ਤਾਜਾ ਖ਼ਬਰਾਂ


ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 73086 ਵੋਟਾਂ ਨਾਲ ਅੱਗੇ
. . .  1 minute ago
ਹੁਸ਼ਿਆਰਪੁਰ : ਭਾਜਪਾ ਦੇ ਉਮੀਦਵਾਰ ਸੋਮਪ੍ਰਕਾਸ਼ 43343 ਵੋਟਾਂ ਨਾਲ ਅੱਗੇ
. . .  2 minutes ago
15407 ਵੋਟਾਂ ਦੇ ਫ਼ਰਕ ਨਾਲ ਮਲੋਟ ਵਿਧਾਨ ਸਭਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ 12ਵੇਂ ਗੇੜ ਵਿੱਚ ਅੱਗੇ
. . .  2 minutes ago
ਬਠਿੰਡਾ : ਅਕਾਲੀ ਦਲ 406273, ਕਾਂਗਰਸ 395791, ਆਪ 109480
. . .  3 minutes ago
ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 69045 ਵੋਟਾਂ ਨਾਲ ਅੱਗੇ।
. . .  4 minutes ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 69152 ਵੋਟਾਂ ਨਾਲ ਅੱਗੇ
. . .  5 minutes ago
7973 ਵੋਟਾਂ ਨਾਲ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਸੁਖਬੀਰ ਸਿੰਘ ਬਾਦਲ 13ਵੇਂ ਗੇੜ 'ਚ ਅੱਗੇ
. . .  9 minutes ago
ਕਾਂਗਰਸੀ ਵਰਕਰਾਂ ਵੱਲੋਂ ਡਿੰਪਾ ਦੀ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ
. . .  10 minutes ago
ਖਡੂਰ ਸਾਹਿਬ, 23 ਮਈ (ਮਾਨ ਸਿੰਘ) - ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ 1,11,775 ਵੋਟਾਂ ਨਾਲ ਅੱਗੇ ਜਾ ਰਹੇ ਹਨ ਅਤੇ ਡਿੰਪਾ ਦੇ ਸਮਰਥਕਾਂ ਵੱਲੋਂ ਡਿੰਪਾ ਦੀ ਜਿੱਤ ਦੀ ਖ਼ੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਗਈ ....
ਗੁਰਦਾਸਪੁਰ ਤੋਂ ਸੰਨੀ ਦਿਓਲ 77293 ਵੋਟਾਂ ਨਾਲ ਅੱਗੇ
. . .  10 minutes ago
ਹਲਕਾ ਅਟਾਰੀ 'ਚ 12ਵੇਂ ਗੇੜ ਦੀ ਗਿਣਤੀ ਤੋਂ ਬਾਅਦ ਗੁਰਜੀਤ ਔਜਲਾ ਆਪਣੇ ਵਿਰੋਧੀ ਹਰਦੀਪ ਪੁਰੀ ਨਾਲੋਂ 9520 ਵੋਟਾਂ ਨਾਲ ਅੱਗੇ
. . .  12 minutes ago
ਲੁਧਿਆਣਾ 'ਚ ਅਕਾਲੀ-ਭਾਜਪਾ ਉਮੀਦਵਾਰ ਦੀ ਹਾਰ ਕਾਰਨ ਭਾਜਪਾ ਵਾਲੇ ਨਹੀਂ ਵੰਡਣਗੇ ਲੱਡੂ
. . .  15 minutes ago
ਲੁਧਿਆਣਾ, 23 ਮਈ (ਪੁਨੀਤ ਬਾਵਾ)- ਲੋਕ ਸਭਾ ਹਲਕਾ ਲੁਧਿਆਣਾ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਹਾਰ ਕਰਕੇ ਲੁਧਿਆਣਾ 'ਚ ਭਾਜਪਾਈਆਂ ਨੇ ਕੇਂਦਰ ਵਿਚ ਐਨ. ਡੀ. ਏ. ਸਰਕਾਰ ਬਣਨ ਦੀ ਖ਼ੁਸ਼ੀ ਵਿਚ ਲੱਡੂ ਨਾ...
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,18,111 ਵੋਟਾਂ ਨਾਲ ਅੱਗੇ
. . .  16 minutes ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 4970 ਵੋਟਾਂ ਨਾਲ ਕਾਂਗਰਸ ਤੋਂ ਅੱਗੇ
. . .  18 minutes ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 118540 ਵੋਟਾਂ ਨਾਲ ਅੱਗੇ
. . .  19 minutes ago
ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 71355 ਵੋਟਾਂ ਨਾਲ ਅੱਗੇ
. . .  19 minutes ago
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ 40736 ਵੋਟਾਂ ਨਾਲ ਅੱਗੇ
. . .  21 minutes ago
ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ 36,258 ਵੋਟਾਂ ਨਾਲ ਅੱਗੇ
. . .  22 minutes ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 160940 ਵੋਟਾਂ ਨਾਲ ਅੱਗੇ
. . .  22 minutes ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 72165 ਵੋਟਾਂ ਨਾਲ ਅੱਗੇ
. . .  24 minutes ago
ਵਿਧਾਨ ਸਭਾ ਹਲਕਾ ਖਰੜ ਤੋਂ 7ਵੇਂ ਰਾਊਂਡ 'ਚ ਪ੍ਰੋ. ਚੰਦੂਮਾਜਰਾ ਨੂੰ 52,245 ਅਤੇ ਮਨੀਸ਼ ਤਿਵਾੜੀ ਨੂੰ 59,027 ਵੋਟਾਂ ਹੋਈਆਂ ਹਾਸਲ
. . .  25 minutes ago
ਗੁਰਦਾਸਪੁਰ ਤੋਂ ਸੰਨੀ ਦਿਓਲ 71075 ਵੋਟਾਂ ਨਾਲ ਅੱਗੇ
. . .  25 minutes ago
ਫਗਵਾੜਾ ਤੋਂ ਭਾਜਪਾ ਉਮੀਦਵਾਰ ਸੋਮਪ੍ਰਕਾਸ਼ 5146 ਵੋਟਾਂ ਨਾਲ ਅੱਗੇ
. . .  25 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 62178 ਵੋਟਾਂ ਨਾਲ ਅੱਗੇ
. . .  26 minutes ago
ਵਿਧਾਨ ਸਭਾ ਹਲਕਾ ਮਜੀਠਾ ਦੇ 13ਵੇਂ ਗੇੜ ਦੇ ਰੁਝਾਨ ਆਉਣ ਮਗਰੋਂ ਹਰਦੀਪ ਪੁਰੀ 9659 ਵੋਟਾਂ ਨਾਲ ਅੱਗੇ
. . .  27 minutes ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 1,23,635 ਵੋਟਾਂ ਨਾਲ ਅੱਗੇ
. . .  27 minutes ago
ਮੋਹਾਲੀ 'ਚ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ 8522 ਵੋਟਾਂ ਨਾਲ ਅੱਗੇ
. . .  29 minutes ago
ਬਠਿੰਡਾ 'ਚ ਹਰਸਿਮਰਤ ਕੌਰ ਬਾਦਲ 12,000 ਵੋਟਾਂ ਨਾਲ ਕਰ ਰਹੀ ਹੈ ਲੀਡ
. . .  29 minutes ago
ਚੰਡੀਗੜ੍ਹ ਦੇ ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 45,169 ਵੋਟਾਂ ਨਾਲ ਅੱਗੇ
. . .  30 minutes ago
9ਵੇਂ ਰਾਊਂਡ ਤੋਂ ਬਾਅਦ ਕੇਂਦਰੀ ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ 5000 ਵੋਟਾਂ ਨਾਲ ਅੱਗੇ
. . .  31 minutes ago
ਆਦਮਪੁਰ ਤੋਂ ਬਸਪਾ 5800 ਵੋਟਾਂ ਨਾਲ ਅੱਗੇ
. . .  32 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,11,775 ਵੋਟਾਂ ਨਾਲ ਅੱਗੇ
. . .  35 minutes ago
ਵਿਧਾਨ ਸਭਾ ਹਲਕਾ ਅਜਨਾਲਾ ਦੇ 9 ਰਾਊਂਡ ਪੂਰੇ ਹੋਣ ਉਪਰੰਤ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 22697 ਵੋਟਾਂ ਨਾਲ ਅੱਗੇ
. . .  36 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 57411 ਵੋਟਾਂ ਨਾਲ ਅੱਗੇ
. . .  36 minutes ago
ਸੁਜਾਨਪੁਰ 'ਚ 13ਵੇਂ ਗੇੜ 'ਚ ਭਾਜਪਾ 1811 ਨਾਲ ਕਾਂਗਰਸ ਤੋਂ ਅੱਗੇ
. . .  37 minutes ago
ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ 11ਵੇਂ ਗੇੜ ਵਿੱਚ ਸੁਖਬੀਰ ਸਿੰਘ ਬਾਦਲ 7793 ਵੋਟਾਂ ਨਾਲ ਅੱਗੇ
. . .  38 minutes ago
ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ. ਅਮਰ ਸਿੰਘ 56,855 ਵੋਟਾਂ ਨਾਲ ਅੱਗੇ
. . .  39 minutes ago
ਅਬੋਹਰ 'ਚ ਵੋਟਾਂ ਦੀ ਗਿਣਤੀ ਪੂਰੀ, ਸੁਖਬੀਰ ਸਿੰਘ ਬਾਦਲ 26000 ਵੋਟਾਂ ਨਾਲ ਜਿੱਤੇ
. . .  39 minutes ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 67204 ਵੋਟਾਂ ਨਾਲ ਅੱਗੇ
. . .  41 minutes ago
ਬਠਿੰਡਾ 'ਚ ਹਰਸਿਮਰਤ ਕੌਰ ਬਾਦਲ 11,138 ਵੋਟਾਂ ਨਾਲ ਕਰ ਰਹੀ ਹੈ ਲੀਡ
. . .  42 minutes ago
ਲੋਕ ਸਭਾ ਹਲਕਾ ਫ਼ਰੀਦਕੋਟ 'ਚ 'ਨੋਟਾ' 13255
. . .  43 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,07,717 ਵੋਟਾਂ ਨਾਲ ਅੱਗੇ
. . .  44 minutes ago
ਜਲੰਧਰ ਦੇ ਨਕੋਦਰ ਤੋਂ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ 2000 ਵੋਟਾਂ ਤੋਂ ਅੱਗੇ
. . .  44 minutes ago
ਸੁਜਾਨਪੁਰ ਤੋਂ ਕਾਂਗਰਸ 1966 ਵੋਟਾਂ ਨਾਲ ਅੱਗੇ
. . .  45 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 55639 ਵੋਟਾਂ ਨਾਲ ਅੱਗੇ
. . .  47 minutes ago
ਹਲਕਾ ਭੋਆ ਤੋਂ ਭਾਜਪਾ 2256 ਵੋਟਾਂ ਨਾਲ ਅੱਗੇ
. . .  48 minutes ago
16125 ਵੋਟਾਂ ਦੇ ਫ਼ਰਕ ਨਾਲ ਲੰਬੀ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਆਖਰੀ ਅਤੇ 13ਵੇਂ ਰਾਊਂਡ ਵਿੱਚ ਅੱਗੇ
. . .  48 minutes ago
15ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਸਮਰਾਲਾ 'ਚ ਕਾਂਗਰਸ ਅੱਗੇ
. . .  49 minutes ago
ਭਗਵੰਤ ਮਾਨ ਲਗਪਗ 63 ਹਜਾਰ ਵੋਟਾਂ ਨਾਲ ਕਾਂਗਰਸ ਦੇ ਕੇਵਲ ਢਿਲੋਂ ਨਾਲੋਂ ਅੱਗੇ
. . .  51 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 103,992 ਵੋਟਾਂ ਨਾਲ ਅੱਗੇ
. . .  47 minutes ago
ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ 37493 ਵੋਟਾਂ ਨਾਲ ਅੱਗੇ
. . .  52 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550

ਅੰਮ੍ਰਿਤਸਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ ਪਰ ਅੱਧ-ਅਧੂਰੇ ਨਤੀਜੇ ਨੇ ਵਿਦਿਆਰਥੀ ਸ਼ੰਸ਼ੋਪੰਜ 'ਚ ਪਾਏ

ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦੇ ਨਤੀਜਾ ਤਾਂ ਐਲਾਨਿਆ ਗਿਆ ਪਰ ਮੈਰਿਟ ਸੂਚੀ ਜਾਰੀ ਨਾ ਕੀਤੇ ਜਾਣ ਕਾਰਨ ਸਾਰਾ ਦਿਨ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਰਹੀ | ਇਸ ਦੌਰਾਨ ਸਿੱਖਿਆ ਬੋਰਡ ਵਲੋਂ ਪਹਿਲਾਂ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਅੱਜ ਦੁਪਹਿਰ 12.30 ਦੇ ਕਰੀਬ ਜਾਰੀ ਕਰ ਦਿੱਤਾ ਗਿਆ ਸੀ ਪਰ ਫਿਰ ਬੰਦ ਕਰ ਦਿੱਤਾ ਗਿਆ | ਅਜਿਹੇ 'ਚ ਜ਼ਿਲ੍ਹਾ ਸਿੱਖਿਆ ਦਫਤਰਾਂ 'ਚ ਵੀ ਨਤੀਜੇ ਸਬੰਧੀ ਸਥਿਤੀ ਅਸਪੱਸ਼ਟ ਦਿਖਾਈ ਦਿੱਤੀ | ਇਸ ਦੌਰਾਨ ਵਿਭਾਗ ਵਲੋਂ ਐਲਾਨੇ ਗਏ ਨਤੀਜੇ ਮੁਤਾਬਿਕ ਅੰਮਿ੍ਤਸਰ ਦਾ ਕੇਵਲ 50.78 ਫੀਸਦੀ ਨਤੀਜਾ ਹੀ ਆਇਆ, ਜਿਸ 'ਚ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਦੀ ਵਿਦਿਆਰਥਣ ਨਵਨੀਤ ਕੌਰ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਕਾਮਯਾਬ ਰਹੀ | ਇਸ ਦੌਰਾਨ ਜਦ ਉਹ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਪਹੁੰਚੀ ਤਾਂ ਨਤੀਜੇ ਸਬੰਧੀ ਸ਼ਸ਼ੋਪੰਜ ਵਾਲੀ ਸਥਿਤੀ ਹੋਣ ਕਰਕੇ ਕਿਸੇ ਵੀ ਅਧਿਕਾਰੀ ਵਲੋਂ ਉਸ ਨੂੰ ਸਨਮਾਨਿਤ ਨਹੀਂ ਕੀਤਾ ਗਿਆ, ਜਿਸ ਕਰਕੇ ਉਕਤ ਵਿਦਿਆਰਥਣ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਜਦਕਿ ਮੈਰਿਟ ਸੂਚੀ 'ਚ ਨਾਂਅ ਨਾ ਆਉਣ 'ਤੇ ਬੇਸਬਰੀ ਨਾਲ ਇੰਤਜਾਰ ਕਰ ਰਹੇ ਵਿਦਿਆਰਥੀ ਨਿਰਾਸ਼ ਨਜ਼ਰ ਆਏ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਨਾਲ ਉਕਤ ਸਥਿਤੀ ਸਪੱਸ਼ਟ ਕਰਨ ਲਈ ਜਦ ਦਫਤਰ ਵਿਖੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦਫਤਰ ਨਹੀਂ ਮਿਲੇ, ਜਦ ਵਾਰ-ਵਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ |
ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ ਨਵਨੀਤ ਕੌਰ- ਬੋਰਡ ਵਲੋਂ ਐਲਾਨੇ ਗਏ ਨਤੀਜੇ ਮੁਤਾਬਿਕ 97.11 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ 'ਚੋਂ ਲੜਕੀਆਂ ਦੀ ਲਿਸਟ 'ਚ 9ਵਾਂ, ਓਵਰਆਲ 13ਵਾਂ ਰੈਂਕ ਅਤੇ ਅੰਮਿ੍ਤਸਰ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਕਾਬਜ਼ ਹੋਣ ਵਾਲੀ ਵਿਦਿਆਰਥਣ ਨਵਨੀਤ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਗੁਰਮੇਲ ਸਿੰਘ ਪਾਠੀ ਦੀ ਡਿਊਟੀ ਨਿਭਾਅ ਰਹੇ ਹਨ ਅਤੇ ਮਾਂ ਹਰਜਿੰਦਰ ਕੌਰ ਘਰੇਲੂ ਔਰਤ ਹੈ | ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਸਥਿਤੀ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਉਸ ਦੇ ਪਿਤਾ ਨੇ ਪੜ੍ਹਾਈ ਲਈ ਨਾ ਤਾ ਪੈਸਿਆਂ ਦੀ ਕੋਈ ਕਮੀ ਆਉਣ ਦਿੱਤੀ ਅਤੇ ਨਾ ਹੀ ਕਦੇ ਮਾਂ ਨੇ ਘਰ ਦਾ ਕੰਮ ਕਰਵਾਇਆ | ਉਨ੍ਹਾਂ ਦਾ ਇਕੋ ਸਪਨਾ ਸੀ ਕਿ ਉਹ ਪੜ੍ਹਾਈ ਲਈ ਸਖ਼ਤ ਮਿਹਨਤ ਕਰਕੇ ਕਾਬਲ ਬਣੇ | ਉਸ ਨੇ ਦੱਸਿਆ ਕਿ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਅਧਿਆਪਕਾਂ ਵਲੋਂ ਕਰਵਾਈ ਗਈ ਸਖਤ ਮਿਹਨਤ ਕਾਰਨ ਉਸ ਨੂੰ ਕਦੇ ਟਿਊਸ਼ਨ ਪੜ੍ਹਨ ਦੀ ਲੋੜ ਨਹੀਂ ਪਈ | ਉਸ ਨੇ ਕਿਹਾ ਕਿ ਉਹ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ, ਜਿਸ ਲਈ ਉਹ ਆਈਲੈਟਸ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਕੈਨੇਡਾ ਦੇ ਕਿਸੇ ਵਧੀਆ ਕਾਲਜ 'ਚ ਦਾਖਲ ਹੋ ਕੇ ਡਾਕਟਰ ਬਣ ਸਕੇ |

ਦਸਮੇਸ਼ ਪਬਲਿਕ ਸਕੂਲ ਦੀ ਨਵਨੀਤ ਕੌਰ ਨੇ 97.11% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਚਮਕਾਇਆ

ਚੌਕ ਮਹਿਤਾ, 23 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ 12ਵੀਂ ਜਮਾਤ ਸਾਇੰਸ ਗਰੁੱਪ ਦੀ ਵਿਦਿਆਰਥਣ ਨਵਨੀਤ ਕੌਰ ਸਪੁੱਤਰੀ ਗੁਰਮੇਲ ਸਿੰਘ ਵਾਸੀ ਪਿੰਡ ਧਰਦਿਓ ਨੇ 97.11% ਅੰਕ ਪ੍ਰਾਪਤ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੂੰ ਕੁਦਰਤੀ ਸੰਗੀਤ ਨਾਲ ਜੁੜਨਾ ਚਾਹੀਦਾ ਹੈ- ਆਹਲੂਵਾਲੀਆ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਦੇਸ਼ ਦੇ ਜਲ ਤੇ ਸਵੱਛਤਾ ਪ੍ਰਬੰਧ ਰਾਜ ਮੰਤਰੀ ਸ. ਐੱਸ. ਐੱਸ. ਆਹਲੂਵਾਲੀਆ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਗੀਤ ਅਤੇ ਨਿ੍ਤ ਕਲਾ ਦੀ ਖੁਸ਼ਬੂ ਕਿਸੇ ਵੀ ...

ਪੂਰੀ ਖ਼ਬਰ »

ਵੀਡੀਓ ਵਾਇਰਲ ਹੋਣ 'ਤੇ ਅੰਮਿ੍ਤਧਾਰੀ ਨਿਗਮ ਮੁਲਾਜ਼ਮ ਦੀ ਕੀਤੀ ਕੁੱਟਮਾਰ

ਅੰਮਿ੍ਤਸਰ, 23 ਅਪੈ੍ਰਲ (ਹਰਮਿੰਦਰ ਸਿੰਘ)- ਪਾਣੀ ਦੀ ਬਰਬਾਦੀ ਕਰਨ ਤੇ ਜ਼ੁਰਮਾਨਾ ਕਰਨ ਦੀ ਚਿਤਾਵਨੀ ਦੇਣ ਦੀ ਮੋਬਾਈਲ ਵਿਚ ਰਿਕਾਰਡ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਰੰਜਿਸ਼ 'ਚ ਨਗਰ ਨਿਗਮ ਦੇ ਇਕ ਅੰਮਿ੍ਤਧਾਰੀ ਮੁਲਾਜ਼ਮ 'ਤੇ ਕੁਝ ਲੋਕਾਂ ਵਲੋਂ ਜਾਨਲੇਵਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਹਸਪਤਾਲ 'ਚ ਦਵਾਈਆਂ ਲਿਖਣ ਵਾਲੇ ਕਰਮਚਾਰੀ ਦੀ ਹੋਵੇਗੀ ਛੁੱਟੀ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਮਾਹਿਰ ਡਾਕਟਰਾਂ ਦੀਆਂ ਦਵਾਈਆਂ ਦੀਆਂ ਪਰਚੀਆਂ ਲਿਖ ਕੇ ਮਰੀਜ਼ਾਂ ਨੂੰ ਦੇਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਦੇ ਇਕ ਕਰਮਚਾਰੀ ਅਸ਼ੋਕ ਕੁਮਾਰ ਦੀ ਛੁੱਟੀ ਹੋ ਸਕਦੀ ਹੈ, ਜਿਸ ਸਬੰਧੀ ਮੈਡੀਕਲ ਕਾਲਜ ਦੀ ਪਿੰਸੀਪਲ ਡਾ. ਸੁਜਾਤਾ ...

ਪੂਰੀ ਖ਼ਬਰ »

ਰੋਟੀ ਤੋਂ ਵੀ ਆਤੁਰ ਹੋ ਚੁੱਕਿਆ ਸੀ ਗੈਂਗਸਟਰ ਗੁਰਜੀਤ, ਪੁਲਿਸ ਕੋਲ ਕੀਤੇ ਅਹਿਮ ਖੁਲਾਸੇ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਅਜਨਾਲਾ ਦੇ ਇਕ ਨਾਮੀ ਡਾਕਟਰ ਨੂੰ ਅਗਵਾ ਕਰਨ ਦੇ ਚਰਚਿਤ ਮਾਮਲੇ 'ਚ ਸ਼ਾਮਿਲ ਰਿਹਾ ਅਤੇ ਬਦਨਾਮ ਗੈਂਗਸਟਰ ਹੈਰੀ ਚੱਢਾ ਤੇ ਗੋਪੀ ਘਣਸ਼ਾਮਪੁਰੀਆ ਦੇ ਨਜ਼ਦੀਕੀ ਸਾਥੀ ਵਜੋਂ ਵਿਚਰਦਾ ਰਿਹਾ ਗੈਂਗਸਟਰ ਗੁਰਜੀਤ ਰੋਟੀ ਹੱਥੋਂ ਵੀ ...

ਪੂਰੀ ਖ਼ਬਰ »

ਸ਼ੋਮਣੀ ਕਮੇਟੀ ਦੇ ਗ੍ਰੰਥੀ ਸਿੰਘ ਵਲੋਂ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਸਥਾਨਕ ਸੁਲਤਾਨਵਿੰਡ ਰੋਡ 'ਤੇ ਕੋਟ ਸਾਲੇਗਰਾਮ ਵਿਖੇ ਰਹਿੰਦੇ ਸ਼੍ਰੋਮਣੀ ਕਮੇਟੀ ਦੇ ਗੰ੍ਰਥੀ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਥਾਣੇਦਾਰ ਿਖ਼ਲਾਫ਼ ਪੁਲਿਸ ਨੂੰ ਕੀਤੀ ਸ਼ਿਕਾਇਤ 'ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ...

ਪੂਰੀ ਖ਼ਬਰ »

ਜਾਅਲੀ ਕਰੰਸੀ ਛਾਪਣ ਵਾਲਾ ਗਿ੍ਫ਼ਤਾਰ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਜੰਡਿਆਲਾ ਪੁਲਿਸ ਨੇ ਗਸ਼ਤ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰਕੇ ਉਸ ਪਾਸੋਂ 22 ਹਜ਼ਾਰ 400 ਰੁਪਏ ਦੀ ਜ਼ਾਅਲੀ ਭਾਰਤੀ ਕੰਰਸੀ ਵੀ ਬਰਾਮਦ ਕੀਤੀ ਹੈ | ਏ. ਐੱਸ. ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੇ ਸਬੰਧ 'ਚ ਮੌਜੂਦ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ 5 ਏਕੜ ਕਣਕ ਸੜ ਕੇ ਸੁਆਹ

ਜਗਦੇਵ ਕਲਾਂ, 23 ਅਪ੍ਰੈਲ (ਸ਼ਰਨਜੀਤ ਸਿੰਘ ਗਿੱਲ)- ਤਹਿਸੀਲ ਅਜਨਾਲਾ ਦੇ ਪਿੰਡ ਘੁੱਕੇਵਾਲੀ (ਗੁਰੂ ਕਾ ਬਾਗ) ਵਿਖੇ ਅੱਜ ਅਚਾਨਕ ਅੱਗ ਕਾਰਨ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ 5 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜਨ ਦੀ ਖ਼ਬਰ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਪਿੰਡ ...

ਪੂਰੀ ਖ਼ਬਰ »

ਵਸੀਕਾ ਨਵੀਸ ਿਖ਼ਲਾਫ਼ ਪਰਚਾ ਦਰਜ ਕਰਨ 'ਤੇ ਕੀਤਾ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 23 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)¸ ਅੱਜ ਇੱਥੇ ਵਸੀਕਾ ਨਵੀਸ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਵਸੀਕਾ ਨਵੀਸ ਜਗਦੀਸ਼ ਮਿੱਤਰ ਿਖ਼ਲਾਫ਼ ਕਥਿਤ ਤੌਰ 'ਤੇ ਪਰਚਾ ਦਰਜ ਕਰਨ ਦੇ ਿਖ਼ਲਾਫ਼ ਰੋਸ ਵਿਖਾਵਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕਾਂਗਰਸ ਇੰਟਕ ਯੂਥ ਦੇ ਕੌਮੀ ਪ੍ਰਧਾਨ ਵਰਿੰਦਰ ਫੁੱਲ ਨੇ ਨਵਜੀਤ ਕੌਰ ਨੂੰ ਕੀਤਾ ਸਨਮਾਨਿਤ

ਛੇਹਰਟਾ, 23 ਅ੍ਰਪੈਲ (ਵਡਾਲੀ)- ਕਾਂਗਰਸ ਇੰਟਕ ਯੂਥ ਦੇ ਕੌਮੀ ਪ੍ਰਧਾਨ ਵਰਿੰਦਰ ਫੁੱਲ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਡਿਸਕਸ ਥਰੋ 'ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਨਵਜੀਤ ਕੌਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਵਰਿੰਦਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਉਪ ਪ੍ਰਧਾਨ ਕਰਨੈਲ ਸਿੰਘ ਬਾਠ ਦਾ ਸਨਮਾਨ

ਬਾਬਾ ਬਕਾਲਾ ਸਾਹਿਬ, 23 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)¸ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਚੀਮਾਂਬਾਠ ਦੇ ਜੰਮਪਲ ਅਤੇ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਬਤੌਰ ਉਪ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸ. ਕਰਨੈਲ ਸਿੰਘ ਬਾਠ ਵਤਨ ਪਰਤਣ ...

ਪੂਰੀ ਖ਼ਬਰ »

ਨਿਮਲਾ ਕਾਲੋਨੀ ਛੇਹਰਟਾ ਵਿਖੇ ਸਰਬਤ ਦੇ ਭਲੇ ਵਾਸਤੇ ਧਾਰਮਿਕ ਸਮਾਗਮ ਕਰਵਾਇਆ

ਛੇਹਰਟਾ, 23 ਅਪ੍ਰੈਲ (ਵਡਾਲੀ)- ਨਿਮਲਾ ਕਾਲੋਨੀ ਛੇਹਰਟਾ ਵਿਖੇ ਸਰਬੱਤ ਦੇ ਭਲੇ ਲਈ ਸਰਬ ਸਾਂਝੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਿੱਖ ਗਤਕਾ ਫੈੱਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰੈੱਸ ਸਕੱਤਰ ਜਗਜੀਤ ਸਿੰਘ ਖ਼ਾਲਸਾ ਦੀ ਦੇਖ ਰੇਖ ਹੇਠ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਮੁੱਖ ਅਧਿਆਪਕ ਕੁਲਵਿੰਦਰ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

ਖਿਲਚੀਆਂ, 23 ਅਪ੍ਰੈਲ (ਅਮਰਜੀਤ ਸਿੰਘ ਬੁੱਟਰ)- ਅੱਜ ਸਰਕਾਰੀ ਹਾਈ ਸਕੂਲ ਭੋਰਸੀ ਰਾਜਪੂਤਾਂ ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਨੂੰ ਲੰਬੀ ਤੇ ਬੇਦਾਗ਼ ਸੇਵਾ ਕਰਨ ਉਪਰੰਤ ਸੇਵਾ-ਮੁਕਤ ਹੋਣ 'ਤੇ ਸਮੂਹ ਸਕੂਲ ਸਟਾਫ਼ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸ਼ਾਨਦਾਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਵਿਖੇ ਰਾਸ਼ਟਰੀ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ

ਬਾਬਾ ਬਕਾਲਾ ਸਾਹਿਬ, 23 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਸਥਾਨਕ ਦਸਮੇਸ਼ ਪਬਲਿਕ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ 29ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਜਿਹੜਾ ਕਿ 23 ਤੋਂ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ, ਦੀ ਸ਼ੁਰੂਆਤ ਕੀਤੀ ਗਈ | ਇਸ ...

ਪੂਰੀ ਖ਼ਬਰ »

ਬੇਰਿੰਗ ਕਾਲਜ ਬਟਾਲਾ ਵਲੋਂ ਥੋਬਾ ਵਿਖੇ ਸਿੱਖਿਆ ਕੈਂਪ

ਗੱਗੋਮਾਹਲ, 23 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)- ਸਰਹੱਦੀ ਖੇਤਰ ਦੇ ਸਕੂਲੀ ਵਿਦਿਆਰਥੀਆਂ ਨੂੰ ਭਵਿੱਖ ਪ੍ਰਤੀ ਸਹੀ ਦਿਸ਼ਾ ਦੀ ਚੋਣ ਕਰਨ ਲਈ ਬੇਰਿੰਗ ਕਾਲਜ ਬਟਾਲਾ ਵਲੋਂ ਸਿੱਖਿਆ ਕੈਂਪ ਪਿੰਡ ਥੋਬਾ ਵਿਖੇ ਲਗਾਇਆ ਗਿਆ, ਜਿਸ 'ਚ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਭਾਗ ...

ਪੂਰੀ ਖ਼ਬਰ »

ਗੁ: ਭਾਈ ਸ਼ਾਲੋ ਜੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਵੇਰਕਾ, 23 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਅੰਮਿ੍ਤਸਰ ਮਜੀਠਾ ਰੋਡ 'ਤੇ ਪੈਂਦੇ ਪਿੰਡ ਪੰਡੋਰੀ ਵੜੈਚ ਵਿਖੇ ਸੁਸ਼ੋਭਿਤ ਇਤਿਹਾਸਕ ਗੁ: ਧੰਨ ਧੰਨ ਭਾਈ ਸ਼ਾਲੋ ਜੀ ਦੀ ਦੇਖ ਰੇਖ ਅਤੇ ਸੇਵਾ ਸੰਭਾਲ ਲਈ ਅੱਜ ਇੱਥੇ 12 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਸਰਬਸੰਮਤੀ ...

ਪੂਰੀ ਖ਼ਬਰ »

ਨਸ਼ਾ ਛੁਡਾਓ ਤੇ ਦਿਮਾਗੀ ਰੋਗਾਂ ਦੇ ਇਲਾਜ ਲਈ ਮੁਫ਼ਤ ਕੈਂਪ 2 ਨੂੰ

ਅਜਨਾਲਾ, 23 ਅਪ੍ਰੈਲ (ਐੱਸ. ਪ੍ਰਸ਼ੋਤਮ)- ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ 2 ਮਈ ਨੂੰ ਗੁਰਦੁਆਰਾ ਕੰਪਲੈਕਸ ਵਿਖੇ ਨਸ਼ਾ ਛੁਡਾਓ ਤੇ ਦਿਮਾਗੀ ਰੋਗਾਂ ਦੇ ਇਲਾਜ ...

ਪੂਰੀ ਖ਼ਬਰ »

ਸਬ ਤਹਿਸੀਲ ਤਰਸਿੱਕਾ ਅਧੀਨ ਸਾਰੇ ਸੇਵਾ ਕੇਂਦਰਾਂ ਦਾ ਕੰਮਕਾਜ ਠੱਪ

ਤਰਸਿੱਕਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਜਨਤਾ ਦੀ ਸਹੂਲਤ ਲਈ ਪਿੰਡ-ਪਿੰਡ ਵਿਚ ਸੇਵਾ ਕੇਂਦਰ ਖੋਲੇ੍ਹ ਗਏ ਸਨ ਪਰ ਸਰਕਾਰ ਤਬਦੀਲ ਹੁੰਦਿਆਂ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀ ਕਵਾਇਦ ਸ਼ੁਰੂ ਹੋਈ ਅਤੇ ਹੁਣ ...

ਪੂਰੀ ਖ਼ਬਰ »

ਜਸਤਰਵਾਲ 'ਚ ਦਿਨ-ਦਿਹਾੜੇ ਚੋਰੀ

ਓਠੀਆਂ, 23 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਤਹਿਸੀਲ ਅਜਨਾਲਾ ਦੇ ਪਿੰਡ ਜਸਤਰਵਾਲ ਵਿਖੇ ਅੱਜ ਇਕ ਘਰ ਵਿਚੋਂ ਦਿਨ-ਦਿਹਾੜੇ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਮਾਲਕ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕੇ ਮੇਰੀ ਪਤਨੀ ਆਂਗਣਵਾੜੀ ਸਕੂਲ ਵਿਚ ਡਿਊਟੀ 'ਤੇ ...

ਪੂਰੀ ਖ਼ਬਰ »

ਚੂਰਾ ਪੋਸਤ ਨਾਲ ਭਰਿਆ ਟਰੱਕ ਕਾਬੂ, 3 ਤਸਕਰ ਗਿ੍ਫ਼ਤਾਰ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਰਾਜ ਵਿਸ਼ੇਸ ਕਾਰਵਾਈ ਸੈੱਲ ਵਲੋਂ ਇਕ ਟਰੱਕ 'ਚ ਚੂਰਾ ਪੋਸਤ ਲਿਜਾ ਰਹੇ ਤਿੰਨ ਤਸਕਰਾਂ ਨੂੰ ੁ ਗਿ੍ਫ਼ਤਾਰ ਕਰਕੇ 3 ਕੁਇੰਟਲ ਚੂਰਾ ਪੋਸਤ ਬਰਾਮਦ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਜੋਗਾ ਸਿੰਘ ਵਾਸੀ ...

ਪੂਰੀ ਖ਼ਬਰ »

ਟੀਮ ਗਲੋਬਲ ਨੇ ਇਕ ਹੋਰ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਗੁਰਦਾਸਪੁਰ, 23 ਅਪ੍ਰੈਲ (ਆਰਿਫ਼)-ਟੀਮ ਗਲੋਬਲ ਵਲੋਂ ਇਕ ਹੋਰ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਸ਼ਿਵਮ ਪੁੱਤਰ ਮੋਹਣ ਲਾਲ ਵਾਸੀ ਪਿੰਡ ਘੁਰਾਲਾ ਨੇ ਸਾਲ 2017 ਵਿਚ ਬਾਰ੍ਹਵੀਂ ਨਾਨ ਮੈਡੀਕਲ ਨਾਲ ...

ਪੂਰੀ ਖ਼ਬਰ »

ਮਜੀਠਾ ਪੁਲਿਸ ਸਾਂਝ ਕੇਂਦਰ ਨੂੰ ਲੱਗੇ ਤਾਲੇ

ਮਜੀਠਾ, 23 ਅਪ੍ਰੈਲ (ਮਨਿੰਦਰ ਸਿੰਘ ਸੋਖੀ)- ਪੰਜਾਬ ਸਰਕਾਰ ਹੁਣ ਪੁਲਿਸ ਸਾਂਝ ਕੇਂਦਰਾਂ ਨੂੰ ਬੰਦ ਕਰਨ ਜਾ ਰਹੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਸਾਂਝ ਕੇਂਦਰਾਂ ਦਾ ਸਾਰੇ ਦਾ ਸਾਰਾ ਸਟਾਫ ਦੂਰ ਦੁਰੇਡੇ ...

ਪੂਰੀ ਖ਼ਬਰ »

ਦੋ ਰੋਜ਼ਾ ਅੰਗਰੇਜ਼ੀ ਤੇ ਸਮਾਜਿਕ ਵਿਸ਼ੇ ਦਾ ਸੈਮੀਨਾਰ ਸਮਾਪਤ

ਖਿਲਚੀਆਂ, 23 ਅਪ੍ਰੈਲ (ਅਮਰਜੀਤ ਸਿੰਘ ਬੁੱਟਰ)¸ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਾ ਕਿਰਨ ਦੀ ਨਿਗਰਾਨੀ ਹੇਠ ਦੋ ਰੋਜ਼ਾ ਅੰਗਰੇਜ਼ੀ ਤੇ ਸਮਾਜਿਕ ਵਿਸ਼ੇ ਦਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਨੇ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ

ਰਈਆ, 23 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)¸ ਬੀਤੇ ਦਿਨ ਕਸਬਾ ਰਈਆ 'ਚ ਮੰਦਿਰ ਸ੍ਰੀ ਰਾਮਵਾੜਾ ਵਿਖੇ 'ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ' ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਕ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ...

ਪੂਰੀ ਖ਼ਬਰ »

ਟ੍ਰੈਫਿਕ ਪੁਲਿਸ ਵਲੋਂ ਸੜਕ ਸੁਰੱਖਿਆ ਹਫਤੇ ਦੀ ਸ਼ੁਰੁੂਆਤ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਅੰਮਿ੍ਤਸਰ ਪੁਲਿਸ ਵਲੋਂ ਹਰ ਸਾਲ ਦੀ ਤਰ੍ਹਾਂ ਕੌਮੀ ਸੜਕ ਸੁਰੱਖਿਆ ਹਫਤਾ ਅੱਜ ਮੋਟਰਸਾਈਕਲ ਰੈਲੀ ਕੱਢ ਕੇ ਸ਼ੁਰੂ ਕਰ ਦਿੱਤਾ ਗਿਆ | 23 ਤੋਂ 30 ਅਪ੍ਰੈਲ ਤੱਕ ਚੱਲਣ ਵਾਲੇ ਇਸ ਹਫਤੇ ਦੌਰਾਨ ਟ੍ਰੈਫਿਕ ਪੁਲਿਸ ਵਲੋਂ ਸ਼ਹਿਰ ਵਾਸੀਆਂ ...

ਪੂਰੀ ਖ਼ਬਰ »

ਸਮੇਂ ਦੇ ਹਾਣੀ ਬਣਨ ਲਈ ਦਲਿਤ ਭਾਈਚਾਰੇ ਦਾ ਇਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ-ਦਲਿਤ ਆਗੂ

ਗੱਗੋਮਾਹਲ, 23 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)- ਸਰਹੱਦੀ ਖੇਤਰ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸ 'ਚ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਹੁੰਦੇ ਅਨਿਆਂ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ | ਭਰਵੇਂ ਇਕੱਠ ਨੂੰ ਦਲਿਤ ਭਾਈਚਾਰੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਸਿੰਘ ਸਾਹਿਬ ਵਲੋਂ ਨਿੰਦਾ

ਅੰਮਿ੍ਤਸਰ, 23 ਅਪੈ੍ਰਲ (ਹਰਮਿੰਦਰ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪਿੰਡ ਭੂੰਦੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਇਕ ਔਰਤ ਵਲੋਂ ਕੀਤੀ ਗਈ ਬੇਅਦਬੀ ਦੀ ਹੋਈ ਘਟਨਾ ਦੀ ਨਿੰਦਾ ਕਰਦਿਆਂ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੀੜਤਾ ਦੀ ਸਹੇਲੀ ਤੇ ਨੌਜਵਾਨ ਗਿ੍ਫ਼ਤਾਰ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- 12ਵੀਂ ਜਮਾਤ 'ਚ ਪੜ੍ਹਦੀ ਇਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਪੀੜਤਾ ਦੀ ਸਹੇਲੀ ਸਣੇ ਦੋਸ਼ੀ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਮਾਮਲਾ ਥਾਣਾ ਛਾਉਣੀ ਦੀ ਪੁਲਿਸ ਵਲੋਂ ਇਕ ਲੜਕੀ ਦੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੈਨਸ਼ਨਰਾਂ ਦਾ ਇਜਲਾਸ ਭਲਕੇ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦਾ ਆਮ ਇਜਲਾਸ 25 ਅਪ੍ਰੈਲ ਨੂੰ ਬੁਲਾਇਆ ਜਾ ਰਿਹਾ ਹੈ, ਜਿਸ 'ਚ ਭਖਦੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਰਜੀਤ ਬਾਈ ਨੇ ਦੱਸਿਆ ...

ਪੂਰੀ ਖ਼ਬਰ »

ਕਚਿਹਰੀ ਦੇ ਬਾਹਰ ਚਾਹ ਵਾਲੀ ਰੇਹੜੀ 'ਤੇ ਸਟੋਵ ਫਟਿਆ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਸਥਾਨਕ ਜ਼ਿਲ੍ਹਾ ਕਚਿਹਰੀਆਂ ਦੇ ਬਾਹਰ ਚਾਹ ਦੀ ਰੇਹੜੀ ਲਗਾਉਂਦਾ ਇਕ ਵਿਅਕਤੀ ਅੱਜ ਸਟੋਵ ਫਟਣ ਕਾਰਨ ਝੁਲਸ ਗਿਆ, ਜਿਸ ਨੂੰ ਪੁਲਿਸ ਵਲੋਂ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ | ਹਸਪਤਾਲ 'ਚ ਜ਼ੇਰੇ ...

ਪੂਰੀ ਖ਼ਬਰ »

ਚੋਰਾਂ ਨੇ ਮਾਨਾਂਵਾਲਾ ਵਿਖੇ ਸ਼ਰਾਬ ਦਾ ਠੇਕਾ ਭੰਨਿ੍ਹਆ

ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)- ਚੋਰਾਂ ਵਲੋਂ ਮਾਨਾਂਵਾਲਾ ਅੱਡੇ ਵਿਖੇ ਇਕ ਸ਼ਰਾਬ ਦੇ ਠੇਕੇ ਦੇ ਜਿੰਦੇ ਭੰਨ੍ਹ ਕੇ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਲਈਆਂ ਗਈਆਂ | ਥਾਣਾ ਚਾਟੀਵਿੰਡ ਦੀ ਪੁਲਿਸ ਨੂੰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਉਹ ਤੇ ਉਸ ਦਾ ...

ਪੂਰੀ ਖ਼ਬਰ »

ਖਪਤਕਾਰਾਂ ਵਲੋਂ ਸਸਤੀ ਕਣਕ 'ਚ ਕਾਣੀ ਵੰਡ ਕਰਨ ਦਾ ਦੋਸ਼

ਬਹੋੜੂ, 23 ਅਪ੍ਰੈਲ (ਬਲਕਾਰ ਸਿੰਘ ਬਹੋੜੂ)- ਬੱਕਰੀ ਦੁੱਧ ਦਿੰਦੀ ਹੈ ਪਰ ਮੀਂਗਣਾਂ ਪਾ ਕੇ, ਇਹ ਕਹਾਵਤ ਮੌਜੂਦਾ ਸਰਕਾਰ ਉੱਪਰ ਬਿਲਕੁੱਲ ਸਹੀ ਬੈਠਦੀ ਹੈ | ਇਹ ਪ੍ਰਗਟਾਵਾ ਉੱਘੇ ਸਮਾਜ ਸੇਵਕ ਸੋਹਣ ਸਿੰਘ ਨੇ ਕਣਕ ਦੀ ਗ਼ਲਤ ਵੰਡ ਨੂੰ ਲੈ ਕੇ ਕੀਤੇ ਇਕ ਰੋਸ ਮੁਜ਼ਾਹਰੇ ਨੂੰ ...

ਪੂਰੀ ਖ਼ਬਰ »

ਗਿਆਨ ਦੇ ਮੰਦਿਰ ਵਜੋਂ ਸਥਾਪਿਤ ਸਕੂਲ ਬਣੇ 'ਵਪਾਰਕ ਅਦਾਰੇ'

ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਕੋਈ ਸਮਾਂ ਸੀ ਜਦੋਂ ਵਿਦਿਆਰਥੀ ਸਕੂਲ ਨੂੰ ਵਿੱਦਿਆ ਦਾ ਮੰਦਿਰ ਸਮਝ ਕੇ ਸਿੱਖਿਆ ਲੈਣ ਜਾਂਦਾ ਸੀ ਅਤੇ 'ਗੁਰੂ-ਚੇਲੇ' ਦੀ ਪ੍ਰੰਪਰਾ ਨੂੰ ਅਪਣਾ ਕੇ ਅਧਿਆਪਕ ਪਾਸੋਂ ਆਪਣੀ ਜ਼ਿੰਦਗੀ ਨੂੰ ਸੰਵਾਰਨ 'ਤੇ ਉੱਚਾ-ਸੁੱਚਾ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਣੇ ਨੌਜਵਾਨ ਕਾਬੂ

ਛੇਹਰਟਾ, 23 ਅਪ੍ਰੈਲ (ਵਡਾਲੀ)- ਥਾਣਾ ਛੇਹਰਟਾ ਦੇ ਮੁੱਖ ਅਫ਼ਸਰ ਹਰੀਸ਼ ਬਹਿਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੌਾਕੀ ਕੋਟ ਖ਼ਾਲਸਾ ਦੇ ਇੰਚਾਰਜ ਐੱਸ. ਆਈ. ਝਿਰਮਲ ਸਿੰਘ ਨੇ ਪੁਲਿਸ ਪਾਰਟੀ ਨਾਲ ਡਿਸਪੋਜ਼ਲ ਪੰਪ ਛੋਕ ਨੇੜੇ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਨਾਕਾ ਲਗਾਇਆ ...

ਪੂਰੀ ਖ਼ਬਰ »

ਗੱਗੋਮਾਹਲ ਦੀ ਦਾਣਾ ਮੰਡੀ 'ਚ ਐੱਸ. ਡੀ. ਐੱਮ. ਨੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਗੱਗੋਮਾਹਲ, 23 ਅ੍ਰੈਪਲ (ਬਲਵਿੰਦਰ ਸਿੰਘ ਸੰਧੂ)- ਦਾਣਾ ਮੰਡੀ ਗੱਗੋਮਾਹਲ ਵਿਚ ਕਣਕ ਦੀ ਖਰੀਦ ਨਾ ਹੋਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਅੱਜ ਐੱਸ. ਡੀ. ਐੱਮ. ਅਜਨਾਲਾ ਡਾ. ਰਜਤ ਉਬਰਾਏ ਅੱਜ ਖੁਦ ਦਾਣਾ ਮੰਡੀ ਪਹੁੰਚੇ ਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ | ਇਸ ਮੌਕੇ ...

ਪੂਰੀ ਖ਼ਬਰ »

ਸੇਵਾ-ਮੁਕਤ ਪਿ੍ੰਸੀਪਲ ਬਲਬੀਰ ਕੌਰ ਅਵਾਣ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਰਮਦਾਸ/ਅਜਨਾਲਾ, 23 ਅਪ੍ਰੈਲ (ਜਸਵੰਤ ਸਿੰਘ ਵਾਹਲਾ/ਗੁਰਪ੍ਰੀਤ ਸਿੰਘ ਢਿੱਲੋਂ)- ਬਲਾਕ ਸੰਮਤੀ ਮੈਂਬਰ ਗੁਰਚਰਨਜੀਤ ਸਿੰਘ ਰਾਜੂ ਅਵਾਣ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਬਲਬੀਰ ਕੌਰ (ਪੀ.ਈ.ਐੱਸ.) ਸੇਵਾ-ਮੁਕਤ ਪਿ੍ੰਸੀਪਲ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਰਮਦਾਸ ...

ਪੂਰੀ ਖ਼ਬਰ »

ਚੰਨਣਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ

ਚੌਕ ਮਹਿਤਾ, 23 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)- ਪਿੰਡ ਚੰਨਣਕੇ ਵਿਖੇ ਗੁਰਦੁਆਰਾ ਬਾਬਾ ਚੰਨਣ ਵਿਖੇ ਐੱਨ. ਆਰ. ਆਈ. ਬਲਵਿੰਦਰ ਸਿੰਘ ਭੋਏਵਾਲ (ਕੈਨੇਡਾ) ਵਲੋਂ ਸਰਬੱਤ ਦੇ ਭਲੇ ਲਈ ਆਰੰਭ ਕਰਵਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ...

ਪੂਰੀ ਖ਼ਬਰ »

ਲੁੱਧੜ 'ਚ ਬਾਬਾ ਹਿੰਮਤ ਸਿੰਘ ਦੇ ਮਨਾਏ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਜੇਠੂਵਾਲ, 23 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)¸ ਆਲ ਇੰਡੀਆ ਕਸ਼ਯਪ ਰਾਜਪੂਤ ਸਭਾ ਪਿੰਡ ਲੁੱਧੜ ਦੇ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ 'ਚ ਸਭਾ ਵਲੋਂ ਬਾਬਾ ਹਿੰਮਤ ਸਿੰਘ ਦੇ ਸਾਲਾਨਾ ਮਨਾਏ ਜਨਮ ਦਿਹਾੜੇ ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਗੁੱਜਰ ਭਾਈਚਾਰੇ ਦੀ ਇੱਕਤਰਤਾ

ਰਾਜਾਸਾਂਸੀ, 23 ਅਪ੍ਰੈਲ (ਹਰਦੀਪ ਸਿੰਘ ਖੀਵਾ)¸ ਸਥਾਨਕ ਕਸਬਾ ਦੇ ਨੇੜਲੇ ਪਿੰਡ ਝੰਜੋਟੀ ਵਿਖੇ ਕਾਂਗਰਸ ਧਿਰ ਨਾਲ ਸਬੰਧਿਤ ਗੁੱਜਰ ਭਾਈਚਾਰੇ ਦੇ ਆਗੂ ਕਰੀਮ ਮੁਹੰਮਦ ਝੰਜੋਟੀ ਦੀ ਆਗਵਾਈ ਹੇਠ ਅਹਿਮ ਇੱਕਤਰਤਾ ਹੋਈ, ਜਿਸ 'ਚ ਗੁਜ਼ਰ ਭਾਈਚਾਰੇ ਨੂੰ ਆਉਣ ਵਾਲੀਆਂ ...

ਪੂਰੀ ਖ਼ਬਰ »

ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 23 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)¸ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਦੀ ਮੀਟਿੰਗ ਚੇਅਰਮੈਨ ਮਨਿੰਦਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਈ, ਜਿਸ 'ਚ ਮੁਲਾਜ਼ਮਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਰਾਸ਼ਟਰ ਮੰਡਲ ਖੇਡਾਂ 'ਚ ਤਗਮਾ ਜਿੱਤਣ ਵਾਲੀ ਨਵਜੀਤ ਕੌਰ ਨੂੰ ਜੀ. ਐੱਨ. ਡੀ. ਯੂ. ਨੇ ਕੀਤਾ ਸਨਮਾਨਿਤ

ਅੰਮਿ੍ਤਸਰ, 23 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)- ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ ਕਾਂਸੀ ਦਾ ਤਗਮਾ ਹਾਸਲ ਕਰਨ ਵਾਲੀ ਅੰਮਿ੍ਤਸਰ ਦੀ ਨਵਜੀਤ ਕੌਰ ਢਿੱਲੋਂ ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਸ਼ੇਸ਼ ਰੂਪ 'ਚ ...

ਪੂਰੀ ਖ਼ਬਰ »

ਕਠੂਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ

ਮਜੀਠਾ, 23 ਅਪ੍ਰੈਲ (ਮਨਿੰਦਰ ਸਿੰਘ ਸੋਖੀ)- ਜੰਮੂ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਰਸਾਨਾ ਵਿਖੇ ਮਾਸੂਮ ਬੱਚੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਉਸ ਦੇ ਕੀਤੇ ਗਏ ਬੇਰਹਿਮੀ ਨਾਲ ਕਤਲ ਦੀ ਦਿਲ ਕੰਬਾਊ ਘਟਨਾ ਦੇ ਦੋਸ਼ੀਆਂ ਿਖ਼ਲਾਫ਼ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ...

ਪੂਰੀ ਖ਼ਬਰ »

ਸਿੱਖ ਨੂੰ ਹੈਲਮੇਟ ਪਾਉਣ 'ਤੇ ਮਜਬੂਰ ਕਰਨ ਦੀ ਸਿੰਘ ਸਾਹਿਬ ਵਲੋਂ ਨਿੰਦਾ

ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਕ ਸਿੱਖ ਨੂੰ ਹੈਲਮੇਟ ਪਾਉਣ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ...

ਪੂਰੀ ਖ਼ਬਰ »

ਪਾਸਪੋਰਟ ਮੇਲੇ 'ਚ 119 ਬਿਨੈਕਾਰਾਂ ਨੂੰ ਜਾਰੀ ਕੀਤੇ ਗਏ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ

ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)¸ਸਥਾਨਕ ਮਾਲ ਰੋਡ 'ਤੇ ਪਾਸਪੋਰਟ ਸੇਵਾ ਕੇਂਦਰ 'ਚ ਲਗਾਏ ਗਏ ਪਾਸਪੋਰਟ ਮੇਲੇ ਦੇ ਦੌਰਾਨ ਨਵੇਂ ਪਾਸਪੋਰਟ ਅਤੇ ਪੀ. ਸੀ. ਸੀ. (ਪੁਲਿਸ ਕਲੀਅਰੈਂਸ ਸਰਟੀਫਿਕੇਟ) ਦੇ 1000 ਬਿਨੈਕਾਰਾਂ ਨੂੰ ਸੱਦਾ ਦਿੱਤਾ ਗਿਆ, ਜਿਨ੍ਹਾਂ 'ਚੋਂ ਕੁੱਲ 740 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX