ਤਾਜਾ ਖ਼ਬਰਾਂ


ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਸੰਗਰੂਰ, 14 ਨਵੰਬਰ (ਦਮਨਜੀਤ ਸਿੰਘ)- ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ...
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਗੁਲਮਰਗ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਕਾਫੀ ਵੱਧ ਗਈ...
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
ਜੈਪੁਰ, 14 ਨਵੰਬਰ - ਰਾਜਸਥਾਨ 'ਚ ਭਾਜਪ ਵੱਲੋਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਅੱਜ ਕਾਂਗਰਸ 'ਚ ਸ਼ਾਮਲ ਹੋ...
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਨਵੀਂ ਦਿੱਲੀ, 14 ਨਵੰਬਰ - ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ। ਇਸ ਦੀ ਜਾਣਕਾਰੀ...
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਨਾਭਾ ਬੈਂਕ ਡਕੈਤੀ ਨੂੰ ਸੁਲਝਾਉਣ ਲਈ ਡੀ.ਜੀ.ਪੀ ਵੱਲੋਂ ਪਟਿਆਲਾ...
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ) - ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਨਾਲ ਬੈਠੀ ਇੱਕ ਔਰਤ ਨੂੰ ਜੂਸ...
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਨਾਭਾ ਵਿਖੇ ਦਿਨ ਦਿਹਾੜੇ ਸਿਕਿਉਰਿਟੀ ਗਾਰਡ ਨੂੰ ਜ਼ਖਮੀ ਕਰ ਕੇ 50 ਲੱਖ ਦੀ ਡਕੈਤੀ ਦਾ ਮਾਮਲਾ ਚਾਰ ਘੰਟਿਆਂ ਵਿਚ ਹੀ ਸੁਲਝਾਉਂਦੇ ਹੋਏ ਪਟਿਆਲਾ...
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਜਲੰਧਰ, 14 ਨਵੰਬਰ - ਵਿਜੀਲੈਂਸ ਬਿਉਰੋ ਨੇ ਇੱਕ ਬੀ.ਡੀ.ਪੀ.ਓ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਬੀ.ਡੀ.ਪੀ.ਓ ਦਾ ਨਾਂਅ ਗੁਰਮੀਤ ਸਿੰਘ ਹੈ ਜੋ ਕਿ ਲੋਹੀਆ...
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਮੁੰਬਈ, 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਅੱਜ ਇਟਲੀ ਵਿਖੇ ਰਵਾਇਤੀ ਕੋਂਕਣੀ ਸਮਾਰੋਹ ਦੌਰਾਨ ਵਿਆਹ...
ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  1 day ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  1 day ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  1 day ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਅਥਲੀਟ ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ ਕੀਤੀ ਗਈ...
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  1 day ago
ਨਵੀਂ ਦਿੱਲੀ, 14 ਨਵੰਬਰ - ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ...
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  1 day ago
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  1 day ago
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  1 day ago
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  1 day ago
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  1 day ago
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  1 day ago
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  1 day ago
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  1 day ago
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  1 day ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  1 day ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  1 day ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  1 day ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  1 day ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  1 day ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  1 day ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  1 day ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  1 day ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  1 day ago
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  1 day ago
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  1 day ago
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  1 day ago
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  1 day ago
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  1 day ago
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  1 day ago
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  1 day ago
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  1 day ago
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  1 day ago
ਅੱਜ ਦਾ ਵਿਚਾਰ
. . .  1 day ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  2 days ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  2 days ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  2 days ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

....ਆਿਖ਼ਰ ਨਗਰ ਨਿਗਮ ਦੇ ਉਪਰਾਲੇ ਬੁੱਧਵਾਰ ਯਾਨੀ 'ਸਾਈਕਲ ਡੇਅ' ਨੇ ਤੋੜਿਆ ਦਮ

ਚੰਡੀਗੜ੍ਹ, 13 ਜੂਨ (ਆਰ.ਐਸ.ਲਿਬਰੇਟ)-. ਆਿਖ਼ਰ 'ਬੁੱਧਵਾਰ' ਚੰਡੀਗੜ੍ਹ ਵਿਚ ਮਤਲਬ 'ਸਾਈਕਲ ਡੇਅ' ਨੇ ਦਮ ਤੋੜ ਦਿੱਤਾ 'ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜ੍ਹੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ' ਇਥੇ ਇਕ ਜੰਗਨਾਮੇ ਦੀਆਂ ਇਹ ਮਸ਼ਹੂਰ ਤੁਕਾਂ ਵੀ ਸੱਚ ਬੈਠਦੀਆਂ ਹਨ | ਪੁਰਾਣੇ ਕਮਿਸ਼ਨਰ ਦੇ ਜਾਣ ਤੋਂ ਬਾਅਦ ਚੌਥੇ ਬੁੱਧਵਾਰ ਨਗਰ ਨਿਗਮ ਮੁੱਖ ਦਫ਼ਤਰ ਦੀਆਂ ਵਾਹਨ ਪਾਰਕਿੰਗਾਂ ਵਿਚ ਮੋਟਰਸਾਈਕਲ ਤੇ ਹੋਰ ਵਾਹਨ ਪਹਿਲਾਂ ਦੀ ਤਰ੍ਹਾਂ ਲੱਗਣੇ ਸ਼ੁਰੂ ਹੋ ਗਏ ਜਦਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਰਫ਼ ਸਾਈਕਲ ਹੀ ਇਨ੍ਹਾਂ ਵਿਚ ਲਗਾਏ ਜਾਣ ਦੀ ਪਾਬੰਦੀ ਸੀ | ਇਸ ਦਿਨ ਸਹੀ ਸਮੇਂ 'ਤੇ ਕਮਿਸ਼ਨ ਜਤਿੰਦਰ ਯਾਦਵ ਸਮੇਤ ਸਾਰੇ ਅਧਿਕਾਰੀ ਤੇ ਕਰਮਚਾਰੀ ਸਾਈਕਲ 'ਤੇ ਹੀ ਆਉਂਦੇ ਸਨ | ਇਤਫ਼ਾਕ ਹੈ ਕਿ 23 ਮਈ ਦਿਨ ਬੁੱਧਵਾਰ ਨੂੰ ਹੀ ਨਵੇਂ ਕਮਿਸ਼ਨਰ ਕੇ. ਕੇ. ਯਾਦਵ ਨੇ ਅਹੁਦਾ ਸੰਭਾਲਦੇ ਇਹ ਤਾਂ ਕਿਹਾ ਕਿ ਸਾਈਕਲ ਡੇਅ ਇੰਨ ਬਿੰਨ ਚੱਲਦਾ ਰਹੇਗਾ ਪਰ ਸਾਈਕਲ ਡੇਅ ਨੇ ਚੌਥਾ ਸਾਹ ਨਹੀਂ ਭਰਿਆ ਤੇ ਦਮ ਤੋੜ ਗਿਆ ਯਾਨੀ ਚੌਥੇ ਬੁੱਧਵਾਰ ਹੀ ਪੂਰੀ ਤਰ੍ਹਾਂ ਸਾਈਕਲਾਂ ਦੀ ਥਾਂ ਮੋਟਰ ਵਾਹਨਾਂ ਨੇ ਲੈ ਲਈ | ਇਸ 'ਤੇ ਕੇ. ਕੇ. ਯਾਦਵ ਨੇ ਕਿਹਾ ਉਨ੍ਹਾਂ ਆਪਣੇ ਕਰਮਚਾਰੀਆਂ ਤੋਂ ਕੰਮ ਲੈਣਾ ਹੈ, ਜਬਰੀ ਉਨ੍ਹਾਂ ਨੂੰ ਸਿਰਫ਼ ਸਾਈਕਲ 'ਤੇ ਆਉਣ ਲਈ ਨਹੀਂ ਕਿਹਾ ਜਾ ਸਕਦਾ ਜਦਕਿ ਪਹਿਲਾ ਵੀ ਇਹ ਕਿਸੇ ਨੂੰ ਵੀ ਜਬਰਨ ਸਾਈਕਲ 'ਤੇ ਆਉਣ ਲਈ ਨਹੀਂ ਕਿਹਾ ਗਿਆ ਸੀ | ਜਦ ਕਮਿਸ਼ਨਰ ਨਗਰ ਨਿਗਮ ਤੇ ਹੋਰ ਅਧਿਕਾਰੀ ਇਸ ਦਿਨ ਸਾਈਕਲ 'ਤੇ ਆਉਂਦੇ ਤਾਂ ਇਕ ਵਿਚਾਰ ਬਣ ਗਿਆ ਸੀ ਕਿ ਬੁੱਧਵਾਰ ਯਾਨੀ ਸਾਈਕਲ ਡੇਅ ਲੋਕਾਂ ਤੇ ਕਰਮਚਾਰੀਆਂ ਦੇ ਦਿਮਾਗ਼ ਵਿਚ ਘਰ ਕਰਨਾ ਸ਼ੁਰੂ ਕਰ ਗਿਆ ਸੀ ਪਰ ਅਚਾਨਕ ਜਤਿੰਦਰ ਯਾਦਵ ਦੀ ਬਦਲੀ ਹੋਣ 'ਤੇ ਇਹ ਉਪਰਾਲਾ ਔਖੇ ਦਮ ਭਰਨ ਲੱਗਦਾ ਨਜ਼ਰ ਆਇਆ, ਜਦ ਕਮਿਸ਼ਨਰ ਦਾ ਇਸ ਵੱਲ ਕੋਈ ਰੁਝਾਨ ਨਜ਼ਰ ਨਹੀਂ ਆਇਆ ਤਾਂ ਹੋਲੀ ਹੌਲੀ ਪਹਿਲਾਂ ਉੱਚ ਅਧਿਕਾਰੀਆਂ ਤੇ ਫਿਰ ਕਰਮਚਾਰੀਆਂ ਨੇ ਆਪਣੇ ਵਾਹਨਾਂ 'ਤੇ ਆਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਅੱਜ ਪੂਰਾ ਅਸਰ ਦੇਖਣ ਨੂੰ ਮਿਲਿਆ | ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ 90 ਕਿਲੋਮੀਟਰ ਦੇ ਕਰੀਬਨ ਸਾਈਕਲ ਰਸਤਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ | ਉਸ ਦੇ ਸਹੀ ਇਸਤੇਮਾਲ ਲਈ ਜੋ ਆਦਤ ਪਾਉਣ ਵਿਚ ਨਗਰ ਨਿਗਮ ਮੋਹਰੀ ਹੋਣ ਦੀ ਆਸ ਬੱਝੀ ਸੀ, ਨਕਾਰਤਮਕ ਅਗਵਾਈ ਕਾਰਨ ਟੁੱਟ ਗਈ ਜਾਪ ਰਹੀ ਹੈ | ਜਦਕਿ ਸਮਾਰਟ ਸਿਟੀ ਮਿਸ਼ਨ ਵਿਚ ਸਾਈਕਿਲੰਗ ਲਈ ਅਹਿਮ ਪ੍ਰਾਜੈਕਟ ਅਮਲ ਵਿਚ ਲਿਆਂਦੇ ਜਾਣ ਦੀ ਯੋਜਨਾ ਬਣਾਈ ਜਾ ਚੁੱਕੀ ਹੈ ਜਿਸ ਵਿਚ ਸ਼ਹਿਰ ਦੇ ਬਹੁ ਸੰਖਿਆ ਹਿੱਸਿਆਂ ਵਿਚ ਸਾਈਕਲ ਸਟੈਂਡ ਬਣਾ ਕੇ ਸਾਈਕਲ ਰੱਖੇ ਜਾਣ ਦੀ ਯੋਜਨਾ ਹੈ ਪਰ ਸਾਈਕਲ ਵਰਤੋਂ ਕਰਨ ਦੀ ਆਦਤ ਕਿਵੇਂ ਪਾਈ ਜਾਵੇਗੀ ਸ਼ਾਇਦ ਇਸ 'ਤੇ ਵੀ ਕੋਈ ਵਿਸ਼ੇਸ਼ ਯੋਜਨਾ ਉਲੀਕਣ ਦੀ ਲੋੜ ਰਹੇਗੀ |
ਮਾਰਚ ਮਹੀਨੇ ਕਮਿਸ਼ਨਰ ਨਗਰ ਨਿਗਮ ਜਤਿੰਦਰ ਯਾਦਵ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਨੇ ਲੋਕ ਪ੍ਰਤੀਨਿਧੀਆਂ ਨੂੰ ਵੀ ਇਸ ਵਿਚ ਸ਼ਾਮਿਲ ਹੋਣ ਲਈ ਮਜਬੂਰ ਕਰਨ ਵਿਚ ਸਫਲਤਾ ਦੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਸਨ | ਇਸ ਨੂੰ ਦੇਖਦਿਆਂ ਨਗਰ ਨਿਗਮ 'ਚ ਸਾਈਕਲ 'ਤੇ ਆਉਣ ਦਾ ਪੂਰਾ ਸਾਲ ਹਫ਼ਤੇ 'ਚ ਇਕ ਦਿਨ 'ਬੁੱਧਵਾਰ' ਹੀ ਰਹੇਗਾ ਦਾ ਐਲਾਨ 14 ਮਾਰਚ ਨੂੰ ਜਾਗਰੂਕਤਾ ਰੈਲੀ ਤੋਂ ਬਾਅਦ ਕਰ ਦਿੱਤਾ ਗਿਆ ਸੀ | ਪੇਡ ਪਾਰਕਿੰਗ ਦੀ ਠੇਕੇਦਾਰ ਕੰਪਨੀ ਨਾਲ ਹਰ ਬੁੱਧਵਾਰ ਨਗਰ ਨਿਗਮ ਦੀਆਂ ਪਾਰਕਿੰਗਾਂ 'ਚ ਸਾਈਕਲ ਪਾਰਕਿੰਗ 'ਮੁਫ਼ਤ' ਲਗਵਾਏ ਜਾਣ ਦੀ ਸਹੂਲਤ ਸਾਈਕਿਲੰਗ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ |
ਸਾਈਕਲ ਚਲਾਉਣ ਨੰੂ ਉਤਸ਼ਾਹਿਤ ਕਰਨ ਅਤੇ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਕਮਿਸ਼ਨਰ ਨਗਰ ਨਿਗਮ ਜਤਿੰਦਰ ਯਾਦਵ ਨੇ ਦਫ਼ਤਰ ਦੇ ਅਧਿਕਾਰੀਆਂ 'ਤੇ ਕਰਮਚਾਰੀਆਂ ਨੂੰ ਹਫ਼ਤੇ 'ਚ ਇਕ ਦਿਨ ਸਾਈਕਲ 'ਤੇ ਆਉਣ ਦੇ 5 ਮਾਰਚ ਨੂੰ ਹੁਕਮ ਜਾਰੀ ਕੀਤੇ ਸਨ | ਹਰ ਬੁੱਧਵਾਰ ਨੂੰ ਇਸ ਆਦੇਸ਼ ਦੀ ਸਹੀ ਪਾਲਣਾ ਯਕੀਨੀ ਬਣਾਉਣ ਲਈ, ਇਸ ਬਾਰੇ ਰਿਪੋਰਟ ਤਿਆਰ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ | ਉਨ੍ਹਾਂ ਕਰਮਚਾਰੀਆਂ ਨੂੰ ਘਰ ਤੋਂ ਦਫ਼ਤਰ ਆਉਣ ਲਈ ਵਿਸ਼ੇਸ਼ ਕਰ ਸਾਈਕਲ ਰਸਤੇ ਵਰਤਣ ਅਤੇ ਫ਼ਾਇਦਿਆਂ ਬਾਰੇ ਆਪਣੇ ਸੁਝਾਅ ਦੇਣ ਲਈ ਕਿਹਾ ਗਿਆ ਹੈ | ਹੁਕਮ ਅਨੁਸਾਰ ਮੈਡੀਕਲ ਆਧਾਰ 'ਤੇ ਅਸਮਰਥ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਹੀ ਇਸ ਤੋਂ ਛੋਟ ਹੈ, ਕਿਸੇ ਕਰਮਚਾਰੀ ਕੋਲ ਸਾਈਕਲ ਨਹੀਂ ਹੈ ਤਾਂ ਉਨ੍ਹਾਂ ਕਰਮਚਾਰੀਆਂ ਨੂੰ ਜਨਤਕ ਟਰਾਂਸਪੋਰਟ ਰਾਹੀਂ ਆਉਣ ਦੀ ਛੋਟ ਸੀ | ਨਗਰ ਨਿਗਮ ਕਮਿਸ਼ਨਰ ਜਤਿੰਦਰ ਯਾਦਵ, ਸੰਯੁਕਤ ਕਮਿਸ਼ਨਰ ਤੇਜਦੀਪ ਸਿੰਘ ਸੈਣੀ ਤੇ ਵਧੀਕ ਕਮਿਸ਼ਨਰ ਸੌਰਭ ਮਿਸ਼ਰਾ ਆਪਣੀਆਂ-ਆਪਣੀਆਂ ਰਿਹਾਇਸ਼ਾਂ ਤੋਂ ਸਾਈਕਲ 'ਤੇ ਦਫ਼ਤਰ ਪਹੁੰਚੇ | ਪ੍ਰਮੁੱਖ ਚੀਫ਼ ਇੰਜੀਨੀਅਰ ਮਨੋਜ ਬਾਂਸਲ ਪੰਚਕੂਲਾ ਸੈਕਟਰ 4 ਤੋਂ ਸਾਈਕਲ 'ਤੇ ਦਫ਼ਤਰ ਪਹੁੰਚੇ ਇਸ ਤੋਂ ਬਾਅਦ ਬਾਂਸਲ ਸਕੱਤਰੇਤ ਸਮੇਤ ਕਈ ਹੋਰ ਥਾਈਾ ਵੀ ਸਾਈਕਲ 'ਤੇ ਜਾਂਦੇ ਵੇਖੇ ਗਏ | ਐਨ. ਪੀ. ਸ਼ਰਮਾ, ਸੰਜੇ ਅਰੋੜਾ ਸਮੇਤ ਹੋਰ ਅਧਿਕਾਰੀ ਵੀ ਸਮੇਂ ਸਿਰ ਦਫ਼ਤਰ ਸਾਈਕਲ 'ਤੇ ਪਹੁੰਚਦੇ ਰਹੇ ਜਦਕਿ ਮੇਅਰ ਸਮੇਤ ਹੋਰ ਕੌਾਸਲਰ ਤਸਵੀਰ ਖਿਚਵਾਉਣ ਸਮੇਂ ਹੀ ਨਜ਼ਰ ਆਏ |

ਫੌਸਵੈਕ ਦੇ ਚੇਅਰਮੈਨ ਸਮੇਤ ਪੰਜ ਿਖ਼ਲਾਫ਼ ਕੁੱਟਮਾਰ ਦੇ ਮਾਮਲੇ 'ਚ ਦੋਸ਼ ਆਇਦ

ਚੰਡੀਗੜ੍ਹ, 13 ਜੂਨ (ਰਣਜੀਤ ਸਿੰਘ, ਜਾਗੋਵਾਲ)- ਫੌਸਵੈਕ ਦੇ ਸਾਬਕਾ ਚੇਅਰਮੈਨ ਪੀ. ਸੀ. ਸਾਂਘੀ ਦੇ ਨਾਲ ਕੁੱਟਮਾਰ ਦੇ ਮਾਮਲੇ 'ਚ ਮੌਜੂਦਾ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਸਮੇਤ 5 ਲੋਕਾਂ ਿਖ਼ਲਾਫ਼ ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ ਹਨ | ਹੁਣ ਇਨ੍ਹਾਂ ਸਾਰਿਆਂ ਦੇ ...

ਪੂਰੀ ਖ਼ਬਰ »

ਬਿਟ ਕੋਆਈਨ ਧੋਖਾਧੜੀ ਮਾਮਲੇ 'ਚ ਗਿ੍ਫ਼ਤਾਰ ਮੁਲਜ਼ਮ ਦੀ ਜ਼ਮਾਨਤ ਖ਼ਾਰਜ

ਚੰਡੀਗੜ੍ਹ, 13 ਜੂਨ (ਰਣਜੀਤ ਸਿੰਘ/ਜਾਗੋਵਾਲ)- ਕਰੋੜਾਂ ਰੁਪਏ ਦੇ ਬਿਟਕੋਆਈਨ ਦੀ ਧੋਖਾਧੜੀ ਦੇ ਮਾਮਲੇ 'ਚ ਗਿ੍ਫ਼ਤਾਰ ਰਾਜੇਸ਼ ਕੁਮਾਰ ਉਰਫ਼ ਰਾਜੂ ਦੀ ਜ਼ਮਾਨਤ ਅਰਜ਼ੀ ਨੂੰ ਜ਼ਿਲ੍ਹਾ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ | ਰਾਜੇਸ਼ ਨੇ ਆਪਣੇ ਛੋਟੇ ਭਰਾ ਦੇ ਵਿਆਹ ਵਿਚ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਦੀ ਮੌਤ

ਚੰਡੀਗੜ੍ਹ, 13 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 26 ਸਬਜ਼ੀ ਮੰਡੀ ਨੇੜੇ ਇਕ ਵਿਅਕਤੀ ਦੀ ਲਾਸ਼ ਭੇਦਭਰੀ ਹਾਲਤ 'ਚ ਮਿਲੀ | ਮੌਕੇ 'ਤੇ ਲੋਕਾਂ ਨੇ ਵਿਅਕਤੀ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਪੀ.ਸੀ.ਆਰ. ਨੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਿਥੇ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ

ਚੰਡੀਗੜ੍ਹ, 13 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਾਮ ਦਰਬਾਰ ਦੇ ਰਹਿਣ ਵਾਲੇ ਪ੍ਰੀਤਮ ਮੋਰੀਆ ਵਜੋਂ ਹੋਈ ਹੈ | ਪੁਲਿਸ ਸਟੇਸ਼ਨ ਸੈਕਟਰ 31 ਦੀ ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ ਦੀ ਸੈਨੇਟ 'ਚ ਬਦਲਾਅ ਲਈ ਕਮੇਟੀ ਵਲੋਂ ਕੀਤੀ ਸਿਫ਼ਾਰਸ਼ ਦਾ ਮੈਂਬਰਾਂ ਵਲੋਂ ਸਖ਼ਤ ਵਿਰੋਧ

ਚੰਡੀਗੜ੍ਹ, 13 ਜੂਨ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਬਦਲਾਅ ਕਰਨ ਲਈ ਗਠਿਤ ਕਮੇਟੀ ਵਲੋਂ ਦਿੱਤੇ ਸੁਝਾਅ ਕਿ ਗਰੈਜੂਏਟ ਹਲਕਿਆਂ ਨੂੰ ਖ਼ਤਮ ਕਰਕੇ ਵੱਖ-ਵੱਖ ਜ਼ਿਲਿ੍ਹਆਂ ਤੋਂ 6 ਪੋਸਟ ਗਰੈਜੂਏਟ ਮੈਂਬਰ ਜਾਂ ਫਿਰ ਮੁਕਤਸਰ, ਮੋਗਾ, ਹਿੁਸ਼ਆਰਪੁਰ, ...

ਪੂਰੀ ਖ਼ਬਰ »

ਚੋਰੀ ਕਰਦਾ ਕਾਬੂ

ਚੰਡੀਗੜ੍ਹ, 13 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਬਾਪੂਧਾਮ ਵਿਚ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਅੰਦਰ ਚੋਰੀ ਕਰਦੇ ਹੋਏ ਲੜਕੇ ਨੂੰ ਮੌਕੇ 'ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮਹੇਸ਼ ਕੁਮਾਰ ਨੇ ...

ਪੂਰੀ ਖ਼ਬਰ »

ਟ੍ਰਾਈਸਿਟੀ ਟ੍ਰੈਫਿਕ ਪੁਲਿਸ ਦੇ ਤਾਲਮੇਲ 'ਚ ਸੁਧਾਰ ਲਈ ਮੀਟਿੰਗ

ਚੰਡੀਗੜ੍ਹ, 13 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੇ ਸੈਕਟਰ 9 ਵਿਚ ਪੈਂਦੇ ਹੈੱਡ ਕੁਆਟਰ ਵਿਚ ਟ੍ਰਾਈਸਿਟੀ ਟ੍ਰੈਫਿਕ ਪੁਲਿਸ ਦੀ ਮੀਟਿੰਗ ਹੋਈ ਜਿਸ ਵਿਚ ਪੰਚਕੂਲਾ, ਮੁਹਾਲੀ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

-ਮਾਰਕੀਟ ਕਮੇਟੀ ਚੋਣ-: ਭਾਜਪਾ ਦੇ ਸੁਨੀਲ ਗੁਪਤਾ ਦੇ ਉਪ ਚੇਅਰਮੈਨ ਬਣਨ ਦੇ ਰਾਹ 'ਚ ਵੱਡਾ ਅੜਿੱਕਾ ਬਣ ਸਕਦਾ ਕਾਂਗਰਸ ਦਾ ਬਬਲਾ

ਚੰਡੀਗੜ੍ਹ 13 ਜੂਨ (ਆਰ. ਐਸ. ਲਿਬਰੇਟ)- ਭਲਕੇ ਹੋਣ ਵਾਲੀ ਮਾਰਕੀਟ ਕਮੇਟੀ ਉਪ ਚੇਅਰਮੈਨ ਦੀ ਚੋਣ 'ਚ ਭਾਜਪਾਈ ਡਾਇਰੈਕਟਰ ਆੜ੍ਹਤੀ ਵਰਗ ਸੁਨੀਲ ਗੁਪਤਾ ਦੇ ਉਪ ਚੇਅਰਮੈਨ ਬਣਨ ਦੇ ਰਾਹ 'ਚ ਵੱਡਾ ਅੜਿੱਕਾ ਕਾਂਗਰਸ ਦਾ ਦਵਿੰਦਰ ਸਿੰਘ ਬਬਲਾ ਮੰਨਿਆ ਜਾ ਰਿਹਾ ਹੈ ਜਦਕਿ ਇਨ੍ਹਾਂ ...

ਪੂਰੀ ਖ਼ਬਰ »

ਘਰੇਲੂ ਕਾਮਿਆਂ ਨੂੰ ਰਜਿਸਟਰ ਕਰ ਕੇ ਭਲਾਈ ਸਕੀਮਾਂ ਦਾ ਦਿੱਤਾ ਜਾਵੇਗਾ ਲਾਭ- ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)- ਇਕ ਮਹੱਤਵਪੂਰਨ ਘਟਨਾਕ੍ਰਮ ਦੇ ਤਹਿਤ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਘਰਾਂ ਵਿਚ ਕੰਮ ਕਰਦੇ ਘਰੇਲੂ ਕਾਮਿਆਂ (ਡੋਮੈਸਟਿਕ ਵਰਕਰਜ਼) ਨੂੰ ਰਜਿਸਟਰਡ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ...

ਪੂਰੀ ਖ਼ਬਰ »

ਸਹੋਤਾ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ

ਚੰਡੀਗੜ੍ਹ, 13 ਜੂਨ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਬਾਰ ਕੌਾਸਲ ਦੇ ਉਪ ਚੇਅਰਮੈਨ ਰਜੀਵ ਕਸਵਾਨ ਨੇ ਇਥੇ ਨਿਯੁਕਤੀ ਪੱਤਰ ਜਾਰੀ ਕਰਕੇ ਐਡਵੋਕੇਟ ਸੂਰਜ ਸਹੋਤਾ ਨੂੰ ਬਾਰ ਕੌਾਸਲ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਥਾਪਿਆ ਹੈ | ਇਹ ਕਮੇਟੀ ਪੰਜਾਬ ਅਤੇ ...

ਪੂਰੀ ਖ਼ਬਰ »

ਨਗਰ ਨਿਗਮ ਦੀ ਟੀਮ ਨੇ ਉਦਯੋਗਿਕ ਖੇਤਰ 'ਚੋਂ ਨਾਜਾਇਜ਼ ਕਬਜ਼ੇ ਹਟਾਏ

ਐੱਸ. ਏ. ਐੱਸ. ਨਗਰ, 13 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਨਗਰ ਨਿਗਮ ਦੀ ਟੀਮ ਵਲੋਂ ਉਦਯੋਗਿਕ ਖੇਤਰ ਫੇਜ਼-8 ਵਿਖੇ ਨਾਜਾਇਜ਼ ਕਬਜ਼ੇ ਹਟਾਏ ਗਏ | ਇਸ ਮੌਕੇ ਸੁਪਰਡੈਂਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਤਰ ਦੇ ਲੋਕਾਂ ਦੀਆਂ ਪ੍ਰਾਪਤ ਹੋਈਆਂ ਸ਼ਿਕਾਇਤਾਂ 'ਤੇ ਇਹ ...

ਪੂਰੀ ਖ਼ਬਰ »

ਸਰਬ ਸਿੱਖਿਆ ਅਭਿਆਨ/ਰਮਸਾ ਦਫ਼ਤਰੀ ਕਰਮਚਾਰੀਆਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ

ਚੰਡੀਗੜ੍ਹ, 13 ਜੂਨ (ਅਜਾਇਬ ਸਿੰਘ ਔਜਲਾ)- ਸਰਵ ਸਿੱਖਿਆ ਅਭਿਆਨ/ਰ.ਮ.ਸ.ਅ (ਰਾਸ਼ਟਰੀ ਮਾਧਵਿਕ ਸਿੱਖਿਆ ਅਭਿਆਨ) ਦਫ਼ਤਰੀ ਕਰਮਚਾਰੀ ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਵਿਕਾਸ ਕੁਮਾਰ ਦੀ ਅਗਵਾਈ 'ਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਪੰਜਾਬ ਭਵਨ ਚੰਡੀਗੜ੍ਹ ...

ਪੂਰੀ ਖ਼ਬਰ »

ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਨੀਤੀ 30 ਤੱਕ ਫਾਈਨਲ ਕੀਤੀ ਜਾਵੇਗੀ-ਬਾਜਵਾ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਅਣ-ਅਧਿਕਾਰਤ ਕਾਲੋਨੀਆਂ ਸਬੰਧੀ ਇਕ ਨਵੀਂ ਨੀਤੀ ਜਾਰੀ ਕਰੇਗੀ, ਜੋ ਕਿ ਲੋਕ ਹਿੱਤ ਦੇ ਨਾਲ-ਨਾਲ ਸਾਰੇ ਹਿੱਸੇਦਾਰਾਂ ਦਾ ਧਿਆਨ ਰੱਖੇਗੀ | ਇਸ ਸਬੰਧੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ...

ਪੂਰੀ ਖ਼ਬਰ »

ਪੰਜਾਬ 'ਚ 52 ਹਜ਼ਾਰ ਤੋਂ ਜ਼ਿਆਦਾ ਰਜਿਸਟਰੀਆਂ ਹੋਈਆਂ ਆਨਲਾਈਨ-ਸਰਕਾਰੀਆ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)-ਮਾਲ ਵਿਭਾਗ ਵੱਲੋਂ ਸ਼ੁਰੂ ਕੀਤੀ ਕਲਾਊਡ-ਬੇਸਡ ਐਨ.ਜੀ.ਡੀ. ਆਰ.ਐਸ. (ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ) ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਕਾਮਯਾਬੀ ਨਾਲ ਚੱਲ ਰਹੀ ਹੈ¢ ਨਵੰਬਰ 2017 ਤੋਂ ਸ਼ੁਰੂ ਹੋਏ ਇਸ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਨਵ-ਨਿਯੁਕਤ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਸੌ ਾਪੇ ਨਿਯੁਕਤੀ ਪੱਤਰ

ਚੰਡੀਗੜ੍ਹ, 13 ਜੂਨ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ 'ਚ ਭਰਤੀ ਕੀਤੇ 139 ਖੇਤੀਬਾੜੀ ਵਿਕਾਸ ਅਫ਼ਸਰਾਂ (ਏ.ਡੀ.ਓਜ਼) 'ਚੋਂ 7 ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਾਪੇ¢ ਇਸ ਮੌਕੇ ਉਨ੍ਹਾਂ 400 ਹੋਰ ਖੇਤੀਬਾੜੀ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਜ਼ੀਰਕਪੁਰ, 13 ਜੂਨ (ਹੈਪੀ ਪੰਡਵਾਲਾ)- ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਿਰਮੈਲ ਸਿੰਘ ਜੌਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ 'ਚ ਐਗਰੀਕਲਚਰ 'ਚ ਡਿਪਲੋਮਾ ਸ਼ੁਰੂ

ਮੁਹਾਲੀ, 13 ਜੂਨ (ਅ. ਬ.)- ਆਰੀਅਨਜ਼ ਗਰੁੱਪ ਆਫ ਕਾਲਜਿਸ ਰਾਜਪੁਰਾ ਨੇੜੇ ਚੰਡੀਗੜ ਅਕਾਦਮਿਕ ਸੈਸ਼ਨ 2018-19 ਤੋਂ ਆਪਣੇ ਡਿਗਰੀ ਕਾਲਜ ਆਰੀਅਨਜ਼ ਡਿਗਰੀ ਕਾਲਜ ਵਿਚ ਐਗਰੀਕਲਚਰ ਕੋਰਸ ਵਿਚ ਡਿਪਲੋਮਾ ਕੋਰਸ ਸ਼ੁਰੂ ਕਰੇਗਾ | ਇਹ ਨਵਾਂ ਕੋਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ...

ਪੂਰੀ ਖ਼ਬਰ »

ਨਵੀਂ ਜੈਗੁਆਰ ਐਫ-ਟਾਈਪ ਐਸ. ਵੀ. ਆਰ. ਕਾਰ ਦੀ ਬੁਕਿੰਗ ਸ਼ੁਰੂ

ਚੰਡੀਗੜ੍ਹ, 13 ਜੂਨ (ਅ. ਬ.)- ਜੈਗੁਆਰ ਲੈਂਡ ਰੋਵਰ ਇੰਡੀਆ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਤੇਜ਼ ਉਤਪਾਦਨ ਵਾਲੀ ਕਾਰ ਜੈਗੁਆਰ ਐਫ-ਟਾਇਪ ਐਸ.ਵੀ.ਆਰ. ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ | ਜੈਗੁਆਰ ਲੈਂਡ ਰੋਵਰ ਵਿਖੇ ਸਪੈਸ਼ਲ ਵ੍ਹੀਕਲ ਅਪ੍ਰੇਸ਼ੰਸ (ਐਸ.ਵੀ.ਓ.) ਟੀਮ ਵਲੋਂ ...

ਪੂਰੀ ਖ਼ਬਰ »

ਸੀਨੀਅਰ ਸੈਕੰਡਰੀ ਸਕੂਲ ਬਿਨਾਂ ਲੇਟ ਫ਼ੀਸ 6 ਜੁਲਾਈ ਤੱਕ ਬਿਨੈ ਪੱਤਰ ਜਮ੍ਹਾਂ ਕਰਵਾ ਸਕਦੇ

ਚੰਡੀਗੜ੍ਹ, 13 ਜੂਨ (ਐਨ. ਐਸ. ਪਰਵਾਨਾ)- ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਨੇ ਵਿੱਦਿਅਕ ਸੈਸ਼ਨ 2018-19 ਦੇ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਥਾਈ ਮਾਨਤਾ ਪ੍ਰਾਪਤ ਸਕੂਲਾਂ ਦੇ ਲਗਾਤਾਰ ਫ਼ੀਸ/ਐਫੀਲੇਸ਼ਨ ਬਿਨੈ ਪੱਤਰ ਦੀ ਬਿਨਾਂ ਲੇਟ ਫ਼ੀਸ 6 ਜੁਲਾਈ ਤਕ ...

ਪੂਰੀ ਖ਼ਬਰ »

ਜੂਆ ਖੇਡਣ ਦੇ ਦੋਸ਼ ਹੇਠ ਡੇਢ ਦਰਜਨ ਕਾਬੂ

ਜ਼ੀਰਕਪੁਰ, 13 ਜੂਨ (ਹੈਪੀ ਪੰਡਵਾਲਾ)- ਸੀ. ਆਈ. ਏ. ਸਟਾਫ ਮੁਹਾਲੀ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਖੇਤਰ ਵਿਚ ਜੂਆ ਖੇਡਣ ਦੇ ਦੋਸ਼ ਹੇਠ ਕਰੀਬ ਡੇਢ ਦਰਜਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 1 ਲੱਖ 90 ਹਜ਼ਾਰ ਰੁਪਏ ਦੀ ਨਕਦੀ ਬਰਾਮਦ ...

ਪੂਰੀ ਖ਼ਬਰ »

10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਦੀ ਜ਼ਮਾਨਤ ਅਰਜ਼ੀ ਖ਼ਾਰਜ

ਐੱਸ. ਏ. ਐੱਸ. ਨਗਰ, 13 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਸੇਖਨ ਮਾਜਰਾ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਉਸ ਦੀ ਸਕੀ ਭੂਆ ਦੇ ਲੜਕੇ ਸੁਰਿੰਦਰ ਸਿੰਘ ਉਰਫ਼ ਵਿੱਕੀ ਵਲੋਂ ਜਬਰ ਜਨਾਹ ਕਰਨ ਦੇ ਮਾਮਲੇ 'ਚ ਵਿੱਕੀ ਵਲੋਂ ਆਪਣੇ ਵਕੀਲ ਰਾਹੀਂ ...

ਪੂਰੀ ਖ਼ਬਰ »

ਫੇਰ ਕਿਸੇ ਵਿਅਕਤੀ ਦੇ ਡੁੱਬ ਕੇ ਮਰਨ ਦੀ ਉਡੀਕ ਕਰ ਰਿਹਾ ਡੇਰਾਬੱਸੀ ਪ੍ਰਸ਼ਾਸਨ

ਡੇਰਾਬੱਸੀ, 13 ਜੂਨ (ਗੁਰਮੀਤ ਸਿੰਘ)- ਤਿੰਨ ਦਿਨ ਪਹਿਲਾਂ ਹੋਈ ਬਰਸਾਤ ਤੋਂ ਬਾਅਦ ਪਿੰਡ ਜਨੇਤਪੁਰ ਨੇੜੇ ਬਣੇ ਰੇਲਵੇ ਅੰਡਰਪਾਥ ਹੇਠਾਂ ਭਰੇ ਪਾਣੀ ਨੂੰ ਕੱਢਣ ਲਈ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਅਧਿਕਾਰੀਆਂ ਦੀ ਇਸ ਲਾਪ੍ਰਵਾਹੀ ਦੇ ਚਲਦਿਆਂ ਇਥੇ ...

ਪੂਰੀ ਖ਼ਬਰ »

ਸਹਿਯੋਗ ਫਾਈਨਾਂਸ਼ੀਅਲ ਸਰਵਿਸਿਜ਼ ਨਾਂਅ ਦੀ ਕੰਪਨੀ ਨੇ ਕਰਜ਼ਾ ਦਿਵਾਉਣ ਦੇ ਨਾਂਅ 'ਤੇ ਮਾਰੀ ਲੱਖਾਂ ਦੀ ਠੱਗੀ

ਡੇਰਾਬੱਸੀ, 13 ਜੂਨ (ਗੁਰਮੀਤ ਸਿੰਘ)– ਕਰਜਾ ਦਿਵਾਉਣ ਦੇ ਬਹਾਨੇ ਸੈਂਕੜੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੋਕਾਂ ਨੂੰ ਆਪਣੇ ਨਾਲ ਹੋਈ ਠੱਗੀ ਦਾ ਉਦੋਂ ਪਤਾ ਚੱਲਿਆ ਜਦੋਂ ਪਾਸ ਹੋਏ ਕਰਜੇ ਦਾ ਚੈੱਕ ਲੈਣ ਲਈ ਲੋਕ ਡੇਰਾਬੱਸੀ ਦੀ ਮੁੱਖ ਸੜਕ 'ਤੇ ...

ਪੂਰੀ ਖ਼ਬਰ »

10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਦੀ ਜ਼ਮਾਨਤ ਅਰਜ਼ੀ ਖ਼ਾਰਜ

ਐੱਸ. ਏ. ਐੱਸ. ਨਗਰ, 13 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਸੇਖਨ ਮਾਜਰਾ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਉਸ ਦੀ ਸਕੀ ਭੂਆ ਦੇ ਲੜਕੇ ਸੁਰਿੰਦਰ ਸਿੰਘ ਉਰਫ਼ ਵਿੱਕੀ ਵਲੋਂ ਜਬਰ ਜਨਾਹ ਕਰਨ ਦੇ ਮਾਮਲੇ 'ਚ ਵਿੱਕੀ ਵਲੋਂ ਆਪਣੇ ਵਕੀਲ ਰਾਹੀਂ ...

ਪੂਰੀ ਖ਼ਬਰ »

ਮਰਸਡੀਜ਼ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

ਐੱਸ. ਏ. ਐੱਸ. ਨਗਰ, 13 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-11 ਅਧੀਨ ਪੈਂਦੀਆਂ ਫੇਜ਼-10/11 ਦੀਆਂ ਟ੍ਰੈਫ਼ਿਕ ਲਾਈਟਾਂ ਨੇੜੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਦੀ ਮਰਸਡੀਜ਼ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਸ਼ੰਕਰ ਕੁਮਾਰ (26) ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਤੇ ਲੈਬ ਸਹਾਇਕਾਂ 'ਤੇ ਪੁਲਿਸ ਨੇ ਵਰਸਾਏ ਡੰਡੇ

ਪੰਚਕੂਲਾ, 13 ਜੂਨ (ਕਪਿਲ)- ਆਪਣਾ ਰੁਜ਼ਗਾਰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਰਿਆਣਾ ਦੇ ਕੰਪਿਊਟਰ ਅਧਿਆਪਕਾਂ ਤੇ ਲੈਬ ਸਹਾਇਕਾਂ 'ਤੇ ਪੁਲਿਸ ਵਲੋਂ ਲਾਠੀਆਂ ਵਰ੍ਹਾਉਣ ਦੇ ਨਾਲ-ਨਾਲ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ ਜਿਸ ਕਾਰਨ ਕਈ ਅਧਿਆਪਕ ਜ਼ਖ਼ਮੀ ਹੋ ਗਏ¢ ...

ਪੂਰੀ ਖ਼ਬਰ »

ਨਸ਼ੇ ਨੂੰ ਠੱਲ੍ਹ ਪਾਉਣ ਲਈ ਨਿਗਰਾਨ ਕਮੇਟੀ ਦੇ ਗਠਨ ਸਬੰਧੀ ਮੀਟਿੰਗ

ਲਾਲੜੂ, 13 ਜੂਨ (ਰਾਜਬੀਰ ਸਿੰਘ)- ਸੀ. ਐੱਚ. ਸੀ. ਲਾਲੜੂ ਵਿਖੇ ਐੱਸ. ਐੱਮ. ਓ. ਡਾ: ਪਿ੍ੰਸ ਸੋਢੀ ਦੀ ਅਗਵਾਈ ਹੇਠ ਨਸ਼ੇ ਨੂੰ ਠੱਲ੍ਹ ਪਾਉਣ ਲਈ ਨਿਗਰਾਨ ਕਮੇਟੀ ਦਾ ਗਠਨ ਕਰਨ ਸਬੰਧੀ ਮੀਟਿੰਗ ਹੋਈ ਜਿਸ ਵਿਚ ਲਾਲੜੂ ਖੇਤਰ ਦੇ ਸਰਪੰਚਾਂ ਤੇ ਪੰਚਾਂ ਸਮੇਤ ਆਸ਼ਾ ਵਰਕਰਾਂ ਨੇ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਨਿਗਮ ਦੀ ਜ਼ਿੰਮੇਵਾਰੀ- ਮੇਅਰ

ਐੱਸ. ਏ. ਐੱਸ. ਨਗਰ, 13 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਤੇ ਇਸ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ...

ਪੂਰੀ ਖ਼ਬਰ »

ਗਿਆਨ ਜੋਤੀ ਬੀ. ਬੀ. ਏ. ਦੀ ਪਲੇਸਮੈਂਟ ਲਈ ਦੇਸ਼ ਦੇ ਪਹਿਲੇ 10 ਵਿੱਦਿਅਕ ਅਦਾਰਿਆਂ 'ਚ ਹੋਇਆ ਸ਼ਾਮਿਲ

ਐੱਸ. ਏ. ਐੱਸ. ਨਗਰ, 13 ਜੂਨ (ਕੇ. ਐੱਸ. ਰਾਣਾ)- ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਫੇਜ਼-2 ਨੂੰ ਬੀ. ਬੀ. ਏ. ਵਿਦਿਆਰਥੀਆਂ ਦੀ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵਿਚ ਬਿਹਤਰੀਨ ਪਲੇਸਮੈਂਟ ਕਰਵਾਉਣ ਲਈ ਦੇਸ਼ ਭਰ ਦੇ ਪਹਿਲੇ 10 ਵਿੱਦਿਅਕ ਅਦਾਰਿਆਂ ...

ਪੂਰੀ ਖ਼ਬਰ »

ਆਿਖ਼ਰ ਕਦੋਂ ਬਣੇਗਾ ਲਾਲੜੂ ਦਾ ਬੱਸ ਅੱਡਾ

ਰਾਜਬੀਰ ਸਿੰਘ ਲਾਲੜੂ, 13 ਜੂਨ- ਆਬਾਦੀ ਪੱਖੋਂ ਬੜੀ ਤੇਜ਼ੀ ਨਾਲ ਵਿਕਸਿਤ ਹੋ ਰਹੇ ਲਾਲੜੂ ਸ਼ਹਿਰ ਲਈ ਬੱਸ ਅੱਡਾ ਸੁਪਨਾ ਬਣ ਕੇ ਰਹਿ ਗਿਆ ਹੈ | ਬੱਸ ਅੱਡੇ ਦੀ ਅਣਹੋਂਦ ਕਾਰਨ ਭਾਵੇਂ ਇਸ ਖੇਤਰ ਦੇ 60 ਪਿੰਡਾਂ ਦੇ ਦੂਜੇ ਸ਼ਹਿਰਾਂ ਨੂੰ ਆਉਣ-ਜਾਣ ਵਾਲੇ ਲੋਕ ਹਰ ਰੋਜ਼ ...

ਪੂਰੀ ਖ਼ਬਰ »

ਬੱਸ ਤੇ ਟਰੱਕ 'ਚ ਟੱਕਰ 'ਚ ਡਰਾਈਵਰ ਸਮੇਤ ਕਈ ਸਵਾਰੀਆਂ ਜ਼ਖ਼ਮੀ

ਐੱਸ. ਏ. ਐੱਸ. ਨਗਰ, 13 ਜੂਨ (ਜਸਬੀਰ ਸਿੰਘ ਜੱਸੀ)- ਉਦਯੋਗਿਕ ਖੇਤਰ ਫੇਜ਼-8 ਵਿਚਲੀ ਚੌਕੀ ਅਧੀਨ ਪੈਂਦੇ ਖੇਤਰ 'ਚ ਰਾਧਾ ਸਵਾਮੀ ਸਤਿਸੰਗ ਭਵਨ ਵਾਲੀਆਂ ਟ੍ਰੈਫ਼ਿਕ ਲਾਈਟਾਂ ਨੇੜੇ ਤੜਕੇ 2 ਵਜੇ ਦੇ ਕਰੀਬ ਇਕ ਟਰੱਕ ਤੇ ਹਿਮਾਚਲ ਪ੍ਰਦੇਸ਼ ਟਰਾਂਸਪੋਰਟ ਦੀ ਬੱਸ ਦਰਮਿਆਨ ਟੱਕਰ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਭੀਖ ਮੰਗਣ 'ਚ ਲਾਈਆਂ 2 ਬੱਚੀਆਂ ਨੂੰ ਬਚਾਇਆ

ਐੱਸ. ਏ. ਐੱਸ. ਨਗਰ, 13 ਜੂਨ (ਕੇ. ਐੱਸ. ਰਾਣਾ)- ਜ਼ਿਲ੍ਹੇ ਵਿਚ ਬਾਲ ਮਜ਼ਦੂਰੀ ਅਤੇ ਭੀਖ ਮੰਗਣ ਵਿਚ ਲਾਏ ਗਏ ਬੱਚਿਆਂ ਨੂੰ ਬਚਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਐੱਸ. ਏ. ਐੱਸ. ਨਗਰ ਵਲੋਂ ਸ਼ਹਿਰ ਵਿਚ ਕਈ ਥਾਈਾ ਛਾਪੇ ਮਾਰੇ ਗਏ ਤੇ ਭੀਖ ਮੰਗਣ ਵਿਚ ਲਾਈਆਂ 14 ਤੋਂ 15 ਸਾਲ ...

ਪੂਰੀ ਖ਼ਬਰ »

ਆਈ. ਏ. ਐੱਸ. ਅਧਿਕਾਰੀ ਵਲੋਂ ਮਹਿਲਾ ਆਈ. ਏ. ਐੱਸ. ਨਾਲ ਸਰੀਰਕ ਸੋਸ਼ਣ ਕਰਨ ਦਾ ਮਾਮਲਾ

ਪੰਚਕੂਲਾ, 13 ਜੂਨ (ਕਪਿਲ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਲੋਂ ਮਹਿਲਾ ਆਈ. ਏ. ਐੱਸ. ਨਾਲ ਸਰੀਰਕ ਸੋਸ਼ਣ ਦੇ ਮਾਮਲੇ ਵਿਚ ਹਰਿਆਣਾ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸੁਨੀਲ ਗੁਲਾਟੀ ਪੰਚਕੂਲਾ ਸੈਕਟਰ 4 ਸਥਿਤ ਹਰਿਆਣਾ ਮਹਿਲਾ ਅਯੋਗ ਦੇ ਦਫ਼ਤਰ ਵਿਚ ਆਪਣਾ ਪੱਖ ਰੱਖਣ ...

ਪੂਰੀ ਖ਼ਬਰ »

ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਬਿਆਨ ਦਰਜ ਕਰਵਾਏ

ਐੱਸ. ਏ. ਐੱਸ. ਨਗਰ, 13 ਜੂਨ (ਕੇ. ਐੱਸ. ਰਾਣਾ)- ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਤੇ ਨਾਲ ਹੀ 83 ਪੰਨਿ੍ਹਆਂ ਦੀ ...

ਪੂਰੀ ਖ਼ਬਰ »

ਆਈ. ਏ. ਐੱਸ. ਅਧਿਕਾਰੀ ਵਲੋਂ ਮਹਿਲਾ ਆਈ. ਏ. ਐੱਸ. ਨਾਲ ਸਰੀਰਕ ਸੋਸ਼ਣ ਕਰਨ ਦਾ ਮਾਮਲਾ

ਪੰਚਕੂਲਾ, 13 ਜੂਨ (ਕਪਿਲ)- ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਲੋਂ ਮਹਿਲਾ ਆਈ. ਏ. ਐੱਸ. ਨਾਲ ਸਰੀਰਕ ਸੋਸ਼ਣ ਦੇ ਮਾਮਲੇ ਵਿਚ ਹਰਿਆਣਾ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸੁਨੀਲ ਗੁਲਾਟੀ ਪੰਚਕੂਲਾ ਸੈਕਟਰ 4 ਸਥਿਤ ਹਰਿਆਣਾ ਮਹਿਲਾ ਅਯੋਗ ਦੇ ਦਫ਼ਤਰ ਵਿਚ ਆਪਣਾ ਪੱਖ ਰੱਖਣ ...

ਪੂਰੀ ਖ਼ਬਰ »

ਦਵਾਈਆਂ, ਖਾਦ ਤੇ ਬੀਜ਼ਾਂ ਦੀਆਂ ਦੁਕਾਨਾਂ ਦੀ ਜਾਂਚ

ਖਰੜ, 13 ਜੂਨ (ਜੰਡਪੁਰੀ)- ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਨੂੰ ਉੱਚ ਮਿਆਰੀ ਦਵਾਈਆਂ, ਖਾਦਾਂ ਤੇ ਬੀਜ਼ ਮਿਲਣ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵਲੋਂ ਖਰੜ ਵਿਖੇ ਖਾਦ, ਬੀਜ਼ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX