ਤਾਜਾ ਖ਼ਬਰਾਂ


ਮੋਦੀ ਨੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ ਦਾ ਕੀਤਾ ਉਦਘਾਟਨ
. . .  5 minutes ago
ਲਖਨਊ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਬਾਗਪਤ ਵਿਖੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ (ਈ. ਪੀ. ਈ.) ਦਾ ਉਦਘਾਟਨ ਕੀਤਾ। ਮੋਦੀ ਨੇ ਇਸ ਤੋਂ ਪਹਿਲਾਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਾਘਟਨ ਕੀਤਾ ਸੀ। ਪੇਰੀਫੇਰਲ ਐਕਸਪ੍ਰੈੱਸ-ਵੇਅ ਦੇ ਉਦਾਘਟਨ ਤੋਂ...
ਆਂਧਰਾ ਪ੍ਰਦੇਸ਼ 'ਚ ਓਮਾਨ ਚਾਂਡੀ ਬਣੇ ਕਾਂਗਰਸ ਦੇ ਇੰਚਾਰਜ
. . .  30 minutes ago
ਹੈਦਰਾਬਾਦ, 27 ਮਈ- ਓਮਾਨ ਚਾਂਡੀ ਨੂੰ ਆਂਧਰਾ ਪ੍ਰਦੇਸ਼ 'ਚ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਚਾਂਡੀ ਨੇ ਦਿਗਵਿਜੈ ਸਿੰਘ ਦੀ ਥਾਂ ਲਈ ਹੈ। ਇਸ ਤੋਂ ਇਲਾਵਾ ਗੌਰਵ ਗੋਗੋਈ ਨੂੰ ਸੀ .ਪੀ. ਜੋਸ਼ੀ ਦੀ ਥਾਂ ਪੱਛਮੀ ਬੰਗਾਲ ਅਤੇ ਅੰਡੇਮਾਨ ਨਿਕੋਬਾਰ 'ਚ ਕਾਂਗਰਸ...
ਆਈ.ਪੀ.ਐਲ. 2018 : ਚੇਨਈ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਖਿਤਾਬੀ ਭਿੰੜਤ
. . .  about 1 hour ago
ਮੁੰਬਈ, 27 ਮਈ- ਆਈ. ਪੀ. ਐਲ. ਦੇ 11ਵੇਂ ਸੀਜ਼ਨ ਦਾ ਫਾਈਨਲ ਮੁਕਾਬਲਾ ਅੱਜ ਰਾਤੀਂ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਅਤੇ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਪੂਰੇ ਸੀਜ਼ਨ ਦੌਰਾਨ ਦੋਹਾਂ ਟੀਮਾਂ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ। ਚੇਨਈ...
ਮੋਦੀ ਨੇ ਕਈ ਮੁੱਦਿਆਂ 'ਤੇ ਕੀਤੀ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਰੇਡੀਓ ਰਾਹੀਂ 'ਮਨ ਕੀ ਬਾਤ' ਪ੍ਰੋਗਰਾਮ 'ਚ ਸੰਬੋਧਿਤ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਕਮਾਂਡਰਾਂ ਨੂੰ 250 ਤੋਂ ਜ਼ਿਆਦਾ ਦਿਨਾਂ ਤੱਕ ਸਮੁੰਦਰ ਰਾਹੀਂ...
ਸੁਰੱਖਿਆ ਕਰਮਚਾਰੀਆਂ ਤੋਂ ਹਥਿਆਰ ਖੋਹ ਕੇ ਅੱਤਵਾਦੀ ਹੋਏ ਫਰਾਰ
. . .  about 1 hour ago
ਸ੍ਰੀਨਗਰ, 27 ਮਈ- ਦੱਖਣੀ ਕਸ਼ਮੀਰ 'ਚ ਅੱਤਵਾਦੀ ਅਮਲਾ ਸੁਰੱਖਿਆ ਕਰਮਚਾਰੀਆਂ (ਪੀ. ਐਸ. ਓ.) ਤੋਂ ਦੋ ਸੇਵਾ ਹਥਿਆਰ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਜੰਮੂ ਅਤੇ ਕਸ਼ਮੀਰ ਤਹਿਰੀਕ ਬਚਾਓ ਪਾਰਟੀ ਦੇ ਸੀਨੀਅਰ ਨੇਤਾ...
ਉਦਘਾਟਨ ਤੋਂ ਬਾਅਦ ਮੋਦੀ ਦਾ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ
. . .  5 minutes ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਇਸ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ ਕਰਨ ਰਹੇ ਹਨ। ਮੋਦੀ ਨੂੰ ਦੇਖਣ ਲਈ ਐਕਸਪ੍ਰੈੱਸਵੇਅ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਲੋਕ ਮੌਜੂਦ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ...
ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 minute ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਮਨ ਕੀ ਬਾਤ ਦਾ 44ਵਾਂ ਭਾਗ ਹੋਵੇਗਾ ਅਤੇ ਇਸ ਦਾ ਪ੍ਰਸਾਰਣ ਸਵੇਰੇ 11 ਵਜੇ ਹੋਵੇਗਾ। ਸ਼ਨੀਵਾਰ ਨੂੰ...
ਸ੍ਰੀਨਗਰ 'ਚ ਫੌਜ ਦੇ ਵਾਹਨ 'ਤੇ ਪੱਥਰਬਾਜ਼ੀ, 19 ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 27 ਮਈ- ਸ੍ਰੀਨਗਰ 'ਚ ਇੱਕ ਵਾਰ ਫਿਰ ਤੋਂ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਹੋਈ ਹੈ। ਪੱਥਰਬਾਜ਼ੀ ਦੌਰਾਨ ਫੌਜ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ 'ਚ ਸੀ. ਆਰ. ਪੀ. ਐਫ. ਦੇ 19 ਜਵਾਨ ਜ਼ਖ਼ਮੀ ਹੋ ਗਏ...
ਤੁਤੀਕੋਰਿਨ 'ਚ ਹਟਾਈ ਗਈ ਧਾਰਾ 144
. . .  about 4 hours ago
ਚੇਨਈ, 27 ਮਈ - ਤਾਮਿਲਨਾਡੂ ਦੇ ਤੁਤੀ ਕੋਰਿਨ 'ਚ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਲੱਗੀ ਧਾਰਾ 144 ਹਟਾ ਲਈ ਗਈ ਹੈ। ਜਿਕਰਯੋਗ ਹੈ ਕਿ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ ਵਿਚ ਕਰੀਬ 13 ਲੋਕਾਂ ਦੀ ਮੌਤ ਹੋ...
ਜਵਾਹਰ ਲਾਲ ਨਹਿਰੂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 27 ਮਈ - ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅੱਜ ਬਰਸੀ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ...
ਦੇਸ਼ ਦੇ ਸਭ ਤੋਂ ਹਾਈਟੈੱਕ ਐਕਸਪ੍ਰੈਸ-ਵੇ ਦਾ ਅੱਜ ਮੋਦੀ ਕਰਨਗੇ ਉਦਘਾਟਨ
. . .  about 4 hours ago
ਨਵੀਂ ਦਿੱਲੀ, 27 ਮਈ - 11 ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਦੇਸ਼ ਦੇ ਪਹਿਲੇ ਤੇ ਹਰੇ ਭਰੇ ਕੌਮੀ ਮਾਰਗ ਈਸਟਰਨ ਪੇਰੀਫੇਰਲ ਐਕਸਪ੍ਰੈਸ-ਵੇ (ਈ.ਪੀ.ਈ.) ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਿੱਲੀ-ਮੇਰਠ ਐਕਸਪ੍ਰੈਸ ਵੇ 'ਤੇ ਇਕ...
ਅੱਜ ਦਾ ਵਿਚਾਰ
. . .  about 5 hours ago
ਰੇਲਵੇ ਦੇ ਏਸੀ ਕੋਚ 'ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ
. . .  1 day ago
ਭੁਵਨੇਸ਼ਨਰ, 26 ਮਈ- ਭਾਜਪਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਓਡੀਸਾ ਦੇ ਕਟਕ 'ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਸਾਡੀ ਸਰਕਾਰ ਨੇ ਹਜ਼ਾਰਾ-...
ਸੜਕ ਹਾਦਸੇ 'ਚ 2 ਬੱਚਿਆ ਸਮੇਤ 10 ਲੋਕਾਂ ਦੀ ਮੌਤ, 15 ਜ਼ਖਮੀ
. . .  1 day ago
ਹੈਦਰਾਬਾਦ: ਤੇਲੰਗਾਨਾ ਦੇ ਸਿੱਦੀਪੇਟ 'ਚ ਬੱਸ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ...
ਜ਼ਬਰਨ ਵਸੂਲੀ ਮਾਮਲਾ : ਅਬੂ ਸਲੇਮ ਦੋਸ਼ੀ ਕਰਾਰ
. . .  1 day ago
ਆਪਸ 'ਚ ਟਕਰਾਏ ਵਾਹਨ, ਅੱਧਾ ਘੰਟਾ ਠੱਪ ਰਹੀ ਆਵਾਜਾਈ
. . .  1 day ago
ਸੀ.ਬੀ.ਐਸ.ਈ. ਨਤੀਜੇ ਵਿਚ ਵੀ ਛਾਏ ਲੁਧਿਆਣੇ ਦੇ ਵਿਦਿਆਰਥੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਸ ਦਰਿਆ ਦਾ ਦੌਰਾ ਰੱਦ
. . .  1 day ago
ਮੇਰਠ : ਕਿਨੌਨੀ ਸ਼ੂਗਰ ਮਿਲ 'ਚ ਲੱਗੀ ਅੱਗ
. . .  1 day ago
ਸੀ.ਬੀ.ਐਸ.ਈ. 12 ਵੀਂ ਦਾ ਨਤੀਜਾ : ਪੰਜਾਬ 'ਚ ਲੜਕੀਆਂ ਨੇ ਮਾਰੀ ਬਾਜੀ
. . .  1 day ago
ਨੋਇਡਾ ਦੀ ਮੇਘਨਾ ਨੇ ਸੀ.ਬੀ.ਐਸ.ਈ. 12 ਵੀਂ 'ਚੋਂ ਕੀਤਾ ਟਾਪ
. . .  1 day ago
ਗ੍ਰੈਪਲਿੰਗ ਖੇਡਾਂ : ਲਕਸ਼ੈ ਨੇ ਜਿੱਤਿਆ ਕਾਂਸੀ ਦਾ ਤਮਗਾ
. . .  1 day ago
ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਉਤਰੀ ਮੋਦੀ ਸਰਕਾਰ - ਅਮਿਤ ਸ਼ਾਹ
. . .  1 day ago
ਸਕੂਲਾਂ 'ਚ ਸਮਾਂ ਤਬਦੀਲੀ ਦੀ ਅਫ਼ਵਾਹ ਫੈਲਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਸੜਕ ਹਾਦਸੇ 'ਚ ਸੇਵਾ ਮੁਕਤ ਏ.ਐਸ.ਆਈ ਅਤੇ ਉਸ ਦੀ ਪਤਨੀ ਦੀ ਮੌਤ
. . .  1 day ago
ਨਵਜੋਤ ਕੌਰ ਸਿੱਧੂ ਅਤੇ ਕਰਨ ਸਿੱਧੂ ਨਹੀਂ ਸੰਭਾਲਣਗੇ ਆਪਣਾ ਅਹੁਦਾ : ਨਵਜੋਤ ਸਿੰਘ ਸਿੱਧੂ
. . .  about 1 hour ago
ਸੀ.ਬੀ.ਐਸ.ਈ. 12ਵੀਂ ਦਾ ਨਤੀਜਾ : ਆਰਟਸ ਦੀ ਵਿਦਿਆਰਥਣ ਐਸ਼ਵਰਿਆ ਨੇ ਹਾਸਿਲ ਕੀਤੇ 98.4 ਫ਼ੀਸਦੀ ਅੰਕ
. . .  about 1 hour ago
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਕਾਂਗਰਸ ਦਾ ਰੋਸ-ਪ੍ਰਦਰਸ਼ਨ
. . .  7 minutes ago
ਅੱਜ ਖ਼ਤਮ ਹੋਵੇਗਾ ਸ਼ਾਹਕੋਟ ਜ਼ਿਮਨੀ ਚੋਣ ਲਈ ਪ੍ਰਚਾਰ
. . .  28 minutes ago
ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ
. . .  29 minutes ago
ਸੁਖਬੀਰ ਬਾਦਲ ਵੱਲੋਂ ਰੋਡ ਸ਼ੋਅ ਸ਼ੁਰੂ
. . .  55 minutes ago
ਅਮਰੀਕੀ ਸਕੂਲ 'ਚ ਗੋਲੀਬਾਰੀ, 2 ਜ਼ਖ਼ਮੀ
. . .  about 1 hour ago
ਦਿੱਲੀ 'ਚ ਲੂ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ
. . .  about 1 hour ago
ਮੋਗਾ ਪੁਲਿਸ ਦੀ ਵੱਡੀ ਕਾਮਯਾਬੀ, 12 ਘੰਟਿਆਂ 'ਚ ਲੱਭਿਆ ਅਗਵਾ ਬੱਚਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ
  •     Confirm Target Language  

ਕਪੂਰਥਲਾ / ਫਗਵਾੜਾ

ਸਬਜ਼ੀ ਮੰਡੀ ਵਿਖੇ ਅਸਥਾਈ ਬਣੀਆਂ 11 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ

ਕਪੂਰਥਲਾ, 23 ਅਪ੍ਰੈਲ (ਸਡਾਨਾ)-ਬੀਤੀ ਦੇਰ ਰਾਤ ਨਵੀਂ ਸਬਜ਼ੀ ਮੰਡੀ ਦੇ ਬਾਹਰ ਬਣੀਆਂ ਅਸਥਾਈ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ | ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਟੀਮਾਂ ਤੇ ਫਾਇਰਬਿ੍ਗੇਡ ਦੇ ਅਧਿਕਾਰੀ ਅਜੇ ਗੋਇਲ ਮੌਕੇ 'ਤੇ ਪਹੁੰਚੇ ਤੇ ਚਾਰ ਘੰਟੇ ਦੀ ਮਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਇਸ ਮੌਕੇ ਕਰਤਾਰਪੁਰ ਤੇ ਰੇਲ ਕੋਚ ਫ਼ੈਕਟਰੀ ਤੋਂ ਵੀ ਫਾਇਰਬਿ੍ਗੇਡ ਗੱਡੀਆਂ ਦੀ ਮਦਦ ਲਈ ਗਈ | ਅੱਗ ਲੱਗਣ ਦਾ ਮੁੱਢਲਾ ਕਾਰਨ ਬਿਜਲੀ ਦਾ ਸ਼ਾਰਟਸਰਕਟ ਦੱਸਿਆ ਜਾ ਰਿਹਾ ਹੈ | ਇਸ ਅੱਗ ਦੀ ਘਟਨਾ ਦੌਰਾਨ 11 ਦੁਕਾਨਾਂ ਤੇ 4 ਰੇਹੜੀਆਂ ਸੜ ਕੇ ਸੁਆਹ ਹੋ ਗਈਆਂ | ਪੀ.ਸੀ.ਆਰ. ਤੇ ਫਾਇਰਬਿ੍ਗੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਤੇ ਅੱਗ ਲੱਗਣ ਵਾਲੇ ਸਥਾਨ ਦੇ ਨੇੜੇ ਖੜੇ ਕੁਝ ਵਾਹਨਾਂ ਨੂੰ ਬਾਹਰ ਕੱਢ ਕੇ ਅੱਗ ਤੋਂ ਬਚਾਇਆ ਗਿਆ | ਉਕਤ ਘਟਨਾ ਨਾਲ ਦੁਕਾਨਦਾਰਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਅੱਗ ਬੁਝਾਉਣ ਲਈ ਤਿੰਨ ਗੱਡੀਆਂ ਕਪੂਰਥਲਾ, ਇਕ ਗੱਡੀ ਕਰਤਾਰਪੁਰ ਤੇ ਇਕ ਗੱਡੀ ਆਰ.ਸੀ.ਐਫ. ਤੋਂ ਆਈ ਤੇ ਚਾਰ ਘੰਟੇ ਦੀ ਮਿਹਨਤ ਤੋਂ ਬਾਅਦ 14 ਟੈਂਕਰ ਪਾਣੀ ਦੀ ਵਰਤੋਂ ਕਰਕੇ ਇਸ ਅੱਗ 'ਤੇ ਕਾਬੂ ਪਾਇਆ ਗਿਆ | ਜੇ ਸਮੇਂ ਸਿਰ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਨਾ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਇਨ੍ਹਾਂ ਦੁਕਾਨਾਂ ਵਿਚ ਰੇਡੀਮੈਡ ਕੱਪੜੇ ਦੀ ਦੁਕਾਨ, ਸਬਜ਼ੀ ਦੀ ਦੁਕਾਨ, ਫਰੂਟ ਦੀਆਂ ਦੁਕਾਨਾਂ ਆਦਿ ਸ਼ਾਮਿਲ ਹਨ | ਪੀੜਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ 'ਤੇ ਖੜੇ ਹੋ ਸਕਣ | ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਸ਼ਿਵ ਸੈਨਾ ਬਾਲ ਠਾਕਰ ਦੇ ਸੂਬਾਈ ਆਗੂ ਜਗਦੀਸ਼ ਕਟਾਰੀਆ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਮਨੋਜ ਭਸੀਨ ਕੌਾਸਲਰ, ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਲਾਲੀ ਭਾਸਕਰ, ਬਲਵਿੰਦਰ ਸਿੰਘ ਪਿੰਕਾ, ਦੀਪੂ ਪੰਡਿਤ, ਹੈਪੀ ਅਰੋੜਾ ਤੇ ਹੋਰ ਆਗੂਆਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੀੜਤ ਵਿਅਕਤੀਆਂ ਲਈ ਮੁਆਵਜ਼ੇ ਦੀ ਮੰਗ ਕੀਤੀ |

ਅੱਗ ਨਾਲ ਦੁਕਾਨਦਾਰਾਂ ਦੇ ਹੋਏ ਨੁਕਸਾਨ ਦਾ ਲਿਆ ਵਧੀਕ ਡਿਪਟੀ ਕਮਿਸ਼ਨਰ ਨੇ ਜਾਇਜ਼ਾ

ਕਪੂਰਥਲਾ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਬੀਤੀ ਰਾਤ ਨਵੀਂ ਸਬਜ਼ੀ ਮੰਡੀ ਵਿਚ ਅੱਗ ਲੱਗਣ ਨਾਲ 11 ਦੁਕਾਨਾਂ ਸੜਨ ਪਿੱਛੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ | ਵਧੀਕ ਡਿਪਟੀ ...

ਪੂਰੀ ਖ਼ਬਰ »

ਮੰਡੀ ਵਿਚ ਕਣਕ ਸੁੱਟਣ ਆਏ ਵਿਅਕਤੀ ਨੂੰ ਅਣਪਛਾਤਿਆਂ ਨੇ ਕੀਤਾ ਗੰਭੀਰ ਰੂਪ ਵਿਚ ਜ਼ਖਮੀ

ਭੁਲੱਥ, 23 ਅਪ੍ਰੈਲ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਇੱਥੋਂ ਥੋੜ੍ਹੀ ਦੂਰ ਚੌਾਕ ਬਜਾਜ ਦੀ ਦਾਣਾ ਮੰਡੀ ਵਿਚ ਕਣਕ ਸੁੱਟਣ ਆਏ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ...

ਪੂਰੀ ਖ਼ਬਰ »

ਕਿਸਾਨ ਦੀਆਂ 2 ਮੋਟਰਾਂ ਵਿਚੋਂ ਤਾਰ ਚੋਰੀ

ਭੰਡਾਲ ਬੇਟ, 23 ਅਪ੍ਰੈਲ (ਜੋਗਿੰਦਰ ਸਿੰਘ ਜਾਤੀਕੇ)-ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਜਾਤੀਕੇ ਦੇ ਮੰਡ ਖੇਤਰ ਵਿਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਇੱਕ ਕਿਸਾਨ ਦੀਆਂ 2 ਮੋਟਰਾਂ ਵਿਚੋਂ ਤਾਂਬੇ ਦੀ ਤਾਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ...

ਪੂਰੀ ਖ਼ਬਰ »

ਇੱਕਤਰਫ਼ਾ ਕਾਰਵਾਈ ਦੇ ਿਖ਼ਲਾਫ਼ ਜਨਰਲ ਸਮਾਜ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਦਿੱਤਾ ਮੰਗ ਪੱਤਰ

ਫਗਵਾੜਾ, 23 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਵਿਖੇ ਪਿਛਲੇ ਦਿਨੀਂ ਹੋਈ ਹਿੰਸਕ ਝੜਪ ਨੂੰ ਲੈ ਕਿ ਦੋ ਧਿਰਾਂ ਦੇ ਿਖ਼ਲਾਫ਼ ਦਰਜ਼ ਮਾਮਲਿਆਂ ਵਿਚ ਇੱਕ ਧਿਰ ਦੇ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਿਖ਼ਲਾਫ਼ ਅੱਜ ਜਨਰਲ ਸਮਾਜ ਮੰਚ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ...

ਪੂਰੀ ਖ਼ਬਰ »

ਰਜਿੰਦਰ ਘੇੜਾ ਦੀ ਅਣਮਿਥੇ ਸਮੇਂ ਲਈ ਜਾਰੀ ਭੁੱਖ ਹੜਤਾਲ ਛੇਵੇਂ ਦਿਨ 'ਚ ਸ਼ਾਮਿਲ, ਕਰੀਬ ਪੰਜ ਕਿੱਲੋ ਭਾਰ ਘਟਿਆ

ਫਗਵਾੜਾ, 23 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸੰਘਰਸ਼ ਆਰਗੇਨਾਈਜ਼ੇਸ਼ਨ ਆਗੂ ਰਾਜਿੰਦਰ ਘੇੜਾ ਵਲੋਂ ਅਣਮਿਥੇ ਸਮੇਂ ਲਈ ਰੱਖੀ ਭੁੱਖ ਹੜਤਾਲ ਅੱਜ ਛੇਵੇਂ ਦਿਨ ਵਿਚ ਦਾਖਲ ਹੋ ਗਈ | ਅੱਜ ਛੇਵੇਂ ਦਿਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਰਜਿੰਦਰ ਘੇੜਾ ਦਾ ਡਾਕਟਰੀ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ ਵਿਚ 2 ਲੱਖ 19736 ਮੀਟਿੰਗ ਟਨ ਕਣਕ ਦੀ ਖ਼ਰੀਦ ਹੋਈ-ਮੁਹੰਮਦ ਤਇਅਬ

ਕਪੂਰਥਲਾ, 23 ਅਪ੍ਰੈਲ (ਵਿ.ਪ੍ਰ.)-ਜ਼ਿਲ੍ਹੇ ਵਿਚ ਖ਼ਰੀਦ ਏਜੰਸੀਆਂ ਵਲੋਂ 219736 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖ਼ਰੀਦ ...

ਪੂਰੀ ਖ਼ਬਰ »

ਕਪੂਰਥਲਾ ਜ਼ਿਲ੍ਹੇ ਦਾ 12ਵੀਂ ਜਮਾਤ ਦਾ ਨਤੀਜਾ 70.33 ਪ੍ਰਤੀਸ਼ਤ ਰਿਹਾ

ਕਪੂਰਥਲਾ, 23 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਜ 12ਵੀਂ ਜਮਾਤ ਦੇ ਨਤੀਜੇ ਵਿਚ ਕਪੂਰਥਲਾ ਜ਼ਿਲ੍ਹੇ ਦੇ 6119 ਵਿਦਿਆਰਥੀ ਪਾਸ ਹੋਏ ਜਦਕਿ 8700 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ | ਜ਼ਿਲ੍ਹੇ ਦਾ ਕੁੱਲ ਨਤੀਜਾ 70.33 ...

ਪੂਰੀ ਖ਼ਬਰ »

ਜੀ.ਐਸ.ਟੀ. ਰਾਹੀਂ ਦੇਸ਼ ਵਿਚੋਂ ਭਿ੍ਸ਼ਟਾਚਾਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ-ਡਾ: ਅਸ਼ਵਨੀ ਭੱਲਾ

ਕਪੂਰਥਲਾ, 23 ਅਪ੍ਰੈਲ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਮਰਸ ਵਿਭਾਗ ਵਲੋਂ ਜੀ.ਐਸ.ਟੀ. ਸਬੰਧੀ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰੋਫੈਸਰ ਡਾ: ਅਸ਼ਵਨੀ ਭੱਲਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਵਿਦਿਆਰਥੀਆਂ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

ਹੁਸੈਨਪੁਰ, 23 ਅਪ੍ਰੈਲ (ਸੋਢੀ)-ਜਲੰਧਰ ਫ਼ਿਰੋਜ਼ਪੁਰ ਰੇਲਵੇ ਸੈਕਸ਼ਨ ਉੱਪਰ ਰੇਲਵੇ ਸਟੇਸ਼ਨ ਹੁਸੈਨਪੁਰ ਤੋਂ ਥੋੜ੍ਹੀ ਦੂਰੀ ਤੇ ਸਥਿਤ ਦਾਣਾ ਮੰਡੀ ਖੈੜਾ ਮੰਦਰ ਦੇ ਸਾਹਮਣੇ ਇਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ | ਪੁਲਿਸ ...

ਪੂਰੀ ਖ਼ਬਰ »

ਵੱਧ ਰਹੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਯੋਗ ਹੀ ਲਾਭ ਪਹੁੰਚਾ ਸਕਦਾ ਹੈ-ਕਰਨਲ ਸੇਵਾ ਸਿੰਘ

ਕਪੂਰਥਲਾ, 23 ਅਪ੍ਰੈਲ (ਵਿ.ਪ੍ਰ.)-ਅਜੋਕੇ ਸਮੇਂ ਵਿਚ ਵੱਧ ਰਹੀਆਂ ਬਿਮਾਰੀਆਂ ਤੇ ਦਵਾਈਆਂ ਦੀ ਵਰਤੋਂ ਤੋਂ ਸਿਰਫ਼ ਯੋਗ ਹੀ ਬਹੁਤ ਘੱਟ ਸਮੇਂ ਵਿਚ ਨਿਜਾਤ ਦਿਵਾ ਸਕਦਾ ਹੈ | ਇਹ ਸ਼ਬਦ ਉੱਘੇ ਯੋਗ ਗੁਰੂ ਸੇਵਾ ਮੁਕਤ ਕਰਨਲ ਸੇਵਾ ਸਿੰਘ ਨੇ ਗੁਰੂ ਤੇਗ ਬਹਾਦਰ ਨਗਰ ਦੀ ਗਲੀ ...

ਪੂਰੀ ਖ਼ਬਰ »

ਉਜਵਲਾ ਯੋਜਨਾ ਤਹਿਤ 80 ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡੇ

ਢਿਲਵਾਂ, 23 ਅਪ੍ਰੈਲ (ਪਲਵਿੰਦਰ, ਸੁਖੀਜਾ, ਪ੍ਰਵੀਨ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਧਾਲੀਵਾਲ ਗੈਸ ਕੰਪਨੀ ਦੇ ਮਾਲਕ ਇੰਜੀਨੀਅਰ ਮਨਜੋਤ ਸਿੰਘ ਧਾਲੀਵਾਲ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸਿਲੰਡਰ ਕੁਨੈਕਸ਼ਨ ਵੰਡਣ ਲਈ ਇੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਐਸ.ਪੀ.ਐਸ. ਕਾਨਵੈਂਟ ਸਕੂਲ ਬੇਗੋਵਾਲ ਵਲੋਂ ਵਿਦਿਆਰਥਣ ਦਾ ਸਨਮਾਨ

ਬੇਗੋਵਾਲ, 23 ਅਪ੍ਰੈਲ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਮਨਿਸਟਰੀ ਆਫ਼ ਅਰਥ ਸਾਇੰਸ, ਭਾਰਤ ਸਰਕਾਰ ਵਲੋਂ 'ਵਰਲਡ ਅਰਥ ਡੇ' 'ਤੇ ਕਰਵਾਏ ਗਏ ਪ੍ਰੋਗਰਾਮ ਵਿਚ ਭਾਗ ਲੈਂਦੇ ਹੋਏ ...

ਪੂਰੀ ਖ਼ਬਰ »

ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ ਨੇ ਰਾਸ਼ਨ ਵੰਡ ਸਮਾਗਮ ਕਰਵਾਇਆ

ਫਗਵਾੜਾ, 23 ਅਪ੍ਰੈਲ (ਵਾਲੀਆ)-ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ (ਰਜਿ:) ਫਗਵਾੜਾ ਵਲੋਂ ਮਹੀਨਾਵਾਰ 30ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ਸੁਸਾਇਟੀ ਦੇ ਦਫ਼ਤਰ ਵਿਖੇ ਕਰਵਾਇਆ ਗਿਆ, ਜਿਸ ਵਿਚ 22 ਪਰਿਵਾਰਾਂ ਨੂੰ ਰਾਸ਼ਨ ਮੁਫ਼ਤ ਵੰਡਿਆ ਗਿਆ | ਸਮਾਗਮ ਵਿਚ ਫਗਵਾੜਾ ਦੇ ਉੱਘੇ ...

ਪੂਰੀ ਖ਼ਬਰ »

ਪਿੰਡ ਖੱਸਣ ਨੂੰ 'ਨੈਸ਼ਨਲ ਗੌਰਵ ਗਰਾਮ ਸਭਾ ਐਵਾਰਡ' ਦਾ ਐਲਾਨ-ਸਰਪੰਚ ਡਾ: ਕੰਗ ਅੱਜ ਪ੍ਰਧਾਨ ਮੰਤਰੀ ਪਾਸੋਂ ਪ੍ਰਾਪਤ ਕਰਨਗੇ ਐਵਾਰਡ

ਭੁਲੱਥ, 23 ਅਪ੍ਰੈਲ (ਸੁਖਜਿੰਦਰ ਸਿੰਘ ਮੁਲਤਾਨੀ)-ਪਿੰਡ ਖੱਸਣ ਦੇ ਸਰਬਸੰਮਤੀ ਨਾਲ ਬਣੇ ਸਰਪੰਚ ਡਾ: ਨਰਿੰਦਰ ਸਿੰਘ ਕੰਗ ਨੇ ਸਰਪੰਚ ਬਣਨ ਤੋਂ ਬਾਅਦ ਐਵਾਰਡਾਂ ਦੀ ਲੜੀ ਲਗਾ ਦਿੱਤੀ ਹੈ | ਸਰਪੰਚੀ ਦੀ ਚੋਣ ਸਿਰ 'ਤੇ ਆਈ ਹੈ ਅਤੇ ਅਖੀਰਲੇ ਦਿਨਾਂ ਵਿਚ ਡਾ: ਕੰਗ ਵਲੋਂ ਕੀਤੇ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਤਾਸ਼ਪੁਰ ਦਾ ਸਾਲਾਨਾ ਇਨਾਮ ਵੰਡ ਸਮਾਗਮ

ਡਡਵਿੰਡੀ, 23 ਅਪ੍ਰੈਲ (ਬਲਬੀਰ ਸੰਧਾ)-ਸਰਕਾਰੀ ਐਲੀਮੈਂਟਰੀ ਸਕੂਲ ਤਾਸ਼ਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਮੁਖੀ ਹਰਜਿੰਦਰ ਸਿੰਘ ਬਰਿੰਦਪੁਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਬਲਬੀਰ ਸਿੰਘ ਸੀ.ਐਚ.ਟੀ., ਕੁਲਵਿੰਦਰ ਸਿੰਘ ਚੇਅਰਮੈਨ ...

ਪੂਰੀ ਖ਼ਬਰ »

ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਨਵੇਂ ਦਾਖਲ ਹੋਏ ਬੱਚਿਆਂ ਦੇ ਸਨਮਾਨ 'ਚ ਸਮਾਗਮ

ਕਪੂਰਥਲਾ, 23 ਅਪ੍ਰੈਲ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਵਿਚ ਨਵੇਂ ਦਾਖਲ ਹੋਏ ਬੱਚਿਆਂ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਿੰਡਰ ਗਾਰਟਨ ਤੋਂ ਲੈ ਕੇ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਮਾਗਮ ਦੌਰਾਨ ...

ਪੂਰੀ ਖ਼ਬਰ »

ਗਣਿਤ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ

ਨਡਾਲਾ, 23 ਅਪ੍ਰੈਲ (ਮਾਨ)-ਸਰਕਾਰੀ ਸੀਨੀਅਰ ਸਰੈਕੰਡਰੀ ਸਕੂਲ ਨਡਾਲਾ ਵਿਖੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਬਲਾਕ ਭੁਲੱਥ ਦੇ ਨੌਵੀਂ ਤੇ ਦਸਵੀਂ ਜਮਾਤ ਨੂੰ ਪੜਾਉਂਦੇ ਗਣਿਤ ਵਿਸ਼ੇ ਦੇ ਅਧਿਆਪਕਾਂ ਦਾ ਦੋ ਦਿਨਾਂ ਸੈਮੀਨਾਰ ਲਾਇਆ ਗਿਆ | ਇਸ ਮੌਕੇ ਵਿਸ਼ੇਸ਼ ...

ਪੂਰੀ ਖ਼ਬਰ »

ਨਡਾਲਾ ਕਾਲਜ ਵਿਖੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਨਡਾਲਾ, 23 ਅਪ੍ਰੈਲ (ਮਨਜਿੰਦਰ ਸਿੰਘ ਮਾਨ)-ਬੀਤੇ ਦਿਨੀਂ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਬੀ.ਏ., ਬੀ.ਐਸ.ਸੀ, ਬੀ.ਕਾਮ, ਬੀ.ਸੀ.ਏ. ਸਮੈਸਟਰ ਛੇਵਾਂ ਅਤੇ ਐਮ.ਏ. (ਪੋਲੀਟੀਕਲ ਸਾਇੰਸ) ਸਮੈਸਟਰ ਚੌਥਾ ਦੇ ਸੀਨੀਅਰ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਪ੍ਰਬੰਧ ...

ਪੂਰੀ ਖ਼ਬਰ »

ਅਣਐਲਾਨੇ ਬਿਜਲੀ ਕੱਟਾਂ ਤੋਂ ਲੋਕ ਪੇ੍ਰਸ਼ਾਨ

ਢਿਲਵਾਂ, 23 ਅਪ੍ਰੈਲ (ਪਲਵਿੰਦਰ, ਸੁਖੀਜਾ)-ਕਸਬਾ ਢਿਲਵਾਂ ਅਤੇ ਨਜ਼ਦੀਕੀ ਪਿੰਡਾਂ ਧਾਲੀਵਾਲ ਬੇਟ ਅਤੇ ਹੋਰ ਪਿੰਡਾਂ ਵਿਚ ਪਾਵਰਕਾਮ ਵੱਲੋਂ ਲਗਾਏ ਜਾ ਰਹੇ ਅਣਐਲਾਣੇ ਬਿਜਲੀ ਕੱਟਾਂ ਤੋਂ ਇਲਾਕਾ ਨਿਵਾਸੀ ਬਹੁਤ ਪ੍ਰੇਸ਼ਾਨ ਹਨ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹਿਰੀ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਜਲਦ ਦਿੱਤੇ ਜਾਣਗੇ-ਮਾਨ

ਫਗਵਾੜਾ, 23 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਅੱਜ ਸਥਾਨਕ ਨਗਰ ਨਿਗਮ ਦਫ਼ਤਰ ਦੇ ਮੀਟਿੰਗ ਹਾਲ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ...

ਪੂਰੀ ਖ਼ਬਰ »

ਸਕੇਪ ਸਾਹਿਤਕ ਸੰਸਥਾ ਵਲੋਂ ਧੀਆਂ ਨੂੰ ਸਮਰਪਿਤ ਮਹੀਨਾਵਾਰ ਕਵੀ ਦਰਬਾਰ ਕਰਵਾਇਆ

ਫਗਵਾੜਾ, 23 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਸਕੇਪ ਸਾਹਿਤਕ ਸੰਸਥਾ ਦੁਆਰਾ ਸਤਨਾਮਪੁਰਾ ਵਿਖੇ ਮਹੀਨਾਵਾਰ ਕਵੀ ਦਰਬਾਰ ਵਿਚ ਹਾਲ ਦੀ ਘੜੀ ਵਿਚ ਵਾਪਰੀਆਂ ਬੱਚੀਆਂ ਦੇ ਨਾਲ ਘਿਣਾਉਣੀਆਂ ਵਾਰਦਾਤਾਂ ਿਖ਼ਲਾਫ਼ ਆਪਣੀ ਆਵਾਜ਼ ਉਠਾਉਂਦੇ ਹੋਏ ਇਸ ਵਾਰ ਦਾ ਕਵੀ ਦਰਬਾਰ ...

ਪੂਰੀ ਖ਼ਬਰ »

ਪੁਲਿਸ ਨੇ ਇਕ ਧਿਰ ਦੇ 7 ਨੌਜਵਾਨਾਂ ਨੂੰ ਕੇਸ ਵਿਚੋਂ ਬਾਹਰ ਕੱਢਿਆ

ਫਗਵਾੜਾ, 23 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਵਿਖੇ ਪਿਛਲੇ ਦਿਨੀਂ ਦੋ ਫ਼ਿਰਕਿਆਂ ਵਿਚ ਹੋਈ ਲੜਾਈ ਦੇ ਕੇਸ ਵਿਚ ਨਾਮਜ਼ਦ ਇੱਕ ਧਿਰ ਦੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਪੁਲਿਸ ਜਾਂਚ ਵਿਚ ਕੇਸ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ 13 ਅਪ੍ਰੈਲ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਨੇ 29ਵੇਂ ਸੜਕ ਸੁਰੱਖਿਆ ਹਫ਼ਤੇ ਦੀ ਅਰੰਭਤਾ ਮੌਕੇ ਸ਼ਹਿਰ 'ਚ ਜਾਗਰੂਕਤਾ ਬੋਰਡ ਲਗਾਏ

ਕਪੂਰਥਲਾ, 23 ਅਪ੍ਰੈਲ (ਸਡਾਨਾ)-ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਦੇ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਸਬ ਡਵੀਜ਼ਨ ਗੁਰਮੀਤ ਸਿੰਘ ਦੀ ਦੇਖਰੇਖ ਹੇਠ ਟਰੈਫ਼ਿਕ ਪੁਲਿਸ ਵਲੋਂ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ 29ਵਾਂ ਕੌਮੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੁਲਾਜ਼ਮਾਂ ਵਲੋਂ ਹੜਤਾਲ ਦੇ 27ਵੇਂ ਦਿਨ ਏ.ਡੀ.ਸੀ. ਵਿਕਾਸ ਦੇ ਦਫ਼ਤਰ ਮੂਹਰੇ ਧਰਨਾ

ਕਪੂਰਥਲਾ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਵਲੋਂ ਪੰਚਾਇਤੀ ਰਾਜ ਤੇ ਜ਼ਿਲ੍ਹਾ ਪ੍ਰੀਸ਼ਦ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਤੇ ਧਰਨਾ ਅੱਜ 27ਵੇਂ ਦਿਨ ਵਿਚ ਦਾਖਲ ਹੋ ਗਿਆ | ...

ਪੂਰੀ ਖ਼ਬਰ »

ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ 'ਚ ਪਿ੍ਥਵੀ ਸਪਤਾਹ ਸਬੰਧੀ ਸਮਾਗਮ ਕਰਵਾਇਆ

ਕਪੂਰਥਲਾ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਐਮ.ਜੀ.ਐਨ ਪਬਲਿਕ ਸਕੂਲ ਕਪੂਰਥਲਾ ਵਿਚ ਪਿ੍ਥਵੀ ਸਪਤਾਹ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ 6ਵੀਂ ਤੋਂ ਲੈ ਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਬਣਾਉਣ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਪਨਸਪ ਇੰਸਪੈਕਟਰ ਦੀ ਕੁੱਟਮਾਰ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਭੁਲੱਥ, 23 ਅਪ੍ਰੈਲ (ਮੁਲਤਾਨੀ, ਰਤਨ)-ਪਨਸਪ ਦੇ ਇੰਸਪੈਕਟਰ ਦੀ ਡਿਊਟੀ ਦੌਰਾਨ ਕੁੱਟਮਾਰ ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਆੜ੍ਹਤੀ ਿਖ਼ਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜੇਰੇ ਇਲਾਜ ਸਬ ਡਵੀਜ਼ਨਲ ਹਸਪਤਾਲ ਵਿਖੇ ਭੁਲੱਥ ਪੁਲਿਸ ਕੋਲ ਦਰਜ ਕਰਵਾਏ ...

ਪੂਰੀ ਖ਼ਬਰ »

ਲਖਵੀਰ ਚੌਧਰੀ ਆਪਣੇ ਸਾਥੀਆਂ ਨਾਲ ਹੋਏ ਬਸਪਾ ਵਿਚ ਸ਼ਾਮਿਲ

ਫਗਵਾੜਾ, 23 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕੀ ਪਿੰਡ ਜਗਪਾਲਪੁਰ ਵਿਖੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਤੇ ...

ਪੂਰੀ ਖ਼ਬਰ »

120 ਸਾਲਾ ਮਾਤਾ ਚਿੰਤੀ ਦਾ ਦਿਹਾਂਤ

ਕਾਲਾ ਸੰਘਿਆਂ, 23 ਅਪ੍ਰੈਲ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਬਲੇਰਖਾਨਪੁਰ ਜ਼ਿਲ੍ਹਾ ਕਪੂਰਥਲਾ ਨਿਵਾਸੀ ਮਾਤਾ ਚਿੰਤੀ ਨੇ 120 ਸਾਲ ਦੀ ਉਮਰ ਭੋਗ ਕੇ 15 ਅਪ੍ਰੈਲ 2018 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕੀਤੀ ਹੈ | ਮਾਤਾ ਦੇ ਪੜਪੋਤੇ ਮਾਸਟਰ ਸੁਖਵਿੰਦਰ ਸਿੰਘ ਗੋਲਡੀ ...

ਪੂਰੀ ਖ਼ਬਰ »

ਨਗਰ ਕੌਾਸਲ ਨੇ ਪੁਲਿਸ ਦੇ ਨਾਲ ਸ਼ਹਿਰ 'ਚ ਨਾਜਾਇਜ਼ ਕਬਜ਼ਾ ਧਾਰਕ 19 ਦੁਕਾਨਾਂ ਦੇ ਕੀਤੇ ਚਲਾਨ

ਕਪੂਰਥਲਾ, 23 ਅਪ੍ਰੈਲ (ਸਡਾਨਾ)-ਸ਼ਹਿਰ ਵਿਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਸਥਾਈ ਲੋਕ ਅਦਾਲਤ ਦੀਆਂ ਹਦਾਇਤਾਂ 'ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਗਰ ਕੌਾਸਲ ਕਰਮਚਾਰੀਆਂ ਨੇ ਪੀ.ਸੀ.ਆਰ. ਟੀਮਾਂ ਦੇ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਨਜਾਇਜ਼ ਕਬਜ਼ਾ ...

ਪੂਰੀ ਖ਼ਬਰ »

ਫਗਵਾੜਾ ਵਿਖੇ ਦਲਿਤਾਂ 'ਤੇ ਹੋਏ ਅੱਤਿਆਚਾਰ ਨੂੰ ਬਸਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ-ਰਛਪਾਲ ਰਾਜੂ

ਫਗਵਾੜਾ, 23 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ ਪਿਛਲੇ 10 ਦਿਨਾਂ ਤੋ ਚੱਲ ਰਹੇ ਵਿਵਾਦ 'ਤੇ ਅੱਜ ਬਹੁਜਨ ਸਮਾਜ ਪਾਰਟੀ ਨੇ ਫਗਵਾੜਾ ਦੇ ਪ੍ਰੇਮ ਪੁਰਾ ਵਿਖੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਦੀ ਅਗਵਾਈ ਹੇਠ ਭਰਵਾ ਇਕੱਠ ਕੀਤਾ ਗਿਆ | ਜਿਸ ਵਿਚ ਸੈਂਕੜੇ ...

ਪੂਰੀ ਖ਼ਬਰ »

ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਵਲੋਂ ਭੁਲੱਥ ਦਾਣਾ ਮੰਡੀ ਦਾ ਦੌਰਾ

ਭੁਲੱਥ, 23 ਅਪ੍ਰੈਲ (ਮਨਜੀਤ ਸਿੰਘ ਰਤਨ)- ਦਾਣਾ ਮੰਡੀ ਭੁਲੱਥ ਵਿਖੇ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਜੀ.ਪੀ.ਐਸ. ਰੰਧਾਵਾ ਵਲੋਂ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ...

ਪੂਰੀ ਖ਼ਬਰ »

ਸਥਾਨਕ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਦੇ ਨਤੀਜੇ ਸ਼ਾਨਦਾਰ ਰਹੇ

ਕਾਲਾ ਸੰਘਿਆਂ, 23 ਅਪ੍ਰੈਲ (ਸੰਘਾ)-ਸਥਾਨਕ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਦੇ ਨਤੀਜੇ ਸ਼ਾਨਦਾਰ ਰਹੇ ਬੀ.ਕਾਮ, ਬੀ.ਸੀ.ਏ., ਡੀ.ਸੀ.ਏ. ਬੀ.ਐਸ. ਸੀ. ਆਈ. ਟੀ. ਸਮੈਸਟਰ ਪਹਿਲਾ ਅਤੇ ਬੀ.ਐਸ.ਸੀ. ਆਈ. ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਬੀ.ਕਾਮ ਸਮੈਸਟਰ ਪਹਿਲਾ ...

ਪੂਰੀ ਖ਼ਬਰ »

ਜ਼ੀ.ਆਰ.ਪੀ. ਨੇ ਰੇਲਵੇ ਲਾਈਨਾਂ ਤੋਂ ਇਕ ਬਜ਼ੁਰਗ ਦੀ ਲਾਸ਼ ਬਰਾਮਦ ਕੀਤੀ

ਫਗਵਾੜਾ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਜ਼ੀ.ਆਰ.ਪੀ ਨੇ ਖਜ਼ੂਰਲਾ ਦੇ ਨੇੜੇ ਰੇਲਵੇ ਲਾਈਨਾਂ ਤੋਂ ਇੱਕ ਬਜ਼ੁਰਗ ਦੀ ਲਾਸ਼ ਬਰਾਮਦ ਕੀਤੀ ਹੈ | ਫਗਵਾੜਾ ਜ਼ੀ.ਆਰ.ਪੀ ਦੇ ਇੰਚਾਰਜ ਗੁਰਭੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਦੀ ਉਮਰ 70 ਸਾਲ ਤੋਂ ਵਧੇਰੇ ...

ਪੂਰੀ ਖ਼ਬਰ »

ਪਿੰਡ ਕਾਕੜ ਕਲਾਂ 'ਚ ਲਾਡੀ ਸ਼ੇਰੋਵਾਲੀਆ ਵਲੋਂ ਪਿੰਡ ਦੇ ਲੋਕਾਂ ਨਾਲ ਭਰਵੀਂ ਮੀਟਿੰਗ

ਸ਼ਾਹਕੋਟ, 23 ਅਪ੍ਰੈਲ (ਸਚਦੇਵਾ)- ਪਿੰਡ ਕਾਕੜ ਕਲਾਂ (ਸ਼ਾਹਕੋਟ) ਵਿਖੇ ਹਲਕਾ ਸ਼ਾਹਕੋਟ ਦੇ ਕਾਂਗਰਸ ਦੇ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਿੰਡ ਦੇ ਲੋਕਾਂ ਨਾਲ ਭਰਵੀਂ ਮੀਟਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਢੰਡੋਵਾਲ ਦਾ ਐਮ. ਐਸ. ਸੀ. ਸਮੈਸਟਰ-3 ਦਾ ਨਤੀਜਾ ਰਿਹਾ ਸੌ ਫ਼ੀਸਦੀ

ਸ਼ਾਹਕੋਟ, 23 ਅਪ੍ਰੈਲ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਢੰਡੋਵਾਲ (ਸ਼ਾਹਕੋਟ) ਦਾ ਐਮ. ਐਸ. ਸੀ. (ਕੰਪਿਊਟਰ ਸਾਇੰਸ) ਸਮੈਸਟਰ-3 ਦਾ ਨਤੀਜਾ ਸੌ ਫ਼ੀਸਦੀ ਰਿਹਾ ਤੇ ਕਾਲਜ ਦੀ ਇਕ ਵਿਦਿਆਰਥਣ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ 6ਵਾਂ ਸਥਾਨ ਹਾਸਲ ...

ਪੂਰੀ ਖ਼ਬਰ »

ਨੂਰਮਹਿਲ ਦੇ ਸਰਕਾਰੀ ਸਕੂਲ ਨੂੰ ਮੁੜ ਬਹਾਲ ਕਰਨ ਦੀ ਕੀਤੀ ਮੰਗ

ਨੂਰਮਹਿਲ, 23 ਅਪ੍ਰੈਲ (ਜਸਵਿੰਦਰ ਸਿੰਘ ਲਾਂਬਾ)-ਇਲਾਕੇ ਦੇ ਵਸਨੀਕਾਂ ਨੇ ਨੂਰਮਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਸਕੂਲ ਨੂੰ ਬਹਾਲ ਕਰ ਕੇ ਲੜਕੇ ਅਤੇ ਲੜਕੀਆਂ ਦੇ ਸਕੂਲ ਨੂੰ ਵੱਖ-ਵੱਖ ਕੀਤਾ ਜਾਵੇ | ...

ਪੂਰੀ ਖ਼ਬਰ »

ਪਿੰਡ ਮੋਖੇ 'ਚ ਡਾ: ਬੀ.ਆਰ.ਅੰਬੇਡਕਰ ਦਾ ਜਨਮ ਦਿਨ ਮਨਾਇਆ

ਕਿਸ਼ਨਗੜ੍ਹ, 23 ਅਪ੍ਰੈਲ (ਹਰਬੰਸ ਸਿੰਘ ਹੋਠੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਗਰੀਬਾਂ ਦੇ ਮਸੀਹਾ ਡਾ: ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਨ ਪਿੰਡ ਮੋਖੇ ਵਿਖੇ ਸਮੂਹ ਗ੍ਰਾਮ ਪੰਚਾਇਤ, ਸਮੂਹ ਨੌਜਵਾਨਾਂ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਐਸ. ਡੀ. ਐਮ. ਸ਼ਾਹਕੋਟ ਵਲੋਂ ਲਸੂੜੀ ਤੇ ਕੋਹਾੜ ਕਲਾਂ ਮੰਡੀ 'ਚ ਕਣਕ ਦੀ ਖਰੀਦ ਦਾ ਜਾਇਜ਼ਾ

ਸ਼ਾਹਕੋਟ, 23 ਅਪ੍ਰੈਲ (ਬਾਂਸਲ)-ਅਨਾਜ ਮੰਡੀ ਲਸੂੜੀ ਅਤੇ ਕੋਹਾੜ ਕਲਾਂ ਵਿਚ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਐਸ. ਡੀ. ਐਮ. ਸ਼ਾਹਕੋਟ ਸ੍ਰੀਮਤੀ ਨਵਨੀਤ ਕੌਰ ਬੱਲ ਨੇ ਮੰਡੀਆਂ ਦਾ ਦੌਰਾ ਕੀਤਾ | ਇਨ੍ਹਾਂ ਮੰਡੀਆਂ 'ਚ ਖਰੀਦੀ ਗਈ ਕਣਕ ਦੀ ਲਿਫਟਿੰਗ ਨੂੰ ...

ਪੂਰੀ ਖ਼ਬਰ »

ਮੁਠੱਡਾ ਕਲਾਂ ਵਿਖੇ ਪ੍ਰਵਾਸੀ ਵੀਰ ਵਲੋਂ ਸਕੂਲ ਨੂੰ ਦੋ ਲੱਖ ਦੀ ਮਾਲੀ ਸਹਾਇਤਾ

ਰੁੜਕਾ ਕਲਾਂ, 23 ਅਪ੍ਰੈਲ (ਦਵਿੰਦਰ ਸਿੰਘ ਖ਼ਾਲਸਾ)- ਨਜ਼ਦੀਕੀ ਪਿੰਡ ਮੁਠੱਡਾ ਕਲਾਂ ਦੇ ਦੋਆਬਾ ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਪ੍ਰਵਾਸੀ ਵੀਰ ਸ. ਸੋਹਣ ਸਿੰਘ ਬੂਰਾ ਯੂ.ਕੇ. ਵਲੋਂ ਸਕੂਲ ਦੀ ਬਿਹਤਰੀ ਲਈ ਦੋ ਲੱਖ ਦੀ ਮਾਲੀ ਸਹਾਇਤਾ ਦਿੱਤੀ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਸ਼ਿਕਾਇਤਕਰਤਾ ਮਾਂ-ਪੁੱਤ ਦੀ ਕੁੱਟਮਾਰ ਲਈ ਲੋਹੀਆਂ ਪੁਲਿਸ ਨੂੰ ਹੋਇਆ ਗ਼ਲਤੀ ਦਾ ਅਹਿਸਾਸ

ਲੋਹੀਆਂ ਖਾਸ, 23 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ)- ਆਪਣੀ ਸ਼ਿਕਾਇਤ ਲੈ ਕੇ ਲੋਹੀਆਂ ਪੁਲਿਸ ਪਾਸ ਆਏ ਮਾਂ ਪੁੱਤ ਦੀ ਸੁਣਵਾਈ ਨਾ ਕਰਨ ਅਤੇ ਇਸ ਦੀ ਇਤਲਾਹ 181 ਨੰ: 'ਤੇ ਦੇਣ ਤੋਂ ਗੁੱਸੇ 'ਚ ਆਏ ਮੁਲਾਜ਼ਮਾਂ ਵਲੋਂ ਸ਼ਿਕਾਇਤ ਕਰਤਾ ਦੀ ਕੀਤੀ ਮਾਰਕੁੱਟ ਦੇ ਰੋਸ ਵਿਚ ...

ਪੂਰੀ ਖ਼ਬਰ »

ਜਥੇਦਾਰ ਹਰੀ ਸਿੰਘ ਜ਼ੀਰਾ ਵਲੋਂ ਕੋਹਾੜ ਦੇ ਹੱਕ 'ਚ ਪ੍ਰਚਾਰ

ਲੋਹੀਆਂ ਖਾਸ, 23 ਅਪ੍ਰੈਲ (ਬਲਵਿੰਦਰ ਸਿੰਘ ਵਿੱਕੀ)-ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਪਿੰਡ ਗਿੱਦੜਪਿੰਡੀ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਜਪਾ ਦੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਸ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX