ਤਾਜਾ ਖ਼ਬਰਾਂ


ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  9 minutes ago
ਨਵੀਂ ਦਿੱਲੀ, 18 ਜੁਲਾਈ- ਦਿੱਲੀ ਹਾਈਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੋ ਦਿਨਾਂ ਤੱਕ ਕਨ੍ਹੱਈਆ ਕੁਮਾਰ ਵਿਰੁੱਧ ਕਾਰਵਾਈ ਨਾ ਕਰੇ। ਦੱਸ ਦਈਏ ਕਿ ਜੇ. ਐਨ. ਯੂ. ਨੇ ਕਥਿਤ ਦੇਸ਼ਧ੍ਰੋਹ ਦੇ ਮਾਮਲੇ 'ਚ ਕਨ੍ਹੱਈਆ...
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  32 minutes ago
ਨਵੀਂ ਦਿੱਲੀ, 18 ਜੁਲਾਈ- ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਮੰਗ ਨੂੰ ਲੈ ਕੇ ਟੀ. ਡੀ. ਪੀ. ਦੇ ਸੰਸਦ ਮੈਂਬਰਾਂ ਵਲੋਂ ਕੀਤੇ ਗਏ ਹੰਮਾਗੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ...
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  45 minutes ago
ਨਾਭਾ, 18 ਜੁਲਾਈ (ਕਰਮਜੀਤ ਸਿੰਘ ਨਾਭਾ)- ਨਾਭਾ ਦੇ ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ (ਬੁਰਜ਼ ਵਾਲੇ) ਦਾ ਬੀਤੀ ਰਾਤ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 60 ਸਾਲਾ ਬਲਰਾਜ ਸਿੰਘ ਸੇਖੋਂ ਕੈਨੇਡਾ 'ਚ ਅਪਣੇ ਇਕਲੌਤੇ ਪੁੱਤਰ...
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  59 minutes ago
ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਭੀਖ ਮੰਗੀ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  about 1 hour ago
ਰਾਏਪੁਰ, 18 ਜੁਲਾਈ- ਛੱਤੀਸਗੜ੍ਹ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਸਵੇਰੇ 8.30 ਰਾਜਨਾਂਦਗਾਂਓ ਜ਼ਿਲ੍ਹੇ ਮੰਨਪੁਰ ਇਲਾਕੇ 'ਚ ਇਹ ਮੁਠਭੇੜ ਹੋਈ। ਉਕਤ ਨਕਸਲੀ ਦੇ ਸਿਰ 'ਤੇ 5 ਲੱਖ ਰੁਪਏ ਦਾ...
ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ- ਮੋਦੀ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਸੰਸਦ ਦੀ ਕਾਰਵਾਈ ਸੁਚੱਜੇ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਮੁੱਦੇ 'ਤੇ...
ਡਾਲਰ ਦੇ ਮੁਕਾਬਲੇ 3 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਡਾਲਰ ਦੇ ਮੁਕਾਬਲੇ ਰੁਪਿਆ ਅੱਜ ਤਿੰਨ ਪੈਸੇ ਦੇ ਹਲਕੇ ਵਾਧੇ ਨਾਲ 68.42 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਰੁਪਏ 'ਚ ਡਾਲਰ ਦੇ ਮੁਕਾਬਲੇ ਕੱਲ੍ਹ ਵੀ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 12 ਪੈਸੇ ਵੱਧ ਕੇ...
ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  about 2 hours ago
ਪਟਿਆਲਾ, 18 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਤਿੰਨ ਕਿਲੋ ਭਾਰ ਘੱਟ ਗਿਆ ਹੈ। ਡਾਕਟਰਾਂ ਦੀਆਂ ਟੀਮਾਂ ਰੋਜ਼ਾਨਾ ਉਨ੍ਹਾਂ ਦਾ ਚੈਕਅੱਪ...
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  about 2 hours ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 2 hours ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 4 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ
  •     Confirm Target Language  

ਹਰਿਆਣਾ ਹਿਮਾਚਲ

ਕੌਮਾਂਤਰੀ ਯੋਗ ਦਿਵਸ ਮੌਕੇ ਵੱਖ-ਵੱਖ ਥਾਈਾ ਯੋਗ ਕੈਂਪਾਂ 'ਚ ਲੋਕਾਂ ਦਿਖਾਇਆ ਉਤਸ਼ਾਹ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਯੋਗ ਦਿਵਸ 'ਤੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ, ਔਰਤਾਂ, 7 ਦੇਸ਼ਾਂ ਦੇ 14 ਵਿਦਿਆਰਥੀਆਂ ਸਮੇਤ ਕਰੀਬ 2 ਹਜ਼ਾਰ ਲੋਕਾਂ ਨੇ ਯੋਗ ਕੀਤਾ | ਜ਼ਿਲ੍ਹੇ 'ਚ 21 ਜੂਨ ਨੂੰ ਸਵੇਰੇ ਦ੍ਰੋਣਾਚਾਰੀਆ ਸਟੇਡੀਅਮ 'ਚ ਮਾਹੌਲ ਯੋਗਮਈ ਬਣ ਗਿਆ | ਇਸ ਮੌਕੇ ਪਤੰਜਲੀ ਯੋਗ ਪੀਠ ਦੇ ਮੰਡਲ ਇੰਚਾਰਜ ਪਾਲਾ ਰਾਮ, ਜ਼ਿਲ੍ਹਾ ਇੰਚਾਰਜ ਬਲਵਿੰਦਰ ਸਿੰਘ, ਮਹਿਲਾ ਇੰਚਾਰਜ ਡਾ. ਨਿਰੂਪਮਾ ਭੱਟੀ ਅਤੇ ਭਾਰਤ ਸਵੈਭਿਮਾਨ ਦੇ ਜ਼ਿਲ੍ਹਾ ਇੰਚਾਰਜ ਕੁਲਵੰਤ ਅਤੇ ਉਨ੍ਹਾਂ ਦੀ ਟੀਮ ਮੈਂਬਰਾਂ ਨੇ ਯੋਗ ਆਸਣ ਕਰਵਾਏ | ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਮਨੀਸ਼ ਗ੍ਰੋਵਰ ਨੇ ਸਵੇਰੇ 7 ਵਜੇ ਦ੍ਰੋਣਾਚਾਰੀਆ ਸਟੇਡੀਅਮ 'ਚ ਸ਼ਮ੍ਹਾ ਰੌਸ਼ਨ ਕਰਕੇ ਚੌਥੇ ਕੌਮਾਂਤਰੀ ਯੋਗ ਦਿਵਸ 'ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ | ਇਸ ਪ੍ਰਸਤਾਓ ਨੂੰ ਕੇਵਲ 90 ਦਿਨ ਅੰਦਰ ਮਨਜ਼ੂਰੀ ਦੇ ਦਿੱਤੀ ਗਈ | ਉਨ੍ਹਾਂ ਕਿਹਾ ਕਿ ਯੋਗ ਨਾਲ ਹੀ ਜ਼ਿੰਦਗੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਆਯੂਸ਼ ਵਿਭਾਗ ਅਤੇ ਪਤੰਜਲੀ ਯੋਗ ਸਮਿਤੀ ਵਲੋਂ ਕੌਮਾਂਤਰੀ ਯੋਗ ਦਿਵਸ ਨੂੰ ਯਾਦਗਾਰ ਬਣਾਇਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਸਾਰਿਆਂ ਦੀ ਜ਼ਿੰਦਗੀ 'ਚ ਯੋਗ ਦਾ ਬਹੁਤ ਮਹੱਤਵ ਹੈ | ਇੱਥੇ ਪਤੰਜਲੀ ਯੋਗ ਸਮਿਤੀ ਦੇ ਜ਼ਿਲ੍ਹਾ ਇੰਚਾਰਜ ਬਲਵਿੰਦਰ ਸਿੰਘ ਨੇ ਸਾਰਿਆਂ ਨੂੰ ਯੋਗ ਕਰਨ ਤੋਂ ਪਹਿਲਾਂ ਵਰਤੇ ਜਾਣ ਵਾਲੀ ਸਾਵਧਾਨੀ ਬਾਰੇ ਸੁਚੇਤ ਰਹਿਣ ਬਾਰੇ ਜਾਣਕਾਰੀ ਦਿੱਤੀ | ਜ਼ਿਲ੍ਹਾ ਆਯੂਸ਼ ਅਧਿਕਾਰੀ ਡਾ. ਸੁਦੇਸ਼ ਜਾਟੀਆਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੇ ਅਖ਼ੀਰ 'ਚ ਰਾਜ ਮੰਤਰੀ ਮਨੀਸ਼ ਗ੍ਰੋਵਰ ਨੇ ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ, ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਕੁਮਾਰ, ਪੁਲਿਸ ਮੁਖੀ ਅਭਿਸ਼ੇਕ ਗਰਗ, ਏ.ਡੀ.ਸੀ. ਅਨੀਸ਼ ਯਾਦਵ, ਐੱਸ.ਡੀ.ਐਮ. ਅਨਿਲ ਯਾਦਵ, ਡੀ.ਆਰ.ਓ. ਡਾ. ਚਾਂਦੀ ਰਾਮ ਚੌਧਰੀ, ਡੀ.ਏ.ਓ. ਡਾ. ਸੁਦੇਸ਼ ਜਾਟੀਆਨ, ਡੀ.ਈ.ਓ. ਨਮੀਤਾ ਕੌਸ਼ਿਕ, ਡੀ.ਐੱਸ.ਓ. ਯਸ਼ਬੀਰ ਸਿੰਘ, ਪਤੰਜਲੀ ਯੋਗ ਸਮਿਤੀ ਦੇ ਮੰਡਲ ਇੰਚਾਰਜ ਪਾਲਾ ਰਾਮ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਨਿਰੂਪਮਾ ਭੱਟੀ, ਮਨੀਤਾ, ਨੀਤੂ ਯਾਦਗਾਰ ਚਿੰਨ੍ਹ ਭੇਟ ਕੀਤਾ | ਇਸ ਮੌਕੇ 'ਤੇ ਆਯੁਸ਼ ਯੂਨੀਵਰਸਿਟੀ ਦੇ ਰਜਿਸ਼ਟਰਾਰ ਡਾ. ਕ੍ਰਿਸ਼ਨ ਕੁਮਾਰ ਜਾਟੀਆਨ, ਭਾਜਪਾ ਆਗੂ ਧਰਮਵੀਰ ਡਾਗਰ, ਬਾਬੂ ਰਾਮ ਟਾਇਆ, ਸੁਸ਼ੀਲ ਰਾਣਾ, ਵਿਨੀਤ ਕਵਾਤਰਾ, ਵਿਨੀਤ ਬਜਾਜ, ਜਤਿੰਦਰ ਅੱਗਰਵਾਲ, ਮਹਿੰਦਰ ਸਿੰਘ, ਖਰੈਤੀ ਲਾਲ ਸਿੰਗਲਾ ਆਦਿ ਪਤਵੰਤੇ ਸੱਜਣ ਹਾਜ਼ਰ ਸਨ |
ਮੈਰਾਥਨ ਦੇ ਜੇਤੂਆਂ ਨੂੰ ਮਿਲਿਆ ਸਨਮਾਨ-ਰਾਜ ਮੰਤਰੀ ਮਨੀਸ਼ ਗ੍ਰੋਵਰ ਨੇ ਚੌਥਾ ਕੌਮਾਂਤਰੀ ਯੋਗ ਦਿਵਸ ਦੇ ਸਬੰਧ 'ਚ 20 ਜੂਨ ਨੂੰ ਯੋਗ ਮੈਰਾਥਨ ਦੇ ਪੁਰਸ਼ ਵਰਗ 'ਚ ਪਹਿਲਾ ਸਥਾਨ 'ਤੇ ਆਉਣ ਵਾਲੇ ਗੌਰਵ ਡਾਂਗੀ, ਦੂਜਾ ਸਥਾਨ ਹਾਸਲ ਕਰਨ ਵਾਲੇ ਅਖਿਲੇਸ਼, ਤੀਜਾ ਸਥਾਨ ਪ੍ਰਾਪਤ ਰੋਹਿਤ ਕੁਮਾਰ, ਚੌਥੇ ਸਥਾਨ 'ਤੇ ਰਹੇ ਬਲਜੀਤ ਕੁਮਾਰ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਰਾਜ ਮੰਤਰੀ ਨੇ ਮਹਿਲਾ ਵਰਗ ਦੀ ਮੈਰਾਥਨ 'ਚ ਅੱਵਲ ਆਉਣ ਵਾਲੀ ਕੋਮਲ, ਦੂਜਾ ਸਥਾਨ ਪ੍ਰਾਪਤ ਮੁਸਕਾਨ, ਤੀਜਾ ਸਥਾਨ ਪ੍ਰਾਪਤ ਅਨੁਰਾਧਾ ਅਤੇ ਚੌਥਾ ਸਥਾਨ ਹਾਸਲ ਕਰਨ ਵਾਲੀ ਆਂਚਲ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਰਾਜ ਮੰਤਰੀ ਨੇ ਜਰਮਨੀ ਤੋਂ ਆਏ ਵਿਦਿਆਰਥੀ ਕਿਮ, ਸਾਊਥ ਅਫਰੀਕਾ ਤੋਂ ਜੋਲੇਕਾ, ਜਾਮੋ, ਚੈਕ ਰਿਪਬਲਿਕ ਤੋਂ ਡਾਰੀਨਾ, ਸ੍ਰੀਲੰਕਾ ਤੋਂ ਚਟੁਸ਼ਕੀ, ਇੰਡੋਨੇਸ਼ੀਆ ਤੋਂ ਮੁਤੀਆ, ਲਿਜਾ, ਯੁਧਾ, ਨਾਂਦੋ, ਬਾਂਗਲਾ ਦੇਸ਼ ਤੋਂ ਸੁਮੋਨਾ, ਫਾਹਦ, ਰਿਮਾਨ, ਨਿਪਾਲ ਤੋਂ ਗਣੇਸ਼, ਚੇਟਰੀ ਨੂੰ ਵੀ ਯਾਦਗਾਰ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |

ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਦੱਸੇ ਜਾਣ ਦਾ ਮਾਮਲਾ

ਸਿੱਖਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਨੂੰ ਸੌਾਪਿਆ ਮੰਗ ਪੱਤਰ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਦੇ ਕਰਨਾਲ ਦੌਰੇ ਦੌਰਾਨ ਸਿੱਖ ਭਾਈਚਾਰੇ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਬੰਦਾ ਬੈਰਾਗੀ ਦੱਸੇ ਜਾਣ ਨੂੰ ਲੈ ਕੇ ਇਕ ਮੰਗ ਪੱਤਰ ਦਿੱਤਾ, ਜਿਸ 'ਤੇ ਉਨ੍ਹਾਂ ਨੇ ਇਸ ...

ਪੂਰੀ ਖ਼ਬਰ »

ਨਾਜਾਇਜ਼ ਅਸਲ੍ਹੇ ਸਮੇਤ ਕਾਬੂ ਮੁਲਜ਼ਮ ਪੁਲਿਸ ਰਿਮਾਂਡ 'ਤੇ

ਅੰਬਾਲਾ, 21 ਜੂਨ (ਭੁਪਿੰਦਰ ਸਿੰਘ ਭਾਟੀਆ)-ਨਾਜਾਇਜ਼ ਅਸਲੇ ਸਮੇਤ ਸੀ.ਆਈ.ਏ. ਸਟਾਫ਼ ਦੀ ਚੈਕਿੰਗ ਕਰ ਰਹੀ ਟੀਮ ਦੇ ਹੱਥੇ ਕੱਲ੍ਹ ਦੇਰ ਸ਼ਾਮ ਚੜੇ੍ਹ ਮੁਲਜ਼ਮ ਨੂੰ ਅੱਜ ਅਦਾਲਤ ਵਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਮੁਲਜ਼ਮ ਨਿਖਿਲ ...

ਪੂਰੀ ਖ਼ਬਰ »

ਕੁੱਟਮਾਰ ਕਰ ਕੇ ਨੌਜਵਾਨ ਤੋਂ ਖੋਹੀ ਨਕਦੀ

ਅੰਬਾਲਾ, 21 ਜੂਨ (ਅਜੀਤ ਬਿਊਰੋ)-ਨੌਜਵਾਨ 'ਤੇ ਹਮਲਾ ਕਰਕੇ ਅਣਪਛਾਤੇ ਲੋਕਾਂ ਨੇ ਨਕਦੀ ਖੋਹ ਲਈ | ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ | ਰਾਹਗੀਰਾਂ ਨੇ ਜ਼ਖ਼ਮੀ ਨੌਜਵਾਨ ਦੀ ਪੁਲਿਸ ਨੂੰ ਸੂਚਨਾ ਦਿੰਦੇ ਹੋਏ ਉਸ ਨੂੰ ਟਰਾਮਾ ਸੈਂਟਰ 'ਚ ਦਾਖ਼ਲ ...

ਪੂਰੀ ਖ਼ਬਰ »

ਨੌਸਰਬਾਜ਼ ਨੇ ਪਾਸਵਰਡ ਪੁੱਛ ਕੇ ਖ਼ਾਤੇ 'ਚੋਂ ਪੈਨਸ਼ਨ ਕਢਵਾਈ

ਅੰਬਾਲਾ ਸ਼ਹਿਰ, 21 ਜੂਨ (ਭੁਪਿੰਦਰ ਸਿੰਘ)-ਸ਼ਹਿਰ ਸਿਵਲ ਹਸਪਤਾਲ ਤੋਂ ਰਿਟਾਇਰ ਇਕ ਸਫ਼ਾਈ ਕਰਮਚਾਰੀ ਦੇ ਖ਼ਾਤੇ 'ਚੋਂ ਕਿਸੇ ਨੌਸਰਬਾਜ਼ ਨੇ ਬੈਂਕ ਦਾ ਮੈਨੇਜਰ ਬਣ ਕੇ, ਉਸ ਦਾ ਏ.ਟੀ.ਐਮ. ਪਾਸਵਰਡ ਪੁੱਛਿਆ ਅਤੇ ਕਰੀਬ 2 ਮਹੀਨਿਆਂ ਦੀ ਪੈਨਸ਼ਨ ਕਢਵਾ ਲਈ | ਪੀੜਤ ਮਹਾਂਵੀਰ ...

ਪੂਰੀ ਖ਼ਬਰ »

ਦੇਸੀ ਪਿਸਤੌਲ ਅਤੇ ਕਾਰਤੂਸ ਸਮੇਤ ਕਾਬੂ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਇਕ ਵਿਅਕਤੀ ਨੂੰ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ ਗਿਆ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ ਦੋ ਦੇ ਸਹਾਇਕ ਸਬ ਇੰਸਪੈਕਟਰ ਨੀਰਜ, ਸਿਪਾਹੀ ਨਵੀਨ, ਸਿਪਾਹੀ ਮਹੇਸ਼ ਅਤੇ ਚਾਲਕ ਹੈੱਡ ...

ਪੂਰੀ ਖ਼ਬਰ »

ਸਰਕਾਰ ਦੇ ਯਤਨਾਂ ਸਦਕਾ ਯੋਗ ਦੀ ਸੰਸਾਰ 'ਚ ਵਧੀ ਜਾਗਰੂਕਤਾ-ਬੀਰੇਂਦਰ ਸਿੰਘ

ਨਰਵਾਨਾ, 21 ਜੂਨ (ਅਜੀਤ ਬਿਊਰੋ)-ਕੇਂਦਰੀ ਇਸਪਾਤ ਮੰਤਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਯੋਗ ਸਾਡੇ ਪੁਰਾਣੇ ਆਯੁਰਵੈਦਿਕ ਢੰਗ ਅਤੇ ਸੱਭਿਅਤਾ ਦਾ ਵਿਗਿਆਨਕ ਮੰਤਰ ਹੈ | ਜਿਸ 'ਚ ਸਿਹਤ ਅਤੇ ਨਿਰੋਗੀ ਜ਼ਿੰਦਗੀ ਜਿਊਣ ਦਾ ਅੰਦਾਜ਼ ਸ਼ਾਮਿਲ ਹੈ | ਅੱਜ ਦੀ ਤਣਾਅ ਭਰੀ ਜ਼ਿੰਦਗੀ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਕੋਲੋਂ 17 ਕਿੱਲੋ 300 ਗਰਾਮ ਚੂਰਾ ਪੋਸਤ ਬਰਾਮਦ

ਏਲਨਾਬਾਦ, 21 ਜੂਨ (ਜਗਤਾਰ ਸਮਾਲਸਰ)-ਸੀ.ਆਈ.ਏ. ਪੁਲਿਸ ਨੇ ਨਸ਼ਾ ਤਸਕਰਾਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਨਾਥੂਸਰੀ ਚੌਪਟਾ ਖੇਤਰ 'ਚੋਂ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 17 ਕਿੱਲੋ 300 ਗਰਾਮ ਚੂਰਾ ਡੋਡਾ ਪੋਸਤ ਬਰਾਮਦ ਕੀਤਾ ਹੈ | ...

ਪੂਰੀ ਖ਼ਬਰ »

ਬਿਜਲੀ ਸਬ ਸਟੇਸ਼ਨ 'ਚ ਜ਼ੋਰਦਾਰ ਧਮਾਕੇ ਕਾਰਨ ਕਈ ਪਿੰਡਾਂ 'ਚ ਬਿਜਲੀ ਸੰਕਟ

ਪਾਉਂਟਾ ਸਾਹਿਬ, 21 ਜੂਨ (ਹਰਬਖ਼ਸ਼ ਸਿੰਘ)-ਧੌਲਾ ਕੂਆਂ ਦੇ 33/11 ਸਬ ਸਟੇਸ਼ਨ 'ਚ ਅੱਜ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਸ਼ਾਰਟ ਸਰਕਟ ਹੋ ਗਿਆ ਅਤੇ ਦੋ ਕੇਬਲ ਡੱਬੇ ਸੜ ਗਏ ਅਤੇ 11 ਕੇ.ਵੀ. ਫੀਡਰ ਮਾਜਰਾ ਅਤੇ 11 ਕੇ.ਵੀ. ਫੀਡਰ ਪੁਰੂਵਾਲਾ ਇਲਾਕੇ ਨਾਲ ਜੁੜੇ ਪਿੰਡਾਂ 'ਚ ਬਿਜਲੀ ...

ਪੂਰੀ ਖ਼ਬਰ »

ਖਾਦ ਦੀ ਦੁਕਾਨ ਤੋਂ ਸਵਾ ਲੱਖ ਚੋਰੀ

ਸਮਾਲਖਾ, 21 ਜੂਨ (ਅਜੀਤ ਬਿਊਰੋ)-ਪਿੰਡ ਰਾਕਸੇੜਾ 'ਚ ਚੋਰਾਂ ਨੇ ਇਕ ਖਾਦ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਸਵਾ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ | ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜੈ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਵਲੋਂ ਯੂ. ਪੀ. ਸਿੱਖ ਮਿਸ਼ਨ ਹਾਪੁੜ ਅਤੇ ਉੱਤਰਾਖੰਡ ਸਿੱਖ ਮਿਸ਼ਨ ਕਾਸ਼ੀਪੁਰ ਦੇ ਦਫ਼ਤਰਾਂ ਦਾ ਉਦਘਾਟਨ

ਅੰਮਿ੍ਤਸਰ, 21 ਜੂਨ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ 'ਚ ਵੀ ਧਰਮ ਪ੍ਰਚਾਰ ਦੇ ਵਿਸ਼ੇਸ਼ ਯਤਨ ਅਰੰਭੇ ਗਏ ਹਨ | ਇਸ ਗੱਲ ਦਾ ...

ਪੂਰੀ ਖ਼ਬਰ »

ਉਡਾਨ ਡੀ ਰਾਕ ਸੰਸਥਾ ਨੇ ਪ੍ਰੋਗਰਾਮ ਕਰਵਾਇਆ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਗ੍ਰੀਨ ਅਰਥ ਸੰਸਥਾ ਦੀ ਪ੍ਰਧਾਨ ਮੋਨੀਕਾ ਭਾਰਦਵਾਜ ਨੇ ਕਿਹਾ ਕਿ ਜੇਕਰ ਬੇਟੀਆਂ ਨੂੰ ਸੁਖੀ ਜ਼ਿੰਦਗੀ ਜਿਊਣਾ ਹੈ, ਤਾਂ ਉਨ੍ਹਾਂ ਲਈ ਸੱਭ ਤੋਂ ਅਹਿਮ ਹੈ ਕਿ ਉਨ੍ਹਾਂ ਦੀ ਸਿਹਤ ਚੰਗੀ ਹੋਵੇ | ਉਹ ਉਡਾਨ ਡੀ ਰਾਕ ਕਲਚਰਲ ਅਤੇ ...

ਪੂਰੀ ਖ਼ਬਰ »

ਸਿਖਲਾਈ ਦੇਣ ਲਈ ਮਰੂਤੀ ਸਜ਼ੂਕੀ ਨਾਲ ਸਮਝੌਤਾ

ਚੰਡੀਗੜ੍ਹ, 21 ਜੂਨ (ਵਿਸ਼ੇਸ਼ ਪ੍ਰਤੀਨਿਧ)– ਹਰਿਆਣਾ ਦੇ ਉਦਯੋਗ ਤੇ ਵਪਾਰ, ਕੌਸ਼ਲ ਵਿਕਾਸ ਤੇ ਉਦਯੋਗਿਕ ਸਿਖਲਾਈ ਮੰਤਰੀ ਵਿਪੁਲ ਗੋਇਲ ਨੇ ਉਦਯੋਗਿਕ ਸਿਖਲਾਈ ਸੰਸਥਾਨਾਂ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਪਾਸ ਆਊਟ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ...

ਪੂਰੀ ਖ਼ਬਰ »

ਗ਼ਰੀਬਾਂ ਦੇ ਮਕਾਨ ਬਣਾਉਣ ਦੇ ਸੁਪਨੇ 'ਤੇ ਹਮਲਾ ਕੀਤਾ ਸਰਕਾਰ ਨੇ-ਤਿ੍ਲੋਚਨ ਸਿੰਘ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਿ੍ਲੋਚਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਲੋਕਾਂ ਦੇ ਆਸ਼ਿਆਨੇ ਬਣਾਉਣ ਦੇ ਸੁਪਨੇ 'ਤੇ ਹਮਲਾ ਕਰ ਰਹੀ ਹੈ | ਇਸ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਕਰਨਾਲ ...

ਪੂਰੀ ਖ਼ਬਰ »

ਨਗਰਪਾਲਿਕਾ ਚੇਅਰਪਰਸਨ ਬਣੀ ਸਨਮੀਤ ਕੌਰ

ਨੀਲੋਖੇੜੀ, 21 ਜੂਨ (ਆਹੂਜਾ)-ਨਗਰਪਾਲਿਕਾ ਦਫ਼ਤਰ 'ਚ ਨਗਰਪਾਲਿਕਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸ਼ਾਂਤ ਤਰੀਕੇ ਨਾਲ ਮੁਕੰਮਲ ਹੋ ਗਈ | ਵਿਧਾਇਕ ਭਗਵਾਨ ਦਾਸ ਕਬੀਰਪੰਥੀ ਦੀ ਹਾਜ਼ਰੀ 'ਚ ਐੱਸ.ਡੀ.ਐਮ. ਨਰਿੰਦਰਪਾਲ ਮਲਿਕ ਨੇ ਚੋਣ ਕਾਰਵਾਈ ਦਾ ਸੰਚਾਲਨ ਕੀਤਾ | ਇਸ ...

ਪੂਰੀ ਖ਼ਬਰ »

ਬੱਚਿਆਂ ਨੂੰ ਕਰਵਾਈਆਂ ਯੋਗ ਕਿਰਿਆਵਾਂ

ਅਸੰਧ, 21 ਜੂਨ (ਅਜੀਤ ਬਿਊਰੋ)-ਕੌਮਾਂਤਰੀ ਯੋਗ ਦਿਵਸ ਦੇ ਸਬੰਧ 'ਚ ਡੀ.ਏ.ਵੀ. ਪਬਲਿਕ ਸਕੂਲ 'ਚ ਪਤੰਜਲੀ ਯੋਗ ਸਮਿਤੀ ਦੇ ਇੰਚਾਰਜ ਨਰਿੰਦਰ ਸ਼ਰਮਾ ਐਡਵੋਕੇਟ ਅਤੇ ਯੋਗ ਅਧਿਆਪਕ ਮਾਇਆ ਰਾਮ ਸ਼ਾਸਤਰੀ ਨੇ ਬੱਚਿਆਂ ਨੂੰ ਯੋਗ ਪ੍ਰੋਟੋਕਲ ਦੇ ਹਿਸਾਬ ਨਾਲ ਯੋਗ ਕਿਰਿਆਵਾਂ ...

ਪੂਰੀ ਖ਼ਬਰ »

ਖੇਡ ਸਟੇਡੀਅਮ ਅਮੀਨ 'ਚ ਸ਼ੁਰੂ ਕੀਤੀ ਸਫ਼ਾਈ ਮੁਹਿੰਮ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਸੁਨੀਲ ਕੁਮਾਰ ਖੇਡ ਸਟੇਡੀਅਮ 'ਚ ਅਮੀਨ ਯੁਵਾ ਖੇਡ ਕਲੱਬ ਵਲੋਂ ਸਵੱਛ ਭਾਰਤ ਸਮਰ ਇੰਟਰਸਸ਼ਿਪ ਪੋ੍ਰਗਰਾਮ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ | ਇਸ ਦੌਰਾਨ ਖੇਡ ਮੈਦਾਨ ਦੀ ਸਫ਼ਾਈ ਕਰਵਾਈ ਗਈ | ਇਸ ਤੋਂ ਇਲਾਵਾ ਖਿਡਾਰੀਆਂ ਨੂੰ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਮਕੈਨੀਕਲ ਵਰਕਰ ਯੂਨੀਅਨ ਨੇ ਕੱਢੀ ਜਲ ਬਚਾਓ ਰੈਲੀ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਗੌਰਮੈਂਟ ਪੀ.ਡਬਲਿਊ.ਡੀ. ਮਕੈਨੀਕਲ ਵਰਕਰ ਯੂਨੀਅਨ ਦੀ ਸੂਬਾਈ ਕਮੇਟੀ ਦੇ ਸੱਦੇ 'ਤੇ ਇੱਥੇ ਕਰਮਚਾਰੀਆਂ ਨੇ ਜ਼ਿਲ੍ਹਾ ਚੇਅਰਮੈਨ ਸਰੂਪ ਸਿੰਘ ਵਿਰਕ ਦੀ ਅਗਵਾਈ ਹੇਠ ਜਲ ਬਚਾਓ ਰੈਲੀ ਕੱਢੀ | ਰੈਲੀ ਤੋਂ ਪਹਿਲਾਂ ਸਿਹਤ ...

ਪੂਰੀ ਖ਼ਬਰ »

ਭਾਜਪਾ ਨੇ ਪਾਰਟੀ ਨੀਤੀਆਂ ਤੇ ਯੋਜਨਾਵਾਂ ਦਾ ਪ੍ਰਚਾਰ ਕਰਨ ਦੀਆਂ ਲਾਈਆਂ ਡਿਊਟੀਆਂ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)- ਭਾਜਪਾ ਜ਼ਿਲ੍ਹਾ ਵਰਕਰਾਂ ਦੀ ਇਕ ਬੈਠਕ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਦੀ ਅਗਵਾਈ 'ਚ ਸਰਕਟ ਹਾਊਸ 'ਚ ਹੋਈ | ਬੈਠਕ ਦੀ ਸ਼ੁਰੂਆਤ ਭਾਰਤ ਮਾਤਾ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਦੇ ...

ਪੂਰੀ ਖ਼ਬਰ »

ਘੱਟ ਗਿਣਤੀ ਸਮਾਜ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਵਿਸ਼ੇਸ਼ ਪਹਿਲ- ਮਨਜੀਤ ਸਿੰਘ

ਅੰਬਾਲਾ, 21 ਜੂਨ (ਅਜੀਤ ਬਿਊਰੋ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਘੱਟ ਗਿਣਤੀ ਸਮਾਜ ਦੇ ਲੋਕਾਂ ਨੂੰ ਕਲਿਆਣਕਾਰੀ ਅਤੇ ਸਵੈ-ਰੁਜ਼ਗਾਰ ਯੋਜਨਾਵਾਂ 'ਚ ਪ੍ਰਧਾਨ ਮੰਤਰੀ 15 ਸੂਤਰੀ ਪ੍ਰੋਗਰਾਮ ...

ਪੂਰੀ ਖ਼ਬਰ »

ਪ੍ਰੋਗਰਾਮ 'ਚ ਹਸਪਤਾਲ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ

ਰਿਵਾੜੀ, 21 ਜੂਨ (ਅਜੀਤ ਬਿਊਰੋ)- ਪ੍ਰਸ਼ਾਸਨ ਵਲੋਂ ਸ਼ਹਿਰ 'ਚ ਰਾਹਗਿਰੀ ਪ੍ਰੋਗਰਾਮ ਕਰਵਾਇਆ ਗਿਆ, ਜੋ ਕਿ ਸਵੇਰੇ 5.30 ਵਜੇ ਤੋਂ ਸ਼ੁਰੂ ਹੋਇਆ | ਪ੍ਰੋਗਰਾਮ 'ਚ ਪ੍ਰਸ਼ਾਸਨਿਕ ਅਮਲੇ ਨੇ ਪੂਰਾ ਸਹਿਯੋਗ ਕੀਤਾ, ਜਦਕਿ ਨਾਰਾਇਣਾ ਸੁਪਰ ਸਪੈਸ਼ਲਿਟੀ ਹਸਪਤਾਲ ਗੁਰੂਗ੍ਰਾਮ ਨੇ ...

ਪੂਰੀ ਖ਼ਬਰ »

ਸਰਕਾਰ ਿਖ਼ਲਾਫ਼ ਸਿੱਖਾਂ ਦਾ ਰੋਸ ਮਾਰਚ 28 ਨੂੰ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)- ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਛਲੇ ਦਿਨੀਂ ਬੈਰਾਗੀ ਸਮਾਜ ਵਲੋਂ ਪਾਣੀਪਤ ਵਿਖੇ 'ਬੰਦਾ ਬੈਰਾਗੀ' ਦੇ ਨਾਂਅ 'ਤੇ ਕੀਤੇ ਗਏ ਪ੍ਰੋਗਰਾਮ ਤੋਂ ਬਾਅਦ ਸਿੱਖ ਸਮਾਜ 'ਚ ਇਸ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਰ ...

ਪੂਰੀ ਖ਼ਬਰ »

'ਨਿਟ' 'ਚ ਦਿਵਿਆਂਗ ਵਿਦਿਆਰਥੀਆਂ ਲਈ ਗਲੋਬਲ ਆਈ.ਟੀ. ਚੈਲੇਂਜ 2018 ਲਈ ਕੌਮੀ ਮੁਕਾਬਲਾ 25 ਤੋਂ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਕੌਮੀ ਤਕਨੀਕੀ ਸੰਸਥਾਨ (ਨਿਟ) 'ਚ ਦਿਵਿਆਂਗਾਂ ਲਈ ਦਿਵਿਆਂਗ ਸਸ਼ਕਤੀਕਰਨ ਵਿਭਾਗ (ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ) ਦੇ ਸਹਿਯੋਗ ਨਾਲ ਗਲੋਬਲ ਆਈ.ਟੀ. ਚੈਲੇਂਜ 2018 ਲਈ 2 ਰੋਜ਼ਾ ਕੌਮੀ ਮੁਕਾਬਲਾ 25 ਤੋਂ 26 ...

ਪੂਰੀ ਖ਼ਬਰ »

ਸਾਲਾਨਾ ਸਿਖ਼ਲਾਈ ਕੈਂਪ ਦਾ ਸਮਾਪਨ

ਜਗਾਧਰੀ, 21 ਜੂਨ (ਜਗਜੀਤ ਸਿੰਘ)-ਜਵਾਹਰ ਨਵੋਦਿਆ ਸਕੂਲ ਚੂਹੜਪੁਰ 'ਚ 14 ਹਰਿਆਣਾ ਬਟਾਲੀਅਨ ਵਲੋਂ 10 ਰੋਜਾ ਸਾਲਾਨਾ ਸਿਖ਼ਲਾਈ ਕੈਂਪ ਕੌਮਾਂਤਰੀ ਯੋਗ ਦਿਵਸ ਦੇ ਨਾਲ ਸਮਾਪਤ ਹੋਇਆ | ਕੈਂਪ ਕਰਨਲ ਰਾਰਜ ਕੁਮਾਰ ਸੌਰਿਆ ਚੱਕਰ ਦੀ ਦੇਖ-ਰੇਖ ਵਿਚ ਚੱਲ ਰਿਹਾ ਸੀ, ਜਿਸ 'ਚ ਮੇਜਰ ...

ਪੂਰੀ ਖ਼ਬਰ »

ਕਸ਼ਯਪ ਸਮਾਜ ਨੂੰ ਮਿਲੇ ਰਾਜਨੀਤੀ 'ਚ ਹਿੱਸੇਦਾਰੀ-ਖੇੜਾ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੂਨ (ਜਸਬੀਰ ਸਿੰਘ ਦੁੱਗਲ)-ਬਲਾਕ ਸਮਿਤੀ ਦੇ ਮੈਂਬਰ ਅਤੇ ਭਾਜਪਾ ਵਰਕਰ ਨਰੇਸ਼ ਖੇਡਾ ਨੇ ਕਿਹਾ ਕਿ ਕਸ਼ਯਪ ਸਮਾਜ ਨੂੰ ਵੀ ਰਾਜਨੀਤੀ 'ਚ ਹਿੱਸੇਦਾਰੀ ਮਿਲਣੀ ਚਾਹੀਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੂੰ ਅਜਿਹੀਆਂ ਯੋਜਨਾਵਾਂ ...

ਪੂਰੀ ਖ਼ਬਰ »

ਸਿੱਖ ਪਰਸਨੈਲਿਟੀ ਪ੍ਰੋਗਰਾਮ ਕੈਂਪ 'ਚ ਵੱਖ-ਵੱਖ ਮੁਕਾਬਲੇ ਜਾਰੀ

ਅੰਬਾਲਾ, 21 ਜੂਨ (ਅਜੀਤ ਬਿਊਰੋ)- ਦਸਤਾਰ ਸਿੱਖ ਕੌਮ ਦੀ ਸ਼ਾਨ ਹੈ | ਇਸ ਤੋਂ ਬਿਨਾ ਸਿੱਖਾਂ ਦੀ ਪਛਾਣ ਅਧੂਰੀ ਹੈ | ਇਹ ਵਿਚਾਰ ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਭਾਈ ਮੰਗਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖ਼ਾਲਸਾ ਪੰਜੋਖਰਾ ਸਾਹਿਬ ...

ਪੂਰੀ ਖ਼ਬਰ »

ਚੀਕਾ ਪੁਲਿਸ ਨੇ ਸੁਲਝਾਇਆ ਅਗਵਾ ਦਾ ਮਾਮਲਾ

ਗੂਹਲਾ ਚੀਕਾ, 21 ਜੂਨ (ਓ.ਪੀ. ਸੈਣੀ)- ਅਖ਼ੀਰ ਪੁਲਿਸ ਨੇ ਸੁਰੇਸ਼ ਪ੍ਰੇਮੀ ਨੂੰ ਰਾਜਸਥਾਨ ਤੋਂ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ | ਅੱਜ ਚੀਕਾ ਪੁਲਿਸ ਨੇ ਰਾਜਸਥਾਨ ਤੋਂ ਸੁਰੇਸ਼ ਪ੍ਰੇਮੀ ਨੂੰ ਲੱਭ ਕੇ ਚੀਕਾ ਵਿਖੇ ਲਿਆਂਦਾ | ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਗੂਹਲਾ ...

ਪੂਰੀ ਖ਼ਬਰ »

ਬਿਜਲੀ ਪੂਰੀ ਨਾ ਦੇਣ ਕਾਰਨ ਕਿਸਾਨਾਂ 'ਚ ਭਾਰੀ ਰੋਸ

ਰਤੀਆ, 21 ਜੂਨ (ਬੇਅੰਤ ਮੰਡੇਰ)-ਸਬ ਡਵੀਜਨ ਦੇ ਪਿੰਡਾਂ ਦੇ ਕਿਸਾਨਾਂ 'ਚ ਬਿਜਲੀ ਨਾ ਮਿਲਣ ਕਾਰਨ ਭਾਰੀ ਰੋਸ ਹੈ | ਕਿਸਾਨ ਆਗੂ ਮਲਕੀਤ ਸਿੰਘ ਰੰਧਾਵਾ ਨੇ ਕਿਹਾ ਕਿ ਰਤੀਆ ਢਾਣੀਆਂ ਦਾ ਫੀਡਰ ਰੋਜਾਂਵਾਲੀ ਨਾਲ ਜੁੜਿਆ ਹੋਇਆ ਹੈ | ਇਸ ਫੀਡਰ ਦੇ ਅਧੀਨ ਆਉਣ ਵਾਲੇ ਕਿਸਾਨਾਂ ਨਾਲ ...

ਪੂਰੀ ਖ਼ਬਰ »

ਰਾਜੇਸ਼ ਸਿਡਾਨਾ ਬਣੇ ਸ਼ਾਹਾਬਾਦ ਵਿਕਾਸ ਮੰਚ ਦੇ ਪ੍ਰਧਾਨ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੂਨ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਵਿਕਾਸ ਮੰਚ ਦੀ ਬੈਠਕ ਚੇਅਰਮੈਨ ਪਵਨ ਸਚਦੇਵਾ ਅਤੇ ਸੰਰੱਖਿਅਕ ਅਸ਼ੋਕ ਖੁਰਾਨਾ ਅਤੇ ਨਿਰਮਲ ਸਿੰਘ ਵਿਰਕ ਦੀ ਪ੍ਰਧਾਨਗੀ 'ਚ ਹੋਈ | ਬੈਠਕ 'ਚ ਸਰਬਸੰਮਤੀ ਨਾਲ ਅਗਲੇ 2 ਸਾਲ ਲਈ ਰਾਜੇਸ਼ ਸਿਡਾਨਾ ਨੂੰ ...

ਪੂਰੀ ਖ਼ਬਰ »

ਖੇਤੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਨੂੰ ਮਿਲਿਆ ਏ-ਗਰੇਡ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)- ਸਵਾਯਤ ਸੰਸਥਾਨ ਰਾਸ਼ਟਰੀ ਕਿਰਤ ਅਰਥਸ਼ਾਸਤਰ ਖੋਜ ਅਤੇ ਵਿਕਾਸ ਸੰਸਥਾਨ ਵਲੋਂ 2017 'ਚ ਕਰਵਾਏ ਗਏ ਸਰਵੇ 'ਚ ਖੇਤੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਨੂੰ ਕਿਸਾਨਾਂ ਦੇ ਹਿਤ 'ਚ ਚੰਗਾ ਕੰਮ ਕਰਨ ਲਈ ਏ-ਗਰੇਡ ਦਾ ਦਰਜਾ ਦਿੱਤਾ ਗਿਆ | ...

ਪੂਰੀ ਖ਼ਬਰ »

ਬ੍ਰਹਮਸਰੋਵਰ ਦੀ ਸਜਾਵਟ 'ਤੇ ਧਿਆਨ ਦੇਣ ਅਧਿਕਾਰੀ-ਵਿਜੈ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਕਿ ਭਾਰਤ ਸਰਕਾਰ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਸ੍ਰੀ ਕ੍ਰਿਸ਼ਣਾ ਸਰਕਿਟ ਤਹਿਤ ਬ੍ਰਹਮਸਰੋਵਰ ਦੀ ਸਜਾਵਟ 'ਤੇ ਅਧਿਕਾਰੀ ਵਿਸ਼ੇਸ਼ ਧਿਆਨ ...

ਪੂਰੀ ਖ਼ਬਰ »

ਫਰਜ਼ੀ ਰਾਸ਼ਨ ਕਾਰਡ ਫਾਰਮ ਬਣਾਉਣ ਦੇ ਮਾਮਲੇ 'ਚ ਦੋਸ਼ੀ ਕੌ ਾਸਲਰ ਗਿ੍ਫ਼ਤਾਰ

ਭਿਵਾਨੀ, 21 ਜੂਨ (ਅਜੀਤ ਬਿਊਰੋ)- ਭੋਲੇ ਭਾਲੇ ਲੋਕਾਂ ਤੋਂ ਸਿਰਫ 10 ਰੁਪਏ ਫਾਰਮ ਰਾਹੀਂ 150-200 ਰੁਪਏ ਵਸੂਲ ਕਰਕੇ ਉਨ੍ਹਾਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਫਰਜ਼ੀ ਢੰਗ ਨਾਲ ਫਾਰਮ ਭਰਵਾ ਕੇ ਧੋਖਾਧੜੀ ਕੀਤੇ ਜਾਣ ਦੇ ਮਾਮਲੇ 'ਚ ਸਿਟੀ ਪੁਲਿਸ ਨੇ ਦੋਸ਼ੀ ਵਾਰਡ ਨੰਬਰ-13 ਦੇ ...

ਪੂਰੀ ਖ਼ਬਰ »

ਸਮਰ ਕੈਂਪ 'ਚ ਕਰਵਾਏ ਵੱਖ-ਵੱਖ ਮੁਕਾਬਲੇ

ਨਰਵਾਨਾ, 21 ਜੂਨ (ਅਜੀਤ ਬਿਊਰੋ)-ਓਮ ਸਾੲੀਂ ਸੈਂਟਰ 'ਚ ਚੱਲ ਰਹੇ ਸਮਰ ਕੈਂਪ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਲੇਖਣ ਸੁਧਾਰ ਅਬੈਕਸ ਵੈਦਿਕ ਮੈਥ ਅਤੇ ਕੈਲੀਗਰਾਫ਼ੀ ਸਿੱਖਣ ਵਾਲੇ ਬੱਚਿਆਂ 'ਚ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਰਾਈਟਿੰਗ ਟ੍ਰੇਨਰ ...

ਪੂਰੀ ਖ਼ਬਰ »

ਵਾਅਦੇ ਪੂਰੇ ਨਾ ਕਰਨ 'ਤੇ ਭਾਜਪਾ ਿਖ਼ਲਾਫ਼ ਲੋਕਾਂ 'ਚ ਰੋਸ-ਦਿਆਲ ਸਿੰਘ ਪਿੰਜੋੜੀ

ਨਰਾਇਣਗੜ੍ਹ, 21 ਜੂਨ (ਪੀ. ਸਿੰਘ)- ਸੀਨੀਅਰ ਕਾਂਗਰਸੀ ਨੇਤਾ ਦਿਆਲ ਸਿੰਘ ਪਿੰਜੋੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣਾਂ ਸਮੇਂ ਆਪਣੇ ਐਲਾਨ ਪੱਤਰ 'ਚ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ 'ਚ ਆਉਣ ਮਗਰੋਂ ਇਕ ਵੀ ਵਾਅਦਾ ਪੂਰਾ ਨਹੀਂ ...

ਪੂਰੀ ਖ਼ਬਰ »

7 ਗਰਾਮ ਸਮੈਕ ਸਮੇਤ ਇਕ ਕਾਬੂ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਥਾਣਾ ਝਾਂਸਾ ਪੁਲਿਸ ਨੇ 7 ਗ੍ਰਾਮ ਸਮੈਕ ਦੇ ਨਾਲ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਥਾਣਾ ਝਾਂਸਾ ਇੰਚਾਰਜ ਸਬ ਇੰਸਪੈਕਟਰ ਭੀਮ ਸਿੰਘ ਦੀ ਅਗਵਾਈ 'ਚ ਸਹਾਇਕ ਸਬ ਇੰਸਪੈਕਟਰ ਜਗਦੀਸ਼ ਚੰਦ, ਹੈੱਡ ...

ਪੂਰੀ ਖ਼ਬਰ »

ਅਧਿਆਪਕ ਸੰਗਠਨਾਂ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ 'ਚ ਗੱਲਬਾਤ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੈਲਾਸ਼ ਚੰਦਰ ਸ਼ਰਮਾ ਤੋਂ ਹਰਿਆਣਾ ਕਾਲਜ ਟੀਚਰਸ ਐਸੋਸੀਏਸ਼ਨ ਅਤੇ ਹਰਿਆਣਾ ਸਰਕਾਰੀ ਕਾਲਜ ਟੀਚਰਸ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ | ਐਸੋਸੀਏਸ਼ਨ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX