ਤਾਜਾ ਖ਼ਬਰਾਂ


ਰਾਜਸਥਾਨ ਦੇ ਗੰਗਾਨਗਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨਿਹਾਲ ਚੰਦ ਮੇਘਵਾਲ 4 ਲੱਖ ਵੋਟਾਂ ਨਾਲ ਜਿੱਤੇ
. . .  0 minutes ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 1,96,452 ਵੋਟਾਂ ਨਾਲ ਅੱਗੇ
. . .  4 minutes ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 82142 ਵੋਟਾਂ ਨਾਲ ਅੱਗੇ
. . .  5 minutes ago
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਡਿੰਪਾ 11,456 ਵੋਟਾਂ ਨਾਲ ਜਿੱਤੇ
. . .  9 minutes ago
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 140 259 ਵੋਟਾਂ ਨਾਲ ਅੱਗੇ
. . .  9 minutes ago
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ 20000 ਵੋਟਾਂ ਨਾਲ ਜਿੱਤੇ
. . .  2 minutes ago
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ 20000 ਵੋਟਾਂ ਨਾਲ ਜਿੱਤੇ....................
ਮਨੀਸ਼ ਤਿਵਾੜੀ 46632 ਵੋਟਾਂ ਨਾਲ ਪ੍ਰੋ.ਚੰਦੂਮਾਜਰਾ ਤੋਂ ਅੱਗੇ
. . .  16 minutes ago
ਬਠਿੰਡਾ ਅਤੇ ਫ਼ਿਰੋਜ਼ਪੁਰ 'ਚ ਬਾਦਲ ਪਰਿਵਾਰ ਦੀ ਜਿੱਤ
. . .  17 minutes ago
ਬੰਗਾ 'ਚ 10ਵੇਂ ਰਾਊਂਡ 'ਚ ਵੀ ਬਸਪਾ ਅੱਗੇ
. . .  18 minutes ago
ਫ਼ਰੀਦਕੋਟ ਤੋਂ ਕਾਂਗਰਸ, ਅਕਾਲੀ ਦਲ ਨਾਲੋਂ 83411 ਵੋਟਾਂ 'ਤੇ ਅੱਗੇ
. . .  24 minutes ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 20,380 ਵੋਟਾਂ ਨਾਲ ਕਰ ਰਹੀ ਹੈ ਲੀਡ
. . .  22 minutes ago
ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ 195214 ਵੋਟਾਂ ਨਾਲ ਅੱਗੇ
. . .  25 minutes ago
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 5365 ਵੋਟਾਂ ਨਾਲ ਜਿੱਤੇ
. . .  27 minutes ago
ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਅਕਾਲੀ-ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੋਂ 81104 ਵੋਟਾਂ ਨਾਲ ਅੱਗੇ
. . .  35 minutes ago
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 147317 ਵੋਟਾਂ ਨਾਲ ਅੱਗੇ
. . .  37 minutes ago
ਖਡੂਰ ਸਾਹਿਬ 'ਚ ਜਸਬੀਰ ਸਿੰਘ ਡਿੰਪਾ 'ਚ 135,887 ਵੋਟਾਂ ਨਾਲ ਅੱਗੇ
. . .  37 minutes ago
ਮੁਨੀਸ਼ ਤਿਵਾੜੀ 44,077 ਵੋਟਾਂ ਨਾਲ ਪ੍ਰੋ. ਚੰਦੂਮਾਜਰਾ ਤੋਂ ਅੱਗੇ
. . .  37 minutes ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਹਲਕੇ 'ਚ ਕਾਂਗਰਸ 80,498 ਵੋਟਾਂ ਨਾਲ ਅੱਗੇ
. . .  39 minutes ago
ਡੇਰਾਬਸੀ 'ਚ ਅਕਾਲੀ ਦਲ 17050 ਵੋਟਾਂ ਨਾਲ ਅੱਗੇ
. . .  40 minutes ago
ਸਮਰਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ 4761 ਵੋਟਾਂ ਨਾਲ ਅੱਗੇ
. . .  43 minutes ago
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 147317 ਵੋਟਾਂ ਨਾਲ ਅੱਗੇ
. . .  43 minutes ago
ਇੱਕ ਵਾਰ ਫਿਰ ਭਾਰਤ ਦੀ ਹੋਈ ਜਿੱਤ- ਪ੍ਰਧਾਨ ਮੰਤਰੀ ਮੋਦੀ
. . .  45 minutes ago
ਵਿਧਾਨ ਸਭਾ ਹਲਕਾ ਪੱਟੀ ਤੋਂ ਜਸਬੀਰ ਸਿੰਘ ਡਿੰਪਾ 5760 ਵੋਟਾਂ ਨਾਲ ਜਿੱਤੇ
. . .  26 minutes ago
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਸਵੀਰ ਸਿੰਘ ਡਿੰਪਾ 10866 ਵੋਟਾਂ ਨਾਲ ਜਿੱਤੇ
. . .  46 minutes ago
ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ 193912 ਵੋਟਾਂ ਨਾਲ ਅੱਗੇ
. . .  47 minutes ago
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  48 minutes ago
ਅਟਾਰੀ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 12,288 ਵੋਟਾਂ ਦੇ ਨਾਲ ਰਹੇ ਜੇਤੂ
. . .  52 minutes ago
ਅੰਮ੍ਰਿਤਸਰ 'ਚ ਗੁਰਜੀਤ ਸਿੰਘ ਔਜਲਾ 92302 ਵੋਟਾਂ ਨਾਲ ਅੱਗੇ
. . .  54 minutes ago
ਦੇਸ਼ ਭਰ 'ਚ ਭਾਜਪਾ 301 ਸੀਟਾਂ 'ਤੇ ਅੱਗੇ
. . .  56 minutes ago
ਬੰਗਾ ਦੇ 9ਵੇਂ ਗੇੜ 'ਚ ਵੀ ਲਗਾਤਾਰ ਬਸਪਤਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  57 minutes ago
ਰਾਜਸਥਾਨ ਦੇ ਸ੍ਰੀਗੰਗਾਨਗਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਨਿਹਾਲ ਚੰਦ ਮੇਘਵਾਲ 3 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ
. . .  57 minutes ago
ਦਿੱਲੀ 'ਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਿੱਤੇ
. . .  59 minutes ago
ਫ਼ਰੀਦਕੋਟ ਤੋਂ ਕਾਂਗਰਸ, ਅਕਾਲੀ ਦਲ ਨਾਲੋਂ 75827 ਵੋਟਾਂ 'ਤੇ ਅੱਗੇ
. . .  about 1 hour ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 18,798 ਵੋਟਾਂ ਨਾਲ ਕਰ ਰਹੀ ਹੈ ਲੀਡ
. . .  about 1 hour ago
ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ 190807 ਵੋਟਾਂ ਨਾਲ ਅੱਗੇ
. . .  about 1 hour ago
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 1,39,465 ਵੋਟਾਂ ਨਾਲ ਅੱਗੇ
. . .  about 1 hour ago
ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਜਿੱਤੇ
. . .  about 1 hour ago
ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ 11203 ਵੋਟਾਂ ਨਾਲ ਅੱਗੇ
. . .  about 1 hour ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੋਂ 73,281 ਵੋਟਾਂ ਨਾਲ ਅੱਗੇ
. . .  about 1 hour ago
ਅਜਨਾਲਾ ਦੇ ਬੂਥ ਨੰ. 177 'ਚ ਵੋਟਿੰਗ ਮਸ਼ੀਨ 'ਚ ਆਈ ਖ਼ਰਾਬੀ
. . .  about 1 hour ago
ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 89121 ਨਾਲ ਅੱਗੇ
. . .  about 1 hour ago
ਮੁਨੀਸ਼ ਤਿਵਾੜੀ 41743 ਵੋਟਾਂ ਨਾਲ ਪ੍ਰੋ ਚੰਦੂਮਾਜਰਾ ਤੋਂ ਅੱਗੇ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ 37945 ਵੋਟਾਂ ਨਾਲ ਅੱਗੇ
. . .  about 1 hour ago
ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਨੂੰ 186000 ਵੋਟਾਂ ਦੀ ਲੀਡ
. . .  about 1 hour ago
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ 134157ਵੋਟਾਂ ਨਾਲ ਅੱਗੇ
. . .  about 1 hour ago
ਫਤਹਿਗੜ੍ਹ ਸਾਹਿਬ ਤੋਂ ਡਾ ਅਮਰ ਸਿੰਘ 73876 ਵੋਟਾਂ ਨਾਲ ਅੱਗੇ
. . .  about 1 hour ago
ਬੱਲੂਆਣਾ ਵਿਧਾਨ ਸਭਾ ਹਲਕੇ ਦੀ ਗਿਣਤੀ ਹੋਈ ਮੁਕੰਮਲ ਸੁਖਬੀਰ ਸਿੰਘ ਬਾਦਲ 41620 ਵੋਟਾਂ ਨਾਲ ਜਿੱਤੇ
. . .  about 1 hour ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਜਿੱਤੇ
. . .  about 1 hour ago
ਹਲਕਾ ਭੋਆ 'ਚ 16ਵੇਂ ਰਾਊਂਡ ਵਿਚ ਭਾਜਪਾ 3804, ਕਾਂਗਰਸ 2239 ਵੋਟ
. . .  about 1 hour ago
ਬਠਿੰਡਾ ਤੋਂ ਹਰਸਿਮਰਤ ਬਾਦਲ 12540 ਵੋਟਾਂ ਨਾਲ ਅੱਗੇ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550

ਖੰਨਾ / ਸਮਰਾਲਾ

ਪ੍ਰਦੂਸ਼ਣ ਕੰਟਰੋਲ ਬੋਰਡ ਰੰਗਾਈ ਮਿੱਲ ਦੇ ਪ੍ਰਦੂਸ਼ਿਤ ਤੇ ਕੈਮੀਕਲ ਵਾਲੇ ਪਾਣੀ ਪ੍ਰਤੀ ਗੰਭੀਰ ਨਹੀਂ-ਕਿਸਾਨ

ਮਾਛੀਵਾੜਾ ਸਾਹਿਬ, 12 ਜੁਲਾਈ (ਪੱਤਰ ਪ੍ਰੇਰਕ)-ਸੂਬੇ 'ਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨਿੱਤ ਨਵੀਆਂ ਹਦਾਇਤਾਂ ਜਾਰੀ ਕਰ ਰਿਹਾ ਹੈ ਜਦਕਿ ਜ਼ਮੀਨੀ ਹਕੀਕਤ ਤੇ ਬੋਰਡ ਅਤੇ ਸਰਕਾਰ ਨਿਰਪੱਖਤਾ ਨਾਲ ਕੰਮ ਕਰਦੀ ਦਿਖਾਈ ਨਹੀਂ ਦਿੰਦੀ ਕਿਉਂਕਿ ਪਿੰਡ ਪ੍ਰਤਾਪਗੜ੍ਹ ਨੇੜੇ ਕਿਸਾਨਾਂ ਨੇ ਇੱਕ ਰੰਗਾਈ ਮਿੱਲ 'ਤੇ ਪਾਣੀ ਨੂੰ ਬਿਨਾਂ ਸੋਧਿਆ ਜ਼ਮੀਨ 'ਚ ਖਾਲ਼ਾਂ ਬਣਾ ਕੇ ਛੱਡਣ ਨਾਲ ਉਨ੍ਹਾਂ ਦੀਆਂ ਫ਼ਸਲਾਂ ਅਤੇ ਧਰਤੀ ਹੇਠਲਾ ਖ਼ਰਾਬ ਕਰਨ ਦੇ ਦੋਸ਼ ਲਗਾਉਂਦਿਆਂ ਆਪਣੀ ਹੱਡ-ਬੀਤੀ ਪੱਤਰਕਾਰਾਂ ਨੂੰ ਦੱਸੀ | ਪਿੰਡ ਪ੍ਰਤਾਪਗੜ੍ਹ ਤੇ ਨਾਲ ਦੇ ਪਿੰਡ ਦੇ ਕਿਸਾਨ ਗੁਰਵਿੰਦਰ ਸਿੰਘ ਕੂੰਮ ਕਲਾਂ, ਸੁਖਵੀਰ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ, ਪੰਚ ਹਰਦੀਪ ਸਿੰਘ, ਮੇਜਰ ਸਿੰਘ, ਗੁਰਜੋਤ ਸਿੰਘ, ਗੁਰਤੇਜ ਸਿੰਘ, ਪੰਚ ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਮਿੱਲ ਮਾਲਕ ਕੱਪੜੇ ਦੀ ਰੰਗਾਈ ਕਰਨ ਤੋਂ ਬਾਅਦ ਕੈਮੀਕਲ ਤੇ ਬਦਬੂ ਮਾਰਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰਕੇ ਛੱਡਣ ਦੀ ਬਜਾਏ ਸਿੱਧਾ ਹੀ ਜ਼ਮੀਨ ਤੇ ਖਾਲ਼ਾਂ ਬਣਾ ਕੇ ਛੱਡਿਆ ਜਾ ਰਿਹਾ ਹੈ ਅਤੇ ਇਹ ਕੈਮੀਕਲ ਤੇ ਪ੍ਰਦੂਸ਼ਿਤ ਵਾਲਾ ਪਾਣੀ ਇੰਨੀ ਬਦਬੂ ਫੈਲਾਉਂਦਾ ਹੈ ਕਿ ਨੇੜਲੇ ਪਿੰਡਾਂ ਦਾ ਜਿਊਣਾ ਵੀ ਮੁਹਾਲ ਕਰ ਦਿੱਤਾ | ਕਿਸਾਨਾਂ ਦੱਸਿਆ ਕਿ ਪਿਛਲੀ ਵਾਰ ਮਿੱਲ ਦੇ ਇਸ ਪ੍ਰਦੂਸ਼ਿਤ ਪਾਣੀ ਨੇ ਖਾਲ਼ਾਂ 'ਚੋਂ ਟੁੱਟ ਕੇ ਨਾਲ ਲੱਗਦੇ ਖੇਤਾਂ 'ਚ ਕਣਕ ਦੀ ਫ਼ਸਲ ਖ਼ਰਾਬ ਕਰੀ ਸੀ ਤੇ ਹੁਣ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋ ਰਿਹਾ ਹੈ | ਕਿਸਾਨਾਂ ਕਿਹਾ ਕਿ ਅਸੀਂ ਕਈ ਵਾਰ ਇਸ ਗੰਧਲੇ ਪਾਣੀ ਪ੍ਰਤੀ ਮਿੱਲ ਮਾਲਕਾਂ ਨੂੰ ਵੀ ਕਹਿ ਚੁੱਕੇ ਹਾਂ ਪਰ ਉਨ੍ਹਾਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਪੀੜਤ ਕਿਸਾਨਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਠਹਿਰਾਉਂਦਿਆਂ ਹੋਇਆ ਦੋਸ਼ ਲਗਾਇਆ ਕਿ ਇਸ ਦੇ ਅਧਿਕਾਰੀ ਆਉਣ ਤੋਂ ਪਹਿਲਾਂ ਹੀ ਸੂਚਿਤ ਕਰ ਕਾਗ਼ਜ਼ੀ ਕਾਰਵਾਈ ਕਰ ਚੱਲਦੇ ਬਣਦੇ ਹਨ | ਇਸ ਲਈ ਮਿੱਲ ਮਾਲਕ ਬਿਨਾਂ ਕਿਸੇ ਖ਼ੌਫ਼ ਤੋਂ ਇਸ ਕੈਮੀਕਲ ਵਾਲੇ ਪਾਣੀ ਨਾਲ ਆਲੇ-ਦੁਆਲੇ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਉੱਥੇ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਲੋਕਾਂ ਲਈ ਨਵੀਆਂ ਬਿਮਾਰੀਆਂ ਸਹੇੜ ਰਹੇ ਹਨ | ਕਿਸਾਨਾਂ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮਿੱਲ ਵਲੋਂ ਛੱਡੇ ਜਾ ਰਹੇ ਪਾਣੀ ਦੀ ਜਾਂਚ ਕਰ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਹੋਇਆ ਕਿਹਾ ਕਿ ਜੇਕਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਸੜਕਾਂ ਤੇ ਉਤਰ ਇਸ ਮਿੱਲ ਿਖ਼ਲਾਫ਼ ਸੰਘਰਸ਼ ਵਿੱਢਣਗੇ |

ਲੜਾਈ ਝਗੜੇ ਵਿਚ ਦੋ ਔਰਤਾਂ ਸਣੇ ਤਿੰਨ ਵਿਅਕਤੀ ਜ਼ਖ਼ਮੀ

ਖੰਨਾ, 12 ਜੁਲਾਈ (ਅਮਰਜੀਤ ਸਿੰਘ)-ਗਲੀ ਵਿਚ ਪਏ ਇੱਟਾਂ ਦੇ ਰੋੜਿਆਂ ਨੂੰ ਚੁੱਕਣ ਤੋਂ ਹੋਈ ਲੜਾਈ ਵਿਚ ਦੋ ਔਰਤਾਂ ਸਣੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜਸਵਿੰਦਰ ਕੌਰ ਵਾਸੀ ਦਹਿੜੂ ਨੇ ਆਪਣੀ ਜਠਾਣੀ ਹਰਜਿੰਦਰ ਕੌਰ, ...

ਪੂਰੀ ਖ਼ਬਰ »

ਬੱਸ ਸੜਕ ਹਾਦਸੇ ਵਿਚ 2 ਯਾਤਰੀ ਜ਼ਖ਼ਮੀ

ਖੰਨਾ, 12 ਜੁਲਾਈ (ਮਨਜੀਤ ਸਿੰਘ ਧੀਮਾਨ)-ਅੱਜ ਸਵੇਰੇ ਜੀ. ਟੀ. Ðਰੋਡ ਨੇੜੇ ਮਾਰਕਫੈੱਡ ਖੰਨਾ ਵਿਖੇ ਇਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰਿਆਣਾ ਰੋਡਵੇਜ਼ ਅੰਬਾਲਾ ਦੀ ਬੱਸ ਨੰਬਰ ਐਚ. ਆਰ. 37 ਡੀ. 6149 ਜੋ ਰਾਜਪੁਰਾ ਤੋਂ ਲੁਧਿਆਣੇ ਨੂੰ ਆ ...

ਪੂਰੀ ਖ਼ਬਰ »

ਕੁਹਾੜਾ 'ਚ ਅਣਪਛਾਤਿਆਂ ਨੇ ਚਲਾਈ ਗੋਲੀ

ਕੁਹਾੜਾ, 12 ਜੁਲਾਈ (ਤੇਲੂ ਰਾਮ ਕੁਹਾੜਾ)-ਕੁਹਾੜਾ ਦੇ ਪਾਲਮ ਸਿਟੀ ਵਿਚ ਸਪਲੈਂਡਰ ਮੋਟਰਸਾਈਕਲ ਸਵਾਰਾਂ ਵਲੋਂ ਕ੍ਰਿਕਟ ਖੇਡ ਰਹੇ ਦੀਪਕ ਕੁਮਾਰ ਉੱਪਰ ਗੋਲੀ ਚਲਾਏ ਜਾਣ ਦੀ ਸੂਚਨਾ ਹੈ | ਸੂਚਨਾ ਮਿਲਦੇ ਹੀ ਸਾਹਨੇਵਾਲ ਦੇ ਡੀ. ਐੱਸ. ਪੀ. ਹਰਜਿੰਦਰ ਸਿੰਘ, ਥਾਣਾ ਜਮਾਲਪੁਰ ...

ਪੂਰੀ ਖ਼ਬਰ »

ਲਾਈਨੋਂ ਪਾਰ ਇਲਾਕੇ ਦੇ ਲੋਕਾਂ ਲਈ ਸੀਵਰੇਜ ਪੈਣ ਦੀ ਆਸ ਬੱਝੀ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਪਿਛਲੇ 40 ਸਾਲ ਤੋਂ ਨਰਕ ਦੀ ਜ਼ਿੰਦਗੀ ਜੀ ਰਹੇ ਖੰਨਾ ਦੇ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਲਈ ਉਸ ਵੇਲੇ ਸੀਵਰੇਜ ਪੈਣ ਦੀ ਆਸ ਅੱਜ ਬੱਝ ਗਈ | ਜਦੋਂ ਇਸ ਦੇ ਟੈਂਡਰ ਖ਼ੋਲ ਕੇ ਅਗਲੀ ਪ੍ਰਕਿਰਿਆ ਲਈ ਸ਼ੁਰੂ ਕਰ ਦਿੱਤੀ ਗਈ | ਗੌਰਤਲਬ ਹੈ ...

ਪੂਰੀ ਖ਼ਬਰ »

ਨਗਰ ਕੌਾਸਲ ਕਰਮਚਾਰੀਆਂ ਨੇ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ੇ ਹਟਾਏ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਨਗਰ ਕੌਾਸਲ ਖੰਨਾ ਦੀ ਤਹਿ ਬਜ਼ਾਰੀ ਟੀਮ ਵਲੋਂ ਸ਼ਹਿਰ ਦੇ ਕੁੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਵਾਧੂ ਸਾਮਾਨ ਰੱਖਣ ਨਾਲ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ...

ਪੂਰੀ ਖ਼ਬਰ »

ਏ. ਡੀ. ਸੀ. ਪੀ ਸ਼ਰਮਾ ਤੇ ਏ. ਸੀ. ਪੀ. ਭੁੱਲਰ ਵਲੋਂ ਨਸ਼ਿਆਂ ਵਿਰੁੱਧ ਡਟਣ ਦਾ ਸੱਦਾ

ਡੇਹਲੋਂ, 12 ਜੁਲਾਈ (ਪੱਤਰ ਪ੍ਰੇਰਕ)-ਸੂਬਾ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੂੰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਜੱਸੜ ਵਿਖੇ ਪੁਲਿਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੀ ਅਹਿਮ ਇਕੱਤਰਤਾ ਹੋਈ, ...

ਪੂਰੀ ਖ਼ਬਰ »

ਲੜਾਈ-ਝਗੜੇ ਵਿਚ ਦੋ ਵਿਅਕਤੀ ਜ਼ਖਮੀ

ਖੰਨਾ, 12 ਜੁਲਾਈ (ਅਮਰਜੀਤ ਸਿੰਘ)-ਮੰਦਰ ਵਿਚ ਕੁੱਤੇ ਨੂੰ ਲਿਆਉਣ ਤੋਂ ਹੋਏ ਝਗੜੇ ਵਿਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜਗਧੀਰ ਸਿੰਘ ਵਾਸੀ ਈਸੜੂ ਨੇ ਆਪਣੇ ਗੁਆਂਢ ਵਿਚ ਰਹਿੰਦੇ ਪਿੰ੍ਰਸ ਿਖ਼ਲਾਫ਼ ਦੋਸ਼ ਲਗਾਉਂਦਿਆਂ ...

ਪੂਰੀ ਖ਼ਬਰ »

630 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਖੰਨਾ, 12 ਜੁਲਾਈ (ਧੀਮਾਨ)-ਥਾਣਾ ਸਿਟੀ 2 ਖੰਨਾ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 630 ਬੋਤਲਾਂ ਨਾਜਾਇਜ਼ ਸ਼ਰਾਬ ਫੜੇ ਜਾਣ ਦੀ ਖ਼ਬਰ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਏ. ਐਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ...

ਪੂਰੀ ਖ਼ਬਰ »

25 ਗ੍ਰਾਮ ਹੈਰੋਇਨ ਸਮੇਤ 2 ਕਾਬੂ

ਖੰਨਾ, 12 ਜੁਲਾਈ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਵਲੋਂ 2 ਵਿਅਕਤੀਆਂ ਕੋਲੋਂ 25 ਗ੍ਰਾਮ ਹੈਰੋਇਨ ਫੜੇ ਜਾਣ ਦੀ ਖ਼ਬਰ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ .ਐਚ. ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਏ. ਐਸ. ਆੲਾੀ. ਸੁਖਵਿੰਦਰਪਾਲ ਸਿੰਘ ...

ਪੂਰੀ ਖ਼ਬਰ »

ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੇ ਮੰਗਾਂ ਸਬੰਧੀ ਦਿੱਤਾ ਧਰਨਾ

ਸਮਰਾਲਾ, 12 ਜੁਲਾਈ (ਸੁਰਜੀਤ ਸਿੰਘ)-ਪੰਚਾਇਤੀ ਰਾਜ ਵਿਭਾਗ 'ਚੋਂ ਸੇਵਾ-ਮੁਕਤ ਪੈਨਸ਼ਨਰਾਂ ਨੇ ਅੱਜ ਇੱਥੇ ਬੀ. ਡੀ. ਪੀ. ਓ. ਦੇ ਦਫ਼ਤਰ ਸਾਹਮਣੇ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦਿੱਤਾ¢ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਨੇ ਧਰਨਾਕਾਰੀਆਂ ਨੂੰ ...

ਪੂਰੀ ਖ਼ਬਰ »

ਨਾਭੇ ਪੈਣ ਤਰੀਕਾਂ ਵਾਲਾ ਗਾਇਕ ਗੁਰਪ੍ਰੀਤ ਬਿੱਲਾ ਚਿੱਠੀਆਂ ਗੀਤ ਨਾਲ ਮੁੜ ਚਰਚਾ 'ਚ

ਮਲੌਦ, 12 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਬਿੱਲਾ ਨੇ ਮਾਂ ਬੋਲੀ ਪੰਜਾਬੀ ਰਾਹੀਂ ਜੋ ਪਿਛਲੇ ਸਮੇਂ ਦੌਰਾਨ ਪੰਜਾਬੀ ਗੀਤ 'ਨਾਭੇ ਪੈਣ ਤਰੀਕਾਂ ਨੀ ਤੇਰੇ ਵੈਲੀ ਯਾਰ ਦੀਆਂ' ਨਾਲ ਹਰ ਇਕ ਦੀ ਜ਼ੁਬਾਨ ਉੱਪਰ ਚੜ੍ਹਨ ਸਦਕਾ ਸਟਾਰ ...

ਪੂਰੀ ਖ਼ਬਰ »

ਚੌ ਾਕੀ ਇੰਚਾਰਜ ਵਲੋਂ ਫਾਰਮਾਸਿਸਟਾਂ ਨਾਲ ਨਸ਼ਿਆਂ ਿਖ਼ਲਾਫ਼ ਮੀਟਿੰਗ

ਸਾਹਨੇਵਾਲ, 12 ਜੁਲਾਈ (ਅਮਰਜੀਤ ਸਿੰਘ ਮੰਗਲੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਿਖ਼ਲਾਫ਼ ਦਿੱਤੀਆਂ ਸਖ਼ਤ ਹਦਾਇਤਾਂ ਦੇ ਮੱਦੇਨਜ਼ਰ ਅੱਜ ਰਾਮਗੜ੍ਹ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਕੁਹਾੜਾ, ਰਾਮਗੜ੍ਹ, ਜੰਡਿਆਲੀ ਅਤੇ ਝਾਬੇਵਾਲ ਦੇ ਮੈਡੀਕਲ ...

ਪੂਰੀ ਖ਼ਬਰ »

ਸੋਮਲ ਖੇੜੀ ਵਿਖੇ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਮਲੌਦ, 12 ਜੁਲਾਈ (ਪੱਤਰ ਪ੍ਰੇਰਕ)-ਨਗਰ ਪੰਚਾਇਤ ਮਲੌਦ ਅਧੀਨ ਪੈਂਦੇ ਪਿੰਡ ਸੋਮਲ ਖੇੜੀ ਦੇ ਵਾਰਡ 10 ਵਿਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਕੌਾਸਲਰ ਗੁਰਜੰਟ ਸਿੰਘ ਬਿੱਲੂ ਦੀ ਯਤਨਾਂ ਸਦਕਾ ਮਨਜ਼ੂਰ ਹੋਏ 20 ਮੁਫ਼ਤ ਗੈਸ ਕੁਨੈਕਸ਼ਨਾਂ ਦੀ ਵੰਡ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਨੂੰ ਮਿਲਿਆ ਰਾਜ ਪੱਧਰੀ ਪੁਰਸਕਾਰ

ਈਸੜੂ, 12 ਜੁਲਾਈ (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਮੁਕਾਬਲਿਆਂ ਤਹਿਤ 2017-18 ਵਿਚ ਇੰਡੀਅਨ ਟੇਲੈਂਟ ਮੁਕਾਬਲੇ ਕਰਵਾਏ ਗਏ¢ ਪਹਿਲੇ ਗੇੜ ਵਿਚ ਕੁਲ 126 ਵਿਦਿਆਰਥੀ ਨੇ ਭਾਗ ...

ਪੂਰੀ ਖ਼ਬਰ »

ਪਿੰਡ ਕਿਲ੍ਹਾ ਹਾਂਸ ਵਿਖੇ ਲੋਕ ਸੁਵਿਧਾ ਕੈਂਪ ਲਗਾ ਕੇ ਮੌਕੇ 'ਤੇ ਮਸਲੇ ਕੀਤੇ ਹੱਲ

ਰਾੜਾ ਸਾਹਿਬ, 12 ਜੁਲਾਈ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਕਿਲ੍ਹਾ ਹਾਂਸ ਵਿਖੇ ਲੋਕ ਭਲਾਈ ਯੋਜਨਾਵਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਸਾਬਕਾ ਸਰਪੰਚ ਬਲਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਕਿਲ੍ਹਾ ਹਾਂਸ, ਭੀਖੀ ਖੱਟੜਾ ਅਤੇ ਜ਼ੀਰਖ ਦਾ ਸਾਂਝਾ ਲੋਕ ਸੁਵਿਧਾ ਕੈਂਪ ...

ਪੂਰੀ ਖ਼ਬਰ »

ਸਿਹੌੜਾ ਦੇ ਖੇਡ ਮੇਲੇ 'ਚ ਬੁਆਣੀ ਦੀ ਟੀਮ ਜੇਤੂ

ਪਾਇਲ/ਮਲੌਦ, 12 ਜੁਲਾਈ (ਨਿਜ਼ਾਮਪੁਰ)-ਬਾਬਾ ਸ਼ੀਹਾਂ ਸਿੰਘ ਕਲੱਬ ਵਲੋਂ ਸਿਹੌੜਾ ਵਿਖੇ 1 ਦਿਨਾਂ ਖੇਡ ਮੇਲਾ ਕਰਵਾਇਆ ਗਿਆ | ਜਿਸ ਵਿਚ 60 ਕਿੱਲੋ ਦੇ ਮੁਕਾਬਲੇ ਵਿਚ 40 ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ ਵਿਚ ਬੁਆਣੀ ਦੀ ਟੀਮ ਪਹਿਲੇ ਨੰਬਰ ਅਤੇ ਨਗਾਵਾਂ ਹਰਿਆਣਾ ਦੀ ...

ਪੂਰੀ ਖ਼ਬਰ »

ਲੇਖਕ ਅਤੇ ਕਵੀਸ਼ਰ ਸਭਾ ਪੰਜਾਬ ਦੀ ਜ਼ਿਲ੍ਹਾਵਾਰ ਮੀਟਿੰਗ

ਰਾੜਾ ਸਾਹਿਬ, 12 ਜੁਲਾਈ (ਸਰਬਜੀਤ ਸਿੰਘ ਬੋਪਾਰਾਏ)-ਲੇਖਕ ਅਤੇ ਕਵੀਸ਼ਰ ਸਭਾ ਪੰਜਾਬ ਦੀ ਜ਼ਿਲ੍ਹਾਵਾਰ ਮੀਟਿੰਗ ਤਹਿਤ ਇਸ ਵਾਰ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਵਿਖੇ ਹੋਈ | ਇਸ ਇਕੱਤਰਤਾ ਦੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਵਿਚ ਕਲਾਸ ਮੈਨੇਜਮੈਂਟ ਬਾਰੇ ਵਰਕਸ਼ਾਪ

ਖੰਨਾ, 12 ਮਈ (ਹਰਜਿੰਦਰ ਸਿੰਘ ਲਾਲ)-ਨਨਕਾਣਾ ਸਾਹਿਬ ਪਬਲਿਕ ਸਕੂਲ ਕਲਾਲ ਮਾਜਰਾ ਵਿਖੇ ਮੈਕ ਮਿਲਿਅਨ ਐਜੂਕੇਸ਼ਨ ਇੰਡੀਆ ਵਲੋਂ ਵਰਕਸ਼ਾਪ ਲਗਾਈ ਗਈ | ਇਸ ਮੌਕੇ ਪਿ੍ੰਸੀਪਲ ਕੁਲਵੰਤ ਕੌਰ ਰਿਹਾਲ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਵਰਕਸ਼ਾਪ ਵਿਚ ਨਨਕਾਣਾ ਸਾਹਿਬ ਕਲਾਲ ...

ਪੂਰੀ ਖ਼ਬਰ »

ਬੈਂਕ ਵਲੋਂ ਸਕੂਲ ਨੂੰ ਬੂਟੇ ਦਾਨ

ਖੰਨਾ 12 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਮਗੜ੍ਹ ਨਵਾਂ ਪਿੰਡ ਵਿਖੇ ਐਚ. ਡੀ. ਐਫ. ਸੀ. ਬੈਂਕ ਖੰਨਾ ਦੇ ਡਬਲਯੂ. ਬੀ. ਓ. (ਹੋਲਸੇਲ ਬੈਂਕਿੰਗ ਓਪਰੇਸ਼ਨ) ਵਿਭਾਗ ਵਲੋਂ ਪੌਦੇ ਭੇਟ ਕੀਤੇ ਗਏ | ਇਸ ਮੌਕੇ ਮੈਨੇਜਰ ਪ੍ਰਸ਼ਾਂਤ ਪੁਰੀ, ...

ਪੂਰੀ ਖ਼ਬਰ »

ਕਿਸ਼ਨਪੁਰਾ 'ਚ ਲੋਕ ਸੁਵਿਧਾ ਕੈਂਪ ਦਾ ਆਯੋਜਨ

ਮਲੌਦ, 12 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਮੁਹਿੰਮ ਤਹਿਤ ਅੱਜ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਕਿਸ਼ਨਪੁਰਾ ਵਿਖੇ ਸਰਪੰਚ ਰਾਜਪਾਲ ਸਿੰਘ ਕਿਸ਼ਨਪੁਰਾ ਦੇ ਯਤਨਾਂ ਸਦਕਾ ਬਲਾਕ ਕਾਂਗਰਸ ਪ੍ਰਧਾਨ ਜਗਤਾਰ ਸਿੰਘ ਉੱਚੀ ...

ਪੂਰੀ ਖ਼ਬਰ »

ਵਾਤਾਵਰਨ ਜਾਗਰੂਕਤਾ ਕੈਂਪ ਲਗਾ ਕੇ ਬੂਟੇ ਲਗਾਏ

ਮਲੌਦ, 12 ਜੁਲਾਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਦੇ ਤਾਲਮੇਲ ਨਾਲ ਸ਼ੁਰੂ ਕੀਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਣ ਮੰਡਲ ਅਫ਼ਸਰ ਪਟਿਆਲਾ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਹਾਈ ਸਕੂਲ ਬੇਰ ਕਲਾਂ ਵਿਖੇ ਵਾਤਾਵਰਨ ਸੰਭਾਲ ...

ਪੂਰੀ ਖ਼ਬਰ »

ਮੁੱਲਾਂਪੁਰ ਇਲੀਟ ਇੰਟਰਨੈਸ਼ਨਲ ਅਕੈਡਮੀ ਦੇ ਸਾਹਨੇਵਾਲ

ਮੁੱਲਾਂਪੁਰ-ਦਾਖਾ, 12 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਆਈਲੈਟਸ, ਨੈਨੀ ਅਤੇ ਕੁਕਿੰਗ ਕੋਰਸ ਲਈ ਨਾਮਵਰ ਇੰਸਟੀਚਿਊਟ ਇਲੀਟ ਇੰਟਰਨੈਸ਼ਨਲ ਅਕੈਡਮੀ ਮੰਡੀ ਮੁੱਲਾਂਪੁਰ-ਦਾਖਾ ਦੇ ਸਾਹਨੇਵਾਲ (ਲੁਧਿ:) ਸੈਂਟਰ ਵਿਚ ਵਿਦਿਆਰਥੀਆਂ ਲਈ ਕੈਨੇਡਾ, ਆਸਟ੍ਰੇਲੀਆ ਦੇ ਨਵੇਂ ...

ਪੂਰੀ ਖ਼ਬਰ »

ਹਲਕਾ ਵਿਧਾਇਕ ਤੇ ਐੱਸ. ਡੀ. ਐਮ. ਵਲੋਂ ਨੰਬਰਦਾਰ ਤੇ ਚੌਕੀਦਾਰਾਂ ਨਾਲ ਮੀਟਿੰਗ

ਪਾਇਲ, 12 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਸ਼ੇ ਦੇ ਕੋਹੜ੍ਹ ਨੂੰ ਜੜੋਂ੍ਹ ਖ਼ਤਮ ਕਰਨ ਲਈ ਪਿੰਡ ਪੱਧਰ 'ਤੇ ਨੰਬਰਦਾਰ ਤੇ ਚੌਕੀਦਾਰਾਂ ਨੂੰ ਨਸ਼ੇ ਵੇਚਣ ਵਾਲੇ ਅਤੇ ਨਸ਼ੇ ਖਾਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਦੇਣ ...

ਪੂਰੀ ਖ਼ਬਰ »

ਐੱਸ. ਪੀ. ਜਸਵੀਰ ਸਿੰਘ ਦੀ ਅਗਵਾਈ 'ਚ ਮੁਹੱਲਾ ਸੁਧਾਰ ਕਮੇਟੀ ਵਲੋਂ ਨਸ਼ਾ ਵਿਰੋਧੀ ਸੈਮੀਨਾਰ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਸਥਾਨਕ ਕਬਜ਼ਾ ਮਿੱਲ ਰੋਡ 'ਤੇ ਸਥਿਤ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਵਿਚ ਮੁਹੱਲਾ ਸੁਧਾਰ ਕਮੇਟੀ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਗਿਆ | ਇਸ ਦੀ ਪ੍ਰਧਾਨਗੀ ਮੁਹੱਲਾ ਸੁਧਾਰ ਕਮੇਟੀ ਦੇ ...

ਪੂਰੀ ਖ਼ਬਰ »

ਗੁਲਜ਼ਾਰ ਗਰੁੱਪ ਨੇ ਗੁਜਰਾਲ ਯੂਨੀਵਰਸਿਟੀ ਵਿਚੋਂ 98 ਮੈਰਿਟ ਪੁਜ਼ੀਸ਼ਨਾਂ ਕੀਤੀਆਂ ਹਾਸਲ

ਖੰਨਾ, 12 ਮਈ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਦੇ ਵਿਦਿਆਰਥੀਆਂ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇਮਤਿਹਾਨਾਂ ਵਿਚ ਸਫ਼ਲਤਾ ਦੇ ਝੰਡੇ ਗੱਡਦੇ ਹੋਏ 98 ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ | ਜਦ ਕਿ ਤਿੰਨ ...

ਪੂਰੀ ਖ਼ਬਰ »

ਪੰਦਰ੍ਹਵਾੜਾ ਮਨਾਉਣ ਦਾ ਮੰਤਵ ਆਬਾਦੀ 'ਤੇ ਠੱਲ੍ਹ ਪਾਉਣ ਦਾ ਇਕ ਯਤਨ-ਡਾ. ਜੇ. ਪੀ. ਸਿੰਘ

ਸਾਹਨੇਵਾਲ, 12 ਜੁਲਾਈ (ਹਰਜੀਤ ਸਿੰਘ ਢਿੱਲੋਂ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੱੁਢਲਾ ਸਿਹਤ ਕੇਂਦਰ ਸਾਹਨੇਵਾਲ ਵਿਖੇ ਐੱਸ. ਐੱਮ. ਓ. ਡਾ. ਜੇ. ਪੀ. ਸਿੰਘ ਦੀ ਦੇਖ-ਰੇਖ ਵਿਚ 11 ਜੁਲਾਈ ਤੋਂ 25 ਜੁਲਾਈ ਤੱਕ ਪਰਿਵਾਰ ਨਿਯੋਜਨ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ

ਸਮਰਾਲਾ, 12 ਜੁਲਾਈ (ਸੁਰਜੀਤ ਸਿੰਘ)-ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਸਮਰਾਲਾ ਦੀ ਮਾਸਿਕ ਮੀਟਿੰਗ ਕਮਾਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖਮਾਣੋਂ ਅਤੇ ਮਾਛੀਵਾੜਾ ਇਕਾਈਆਂ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ | ਮੀਟਿੰਗ ਵਿਚ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਕੌ ਾਸਲਰ ਵਲੋਂ ਬਣਾਈ ਜਾ ਰਹੀ ਬਿਲਡਿੰਗ 'ਤੇ ਗ਼ੈਰ ਕਾਨੂੰਨੀ ਹੋਣ ਦੇ ਦੋਸ਼

ਖੰਨਾ 12 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਰਾਜ ਕੁਮਾਰ ਵਲੋਂ ਦੱਸਿਆ ਗਿਆ ਕਿ ਖੰਨਾ ਸ਼ਹਿਰ ਵਿਚ ਨਗਰ ਕੌਾਸਲ ਖੰਨਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਈ ਸਰਮਾਏਦਾਰਾਂ ਅਤੇ ਕਈ ਲੀਡਰਾਂ ਵਲੋਂ ਨਗਰ ਕੌਾਸਲ ਖੰਨਾ ਤੋਂ ਬਿਨਾਂ ਨਕਸ਼ਾ ...

ਪੂਰੀ ਖ਼ਬਰ »

ਵਿਕਟੋਰੀਆ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਹਿਮਦਗੜ੍ਹ, 12 ਜੁਲਾਈ (ਸੋਢੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਨਤੀਜਿਆਂ ਵਿਚ ਵਿਕਟੋਰੀਆ ਗਰਲਜ਼ ਕਾਲਜ ਦੀ ਬੀ.ਬੀ.ਏ ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ¢ਪ੍ਰਾਪਤ ਵੇਰਵੇ ਅਨੁਸਾਰ ਸਾਰੀਆਂ ਵਿਦਿਆਰਥਣਾਂ ਨੇ ਮੈਰਿਟ ਲਿਸਟ ਵਿਚ ਆਪਣਾ ਨਾਮ ...

ਪੂਰੀ ਖ਼ਬਰ »

ਪ੍ਰਦੂਸ਼ਣ ਦੀ ਵੀਡੀਓ ਵਾਇਰਲ ਹੋਣ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਾਰਿਆ ਛਾਪਾ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਨੇਚਰ ਗਾਰਡ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਨੀ ਵਲੋਂ ਭੱਟੀਆਂ ਖੰਨਾ ਦੀ ਇਕ ਗਲੀ ਵਿਚ ਕੱਚ ਦੀਆਂ ਬੋਤਲਾਂ ਅਤੇ ਰਬੜ ਦੀਆਂ ਪੁਰਾਣੀ ਚੱਪਲਾਂ ਦੀ ਸਕਰੈਪ ਦਾ ਵਪਾਰ ਕਰਦੇ ਰਾਕੇਸ਼ ਬੋਟਲ ਸਟੋਰ ਦੇ ਬਾਰੇ ਕਥਿਤ ...

ਪੂਰੀ ਖ਼ਬਰ »

ਐੱਸ. ਪੀ. ਭੀਖੀ ਨੇ ਜਗੇੜਾ 'ਚ ਨਸ਼ਿਆਂ ਿਖ਼ਲਾਫ਼ ਕੀਤੀ ਮੀਟਿੰਗ

ਮਲੌਦ, 12 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਨਾਨਕਪੁਰ ਜਗੇੜਾ ਵਿਖੇ ਨਸ਼ਿਆਂ ਿਖ਼ਲਾਫ਼ ਲੋਕਾਂ ਨਾਲ ਸਾਂਝੀ ਸੱਥ ਵਿਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸ. ਪੀ. ਖੰਨਾ ਬਲਵਿੰਦਰ ਸਿੰਘ ਭੀਖੀ ਨੇ ਕਿਹਾ ਕਿ ਆਮ ਲੋਕ ਨਸ਼ਾ ਮੁਕਤ ਤੰਦਰੁਸਤ ਪੰਜਾਬ ਦੀ ...

ਪੂਰੀ ਖ਼ਬਰ »

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਲੇਬਰ ਮੰਤਰੀ ਦੇ ਘਰ ਦੇ ਘਿਰਾਓ ਲਈ ਰਵਾਨਾ

ਅਹਿਮਦਗੜ੍ਹ,12 ਜੁਲਾਈ (ਰਣਧੀਰ ਸਿੰਘ ਮਹੋਲੀ)-ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ, ਨਵੀਨੀਕਰਨ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਭਗਵੰਤ ਸਿੰਘ ਉੱਭੀ ਦੀ ਅਗਵਾਈ ਵਿਚ ਲੇਬਰ ਮੰਤਰੀ ਦੇ ਘਰ ਦੇ ਘਿਰਾਓ ਲਈ ਜਥਾ ਰਵਾਨਾ ...

ਪੂਰੀ ਖ਼ਬਰ »

ਅਨੁਜ ਛਾਹੜੀਆ ਨੇ ਬਾਲਮੀਕਿ ਤੀਰਥ ਨੂੰ ਰਮਾਇਣ ਸਰਕਟ ਵਿਚ ਲਿਆਉਣ ਦੀ ਕੀਤੀ ਮੰਗ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਸੇਵਾ ਸੰਸਥਾ ਦੇ ਪ੍ਰਧਾਨ ਅਨੁਜ ਛਾਹੜੀਆ ਵਲੋਂ ਕੇਂਦਰ ਸਰਕਾਰ ਤੋਂ ਅੰਮਿ੍ਤਸਰ ਸਥਿਤ ਬਾਲਮੀਕ ਤੀਰਥ ਨੂੰ ਰਮਾਇਣ ਸਰਕਟ ਵਿਚ ਲਿਆਉਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਰਮਾਇਣ, ਮਹਾਂਭਾਰਤ, ਬੁੱਧ ਆਦਿ ...

ਪੂਰੀ ਖ਼ਬਰ »

ਖੰਨਾ ਦੇ ਐਸ. ਐਸ. ਪੀ.ਦਾਹੀਆ ਨੇ ਸੰਭਾਲਿਆ ਅਹੁਦਾ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਡਿਊਟੀ ਦੇ ਪ੍ਰਤੀ ਪੂਰੀ ਤਨਦੇਹੀ ਅਤੇ ਨਿਡਰਤਾ ਨਾਲ ਕੰਮ ਕਰਨ ਵਾਲੇ ਪਿੁਲਸ ਅਧਿਕਾਰੀ ਦਾ ਅਕਸ ਬਣਾ ਚੁੱਕੇ ਖੰਨਾ ਦੇ ਨਵਨਿਯੁਕਤ ਐਸ. ਐਸ. ਪੀ. ਧਰੁਵ ਦਾਹੀਆ ਨੇ ਅੱਜ ਅਹੁਦਾ ਸੰਭਾਲ ਲਿਆ | ਅਹੁਦਾ ਸੰਭਾਲਣ ਤੋਂ ਪਹਿਲਾਂ ਧਰੁਵ ...

ਪੂਰੀ ਖ਼ਬਰ »

ਰੋਟਰੀ ਕਲੱਬ ਦੀ ਮੀਟਿੰਗ ਵਿਚ ਪ੍ਰਾਜੈਕਟਾਂ 'ਤੇ ਚਰਚਾ, ਜਨਸੰਖਿਆ ਦਿਵਸ ਵੀ ਮਨਾਇਆ

ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)-ਰੋਟਰੀ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਕਪਿਲ ਦੇਵ ਚਿਕਰਸਾਲ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਕਲੱਬ ਦੇ ਪ੍ਰੋਜੈਕਟਾਂ ਤੇ ਚਰਚਾ ਹੋਈ | ਕਲੱਬ ਵਲੋਂ ਵਿਸ਼ਵ ਜਨਸੰਖਿਆ ਦਿਵਸ ਵੀ ਮਨਾਇਆ ਗਿਆ | ਸਾਬਕਾ ਪ੍ਰਧਾਨ ਡਾ: ਜੈਦੀਪ ...

ਪੂਰੀ ਖ਼ਬਰ »

ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸਬੰਧੀ ਤਰਕਸ਼ੀਲ ਸੁਸਾਇਟੀ ਦੀ ਮੀਟਿੰਗ

ਕੁਹਾੜਾ, 12 ਜੁਲਾਈ (ਤੇਲੂ ਰਾਮ ਕੁਹਾੜਾ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਕੁਹਾੜਾ ਇਕਾਈ ਦੀ ਮੀਟਿੰਗ ਰੁਪਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੁਹਾੜਾ ਵਿਖੇ ਹੋਈ ¢ ਮੀਟਿੰਗ 'ਚ 14 ਜੁਲਾਈ ਨੂੰ ਪੰਜਾਬ ਭਰ 'ਚ ਤਰਕਸ਼ੀਲ ਸੁਸਾਇਟੀ ਵਲੋਂ ਲਈ ਜਾ ਰਹੀ ਵਿਦਿਆਰਥੀ ਚੇਤਨਾ ...

ਪੂਰੀ ਖ਼ਬਰ »

ਪਾਲ ਮੋਟਰਜ਼ ਦੇ ਚੇਅਰਮੈਨ ਨੇ ਲਗਾਇਆ ਬੂਟਿਆਂ ਦਾ ਲੰਗਰ

ਖੰਨਾ, 12 ਜੁਲਾਈ (ਪ. ਪ. ਰਾਹੀਂ)- ਖੰਨਾ ਸ਼ਹਿਰ ਵਿਚ ਅਤੇ ਆਸ-ਪਾਸ ਦੇ ਇਲਾਕੇ ਦੇ ਪ੍ਰਦੂਸ਼ਿਤ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਰਹਿਆ-ਭਰਿਆ ਕਰਨ ਦੇ ਮਕਸਦ ਨਾਲ ਪਾਲ ਮੋਟਰਜ਼ ਦੇ ਮਾਲਕ ਰਛਪਾਲ ਸਿੰਘ ਧੰਜਲ ਚੇਅਰਮੈਨ ਰਾਮਗੜ੍ਹੀਆ ਭਵਨ ਖੰਨਾ ਦੀ ਅਗਵਾਈ ਵਿਚ ਛਾਂਦਾਰ ਅਤੇ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਪਟਿਆਲੇ ਵਿਖੇ ਝੰਡਾ ਮਾਰਚ ਭਲਕੇ

ਮਲੌਦ, 12 ਜੁਲਾਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਵਾਰ-ਵਾਰ ਅਧਿਆਪਕ ਯੂਨੀਅਨ ਦੀਆਂ ਮੰਗਾਂ ਨੂੰ ਅਣਗੋਲੇ ਕਰਨ ਅਤੇ ਮੀਟਿੰਗਾਂ ਤੋਂ ਟਾਲ਼ਾ ਵਟਣ ਦੇ ਵਿਰੋਧ ਵਿਚ 'ਸਾਂਝਾਂ ਅਧਿਆਪਕ ਮੋਰਚਾ' ਵਲੋਂ 14 ਜੁਲਾਈ ਨੂੰ ਪਟਿਆਲਾ ਵਿਖੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਸਾਂਝੀ ਰਸੋਈ ਵਿਚ ਲੋੜਵੰਦ ਲੋਕਾਂ ਨੂੰ ਮੁਫ਼ਤ ਕੱਪੜੇ ਦੇਣੇ ਵੀ ਸ਼ੁਰੂ

ਖੰਨਾ, 12 ਜੁਲਾਈ (ਧੀਮਾਨ/ਓਬਰਾਏ/ਗੋਗੀ)-ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਸਾਂਝੀ ਰਸੋਈ ਬੱਸ ਸਟੈਂਡ ਖੰਨਾ ਵਿਖੇ ਜਿੱਥੇ 10 ਰੁਪਏ ਥਾਲ਼ੀ ਲੋੜਵੰਦਾਂ ਨੂੰ ਪੌਸ਼ਟਿਕ ਭੋਜਨ ਦੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ | ਉੱਥੇ ਰਸੋਈ ਵਿਚ ਲੋੜਵੰਦਾਂ ਨੂੰ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਬੀਜਾ ਕਿਸ਼ਨਗੜ੍ਹ ਵਿਖੇ 'ਵਿਸ਼ਵ ਆਬਾਦੀ ਦਿਵਸ' ਨੂੰ ਸਮਰਪਿਤ ਸਮਾਗਮ

ਬੀਜਾ, 12 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ 'ਵਿਸ਼ਵ ਆਬਾਦੀ ਦਿਵਸ' ਨੂੰ ਸਮਰਪਿਤ ਸਮਾਗਮ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX