ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 3 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 10/0
. . .  1 minute ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  5 minutes ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  10 minutes ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  30 minutes ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  36 minutes ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  41 minutes ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  46 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  47 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  51 minutes ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  53 minutes ago
ਜਲੰਧਰ, 27 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  55 minutes ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  59 minutes ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  about 1 hour ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  about 1 hour ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  about 1 hour ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 73/2
. . .  about 1 hour ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 70/2
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਸ਼ਿਖਰ ਧਵਨ 26 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 62/1
. . .  about 1 hour ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 51/1
. . .  about 1 hour ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 42/1
. . .  about 1 hour ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 30/1
. . .  about 1 hour ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 1 hour ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 2 hours ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  about 2 hours ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  about 2 hours ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  about 2 hours ago
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 3 hours ago
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 3 hours ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 3 hours ago
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਜਗਰਾਓਂ

ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਕੌ ਾਸਲ ਵਲੋਂ ਖਾਕਾ ਤਿਆਰ

ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)-ਮੌਨਸੂਨ ਆਉਣ ਤੋਂ ਪਹਿਲਾਂ ਹੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦਾ ਨਗਰ ਕੌਾਸਲ ਨੇ ਦਾਅਵਾ ਕੀਤਾ ਹੈ | ਇਸ ਸਬੰਧੀ ਖ਼ਾਕਾ ਤਿਆਰ ਕਰਕੇ ਸਫ਼ਾਈ ਸੇਵਕਾਂ ਨੂੰ ਜਿੰਮੇਵਾਰੀਆਂ ਵੀ ਸੌਾਪ ਦਿੱਤੀਆਂ ਗਈਆਂ ਹਨ | ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਸ਼ਾਸਨ ਚਾਹੇ ਪ੍ਰਬੰਧਾਂ ਦਾ ਜਿਨ੍ਹਾਂ ਮਰਜ਼ੀ ਦਾਅਵਾ ਕਰੇ ਪਰ ਮੀਂਹਾਂ ਦੇ ਦਿਨਾਂ ਮੌਕੇ ਸ਼ਹਿਰ ਦੀਆਂ ਸੜਕਾਂ 'ਤੇ ਘੰਟਿਆਂ-ਬੱਧੀ ਬਰਸਾਤੀ ਪਾਣੀ ਖੜ੍ਹਨ ਨਾਲ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਰਹਿੰਦਾ ਹੈ | ਜਗਰਾਉਂ ਸ਼ਹਿਰ ਅੰਦਰ 14 ਨਿਕਾਸੀ ਨਾਲੇ ਹਨ | ਹਰ ਨਿਕਾਸੀ ਨਾਲਾ ਕਰੀਬ 2 ਕਿਲੋਮੀਟਰ ਤੋਂ ਕੁਝ ਵੱਧ ਜਾਂ ਘੱਟ ਹੈ | ਇਹ ਦੋ ਤੋਂ ਚਾਰ ਫੁੱਟ ਚੌੜੇ ਅਤੇ ਲਗਭਗ ਇਨ੍ਹੇ ਹੀ ਡੂੰਘੇ ਹਨ | ਭਾਵੇਂ ਇਨ੍ਹਾਂ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਨ ਲਈ ਨਗਰ ਕੌਾਸਲ ਨੇ ਸਫ਼ਾਈ ਸੇਵਕਾਂ ਨੂੰ ਮਈ ਮਹੀਨੇ ਦੇ ਅੰਤ ਤੱਕ ਦੇ ਲਿਖ਼ਤੀ ਆਦੇਸ਼ ਦਿੱਤੇ ਗਏ ਹਨ ਪਰ ਅਜਿਹਾ ਹੋਣਾ ਸੰਭਵ ਨਹੀਂ ਲੱਗਦਾ ਹੈ, ਕਿਉਂਕਿ ਲਗਭਗ 30 ਕਿਲੋਮੀਟਰ ਲੰਬਾਈ ਦੇ ਇਨ੍ਹਾਂ ਨਾਲਿਆਂ ਲਈ ਸਹੀ ਤਰੀਕੇ ਨਾਲ ਸਫ਼ਾਈ ਕਰਨ ਲਈ ਜਿਨ੍ਹੇ ਮੁਲਾਜ਼ਮਾਂ ਅਤੇ ਜਿਹੜੀ ਤਕਨੀਕ ਤੇ ਸਾਜੋ-ਸਾਮਾਨ ਦੀ ਜ਼ਰੂਰਤ ਹੈ, ਉਹ ਨਗਰ ਕੌਾਸਲ ਕੋਲ ਨਹੀਂ ਹਨ | ਇਸ ਤੋਂ ਇਲਾਵਾ ਇਸ ਸਮੱਸਿਆ ਦਾ ਹੱਲ ਤਦ ਹੀ ਸੰਭਵ ਹੋ ਸਕੇਗਾ ਜਦ ਹਰ ਵਰਗ ਆਪਣੀ ਜਿੰਮੇਵਾਰੀ ਨੂੰ ਸਮਝੇਗਾ | ਵਿਦੇਸ਼ਾਂ ਅੰਦਰ ਪਾਣੀ ਦੀ ਨਿਕਾਸੀ ਲਈ ਜਿਹੜੀ ਤਕਨੀਕ ਵਰਤੀ ਜਾ ਰਹੀ ਹੈ ਉਹ ਭਾਰਤ ਅੰਦਰ ਅਜੇ ਤਾਂ ਸੰਭਵ ਨਹੀਂ ਹੋ ਸਕਦੀ ਪਰ ਇਥੇ ਵਰਤੇ ਜਾ ਰਹੇ ਢੰਗ ਤਰੀਕਿਆਂ ਵਿਚ ਥੋੜ੍ਹਾ ਬਹੁਤਾ ਸੁਧਾਰ ਕਰ ਲਿਆ ਜਾਵੇ ਤਾਂ ਕਾਫ਼ੀ ਹੱਦ ਤੱਕ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ |
ਖੱੁਲ੍ਹੇ ਨਿਕਾਸੀ ਨਾਲਿਆਂ ਦੀ ਥਾਂ ਸੀਵਰੇਜ ਦੀਆਂ ਪਾਇਪਾਂ ਪਾਈਆਂ ਜਾਣ-ਪ੍ਰਧਾਨ ਸਰੀਨ
ਦਸ਼ਮੇਸ਼ ਸੇਵਾ ਸੁਸਾਇਟੀ ਜਗਰਾਉਂ ਦੇ ਪ੍ਰਧਾਨ ਹਰਦੇਵ ਸਿੰਘ ਸਰੀਨ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਖੱੁਲ©ੇ ਨਿਕਾਸੀ ਨਾਲਿਆਂ ਨੂੰ ਬੰਦ ਕਰਕੇ ਸੀਵਰੇਜ਼ ਦੀਆਂ ਪਾਇਪਾਂ ਪਾਈਆਂ ਜਾਣ | ਹਰ ਘਰ ਦੇ ਗੇਟ ਅੰਦਰ ਇਕ ਹੌਦੀ ਹੋਵੇ ਅਤੇ ਇਕ ਹੌਦੀ ਗੇਟ ਤੋਂ ਬਾਹਰ ਨਗਰ ਕੌਾਸਲ ਬਣਾਵੇ | ਇਸ ਨਾਲ ਘਰਾਂ ਦਾ ਗੰਦਾ ਪਾਣੀ ਪੁਣ ਕੇ ਬਾਹਰ ਬਣੀ ਹੌਦੀ ਤੋਂ ਗੁਜ਼ਰ ਕੇ ਸੀਵਰੇਜ਼ ਦੀਆਂ ਪਾਇਪਾਂ ਵਿਚ ਪਵੇਗਾ | ਇਸ ਨਾਲ ਜਿੱਥੇ ਪਾਣੀ ਦੀ ਨਿਕਾਸੀ ਨਿਰੰਤਰ ਚੱਲੇਗੀ, ਉੱਥੇ ਸੀਵਰੇਜ਼ ਬਲਾਕ ਹੋਣ ਅਤੇ ਗਾਰ ਦੀ ਚੁੱਕ-ਚੁਕਾਈ ਦੀ ਸਮੱਸਿਆ ਵੀ ਲਗਭਗ ਖ਼ਤਮ ਹੋ ਜਾਵੇਗੀ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡਿਸਪੋਜ਼ਲ ਰੋਡ 'ਤੇ ਸਥਿਤ ਸੇਮ ਨਾਲੇ ਦੀ ਵੀ ਸਫ਼ਾਈ ਹੋਣਾ ਜ਼ਰੂਰੀ ਹੈ, ਜੇਕਰ ਇਸ ਦੀ ਸਫ਼ਾਈ ਨਾ ਹੋਈ ਤਾਂ ਬਰਸਾਤਾਂ ਮੌਕੇ ਪਾਣੀ ਦੀ ਨਿਕਾਸੀ ਦੀ ਚਾਲ ਮੱਧਮ ਪੈ ਜਾਵੇਗੀ ਅਤੇ ਇਸ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਕਈ-ਕਈ ਘੰਟੇ ਮੀਂਹਾਂ ਦਾ ਪਾਣੀ ਖੜ੍ਹਾ ਰਹੇਗਾ |

ਬਰਸਾਤਾਂ ਆਉਣ ਤੋਂ ਪਹਿਲਾਂ ਪ੍ਰਬੰਧ ਕਰ ਲਏ
ਜਾਣਗੇ-ਸੁਪਰਡੈਂਟ ਮਨੋਹਰ ਸਿੰਘ
ਨਗਰ ਕੌਾਸਲ ਦੇ ਸੁਪਰਡੈਂਟ ਮਨੋਹਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਨਾਲਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ | ਗਲੀਆਂ ਦੀਆਂ ਨਾਲੀਆਂ ਦੀ ਤਾਂ ਰੋਜ਼ਾਨਾ ਹੀ ਸਫ਼ਾਈ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮੌਨਸੂਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਪਾਣੀ ਦੇ ਨਿਕਾਸੀ ਦੇ ਸਾਰੇ ਪ੍ਰਬੰਧ ਕਰ ਲਏ ਜਾਣਗੇ | ਉਨ੍ਹਾਂ ਕਿਹਾ ਕਿ ਨਾਲਿਆਂ ਦੀ ਸਫ਼ਾਈ ਲਈ ਹੋਰ ਸਫ਼ਾਈ ਸੇਵਕ ਅਤੇ ਸਾਜੋ-ਸਾਮਾਨ ਦੀ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ ਜਦ ਇਹ ਪਾਸ ਹੋ ਜਾਵੇਗੀ ਤਦ ਸ਼ਹਿਰ ਅੰਦਰ ਸਫ਼ਾਈ ਦੀ ਕੋਈ ਸਮੱਸਿਆ ਨਹੀਂ ਰਹੇਗੀ |

ਬਾਬਾ ਆਦਮ ਵੇਲੇ ਦੀ ਤਕਨੀਕ ਵਰਤੀ ਜਾ ਰਹੀ-ਐਡਵੋਕੇਟ ਲਾਂਬਾ
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲਾਂਬਾ ਨੇ ਕਿਹਾ ਕਿ ਨਗਰ ਕੌਾਸਲ ਬਾਬਾ ਆਦਮ ਵੇਲੇ ਦੀ ਤਕਨੀਕ ਨਾਲ ਸ਼ਹਿਰ ਅੰਦਰ ਨਾਲਿਆਂ ਦੀ ਸਫ਼ਾਈ ਕਰਵਾਉਂਦੀ ਹੈ | ਉਨ੍ਹਾਂ ਕਿਹਾ ਕਿ ਨਿਕਾਸੀ ਨਾਲਿਆਂ ਵਿਚੋਂ ਗਾਰ ਕੱਢਣ ਤੋਂ ਬਾਅਦ ਇਹ ਗਾਰ ਕਈ-ਕਈ ਦਿਨ ਨਾਲਿਆਂ ਨੇ ਕਿਨਾਰਿਆਂ 'ਤੇ ਹੀ ਪਈ ਰਹਿਣ ਨਾਲ ਕੁਝ ਤਾਂ ਮੁੜ ਨਾਲਿਆਂ ਵਿਚ ਡਿੱਗ ਜਾਂਦੀ ਹੈ ਜਾਂ ਫਿਰ ਆਉਣ ਜਾਣ ਵਾਲੇ ਵਾਹਨਾਂ ਕਰਕੇ ਸੜਕੇ ਦੇ ਚਾਰੇ ਪਾਸੇ ਖਿੱਲਰ ਜਾਂਦੀ ਹੈ | ਨਗਰ ਕੌਾਸਲ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਪ੍ਰਬੰਧ ਕਰੇ ਜਿਸ ਨਾਲ ਨਾਲਿਆਂ ਵਿਚੋਂ ਕੱਢੀ ਗਾਰ ਕਿਨਾਰਿਆਂ 'ਚ ਸੁੱਟਣ ਦੀ ਥਾਂ ਉਸੇ ਸਮੇਂ ਉੱਥੋਂ ਚੁੱਕੀ ਜਾਵੇ |

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਦਾ ਭਰਿਆ ਟਰੱਕ ਭੇਜਿਆ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਤਲਵੰਡੀ ਰਾਏ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਉੱਦਮ ਸਦਕਾ ਕਣਕ ਦਾ ਭਰਿਆ ਟਰੱਕ ਡੇਰਾ ਬਾਬਾ ਨਿਧਾਨ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਮੌਜੂਦਾ ਮੁਖੀ ਬਾਬਾ ਨਰਿੰਦਰ ਸਿੰਘ, ...

ਪੂਰੀ ਖ਼ਬਰ »

ਚੋਰਾਂ ਵੱਲੋਂ ਦਿਨ-ਦਿਹਾੜੇ ਘਰ 'ਚੋਂ ਨਕਦੀ ਤੇ ਸੋਨਾ ਚੋਰੀ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ 'ਚ ਸਰਗਰਮ ਚੋਰਾਂ ਦੇ ਹੌਾਸਲੇ ਐਨੇ ਵੱਧ ਗਏ ਹਨ ਕਿ ਹੁਣ ਉਨ੍ਹਾਂ ਨੇ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ | ਜਿਸ ਤਹਿਤ ਚੋਰਾਂ ਨੇ ਬੇਖੌਫ਼ ਹੋ ਕੇ ਪਿੰਡ ਕਲਸੀਆਂ ਦੇ ਇਕ ...

ਪੂਰੀ ਖ਼ਬਰ »

ਦਾਖਾ ਪੁਲਿਸ ਵਲੋਂ ਮੁਕੱਦਮਾ ਦਰਜ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਪਿੰਡ ਰਕਬਾ ਵਾਸੀ ਮਹਿਲਾ ਪੰਚ ਵਲੋਂ ਪੁਲਿਸ ਨੂੰ ਮੰਡੀ ਮੁੱਲਾਂਪੁਰ-ਦਾਖਾ ਐਕਸਿਸ ਬੈਂਕ ਦੇ ਆਪਣੇ ਖਾਤੇ 'ਚੋਂ ਕਿਸੇ ਹੋਰ ਵਲੋਂ ਪੈਸੇ ਕਢਵਾਉਣ, ਉਸ ਦੇ ਘਰ ਆ ਕੇ ਭੰਨਤੋੜ ਕਰਨ, ਪਤੀ ਦੀ ਕੁੱਟਮਾਰ ਅਤੇ ਉਸ ਨੂੰ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਜਗਰਾਉਂ, 16 ਮਈ (ਅਜੀਤ ਸਿੰਘ ਅਖਾੜਾ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਲਾਜ਼ਮਾਂ ਵੱਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਪੁਲਿਸ ਚੌਾਕੀ ਕਾਉਂਕੇ ਕਲਾਂ ਦੇ ਮੁਲਾਜ਼ਮਾਂ ਵੱਲੋਂ ...

ਪੂਰੀ ਖ਼ਬਰ »

ਨੌਜਵਾਨ ਦੀ ਘਰੋਂ ਗਲੀ-ਸੜੀ ਲਾਸ਼ ਮਿਲੀ

ਜਗਰਾਉਂ/ਚੌਾਕੀਮਾਨ, 16 ਮਈ (ਅਖਾੜਾ, ਚੱਢਾ)-ਪਿੰਡ ਬਾਰਦੇਕੇ ਵਿਖੇ ਇਕ ਨੌਜਵਾਨ ਦੀ ਗਲੀ-ਸੜੀ ਲਾਸ਼ ਉਸ ਦੇ ਘਰ ਵਿਚੋਂ ਮਿਲੀ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਉਰਫ ਰਾਜੂ ਪੁੱਤਰ ਦਰਸ਼ਨ ਸਿੰਘ ਵਾਸੀ ਬਾਰਦੇਕੇ ਜੋ ਇਕੱਲਾ ਰਹਿੰਦਾ ਸੀ, ਇਹ ਨਸ਼ਿਆਂ ਦਾ ...

ਪੂਰੀ ਖ਼ਬਰ »

ਸ਼ਹਿਰ ਦੀ ਸ਼ੇਰਪੁਰਾ ਸੜਕ ਨੇ ਧਾਰਿਆ ਵੱਡੇ-ਵੱਡੇ ਟੋਇਆਂ ਦਾ ਰੂਪ

ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੰਜ ਦਹਾਕੇ ਪਹਿਲਾਂ ਦੇ ਨਿਰਧਾਰਤ ਕੀਤੇ ਮਾਪਢੰਡ ਨਾਲ ਬਣਾਈਆਂ ਜਾ ਰਹੀਆਂ ਸੜਕਾਂ ਹੁਣ ਬਣਦਿਆਂ ਸਾਰ ਹੀ ਰੂੰ ਵਾਂਗ ਭੁਰ ਜਾਂਦੀਆਂ ਹਨ | ਕੁਝ ਇਸ ਤਰ੍ਹਾਂ ਦਾ ਹੀ ਹਾਲ ਹੈ ਜਗਰਾਉਂ ਸ਼ਹਿਰ ਦੀ ਸ਼ੇਰਪੁਰ ਰੋਡ ਦਾ | ਇਸ ਸੜਕ ਨੂੰ ...

ਪੂਰੀ ਖ਼ਬਰ »

ਅੱਗ ਨਾਲ ਜੰਗਲਾਤ ਵਿਭਾਗ ਦੇ ਬੂਟਿਆਂ ਦਾ ਹੋਇਆ ਨੁਕਸਾਨ

ਹੰਬੜਾਂ, 16 ਮਈ (ਜਗਦੀਸ਼ ਸਿੰਘ ਗਿੱਲ, ਕੁਲਦੀਪ ਸਿੰਘ ਸਲੇਮਪੁਰੀ)-ਪਿੰਡ ਗੌਾਸਪੁਰ ਵਿਖੇ ਬੁੱਢੇ ਨਾਲੇ ਦੇ ਕੰਢੇ 'ਤੇ ਪਏ ਕੂੜਾ ਕਰਕਟ ਦੇ ਢੇਰ ਨੂੰ ਅਚਾਨਕ ਅੱਗ ਲੱਗਣ ਕਾਰਨ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਬੂਟਿਆਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਪ੍ਰਾਪਤ ...

ਪੂਰੀ ਖ਼ਬਰ »

ਇਨਕਮ ਟੈਕਸ ਅਧਿਕਾਰੀ ਗੁਰਦੀਪ ਸਿੰਘ ਨਹੀਂ ਰਹੇ

ਭੰੂਦੜੀ, 16 ਮਈ (ਕੁਲਦੀਪ ਸਿੰਘ ਮਾਨ)-ਆਮਦਨ ਕਰ ਵਿਭਾਗ ਵਿਚੋਂ ਬਤੌਰ ਸਹਾਇਕ ਲੇਖਾਕਾਰ ਰਿਟਾਇਰ ਹੋਏ ਗੁਰਦੀਪ ਸਿੰਘ ਸਵੱਦੀ ਕਲਾਂ (61) ਜੋ ਕਿ ਪਿਛਲੇ ਦੋ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸੀ ਉਹ ਪ੍ਰਮਾਤਮਾਂ ਵੱਲੋਂ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ...

ਪੂਰੀ ਖ਼ਬਰ »

ਗੈਸ ਸਿਲੰਡਰ ਬਦਲੀ ਕਰਨ ਮੌਕੇ ਹੋਏ ਧਮਾਕੇ 'ਚ ਔਰਤ ਦੀ ਮੌਤ

ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅੱਬੂਵਾਲ ਵਿਖੇ ਇਕ ਘਰ 'ਚ ਗੈਸ ਸਿਲੰਡਰ ਬਦਲੀ ਕਰਨ ਮੌਕੇ ਹੋਏ ਧਮਾਕੇ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸੈਨਾ 'ਚੋਂ ਸੇਵਾ ਮੁਕਤ ...

ਪੂਰੀ ਖ਼ਬਰ »

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਆਈ. ਸੀ. ਐੱਸ. ਸੀ. ਦਾ ਨਤੀਜਾ ਸ਼ਾਨਦਾਰ

ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦਾ ਦਸਵੀਂ ਸ਼੍ਰੈਣੀ ਦਾ ਨਤੀਜਾ ਸ਼ਾਨਦਾਰ ਰਿਹਾ | ਵਿੱਦਿਆ ਖੇਤਰ ਵਿਚ ਇਕ ਵਿਲੱਖਣ ਪ੍ਰਾਪਤੀ ਕਰਦੇ ਹੋਏ ਵਿਦਿਆਰਥੀਆਂ ਦੁਆਰਾ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ ...

ਪੂਰੀ ਖ਼ਬਰ »

ਦਾਖਾ ਵਾਸੀ ਜਗਤਾਰ ਸਿੰਘ ਵਿਰੁੱਧ ਜਾਅਲਸਾਜ਼ੀ ਦਾ ਮੁਕੱਦਮਾ ਦਰਜ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਪਿੰਡ ਦਾਖਾ (ਲੁਧਿ:) ਵਾਸੀ ਜਗਤਾਰ ਸਿੰਘ ਪੁੱਤਰ ਸੰਤ ਰਾਮ ਵਲੋਂ ਮੱਝਾਂ ਪਾਲ ਕੇ ਦੁੱਧ ਦਾ ਧੰਦਾ ਕਰਨ ਵਾਲੇ ਗੁੱਜਰ ਪਰਿਵਾਰ ਦੇ ਸੈਫ ਅਲੀ ਪੁੱਤਰ ਯੂਸਫ ਅਲੀ ਪਿੰਡ ਜੈਨਪੁਰ (ਲੁਧਿ:) ਨਾਲ ਮੱਝਾਂ ਰੱਖਣ ਅਤੇ ਡੇਰਾ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਕਮਾਲਪੁਰਾ ਦੀ ਐੱਮ. ਏ ਹਿਸਟਰੀ 'ਚੋਂ ਗਗਨਦੀਪ ਕੌਰ ਅੱਚਰਵਾਲ ਯੂਨੀਵਰਸਿਟੀ ਟਾਪਰ ਬਣੀ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਦਾ ਐਮ.ਏ ਹਿਸਟਰੀ ਭਾਗ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਪਿ੍ੰਸੀਪਲ ਡਾ: ਪੂਰਨਿਮਾ ਭਟਨਾਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀਆਂ 10 ਪੁਜੀਸ਼ਨਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵੱਲੋਂ ਰਾਸ਼ਟਰੀ ਡੇਂਗੂ ਦਿਵਸ 'ਤੇ ਜਾਗਰੂਕਤਾ ਰੈਲੀ

ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ.)-'ਰਾਸ਼ਟਰੀ ਡੇਂਗੂ ਦਿਵਸ' 'ਤੇ ਸਿਵਲ ਸਰਜਨ ਲੁਧਿਆਣਾ ਡਾ: ਪਰਵਿੰਦਰਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸਥਾਨਿਕ ਕਸਬੇ ਦੇ ਸਰਕਾਰੀ ਹਸਪਤਾਲ ਦੁਆਰਾ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਇਕ ...

ਪੂਰੀ ਖ਼ਬਰ »

ਪੀਰ ਸਖ਼ੀ ਸਰਵਰ ਲੱਖ ਦਾਤਾ ਦਾ ਉਤਸਵ ਸ਼ਰਧਾ ਨਾਲ ਮਨਾਇਆ

ਖੰਨਾ, 16 ਮਈ (ਪੱਤਰ ਪੇ੍ਰਰਕਾਂ ਰਾਹੀਂ)-ਅੱਜ ਪੀਰ ਸਖੀ ਸਰਵਰ ਸੁਲਤਾਨ ਲਖਦਾਤਾ ਲਾਲਾ ਵਾਲਾ ਪੀਰ ਦਾ 18ਵਾਂ ਉਤਸਵ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਕੇ. ਐੱਲ. ਸਹਿਗਲ (ਕੌਮੀ ਚੇਅਰਮੈਨ ਮਨੁੱਖੀ ਅਧਿਕਾਰ ਮੰਚ) ਸ਼ਾਮਿਲ ਹੋਏ | ਸਮਾਰੋਹ ...

ਪੂਰੀ ਖ਼ਬਰ »

ਜੋਧਾਂ 'ਚ ਡਾ: ਭੀਮ ਰਾਓ ਅੰਬੇਡਕਰ ਦਾ ਬੁੱਤ ਸਥਾਪਤ

ਜੋਧਾਂ, 16 ਮਈ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਗ੍ਰਾਮ ਪੰਚਾਇਤ ਵੱਲੋਂ ਜੋਧਾਂ ਵਿਖੇ ਬੁੱਤ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਸਰਪੰਚ ਰਾਜਿੰਦਰ ਸਿੰਘ ਰਾਜੂ ਨੇ ਬੁੱਤ 'ਤੇ ਫੁੱਲਮਲਾਵਾਂ ਭੇਟ ਕਰਕੇ ਕੀਤਾ | ਇਸ ...

ਪੂਰੀ ਖ਼ਬਰ »

ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਸੰਤ ਰਾਮਪਾਲ ਸਿੰਘ ਵਲੋਂ ਕਥਾ ਦੀ ਵਿਚਾਰ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਦਰਬਾਰ ਪਿੰਡ ਝਾਂਡੇ (ਲੁਧਿ:) ਵਿਖੇ ਸੰਗਤ ਦੀ ਵੱਡੀ ਇਕੱਤਰਤਾ ਨਾਲ ਸ਼ਬਦ ਗੁਰੂ ਕਥਾ ਦੀ ਵਿਚਾਰ ਸਮੇਂ ਸੰਤ ਬਾਬਾ ਰਾਮਪਾਲ ਸਿੰਘ ਝਾਂਡੇ ਕਿਹਾ ਕਿ ਜੋ ਅਕਾਲ ਪੁਰਖ ਦੀ ਸੇਵਾ ਕਰਦੇ ਹਨ, ਉਹ ਵਡਿਆਈ ਪ੍ਰਾਪਤ ...

ਪੂਰੀ ਖ਼ਬਰ »

ਵਿਦਿਆਰਥਣ ਹਰਪ੍ਰੀਤ ਕੌਰ ਪੰਡੋਰੀ ਦਾ ਕੀਤਾ ਸਨਮਾਨ

ਚੌਾਕੀਮਾਨ, 16 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਪੰਚ ਅਜਮੇਰ ਸਿੰਘ ਫੌਜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਐੱਮ.ਏ ਪੰਜਾਬੀ ਭਾਗ ਪਹਿਲਾ ...

ਪੂਰੀ ਖ਼ਬਰ »

ਸੰਤ ਬਾਬਾ ਬਿਸ਼ਨ ਸਿੰਘ ਬੋਰੇ ਵਾਲਿਆਂ ਦਾ ਬਰਸੀ ਸਮਾਗਮ ਮਨਾਇਆ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਸੰਤ ਬਾਬਾ ਬਿਸ਼ਨ ਸਿੰਘ ਬੋਰੇ ਵਾਲਿਆਂ ਦਾ ਬਰਸੀ ਸਮਾਗਮ ਮੱੁਲਾਂਪੁਰੀਏ ਕੋਠੇ ਰੋਡ ਸਾਹਮਣੇ ਨਿੰਰਕਾਰੀ ਭਵਨ ਰਾਏਕੋਟ ਵਿਖੇ ਹੋਇਆ | ਇਸ ਬਰਸੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਬਾਬਾ ਚਮਕੌਰ ਸਿੰਘ ਬੱਸੀਆਂ, ਮਾ: ਬਲਜਿੰਦਰ ...

ਪੂਰੀ ਖ਼ਬਰ »

ਸੀ. ਐੱਚ. ਸੀ. ਸੁਧਾਰ ਵਿਖੇ ਰਾਸ਼ਟਰੀ ਡੇਂਗੂ ਵਿਰੋਧੀ ਦਿਵਸ ਮਨਾਇਆ

ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ.)-ਸਿਵਲ ਸਰਜਨ ਲੁਧਿਆਣਾ ਡਾ: ਪਰਵਿੰਦਰਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੀਨੀਅਰ ਮੈਡੀਕਲ ਅਫ਼ਸਰ ਸੁਧਾਰ ਡਾ: ਨੀਨਾ ਨਾਕਰਾ ਦੀ ਅਗਵਾਈ ਹੇਠ ਸੀ.ਐਚ.ਸੀ. ਸੁਧਾਰ ਵਿਖੇ ਮਨਾਏ ਗਏ ਰਾਸ਼ਟਰੀ ਡੇਂਗੂ ਦਿਵਸ ...

ਪੂਰੀ ਖ਼ਬਰ »

ਬਰਾਇਟ ਏਮਜ਼ ਇੰਸਟੀਚਿਊਟ ਰਾਏਕੋਟ ਵੱਲੋਂ ਸੰਸਥਾ ਦੀ ਪਹਿਲੀ ਵਰ੍ਹੇਗੰਢ ਮਨਾਈ

ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਵਿਖੇ ਬਰਾਈਟ ਏਮਜ ਆਇਲੈਟਸ ਇੰਸਟੀਚਿਊਟ ਸਾਹਮਣੇ ਸਿਟੀ ਟਾਵਰ ਰਾਏਕੋਟ ਵੱਲੋਂ ਇਕ ਸਾਲ ਪੂਰਾ ਤੇ ਹੋਣ ਪਹਿਲੀ ਵਰੇ੍ਹਗੰਢ ਮਨਾਈ ਗਈ | ਇਸ ਮੌਕੇ ਸੰਸਥਾ ਦੇੇ ਮੈਨੇਜਿੰਗ ਡਾਇਰੈਕਟਰ ਜਸਮਿੰਦਰ ਸਿੰਘ ਸਰਾਂ ਅਤੇ ...

ਪੂਰੀ ਖ਼ਬਰ »

ਮਾਪਿਆਂ ਦੀ ਮੌਤ ਬਾਅਦ ਲਾਵਾਰਿਸ ਹੋਈ ਬੱਚੀ ਬਾਲ ਘਰ ਤਲਵੰਡੀ ਖੁਰਦ ਪਹੁੰਚੀ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਭੀੜ-ਭੜੱਕੇ ਵਾਲੇ ਲੁਧਿਆਣਾ ਸ਼ਹਿਰ ਵਿਚ ਮਾਂ-ਬਾਪ ਦੀ ਮੌਤ ਬਾਅਦ ਲਾਵਾਰਿਸ ਬਣੀ ਬੱਚੀ ਦੀ ਸਾਂਭ-ਸੰਭਾਲ ਲਈ ਜਦ ਕੋਈ ਨੇੜਲਾ ਅੱਗੇ ਨਾ ਆਇਆ ਤਾਂ ਕੁਝ ਲੋਕਾਂ ਵਲੋਂ ਇਸ ਬੱਚੀ ਬਾਰੇ ਇਤਲਾਹ ਸੀ.ਜੀ.ਐੱਮ ਕਮ ਸਕੱਤਰ ...

ਪੂਰੀ ਖ਼ਬਰ »

ਪਿੰਡ ਚੀਮਨਾ ਦੇ ਸਕੂਲ 'ਚ ਮਾਂ ਦਿਵਸ ਮਨਾਇਆ

ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਪਿੰਡ ਚੀਮਨਾ ਵਿਖੇ ਮੱੁਖ ਅਧਿਆਪਕਾ ਸ੍ਰੀਮਤੀ ਬਿੰਦੂ ਵਰਮਾ ਦੀ ਅਗਵਾਈ ਵਿਚ ਅਧਿਆਪਕਾਂ ਅਤੇ ਬੱਚਿਆਂ ਵੱਲੋਂ 'ਮਾਂ ਦਿਵਸ' ਮਨਾਇਆ ਗਿਆ | ਇਸ ਮੌਕੇ ਬੱਚਿਆਂ ਵੱਲੋਂ 'ਮਾਂ ਦਿਵਸ' ਨਾਲ ਸਬੰਧਿਤ ਕਵਿਤਾ, ਗੀਤ ਅਤੇ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਜੋਧਾਂ ਇਕਾਈ ਦਾ ਗਠਨ

ਜੋਧਾਂ, 16 ਮਈ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ. ਐਸ.ਐਫ) ਦੇ ਝੰਡੇ ਹੇਠ ਇਲਾਕੇ ਦੇ ਵਿਦਿਆਰਥੀਆਂ ਦਾ ਭਰਵਾਂ ਇਕੱਠ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਦੀ ਅਗਵਾਈ ਹੇਠ ਰਾਇਲ ਕਿੰਗ ਪੈਲੇਸ ਜੋਧਾਂ ਵਿਖੇ ਹੋਇਆ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ-ਦਾਖਾ ਦੇ ਸਕੂਲਾਂ 'ਚ ਕੀਤਾ ਐੱਮ. ਆਰ. ਟੀਕਾਕਰਨ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਨੈਸ਼ਨਲ ਰੂਰਲ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਸਿਵਲ ਸਰਜਨ ਲੁਧਿਆਣਾ ਦੇ ਆਦੇਸ਼ਾਂ ਹੇਠ ਡਾ: ਚੰਚਲ ਜੱਗੀ, ਡਾ: ਭੁਪਿੰਦਰ ਸਿੰਘ, ਡਾ: ਗੁਰਲਾਲ ਸਿੰਘ, ਡਾ: ਰਾਜਨ ਸੋਲਮਨ ਦੁਆਰਾ ...

ਪੂਰੀ ਖ਼ਬਰ »

ਟਾਇਰਾਂ ਦੇ ਗੁਦਾਮ ਨੰੂ ਲੱਗੀ ਅੱਗ

ਕੁਹਾੜਾ, 16 ਮਈ (ਤੇਲੂ ਰਾਮ ਕੁਹਾੜਾ )-ਜੰਡਿਆਲੀ ਬੁਢੇਵਾਲ ਸੜਕ ਦੇ ਨੇੜੇ ਸਥਿਤ ਟਾਇਰਾਂ ਦੇ ਇਕ ਗੁਦਾਮ ਨੂੰ ਅੱਗ ਲੱਗਣ ਦੀ ਖ਼ਬਰ ਹੈ ¢ ਗੁਦਾਮ ਦੇ ਮਾਲਕ ਨਵਬੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ¢ ਅੱਗ ਨਾਲ ਕੋਈ ਜਾਨੀ ਨੁਕਸਾਨ ...

ਪੂਰੀ ਖ਼ਬਰ »

ਜੇਤੂ ਵਿਦਿਆਰਥਣਾਂ ਦਾ ਸਨਮਾਨ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ 'ਚ ਲੱਗੇ ਯੁਵਕ ਮੇਲੇ ਵਿਚ ਸਕੂਲ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਵੇਰ ਦੀ ਸਭਾ ਮੌਕੇ ਪਿ੍ੰਸੀਪਲ ਪ੍ਰਦੀਪ ਕੁਮਾਰ ਰੌਣੀ ਵਲੋਂ ਇਨਾਮ ਤਕਸੀਮ ਕੀਤੇ ਗਏ | ਪਿ੍ੰਸੀਪਲ ਰੌਣੀ ਨੇ ...

ਪੂਰੀ ਖ਼ਬਰ »

ਸੋਨੀ ਜਰਗ ਨੇ ਲੋੜਵੰਦਾਂ ਨੂੰ ਸਿਲੰਡਰ ਵੰਡੇ

ਜੌੜੇਪੁਲ ਜਰਗ, 16 ਮਈ (ਪਾਲਾ ਰਾਜੇਵਾਲੀਆ)-ਕਾਂਗਰਸ ਕਿਸਾਨ ਖੇਤ ਮਜ਼ਦੂਰ ਜ਼ਿਲ੍ਹਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਸੋਨੀ ਜਰਗ ਨੇ ਪਿੰਡ ਜਰਗ ਵਿਖੇ ਲੋੜਵੰਦਾਂ ਨੂੰ ਗੈਸ ਸਿਲੰਡਰ ਤਕਸੀਮ ਕੀਤੇ | ਉਨ੍ਹਾਂ ਸਿਲੰਡਰਾਂ, ਚੁੱਲ੍ਹੇ, ਰੈਗੂਲੇਟਰ ਸਮੇਤ ਹੋਰ ਸਮਾਨ ਦਿੱਤਾ | ...

ਪੂਰੀ ਖ਼ਬਰ »

ਪ੍ਰਧਾਨ ਦੋਬੁਰਜੀ ਨਾਲ਼ ਕੀਤਾ ਦੁੱਖ ਸਾਂਝਾ

ਦੋਰਾਹਾ, 16 ਮਈ (ਜਸਵੀਰ ਝੱਜ)-ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਸੁਪਤਨੀ ਸਰਦਾਰਨੀ ਸੁਰਿੰਦਰ ਕੌਰ ਕੌਾਸਲਰ ਦੋਰਾਹਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ ਵਿਚ ਪ੍ਰਧਾਨ ਨਾਲ਼ ਜਿੱਥੇ ਵੱਖ ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੀ. ਐੱਸ. ਈ. ਬੀ. ਫੈਡਰੇਸ਼ਨ ਖੰਨਾ ਸਿਟੀ 1 ਦੇ ਸ਼ੇਰ ਸਿੰਘ ਤੇ ਸਿਟੀ 2 ਦੇ ਜੋਗਿੰਦਰ ਸਿੰਘ ਪ੍ਰਧਾਨ ਬਣੇ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਮੰਗਲਵਾਰ ਅਤੇ ਬੁੱਧਵਾਰ ਨੂੰ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਸੁਰਿੰਦਰ ਪਹਿਲਵਾਨ ਸਿਟੀ 1 ਅਤੇ 2 ਸਬ ਯੂਨਿਟਾਂ ਖੰਨਾ ਦੀਆਂ ਚੋਣਾਂ ਕਰਵਾਈਆਂ ਗਈਆਂ | ਇਸ ਮੌਕੇ 'ਤੇ ਡਵੀਜ਼ਨ ਪ੍ਰਧਾਨ ਜਸਮਿੰਦਰ ਸਿੰਘ ਵਲੋਂ ਪੁਰਾਣੀਆਂ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਖੰਨਾ 'ਚ ਮਨਾਇਆ 'ਮਦਰਜ਼ ਡੇਅ' ਦਿਵਸ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਖੰਨਾ ਵਿਚ ਮਾਤਾਵਾਂ ਦਾ ਦਿਵਸ ਮਨਾਇਆ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਲਈ ਮਦਰ ਡੇਅ ਦੇ ਕਾਰਡ ਬਣਾਏ ਅਤੇ ਉਨ੍ਹਾਂ ਨਾਲ ਆਪਣਾ ਪਿਆਰ ਸਾਂਝਾ ਕੀਤਾ | ...

ਪੂਰੀ ਖ਼ਬਰ »

ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਮਾਛੀਵਾੜਾ ਸਾਹਿਬ, 16 ਮਈ (ਸੁਖਵੰਤ ਸਿੰਘ ਗਿੱਲ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਮੱਸਿਆ ...

ਪੂਰੀ ਖ਼ਬਰ »

ਐੱਸ. ਸੀ. ਵਿਦਿਆਰਥੀਆਂ ਨੂੰ ਪੇਪਰ ਦੇਣ ਤੋਂ ਰੋਕਿਆ, ਮਾਪਿਆਂ 'ਚ ਤਿੱਖਾ ਰੋਸ

ਦੋਰਾਹਾ, 16 ਮਈ (ਜੋਗਿੰਦਰ ਸਿੰਘ ਓਬਰਾਏ)-ਅੱਜ ਬੀ. ਐਡ. ਕਾਲਜ ਆਫ਼ ਐਜੂਕੇਸ਼ਨ ਦੋਰਾਹਾ ਦੇ ਪਿੰ੍ਰਸੀਪਲ ਨੇ ਐੱਸ. ਸੀ. ਕੈਟਾਗਰੀ ਦੀਆਂ ਵਿਦਿਆਰਥਣਾਂ ਨੂੰ ਪੇਪਰ 'ਚ ਬੈਠਣ ਤੋਂ ਇਸ ਲਈ ਮਨ੍ਹਾ ਕਰ ਦਿੱਤਾ, ਕਿਉਂਕਿ ਵਿਦਿਆਰਥਣਾਂ ਦਾ ਸਰਕਾਰ ਵਲੋਂ ਮਿਲਣ ਵਾਲੇ ਵਜ਼ੀਫ਼ੇ ...

ਪੂਰੀ ਖ਼ਬਰ »

ਪੀਰ ਸਖ਼ੀ ਸਰਵਰ ਲੱਖ ਦਾਤਾ ਦਾ ਉਤਸਵ ਸ਼ਰਧਾ ਨਾਲ ਮਨਾਇਆ

ਖੰਨਾ, 16 ਮਈ (ਪੱਤਰ ਪੇ੍ਰਰਕਾਂ ਰਾਹੀਂ)-ਅੱਜ ਪੀਰ ਸਖੀ ਸਰਵਰ ਸੁਲਤਾਨ ਲਖਦਾਤਾ ਲਾਲਾ ਵਾਲਾ ਪੀਰ ਦਾ 18ਵਾਂ ਉਤਸਵ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਕੇ. ਐੱਲ. ਸਹਿਗਲ (ਕੌਮੀ ਚੇਅਰਮੈਨ ਮਨੁੱਖੀ ਅਧਿਕਾਰ ਮੰਚ) ਸ਼ਾਮਿਲ ਹੋਏ | ਸਮਾਰੋਹ ...

ਪੂਰੀ ਖ਼ਬਰ »

18, 19 ਨੂੰ ਖੰਨਾ ਤੇ 20 ਨੂੰ ਸਮਰਾਲਾ 'ਚ ਮਿਲਣਗੀਆਂ ਕੰਨ ਦੀਆਂ ਮਸ਼ੀਨਾਂ

ਖੰਨਾ, 16 ਮਈ (ਅ.ਬ.)-ਈਕੋ ਸਾਊਾਡ ਹਿਅਰਿੰਗ ਕੇਅਰ ਵਲੋਂ ਘੱਟ ਸੁਣਨ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈਕਅੱਪ ਕੈਂਪ 18 ਅਤੇ 19 ਮਈ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਜੀ.ਟੀ. ਰੋਡ, ਖੰਨਾ ਅਤੇ 20 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਨ ਚੌਕ ਸਮਰਾਲਾ ...

ਪੂਰੀ ਖ਼ਬਰ »

ਨਸ਼ਿਆਂ ਤੇ ਗੈਂਗਸਟਰਾਂ ਨੂੰ ਠੱਲ੍ਹਣ ਲਈ ਜਨਤਾ ਦਾ ਸਹਿਯੋਗ ਜ਼ਰੂਰੀ-ਐੱਸ. ਐੱਚ. ਓ. ਪਾਇਲ

ਜੌੜੇਪੁਲ ਜਰਗ, 16 ਮਈ (ਪਾਲਾ ਰਾਜੇਵਾਲੀਆ)-ਪਿੰਡ ਜਰਗ ਦੇ ਸਤਵੰਤ ਪੈਲੇਸ ਵਿਖੇ ਐੱਸ. ਐੱਚ. ਓ. ਪਾਇਲ ਗੁਰਮੇਲ ਸਿੰਘ ਅਤੇ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਵਿਜੇਪਾਲ ਸਿੰਘ ਗਰੇਵਾਲ ਵਲੋਂ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ | ਐੱਸ. ਐੱਚ. ਓ. ਗੁਰਮੇਲ ਸਿੰਘ ਨੇ ...

ਪੂਰੀ ਖ਼ਬਰ »

ਦਾਨ-ਪੁੰਨ ਨਾਲ ਮਿਲਵਰਤਨ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਲੋਹਟਬੱਦੀ, 16 ਮਈ (ਕੁਲਵਿੰਦਰ ਸਿੰਘ ਡਾਂਗੋਂ)-ਗਰੀਬਦਾਸੀ ਸੰਪਰਦਾਇ ਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲੇ (ਸੰਚਾਲਕ ਆਸ਼ਰਮ ਸਤਿਗੁਰੂ ਭੂਰੀ ਵਾਲੇ) ਧਾਮ ਤਲਵੰਡੀ ਖ਼ੁਰਦ ਵਲੋਂ ਬਰਫ਼ੀਲੇ ਖੇਤਰ ਸਥਿਤ ਧਾਮ ਗੰਗੋਤਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX