ਕੈਲਗਰੀ 15 ਮਈ (ਜਸਜੀਤ ਸਿੰਘ ਧਾਮੀ)-ਵਿਰਾਸਤ ਵੈੱਲਫੇਅਰ ਸੁਸਾਇਟੀ ਵਲੋਂ ਕੁਆਲਿਟੀ ਟਰਾਂਸਮਿਸ਼ਨ, ਪੀ ਐਾਡ ਜੀ ਐਕਸਾਵੇਟਿੰਗ ਅਤੇ ਜਸਕੀਰਤ ਸਿੰਘ ਬਰਾੜ ਦੇ ਸਹਿਯੋਗ ਨਾਲ ਮਾਂ ਦਿਵਸ 'ਤੇ 'ਮੇਲਾ ਪੰਜਾਬਣਾਂ ਦਾ-2018' ਕਰਵਾਇਆ ਗਿਆ | ਸਿਰਫ਼ ਔਰਤਾਂ ਲਈ ਕਰਵਾਏ ਗਏ ਇਸ ਮੇਲੇ ...
9 ਵਾਰੀ ਨੋਬਲ ਪੁਰਸਕਾਰ ਲਈ ਹੋਏ ਨਾਮਜ਼ਦ
ਹੌਸਟਨ, 15 ਮਈ (ਏਜੰਸੀ)- ਪ੍ਰਸਿੱਧ ਭੌਤਿਕ ਵਿਗਿਆਨੀ ਈ.ਸੀ. ਜਾਰਜ ਸੁਦਰਸ਼ਨ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਟੈਕਸਸ ਦੇ ਆਸਟਿਨ 'ਚ ਕੀਤਾ ਜਾਵੇਗਾ। ਪਰਿਵਾਰਕ ਸੂਤਰਾਂ ਅਤੇ ਕਰੀਬੀ ...
ਮੈਲਬੌਰਨ, 15 ਮਈ (ਏਜੰਸੀ)- ਦੱਖਣੀ ਆਸਟ੍ਰੇਲੀਆ 'ਚ ਇਕ ਰਾਜਮਾਰਗ 'ਤੇ ਹੋਏ ਹਾਦਸੇ 'ਚ 36 ਸਾਲਾਂ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ ਵਿਗਲੇ ਫਲੈਟ 'ਚ ਸਟੂਟ ਰਾਜਮਾਰਗ 'ਤੇ ਉਨ੍ਹਾਂ ਦਾ ...
ਟੋਰਾਂਟੋ, 15 ਮਈ (ਹਰਜੀਤ ਸਿੰਘ ਬਾਜਵਾ)-ਉੱਤਰ ਪ੍ਰਦੇਸ਼ ਇਨ ਕੈਨੇਡਾ ਸੰਸਥਾ (ਯੂਪਿਕਾ) ਵਲੋਂ ਹਾਸਰਸ ਹਿੰਦੀ ਕਵੀ ਸੰਮੇਲਨ 'ਹਾਸਿਆਂ ਕੇ ਰੰਗ, ਗੀਤ ਗ਼ਜ਼ਲ ਕੇ ਸੰਗ' ਸ੍ਰੀ ਸੰਜੀਵ ਮਲਿਕ ਦੀ ਦੇਖ-ਰੇਖ ਵਿਚ ਕਰਵਾਇਆ ਗਿਆ ਜਿਸ ਵਿਚ ਹਾਜ਼ਰੀਨ ਦਾ ਮਨੋਰੰਜਨ ਕਰਨ ਲਈ ਮੁੰਬਈ ਤੋਂ ...
ਲੰਡਨ, 15 (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਪਹਿਲਾ ਬ੍ਰਿਟ ਏਸ਼ੀਆ ਪੰਜਾਬੀ ਫ਼ਿਲਮ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਫ਼ਿਲਮ ਅਤੇ ਪੰਜਾਬੀ ਸੰਗੀਤ ਦੀ ਦੁਨੀਆ ਦੇ ਨਾਮਵਰ ਕਲਾਕਾਰਾਂ ਜੈਸਮੀਨ ਸੈਂਡਲਜ਼, ਹਾਰਡੀ ਸੰਧੂ, ਸ਼ੈਰੀ ਮਾਨ, ਗੁਰ ਸੰਧੂ, ...
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਚ ਪ੍ਰਧਾਨੀ ਯੂ. ਕੇ. ਵਲੋਂ ਪਰਮਿੰਦਰ ਸਿੰਘ ਬੱਲ ਅਤੇ ਹਰਦਿਆਲ ਸਿੰਘ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਵਾਦ ਸਿਰਫ਼ ਤਿਆਗ ਭਾਵਨਾ ਨਾਲ ਹੀ ਖ਼ਤਮ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਸਿੱਖ ਕੌਮ ਵਿਚ ਕਈ ...
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਬਤੌਰ ਮੁੱਖ ਗ੍ਰੰਥੀ ਸੇਵਾਵਾਂ ਕਰਨ ਵਾਲੇ ਗਿਆਨੀ ਜੋਗਿੰਦਰ ਸਿੰਘ ਦੀਆਂ 25 ਸਾਲ ਗੁਰੂ ਘਰ ਨੂੰ ਸਿੱਖ ਪ੍ਰਚਾਰਕ ਵਜੋਂ ਸੇਵਾਵਾਂ ਦੇਣ ਬਦਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ...
ਸ਼ਾਹਕੋਟ ਜ਼ਿਮਨੀ ਚੋਣ 'ਤੇ ਵਿਦਿਆਰਥੀਆਂ ਦੇ ਮਸਲੇ ਵਿਚਾਰੇ-ਜਥੇਦਾਰ ਪਾਇਲ, ਚੀਮਾ
ਟੋਰਾਂਟੋ, 15 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਈਸਟ ਇਕਾਈ ਦੇ ਪ੍ਰਧਾਨ ਜਥੇਦਾਰ ਪ੍ਰਦੁੱਮਣ ਸਿੰਘ ਪਾਇਲ ਦੀ ਅਗਵਾਈ ਵਿਚ ਬਰੈਂਪਟਨ ਵਿਖੇ ਭਰਵੀਂ ...
ਵੱਡੀ ਗਿਣਤੀ ਵਿਚ ਭਾਰਤੀ ਵੀ ਹਿੱਸਾ ਲੈਣਗੇ
ਸਿਆਟਲ, 15 ਮਈ (ਹਰਮਨਪ੍ਰੀਤ ਸਿੰਘ)-ਸਿਆਟਲ ਦੀ ਸੂਜਨ ਕੋਮਨ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2 ਜੂਨ ਨੂੰ 'ਰੰਨ ਔਰ ਵਾਕ' (ਦੌੜੋ ਜਾਂ ਤੂਰੋ) ਸਿਆਟਲ ਸੈਂਟਰ (ਡਾਊਨ ਟਾਊਨ ਸਿਆਟਲ) ਵਿਖੇ ਕਰਵਾਈ ਜਾਵੇਗੀ। ਇਸ ਦੌੜ ...
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਦਰਬਾਰ ਗੁਰਦੁਆਰਾ ਬੈਲਵੀਡੀਅਰ ਦੀ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਸਾਊਥਾਲ ਵਿਖੇ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਹੋਈ ਬਦਸਲੂਕੀ ਦੀ ਸਖ਼ਤ ਨਿੰਦਾ ਕੀਤੀ ਹੈ। ਗੁਰੂ ਘਰ ਦੇ ...
ਹਾਂਗਕਾਂਗ, 15 ਮਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦੀਵਾਨ (ਸਿੱਖ ਟੈਂਪਲ) ਹਾਂਗਕਾਂਗ ਦੀ ਸਾਲ 2018-19 ਦੀ ਪ੍ਰਬੰਧਕ ਕਮੇਟੀ ਦੀਵਾਨ ਦੇ ਜਨਰਲ ਇਜਲਾਸ ਵਿਚ ਨਿਯੁਕਤ ਕੀਤੀ ਗਈ, ਜਿਸ ਵਿਚ ਸ: ਦਲਜੀਤ ਸਿੰਘ ਜ਼ੀਰਾ ਬਤੌਰ ਪ੍ਰਧਾਨ, ਗੁਰਨਾਮ ਸਿੰਘ ...
ਹਰਕੀਰਤ ਸਿੰਘ ਦੇ ਲੋਕ ਭਲਾਈ ਕੰਮਾਂ 'ਚ ਮੋਹਰੀ-ਪਾਰਟੀ ਪ੍ਰਧਾਨ ਸਮੈਂਥਾ ਰਤਨਮ
ਮੈਲਬੌਰਨ, 15 ਮਈ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਦਾ ਗਰੀਨਜ਼ ਨੇ ਮੈਲਬੌਰਨ ਦੇ ਮੈਲਟਨ ਇਲਾਕੇ ਤੋਂ ਸ: ਹਰਕੀਰਤ ਸਿੰਘ ਨੂੰ ਨਵੰਬਰ ਵਿਚ ਹੋਣ ਜਾ ਰਹੀਆਂ ...
ਸਿਡਨੀ, 15 ਮਈ (ਹਰਕੀਰਤ ਸਿੰਘ ਸੰਧਰ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਾਣਾ ਪਰਮਜੀਤ ਸਿੰਘ ਇਨ੍ਹੀਂ ਦਿਨਂੀਂ ਸਿਡਨੀ ਪਹੁੰਚੇ ਹਨ। ਸਿਡਨੀ ਦੇ ਗੁਰੂਘਰ ਰਿਵਸਬੀ ਅਤੇ ਤਾਰਾਮਾਰਾ ਵਿਖੇ ਸੰਗਤ ਨਾਲ ਵਿਸ਼ੇਸ਼ ਮਸਲਿਆਂ 'ਤੇ ਵਿਚਾਰਾਂ ਕੀਤੀਆਂ ...
ਮੁੰਬਈ, 15 ਮਈ (ਏਜੰਸੀ)- ਪ੍ਰਸਿੱਧ ਸੰਗੀਤਕਾਰ ਮੁਹੰਮਦ ਜਹੂਰ ਖਿਆਮ ਨੇ ਸਿਨੇਮਾ ਕਾਰਜਕਰਤਾਵਾਂ ਦੀ ਸਹਾਇਤਾ ਲਈ ਆਪਣੀ ਪੂਰੀ ਸੰਪਤੀ ਦਾਨ ਕਰਨ ਦਾ ਐਲਾਨ ਕੀਤਾ। ਬੀਤੇ ਦਿਨ ਉਨ੍ਹਾਂ ਇਹ ਐਲਾਨ ਫ਼ਿਲਮ ਕਾਰਜਕਰਤਾਵਾਂ ਦੀਆਂ 22 ਸੰਸਥਾਵਾਂ ਦੇ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX