ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 3 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 10/0
. . .  2 minutes ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  6 minutes ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  11 minutes ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  31 minutes ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  37 minutes ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  42 minutes ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  47 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  48 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  52 minutes ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  54 minutes ago
ਜਲੰਧਰ, 27 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  56 minutes ago
ਆਈ.ਪੀ.ਐਲ 2018 ਫਾਈਨਲ : 15 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 126/3
. . .  about 1 hour ago
ਆਈ.ਪੀ.ਐਲ 2018 ਫਾਈਨਲ : 14 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/3
. . .  about 1 hour ago
ਆਈ.ਪੀ.ਐਲ 2018 ਫਾਈਨਲ : 13 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 108/3
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਕਪਤਾਨ ਵਿਲੀਅਮਸਨ 47 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 12 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 101/2
. . .  about 1 hour ago
ਆਈ.ਪੀ.ਐਲ 2018 ਫਾਈਨਲ : 11 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 90/2
. . .  about 1 hour ago
ਆਈ.ਪੀ.ਐਲ 2018 ਫਾਈਨਲ : 10 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 73/2
. . .  about 1 hour ago
ਆਈ.ਪੀ.ਐਲ 2018 ਫਾਈਨਲ : 9 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 70/2
. . .  about 1 hour ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਸਰਾ ਝਟਕਾ, ਸ਼ਿਖਰ ਧਵਨ 26 ਦੌੜਾਂ ਬਣਾ ਕੇ ਆਊਟ
. . .  about 1 hour ago
ਆਈ.ਪੀ.ਐਲ 2018 ਫਾਈਨਲ : 8 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 62/1
. . .  about 1 hour ago
ਆਈ.ਪੀ.ਐਲ 2018 ਫਾਈਨਲ : 7 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 51/1
. . .  about 1 hour ago
ਆਈ.ਪੀ.ਐਲ 2018 ਫਾਈਨਲ : 6 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 42/1
. . .  about 1 hour ago
ਆਈ.ਪੀ.ਐਲ 2018 ਫਾਈਨਲ : 5 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 30/1
. . .  about 1 hour ago
ਆਈ.ਪੀ.ਐਲ 2018 ਫਾਈਨਲ : 4 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 1 hour ago
ਆਈ.ਪੀ.ਐਲ 2018 ਫਾਈਨਲ : 3 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 17/1
. . .  about 2 hours ago
ਆਈ.ਪੀ.ਐਲ 2018 ਫਾਈਨਲ : 2 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 14/1
. . .  about 2 hours ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ, ਗੌਸਵਾਮੀ 4 ਦੌੜਾਂ ਬਣਾ ਕੇ ਆਊਟ
. . .  about 2 hours ago
ਆਈ.ਪੀ.ਐਲ 2018 ਫਾਈਨਲ : ਇੱਕ ਓਵਰ ਬਾਅਦ ਸਨਰਾਈਜ਼ਰਸ ਹੈਦਰਾਬਾਦ 6/0
. . .  about 2 hours ago
ਆਈ.ਪੀ.ਐਲ 2018 ਫਾਈਨਲ : ਚੇਨਈ ਵੱਲੋਂ ਟਾਸ ਜਿੱਤ ਕੇ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਗੋਰੇਗਾਂਵ ਪੱਛਮ 'ਚ ਐਸ.ਵੀ. ਰੋਡ 'ਤੇ ਤਕਨੀਕ ਪਲਸ ਵਨ ਦੀ ਇਮਾਰਤ 'ਚ ਲੱਗੀ ਅੱਗ
. . .  about 2 hours ago
ਤਾਮਿਲਨਾਡੂ ਦੇ ਮੰਤਰੀ ਨੇ ਤੂਤੀਕੋਰਨ ਹਿੰਸਾ 'ਚ ਜ਼ਖਮੀ ਲੋਕ ਨਾਲ ਕੀਤੀ ਮੁਲਾਕਾਤ
. . .  about 3 hours ago
ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸੂਬਾ ਸਰਕਾਰਾਂ ਨਾਲ ਮਿਲ ਕੇ ਲੱਭ ਰਹੀ ਹੈ ਹੱਲ - ਫੜਨਵੀਸ
. . .  about 3 hours ago
ਕੇਰਲ 'ਚ ਨਿਪਾਹ ਵਾਇਰਸ ਕਾਰਨ ਇੱਕ ਹੋਰ ਮੌਤ
. . .  about 3 hours ago
ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਜੇਠ ਸੰਮਤ 550
ਿਵਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੀਮੈਂਟ ਐਟਲੀ
  •     Confirm Target Language  

ਖੰਨਾ / ਸਮਰਾਲਾ

ਪੁਲਿਸ ਦੀ ਨਵੀਂ ਹੱਦਬੰਦੀ 'ਚ ਥਾਣਾ ਡੇਹਲੋਂ ਦੇ 20 ਪਿੰਡ ਤਿੰਨ ਥਾਣਿਆਂ 'ਚ ਤਬਦੀਲ

ਡੇਹਲੋਂ, 16 ਮਈ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਪੁਲਿਸ ਵਲੋਂ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਕੀਤੀ ਨਵੀਂ ਹੱਦਬੰਦੀ ਵਿਚ ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਦੇ ਪਿੰਡਾਂ ਅੰਦਰ ਵੱਡੀ ਰੱਦੋਬਦਲ ਕੀਤੀ ਜਾ ਚੁੱਕੀ ਹੈ¢ਇਸ ਰੱਦੋਬਦਲ ਵਿਚ ਥਾਣਾ ਡੇਹਲੋਂ ਅਧੀਨ ਆਉਂਦੇ ਕਰੀਬ 20 ਪਿੰਡਾਂ ਨੰੂ ਥਾਣਾ ਸਦਰ, ਥਾਣਾ ਜੋਧਾਂ ਅਤੇ ਥਾਣਾ ਸਾਹਨੇਵਾਲ ਨਾਲ ਜੋੜ ਦਿੱਤਾ ਗਿਆ ਹੈ, ਜਦਕਿ ਪਿੰਡ ਸੰਗੋਵਾਲ, ਬੁਲਾਰਾ, ਗਿੱਲ ਅਤੇ ਪਿੰਡ ਗਿੱਲ ਦੀਆਂ ਵੱਖ-ਵੱਖ ਕਾਲੋਨੀਆਂ ਨੰੂ ਥਾਣਾ ਸਦਰ ਨਾਲੋ ਕੱਟ ਕੇ ਥਾਣਾ ਡੇਹਲੋਂ ਦੀ ਚੌਾਕੀ ਮਰਾਡੋ ਨਾਲ ਜੋੜੇ ਜਾਣ ਬਾਅਦ ਲੋਕ ਦੁਵਿਧਾ ਵਿਚ ਫਸੇ ਮਹਿਸੂਸ ਕਰ ਰਹੇ ਹਨ¢ ਇਸ ਨਵੀਂ ਹੱਦਬੰਦੀ ਨਾਲ ਵਿਧਾਨ ਸਭਾ ਹਲਕਾ ਗਿੱਲ ਦੇ ਥਾਣਾ ਡੇਹਲੋਂ ਤੋਂ ਬਿਲਕੁਲ ਲਾਗਲੇ ਪਿੰਡਾਂ ਨੰੂ ਥਾਣਾ ਸਦਰ ਨਾਲ ਅਤੇ ਥਾਣਾ ਸਦਰ ਨੇੜਲੇ ਪਿੰਡਾਂ ਨੰੂ ਥਾਣਾ ਡੇਹਲੋਂ ਨਾਲ ਜੋੜਿਆ ਗਿਆ ਹੈ¢ ਕਮਿਸ਼ਨਰੇਟ ਅਧੀਨ ਆਉਂਦੇ ਹਲਕਾ ਗਿੱਲ ਦੇ ਪਿੰਡਾਂ ਦੋਲੋਂ ਕਲਾਂ, ਸਹਿਜ਼ਾਦ, ਮਨਸੂਰਾਂ ਨੰੂ ਥਾਣਾ ਸਦਰ ਨਾਲੋਂ ਅਤੇ ਦੋਲੋਂ ਖ਼ੁਰਦ, ਨਾਰੰਗਵਾਲ ਕਲਾਂ, ਨਾਰੰਗਵਾਲ ਖ਼ੁਰਦ ਨੰੂ ਥਾਣਾ ਡੇਹਲੋਂ ਨਾਲੋਂ ਤੋੜਕੇ ਪੁਲਿਸ ਜ਼ਿਲਾ ਜਗਰਾਉਂ ਦੇ ਥਾਣਾ ਜੋਧਾਂ ਨਾਲ ਜੋੜ ਦਿੱਤਾ ਗਿਆ ਹੈ | ਇਸੇ ਤਰਾਂ ਥਾਣਾ ਡੇਹਲੋਂ ਤੋਂ ਸਿਰਫ਼ ਦੋ ਕਿੱਲੋਮੀਟਰ ਦੂਰ ਪਿੰਡ ਕਿਲ੍ਹਾ ਰਾਏਪੁਰ ਸਮੇਤ ਕਾਲਖ, ਮਾਜਰੀ, ਕੋਟਆਗਾਂ, ਜੜਤੌਲੀ, ਮਹਿਮਾ ਸਿੰਘਵਾਲਾ, ਜੱਸੋਵਾਲ, ਚੁੱਪਕੀ ਅਤੇ ਆਸੀ ਕਲਾਂ ਨੰੂ ਵੀ ਥਾਣਾ ਡੇਹਲੋਂ ਨਾਲੋ ਕੱਟ ਕੇ ਥਾਣਾ ਸਦਰ ਨਾਲ ਜੋੜ ਦਿੱਤਾ ਹੈ, ਜਦਕਿ ਇਹਨਾਂ ਚੋਂ ਬਹੁਤੇ ਪਿੰਡਾਂ ਤੇ ਥਾਣਾ ਸਦਰ ਦੀ ਵਿੱਥ ਕੋਈ 30 ਕਿੱਲੋਮੀਟਰ ਤੋਂ ਵੱਧ ਹੈ | ਇਸੇ ਤਰਾਂ ਹਲਕਾ ਗਿੱਲ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡਾਂ ਨੱਤ, ਟਿੱਬਾ, ਧਰੌੜ, ਉਮੈਦਪੁਰ, ਹਰਨਾਮਪੁਰਾ ਅਤੇ ਗਰੀਬ ਨਗਰੀ ਨੰੂ ਥਾਣਾ ਸਾਹਨੇਵਾਲ ਪੁਲਿਸ ਨਾਲ ਜੋੜ ਦਿੱਤਾ ਗਿਆ ਹੈ¢ ਨਵੀਂ ਹੱਦਬੰਦੀ ਬਾਅਦ ਥਾਣਾ ਡੇਹਲੋਂ ਏਰੀਏ ਅਧੀਨ 34 ਪਿੰਡਾਂ ਵਿਚ ਖੇੜਾ, ਰੰਗੀਆਂ, ਪੋਹੀੜ, ਗੋਪਾਲਪੁਰ ਲ਼ਹਿਰਾ, ਸਾਇਆ ਖੁਰਦ, ਸਾਇਆ ਕਲਾਂ, ਕੈਡ, ਦੁਲੇਅ, ਆਲਮਗੀਰ, ਜਰਖੜ, ਡੰਗੋਰਾ, ਖਾਨਪੁਰ, ਘਵੱਦੀ, ਸਰੀਂਹ, ਰਣੀਆਂ, ਬੂਲ, ਡੇਹਲੋਂ, ਰੁੜਕਾ, ਨੰਗਲ, ਸ਼ੰਕਰ, ਗੁਰਮ, ਭੁੱਟਾ, ਮੁਕੰਦਪੁਰ, ਢੋਡੇ, ਖੱਟੜਾ ਚੁਹਾਰਮ, ਬੁਟਾਹਰੀ, ਜੱਸੜ, ਸੀਲੋ ਕਲਾਂ, ਸੀਲੋ ਖੁਰਦ, ਪੱਦੀ, ਸੰਗੋਵਾਲ, ਪੱਦੀ ਕਾਲੋਨੀ ਸਮੇਤ ਪਿੰਡ ਆਉਂਦੇ ਹਨ, ਜਦਕਿ ਥਾਣਾ ਡੇਹਲੋਂ ਦੀ ਚੌਾਕੀ ਮਰਾਡੋ ਨਾਲ ਗੁਰੂ ਨਾਨਕ ਕਾਲੋਨੀ ਬਲਾਕ-ਅ, ਗੁਰੂ ਨਾਨਕ ਕਾਲੋਨੀ ਬਲਾਕ-ਭ, ਮੁਹੱਲਾ ਸ਼ਹੀਦ ਕਰਨੈਲ ਸਿੰਘ ਨਗਰ ਈਸ਼ਰ ਸਿੰਘ ਨਗਰ ਬਲਾਕ ਅ, ਭ, ਛ, ਕੈਨਾਲ ਐਵਵਿਊ ਕਾਲੋਨੀ, ਮੁਹੱਲਾ ਬੇਗੋਆਣਾ, ਗੁਰੂ ਨਾਨਕ ਨਗਰ ਮਾਸਟਰ ਕਾਲੋਨੀ, ਪਿੰਡ ਬੁਲਾਰਾ, ਮੁਹੱਲਾ ਬਚਿੱਤਰ ਨਗਰ, ਮੁਹੱਲਾ ਸ਼ਹੀਦ ਜਸਦੇਵ ਸਿੰਘ ਨਗਰ, ਜੰਤਾ ਕਾਲੋਨੀ, ਰਣਜੀਤ ਐਵਨਿਊ, ਪਿੰਡ ਗਿੱਲ, ਮੁਹੱਲਾ ਬਾਬਾ ਦੀਪ ਸਿੰਘ ਨਗਰ ਸਮੇਤ ਨੰੂ ਜੋੜਿਆ ਗਿਆ ਹੈ | ਇਸ ਨਵੀਂ ਹੋਈ ਹੱਦਬੰਦੀ ਬਾਅਦ ਹੁਣ ਥਾਣਾ ਡੇਹਲੋਂ ਪੁਲਿਸ ਨੰੂ ਏ. ਸੀ. ਪੀ. ਦੱਖਣੀ ਅਤੇ ਏ. ਡੀ. ਸੀ. ਪੀ.-2 ਨਾਲ ਜੋੜਿਆ ਜਾ ਚੁੱਕਾ ਹੈ | ਦੱਸਣਯੋਗ ਹੈ ਕਿ ਭਾਵੇਂ ਥਾਣਾ ਡੇਹਲੋਂ ਅਧੀਨ ਨਵੀਂ ਹੱਦਬੰਦੀ ਬਾਅਦ ਆਉਂਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਡੇਹਲੋਂ ਪੁਲਿਸ ਤੇ ਚੌਕੀ ਮਰਾਡੋ ਬਣਾਏ ਗਏ ਹਨ, ਪਰ ਕਈ ਪਿੰਡਾਂ ਦੀ ਥਾਣਾ ਸਦਰ ਤੋਂ ਲੰਮੀ ਦੂਰੀ ਕਾਰਨ ਜਿੱਥੇ ਲੋਕ ਪ੍ਰੇਸ਼ਾਨ ਹੋਣਗੇ ਉੱਥੇ ਪੁਲਿਸ ਪ੍ਰਸ਼ਾਸਨ ਨੰੂ ਵੀ ਭਾਰੀ ਦਿੱਕਤਾ ਆ ਸਕਦੀਆਂ ਹਨ¢

ਡੇਂਗੂ ਤੋਂ ਬਚਾਅ ਲਈ ਸਫ਼ਾਈ ਰੱਖਣਾ ਜ਼ਰੂਰੀ-ਡਾ: ਜਸਪ੍ਰੀਤ ਕੌਰ

ਮਾਛੀਵਾੜਾ ਸਾਹਿਬ, 16 ਮਈ (ਸੁਖਵੰਤ ਸਿੰਘ ਗਿੱਲ)-ਸਿਵਲ ਸਰਜਨ ਡਾ.ਪਰਵਿੰਦਰਪਾਲ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਛੀਵਾੜਾ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਦੀ ਅਗਵਾਈ ਵਿਚ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸ਼ਹਿਰ ਵਿਚ ...

ਪੂਰੀ ਖ਼ਬਰ »

ਪਿੰਡ ਜਰਖੜ ਦੇ 2012 'ਚ ਗੁੰਮਸ਼ੁਦਾ ਨੌਜਵਾਨ ਦਾ ਕਤਲ ਹੋਣ ਦੀ ਸੰਭਾਵਨਾ

ਡੇਹਲੋਂ, 16 ਮਈ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਜਰਖੜ ਦੇ ਸੰਨ 2012 ਨੰੂ ਗੁੰਮ ਹੋਏ ਨੌਜਵਾਨ ਦਲਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਦਾ ਕਤਲ ਹੋਣ ਦਾ ਸ਼ੰਕਾ ਹੈ,ਜਿਸ ਦੇ ਸੁਰਾਗ ਲੁਧਿਆਣਾ ਪੁਲਿਸ ਨੰੂ ਮਿਲੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਜੀ. ਓ. ਜੀ. ਮੈਂਬਰਾਂ ਨੂੰ 18 ਤੋਂ ਵਧਾ ਕੇ 24 ਯੋਜਨਾਵਾਂ ਦੀ ਨਿਗਰਾਨੀ ਦੇ ਅਧਿਕਾਰ ਦੇਵੇਗੀ-ਟੀ. ਐੱਸ. ਸ਼ੇਰਗਿੱਲ

ਬੀਜਾ, 16 ਮਈ (ਕਸ਼ਮੀਰਾ ਸਿੰਘ ਬਗ਼ਲੀ)-ਜੀ. ਓ. ਜੀ. ਦੀ ਜਿਲ੍ਹਾ ਪੱਧਰੀ ਮੀਟਿੰਗ ਪਿੰਡ ਕਿਸ਼ਨਗੜ੍ਹ ਵਿਖੇ ਜਿਲ੍ਹਾ ਪ੍ਰਧਾਨ ਐੱਚ ਐੱਸ ਕਾਹਲੋਂ ਸੇਵਾ ਮੁਕਤ ਲੈਫ਼ਟੀਨੈਂਟ ਕਰਨਲ ਵੀਰ ਚੱਕਰ ਵਿਜੇਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਰੀ ਤਾਦਾਦ ਵਿਚ ਜੀ ਓ ਜੀ ...

ਪੂਰੀ ਖ਼ਬਰ »

ਰਾਜ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਕਿ੍ਸ਼ੀ ਵਿਗਿਆਨ ਕੇਂਦਰ ਸਮਰਾਲਾ ਦਾ ਦੌਰਾ

ਸਮਰਾਲਾ, 16 ਮਈ (ਬਲਜੀਤ ਸਿੰਘ ਬਘੌਰ)-ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿ੍ਸ਼ੀ ਵਿਗਿਆਨ ਕੇਂਦਰ, ਸਮਰਾਲਾ ਦਾ ਦੌਰਾ ਕੀਤਾ | ਇਨ੍ਹਾਂ ਦਾ ਸਮਰਾਲਾ ਪੁੱਜਣ 'ਤੇ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂ., ਡਾ. ਐੱਸ. ਸੀ. ...

ਪੂਰੀ ਖ਼ਬਰ »

ਲਾਪਤਾ ਨਾਬਾਲਗ ਲੜਕੇ ਦੀ ਨਹੀਂ ਥਹੁ-ਪਤਾ

ਮਲੌਦ, 16 ਮਈ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਮਾਲੌਦੋਦ ਦੇ ਨਾਬਾਲਗ ਲਵਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਪਿਛਲੇ 20 ਦਿਨ ਤੋਂ ਲਾਪਤਾ ਹੈ | ਜਾਣਕਾਰੀ ਦਿੰਦੇ ਹੋਏ 16 ਸਾਲਾ ਲਵਪ੍ਰੀਤ ਸਿੰਘ ਦੀ ਮਾਤਾ ਗੁਰਪਾਲ ਕੌਰ ਨੇ ਦੱਸਿਆ ਕਿ ਮਿਤੀ 27 ...

ਪੂਰੀ ਖ਼ਬਰ »

ਪਰਿਵਾਰ ਦਿਵਸ ਮੌਕੇ ਮੁਕਾਬਲੇ ਕਰਵਾਏ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਲਾਲਾ ਸਰਕਾਰੂਮਲ ਸਰਵਹਿੱਤਕਾਰੀ ਸੀ. ਸੈਕ. ਵਿੱਦਿਆ ਮੰਦਿਰ ਖੰਨਾ ਵਿਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਦੇ ਉਪ ਲਕਸ਼ ਵਿਚ ਕੋਲਾਜ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ | ਇਸ ਕੋਲਾਜ ਵਿਚ ਬੱਚਿਆਂ ਨੇ ਆਪਣੇ ਪਰਿਵਾਰ ਦੀਆਂ ਤਸਵੀਰਾਂ ...

ਪੂਰੀ ਖ਼ਬਰ »

ਅਮਰੂਤ ਸਕੀਮ ਦੇ 124 ਕਰੋੜ ਅਕਾਲੀ ਰਾਜ 'ਚ ਹੀ ਮਨਜ਼ੂਰ ਹੋਏ-ਤਲਵੰਡੀ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਮੌਕੇ ਦਾ ਸਿਆਸੀ ਲਾਹਾ ਲੈਣਾ ਤਾਂ ਆਮ ਦੇਖਿਆ ਗਿਆ ਹੈ ਪਰ ਜੇ ਇਹ ਲਾਹਾ ਲੈਣ ਦੀ ਕੋਸ਼ਿਸ਼ ਤੱਥਾਂ 'ਤੇ ਆਧਾਰਿਤ ਨਾ ਹੋਵੇ ਤਾਂ ਇਹ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੰਦੀ ਹੈ | ਇਸੇ ਤਰ੍ਹਾਂ ਹੀ ਜਦੋਂ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ...

ਪੂਰੀ ਖ਼ਬਰ »

ਆਈਲੈਟਸ ਵਿਚ ਚੰਗੇ ਬੈਂਡ ਲੈਣ ਲਈ ਪੜ੍ਹਾਈ ਦੇ ਨਾਲ ਸਹੀ ਮਾਰਗ ਦਰਸ਼ਨ ਵੀ ਜ਼ਰੂਰੀ-ਡੱਲਾ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੇ ਜੀ. ਟੀ. ਬੀ. ਮਾਰਕੀਟ ਖੰਨਾ ਸੈਂਟਰ ਵਿਖੇ ਵਿਦਿਆਰਥੀਆਂ ਵਲੋਂ ਆਈਲੈਟਸ ਕਰਨ ਸਬੰਧੀ ਗੱਲਬਾਤ ਕਰਦਿਆਂ ਇੰਸਟੀਚਿਊਟ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸਟੱਡੀ ਵੀਜ਼ਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਚਕੋਹੀ 'ਚ ਇਨਾਮ ਵੰਡ ਤੇ ਸਨਮਾਨ ਸਮਾਰੋਹ

ਖੰਨਾ, 16 ਮਈ (ਮਨਜੀਤ ਸਿੰਘ ਧੀਮਾਨ)-ਸਰਕਾਰੀ ਸੀਨੀਅਰ ਸੈਕਡਰੀ ਸਕੂਲ ਚਕੋਹੀ ਵਿਖੇ ਅੰਤਰਰਾਸ਼ਟਰੀ ਖਿਡਾਰੀ, ਨੈਸ਼ਨਲ ਪੱਧਰ 'ਤੇ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਅਤੇ ਬੋਰਡ ਦੀਆਂ ਕਲਾਸਾਂ 'ਚੋਂ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਮਾਮੂਲੀ ਝਗੜੇ ਵਿਚ ਲੜਕੀ ਸਮੇਤ 2 ਜ਼ਖ਼ਮੀ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਲਲਹੇੜੀ ਰੋਡ ਤੇ ਜੀ. ਟੀ. ਬੀ. ਨਗਰ ਵਿਚ ਦੋ ਧਿਰਾਂ ਵਿਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਲੜਕੀ ਸਮੇਤ 2 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਹਸਪਤਾਲ ਵਿਚ ਇਲਾਜ ਅਧੀਨ ਰਾਜਵੀਰ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਚਿੱਤਰਕਾਰ ਸਲੈਚ ਵਲੋਂ ਅਮਿਤਾਭ ਬਚਨ ਦੀ ਬਣਾਈ ਪੇਂਟਿੰਗ ਮੁੰਬਈ 'ਚ ਪ੍ਰਦਰਸ਼ਿਤ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ/ਗੋਗੀ)-ਖੰਨਾ ਦੇ ਪ੍ਰਸਿੱਧ ਚਿੱਤਰਕਾਰ ਬਲਵਿੰਦਰ ਸਿੰਘ ਸਲੈਚ ਕਲਾ ਦੇ ਖੇਤਰ ਵਿਚ ਨਿੱਤ ਨਵੇਂ ਮੀਲ-ਪੱਥਰ ਸਥਾਪਿਤ ਕਰ ਰਿਹਾ ਹੈ | ਪ੍ਰਸਿੱਧ ਫ਼ੋਟੋ ਜਰਨਲਿਸਟ ਪ੍ਰਦੀਪ ਚੰਦਰਾ ਅਤੇ ਫ਼ਿਲਮੀ ਹਿਸਟੋਰੀਅਨ ਐਸ. ਐਮ. ਐਮ. ...

ਪੂਰੀ ਖ਼ਬਰ »

ਸਰਕਾਰੀ ਸਕੂਲ ਸ੍ਰੀ ਭੈਣੀ ਸਾਹਿਬ 'ਚ ਯੁਵਕ ਮੇਲਾ ਲਾਇਆ

ਕੁਹਾੜਾ, 16 ਮਈ (ਤੇਲੂ ਰਾਮ ਕੁਹਾੜਾ)-ਸਟੇਟ ਗਾਈਡੈਂਸ ਬਿਊਰੋ ਚੰਡੀਗੜ੍ਹ ਅਤੇ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਲੁਧਿਆਣਾ ਗੁਰਕਿਰਪਾਲ ਸਿੰਘ ਬਰਾੜ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਸਾਹਿਬ ਵਿਖੇ ਪਿ੍ੰਸੀਪਲ ਸ੍ਰੀਮਤੀ ਵਰਿੰਦਰ ਕੌਰ ਦੀ ...

ਪੂਰੀ ਖ਼ਬਰ »

ਪਿੰਡ ਬਾਬਰਪੁਰ ਵਿਖੇ ਤੀਸਰਾ ਕਬੱਡੀ ਕੱਪ ਸਮਾਪਤ

ਮਲੌਦ, 16 ਮਈ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਤ ਰਾਮ ਸਿੰਘ ਸਪੋਰਟਸ ਕਲੱਬ ਬਾਬਰਪੁਰ ਵਲੋਂ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ ਹੈ | ਇਸ ਕਬੱਡੀ ਕੱਪ ਵਿਚ 33 ਕਿੱਲੋ ਕਬੱਡੀ ਦੀਆਂ 31 ਟੀਮਾਂ ਨੇ ਭਾਗ ਲਿਆ, ਜਿਸ ਵਿਚ ਰਾਊਤਾ ਮੋਗਾ ਦੀ ਟੀਮ ਪਹਿਲੇ ...

ਪੂਰੀ ਖ਼ਬਰ »

ਸਾਹਨੇਵਾਲ ਰੇਲਵੇ ਸਟੇਸ਼ਨ 'ਤੇ ਪਹਿਲੀ ਵਾਰ ਐਕਸਪੈ੍ਰੱਸ ਗੱਡੀ ਰੁਕਣ ਦਾ ਭਰਵਾਂ ਸਵਾਗਤ

ਸਾਹਨੇਵਾਲ, 16 ਮਈ (ਹਰਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਮੰਗਲੀ)-ਉਤਰੀ ਰੇਲਵੇ ਦੇ ਜੀ. ਐਮ. ਵਿਸ਼ਵੇਸ਼ ਚੋਭੇ ਦੇ ਮਾਰਚ ਮਹੀਨੇ ਸਾਹਨੇਵਾਲ ਰੇਲਵੇ ਸਟੇਸ਼ਨ ਵਿਖੇ ਪੱੁਜਣ 'ਤੇ ਵਿਸ਼ੇਸ਼ ਵਿਅਕਤੀਆਂ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਚੋਭੇ ਨੂੰ ...

ਪੂਰੀ ਖ਼ਬਰ »

31 ਮਈ ਤੱਕ ਹਲਕਾ ਖੰਨਾ 'ਚ ਬੂਥ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ-ਕੈਪਟਨ

ਬੀਜਾ, 16 ਮਈ (ਰਣਧੀਰ ਸਿੰਘ ਧੀਰਾ)-ਸਮੁੱਚੇ ਹਲਕੇ ਅੰਦਰ ਪਾਰਟੀ ਦੀਆਂ ਗਤੀਵਿਧੀਆਂ ਤੇਜ ਕਰਨ ਲਈ ਕਸਬਾ ਬੀਜਾ ਵਿਖੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਇੰਚਾਰਜ ਕੈਪਟਨ ਰਾਮਪਾਲ ਸਿੰਘ ਬੀਜਾ ਨੇ ਭਰਵੀਂ ਕੀਤੀ ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰਾਂ ...

ਪੂਰੀ ਖ਼ਬਰ »

ਨੌਜਵਾਨ ਸਿੱਖੀ ਸਿਧਾਂਤਾਂ 'ਚ ਪਰਪੱਕ ਹੋਣ-ਸੰਤ ਢੀਂਗੀ

ਈਸੜੂ/ਜੌੜੇਪੁਲ ਜਰਗ, 16 ਮਈ (ਬਲਵਿੰਦਰ ਸਿੰਘ, ਪਾਲਾ ਰਾਜੇਵਾਲੀਆ)-ਗੁਰਦੁਆਰਾ ਗੁਰੂਸਰ ਸਾਹਿਬ ਚਕੋਹੀ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਸੰਤ ਰਣਜੀਤ ਸਿੰਘ ਢੀਂਗੀ ਵਾਲਿਆਂ ਨੇ ਕੀਰਤਨ ਵਖਿਆਨ ਕਰਦਿਆਂ ਸੰਗਤਾਂ ਨੂੰ ਅੰਮਿ੍ਤਪਾਨ ਕਰ ਕੇ ਸ਼ਬਦ ਗੁਰੂ ਲੜ ਲੱਗਣ ਲਈ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦੁੱਧ ਤੇ ਹੋਰ ਵਸਤਾਂ ਰੋਕਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ-ਇਕੋਲਾਹਾ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਕੌਮੀ ਕਾਰਜਕਾਰੀ ਮੈਂਬਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਦੇਸ਼ ਦੀਆਂ 171 ਕਿਸਾਨ ਜਥੇਬੰਦੀਆਂ ਵਲੋਂ ਕੀਤੇ 1 ਤੋਂ 10 ਜੂਨ ਤੱਕ ਦੁੱਧ, ਸਬਜ਼ੀਆਂ ਅਤੇ ਅਨਾਜ ਸ਼ਹਿਰ ਵਿਚ ਨਾ ਲੈ ਕੇ ਜਾਣ ਦੇ ...

ਪੂਰੀ ਖ਼ਬਰ »

ਜੈਸਮੀਨ ਦਿਉਲ ਪਾਇਲ ਆਈ ਏ. ਐੱਸ. ਬਣਨ ਦੀ ਇੱਛੁਕ

ਪਾਇਲ, 16 ਮਈ (ਗੁਰਦੀਪ ਸਿੰਘ ਨਿਜ਼ਾਮਪੁਰ)-ਸੈਕਰਡ ਹਾਰਡ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੀ ਵਿਦਿਆਰਥਣ ਜੈਸਮੀਨ ਦਿਉਲ ਨੇ ਦਸਵੀਂ ਦੀ ਪ੍ਰੀਖਿਆ ਵਿਚੋਂ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਕਰਕੇ ਸਕੂਲ ਅਤੇ ਪਾਇਲ ਸ਼ਹਿਰ ਦਾ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਵਿਚ ਵਿਦਿਆਰਥੀਆਂ ਦੀ ਪਾਰਲੀਮੈਂਟ ਦਾ ਗਠਨ

ਕੁਹਾੜਾ, 16 ਮਈ (ਤੇਲੂ ਰਾਮ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁੱਢੇਵਾਲ ਦੇ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਦੀ ਪਾਰਲੀਮੈਂਟ ਦਾ ਗਠਨ ਕੀਤਾ ਗਿਆ ¢ ਕੀਤੇ ਗਏ ਗਠਨ ਵਿਚ ਜੈਸਮੀਨ ਕੌਰ ਗਿੱਲ ਨੂੰ ਰਾਸ਼ਟਰਪਤੀ, ...

ਪੂਰੀ ਖ਼ਬਰ »

70 ਗਰਾਮ ਹੈਰੋਇਨ ਸਮੇਤ 2 ਕਾਬੂ

ਪਾਇਲ, 16 ਮਈ (ਗੁਰਦੀਪ ਸਿੰਘ ਨਿਜ਼ਾਮਪੁਰ, ਰਜਿੰਦਰ ਸਿੰਘ)-ਪਾਇਲ ਪੁਲਿਸ ਵੱਲੋਂ ਇੱਕ ਔਰਤ ਸਮੇਤ ਦੋ ਵਿਅਕਤੀਆਂ ਕੋਲੋ 70 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪਾਇਲ ਥਾਣੇ ਦੀ ਪੁਲਿਸ ਪਾਰਟੀ ਸਹਾਇਕ ...

ਪੂਰੀ ਖ਼ਬਰ »

ਬਲਾਕ ਕਾਂਗਰਸ ਪ੍ਰਧਾਨ ਦਾਊਮਾਜਰਾ 'ਤੇ ਜਾਨਲੇਵਾ ਹਮਲਾ

ਪਾਇਲ, 16 ਮਈ (ਰਜਿੰਦਰ ਸਿੰਘ , ਨਿਜ਼ਾਮਪੁਰ)-ਪਿੰਡ ਦਾਊਮਾਜਰਾ ਵਿਖੇ ਦੇਰ ਰਾਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਜੱਸੀ ਦਾਊਮਾਜਰਾ 'ਤੇ ਕੁੱਝ ਵਿਅਕਤੀਆਂ ਵਲੋ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ, ...

ਪੂਰੀ ਖ਼ਬਰ »

ਡੇਂਗੂ ਵਿਰੋਧੀ ਦਿਵਸ ਮਨਾਇਆ

ਮਲੌਦ, 16 ਮਈ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ. ਐਮ. ਓ. ਡਾ. ਗੋਬਿੰਦ ਰਾਮ ਦੀ ਅਗਵਾਈ ਵਿਚ ਪੀ. ਐੱਚ. ਸੀ. ਮਲੌਦ ਵਿਖੇ ਨੈਸ਼ਨਲ ਡੇਂਗੂ ਦਿਵਸ ...

ਪੂਰੀ ਖ਼ਬਰ »

ਨਸ਼ੀਲੀ ਗੋਲੀਆਂ ਸਮੇਤ ਕਾਬੂ

ਖੰਨਾ, 16 ਮਈ (ਮਨਜੀਤ ਸਿੰਘ ਧੀਮਾਨ)-ਸਥਾਨਕ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਿਸ ਨੇ ਇਕ ਵਿਅਕਤੀ ਨੂੰ 360 ਨਸ਼ੀਲੀਆਂ ਗੋਲੀਆਂ ਲੋਮੋਟਿਲ ਸਮੇਤ ਗਿ੍ਫ਼ਤਾਰ ਕਰ ਲਿਆ | ਕਾਬੂ ਕੀਤੇ ਗਏ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ਼ ਸੋਨੂੰ ਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ ਦੇ ...

ਪੂਰੀ ਖ਼ਬਰ »

ਪੀਰ ਬਾਬਾ ਨਿਮਾਣੇ ਸ਼ਾਹ ਦੇ ਜੋੜ ਮੇਲੇ 'ਤੇ ਚੀਮਾ, ਚੰਨੀ, ਹੀਰਾ ਤੇ ਹੋਰ ਪੁੱਜੇ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਵਾਲਮੀਕੀ ਮੁਹੱਲਾ ਵਾਰਡ ਨੰਬਰ 20 ਵਿਖੇ ਪੀਰ ਬਾਬਾ ਨਿਮਾਣੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਸਵੇਰੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਫਿਰ ਦੁਪਹਿਰ ਸਮੇਂ ਭੰਡਾਰਾ ਕੀਤਾ ਗਿਆ ਜਿਸ ਵਿਚ ਸੈਂਕੜੇ ...

ਪੂਰੀ ਖ਼ਬਰ »

ਸਰਕਾਰ ਬਦਲਾਖੋਰੀ ਦੀ ਨੀਤੀ ਛੱਡ ਕੇ ਕੀਤੇ ਵਾਅਦੇ ਪੂਰੇ ਕਰੇ-ਅੜੈਚਾ

ਬੀਜਾ, 16 ਮਈ (ਰਣਧੀਰ ਸਿੰਘ ਧੀਰਾ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਮਾਲਵਾ ਜੋਨ ਦੇ ਮੀਡੀਆ ਅਤੇ ਆਈ. ਟੀ. ਵਿੰਗ ਦੇ ਇੰਚਾਰਜ ਗੁਰਦੀਪ ਸਿੰਘ ਸਿੰਘ ਅੜੈਚਾ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਬਦਲਾਖੋਰੀ ਦੀ ਨੀਤੀ ਛੱਡ ਕੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ...

ਪੂਰੀ ਖ਼ਬਰ »

ਖੰਨਾ ਸਿਵਲ ਹਸਪਤਾਲ ਵਿਚ ਡੇਂਗੂ ਤੋਂ ਬਚਾਅ ਦਿਹਾੜਾ ਮਨਾਇਆ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਸਿਵਲ ਹਸਪਤਾਲ ਖੰਨਾ ਵਿਖੇ ਕੌਮੀ ਡਾੇਗੂ ਬਚਾਅ ਦਿਵਸ ਮਨਾਇਆ ਗਿਆ | ਡਾ: ਰਾਜਿੰਦਰ ਗੁਲ੍ਹਾਟੀ ਐੱਸ. ਐਮ. ਓ. ਖੰਨਾ ਦੀ ਅਗਵਾਈ ਵਿਚ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਡੇਗੂ ਬੁਖ਼ਾਰ ਤੋਂ ਬਚਾਅ ਅਤੇ ਤਰੀਕੇ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਜੋਧਾਂ ਇਕਾਈ ਦਾ ਗਠਨ

ਜੋਧਾਂ, 16 ਮਈ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ. ਐਸ.ਐਫ) ਦੇ ਝੰਡੇ ਹੇਠ ਇਲਾਕੇ ਦੇ ਵਿਦਿਆਰਥੀਆਂ ਦਾ ਭਰਵਾਂ ਇਕੱਠ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਦੀ ਅਗਵਾਈ ਹੇਠ ਰਾਇਲ ਕਿੰਗ ਪੈਲੇਸ ਜੋਧਾਂ ਵਿਖੇ ਹੋਇਆ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ-ਦਾਖਾ ਦੇ ਸਕੂਲਾਂ 'ਚ ਕੀਤਾ ਐੱਮ. ਆਰ. ਟੀਕਾਕਰਨ

ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਨੈਸ਼ਨਲ ਰੂਰਲ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਸਿਵਲ ਸਰਜਨ ਲੁਧਿਆਣਾ ਦੇ ਆਦੇਸ਼ਾਂ ਹੇਠ ਡਾ: ਚੰਚਲ ਜੱਗੀ, ਡਾ: ਭੁਪਿੰਦਰ ਸਿੰਘ, ਡਾ: ਗੁਰਲਾਲ ਸਿੰਘ, ਡਾ: ਰਾਜਨ ਸੋਲਮਨ ਦੁਆਰਾ ...

ਪੂਰੀ ਖ਼ਬਰ »

ਟਾਇਰਾਂ ਦੇ ਗੁਦਾਮ ਨੰੂ ਲੱਗੀ ਅੱਗ

ਕੁਹਾੜਾ, 16 ਮਈ (ਤੇਲੂ ਰਾਮ ਕੁਹਾੜਾ )-ਜੰਡਿਆਲੀ ਬੁਢੇਵਾਲ ਸੜਕ ਦੇ ਨੇੜੇ ਸਥਿਤ ਟਾਇਰਾਂ ਦੇ ਇਕ ਗੁਦਾਮ ਨੂੰ ਅੱਗ ਲੱਗਣ ਦੀ ਖ਼ਬਰ ਹੈ ¢ ਗੁਦਾਮ ਦੇ ਮਾਲਕ ਨਵਬੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ¢ ਅੱਗ ਨਾਲ ਕੋਈ ਜਾਨੀ ਨੁਕਸਾਨ ...

ਪੂਰੀ ਖ਼ਬਰ »

ਜੇਤੂ ਵਿਦਿਆਰਥਣਾਂ ਦਾ ਸਨਮਾਨ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ 'ਚ ਲੱਗੇ ਯੁਵਕ ਮੇਲੇ ਵਿਚ ਸਕੂਲ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਵੇਰ ਦੀ ਸਭਾ ਮੌਕੇ ਪਿ੍ੰਸੀਪਲ ਪ੍ਰਦੀਪ ਕੁਮਾਰ ਰੌਣੀ ਵਲੋਂ ਇਨਾਮ ਤਕਸੀਮ ਕੀਤੇ ਗਏ | ਪਿ੍ੰਸੀਪਲ ਰੌਣੀ ਨੇ ...

ਪੂਰੀ ਖ਼ਬਰ »

ਸੋਨੀ ਜਰਗ ਨੇ ਲੋੜਵੰਦਾਂ ਨੂੰ ਸਿਲੰਡਰ ਵੰਡੇ

ਜੌੜੇਪੁਲ ਜਰਗ, 16 ਮਈ (ਪਾਲਾ ਰਾਜੇਵਾਲੀਆ)-ਕਾਂਗਰਸ ਕਿਸਾਨ ਖੇਤ ਮਜ਼ਦੂਰ ਜ਼ਿਲ੍ਹਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਸੋਨੀ ਜਰਗ ਨੇ ਪਿੰਡ ਜਰਗ ਵਿਖੇ ਲੋੜਵੰਦਾਂ ਨੂੰ ਗੈਸ ਸਿਲੰਡਰ ਤਕਸੀਮ ਕੀਤੇ | ਉਨ੍ਹਾਂ ਸਿਲੰਡਰਾਂ, ਚੁੱਲ੍ਹੇ, ਰੈਗੂਲੇਟਰ ਸਮੇਤ ਹੋਰ ਸਮਾਨ ਦਿੱਤਾ | ...

ਪੂਰੀ ਖ਼ਬਰ »

ਪ੍ਰਧਾਨ ਦੋਬੁਰਜੀ ਨਾਲ਼ ਕੀਤਾ ਦੁੱਖ ਸਾਂਝਾ

ਦੋਰਾਹਾ, 16 ਮਈ (ਜਸਵੀਰ ਝੱਜ)-ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਸੁਪਤਨੀ ਸਰਦਾਰਨੀ ਸੁਰਿੰਦਰ ਕੌਰ ਕੌਾਸਲਰ ਦੋਰਾਹਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ ਵਿਚ ਪ੍ਰਧਾਨ ਨਾਲ਼ ਜਿੱਥੇ ਵੱਖ ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੀ. ਐੱਸ. ਈ. ਬੀ. ਫੈਡਰੇਸ਼ਨ ਖੰਨਾ ਸਿਟੀ 1 ਦੇ ਸ਼ੇਰ ਸਿੰਘ ਤੇ ਸਿਟੀ 2 ਦੇ ਜੋਗਿੰਦਰ ਸਿੰਘ ਪ੍ਰਧਾਨ ਬਣੇ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਮੰਗਲਵਾਰ ਅਤੇ ਬੁੱਧਵਾਰ ਨੂੰ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਸੁਰਿੰਦਰ ਪਹਿਲਵਾਨ ਸਿਟੀ 1 ਅਤੇ 2 ਸਬ ਯੂਨਿਟਾਂ ਖੰਨਾ ਦੀਆਂ ਚੋਣਾਂ ਕਰਵਾਈਆਂ ਗਈਆਂ | ਇਸ ਮੌਕੇ 'ਤੇ ਡਵੀਜ਼ਨ ਪ੍ਰਧਾਨ ਜਸਮਿੰਦਰ ਸਿੰਘ ਵਲੋਂ ਪੁਰਾਣੀਆਂ ...

ਪੂਰੀ ਖ਼ਬਰ »

ਸ਼ਨੀ ਜੈਅੰਤੀ ਮੌਕੇ ਰਾਕੇਸ਼ ਗੋਇਲ ਤੇ ਚਾਵਲਾ ਨੇ ਜੋਤੀ ਕੀਤੀ ਪ੍ਰਚੰਡ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਜੀ. ਟੀ. ਰੋਡ ਸ਼ਨੀ ਮੰਦਰ ਵਿਚ ਸ਼ਰਧਾਲੂਆਂ ਵਲੋਂ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਸ਼ਨੀ ਜੈਅੰਤੀ ਮਨਾਈ ਗਈ | ਇਸ ਦੌਰਾਨ ਦੁਪਹਿਰ ਤਿੰਨ ਵਜੇ ਤੋਂ ਰਾਤ ਅੱਠ ਵਜੇ ਤੱਕ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਸ਼ਨੀ ਦੇਵ ਦੇ ਭਜਨ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਖੰਨਾ 'ਚ ਮਨਾਇਆ 'ਮਦਰਜ਼ ਡੇਅ' ਦਿਵਸ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਸੇਂਟ ਮਦਰ ਟੈਰੇਸਾ ਪਬਲਿਕ ਸਕੂਲ ਖੰਨਾ ਵਿਚ ਮਾਤਾਵਾਂ ਦਾ ਦਿਵਸ ਮਨਾਇਆ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਲਈ ਮਦਰ ਡੇਅ ਦੇ ਕਾਰਡ ਬਣਾਏ ਅਤੇ ਉਨ੍ਹਾਂ ਨਾਲ ਆਪਣਾ ਪਿਆਰ ਸਾਂਝਾ ਕੀਤਾ | ...

ਪੂਰੀ ਖ਼ਬਰ »

ਸਿੱਖੀ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਤੋਂ ਬਚਣ ਦੀ ਲੋੜ-ਸੰਤ ਭੁਪਿੰਦਰ ਸਿੰਘ

ਜੌੜੇਪੁਲ ਜਰਗ, 16 ਮਈ (ਪਾਲਾ ਰਾਜੇਵਾਲੀਆ) -ਗੁਰਦੁਆਰਾ ਯਾਦਗਾਰ ਸਾਹਿਬ ਜਰਗ ਵਿਖੇ ਗੁ: ਮੁਖੀ ਸੰਤ ਭੁਪਿੰਦਰ ਸਿੰਘ (ਰਾੜਾ ਸਾਹਿਬ) ਜਰਗ ਵਾਲਿਆਂ ਨੇ ਦੀਵਾਨ ਸਜਾਇਆ | ਉਨ੍ਹਾਂ ਕਿਹਾ ਕਿ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਸਿੱਧੇ ਅਸਿੱਧੇ ਢੰਗ ਨਾਲ ਨੌਜਵਾਨਾਂ ...

ਪੂਰੀ ਖ਼ਬਰ »

ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਮਾਛੀਵਾੜਾ ਸਾਹਿਬ, 16 ਮਈ (ਸੁਖਵੰਤ ਸਿੰਘ ਗਿੱਲ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਮੱਸਿਆ ...

ਪੂਰੀ ਖ਼ਬਰ »

ਐੱਸ. ਸੀ. ਵਿਦਿਆਰਥੀਆਂ ਨੂੰ ਪੇਪਰ ਦੇਣ ਤੋਂ ਰੋਕਿਆ, ਮਾਪਿਆਂ 'ਚ ਤਿੱਖਾ ਰੋਸ

ਦੋਰਾਹਾ, 16 ਮਈ (ਜੋਗਿੰਦਰ ਸਿੰਘ ਓਬਰਾਏ)-ਅੱਜ ਬੀ. ਐਡ. ਕਾਲਜ ਆਫ਼ ਐਜੂਕੇਸ਼ਨ ਦੋਰਾਹਾ ਦੇ ਪਿੰ੍ਰਸੀਪਲ ਨੇ ਐੱਸ. ਸੀ. ਕੈਟਾਗਰੀ ਦੀਆਂ ਵਿਦਿਆਰਥਣਾਂ ਨੂੰ ਪੇਪਰ 'ਚ ਬੈਠਣ ਤੋਂ ਇਸ ਲਈ ਮਨ੍ਹਾ ਕਰ ਦਿੱਤਾ, ਕਿਉਂਕਿ ਵਿਦਿਆਰਥਣਾਂ ਦਾ ਸਰਕਾਰ ਵਲੋਂ ਮਿਲਣ ਵਾਲੇ ਵਜ਼ੀਫ਼ੇ ...

ਪੂਰੀ ਖ਼ਬਰ »

ਪੀਰ ਸਖ਼ੀ ਸਰਵਰ ਲੱਖ ਦਾਤਾ ਦਾ ਉਤਸਵ ਸ਼ਰਧਾ ਨਾਲ ਮਨਾਇਆ

ਖੰਨਾ, 16 ਮਈ (ਪੱਤਰ ਪੇ੍ਰਰਕਾਂ ਰਾਹੀਂ)-ਅੱਜ ਪੀਰ ਸਖੀ ਸਰਵਰ ਸੁਲਤਾਨ ਲਖਦਾਤਾ ਲਾਲਾ ਵਾਲਾ ਪੀਰ ਦਾ 18ਵਾਂ ਉਤਸਵ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਕੇ. ਐੱਲ. ਸਹਿਗਲ (ਕੌਮੀ ਚੇਅਰਮੈਨ ਮਨੁੱਖੀ ਅਧਿਕਾਰ ਮੰਚ) ਸ਼ਾਮਿਲ ਹੋਏ | ਸਮਾਰੋਹ ...

ਪੂਰੀ ਖ਼ਬਰ »

18, 19 ਨੂੰ ਖੰਨਾ ਤੇ 20 ਨੂੰ ਸਮਰਾਲਾ 'ਚ ਮਿਲਣਗੀਆਂ ਕੰਨ ਦੀਆਂ ਮਸ਼ੀਨਾਂ

ਖੰਨਾ, 16 ਮਈ (ਅ.ਬ.)-ਈਕੋ ਸਾਊਾਡ ਹਿਅਰਿੰਗ ਕੇਅਰ ਵਲੋਂ ਘੱਟ ਸੁਣਨ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈਕਅੱਪ ਕੈਂਪ 18 ਅਤੇ 19 ਮਈ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਜੀ.ਟੀ. ਰੋਡ, ਖੰਨਾ ਅਤੇ 20 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਨ ਚੌਕ ਸਮਰਾਲਾ ...

ਪੂਰੀ ਖ਼ਬਰ »

ਨਸ਼ਿਆਂ ਤੇ ਗੈਂਗਸਟਰਾਂ ਨੂੰ ਠੱਲ੍ਹਣ ਲਈ ਜਨਤਾ ਦਾ ਸਹਿਯੋਗ ਜ਼ਰੂਰੀ-ਐੱਸ. ਐੱਚ. ਓ. ਪਾਇਲ

ਜੌੜੇਪੁਲ ਜਰਗ, 16 ਮਈ (ਪਾਲਾ ਰਾਜੇਵਾਲੀਆ)-ਪਿੰਡ ਜਰਗ ਦੇ ਸਤਵੰਤ ਪੈਲੇਸ ਵਿਖੇ ਐੱਸ. ਐੱਚ. ਓ. ਪਾਇਲ ਗੁਰਮੇਲ ਸਿੰਘ ਅਤੇ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਵਿਜੇਪਾਲ ਸਿੰਘ ਗਰੇਵਾਲ ਵਲੋਂ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ | ਐੱਸ. ਐੱਚ. ਓ. ਗੁਰਮੇਲ ਸਿੰਘ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX