ਤਾਜਾ ਖ਼ਬਰਾਂ


ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  9 minutes ago
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  about 2 hours ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  about 3 hours ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  about 4 hours ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  about 4 hours ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  about 4 hours ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  about 5 hours ago
ਹੈਦਰਾਬਾਦ, 19 ਅਕਤੂਬਰ- 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਤੇਲੰਗਾਨਾ ਜਾਣਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸ਼੍ਰਵਣ ਦਾਸੋਜੂ ਨੇ ਦੱਸਿਆ ਕਿ ਰਾਹੁਲ ਆਦਿਲਾਬਾਦ ਜ਼ਿਲ੍ਹੇ ਦੇ...
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਖਿੜਕੀਆਂ ਵਾਲਾ ਵਿਖੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ....
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ ਅਜੇ ਤੱਕ ਇਨਸਾਫ਼ ਨਾ ਮਿਲਣ ਕਰ ਕੇ ਸ਼ੋਕ ਵਜੋਂ ਕਾਂਗਰਸ ਪਾਰਟੀ ਦੇ ਇਕ ਧੜੇ ਨੇ....
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  about 5 hours ago
ਗੁਰਦਾਸਪੁਰ, 19 ਅਕਤੂਬਰ (ਆਰਿਫ਼)- ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਅੱਜ ਦੁਸਹਿਰੇ ਦੇ ਮੌਕੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਪਟਾਕੇ...
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  about 6 hours ago
ਸ੍ਰੀਨਗਰ, 19 ਅਕਤੂਬਰ- ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਹੁਮਹਾਮਾ 'ਚ ਬੀ. ਐੱਸ. ਐੱਫ. ਦੇ ਕੈਂਪ 'ਚ ਸ਼ਾਸਤਰ ਪੂਜਾ...
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  about 6 hours ago
ਜ਼ੀਰਾ 19 ਅਕਤੂਬਰ (ਜਗਤਾਰ ਸਿੰਘ ਮਨੇਸ) - ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਕਾਬੂ ਪਾ ਲੈ ਜਾਣ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਵਿਚ ਰੋਜ਼ਾਨਾ ਕਿਤੇ ਨਾ ਕਿਤੇ ਨਸ਼ੇ ਦੀ ਓਵਰ ਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਰਕਾਰ ਦੇ ਇਨ੍ਹਾਂ....
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  about 6 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਅਤੇ ਨਵਾਂ ਜਥੇਦਾਰ ਨਿਯੁਕਤ ਕਰਨ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ....
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  about 6 hours ago
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  about 7 hours ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  about 7 hours ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨੀਲ ਵਿਕਰਮਾਸਿੰਘੇ ਨੇ ਕਈ ਕਾਂਗਰਸ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 7 hours ago
ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 8 hours ago
ਐਨ.ਡੀ. ਤਿਵਾਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਾਂਗਰਸ ਦੇ ਕਈ ਨੇਤਾ
. . .  1 minute ago
ਤੇਜ਼ ਰਫ਼ਤਾਰ ਜੀਪ ਨੇ ਛੇ ਲੋਕਾਂ ਨੂੰ ਕੁਚਲਿਆ, ਦੋ ਮੌਤਾਂ
. . .  about 8 hours ago
ਸਾਡੀ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਬਣਾਏ 1 ਕਰੋੜ, 25 ਲੱਖ ਘਰ- ਮੋਦੀ
. . .  about 6 hours ago
ਟਰੇਨ 'ਚੋਂ ਮੋਬਾਈਲ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੱਤ-ਸੱਤ ਸਾਲ ਦੀ ਕੈਦ
. . .  about 9 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕੀਤੇ ਆਈ. ਈ. ਡੀ. ਧਮਾਕੇ 'ਚ ਕਈ ਜਵਾਨ ਜ਼ਖ਼ਮੀ
. . .  about 9 hours ago
ਬਾਦਲ 'ਤੇ ਹਮਲੇ ਦੀ ਸਾਜ਼ਿਸ਼ 'ਚ ਉੱਤਰ ਪ੍ਰਦੇਸ਼ 'ਚ ਹੋਈ ਇੱਕ ਹੋਰ ਗ੍ਰਿਫ਼ਤਾਰੀ
. . .  about 10 hours ago
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ
. . .  about 10 hours ago
ਜੰਮੂ-ਕਸ਼ਮੀਰ : ਘੁਸਪੈਠ ਦੀ ਕੋਸ਼ਿਸ਼ ਨਾਕਾਮ, 3 ਅੱਤਵਾਦੀ ਢੇਰ
. . .  about 10 hours ago
ਨਹੀਂ ਬਣ ਸਕਿਆ ਇਤਿਹਾਸ, ਭਾਰੀ ਵਿਰੋਧ ਤੋਂ ਬਾਅਦ ਸਰਬੀਮਾਲਾ ਮੰਦਰ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ
. . .  about 10 hours ago
ਕਸ਼ਮੀਰ 'ਚ ਪਾਕਿਸਤਾਨ ਤੋਂ ਆ ਰਹੇ ਹਨ ਅੱਤਵਾਦੀ- ਰਾਜਨਾਥ ਸਿੰਘ
. . .  about 11 hours ago
ਆਈ. ਐੱਸ. ਨੇ ਸੀਰੀਆ 'ਚ ਸੈਂਕੜੇ ਲੋਕਾਂ ਨੂੰ ਬਣਾਇਆ ਬੰਦੀ
. . .  about 11 hours ago
ਸ਼ਿਰਡੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 11 hours ago
ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ
. . .  about 12 hours ago
ਰਾਜਸਥਾਨ : ਦੁਸਹਿਰੇ ਮੌਕੇ ਗ੍ਰਹਿ ਮੰਤਰੀ ਨੇ ਬੀ. ਐੱਸ. ਐੱਫ. ਹੈੱਡਕੁਆਟਰ 'ਚ ਕੀਤੀ ਸ਼ਾਸਤਰ ਪੂਜਾ
. . .  about 11 hours ago
ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਹੋਈ ਮਾਮੂਲੀ ਕਟੌਤੀ
. . .  about 13 hours ago
ਅੱਜ ਸ਼ਿਰਡੀ ਸਾਈਂ ਧਾਮ ਜਾਣਗੇ ਮੋਦੀ
. . .  about 13 hours ago
ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ
. . .  about 11 hours ago
ਅੱਜ ਦਾ ਵਿਚਾਰ
. . .  about 13 hours ago
ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  1 day ago
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  about 1 hour ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  about 1 hour ago
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  about 1 hour ago
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਕੀਤੀ ਜ਼ਾਹਿਰ
. . .  19 minutes ago
ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  about 1 hour ago
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  1 day ago
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  1 day ago
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  1 day ago
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਪੰਜਾਬ / ਜਨਰਲ

ਸ਼ਹੀਦ ਮਨਦੀਪ ਕੁਮਾਰ ਦਾ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਗੁਰਦਾਸਪੁਰ/ਬਹਿਰਾਮਪੁਰ, 13 ਮਈ (ਆਰਿਫ਼/ਆਲਮਬੀਰ ਸਿੰਘ/ਬਲਬੀਰ ਸਿੰਘ ਕੋਲਾ)-ਜਿਸ ਪੁੱਤਰ ਲਈ ਅੱਜ ਮਾਂ ਨੇ ਵਿਆਹ ਲਈ ਲੜਕੀ ਦੇਖਣ ਜਾਣਾ ਸੀ ਅੱਜ ਉਸ ਪੁੱਤਰ ਨੂੰ ਘਰੋਂ ਅਰਥੀ 'ਤੇ ਸਜਾ ਕੇ ਸਿਵਿਆਂ ਵੱਲ ਨੂੰ ਤੋਰ ਕੇ ਉਹ ਮਾਂ ਭੁੱਬਾਂ ਮਾਰ ਕੇ ਰੋਈ, ਜਿਸ ਨੂੰ ਦੇਖ ਕੇ ਪੂਰਾ ਪਿੰਡ ਹੀ ਨਹੀਂ ਸਗੋਂ ਉੱਥੇ ਮੌਜੂਦ ਹਰ ਬੱਚਾ, ਜਵਾਨ ਤੇ ਬੁੱਢਾ ਰੋ ਪਿਆ | ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਚਿਨਾਰ ਬਾਗ਼ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸੀ.ਆਰ.ਪੀ.ਐਫ. ਦੇ 182 ਬਟਾਲੀਅਨ ਦੇ 29 ਸਾਲਾ ਕਾਂਸਟੇਬਲ ਮਨਦੀਪ ਕੁਮਾਰ ਦਾ ਅੱਜ ਉਸ ਦੇ ਪਿੰਡ ਖੁਦਾਦਪੁਰ 'ਚ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਸ਼ਹੀਦ ਮਨਦੀਪ ਕੁਮਾਰ ਦੀ ਚਿਖਾ ਨੂੰ ਅਗਨੀ ਸ਼ਹੀਦ ਦੇ ਪਿਤਾ ਨਾਨਕ ਚੰਦ ਨੇ ਦਿਖਾਈ | ਤਿਰੰਗੇ 'ਚ ਲਪੇਟੀ ਹੋਈ ਸ਼ਹੀਦ ਮਨਦੀਪ ਕੁਮਾਰ ਦੀ ਮਿ੍ਤਕ ਦੇਹ ਜਦੋਂ ਉਸ ਦੇ ਘਰ ਪਹੰੁਚੀ ਤਾਂ ਆਪਣੇ ਪੁੱਤਰ ਨੂੰ ਇਸ ਹਾਲਤ 'ਚ ਦੇਖ ਕੇ ਉਸ ਦੀ ਮਾਂ ਪੱਥਰ ਦੀ ਮੂਰਤ ਬਣ ਗਈ, ਕਿਉਂਕਿ ਇਸ ਮਾਂ ਨੂੰ ਤਾਂ ਸਿਰਫ਼ ਇਹ ਦੱਸਿਆ ਗਿਆ ਸੀ ਕਿ ਉਸ ਦੇ ਪੁੱਤਰ ਦੇ ਲੱਤ 'ਚ ਗੋਲੀ ਲੱਗੀ ਹੈ, ਜਿਸ ਕਾਰਨ ਮਾਂ ਕੁੰਤੀ ਦੇਵੀ ਕੱਲ੍ਹ ਤੋਂ ਹੀ ਆਪਣੇ ਪੁੱਤਰ ਦੀ ਸਹੀ ਸਲਾਮਤੀ ਲਈ ਦੁਆਵਾਂ ਕਰ ਰਹੀ ਸੀ | ਆਪਣੇ ਪੁੱਤਰ ਲਈ ਭੁੱਬਾਂ ਮਾਰ ਰੋਂਦੀ ਮਾਂ ਨੂੰ ਦੇਖ ਕੇ ਉੱਥੇ ਮੌਜੂਦ ਹਰ ਸ਼ਖ਼ਸ ਦਾ ਦਿਲ ਕੰਬ ਉੱਠਿਆ | ਸ਼ਹੀਦ ਦੀ ਅੰਤਿਮ ਯਾਤਰਾ 'ਚ ਸੀ.ਆਰ.ਪੀ.ਐਫ. ਸੈਂਟਰ ਜਲੰਧਰ ਦੇ ਡੀ.ਆਈ.ਜੀ.ਡੀ.ਐਲ. ਗੋਲਾ, ਡੀ.ਐਸ.ਪੀ. ਕੁਲਵੰਤ ਸਿੰਘ, ਇੰਸਪੈਕਟਰ ਐਸ.ਐਸ. ਮਾਨ, ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ. ਸਕੱਤਰ ਸਿੰਘ ਬੱਲ, ਐਸ.ਪੀ. ਵਰਿੰਦਰ ਸਿੰਘ, ਨਾਇਬ ਤਹਿਸੀਲਦਾਰ ਮਹਿੰਦਰਪਾਲ, ਜ਼ਿਲ੍ਹਾ ਰੱਖਿਆ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨਲ ਸਤਬੀਰ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਮਨਜੀਤ ਸਿੰਘ ਡਾਲਾ ਸ਼ਾਮਿਲ ਹੋਏ ਤੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਡੀ.ਆਈ.ਜੀ. ਡੀ.ਐਲ. ਗੋਲਾ ਨੇ ਸ਼ਹੀਦ ਦੇ ਮਾਤਾ-ਪਿਤਾ ਨੂੰ ਤਿਰੰਗਾ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਬਹਾਦਰੀ ਨਾਲ ਲੜਦੇ ਹੋਏ ਦੇਸ਼ ਖ਼ਾਤਰ ਬਲੀਦਾਨ ਦਿੱਤਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਅਜਾਈਾ ਨਹੀਂ ਜਾਵੇਗੀ |
ਸੀ.ਆਰ.ਪੀ.ਐਫ. ਪਰਿਵਾਰ ਨਾਲ ਹਮੇਸ਼ਾ ਖੜ੍ਹੀ ਰਹੇਗੀ | ਐਸ. ਡੀ. ਐਮ. ਬਲ ਨੇ ਕਿਹਾ ਕਿ ਸਰਕਾਰ ਸ਼ਹੀਦ ਪਰਿਵਾਰ ਦੀ ਮਦਦ ਲਈ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ ਹੋਵੇਗੀ | ਇਸ ਮੌਕੇ ਐਸ.ਐੱਚ.ਓ. ਪ੍ਰੇਮ ਕੁਮਾਰ, ਸਰਪੰਚ ਜਸਵਿੰਦਰ ਸਿੰਘ ਬੱਬਲੂ, ਠਾਕੁਰ ਰਾਮ ਸਿੰਘ ਮਜੀਠੀ, ਕਮਲ ਸਿੰਘ ਠਾਕੁਰ, ਦਰਸ਼ਨ ਸਿੰਘ ਡਾਲਾ, ਹਰਬੰਸ ਸਿੰਘ ਡਾਲਾ, ਗੁਰਮੀਤ ਸਿੰਘ ਡਾਲਾ, ਕਮਲਜੀਤ ਚਾਵਲਾ, ਸ਼ਹੀਦ ਲੈਫ: ਨਵਦੀਪ ਸਿੰਘ ਦੇ ਪਿਤਾ ਕੈਪ: ਜੋਗਿੰਦਰ ਸਿੰਘ, ਸ਼ਹੀਦ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ ਆਦਿ ਹਾਜ਼ਰ ਸਨ |
ਪੁੱਤ ਦੀ ਅਰਥੀ ਨੂੰ ਮੋਢਾ ਦੇ ਕੇ ਵਿਦਿਆ ਕੀਤਾ ਮਾਂ ਨੇ
ਮਾਂ ਕੁੰਤੀ ਦੇਵੀ ਤੇ ਪਿਤਾ ਨਾਨਕ ਚੰਦ ਨੇ ਤਾਂ ਸੁਪਨਾ ਦੇਖਿਆ ਸੀ ਪੁੱਤਰ ਦੇ ਵਿਆਹ ਦਾ ਪਰ ਸ਼ਹੀਦੀ ਦੀ ਖ਼ਬਰ ਨੇ ਮਾਤਾ-ਪਿਤਾ ਨੰੂ ਝੰਜੋੜ ਕੇ ਰੱਖ ਦਿੱਤਾ | ਜਿਸ ਪੁੱਤਰ ਨੰੂ ਸਿਹਰਾ ਲਗਾ ਕੇ ਜੰਞ ਲੈ ਜਾਣ ਦਾ ਸੁਪਨਾ ਦੇਖਿਆ ਸੀ ਉਸ ਪੁੱਤਰ ਨੰੂ ਸਿਹਰਾ ਲਗਾ ਕੇ ਸਿਵਿਆਂ ਵੱਲ ਨੰੂ ਜਾਣਾ ਪਵੇਗਾ ਇਹ ਤਾਂ ਕੋਈ ਸੋਚ ਵੀ ਨਹੀਂ ਸਕਦਾ | ਬੇਸ਼ੱਕ ਸ਼ਹੀਦੀ ਦੀ ਖ਼ਬਰ ਮਿਲਣ 'ਤੇ ਮਾਂ ਪਹਿਲਾਂ ਤਾਂ ਪੱਥਰ ਦੀ ਮੂਰਤ ਬਣੀ ਰਹੀ ਪਰ ਬਾਅਦ 'ਚ ਭੁੱਬਾਂ ਮਾਰ ਕੇ ਰੋਈ ਅਤੇ ਫਿਰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਕਰਨ ਵਾਲੀ ਇਸ ਮਾਂ ਨੇ ਆਪਣੇ ਪੁੱਤਰ ਨੰੂ ਸਿਹਰੇ ਨਾਲ ਸਜਾਇਆ ਤੇ ਬਾਅਦ 'ਚ ਉਸ ਦੀ ਅਰਥੀ ਨੰੂ ਮੋਢਾ ਦੇ ਕੇ ਘਰ ਤੋਂ ਵਿਦਿਆ ਕੀਤਾ | ਇਸ ਮੰਜ਼ਰ ਨੇ ਉੱਥੇ ਮੌਜੂਦ ਹਰ ਸ਼ਖ਼ਸ ਦਾ ਕਲੇਜਾ ਹਲੂਣ ਕੇ ਰੱਖ ਦਿੱਤਾ |

ਦਿਲਪ੍ਰੀਤ ਬਾਬੇ ਵਲੋਂ ਮੰਗੀ ਫਿਰੌਤੀ ਨੂੰ ਦੱਸਿਆ ਗੋਲੀ ਚਲਾਉਣ ਦਾ ਕਾਰਨ

ਐੱਸ.ਏ.ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)-ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ ਪਰਮੀਸ਼ ਵਰਮਾ ਤੇ ਉਸ ਦੇ ਦੋਸਤ ਕੁਲਵੰਤ ਚਾਹਲ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਅੱਜ ਆਖ਼ਰਕਾਰ ਪਰਮੀਸ਼ ਵਰਮਾ ਵਲੋਂ ਕਰੀਬ 1 ਮਹੀਨੇ ਬਾਅਦ ਆਪਣੀ ਚੁੱਪੀ ਤੋੜਦਿਆਂ ਸੋਸ਼ਲ ਮੀਡੀਆ ਤੇ ...

ਪੂਰੀ ਖ਼ਬਰ »

ਬਹੁ-ਚਰਚਿਤ ਭੋਲਾ ਡਰੱਗ ਮਾਮਲਾ

ਈ.ਡੀ. ਵਲੋਂ ਸਚਿਨ ਸਰਦਾਨਾ ਗਿ੍ਫ਼ਤਾਰ, ਜੇਲ੍ਹ ਭੇਜਿਆ

ਐੱਸ.ਏ.ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)-6 ਹਜ਼ਾਰ ਕਰੋੜ ਦੇ ਬਹੁ-ਚਰਚਿਤ ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਿਪਾਰਟਮੈਂਟ (ਈ.ਡੀ.) ਵਲੋਂ ਵੱਖਰੇ ਤੌਰ 'ਤੇ ਦਰਜ ਕੀਤੇ ਗਏ ਹਵਾਲਾ ਰਾਸ਼ੀ ਮਾਮਲੇ 'ਚ ਈ. ਡੀ. ਦੀ ਟੀਮ ਵਲੋਂ ਸਚਿਨ ਸਰਦਾਨਾ ਨੂੰ ਗਿ੍ਫ਼ਤਾਰ ਕੀਤਾ ਗਿਆ ...

ਪੂਰੀ ਖ਼ਬਰ »

ਰਾਜਧਾਨੀ 'ਚ ਮੌਸਮ ਦੀ ਖਰਾਬੀ ਕਾਰਨ ਕਈ ਉਡਾਣਾਂ ਅੰਮਿ੍ਤਸਰ ਹਵਾਈ ਅੱਡੇ 'ਚ ਉਤਰੀਆਂ

ਰਾਜਾਸਾਂਸੀ, 13 ਮਈ (ਹੇਰ)-ਰਾਜਧਾਨੀ ਦਿੱਲੀ 'ਚ ਅੱਜ ਅਚਾਨਕ ਮੌਸਮ ਖ਼ਰਾਬ ਹੋਣ ਦੇ ਸਿੱਟੇ ਵਜੋਂ ਟੋਕੀਓ ਤੋਂ ਦਿੱਲੀ ਆਉਣ ਵਾਲੀ ਉਡਾਣ ਸਮੇਤ 14 ਹੋਰ ਉਡਾਣਾਂ ਨੂੰ ਅੱਜ ਅੰਮਿ੍ਤਸਰ ਦੇ ਹਵਾਈ ਅੱਡੇ ਉਤਾਰਿਆ ਗਿਆ | ਜਾਣਕਾਰੀ ਅਨੁਸਾਰ ਅੱਜ ਦਿੱਲੀ 'ਚ ਮੌਸਮ ਨੇ ਜਿਉਂ ਹੀ ...

ਪੂਰੀ ਖ਼ਬਰ »

ਪਠਾਨਕੋਟ ਦੇ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਮੁਅੱਤਲ

ਚੰਡੀਗੜ੍ਹ, 13 ਮਈ (ਅਜੀਤ ਬਿਊਰੋ)-ਪੰਜਾਬ ਦੇ ਰਜਿਸਟਰਾਰ ਸਹਿਕਾਰੀ ਸੁਸਾਇਟੀਆਂ ਅਰਵਿੰਦਰ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਪਠਾਨਕੋਟ ਦੇ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬੋਰਡ ਆਫ਼ ...

ਪੂਰੀ ਖ਼ਬਰ »

ਵਿਧੂ ਜੈਨ ਹੱਤਿਆ ਕਾਂਡ ਮਾਮਲੇ 'ਚ ਸੀ.ਬੀ.ਆਈ. ਨੇ ਉੱਚ ਅਦਾਲਤ ਤੋਂ ਮੰਗਿਆ 10 ਦਿਨ ਦਾ ਸਮਾਂ

ਮਲੇਰਕੋਟਲਾ, 13 ਮਈ (ਪਾਰਸ ਜੈਨ)-30 ਸਤੰਬਰ 2013 ਨੂੰ ਮਲੇਰਕੋਟਲਾ 'ਚ ਵਾਪਰੇ ਮਰਹੂਮ ਵਿਧੂ ਜੈਨ ਕਤਲ ਕਾਂਡ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਸੀ.ਬੀ.ਆਈ. ਨੂੰ ਉਕਤ ਮਾਮਲੇ 'ਚ ਸ਼ੱਕੀ ਵਿਅਕਤੀਆਂ ਿਖ਼ਲਾਫ਼ ਪੁਖ਼ਤਾ ਸਬੂਤ ਨਹੀਂ ...

ਪੂਰੀ ਖ਼ਬਰ »

ਕਰਜ਼ੇ ਦੇ ਬੋਝ ਕਾਰਨ ਕਿਸਾਨ ਵਲੋਂ ਖੁਦਕੁਸ਼ੀ

ਲੋਪੋਕੇ, 13 ਮਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਉਡਰ ਦੇ ਕਿਸਾਨ ਪ੍ਰਤਾਪ ਸਿੰਘ ਪੁੱਤਰ ਮਹਿੰਦਰ ਸਿੰਘ (64) ਨੇ ਕਰਜ਼ੇ ਦੇ ਬੋਝ ਕਾਰਨ ਅੱਜ ਸਵੇਰੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਇਸ ਮੌਕੇ ਮਿ੍ਤਕ ਪ੍ਰਤਾਪ ਦੀ ਪਤਨੀ ...

ਪੂਰੀ ਖ਼ਬਰ »

ਥਾਂਦੇਵਾਲਾ ਦੀ ਲੜਕੀ ਦੀ ਕੈਨੇਡਾ ਵਿਚ ਸੜਕ ਹਾਦਸੇ 'ਚ ਮੌਤ

ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਵਿਦੇਸ਼ ਵਿਚ ਪੜ੍ਹਨ ਦਾ ਸੁਪਨਾ ਲੈ ਕੇ 4 ਮਹੀਨੇ ਪਹਿਲਾਂ ਕੈਨੇਡਾ ਗਈ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਪਿੰਡ ਥਾਂਦੇਵਾਲਾ ਦੇ ਪਰਮਜੀਤ ਸਿੰਘ ਤੇ ਵੀਰਪਾਲ ਕੌਰ ਦੀ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਵਜੋਂ ਬਣਾਇਆ ਪਨੋਰਮਾ ਸਰਕਾਰੀ ਨਜ਼ਰਅੰਦਾਜ਼ੀ ਦਾ ਸ਼ਿਕਾਰ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਆਧਾਰਿਤ ਉਨ੍ਹਾਂ ਦੀ ਯਾਦਗਾਰ ਰਾਮ ਬਾਗ (ਕੰਪਨੀ ਬਾਗ) 'ਚ ਬਣਾਇਆ ਮਹਾਰਾਜਾ ਰਣਜੀਤ ਸਿੰਘ ਪਨੋਰਮਾ ਪ੍ਰਸ਼ਾਸਨਿਕ ਨਜ਼ਰ ਅੰਦਾਜ਼ੀ ਕਾਰਨ ਪ੍ਰਸਿੱਧੀ ਦਾ ਮੁਕਾਮ ਹਾਸਲ ਕਰਨ 'ਚ ...

ਪੂਰੀ ਖ਼ਬਰ »

ਨਸ਼ਾ ਯੁਕਤ ਦਵਾਈ ਟਰਾਮਾਡੋਲ ਤੇ ਆਕਸੀਟੋਸਿਨ 'ਤੇ ਲਾਈ ਰੋਕ ਬਣੀ ਚਰਚਾ ਦਾ ਵਿਸ਼ਾ

ਲੁਧਿਆਣਾ, 13 ਮਈ (ਸਲੇਮਪੁਰੀ)-ਭਾਰਤ ਸਰਕਾਰ ਵਲੋਂ ਅਚਾਨਕ ਨਸ਼ਾ ਯੁਕਤ ਟਰਾਮਾਡੋਲ ਤੇ ਆਕਸੀਟੋਸਿਨ ਉਪਰ ਰੋਕ ਲਾਏ ਜਾਣ 'ਤੇ ਕੈਮਿਸਟਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ ਜਦੋਂ ਕਿ ਇਸ ਦੇ ਨਾਲ-ਨਾਲ ਸਰਕਾਰ ਵਲੋਂ ਟੀ.ਬੀ. ਦੀ ਦਵਾਈ ਮਰੀਜ਼ਾਂ ਨੂੰ ਆਮ ਦੁਕਾਨਾਂ 'ਤੇ ਵੇਚਣ ...

ਪੂਰੀ ਖ਼ਬਰ »

ਡਿਪਟੀ ਸਪੀਕਰ ਦੇ ਭਰਾ ਸਦਾਜੀਤ ਸਿੰਘ ਭੱਟੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਮਲੋਟ, ਬਿਲਾਸਪੁਰ, 13 ਮਈ (ਗੁਰਮੀਤ ਸਿੰਘ ਮੱਕੜ/ਸੁਰਜੀਤ ਸਿੰਘ ਗਾਹਲਾ)-ਸਥਾਨਕ ਵਿਧਾਇਕ ਤੇ ਡਿਪਟੀ ਸਪੀਕਰ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਦੇ ਵੱਡੇ ਭਰਾ ਤੇ ਅਮਨਪ੍ਰੀਤ ਸਿੰਘ ਭੱਟੀ ਦੇ ਤਾਇਆ ਸਦਾਜੀਤ ਸਿੰਘ ਭੱਟੀ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਪ੍ਰਮੇਸ਼ਰ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਸਾਡੇ ਆਲੇ' ਕਰੇਗੀ 71ਵੇਂ ਕਾਨਸ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਸਿਨੇਮਾ ਦੀ ਪ੍ਰਤੀਨਿਧਤਾ

ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)-ਫਰਾਂਸ 'ਚ ਚੱਲ ਰਹੇ ਦੁਨੀਆ ਦੇ ਵੱਡੇ ਫ਼ਿਲਮ ਫ਼ੈਸਟੀਵਲ 'ਕਾਨਸ ਫ਼ਿਲਮ ਫ਼ੈਸਟੀਵਲ' 'ਚ ਇਸ ਵਾਰ ਪੰਜਾਬੀ ਸਿਨੇਮਾ ਦੀ ਵੀ ਸ਼ਮੂਲੀਅਤ ਹੋਵੇਗੀ | ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ 'ਸਾਡੇ ਆਲੇ' ਪੰਜਾਬੀ ਸਿਨੇਮਾ ਦੀ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਬੜੂ ਸਾਹਿਬ ਵਿਖੇ ਹੋਏ ਨਤਮਸਤਕ

ਧਰਮਗੜ੍ਹ, 13 ਮਈ (ਗੁਰਜੀਤ ਸਿੰਘ ਚਹਿਲ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਹਿਮਾਚਲ ਪ੍ਰਦੇਸ਼ ਦੀਆਂ ਰਮਣੀਕ ਵਾਦੀਆਂ 'ਚ ਸਥਿਤ ਗੁਰਦੁਆਰਾ ਬੜੂ ਸਾਹਿਬ ਵਿਖੇ ਨਤਮਸਤਕ ਹੋਣ ਲਈ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਉਨ੍ਹਾਂ ਜਿੱਥੇ ਗੁ. ਬੜੂ ...

ਪੂਰੀ ਖ਼ਬਰ »

ਨਕਦੀ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਬੈਂਕਾਂ 'ਚ ਖੱਜਲ-ਖ਼ੁਆਰ ਹੋ ਰਹੇ ਹਨ ਕਿਸਾਨ

ਖਨੌਰੀ, 13 ਮਈ (ਰਾਜੇਸ਼ ਕੁਮਾਰ)-ਬੈਂਕਾਂ ਦੀਆਂ ਬਰਾਂਚਾਂ ਤੇ ਏ.ਟੀ.ਐਮ. 'ਚ ਨਕਦੀ ਨਾ ਹੋਣ ਕਰਕੇ ਕਿਸਾਨ ਤੇ ਆਮ ਲੋਕ ਨੋਟਬੰਦੀ ਤੋਂ ਵੀ ਮਾੜੇ ਹਲਾਤ 'ਚੋਂ ਗੁਜ਼ਰ ਰਹੇ ਹਨ | ਹਰੇਕ ਬੈਂਕ 'ਚ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਅਤੇ ਕਿਸਾਨ ਟੋਕਨ ਜੇਬਾਂ 'ਚ ...

ਪੂਰੀ ਖ਼ਬਰ »

ਇਕ ਵਰ੍ਹਾ ਬੀਤ ਜਾਣ 'ਤੇ ਵੀ ਕੋਸ਼ਿਸ਼ਾਂ 'ਚ ਸਫ਼ਲ ਨਹੀਂ ਹੋ ਸਕੀ ਗੁ: ਗਿਆਨ ਗੋਦੜੀ ਦੀ ਪ੍ਰਾਪਤੀ ਲਈ ਬਣਾਈ ਉੱਚ ਪੱਧਰੀ ਕਮੇਟੀ

ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)-ਹਰਿ ਕੀ ਪੌੜੀ ਹਰਿਦੁਆਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਾਲਾ ਮੂਲ ਸਥਾਨ ਉਤਰਾਖੰਡ ਸਰਕਾਰ ਤੋਂ ਹਾਸਲ ਕਰਕੇ ਇੱਥੇ ਮੁੜ ਗੁਰਦੁਆਰਾ ਸਾਹਿਬ ਸਥਾਪਤ ਕਰਨ ਸਬੰਧੀ ਪੰਜ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੇ ਪਿਛਲੇ ਸਾਲ 69 ਅਰਬ ਡਾਲਰ ਆਪਣੇ ਘਰਾਂ ਨੂੰ ਭੇਜੇ

ਨਿਊਯਾਰਕ, 13 ਮਈ (ਪੀ. ਟੀ. ਆਈ.)-ਪਿਛਲੇ ਸਾਲ 2017 ਵਿਚ ਪ੍ਰਵਾਸੀ ਭਾਰਤੀਆਂ ਨੇ ਆਪਣੇ ਘਰਾਂ ਨੂੰ 69 ਅਰਬ ਡਾਲਰ ਘਰਾਂ ਨੂੰ ਭੇਜੇ ਹਨ ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਹਨ | ਇਕ ਰਿਪੋਰਟ ਮੁਤਾਬਕ ਪਿਛਲੇ ਸਾਲਾਂ ਵਿਚ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਪ੍ਰਵਾਸੀਆਂ ...

ਪੂਰੀ ਖ਼ਬਰ »

ਈਰਾਨ ਦੀ ਅਦਾਲਤ ਵਲੋਂ ਸੰਸਦ 'ਤੇ ਹਮਲੇ ਦੇ 8 ਦੋਸ਼ੀਆਂ ਨੂੰ ਮੌਤ ਦੀ ਸਜ਼ਾ

ਦੁਬਈ, 13 ਮਈ (ਏਜੰਸੀ)-ਈਰਾਨ ਦੀ ਇਕ ਅਦਾਲਤ ਨੇ ਬੀਤੇ ਸਾਲ ਸੰਸਦ ਅਤੇ ਅਯਾਤੁੱਲਾ ਖੁਮੈਨੀ ਦੇ ਮਕਬਰੇ 'ਤੇ ਹਮਲਾ ਕਰ ਕੇ18 ਲੋਕਾਂ ਨੂੰ ਮਾਰ ਦੇਣ ਵਾਲੇ 8 ਦੋਸ਼ੀਆਂ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ ਹੈ | ਤਹਿਰਾਨ ਦੀ ਰੇਵੋਲਿਊਸ਼ਨਰੀ ਅਦਾਲਤ 'ਚ ਸੱਤ ਸੈਸ਼ਨ ਤੱਕ ਚੱਲੀ ...

ਪੂਰੀ ਖ਼ਬਰ »

ਹੁਣ ਪੰਜਾਬ ਰੋਡਵੇਜ਼ ਚੱਲੇਗੀ ਢਾਬਿਆਂ ਦੇ ਸਿਰ 'ਤੇ

ਫ਼ਿਰੋਜ਼ਪੁਰ, 13 ਮਈ (ਪਰਮਿੰਦਰ ਸਿੰਘ)-ਪੰਜਾਬ ਰੋਡਵੇਜ਼ ਹੁਣ ਢਾਬਿਆਂ ਤੋਂ ਪੈਸੇ ਵਸੂਲ ਕੇ ਆਪਣੇ ਵਿਭਾਗ ਨੂੰ ਚਲਾਏਗਾ, ਕਿਉਂਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜੋ ਦਿੱਲੀ ਰੂਟ 'ਤੇ ਚੱਲਦੀਆਂ ਹਨ ਉਹ ਪਿੱਪਲੀ ਸਥਿਤ ਢਾਬੇ ਤੋਂ 70 ਰੁਪਏ ਪ੍ਰਤੀ ਬੱਸ ਪੈਸੇ ਵਸੂਲ ਕੇ ...

ਪੂਰੀ ਖ਼ਬਰ »

ਕੇਂਦਰ ਵਲੋਂ ਲੰਗਰ 'ਤੇ ਲਾਇਆ ਜੀ.ਐਸ.ਟੀ. ਹਰ ਹਾਲਤ 'ਚ ਮੁਆਫ਼ ਹੋਵੇਗਾ-ਹਰਸਿਮਰਤ

ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਰਨਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਰਫ਼ੋਂ ਲੰਗਰ 'ਤੇ ਲਾਇਆ ਜਾਂਦਾ ਜੀ.ਐਸ.ਟੀ. ਹਰ ਹਾਲਤ ਵਿਚ ਮੁਆਫ਼ ਹੋਵੇਗਾ ਤੇ ...

ਪੂਰੀ ਖ਼ਬਰ »

ਡੀ-ਫਾਰਮੇਸੀ 'ਚ ਰਜਿਸਟੇ੍ਰਸ਼ਨ ਸ਼ੁਰੂ

ਮਲੇਰਕੋਟਲਾ, 13 ਮਈ (ਹਨੀਫ਼ ਥਿੰਦ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਗਰੂਰ ਆਯੁਰਵੈਦਿਕ ਕਾਲਜ ਡਿਫ਼ੈਂਸ ਕਾਲੋਨੀ, ਨਜ਼ਦੀਕ ਗਰੇਵਾਲ ਚੌਾਕ ਮਲੇਰਕੋਟਲਾ ਵਿਖੇ ਡੀ-ਫਾਰਮੇਸੀ (ਉਪਵੈਦ) ਕੋਰਸ ਕਰਨ ਲਈ ਸੈਸ਼ਨ 2018-19 ਲਈ ਰਜਿਸਟੇ੍ਰਸ਼ਨ ਸ਼ੁਰੂ ਹੋ ਚੁੱਕੀ ਹੈ, ਜਿਸ ...

ਪੂਰੀ ਖ਼ਬਰ »

ਨਕਦੀ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਬੈਂਕਾਂ 'ਚ ਖੱਜਲ-ਖ਼ੁਆਰ ਹੋ ਰਹੇ ਹਨ ਕਿਸਾਨ

ਖਨੌਰੀ, 13 ਮਈ (ਰਾਜੇਸ਼ ਕੁਮਾਰ)-ਬੈਂਕਾਂ ਦੀਆਂ ਬਰਾਂਚਾਂ ਤੇ ਏ.ਟੀ.ਐਮ. 'ਚ ਨਕਦੀ ਨਾ ਹੋਣ ਕਰਕੇ ਕਿਸਾਨ ਤੇ ਆਮ ਲੋਕ ਨੋਟਬੰਦੀ ਤੋਂ ਵੀ ਮਾੜੇ ਹਲਾਤ 'ਚੋਂ ਗੁਜ਼ਰ ਰਹੇ ਹਨ | ਹਰੇਕ ਬੈਂਕ 'ਚ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਅਤੇ ਕਿਸਾਨ ਟੋਕਨ ਜੇਬਾਂ 'ਚ ...

ਪੂਰੀ ਖ਼ਬਰ »

ਰੋਜ਼ਾਨਾ ਕੇਵਲ 4 ਘੰਟੇ ਬਿਜਲੀ ਤੋਂ ਕਿਸਾਨਾਂ 'ਚ ਹਾਹਾਕਾਰ

ਮੇਜਰ ਸਿੰਘ ਜਲੰਧਰ, 13 ਮਈ : ਗਰਮੀ ਦਾ ਪਾਰਾ ਚੜ੍ਹਨ ਦੇ ਨਾਲ ਕਿਸਾਨਾਂ ਨੂੰ ਪੱਕ ਰਹੀ ਫ਼ਸਲ, ਸਬਜ਼ੀਆਂ ਦੀ ਸੰਭਾਲ ਅਤੇ ਝੋਨੇ ਦੀ ਪਨੀਰੀ ਲਗਾਉਣ ਲਈ ਜ਼ਮੀਨ ਤਿਆਰ ਕਰਨ ਵਾਸਤੇ ਜਿਉਂ ਹੀ ਪਾਣੀ ਦੀ ਲੋੜ ਵਧੀ ਹੈ, ਤਾਂ ਬਿਜਲੀ ਮਹਿਕਮੇ ਨੇ ਪਹਿਲਾਂ ਹਰ ਰੋਜ਼ ਚਾਰ ਘੰਟੇ ...

ਪੂਰੀ ਖ਼ਬਰ »

ਦੇਸ਼ ਪੱਧਰ 'ਤੇ ਮਹਾਰਾਜਾ ਜੱਸਾ ਸਿੰਘ ਰਾਮੜ੍ਹੀਆ ਦਾ 300 ਸਾਲਾ ਮਨਾਉਣ ਲਈ ਹੁਣ ਤੋਂ ਯਤਨ ਆਰੰਭੇ ਜਾਣ-ਹੰਸਪਾਲ

ਲੁਧਿਆਣਾ, 13 ਮਈ (ਪੁਨੀਤ ਬਾਵਾ)-ਰਾਮਗੜ੍ਹੀਆ ਭਾਈਚਾਰੇ ਦੇ ਸਿਰਕੱਢ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ ਨੇ ਕਿਹਾ ਕਿ 1723 'ਚ ਜਨਮੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਦਿਹਾੜਾ 2023 'ਚ ਆ ਰਿਹਾ ਹੈ, ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਫ਼ੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹਨ ਕਿਸਾਨ

ਪਟਿਆਲਾ, 13 ਮਈ (ਭਗਵਾਨ ਦਾਸ)-ਨੈਸ਼ਨਲ ਗਰੀਨ ਟਿ੍ਬਿਊਨਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਣਕ ਤੇ ਝੋਨੇ ਦੀ ਰਹਿੰਦ-ਖੰੂਹਦ ਨੂੰ ਅੱਗ ਨਾ ਲਾਉਣ ਸਬੰਧੀ ਪ੍ਰਚਾਰ ਕਰਨ ਤੇ ਪੰਜਾਬ ਸਰਕਾਰ ਵਲੋਂ ਕਾਨੂੰਨੀ ਤੌਰ 'ਤੇ ਮਨਾਹੀ ...

ਪੂਰੀ ਖ਼ਬਰ »

ਪੰਜਾਬ ਵਿਚ ਮੌਸਮੀ ਤਬਦੀਲੀ ਕਾਰਨ ਨਹੀਂ ਵਧੀ ਬਿਜਲੀ ਦੀ ਖ਼ਪਤ

ਪਟਿਆਲਾ, 13 ਮਈ (ਜਸਪਾਲ ਸਿੰਘ ਢਿੱਲੋਂ)-ਪੰਜਾਬ 'ਚ ਇਸ ਵੇਲੇ ਤਾਪਮਾਨ ਉਸ ਪੱਧਰ ਤੱਕ ਨਹੀਂ ਪੁੱਜਾ ਜਿੱਥੇ ਹੋਣਾ ਚਾਹੀਦਾ ਸੀ | ਪੰਜਾਬ ਦੇ ਬਹੁ-ਗਿਣਤੀ ਜ਼ਿਲਿ੍ਹਆਂ 'ਚ ਹਾਲੇ ਤਾਪਮਾਨ ਨੇ 40 ਦਾ ਅੰਕੜਾ ਨਹੀਂ ਛੂਹਿਆ | ਪਿਛਲੇ ਸਾਲ ਅਪੈ੍ਰਲ ਦੇ ਆਖ਼ਰੀ ਦਿਨਾਂ 'ਚ ਤਾਪਮਾਨ 40 ...

ਪੂਰੀ ਖ਼ਬਰ »

58 ਹਜ਼ਾਰ ਉਮੀਦਵਾਰਾਂ ਨੇ ਦਿੱਤਾ ਕਾਮਨ ਲਾਅ ਐਡਮਿਸ਼ਨ ਟੈਸਟ

ਐੱਸ.ਏ.ਐੱਸ. ਨਗਰ, 13 ਮਈ (ਕੇ.ਐੱਸ. ਰਾਣਾ)-ਭਾਰਤ ਦੇ ਵੱਖ-ਵੱਖ 55 ਸ਼ਹਿਰਾਂ 'ਚ ਬਣਾਏ ਗਏ 258 ਕੇਂਦਰਾਂ 'ਚ ਅੱਜ ਕਰੀਬ 58 ਹਜ਼ਾਰ ਉਮੀਦਵਾਰਾਂ ਵਲੋਂ ਕਾਮਨ ਲਾਅ ਐਡਮਿਸ਼ਨ ਟੈਸਟ (ਕਲੇਟ-2018) ਦੀ ਪ੍ਰੀਖਿਆ ਦਿੱਤੀ ਗਈ | ਇਹ ਪ੍ਰੀਖਿਆ 'ਦਾ ਨੈਸ਼ਨਲ ਯੂਨੀਵਰਸਿਟੀ ਆਫ਼ ਐਡਵਾਂਸ ਲੀਗਲ ...

ਪੂਰੀ ਖ਼ਬਰ »

ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਰਕਾਰੀ ਰਿਕਾਰਡ 'ਚ ਸ਼ਹੀਦਾਂ ਦਾ ਦਰਜਾ ਦੇਵੇ-ਖਹਿਰਾ

ਬੰਗਾ, 13 ਮਈ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ 11 ਦਿਨ ਧਰਨਾ ਦੇਣ ਤੋਂ ਬਾਅਦ ਭੁੱਖ ਹੜਤਾਲ ਦੀ ਸ਼ੁਰੂਆਤ ਜਸਵੰਤ ਸਿੰਘ ਭਾਰਟਾ ਪ੍ਰਧਾਨ ਦੀ ਅਗਵਾਈ 'ਚ ਸ਼ੁਰੂ ਕੀਤੀ ਗਈ | ਭੁੱਖ ਹੜਤਾਲ ਮੌਕੇ ...

ਪੂਰੀ ਖ਼ਬਰ »

ਸੰਨੀ ਮਹਿਤਾ ਐਨ.ਐਸ.ਯੂ.ਆਈ. ਦਾ ਕੌਮੀ ਸਕੱਤਰ ਨਿਯੁਕਤ

ਚੰਡੀਗੜ੍ਹ, 13 ਮਈ (ਵਿਕਰਮਜੀਤ ਸਿੰਘ ਮਾਨ)-ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਸੰਨੀ ਮਹਿਤਾ ਨੂੰ ਐਨ. ਐਸ. ਯੂ. ਆਈ. ਦੇ ਕੌਮੀ ਸਕੱਤਰ ਨਿਯੁਕਤ ਕਰ ਦਿੱਤਾ ਹੈ | ਸੰਨੀ ਮਹਿਤਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਸ਼ਹਿਰ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਸ਼ਾਹਕੋਟ ਉਪ ਚੋਣ

ਗਹਿਗੱਚ ਲੜਾਈ ਲਈ ਚੋਣ ਅਖਾੜਾ ਭਖਣ ਲੱਗਾ

ਮੇਜਰ ਸਿੰਘ ਜਲੰਧਰ, 13 ਮਈ : ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਲਈ ਪ੍ਰਚਾਰ ਵਾਸਤੇ ਗਿਣਤੀ ਦੇ 13 ਕੁ ਦਿਨ ਬਾਕੀ ਰਹਿ ਗਏ ਹਨ ਤੇ ਉਪ ਚੋਣ ਵਿਚ ਅਕਾਲੀ ਤੇ ਕਾਂਗਰਸ ਉਮੀਦਵਾਰਾਂ ਵਿਚਕਾਰ ਸਿੱਧੀ ਸਖ਼ਤ ਲੜਾਈ ਦੇ ਆਸਾਰ ਬਣਦੇ ਜਾ ਰਹੇ ਹਨ | ਤੀਜੀ ਧਿਰ 'ਆਪ' ਦੇ ਮੈਦਾਨ ...

ਪੂਰੀ ਖ਼ਬਰ »

ਵੈਸ਼ਨੋ ਦੇਵੀ ਜਾਣ ਲਈ ਸ਼ਰਧਾਲੂਆਂ ਵਾਸਤੇ ਬਦਲਵਾਂ ਮਾਰਗ ਖੋਲਿ੍ਹਆ

ਜੰਮੂ, 13 ਮਈ (ਪੀ. ਟੀ. ਆਈ.)-ਵੈਸ਼ਨੋ ਦੇਵੀ ਮੰਦਰ ਜਾਣ ਲਈ 7 ਕਿਲੋਮੀਟਰ ਲੰਬੇ ਬਦਲਵੇਂ ਮਾਰਗ ਨੂੰ ਸ਼ਰਧਾਲੂਆਂ ਲਈ ਅੱਜ ਖੋਲ੍ਹ ਦਿੱਤਾ ਗਿਆ | ਇਸ ਨਵੇਂ ਤਾਰਾਕੋਟ ਮਾਰਗ ਦਾ ਰਸਮੀ ਤੌਰ 'ਤੇ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਮਈ ਨੂੰ ਕਰਨਗੇ | ਜੰਮੂ-ਕਸ਼ਮੀਰ ਦੇ ...

ਪੂਰੀ ਖ਼ਬਰ »

ਮਕਬੂਜ਼ਾ ਕਸ਼ਮੀਰ 'ਚ ਪੁਲ ਟੁੱਟਣ 'ਤੇ 7 ਵਿਦਿਆਰਥੀਆਂ ਦੀ ਮੌਤ, 9 ਲਾਪਤਾ

ਇਸਲਾਮਾਬਾਦ, 13 ਮਈ (ਏਜੰਸੀ)-ਪਾਕਿ-ਮਕਬੂਜ਼ਾ ਕਸ਼ਮੀਰ 'ਚ ਲੱਕੜ ਦਾ ਪੁਲ ਟੁੱਟ ਜਾਣ 'ਤੇ ਮੈਡੀਕਲ ਦੇ 7 ਵਿਦਿਆਰਥੀ ਮਾਰੇ ਗਏ ਤੇ 9 ਹੋਰ ਪਾਣੀ 'ਚ ਵਹਿ ਗਏ ਹਨ | ਇਕ ਅਧਿਕਾਰੀ ਨੇ ਦੱਸਿਆ ਕਿ ਫ਼ੈਸਲਾਬਾਦ ਤੇ ਲਾਹੌਰ ਦੇ ਨਿੱਜੀ ਕਾਲਜਾਂ ਦੇ 25 ਦੇ ਕਰੀਬ ਵਿਦਿਆਰਥੀ ਨੀਲਮ ਵਾਦੀ ...

ਪੂਰੀ ਖ਼ਬਰ »

ਪੈਰਿਸ 'ਚ ਵਿਅਕਤੀ ਵਲੋਂ ਚਾਕੂ ਨਾਲ ਰਾਹਗੀਰਾਂ 'ਤੇ ਹਮਲਾ-ਇਕ ਮੌਤ, 4 ਜ਼ਖ਼ਮੀ

ਪੈਰਿਸ, 13 ਮਈ (ਏਜੰਸੀ)-ਫਰਾਂਸ ਦੀ ਰਾਜਧਾਨੀ ਪੈਰਿਸ ਦੇ ਓਪੇਰਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਸੜਕ 'ਤੇ ਜਾ ਰਹੇ ਕੁਝ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇਕ ਰਾਹਗੀਰ ਦੀ ਮੌਤ ਤੇ ਚਾਰ ਹੋਰ ਜ਼ਖ਼ਮੀ ਹੋ ਗਏ, ਪੁਲਿਸ ਵਲੋਂ ਤੁਰੰਤ ਕੀਤੀ ਗੋਲੀਬਾਰੀ ਦੌਰਾਨ ...

ਪੂਰੀ ਖ਼ਬਰ »

ਪਾਕਿ ਨੇ ਅਮਰੀਕੀ ਕੂਟਨੀਤਕ ਨੂੰ ਦੇਸ਼ ਛੱਡਣ ਤੋਂ ਰੋਕਿਆ

ਇਸਲਾਮਾਬਾਦ, 13 ਮਈ (ਪੀ. ਟੀ. ਆਈ.)-ਪਾਕਿਸਤਾਨ ਨੇ ਇਸਲਾਮਾਬਾਦ ਵਿਚ ਇਕ ਜਾਨਲੇਵਾ ਸੜਕ ਹਾਦਸੇ ਵਿਚ ਸ਼ਾਮਿਲ ਅਮਰੀਕੀ ਕੂਟਨੀਤਕ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਹੈ | ਪਾਕਿਸਤਾਨ ਦੀ ਇਸ ਕਾਰਵਾਈ ਨਾਲ ਦੁਵੱਲੇ ਸਬੰਧਾਂ ਵਿਚ ਹੋਰ ਵਿਗਾੜ ਪੈਦਾ ਹੋ ਸਕਦਾ ਹੈ | ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੇ ਪਿਛਲੇ ਸਾਲ 69 ਅਰਬ ਡਾਲਰ ਆਪਣੇ ਘਰਾਂ ਨੂੰ ਭੇਜੇ

ਨਿਊਯਾਰਕ, 13 ਮਈ (ਪੀ. ਟੀ. ਆਈ.)-ਪਿਛਲੇ ਸਾਲ 2017 ਵਿਚ ਪ੍ਰਵਾਸੀ ਭਾਰਤੀਆਂ ਨੇ ਆਪਣੇ ਘਰਾਂ ਨੂੰ 69 ਅਰਬ ਡਾਲਰ ਘਰਾਂ ਨੂੰ ਭੇਜੇ ਹਨ ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਹਨ | ਇਕ ਰਿਪੋਰਟ ਮੁਤਾਬਕ ਪਿਛਲੇ ਸਾਲਾਂ ਵਿਚ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਪ੍ਰਵਾਸੀਆਂ ...

ਪੂਰੀ ਖ਼ਬਰ »

ਪੀ.ਐਨ.ਬੀ. ਘੁਟਾਲਾ-ਰਿਜ਼ਰਵ ਬੈਂਕ ਵਲੋਂ ਨਿਰੀਖਣ ਰਿਪੋਰਟਾਂ ਨੂੰ ਸਾਂਝਾ ਕਰਨ ਤੋਂ ਇਨਕਾਰ

ਨਵੀਂ ਦਿੱਲੀ, 13 ਮਈ (ਏਜੰਸੀ)- ਭਾਰਤੀ ਰਿਜ਼ਰਵ ਬੈਂਕ ਨੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਸ਼ਿਕਾਰ ਬਣੇ ਪੰਜਾਬ ਨੈਸ਼ਨਲ ਬੈਂਕ ਮਾਮਲੇ 'ਚ ਨਿਰੀਖਣ ਰਿਪੋਰਟਾਂ ਨੂੰ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਰਿਜ਼ਰਵ ਬੈਂਕ ਨੇ ਇਸ ਦੇ ਲਈ ਸੂਚਨਾ ਦਾ ਅਧਿਕਾਰ ...

ਪੂਰੀ ਖ਼ਬਰ »

ਆਈ. ਸੀ. ਐਸ. ਈ. ਅਤੇ ਆਈ. ਐਸ. ਸੀ. ਪ੍ਰੀਖਿਆਵਾਂ ਦੇ ਨਤੀਜੇ ਅੱਜ

ਨਵੀਂ ਦਿੱਲੀ, 13 ਮਈ (ਪੀ. ਟੀ. ਆਈ.)-ਆਈ. ਸੀ. ਐਸ. ਈ. ਦੀ 10ਵੀਂ ਕਲਾਸ ਅਤੇ ਆਈ. ਐਸ. ਸੀ. ਦੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ | ਕੌਾਸਲ ਫ਼ਾਰ ਇੰਡੀਅਨ ਸਕੂਲ ਸਰਟੀਫ਼ਿਕੇਟ ਇਕਜ਼ਾਮੀਨੇਸ਼ਨਜ਼ (ਸੀ. ਆਈ. ਸੀ. ਐਸ. ਈ.) ਦੇ ਮੁੱਖ ਕਾਰਜਕਾਰੀ ਅਤੇ ...

ਪੂਰੀ ਖ਼ਬਰ »

ਅਮਰੀਕੀ ਸੰਮੇਲਨ ਤੋਂ ਪਹਿਲਾਂ ਉੱਤਰੀ ਕੋਰੀਆ ਨਸ਼ਟ ਕਰੇਗਾ ਪ੍ਰਮਾਣੂ ਪ੍ਰੀਖਣ ਸਥਾਨ

ਸਿਓਲ, 13 ਮਈ (ਏਜੰਸੀ)-ਉੱਤਰੀ ਕੋਰੀਆ ਨੇ ਅੱਜ ਐਲਾਨ ਕੀਤਾ ਕਿ ਉਹ ਅਮਰੀਕੀ ਸੰਮੇਲਨ ਤੋਂ ਪਹਿਲਾਂ ਆਪਣੇ ਪ੍ਰਮਾਣੂ ਪ੍ਰੀਖਣ ਸਥਾਨਾਂ ਨੂੰ ਨਸ਼ਟ ਕਰ ਦੇਵੇਗਾ | ਜਾਣਕਾਰੀ ਅਨੁਸਾਰ ਇੱਥੋਂ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਵਿਦੇਸ਼ੀ ਮੀਡੀਆ ਨੂੰ ਸੱਦ ਕੇ ਉਨ੍ਹਾਂ ...

ਪੂਰੀ ਖ਼ਬਰ »

ਰੇਲ ਗੱਡੀਆਂ 'ਚ ਹੁਣ ਔਰਤਾਂ ਦੀ ਸੁਰੱਖਿਆ ਲਈ ਲੱਗੇਗਾ 'ਪੈਨਿਕ ਬਟਨ'

ਲਖਨਊ, 13 ਮਈ (ਏਜੰਸੀ)-ਰੇਲ ਗੱਡੀਆਂ 'ਚ ਔਰਤਾਂ ਨਾਲ ਛੇੜਛਾੜ ਅਤੇ ਹੋਰ ਪ੍ਰੇਸ਼ਾਨੀਆਂ ਦੇ ਤੁਰੰਤ ਹੱਲ ਲਈ ਰੇਲ ਮੰਤਰਾਲੇ ਹੁਣ ਗੱਡੀ ਦੇ ਹਰ ਡੱਬੇ 'ਚ ਇਕ 'ਪੈਨਿਕ ਬਟਨ' ਲਗਾਏਗੀ, ਜਿਸ ਨੂੰ ਸੰਕਟ ਦੇ ਸਮੇਂ ਦਬਾਉਣ 'ਤੇ ਡੱਬੇ 'ਚ ਹੀ ਉਨ੍ਹਾਂ ਨੂੰ ਤਤਕਾਲ ਮਦਦ ਮੁਹੱਈਆ ...

ਪੂਰੀ ਖ਼ਬਰ »

ਪਾਕਿ ਤੋਂ ਸਿਖਲਾਈ ਪ੍ਰਾਪਤ ਅੱਤਵਾਦੀ ਮਹਾਰਾਸ਼ਟਰ 'ਚ ਕਾਬੂ

ਮੁੰਬਈ, 13 ਮਈ (ਏਜੰਸੀ)- ਮਹਾਰਾਸ਼ਟਰ ਦੇ ਅੱਤਵਾਦੀ ਵਿਰੋਧੀ ਦਸਤੇ (ਏ.ਟੀ.ਐਸ.) ਨੇ ਅੱਜ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਕ 32 ਸਾਲਾ ਸ਼ੱਕੀ ਅੱਤਵਾਦੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਕੁਝ ਸ਼ਹਿਰਾਂ 'ਚ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ | ਪੁਲਿਸ ...

ਪੂਰੀ ਖ਼ਬਰ »

ਈਰਾਨ ਦੀ ਅਦਾਲਤ ਵਲੋਂ ਸੰਸਦ 'ਤੇ ਹਮਲੇ ਦੇ 8 ਦੋਸ਼ੀਆਂ ਨੂੰ ਮੌਤ ਦੀ ਸਜ਼ਾ

ਦੁਬਈ, 13 ਮਈ (ਏਜੰਸੀ)-ਈਰਾਨ ਦੀ ਇਕ ਅਦਾਲਤ ਨੇ ਬੀਤੇ ਸਾਲ ਸੰਸਦ ਅਤੇ ਅਯਾਤੁੱਲਾ ਖੁਮੈਨੀ ਦੇ ਮਕਬਰੇ 'ਤੇ ਹਮਲਾ ਕਰ ਕੇ18 ਲੋਕਾਂ ਨੂੰ ਮਾਰ ਦੇਣ ਵਾਲੇ 8 ਦੋਸ਼ੀਆਂ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ ਹੈ | ਤਹਿਰਾਨ ਦੀ ਰੇਵੋਲਿਊਸ਼ਨਰੀ ਅਦਾਲਤ 'ਚ ਸੱਤ ਸੈਸ਼ਨ ਤੱਕ ਚੱਲੀ ...

ਪੂਰੀ ਖ਼ਬਰ »

ਪਾਕਿਸਤਾਨ ਵਿਚ ਨੇਤਰਹੀਣ ਵਿਅਕਤੀ ਬਣੇਗਾ ਸਿਵਲ ਜੱਜ

ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਨੇਤਰਹੀਣ ਨੌਜਵਾਨ ਯੂਸਫ਼ ਸਲੀਮ ਨੂੰ ਸਿਵਲ ਜੱਜ-ਕਮ-ਮੈਜਿਸਟ੍ਰੇਟ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੇ ਨੇਤਰਹੀਣ ਹੋਣ ਕਾਰਨ ਪਹਿਲਾਂ ਉਸ ਦੀ ਨਿਯੁਕਤੀ 'ਤੇ ਲਾਹੌਰ ਹਾਈ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਬੰਬ ਧਮਾਕਾ ਤੇ ਗੋਲੀਬਾਰੀ 'ਚ 15 ਮੌਤਾਂ

ਜਲਾਲਾਬਾਦ, 13 ਮਈ (ਏਜੰਸੀ)-ਪੂਰਬੀ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਅੱਜ ਹੋਏ ਬੰਬ ਧਮਾਕੇ ਤੇ ਗੋਲੀਬਾਰੀ 'ਚ 15 ਲੋਕ ਮਾਰੇ ਗਏ ਤੇ 42 ਹੋਰ ਜ਼ਖ਼ਮੀ ਹੋ ਗਏ ਹਨ | ਨਨਗਰਹਾਰ ਸੂਬਾ ਗਵਰਨਰ ਦੇ ਬੁਲਾਰੇ ਅੱਤਾਉੱਲਾ ਖੋਗਯਾਨੀ ਨੇ ਦੱਸਿਆ ਕਿ ਜਲਾਲਬਾਦ ਦੇ ਫਾਇਨਾਂਸ ...

ਪੂਰੀ ਖ਼ਬਰ »

ਵਿਦਿਆਰਥੀਆਂ 'ਤੇ ਕਾਰਵਾਈ ਲਈ ਟਰੰਪ ਪ੍ਰਸ਼ਾਸਨ ਨੇ ਬਦਲੀ ਨੀਤੀ

ਨਿਊਯਾਰਕ, 13 ਮਈ (ਏਜੰਸੀ)- ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਬੀਤੀ ਦੇਰ ਰਾਤ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਵਿਚ ਰਹਿ ਰਹੇ ਵਿਦਿਆਰਥੀਆਂ ਿਖ਼ਲਾਫ਼ ਕਾਰਵਾਈ ਲਈ ਇਕ ਡਰਾਫ਼ਟ ਪਾਲਸੀ ਜਾਰੀ ਕੀਤੀ | ਇਹ ਨੀਤੀ 9 ਅਗਸਤ ਤੋਂ ਲਾਗੂ ...

ਪੂਰੀ ਖ਼ਬਰ »

ਬਿਜਲੀ ਸਪਲਾਈ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਗਿਆ ਤੇਜ਼ ਝੱਖੜ

ਜਲੰਧਰ, 13 ਮਈ (ਸ਼ਿਵ ਸ਼ਰਮਾ)-ਬੀਤੇ ਦਿਨੀਂ ਪੰਜਾਬ ਸਮੇਤ ਹੋਰ ਥਾਵਾਂ 'ਤੇ ਆਏ ਤੇਜ਼ ਝੱਖੜ ਨਾਲ ਕਈ ਜਗ੍ਹਾ ਨੁਕਸਾਨ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਪਰ ਇਸ ਦੇ ਨਾਲ ਬਿਜਲੀ ਸਪਲਾਈ ਪ੍ਰਣਾਲੀ ਵੀ ਕਾਫ਼ੀ ਪ੍ਰਭਾਵਿਤ ਰਹੀ ਜਿਸ ਕਰਕੇ ਕਈ ਫੀਡਰਾਂ 'ਤੇ ਰਾਤ ਭਰ ਬਿਜਲੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX