ਤਾਜਾ ਖ਼ਬਰਾਂ


ਚੋਣ ਜਿੱਤੇ ਤਾਂ ਵਿਧਾਇਕ ਅਤੇ ਪਾਰਟੀ ਤੈਅ ਕਰੇਗੀ ਮੁੱਖ ਮੰਤਰੀ ਦਾ ਨਾਂਅ - ਸਚਿਨ ਪਾਇਲਟ
. . .  about 1 hour ago
ਜੈਪੁਰ, 21 ਨਵੰਬਰ - ਕਾਂਗਰਸੀ ਆਗੂ ਸਚਿਨ ਪਾਇਲਟ ਦਾ ਕਹਿਣਾ ਹੈ ਕਿ ਜੇਕਰ ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਹੁੰਦੀ ਹੈ, ਤਾਂ ਵਿਧਾਇਕ ਅਤੇ ਪਾਰਟੀ...
ਮਾਨਸਾ ਪੁਲਿਸ ਨੇ 2 ਘੰਟੇ 'ਚ ਸੁਲਝਾਈ ਅੰਨੇ ਕਤਲ ਦੀ ਗੁੱਥੀ
. . .  about 1 hour ago
ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ 2 ਘੰਟੇ ਅੰਦਰ ਸੁਲਝਾਉਂਦੇ ਹੋਏ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ...
ਫ਼ੈਕਟਰੀ 'ਚ ਹੋਇਆ ਧਮਾਕਾ, ਇੱਕ ਮਜ਼ਦੂਰ ਦੀ ਮੌਤ
. . .  about 2 hours ago
ਲੁਧਿਆਣਾ, 21 ਨਵੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿਚ ਇੱਕ ਫ਼ੈਕਟਰੀ ਵਿਚ ਹੋਏ ਧਮਾਕੇ ਵਿਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਸੜਕ ਹਾਦਸੇ 'ਚ ਇੱਕ ਦੀ ਮੌਤ, 3 ਜ਼ਖਮੀ
. . .  about 1 hour ago
ਬੀਜਾ, 21 ਨਵੰਬਰ (ਰਣਧੀਰ ਸਿੰਘ ਧੀਰਾ) - ਅੱਜ ਬਾਅਦ ਦੁਪਹਿਰ ਬੀਜਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ...
ਤੇਜ ਰਫ਼ਤਾਰ ਕਾਰ ਦੀ ਟੱਕਰ 'ਚ ਐਕਟਿਵਾ ਸਵਾਰ ਔਰਤ ਦੀ ਮੌਤ
. . .  about 2 hours ago
ਜਲੰਧਰ, 21 ਨਵੰਬਰ - ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਸੰਜੇ ਨਗਰ ਵਿਖੇ ਤੇਜ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਔਰਤ...
ਸਾਰਾ ਪਿੰਡ ਹਿਤੈਸ਼ੀ ਹੈ ਬਿਕਰਮਜੀਤ ਸਿੰਘ ਦਾ
. . .  about 2 hours ago
ਰਾਜਾਸਾਂਸੀ, 21 (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ...
ਤਹਿਸੀਲ ਅਜਨਾਲਾ ਨਾਲ ਸਬੰਧਿਤ ਹਨ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ
. . .  about 2 hours ago
ਅਜਨਾਲਾ, 21 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ ਤਹਿਸੀ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ
. . .  about 2 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 7ਵਾਂ ਝਟਕਾ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 6ਵਾਂ ਝਟਕਾ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 6 ਗੇਂਦਾਂ 'ਚ ਜਿੱਤਣ ਲਈ 13 ਦੌੜਾਂ ਦੀ ਲੋੜ
. . .  about 3 hours ago
ਭਾਰਤ ਨੂੰ 5ਵਾਂ ਝਟਕਾ : ਰਿਸ਼ਵ ਪੰਤ 20 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 12 ਗੇਂਦਾਂ 'ਚ ਜਿੱਤਣ ਲਈ 24 ਦੌੜਾਂ ਦੀ ਲੋੜ
. . .  about 3 hours ago
ਥਾਣਾ ਰਾਜਾਸਾਂਸੀ ਦੇ ਧਾਰੀਵਾਲ ਨਾਲ ਸਬੰਧਿਤ ਹੈ ਬਿਕਰਮਜੀਤ ਸਿੰਘ
. . .  about 3 hours ago
ਰਾਜਾਸਾਂਸੀ, 21ਨਵੰਬਰ (ਹੇਰ) - ਨਿਰੰਕਾਰੀ ਭਵਨ ਧਮਾਕਾ ਮਾਮਲੇ 'ਚ ਫੜਿਆ ਗਿਆ ਮੁਲਜ਼ਮ ਬਿਕਰਮਜੀਤ ਸਿੰਘ ਥਾਣਾ ਰਾਜਾਸਾਂਸੀ 'ਚ ਪੈਂਦੇ ਪਿੰਡ ਧਾਰੀਵਾਲ ਨਾਲ ਸਬੰਧਿਤ ਹੈ ਤੇ ਇਸ...
ਭਾਰਤ ਨੂੰ ਚੌਥਾ ਝਟਕਾ : ਸ਼ਿਖਰ ਧਵਨ 76 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ ਨੂੰ ਤੀਸਰਾ ਝਟਕਾ : ਕਪਤਾਨ ਵਿਰਾਟ ਕੋਹਲੀ 4 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ ਨੂੰ ਦੂਸਰਾ ਝਟਕਾ, ਕੇ.ਐੱਲ ਰਾਹੁਲ 13 ਦੌੜਾਂ ਬਣਾ ਕੇ ਆਊਟ
. . .  about 3 hours ago
ਨਿਰੰਕਾਰੀ ਭਵਨ ਧਮਾਕਾ ਮਾਮਲੇ ਦਾ ਮੁਲਜ਼ਮ ਗ੍ਰਿਫ਼ਤਾਰ - ਕੈਪਟਨ
. . .  about 4 hours ago
ਨਿਰੰਕਾਰੀ ਭਵਨ ਧਮਾਕਾ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਪ੍ਰੈੱਸ ਵਾਰਤਾ
. . .  about 4 hours ago
ਭਾਰਤ ਆਸਟ੍ਰੇਲੀਆ ਟੀ20 - ਮੀਂਹ ਮਗਰੋਂ ਮੈਚ 17 ਓਵਰਾਂ ਦਾ ਹੋਇਆ, ਆਸਟ੍ਰੇਲੀਆ 17 ਓਵਰਾਂ 'ਚ 158/4
. . .  about 4 hours ago
ਅਦਲੀਵਾਲ ਗਰਨੇਡ ਹਮਲਾ ਮਾਮਲੇ 'ਚ ਇਕ ਗ੍ਰਿਫਤਾਰ
. . .  about 4 hours ago
ਕੇਜਰੀਵਾਲ 'ਤੇ ਮਿਰਚੀ ਪਾਊਡਰ ਪਾਉਣ ਵਾਲੇ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  about 5 hours ago
ਮੋਦੀ ਦਾ 2 ਕਰੋੜ ਨੌਕਰੀਆਂ ਦਾ ਵਾਅਦਾ, ਜੁਮਲਾ ਬਣ ਕੇ ਰਹਿ ਗਿਆ - ਮਨਮੋਹਨ ਸਿੰਘ
. . .  about 5 hours ago
ਭਾਰਤ ਆਸਟਰੇਲੀਆ ਬ੍ਰਿਸਬੇਨ ਟੀ20 - ਮੀਂਹ ਨੇ ਰੋਕਿਆ ਮੈਕਸਵੇਲ ਦੇ ਛੱਕਿਆ ਦਾ ਤੁਫਾਨ, ਆਸਟ੍ਰੇਲੀਆ 153/3
. . .  about 5 hours ago
4 ਲੋਕਾਂ ਦੇ ਹੱਤਿਆ ਦੀ ਦੋਸ਼ੀ ਮਹਿਲਾ ਅਦਾਲਤ 'ਚ ਪੇਸ਼
. . .  about 5 hours ago
ਅੰਡੇਮਾਨ ਨਿਕੋਬਾਰ 'ਚ ਅਮਰੀਕੀ ਨਾਗਰਿਕ ਦੀ ਹੱਤਿਆ
. . .  about 5 hours ago
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 : ਆਸਟ੍ਰੇਲੀਆ ਦੀਆਂ 75 ਦੌੜਾਂ 3 ਆਊਟ
. . .  about 6 hours ago
ਐਸ.ਆਈ.ਟੀ. 84 ਸਿੱਖ ਕਤਲੇਆਮ ਲਈ ਸੋਨੀਆ ਗਾਂਧੀ ਨੂੰ ਕਰੇ ਸੰਮਣ - ਸੁਖਬੀਰ ਬਾਦਲ
. . .  about 6 hours ago
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 - ਆਸਟ੍ਰੇਲੀਆ ਦੀ 24 ਦੌੜਾਂ 'ਤੇ ਡਿੱਗੀ ਪਹਿਲੀ ਵਿਕਟ
. . .  about 6 hours ago
ਮੁੱਖ ਮੰਤਰੀ ਵੱਲੋਂ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ
. . .  about 6 hours ago
ਅਲੋਕ ਨਾਥ 'ਤੇ ਹੋਇਆ ਜਬਰ ਜਨਾਹ ਦਾ ਮੁਕੱਦਮਾ ਦਰਜ
. . .  about 7 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 7 hours ago
ਕੈਪਟਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਵਾਰਸਾਂ ਦਾ ਸਨਮਾਨ
. . .  about 6 hours ago
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 449ਵਾਂ ਗੁਰਪੁਰਬ ਮਨਾਉਣ ਲਈ ਅਖੰਡ ਪਾਠਾਂ ਦੀ ਆਰੰਭਤਾ ਨਾਲ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
. . .  about 6 hours ago
ਗੁਰਪੁਰਬ ਮੌਕੇ ਪਾਕਿ ਪਹੁੰਚਣ 'ਤੇ ਜਥੇ ਦਾ ਕੀਤਾ ਨਿੱਘਾ ਸਵਾਗਤ
. . .  about 7 hours ago
ਸਾਡਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ - ਅਕਸ਼ੈ ਕੁਮਾਰ
. . .  about 8 hours ago
ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਵਿਖੇ ਕੈਂਪ ਦਾ ਦੌਰਾ
. . .  about 6 hours ago
ਮੈਂ ਡੇਰਾ ਸਿਰਸਾ ਮੁਖੀ ਨੂੰ ਕਦੀ ਵੀ ਨਹੀਂ ਮਿਲਿਆ, ਮੇਰੇ 'ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ - ਅਕਸ਼ੈ ਕੁਮਾਰ
. . .  about 6 hours ago
ਕੈਪਟਨ ਵੱਲੋਂ ਜ਼ਿਲਾ ਰੁਜ਼ਗਾਰ ਬਿਊਰੋ ਤੇ ਕਾਰੋਬਾਰ ਦਾ ਉਦਘਾਟਨ
. . .  about 5 hours ago
ਮੁੱਖ ਮੰਤਰੀ ਲੁਧਿਆਣਾ ਪੁੱਜੇ
. . .  about 8 hours ago
ਸਿੱਖ ਕਤਲੇਆਮ ਦੇ ਵੱਡੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ - ਹਰਸਿਮਰਤ ਕੌਰ ਬਾਦਲ
. . .  about 6 hours ago
ਅਕਸ਼ੈ ਕੁਮਾਰ ਤੋਂ ਪੁੱਛਗਿਛ ਹੋਈ ਖਤਮ
. . .  about 8 hours ago
ਐਸ.ਆਈ.ਟੀ. ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿਛ ਜਾਰੀ
. . .  about 9 hours ago
ਸੁਰੇਸ਼ ਕੁਮਾਰ ਸ਼ਰਮਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਵੱਲੋਂ ਪ੍ਰਦਰਸ਼ਨ
. . .  about 9 hours ago
ਅਮਰੀਕਾ ਨੇ ਪਾਕਿਸਤਾਨ ਦੀ 1.66 ਅਰਬ ਡਾਲਰ ਦੀ ਰੋਕੀ ਸਹਾਇਤਾ
. . .  about 9 hours ago
ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
. . .  about 10 hours ago
ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ
. . .  about 10 hours ago
ਅਕਸ਼ੈ ਕੁਮਾਰ ਚੰਡੀਗੜ੍ਹ ਪੁੱਜੇ
. . .  about 10 hours ago
ਅਗਵਾ ਕੀਤੇ ਲੜਕੇ ਦਾ ਹੋਇਆ ਕਤਲ
. . .  about 10 hours ago
ਸੁੱਤੇ ਪਏ ਮਜ਼ਦੂਰਾਂ 'ਤੇ ਚੜਾਈ ਕਾਰ, ਪੰਜ ਮੌਤਾਂ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸੈਕਟਰ 17 ਦੇ ਪਲਾਜ਼ਾ 'ਚ ਮੁੱਖ ਸਮਾਗਮ 'ਚ ਵੱਡੀ ਗਿਣਤੀ 'ਚ ਪੁੱਜੇ ਸ਼ਹਿਰ ਵਾਸੀ

ਚੰਡੀਗੜ੍ਹ, 21 ਜੂਨ (ਆਰ. ਐਸ. ਲਿਬਰੇਟ)- ਕੌਮਾਂਤਰੀ ਯੋਗਾ ਦਿਵਸ ਸੈਕਟਰ 17 ਦੇ ਪਲਾਜਾ ਵਿਚ ਉਤਸ਼ਾਹ ਨਾਲ ਮਨਾਇਆ ਗਿਆ | ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸਮਿ੍ਤੀ ਜੂਬਿਨ ਇਰਾਨੀ ਕੇਂਦਰੀ ਮੰਤਰੀ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਦਿੱਤੀ ਤੇ ਹਾਜ਼ਰਾਂ ਨਾਲ ਯੋਗ ਆਸਣ ਕੀਤੇ | ਇਸ ਮੌਕੇ ਕੇਂਦਰੀ ਮੰਤਰੀ ਇਰਾਨੀ ਨੇ ਕਿਹਾ ਕਿ ਯੋਗਾ ਸਾਡੇ ਦੇਸ਼ ਦੇ ਸੱਭਿਆਚਾਰ ਅਭਿੰਨ ਅੰਗ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਉਪਰਾਲੇ ਸਦਕਾ ਦੇਸ਼ ਹੀ ਨਹੀਂ ਪੂਰੀ ਦੁਨੀਆਂ ਇਸ ਨਾਲ ਜੁੜ ਰਹੀ ਹੈ | ਸੰਸਦ ਮੈਂਬਰ ਕਿਰਨ ਖੇਰ ਨੇ ਸੰਬੋਧਨ ਦੌਰਾਨ ਪ੍ਰਸ਼ਾਸਨ ਦੇ ਪ੍ਰਬੰਧ ਦੀ ਸ਼ਲਾਘਾ ਕੀਤੀ ਪਰ ਯੋਗ ਸਬੰਧੀ ਨਾ ਕੁਝ ਬੋਲੇ ਤੇ ਨਾ ਹੀ ਯੋਗ ਕੀਤਾ | ਸ੍ਰੀ ਬਦਨੌਰ ਨੇ ਯੋਗ ਦੇ ਪਸਾਰ ਕਾਰਨ ਦੁਨੀਆ ਵਿਚ ਭਾਰਤ ਦੀ ਵੱਖਰੀ ਛਵੀ ਉਭਾਰਨ ਵਿਚ ਪ੍ਰਧਾਨ ਮੰਤਰੀ ਨੂੰ ਵਧਾਈ ਦਾ ਪਾਤਰ ਕਿਹਾ, ਇਸ ਦੇ ਨਾਲ ਹੀ ਦੇਸ਼ ਵਾਸੀਆਂ ਵਲੋਂ ਯੋਗ ਨੂੰ ਅਪਣਾ ਕੇ ਸਰੀਰਕ ਅਲਾਮਤਾਂ ਤੋਂ ਬਚਣ ਦਾ ਸਟੀਕ ਯਤਨ ਯੋਗ ਨੂੰ ਦੱਸਿਆ | ਪਲਾਜਾ ਵਿਚ ਯੋਗਾ ਦਿਵਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਹੋਈ, ਇਹ ਭਾਸ਼ਣ ਦੇਹਰਾਦੂਨ ਤੋਂ ਸਿੱਧਾ ਪ੍ਰਸਾਰਨ ਦਰਜਨ ਤੋਂ ਵੱਧ ਲਗਾਈਆਂ ਸਕਰੀਨਾ ਨਾਲ ਦਿਖਾਇਆ ਗਿਆ | ਭਾਸ਼ਣ ਤੋਂ ਬਾਅਦ ਹਾਜ਼ਰ ਆਗੂਆਂ, ਉਚ ਅਧਿਕਾਰੀਆਂ, ਅਧਿਕਾਰੀਆਂ, ਕਰਮਚਾਰੀਆਂ ਸਹਿਤ ਵੱਖ-ਵੱਖ ਸੰਸਥਾਵਾਂ ਦੇ ਸਮੂਹਾਂ ਨੇ ਇਕੱਠਿਆਂ ਯੋਗ ਦੇ ਆਸਣ ਕੀਤੇ | ਪਤੰਜਲੀ, ਆਰਟ ਆਫ਼ ਲਿਵਿੰਗ, ਗੌਰਮਿੰਟ ਕਾਲਜ ਫ਼ਾਰ ਯੋਗਾ ਐਜੂਕੇਸ਼ਨ ਐਾਡ ਹੈਲਥ ਸੈਕਟਰ-23, ਬ੍ਰਹਮਰਿਸ਼ੀ ਯੋਗਾ ਟ੍ਰੇਨਿੰਗ, ਕਾਲਜ ਸੈਕਟਰ-19, ਬ੍ਰਹਮ ਕੁਮਾਰੀਜ਼, ਯੋਗਾ ਫੈਡਰੇਸ਼ਨ ਆਫ਼ ਇੰਡੀਆ ਚੰਡੀਗੜ੍ਹ, ਇੰਟਰਨੈਸ਼ਨਲ ਨੇਚਰੋਪੈਥੀ ਸੰਸਥਾ, ਚੰਡੀਗੜ੍ਹ ਯੋਗ ਸਭਾ, ਬਿਹਾਰ ਸਕੂਲ ਆਫ਼ ਯੋਗਾ ਫ਼ਾਰ ਫਿਜ਼ੀਕਲ ਐਾਡ ਮੈਂਟਲ ਹੈਲਥ, ਰੇਡ ਕ੍ਰਾਸ ਚੰਡੀਗੜ੍ਹ ਯੋਗਾ ਐਸੋਸੀਏਸ਼ਨ ਸਹਿਤ ਹਿਮਾਲਿਆ ਯੋਗ ਆਦਿ ਦੇ ਪ੍ਰਤੀਨਿਧਾਂ ਨੇ ਯੋਗ ਕੀਤਾ | ਇਸ ਮੁੱਖ ਸਮਾਗਮ ਦੇ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੇ ਦਫ਼ਤਰਾਂ ਵਿਚ ਯੋਗਾ ਕੀਤਾ | ਇਸ ਦੌਰਾਨ ਲੋਕ ਸਭਾ ਮੈਂਬਰ ਕਿਰਨ ਖੇਰ ਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ ਨੇ ਯੋਗ ਆਸਣ ਨਹੀਂ ਕੀਤੇ, ਦੋਵੇਂ ਹੀ ਆਪਣੇ-ਆਪਣੇ ਮੁਬਾਈਲ 'ਤੇ ਰੁੱਝੇ ਦੇਖੇ ਗਏ | ਯੋਗ ਸਮਾਗਮ ਖ਼ਤਮ ਹੋਣ ਉਪਰੰਤ ਕੇਂਦਰੀ ਮੰਤਰੀ ਇਰਾਨੀ ਤੇ ਸੰਸਦ ਮੈਂਬਰ ਖੇਰ ਵਿਸ਼ੇਸ਼ ਤੌਰ 'ਤੇ ਯੋਗ ਦਿਵਸ ਵਿਚ ਸ਼ਾਮਿਲ ਹੋਏ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਮੂਹ ਨੂੰ ਮਿਲਣ ਉਨ੍ਹਾਂ ਕੋਲ ਪਹੁੰਚੇ, ਇਸ ਮੌਕੇ ਉਨ੍ਹਾਂ ਆਪਣੇ ਤਰੀਕੇ ਗੱਲਬਾਤ ਕਰਦੇ ਆਪਣੀਆਂ ਭਾਵਨਾਵਾਂ ਦਾ ਅਦਾਨ ਪ੍ਰਦਾਨ ਕੀਤਾ | ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਦੌਰਾਨ 4000 ਤੋਂ ਵੱਧ ਸੰਖਿਆ ਵਿਚ ਲੋਕਾਂ ਦੇ ਇਕੱਠੇ ਯੋਗ ਕਰਕੇ ਯੋਗਾ ਦਿਵਸ ਮਨਾਉਣ ਦਾ ਦਾਅਵਾ ਕੀਤਾ ਗਿਆ ਹੈ | ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਾਫ਼ੀ ਸੰਖਿਆ 'ਚ ਹਿੱਸਾ ਲੈਣ ਆਏ ਲੋਕਾਂ ਨੂੰ ਬੈਠਣ ਦੀ ਥਾਂ ਨਹੀਂ ਮਿਲੀ ਤੇ ਲੋਕ ਸਾਈਡਾਂ 'ਤੇ ਯੋਗ ਦਿਵਸ ਲਈ ਵੰਡੀਆਂ ਟੀ-ਸ਼ਰਟਾਂ ਪਾਈ ਖੜੇ ਦੇਖੇ ਗਏ | ਯੋਗ ਕਰਨ ਲਈ ਮੌਕੇ 'ਤੇ ਵੰਡੇ ਜਾਂਦੇ ਮੈਟਾਂ ਨੂੰ ਲੈਣ ਲਈ ਕਈ ਵਾਰ ਖਿੱਚ ਧੂਹ ਹੋਈ, ਇਹੀ ਨਹੀਂ ਨਗਰ ਨਿਗਮ ਚੰਡੀਗੜ੍ਹ ਦੀ ਕੌਾਸਲਰ ਹੀਰਾ ਨੇਗੀ ਚੰਡੀਗੜ੍ਹ ਪੁਲਿਸ ਨਾਲ ਬਹਿਸ ਕਰਦੀ ਵੇਖੀ ਗਈ | ਇਸ ਮੌਕੇ ਜੇ. ਐੱਮ. ਬਾਲਾਮੁਰਗਨ ਆਈ.ਏ.ਐਸ. ਪੰਜਾਬ ਰਾਜਪਾਲ ਦੇ ਸਕੱਤਰ, ਪਰੀਮਲ ਰਾਏ, ਆਈ.ਏ.ਐਸ. ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ, ਅਰੁਣ ਕੁਮਾਰ ਗੁਪਤਾ ਆਈ.ਏ.ਐਸ. ਗ੍ਰਹਿ ਸਕੱਤਰ, ਅਜੌਏ ਕੁਮਾਰ ਸਿਨਹਾ ਆਈ.ਏ.ਐਸ. ਵਿੱਤ ਸਕੱਤਰ, ਅਜੀਤ ਬਾਲਾਜੀ ਜੋਸ਼ੀ ਆਈ.ਏ.ਐਸ. ਡਿਪਟੀ ਕਮਿਸ਼ਨਰ, ਕੇ. ਕੇ. ਯਾਦਵ ਆਈ.ਏ.ਐਸ. ਕਮਿਸ਼ਨਰ ਨਗਰ ਨਿਗਮ ਸਹਿਤ ਚੰਡੀਗੜ੍ਹ ਪੁਲਿਸ ਅਤੇ ਯੋਗ ਸੰਸਥਾਵਾਂ ਤੇ ਐਸੋਸੀਏਸ਼ਨ ਦੇ ਪ੍ਰਤੀਨਿਧੀ ਹਾਜ਼ਰ ਸਨ |

ਸੈਕਟਰ 35 ਦੇ ਘਰ 'ਚ ਲੱਖਾਂ ਦੀ ਚੋਰੀ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 35 ਦੇ ਇਕ ਮਕਾਨ ਵਿਚੋਂ ਚੋਰ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਨੇ ਸਬੰਧਤ ਮਾਮਲਾ ਪੁਲਿਸ ਸਟੇਸ਼ਨ ਸੈਕਟਰ 36 ਵਿਚ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਦੀ ਸ਼ਿਕਾਇਤ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੰਗੀਤਕ ਪ੍ਰੋਗਰਾਮ

ਚੰਡੀਗੜ੍ਹ, 21 ਜੂਨ (ਔਜਲਾ)- ਸੰਗੀਤ ਦਿਵਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਕ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ | ਚੰਡੀਗੜ੍ਹ ਸੈਕਟਰ 42 ਦੀ ਝੀਲ 'ਤੇ ਸੰਗੀਤਕ ਮਹਿਫ਼ਲ ਸਜਾਈ ਗਈ | ਇਸ ਮੌਕੇ ਪੰਜਾਬੀ ਗੀਤ ਸੰਗੀਤ ਦੀ ਖੂਬ ਧੂੰਮ ਰਹੀ | ਇਸੇ ਦੌਰਾਨ ਪੰਜਾਬੀ ਦੇ ਗਾਇਕ ...

ਪੂਰੀ ਖ਼ਬਰ »

ਪਾਰਕਿੰਗ 'ਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਸਾਮਾਨ ਚੋਰੀ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ | ਬੀਤੇ ਦਿਨੀਂ ਸੁਖਨਾਂ ਝੀਲ ਨੇੜੇ ਚੋਰੀ ਦੀਆਂ ਅਜਿਹੀਆਂ ਦੋ ਵਾਰਦਾਤਾਂ ਦੇ ਮਾਮਲੇ ਪੁਲਿਸ ਨੇ ਦਰਜ ਕੀਤੇ ਸਨ ਜਦਕਿ ...

ਪੂਰੀ ਖ਼ਬਰ »

ਕਾਰ ਸਵਾਰ ਦੋਸਤਾਂ ਨੂੰ ਅਗਵਾ ਕਰਕੇ ਲੁੱਟਣ ਵਾਲੇ ਗਿ੍ਫ਼ਤਾਰ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਬੀਤੀ ਰਾਤ ਸੈਕਟਰ 14/15 ਨੂੰ ਵੰਡਦੀ ਸੜਕ 'ਤੇ ਕਾਰ ਸਵਾਰ ਦੋ ਲੜਕਿਆਂ ਤੋਂ ਉਨ੍ਹਾਂ ਦੀ ਕਾਰ ਖੋਹਣ ਤੇ ਪੈਸੇ ਲੁੱਟਣ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਚਾਰ ਮੁਲਜ਼ਮਾਂ ਨੂੰ ...

ਪੂਰੀ ਖ਼ਬਰ »

ਕੈਂਥ ਵਲੋਂ ਓਪਨ ਏਅਰ ਜਿੰਮ ਦੀ ਸ਼ੁਰੂਆਤ

ਚੰਡੀਗੜ੍ਹ, 21 ਜੂਨ (ਆਰ. ਐਸ. ਲਿਬਰੇਟ)-ਕੌਾਸਲਰ ਸਤੀਸ਼ ਕੁਮਾਰ ਕੈਂਥ ਨੇ ਪਿੰਡ ਪਲਸੌਰਾ ਦੀ ਗਰੀਨ ਪਾਰਕ ਵਿਖੇ ਓਪਨ ਏਅਰ ਜਿੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕੈਂਥ ਨੇ ਓਪਨ ਏਅਰ ਜਿੰਮ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਪਿੰਡ ਪਲਸੌਰਾ ਦੇ ਇਸ ਜਿੰਮ ਲਈ 1.81 ਦੀ ਲਾਗਤ ਆਈ ...

ਪੂਰੀ ਖ਼ਬਰ »

ਕੁੱਤਿਆਂ ਵਲੋ ਡੇਢ ਸਾਲ ਦੇ ਬੱਚੇ ਨੂੰ ਨੋਚ ਨੋਚ ਕੇ ਮਾਰਨ ਦਾ ਮਾਮਲਾ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 18 ਦੇ ਪਾਰਕ ਵਿਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਡੇਢ ਸਾਲ ਦੇ ਆਯੂਸ਼ ਨੂੰ ਨੋਚ-ਨੋਚ ਕੇ ਮਾਰ ਦਿੱਤਾ ਸੀ | ਮਾਮਲੇ ਵਿਚ ਬਣਦੀ ਕਾਰਵਾਈ ਨਾ ਹੋਣ ਤੋਂ ਨਿਰਾਸ਼ ਪਰਿਵਾਰ ਤੇ ਲੋਕਾਂ ਨੇ ਸੈਕਟਰ 18 ਵਿਚ ਕੈਂਡਲ ਮਾਰਕ ...

ਪੂਰੀ ਖ਼ਬਰ »

ਸਰਕਾਰੀ ਕਰਮਚਾਰੀਆਂ ਲਈ ਵੱਖ-ਵੱਖ ਭੱਤਿਆਂ ਦੀਆਂ ਦਰਾਂ 'ਚ ਵਾਧਾ

ਚੰਡੀਗੜ੍ਹ, 21 ਜੂਨ (ਐਨ. ਐਸ. ਪਰਵਾਨਾ)– ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਸੱਤਵੇਂ ਵੇਤਨ ਕਮਿਸ਼ਨ ਅਨੁਸਾਰ ਵੱਖ-ਵੱਖ ਭੱਤਿਆਂ ਦੀਆਂ ਦਰਾਂ 'ਚ ਸੋਧ ਕੇ ਵਾਧਾ ਕੀਤਾ ਗਿਆ ਹੈ | ਇਹ ਵਧੇ ਹੋਏ ਭੱਤੇ ਇਸ ਸਾਲ 1 ਮਈ ...

ਪੂਰੀ ਖ਼ਬਰ »

ਪਹਿਲਾਂ ਜੰਗਲਾਤ ਵਿਭਾਗ, ਹੁਣ ਵਿਧਾਇਕ ਤੇ ਪੁਲਿਸ ਕਰਮਚਾਰੀ 'ਤੇ ਹਮਲਾ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦੀ ਕਹਾਣੀ ਬਿਆਨ ਕਰਦਾ-ਤਰੁਣ ਚੱੁਗ

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੱੁਗ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ 'ਚ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਨਾਲ ਨੂਰਪੁਰ ਬੇਦੀ ਵਿਚ ਰੇਤ ਮਾਫ਼ੀਆ ਵਲੋਂ ਹਮਲਾ ਕਰਨਾ ਤੇ ਉਨ੍ਹਾਂ ਦੇ ਸੁਰੱਖਿਆ ...

ਪੂਰੀ ਖ਼ਬਰ »

ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)- ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਦੇ ਨਿਵਾਸ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੈਮੌਰੰਡਮ ਦੇਣ ਸਮੇਂ ਵਫ਼ਦ ਵਿਚ ਅਲਾਇੰਸ ...

ਪੂਰੀ ਖ਼ਬਰ »

ਅੱਜ ਰਾਜਪਾਲ ਬਦਨੌਰ ਕਰਨਗੇ ਰਗਬੀ ਚੈਂਪੀਅਨਸ਼ਿਪ ਦਾ ਉਦਘਾਟਨ

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੇ ਮੈਦਾਨਾਂ ਵਿਚ 22 ਤੋਂ 24 ਜੂਨ ਤੱਕ ਛੇਵੀਂ ਸੀਨੀਅਰ ਨੈਸ਼ਨਲ ਰਗਬੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਦਾ ਉਦਘਾਟਨ 11 ਵਜੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਬਤੌਰ ਮੁੱਖ ...

ਪੂਰੀ ਖ਼ਬਰ »

ਸਰਕਾਰੀ ਕਰਮਚਾਰੀਆਂ ਦੀ ਸੇਵਾ ਮੁਕਤੀ ਤੋਂ ਬਾਅਦ ਰੀ-ਇੰਪਲਾਇਮੈਂਟ ਲਈ ਮਾਪਦੰਡਾਂ ਨੂੰ ਮੁੜ ਨਿਰਧਾਰਿਤ ਕਰਨ ਦਾ ਫ਼ੈਸਲਾ

ਚੰਡੀਗੜ੍ਹ, 21 ਜੂਨ (ਐਨ. ਐਸ. ਪਰਵਾਨਾ)– ਹਰਿਆਣਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਸੇਵਾ ਮੁਕਤੀ ਤੋਂ ਬਾਅਦ ਰੀ-ਇੰਪਲਾਇਮੈਂਟ ਦੇ ਮਾਪਦੰਡਾਂ ਨੂੰ ਮੁੜ ਨਿਰਧਾਰਿਤ ਕੀਤਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਮੁੱਖ ...

ਪੂਰੀ ਖ਼ਬਰ »

ਮੰਤਰੀ ਤੇ ਅਧਿਕਾਰੀ ਪ੍ਰੈੱਸ ਕਾਨਫਰੰਸ ਰਾਹੀਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣਗੇ

ਚੰਡੀਗੜ੍ਹ, 21 ਜੂਨ (ਵਿਸ਼ੇਸ਼ ਪ੍ਰਤੀਨਿਧ)– ਹਰਿਆਣਾ ਵਿਚ ਪਾਰਦਰਸ਼ੀ ਸ਼ਾਸਨ ਤੇ ਵਿਵਸਥਾ ਵਿਚ ਬਦਲਾਅ ਲਈ ਚੁੱਕੇ ਜਾ ਰਹੇ ਕਦਮਾਂ ਵਿਚਕਾਰ ਹੁਣ ਸੂਬਾ ਸਰਕਾਰ ਦੇ ਮੰਤਰੀ ਆਪਣੇ-ਆਪਣੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰੈਗੂਲਰ ਤੌਰ 'ਤੇ ਪੈੱ੍ਰਸ ਕਾਨਫਰੰਸ ਰਾਹੀਂ ...

ਪੂਰੀ ਖ਼ਬਰ »

ਸ਼ਿਮਲਾ ਤੋਂ ਭੇਦ ਭਰੇ ਹਲਾਤ 'ਚ ਲਾਪਤਾ ਹੋਈਆਂ ਤਿੰਨ ਲੜਕੀਆਂ ਚੰਡੀਗੜ੍ਹ ਤੋਂ ਬਰਾਮਦ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਿਮਲਾ ਤੋਂ ਭੇਦ ਭਰੇ ਹਲਾਤ ਵਿਚ ਗ਼ਾਇਬ ਹੋਈਆਂ ਤਿੰਨ ਨਬਾਲਗ ਲੜਕੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 43 ਬੱਸ ਅੱਡੇ ਤੋਂ ਬਰਾਮਦ ਕਰ ਲਿਆ | ਲੜਕੀਆਂ ਦੇ ਸ਼ਿਮਲਾ ਤੋਂ ਲਾਪਤਾ ਹੋਣ ਦੇ ਬਾਅਦ ਉਥੇ ਦੇ ਐਸ.ਪੀ. ਨੇ ...

ਪੂਰੀ ਖ਼ਬਰ »

ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਵਫ਼ਦ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਮੀਟਿੰਗ

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)- ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫ਼ਦ ਡਾਇਰੈਕਟਰ ਸਿਹਤ ਸੇਵਾਵਾਂ ਡਾ: ਨਰੇਸ਼ ਨੂੰ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮਿਲਿਆ | ਇਸ ਸਬੰਧੀ ਰਵਿੰਦਰ ਲੂਥਰਾ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ...

ਪੂਰੀ ਖ਼ਬਰ »

ਟਾਟਾ ਮੋਟਰਜ਼ ਨੇ ਟਰਨਅਰਾਊਾਡ ਨੀਤੀ ਨਾਲ ਉਪਭੋਗਤਾਵਾਂ ਦੇ ਦਿਲਾਂ 'ਚ ਜਗ੍ਹਾ ਬਣਾਈ

ਚੰਡੀਗੜ੍ਹ, 21 ਜੂਨ (ਅ. ਬ.)- ਟਾਟਾ ਮੋਟਰਜ਼ ਦੀ ਪਿਛਲੇ ਸਾਲ ਦੀ ਟਰਨਅਰਾਉਂਡ ਰਣਨੀਤੀ ਨੇ ਨਵੇਂ ਯਾਤਰੀ ਵਾਹਨਾਂ ਨੂੰ ਮਾਰਕਿਟ ਵਿਚ ਤੇਜ਼ੀ ਨਾਲ ਲੈ ਕੇ ਆਂਦਾ ਸੀ ਅਤੇ ਇਸ ਨੇ ਉਪਭੋਗਤਾਵਾਂ ਦੇ ਦਿਲਾਂ ਵਿਚ ਆਪਣੀ ਇਕ ਮਜਬੂਤ ਜਗ੍ਹਾ ਬਣਾਈ ਸੀ | ਉਨ੍ਹਾਂ ਇਸ ਸਥਿਤੀ ਨੂੰ ...

ਪੂਰੀ ਖ਼ਬਰ »

ਠੰਢੇ-ਮਿੱਠੇ ਜਲ ਦੀ ਲਾਈ ਛਬੀਲ

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)- ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇੰਡਸਟਰੀਅਲ ਏਰੀਆ ਚੰਡੀਗੜ੍ਹ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਜਥੇਦਾਰ ਬਾਬਾ ਮਨਜੀਤ ਸਿੰਘ, ...

ਪੂਰੀ ਖ਼ਬਰ »

ਵਣ ਵਿਭਾਗ ਦੇ ਕਰਮੀਆਂ ਨੂੰ ਹੁਣ ਮਿਲਣਗੇ ਹਥਿਆਰ

ਚੰਡੀਗੜ•, 21 ਜੂਨ (ਐਨ. ਐਸ. ਪਰਵਾਨਾ)- ਪੰਜਾਬ ਦਾ ਜੰਗਲਾਤ ਵਿਭਾਗ ਜੰਗਲਾਂ ਤੇ ਜੰਗਲੀ ਖੇਤਰਾਂ ਦੀ ਰਖਵਾਲੀ ਲਈ ਆਪਣੇ ਕਰਮਚਾਰੀਆਂ ਨੂੰ ਹੁਣ ਹਥਿਆਰਬੰਦ ਕਰੇਗਾ ਤੇ ਛੇਤੀ ਹੀ ਇਸ ਸਬੰਧੀ ਨਵੀਂ ਨੀਤੀ ਤਿਆਰ ਕਰਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਭੇਜੀ ਜਾਵੇਗੀ | ਇਥੇ ...

ਪੂਰੀ ਖ਼ਬਰ »

ਅਥਾਰਿਟੀ ਦੀ ਸਥਾਪਨਾ ਲਈ ਨੋਟੀਫਿਕੇਸ਼ਨ

ਚੰਡੀਗੜ੍ਹ, 21 ਜੂਨ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਹਰਿਆਣਾ ਤਲਾਬ ਅਤੇ ਵੇਸਟ ਵਾਟਰ ਪ੍ਰਬੰਧਨ ਅਥਾਰਿਟੀ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਰਾਜ ਵਿਚ ਨੋਟੀਫਾਈਡ ਵਣ ਖੇਤਰਾਂ ਦੇ ਬਾਹਰ ਸਥਿਤ ਸਾਰੇ ਤਾਲਾਬਾਂ, 0.5 ਏਕੜ ਤੋਂ ਘੱਟ ਖੇਤਰ ...

ਪੂਰੀ ਖ਼ਬਰ »

ਹਰਿਆਣਾ ਭਰ 'ਚ ਯੋਗ ਦਿਵਸ ਮਨਾਇਆ

ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਚੰਡੀਗੜ੍ਹ, 21 ਜੂਨ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਯੋਗਾ ਨੂੰ ਉਤਸ਼ਾਹਿਤ ਕਰਨ ਲਈ ਯੋਗ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਝੱਜਰ ਵਿਚ ਚੌਥੇ ...

ਪੂਰੀ ਖ਼ਬਰ »

ਜ਼ੀਰਕਪੁਰ ਵਾਸੀਆਂ ਨੂੰ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਾਈਆਂ ਜਾਣਗੀਆਂ ਬੁਨਿਆਦੀ ਸਹੂਲਤਾਂ-ਢਿੱਲੋਂ

ਜ਼ੀਰਕਪੁਰ, 21 ਜੂਨ (ਹੈਪੀ ਪੰਡਵਾਲਾ)- ਕਾਂਗਰਸ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਨੇ ਜ਼ੀਰਕਪੁਰ ਅਧੀਨ ਆਉਂਦੇ ਇਲਾਕੇ ਨਿਊ ਗਣੇਸ਼ ਵਿਹਾਰ ਢਕੋਲੀ ਸਮੇਤ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ | ...

ਪੂਰੀ ਖ਼ਬਰ »

ਕਾਰ 'ਤੇ ਗ਼ਲਤ ਨੰਬਰ ਲਿਖਾ ਕੇ ਘੁੰਮਣ ਵਾਲਾ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-1 ਦੀ ਪੁਲਿਸ ਨੇ ਕਾਰ 'ਤੇ ਗ਼ਲਤ ਨੰਬਰ ਲਗਾ ਕੇ ਘੁੰਮਣ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਉਕਤ ਕਾਰ ਚਾਲਕ ਦੀ ਪਛਾਣ ਰੋਹਿਤ ਭੱਲਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX