ਤਾਜਾ ਖ਼ਬਰਾਂ


ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  7 minutes ago
ਚੰਡੀਗੜ੍ਹ, 14 ਨਵੰਬਰ (ਸੁਰਜੀਤ ਸਿੰਘ ਸੱਤੀ) - ਬਹਿਬਲ ਕਲਾਂ ਗੋਲੀ ਕਾਂਡ ਵਿਚ ਫਸੇ ਐਸ.ਐਸ.ਪੀ ਚਰਨਜੀਤ ਸ਼ਰਮਾ ਤੇ ਤਿੰਨ ਹੋਰਨਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਨ੍ਹਾਂ ਅਫ਼ਸਰਾਂ ਵਿਰੁੱਧ ਕੀਤੀ ਜਾ ਰਹੀ ਜਾਂਚ 'ਤੇ ਲਗਾਈ...
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  15 minutes ago
ਮਾਨਾਂਵਾਲਾ, 14 ਨਵੰਬਰ (ਗੁਰਦੀਪ ਸਿੰਘ ਨਾਗੀ)-ਅੱਜ ਸਿਵਲ ਸਰਜਨ ਦਫਤਰ, ਅੰਮ੍ਰਿਤਸਰ ਦੀ ਇਕ ਟੀਮ ਨੇ ਨੇੜਲੇ ਪਿੰਡ ਰੱਖ ਝੀਤਾ (ਰਾਜੇਵਾਲ) ਵਿਖੇ ਬਿਨਾਂ ਲਾਇਸੰਸ ਅਣ ਅਧਕਾਰਿਤ ਤੌਰ 'ਤੇ ਚੱਲ ਰਿਹਾ ਨਸ਼ਾ ਛੂਡਾਊ ਕੇਂਦਰ ਸੀਲ ਕਰ ਦਿੱਤਾ ਅਤੇ ਇਸ ਕੇਂਦਰ ਵਿਚ...
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  34 minutes ago
ਜਲੰਧਰ, 14 ਨਵੰਬਰ (ਚਿਰਾਗ ਸ਼ਰਮਾ) - ਜਲੰਧਰ ਸਥਿਤ ਡੀ.ਸੀ. ਦਫ਼ਤਰ ਸਾਹਮਣੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਰ ਦਾ ਧਰਨਾ ਹੋ ਰਿਹਾ ਹੈ। ਇਸ ਧਰਨੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਵਾਈ ਕਰ ਰਹੇ...
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  45 minutes ago
ਨਾਭਾ, 14 ਨਵੰਬਰ (ਅਮਨਦੀਪ ਸਿੰਘ ਲਵਲੀ) - ਨਾਭਾ ਦੀ ਅਨਾਜ ਮੰਡੀ ਵਿਚ ਐਸ.ਬੀ.ਆਈ. ਦੇ ਬੈਂਕ ਗੰਨਮੈਨ ਨੂੰ ਡਕੈਤਾਂ ਵਲੋਂ ਗੋਲੀ ਮਾਰ ਕੇ ਪੰਜਾਹ ਲੱਖ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ 'ਚ ਗੰਨਮੈਨ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਦੀ ਇਲਾਜ...
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  about 1 hour ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) - ਨਾਭਾ ਦੀ ਅਨਾਜ ਮੰਡੀ 'ਚ ਐਸ.ਬੀ.ਆਈ. ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫਰਾਰ ਹਨ। ਪੁਲਿਸ ਵਲੋਂ ਜਾਂਚ...
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  about 1 hour ago
ਮੁੰਬਈ, 14 ਨਵੰਬਰ - ਵਿਸ਼ਵ ਬਾਜ਼ਾਰ 'ਚ ਕੱਚੇ ਤੇਲ ਦੇ ਲਗਾਤਾਰ ਟੁੱਟਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 67 ਪੈਸੇ ਮਜ਼ਬੂਤ ਹੋ ਕੇ 72 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ। ਕੱਚਾ ਤੇਲ ਇਕ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ...
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  1 minute ago
ਨਵੀਂ ਦਿੱਲੀ, 14 ਨਵੰਬਰ - ਸੁਪਰੀਮ ਕੋਰਟ 'ਚ ਅੱਜ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਮਾਮਲੇ ਦੀ ਜਾਂਚ ਸਬੰਧੀ ਅਦਾਲਤ ਦੀ ਨਿਰਖੀਣ ਦੀਆਂ ਮੰਗ ਕਰਦੀਆਂ ਅਰਜ਼ੀਆਂ 'ਤੇ ਅਹਿਮ ਸੁਣਵਾਈ ਜਾਰੀ...
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  about 2 hours ago
ਬੀਜਾਪੁਰ, 14 ਨਵੰਬਰ - ਛੱਤੀਸਗੜ੍ਹ ਦੇ ਬੀਜਾਪੁਰ ਘਾਟੀ 'ਚ ਆਈ.ਈ.ਡੀ. ਧਮਾਕਾ ਹੋਣ ਕਾਰਨ 4 ਬੀ.ਐਸ.ਐਫ. ਜਵਾਨ , ਇਕ ਡੀ.ਆਰ.ਜੀ. ਤੇ ਇਕ ਆਮ ਸ਼ਹਿਰੀ ਜ਼ਖਮੀ ਹੋ ਗਿਆ ਹੈ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਬਲਾਂ ਤੇ ਨਕਸਲੀਆਂ...
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 2 hours ago
ਸਿੰਗਾਪੁਰ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕਲ ਆਰ ਪੈਂਸ ਨਾਲ ਸਿੰਗਾਪੁਰ 'ਚ ਦੋ ਪੱਖੀ ਮੁਲਾਕਾਤ...
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਕਾਂਗਰਸ ਲੀਡਰ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ਦਿੱਲੀ ਸਥਿਤ ਸ਼ਾਂਤੀ ਵਨ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ...
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  about 3 hours ago
ਬੀਕਾਨੇਰ, 14 ਨਵੰਬਰ - ਰਾਜਸਥਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਬੀਕਾਨੇਰ-ਗੰਗਾਗੜ੍ਹ ਮਾਰਗ 'ਤੇ ਪੈਂਦੇ ਰਿਦੀ ਪਿੰਡ ਨੇੜੇ ਕਾਰ ਤੇ ਟਰੱਕ ਵਿਚਾਲੇ ਵਾਪਰਿਆ...
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  about 4 hours ago
ਮੁੰਬਈ, 14 ਨਵੰਬਰ - ਹੁਣ ਤੋਂ ਕੁਝ ਘੰਟਿਆ ਬਾਅਦ ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਹ ਵਿਆਹ 14-15 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ 'ਚ ਹੋਵੇਗੀ। ਲੇਕ ਕੋਮੋ 'ਚ ਵਿਆਹ...
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  about 3 hours ago
ਪਠਾਨਕੋਟ, 14 ਨਵੰਬਰ - ਸੂਤਰਾਂ ਮੁਤਾਬਿਕ ਜੰਮੂ ਮਾਧੋਪੁਰ ਸਰਹੱਦ 'ਤੇ 4 ਲੋਕ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ ਹਨ। ਸਿਲਵਰ ਰੰਗ ਦੀ ਇਨੋਵਾ ਦਾ ਨੰ. ਜੇ.ਕੇ.02 ਏ.ਡਬਲਿਊ0922 ਹੈ। ਇਸ ਘਟਨਾ ਨੂੰ ਪੰਜਾਬ ਸਥਿਤ ਮਾਧੋਪੁਰ 'ਚ ਅੰਜਾਮ ਦਿੱਤਾ ਗਿਆ ਹੈ। ਇਹ ਇਨੋਵਾ
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  about 4 hours ago
ਸਿੰਗਾਪੁਰ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਿਆਨ-ਇੰਡੀਆ ਸਮਿਟ 'ਚ ਹਿੱਸਾ ਲੈਣ ਲਈ ਸਿੰਗਾਪੁਰ ਪਹੁੰਚੇ ਹਨ। ਇਥੇ ਪ੍ਰਧਾਨ ਮੰਤਰੀ ਮੋਦੀ ਨੇ ਫਿਨਟੈੱਕ ਫੈਸਟੀਵਲ 'ਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਅੱਜ ਦੁਨੀਆ ਨੂੰ ਆਪਣੀ ਤਕਨੀਕ...
ਅੱਜ ਦਾ ਵਿਚਾਰ
. . .  about 5 hours ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  1 day ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  1 day ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  1 day ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  1 day ago
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  1 day ago
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  1 day ago
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  1 day ago
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  1 day ago
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  1 day ago
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  1 day ago
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  1 day ago
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  1 day ago
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  1 day ago
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  1 day ago
ਹਿਮਾਚਲ ਦੀ ਸੋਲਾਂਗ ਘਾਟੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸੀ.ਬੀ.ਆਈ ਰਿਸ਼ਵਤ ਮਾਮਲਾ : ਅਦਾਲਤ ਨੇ ਦਲਾਲ ਮਨੋਜ ਪ੍ਰਸਾਦ ਦੀ ਨਿਆਇਕ ਹਿਰਾਸਤ 27 ਤੱਕ ਵਧਾਈ
. . .  1 day ago
ਸਬਰੀਮਾਲਾ ਮੰਦਿਰ ਵਿਵਾਦ : ਸੁਪਰੀਮ ਕੋਰਟ ਸਮੀਖਿਆ ਪਟੀਸ਼ਨਾਂ 'ਤੇ ਖੁੱਲ੍ਹੀ ਅਦਾਲਤ 'ਚ ਕਰੇਗਾ ਸੁਣਵਾਈ
. . .  1 day ago
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
. . .  1 day ago
ਭਾਈ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
. . .  1 day ago
ਮੋਦੀ ਨੂੰ ਦਿੱਤੀ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਕਰੇਗਾ ਸੁਣਵਾਈ
. . .  1 day ago
ਸ਼੍ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਪ੍ਰਧਾਨ- ਦੇਖੋ ਤਸਵੀਰਾਂ
. . .  1 day ago
ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਪਿੰਡ ਵਾਸੀਆ ਨੇ ਲਗਾਏ ਇਸ਼ਤਿਹਾਰ
. . .  1 day ago
ਮਿੰਨੀ ਬੱਸ ਪਲਟਣ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਐਸ.ਜੀ.ਪੀ.ਸੀ. ਮੈਂਬਰ ਦੇ ਲੜਕੇ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
. . .  about 1 hour ago
ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਕੋਲੋਂ ਸਟੇਜ ਤੋਂ ਖੋਹਿਆ ਮਾਈਕ
. . .  about 1 hour ago
ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਹੱਤਿਆ
. . .  about 1 hour ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਅੰਤ੍ਰਿਗ ਕਮੇਟੀ ਲਈ ਨਾਮ
. . .  about 1 hour ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਬਣੇ, ਜੂਨੀਅਰ ਪ੍ਰਧਾਨ ਬਿਕਰ ਸਿੰਘ ਚਾਨੋ, ਜਨਰਲ ਸੱਕਤਰ ਗੁਰਬਚਨ ਸਿੰਘ ਸਿੰਘ ਕਰਮੂਵਾਲ ਬਣੇ
. . .  about 1 hour ago
ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਦੁਬਾਰਾ ਚੁਣੇ ਗਏ ਪ੍ਰਧਾਨ
. . .  about 1 hour ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਚੋਣ ਤੋਂ ਪਹਿਲਾ ਮੂਲ ਮੰਤਰ ਦਾ ਹੋਇਆ ਪਾਠ
. . .  0 minutes ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਬਲਵਿੰਦਰ ਸਿੰਘ ਬੈਂਸ ਵਲੋਂ ਵਿਰੋਧ
. . .  2 minutes ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਪ੍ਰਧਾਨ ਲੌਂਗੋਵਾਲ ਨੇ ਸ਼ੋਕ ਮਤੇ ਕੀਤੇ ਪੇਸ਼
. . .  4 minutes ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਜੰਡਾ ਕੀਤਾ ਪੇਸ਼
. . .  6 minutes ago
ਅਰਦਾਸ ਨਾਲ ਸ਼ੁਰੂ ਹੋਇਆ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ
. . .  13 minutes ago
ਹਿਮਾਚਲ 'ਚ ਬੇਕਾਬੂ ਹੋਈ ਬੱਸ, 18 ਜ਼ਖਮੀ, ਵਧੇਰੇ ਸਕੂਲੀ ਬੱਚੇ
. . .  19 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਫ਼ਿਲਮ ਅੰਕ

ਤਾਪਸੀ

ਜਲਵਾ ਹੀ ਜਲਵਾ

ਇਕ ਧੀ, ਇਕ ਖਿਡਾਰਨ ਤੇ ਇਕ ਬਹਾਦਰ ਕੁੜੀ ਤਾਪਸੀ ਪੰਨੂ ਨਵੇਂ ਪੋਸਟਰ ਜੋ 'ਸੂਰਮਾ' ਫ਼ਿਲਮ ਦਾ ਹੈ, 'ਚ ਨਜ਼ਰ ਆਈ ਹੈ। ਦਿਲਜੀਤ ਦੋਸਾਂਝ ਫ਼ਿਲਮ 'ਚ ਉਸ ਦਾ ਨਾਇਕ ਹੈ ਤੇ ਇਹ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਉੱਪਰ ਆਧਾਰਤ ਹੈ। ਅਗਲੇ ਮਹੀਨੇ ਇਹ ਫ਼ਿਲਮ ਆ ਰਹੀ ਹੈ। 'ਮਨਮਰਜ਼ੀਆਂ' ਉਸ ਦੀ ਅਭਿਸ਼ੇਕ ਬੱਚਨ ਨਾਲ ਆਉਣ ਵਾਲੀ ਇਕ ਹੋਰ ਫ਼ਿਲਮ ਹੈ। ਇਧਰ ਤਾਪਸੀ ਦੀ ਦੀਦੀ ਸ਼ਗਨ ਨੂੰ ਲੈ ਕੇ ਉੱਡ ਰਹੀਆਂ ਖ਼ਬਰਾਂ 'ਤੇ ਤਾਪਸੀ ਦਾ ਬਿਆਨ ਆਇਆ ਹੈ ਕਿ ਸ਼ਗਨ ਦਾ ਇੰਡਸਟਰੀ 'ਚ ਪਰਦੇ 'ਤੇ ਆਉਣ ਦਾ ਕੋਈ ਵਿਚਾਰ ਨਹੀਂ ਹੈ। ਆਨਲਾਈਨ ਫੈਸ਼ਨ ਨਾਲ ਜੁੜੀ ਤਾਪਸੀ ਦੀ ਦੀਦੀ ਸ਼ਗਨ ਉਸ ਨਾਲ ਰੋਮ ਗਈ ਸੀ। ਤਾਪਸੀ ਦੀ ਚਾਹਤ ਮੁੜ ਅਮਿਤਾਬ ਬੱਚਨ ਨਾਲ ਫ਼ਿਲਮ ਕਰਨ ਦੀ ਵੀ ਹੈ। ਉਹ 'ਪਿੰਕ' ਵਾਲਾ ਇਤਿਹਾਸ ਦੁਹਰਾਉਣਾ ਚਾਹੁੰਦੀ ਹੈ। ਸੁਜਾਏ ਘੋਸ਼ ਇਹ ਖਾਹਿਸ਼ ਪੂਰੀ ਕਰਨ ਜਾ ਰਹੇ ਹਨ ਤੇ ਸਪੇਨ ਦੀ ਇਕ ਫ਼ਿਲਮ 'ਤੇ ਆਧਾਰਤ ਨਵੀਂ ਫ਼ਿਲਮ 'ਚ ਬਿੱਗ ਬੀ ਤੇ ਤਾਪਸੀ ਨੂੰ ਫ਼ਿਲਮਾਇਆ ਗਿਆ ਹੈ। ਤਾਪਸੀ ਇਸ ਸਮੇਂ ਤੇਜ਼ੀ ਨਾਲ ਹਿੰਦੀ ਸਿਨੇਮਾ 'ਚ ਵੀ ਜ਼ਬਰਦਸਤ ਸਫ਼ਲਤਾ ਹਾਸਲ ਕਰਦੀ ਦਿਖਾਈ ਦੇ ਰਹੀ ਹੈ। 'ਸੂਰਮਾ' ਦੇ ਟਰੇਲਰ ਤੇ ਪੋਸਟਰ ਦੀ ਚਰਚਾ, ਅਮਿਤਾਬ ਨਾਲ ਨਵੀਂ ਫ਼ਿਲਮ ਤੇ ਦੋ ਵੱਡੀਆਂ ਫ਼ਿਲਮਾਂ ਆਖਰ ਤਾਪਸੀ ਦਾ ਜਾਦੂ ਚਲ ਰਿਹਾ ਹੈ। ਤਾਪਸੀ ਨੇ ਤਾਂ ਹੀ ਨਵਾਜ਼ੂਦੀਨ ਸਿੱਦੀਕੀ ਨਾਲ ਇਕ ਫ਼ਿਲਮ ਠੁਕਰਾਈ ਹੈ। ਆਖਰ ਅਮਿਤਾਬ ਅਭਿਸ਼ੇਕ ਸਾਹਮਣੇ ਨਵਾਜ਼ੂਦੀਨ? ਤਾਪਸੀ ਗੱਲ 'ਤੇ ਕਾਇਮ ਰਹਿੰਦੀ ਹੈ। ਮੁੱਕਰ ਜਾਣਾ ਉਸ ਦੀ ਆਦਤ ਨਹੀਂ ਹੈ। 'ਸੂਰਮਾ' ਦੇ ਚੱਲਣ ਦੀ ਪੂਰੀ ਉਮੀਦ ਹੈ ਤੇ ਅੰਗਦ ਬੇਦੀ ਨੇ ਵੀ ਤਾਪਸੀ ਲਈ ਕਿਹਾ ਹੈ ਕਿ ਹੁਣ ਇਥੇ ਇਕੱਲੀ ਤਾਪਸੀ ਨੇ ਇਕ ਲਘੂ ਫ਼ਿਲਮ ਵੀ ਕੀਤੀ। ਚੰਗੇ ਵਿਸ਼ੇ 'ਤੇ ਕਹਾਣੀ ਦਾ 'ਉਹ ਹਮੇਸ਼ਾ' ਸਵਾਗਤ ਕਰਦੀ ਹੈ। ਔਰਤਾਂ ਨਾਲ ਸਰੀਰਕ ਸ਼ੋਸ਼ਣ 'ਤੇ ਅਕਸਰ ਆਵਾਜ਼ ਉਠਾਉਣ ਵਾਲੀ ਤਾਪਸੀ ਪੰਨੂ ਨੇ ਕਿਹਾ ਕਿ ਪੰਜਾਬਣ ਰੰਗ (ਸੂਰਮਾ) ਉਸ ਵਾਸਤੇ ਮਦਦਗਾਰ ਰਿਹਾ ਹੈ। ਇਸ ਸਾਲ 'ਚ ਤਾਪਸੀ ਦਾ ਜਲਵਾ ਸਿਰ ਚੜ੍ਹ ਕੇ ਬੋਲਦਾ ਨਜ਼ਰ ਆਏਗਾ। 'ਜੁੜਵਾ-2' ਵਾਲੀ ਕਹਾਣੀ 'ਸੂਰਮਾ' ਦੁਹਰਾ ਦੇਵੇ ਤੇ ਚਲ ਜਾਏ। 'ਮਨਮਰਜ਼ੀਆਂ' ਤੋਂ ਬਾਅਦ ਤਾਂ ਸਮਝੋ ਤਾਪਸੀ ਪੰਨੂ ਨੰਬਰ ਇਕ ਦੀ ਕੁਰਸੀ 'ਤੇ ਮਾਣ ਨਾਲ ਬੈਠ ਹੁਕਮ ਚਲਾਏਗੀ।

ਐਵਲਿਨ ਸ਼ਰਮਾ

ਹਾਜ਼ਰ ਹੋ

'ਬਬਲੀ ਗਰਲ', ਨਟਖਟ ਗੁੱਡੀਆ ਤੇ ਹੁਣ ਇਸ ਤੋਂ ਹਟ ਕੇ ਐਵਲਿਨ ਸ਼ਰਮਾ ਕੁਝ ਕਰੇ ਤਾਂ ਹੀ ਪਤਾ ਲੱਗੇ ਕਿ ਉਸ ਦੇ ਅਭਿਨੈ 'ਚ ਦਮ-ਖਮ ਹੈ। ਹਿੰਦੀ ਫ਼ਿਲਮਾਂ ਵਾਲਿਆਂ ਨੇ ਤਾਂ ਐਵਲਿਨ ਤੋਂ ਅੱਖਾਂ ਹੀ ਮੀਟੀਆਂ ਹੋਈਆਂ ਨੇ ਪਰ ਦੱਖਣ ਵਾਲੇ ਜ਼ਰੂਰ ਈਵ ਦੀਆਂ ਅੱਖੀਆਂ 'ਚ ਚਮਕ ਦੇਖ ਰਹੇ ...

ਪੂਰੀ ਖ਼ਬਰ »

ਟਾਈਗਰ ਸ਼ਰਾਫ਼

ਤਕਦੀਰ ਮਿਹਰਬਾਨ

'ਐਕਸ਼ਨ ਸਟਾਰ' ਦਾ ਤਗਮਾ ਟਾਈਗਰ ਸ਼ਰਾਫ਼ ਦੇ ਗਲੇ ਦਾ ਸ਼ਿੰਗਾਰ ਬਣ ਚੁੱਕਾ ਹੈ ਤੇ ਅਗਾਂਹ ਉਸ ਦੀਆਂ ਆ ਰਹੀਆਂ ਫ਼ਿਲਮਾਂ ਦੀ ਝਲਕ ਦਰਸਾ ਰਹੀ ਹੈ ਕਿ ਕਾਮਯਾਬੀ ਤੇ ਕਾਮਯਾਬੀ ਇਸ ਜਵਾਨ ਐਕਸ਼ਨ ਹੀਰੋ ਦੀਆਂ ਕਿਸਮਤ ਰੇਖਾਵਾਂ 'ਚ ਚਮਕ ਰਹੀ ਹੈ। 'ਸਟੂਡੈਂਟ ਆਫ਼ ਦਾ ਯੀਅਰ-2' ਦੇ ਦ੍ਰਿਸ਼ ...

ਪੂਰੀ ਖ਼ਬਰ »

ਏਲੀ ਅਵਰਾਮ

ਟੁੱਟੇ ਦਿਲ ਦੀ ਦਾਸਤਾਨ

ਕ੍ਰਿਕਟਰ ਹਾਰਦਿਕ ਪੰਡਯਾ ਤੇ ਏਲੀ ਅਵਰਾਮ, ਬਿਲਕੁਲ ਦੋਵਾਂ 'ਚ 'ਕੁਝ-ਕੁਝ ਹੁੰਦਾ ਹੈ', ਵਾਲੀ ਗੱਲ ਜ਼ਰੂਰ ਹੈ। ਹਾਰਦਿਕ ਦੇ ਭਰਾ ਕੁਨਾਲ ਪੰਡਯਾ ਦੇ ਵਿਆਹ 'ਤੇ ਆਖਰ ਏਲੀ ਦਾ ਕੀ ਕੰਮ ਸੀ? ਬਿੱਗ ਬੌਸ ਵਾਲੀ ਏਲੀ ਨੇ ਪ੍ਰਿਅੰਕਾ ਚੋਪੜਾ ਦੀ ਕਾਟ ਕੱਟਣ ਲਈ ਇਸ ਵਿਆਹ 'ਤੇ ਹਾਜ਼ਰੀ ...

ਪੂਰੀ ਖ਼ਬਰ »

ਰਿਸ਼ਤਿਆਂ ਦੀ ਕਹਾਣੀ ਹੈ ਆਸੀਸ

ਬਹੁਤ ਘੱਟ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਸਮਾਜਿਕ ਮੁੱਦਿਆਂ ਦੀ ਪੇਸ਼ਕਾਰੀ ਕਰਦੀਆਂ ਸਾਰਥਕ ਸੁਨੇਹਾ ਦਿੰਦੀਆਂ ਹਨ। 'ਅਰਦਾਸ, 'ਰੱਬ ਦਾ ਰੇਡੀਓ', 'ਦਾਣਾ ਪਾਣੀ' ਵਰਗੀਆਂ ਅਰਥ ਭਰਪੂਰ ਫ਼ਿਲਮਾਂ ਨੇ ਪੰਜਾਬੀ ਸਿਨਮੇ ਦਾ ਮੁਹਾਂਦਰਾ ਬਦਲਿਆ ਹੈ। ਅਜਿਹੀਆਂ ਫ਼ਿਲਮਾਂ ...

ਪੂਰੀ ਖ਼ਬਰ »

ਧੜਕਣਾਂ ਵਧਾਉਂਦੀ ਧੜਕ

ਸਾਲ 2016 ਵਿਚ ਆਈ ਮਰਾਠੀ ਫ਼ਿਲਮ 'ਸੈਰਾਟ' ਨੇ ਟਿਕਟ ਖਿੜਕੀ 'ਤੇ ਕਮਾਈ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ ਸਨ। ਮਰਾਠੀ ਭਾਸ਼ਾ ਵਿਚ ਸੈਰਾਟ ਦਾ ਅਰਥ ਪਿਆਰ ਵਿਚ ਬੇਹੱਦ ਪਾਗਲ ਹੁੰਦਾ ਹੈ ਅਤੇ ਫ਼ਿਲਮ ਵਿਚ ਪਿਆਰ ਵਿਚ ਪਾਗਲ ਕੁੜੀ ਦੀ ਭੂਮਿਕਾ ਰਿੰਕੂ ਰਾਜਗੁਰੂ ਵਲੋਂ ਨਿਭਾਈ ਗਈ ...

ਪੂਰੀ ਖ਼ਬਰ »

ਸੋਨਮ ਕਪੂਰ

ਆਪਣੇ ਮੂੰਹ, ਮੀਆਂ ਮਿੱਠੂ

ਬਾਲੀਵੁੱਡ ਦੀ ਸਟਾਈਲਿਸ਼ ਲੜਕੀ, ਸਭ ਤੋਂ ਵੱਧ ਪ੍ਰਤਿਭਾ ਭਰਪੂਰ ਅਭਿਨੇਤਰੀ, ਰਾਸ਼ਟਰੀ ਸਨਮਾਨ ਪ੍ਰਾਪਤ ਚੋਟੀ ਦੀ ਹੀਰੋਇਨ ਤੇ ਗੱਲ ਕੀ ਹੋਰ ਵੀ ਕਈ ਵਿਸ਼ੇਸ਼ਣ ਉਸ ਨਾਲ ਲੱਗ ਜਾਣ ਤਾਂ ਗ਼ਲਤ ਗੱਲ ਨਹੀਂ ਹੋਏਗੀ। ਸੁਪਰ ਸਟਾਰ ਸੋਨਮ ਕਪੂਰ ਆਹੂਜਾ ਸਬੰਧੀ ਹੀ ਇਹ ਗੱਲਾਂ ਹੋ ...

ਪੂਰੀ ਖ਼ਬਰ »

ਮੁੜ ਸਰਗਰਮ ਹੋਏ

ਕੇ. ਸੀ. ਬੋਕਾਡੀਆ

ਇਕ ਜ਼ਮਾਨਾ ਸੀ ਜਦੋਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਕਸਤੂਰ ਚੰਦ ਬੋਕਾਡੀਆ ਉਰਫ਼ ਕੇ. ਸੀ. ਬੋਕਾਡੀਆ ਦੇ ਨਾਂਅ ਦੀ ਧੂਮ ਹੁੰਦੀ ਸੀ। ਉਨ੍ਹਾਂ ਨੇ ਆਪਣੇ ਬੈਨਰ ਬੀ. ਐਮ. ਬੀ. ਪ੍ਰੋਡਕਸ਼ਨਸ ਦਾ ਨਾਂਅ ਆਪਣੇ ਪਿਤਾ ਭੂਰਮਲ ਬੋਕਾਡੀਆ ਦੇ ਨਾਂਅ 'ਤੇ ਰੱਖਿਆ ਸੀ ਅਤੇ ਇਸ ਬੈਨਰ ਰਾਹੀਂ ...

ਪੂਰੀ ਖ਼ਬਰ »

ਬੁਢਾਪੇ ਦਾ ਦਰਦ ਦਸ ਨਹੀਂ ਚਾਲੀਸ

ਬੁਢਾਪੇ ਦੇ ਵਿਸ਼ੇ 'ਤੇ ਬਾਲੀਵੁੱਡ ਵਿਚ ਸਮੇਂ-ਸਮੇਂ 'ਤੇ ਫ਼ਿਲਮਾਂ ਬਣਦੀਆਂ ਆਈਆਂ ਹਨ। ਕਦੀ 'ਅਵਤਾਰ' ਤੇ ਕਦੀ 'ਸ਼ਰਾਰਤ' ਜਾਂ 'ਕਲੱਬ 60' ਦੇ ਰਾਹੀਂ ਜ਼ਿੰਦਗੀ ਦੇ ਆਖਰੀ ਸਾਲਾਂ ਨੂੰ ਕਹਾਣੀ ਵਿਚ ਪਿਰੋ ਕੇ ਪੇਸ਼ ਕੀਤਾ ਗਿਆ ਹੈ। ਹੁਣ ਨਿਰਮਾਤਾ-ਨਿਰੇਦਸ਼ਕ ਡਾ. ਜੇ. ਐਸ. ਰੰਧਾਵਾ ਨੇ ...

ਪੂਰੀ ਖ਼ਬਰ »

'ਮਾਇਆਵੀ ਮਲਿੰਗ' ਨਾਲ ਚਮਕੀ ਗ੍ਰੇਸੀ ਗੋਸਵਾਮੀ

ਇਨ੍ਹੀਂ ਦਿਨੀਂ 'ਸਟਾਰ ਭਾਰਤ' 'ਤੇ ਇਕ ਅਲੱਗ ਹੀ ਤਰ੍ਹਾਂ ਦੇ ਚਲ ਰਹੇ ਸ਼ੋਅ 'ਮਾਇਆਵੀ ਮਲਿੰਗ' ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਬਾਲ ਅਦਾਕਾਰਾ 'ਗ੍ਰੇਸੀ ਗੋਸਵਾਮੀ' ਦਾ ਜਨਮ 22 ਮਈ 2003 ਨੂੰ ਪਿਤਾ ਬਿਟਿਨ ਗੋਸਵਾਮੀ ਮਾਤਾ ਵੈਸ਼ਾਲੀ ਗੋਸਵਾਮੀ ਦੇ ਘਰ ਬੜੋਦਰਾ ...

ਪੂਰੀ ਖ਼ਬਰ »

ਹਾਕੀ ਦੇ ਪਹਿਲੇ ਗੋਲਡ ਤਗਮੇ 'ਤੇ ਬਣੀ 'ਗੋਲਡ'

ਸਾਲ 1947 ਵਿਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਆਜ਼ਾਦ 1948 ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਨੇ ਹਾਕੀ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਆਜ਼ਾਦ ਭਾਰਤ ਦਾ ਪਹਿਲਾ ਉਲੰਪਿਕ ਸੋਨ ਤਗਮਾ ਸੀ ਅਤੇ ਇਸ ਤਗਮੇ ਦੀ ਜਿੱਤ ਨੇ ਪੂਰੇ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹ ਦਿੱਤਾ ਸੀ। ...

ਪੂਰੀ ਖ਼ਬਰ »

ਮਲਿਆਲਮ ਫ਼ਿਲਮ 'ਚ ਸਿੱਖ ਕਿਰਦਾਰ ਨਿਭਾਏਗਾ ਸਿਮਰਜੀਤ ਸਿੰਘ ਨਾਗਰਾ

ਸਿਮਰਜੀਤ ਸਿੰਘ ਨਾਗਰਾ ਮੁਹਾਲੀ ਦਾ ਜੰਮਿਆ-ਪਲਿਆ ਅਜਿਹਾ ਦਸਤਾਰਧਾਰੀ ਸਿੱਖ ਅਦਾਕਾਰ ਹੈ ਜੋ ਮਲਿਆਲਮ ਭਾਸ਼ਾ ਦੀ ਐਕਸ਼ਨ ਡਰਾਮਾ ਫ਼ਿਲਮ 'ਕਾਮਾਰਾ ਸੰਭਾਵਮ' ਵਿਚ ਮਲਿਆਲੀ ਭਾਸ਼ਾ ਦੇ ਪ੍ਰਸਿੱਧ ਕਲਾਕਾਰ ਦਿਲੀਪ ਅਤੇ ਤਾਮਿਲ ਕਲਾਕਾਰ ਅਤੇ 'ਰੰਗ ਦੇ ਬਸੰਤੀ' ਫ਼ਿਲਮ 'ਚ ਆਪਣੀ ...

ਪੂਰੀ ਖ਼ਬਰ »

ਬਾਲੀਵੁੱਡ 'ਚ ਹੁਣ ਗੂੰਜੇਗੀ ਆਵਾਜ਼: ਸੁਰਜੀਤ ਭੁੱਲਰ

ਸੁਰ ਦੇ ਸਹਾਰੇ ਕੀਤੀ ਮਿਹਨਤ, ਰੱਬ ਤੇ ਤਕਦੀਰ ਦਾ ਸਾਥ, ਸੱਚੇ ਦਿਲੋਂ ਲਗਨ ਨਾਲ ਗਾਇਕੀ ਦੇ ਕਿੱਤੇ ਨੂੰ ਨਿਭਾਉਣ ਵਾਲੇ ਗਾਇਕ ਸੁਰਜੀਤ ਭੁੱਲਰ ਨੂੰ ਉਸ ਦੀ ਮਿੱਠੀ ਆਵਾਜ਼ ਨੇ ਸਰੋਤਿਆਂ ਦਾ ਦੇਸ਼-ਵਿਦੇਸ਼ 'ਚ ਭਰਵਾਂ ਪਿਆਰ ਦੁਆਇਆ ਹੈ ਤਾਂ ਭਲਾ ਪਾਲੀਵੁੱਡ ਕਿਉਂ ਨਾ ਉਸ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX