ ਗਿਆਨ ਨਾਥ ਸ਼ਾਂਤੀ ਸੈਨਾ ਅਤੇ ਮੁਹੱਲਾ ਕੱਚਾ ਕੋਟ ਦੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਨਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ...

ਪੂਰੀ ਖ਼ਬਰ »

ਗੁ: ਸਿੰਘ ਸਭਾ ਬੋਲੀਨਾ ਦੁਆਬਾ ਵਿਖੇ ਵਿਸਾਖੀ ਦਿਹਾੜੇ ਸਬੰਧੀ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 15 ਅਪ੍ਰੈਲ (ਨਰਿੰਦਰ ਲਾਗੂ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸਬੰਧ 'ਚ ਐਤਵਾਰ ਨੂੰ ਹਲਕਾ ਆਦਮਪੁਰ ਅਧੀਨ ਆਉਂਦੇ ਪਿੰਡ ਬੋਲੀਨਾ ਦੁਆਬਾ 'ਚ ਸਥਿਤ ਗੁ: ਸਿੰਘ ਸਭਾ ਵਿਖੇ ਸੰਗਤਾਂ ਵਲੋਂ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਨਿਗਮ ਦੇ ਸੇਵਾ ਮੁਕਤ ਏ.ਟੀ.ਪੀ. ਦਾ ਸਸਕਾਰ ਅੱਜ

ਜਲੰਧਰ, 15 ਅਪ੍ਰੈਲ (ਵਿ.ਪ੍ਰ.)- ਨਗਰ ਨਿਗਮ ਦੇ ਸਾਬਕਾ ਏ. ਟੀ. ਪੀ. ਰਮੇਸ਼ ਛਾਬੜਾ ਜਿਹੜੇ ਵਿਦੇਸ਼ 'ਚ ਅਕਾਲ ਚਲਾਣਾ ਕਰ ਗਏ ਸਨ, ਦਾ ਕੱਲ੍ਹ 16 ਅਪ੍ਰੈਲ ਨੂੰ 11 ਵਜੇ ਹਰਨਾਮ ਦਾਸ ਪੁਰਾ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ | ਰਮੇਸ਼ ਛਾਬੜਾ ਆਸਟ੍ਰੇਲੀਆ ਗਏ ਸਨ ...

ਪੂਰੀ ਖ਼ਬਰ »

ਰਾਸ਼ਟਰ ਸੇਵਿਕਾ ਸਮਿਤੀ ਨੇ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

ਜਲੰਧਰ, 15 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਸੰਸਥਾ ਰਾਸ਼ਟਰੀ ਸੇਵਿਕਾ ਸਮਿਤੀ ਮਹੁਲਾ ਗੋਬਿੰਦਗੜ੍ਹ ਨੇ ਸਥਾਨਕ ਮਾਸਟਰ ਤਾਰਾ ਸਿੰਘ ਨਗਰ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਇਆ | ਉੱਘੀ ਸਮਾਜ ਸੇਵਿਕਾ ਪ੍ਰਵੀਨ ਅਬਰੋਲ ਇਸ ਸਮਾਗਮ ...

ਪੂਰੀ ਖ਼ਬਰ »

ਰੇਨਬੋ ਇੰਚਾਰਜ ਦੀਪਤੀ ਕੌਸ਼ਲ ਨੂੰ ਦਿੱਤੀ ਨਿੱਘੀ ਵਿਦਾਇਗੀ

ਜਲੰਧਰ, 15 ਅਪ੍ਰੈਲ (ਰਣਜੀਤ ਸਿੰਘ ਸੋਢੀ)-ਐਮ. ਜੀ. ਐਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਦੇ ਰੇਨਬੋ ਇੰਚਾਰਜ ਦੀਪਤੀ ਕੌਸ਼ਲ ਦਾ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਦਾਇਗੀ ਦਿੱਤੀ ਗਈ | ਇਸ ਵਿਦਾਇਗੀ ਸਮਾਰੋਹ 'ਚ ਮੇਜਰ ਰਿਟਾਇਰਡ ਚਰਨਜੀਤ ਸਿੰਘ ਚੇਅਰਮੈਨ ਤੇ ...

ਪੂਰੀ ਖ਼ਬਰ »

ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਜਲੰਧਰ, 15 ਅਪ੍ਰੈਲ (ਰਣਜੀਤ ਸਿੰਘ ਸੋਢੀ)-ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਾਲ 1962 ਤੋਂ 1968 ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਪਿ੍ੰਸੀਪਲ ਬਰਿੰਦਰ ਕੌਰ ਤੇ ਵਾਇਸ ਪਿ੍ੰਸੀਪਲ ਸ੍ਰੀ ਮਿੱਤਲ ਦੇ ਯਤਨਾ ਸਦਕਾ ਹੋਈ | ਇਹ ਸਾਰੇ ਪੁਰਾਣੇ ...

ਪੂਰੀ ਖ਼ਬਰ »

ਸਤਿੰਦਰਪਾਲ ਸਿੰਘ ਪੰਮੀ ਭਾਟੀਆ ਸਵਰਗਵਾਸ

ਜਲੰਧਰ ਛਾਉਣੀ, 15 ਅਪ੍ਰੈਲ (ਪਵਨ ਖਰਬੰਦਾ)- ਰਾਮਾ ਮੰਡੀ ਦੇ ਭਾਟੀਆ ਪਰਿਵਾਰ ਨੂੰ ਅੱਜ ਉਸ ਸਮੇਂ ਵੱਡਾ ਸੱਦਮਾ ਲੱਗਾ ਜਦੋਂ ਅਨਮੋਲ ਕਲਾਥ ਹਾਊਸ ਦੇ ਮਾਲਕ ਅਤੇ ਉੱਘੇ ਸਮਾਜ ਸੇਵਕ ਸ. ਸਤਿੰਦਰਪਾਲ ਸਿੰਘ ਪੰਮੀ ਭਾਟੀਆ ਅੱਜ ਸਵੇਰ ਸਮੇਂ ਆਪਣੀ ਸੰਸਾਰਿਕ ਯਾਤਰਾ ਪੂਰੀ ...

ਪੂਰੀ ਖ਼ਬਰ »

ਮਾਂ ਬਗਲਾਮੁਖੀ ਜੈਅੰਤੀ ਸਮਾਗਮ ਦਾ ਸੱਦਾ ਪੱਤਰ ਜਾਰੀ

ਮਕਸੂਦਾਂ, 15 ਅਪ੍ਰੈਲ (ਲਖਵਿੰਦਰ ਪਾਠਕ)-ਮਾਂ ਬਗਲਾਮੁਖੀ ਧਾਮ ਸਮਿਤੀ ਵਲੋਂ 23 ਅਪ੍ਰੈਲ ਨੂੰ ਪ੍ਰਾਚੀਨ ਨੌਹਰੀਆ ਮੰਦਰ, ਗੁੜ ਮੰਡੀ 'ਚ ਕਰਵਾਏ ਜਾ ਰਹੇ ਮਾਂ ਬਗਲਾਮੁਖੀ ਜੈਅੰਤੀ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਇਕ ਪੈੱ੍ਰਸ ਕਾਨਫ਼ਰੰਸ ...

ਪੂਰੀ ਖ਼ਬਰ »

3 ਘੰਟੇ ਸਿਵਲ ਹਸਪਤਾਲ ਦੀ ਲਾਈਟ ਰਹੀ ਬੰਦ - ਮਰੀਜ਼ ਹੋਏ ਪ੍ਰੇਸ਼ਾਨ

ਜਲੰਧਰ, 15 ਅਪ੍ਰੈਲ (ਐੱਮ.ਐੱਸ. ਲੋਹੀਆ) - ਐਤਵਾਰ ਦੀ ਰਾਤ ਕਰੀਬ 7.30 ਵਜੇ ਸਿਵਲ ਹਸਪਤਾਲ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ, ਜਿਸ ਕਰਕੇ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਨੂੰ ਬਿਜਲੀ ...

ਪੂਰੀ ਖ਼ਬਰ »

ਪੁਰਾਣੇ ਦੋਸਤਾਂ 'ਤੇ ਲਗਾਏ ਲਾਇਸੈਂਸੀ ਰਿਵਾਲਵਰ ਖੋਹਣ ਦੇ ਦੋਸ਼

ਜਲੰਧਰ, 15 ਅਪ੍ਰੈਲ (ਐੱਮ.ਐੱਸ. ਲੋਹੀਆ) - ਢੰਨ ਮੁਹੱਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਪੁਰਾਣੇ ਦੋਸਤਾਂ 'ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਰੰਜਿਸ਼ ਦੇ ਚਲਦੇ ਉਸ ਦੀ ਲਾਇਸੈਂਸੀ ਰਿਵਾਲਵਰ ਖੋਹ ਲਈ ਹੈ | ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੂੰ ਜੈ ਮਹਿੰਦਰੂ ਨੇ ...

ਪੂਰੀ ਖ਼ਬਰ »

ਐਸ.ਸੀ.ਬੀ.ਸੀ. ਇੰਪਲਾਈਜ਼ ਵਲੋਂ ਡਾ: ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ

ਜਲੰਧਰ, 15 ਅਪ੍ਰੈਲ (ਅ.ਬ)-ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਦੀ ਅਗਵਾਈ 'ਚ ਫੈਡਰੇਸ਼ਨ ਦੇ ਮੈਂਬਰਾਂ ਨੇ ਦੁਨੀਆਂ ਦੇ ਮਹਾਨ ਵਿਦਵਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ...

ਪੂਰੀ ਖ਼ਬਰ »

ਹਲਕੇ ਦੇ ਸਮੂਹ ਵਾਰਡਾਂ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਕੀਤੇ ਜਾਣਗੇ-ਪ੍ਰਗਟ ਸਿੰਘ

ਜਲੰਧਰ, 15 ਅਪ੍ਰੈਲ (ਅ. ਬ.)-ਕੈਂਟ ਹਲਕੇ ਦੇ ਸਮੂਹ ਵਾਰਡਾਂ ਦੇ ਵਿਕਾਸ ਕੰਮ ਜੰਗੀ ਪੱਧਰ 'ਤੇ ਕੀਤੇ ਜਾਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਹਲਕਾ ਵਿਧਾਇਕ ਸ: ਪ੍ਰਗਟ ਸਿੰਘ ਨੇ ਵਾਰਡ ਨੰ: 31 'ਚ ਸਟਰੀਟ ਐਲ. ਈ. ਡੀ. ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕੀਤਾ ...

ਪੂਰੀ ਖ਼ਬਰ »

ਯੂਨੀਅਨ ਬੈਂਕ ਨੇ ਡਾ: ਅੰਬੇਡਕਰ ਦਾ ਜਨਮ ਦਿਨ ਮਨਾਇਆ

ਜਲੰਧਰ, 15 ਅਪ੍ਰੈਲ (ਮਦਨ ਭਾਰਦਵਾਜ)- ਯੂਨੀਅਨ ਬੈਂਕ ਐਸ. ਸੀ./ਐਸ. ਟੀ. ਇੰਪਲਾਈਜ਼ ਐਸੋਸੀਏਸ਼ਨ (ਪੰਜਾਬ ਅਤੇ ਜੰਮੂ ਕਸ਼ਮੀਰ ਯੂਨਿਟ) ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਨ ਅੰਬੇਡਕਰ ਚੌਕ ਵਿਖੇ ਮਨਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਰਿਜਨਲ ਹੈੱਡ ...

ਪੂਰੀ ਖ਼ਬਰ »

ਅੱਜ ਤੋਂ 8 ਵਾਰਡ ਤੋਂ ਸੁੱਕਾ, ਗਿੱਲਾ ਕੂੜਾ ਅਲੱਗ ਪਾਉਣ ਦੀ ਜਾਣਕਾਰੀ ਦੇਵੇਗਾ ਨਿਗਮ

ਸ਼ਿਵ ਸ਼ਰਮਾ ਜਲੰਧਰ, 15 ਅਪ੍ਰੈਲ- ਸਥਾਨਕ ਸਰਕਾਰਾਂ ਵਿਭਾਗ ਦੀ ਸਖ਼ਤ ਹਦਾਇਤ ਤੋਂ ਬਾਅਦ ਨਗਰ ਨਿਗਮ ਦਾ ਸਫ਼ਾਈ ਅਮਲਾ ਅੱਜ ਤੋਂ 8 ਨੰਬਰ ਵਾਰਡ ਤੋਂ ਲੋਕਾਂ ਨੂੰ ਨਾ ਸਿਰਫ਼ ਸੱੁਕਾ, ਗਿੱਲਾ ਕੂੜਾ ਅਲੱਗ-ਅਲੱਗ ਡੱਬਿਆਂ ਵਿਚ ਪਾਉਣ ਲਈ ਜਾਗਰੂਕ ਕਰੇਗਾ ਸਗੋਂ ਵਾਰਡ ਵਿਚ ...

ਪੂਰੀ ਖ਼ਬਰ »

ਜੋਤੀ ਚੌਕ ਦੀਆਂ ਫੜ੍ਹੀਆਂ ਵੀ ਨੇ ਨਿਗਮ ਪ੍ਰਸ਼ਾਸਨ ਦੇ ਨਿਸ਼ਾਨੇ 'ਤੇ

ਜਲੰਧਰ, 15 ਅਪ੍ਰੈਲ (ਸ਼ਿਵ)- ਨਯਾ ਬਾਜ਼ਾਰ, ਰੈਣਕ ਬਾਜ਼ਾਰ ਸਮੇਤ ਹੋਰ ਹੋਏ ਕਬਜ਼ਿਆਂ ਿਖ਼ਲਾਫ਼ ਕਾਰਵਾਈ ਕਰਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਹੁਣ ਜੋਤੀ ਚੌਕ ਦੀਆਂ ਫੜੀਆਂ ਅਤੇ ਸ਼ਾਸਤਰੀ ਮਾਰਕੀਟ ਚੌਕ ਦੇ ਅਸਥਾਈ ਕਬਜ਼ਿਆਂ ਦੇ ਮਾਮਲੇ ਵਿਚ ਅਗਲੀ ਕਾਰਵਾਈ ਕਰਨ ਦੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਵਲੋਂ ਇਨਾਮ ਵੰਡ ਸਮਾਗਮ

ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)-ਵਿਸਾਖੀ ਮੌਕੇ ਪੰਜਾਬ ਰੋਡਵੇਜ਼ ਡੀਪੂ ਹੁਸ਼ਿਆਰਪੁਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਿਨਹਾਸ ਅਤੇ ਟ੍ਰੈਫਿਕ ਮੈਨੇਜਰ ਅਨਿਲ ਕੁਮਾਰ ਵਲੋਂ ਸਮੂਹ ਮੁਲਾਜ਼ਮਾਂ ਨੂੰ ...

ਪੂਰੀ ਖ਼ਬਰ »

ਸੇਕਰਡ ਹਾਰਟ ਹਸਪਤਾਲ ਨੇ ਕਰਵਾਈ ਕ੍ਰਿਟੀਕਲ ਕੇਅਰ ਕਾਨਫ਼ਰੰਸ-2018

ਜਲੰਧਰ, 15 ਅਪ੍ਰੈਲ (ਐੱਮ.ਐੱਸ. ਲੋਹੀਆ)- ਮਕਸੂਦਾਂ ਵਿਖੇ ਚੱਲ ਰਹੇ ਸੈਕਰਡ ਹਾਰਟ ਹਸਪਤਾਲ ਵਲੋਂ ਇੰਡੀਅਨ ਸੁਸਾਇਟੀ ਆਫ਼ ਕਰੀਟੀਕਲ ਕੇਅਰ ਮੈਡੀਸਨ (ਆਈ.ਐਸ.ਸੀ.ਸੀ.ਐੱਮ.) ਦੇ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਅੱਜ ਕ੍ਰਿਟੀਕਲ ਕੇਅਰ ਕਾਨਫਰੰਸ-2018 ਕਰਵਾਈ ਗਈ | ਇਸ ਕਾਨਫਰੰਸ ...

ਪੂਰੀ ਖ਼ਬਰ »

2 ਕਾਰਾਂ ਦੀ ਟੱਕਰ 'ਚ ਇਕ ਗੰਭੀਰ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 15 ਅਪ੍ਰੈਲ (ਨਰਿੰਦਰ ਲਾਗੂ)-ਚੁਗਿੱਟੀ ਫ਼ਲਾਈਓਵਰ ਤੋਂ ਕੁਝ ਹੀ ਦੂਰੀ 'ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਨੇੜੇ 2 ਕਾਰਾਂ ਦੀ ਆਪਸ 'ਚ ਟੱਕਰ ਹੋ ਗਈ | ਜਿਸ ਨਾਲ ਇਕ ਕਾਰ ਚਾਲਕ ਦੇ ਸੱਟਾਂ ਲੱਗੀਆਂ | ਇਕ ਕਾਰ ਚਾਲਕ ਦੇ ਮੁਤਾਬਿਕ ਉਹ ਅੰਮਿ੍ਤਸਰ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬਚਿੱਤਰ ਸਿੰਘ ਦਾ ਜਨਮ ਦਿਹਾੜਾ ਮਨਾਇਆ

ਜਲੰਧਰ, 15 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬਚਿੱਤਰ ਸਿੰਘ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਬਸਤੀ ਮਿਠੂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਸਤੀ ਮਿਠੂ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਡਾ. ਅੰਬੇਡਕਰ ਨੇ ਹਰ ਕਿਸੇ ਦਾ ਭਲਾ ਸੋਚਿਆ-ਰਾਮ ਗੋਪਾਲ

ਜਲੰਧਰ, 15 ਅਪ੍ਰੈਲ (ਸ਼ਿਵ)- ਆਰ.ਐੱਸ.ਐੱਸ. ਦੇ ਸੂਬਾ ਪ੍ਰਚਾਰ ਮੁਖੀ ਰਾਮ ਗੋਪਾਲ ਨੇ ਕਿਹਾ ਹੈ ਕਿ ਡਾ. ਅੰਬੇਡਕਰ ਨੇ ਹਰ ਕਿਸੇ ਵਰਗ ਦੀ ਭਲੇ ਲਈ ਸੋਚਿਆ ਤੇ ਉਨ੍ਹਾਂ ਦੇ ਕਲਿਆਣ ਲਈ ਹਰ ਵੇਲੇ ਯਤਨਸ਼ੀਲ ਰਹੇ | ਉਹ ਪੀਲੀ ਕੋਠੀ ਵਿਚ ਡਾ. ਅੰਬੇਡਕਰ ਜੈਅੰਤੀ ਮੌਕੇ ਕਾਨਫ਼ਰੰਸ ...

ਪੂਰੀ ਖ਼ਬਰ »

ਕੇ.ਐਲ ਸਹਿਗਲ ਯਾਦਗਾਰ ਹਾਲ ਵਿਖੇ 'ਇਹ ਗੱਲਾਂ ਕਦੇ ਫੇਰ ਕਰਾਂਗੇ' ਦਾ ਸਫ਼ਲ ਮੰਚਨ

ਜਲੰਧਰ, 15 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਸ਼ਹਿਰ 'ਚ ਆਪਣੀ ਤਰ੍ਹਾਂ ਦਾ ਪਹਿਲਾ ਪੰਜਾਬੀ ਰੰਗ ਉਤਸੱਵ ਜੋ ਕਿ ਜਲੰਧਰ ਦੀ ਟੀਮ ਯੂਵਾ ਅਤੇ ਕੇ.ਐਲ. ਸਹਿਗਲ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਮਹਾਨ ਗਾਇਕ ਅਤੇ ਅਦਾਕਾਰ ਕੇ.ਐਲ. ਸਹਿਗਲ ਦੀ 114ਵੀਂ ਵਰੇਗੰਢ ਮੌਕੇ ਮਨਾਇਆ ਜਾ ...

ਪੂਰੀ ਖ਼ਬਰ »

ਮੰਦਰ 'ਚ ਝੰਡੇ ਚੜ੍ਹਾਏ

ਚੁਗਿੱਟੀ/ਜੰਡੂਸਿੰਘਾ, 15 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਈਸਟ) 'ਚ ਸਥਿਤ ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਵਿਖੇ ਧੂਣੇ ਵਾਲੀ ਥਾਂ 'ਤੇ ਸਾਲਾਨਾ ਝੰਡੇ ਚੜ੍ਹਾਉਣ ਦੀ ਰਸਮ ਸ਼ਰਧਾਲੂਆਂ ਵਲੋਂ ਮੰਦਰ ਦੀ ਮੁੱਖ ਸੇਵਾਦਾਰ ਮਾਤਾ ...

ਪੂਰੀ ਖ਼ਬਰ »

ਕਾਜ਼ੀ ਮੰਡੀ ਤੋਂ ਸਟੇਸ਼ਨ ਗੇਟ 'ਤੇ ਹੋਣਗੀਆਂ ਸਾਰੀਆਂ ਸਹੂਲਤਾਂ- ਚੌਧਰੀ

ਜਲੰਧਰ, 15 ਅਪ੍ਰੈਲ (ਸ਼ਿਵ)- ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਕਾਜ਼ੀ ਮੰਡੀ ਵਾਲੇ ਪਾਸੇ ਤੋਂ ਸਟੇਸ਼ਨ ਵੱਲ ਬਣਨ ਵਾਲੇ ਗੇਟ 'ਤੇ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ ਤੇ ਕਿਸ਼ਨਪੁਰਾ ਸਮੇਤ ਹੋਰ ਆਬਾਦੀ ਦੇ ਲੋਕਾਂ ਨੂੰ ਇਸ ...

ਪੂਰੀ ਖ਼ਬਰ »

ਐਮ. ਡੀ. ਦਇਆ ਨੰਦ ਸਕੂਲ 'ਚ ਮਨਾਈ ਵਿਸਾਖੀ

ਨਕੋਦਰ, 15 ਅਪ੍ਰੈਲ (ਭੁਪਿੰਦਰ ਅਜੀਤ ਸਿੰਘ)-ਐਮ. ਡੀ. ਦਇਆਨੰਦ ਸਕੂਲ ਨਕੋਦਰ ਵਿਖੇ ਵਿਸਾਖੀ ਦਾ ਤਿਉਹਾਰ ਪਿ੍ੰ: ਬਲਜਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਵਿਦਿਆਰਥੀਆਂ ਨੇ ਵਿਸਾਖੀ ਸਬੰਧੀ ਕਵਿਤਾਵਾਂ ਪੜ੍ਹੀਆਂ ਅਤੇ ਇਸ ਦਿਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪਿ੍ੰ: ...

ਪੂਰੀ ਖ਼ਬਰ »

ਬਾਲੋਕੀ ਦੇ 20 ਪਰਿਵਾਰ ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਿਲ

ਮਹਿਤਪੁਰ, 15 ਅਪ੍ਰੈਲ (ਰੰਧਾਵਾ)-ਅਕਾਲੀਆਂ ਦਾ ਗੜ੍ਹ ਸਮਝੇ ਜਾਂਦੇ ਪਿੰਡ ਬਾਲੋਕੀ ਦੇ 20 ਪਰਿਵਾਰ ਅਕਾਲੀ ਦਲ ਛੱਡ ਕੇੇ ਸ੍ਰੀਮਤੀ ਹਰਕਿਰਨ ਕੌਰ ਨੰਬਰਦਾਰ ਦੀ ਪ੍ਰੇਰਨਾ ਸਦਕਾ ਕਾਂਗਰਸ 'ਚ ਸ਼ਾਮਿਲ ਹੋ ਗਏ | ਹਰਦੇਵ ਸਿੰਘ ਲਾਡੀ ਸੇਰੋਂਵਾਲੀਆ ਨੇ ਕਾਂਗਰਸ਼ 'ਚ ਸ਼ਾਮਿਲ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਭੱਦਮਾਂ ਵਿਖੇ 8ਵਾਂ ਸਾਲਾਨਾ ਇਨਾਮ ਵੰਡ ਸਮਾਗਮ

ਸ਼ਾਹਕੋਟ, 15 ਅਪ੍ਰੈਲ (ਬਾਂਸਲ)-ਸਰਕਾਰੀ ਐਲੀਮੈਂਟਰੀ ਸਕੂਲ ਭੱਦਮਾਂ ਬਲਾਕ ਸ਼ਾਹਕੋਟ-2 ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਜਲੰਧਰ ਸ੍ਰੀ ਰਾਮਪਾਲ ਸਿੰਘ ਦੀ ਅਗਵਾਈ ਹੇਠ 8ਵਾਂ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਰਿੰਦਰਪਾਲ ਅਰੋੜਾ ਨੇ ਮੁੱਖ ...

ਪੂਰੀ ਖ਼ਬਰ »

ਦਲਿਤ ਸ਼ੋਸ਼ਣ ਮੁਕਤੀ ਮੰਚ ਬਿਲਗਾ ਨੇ ਅੰਬੇਡਕਰ ਜੈਅੰਤੀ ਮਨਾਈ

ਬਿਲਗਾ, 15 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)—ਬਾਬਾ ਭਗਤ ਸਿੰਘ ਬਿਲਗਾ ਯਾਦਗਾਰ ਹਾਲ ਵਿਖੇ ਦਲਿਤ ਸੋਸ਼ਣ ਮੁਕਤੀ ਮੰਚ ਬਿਲਗਾ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਵਿਚਾਰ ਚਰਚਾ ਦਾ ਮੁੱਖ ਵਿਸ਼ਾ ਸੋਸ਼ਣ ਕਾਰੀ ਜਾਤੀਗਤ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਢੰਡੋਵਾਲ ਦਾ ਬੀ. ਸੀ. ਏ. ਤੇ ਬੀ. ਕਾਮ. ਦਾ ਨਤੀਜਾ 100 ਫ਼ੀਸਦੀ

ਸ਼ਾਹਕੋਟ, 15 ਅਪ੍ਰੈਲ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ (ਸ਼ਾਹਕੋਟ) ਦਾ ਬੀ. ਸੀ. ਏ. ਸਮੈਸਟਰ-3, ਬੀ. ਕਾਮ ਸਮੈਸਟਰ-1 ਅਤੇ ਬੀ. ਕਾਮ ਸਮੈਸਟਰ-3 ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ...

ਪੂਰੀ ਖ਼ਬਰ »

ਮਹਿੰਮੂਵਾਲ ਯੂਸਫ਼ਪੁਰ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ

ਮਲਸੀਆਂ, 15 ਅਪ੍ਰੈਲ (ਸੁਖਦੀਪ ਸਿੰਘ) ਸਰਕਾਰੀ ਐਲੀਮੈਂਟਰੀ ਸਕੂਲ, ਮਹਿੰਮੂਵਾਲ ਯੂਸਫ਼ਪੁਰ (ਸ਼ਾਹਕੋਟ) ਵਿਖੇ ਸਕੂਲ ਮੁਖੀ ਟੇਕ ਚੰਦ ਦੀ ਅਗਵਾਈ 'ਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਰਿਟਾਇਰਡ ਸੈਂਟਰ ...

ਪੂਰੀ ਖ਼ਬਰ »

ਮਹਿੰਮੂਵਾਲ ਯੂਸਫ਼ਪੁਰ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ

ਮਲਸੀਆਂ, 15 ਅਪ੍ਰੈਲ (ਸੁਖਦੀਪ ਸਿੰਘ) ਸਰਕਾਰੀ ਐਲੀਮੈਂਟਰੀ ਸਕੂਲ, ਮਹਿੰਮੂਵਾਲ ਯੂਸਫ਼ਪੁਰ (ਸ਼ਾਹਕੋਟ) ਵਿਖੇ ਸਕੂਲ ਮੁਖੀ ਟੇਕ ਚੰਦ ਦੀ ਅਗਵਾਈ 'ਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਰਿਟਾਇਰਡ ਸੈਂਟਰ ...

ਪੂਰੀ ਖ਼ਬਰ »

ਪਿੰਡ ਐਦਲਪੁਰ ਦੀ ਗ੍ਰਾਮ ਪੰਚਾਇਤ ਸਮੇਤ ਦੋ ਦਰਜਨ ਪਰਿਵਾਰ ਕਾਂਗਰਸ 'ਚ ਸ਼ਾਮਿਲ

ਸ਼ਾਹਕੋਟ, 15 ਅਪ੍ਰੈਲ (ਸਚਦੇਵਾ)- ਹਲਕਾ ਸ਼ਾਹਕੋਟ 'ਚ ਕਾਂਗਰਸ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਤੇ ਪਿੰਡਾਂ ਦੇ ਲੋਕ ਹਲਕਾ ਸਾਹਕੋਟ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ ਹੋ ਰਹੇ ...

ਪੂਰੀ ਖ਼ਬਰ »

ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਕਾਬੂ

ਕਰਤਾਰਪੁਰ, 15 ਅਪ੍ਰੈਲ (ਜਸਵੰਤ ਵਰਮਾ, ਧੀਰਪੁਰ)-ਬੀਤੀ 8 ਅਪ੍ਰੈਲ ਨੂੰ ਘਰੋਂ ਬਾਲਣ ਲੈਣ ਗਈਆਂ ਦੋ ਨਾਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਦੋਵੇਂ ਨੌਜਵਾਨਾਂ ਨੂੰ ਕਰਤਾਰਪੁਰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਆਟੋ ਚਾਲਕ ਦੀ ਭੇਦ ਭਰੀ ਹਾਲਤ ਵਿਚ ਮੌਤ

ਗੁਰਾਇਆ, 15 ਅਪ੍ਰੈਲ (ਬਲਵਿੰਦਰ ਸਿੰਘ)-ਨੇੜਲੇ ਪਿੰਡ ਚੱਕ ਧੋਥੜ ਦੇ ਜਗਤਾਰ ਸਿੰਘ ਤਾਰਾ ਪੁੱਤਰ ਸੰਤੋਖ ਸਿੰਘ ਜੋ ਸਵਾਰੀਆਂ ਵਾਲਾ ਆਟੋ ਚਲਾਉਂਦਾ ਸੀ, ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਜਗਤਾਰ ਸਿੰਘ (45) ਦੀ ਲਾਸ਼ ਗੁਰਾਇਆ ਤੋਂ ਚੱਕ ਧੋਥੜ ਸੜਕ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਉੱਗੀ ਦਾ ਨਤੀਜਾ ਸ਼ਾਨਦਾਰ ਰਿਹਾ

ਮੱਲ੍ਹੀਆਂ ਕਲਾਂ, 15 ਅਪ੍ਰੈਲ (ਮਨਜੀਤ ਮਾਨ)-ਸਰਕਾਰੀ ਹਾਈ ਸਕੂਲ ਉੱਘੀ ਵਿਖੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਆਉਣ 'ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਪ੍ਰੈੱਸ ਨੂੰ ਇਹ ਜਾਣਕਾਰੀ ਸਕੂਲ ਮੁਖੀ ਸ: ਬਲਜੀਤ ਸਿੰਘ ਚਿੱਟੀ ਨੇ ਦਿੰਦੇ ਹੋਏ ਦੱ ਸਿਆ ਕਿ ਹਰ ਸਾਲ ਦੀ ...

ਪੂਰੀ ਖ਼ਬਰ »

ਬਾਬੇ ਕੇ ਸਕੂਲ 'ਚ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ ਕਰਵਾਇਆ

ਲੋਹੀਆਂ ਖਾਸ, 15 ਅਪ੍ਰੈਲ (ਦਿਲਬਾਗ ਸਿੰਘ)- ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਅਤੇ ਬੀ. ਕੇ. ਇੰਟਰਨੈਸ਼ਨਲ ਕਾਨਵੈਂਟ ਸਕੂਲ ਵਾੜਾ ਜੋਧ ਸਿੰਘ (ਜਲੰਧਰ) ਵਿਖੇ ਸਾਂਝੇ ਤੌਰ 'ਤੇ ਪਿੰ੍ਰਸੀਪਲ ਨੀਰਜ ਸੰਧੂ ਅਤੇ ਪਿੰ੍ਰੰਸੀਪਲ ਮੋਨਲ ਤਨੇਜਾ ਦੀ ਅਗਵਾਈ 'ਚ ਖ਼ਾਲਸਾ ਪੰਥ ਦਾ ...

ਪੂਰੀ ਖ਼ਬਰ »

ਪਿੰਡ ਖੁਰਦਪੁਰ 'ਚ ਪੋਸ਼ਣ ਦਿਵਸ ਮਨਾਇਆ

ਆਦਮਪੁਰ, 15 ਅਪ੍ਰੈਲ (ਹਰਪ੍ਰੀਤ ਸਿੰਘ)- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ, ਪੰਜਾਬ ਚੰਡੀਗੜ੍ਹ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਸੀ.ਡੀ.ਪੀ.ਓ. ਆਦਮਪੁਰ ਵਲੋਂ ਪਿੰਡ ਖੁਰਦਪੁਰ 'ਚ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪੋਸ਼ਣ ਅਭਿਆਨ ਸਬੰਧੀ ਪੋਸ਼ਣ ਦਿਵਸ ਮਨਾਇਆ ਗਿਆ | ਪੋਸ਼ਣ ...

ਪੂਰੀ ਖ਼ਬਰ »

ਔਕਸਫੋਰਡ ਹਸਪਤਾਲ ਵਲੋਂ ਵਿਸਾਖੀ ਮੌਕੇ ਮੈਡੀਕਲ ਕੈਂਪ ਲਗਾਇਆ

ਕਰਤਾਰਪੁਰ, 15 ਅਪ੍ਰੈਲ (ਜਸਵੰਤ ਵਰਮਾ, ਧੀਰਪੁਰ)-ਔਕਸਫੋਰਡ ਹਸਪਤਾਲ ਨੇੜੇ ਨਕੋਦਰ ਚੌਕ ਜਲੰਧਰ ਵਲੋਂ ਅੱਜ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਵਿਸਾਖੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਔਕਸਫੋਰਡ ਹਸਪਤਾਲ ਦੇ ਡਾ: ਗੁਰਬੀਰ ਸਿੰਘ ਦਿਲ ਅਤੇ ...

ਪੂਰੀ ਖ਼ਬਰ »

ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ

ਫਿਲੌਰ, 15 ਅਪ੍ਰੈਲ (ਇੰਦਰਜੀਤ ਚੰਦੜ੍ਹ) - ਨਜ਼ਦੀਕੀ ਪਿੰਡ ਪ੍ਰਤਾਬਪੁਰਾ ਵਿਖੇ ਸਥਿਤ ਦੇਹਰਾ ਬਾਬਾ ਸੈਣਿ ਭਗਤ ਵਿਖੇ ਵਿਸਾਖੀ ਦੇ ਮਹਾਨ ਪੁਰਵ ਅਤੇ ਭਾਈ ਸਾਹਿਬ ਸਿੰਘ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਦੇਹਰਾ ਬਾਬਾ ਸੈਣਿ ਭਗਤ ਤੋਂ ਆਰੰਭ ਹੋ ਕੇ ...

ਪੂਰੀ ਖ਼ਬਰ »

ਜੇ.ਸੀ.ਆਈ. ਬਿਲਗਾ ਨੇ ਅੰਬੇਡਕਰ ਜੈਅੰਤੀ ਮਨਾਈ

ਬਿਲਗਾ, 15 ਅਪ੍ਰੈਲ (ਰਾਜਿੰਦਰ ਸਿੰਘ ਬਿਲਗਾ)-ਜੇ.ਸੀ.ਆਈ. ਕਲੱਬ ਬਿਲਗਾ ਵਲੋਂ ਅੱਜ ਦਾਣਾ ਮੰਡੀ ਬਿਲਗਾ ਵਿਖੇ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਸਮਾਗਮ ਕੀਤਾ ਗਿਆ | ਜਿਸ ਵਿਚ ਸੰਸਥਾ ਵਲੋਂ ਦਾਣਾ ਮੰਡੀ ਵਿਚ ਦੂਜੇ ਸੂਬੇ ਤੋਂ ਮਜ਼ਦੂਰੀ ...

ਪੂਰੀ ਖ਼ਬਰ »

ਯੂਸਫ਼ਪੁਰ ਦਾਰੇਵਾਲ ਦੇ ਵਿਸਾਖੀ ਨੂੰ ਸਮਰਪਿਤ ਟੂਰਨਾਮੈਂਟ 'ਚ ਸ਼ਾਹਕੋਟ ਦੀ ਟੀਮ ਰਹੀ ਜੇਤੂ

ਲੋਹੀਆਂ ਖਾਸ, 15 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਭਾਈ ਮੋਹਕਮ ਸਿੰਘ ਸਪੋਰਟਸ ਕਲੱਬ ਪਿੰਡ ਯੂਸਫ਼ਪੁਰ ਦਾਰੇਵਾਲ ਵਲੋਂ ਵਿਸਾਖੀ ਮੌਕੇ ਗੁਰੂ ਸਹਿਬਾਨ ਦੇ ਪੰਜ ਪਿਆਰਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਕਬੱਡੀ ਟੂਰਨਾਮੈਂਟ 'ਚ ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX