ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  1 day ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  1 day ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  1 day ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  1 day ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  1 day ago
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  1 day ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  1 day ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  1 day ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  1 day ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  1 day ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  1 day ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  1 day ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  1 day ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  1 day ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  1 day ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  1 day ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  1 day ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  1 day ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  1 day ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  1 day ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  1 day ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  1 day ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  1 day ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  1 day ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  1 day ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  1 day ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  1 day ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  1 day ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਖੇਡ ਸੰਸਾਰ

ਆਈਸਲੈਂਡ ਨੇ ਨਹੀਂ ਚੱਲਣ ਦਿੱਤਾ ਮੈਸੀ ਦਾ ਜਾਦੂ

ਮਾਸਕੋ, 16 ਜੂਨ (ਏਜੰਸੀ)-ਅੱਜ ਇੱਥੇ ਖੇਡੇ ਗਏ ਗਰੁੱਪ-ਡੀ ਦੇ ਮੈਚ ਵਿਚ ਅਰਜਨਟੀਨਾ ਦੇ ਮੁਕਾਬਲੇ ਕਮਜ਼ੋਰ ਸਮਝੀ ਜਾਣ ਵਾਲੀ ਆਈਸਲੈਂਡ ਦੀ ਟੀਮ ਨੇ ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ਕਰਦੇ ਹੋਏ ਆਪਣਾ ਵਿਸ਼ਵ ਕੱਪ ਦਾ ਪਹਿਲਾ ਮੈਚ ਡਰਾਅ ਕਰਵਾ ਲਿਆ¢ ਇਹ ਮੁਕਾਬਲਾ 1-1 ਦੀ ਬਰਾਬਰੀ ਨਾਲ ਖ਼ਤਮ ਹੋਇਆ¢ ਇਸ ਮੈਚ ਵਿਚ ਮਹਾਨ ਕਹੇ ਜਾਣ ਵਾਲੇ ਅਰਜਨਟੀਨਾ ਦਾ ਸਟਾਰ ਖਿਡਾਰੀ ਲਿਓਨਲ ਮੈਸੀ ਦਾ ਜਾਦੂ ਨਹੀਂ ਚਲ ਸਕਿਆ ਅਤੇ ਉਸ ਨੇ ਪੈਨਲਟੀ ਕਿੱਕ ਨੂੰ ਗੋਲ ਵਿਚ ਬਦਲ ਦੀ ਵੱਡੀ ਗਲਤੀ ਕਰਦੇ ਹੋਏ ਬਾਲ ਨੂੰ ਸਿੱਧਾ ਆਈਸਲੈਂਡ ਦੇ ਗੋਲਕੀਪਰ ਦੇ ਹੱਥਾਂ ਵਿਚ ਖੇਡ ਦਿੱਤਾ | ਇਸ ਤੋਂ ਇਲਾਵਾ ਮੈਸੀ ਨੂੰ ਹੋਰ ਵੀ ਕਈ ਮੌਕੇ ਮਿਲੇ ਪਰ ਉਹ ਉਸ ਨੂੰ ਗੋਲ ਵਿਚ ਤਬਦੀਲ ਨਹੀਂ ਕਰ ਸਕਿਆ¢ ਪਹਿਲੀ ਵਾਰ ਵਿਸ਼ਵ ਕੱਪ ਵਿਚ ਉਤਰੀ ਆਈਸਲੈਂਡ ਲਈ ਇਹ ਕਿਹਾ ਜਾ ਰਿਹਾ ਸੀ ਕਿ ਅਨੁਭਵੀ ਅਤੇ ਸਟਾਰ ਖਿਡਾਰੀਆਂ ਨਾਲ ਭਰੀ ਅਰਜਨਟੀਨਾ ਦੀ ਟੀਮ ਪਹਿਲੇ ਹੀ ਮਿੰਟ ਤੋਂ ਦਬਾਅ ਬਣਾ ਲਵੇਗੀ ਪਰ ਇਸ ਟੀਮ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਦਿੱਤਾ¢ ਆਈਸਲੈਂਡ ਦੇ ਦਮਦਾਰ ਡਿਫੈਂਸ ਅਤੇ ਉਸ ਦੇ ਗੋਲਕੀਪਰ ਹੈਂਸ ਪਾਰ ਹੇਲਡਰਸਨ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਇਹ ਮੈਚ ਡਰਾਅ ਰਿਹਾ¢ ਭਾਵੇਂ ਕਿ ਅਰਜਨਟੀਨਾ ਨੇ 19ਵੇਂ ਮਿੰਟ ਵਿਚ ਗੋਲ ਕਰਕੇ 1-0 ਨਾਲ ਬੜ੍ਹਤ ਬਣਾ ਲਈ ਸੀ ਪਰ ਇਸ ਬੜ੍ਹਤ ਨੂੰ ਮੈਸੀ ਦੀ ਟੀਮ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰੱਖ ਸਕੀ ਅਤੇ 23ਵੇਂ ਮਿੰਟ ਵਿਚ ਹੀ ਆਈਸਲੈਂਡ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਲਿਆ¢ ਮੁਕਾਬਲੇ ਦਾ ਪਹਿਲਾ ਗੋਲ ਸਰਗਿਯੋ ਅਗੁਏਰੋ ਦਾ ਨਾਂਅ ਰਿਹਾ¢ ਇਸ ਦੇ 4 ਮਿੰਟ ਬਾਅਦ ਹੀ ਆਈਸਲੈਂਡ ਦੇ ਫਿਨਬੋਗਸਨ ਗੋਲ ਕਰਕੇ ਮੈਚ 1-1 ਨਾਲ ਬਰਾਬਰ ਕਰ ਦਿੱਤਾ | ਇਸ ਮੈਚ ਵਿੱਚ ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ਦਾ ਉਹ ਖੇਡ ਦੇਖਣ ਨੂੰ ਨਹੀਂ ਮਿਲਿਆ ਜਿਸ ਲਈ ਉਹ ਅਕਸਰ ਜਾਣੇ ਜਾਂਦੇ ਹਨ | ਉਹ ਇਸ ਮੈਚ ਵਿਚ ਬੇਵੱਸ ਨਜ਼ਰ ਆਏ ਅਤੇ ਆਈਸਲੈਂਡ ਦੀ ਟੀਮ ਨੇ ਆਪਣੇ ਪਹਿਲੇ ਹੀ ਫੀਫਾ ਵਿਸ਼ਵ ਕੱਪ ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਪੈਨਲਟੀ ਰੋਕ ਕੇ ਹੀਰੋ ਬਣੇ ਹੋਲਡੋਰਸਨ
ਮੈਸੀ ਦੇ ਗੋਲ ਨੂੰ ਰੋਕਣ ਨਾਲ ਆਈਸਲੈਂਡ ਗੋਲਕੀਪਰ ਹੋਲਡੋਰਸਨ ਨਾਇਕ ਬਣ ਗਏ ਕਿਉਂਕਿ ਟੀਮ ਵਿਸ਼ਵ ਕੱਪ ਵਿਚ ਆਪਣੇ ਆਗਾਜ਼ ਵਿਚ ਪਹਿਲੇ ਹੀ ਮੈਚ 'ਚ ਦੁਨੀਆ ਦੀ ਚੋਟੀ ਦੀਆਂ ਟੀਮਾਂ ਵਿਚ ਸ਼ਾਮਿਲ ਟੀਮ ਖ਼ਿਲਾਫ਼ ਅੰਕ ਪ੍ਰਾਪਤ ਕਰਨ ਵਿਚ ਸਫਲ ਰਹੀ। ਪਿਛਲੇ ਸਾਲ ਦੀ ਉਪ ਜੇਤੂ ਅਰਜਨਟੀਨਾ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ।
ਕੌਣ ਹੈ ਹੋਲਡੋਰਸਨ -
ਜਿਵੇਂ ਹੀ ਹੋਲਡੋਰਸਨ ਨੇ ਮੈਸੀ ਦਾ ਗੋਲ ਰੋਕਿਆ ਤਾਂ ਉਹ ਸੋਸ਼ਲ ਮੀਡੀਆ ਦਾ ਸਾਈਟ 'ਤੇ ਪਹਿਲੇ ਸਥਾਨ 'ਤੇ ਆ ਗਏ। ਆਈਸਲੈਂਡ ਦਾ ਇਹ ਗੋਲਕੀਪਰ ਫੁੱਟਬਾਲ ਖੇਡਣ ਤੋਂ ਪਹਿਲਾਂ ਪਾਰਟ ਟਾਇਮ ਫ਼ਿਲਮ ਡਾਇਰੈਕਟਰ ਸੀ। ਹੋਲਡੋਰਸਨ ਨੇ 2011 ਵਿਚ ਦੇਸ਼ ਲਈ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਅਤੇ 2012 ਵਿਚ ਨਾਰਵੇ ਦੇ ਕਲੱਬ ਨਾਲ ਜੁੜ ਗਏ। ਜਾਣਕਾਰੀ ਅਨੁਸਾਰ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਅੰਤਰਰਾਸ਼ਟਰੀ ਫੁੱਟਬਾਲ ਖੇਡ ਪਾਉਣਗੇ। ਇਸ ਲਈ ਉਸ ਨੇ ਆਪਣੀ ਟਾਇਮ ਪਾਰਟ ਨੌਕਰੀ ਇਸ ਸ਼ਰਤ ਤੇ ਕੰਪਨੀ ਛੱਡੀ ਕਿ ਜਦੋਂ ਉਹ ਨਾਰਵੇ ਤੋਂ ਆਈਸਲੈਂਡ ਆਉਣਗੇ ਤਾਂ ਉਸ ਨੂੰ ਨੌਕਰੀ ਵਾਪਸ ਮਿਲ ਜਾਵੇਗੀ।

ਡੈਨਮਾਰਕ ਦੀ ਪੇਰੂ ਿਖ਼ਲਾਫ਼ 1-0 ਨਾਲ ਜਿੱਤ

ਰਾਂਸਕ, 16 ਜੂਨ (ਏਜੰਸੀ)-ਸਟਾਇਕਰ ਯੂਸਫ ਯੁਰਾਰੀ ਪਾਲਸਨ ਦੇ ਦੂਸਰੇ ਅੱਧ ਵਿਚ ਕੀਤੇ ਗਏ ਗੋਲ ਅਤੇ ਪੇਰੂ ਦੇ ਕਿ੍ਟਿਆਨ ਕੁਏਵਾ ਦੀ ਪੈਨਲਟੀ ਵਿਚ ਹੋਈ ਭੁੱਲ ਕਾਰਨ ਡੈਨਮਾਰਕ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ-ਸੀ ਦੇ ਮੈਚ ਵਿਚ ਪੇਰੂ ਨੂੰ 1-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ...

ਪੂਰੀ ਖ਼ਬਰ »

ਕ੍ਰੋਏਸ਼ੀਆ ਦੀ ਜੇਤੂ ਸ਼ੁਰੂਆਤ

ਕਲਿਨਿੰਗ੍ਰੈਡ, 16 ਜੂਨ (ਏਜੰਸੀ)- ਅੱਜ ਗਰੁੱਪ-ਡੀ ਦੇ ਖੇਡੇ ਗਏ ਮੈਚ ਵਿਚ ਕ੍ਰੋਏਸ਼ੀਆ ਨੇ 2-0 ਨਾਲ ਨਾਈਜ਼ੀਰੀਆ ਿਖ਼ਲਾਫ਼ ਜਿੱਤ ਦਰਜ ਕੀਤੀ | ਦੋਵੇਂ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਕ੍ਰੋਏਸ਼ੀਆ ਦੇ ਖਿਡਾਰੀ ਦੀ ਸ਼ਾਨਦਾਰ ਖੇਡ ਅੱਗੇ ਨਾਈਜ਼ੀਰੀਆ ਦੀ ਟੀਮ ...

ਪੂਰੀ ਖ਼ਬਰ »

ਵਿਸ਼ਵ ਕੱਪ 'ਚ ਪਹਿਲੀ ਵਾਰ ਹੋਈ 'ਵਾਰ' ਟੈਕਨਾਲੋਜੀ ਦੀ ਵਰਤੋਂ

ਮਾਸਕੋ, 16 ਜੂਨ (ਏਜੰਸੀ)- ਵੀਡੀਓ ਅਸਿਸਟੈਂਟ ਰੈਫਰੀ ਟੈਕਨਾਲੋਜੀ (ਵਾਰ) ਦਾ ਵਿਸ਼ਵ ਕੱਪ ਵਿਚ ਅੱਜ ਪਹਿਲੀ ਵਾਰ ਇਸਤੇਮਾਲ ਹੋਇਆ ਜਦੋਂ ਇਸ ਦੇ ਸਹਾਰੇ ਫਰਾਂਸ ਨੂੰ ਆਸਟ੍ਰੇਲੀਆ ਿਖ਼ਲਾਫ਼ ਪੈਨਲਟੀ ਮਿਲੀ¢ ਫਰਾਂਸ ਦੇ ਗ੍ਰੀਜਮੈਨ ਨੂੰ ਇਸ ਮੁਕਾਬਲੇ ਵਿਚ ਪੈਨਲਟੀ ਬਾਕਸ ...

ਪੂਰੀ ਖ਼ਬਰ »

ਨਹੀਂ ਮਿਲੇਗੀ ਸਾਊਦੀ ਅਰਬ ਦੇ ਖਿਡਾਰੀਆਂ ਨੂੰ ਸਜ਼ਾ

ਮਾਸਕੋ, 16 ਜੂਨ (ਏਜੰਸੀ)-ਸਾਊਦੀ ਅਰਬ ਫੁੱਟਬਾਲ ਮਹਾਂਸੰਘ ਨੇ ਰੂਸ ਵਿਚ ਜਾਰੀ ਫੀਫਾ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਟੀਮ ਿਖ਼ਲਾਫ਼ ਮਿਲੀ 0-5 ਦੀ ਹਾਰ ਤੋਂ ਬਾਅਦ ਆਪਣੀ ਟੀਮ ਦੇ ਖਿਡਾਰੀਆਂ ਨੂੰ ਸਜ਼ਾ ਦੇਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ¢ ਸਾਊਦੀ ...

ਪੂਰੀ ਖ਼ਬਰ »

ਫੀਫਾ ਵਿਸ਼ਵ ਕੱਪ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

ਵਾਸ਼ਿੰਗਟਨ, 16 ਜੂਨ (ਏਜੰਸੀ)-ਅਮਰੀਕੀ ਸਰਕਾਰ ਨੇ ਆਪਣੇ ਵਾਸੀਆਂ ਨੂੰ ਰੂਸ ਵਿਚ ਜਾਰੀ ਫੀਫਾ ਵਿਸ਼ਵ ਕੱਪ ਦੌਰਾਨ ਸੰਭਾਵਿਤ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਹੈ¢ ਅਮਰੀਕਾ ਨੇ ਵਿਸ਼ਵ ਕੱਪ ਦੌਰਾਨ ਹਮਲੇ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਆਪਣੇ ਲੋਕਾਂ ਨੂੰ ਰੂਸ ...

ਪੂਰੀ ਖ਼ਬਰ »

ਭਾਰਤੀ ਮਹਿਲਾ ਟੀਮ ਦੀ ਸਪੇਨ ਿਖ਼ਲਾਫ਼ 3-2 ਨਾਲ ਜਿੱਤ

ਮੈਡਿ੍ਡ, 16 ਜੂਨ (ਏਜੰਸੀ)-ਗੁਰਜੀਤ ਕੌਰ, ਲਾਲਰੇਮਸਿਯਾਮੀ ਅਤੇ ਕਪਤਾਨ ਰਾਣੀ ਵਲੋਂ ਕੀਤੇ ਗਏ ਗੋਲਾਂ ਦੀ ਮਦਦ ਨਾਲ ਭਾਰਤ ਦਾ ਮਹਿਲਾ ਹਾਕੀ ਟੀਮ ਨੂੰ ਇੱਥੇ ਖੇਡੇ ਗਏ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ ਵਿਚ ਸਪੇਨ ਨੂੰ 3-2 ਨਾਲ ਹਰਾ ਦਿੱਤਾ¢ ਇਸ ਲੜੀ ਵਿਚ ਦੋਵੇਂ ...

ਪੂਰੀ ਖ਼ਬਰ »

ਨਵਜੀਤ ਕੌਰ ਢਿੱਲੋਂ ਦੀ ਭਾਰਤੀ ਅਥਲੈਟਿਕਸ ਕੋਚਿੰਗ ਕੈਂਪ ਲਈ ਚੋਣ

ਜਲੰਧਰ, 16 ਜੂਨ (ਜਤਿੰਦਰ ਸਾਬੀ)-ਭਾਰਤੀ ਰੇਲਵੇ ਦੀ ਐਥਲੀਟ ਨਵਜੀਤ ਕੌਰ ਢਿੱਲੋਂ ਦੀ ਭਾਰਤੀ ਕੈਂਪ ਲਈ ਚੋਣ ਹੋਈ ਹੈ | ਰਾਸ਼ਟਰਮੰਡਲ ਖੇਡਾਂ 'ਚੋਂ ਡਿਸਕਸ ਥਰੋ ਦੇ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜੇਤੂ ਨਵਜੀਤ ਕੌਰ ਢਿੱਲੋਂ ਦੀ ਪਿਛਲੇ ਦਿਨੀਂ ਨੈਸ਼ਨਲ ਕੈਂਪ ਲਈ ਚੋਣ ...

ਪੂਰੀ ਖ਼ਬਰ »

ਫਰਾਂਸ ਦੀ ਆਸਟ੍ਰੇਲੀਆ ਿਖ਼ਲਾਫ਼ 2-1 ਨਾਲ ਜਿੱਤ

ਕਜਾਨ (ਰੂਸ), 16 ਜੂਨ (ਏਜੰਸੀ)- ਸਟਾਰ ਸਟਾਇਕਰ ਪਾਲ ਪੋਗਬਾ ਵਲੋਂ 81ਵੇਂ ਮਿੰਟ ਵਿਚ ਕੀਤੇ ਗਏ ਗੋਲ ਦੇ ਦਮ 'ਤੇ ਸਾਬਕਾ ਚੈਂਪੀਅਨ ਫਰਾਂਸ ਨੇ ਸਨਿਚਰਵਾਰ ਨੂੰ ਕਜਾਨ ਏਰੀਨਾ ਸਟੇਡੀਅਮ ਵਿਚ ਖੇਡੇ ਗਰੁੱਪ-ਸੀ ਦੇ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ-2018 ...

ਪੂਰੀ ਖ਼ਬਰ »

ਰੈਨਾ ਨੂੰ ਮਿਲਿਆ ਮੌਕਾ ਫਿਟਨੈੱਸ ਟੈਸਟ 'ਚ ਰਾਇਡੂ ਫੇਲ੍ਹ

ਬੈਂਗਲੁਰੂ, 16 ਜੂਨ (ਏਜੰਸੀ)-ਇੰਗਲੈਂਡ ਦੌਰੇ ਲਈ ਚੁਣੇ ਗਏ ਅੰਬਾਤੀ ਰਾਇਡੂ ਦੇ ਯੋ-ਯੋ ਟੈਸਟ ਵਿਚ ਫੇਲ੍ਹ ਹੋ ਜਾਣ ਤੋਂ ਬਾਅਦ ਹੁਣ ਸੁਰੇਸ਼ ਰੈਨਾ ਨੂੰ ਟੀਮ ਵਿਚ ਮੌਕਾ ਦਿੱਤਾ ਗਿਆ | ਰਾਇਡੂ ਨੂੰ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ¢ ਇਸ ...

ਪੂਰੀ ਖ਼ਬਰ »

ਫਿਟਨੈੱਸ ਟੈਸਟ 'ਚ ਰਾਇਡੂ ਫੇਲ੍ਹ

ਬੈਂਗਲੁਰੂ, 16 ਜੂਨ (ਏਜੰਸੀ)-ਇੰਗਲੈਂਡ ਦੌਰੇ ਲਈ ਚੁਣੇ ਗਏ ਅੰਬਾਤੀ ਰਾਇਡੂ ਦੇ ਯੋ-ਯੋ ਟੈਸਟ ਵਿਚ ਫੇਲ੍ਹ ਹੋ ਜਾਣ ਤੋਂ ਬਾਅਦ ਹੁਣ ਸੁਰੇਸ਼ ਰੈਨਾ ਨੂੰ ਟੀਮ ਵਿਚ ਮੌਕਾ ਦਿੱਤਾ ਗਿਆ | ਰਾਇਡੂ ਨੂੰ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ¢ ਇਸ ...

ਪੂਰੀ ਖ਼ਬਰ »

ਡੇਅ-ਬੋਰਡਿੰਗ ਸੈਂਟਰ ਬੰਦ ਕਰ ਕੇ 15 ਦਿਨਾਂ ਦੇ ਸਮਰ ਕੋਚਿੰਗ ਕੈਂਪ ਲਗਾਉਣ ਦੇ ਨਿਰਦੇਸ਼

ਜਲੰਧਰ, 16 ਜੂਨ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਜ਼ਿਲ੍ਹਾ ਤੇ ਸਬ-ਡਵੀਜ਼ਨ ਪੱਧਰ 'ਤੇ 16 ਤੋਂ 30 ਜੂਨ ਤੱਕ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਖੇਡ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਵੱਖ-ਵੱਖ ਖੇਡਾਂ ਦੇ 200 ਪ੍ਰਤੀ ਜ਼ਿਲ੍ਹਾ ਖਿਡਾਰੀ 'ਤੇ 100 ਰੁਪਏ ਪ੍ਰਤੀ ਦਿਨ ਦੀ ...

ਪੂਰੀ ਖ਼ਬਰ »

ਜੈਰਾਮ ਯੂ.ਐਸ. ਓਪਨ ਦੇ ਸੈਮੀਫਾਈਨਲ 'ਚ

ਫੁਲਰਟਨ (ਅਮਰੀਕਾ) 16 ਜੂਨ (ਏਜੰਸੀ)- ਅਜੈ ਜੈਰਾਮ ਨੇ ਇੱਥੇ 1,50,000 ਡਾਲਰ ਇਨਾਮੀ ਰਾਸ਼ੀ ਦੇ ਯੂ.ਐਸ. ਓਪਨ ਬੀ. ਡਬਲਯੂ ਵਰਲਡ ਟੂਰ ਸੁਪਰ 300 ਟੂਰਨਾਮੈਂਟ ਵਿਚ ਕੋਰੀਆ ਦੇ ਹਿਯੋ ਕਵਾਾਗ ਹੀ 'ਤੇ ਸਿੱਧੇ ਸੈਟਾਂ ਵਿਚ ਜਿੱਤ ਦਰਜ ਕਰਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ | ਇਸ 30 ...

ਪੂਰੀ ਖ਼ਬਰ »

ਸਵਿਟਜ਼ਰਲੈਂਡ ਿਖ਼ਲਾਫ਼ ਬ੍ਰਾਜ਼ੀਲ ਲਈ ਆਸਾਨ ਨਹੀਂ ਹੋਵੇਗੀ ਜਿੱਤ ਦਰਜ ਕਰਨਾ

ਮਾਸਕੋ, 16 ਜੂਨ (ਏਜੰਸੀ)-ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਫੀਫਾ ਵਿਸ਼ਵ ਕੱਪ-2018 ਦੀ ਸ਼ੁਰੂਆਤ ਐਤਵਾਰ ਨੂੰ ਸਵਿਟਜ਼ਰਲੈਂਡ ਿਖ਼ਲਾਫ਼ ਕਰੇਗੀ ਅਤੇ ਬ੍ਰਾਜ਼ੀਲ ਲਈ ਇਸ ਮੈਚ ਨੂੰ ਜਿੱਤਣਾ ਆਸਾਨ ਨਹੀਂ ਹੋਵੇਗਾ | ਬੀਤੇ 16 ਸਾਲ ਤੋਂ ਿਖ਼ਤਾਬ ਤੋਂ ਵਾਂਝੀ ਰਹਿਣ ਵਾਲੀ ...

ਪੂਰੀ ਖ਼ਬਰ »

ਗੇਂਦ ਬਦਲਣ ਦੇ ਫੈਸਲੇ ਦਾ ਸ੍ਰੀਲੰਕਾ ਕਿ੍ਕਟ ਵਲੋਂ ਵਿਰੋਧ

ਗਰਾਸ ਆਈਲੇਟ (ਸੇਂਟ ਲੂਸੀਆ) 16 ਜੂਨ (ਏਜੰਸੀ)-ਅੰਪਾਇਰਾਂ ਦੇ ਗੇਂਦ ਬਦਲਣ ਦੀ ਮੰਗ ਤੋਂ ਨਾਰਾਜ਼ ਸ੍ਰੀਲੰਕਾ ਨੇ ਵੈਸਟ ਇੰਡੀਜ਼ ਿਖ਼ਲਾਫ਼ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਅੱਜ ਇੱਥੇ ਮੈਦਾਨ 'ਤੇ ਉਤਰਨ ਤੋਂ ਇਨਕਾਰ ਕਰ ਦਿੱਤਾ¢ ਅੰਪਾਇਰ ਅਲੀਮ ਡਾਰ ਅਤੇ ਇਯਾਨ ਗਾਉਲਡ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX