ਤਾਜਾ ਖ਼ਬਰਾਂ


ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  1 day ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  1 day ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  1 day ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  1 day ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  1 day ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  1 day ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  1 day ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  1 day ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  1 day ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  1 day ago
'84 ਕਤਲੇਆਮ ਮਾਮਲੇ 'ਚ ਸਜ਼ਾ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ
. . .  1 day ago
'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ
. . .  1 day ago
ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ
. . .  1 day ago
ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ
. . .  1 day ago
ਪਟਿਆਲਾ ਹਾਊਸ ਕੋਰਟ 'ਚ 11 ਜਨਵਰੀ ਤੱਕ ਟਲੀ ਏਅਰਸੈੱਲ-ਮੈਕਸਿਸ ਮਾਮਲੇ ਦੀ ਸੁਣਵਾਈ
. . .  1 day ago
ਆਸਟ੍ਰੇਲੀਆ ਨੇ ਪਰਥ ਟੈਸਟ ਮੈਚ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ, ਲੜੀ 1-1 ਨਾਲ ਬਰਾਬਰ
. . .  1 day ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਅਲ-ਸ਼ਬਾਬ ਦੇ 62 ਅੱਤਵਾਦੀ ਢੇਰ
. . .  1 day ago
ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ
. . .  about 1 hour ago
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਦਿੱਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  about 1 hour ago
ਮੁੰਬਈ 'ਚ ਅੱਜ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮੁੰਬਈ : ਹਸਪਤਾਲ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਅੱਠ
. . .  about 1 hour ago
ਅੱਜ ਦਾ ਵਿਚਾਰ
. . .  2 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ

ਦਿਲਚਸਪੀਆਂ

ਆਪਣੇ ਪਰਾਏ

ਗਰਮੀ ਦੀਆਂ ਛੁੱਟੀਆਂ ਵਿਚ ਮੇਰੀ ਲੜਕੀ ਪਿੰਦਰ ਆਪਣੇ ਬੱਚਿਆਂ ਨੂੰ ਲੈ ਕੇ ਮਿਲਣ ਆਈ ਹੋਈ ਸੀ | ਮੇਰਾ ਦੋਹਤਾ ਹਨੀ, ਦੋਹਤੀ ਜਸ਼ਨ, ਪੋਤਰਾ ਬੰਟੀ ਤੇ ਪੋਤਰੀ ਪੁਨੀਤ ਵਿਹੜੇ ਵਿਚ ਲੱਗੀ ਨਿੰਮ 'ਤੇ ਪਾਈ ਪੀਂਘ 'ਤੇ ਝੂਟੇ ਲੈ ਰਹੇ ਸਨ | ਚਾਰੇ ਬੱਚੇ ਪੀਂਘ ਦਾ ਝੂਟਾ ਪਹਿਲਾਂ ਲੈਣ ਲਈ ਆਪਸ ਵਿਚ ਲੜ ਵੀ ਰਹੇ ਸਨ | ਮੈਂ ਉਨ੍ਹਾਂ ਦੀ ਲੜਾਈ ਬੰਦ ਕਰਾ ਕੇ ਉਨ੍ਹਾਂ ਦੀ ਵਾਰੀ-ਵਾਰੀ ਦਸ-ਦਸ ਝੂਟੇ ਲੈਣ ਦੀ ਵਾਰੀ ਬੰਨ੍ਹ ਦਿੱਤੀ |
ਹੁਣ ਦੋਹਤੇ ਹਨੀ ਦੀ ਵਾਰੀ ਸੀ, ਉਸ ਨੇ ਜਿਵੇਂ ਹੀ ਪੀਂਘ ਦਾ ਵੱਡਾ ਝੂਟਾ ਲਿਆ, ਉਸ ਨੇ ਰੱਸੀ ਨਾਲੋਂ ਹੱਥ ਛੁਟ ਗਏ ਤੇ ਉਹ ਧੜੰਮ ਕਰ ਕੇ ਦੂਰ ਜਾ ਡਿੱਗਿਆ ਤੇ ਜ਼ੋਰ ਦੀ ਚੀਕ ਮਾਰੀ | ਮੇਰੀ 80 ਸਾਲ ਦੀ ਮਾਤਾ ਜੀ, ਜਿਸ ਦੀ ਨਿਗਾਹ ਬਹੁਤ ਘੱਟ ਸੀ, ਮੰਜੇ 'ਤੇ ਬੈਠੀ ਮਾਲ਼ਾ ਫੇਰਦੀ-ਫੇਰਦੀ, ਬੱਚੇ ਦੀ ਚੀਕ ਸੁਣ ਕੇ ਫਿਕਰ ਵਿਚ ਇਕਦਮ ਚਿਲਾਈ, 'ਵੇ ਦਰਸ਼ਨਾ ਵੇਖੀਂ ਵੇ ਕੌਣ ਨਿੱਜੜਾ ਡਿੱਗ ਪਿਆ |'
ਮੈਂ ਕਿਹਾ, 'ਮਾਤਾ ਜੀ, ਆਪਣੀ ਪਿੰਦਰ ਦਾ ਮੰੁਡਾ ਹਨੀ ਪੀਂਘ ਤੋਂ ਡਿੱਗ ਪਿਆ, ਸਿਰ 'ਚ ਸੱਟ ਲੱਗ ਗਈ |' 'ਅੱਛਾ ਅੱਛਾ, ਹਨੀ ਡਿੱਗ ਪਿਆ, ਕੋਈ ਨੀਂ ਫੇਰ, ਮੈਂ ਕਿਹਾ ਕਿ ਕਿਤੇ ਆਪਣਾ ਬੰਟੀ ਨਾ ਡਿੱਗ ਪਿਆ ਹੋਵੇ, ਸ਼ੁਕਰ ਹੈ ਸ਼ੁਕਰ ਹੈ', ਆਖ ਕੇ ਫੇਰ ਮਾਲ਼ਾ ਫੇਰਨ ਲੱਗ ਪਈ |

-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ (ਮੋਗਾ) ਮੋਬਾਈਲ : 98783-28501.

ਬੰਧਨਾਂ 'ਚ ਬੱਝਾ ਬਾਪੂ

ਪਦ-ਉੱਨਤੀ ਤੇ ਤਬਾਦਲੇ ਤੋਂ ਬਾਅਦ ਜਿਵੇਂ ਕਦੇ ਉਸ ਨੂੰ ਪਿੰਡ ਦੀ ਯਾਦ ਨਾ ਆਈ ਹੋਵੇ, ਉਹ ਪਿੰਡ ਨਹੀਂ ਸੀ ਆਇਆ | ਦਿੱਲੀ ਵਿਚਲੇ ਸਰਕਾਰੀ ਬੰਗਲੇ ਨੇ ਜਿਵੇਂ ਪਿੱਛਾ ਹੀ ਭੁਲਾ ਦਿੱਤਾ ਹੋਵੇ | ਅੱਜ ਕਿਧਰੋਂ ਆਏ ਨੂੰ ਬੰਗਲੇ 'ਚ ਵੜਦਿਆਂ ਨੂੰ ਨੌਕਰ ਨੇ ਗੇਟ ਖੋਲਿ੍ਹਆ, ਕਾਰ ...

ਪੂਰੀ ਖ਼ਬਰ »

ਚੱਪਲਾਂ ਵਾਲਾ

ਬਈ ਕਹਿੰਦੇ ਨੇ ਕਿਸੇ ਨੂੰ ਮਜ਼ਾਕ ਸਮਝ ਕੇ ਕੁਝ ਕਹਿਣਾ ਅਤੇ ਹੱਸਣਾ ਨਹੀਂ ਚਾਹੀਦਾ | ਉਹ ਉਸ ਬੰਦੇ ਨੂੰ ਚਹੇਢਾਂ ਕਰਕੇ ਹੱਸਿਆ ਕਰੇ | ਆ ਬਈ ਚੱਪਲਾਂ ਵਾਲੇ ਗਿਆਨੀ | ਸ਼ਾਇਦ ਉਸ ਅਨਪੜ੍ਹ ਨੂੰ ਇਹ ਨਹੀਂ ਸੀ ਪਤਾ ਕਿ ਗਿਆਨੀ ਕਿਸ ਨੂੰ ਕਹਿੰਦੇ ਨੇ ਪਰ ਉਹ ਗ਼ਰੀਬ ਗਿਆਨੀ ...

ਪੂਰੀ ਖ਼ਬਰ »

ਮੀਂਹ

ਸਵੇਰੇ-ਸਵੇਰੇ ਹੀ ਬੇਟੀ ਨੇ ਆਵਾਜ਼ ਮਾਰ ਕੇ ਮੈਨੂੰ ਉਠਾ ਦਿੱਤਾ ਸੀ, ਪਾਪਾ ਤੁਸੀਂ ਸੌਾ ਰਹੇ ਹੋ ਦੇਖੋ ਮੌਸਮ ਕਿੰਨਾ ਸੋਹਣਾ ਏ, ਬਾਹਰ ਮੀਂਹ ਪੈ ਰਿਹਾ ਹੈ | ਮੈਂ ਅੱਭੜਵਾਹੇ ਉਠਿਆ | ਛੁੱਟੀ ਕਾਰਨ ਮੈਂ ਦੇਰ ਤੱਕ ਸੌਣਾ ਚਾਹੁੰਦਾ ਸੀ | ਪਰ ਬੇਟੀ ਦੇ ਕਹਿਣ 'ਤੇ ਉਠਣਾ ਪਿਆ | ਉਠ ...

ਪੂਰੀ ਖ਼ਬਰ »

ਕਿੱਸੇ ਖ਼ਾਸ ਦਿਨਾਂ ਨੂੰ ਮਨਾਉਣ ਦੇ

13 ਮਈ ਨੂੰ 'ਮਦਰਜ਼ ਡੇਅ' ਜਾਂ 'ਮਾਂ ਦਿਵਸ' ਦੇ ਰੂਪ ਵਿਚ ਮਨਾਇਆ ਗਿਆ | ਸਵੇਰ ਤੋਂ ਹੀ ਅਖਬਾਰਾਂ ਦੇ ਮੈਗਜ਼ੀਨਾਂ ਵਿਚ, ਰੇਡੀਓ 'ਤੇ ਗਾਣਿਆਂ ਵਿਚ, ਟੀ. ਵੀ. ਦੇ ਮਨੋਰੰਜਨ ਚੈਨਲਾਂ 'ਤੇ ਅਤੇ ਹੋਰ ਹਰ ਚੈਨਲ 'ਤੇ 'ਮਾਂ' ਹੀ 'ਮਾਂ' ਛਾਈ ਹੋਈ ਸੀ | ਇੰਝ ਲਗਦਾ ਸੀ ਜਿਵੇਂ 'ਮਾਂ' ਇਕ ਨਵੀਂ ...

ਪੂਰੀ ਖ਼ਬਰ »

ਨੀਲੀਆਂ ਲਕੀਰਾਂ

ਨਿਮਾਣੇ ਨੂੰ ਫੋਨ ਆਇਆ ਕਿ 'ਅੱਜ ਮੇਰੇ ਬੇਟੇ ਦਾ ਪੇਪਰ ਹੈ, ਜੇਕਰ ਤੁਹਾਡਾ ਕੋਈ ਜਾਣ-ਪਹਿਚਾਣ ਵਾਲਾ ਹੋਵੇ ਤਾਂ ਮੇਰੇ ਬੇਟੇ ਦੀ ਸਿਫਾਰਸ਼ ਕਰ ਦੇਣੀ, ਉਸ ਦਾ ਰੋਲ ਨੰਬਰ ਮੈਂ ਤੁਹਾਡੇ ਵਟਸਐਪ 'ਤੇ ਭੇਜ ਦਿੱਤਾ ਹੈ | ਨਿਮਾਣੇ ਨੂੰ ਭਾਵੇਂ ਵਟਸਐਪ ਚਲਾਉਣਾ ਨਹੀਂ ਸੀ ਆਉਂਦਾ ...

ਪੂਰੀ ਖ਼ਬਰ »

ਤਕਲੀਫ਼

ਬਿਮਾਰ ਮਾਂ ਨੂੰ ਤੜਫਦਾ ਛੱਡ ਕੇ ਰਿੰਪੀ ਆਪਣੇ ਘਰ ਵਾਲੇ ਨਾਲ ਆਪਣੇ ਸਹੁਰਿਆਂ ਘਰ ਵਾਪਸ ਆ ਰਹੀ ਸੀ | ਉਸ ਦਾ ਚਿਹਰਾ ਹਸਮੁੱਖ ਹੁੰਦੇ ਹੋਏ ਵੀ ਮੁਰਝਾਇਆ ਹੋਇਆ ਸੀ | ਬਸ ਉਹ ਆਪਣੀ ਬਿਮਾਰ ਮਾਂ ਬਾਰੇ ਹੀ ਸੋਚ ਰਹੀ ਸੀ, ਪਰ ਉਹ ਆਪਣੇ ਘਰ ਵਾਲੇ ਨੂੰ ਰੁਕਣ ਲਈ ਨਾ ਕਹਿ ਸਕੀ | ਉਹ ...

ਪੂਰੀ ਖ਼ਬਰ »

ਜਦੋਂ ਟੀਕਾ ਲਗਵਾਉਣਾ ਪਿਆ...

ਸੋਹਣੇ ਬਚਪਨ ਦੀ ਸ਼ੁਰੂਆਤ ਪਿੰਡ ਤੋਂ ਹੋਈ। ਬਚਪਨ ਵਿਚ ਜਦੋਂ ਸਕੂਲ ਜਾਣ ਨੂੰ ਜੀਅ ਨਾ ਕਰਨਾ ਤਾਂ ਭੂਆ ਨੇ ਕੁੱਟ-ਕੁੱਟ ਕੇ ਸਕੂਲ ਛੱਡ ਕੇ ਆਉਣਾ। ਪਿੰਡ ਦੇ ਸਕੂਲ ਵਿਚ ਦੋ ਸਾਲ ਪੜ੍ਹਾਈ ਕੀਤੀ। ਬਾਅਦ ਵਿਚ ਚੰਗੀ ਵਿੱਦਿਆ ਲੈਣ ਦੀ ਚਾਹਤ ਕਰਕੇ ਪਿੰਡਾਂ ਤੋਂ ਦੂਰ, ਬਹੁਤ ...

ਪੂਰੀ ਖ਼ਬਰ »

ਕਾਵਿ-ਵਿਅੰਗ

ਤਾਂ ਹੀ • ਨਵਰਾਹੀ ਘੁਗਿਆਣਵੀ • ਵੋਟ ਵਿਕਣ ਦੇ ਨਾਲ ਵਿਗਾੜ ਪੈਂਦਾ, ਗ਼ਲਤ ਆਦਮੀ ਆਉਣ ਅਗਾਂਹ ਤਾਂ ਹੀ | ਭਲੇ ਪੁਰਸ਼ ਨਾ ਪੈਣ ਝਮੇਲਿਆਂ ਵਿਚ, ਰਹਿਣਾ ਚਾਹੁੰਦੇ ਨੇ ਜ਼ਰਾ ਪਿਛਾਂਹ ਤਾਂ ਹੀ | ਅੰਨ੍ਹੀ ਪਾਈ ਏ ਸਦਾ ਜਰਵਾਣਿਆਂ ਨੇ, ਜਾਵੇ ਨਿਘਰਦਾ ਦੇਸ਼ ਹਿਠਾਂਹ ਤਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX