ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  2 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  4 minutes ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  7 minutes ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  38 minutes ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  25 minutes ago
ਮਹਾਰਾਸ਼ਟਰ, 27 ਮਈ- ਗੋਰੇਗਾਂਵ ਪੱਛਮ'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਕ ਇਮਾਰਤ 'ਚ ਅੱਗ ਲੱਗ ਗਈ। ਅੱਗ ਬੁਝਾਉਣ ਵਾਲੇ ਅਧਿਕਾਰੀ ਇਮਾਰਤ ਅੰਦਰੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ 'ਚ ਲੱਗੇ ਹੋਏ...
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 1 hour ago
ਚੇਨਈ, 27 ਮਈ-ਤਾਮਿਲਨਾਡੂ ਦੇ ਮੰਤਰੀ ਕਦਾਂਬੂਰ ਰਾਜੂ ਨੇ ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ...
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 1 hour ago
ਮਹਾਰਾਸ਼ਟਰ, 27 ਮਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਦੇਸ਼ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ...
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 1 hour ago
ਕਾਲੀਕਟ- ਕੇਰਲ 'ਚ ਨਿਪਾਹ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ। ਸੂਬੇ ਦੇ ਕਾਲੀਕਟ ਸ਼ਹਿਰ 'ਚ ਵਾਇਰਸ ਕਾਰਨ ਇੱਕ ਹੋਰ ਮੌਤ ਹੋ ਗਈ। ਇਸ ਤਰ੍ਹਾਂ ਨਿਪਾਹ ਵਾਇਰਸ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ...
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 2 hours ago
ਜੰਮੂ, 27 ਮਈ- ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਵਲੋਂ ਕੱਲ੍ਹ ਜੰਮੂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਦੌਰੇ ਦੇ ਮੱਦੇਨਜ਼ਰ ਜੰਮੂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬੀਤੇ ਵੀਰਵਾਰ ਨੂੰ ਇੱਥੇ ਜਨਰਲ ਬੱਸ ਸਟੈਂਡ 'ਤੇ ਪੁਲਿਸ ਦੀ ਗੱਡੀ 'ਤੇ ਗ੍ਰੇਨੇਡ ਹਮਲਾ...
ਆਈ.ਐਸ ਦੇ ਹਮਲੇ 'ਚ 26 ਸੀਰੀਆਈ ਅਤੇ 9 ਰੂਸੀ ਲੜਾਕਿਆਂ ਦੀ ਮੌਤ
. . .  about 2 hours ago
ਬੇਰੂਤ, 27 ਮਈ - ਸੀਰੀਆ ਦੇ ਪੂਰਬੀ ਰੇਗਿਸਤਾਨ 'ਚ ਇਸ ਹਫ਼ਤੇ ਦੇ ਸ਼ੁਰੂਆਤ 'ਚ ਹੋਏ ਇਸਲਾਮਿਕ ਸਟੇਟ ਦੇ ਹਮਲੇ 'ਚ ਘੱਟੋ-ਘੱਟ ਸੀਰੀਆਈ ਸੱਤਾਧਾਰੀ ਬਲਾਂ ਦੇ 26 ਅਤੇ 9 ਰੂਸੀ ਲੜਾਕਿਆ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ...
ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਨਾਗਰਿਕ ਕਾਬੂ
. . .  about 2 hours ago
ਭੁੱਜ, 27 ਮਈ- ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨ ਨਾਗਰਿਕ ਨੂੰ ਬੀ. ਐਸ. ਐਫ. ਵਲੋਂ ਹਿਰਾਸਤ 'ਚ ਲਿਆ ਗਿਆ ਹੈ। ਬੀ. ਐਸ. ਐਫ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਕਤ ਨਾਗਰਿਕ ਨੇ ਆਪਣਾ ਨਾਂ ਰਾਜੂ ਦੱਸਿਆ ਹੈ ਅਤੇ ਉਸ...
ਵਿਦੇਸ਼ੀ ਸੰਗਤਾਂ ਲਈ ਅਧਿਆਤਮਿਕਤਾ ਦਾ ਕੇਂਦਰ ਬਣਦਾ ਜਾ ਰਿਹੈ ਸ੍ਰੀ ਬੰਗਲਾ ਸਾਹਿਬ
. . .  about 3 hours ago
ਨਵੀਂ ਦਿੱਲੀ, 27 ਮਈ- ਰਾਜਧਾਨੀ ਦਿੱਲੀ ਵਿਖੇ ਸਥਿਤ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਆਤਮਿਕ ਸ਼ਾਂਤੀ ਲਈ ਭਾਰਤ ਆਈਆਂ ਵਿਦੇਸ਼ੀ ਸੰਗਤਾਂ ਲਈ ਅਹਿਮ ਕੇਂਦਰ ਬਣ ਰਿਹਾ ਹੈ। ਸਾਲ 2017 'ਚ ਲਗਭਗ 12 ਲੱਖ...
ਕਿਸਾਨ ਸੰਘਰਸ਼ ਕਮੇਟੀ ਨੇ ਬਿਆਸ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  about 3 hours ago
ਬਿਆਸ, 27 (ਪਰਮਜੀਤ ਸਿੰਘ ਰੱਖੜ)- ਕਿਸਾਨ ਸੰਘਰਸ਼ ਕਮੇਟੀ ਵਲੋਂ ਬਿਆਸ ਜੀ. ਟੀ. ਰੋਡ 'ਤੇ ਧਰਨਾ ਲਗਾਇਆ ਗਿਆ। 400 ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੇ ਤਪਦੀ ਸੜਕ 'ਤੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਧਰਨਾ...
ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ
. . .  about 3 hours ago
ਜੈਪੁਰ, 27 ਮਈ - ਜੈਪੁਰ ਦੇ ਨਾਹਰ ਗੜ੍ਹ ਕਿਲ੍ਹੇ ਵਿਖੇ ਸਥਿਤ ਵੈਕਸ ਮਿਊਜ਼ੀਅਮ 'ਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ। ਇਸ ਮਿਊਜ਼ੀਅਮ ਵਿਚ ਮੋਮ ਤੇ ਸਿਲੀਕਾਨ ਦੇ ਪੁਤਲੇ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ...
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ਸਰਕਾਰ : ਮੋਦੀ
. . .  about 4 hours ago
ਲਖਨਊ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਬਾਗਪਤ ਵਿਖੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ (ਈ. ਪੀ. ਈ.) ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 125 ਕਰੋੜ ਦੇਸ਼ਵਾਸੀਆਂ...
ਇਲਾਹਾਬਾਦ 'ਚ ਹੋਈ ਛੁਰੇਬਾਜ਼ੀ 'ਚ ਇੱਕ ਦੀ ਮੌਤ
. . .  about 5 hours ago
ਸੰਗਰੂਰ 'ਚ ਲੋਕ ਸੰਪਰਕ ਅਧਿਕਾਰੀ ਦਾ ਪ੍ਰੈੱਸ ਕਲੱਬ ਨਾਲ ਵਧਿਆ ਵਿਵਾਦ
. . .  about 4 hours ago
ਜ਼ਹਿਰੀਲਾ ਭੋਜਨ ਖਾਣ ਨਾਲ ਦੋ ਬੱਚਿਆਂ ਦੀ ਮੌਤ
. . .  about 5 hours ago
ਮੋਦੀ ਨੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ ਦਾ ਕੀਤਾ ਉਦਘਾਟਨ
. . .  about 5 hours ago
ਆਂਧਰਾ ਪ੍ਰਦੇਸ਼ 'ਚ ਓਮਾਨ ਚਾਂਡੀ ਬਣੇ ਕਾਂਗਰਸ ਦੇ ਇੰਚਾਰਜ
. . .  about 6 hours ago
ਆਈ.ਪੀ.ਐਲ. 2018 : ਚੇਨਈ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਖਿਤਾਬੀ ਭਿੰੜਤ
. . .  about 6 hours ago
ਮੋਦੀ ਨੇ ਕਈ ਮੁੱਦਿਆਂ 'ਤੇ ਕੀਤੀ 'ਮਨ ਕੀ ਬਾਤ'
. . .  about 7 hours ago
ਸੁਰੱਖਿਆ ਕਰਮਚਾਰੀਆਂ ਤੋਂ ਹਥਿਆਰ ਖੋਹ ਕੇ ਅੱਤਵਾਦੀ ਹੋਏ ਫਰਾਰ
. . .  about 7 hours ago
ਉਦਘਾਟਨ ਤੋਂ ਬਾਅਦ ਮੋਦੀ ਦਾ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ
. . .  about 8 hours ago
ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 8 hours ago
ਸ੍ਰੀਨਗਰ 'ਚ ਫੌਜ ਦੇ ਵਾਹਨ 'ਤੇ ਪੱਥਰਬਾਜ਼ੀ, 19 ਜਵਾਨ ਜ਼ਖ਼ਮੀ
. . .  about 9 hours ago
ਤੁਤੀਕੋਰਿਨ 'ਚ ਹਟਾਈ ਗਈ ਧਾਰਾ 144
. . .  about 10 hours ago
ਜਵਾਹਰ ਲਾਲ ਨਹਿਰੂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
. . .  about 10 hours ago
ਦੇਸ਼ ਦੇ ਸਭ ਤੋਂ ਹਾਈਟੈੱਕ ਐਕਸਪ੍ਰੈਸ-ਵੇ ਦਾ ਅੱਜ ਮੋਦੀ ਕਰਨਗੇ ਉਦਘਾਟਨ
. . .  about 10 hours ago
ਅੱਜ ਦਾ ਵਿਚਾਰ
. . .  about 11 hours ago
ਰੇਲਵੇ ਦੇ ਏਸੀ ਕੋਚ 'ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ
. . .  1 day ago
ਸੜਕ ਹਾਦਸੇ 'ਚ 2 ਬੱਚਿਆ ਸਮੇਤ 10 ਲੋਕਾਂ ਦੀ ਮੌਤ, 15 ਜ਼ਖਮੀ
. . .  32 minutes ago
ਜ਼ਬਰਨ ਵਸੂਲੀ ਮਾਮਲਾ : ਅਬੂ ਸਲੇਮ ਦੋਸ਼ੀ ਕਰਾਰ
. . .  about 1 hour ago
ਆਪਸ 'ਚ ਟਕਰਾਏ ਵਾਹਨ, ਅੱਧਾ ਘੰਟਾ ਠੱਪ ਰਹੀ ਆਵਾਜਾਈ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ
  •     Confirm Target Language  

ਫਾਜ਼ਿਲਕਾ / ਅਬੋਹਰ

ਕੇਂਦਰ ਨੇ ਸ਼ੁਰੂ ਕੀਤੀ ਘੱਟ ਗਿਣਤੀਆਂ ਲਈ 'ਨਵੀਂ ਮੰਜ਼ਿਲ' ਯੋਜਨਾ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕੇਂਦਰੀ ਘੱਟ ਗਿਣਤੀ ਮੰਤਰਾਲੇ ਵਲੋਂ ਦੇਸ਼ 'ਚ ਘੱਟ ਗਿਣਤੀਆਂ ਨਾਲ ਸਬੰਧਿਤ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਇਕ ਯੋਜਨਾ 'ਨਵੀਂ ਮੰਜ਼ਿਲ' ਘੱਟ ਗਿਣਤੀਆਂ ਨੂੰ ਸਮਰਪਿਤ ਕੀਤੀ ਹੈ | ਨਵੀਂ ਮੰਜ਼ਲ ਯੋਜਨਾ ਪੰਜਾਬ ਦੇ ਇੰਚਾਰਜ ਸ੍ਰੀ ਮਨਜੀਤ ਸਵਾਮੀ ਨੇ ਬੁਲਾਈ ਇਕ ਪੈੱ੍ਰਸ ਕਾਨਫ਼ਰੰਸ 'ਚ ਦੱਸਿਆ ਕਿ ਦੇਸ਼ ਭਰ 'ਚ ਸਿੱਖ 1.9, ਈਸਾਈ 2.3, ਮੁਸਲਮਾਨ 13.4, ਬੁੱਧ .08, ਜੈਨ .05 ਪ੍ਰਤੀਸ਼ਤ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਘੱਟ ਗਿਣਤੀ ਮੰਤਰਾਲੇ ਵਲੋਂ ਉਕਤ ਧਰਮਾਂ ਨਾਲ ਸਬੰਧਿਤ ਘੱਟ ਗਿਣਤੀ ਨੌਜਵਾਨ ਲੜਕੇ ਲੜਕੀਆਂ ਜੋ ਕਿ ਪ੍ਰਾਇਮਰੀ ਸਿੱਖਿਆ ਤੋਂ ਉੱਪਰ ਕਿਸੇ ਕਾਰਨ ਪੜ੍ਹ ਨਹੀਂ ਸਕਦੇ, ਉਨ੍ਹਾਂ ਨੂੰ ਪੜ੍ਹਾ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਇਕ ਨਵਾਂ ਉਪਰਾਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜੋ ਬੱਚੇ ਪੰਜ ਜਮਾਤਾਂ ਪਾਸ ਹਨ, ਜਿਨ੍ਹਾਂ ਦੀ ਉਮਰ 17 ਤੋਂ 35 ਸਾਲ ਦੇ ਵਿਚਾਲੇ ਹੈ ਅਤੇ ਅੱਗੇ ਨਹੀਂ ਪੜ੍ਹ ਸਕੇ, ਉਨ੍ਹਾਂ ਨੂੰ ਪਹਿਲੇ ਪੜਾਅ ਵਿਚ 8ਵੀਂ ਅਤੇ 10ਵੀਂ ਦੀ ਪ੍ਰੀਖਿਆ ਨੈਸ਼ਨਲ ਸਕੂਲ ਓਪਨ ਬੋਰਡ ਰਾਹੀਂ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿਚ ਪਹਿਲੇ ਅਧੀਨ 413 ਸੀਟਾਂ ਰਾਖਵੀਂਆਂ ਹਨ | ਉਨ੍ਹਾਂ ਦਾ ਯਤਨ ਹੈ ਕਿ ਪੰਜਾਬ ਦੇ 2-3 ਜ਼ਿਲਿ੍ਹਆਂ ਵਿਚ ਇਸ ਸਕੀਮ ਨੂੰ ਮਈ ਮਹੀਨੇ ਤੋਂ ਲਾਗੂ ਕੀਤਾ ਜਾਵੇਗਾ |

ਨਹਿਰ ਬੰਦੀ ਨੇ ਲਈ ਜੰਗਲੀ ਜੀਵਾਂ ਦੀ ਜ਼ਿੰਦਗੀ ਦਾਅ 'ਤੇ

ਸੀਤੋ ਗੁੰਨੋ, 21 ਅਪ੍ਰੈਲ (ਬਲਜਿੰਦਰ ਸਿੰਘ ਭਿੰਦਾ)-ਗਰਮੀ ਦੀ ਰੱੁਤ ਵਿਚ ਬੇ-ਬਖ਼ਤੀ ਨਹਿਰਾਂ ਦੀ ਬੰਦੀ ਦੇ ਕਾਰਨ ਹਰ ਵਿਅਕਤੀ ਪੀਣ ਵਾਲੇ ਪਾਣੀ ਲਈ ਤਰਾਸ ਤਰਾਸ ਕਰ ਰਿਹਾ ਹੈ | ਉੱਥੇ ਹੀ ਸੀਤੋ ਗੁੰਨੋ ਇਲਾਕੇ ਦੇ ਲੋਕਾਂ ਦੀ 46513 ਏਕੜ ਜ਼ਮੀਨ ਵਿਚ ਵਸੀ ਜੰਗਲੀ ਜੀਵਾਂ ਦੀ ਸਭ ...

ਪੂਰੀ ਖ਼ਬਰ »

ਸਿੱਧੂ ਪਰਿਵਾਰ ਨੇ ਰਾਣਾ ਸੋਢੀ ਨੂੰ ਕੈਬਨਿਟ ਮੰਤਰੀ ਬਣਨ 'ਤੇ ਵਧਾਈ ਦਿੱਤੀ

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਗੁਰੂਹਰਸਹਾਏ ਤੋਂ ਵਿਧਾਇਕ ਸ: ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਨਾਲ ਜਿੱਥੇ ਸਰਹੱਦੀ ਇਲਾਕੇ ਦਾ ਮਾਣ ਵਧਿਆ ਹੈ ਉੱਥੇ ਇਸ ਇਲਾਕੇ ਨੂੰ ਨਵੀਂ ਦਿਸ਼ਾ ਵੀ ਮਿਲੇਗੀ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਹੀਰਾਂ ਵਾਲੀ ਸਕੂਲ ਵਿਖੇ ਮਨਾਇਆ ਧਰਤੀ ਦਿਵਸ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਸਾਇੰਸ ਮਾਸਟਰ ਸ਼੍ਰੀ ਰਾਕੇਸ਼ ਕੁਮਾਰ ਦੀ ਅਗਵਾਈ 'ਚ ਧਰਤੀ ਦਿਵਸ ਮਨਾਇਆ ਗਿਆ | ਮਾਸਟਰ ਰਾਕੇਸ਼ ਕੁਮਾਰ ਨੇ ਧਰਤੀ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਤੀ ਦੀ ਖ਼ੁਸ਼ਹਾਲੀ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਬੈਠਕ

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਇਕਾਈ ਅਬੋਹਰ ਦੀ ਅਹਿਮ ਮੀਟਿੰਗ ਨਹਿਰੂ ਪਾਰਕ ਵਿਖੇ ਕਨਵੀਨਰ ਰਾਧੇ ਸ਼ਾਮ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਦੀ ਨਿਖੇਧੀ ...

ਪੂਰੀ ਖ਼ਬਰ »

ਡੀ. ਏ. ਵੀ. ਬੀ. ਐੱਡ ਕਾਲਜ 'ਚ ਮਨੁੱਖੀ ਅਧਿਕਾਰਾਂ 'ਤੇ ਲਗਾਇਆ ਸੈਮੀਨਾਰ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਡੀ.ਏ.ਵੀ. ਬੀ.ਐਡ ਕਾਲਜ ਵਿਖੇ ਰਾਸ਼ਟਰੀ ਮਾਨਵ ਅਧਿਕਾਰਾਂ 'ਤੇ ਇਕ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਡਾ. ਸ਼ਵੇਤਾ ਗਗਨੇਜਾ ਦਿੱਲੀ ਯੂਨੀਵਰਸਿਟੀ, ਐਡਵੋਕੇਟ ਰਮਨਦੀਪ ਕੌਰ ਧਾਲੀਵਾਲ, ਐਡਵੋਕੇਟ ਸੰਜੀਵ ਮੱਕੜ, ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ

ਮੰਡੀ ਲਾਧੂਕਾ, 21 ਅਪ੍ਰੈਲ (ਰਾਕੇਸ਼ ਛਾਬੜਾ)-ਭਾਰਤ ਸਰਕਾਰ ਵਲੋਂ ਲੋੜਵੰਦ ਗ਼ਰੀਬ ਔਰਤਾਂ ਨੂੰ ਉਜੱਵਲਾ ਸਕੀਮ ਦੇ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ | ਮੰਡੀ ਦੇ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿੱਚ ਭਾਰਤ ਗੈਸ ਏਜੰਸੀ ਦੇ ਪ੍ਰਬੰਧਕਾਂ ਵਲੋਂ ਕਰਵਾਏ ...

ਪੂਰੀ ਖ਼ਬਰ »

ਸਮਾਰਟ ਸਕੂਲ ਬਣਨ 'ਤੇ ਪਿੰਡ ਵਾਸੀ ਬਾਗ਼ੋ-ਬਾਗ਼

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਅਮਰਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤੇ ਜਾਣ 'ਤੇ ਪਿੰਡ ਵਾਸੀ ਬਾਗ਼ੋ-ਬਾਗ਼ ਹਨ | ਅੱਜ ਪਿੰਡ ਦੇ ਸਰਪੰਚ ਅਮਰਦੇਵ, ਰਾਮ ਅਵਤਾਰ, ਦਲੀਪ ਕੁਮਾਰ ਕਾਂਟੀਵਾਲ ...

ਪੂਰੀ ਖ਼ਬਰ »

ਧਰਤ ਦਿਵਸ ਮਨਾਇਆ

ਜਲਾਲਾਬਾਦ, 21 ਅਪ੍ਰੈਲ (ਜਤਿੰਦਰ ਪਾਲ ਸਿੰਘ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਫਲੀਆਂ ਵਾਲਾ ਵਿਖੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਧਰਤ ਦਿਵਸ ਮਨਾਇਆ ਗਿਆ | ਇਸ ਦਿਵਸ ਦੇ ਸੰਬੰਧ ਵਿੱਚ ਕਰਵਾਏ ਗਏ ਸਮਾਗਮ ਵਿੱਚ ਪਿ੍ੰਸੀਪਲ ਰਾਧਿਕਾ ਦੂਮੜਾ ਦੀ ...

ਪੂਰੀ ਖ਼ਬਰ »

ਗੁਰੂ ਰਾਮਦਾਸ ਬੀ. ਐੱਡ ਕਾਲਜ ਦੇ ਈ. ਟੀ. ਟੀ ਵਿਭਾਗ ਦਾ ਨਤੀਜਾ ਆਇਆ ਸ਼ਾਨਦਾਰ

ਜਲਾਲਾਬਾਦ, 21 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਗੁਰੂ ਰਾਮਦਾਸ ਬੀ.ਐਡ ਕਾਲਜ ਵਿੱਚ ਸੈਸ਼ਨ 2015-17 ਈ. ਟੀ. ਟੀ ਦੇ ਵਿਦਿਆਰਥੀਆਂ ਨੇ ਐਸ. ਸੀ. ਈ. ਆਰ. ਟੀ ਦੀਆਂ ਹੋਈਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਐੱਸ. ਐੱਮ. ਸੀ. ਕਮੇਟੀ ਦੀ ਚੋਣ

ਸੀਤੋ ਗੁੰਨੋ, 21 ਅਪ੍ਰੈਲ (ਬਲਜਿੰਦਰ ਸਿੰਘ ਭਿੰਦਾ)-ਸੀਤੋ ਗੁੰਨੋ ਦੇ ਨਜ਼ਦੀਕ ਪੈਂਦੇ ਪਿੰਡ ਰਾਮਪੁਰਾ ਨਾਰਾਇਣ ਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਐੱਸ.ਐਮ.ਸੀ. (ਸਕੂਲ ਮੈਨੇਜਮੈਂਟ ਕਮੇਟੀ) ਦੀ ਚੋਣ ਸਕੂਲ ਦੇ ਪਿੰ੍ਰਸੀਪਲ ਸ੍ਰੀ ਬਾਬੂ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਵਾਟਰ ਕੂਲਰ ਤੇ ਆਰ. ਓ. ਦਾ ਉਦਘਾਟਨ

ਸ੍ਰੀਗੰਗਾਨਗਰ, 21 ਅਪੈ੍ਰਲ (ਦਵਿੰਦਰ ਜੀਤ ਸਿੰਘ)-ਰੋਟਰੀ ਕਲੱਬ ਸ੍ਰੀਗੰਗਾਨਗਰ ਰਜਵਾੜਾ ਵਲੋਂ ਸਰਕਾਰੀ ਸੈਕੰਡਰੀ ਸਕੂਲ ਚੱਕ 6 ਐਚ.ਐਚ (ਮਹੀਆ ਵਾਲੀ ) 'ਚ ਲਗਾਏ ਵਾਟਰ ਕੂਲਰ ਅਤੇ ਆਰ.ਓ. ਦਾ ਉਦਘਾਟਨ ਆਸਟ੍ਰੇਲੀਆ ਤੋਂ ਆਏ ਪ੍ਰਤੀਨਿਧੀ ਪੀ.ਡੀ.ਜੀ. ਰੋਟਰੀਅਨ ਕੈਨ ਹੋਲ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਮੰਡੀ ਲਾਧੂਕਾ ਤੇ ਮੰਡੀ ਕਿੜਿਆਂ ਵਾਲੀ ਦਾ ਕੀਤਾ ਦੌਰਾ

ਮੰਡੀ ਲਾਧੂਕਾ, 21 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਮੰਡੀਆਂ ਵਿੱਚ ਆ ਰਹੀ ਬਾਰਦਾਨੇ ਅਤੇ ਿਲੰਫਟਿੰਗ ਦੀ ਮੁਸ਼ਕਿਲ ਦੀਆਂ ਲੱਗ ਰਹੀਆਂ ਖ਼ਬਰਾਂ ਤੋਂ ਬਾਅਦ ਅੱਜ ਫ਼ਾਜ਼ਿਲਕਾ ਦੀ ਡੀ.ਸੀ ਮੈਡਮ ਈਸ਼ਾ ਕਾਲੀਆ ਵੱਲੋਂ ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਅਤੇ ...

ਪੂਰੀ ਖ਼ਬਰ »

ਤਿੰਨ ਵਾਹਨਾਂ ਦੀ ਟੱਕਰ, ਅੱਧੀ ਦਰਜਨ ਤੋਂ ਵੱਧ ਜ਼ਖ਼ਮੀ

ਸ੍ਰੀਗੰਗਾਨਗਰ, 21 ਅਪੈ੍ਰਲ (ਦਵਿੰਦਰ ਜੀਤ ਸਿੰਘ)-ਨੈਸ਼ਨਲ ਹਾਈ ਵੇ 'ਤੇ ਅੱਜ ਸਵੇਰੇ ਪਿੰਡ ਤਾਖਰਾ ਵਾਲੀ ਨੇੜੇ ਰਾਜਸਥਾਨ 'ਚ ਚੱਲਣ ਵਾਲੀ ਪ੍ਰਾਈਵੇਟ ਬੱਸ ਸੇਵਾ ਰਾਜਸਥਾਨ ਲੋਕ ਪਰਿਵਹਨ ਸੇਵਾ ਦੀ ਬੱਸ ਟਰਾਲੇ ਅਤੇ ਟ੍ਰੈਕਟਰ 'ਚ ਜ਼ਬਰਦਸਤ ਟੱਕਰ ਹੋ ਗਈ | ਟੱਕਰ ਐਨੀ ...

ਪੂਰੀ ਖ਼ਬਰ »

ਸਰਕਾਰ ਤੋਂ ਸਤਾਏ ਲੋਕਾਂ ਨੇ ਆਪਣੇ ਹੱਥੀ ਕਾਜ ਸਵਾਰਨ ਦਾ ਲਿਆ ਫ਼ੈਸਲਾ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਈਸਟਰਨ ਕੈਨਾਲ ਦੇ ਚੱਕ ਪੱਖੀ ਹੈੱਡ ਤੋਂ ਨਿਕਲਦੇ ਜੰਡਵਾਲਾ ਮਾਈਨਰ ਵਿਚ ਕੁੱਝ ਪਿੰਡਾਂ ਦੇ ਲੋਕਾਂ ਵਲੋਂ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਪਖਾਨਿਆਂ ਦੀ ਗੰਦਗੀ ਸੁੱਟ ਕੇ ਸਾਫ਼ ਸੁਥਰਾ ਪਾਣੀ ਖ਼ਰਾਬ ਕਰਨ ਅਤੇ ਨਹਿਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਨੂੰ ਨਸ਼ੇ ਵੇਚਣ ਵਾਲਿਆਂ ਖਿਲਾਫ਼ ਦਿੱਤੀ ਲਿਖਤੀ ਦਰਖਾਸਤ

ਮੰਡੀ ਰੋੜਾਂਵਾਲੀ, 21 ਅਪ੍ਰੈਲ (ਮਨਜੀਤ ਸਿੰਘ ਬਰਾੜ)-ਪਿੰਡ ਹਲੀਮ ਵਾਲਾ ਦੇ ਕਾਮਰੇਡ ਨਾਨਕ ਸਿੰਘ ਅਤੇ ਸ਼ਰਨਜੀਤ ਸਿੰਘ ਵਲੋਂ ਪਿੰਡ ਦੇ ਦੋ ਦਰਜਨ ਮੋਹਤਬਰ ਵਿਅਕਤੀਆਂ ਦੇ ਦਸਤਖਤਾਂ ਹੇਠ ਪਿੰਡ ਵਿਚ ਕੁੱਝ ਵਿਅਕਤੀਆਂ ਵਲੋਂ ਪੁਲਿਸ ਨਾਲ ਸਾਜ਼ਬਾਜ਼ ਹੋ ਕੇ ਸ਼ਰੇ੍ਹਆਮ ...

ਪੂਰੀ ਖ਼ਬਰ »

ਸ਼ਹਿਰ ਅੰਦਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਦੁਖੀ ਜਥੇਬੰਦੀਆਂ ਨੇ ਸਾਬਕਾ ਮੰਤਰੀ ਜੋਸਨ ਨੂੰ ਸੌਾਪਿਆ ਮੰਗ-ਪੱਤਰ

ਜਲਾਲਾਬਾਦ, 21 ਅਪੈ੍ਰਲ (ਹਰਪ੍ਰੀਤ ਸਿੰਘ ਪਰੂਥੀ)-ਬੀਤੀ ਰਾਤ ਨੂੰ ਸਥਾਨਕ ਥਾਣਾ ਸਿਟੀ ਰੋਡ ਤੋਂ ਆਪਣੇ ਮੋਬਾਈਲ ਫ਼ੋਨ 'ਤੇ ਗੱਲ ਕਰ ਰਹੇ ਵਿਅਕਤੀ ਤੋਂ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਵੱਲੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਸਿਮੀਗੋ ਸਕੂਲ ਵਿਚ ਧਰਤ ਦਿਵਸ ਮਨਾਇਆ

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਸਿਮੀਗੋ ਇੰਟਰਨੈਸ਼ਨਲ ਸਕੂਲ ਵਿਚ ਧਰਤੀ ਮਾਂ ਨੂੰ ਸਮਰਪਿਤ ਇਕ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿਚ ਅਧਿਆਪਕਾਂ ਨੇ ਬੱਚਿਆਂ ਨੂੰ ਵਾਤਾਵਰਨ ਬਾਰੇ ਤੇ ਇਸ ਨੰੂ ਸੁੱਧ ਰੱਖਣ ਲਈ ਜਾਣਕਾਰੀ ਦਿੱਤੀ | ਬੱਚਿਆਂ ਨੇ ਪੌਦੇ ਵੀ ...

ਪੂਰੀ ਖ਼ਬਰ »

ਸਰਵ ਧਰਮ ਯੋਗ ਸਾਧਨਾ ਕੇਂਦਰ ਦੀ ਸਾਲਾਨਾ ਚੋਣ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਵ ਧਰਮ ਯੋਗ ਸਾਧਨਾ ਕੇਂਦਰ ਦੀ ਇਕ ਮੀਟਿੰਗ ਸੁਖਰਾਮ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 2018-19 ਦੇ ਲਈ ਚੋਣ ਕੀਤੀ ਗਈ | ਮੀਟਿੰਗ ਵਿਚ ਸਰਵਸੰਮਤੀ ਨਾਲ ਬਜਰੰਗ ਲਾਲ ਗੁਪਤਾ ਨੂੰ ਸਰਪ੍ਰਸਤ, ਓਮ ਪ੍ਰਕਾਸ਼ ਸੇਤੀਆ ਨੂੰ ਉਪ ...

ਪੂਰੀ ਖ਼ਬਰ »

ਐਸੋਸੀਏਟ ਸਕੂਲਾਂ ਦੀ ਅਹਿਮ ਮੀਟਿੰਗ

ਸੀਤੋ ਗੁੰਨੋ, 21 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਅਬੋਹਰ, ਫ਼ਾਜ਼ਿਲਕਾ ਅਤੇ ਸੀਤੋ ਗੁੰਨੋ ਦੇ ਪੈਂਦੇ 40-42 ਐਸੋਸੀਏਟ ਸਕੂਲਾਂ ਦੀ ਪ੍ਰਧਾਨ ਮਹੀ ਰਾਮ ਬਿਸ਼ਨੋਈ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਸਰਸਵਤੀ ਮਿਡਲ ਸਕੂਲ ਇੰਦਰਾ ਨਗਰੀ ਅਬੋਹਰ ਵਿਖੇ ਹੋਈ | ਇਸ ਮੀਟਿੰਗ ...

ਪੂਰੀ ਖ਼ਬਰ »

ਜਬਰ ਜਨਾਹ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਮਾਪੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਉਪ ਮੰਡਲ ਦੇ ਪਿੰਡ ਕਿੱਲਿਆਵਾਲੀ ਵਿਖੇ ਨਾਬਾਲਗ ਲੜਕੀ ਨਾਲ ਹੋਏ ਜਬਰ ਜ਼ਨਾਹ ਦੇ ਹੁਣ ਦਰਜ ਹੋਏ ਮੁਕੱਦਮੇ ਵਿਚ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਅਤੇ ਇਨਸਾਫ਼ ਦੀ ਮੰਗ ਲੈ ਕੇ ਅੱਜ ਲੜਕੀ ਦੇ ਮਾਤਾ-ਪਿਤਾ ਅੱਕ ਕੇ ਇੱਥੇ ...

ਪੂਰੀ ਖ਼ਬਰ »

ਭਾਗ ਸਿੰਘ ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਭਾਗ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਕਾਲਾ ਟਿੱਬਾ ਦੀ ਸਮੈਸਟਰ ਭਾਗ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸ਼ਾਲੂ ਨੇ 306 ਅੰਕ ਲੈ ਕੇ ਪਹਿਲਾ, ਪਿ੍ਆ ਭਠੇਜਾ ਨੇ 295 ਅੰਕ ਲੈ ਕੇ ਦੂਜਾ ਅਤੇ ਮਹਿੰਦਰੋ ਦੇਵੀ ਨੇ 285 ਅੰਕ ਲੈ ...

ਪੂਰੀ ਖ਼ਬਰ »

ਨਹਿਰਾਂ 'ਚ ਪਾਣੀ ਛੱਡਣ ਸਬੰਧੀ ਮੰਗ ਪੱਤਰ ਐੱਸ. ਡੀ. ਐੱਮ. ਨੂੰ ਸੌ ਾਪਿਆ

ਸੀਤੋ ਗੁੰਨੋ, 21 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਲਗਭਗ 20-25 ਦਿਨਾਂ ਤੋਂ ਅਬੋਹਰ ਤਹਿਸੀਲ ਦੀਆਂ ਸਾਰੀਆਂ ਨਹਿਰਾਂ ਬੰਦ ਪਈਆਂ ਹਨ | ਕਿਸਾਨਾਂ ਦੀ ਨਰਮੇ ਦੀ ਬਿਜਾਈ ਲੇਟ ਨਾ ਹੋਵੇ ਦੇ ਸਬੰਧ ਵਿਚ ਨਹਿਰਾਂ ਵਿਚ ਜਲਦੀ ਪਾਣੀ ਛੱਡਣ ਲਈ ਕਿਸਾਨਾਂ ਨੇ ਡੀ.ਸੀ. ਦੇ ਨਾਂਅ ਇਕ ਮੰਗ ...

ਪੂਰੀ ਖ਼ਬਰ »

ਡੀ. ਸੀ. ਨੇ ਮੰਡੀ ਘੁਬਾਇਆ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੰਡੀ ਘੁਬਾਇਆ, 21 ਅਪ੍ਰੈਲ (ਅਮਨ ਬਵੇਜਾ)-ਉਪ ਮੰਡਲ ਜਲਾਲਾਬਾਦ ਅਧੀਨ ਪੈਂਦੇ ਫੋਕਲ ਪੁਆਇੰਟ ਘੁਬਾਇਆ 'ਚ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਉੱਥੇ ਮੌਜੂਦ ਕਿਸਾਨਾਂ ਤੇ ਆੜ•ਤੀਆਂ ਤੋਂ ...

ਪੂਰੀ ਖ਼ਬਰ »

200 ਲਾਭਪਾਤਰੀਆਂ ਨੂੰ ਵੰਡੇ ਗੈਸ ਕੁਨੈਕਸ਼ਨ

ਮੰਡੀ ਘੁਬਾਇਆ, 21 ਅਪ੍ਰੈਲ (ਅਮਨ ਬਵੇਜਾ)-ਕੇਂਦਰ ਸਰਕਾਰ ਵੱਲੋਂ ਚਲਾਈ ਗਈ ਉਜਵਲਾ ਯੋਜਨਾ ਸਕੀਮ ਦੇ ਤਹਿਤ ਕਪੂਰ ਭਾਰਤ ਗੈਸ ਏਜੰਸੀ ਘੁਬਾਇਆ ਵੱਲੋਂ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਤਕਰੀਬਨ 200 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ ਗਏ | ਇਸ ਸਮਾਰੋਹ ...

ਪੂਰੀ ਖ਼ਬਰ »

ਰਾਜਾ ਵੜਿੰਗ ਨੇ ਕੌਮੀ ਸਕੱਤਰ ਗੋਲਡੀ ਕੰਬੋਜ ਨੂੰ ਦਿੱਤੀ ਮੁਬਾਰਕਬਾਦ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੀਪ ਕੰਬੋਜ ਗੋਲਡੀ ਦੇ ਜਨਮ ਦਿਨ ਮੌਕੇ 'ਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵਿਧਾਇਕ ਗਿੱਦੜਬਾਹਾ ਨੇ ਉਨ•ਾਂ ਨੂੰ ਮੁਬਾਰਕਬਾਦ ...

ਪੂਰੀ ਖ਼ਬਰ »

ਡੀ. ਐੱਸ. ਪੀ. ਨੇ ਸ਼ਾਨਦਾਰ ਪ੍ਰਦਰਸ਼ਨ ਵਾਲੇ ਨੌਜਵਾਨਾਂ ਦਾ ਕੀਤਾ ਸਨਮਾਨ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਬਹੁ ਚਰਚਿਤ ਲਾਇਨਜ਼ ਜਿੰਮ ਐਾਡ ਫਿਟਨੈੱਸ ਸੈਂਟਰ ਵਿਖੇ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਸ਼ਾਨਦਾਰ ਜਿੰਮ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਨ ਲਈ ਫ਼ਾਜ਼ਿਲਕਾ ਦੇ ਡੀ.ਐਸ.ਪੀ. ਨਰਿੰਦਰ ...

ਪੂਰੀ ਖ਼ਬਰ »

ਨਗਰ ਕੌਾਸਲ ਜਲਾਲਾਬਾਦ 5 ਮਰਲੇ ਵਾਲੇ ਵਸਨੀਕਾਂ ਦਾ ਸੀਵਰੇਜ ਤੇ ਪਾਣੀ ਦਾ ਬਿੱਲ ਮੁਆਫ਼ ਕਰੇ- ਪ੍ਰਸ਼ੋਤਮ ਨਾਰੰਗ

ਜਲਾਲਾਬਾਦ, 21 ਅਪ੍ਰੈਲ (ਜਤਿੰਦਰ ਪਾਲ ਸਿੰਘ)-ਦੀ ਰਿਟੇਲ ਕਰਿਆਨਾ ਐਸੋਸੀਏਸ਼ਨ ਜਲਾਲਾਬਾਦ ਦੇ ਅਹੁਦੇਦਾਰ ਅਤੇ ਵਪਾਰ ਮੰਡਲ ਜਲਾਲਾਬਾਦ ਦੇ ਉਪ ਪ੍ਰਧਾਨ ਪ੍ਰਸ਼ੋਤਮ ਨਾਰੰਗ ਨੇ ਜਲਾਲਾਬਾਦ ਨਗਰ ਕੌਾਸਲ 'ਤੇ ਵਰ੍ਹਦੇ ਹੋਏ ਕਿਹਾ ਕਿ ਨਗਰ ਕੌਾਸਲ ਜਲਾਲਾਬਾਦ ਗ਼ਰੀਬ ...

ਪੂਰੀ ਖ਼ਬਰ »

ਛਿਮਾਹੀ ਨਹਿਰਾਂ ਵਿਚ ਪਾਣੀ ਨਾ ਛੱਡੇ ਜਾਣ ਕਾਰਨ ਨਰਮੇ ਦੀ ਬਿਜਾਈ ਪਛੜਨ ਦਾ ਖਦਸ਼ਾ

ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਜਿੱਥੇ ਕਿ ਨਰਮੇ ਦੀ ਫ਼ਸਲ ਦੀ ਬਿਜਾਈ ਹੁੰਦੀ ਹੈ, ਨਹਿਰਾਂ ਵਿਚ ਪਾਣੀ ਨਾ ਛੱਡੇ ਜਾਣ ਕਾਰਨ ਨਰਮੇ ਦੀ ਬਿਜਾਈਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ | ਛਮਾਹੀ ਨਹਿਰਾਂ ਨਾਲ ਸਿੰਚਾਈ ...

ਪੂਰੀ ਖ਼ਬਰ »

ਅੱਗ ਕਾਰਨ ਲਗਪਗ 200 ਏਕੜ ਨਾੜ ਸੜ ਕੇ ਸੁਆਹ

ਜਲਾਲਾਬਾਦ, 21 ਅਪ੍ਰੈਲ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨਾਲ ਪੈਂਦੇ ਪਿੰਡ ਚੱਕ ਮੰਨੇ ਵਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਝੁੱਗੇ ਜਵਾਹਰ ਸਿੰਘ ਵਾਲਾ ਦੇ ਕਿਸਾਨਾਂ ਦੇ ਲਗਭਗ 200 ਏਕੜ ਨਾੜ ਸੜਨ ਦਾ ਸਮਾਚਾਰ ਹੈ | ਇਹਨਾਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਪੁਰਾਣੇ ...

ਪੂਰੀ ਖ਼ਬਰ »

ਗੋਪੀ ਚੰਦ ਦੀਆਂ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ

ਅਬੋਹਰ, 21 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ)-ਗੋਪੀ ਚੰਦ ਆਰੀਆ ਮਹਿਲਾ ਕਾਲਜ ਬੀ.ਏ., ਬੀ.ਕਾਮ, ਬੀ.ਸੀ.ਏ., ਐਮ.ਏ. ਇਕਨਾਮਿਕਸ ਅਤੇ ਐਮ.ਏ. ਇੰਗਲਿਸ਼ ਦੀਆਂ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਲਈ ਉਨ੍ਹਾਂ ਦੇ ਜੂਨੀਅਰਾਂ ਵਲੋਂ ਪ੍ਰੀਖਿਆਵਾਂ ਲਈ ਸ਼ੁੱਭਕਾਮਨਾ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX