ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ
. . .  1 day ago
ਕਾਨਪੁਰ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਵਾਈ ਫ਼ੌਜ 'ਤੇ...
ਕੋਰ ਆਫ਼ ਜਲੰਧਰ ਨੇ ਜਿੱਤਿਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ
. . .  1 day ago
ਨਾਭਾ, 14 ਦਸੰਬਰ (ਕਰਮਜੀਤ ਸਿੰਘ) - 8 ਦਸੰਬਰ ਤੋਂ ਸਥਾਨਕ ਕਾਲਜ ਸਟੇਡੀਅਮ 'ਚ ਸ਼ੁਰੂ ਹੋਇਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ...
ਸਿਮਰਨਜੀਤ ਸਿੰਘ ਮਾਨ ਮੁੜ ਤੋਂ 5 ਸਾਲਾਂ ਲਈ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 14 ਦਸੰਬਰ (ਅਜਾਇਬ ਸਿੰਘ ਔਜਲਾ) - ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ 5 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨਾਂ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ 'ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਵਧਾਈ
. . .  1 day ago
ਅਮਲੋਹ, 14 ਦਸੰਬਰ (ਗੁਰਚਰਨ ਸਿੰਘ ਜੰਜੂਆ)- ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਯੂਥ ਅਕਾਲੀ ਦਲ...
ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਖ਼ਤਮ
. . .  1 day ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਚੱਲ ਰਿਹਾ ਡੈਲੀਗੇਟ ਇਜਲਾਸ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਤੋਂ ਬਾਅਦ...
ਬਾਦਲ ਪਰਿਵਾਰ ਤੋਂ ਖ਼ਫ਼ਾ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਅੱਗੇ ਸਨਮੁਖ ਹੋ ਕੇ ਕੀਤੀ ਅਰਦਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੁਖਬੀਰ ਬਾਦਲ ਵਲੋਂ ਸੰਬੋਧਨ
. . .  1 day ago
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਧਾਈ ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ
. . .  1 day ago
'ਭਾਰਤ ਬਚਾਓ' ਰੈਲੀ 'ਚ ਬੋਲੇ ਰਾਹੁਲ- ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ
. . .  1 day ago
ਪ੍ਰਿਅੰਕਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ - ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹੈ ਨਾਗਰਿਕਤਾ ਸੋਧ ਬਿੱਲ
. . .  1 day ago
ਪਰਮਿੰਦਰ ਢੀਂਡਸਾ ਨਾ ਅਕਾਲੀ ਦਲ ਬਾਦਲ ਦੇ ਡੈਲੀਗੇਟ ਇਜਲਾਸ 'ਚ ਗਏ ਅਤੇ ਨਾ ਹੀ ਅਕਾਲੀ ਦਲ ਟਕਸਾਲੀ ਦੇ ਸਮਾਗਮ 'ਚ
. . .  1 day ago
ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਝੂਠ ਬੋਲਿਆ-ਮਨਮੋਹਨ ਸਿੰਘ
. . .  1 day ago
8 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ
. . .  1 day ago
ਬਾਦਲ ਪਰਿਵਾਰ ਦੇ ਵਿਰੁੱਧ ਅਕਾਲੀ ਆਗੂਆਂ ਨੇ ਕੱਢੀ ਭੜਾਸ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਪੇਸ਼ ਕੀਤੇ ਗਏ ਵੱਖ-ਵੱਖ ਮਤੇ
. . .  1 day ago
ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਪੰਜਾਬ ਰਾਜ ਯੁਵਕ ਮੇਲਾ ਕਰਾਉਣ ਦਾ ਐਲਾਨ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ
. . .  1 day ago
ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਡੈਲੀਗੇਟ ਇਜਲਾਸ : ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਧੋਖਾ ਕੀਤਾ- ਜਥੇਦਾਰ ਤੋਤਾ ਸਿੰਘ
. . .  1 day ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
. . .  1 day ago
ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  1 day ago
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  1 day ago
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  1 day ago
ਬਾਦਲ ਪਰਿਵਾਰ ਤੋਂ ਖ਼ਫ਼ਾ ਆਗੂਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਸਥਾਪਨਾ ਦਿਵਸ
. . .  1 day ago
ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜੀ. ਕੇ. ਅਤੇ ਪਰਮਜੀਤ ਸਰਨਾ
. . .  1 day ago
ਪ੍ਰਸਿੱਧ ਫ਼ਿਲਮੀ ਲੇਖਕ ਅਤੇ 'ਅਜੀਤ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਦੇਹਾਂਤ
. . .  1 day ago
ਮੁੰਬਈ 'ਚ ਆਸਾਮ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਕੀਤਾ ਵਿਰੋਧ
. . .  1 day ago
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  1 day ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  1 day ago
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  1 day ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  1 day ago
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  1 day ago
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550

ਜਲੰਧਰ

35 ਬੰਦ ਪਾਏ ਗਏ ਸੇਵਾ ਕੇਂਦਰ

ਜਲੰਧਰ, 23 ਮਈ (ਸ਼ਿਵ ਸ਼ਰਮਾ)-ਜੁਲਾਈ ਤੋਂ ਬੰਦ ਹੋਣ ਵਾਲੇ ਕਈ ਸੇਵਾ ਕੇਂਦਰਾਂ ਦੀ ਪਹਿਲਾਂ ਹੀ ਫ਼ੂਕ ਨਿਕਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਸੇਵਾ ਕੇਂਦਰਾਂ ਬਾਰੇ ਆ ਰਹੀਆਂ ਸ਼ਿਕਾਇਤਾਂ ਦੇ ਮਿਲਣ ਤੋਂ ਬਾਅਦ ਨੋਡਲ ਅਫ਼ਸਰ ਅਤੇ ਜੇ. ਡੀ. ਏ. ਦੇ ਅਸਟੇਟ ਅਫ਼ਸਰ ਡਾ. ਜੈ ਇੰਦਰ ਸਿੰਘ ਵੱਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਜਲੰਧਰ ਜ਼ਿਲੇ੍ਹ ਦੇ 35 ਸੇਵਾ ਕੇਂਦਰ ਬੰਦ ਪਾਏ ਗਏ ਹਨ ਜਦਕਿ ਕਈ ਸੇਵਾ ਕੇਂਦਰਾਂ ਵਿਚ ਕੰਪਿਊਟਰਾਂ ਦੀ ਹਾਲਤ ਖ਼ਰਾਬ ਸੀ ਸਗੋਂ ਕਈ ਜਗਾ ਤਾਂ ਸਟੇਸ਼ਨਰੀ ਵੀ ਗ਼ਾਇਬ ਸੀ | ਇਹ ਜਾਂਚ ਬੀਤੇ ਦਿਨੀਂ ਹੀ ਕਰਵਾਈ ਗਈ ਸੀ | ਸਰਕਾਰ ਰਾਜ ਭਰ ਵਿਚ ਜਿੱਥੇ 700 ਦੇ ਕਰੀਬ ਸੇਵਾ ਕੇਂਦਰ ਜੁਲਾਈ ਤੋਂ ਬੰਦ ਕਰਨ ਜਾ ਰਹੀ ਹੈ ਤੇ ਜਲੰਧਰ ਵਿਚ ਵੀ 64 ਸੇਵਾ ਕੇਂਦਰ ਬੰਦ ਹੋਣ ਜਾ ਰਹੇ ਹਨ | ਇਸ ਕਰਕੇ ਕਈ ਸੇਵਾ ਕੇਂਦਰਾਂ 'ਤੇ ਲੋਕਾਂ ਨੂੰ ਅਲੱਗ-ਅਲੱਗ ਤਰਾਂ ਦੀਆਂ ਸੇਵਾਵਾਂ ਨਾ ਮਿਲਣ ਦੀਆਂ ਸ਼ਿਕਾਇਤਾਂ ਨੋਡਲ ਅਫ਼ਸਰ ਕੋਲ ਪੁੱਜੀਆਂ ਸਨ | ਨੋਡਲ ਅਫ਼ਸਰ ਡਾ. ਜੈ ਇੰਦਰ ਸਿੰਘ ਨੇ ਦੱਸਿਆ ਜਲੰਧਰ ਜ਼ਿਲੇ੍ਹ ਵਿਚ ਉਂਜ 140 ਸੇਵਾ ਕੇਂਦਰ ਹਨ ਜਦਕਿ 102 ਸੇਵਾ ਕੇਂਦਰ ਦੀ ਜਾਂਚ ਕਰਵਾਈ ਗਈ | ਇਸ ਲਈ ਨਾਇਬ ਤਹਿਸੀਲਦਾਰਾਂ, ਐੱਸ. ਡੀ. ਐਮ. 'ਤੇ ਹੋਰ ਅਧਿਕਾਰੀਆਂ ਆਧਾਰਿਤ ਇਕ ਟੀਮ ਦਾ ਗਠਨ ਕੀਤਾ ਗਿਆ ਸੀ | ਅਲੱਗ-ਅਲੱਗ ਟੀਮਾਂ ਨੇ ਫਿਲੌਰ, ਨਕੋਦਰ, ਕਰਤਾਰਪੁਰ ਸਮੇਤ ਹੋਰ ਵੀ ਥਾਵਾਂ 'ਤੇ ਸੇਵਾ ਕੇਂਦਰਾਂ ਦੀ ਜਾਂਚ ਕੀਤੀ | 35 ਸੇਵਾ ਕੇਂਦਰ ਤਾਂ ਬਿਲਕੁਲ ਬੰਦ ਪਏ ਸਨ ਜਦਕਿ ਇਹ ਦੇਖਣ ਵਿਚ ਆਇਆ ਕਿ ਸੇਵਾ ਕੇਂਦਰਾਂ 'ਤੇ ਲੋਕਾਂ ਨੇ ਕੰਮ ਕਿ ਹੋਣੇ ਸੀ ਸਗੋਂ ਉੱਥੇ ਸਟੇਸ਼ਨਰੀ ਵੀ ਖ਼ਤਮ ਹੋਈ ਪਈ ਸੀ | ਪਖਾਨਿਆਂ ਦੀ ਹਾਲਤ ਕਾਫ਼ੀ ਮਾੜੀ ਸੀ | ਡਾ. ਜੈ ਇੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸੇਵਾ ਕੇਂਦਰਾਂ ਵਿਚ ਖ਼ਾਮੀਆਂ ਪਾਈਆਂ ਗਈਆਂ ਹਨ, ਉਨਾਂ ਨੂੰ ਜੁਰਮਾਨੇ ਕਰਨ ਲਈ ਉਹ ਡਾਇਰੈਕਟਰ ਡਿਪਾਰਟਮੈਂਟ ਆਫ਼ ਗਵਰਨਸ ਰਿਫਾਰਮ ਨੂੰ ਲਿਖਿਆ ਜਾਵੇਗਾ | ਚੇਤੇ ਰਹੇ ਕਿ ਸੇਵਾ ਕੇਂਦਰਾਂ ਦੇ ਕੰਮਕਾਜ ਤੋਂ ਕਈ ਲੋਕ ਦੁਖੀ ਹਨ ਕਿਉਂਕਿ ਉਨਾਂ ਦਾ ਕਹਿਣਾ ਸੀ ਕਿ ਬਿਜਲੀ ਦੇ ਕਨੈੱਕਸ਼ਨ ਕੱਟਣ 'ਤੇ ਕਈ ਜਗਾ ਤਾਂ ਕੰਮ ਹੋਣ ਨੂੰ ਕਾਫ਼ੀ ਪੇ੍ਰਸ਼ਾਨੀ ਆਉਂਦੀ ਹੈ |

ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ 'ਚ ਮਾਰੀ ਟੱਕਰ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)-ਦਿਨ ਚੜ੍ਹਦੇ ਹੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨੇੜੇ ਇਕ ਤੇਜ਼ ਰਫ਼ਤਾਰ ਆਈ.-10 ਕਾਰ ਨੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਚਾਲਕ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ, ਮਿ੍ਤਕ ਦੀ ਪਹਿਚਾਣ ਰਿਸ਼ਵ (19) ...

ਪੂਰੀ ਖ਼ਬਰ »

ਜਲੰਧਰ- ਪਠਾਨਕੋਟ ਰੇਲ ਆਵਾਜਾਈ ਠੱਪ-ਦੋ ਗੱਡੀਆਂ ਰੱਦ

ਜਲੰਧਰ, 23 ਮਈ (ਮਦਨ ਭਾਰਦਵਾਜ)-ਜਲੰਧਰ-ਪਠਾਨਕੋਟ ਰੇਲ ਲਾਈਨ ਤੇ ਆਵਾਜਾਈ ਠੱਪ ਹੋਣ ਕਾਰਨ ਸਥਾਨਕ ਰੇਲ ਪ੍ਰਸ਼ਾਸਨ ਨੇ 2 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਯਾਤਰੀ ਸਾਮਾਨ ਸਮੇਤ ਆਪਣੇ ਘਰਾਂ ਜਾਂ ...

ਪੂਰੀ ਖ਼ਬਰ »

22 ਗ੍ਰਾਮ ਹੈਰੋਇਨ ਸਣੇ 2 ਗਿ੍ਫ਼ਤਾਰ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ 22 ਗ੍ਰਾਮ ਹੈਰੋਇਨ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਵਿਕਰਮ ਸਿੰਘ ਉਰਫ਼ ਵਿੱਕੀ ਪੁੱਤਰ ਦਲਵੀਰ ਸਿੰਘ ਵਾਸੀ ਫੇਰੂਮਾਨ ਰੋਡ, ਰਈਆ, ਅੰਮਿ੍ਤਸਰ ...

ਪੂਰੀ ਖ਼ਬਰ »

ਵੜੇਵਿਆਂ ਨਾਲ ਭਰਿਆ ਟਰੱਕ ਸੜ ਕੇ ਸੁਆਹ

ਫਿਲੌਰ, 23 ਮਈ ( ਸਰਜੀਤ ਸਿੰਘ ਬਰਨਾਲਾ, ਕੈਨੇਡੀ )-ਫਿਲੌਰ ਦੇ ਨਜ਼ਦੀਕੀ ਪੈਟਰੋਲ ਪੰਪ ਕੋਲ ਬੀਤੀ ਰਾਤ ਇਕ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪੈਟਰੋਲ ਪੰਪ ਕੋਲ ਇਕ ਬੜੇਵਿਆਂ ਨਾਲ ਭਰਿਆ ਟਰੱਕ ...

ਪੂਰੀ ਖ਼ਬਰ »

ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਤੇ ਇਕ ਜ਼ਖ਼ਮੀ

ਆਦਮਪੁਰ, 23 ਮਈ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਜਲੰਧਰ ਰੋਡ 'ਤੇ ਸਥਿਤ ਅਰਜਨਵਾਲ ਵਿਖੇ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਇਕ ਵਿਆਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਫੱਟੜ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਜੀ.ਟੀ ਰੋਡ 'ਤੇ ਅਰਜਨਵਾਲ ਮੌੜ'ਤੇ ਜਲੰਧਰ ...

ਪੂਰੀ ਖ਼ਬਰ »

14 ਸਾਲਾ ਘਰ 'ਚ ਇਕੱਲੀ ਲੜਕੀ ਨਾਲ ਦੋ ਲੜਕਿਆਂ ਵਲੋਂ ਜਬਰ ਜਨਾਹ

ਮਕਸੂਦਾਂ, 23 ਮਈ (ਲਖਵਿੰਦਰ ਪਾਠਕ)-ਵਾਰਡ ਨੰ. 79 ਦੇ ਅਧੀਨ ਆਉਂਦੇ ਇਕ ਮੁਹੱਲੇ 'ਚ ਘਰ 'ਚ ਇਕੱਲੀ 14 ਸਾਲਾ ਨਾਬਾਲਗ ਲੜਕੀ ਨਾਲ ਦਿਨ-ਦਿਹਾੜੇ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ | 8ਵੀਂ ਕਲਾਸ ਦੀ ਲੜਕੀ ਜਿਸ ਦੀ ਮਾਤਾ ਦਾ ਦਿਹਾਂਤ ਹੋ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਕਾਲਜ ਨੇ ਬੀ.ਐਡ ਦਾਖ਼ਲੇ ਲਈ ਸਥਾਪਿਤ ਕੀਤਾ ਸਹਾਇਤਾ ਕੇਂਦਰ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਸ਼ਨ 2018-19 ਲਈ ਬੀ.ਐਡ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਸਹਾਇਤਾ ਕੇਂਦਰ ਸਥਾਪਿਤ ਕੀਤਾ | ਇਹ ਕੇਂਦਰ ਨਾ ਸਿਰਫ਼ ਆਪਣੇ ਕਾਲਜ ਬਲਕਿ ...

ਪੂਰੀ ਖ਼ਬਰ »

ਕੇ.ਐਮ.ਵੀ. ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਗਣਿਤ ਓਲੰਪਿਆਡ 'ਚੋਂ ਜਿੱਤੇ ਮੈਡਲ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਕੇ.ਐਮ.ਵੀ. ਕਾਲਜੀਏਟ ਸੀਨਿਅਰ ਸੈਕੰਡਰੀ ਸਕੂਲ, ਜਲੰਧਰ ਦੀਆਂ 10+1 ਅਤੇ 10+2 ਦੀਆਂ ਵਿਦਿਆਰਥਣਾਂ ਨੇ ਅੰਤਰਰਾਸ਼ਟਰੀ ਗਣਿਤ ਓਲੰਪਿਆਡ ਦੇ ਪਹਿਲੇ ਪੱਧਰ ਦੇ ਟੈਸਟ ਵਿਚੋਂ ਗੋਲਡ, ਸਿਲਵਰ ਅਤੇ ਕਾਂਸੇ ਮੈਡਲ ਪ੍ਰਾਪਤ ਕਰਕੇ ਵਿਦਿਆਲਾ ਦਾ ...

ਪੂਰੀ ਖ਼ਬਰ »

ਸੇਂਟ ਸੋਲਜਰ ਵਿਚ ਬੈਜ ਸੈਰਾਮਨੀ ਮੌਕੇ ਸਹੁੰ ਚੁਕਾਈ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ ਨੂੰ ਸੰਸਥਾ ਪ੍ਰਤੀ ਜਿੰਮੇਦਾਰੀਆਂ ਸਮਝਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬਰਾਂਚ ਵਿਚ ਬੈੱਜ ਸੈਰਾਮਨੀ ਦਾ ਪ੍ਰਬੰਧ ਕੀਤਾ ਗਿਆ | ਪਿ੍ੰਸੀਪਲ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ...

ਪੂਰੀ ਖ਼ਬਰ »

ਆਈ.ਬੀ.ਟੀ. ਦੇ ਵਿਦਿਆਰਥੀਆਂ ਨੇ ਆਈਲਟਸ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 23 ਮਈ (ਅ.ਬ.)-ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਪੜ੍ਹਨ ਅਤੇ ਸਥਾਪਿਤ ਹੋਣ ਦੇ ਸੁਪਨੇ ਵੇਖ ਰਹੀ ਹੈ | ਉੱਥੇ ਹੀ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਨਾ ਅਤੇ ਆਈਲੈਟਸ ਵਿਚ ਚੰਗੇ ਬੈਂਡ ਲੈਣਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੈ | ...

ਪੂਰੀ ਖ਼ਬਰ »

ਮੇਹਰ ਚੰਦ ਪੋਲੀਟੈਕਨਿਕ ਕਾਲਜ ਬਣੇਗਾ ਡਿਜੀਟਲ ਇੰਡੀਆ ਦਾ ਹਿੱਸਾ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਮਨਜਿੰਦਰ, ਆਸ਼ਤੋਸ਼ , ਜਸਪ੍ਰੀਤ ਤੇ ਰਾਜਵੀਰ ਨੇ ਆਪਣੇ ਅਧਿਆਪਕਾਂ ਪਿ੍ੰਸ ਮਦਾਨ ਅਤੇ ਚੇਤਨ ਸੂਰੀ ਦੀ ਰਹਿਨੁਮਾਈ ਹੇਠਾਂ ਨਵਾਂ ਸਾਫ਼ਟਵੇਅਰ ਤਿਆਰ ਕੀਤਾ ਹੈ ਜਿਸ ...

ਪੂਰੀ ਖ਼ਬਰ »

ਪ੍ਰੀਤ ਏਜੰਸੀਜ਼ ਵਿਖੇ ਕੈਨੇਡਾ ਸਟੱਡੀ ਸੈਮੀਨਾਰ ਭਲਕੇ

ਜਲੰਧਰ, 23 ਮਈ (ਅ.ਬ.)-ਪ੍ਰੀਤ ਏਜੰਸੀਜ਼ ਦੇ ਮੈਨੇਜਿੰਗ ਡਾਇਰੈਕਟਰ ਹਰਕਮਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਦੇ ਸਤੰਬਰ ਸੈਸ਼ਨ 2018 ਅਤੇ ਜਨਵਰੀ 2019 ਵਿਚ ਅਪਲਾਈ ਕਰਨ ਦੀ ਜਾਣਕਾਰੀ ਤੇ ਅਸੈਸਮੈਂਟ ਲਈ ਪ੍ਰੀਤ ਏਜੰਸੀਜ਼ ਦੇ ਵਡਾਲਾ ਚੌਕ ਜਲੰਧਰ ਸਥਿਤ ਦਫ਼ਤਰ ਵਿਚ ...

ਪੂਰੀ ਖ਼ਬਰ »

ਪਿੰਡ ਖਹਿਰਾ ਮੁਸ਼ਤਰਕਾ ਦਾ ਸਰਪੰਚ ਮੁਅੱਤਲ

ਜਲੰਧਰ, 23 ਮਈ (ਜਸਪਾਲ ਸਿੰਘ)-ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਨੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਲਾਕ ਮਹਿਤਪੁਰ ਅਧੀਨ ਆਉਂਦੇ ਪਿੰਡ ਖੈਹਰਾ ਮੁਸ਼ਤਰਕਾ ਦੇ ਸਰਪੰਚ ਅਮਰਜੀਤ ਸਿੰਘ ਨੂੰ ਅਹੁਦੇ ਤੋਂ ਮੁਅੱਤਲ ...

ਪੂਰੀ ਖ਼ਬਰ »

ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਿਆ ਜਲੰਧਰ ਬਾਈਪਾਸ ਪ੍ਰਾਜੈਕਟ

ਜਲੰਧਰ, 23 ਮਈ (ਜਸਪਾਲ ਸਿੰਘ)-ਜਲੰਧਰ ਬਾਈਪਾਸ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ ਤੇ ਅਜਿਹੇ 'ਚ ਇਸ ਦੇ ਮੁਕੰਮਲ ਹੋਣ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ | ਜਿਸ ਤਰ੍ਹਾਂ ਮੋਟੇ ਮੁਆਵਜ਼ੇ ਲਈ ਵੱਡੀ ਪੱਧਰ 'ਤੇ ਭੂ-ਮਾਫੀਆ ਵਲੋਂ ...

ਪੂਰੀ ਖ਼ਬਰ »

ਸਬ ਜੂਨੀਅਰ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਲਈ ਜਲੰਧਰ ਦੀਆਂ ਟੀਮਾਂ ਦਾ ਐਲਾਨ

ਜਲੰਧਰ, 23 ਮਈ (ਜਤਿੰਦਰ ਸਾਬੀ)-ਸਬ ਜੂਨੀਅਰ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਜੋ 26 ਤੋਂ 27 ਮਈ ਤੱਕ ਫਿਰੋਜਪੁਰ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਦੀਆਂ ਤੈਰਾਕੀ ਟੀਮਾਂ ਦਾ ਐਲਾਨ ਕਰਦਿਆਂ ਜਨਰਲ ਸਕੱਤਰ ਸ਼ੁਸ਼ੀਲ ...

ਪੂਰੀ ਖ਼ਬਰ »

ਇੰਸਪੈਕਟਰ ਨੂੰ ਨਹੀਂ ਮਿਲੀ ਜ਼ਮਾਨਤ

ਜਲੰਧਰ, 23 ਮਈ (ਮੇਜਰ ਸਿੰਘ)-ਅਦਾਲਤ 'ਚ ਹਥਿਆਰ ਲੈ ਕੇ ਦਾਖ਼ਲ ਹੋਏ ਤੇ ਪੁਲਿਸ ਮੁਲਜ਼ਮਾਂ ਨਾਲ ਹੱਥੋਪਾਈ ਦੇ ਦੋਸ਼ ਹੇਠ ਗਿ੍ਫ਼ਤਾਰ ਤੇ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਕਾਂਗਰਸ ਉਮੀਦਵਾਰ ਵਿਰੁੱਧ ਰੇਤੇ ਦੇ ਚੋਰ ਬਾਜ਼ਾਰੀ ਦਾ ਕੇਸ ਦਰਜ ਕਰਨ ਵਾਲੇ ਇੰਸਪੈਕਟਰ ...

ਪੂਰੀ ਖ਼ਬਰ »

ਵੋਟਰ ਕਾਰਡ ਦੀ ਥਾਂ 'ਤੇ ਬਦਲਵੇਂ ਪਹਿਚਾਣ ਪੱਤਰਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ

ਜਲੰਧਰ, 23 ਮਈ (ਚੰਦੀਪ ਭੱਲਾ)—ਸ਼ਾਹਕੋਟ ਜ਼ਿਮਨੀ ਚੋਣ ਦੇ ਮੱਦੇਨਜ਼ਰ ਵੋਟਰਾਂ ਨੂੰ ਇਕ ਵੱਡੀ ਸਹੂਲਤ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਨੇ ਵੋਟਰ ਕਾਰਡ ਦੀ ਥਾਂ 'ਤੇ ਬਦਲਵੇਂ ਪਹਿਚਾਣ ਪੱਤਰਾਂ ਦੀ ਵਰਤੋਂ ਕਰਨ ਦੀ ਮੰਨਜ਼ੂਰੀ ਪ੍ਰਦਾਨ ਕੀਤੀ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ ਵਿਖੇ ਲਗਾਇਆ ਟੀਕਾਕਰਨ ਕੈਂਪ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਖਸਰਾ-ਰੂਬੇਲਾ ਨੂੰ ਖ਼ਤਮ ਕਰਨ ਤਹਿਤ ਡਾ: ਯੋਗੇਸ਼ ਸਚਦੇਵਾ ਅਤੇ ਡਾ. ਸੁਰੇਖਾ ਦੀ ਅਗਵਾਈ ਵਿਚ ਅੱਠ ਮੈਂਬਰਾਂ ਦੀ ਟੀਮ ਨੇ ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਖੇ ਦੋ ਦਿਨਾ ਟੀਕਾਕਰਨ ਕੈਂਪ ...

ਪੂਰੀ ਖ਼ਬਰ »

ਗੱਡੀ 'ਚੋਂ ਭਿਖਾਰੀ ਦੀ ਲਾਸ਼ ਮਿਲੀ •ਮਿ੍ਤਕ ਦੀ ਪਛਾਣ ਨਹੀਂ ਹੋ ਸਕੀ

ਜਲੰਧਰ, 23 ਮਈ (ਮਦਨ ਭਾਰਦਵਾਜ)-ਅੰਮਿ੍ਤਸਰ ਤੋਂ ਅੰਬਾਲਾ ਜਾ ਰਹੀ 64552 ਨੰਬਰ ਈ. ਐਮ. ਯੂ. ਰੇਲ ਗੱਡੀ ਦੇ ਡੱਬੇ ਵਿਚੋਂ ਇਕ ਅਣਪਛਾਤੀ ਲਾਸ਼ ਮਿਲੀ ਹੈ | ਜੀ. ਆਰ. ਪੀ. ਦੇ ਜਾਂਚ ਅਧਿਕਾਰੀ ਸ: ਗੁਰਿੰਦਰ ਸਿੰਘ ਅਨੁਸਾਰ ਮਿ੍ਤਕ ਲਗਪਗ 45 ਸਾਲ ਦਾ ਜਾਪਦਾ ਹੈ ਅਤੇ ਭਿਖਾਰੀ ਲੱਗਦਾ ਹੈ | ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਮਾਮਲੇ 'ਚ 25 ਲੱਖ ਦੀ ਠੱਗੀ ਕਰਨ ਵਾਲੇ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)-ਦਕੋਹਾ 'ਚ 40 ਮਰਲੇ ਦੇ ਪਲਾਟ ਦਾ ਸੌਦਾ ਕਰਨ ਅਤੇ ਬਿਆਨਾ ਲੈਣ ਤੋਂ ਬਾਅਦ ਕਿਸੇ ਹੋਰ ਨੂੰ ਵੇਚ ਦੇਣ ਦੇ ਮਾਮਲੇ 'ਚ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਨਿਊ ...

ਪੂਰੀ ਖ਼ਬਰ »

77 ਸਾਲਾ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ

ਮਕਸੂਦਾਂ, 23 ਮਈ (ਲਖਵਿੰਦਰ ਪਾਠਕ)-ਨਿਊ ਗੋਬਿੰਦ ਨਗਰ 'ਚ ਇਕ 77 ਸਾਲਾ ਬਜ਼ੁਰਗ ਨੇ ਜ਼ਹਿਰੀਲੀ ਦਵਾਈ ਖਾ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਈਸ਼ਰ ਦਾਸ ਪੁੱਤਰ ਬਲਦੇਵ ਰਾਜ ਵਾਸੀ ਨਿਊ ਗੋਬਿੰਦ ਨਗਰ ਦੇ ਤੌਰ ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਮਿ੍ਤਕ ਦੀ ਪਤਨੀ ਬਿਮਲਾ ...

ਪੂਰੀ ਖ਼ਬਰ »

ਏ.ਟੀ.ਐੱਮ. ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)—ਬਸਤੀ ਬਾਵਾ ਖੇਲ ਅਧੀਨ ਆਉਂਦੇ ਦਲਦਲ ਚੌਕ ਨੇੜੇ ਯੂਨੀਅਨ ਬੈਂਕ ਦੇ ਏ.ਟੀ.ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਏ.ਟੀ.ਐੱਮ. 'ਤੇ ਬਤੌਰ ਸਰੁੱਖਿਆ ਕਰਮੀ ਡਿਊਟੀ ਦੇਣ ਵਾਲੇ ਰਾਜ ...

ਪੂਰੀ ਖ਼ਬਰ »

ਹੁਣ ਸੰਡੇ ਬਾਜ਼ਾਰ ਤੇ ਟੈਕਸੀ ਸਟੈਂਡਾਂ ਤੋਂ ਵੀ ਤਹਿ ਬਾਜ਼ਾਰੀ ਕਰੇਗੀ ਵਸੂਲੀ

ਜਲੰਧਰ, 23 ਮਈ (ਮਦਨ ਭਾਰਦਵਾਜ)-ਕਈ ਸਾਲਾਂ ਤੋਂ ਸੰਡੇ ਬਾਜ਼ਾਰ ਤੋਂ ਵਸੂਲੀ ਦਾ ਲਟਕ ਰਿਹਾ ਮਾਮਲਾ ਹੁਣ ਅਮਲੀ ਰੂਪ ਲੈਣ ਲੱਗਾ ਹੈ ਅਤੇ ਨਗਰ ਨਿਗਮ ਆਉਂਦੇ ਐਤਵਾਰ ਤੋਂ ਫੜੀ ਵਾਲਿਆਂ ਤੋਂ ਬਕਾਇਦਾ ਪਰਚੀ ਕੱਟਣ ਦਾ ਕੰਮ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ | ਇਸ ਸਬੰਧ 'ਚ ਨਗਰ ...

ਪੂਰੀ ਖ਼ਬਰ »

ਵੈਡਿੰਗ ਮਾਲ ਦੇ ਕਰਿੰਦੇ ਤੋਂ ਨੌਸਰਬਾਜਾਂ ਠੱਗੇ 1 ਲੱਖ 75 ਹਜ਼ਾਰ ਰੁਪਏ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)-ਜਿੰਮਖਾਨਾ ਦੇ ਸਾਹਮਣੇ ਚੱਲ ਰਹੇ ਐੱਚ.ਡੀ.ਐੱਫ਼.ਸੀ. ਬੈਂਕ ਦੇ ਬਾਹਰ ਇਕ ਵੈਡਿੰਗ ਮਾਲ ਦੇ ਕਰਿੰਦੇ ਤੋਂ 2 ਨੌਸਰਬਾਜ਼ਾਂ ਨੇ 1 ਲੱਖ 75 ਹਜ਼ਾਰ ਰੁਪਏ ਠੱਗ ਲਏ | ਠੱਗੀ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 4 ਦੇ ਮੁਖੀ ਪ੍ਰੇਮ ਕੁਮਾਰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਮਲੇਸ਼ੀਆ ਭੇਜਣ ਦੇ ਨਾਂਅ 'ਤੇ ਕਰੀਬ 1 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੋਸ਼ 'ਚ ਪੁਲਿਸ ਵਲੋਂ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਟ੍ਰੈਵਲ ਏਜੰਟ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਨਾਮਜ਼ਦ ਕੀਤਾ ...

ਪੂਰੀ ਖ਼ਬਰ »

ਡੇਂਗੂ ਦੇ ਮੱਛਰ ਪੈਦਾ ਕਰਨ ਵਾਲਾ ਲਾਰਵਾ ਮਿਲਣ 'ਤੇ 3 ਘਰਾਂ ਦੇ ਚਲਾਨ ਕੱਟੇ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)—ਡੇਂਗੂ ਰੋਗ ਦਾ ਕਾਰਨ ਬਣਨ ਵਾਲੇ ਏਡੀਜ ਨਾਂ ਦੇ ਮੱਛਰ ਦਾ ਲਾਰਵਾ ਮਿਲਣ 'ਤੇ ਸਿਹਤ ਵਿਭਾਗ ਦੀ ਟੀਮ ਨੇ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ 3 ਘਰਾਂ ਦੇ ਚਲਾਨ ਕੱਟੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪਡੀਮਾਲੋਜਿਸਟ ਡਾ. ...

ਪੂਰੀ ਖ਼ਬਰ »

ਨਿਗਮ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਸਟਰੀਟ ਲਾਈਟ ਪ੍ਰਾਜੈਕਟ ਰੁਕਿਆ

ਜਲੰਧਰ, 23 ਮਈ (ਮਦਨ ਭਾਰਦਵਾਜ)-ਨਗਰ ਨਿਗਮ ਦੇ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਐਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਰੁਕ ਗਿਆ ਹੈ | ਹੁਣ ਤਕ 10 ਕਰੋੜ ਰੁਪਏ ਦੀ ਲਾਗਤ ਦੀ ਸਟਰੀਟ ਲਾਈਟ ਸ਼ਹਿਰ 'ਚ ਲਗਾਈ ਜਾ ਚੁੱਕੀ ਹੈ | ਉਕਤ ਦੋਸ਼ ਸਟਰੀਟ ਲਾਈਟ ਲਾਉਣ ਵਾਲੀ ਚੰਡੀਗੜ੍ਹ ਦੀ ...

ਪੂਰੀ ਖ਼ਬਰ »

ਟਰੈਕਟਰ ਤੇ ਕਾਰ ਦੀ ਟੱਕਰ ਇਕ ਮੌਤ

ਮਕਸੂਦਾਂ, 23 ਮਈ (ਲਖਵਿੰਦਰ ਪਾਠਕ)-ਪਠਾਨਕੋਟ ਰੋਡ ਰਾਊਵਾਲੀ ਪਿੰਡ ਨੇੜੇ ਇਕ ਟਰੈਕਟਰ ਤੇ ਕਾਰ ਦੀ ਟੱਕਰ ਨਾਲ ਟਰੈਕਟਰ ਸਵਾਰ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਸਲੇਮਪੁਰ ਮੂਲ ਵਾਸੀ ਯੂ.ਪੀ. (46) ਦੇ ਤੌਰ 'ਤੇ ਹੋਈ ਹੈ | ਜਦਕਿ ਕਾਰ ਸਵਾਰ ਨੂੰ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਪਬਲਿਕ ਸਕੂਲ 'ਚ ਬੱਚਿਆਂ ਨੂੰ ਮੋਟਰ ਵਹੀਕਲ ਐਕਟ ਸਬੰਧੀ ਦਿੱਤੀ ਜਾਣਕਾਰੀ

ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਅੱਜ ਪੁਲਿਸ ਕਮਿਸ਼ਨਰ ਸ੍ਰੀ ਪ੍ਰਵੀਨ ਸਿਨਹੀ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਵਲੋਂ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਹੋਏ ਬੱਚਿਆਂ ...

ਪੂਰੀ ਖ਼ਬਰ »

ਫੀਫਾ ਕਤਰ ਫੁੱਟਬਾਲ ਵਿਸ਼ਵ ਕੱਪ ਦੇ ਅਧਿਕਾਰੀਆਂ ਨੇ ਜਮਸ਼ੇਰ ਖੇਡ ਮੈਦਾਨ ਦਾ ਕੀਤਾ ਦੌਰਾ

ਜਮਸ਼ੇਰ ਖਾਸ, 23 ਮਈ (ਜਸਬੀਰ ਸਿੰਘ ਸੰਧੂ)-2022 ਵਿਚ ਕਤਰ ਵਿਚ ਹੋ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਸਹਾਇਤਾ ਪ੍ਰੋਗਰਾਮ ਅਧੀਨ ਪ੍ਰਬੰਧਕੀ ਸੁਪਰੀਮ ਕਮੇਟੀ ਕਤਰ ਵਿਸ਼ਵ ਕੱਪ ਦੇ ਮੈਂਬਰ ਹਾਲਾ ਖ਼ਲਫ਼ ਅਤੇ ਰੁਚਾ ਕਾਲੇਕਰ ਵਲੋਂ ਵਾਈ. ਐਫ. ਸੀ. ਰੁੜਕਾ ਕਲਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

-ਮਾਮਲਾ 28 ਮਾਰਚ ਨੂੰ ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀ ਦਾ- ਸੋਮਾ ਕੰਪਨੀ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਕੀਤਾ ਨਾਮਜ਼ਦ

ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਪੀ.ਏ.ਪੀ. ਚੌਾਕ ਵਿਖੇ ਬੀਤੀ 28 ਮਾਰਚ ਨੂੰ ਆਪਣੇ ਮੋਟਰਸਾਈਕਲ ਰਾਹੀਂ ਸਵੇਰ ਸਮੇਂ ਆਪਣੀ ਦੁਕਾਨ 'ਤੇ ਜਾ ਰਹੇ ਜਤਿੰਦਰ ਕੁਮਾਰ ਵਰਮਾ ਪੁੱਤਰ ਕਿਸ਼ੋਰੀ ਲਾਲ ਨੂੰ ਪੀ.ਏ.ਪੀ. ਚੌਾਕ ਨੇੜੇ ਇਕ ਤੇਜ਼ ...

ਪੂਰੀ ਖ਼ਬਰ »

ਯੂਨੀਵਰਸਿਟੀ ਰੋਡ 'ਤੇ ਸ਼ਰ੍ਹੇਆਮ ਕੱਟੀਆਂ ਜਾ ਰਹੀਆਂ ਹਨ ਨਾਜਾਇਜ਼ ਕਾਲੋਨੀਆਂ

ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਨਗਰ ਨਿਗਮ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਸ਼ਹਿ 'ਤੇ ਅਤੇ ਕੁਝ ਸਿਆਸੀ ਆਗੂਆਂ ਦੀ ਮਿਲੀ ਭੁਗਤ ਨਾਲ ਕੁਝ ਲੋਕਾਂ ਵਲੋਂ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਕਈ ਖੇਤਰਾਂ 'ਚ ਨਾਜਾਇਜ਼ ਕਾਲੋਨੀਆਂ ਕੱਟਣ ਦਾ ਸਿਲਸਿਲਾ ਜਾਰੀ ਹੈ ਤੇ ਇਸ ...

ਪੂਰੀ ਖ਼ਬਰ »

ਜੀ. ਐੱਸ. ਟੀ. ਵਿਭਾਗ ਦੇ ਖਾਤੇ 'ਚ ਆਇਆ ਰਿਫੰਡ ਦਾ 8.87 ਕਰੋੜ

ਜਲੰਧਰ, 23 ਮਈ (ਸ਼ਿਵ)-ਜੁਆਇੰਟ ਟਰੇਡਰ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਸਮੇਤ ਕਾਰੋਬਾਰੀਆਂ ਵੱਲੋਂ ਮਸਲਾ ਚੁੱਕਣ ਤੋਂ ਬਾਅਦ ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਵਿਭਾਗ ਦੇ ਜਲੰਧਰ ਦੇ ਖਾਤੇ ਵਿਚ 8.87 ਕਰੋੜ ਰੁਪਏ ਪਾ ਦਿੱਤਾ ਹੈ ਜਿਹੜਾ ਕਿ ਕਈ ਮਹੀਨੇ ਤੋਂ ਫਸਿਆ ...

ਪੂਰੀ ਖ਼ਬਰ »

'ਫਿਊਚਰ ਪ੍ਰਫੈਕਟ ਐਜੂਕੇਸ਼ਨ' ਵਲੋਂ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਸੈਮੀਨਾਰ ਕੱਲ੍ਹ

ਜਲੰਧਰ, 23 ਮਈ (ਜਸਪਾਲ ਸਿੰਘ)-ਸਥਾਨਕ ਗੜ੍ਹਾ ਰੋਡ 'ਤੇ ਸਥਿਤ ਛੋਟੀ ਬਾਰਾਂਦਰੀ-2 (ਐਸ. ਸੀ. ਓ. 28) ਵਿਖੇ ਆਈਲੈਟਸ, ਟੌਫਲ ਅਤੇ ਪੀ. ਟੀ. ਈ. ਦੇ ਕੋਰਸ ਕਰਵਾਉਣ ਵਾਲੀ ਪ੍ਰਸਿੱਧ ਕੰਪਨੀ 'ਫਿਊਚਰ ਪ੍ਰਫੈਕਟ ਐਜੁਕੇਸ਼ਨ' ਵਲੋਂ ਕੈਨੇਡਾ ਦੀ ਪ੍ਰਸਿੱਧ ਅਲਾਇੰਸ ਇਮੀਗ੍ਰੇਸ਼ਨ ਕੰਪਨੀ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਸਾਲਾਨਾ ਯਾਤਰਾ ਲਈ ਜੰਡੂਸਿੰਘਾ-ਜੈਤੇਵਾਲੀ ਤੋਂ ਜਥਾ ਰਵਾਨਾ

ਚੁਗਿੱਟੀ/ਜੰਡੂਸਿੰਘਾ, 23 ਮਈ (ਨਰਿੰਦਰ ਲਾਗੂ)-ਧੰਨ ਬਾਬਾ ਸ੍ਰੀਚੰਦ ਜੀ, ਸੰਤ ਜਵਾਲਾ ਸਿੰਘ, ਬ੍ਰਹਮ ਗਿਆਨੀ ਸੰਤ ਨਗੀਨਾ ਸਿੰਘ ਤੇ ਬ੍ਰਹਮ ਗਿਆਨੀ ਸੰਤ ਮਸਤ ਭਗਤ ਸਿੰਘ ਦੇ ਅਸ਼ੀਰਵਾਦ ਨਾਲ ਸ੍ਰੀ ਹੇਮਕੁੰਟ ਸਾਹਿਬ ਜੀ ਸਾਲਾਨਾ ਯਾਤਰਾ ਲਈ ਬੁੱਧਵਾਰ ਨੂੰ 25 ਤੋਂ ਵੱਧ ...

ਪੂਰੀ ਖ਼ਬਰ »

ਸਬ ਜੂਨੀਅਰ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਲਈ ਜਲੰਧਰ ਦੀਆਂ ਟੀਮਾਂ ਦਾ ਐਲਾਨ

ਜਲੰਧਰ, 23 ਮਈ (ਜਤਿੰਦਰ ਸਾਬੀ) ਸਬ ਜੂਨੀਅਰ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਜੋ 26 ਤੋਂ 27 ਮਈ ਤੱਕ ਫਿਰੋਜਪੁਰ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਦੀਆਂ ਤੈਰਾਕੀ ਟੀਮਾਂ ਦਾ ਐਲਾਨ ਕਰਦਿਆਂ ਜਨਰਲ ਸਕੱਤਰ ਸ਼ੁਸ਼ੀਲ ...

ਪੂਰੀ ਖ਼ਬਰ »

ਦੇਹਰਾ ਬਾਬਾ ਸੈਣ ਭਗਤ ਕਮੇਟੀ ਦੀ ਚੋਣ ਸਬੰਧੀ ਮੀਟਿੰਗ

ਜਲੰਧਰ, 23 ਮਈ (ਜਸਪਾਲ ਸਿੰਘ)-ਦੇਹਰਾ ਬਾਬਾ ਸੈਣ ਭਗਤ ਪ੍ਰਬੰਧਕ ਕਮੇਟੀ ਦੇ ਚੋਣ ਬੋਰਡ ਦੀ ਇਕ ਅਹਿਮ ਮੀਟਿੰਗ ਫਗਵਾੜਾ ਵਿਖੇ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਜਾਵੇ ...

ਪੂਰੀ ਖ਼ਬਰ »

ਰੱਖਿਆ ਮੰਤਰੀ ਪ੍ਰਤੀ ਜਤਾਇਆ ਅਹਿਸਾਨ

ਜਮਸ਼ੇਰ ਖਾਸ, 23 ਮਈ (ਜਸਬੀਰ ਸਿੰਘ ਸੰਧੂ)-ਲੰਬੇ ਅਰਸੇ ਤੋਂ ਜਲੰਧਰ ਕੈਂਟ ਦੀ ਡਿਫੈਂਸ ਨੇ ਕੁਝ ਕਾਰਨਾਂ ਕਰਕੇ ਕਈ ਲਾਂਘੇ ਬੰਦ ਕਰ ਰੱਖੇ ਸਨ, ਖਾਸ ਕਰਕੇ ਨੂਰਮਹਿਲ, ਜੰਡਿਆਲਾ, ਜਮਸ਼ੇਰ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਰੋਜ਼ ਜਾਣ ਵਾਲੇ ਅਨੇਕਾਂ ਵਾਹਨ ਚਾਲਕ ਅਤੇ ...

ਪੂਰੀ ਖ਼ਬਰ »

ਤਕਨੀਕੀ ਖ਼ਰਾਬੀ ਕਰਕੇ ਕਾਰ ਦੇ ਇੰਜਣ ਨੂੰ ਲੱਗੀ ਅੱਗ

ਜਲੰਧਰ, 23 ਮਈ (ਐੱਮ.ਐੱਸ. ਲੋਹੀਆ)-ਸਥਾਨਕ ਆਦਰਸ਼ ਨਗਰ ਚੌਕ ਨੇੜੇ ਇਕ ਇੰਡੀਕਾ ਕਾਰ ਦੇ ਇੰਜਣ 'ਚ ਅਚਾਨਕ ਅੱਗ ਲੱਗ ਗਈ | ਅੱਜ ਦੁਪਹਿਰ ਸਮੇਂ ਹੋਏ ਹਾਦਸੇ ਬਾਰੇ ਕਾਰ ਚਾਲਕ ਮੰਗਤ ਰਾਮ ਪੁੱਤਰ ਚੰਨ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਪੂਰਥਲਾ ਜਾ ਰਿਹਾ ...

ਪੂਰੀ ਖ਼ਬਰ »

8ਡੀ.ਸੀ. ਅਤੇ ਐਸ.ਐਸ.ਪੀ. ਨੇ ਰਾਜਸੀ ਪਾਰਟੀਆਂ ਨੂੰ ਦੱਸਿਆ
ਚੋਣ ਪ੍ਰਚਾਰ ਬੰਦ ਹੋਣ ਉਪਰੰਤ ਬਾਹਰਲੇ ਵਿਅਕਤੀਆਂ ਿਖ਼ਲਾਫ਼ ਹੋਵੇਗੀ ਐਫ.ਆਈ.ਆਰ. ਦਰਜ-ਆਬਜ਼ਰਵਰ

ਜਲੰਧਰ, 23 ਮਈ (ਚੰਦੀਪ ਭੱਲਾ)-ਜਨਰਲ ਆਬਜ਼ਰਵਰ ਚੋਣਾਂ ਸ੍ਰੀ ਰਵੀ ਕਾਂਤ ਜੈਨ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ.ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸ਼ਾਹਕੋਟ ਉਪ ਚੋਣ ਸਬੰਧੀ 26 ਮਈ ਤੋਂ ਚੋਣ ਪ੍ਰਚਾਰ ਬੰਦ ਹੋਣ 'ਤੇ ...

ਪੂਰੀ ਖ਼ਬਰ »

ਮਨਾਲੀ ਦੀਆਂ ਵਾਦੀਆਂ 'ਚ ਘੁੱਮਣ ਵਾਲੇ 'ਰਾਜੇ' ਪੰਜਾਬ ਦੇ ਲੋਕਾਂ ਦਾ ਕੁੱਝ ਨਹੀਂ ਸਵਾਰਨਗੇ-ਬਾਦਲ

ਲੋਹੀਆਂ ਖਾਸ, 23 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-2017 'ਚ ਲੋਕਾਂ ਨੂੰ ਠੱਗ ਕੇ ਵੋਟਾਂ ਬਟੋਰਨ ਵਾਲਾ 'ਰਾਜਾ' ਜੋ ਹੁਣ ਚੋਣ ਜੰਗ ਦੇ ਮੈਦਾਨ 'ਚ ਆਉਣ ਦੀ ਬਜ਼ਾਏ ਮਨਾਲੀ ਦੀਆਂ ਵਾਦੀਆਂ 'ਚ ਘੁੰਮ ਰਿਹਾ ਹੈ ਉਹ ਲੋਕਾਂ ਦਾ ਕੁਝ ਨਹੀਂ ਸਵਾਰ ਸਕਦਾ, ਸਗੋਂ ਕਾਂਗਰਸ ...

ਪੂਰੀ ਖ਼ਬਰ »

ਸੋਨੂੰ, ਵਾਹਲਾ, ਧੁੱਗਾ ਤੇ ਗੋਰਾ ਵਲੋਂ ਸ਼ਾਹਕੋਟ 'ਚ ਚੋਣ ਪ੍ਰਚਾਰ

ਬਟਾਲਾ, 23 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਲਈ ਪ੍ਰਚਾਰ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ਼ੂਗਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਤੇ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਨੇ ਪਿੰਡਾਂ 'ਚ ਕੱਢਿਆ ਫਲੈਗ ਮਾਰਚ

ਸ਼ਾਹਕੋਟ, 23 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਐੱਸ.ਐੱਸ.ਪੀ. ਜਲੰਧਰ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਡੀ.ਐੱਸ.ਪੀ. ਸ਼ਾਹਕੋਟ ਦਿਲਬਾਗ ਸਿੰਘ ਦੀ ਅਗਵਾਈ 'ਚ ਫਲੈਗ ...

ਪੂਰੀ ਖ਼ਬਰ »

ਚੋਣਾਂ ਤੋਂ ਬਾਅਦ ਖਰਬੂਜ਼ੇ ਦੀਆਂ ਨੁਕਸਾਨੀਆਂ ਫ਼ਸਲਾਂ ਦਾ ਯੋਗ ਮੁਅਵਜ਼ਾ ਦਿੱਤਾ ਜਾਵੇਗਾ-ਲਾਡੀ ਸ਼ੇਰੋਵਾਲੀਆ

ਲੋਹੀਆਂ ਖਾਸ, 23 ਮਈ (ਦਿਲਬਾਗ ਸਿੰਘ)-ਦੋਨਾ ਇਲਾਕੇ 'ਚ ਗੜ੍ਹੇਮਾਰੀ ਕਾਰਨ ਤਬਾਹ ਹੋਈਆਂ ਖਰਬੂਜ਼ੇ ਅਤੇ ਹਦਵਾਣੇ ਦੀਆਂ ਫਸਲਾਂ ਦੀ ਗਿਰਦਾਵਰੀ ਹੋ ਚੁੱਕੀ ਹੈ ਅਤੇ ਚੋਣ ਜਾਬਤਾ ਖਤਮ ਹੁੰਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਪ੍ਰਭਾਵਿਤ ...

ਪੂਰੀ ਖ਼ਬਰ »

50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਵਿਅਕਤੀ ਕਾਬੂ

ਆਦਮਪੁਰ 23 ਮਈ (ਰਮਨ ਦਵੇਸਰ)-ਆਦਮਪੁਰ ਪੁਲਿਸ ਨੇ 50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਗੋਪਾਲ ਸਿੰਘ ਨੇ ਦੱਸਿਆ ਕਿ ਮਹਿਮਦਪੁਰ ਪੁਲੀ ਦੇ ਨੇੜੇ ਏ. ਐਸ. ਆਈ. ਹਰਪ੍ਰੀਤ ਸਿੰਘ ਨੇ ਨਾਕਾ ਲਾਇਆ ਸੀ , ਉਨ੍ਹਾਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਲੋਕਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ-ਸੁਖਬੀਰ ਬਾਦਲ

ਮਲਸੀਆਂ, 23 ਮਈ (ਸੁਖਦੀਪ ਸਿੰਘ)-ਅਕਾਲੀ-ਭਾਜਪਾ ਦੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿੱਚ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਨਾਲ ਸੰਸਦ ਮੈਂਬਰ ਜਥੇ. ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ...

ਪੂਰੀ ਖ਼ਬਰ »

ਬਾਦਲਾਂ ਨੇ ਸਾਡਾ ਸੂਬਾ ਬਰਬਾਦ ਕਰਕੇ ਵੇਚ ਦਿੱਤਾ-ਸਿੱਧੂ

ਮਲਸੀਆਂ, 23 ਮਈ (ਸੁਖਦੀਪ ਸਿੰਘ)-ਅੱਜ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਹਲਕਾ ਸ਼ਾਹਕੋਟ 'ਚ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਚੋਣ ਪ੍ਰਚਾਰ ਦੇ ...

ਪੂਰੀ ਖ਼ਬਰ »

ਕਰਨਾਟਕ ਵਿਚ ਕਾਂਗਰਸ ਜੀ. ਡੀ. ਐਸ. ਗਠਜੋੜ ਦੀ ਸਰਕਾਰ ਬਣਨ 'ਤੇ ਕਾਂਗਰਸੀਆਂ ਨੇ ਲੱਡੂ ਵੰਡੇ

ਕਰਤਾਰਪੁਰ, 23 ਮਈ (ਜਸਵੰਤ ਵਰਮਾ, ਧੀਰਪੁਰ)-ਕਰਨਾਟਕ ਵਿਚ ਅੱਜ ਜੇ. ਡੀ. ਐਸ. ਤੇ ਕਾਂਗਰਸ ਗਠਜੋੜ ਦੀ ਸਰਕਾਰ ਅਤੇ ਐਚ. ਡੀ. ਕੁਮਾਰਸਵਾਮੀ ਦੇ ਮੁੱਖ ਮੰਤਰੀ ਤੇ ਜੀ. ਪਰਮੇਸ਼ਵਰ ਦੇ ਉਪ ਮੰਤਰੀ ਬਣਨ 'ਤੇ ਕਰਤਾਰਪੁਰ ਦੇ ਕਾਂਗਰਸ ਪਾਰਟੀ ਵਰਕਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »

ਕੈਪਟਨ ਹਰਮਿੰਦਰ ਸਿੰਘ ਵਲੋਂ ਸ਼ੇਰੋਵਾਲੀਆ ਦੇ ਹੱਕ 'ਚ ਸਾਬਕਾ ਫ਼ੌਜੀਆਂ ਨਾਲ ਮੀਟਿੰਗ

ਸ਼ਾਹਕੋਟ, 23 ਮਈ (ਸਚਦੇਵਾ)-ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਕੈਪਟਨ ਹਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ (ਦਿਹਾਤੀ), ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ...

ਪੂਰੀ ਖ਼ਬਰ »

ਮਲਸੀਆਂ ਤੋਂ ਅਕਾਲੀ ਦਲ ਦੇ ਥੰਮ ਸਮਝੇ ਜਾਂਦੇ ਲਖਵਿੰਦਰ ਸਿੰਘ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਮਲਸੀਆਂ, 23 ਮਈ (ਸੁਖਦੀਪ ਸਿੰਘ)-ਮਲਸੀਆਂ 'ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ, ਜਦੋਂ ਇਲਾਕੇ 'ਚ ਅਕਾਲੀ ਦਲ ਦੇ ਥੰਮ ਸਮਝੇ ਜਾਂਦੇ ਲਖਵਿੰਦਰ ਸਿੰਘ ਖਿੰਡਾ ਆਪਣੇ ਪਰਿਵਾਰ ਅਤੇ ਸਾਥੀਆਂ ...

ਪੂਰੀ ਖ਼ਬਰ »

ਲੋਹੀਆਂ 'ਚ ਚੌੜਾ ਬਾਜ਼ਾਰ ਦੇ ਦੁਕਾਨਦਾਰਾਂ ਦੀ ਹਰ ਮੁਸ਼ਕਿਲ ਲਈ ਸੰਭਵ ਯਤਨ ਕਰਾਂਗਾ : ਲਾਡੀ ਸ਼ੇਰੋਵਾਲੀਆ

ਲੋਹੀਆਂ ਖਾਸ, 23 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਦੇ ਪ੍ਰਵੇਸ਼ ਦੁਆਰ ਸਮਝੇ ਜਾਂਦੇ ਚੌੜਾ ਬਜ਼ਾਰ ਦੇ ਦੁਕਾਨਦਾਰਾਂ ਦੀ ਮੁਸ਼ਕਿਲ ਲਈ ਹਰ ਸੰਭਵ ਯਤਨ ਕਰਾਂਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼ਾਹਕੋਟ ਦੀ ਹੋ ਰਹੀ ਉੱਪ ਚੋਣ ਲਈ ਕਾਂਗਰਸ ਦੇ ਉਮੀਦਵਾਰ ...

ਪੂਰੀ ਖ਼ਬਰ »

ਸਵਾ ਸਾਲ ਬੀਤਣ 'ਤੇ ਵੀ ਕੈਪਟਨ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ-ਸੁਖਬੀਰ

ਸ਼ਾਹਕੋਟ, 23 ਮਈ (ਸਚਦੇਵਾ)-ਸ਼ਾਹਕੋਟ ਦੇ ਮੁਹੱਲਾ ਕਰਤਾਰ ਨਗਰ 'ਚ ਅਰੋੜਾ ਮਹਾ ਸਭਾ ਦੇ ਪ੍ਰਧਾਨ ਪ੍ਰੇਮ ਅਰੋੜਾ ਸਾਬਕਾ ਐੱਮ.ਸੀ. ਦੇ ਗ੍ਰਹਿ ਵਿਖੇ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ ਹੋਈ, ਜਿਸ 'ਚ ਅਕਾਲੀ ਦਲ ਦੇ ਪ੍ਰਧਾਨ ...

ਪੂਰੀ ਖ਼ਬਰ »

ਸਰਕਾਰੀ ਪਾਣੀ ਦੀ ਮੋਟਰ ਚਾਰ ਦਿਨਾਂ ਤੋਂ ਖ਼ਰਾਬ ਲੋਕ ਪਾਣੀ ਲਈ ਪ੍ਰੇਸ਼ਾਨ

ਬੜਾ ਪਿੰਡ, 23 ਮਈ (ਚਾਵਲਾ)-ਇੱਥੋਂ ਦੀ ਸਰਕਾਰੀ ਪਾਣੀ ਦੀ ਸਪਲਾਈ ਵਾਲੀ ਮੋਟਰ ਪਿਛਲੇ ਚਾਰ ਦਿਨਾਂ ਤੋਂ ਖ਼ਰਾਬ ਪਈ ਹੈ | ਅੱਤ ਦੀ ਗਰਮੀ ਕਾਰਨ ਲੋਕ ਪਾਣੀ ਲਈ ਤਰਲੇ ਕੱਢ ਰਹੇ ਹਨ | ਪਿੰਡ ਦੇ ਸਰਪੰਚ ਸਰਵਨ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਕੋਲੋਂ ਪੈਸੇ ਦੇ ਕੇ ਮੋਟਰ ਇੱਥੋਂ ਹੀ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਵਲੋਂ ਕੀਤੇ ਚੋਣ ਜਲਸੇ 'ਚ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹੋਏ ਸ਼ਾਮਿਲ

ਲੋਹੀਆਂ ਖਾਸ, 23 ਮਈ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸ਼ਾਹਕੋਟ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਲੋਹੀਆਂ ਦੇ ਦਸ਼ਮੇਸ਼ ਪਾਰਕ ਵਿਖੇ ਵੱਡੇ ਚੋਣ ...

ਪੂਰੀ ਖ਼ਬਰ »

ਰਾਏ ਪੁਰ ਗੁੱਜਰਾਂ ਦੇ ਡੇਢ ਦਰਜਨ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਿਲ

ਮਹਿਤਪੁਰ, 23 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਹਫਤੇ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਪਰ ਵੋਟਰਾਂ ਵਲੋਂ ਪਾਰਟੀਆਂ ਪ੍ਰਤੀ ਵਫਦਾਰੀਆਂ ਬਦਲਣ ਦਾ ਦਸਤੂਰ ਬਰਕਰਾਰ ਹੈ | ਬਲਦੇਵ ਸਿੰਘ ਖਹਿਰਾ ਵਿਧਾਇਕ ਫਿਲੌਰ, ਜਰਨੈਲ ਸਿੰਘ ਵਾਹਦ ਸਾਬਕਾ ...

ਪੂਰੀ ਖ਼ਬਰ »

ਸ਼ਾਹਕੋਟ 'ਚ ਨਾਇਬ ਸਿੰਘ ਕੋਹਾੜ ਦੀ ਪਤਨੀ ਨੇ ਮੰਗੀਆਂ ਵੋਟਾਂ

ਸ਼ਾਹਕੋਟ, 23 ਮਈ (ਸਚਦੇਵਾ)-ਸ਼ਾਹਕੋਟ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੀ ਪਤਨੀ ਸਰਦਾਰਨੀ ਪਰਦੀਪ ਕੌਰ ਕੋਹਾੜ ਵਲੋਂ ਆਪਣੇ ਪਤੀ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਸਰਦਾਰਨੀ ਪਰਦੀਪ ਕੌਰ ਕੋਹਾੜ ਵਲੋਂ ਹਲਕਾ ਸ਼ਾਹਕੋਟ 'ਚ ...

ਪੂਰੀ ਖ਼ਬਰ »

ਕੰਬੋਜ ਮਹਾਂਸਭਾ ਪੰਜਾਬ ਦੇ ਸੀਨੀਅਰ ਆਗੂ ਪਲਾਸੌਰ ਕਾਂਗਰਸ 'ਚ ਸ਼ਾਮਿਲ

ਮਲਸੀਆਂ, 23 ਮਈ (ਸੁਖਦੀਪ ਸਿੰਘ)-ਪੰਜਾਬ ਕਾਂਗਰਸ ਪਾਰਟੀ ਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਉਪ-ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੰਜਾਬ ਪੀਪਲਜ਼ ਪਾਰਟੀ ਅਤੇ ...

ਪੂਰੀ ਖ਼ਬਰ »

ਅਕਾਲੀ ਦਲ ਸ਼ਾਹਕੋਟ ਤੋਂ ਸਿਰਫ ਆਪਣੀ ਜ਼ਮਾਨਤ ਬਚਾਉਣ ਲਈ ਲੜਾਈ ਲੜ ਰਿਹੈ-ਸੱਚਰ

ਸ਼ਾਹਕੋਟ, 23 ਮਈ (ਸਿਮਰਜੀਤ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਸਿਰਫ ਆਪਣੀ ਜਮਾਨਤ ਬਚਾਉਣ ਲਈ ਹੀ ਚੋਣ ਮੈਦਾਨ 'ਚ ਲੜਾਈ ਲੜ ਰਿਹਾ ਹੈ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ...

ਪੂਰੀ ਖ਼ਬਰ »

ਫੀਫਾ 'ਕਤਰ ਫੁੱਟਬਾਲ ਵਰਲਡ ਕੱਪ' ਦੇ ਅਧਿਕਾਰੀਆਂ ਵਲੋਂ ਵਾਈ.ਐੱਫ.ਸੀ. ਰੁੜਕਾ ਕਲਾਂ ਦਾ ਦੌਰਾ

ਰੁੜਕਾ ਕਲਾਂ, 23 ਮਈ (ਦਵਿੰਦਰ ਸਿੰਘ ਖ਼ਾਲਸਾ)-ਯੂਥ ਫੁੱਟਬਾਲ ਰੁੜਕਾ ਕਲਾਂ ਰੁੜਕਾ ਕਲਾਂ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਆਪਣੇ ਸਮਾਜ ਭਲਾਈ ਅਤੇ ਨੌਜਵਾਨਾਂ ਅਤੇ ਬੱੱਚਿਆਂ ਦੇ ਸਰਬਪੱਖੀ ਵਿਕਾਸ ਦੇ ਯਤਨਾਂ ਕਰਕੇ ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕੀ ਹੈ | ...

ਪੂਰੀ ਖ਼ਬਰ »

ਭੰਡਾਲ ਹਿੰਮਤ ਦੇ ਵਾਸੀਆਂ ਵਲੋਂ ਪਿੰਡ ਵਿਚ ਸੀਵਰੇਜ ਦਾ ਕੰਮ ਸ਼ੁਰੂ

ਨੂਰਮਹਿਲ, 23 ਮਈ (ਜਸਵਿੰਦਰ ਸਿੰਘ ਲਾਂਬਾ)-ਨਜ਼ਦੀਕੀ ਪਿੰਡ ਭੰਡਾਲ ਹਿੰਮਤ ਵਿਚ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ | ਸੀਵਰੇਜ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਵਾਸੀਆਂ ਵਲੋਂ ਅਰਦਾਸ ਬੇਨਤੀ ਕੀਤੀ ਗਈ | ਇਸ ...

ਪੂਰੀ ਖ਼ਬਰ »

ਦਰਗਾਹ ਪੰਜ ਪੀਰ ਵਿਖੇ ਸਾਲਾਨਾ ਦੋ ਰੋਜ਼ਾ ਜੋੜ ਮੇਲੇ ਦਾ ਪੋਸਟਰ ਜਾਰੀ

ਕਿਸ਼ਨਗੜ੍ਹ, 23 ਮਈ (ਹਰਬੰਸ ਸਿੰਘ ਹੋਠੀ)-ਬਹੁ ਪੁਰਾਤਨ ਸੂਫ਼ੀ ਦਰਬਾਰ ਦਰਗਾਹ ਪੰਜ ਪੀਰ 37 ਸੀ ਫੋਕਲ ਪੁਆਇੰਟ ਵਿਖੇ ਉਕਤ ਦਰਬਾਰ ਦੇ ਸਰਪ੍ਰਸਤ ਇੰਜੀਨੀਅਰ ਸੋਮਨਾਥ ਮਾਹੀ ਤੇ ਚੇਅਰਪਰਸਨ ਮੈਡਮ ਮੀਨਾ ਮਾਹੀ ਦੀ ਸਾਂਝੀ ਅਗਵਾਈ ਹੇਠ ਉਕਤ ਦਰਬਾਰ 'ਤੇ 6 ਤੇ 7 ਜੂਨ ਨੂੰ ...

ਪੂਰੀ ਖ਼ਬਰ »

ਕੰਦੋਲਾ 'ਚ ਪੀਣ ਵਾਲੇ ਪਾਣੀ ਦੀ ਨਵੀਂ ਬਣੀ ਟੈਂਕੀ ਦਾ ਉਦਘਾਟਨ

ਡਰੋਲੀ ਕਲਾਂ 23 ਮਈ, (ਸੰਤੋਖ ਸਿੰਘ)-ਆਦਮਪੁਰ ਹਲਕੇ 'ਚ ਪੈਂਦੇ ਪਿੰਡ ਕੰਦੋਲਾ ਨੂੰ ਸਰਕਾਰ ਵਲੋਂ ਜਾਰੀ ਕੀਤੇ 58 ਲੱਖ ਦੀ ਲਾਗਤ ਨਾਲ ਬਣੀ ਪਾਣੀ ਵਾਲੀ ਟੈਂਕੀ ਅਤੇ ਸਬਮਰਸੀਵਲ ਮੋਟਰ ਦਾ ਉਦਘਾਟਨ ਪਿੰਡ ਦੇ ਸਰਪੰਚ ਨੇ ਕੀਤਾ | ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ...

ਪੂਰੀ ਖ਼ਬਰ »

ਦਰਬਾਰ ਹਜ਼ਰਤ ਸ਼ੇਖ ਦਾਤਾ ਪੰਜ ਪੀਰ ਦਾ ਸਾਲਾਨਾ ਧਾਰਮਿਕ ਜੋੜ ਮੇਲਾ ਤੇ ਭੰਡਾਰਾ ਭਲਕੇ ਤੋਂ

ਫਿਲੌਰ, 23 ਮਈ (ਬੀ.ਐਸ.ਕੈਨੇਡੀ, ਸੁਰਜੀਤ ਸਿੰਘ ਬਰਨਾਲਾ)-ਪਿੰਡ ਗੜ੍ਹਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਹਜ਼ਰਤ ਸ਼ੇਖ ਦਾਤਾ ਪੰਜ ਪੀਰ ਸਾਹਿਬ ਦਾ ਸਾਲਾਨਾ ਜੋੜ ਮੇਲਾ 25, 26 ਅਤੇ 27 ਮਈ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | 25 ਮਈ ਦਿਨ ...

ਪੂਰੀ ਖ਼ਬਰ »

ਪੁਆਦੜਾ ਸਕੂਲ 'ਚ ਜੈਵਿਕ ਵਿਭਿੰਨਤਾ ਸਬੰਧੀ ਪ੍ਰੋਗਰਾਮ ਕਰਵਾਇਆ

ਬਿਲਗਾ, 23 ਮਈ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਹਾਈ ਸਕੂਲ ਪੁਆਦੜਾ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਜੈਵਿਕ ਵਿਭਿੰਨਤਾ ਨਾਲ ਸਬੰਧਿਤ ਵਿਦਿਆਰਥੀਆਂ ਤੋਂ ...

ਪੂਰੀ ਖ਼ਬਰ »

8ਲੋਹੀਆਂ ਦੇ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ
ਦਲਿਤ ਵਿਦਿਆਰਥੀਆਂ ਲਈ ਮੁਫ਼ਤ ਕਾਲਜ ਸਿੱਖਿਆ ਬੰਦ ਕਰਨਾ ਮੰਦਭਾਗਾ-ਸੁਖਬੀਰ ਬਾਦਲ

ਲੋਹੀਆਂ ਖਾਸ, 23 ਮਈ (ਦਿਲਬਾਗ ਸਿੰਘ)-ਦਲਿਤ ਵਿਦਿਆਰਥੀਆਂ ਨੂੰ ਵਿੱਦਿਅਕ ਸਹੂਲਤਾਂ ਦੇਣ ਲਈ ਅਕਾਲੀ-ਭਾਜਪਾ ਸਰਕਾਰ ਵਲੋਂ 1600 ਕਰੋੜ ਰੁਪਏ ਖਰਚ ਕੀਤੇ ਗਏ ਸਨ ਜਦਕਿ ਮੌਜੂਦਾ ਕਾਂਗਰਸ ਸਰਕਾਰ ਵਲੋਂ ਅੱਜ ਦਲਿਤ ਵਿਦਿਆਰਥੀਆ ਵਾਸਤੇ ਮੁਫਤ ਕਾਲਜ ਸਿੱਖਿਆ ਬੰਦ ਕਰਨਾ ਬੜਾ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਸਮੇਤ ਨੌਜਵਾਨ ਕਾਬੂ

ਆਦਮਪੁਰ 23 ਮਈ (ਹਰਪ੍ਰੀਤ ਸਿੰਘ), ਲਖਵਿੰਦਰ ਸਿੰਘ ਲੱਕੀ-ਸਥਾਨਕ ਪੁਲੀਸ ਨੇ ਇੱਕ ਨੌਜਵਾਨ ਤੋਂ 50 ਗ੍ਰਾਮ ਨਸ਼ੀਲਾ ਪ੍ਰਦਾਰਥ ਬਰਾਮਦ ਕੀਤਾ ਹੈ | ਥਾਣਾ ਮੁਖੀ ਗੋਪਾਲ ਸਿੰਘ ਗੋਰਾਇਆ ਨੇ ਦੱਸਿਆ ਕਿ ਅਲਾਵਲਪੁਰ ਚੌਾਕੀ ਇੰਚਾਰਜ ਜੰਗ ਬਹਾਦਰ ਪੁਲੀਸ ਪਾਰਟੀ ਸਮੇਤ ਪਿੰਡ ...

ਪੂਰੀ ਖ਼ਬਰ »

ਕਮਿਊਨਿਟੀ ਗਰੁੱਪ ਅਤੇ ਐਨ.ਆਰ.ਆਈ. ਨੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ

ਸ਼ਾਹਕੋਟ, 23 ਮਈ (ਸਚਦੇਵਾ)-ਅਮਰਜੀਤ ਸਿੰਘ ਰੌਾਤ ਦੀ ਪ੍ਰੇਰਨਾ ਸਦਕਾ ਸਮਾਜ ਸੇਵੀ ਸੰਸਥਾ ਕਮਿਊਨਿਟੀ ਗਰੁੱਪ ਜਲੰਧਰ ਅਤੇ ਐਨ.ਆਰ.ਆਈ. ਜਸਵਿੰਦਰ ਸਿੰਘ ਜੱਸੀ ਦੁਬਈ ਵਲੋਂ ਆਪਣੀ ਨੇਕ ਕਮਾਈ 'ਚੋਂ ਸਰਕਾਰੀ ਮਿਡਲ ਸਕੂਲ ਰੌਾਤ (ਸ਼ਾਹਕੋਟ) ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਕੋਹਾੜ ਪਰਿਵਾਰ ਦੀ ਸਾਫ਼ ਛਵੀ ਛੇਵੀਂ ਜਿੱਤ ਦਰਜ ਕਰਕੇ ਬਣਾਏਗੀ ਰਿਕਾਰਡ-ਮਜੀਠੀਆ

ਲੋਹੀਆਂ ਖਾਸ, 23 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਸਵ: ਜਥੇਦਾਰ ਅਜੀਤ ਸਿੰਘ ਕੋਹਾੜ ਵਾਂਗ ਉਨ੍ਹਾਂ ਦੇ ਸਪੁੱਤਰ ਅਤੇ ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਅਕਾਲੀ ਉਮੀਦਵਾਰ ਜਥੇਦਾਰ ਨਾਇਬ ਸਿੰਘ ਕੋਹਾੜ ਵੀ ਆਪਣੇ ਪਿਤਾ ਵਾਂਗ ਸਾਫ਼ ਛਵੀ ਦੇ ਮਾਲਿਕ ਹਨ ਅਤੇ ...

ਪੂਰੀ ਖ਼ਬਰ »

ਫਸਲਾਂ ਦੀ ਰਹਿੰਦ ਖੂਦ ਨੂੰ ਸਾੜੇ ਜਾਣ ਦੇ ਇਸ ਵਰਤਾਰੇ ਨੂੰ ਕਦੋ ਠੱਲ੍ਹ ਪਵੇਗੀ?

ਬਿਲਗਾ, 23 ਮਈ (ਰਾਜਿੰਦਰ ਸਿੰਘ ਬਿਲਗਾ)-ਕਣਕ ਦੇ ਨਾੜ ਦੀ ਰਹਿੰਦ ਖੂਦ ਨੂੰ ਕਿਸਾਨਾਂ ਵਲੋਂ ਸਾੜੇ ਜਾਣ ਦਾ ਵਰਤਾਰਾ ਜਾਰੀ ਹੈ | ਜਿਸ ਨੂੰ ਦੇਖ ਕੇ ਆਮ ਲੋਕਾਂ ਵਿਚ ਇਹ ਚਰਚਾ ਹੈ ਕਿ ਇਸ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤੀ ਨਜ਼ਰ ਨਹੀਂ ਆ ਰਹੀ ਜਦੋਂ ਕਿ ਜਿਲ੍ਹਾ ...

ਪੂਰੀ ਖ਼ਬਰ »

ਸੁਖਬੀਰ ਬਾਦਲ ਵਲੋਂ ਦਲਿਤ ਵਿਦਿਆਰਥੀਆਂ ਵਾਸਤੇ ਮੁਫ਼ਤ ਕਾਲਜ ਬੰਦ ਕਰਨ ਲਈ ਕਾਾਗਰਸ ਦੀ ਨਿਖੇਧੀ

ਲੋਹੀਆਂ, 23 ਮਈ (ਬਲਵਿੰਦਰ ਸਿੰਘ ਵਿੱਕੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਲਿਤ ਵਿਦਿਆਰਥੀਆਂ ਵਾਸਤੇ ਮੁਫਤ ਕਾਲਜ ਸਿੱਖਿਆ ਬੰਦ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਹੈ¢ ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਦਲਿਤ ...

ਪੂਰੀ ਖ਼ਬਰ »

ਪਿੰਡ ਦਾਦੂਵਾਲ 'ਚ ਸਾਲਾਨਾ ਮੇਲਾ 2,3,4 ਨੂੰ

ਜੰਡਿਆਲਾ ਮੰਜਕੀ, 23 ਮਈ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਦਾਦੂਵਾਲ ਦੇ ਦਰਬਾਰ ਪੰਜ ਪੀਰ ਵਿਚ ਸਾਲਾਨਾ ਜੋੜ ਮੇਲਾ 2,3,4 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਈ ਫੱਕਰ ਸ਼ਾਹ ਹੋਰਾਂ ਦੱਸਿਆ ਕਿ 2 ਜੂਨ ਨੂੰ ਰਾਤ ਦੀ ਮਹਿਫਿਲ ਵਿਚ ...

ਪੂਰੀ ਖ਼ਬਰ »

30 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਜੰਡਿਆਲਾ ਮੰਜਕੀ, 23 ਮਈ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਾਕੀ ਜੰਡਿਆਲਾ ਦੇ ਮੁਲਾਜ਼ਮਾਂ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 30 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਸਦਰ ਜਲੰਧਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਅਤੇ ਚੌਾਕੀ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ ਸਮਾਗਮ ਆਯੋਜਿਤ

ਫਿਲੌਰ, 23 ਮਈ ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ )-ਸਥਾਨਕ ਡੀ. ੲ.ੇ ਵੀ. ਪਬਲਿਕ ਸਕੂਲ ਵਿਖੇ ਕਿਡਰ ਗਾਰਟਨ ਪਾਸ ਕਰਨ ਵਾਲੇ ਬੱਚਿਆਂ ਦਾ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਮੁੱਖ ਮਹਿਮਾਨ ਸਾਬਕਾ ਪਿ੍ੰਸੀਪਲ ਸੁਮਨ ਸ਼ਰਮਾ ਹਾਜ਼ਰ ਹੋਏ | ਸਮਾਰੋਹ ਦੌਰਾਨ ...

ਪੂਰੀ ਖ਼ਬਰ »

4 ਪੰਚਾਂ ਸਮੇਤ 15 ਪਰਿਵਾਰ ਕਾਂਗਰਸ 'ਚ ਸ਼ਾਮਿਲ

ਸ਼ਾਹਕੋਟ, 23 ਮਈ (ਸਚਦੇਵਾ)-ਸ਼ਾਹਕੋਟ ਦੇ ਨਜ਼ਦੀਕ ਪਿੰਡ ਬਾਜਵਾ ਕਲਾਂ 'ਚ ਉਸ ਸਮੇਂ ਅਕਾਲੀ ਦਲ ਨੂੰ ਜ਼ਬਰਦਸਤ ਝਟਕਾ ਲੱਗਾ ਜਦੋਂ ਪਿੰਡ ਦੇ 4 ਪੰਚ ਨਛੱਤਰ ਕੌਰ, ਨਾਇਬ ਸਿੰਘ, ਰਾਮ ਮੂਰਤੀ, ਦਰਸ਼ਨ ਸਿੰਘ ਬਾਜਵਾ ਸਮੇਤ 15 ਪਰਿਵਾਰ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੁਖਦੀਪ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਸ਼ਾਹਕੋਟ ਵਿਚ ਵੱਡਾ ਇਕੱਠ
8 ਸ਼ਾਹਕੋ ਹਲਕੇ ਦਾ ਜਿੰਨਾ ਵਿਕਾਸ ਅਕਾਲੀਆਂ ਨੇ 20 ਸਾਲਾਂ ਵਿਚ ਕੀਤਾ ਮੈਂ 2 ਸਾਲਾਂ ਵਿਚ ਕਰ ਕੇ ਵਿਖਾਵਾਂਗਾ-ਸਿੱਧੂ

ਸ਼ਾਹਕੋਟ, 23 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਤਹਿਤ ਅੱਜ ਸ਼ਾਹਕੋਟ ਦੇ ਰਾਮਗੜ੍ਹੀਆ ਚੌਕ ਵਿਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਵੱਡੀ ਚੋਣ ਰੈਲੀ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

250 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਬਿਲਗਾ, 23 ਮਈ (ਰਾਜਿੰਦਰ ਸਿੰਘ ਬਿਲਗਾ)-ਥਾਣਾ ਬਿਲਗਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 250 ਨਸ਼ੀਲੀਆਂ ਗੋਲੀਆਂ ਸਮੇਤ ਫੜੇ ਜਾਣ ਦਾ ਸਮਾਚਾਰ ਮਿਲਿਆ | ਐਸ. ਐਚ. ਓ. ਬਲਜਿੰਦਰ ਸਿੰਘ ਨੇ ਦਸਿਆ ਕਿ ੲ.ੇ ਐਸ. ਆਈ. ਸੁਰਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਬੱਸ ...

ਪੂਰੀ ਖ਼ਬਰ »

ਹਨੇਰੀ-ਝੱਖੜ ਨਾਲ ਖਰਾਬ ਫ਼ਸਲਾਂ ਦੀ ਗਿਰਦਾਵਰੀ ਜਾਰੀ-ਸੁੱਖ ਸਰਕਾਰੀਆ

ਸ਼ਾਹਕੋਟ, 23 ਮਈ (ਬਾਂਸਲ, ਲਵਲੀ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿਸਾਨਾਂ ਪ੍ਰਤੀ ਜਾਗੇ ਤਾਜ਼ੇ ਹੇਜ 'ਤੇ ਪ੍ਰਤੀਕਿਰਿਆ ਦਿੰਦਿਆਂ ਮਾਲ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਸੁਖਬੀਰ ਕਿਸਾਨਾਂ ਪ੍ਰਤੀ ਜ਼ਮੀਨੀ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਸੁਖਦੇਵ ਸਿੰਘ 'ਭਾਈ' ਦੀ ਮਾਤਾ ਨੂੰ ਸਰਧਾਂਜਲੀਆਂ ਭੇਟ

ਲੋਹੀਆਂ ਖਾਸ, 23 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਾਦਸ਼ਾਹ ਰੈਸਟੋਰੈਂਟ ਜਰਮਨੀ ਦੇ ਮਾਲਕ ਪ੍ਰਵਾਸੀ ਭਾਰਤੀ ਸੁਖਦੇਵ ਸਿੰਘ 'ਭਾਈ', ਮੋਹਨ ਸਿੰਘ ਜੋਸਨ ਅਤੇ ਗੁਰਮੇਲ ਸਿੰਘ ਜੋਸਨ ਦੇ ਮਾਤਾ ਅਮਰ ਕੌਰ (ਸੁਪਤਨੀ ਸਵ: ਮਹਿੰਦਰ ਸਿੰਘ ਜੋਸਨ) ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਲੋਹੀਆਂ ਖਾਸ, 23 ਮਈ (ਦਿਲਬਾਗ ਸਿੰਘ)-ਲੋਹੀਆਂ ਪੁਲਿਸ ਵਲੋਂ 700 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਲੋਹੀਆਂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਏ ਐਸ ਆਈ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਉੱਗੀ ਸਕੂਲ ਵਿਚ ਕਟਾਈ, ਸਿਲਾਈ ਦੀਆਂ ਕਲਾਸਾਂ ਸ਼ੁਰੂ

ਮੱਲ੍ਹੀਆਂ ਕਲਾਂ, 23 ਮਈ (ਮਨਜੀਤ ਮਾਨ)-ਸਰਕਾਰੀ ਹਾਈ ਸਕੂਲ ਉੱਗੀ ਵਿਖੇ ਮਾਤਾ ਸੁਹਾਗ ਰਾਣੀ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ | ਇਸ ਸੰਸਥਾ ਵਿਚ ਕਟਾਈ, ਸਿਲਾਈ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮਾਸਟਰ ਬਲਜੀਤ ...

ਪੂਰੀ ਖ਼ਬਰ »

ਉੱਗੀ ਸਕੂਲ ਵਿਚ ਕਟਾਈ, ਸਿਲਾਈ ਦੀਆਂ ਕਲਾਸਾਂ ਸ਼ੁਰੂ

ਮੱਲ੍ਹੀਆਂ ਕਲਾਂ, 23 ਮਈ (ਮਨਜੀਤ ਮਾਨ)-ਸਰਕਾਰੀ ਹਾਈ ਸਕੂਲ ਉੱਗੀ ਵਿਖੇ ਮਾਤਾ ਸੁਹਾਗ ਰਾਣੀ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ | ਇਸ ਸੰਸਥਾ ਵਿਚ ਕਟਾਈ, ਸਿਲਾਈ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮਾਸਟਰ ਬਲਜੀਤ ...

ਪੂਰੀ ਖ਼ਬਰ »

ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵਲੋਂ ਸ਼ੇਰੋਵਾਲੀਆ ਦੇ ਹੱਕ 'ਚ ਸੈਦਪੁਰ ਝਿੜੀ 'ਚ ਚੋਣ ਮੀਟਿੰਗ

ਸ਼ਾਹਕੋਟ, 23 ਮਈ (ਬਾਂਸਲ)-ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਵਲੋਂ ਹਲਕਾ ਸ਼ਾਹਕੋਟ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਪਿੰਡ ਸੈਦਪੁਰ ਝਿੜੀ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ | ਇਨ੍ਹਾਂ ਮੀਟਿੰਗਾਂ ਨੂੰ ...

ਪੂਰੀ ਖ਼ਬਰ »

9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਨੂਰਮਹਿਲ, 23 ਮਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਅਮਰਵੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਮਪੁਰਾ ਦੇ ਕੋਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਪੈਣ 'ਤੇ ਰੋਕਿਆ | ਤਲਾਸ਼ੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX