ਤਾਜਾ ਖ਼ਬਰਾਂ


ਮੋਦੀ ਨੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ ਦਾ ਕੀਤਾ ਉਦਘਾਟਨ
. . .  1 minute ago
ਲਖਨਊ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਬਾਗਪਤ ਵਿਖੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ (ਈ. ਪੀ. ਈ.) ਦਾ ਉਦਘਾਟਨ ਕੀਤਾ। ਮੋਦੀ ਨੇ ਇਸ ਤੋਂ ਪਹਿਲਾਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਾਘਟਨ ਕੀਤਾ ਸੀ। ਪੇਰੀਫੇਰਲ ਐਕਸਪ੍ਰੈੱਸ-ਵੇਅ ਦੇ ਉਦਾਘਟਨ ਤੋਂ...
ਆਂਧਰਾ ਪ੍ਰਦੇਸ਼ 'ਚ ਓਮਾਨ ਚਾਂਡੀ ਬਣੇ ਕਾਂਗਰਸ ਦੇ ਇੰਚਾਰਜ
. . .  26 minutes ago
ਹੈਦਰਾਬਾਦ, 27 ਮਈ- ਓਮਾਨ ਚਾਂਡੀ ਨੂੰ ਆਂਧਰਾ ਪ੍ਰਦੇਸ਼ 'ਚ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਚਾਂਡੀ ਨੇ ਦਿਗਵਿਜੈ ਸਿੰਘ ਦੀ ਥਾਂ ਲਈ ਹੈ। ਇਸ ਤੋਂ ਇਲਾਵਾ ਗੌਰਵ ਗੋਗੋਈ ਨੂੰ ਸੀ .ਪੀ. ਜੋਸ਼ੀ ਦੀ ਥਾਂ ਪੱਛਮੀ ਬੰਗਾਲ ਅਤੇ ਅੰਡੇਮਾਨ ਨਿਕੋਬਾਰ 'ਚ ਕਾਂਗਰਸ...
ਆਈ.ਪੀ.ਐਲ. 2018 : ਚੇਨਈ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਖਿਤਾਬੀ ਭਿੰੜਤ
. . .  1 minute ago
ਮੁੰਬਈ, 27 ਮਈ- ਆਈ. ਪੀ. ਐਲ. ਦੇ 11ਵੇਂ ਸੀਜ਼ਨ ਦਾ ਫਾਈਨਲ ਮੁਕਾਬਲਾ ਅੱਜ ਰਾਤੀਂ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਅਤੇ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਪੂਰੇ ਸੀਜ਼ਨ ਦੌਰਾਨ ਦੋਹਾਂ ਟੀਮਾਂ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ। ਚੇਨਈ...
ਮੋਦੀ ਨੇ ਕਈ ਮੁੱਦਿਆਂ 'ਤੇ ਕੀਤੀ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਰੇਡੀਓ ਰਾਹੀਂ 'ਮਨ ਕੀ ਬਾਤ' ਪ੍ਰੋਗਰਾਮ 'ਚ ਸੰਬੋਧਿਤ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਕਮਾਂਡਰਾਂ ਨੂੰ 250 ਤੋਂ ਜ਼ਿਆਦਾ ਦਿਨਾਂ ਤੱਕ ਸਮੁੰਦਰ ਰਾਹੀਂ...
ਸੁਰੱਖਿਆ ਕਰਮਚਾਰੀਆਂ ਤੋਂ ਹਥਿਆਰ ਖੋਹ ਕੇ ਅੱਤਵਾਦੀ ਹੋਏ ਫਰਾਰ
. . .  about 1 hour ago
ਸ੍ਰੀਨਗਰ, 27 ਮਈ- ਦੱਖਣੀ ਕਸ਼ਮੀਰ 'ਚ ਅੱਤਵਾਦੀ ਅਮਲਾ ਸੁਰੱਖਿਆ ਕਰਮਚਾਰੀਆਂ (ਪੀ. ਐਸ. ਓ.) ਤੋਂ ਦੋ ਸੇਵਾ ਹਥਿਆਰ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਜੰਮੂ ਅਤੇ ਕਸ਼ਮੀਰ ਤਹਿਰੀਕ ਬਚਾਓ ਪਾਰਟੀ ਦੇ ਸੀਨੀਅਰ ਨੇਤਾ...
ਉਦਘਾਟਨ ਤੋਂ ਬਾਅਦ ਮੋਦੀ ਦਾ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ
. . .  1 minute ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਇਸ ਐਕਸਪ੍ਰੈੱਸਵੇਅ 'ਤੇ ਰੋਡ ਸ਼ੋਅ ਕਰਨ ਰਹੇ ਹਨ। ਮੋਦੀ ਨੂੰ ਦੇਖਣ ਲਈ ਐਕਸਪ੍ਰੈੱਸਵੇਅ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਲੋਕ ਮੌਜੂਦ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ...
ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਮਨ ਕੀ ਬਾਤ ਦਾ 44ਵਾਂ ਭਾਗ ਹੋਵੇਗਾ ਅਤੇ ਇਸ ਦਾ ਪ੍ਰਸਾਰਣ ਸਵੇਰੇ 11 ਵਜੇ ਹੋਵੇਗਾ। ਸ਼ਨੀਵਾਰ ਨੂੰ...
ਸ੍ਰੀਨਗਰ 'ਚ ਫੌਜ ਦੇ ਵਾਹਨ 'ਤੇ ਪੱਥਰਬਾਜ਼ੀ, 19 ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 27 ਮਈ- ਸ੍ਰੀਨਗਰ 'ਚ ਇੱਕ ਵਾਰ ਫਿਰ ਤੋਂ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਹੋਈ ਹੈ। ਪੱਥਰਬਾਜ਼ੀ ਦੌਰਾਨ ਫੌਜ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ 'ਚ ਸੀ. ਆਰ. ਪੀ. ਐਫ. ਦੇ 19 ਜਵਾਨ ਜ਼ਖ਼ਮੀ ਹੋ ਗਏ...
ਤੁਤੀਕੋਰਿਨ 'ਚ ਹਟਾਈ ਗਈ ਧਾਰਾ 144
. . .  about 4 hours ago
ਚੇਨਈ, 27 ਮਈ - ਤਾਮਿਲਨਾਡੂ ਦੇ ਤੁਤੀ ਕੋਰਿਨ 'ਚ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਲੱਗੀ ਧਾਰਾ 144 ਹਟਾ ਲਈ ਗਈ ਹੈ। ਜਿਕਰਯੋਗ ਹੈ ਕਿ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ ਵਿਚ ਕਰੀਬ 13 ਲੋਕਾਂ ਦੀ ਮੌਤ ਹੋ...
ਜਵਾਹਰ ਲਾਲ ਨਹਿਰੂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 27 ਮਈ - ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅੱਜ ਬਰਸੀ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ...
ਦੇਸ਼ ਦੇ ਸਭ ਤੋਂ ਹਾਈਟੈੱਕ ਐਕਸਪ੍ਰੈਸ-ਵੇ ਦਾ ਅੱਜ ਮੋਦੀ ਕਰਨਗੇ ਉਦਘਾਟਨ
. . .  about 4 hours ago
ਨਵੀਂ ਦਿੱਲੀ, 27 ਮਈ - 11 ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਦੇਸ਼ ਦੇ ਪਹਿਲੇ ਤੇ ਹਰੇ ਭਰੇ ਕੌਮੀ ਮਾਰਗ ਈਸਟਰਨ ਪੇਰੀਫੇਰਲ ਐਕਸਪ੍ਰੈਸ-ਵੇ (ਈ.ਪੀ.ਈ.) ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਿੱਲੀ-ਮੇਰਠ ਐਕਸਪ੍ਰੈਸ ਵੇ 'ਤੇ ਇਕ...
ਅੱਜ ਦਾ ਵਿਚਾਰ
. . .  about 5 hours ago
ਰੇਲਵੇ ਦੇ ਏਸੀ ਕੋਚ 'ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ
. . .  1 day ago
ਭੁਵਨੇਸ਼ਨਰ, 26 ਮਈ- ਭਾਜਪਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਓਡੀਸਾ ਦੇ ਕਟਕ 'ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਸਾਡੀ ਸਰਕਾਰ ਨੇ ਹਜ਼ਾਰਾ-...
ਸੜਕ ਹਾਦਸੇ 'ਚ 2 ਬੱਚਿਆ ਸਮੇਤ 10 ਲੋਕਾਂ ਦੀ ਮੌਤ, 15 ਜ਼ਖਮੀ
. . .  1 day ago
ਹੈਦਰਾਬਾਦ: ਤੇਲੰਗਾਨਾ ਦੇ ਸਿੱਦੀਪੇਟ 'ਚ ਬੱਸ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ...
ਜ਼ਬਰਨ ਵਸੂਲੀ ਮਾਮਲਾ : ਅਬੂ ਸਲੇਮ ਦੋਸ਼ੀ ਕਰਾਰ
. . .  1 day ago
ਆਪਸ 'ਚ ਟਕਰਾਏ ਵਾਹਨ, ਅੱਧਾ ਘੰਟਾ ਠੱਪ ਰਹੀ ਆਵਾਜਾਈ
. . .  1 day ago
ਸੀ.ਬੀ.ਐਸ.ਈ. ਨਤੀਜੇ ਵਿਚ ਵੀ ਛਾਏ ਲੁਧਿਆਣੇ ਦੇ ਵਿਦਿਆਰਥੀ
. . .  1 day ago
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਸ ਦਰਿਆ ਦਾ ਦੌਰਾ ਰੱਦ
. . .  1 day ago
ਮੇਰਠ : ਕਿਨੌਨੀ ਸ਼ੂਗਰ ਮਿਲ 'ਚ ਲੱਗੀ ਅੱਗ
. . .  1 day ago
ਸੀ.ਬੀ.ਐਸ.ਈ. 12 ਵੀਂ ਦਾ ਨਤੀਜਾ : ਪੰਜਾਬ 'ਚ ਲੜਕੀਆਂ ਨੇ ਮਾਰੀ ਬਾਜੀ
. . .  1 day ago
ਨੋਇਡਾ ਦੀ ਮੇਘਨਾ ਨੇ ਸੀ.ਬੀ.ਐਸ.ਈ. 12 ਵੀਂ 'ਚੋਂ ਕੀਤਾ ਟਾਪ
. . .  1 day ago
ਗ੍ਰੈਪਲਿੰਗ ਖੇਡਾਂ : ਲਕਸ਼ੈ ਨੇ ਜਿੱਤਿਆ ਕਾਂਸੀ ਦਾ ਤਮਗਾ
. . .  1 day ago
ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਉਤਰੀ ਮੋਦੀ ਸਰਕਾਰ - ਅਮਿਤ ਸ਼ਾਹ
. . .  1 day ago
ਸਕੂਲਾਂ 'ਚ ਸਮਾਂ ਤਬਦੀਲੀ ਦੀ ਅਫ਼ਵਾਹ ਫੈਲਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਸੜਕ ਹਾਦਸੇ 'ਚ ਸੇਵਾ ਮੁਕਤ ਏ.ਐਸ.ਆਈ ਅਤੇ ਉਸ ਦੀ ਪਤਨੀ ਦੀ ਮੌਤ
. . .  1 day ago
ਨਵਜੋਤ ਕੌਰ ਸਿੱਧੂ ਅਤੇ ਕਰਨ ਸਿੱਧੂ ਨਹੀਂ ਸੰਭਾਲਣਗੇ ਆਪਣਾ ਅਹੁਦਾ : ਨਵਜੋਤ ਸਿੰਘ ਸਿੱਧੂ
. . .  about 1 hour ago
ਸੀ.ਬੀ.ਐਸ.ਈ. 12ਵੀਂ ਦਾ ਨਤੀਜਾ : ਆਰਟਸ ਦੀ ਵਿਦਿਆਰਥਣ ਐਸ਼ਵਰਿਆ ਨੇ ਹਾਸਿਲ ਕੀਤੇ 98.4 ਫ਼ੀਸਦੀ ਅੰਕ
. . .  about 1 hour ago
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਕਾਂਗਰਸ ਦਾ ਰੋਸ-ਪ੍ਰਦਰਸ਼ਨ
. . .  3 minutes ago
ਅੱਜ ਖ਼ਤਮ ਹੋਵੇਗਾ ਸ਼ਾਹਕੋਟ ਜ਼ਿਮਨੀ ਚੋਣ ਲਈ ਪ੍ਰਚਾਰ
. . .  24 minutes ago
ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ
. . .  25 minutes ago
ਸੁਖਬੀਰ ਬਾਦਲ ਵੱਲੋਂ ਰੋਡ ਸ਼ੋਅ ਸ਼ੁਰੂ
. . .  51 minutes ago
ਅਮਰੀਕੀ ਸਕੂਲ 'ਚ ਗੋਲੀਬਾਰੀ, 2 ਜ਼ਖ਼ਮੀ
. . .  about 1 hour ago
ਦਿੱਲੀ 'ਚ ਲੂ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ
. . .  about 1 hour ago
ਮੋਗਾ ਪੁਲਿਸ ਦੀ ਵੱਡੀ ਕਾਮਯਾਬੀ, 12 ਘੰਟਿਆਂ 'ਚ ਲੱਭਿਆ ਅਗਵਾ ਬੱਚਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵੈਸਾਖ ਸੰਮਤ 550
ਿਵਚਾਰ ਪ੍ਰਵਾਹ: ਉਹ ਰਾਸ਼ਟਰ ਵਿਕਾਸ ਨਹੀਂ ਕਰ ਸਕਦੇ, ਜਿਸ ਦੇ ਲੋਕ ਆਪਣੇ ਅਧਿਕਾਰਾਂ ਦੀ ਉਚਿਤ ਵਰਤੋਂ ਅਤੇ ਕਰਤੱਵਾਂ ਦੀ ਠੀਕ ਪਾਲਣਾ ਨਹੀਂ ਕਰਦੇ। -ਅਗਿਆਤ
  •     Confirm Target Language  

ਖੇਡ ਸੰਸਾਰ

ਧੋਨੀ ਦੀ ਧਮਾਕੇਦਾਰ ਪਾਰੀ ਨਾਲ ਚੇਨਈ ਦੀ ਸ਼ਾਨਦਾਰ ਜਿੱਤ

ਬੈਂਗਲੁਰੂ, 25 ਅਪ੍ਰੈਲ (ਏਜੰਸੀ)- ਇੱਥੋਂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਅੱਜ ਖੇਡੇ ਗਏ ਆਈ.ਪੀ.ਐਲ. ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੇਲੰਜਰਜ਼ ਬੈਂਗਲੌਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ | ਬੈਂਗਲੌਰ ਨੇ ਨਿਰਧਾਰਤ ਓਵਰਾਂ ਵਿਚ 205 ਦੌੜਾਂ ਬਣਾਈਆਂ, ਜਦਕਿ ਚੇਨਈ ਸੁਪਰ ਕਿੰਗਜ਼ ਨੇ 19.3 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਬਣਾ ਕੇ ਇਸ ਮੈਚ ਦੀ ਜਿੱਤ ਆਪਣੇ ਨਾਂਅ ਕੀਤੀ | ਅੰਬਾਤੀ ਰਾਇਡੂ ਨੇ 53 ਗੇਂਦਾਂ 'ਚ 82, ਜਦਕਿ ਐਮ.ਐਸ. ਧੋਨੀ ਨੇ 34 ਗੇਂਦਾਂ 'ਚ ਨਾਬਾਦ 70 ਦੌੜਾਂ ਬਣਾਈਆਂ | ਰਾਇਲ ਚੇਲੰਜਰਜ਼ ਬੈਂਗਲੌਰ ਵਲੋਂ ਸਭ ਤੋਂ ਵੱਧ ਕੁਇੰਟਨ ਡੀ ਕਾਕ (53) ਤੇ ਏ.ਬੀ. ਡਿਵੀਲੀਅਰਜ਼ ਨੇ (68) ਦੌੜਾਂ ਬਣਾਈਆਂ | ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਇਲ ਚੇਲੰਜਰਜ਼ ਬੈਂਗਲੌਰ ਦੀ ਸ਼ੁਰੂਆਤ ਖ਼ਰਾਬ ਰਹੀ | ਟੀਮ ਦਾ ਕਪਤਾਨ ਵਿਰਾਟ ਕੋਹਲੀ ਸਿਰਫ਼ 18 ਦੌੜਾਂ ਬਣਾ ਸਕਿਆ ਤੇ ਉੁਸ ਨੂੰ ਸ਼ਰਦੁਲ ਠਾਕੁਰ ਨੇ ਆਪਣੀ ਗੇਂਦ 'ਤੇ ਰਵਿੰਦਰ ਜਡੇਜਾ ਹੱਥੋਂ ਕੈਚ ਆਊਟ ਕਰਵਾਇਆ | ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਕੁਇੰਟਨ ਡੀਕਾਕ ਤੇ ਏ. ਬੀ. ਡਿਵੀਲੀਅਰਜ਼ ਨੇ ਪਾਰੀ ਨੂੰ ਸੰਭਾਲਿਆ ਤੇ ਅਗਲੀ ਵਿਕਟ ਲਈ 103 ਦੌ ੜਾਂ ਦੀ ਸਾਂਝੇਦਾਰੀ ਕਾਇਮ ਕੀਤੀ | ਡੀਕਾਕ ਨੇ 37 ਗੇਂਦਾਂ 'ਚ ਇਕ ਚੌਕਾ ਤੇ 4 ਛੱਕੇ ਮਾਰ ਕੇ 53 ਦੌੜਾਂ ਬਣਾਈਆਂ, ਜਦਕਿ ਡਿਵੀਲੀਅਰਜ਼ ਨੇ 30 ਗੇਂਦਾਂ ਦਾ ਸਾਹਮਣਾ ਕਰਦਿਆਂ 2 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 68 ਦੌੜਾਂ ਜੋੜੀਆਂ | ਇਨ੍ਹਾਂ ਤੋਂ ਇਲਾਵਾ ਮਨਦੀਪ ਸਿੰਘ ਨੇ 17 ਗੇਂਦਾਂ 'ਚ 32 ਦੌੜਾਂ ਬਣਾਈਆਂ, ਜਿਸ 'ਚ ਉਸ ਦਾ ਇਕ ਚੌਕਾ ਤੇ 3 ਛੱਕੇ ਸ਼ਾਮਿਲ ਹਨ, ਜਦਕਿ ਬਾਕੀ ਦੇ ਖਿਡਾਰੀ ਕੁਝ ਖ਼ਾਸ ਨਹੀਂ ਕਰ ਸਕੇ | ਇਸ ਤਰ੍ਹਾਂ ਰਾਇਲ ਚੈਲੰਜਰਜ਼ ਬੈਂਗਲੌਰ ਨੇ ਨਿਰਧਾਰਤ ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾਈਆਂ | ਚੇਨਈ ਸੁਪਰ ਕਿੰਗਜ਼ ਵਲੋਂ ਸ਼ਰਦੁਲ ਠਾਕੁਰ, ਇਮਰਾਨ ਤਾਹਿਰ ਤੇ ਡਵੇਨ ਬ੍ਰਾਵੋ ਨੇ 2-2 ਵਿਕਟਾਂ ਝਟਕਾਈਆਂ | ਸ਼ਰਦੁਲ ਠਾਕੁਰ ਤੇ ਡਵੇਨ ਬ੍ਰਾਵੋ ਨੇ ਆਪਣੇ 4-4 ਓਵਰਾਂ 'ਚੋਂ 1-1 ਓਵਰ ਮੇਡਨ ਵੀ ਕਰਵਾਇਆ |

ਗੌਤਮ ਗੰਭੀਰ ਨੇ ਦਿੱਲੀ ਦੀ ਕਪਤਾਨੀ ਛੱਡੀ

ਕਿਹਾ, 2.8 ਕਰੋੜ ਰੁਪਏ ਵੀ ਨਹੀਂ ਲੈਣਗੇ

ਦਿੱਲੀ, 25 ਅਪ੍ਰੈਲ (ਏਜੰਸੀ)- ਆਈ.ਪੀ.ਐਲ. 2018 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਗੌਤਮ ਗੰਭੀਰ ਨੇ ਦਿੱਲੀ ਡੇਅਰਡੇਵਿਲਜ਼ ਦੀ ਕਪਤਾਨੀ ਛੱਡ ਦਿੱਤੀ ਹੈ | ਸਿਰਫ਼ ਇਹੀ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਮ ਪ੍ਰਬੰਧਕਾਂ ਵਲੋਂ ਮਿਲਣ ਵਾਲੀ 2.8 ਕਰੋੜ ਰੁਪਏ ਦੀ ਰਾਸ਼ੀ ...

ਪੂਰੀ ਖ਼ਬਰ »

ਬੈਡਮਿੰੰਟਨ-ਸਿੰਧੂੂ, ਸਾਇਨਾ ਤੇ ਕਿਦਾਂਬੀ ਏਸ਼ੀਆਈ ਖੇਡਾਂ ਦੇ ਦੂਜੇ ਗੇੜ 'ਚ

ਵੁਹਾਨ (ਚੀਨ), 25 ਅਪ੍ਰੈਲ (ਏਜੰਸੀ)- ਵਿਸ਼ਵ ਨੰਬਰ 3 ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਵਧੀਆ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ 'ਚ ਅੱਜ ਮਹਿਲਾ ਸਿੰਗਲ ਵਰਗ ਮੁਕਾਬਲੇ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ | ਸਿੰਧੂ ਨੇ ...

ਪੂਰੀ ਖ਼ਬਰ »

ਅਰਜੁਨ ਪੁਰਸਕਾਰ ਲਈ ਸ਼ਿਖਰ ਧਵਨ ਤੇ ਸਮਿ੍ਤੀ ਮੰਧਾਨਾ ਦੇ ਨਾਂਅ ਦੀ ਸਿਫ਼ਾਰਸ਼

ਨਵੀਂ ਦਿੱਲੀ, 25 ਅਪ੍ਰੈਲ (ਏਜੰਸੀ)- ਬੀ.ਸੀ.ਸੀ.ਆਈ. ਨੇ ਅੱਜ ਅਰਜੁਨ ਪੁਰਸਕਾਰ ਲਈ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮਿ੍ਤੀ ਮੰਧਾਨਾ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਹੈ | ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ...

ਪੂਰੀ ਖ਼ਬਰ »

ਜੂਨੀਅਰ ਫੈੱਡਰੇਸ਼ਨ ਕੱਪ

ਅਰਪਨਦੀਪ ਕੌਰ ਨੇ ਡਿਸਕਸ ਥ੍ਰੋਅ 'ਚ ਜਿੱਤਿਆ ਸੋਨ ਤਗਮਾ

ਅੰਮਿ੍ਤਸਰ, 25 ਅਪ੍ਰੈਲ (ਜੱਸ)- ਖ਼ਾਲਸਾ ਕਾਲਜ ਦੀ ਵਿਦਿਆਰਥਣ ਖਿਡਾਰਨ ਅਰਪਨਦੀਪ ਕੌਰ ਨੇ ਤਾਮਿਲਨਾਡੂ 'ਚ ਹੋਏ ਜੂਨੀਅਰ ਫੈੱਡਰੇਸ਼ਨ ਕੱਪ (ਅੰਡਰ-20) ਦੇ ਡਿਸਕਸ ਥ੍ਰੋਅ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕਰਕੇ ਆਪਣੇ ਕਾਲਜ ਤੇ ਅੰਮਿ੍ਤਸਰ ਜ਼ਿਲ੍ਹੇ ਦਾ ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ 'ਚ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਗਮ ਰੱਦ

ਚੰਡੀਗੜ੍ਹ, 25 ਅਪ੍ਰੈਲ (ਐਨ.ਐਸ.ਪਰਵਾਨਾ) -ਹਰਿਆਣਾ ਦੇ ਖਿਡਾਰੀਆਂ ਵਲੋਂ ਰਾਸ਼ਟਰਮੰਡਲ ਖੇਡਾਂ ਵਿਚ ਯਾਦਗਾਰੀ ਪ੍ਰਦਰਸ਼ਨ ਕਰਨ 'ਤੇ 26 ਅਪ੍ਰੈਲ ਨੂੰ ਪੰਚਕੂਲਾ ਵਿਚ ਖਿਡਾਰੀਆਂ ਲਈ ਸਨਮਾਨ ਸਮਾਗਮ ਅਚਾਨਕ ਰੱਦ ਕਰ ਦਿੱਤਾ ਗਿਆ ਹੈ | ਖੇਡ ਮੰਤਰੀ ਅਨਿਲ ਵਿਜ ਨੇ ਇਸ ਸਬੰਧੀ ...

ਪੂਰੀ ਖ਼ਬਰ »

ਸਰਕਲ ਸਟਾਈਲ ਕਬੱਡੀ ਦੀ ਮਾਨਤਾ ਖ਼ਤਮ ਨਹੀਂ ਕੀਤੀ-ਰਾਣਾ ਸੋਢੀ

ਜਲੰਧਰ/ਚੰਡੀਗੜ੍ਹ, 25 ਅਪ੍ਰੈਲ (ਜਤਿੰਦਰ ਸਾਬੀ, ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਵਲੋਂ ਸਰਕਲ ਸਟਾਈਲ ਕਬੱਡੀ ਖੇਡ ਦੀ ਮਾਨਤਾ ਖ਼ਤਮ ਕਰਨ ਸਬੰਧੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਜਾਰੀ ਬਿਆਨ ਨੂੰ ਗੁੰਮਰਾਹਕੁਨ ਦੱਸਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ...

ਪੂਰੀ ਖ਼ਬਰ »

ਸਿਧਾਰਥ ਨੂੰ ਆਈ.ਪੀ.ਐਲ. ਜ਼ਾਬਤੇ ਦੀ ਉਲੰਘਣਾ ਕਰਨ 'ਤੇ ਫਟਕਾਰ

ਮੁੰਬਈ, 25 ਅਪ੍ਰੈਲ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 11ਵੇਂ ਸੀਜ਼ਨ 'ਚ ਸਨਰਾਈਜ਼ਰਸ ਹੈਦਰਾਬਾਦ ਟੀਮ 'ਚ ਸ਼ਾਮਿਲ ਸਿਧਾਰਥ ਕੌਲ ਨੂੰ ਆਈ.ਪੀ.ਐਲ. ਦੇ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ | ਆਈ.ਪੀ. ਐਲ. ਵਲੋਂ ਅੱਜ ਜਾਰੀ ਕੀਤੇ ਬਿਆਨ 'ਚ ਕਿਹਾ ...

ਪੂਰੀ ਖ਼ਬਰ »

ਸੈਫ਼ ਖੇਡਾਂ 'ਚ ਭਾਰਤੀ ਜੂਡੋ ਟੀਮ ਓਵਰਆਲ ਚੈਂਪੀਅਨ

ਜਲੰਧਰ, 25 ਅਪ੍ਰੈਲ (ਜਤਿੰਦਰ ਸਾਬੀ)- ਸੈਫ਼ ਖੇਡਾਂ 'ਚ ਹਿੱਸਾ ਲੈਣ ਗਈ ਭਾਰਤੀ ਜੂਡੋ ਟੀਮ ਨੂੰ ਨਿਪਾਲ 'ਚ ਭਾਰਤੀ ਸਫ਼ਾਰਤਖ਼ਾਨੇ ਵਲੋਂ ਓਵਰਆਲ ਚੈਂਪੀਅਨ ਬਣਨ 'ਤੇ ਭਾਰਤੀ ਰਾਜਦੂਤ ਮਨਜੀਤ ਸਿੰਘ ਪੁਰੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਚੈਂਪੀਅਨ ਲੀਗ ਮੈਚ ਤੋਂ ਪਹਿਲਾਂ ਦਰਸ਼ਕਾਂ 'ਚ ਝੜਪ

ਲੀਵਰਪੂਲ, 25 ਅਪ੍ਰੈਲ (ਏਜੰਸੀ)- ਲੀਵਰਪੂਲ ਤੇ ਰੋਮਾ ਕਲੱਬ ਵਿਚਕਾਰ ਖੇਡੇ ਗਏ ਚੈਂਪੀਅਨ ਲੀਗ ਸੈਮੀਫਾਈਨਲ ਮੈਚ ਤੋਂ ਪਹਿਲਾਂ ਇਨਫੀਲਡ ਸਟੇਡੀਅਮ ਦੇ ਬਾਹਰ ਟੀਮਾਂ ਦੇ ਸਮਰਥਕਾਂ 'ਚ ਹੋਈ ਝੜਪ ਦੌਰਾਨ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | 'ਈਸੀਪੀਐਨਡਾਟਕਾਮ' ...

ਪੂਰੀ ਖ਼ਬਰ »

ਸੰਜੀਵ ਕੁਮਾਰ ਤੇ ਬਲਜੀਤ ਕੌਰ ਭਾਰਤੀ ਸਕੂਲ ਹਾਕੀ ਟੀਮ ਦੇ ਚੋਣਕਾਰ ਨਿਯੁਕਤ

ਜਲੰਧਰ, 25 ਅਪ੍ਰੈਲ (ਜਤਿੰਦਰ ਸਾਬੀ)- 63ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ-19 (ਲੜਕੇ ਤੇ ਲੜਕੀਆਂ) ਮੁਕਾਬਲੇ ਜੋ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ 'ਚ ਭਾਰਤੀ ਸਕੂਲ ਹਾਕੀ ਟੀਮ (ਲੜਕੇ ਤੇ ਲੜਕੀਆਂ) ਦੀ ਕੋਚਿੰਗ ਕੈਂਪ 'ਚ ਚੋਣ ਲਈ ਉਲੰਪੀਅਨ ਸੰਜੀਵ ਕੁਮਾਰ, ਗੁਰੂ ਨਾਨਕ ...

ਪੂਰੀ ਖ਼ਬਰ »

ਭਾਰਤ ਸਰਕਾਰ ਕਰਵਾਏਗੀ ਕੌਮੀ ਯੋਗਾ ਉਲੰਪੀਆਡ

ਪਟਿਆਲਾ, 25 ਅਪ੍ਰੈਲ (ਚਹਿਲ)-ਕੌਮੀ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (ਐਨ.ਸੀ.ਈ.ਆਰ.ਟੀ.) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਯੋਗਾ ਨੂੰ ਹੋਰ ਵਧੇਰੇ ਮਕਬੂਲ ਬਣਾਉਣ ਲਈ ਇਕ ਕੌਮੀ ਯੋਗਾ ਉਲੰਪੀਆਡ ਕਰਵਾਏਗੀ, ਜੋ ਦਿੱਲੀ 'ਚ 18 ਤੋਂ 20 ਜੂਨ ਤੱਕ ਕਰਵਾਈ ...

ਪੂਰੀ ਖ਼ਬਰ »

63ਵੀਆਂ ਨੈਸ਼ਨਲ ਸਕੂਲ ਖੇਡਾਂ

ਹਾਕੀ 'ਚ ਪੰਜਾਬ, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਹਿਮਾਚਲ ਤੇ ਕਰਨਾਟਕਾ ਕੁਆਰਟਰ ਫਾਈਨਲ 'ਚ

ਜਲੰਧਰ, 25 ਅਪ੍ਰੈਲ (ਜਤਿੰਦਰ ਸਾਬੀ)- ਸਿੱਖਿਆ ਵਿਭਾਗ ਪੰਜਾਬ ਵਲੋਂ ਜਲੰਧਰ ਵਿਚ ਕਰਵਾਈਆਂ ਜਾ ਰਹੀਆਂ 63ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ-19 ਲੜਕੇ ਵਰਗ 'ਚ ਪੰਜਾਬ, ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਨੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਤੇ ਲੜਕੀਆਂ ਵਰਗ 'ਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗੜ੍ਹਦੀਵਾਲਾ ਓਵਰਆਲ ਰਨਰਜ਼-ਅੱਪ ਟਰਾਫ਼ੀ ਨਾਲ ਸਨਮਾਨਿਤ

ਗੜ੍ਹਦੀਵਾਲਾ, 25 ਅਪ੍ਰੈਲ (ਚੱਗਰ)-ਪੰਜਾਬ ਯੂਨੀਵਰਸਿਟੀ ਵਲੋਂ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਵੱਖ-ਵੱਖ ਕਾਲਜਾਂ ਦੇ ਜੇਤੂਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ, ਜੋ ਸ਼ੋ੍ਰਮਣੀ ਗੁਰਦੁਆਰਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX