ਤਾਜਾ ਖ਼ਬਰਾਂ


ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  10 minutes ago
ਕੋਲਕਾਤਾ, 21 ਮਈ- ਪੱਛਮੀ ਬੰਗਾਲ ਦੇ ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰਬਰ 200 'ਤੇ 19 ਮਈ ਨੂੰ ਹੋਈ ਵੋਟਿੰਗ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਹੁਣ ਇਸ ਬੂਥ 'ਤੇ 22 ਮਈ ਭਾਵ ਕਿ ਕੱਲ੍ਹ ਨੂੰ ਮੁੜ ਮਤਦਾਨ ਕਰਾਉਣ ਦਾ...
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  21 minutes ago
ਨਵੀਂ ਦਿੱਲੀ, 21 ਮਈ- ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਦੇ ਵਿਰੁੱਧ ਹਲਫ਼ਨਾਮਾ...
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  34 minutes ago
ਨਵੀਂ ਦਿੱਲੀ, 21 ਮਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਕਿਰਗਿਸਤਾਨ ਰਵਾਨਾ ਹੋ ਗਏ। ਉਹ ਰਾਜਧਾਨੀ ਬਿਸ਼ਕੇਕ ਵਿਖੇ 21 ਅਤੇ 22 ਮਈ ਨੂੰ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ...
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  50 minutes ago
ਨਵੀਂ ਦਿੱਲੀ, 21 ਮਈ - ਵੀ.ਵੀ. ਪੈਟ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਕਾਂਗਰਸ, ਬਸਪਾ ਸਮੇਤ 21 ਵਿਰੋਧੀ ਪਾਰਟੀਆਂ ਅੱਜ ਚੋਣ ਕਮਿਸ਼ਨ ਨੂੰ...
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਮਈ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਰਾਬਰਟ ਵਾਡਰਾ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ...
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 1 hour ago
ਨਵੀਂ ਦਿੱਲੀ, 21 - ਜੋਕੋ ਵਿਡੋਡੋ ਚੋਣ ਜਿੱਤ ਕੇ ਦੂਸਰੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣ ਗਏ ਹਨ। ਇਸ ਦੀ ਪੁਸ਼ਟੀ ਚੋਣ ਕਮਿਸ਼ਨ ਨੇ ਕੀਤੀ...
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 2 hours ago
ਰਾਏਪੁਰ, 21 ਮਈ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਹੋਏ ਆਈ.ਈ.ਡੀ ਧਮਾਕੇ 'ਚ ਡੀ.ਆਰ.ਜੀ ਦੇ 2 ਜਵਾਨ ਜ਼ਖਮੀ ਹੋਏ...
ਮੁਇਨੁਲ ਹੱਕ ਭਾਰਤ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 2 hours ago
ਇਸਲਾਮਾਬਾਦ, 21 - ਪਾਕਿਸਤਾਨ ਨੇ ਮੁਇਨੁਲ ਹੱਕ ਨੂੰ ਭਾਰਤ 'ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ...
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਮਈ - ਐਗਜ਼ਿਟ ਪੋਲ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਰਕਾਰ ਦੇ ਗਠਨ ਨੂੰ ਲੈ ਕੇ ਐਨ.ਡੀ.ਏ ਦੇ ਆਗੂਆਂ ਨਾਲ ਮੁਲਾਕਾਤ...
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 2 hours ago
ਜੋਧਪੁਰ, 21 ਮਈ - ਰਾਜਸਥਾਨ ਦੇ ਜੋਧਪੁਰ ਵਿਖੇ ਬੀਤੀ ਸ਼ਾਮ ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਨਵੀਂ ਦਿੱਲੀ, 21 ਮਈ - ਨਿਕੋਬਾਰ 'ਚ ਅੱਜ ਸਵੇਰੇ 2.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ...
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 3 hours ago
ਨਵੀਂ ਦਿੱਲੀ, 21 ਮਈ - ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ...
ਅੱਜ ਦਾ ਵਿਚਾਰ
. . .  about 3 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  1 day ago
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  1 day ago
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  1 day ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  1 day ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  1 day ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  1 day ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  1 day ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  1 day ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  1 day ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  about 1 hour ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  about 1 hour ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  about 1 hour ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  4 minutes ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  20 minutes ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  41 minutes ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 1 hour ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  1 day ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  1 day ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  1 day ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  2 days ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  2 days ago
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਅਸਮਾਨ 'ਚ ਪਸਰੀ ਸੰਘਣੀ ਧੂੜ ਦੀ ਚਾਦਰ ਹੋਈ ਕੁਝ ਸਾਫ਼

ਬਟਾਲਾ, 16 ਜੂਨ (ਕਾਹਲੋਂ)- ਅੱਜ ਪੰਜਾਬ 'ਚ ਪਏ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ | ਭਾਵੇਂਕਿ ਅੱਜ ਦੀ ਪਹਿਲੀ ਬਰਸਾਤ ਚਿੱਕੜ ਭਰੀ ਹੀ ਸਾਬਤ ਹੋਈ, ਕਿਉਂਕਿ ਅਸਮਾਨ 'ਚ ਛਾਈ ਮਿੱਟੀ-ਘੱਟੇ ਦੀ ਪਰਤ ਮੀਂਹ ਦੀਆਂ ਛਿੱਟਾਂ ਨਾਲ ਘੁਲ ਕੇ ਹੇਠਾਂ ਆਈ ਤੇ ਹਰ ਪਾਸੇ ਇਵੇਂ ਮਹਿਸੂਸ ਹੋਇਆ ਜਿਵੇਂ ਚਿੱਕੜ ਦੇ ਛਿੱਟੇ ਦਿੱਤੇ ਹੋਣ ਪਰ ਫਿਰ ਵੀ ਕੁਝ ਦਿਨਾਂ ਤੋਂ ਅਸਮਾਨ 'ਚ ਪਸਰੀ ਧੂੜ ਭਰੀ ਸੰਘਣੀ ਧੁੰਦ ਦੀ ਚਾਦਰ ਵੀ ਕੁਝ ਸਾਫ਼ ਹੋਣ ਨਾਲ ਸਭ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਇਸ ਗਰਦ ਭਰੀ ਧੂੜ ਦੀ ਚਾਦਰ ਕਾਰਨ ਜਿੱਥੇ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਸੀ, ਉੱਥੇ ਰਾਹਗੀਰਾਂ ਨੂੰ ਆਉਣ-ਜਾਣ 'ਚ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਅੱਜ ਮੀਂਹ ਪੈਣ ਨਾਲ ਕੁਝ ਸੁਖਾਲਾ ਹੋਇਆ ਹੈ | ਇਸ ਮੀਂਹ ਨਾਲ ਪਸ਼ੂ-ਪੰਛੀਆਂ, ਬੱਚਿਆਂ ਸਮੇਤ ਹਰ ਮਨੁੱਖ ਦਾ ਚਿਹਰਾ ਖਿੜਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਤੱਕ ਧੂੜ ਭਰੀਆਂ ਹਵਾਵਾਂ ਦੇ ਕਹਿਰ ਕਾਫ਼ੀ ਖ਼ਤਰਨਾਕ ਸਥਿਤੀ ਤੱਕ ਪੁੱਜ ਚੁੱਕਾ ਸੀ | ਗਰਦ ਦੇ ਇਸ ਗੁਬਾਰ ਕਾਰਨ ਵਾਤਾਵਰਣ 'ਚ ਕਾਫ਼ੀ ਘੁਟਣ ਭਰੀ ਲਹਿਰ ਬਣੀ ਹੋਈ ਸੀ ਤੇੇ ਖ਼ਰਾਬ ਹੋ ਰਹੀ ਸਥਿਤੀ 'ਚ ਸਾਹ ਲੈਣਾ ਤੇ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਸੀ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਐਲਾਨੀ ਇਸ ਕੁਦਰਤੀ ਆਫ਼ਤ ਕਾਰਨ ਆਬੋ ਹਵਾ ਦਾ ਸੰਤੂਲਨ ਹੀ ਵਿਗੜਿਆ ਹੋਇਆ ਸੀ ਤੇ ਪਿੰਡਾਂ-ਸ਼ਹਿਰਾਂ 'ਚ ਇਸ ਦਾ ਮਾਰੂ ਅਸਰ ਲੋਕਾਂ ਲਈ ਘਾਤਕ ਸਾਬਤ ਹੋ ਰਿਹਾ ਸੀ | ਦਿਨੇ-ਦੁਪਹਿਰੇ ਛਾਈ ਧੂੜ ਦੀ ਚਾਦਰ ਨੇ ਹਰ ਪਾਸੇ ਗੁੰਮਨੁਮਾ ਵਾਤਾਵਰਣ 'ਤੇ ਹਨੇਰਾ ਜਿਹਾ ਪਸਾਰਿਆ ਸੀ ਕਿ ਏਅਰ ਕਵਾਲਿਟੀ ਇੰਡੈਕਸ (ਏਕਿਊਆਈ) 500 ਤੋਂ ਵੱਧ ਬਣਿਆ ਵੇਖ ਕੇ ਇਸ ਨੂੰ ਕੁਦਰਤੀ ਆਫ਼ਤ ਐਲਾਨਿਆ ਗਿਆ | ਜਿੱਥੇ ਧੂੜ ਭਰੇ ਗੁਬਾਰ ਦਾ ਅਸਰ ਹਿਮਾਚਲ ਤੇ ਉਤਰਾਖੰਡ ਸੂਬਿਆਂ 'ਤੇ ਵੀ ਪਿਆ, ਉੱਥੇ ਦਿ੍ਸ਼ਟਤਾ ਦਾ ਪੱਧਰ ਨੀਵਾਂ ਹੋਣ ਕਾਰਨ ਕਈ ਹਵਾਈ ਉਡਾਣਾਂ ਰੱਦ ਕਰਨੀਆਂ ਪਈਆਂ ਸਨ ਪਰ ਅੱਜ ਪਏ ਮੀਂਹ ਕਾਰਨ ਧੂੜ ਦੀ ਪਰਤ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ, ਜਿਸ ਨਾਲ ਪ੍ਰਭਾਵਿਤ ਹੋਇਆ ਜਨਜੀਵਨ ਕੁਝ ਲੀਹ 'ਤੇ ਆਇਆ ਹੈ ਅਤੇ ਧੂੜ-ਮਿੱਟੀ ਕਾਰਨ ਹਵਾ ਦੀ ਗੁਣਵੱਤਾ ਤੇ ਦਿ੍ਸ਼ਟਤਾ ਦਾ ਕਾਫ਼ੀ ਪ੍ਰਭਾਵਿਤ ਹੋਇਆ ਪੱਧਰ ਕੁਝ ਠੀਕ ਹੋਣ ਦੀ ਆਸ ਬੱਝੀ ਹੈ |
ਘੁਮਾਣ ਵਾਸੀ ਹੋਏ ਜਲ-ਥਲ ਤੋਂ ਢਾਡੇ ਪ੍ਰੇਸ਼ਾਨ
ਘੁਮਾਣ, 16 ਜੂਨ (ਬੰਮਰਾਹ)- ਪਿਛਲੇ ਕਈ ਦਿਨਾਂ ਤੋਂ ਅਸਮਾਨ 'ਚ ਛਾਈ ਧੂੜ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਸੀ, ਜਿੱਥੇ ਲੋਕਾਂ ਨੂੰ ਸਾਹ ਲੈਣ ਦੀ ਮੁਸ਼ਕਿਲ ਹੋ ਰਹੀ ਸੀ, ਉੱਥੇ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਸੀ, ਕਿਉਂਕਿ ਧੂੜ ਉੱਪਰ ਡਿੱਗਦੀ ਸੀ ਜਿਸ ਨਾਲ ਲੋਕਾਂ 'ਚ ਭਾਰੀ ਸਮੱਸਿਆ ਬਣੀ ਹੋਈ ਸੀ ਪਰ ਤੇਜ਼ ਬਾਰਿਸ਼ ਨਾਲ ਅਸਮਾਨ 'ਤੇ ਛਾਈ ਧੂੜ ਦੀ ਪਰਤ ਖ਼ਤਮ ਹੋ ਗਈ ਤੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਪਰ ਇਸ ਭਾਰੀ ਬਾਰਿਸ਼ ਨਾਲ ਜਿੱਥੇ ਕਈ ਲੋਕ ਬਹੁਤ ਹੀ ਸਕੂਨ ਮਹਿਸੂਸ ਕਰ ਰਹੇ ਹਨ, ਉੱਥੇ ਘੁਮਾਣ ਵਾਸੀ ਹੋਈ ਜਲ-ਥਲ ਤੋਂ ਡਾਢੇ ਪ੍ਰੇਸ਼ਾਨ ਹੋਏ ਹਨ ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਬਰਸਾਤੀ ਪਾਣੀ ਤੇ ਘਰਾਂ ਦਾ ਗੰਦਾ ਪਾਣੀ ਜਿੰਨਾ ਛੱਪੜਾਂ ਵਿਚ ਜਾਂਦਾ ਸੀ, ਉਨਾਂ 'ਤੇ ਜ਼ਿਆਦਾਤਰ ਲੋਕਾਂ ਨੇ ਨਾਜਾਇਜ਼ ਕਬਜਾ ਕਰ ਲਿਆ ਹੈ ਤੇ ਰਹਿੰਦੇ ਛੱਪੜਾਂ ਵਿਚ ਵੱਡੀ-ਵੱਡੀ ਬੂਟੀ ਉੱਗੀ ਹੋਈ ਹੈ, ਜਿਸ ਕਰਕੇ ਛੱਪੜਾਂ ਦਾ ਪਾਣੀ ਪਹਿਲਾਂ ਹੀ ਗਲੀਆਂ ਤੇ ਸੜਕਾਂ ਨੂੰ ਵਾਪਸ ਆ ਰਿਹਾ ਹੈ, ਜਿਸ ਕਰਕੇ ਲੋਕ ਪਹਿਲਾਂ ਹੀ ਇਸ ਸਮੱਸਿਆ ਨਾਲ ਜੂਝ ਰਹੇ ਹਨ ਪਰ ਮੀਂਹ ਪੈਣ ਨਾਲ ਪਾਣੀ ਘਰਾਂ ਵਿਚ ਵੜ ਗਿਆ ਹੈ, ਇਹ ਹਲਾਤ ਕੇਵਲ ਇਕ ਪਾਸੇ ਨਹੀਂ, ਬਲਕਿ ਘੁਮਾਣ ਦੇ ਸਾਰੇ ਪਾਸੇ ਹੀ ਅਜਿਹੇ ਹਾਲਾਤ ਹਨ | ਸਥਾਨਕ ਵਾਸੀਆਂ ਨੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਬਰਸਾਤਾਂ ਦਾ ਮੌਸਮ ਆ ਰਿਹਾ ਹੈ | ਇਹ ਤਾਂ ਪਹਿਲੀ ਬਰਸਾਤ ਹੋਈ ਹੈ, ਆਉਣ ਵਾਲੇ ਦਿਨਾਂ ਵਿਚ ਹੋਰ ਵੀ ਭਾਰੀ ਬਰਸਾਤ ਆਵੇਗੀ | ਇਸ ਨੂੰ ਮੁੱਖ ਰੱਖਦਿਆਂ ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ ਕਿਉਂਕਿ ਛੱਪੜਾਂ ਦੀ ਸਫ਼ਾਈ ਤੋਂ ਬਿਨਾਂ ਹੋਰ ਕੋਈ ਠੋਸ ਹੱਲ ਨਹੀਂ | ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਘੁਮਾਣ ਵਿਚ ਸੀਵਰੇਜ ਪਾਉਣ ਲਈ ਸਿਰਤੋੜ ਯਤਨ ਕੀਤਾ ਜਾ ਰਿਹਾ ਹੈ ਪਰ ਪ੍ਰਾਜੈਕਟ ਵੱਡਾ ਹੋਣ ਕਰਕੇ ਲੰਮਾ ਸਮਾਂ ਲੱਗ ਸਕਦਾ ਹੈ, ਪਰ ਇਸ ਗੰਦੇ ਪਾਣੀ ਦੇ ਹੱਲ ਲਈ ਆਰਜ਼ੀ ਹੱਲ ਕੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਦਿਨ੍ਹਾ ਵਿਚ ਹਾਹਾਕਾਰ ਮਚ ਸਕਦੀ ਹੈ ਤੇ ਗੰਦੇ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਸਕਦਾ ਹੈ |

ਜਮਹੂਰੀ ਕਿਸਾਨ ਸਭਾ ਦਾ 17 ਦਾ ਧਰਨਾ ਮੁਲਤਵੀ

ਫਤਹਿਗੜ੍ਹ ਚੂੜੀਆਂ, 16 ਜੂਨ (ਬਾਠ/ਫੁੱਲ)-ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਜਮਹੂਰੀ ਕਿਸਾਨ ਸਭਾ ਵਲੋਂ 17 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਐਸ.ਡੀ.ਐਮ. ਦਫ਼ਤਰ ਅਤੇ ਤਹਿਸੀਲ ਪੱਧਰ 'ਤੇ ਦਿੱਤਾ ਜਾਣ ਵਾਲਾ ...

ਪੂਰੀ ਖ਼ਬਰ »

ਪਿੰਡ ਰੂਪੋਵਾਲੀ 'ਚ ਚੱਲੀ ਗੋਲੀ, 9 ਵਿਅਕਤੀਆਂ ਵਿਰੁੱਧ ਪਰਚਾ ਦਰਜ

ਫਤਹਿਗੜ੍ਹ ਚੂੜੀਆਂ, 16 ਜੂਨ (ਧਰਮਿੰਦਰ ਸਿੰਘ ਬਾਠ)-ਥਾਣਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਰੂਪੋਵਾਲੀ ਵਿਖੇ ਕੱਲ੍ਹ ਬੀਤੀ ਸ਼ਾਮ ਗੋਲੀ ਚਲਣ ਅਤੇ ਪੁਲਿਸ ਵਲੋਂ 9 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ 550 ਸਾਲਾ ਸ਼ਤਾਬਦੀ ਤੋਂ ਪਹਿਲਾਂ ਖੋਲਿ੍ਹਆ ਜਾਵੇ : ਲੌ ਾਗੋਵਾਲ

ਡੇਰਾ ਬਾਬਾ ਨਾਨਕ, 16 ਜੂਨ (ਹੀਰਾ ਸਿੰਘ ਮਾਂਗਟ, ਵਿਜੇ ਕੁਮਾਰ ਸ਼ਰਮਾ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਅ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਵਾਸਤੇ ਬਿਨਾਂ ਪਾਸਪੋਰਟ ਬਿਨਾਂ ਵਿਜਾ ਖੁੱਲੇ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਦੀ ਹੰਗਾਮੀ ਮੀਟਿੰਗ

ਬਟਾਲਾ, 16 ਜੂਨ (ਕਾਹਲੋਂ)- ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਦੀ ਹੰਗਾਮੀ ਮੀਟਿੰਗ ਬਟਾਲਾ ਵਿਖੇ ਮੁੱਖ ਸਲਾਹਕਾਰ ਅਮਰਜੀਤ ਸ਼ਾਸ਼ਤਰੀ ਉਪਕਾਰ ਸਿੰਘ ਵਡਾਲਾ ਬਾਂਗਰ ਸਲਾਹਕਾਰ, ਰਾਜਵਿੰਦਰ ਕੌਰ ਢਡਿਆਲਾ ਨੱਤ, ਬਲਵਿੰਦਰ ਕੌਰ ਅਲੀਸ਼ੇਰ ਤੇ ਰਜਨੀ ਪਠਾਨਕੋਟ ...

ਪੂਰੀ ਖ਼ਬਰ »

ਅਮਰਨਾਥ ਯਾਤਰਾ 'ਤੇ ਮੁਲਾਜ਼ਮ ਲਗਾਏ ਜਾਣ ਨਾਲ ਜ਼ਿਲੇ੍ਹ ਅੰਦਰ ਸਿਹਤ ਸੇਵਾਵਾਂ ਪ੍ਰਭਾਵਿਤ ਹੋਣਗੀਆਂ : ਫਾਰਮਾਸਿਸਟ

ਧਾਰੀਵਾਲ, 16 ਜੂਨ (ਸਵਰਨ ਸਿੰਘ)- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪਹਿਲਾਂ ਹੀ ਸਿਹਤ ਸੇਵਾਵਾਂ ਨੂੰ ਲੈ ਕੇ ਕਾਫ਼ੀ ਪਛੜਿਆ ਅਤੇ ਡਾਕਟਰਾਂ, ਫਾਰਮਸਿਸਟਾਂ ਅਤੇ ਮੈਡੀਕਲ ਸਟਾਫ਼ ਦੀ ਭਾਰੀ ਕਮੀ ਦਾ ਸ਼ਿਕਾਰ ਹੋਣ ਕਰਕੇ ਮਰੀਜ਼ਾਂ ਦੀ ਕਾਫ਼ੀ ਖੱਜਲ-ਖੁਆਰੀ ਹੁੰਦੀ ਹੈ | ਇਸ ...

ਪੂਰੀ ਖ਼ਬਰ »

ਦੀਨਾਨਗਰ ਰਬੜ ਫੈਕਟਰੀ 'ਚ ਲੱਗੀ ਅੱਗ

ਦੀਨਾਨਗਰ, 16 ਜੂਨ (ਸੰਧੂ/ਸੋਢੀ/ਸ਼ਰਮਾ)- ਡੀ.ਐਸ. ਰਬੜ ਇੰਡਸਟਰੀ ਦੀਨਾਨਗਰ ਵਿਚ ਅੱਜ ਦੁਪਹਿਰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਫੈਕਟਰੀ ਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਫੈਕਟਰੀ ਵਿਚ ਕੰਮ ਕਰਦੇ ਵਰਕਰ ਖਾਣਾ ਖਾਣ ਲਈ ਗਏ ਹੋਏ ਸਨ ਤੇ ...

ਪੂਰੀ ਖ਼ਬਰ »

ਇੰਜੀਨੀਅਰ ਹਰਭਜਨ ਸਿੰਘ ਤੇ ਫਾਰਮਾਸਿਸਟ ਗੁਰਸ਼ਰਨ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

ਫਤਹਿਗੜ੍ਹ ਚੂੜੀਆਂ, 16 ਜੂਨ (ਫੁੱਲ, ਬਾਠ)- ਬਿਜਲੀ ਬੋਰਡ 'ਚ ਇੰਜੀਨੀਅਰ ਐਸ.ਡੀ.ਓ. ਹਰਭਜਨ ਸਿੰਘ ਅਤੇ ਫਾਰਮਾਸਿਸਟ ਗੁਰਸ਼ਰਨ ਸਿੰਘ ਬੱਬਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋ ਉਨ੍ਹਾਂ ਦੇ ਮਾਤਾ ਦਲਬੀਰ ਕੌਰ (75) ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੱਜ ਫਤਹਿਗੜ੍ਹ ...

ਪੂਰੀ ਖ਼ਬਰ »

ਕੀਵੀ ਐਾਡ ਕੰਗਾਰੂ ਸਟੱਡੀਜ਼ ਦੀ ਵਿਦਿਆਰਥਣ ਨੇ ਆਈਲਟਸ ਵਿਚੋਂ 8.5 ਬੈਂਡ ਹਾਸਲ ਕੀਤੇ

ਗੁਰਦਾਸਪੁਰ, 16 ਜੂਨ (ਆਰਿਫ਼)- ਗੁਰਦਾਸਪੁਰ ਵਿਚ ਆਪਣੀਆਂ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਨਾਮਵਰ ਸੰਸਥਾ ਕੀਵੀ ਐਾਡ ਕੰਗਾਰੂ ਸਟੱਡੀਜ਼ ਦੀ ਇਕ ਹੋਰ ਵਿਦਿਆਰਥਣ ਬਲਵਿੰਦਰ ਕੌਰ ਨੇ ਆਈਲੈਟਸ ਵਿਚੋਂ ਸ਼ਾਨਦਾਰ ਪ੍ਰਾਪਤੀ ਹਾਸਲ ਕਰਦੇ ਹੋਏ 8.5 ਬੈਂਡ ਹਾਸਲ ਕੀਤੇ ...

ਪੂਰੀ ਖ਼ਬਰ »

ਮਰਹੂਮ ਮੇਵਾ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਭੈਣੀ ਮੀਆਂ ਖਾਂ, 16 ਜੂਨ (ਹਰਭਜਨ ਸਿੰਘ ਸੈਣੀ)- ਮਰਹੂਮ ਮੇਵਾ ਸਿੰਘ ਪਿੰਡ ਚੱਕ ਸਰੀਫ਼ ਹਾਲ ਵਾਸੀ ਬਰਾਈਟ ਐਵੀਨਿਊ ਗੁਰਦਾਸਪੁਰ ਦੀ ਬੀਤੇ ਦਿਨੀਂ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਅੰਤਿਮ ...

ਪੂਰੀ ਖ਼ਬਰ »

ਮੰਤਰੀ ਬਾਜਵਾ ਸਮੇਤ ਸੰਤ ਬਲਵੀਰ ਸਿੰਘ ਸੀਚੇਵਾਲ ਕੋਟਲਾ ਬਾਮਾ ਵਿਖੇ ਪਹੁੰਚੇ

ਅਲੀਵਾਲ, 16 ਜੂਨ (ਅਵਤਾਰ ਸਿੰਘ ਰੰਧਾਵਾ)- ਪਿੰਡਾਂ ਅੰਦਰਲੇ ਛੱਪੜਾਂ ਨੂੰ ਜੇਕਰ ਆਧੁਨਿਕ ਤਕਨੀਕ ਨਾਲ ਜੋੜ ਕੇ ਜਿੱਥੇ ਵਡਮੁੱਲੀ ਪਾਣੀ ਦੀ ਦਾਤ ਨੂੰ ਜਾਇਆ ਹੋਣ ਤੋਂ ਬਚਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ, ਉੱਥੇ ਗੰਦੇ ਪਾਣੀ ਦੇ ਨਿਕਾਸ ਨੂੰ ਸਹੀ ਢੰਗ ਨਾਲ ਤਿਆਰ ...

ਪੂਰੀ ਖ਼ਬਰ »

ਸੈਵਨਸੀਜ਼ ਨੇ ਲਗਵਾਏ ਆਸਟ੍ਰੇਲੀਆ ਦੇ ਸਟੱਡੀ ਤੇ ਟੂਰਿਸਟ ਵੀਜ਼ੇ

ਗੁਰਦਾਸਪੁਰ, 16 ਜੂਨ (ਆਰਿਫ਼)- ਸੈਵਨਸੀਜ਼ ਇੰਮੀਗੇ੍ਰੇਸ਼ਨ ਗੁਰਦਾਸਪੁਰ ਨੇ ਆਪਣੇ ਤਜਰਬੇ ਸਦਕਾ ਪਮੀਤ ਕੌਰ ਵਾਸੀ ਅੰਮਿ੍ਤਸਰ, ਲਵਨੀਤ ਕੌਰ ਵਾਸੀ ਅਜਨਾਲਾ ਅਤੇ ਕੁਲਵੀਰ ਸਿੰਘ ਦਾ ਸਪਾਊਸ ਵੀਜ਼ਾ ਲਗਵਾਇਆ | ਇਸ ਦੇ ਨਾਲ ਉਨ੍ਹਾਂ ਨੇ ਅਮਰਦੀਪ ਸਿੰਘ ਤੇ ਕੁਲਬੀਰ ਕੌਰ ਦਾ ...

ਪੂਰੀ ਖ਼ਬਰ »

ਪਿੰਡ ਠੱਠਾ ਦੇ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਵਰਗਵਾਸ

ਫਤਹਿਗੜ੍ਹ ਚੂੜੀਆਂ, 16 ਜੂਨ (ਜੇ.ਐਸ. ਮਾਨ)-ਇੱਥੋਂ ਨਜ਼ਦੀਕੀ ਪਿੰਡ ਠੱਠਾ ਦੇ ਗੁਰਦੁਆਰਾ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਜੀ ਦੇ ਮੁੱਖ ਸੇਵਾਦਾਰ ਬੀਬੀ ਮਨਜੀਤ ਕੌਰ ਖ਼ਾਲਸਾ (55) ਦਾ ਲੰਮੀ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ | ਇਹ ਖ਼ਬਰ ਸੁਣਦਿਆਂ ਹੀ ...

ਪੂਰੀ ਖ਼ਬਰ »

ਰੰਧਾਵਾ ਨੇ 269 ਲਾਭਪਾਤਰੀ ਪਰਿਵਾਰਾਂ ਨੂੰ 1.9 ਕਰੋੜ ਦੇ ਚੈੱਕ ਤਕਸੀਮ ਕੀਤੇ

ਡੇਰਾ ਬਾਬਾ ਨਾਨਕ, 16 ਜੂਨ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)- ਅੱਜ ਨਗਰ ਕੌਾਸਲ ਦਫਤਰ ਵਿਖੇ ਪ੍ਰਧਾਨ ਐਡਵੋਕੇਟ ਪਰਮੀਤ ਸਿੰਘ ਬੇਦੀ ਦੀ ਅਗਵਾਈ 'ਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੰੁਚੇ ਸਹਿਕਾਰਤਾ ਤੇ ਜੇਲ੍ਹ ਮੰਤਰੀ ...

ਪੂਰੀ ਖ਼ਬਰ »

ਹਾਂਡਾ ਦੀ ਐਕਟਿਵਾ 5ਜੀ ਨੇ ਸੇਲ ਦੇ ਸਾਰੇ ਰਿਕਾਰਡ ਤੋੜੇ : ਬੱਲ

ਬਟਾਲਾ, 16 ਜੂਨ (ਕਾਹਲੋਂ)-ਦੁਨੀਆਂ ਵਿਚ ਸਭ ਤੋਂ ਵੱਧ ਸਕੂਟਰ ਵੇਚਣ ਵਾਲੀ ਕੰਪਨੀ ਹਾਂਡਾ ਸਕੂਟਰ ਅਤੇ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਨਵੇਂ ਲਾਂਚ ਕੀਤੇ ਸਕੂਟਰ ਐਕਟਿਵਾ 5ਜੀ ਸੇਲ ਦੇ ਸਾਰੇ ਰਿਕਾਰਡ ਤੋੜ ਦਿੱਤੇ | ਹਾਂਡਾ ਕੰਪਨੀ ਦ ਆਥੋਰਾਈਜ਼ਡ ਡੀਲਰ ...

ਪੂਰੀ ਖ਼ਬਰ »

ਕੌਾਸਲਰ ਸੰਜੀਵ ਬੰਟੂ ਦੇ ਭਤੀਜੇ ਨੰੂ ਹਿਰਾਸਤ ਵਿਚ ਲਏ ਜਾਣ ਤੋਂ ਖਫ਼ਾ ਪਰਿਵਾਰ ਨੇ ਲਗਾਇਆ ਧਰਨਾ

ਗੁਰਦਾਸਪੁਰ, 16 ਜੂਨ (ਆਲਮਬੀਰ ਸਿੰਘ)- ਬੀਤੀ 9 ਜੂਨ ਨੰੂ ਦੋ ਕੌਾਸਲਰਾਂ ਦੇ ਹੋਏ ਝਗੜੇ ਵਿਚ ਥਾਣਾ ਸਿਟੀ ਵਲੋਂ ਕੌਾਸਲਰ ਸੰਜੀਵ ਬੰਟੂ ਨੰੂ ਫੜਨ ਲਈ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਜਾ ਰਹੀ ਸੀ ਪਰ ਅੱਜ ਸਵੇਰੇ 6 ਵਜੇ ਪੁਲਿਸ ਕਰਮਚਾਰੀਆਂ ਨੇ ਸੰਜੀਵ ਬੰਟੂ ...

ਪੂਰੀ ਖ਼ਬਰ »

ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ੇ ਸਬੰਧੀ ਨਿਯਮਾਂ 'ਚ ਵੱਡਾ ਫੇਰ ਬਦਲ

ਗੁਰਦਾਸਪੁਰ, 16 ਜੂਨ (ਆਰਿਫ਼)- ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕਰਦੇ ਹੋਏ ਐਸ.ਪੀ.ਪੀ. ਕੈਟਾਗਰੀ ਨੰੂ ਖ਼ਤਮ ਕਰਕੇ ਹੁਣ ਐਸ.ਡੀ.ਐਸ. ਕੈਟਾਗਰੀ ਨੰੂ ਸ਼ੁਰੂ ਕੀਤਾ ਹੈ ਜਿਸ ਤਹਿਤ ਹੁਣ ਵਿਦਿਆਰਥੀਆਂ ਨੰੂ ਆਈਲੈਟਸ ਦੇ ਚਾਰੋ ਮਡਿਊਲ ...

ਪੂਰੀ ਖ਼ਬਰ »

ਪਵਿੱਤਰ ਸਿੰਘ ਰੰਧਾਵਾ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਬਟਾਲਾ, 16 ਜੂਨ (ਕਾਹਲੋਂ)- ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸ: ਪਵਿੱਤਰ ਸਿੰਘ ਰੰਧਾਵਾ ਸੇਵਾ ਮੁਕਤ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਕੋਟ ਕਰਮ ਚੰਦ ਵਿਖੇ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ...

ਪੂਰੀ ਖ਼ਬਰ »

ਹਲਕੀ ਬਾਰਸ਼ ਨੇ ਛਾਏ ਹੋਏ ਗੁਬਾਰ ਤੋਂ ਦਿਵਾਈ ਰਾਹਤ

ਗੁਰਦਾਸਪੁਰ, 16 ਜੂਨ (ਆਰਿਫ਼)- ਪਿਛਲੇ ਕੁਝ ਦਿਨਾਂ ਤੋਂ ਰਾਜਸਥਾਨ ਅਤੇ ਪੰਜਾਬ ਵਿਚ ਅਸਮਾਨੀ ਚੜ੍ਹੇ ਗੁਬਾਰ ਕਾਰਨ ਲੋਕਾਂ ਅੰਦਰ ਚਿੰਤਾ ਪ੍ਰਗਟਾਈ ਜਾ ਰਹੀ ਸੀ | ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਇਹ ਧੁੰਦਨੁਮਾ ਧੂੜ ਕੁਝ ਹੋਰ ਦਿਨ ਵੀ ਇਦਾਂ ਰਹਿ ਸਕਦੀ ਹੈ ਜਿਸ ਤੋਂ ...

ਪੂਰੀ ਖ਼ਬਰ »

-ਮਾਮਲਾ ਪਿੰਡ ਕਾਂਗੜਾ 'ਚ ਕਿਸਾਨ ਵਲੋਂ ਅਗੇਤਾ ਝੋਨਾ ਲਗਾਉਣ ਦਾ- ਕਿਸਾਨਾਂ ਦੇ ਰੋਹ ਅੱਗੇ ਝੁਕਿਆ ਸਰਕਾਰੀਤੰਤਰ

ਸ੍ਰੀ ਹਰਿਗੋਬਿੰਦਪੁਰ, 16 ਜੂਨ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਕਾਂਗੜਾ ਦੇ ਕਿਸਾਨ ਵਲੋਂ ਸਰਕਾਰ ਵਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਦੀ ਮਨਾਹੀ ਦੇ ਬਾਵਜੂਦ ਵੀ ਪੰਜ ਦਿਨ ਪਹਿਲਾਂ ਤਕਰੀਬਨ ਸੱਤ ਏਕੜ ਅਗੇਤਾ ਝੋਨਾ ਲਗਾ ਦਿੱਤਾ ...

ਪੂਰੀ ਖ਼ਬਰ »

ਦੀਨਾਨਗਰ ਤੋਂ ਹਰਿਦੁਆਰ ਲਈ ਸ਼ੁਰੂ ਹੋਈ ਬੱਸ ਨੂੰ ਟਰਾਂਸਪੋਰਟ ਮੰਤਰੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਦੀਨਾਨਗਰ 16 ਜੂਨ(ਸੰਧੂ/ਸੋਢੀ/ਸ਼ਰਮਾ)- ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵਲੋਂ ਦੀਨਾਨਗਰ ਖੇਤਰ ਦੇ ਲੋਕਾਂ ਨੂੰ ਦੀਨਾਨਗਰ ਤੋਂ ਹਰਿਦੁਆਰ ਲਈ ਸਿੱਧੀ ਬੱਸ ਸੇਵਾ ਦਾ ਤੋਹਫ਼ਾ ਪ੍ਰਦਾਨ ਕੀਤਾ ਗਿਆ ਹੈ | ਅੱਜ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ...

ਪੂਰੀ ਖ਼ਬਰ »

ਚੋਰੀ ਦੀ ਕਣਕ ਸਮੇਤ ਦੋਸ਼ੀ ਕਾਬੂ

ਅਲੀਵਾਲ, 16 ਜੂਨ (ਹਰਪਿੰਦਰਪਾਲ ਸਿੰਘ ਸੰਧੂ)- ਥਾਣਾ ਘਣੀਏ-ਕੇ-ਬਾਂਗਰ ਦੇ ਪੁਲਿਸ ਨੇ ਘਣੀਏ-ਕੇ-ਬਾਂਗਰ ਵਿਖੇ ਆਟਾ ਚੱਕੀ ਤੋਂ ਚੋਰੀ ਹੋਈ ਕਣਕ ਦੀ ਘਟਨਾ ਤੋਂ ਕੁਝ ਹੀ ਘੰਟਿਆਂ ਵਿਚ ਕਾਰਵਾਈ ਕਰਦਿਆਂ ਦੋਸ਼ੀ ਨੂੰ ਚੋਰੀ ਕੀਤੀ ਕਣਕ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ...

ਪੂਰੀ ਖ਼ਬਰ »

ਨਗਰ ਕੌਾਸਲ ਕਰਮਚਾਰੀਆਂ ਕੀਤਾ ਮਟਕਾ ਭੰਨ ਮੁਜ਼ਾਹਰਾ

ਗੁਰਦਾਸਪੁਰ, 16 ਜੂਨ (ਸੁਖਵੀਰ ਸਿੰਘ ਸੈਣੀ)- ਅੱਜ ਨਗਰ ਕੌਾਸਲ ਦੇ ਕਰਮਚਾਰੀਆਂ ਵਲੋਂ ਮਟਕਾ ਭੰਨ ਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਸਫ਼ਾਈ ਸੇਵਕ ਜ਼ਿਲ੍ਹਾ ਪ੍ਰਧਾਨ ਬਿਕਰਮ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ...

ਪੂਰੀ ਖ਼ਬਰ »

ਭਾਰੀ ਤੂਫਾਨ ਨੇ ਮਚਾਈ ਤਬਾਹੀ, ਮੇਨ ਬਾਜ਼ਾਰ 'ਚ ਮੋਬਾਈਲ ਟਾਵਰ ਡਿੱਗਿਆ

ਪਠਾਨਕੋਟ, 16 ਜੂਨ (ਚੌਹਾਨ)- ਬੀਤੇ ਦਿਨ ਰਾਤ ਨੰੂ ਆਏ ਭਾਰੀ ਤੂਫ਼ਾਨ ਨੇ ਪਠਾਨਕੋਟ ਸ਼ਹਿਰ ਅੰਦਰ ਭਾਰੀ ਤਬਾਹੀ ਕੀਤੀ | ਤੂਫ਼ਾਨ ਦੇ ਨਾਲ ਗਰਜ਼ ਨਾਲ ਪਏ ਛਿੱਟਿਆਂ ਨੇ ਭਾਰੀ ਗਰਮੀ ਤੋਂ ਕੁਝ ਰਾਹਤ ਦਿੱਤੀ ਪਰ ਤੂਫ਼ਾਨ ਨਾਲ ਡਲਹੌਜ਼ੀ ਰੋਡ, ਡਾਕਖ਼ਾਨਾ ਚੌਕ ਤੋਂ ਸਿਵਲ ...

ਪੂਰੀ ਖ਼ਬਰ »

-ਮਾਮਲਾ ਸਾਢੇ ਤਿੰਨ ਮਰਲੇ ਜ਼ਮੀਨ 'ਤੇ ਕਬਜ਼ਾ ਕਰਨ ਦਾ- ਪੁਲਿਸ ਨਹੀਂ ਕਰ ਰਹੀ ਕਾਰਵਾਈ, ਡਿਪਟੀ ਕਮਿਸ਼ਨਰ ਤੋਂ ਕੀਤੀ ਇਨਸਾਫ਼ ਦੀ ਮੰਗ-ਅਸ਼ਵਨੀ ਕੁਮਾਰ

ਪਠਾਨਕੋਟ, 16 ਜੂਨ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਸੁੰਦਰ ਨਗਰ ਵਾਸੀ ਅਸ਼ਵਨੀ ਕੁਮਾਰ ਨੇ ਆਪਣੀ ਹੱਡਬੀਤੀ ਸੁਣਾਉਂਦੇ ਦੱਸਿਆ ਕਿ ਮੇਰਾ ਸਾਢੇ ਤਿੰਨ ਮਰਲੇ ਦਾ ਇਕ ਪਲਾਟ ਜੋ ਕਿ ਮੇਰੀ ਪਤਨੀ ਨੀਲਮ ਕੁਮਾਰੀ ਦੇ ਨਾਮ 'ਤੇ ਸੁੰਦਰ ਨਗਰ ਵਿਖੇ ਹੈ, ਜਿਸ 'ਤੇ ਸਤਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਰੁੱਖ ਲਗਾ ਕੇ ਵਣ ਮਹਾਂ ਉਤਸਵ ਮਨਾਇਆ

ਤਾਰਾਗੜ੍ਹ, 16 ਜੂਨ (ਸੋਨੂੰ ਮਹਾਜਨ)- ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਹੈਬਤ ਪਿੰਡੀ ਵਿਚ ਮੋਹਾਲੀ ਤੋਂ ਆਈ ਮਗਨਰੇਗਾ ਨਿਰੀਖਣ ਟੀਮ ਵਲੋਂ ਪਿੰਡ ਦੀ ਸਰਪੰਚ ਨਿਰਮਲਾ ਦੇਵੀ ਦੀ ਅਗਵਾਈ ਹੇਠ ਰੁੱਖ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ¢ ਇਸ ਮੌਕੇ ਮੈਡਮ ਪ੍ਰਵੀਨਾ ਨੇ ਆਪਣੀ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਨੇ ਮਹਿੰਗਾਈ ਦੇ ਵਿਰੋਧ 'ਚ ਮੋਦੀ ਸਰਕਾਰ ਦਾ ਫੂਕਿਆ ਪੁਤਲਾ

ਨਰੋਟ ਜੈਮਲ ਸਿੰਘ, 16 ਜੂਨ (ਗੁਰਮੀਤ ਸਿੰਘ)- ਪੈਟਰੋਲ-ਡੀਜ਼ਲ ਦੀ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਕਸਬਾ ਨਰੋਟ ਜੈਮਲ ਸਿੰਘ ਵਿਖੇ ਨਗਰ ਪੰਚਾਇਤ ਪ੍ਰਧਾਨ ਦੀਕਸ਼ਾ ਠਾਕੁਰ ਦੀ ਅਗਵਾਈ 'ਚ ਕਾਂਗਰਸੀ ਰੋਸ ਪ੍ਰਦਰਸ਼ਨ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਣਜੀਤ ਸਾਗਰ ਡੈਮ ਦਾ ਕੀਤਾ ਵਿਸ਼ੇਸ਼ ਦੌਰਾ

ਸ਼ਾਹਪੁਰ ਕੰਢੀ, 16 ਜੂਨ (ਰਣਜੀਤ ਸਿੰਘ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਰਣਜੀਤ ਸਾਗਰ ਡੈਮ ਦਾ ਵਿਸ਼ੇਸ਼ ਦੌਰਾ ਕੀਤਾ | ਜਿਸ ਦਾ ਮੁੱਖ ਮੰਤਵ ਰਣਜੀਤ ਸਾਗਰ ਡੈਮ ਦੀ ਝੀਲ ਨਾਲ ਲੱਗਦੇ ਪਿੰਡ ਚਮਰੋਰ ਦੇ 11 ...

ਪੂਰੀ ਖ਼ਬਰ »

ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਹੋਣੋਂ ਬਚਿਆ

ਬਮਿਆਲ, 16 ਜੂਨ (ਰਾਕੇਸ਼ ਸ਼ਰਮਾ)- ਸਰਹੱਦੀ ਕਸਬੇ ਬਮਿਆਲ ਵਿਖੇ ਇਕ ਘਰ ਦੀ ਛੱਤ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਹਾਲਾਂਕਿ ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ | ਇਸ ਸਬੰਧੀ ਸਰਹੱਦੀ ਕਸਬਾ ਬਮਿਆਲ ਵਾਸੀ ਸ਼ਾਮ ਲਾਲ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਇੰਦੌਰਾ ਦੇ 4 ਸ਼ਰਾਬ ਦੇ ਠੇਕੇ ਸੀਲ

ਡਮਟਾਲ, 16 ਜੂਨ (ਰਾਕੇਸ਼ ਕੁਮਾਰ)- ਆਬਕਾਰੀ ਤੇ ਕਰ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਦੌਰਾ ਦੇ ਅਧੀਨ ਪੈਂਦੇ ਸ਼ਰਾਬ ਦੇ ਚਾਰ ਠੇਕੇ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਠੀਕ ਨਾ ਉਤਰਨ 'ਤੇ ਇਨ੍ਹਾਂ ਚਾਰ ਸ਼ਰਾਬ ਦੇ ਠੇਕਿਆਂ ਨੰੂ ਸੀਲ ਕਰ ਦਿੱਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਈਦ ਉਲ-ਫਿਤਰ ਧੂਮਧਾਮ ਨਾਲ ਮਨਾਈ

ਪਠਾਨਕੋਟ, 16 ਜੂਨ (ਚੌਹਾਨ)-ਈਦ-ਉਲ ਫਿਤਰ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਜਾਮਾ ਮਸਜਿਦ ਉਪਰਲਾ ਮਨਵਾਲ ਵਿਖੇ ਜੁੜੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ | ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇਕ ਦੂਸਰੇ ਨੰੂ ਗਲੇ ਮਿਲ ਕੇ ਈਦ ...

ਪੂਰੀ ਖ਼ਬਰ »

ਹਾਂਡਾ ਦੀ ਐਕਟਿਵਾ 5ਜੀ ਨੇ ਸੇਲ ਦੇ ਸਾਰੇ ਰਿਕਾਰਡ ਤੋੜੇ : ਬੱਲ

ਬਟਾਲਾ, 16 ਜੂਨ (ਕਾਹਲੋਂ)-ਦੁਨੀਆਂ ਵਿਚ ਸਭ ਤੋਂ ਵੱਧ ਸਕੂਟਰ ਵੇਚਣ ਵਾਲੀ ਕੰਪਨੀ ਹਾਂਡਾ ਸਕੂਟਰ ਅਤੇ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਨਵੇਂ ਲਾਂਚ ਕੀਤੇ ਸਕੂਟਰ ਐਕਟਿਵਾ 5ਜੀ ਸੇਲ ਦੇ ਸਾਰੇ ਰਿਕਾਰਡ ਤੋੜ ਦਿੱਤੇ | ਹਾਂਡਾ ਕੰਪਨੀ ਦ ਆਥੋਰਾਈਜ਼ਡ ਡੀਲਰ ...

ਪੂਰੀ ਖ਼ਬਰ »

ਸਾਨੂੰ ਆਪਣਾ ਕੱਲ੍ਹ ਸੁਰੱਖਿਅਤ ਕਰਨ ਲਈ ਅੱਜ ਜਾਗਰੂਕ ਹੋਣਾ ਪਵੇਗਾ-ਮਨਿੰਦਰ ਕੌਰ

ਪਠਾਨਕੋਟ, 16 ਜੂਨ (ਆਰ. ਸਿੰਘ)- ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਪਾਣੀ ਦਾ ਪੱਧਰ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਪਾਣੀ ਦੀ ਬੱਚਤ ਕਰੀਏ ਅਤੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਈਏ ਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਗਰਮੀ ਤੇ ਧੂੜ ਭਰੇ ਗ਼ੁਬਾਰ ਦਾ ਮੰਡਰਾ ਰਿਹਾ ਪ੍ਰਕੋਪ

ਪਠਾਨਕੋਟ, 16 ਜੂਨ (ਆਰ. ਸਿੰਘ)- ਪਠਾਨਕੋਟ ਅੰਦਰ ਭਾਵੇਂ ਬੀਤੀ ਰਾਤ ਨੂੰ ਭਾਰੀ ਬਾਰਸ਼, ਅਸਮਾਨ ਤੋਂ ਡਿੱਗੇ ਗੜਿਆਂ ਅਤੇ ਆਏ ਤੂਫ਼ਾਨ ਕਾਰਨ ਭਾਵੇਂ ਲੋਕਾਂ ਨੂੰ ਭਾਰੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਅੱਜ ਸਵੇਰ ਤੋਂ ਫਿਰ ਅਸਮਾਨ ਵਿਚ ਧੂੜ ਭਰੇ ਗ਼ੁਬਾਰ ਤੇ ਗਹਿਰ ਚੜ ...

ਪੂਰੀ ਖ਼ਬਰ »

ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ੇ ਸਬੰਧੀ ਨਿਯਮਾਂ 'ਚ ਵੱਡਾ ਫੇਰ ਬਦਲ

ਗੁਰਦਾਸਪੁਰ, 16 ਜੂਨ (ਆਰਿਫ਼)- ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕਰਦੇ ਹੋਏ ਐਸ.ਪੀ.ਪੀ. ਕੈਟਾਗਰੀ ਨੰੂ ਖ਼ਤਮ ਕਰਕੇ ਹੁਣ ਐਸ.ਡੀ.ਐਸ. ਕੈਟਾਗਰੀ ਨੰੂ ਸ਼ੁਰੂ ਕੀਤਾ ਹੈ ਜਿਸ ਤਹਿਤ ਹੁਣ ਵਿਦਿਆਰਥੀਆਂ ਨੰੂ ਆਈਲੈਟਸ ਦੇ ਚਾਰੋ ਮਡਿਊਲ ...

ਪੂਰੀ ਖ਼ਬਰ »

ਨਗਰ ਕੌ ਾਸਲ ਕਰਮਚਾਰੀਆਂ ਕੀਤਾ ਮਟਕਾ ਭੰਨ ਮੁਜ਼ਾਹਰਾ

ਗੁਰਦਾਸਪੁਰ, 16 ਜੂਨ (ਸੁਖਵੀਰ ਸਿੰਘ ਸੈਣੀ)- ਅੱਜ ਨਗਰ ਕੌਾਸਲ ਦੇ ਕਰਮਚਾਰੀਆਂ ਵਲੋਂ ਮਟਕਾ ਭੰਨ ਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਸਫ਼ਾਈ ਸੇਵਕ ਜ਼ਿਲ੍ਹਾ ਪ੍ਰਧਾਨ ਬਿਕਰਮ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ...

ਪੂਰੀ ਖ਼ਬਰ »

-ਮਾਮਲਾ ਪਿੰਡ ਕਾਂਗੜਾ 'ਚ ਕਿਸਾਨ ਵਲੋਂ ਅਗੇਤਾ ਝੋਨਾ ਲਗਾਉਣ ਦਾ- ਕਿਸਾਨਾਂ ਦੇ ਰੋਹ ਅੱਗੇ ਝੁਕਿਆ ਸਰਕਾਰੀ ਤੰਤਰ

ਸ੍ਰੀ ਹਰਿਗੋਬਿੰਦਪੁਰ, 16 ਜੂਨ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਕਾਂਗੜਾ ਦੇ ਕਿਸਾਨ ਵਲੋਂ ਸਰਕਾਰ ਵਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਦੀ ਮਨਾਹੀ ਦੇ ਬਾਵਜੂਦ ਵੀ ਪੰਜ ਦਿਨ ਪਹਿਲਾਂ ਤਕਰੀਬਨ ਸੱਤ ਏਕੜ ਅਗੇਤਾ ਝੋਨਾ ਲਗਾ ਦਿੱਤਾ ...

ਪੂਰੀ ਖ਼ਬਰ »

ਚੋਰੀ ਦੀ ਕਣਕ ਸਮੇਤ ਦੋਸ਼ੀ ਕਾਬੂ

ਅਲੀਵਾਲ, 16 ਜੂਨ (ਹਰਪਿੰਦਰਪਾਲ ਸਿੰਘ ਸੰਧੂ)- ਥਾਣਾ ਘਣੀਏ-ਕੇ-ਬਾਂਗਰ ਦੇ ਪੁਲਿਸ ਨੇ ਘਣੀਏ-ਕੇ-ਬਾਂਗਰ ਵਿਖੇ ਆਟਾ ਚੱਕੀ ਤੋਂ ਚੋਰੀ ਹੋਈ ਕਣਕ ਦੀ ਘਟਨਾ ਤੋਂ ਕੁਝ ਹੀ ਘੰਟਿਆਂ ਵਿਚ ਕਾਰਵਾਈ ਕਰਦਿਆਂ ਦੋਸ਼ੀ ਨੂੰ ਚੋਰੀ ਕੀਤੀ ਕਣਕ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ...

ਪੂਰੀ ਖ਼ਬਰ »

'ਮੁਹਿੰਮ ਤੰਦਰੁਸਤ ਪੰਜਾਬ' ਲਈ ਖਪਤਕਾਰਾਂ ਨੂੰ ਸ਼ੁੱਧ ਭੋਜਨ ਮੁਹੱਈਆ ਕਰਵਾਉਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ-ਕੁਲਵੰਤ ਸਿੰਘ

ਪਠਾਨਕੋਟ, 16 ਜੂਨ ( ਆਰ. ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਮੁਹਿੰਮ ਤੰਦਰੁਸਤ ਪੰਜਾਬ' ਅਧੀਨ ਜ਼ਮੀਨ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਅਤੇ ਭਵਿੱਖ ਦੀ ਖੇਤੀ ਦੇ ਉੱਜਵਲ ਭਵਿੱਖ ਨੂੰ ਮੁੱਖ ਰੱਖਦਿਆਂ ਕਿਸਾਨ 20 ਜੂਨ ਤੋਂ ਬਾਅਦ ਹੀ ਝੋਨੇ ਦੀ ਲਵਾਈ ਕਰਨ ਤਾਂ ਜੋ ...

ਪੂਰੀ ਖ਼ਬਰ »

ਸੜਕਾਂ 'ਤੇ ਦੌੜਦੀਆਂ ਓਵਰਲੋਡ ਗੱਡੀਆਂ, ਨਾਜਾਇਜ਼ ਕਬਜ਼ੇ ਤੇ ਆਵਾਰਾ ਫਿਰਦੇ ਪਸ਼ੂ ਬਣੇ ਰਾਹਗੀਰਾਾ ਦੀ ਮੌਤ ਦਾ ਕਾਰਨ

 ਮਾਧੋਪੁਰ, 16 (ਨਰੇਸ਼ ਮਹਿਰਾ)- ਜਿੱਥੇ ਰੋਜ਼ਾਨਾ ਹੀ ਦੇਖਣ ਵਿਚ ਆਉਂਦਾ ਹੈ ਕਿ ਰੋਜ਼ਾਨਾ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਦੇ ਪਿੱਛੇ ਇਕ ਹੀ ਵੱਡਾ ਕਾਰਨ ਹੈ ਕਿ ਰਾਜ ਦੀਆਂ ਸੜਕਾਂ ਦਾ ਤੰਗ ਹੋਣਾ ਅਤੇ ਗੱਡੀਆਂ ਦਾ ਓਵਰਲੋਡ ਹੋ ਕੇ ਸੜਕਾਂ 'ਤੇ ਬੇਖ਼ੌਫ਼ ਹੋ ਕੇ ਦੌੜਨਾ ਜਿਸ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX