ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਦਿੱਲੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਨਾਲ ਹੀ ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਆਪਣੇ ਨਾਲ ਜੋੜੀ ...
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਅਨੰਦ ਵਿਹਾਰ ਵਿਚ ਟਰਾਂਸਪੋਰਟ ਦੇ 4 ਸਾਧਨ ਮੈਟਰੋ ਰੇਲ, ਬੱਸ ਅੱਡਾ, ਰੇਲਵੇ ਸਟੇਸ਼ਨ ਅਤੇ ਰੈਪਿਡ ਰੇਲ ਆਪਸ ਵਿਚ ਜੋੜੇ ਜਾਣਗੇ | ਇਸ ਯੋਜਨਾ ਪ੍ਰਤੀ ਰੈਪਿਡ ਰੇਲ ਦੇ ਹੋਣ ਵਾਲੇ ਸਟੇਸ਼ਨਾਂ ਤੋਂ ਦੋ ਸੁਰੰਗਾਂ ਅਤੇ ਇਕ ਸਕਾਈ ...
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਭ ਤੋਂ ਪੁਰਾਣੇ ਖ਼ੇਤਰਾਂ ਵਿਚ ਕਮਲਾ ਨਹਿਰੂ ਰਿਜ ਹਰਿਆਲੀ ਦੇ ਪੱਖੋਂ ਕਾਫ਼ੀ ਖੁਸ਼ਹਾਲ ਮੰਨਿਆ ਜਾ ਰਿਹਾ ਹੈ ਪ੍ਰੰਤੂ ਇਸ ਖ਼ੇਤਰ ਵਿਚ ਰਹਿ ਰਹੇ ਬਾਂਦਰ ਪੂਰੀ ਤਰ੍ਹਾਂ ਨਾਲ ਉਤਪਾਦ ਮਚਾ ਰਹੇ ਹਨ ਅਤੇ ਪੇੜ ...
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਬਾਰਿਸ਼ ਹੋਣ 'ਤੇ ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਅਨੰਦ ਪਰਵਤ ਦੇ ਇਲਾਕੇ ਵਿਚ ਮੀਂਹ ਦੇ ਪਾਣੀ ਨੇ ਇਕ ਤਲਾਬ ਦਾ ਹੀ ਰੂਪ ਧਾਰ ਲਿਆ ਹੈ ਅਤੇ ਸੜਕ 'ਤੇ ਚੱਲ ...
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਅਭਿਨੇਤਰਾ ਸੰਨੀ ਲਿਓਨ ਦੇ ਨਾਂਅ 'ਤੇ ਬਣ ਰਹੀ ਫ਼ਿਲਮ ਦੇ ਨਾਂਅ ਵਿਚ 'ਕੌਰ' ਸ਼ਬਦ ਦੀ ਵਰਤੋਂ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਨਿਰਮਾਤਾ ਸੁਭਾਸ਼ ਚੰਦਰ ਐਸ.ਐਲ. ...
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਸ ਸਮੇਂ 90 ਹਜ਼ਾਰ ਤੋਂ ਜ਼ਿਆਦਾ ਆਟੋ ਸੜਕਾਂ 'ਤੇ ਚੱਲ ਰਹੇ ਹਨ ਅਤੇ ਇਨ੍ਹਾਂ ਵਲੋਂ ਪਿਛਲੇ ਸਮੇਂ ਤੋਂ ਆਟੋ ਦਾ ਕਿਰਾਇਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ, ਕਿਉਂਕਿ 2013 ਤੋਂ ਬਾਅਦ ਆਟੋ ਦਾ ਕਿਰਾਇਆ ਨਹੀਂ ...
ਨਵੀਂ ਦਿੱਲੀ, 16 ਜੁਲਾਈ (ਅ.ਬ.)-ਭਾਰਤ ਦੇ ਭਰੋਸੇਮੰਦ ਅਤੇ ਪ੍ਰਸਿੱਧ ਗਹਿਣਿਆਂ ਦੇ ਬ੍ਰਾਂਡ ਕਲਿਆਣ ਜਵੈਲਰਜ਼ ਨੇ ਦਿੱਲੀ ਐਨ.ਸੀ.ਆਰ. ਵਿਚ ਤਿੰਨ ਸ਼ੋਅ ਰੂਮ ਖੋਲ੍ਹਣ ਦਾ ਐਲਾਨ ਕੀਤਾ ਹੈ | ਬ੍ਰਾਂਡ ਅੰਬੈਸਡਰ ਕੈਟਰੀਨਾ ਕੈਫ਼ ਦੇ ਨਾਲ ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧਕ ...
ਨਵੀਂ ਦਿੱਲੀ, 16 ਜੁਲਾਈ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਦਿੱਲੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਨਾਲ ਹੀ ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਆਪਣੇ ਨਾਲ ਜੋੜੀ ...
ਜਲੰਧਰ, 16 ਜੁਲਾਈ (ਸ਼ੈਲੀ)-ਥਾਣਾ ਨੰਬਰ 6 ਦੀ ਪੁਲਿਸ ਨੇ ਧੋਖਾਧੜੀ ਅਤੇ ਐਕਸਾਈਜ਼ ਐਕਟ ਤਹਿਤ ਮਾਮਲਿਆਂ ਵਿਚ ਭਗੋੜੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਰੋਹਿਤ ਗਿੱਲ ਅਤੇ ਸਰਬਜੀਤ ਕੁਮਾਰ ਉਰਫ ਟਿੰਕੂ ਮਕਾਨ ਨੰਬਰ 38/15 ਆਬਾਦਪੁਰਾ ਦੇ ਰੂਪ ...
ਮਕਸੂਦਾਂ, 16 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਆਨੰਦ ਨਗਰ ਵਾਸੀ ਰਾਜੂ ਬਸਨੇਤ ਪੁੱਤਰ ਦਲ ਬਹਾਦਰ ਵਾਸੀ ਆਨੰਦ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਰੀਨਾ (24) ਦੋ ਬੱਚਿਆਂ ਸਮੇਤ ਜਾਨਕੀ (6) ਤੇ ਵਿਸ਼ਣੀ (3) ਦੇ ਨਾਲ 11 ਤਾਰੀਖ਼ ...
ਫਤਿਹਾਬਾਦ, 16 ਜੁਲਾਈ (ਹਰਬੰਸ ਮੰਡੇਰ)-ਨਗਰ ਪੀ੍ਰਸ਼ਦ ਦੇ ਕਰਮਚਾਰੀਆਂ ਵਲੋਂ ਜਵਾਹਰ ਚੌਾਕ 'ਚ ਦੁਕਾਨਾਂ ਦੇ ਬਾਹਰ ਕੂੜੇ ਦੇ ਪੁਆਂਇਟ ਬਣਾਉਣ ਦੇ ਵਿਰੋਧ 'ਚ ਜਵਾਹਰ ਚੌਾਕ ਦੇ ਦੁਕਾਨਦਾਰਾਂ ਨੇ ਅਪਣਾ ਸਾਮਾਨ ਸੜਕ ਤੇ ਰੱਖ ਕੇ ਜਾਮ ਲਾ ਦਿੱਤਾ | ਜਾਮ ਦੇ ਕਾਰਨ ਥਾਣਾ ਰੋਡ ...
ਟੋਹਾਣਾ, 16 ਜੁਲਾਈ (ਗੁਰਦੀਪ ਸਿੰਘ ਭੱਟੀ)-ਬੀਤੀ ਦੇਰ ਸ਼ਾਮ ਨੂੰ ਦਿੱਲੀ-ਸਿਰਸਾ ਕੌਮੀ ਸੜਕ ਮਾਰਗ 'ਤੇ ਹੋਏ ਹਾਦਸੇ 'ਚ ਦਿੱਲੀ ਦੇ ਕਾਰੋਬਾਰੀ ਰਾਜਿੰਦਰ ਅਗਰਵਾਲ ਤੇ ਡਾਕਟਰ ਜੈ ਕ੍ਰਿਸ਼ਨ ਨਈਅਰ ਦੀ ਮੌਤ ਹੋ ਗਈ | ਐਕਸ. ਯੂ. ਵੀ. 'ਚ ਬਾਕੀ ਸਵਾਰ ਤੇ ਚਾਲਕ ਕਿਸਮਤ ਨਾਲ ਬੱਚ ...
ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਵਰਚਊਸ ਕਲੱਬ (ਇੰਡੀਆ) ਵਲੋਂ ਕਲਾ ਕੁੰਜ ਪ੍ਰੋਗਰਾਮ ਤਹਿਤ ਉਭਰਦੇ ਕਲਾਕਾਰਾਂ ਨੂੰ ਸਟੇਜ ਪ੍ਰਦਾਨ ਕੀਤੀ | ਇਸ ਦੌਰਾਨ ਸਟੇਜ 'ਤੇ ਕਲਾਕਾਰਾਂ ਨੇ ਗੀਤ, ਨਾਚ, ਗਜਲ, ਕਹਾਣੀਆਂ ਅਤੇ ਅਦਾਕਾਰੀ ਪੇਸ਼ ਕੀਤੀਆਂ | ਛੋਟੇ-ਛੋਟੇ ...
ਕੁਰੂਕਸ਼ੇਤਰ/ਪਾਣੀਪਤ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਾਣੀਪਤ ਦੇ ਪਰਿਵਾਰ ਨੂੰ 20 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਮਾਲੀ ਮਦਦ ਕੀਤੀ ਗਈ | ਦੱਸਣਯੋਗ ਹੈ ਕਿ ਜਸਪ੍ਰੀਤ ...
ਫਤਿਹਾਬਾਦ, 16 ਜੁਲਾਈ (ਹਰਬੰਸ ਮੰਡੇਰ)-ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਗਿਲਾਖੇੜਾ ਨੇ ਕਿਹਾ ਕਿ 22, 23 ਅਤੇ 24 ਜੁਲਾਈ ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਜਨਕਰਾਂਤੀ ਰੱਥ ਯਾਤਰਾ ਤੋਂ ਬਾਅਦ ਸੂਬੇ 'ਚ ਭੁਪਿੰਦਰ ਸਿੰਘ ਹੁੱਡਾ ਦੇ ਨਾਂਅ ਦੀ ਹਨੇਰੀ ...
ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਲਾਇਨਜ਼ ਕਲੱਬ (ਆਸਥਾ) ਵਲੋਂ ਦਿਲ ਦੀਆਂ ਬਿਮਾਰੀਆਂ ਦਾ ਮੁਫਤ ਕੈਂਪ ਵੈਸ਼ਣੂ ਮਾਤਾ ਮੰਦਿਰ ਵਿਖੇ ਲਗਾਇਆ ਗਿਆ | ਜਿਸ ਵਿੱਚ ਮੁਫਤ ਡਾਕਟਰੀ ਸਲਾਹ, ਆਰ.ਬੀ.ਐਸ, ਈ.ਸੀ.ਜੀ, ਸ਼ੂਗਰ ਚੈਕਅੱਪ, ਬਲੱਡ ਪੈ੍ਰਸ਼ਰ ਜਾਂਚ ਦੇ ਇਲਾਵਾ ...
ਕਾਲਾਂਵਾਲੀ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਗੁਦਰਾਣਾ ਰੋਡ 'ਤੇ ਸ੍ਰੀ ਰਾਮ ਕਾਟਨ ਫੈਕਟਰੀ 'ਚ ਬੀਤੀ ਰਾਤ ਅੱਗ ਲੱਗਣ ਨਾਲ ਲਗਭਗ ਛੇ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਫੈਕਟਰੀ ਮਾਲਿਕ ਸਾਹਿਲ ਅਰੋੜਾ ਨੇ ਦੱਸਿਆ ਕਿ ਫੈਕਟਰੀ 'ਚ ਮਜ਼ਦੂਰ ਕੰਮ ਕਰ ਰਹੇ ਸਨ ਕਿ ਅਚਾਨਕ ...
ਕਾਲਾਂਵਾਲੀ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਪਿੰਡ ਸਿੰਘਪੁਰਾ 'ਚ ਇੱਕ ਘਰ ਦੇ ਬਾਹਰ ਖੜ੍ਹਾ ਕੀਤਾ ਟਾਟਾ 4018 ਕੈਂਟਰ ਚੋਰੀ ਹੋ ਗਿਆ | ਸਿੰਘਪੁਰਾ ਚੌਾਕੀ ਵਲੋਂ ਕੈਂਟਰ ਮਾਲਿਕ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕੈਂਟਰ ਮਾਲਿਕ ...
ਟੋਹਾਣਾ, 16 ਜੁਲਾਈ (ਗੁਰਦੀਪ ਸਿੰਘ ਭੱਟੀ)-ਸਾਬਕਾ ਮੁੱਖ ਮੰਤਰੀ ਚੌ: ਭੂਪਿੰਦਰ ਸਿੰਘ ਹੁੱਡਾ ਦੀ 22 ਜੁਲਾਈ ਤੋਂ ਜ਼ਿਲ੍ਹਾ ਫਤਿਹਾਬਾਦ ਲਈ ਟੋਹਾਣਾ ਤੋਂ ਅਰੰਭ ਹੋਣ ਵਾਲੀ ਤਿੰਨ ਰੋਜਾ ਜਨਕਰਾਂਤੀ ਚੇਤਨਾ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੇ ਪਾਰਟੀ ਵਿਰੋਧੀ ਕਾਂਗਰਸ਼ ...
ਟੋਹਾਣਾ, 16 ਜੁਲਾਈ (ਗੁਰਦੀਪ ਸਿੰਘ ਭੱਟੀ)-ਬੀਤੀ ਦੇਰ ਸ਼ਾਮ ਨੂੰ ਦਿੱਲੀ-ਸਿਰਸਾ ਕੌਮੀ ਸੜਕ ਮਾਰਗ 'ਤੇ ਹੋਏ ਹਾਦਸੇ 'ਚ ਦਿੱਲੀ ਦੇ ਕਾਰੋਬਾਰੀ ਰਾਜਿੰਦਰ ਅਗਰਵਾਲ ਤੇ ਡਾਕਟਰ ਜੈ ਕ੍ਰਿਸ਼ਨ ਨਈਅਰ ਦੀ ਮੌਤ ਹੋ ਗਈ | ਐਕਸ. ਯੂ. ਵੀ. 'ਚ ਬਾਕੀ ਸਵਾਰ ਤੇ ਚਾਲਕ ਕਿਸਮਤ ਨਾਲ ਬੱਚ ...
ਨਵੀਂ ਦਿੱਲੀ, 16 ਜੁਲਾਈ (ਪੀ. ਟੀ. ਆਈ.)- ਭਿ੍ਸ਼ਟਾਚਾਰ ਵਿਰੋਧੀ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਸਰਕਾਰੀ ਮਹਿਕਮਿਆਂ ਅਤੇ ਕੇਂਦਰੀ ਜਨਤਕ ਖ਼ੇਤਰਾਂ ਨੂੰ ਨਾਮਜ਼ਦਗੀ ਆਧਾਰ ਦੀ ਬਜਾਏ ਕੰਮ ਦਾ ਠੇਕਾ ਦੇਣ ਦੀ ਵਿਧੀ ਖੁੱਲ੍ਹੀ ਅਤੇ ਪਾਰਦਰਸ਼ੀ ਬਣਾਉਣ ਲਈ ...
ਜਲੰਧਰ, 16 ਜੁਲਾਈ (ਅ.ਬ.)- 45 ਸਾਲ ਦੀ ਮਰੀਜ਼ ਨੂੰ ਪਿਛਲੇ ਕਈ ਸਾਲਾ ਤੋਂ ਲਿਵਰ ਦੀ ਗੰਢ ਦੇ ਨਾਲ ਪਿੱਤੇ 'ਚ ਪੱਥਰੀ ਵੀ ਸੀ, ਜਿਸ ਕਾਰਨ ਮਰੀਜ਼ ਦੇ ਪੇਟ 'ਚ ਬਹੁਤ ਦਰਦ ਹੁੰਦਾ ਸੀ | ਆਦੇਸ਼ ਹਸਪਤਾਲ ਦੇ ਸੁਪਰ ਸਪੈਸ਼ਲਿਸਟ ਡਾਕਟਰ ਗਜੇਂਦਰਾ ਭਾਟੀ (ਐੱਮ. ਸੀ. ਐੱਚ.) ਗੇਸਟ੍ਰੋ ...
ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬੀਤੀ ਸ਼ਾਮ ਫ਼ਰੀਦਕੋਟ ਜ਼ਿਲੇ੍ਹ ਦੇ ਪਿੰਡ ਨਵਾਂ ਕਿਲ੍ਹਾ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਿਸਾਨ ਦੇ ਖੇਤ ਵਿਚੋਂ ਇਕ ਅਣਚੱਲਿਆ ਬੰਬ ਮਿਲ ਗਿਆ | ਇਹ ਬੰਬ ਖੇਤ 'ਚ ਬਣੇ ਟਿੱਬਿਆਂ 'ਤੇ ...
ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਪਾਣੀ ਦੀ ਘਾਟ ਕਾਰਨ ਪੰਜਾਬ ਦੇ ਲੋਕ ਤਾਂ ਤਰਾਹ-ਤਰਾਹ ਕਰ ਰਹੇ ਹਨ ਜਦੋਂ ਕਿ ਰਾਜਸਥਾਨ ਨੂੰ ਦੋਨਾਂ ਨਹਿਰਾਂ ਰਾਹੀਂ ਪੂਰਾ ਪਾਣੀ ਹਾਲੇ ਵੀ ਦਿੱਤਾ ਜਾ ਰਿਹਾ ਹੈ | ਅਜਿਹੇ ਕਾਰਨਾਂ ਕਰਕੇ ਜਿੱਥੇ ਚਿੱਟੇ ਸੋਨੇ ਦੀ ਫ਼ਸਲ ...
ਬਠਿੰਡਾ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਪੀ.ਐਸ.ਪੀ.ਸੀ.ਐਲ ਵਲੋਂ ਕੀਤੇ ਗਏ ਪੁਖ਼ਤਾ ਬਿਜਲੀ ਪ੍ਰਬੰਧਾਂ ਦੇ ਚੱਲਦਿਆਂ ਸੂਬੇ 'ਚ ਬਿਜਲੀ ਦੀ ਖ਼ਪਤ ਰਿਕਾਰਡ 12556 ਮੈਗਾਵਾਟ ਅਤੇ 2745 ਯੂਨਿਟ ਪੁੱਜਣ ਦੇ ਬਾਵਜੂਦ ਪੰਜਾਬ ਦੇ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੀ ...
ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਬੀ.ਡੀ.ਐੱਸ. ਫਾਈਨਲ ਦੇ ਐਲਾਨੇ ਨਤੀਜਿਆਂ 'ਚ ਸਥਾਨਕ ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਾਡ ਡੈਂਟਲ ਸਾਇੰਸ ਨੇ ਪਹਿਲੇ ਦੋ ਸਥਾਨਾਂ ਅਤੇ ਗੁਰੂ ਨਾਨਕ ਦੇਵ ਡੈਂਟਲ ...
ਅੰਮਿ੍ਤਸਰ, 16 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਬਾਰ੍ਹਵੀਂ ਦੇ ਨਤੀਜੇ ਆਉਣ ਤੋਂ ਬਾਅਦ ਪੂਰੇ ਪੰਜਾਬ 'ਚ ਅੰਡਰ ਗ੍ਰੈਜ਼ੂਏਸ਼ਨ ਕੋਰਸਾਂ 'ਚ ਦਾਖਲੇ ਲਈ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਦਾਖਲਿਆਂ ਦੀ ਪ੍ਰਕਿਰਿਆ ਜ਼ੋਰਾਂ 'ਤੇ ਹੈ | ਪਰ ਮੌਜੂਦਾ ਵਿੱਦਿਅਕ ...
ਲੁਧਿਆਣਾ, 16 ਜੁਲਾਈ (ਸਲੇਮਪੁਰੀ)-ਪੰਜਾਬ ਪੀ. ਡਬਲਯੂ. ਡੀ. (ਬੀ.ਏ.ਆਰ.) ਮਨਿਸਟਰੀਅਲ ਸਰਵਿਸ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਚ ਹੋਈ, ਜਿਸ ਵਿਚ ...
ਜਲੰਧਰ, 16 ਜੁਲਾਈ (ਮੇਜਰ ਸਿੰਘ)-ਬਰਗਾੜੀ 'ਚ ਲੱਗੇ ਇਨਸਾਫ਼ ਮੋਰਚੇ ਦੀਆਂ ਤਿੰਨ ਅਹਿਮ ਮੰਗਾਂ ਮੰਨੇ ਜਾਣ ਨਾਲ ਕਈ ਸਾਲਾਂ ਤੋਂ ਉਲਝੇ ਪੰਥਕ ਮਸਲੇ ਸੁਲਝ ਜਾਣ ਦੀ ਆਸ ਲਗਦੀ ਹੈ ਕਿ ਅਧਵਾਟੇ ਹੀ ਟੁੱਟ ਜਾਣ ਦੇ ਆਸਾਰ ਬਣਦੇ ਜਾ ਰਹੇ ਹਨ | 7 ਜੂਨ ਨੂੰ ਮੁੱਖ ਮੰਤਰੀ ਕੈਪਟਨ ...
ਜਲੰਧਰ, 16 ਜੁਲਾਈ (ਅ. ਬ.)-ਮੁਹਾਲੀ ਐਸ. ਸੀ. ਓ. 79, ਫੇਜ਼-2 ਸਥਿਤ ਲਾਇਸੰਸਸ਼ੁਦਾ ਅਤੇ ਮੰਨੀ-ਪ੍ਰਮੰਨੀ ਐਜੂਕੇਸ਼ਨ ਕੰਸਲਟੈਂਸੀ ਬਿ੍ਲੀਐਾਟ ਕੰਸਲਟੈਂਟਸ ਦੇ ਲੱਗ ਰਹੇ ਵੀਜ਼ਿਆਂ ਤੋਂ ਤਾਂ ਤੁਸੀਂ ਸਾਰੇ ਜਾਣੂ ਹੀ ਹੋ | ਜਿਨ੍ਹਾਂ ਦੇ ਆਇਲਟਸ ਦੇ ਬੈਂਡ ਹਰੇਕ ਮਾਡਿਊਲ 'ਚੋਂ 6 ...
ਜਲੰਧਰ, 16 ਜੁਲਾਈ (ਅ. ਬ.)- ਇੰਡੀਆ ਯਾਮਹਾ ਮੋਟਰਜ਼ (ਆਈ. ਵਾਈ. ਐਮ.) ਪ੍ਰਾਈਵੇਟ ਲਿਮਟਿਡ ਨੇ ਭਾਰਤ 'ਚ ਅੱਜ ਆਪਣੀ ਸਕੂਟਰ ਸੀਰੀਜ਼ ਸਾਇਗਨਸ ਰੇਅ ਜ਼ੈਡ. ਆਰ. 'ਚ 'ਸਟਰੀਟ ਰੈਲੀ' ਦੇ ਨਾਂਅ ਨਾਲ ਨਵਾਂ ਦਿਲਖਿਚਵਾਂ ਐਡੀਸ਼ਨ ਲਾਂਚ ਕੀਤਾ ਹੈ | 'ਸਟਰੀਟ ਰੈਲੀ' ਐਡੀਸ਼ਨ 'ਚ ਯਾਮਹਾ ਦੇ ...
ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਨੇ ਸਫ਼ਲਤਾ ਦੇ ਰਸਤੇ 'ਤੇ ਅੱਗੇ ਵਧਦੇ ਹੋਏ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ | ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬਿਕਰਮਜੀਤ ਸਿੰਘ ਪੁੱਤਰ ਪਰਵਿੰਦਰ ...
ਐੱਸ. ਏ. ਐੱਸ. ਨਗਰ, 16 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਈ. ਟੀ. ਓਜ਼ ਐਸੋਸੀਏਸ਼ਨ ਦੇ ਸੱਦੇ 'ਤੇ ਸੂਬੇ ਦੇ ਸਮੂਹ ਕਰ ਤੇ ਆਬਕਾਰੀ ਅਫ਼ਸਰਾਂ ਵਲੋਂ ਜ਼ਿਲ੍ਹਾ ਪੱਧਰ 'ਤੇ ਪ੍ਰਵੈਂਸ਼ਨ 'ਤੇ ਚੱਲ ਰਹੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਅਸਿਸਟੈਂਟ ਕਮਿਸ਼ਨਰ ਲਗਾਉਣ ਦੇ ਰੋਸ ਵਜੋਂ ...
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਮਾਂ ਬੋਲੀ ਪੰਜਾਬੀ ਨਾਲ ਆਪਣੇ ਹੀ ਘਰ 'ਚ ਬੇਗਾਨਗੀ ਵਾਲਾ ਸਲੂਕ ਹੋ ਰਿਹਾ ਹੈ | ਪੰਜਾਬੀ ਭਾਸ਼ਾ ਦੀ ਦੁਰਗਤੀ ਨੂੰ ਬਚਾਉਣ ਵਾਲਾ ਭਾਸ਼ਾ ਵਿਭਾਗ ਜਿੱਥੇ ਖ਼ੁਦ ਖ਼ਤਮ ਹੋਣ ਦੀ ਕਗਾਰ 'ਤੇ ਹੈ ਉੱਥੇ ਸਰਕਾਰੀ ਪੱਧਰ 'ਤੇ ਪੰਜਾਬੀ ਭਾਸ਼ਾ ...
ਪਠਾਨਕੋਟ, 16 ਜੁਲਾਈ (ਆਸ਼ੀਸ਼ ਸ਼ਰਮਾ)-ਦੋ ਛੁੱਟੀਆਂ ਤੋਂ ਬਾਅਦ ਅੱਜ ਕਠੂਆ ਕਤਲ ਕਾਂਡ ਅਤੇ ਜਬਰ ਜ਼ਨਾਹ ਮਾਮਲੇ ਦੀ ਕੋਰਟ 'ਚ ਸੁਣਵਾਈ ਸ਼ੁਰੂ ਹੋਈ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੱਤ ਕਥਿਤ ਦੋਸ਼ੀਆਂ ਨੰੂ ਅਦਾਲਤ 'ਚ ਪੇਸ਼ ਕੀਤਾ ਗਿਆ | ਅੱਜ ਅਦਾਲਤ 'ਚ ਸਰਕਾਰੀ ਪੱਖ ...
ਪਠਾਨਕੋਟ, 16 ਜੁਲਾਈ (ਆਸ਼ੀਸ਼ ਸ਼ਰਮਾ)-ਦੋ ਛੁੱਟੀਆਂ ਤੋਂ ਬਾਅਦ ਅੱਜ ਕਠੂਆ ਕਤਲ ਕਾਂਡ ਅਤੇ ਜਬਰ ਜ਼ਨਾਹ ਮਾਮਲੇ ਦੀ ਕੋਰਟ 'ਚ ਸੁਣਵਾਈ ਸ਼ੁਰੂ ਹੋਈ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੱਤ ਕਥਿਤ ਦੋਸ਼ੀਆਂ ਨੰੂ ਅਦਾਲਤ 'ਚ ਪੇਸ਼ ਕੀਤਾ ਗਿਆ | ਅੱਜ ਅਦਾਲਤ 'ਚ ਸਰਕਾਰੀ ਪੱਖ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਪੰਜਾਬ ਸਰਕਾਰ ਜਿੱਥੇ ਆਉਂਦੇ ਕੁਝ ਮਹੀਨਿਆਂ ਦੌਰਾਨ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਨਵ ਉਸਾਰੀ ਵੱਖ-ਵੱਖ ਸਕੀਮਾਂ ਅਧੀਨ ਕਰਵਾ ਰਹੀ ਹੈ, ਉੱਥੇ ਵੱਡੀਆਂ ਸੜਕਾਂ 'ਤੇ ਪੈਂਦੇ ਰੇਲਵੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX