ਤਾਜਾ ਖ਼ਬਰਾਂ


ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  35 minutes ago
ਸ੍ਰੀ ਮੁਕਤਸਰ ਸਾਹਿਬ ,13 ਨਵੰਬਰ { ਰਣਜੀਤ ਸਿੰਘ }- ਗੋਨੇਆਲਾ ਰੋਡ ਦੀ ਗਲੀ ਨੰਬਰ 16 ਵਿਚ ਕਰੀਬ ਸਾਡੇ ਅੱਠ ਵਜੇ ਪੂਜਾ ਕਰਨ ਦੇ ਲਈ ਮੰਦਿਰ ਚ ਲਗਾਈ ਜੋਤ ਨਾਲ ਘਰ ‘ਚ ਅੱਗ ਲੱਗ ਗਈ। ਜਿਸ ਨਾਲ ਘਰ ਦਾ ...
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 13 ਨਵੰਬਰ - ਸ੍ਰੀਨਗਰ ਪੁਲਿਸ ਨੇ ਲਾਏਪੋਰਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਗਰਨੇਡ ਅਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ...
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਰਿੰਦਰ ਸਿੰਘ ਤੋਮਰ ਨੂੰ ਉਨ੍ਹਾਂ ਦੇ ਮਹਿਕਮੇ ਤੋਂ ਇਲਾਵਾ...
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਨੇ ਪੂਰਬ ਉੱਤਰੀ ਦੇ 8 ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ...
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  about 3 hours ago
ਚੇਨਈ, 13 ਨਵੰਬਰ - ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਲਾਨ ਕੀਤਾ ਕਿ ਤਾਮਿਲਨਾਡੂ...
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  about 3 hours ago
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਸਾਂਝਾ ਅਧਿਆਪਕ ਮੋਰਚਾ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੋ ਕਿੱਲੋਮੀਟਰ...
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ) - ਦਿੱਲੀ ਪੁਲਿਸ ਨੇ ਕਾਲਿੰਦੀ ਕੁੰਜ ਇਲਾਕੇ 'ਚੋਂ ਮੋਹਿਤ ਨਾਂਅ ਦੇ ਬਦਮਾਸ਼ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ...
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 13 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੈਂਦੇ ਕੇਰਨ ਸੈਕਟਰ ਵਿਖੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ...
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 3 hours ago
ਕੋਲੰਬੋ, 13 ਨਵੰਬਰ - ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ...
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 4 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.ਸਿੰਘ, ਗੁਰਚਰਨ ਸਿੰਘ ਗਿੱਲ, (ਵਧੀਕ ਐਡਵੋਕੇਟ ਜਨਰਲ...
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  about 4 hours ago
ਨਵੀਂ ਦਿੱਲੀ, 13 ਨਵੰਬਰ - ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਵਾਲਮਾਰਟ ਦੀ ਕੰਪਨੀ ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ...
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  about 4 hours ago
ਚੇਨਈ, 13 ਨਵੰਬਰ - ਸੀ.ਪੀ.ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਚੇਨਈ ਵਿਖੇ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਕੀਤੀ। ਇਸ ਮੌਕੇ 'ਤੇ ਰਾਜ ਸਭਾ ਮੈਂਬਰ...
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  about 5 hours ago
ਨਵੀਂ ਦਿੱਲੀ, 13 ਨਵੰਬਰ - ਏਅਰ ਇੰਡੀਆ ਨੇ ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਇਸ ਤੋਂ ਪਹਿਲਾ ਬੀਤੇ ਦਿਨ...
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  about 5 hours ago
ਜ਼ੀਰਕਪੁਰ, 13ਨਵੰਬਰ (ਹੈਪੀ ਪੰਡਵਾਲਾ) - ਇੱਥੋਂ ਦੀ ਜ਼ੀਰਕਪਰ-ਪੰਚਕੂਲਾ ਸੜਕ 'ਤੇ ਬੀਤੀ ਰਾਤ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ ਬੁਲਟ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਤ...
ਹਿਮਾਚਲ ਦੀ ਸੋਲਾਂਗ ਘਾਟੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 5 hours ago
ਸ਼ਿਮਲਾ, 13 ਨਵੰਬਰ - ਹਿਮਾਚਲ ਪ੍ਰਦੇਸ਼ ਦੀ ਸੋਲਾਂਗ ਘਾਟੀ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਦਾ ਸੈਲਾਨੀ ਭਰਪੂਰ ਮਜ਼ਾ ਲੈ ਰਹੇ...
ਸੀ.ਬੀ.ਆਈ ਰਿਸ਼ਵਤ ਮਾਮਲਾ : ਅਦਾਲਤ ਨੇ ਦਲਾਲ ਮਨੋਜ ਪ੍ਰਸਾਦ ਦੀ ਨਿਆਇਕ ਹਿਰਾਸਤ 27 ਤੱਕ ਵਧਾਈ
. . .  1 minute ago
ਸਬਰੀਮਾਲਾ ਮੰਦਿਰ ਵਿਵਾਦ : ਸੁਪਰੀਮ ਕੋਰਟ ਸਮੀਖਿਆ ਪਟੀਸ਼ਨਾਂ 'ਤੇ ਖੁੱਲ੍ਹੀ ਅਦਾਲਤ 'ਚ ਕਰੇਗਾ ਸੁਣਵਾਈ
. . .  about 6 hours ago
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
. . .  about 6 hours ago
ਭਾਈ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
. . .  about 7 hours ago
ਮੋਦੀ ਨੂੰ ਦਿੱਤੀ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਕਰੇਗਾ ਸੁਣਵਾਈ
. . .  about 7 hours ago
ਸ਼੍ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਪ੍ਰਧਾਨ- ਦੇਖੋ ਤਸਵੀਰਾਂ
. . .  about 7 hours ago
ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਪਿੰਡ ਵਾਸੀਆ ਨੇ ਲਗਾਏ ਇਸ਼ਤਿਹਾਰ
. . .  about 7 hours ago
ਮਿੰਨੀ ਬੱਸ ਪਲਟਣ ਕਾਰਨ ਨੌਜਵਾਨ ਦੀ ਮੌਤ
. . .  about 8 hours ago
ਐਸ.ਜੀ.ਪੀ.ਸੀ. ਮੈਂਬਰ ਦੇ ਲੜਕੇ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
. . .  about 8 hours ago
ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਕੋਲੋਂ ਸਟੇਜ ਤੋਂ ਖੋਹਿਆ ਮਾਈਕ
. . .  about 8 hours ago
ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਹੱਤਿਆ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਅੰਤ੍ਰਿਗ ਕਮੇਟੀ ਲਈ ਨਾਮ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਬਣੇ, ਜੂਨੀਅਰ ਪ੍ਰਧਾਨ ਬਿਕਰ ਸਿੰਘ ਚਾਨੋ, ਜਨਰਲ ਸੱਕਤਰ ਗੁਰਬਚਨ ਸਿੰਘ ਸਿੰਘ ਕਰਮੂਵਾਲ ਬਣੇ
. . .  about 9 hours ago
ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਦੁਬਾਰਾ ਚੁਣੇ ਗਏ ਪ੍ਰਧਾਨ
. . .  about 8 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਚੋਣ ਤੋਂ ਪਹਿਲਾ ਮੂਲ ਮੰਤਰ ਦਾ ਹੋਇਆ ਪਾਠ
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਬਲਵਿੰਦਰ ਸਿੰਘ ਬੈਂਸ ਵਲੋਂ ਵਿਰੋਧ
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਪ੍ਰਧਾਨ ਲੌਂਗੋਵਾਲ ਨੇ ਸ਼ੋਕ ਮਤੇ ਕੀਤੇ ਪੇਸ਼
. . .  about 9 hours ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਜੰਡਾ ਕੀਤਾ ਪੇਸ਼
. . .  about 9 hours ago
ਅਰਦਾਸ ਨਾਲ ਸ਼ੁਰੂ ਹੋਇਆ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ
. . .  about 9 hours ago
ਹਿਮਾਚਲ 'ਚ ਬੇਕਾਬੂ ਹੋਈ ਬੱਸ, 18 ਜ਼ਖਮੀ, ਵਧੇਰੇ ਸਕੂਲੀ ਬੱਚੇ
. . .  about 9 hours ago
ਲੜਕੀ ਨੂੰ ਪਾਉਣ ਲਈ ਵਿਅਕਤੀ ਨੇ ਦੀਵਾਲੀ ਦੀ ਰਾਤ ਉਲੂ ਦੀ ਦਿੱਤੀ ਬਲੀ
. . .  about 9 hours ago
ਦਿੱਲੀ ਐਨ.ਸੀ.ਆਰ. 'ਚ ਸ਼ੁਰੂ ਹੋਈ ਬਾਰਿਸ਼, ਪ੍ਰਦੂਸ਼ਨ ਹੋਵੇਗਾ ਘੱਟ
. . .  about 10 hours ago
ਚਾਵਲ ਮਿਲ 'ਚ ਲੱਗੀ ਅੱਗ ਨਾਲ ਭਾਰੀ ਨੁਕਸਾਨ
. . .  about 10 hours ago
ਅਸੀਂ ਮੁਕੇਸ਼ ਅੰਬਾਨੀ ਨੂੰ ਖੁਦ ਚੁਣਿਆ - ਰਾਹੁਲ ਦੇ ਦੋਸ਼ਾਂ 'ਤੇ ਦਸਾਲਟ ਦੇ ਸੀ.ਈ.ਓ. ਦਾ ਬਿਆਨ
. . .  about 10 hours ago
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 1 ਵਜੇ ਹੋਵੇਗਾ ਸ਼ੁਰੂ, 43ਵੇਂ ਪ੍ਰਧਾਨ ਦੀ ਹੋਵੇਗੀ ਚੋਣ
. . .  about 11 hours ago
ਅਧਿਆਪਕ ਅੱਜ ਭੱਠਲ ਤੇ ਸੁਲਤਾਨਾ ਦੀਆਂ ਕੋਠੀਆਂ ਦਾ ਕਰਨਗੇ ਘਿਰਾਓ
. . .  about 11 hours ago
ਸੁਪਰਹੀਰੋ ਕਿਰਦਾਰਾਂ ਨੂੰ ਗੜ੍ਹਣ ਵਾਲੇ ਸਟੇਨ ਲੀ ਦਾ ਹੋਇਆ ਦਿਹਾਂਤ
. . .  about 11 hours ago
ਛੱਤੀਸਗੜ੍ਹ ਤੋਂ ਦੋ ਸ਼ੱਕੀ ਨਕਸਲੀ ਗ੍ਰਿਫ਼ਤਾਰ
. . .  about 12 hours ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਗਿਰਾਵਟ
. . .  about 12 hours ago
ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਜ਼ਖਮੀ
. . .  about 12 hours ago
ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 13 hours ago
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  about 1 hour ago
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਸਿਆਸਤਦਾਨਾਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਹਰਿਆਣਾ ਹਿਮਾਚਲ

ਦੋ ਕਿੱਲੋ ਅਫੀਮ ਸਮੇਤ ਅੜਿੱਕੇ ਚੜਿ੍ਹਆ ਖੂਈਆਂ ਮਲਕਾਣਾ ਦੀ ਸਰਪੰਚਣੀ ਦਾ ਪਤੀ

ਡੱਬਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪਤਵੰਤੇ ਅਖਵਾਉਂਦੇ ਵਿਅਕਤੀ ਆਪਣੀਆਂ ਤਿਜੌਰੀਆਂ ਭਰਨ ਦੀ ਚਾਹਤ 'ਚ ਸਮਾਜ ਨੂੰ ਨਸ਼ਿਆਂ ਦੇ ਗਰਕ ਵਿੱਚ ਸੁੱਟ ਰਹੇ ਹਨ | ਡੱਬਵਾਲੀ ਬਲਾਕ ਦੇ ਪਿੰਡ ਖੂਈਆਂ ਮਲਕਾਣਾ ਦੀ ਔਰਤ ਸਰਪੰਚ ਸਵਿਤਾ ਮਹਿਤਾ ਦਾ ਪਤੀ ਸੰਜੈ ਮਹਿਤਾ 2 ਕਿਲੋਗ੍ਰਾਮ ਅਫੀਮ ਸਮੇਤ ਪੁਲਿਸ ਦੇ ਅੜਿੱਕੇ ਚੜਿ੍ਹਆ ਹੈ | ਪੁਲਿਸ ਨੇ ਉਸਦੇ ਨਾਲ ਦੋ ਸਾਥੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਅਫ਼ੀਮ ਤਸਕਰੀ ਜਿਹੇ ਗੈਰਕਾਨੂੰਨੀ ਮਾਮਲੇ 'ਚ ਫੜਿਆ ਸੰਜੈ ਮਹਿਤਾ ਪਿੰਡ ਖੂਈਆਂ ਮਲਕਾਣਾ ਦਾ ਨੰਬਰਦਾਰ ਹੋਣ ਨਾਲ ਨਾਲ ਸ੍ਰੀ ਕਿ੍ਸ਼ਣ ਗਊਸ਼ਾਲਾ ਡੱਬਵਾਲੀ ਦਾ ਪ੍ਰਧਾਨ ਵੀ ਹੈ | ਉਸਦੇ ਸਾਥੀਆਂ ਦੀ ਸ਼ਨਾਖ਼ਤ ਮੋਹਣ ਲਾਲ ਪੁੱਤ ਚੂਤਰਾ ਰਾਮ ਵਾਸੀ ਪਿੰਡ ਗੂੜਾ ਬਿਸ਼ਨੋਈਆ, ਜ਼ਿਲ੍ਹਾ ਜੋਧਪੁਰ (ਰਾਜਸਥਾਨ) ਅਤੇ ਗੁਰਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਖੂਈਆਂ ਮਲਕਾਣਾ ਵਜੋਂ ਹੋਈ ਹੈ | ਪੁਲਿਸ ਅੜਿੱਕੇ ਚੜ੍ਹਨ ਸਮੇਂ ਸਰਪੰਚ ਦਾ ਪਤੀ ਦੋ ਸਾਥੀਆਂ ਸਮੇਤ ਕਾਰ ਵਿੱਚ ਅਫੀਮ ਲਿਜਾ ਰਿਹਾ ਸੀ | ਬਰਾਮਦ ਅਫੀਮ ਦੀ ਬਾਜ਼ਾਰ ਕੀਮਤ ਛੇ ਲੱਖ ਰੁਪਏ ਦੱਸੀ ਜਾਂਦੀ ਹੈ | ਜਾਣਕਾਰੀ ਅਨੁੁਸਾਰ ਸੀ.ਆਈ.ਏ ਸਿਰਸਾ ਦੇ ਏ.ਐਸ.ਆਈ ਸੱਤ ਨਰਾਇਣ ਦੀ ਅਗਵਾਈ ਹੇਠ ਡੱਬਵਾਲੀ ਵਿਖੇ ਬੀ.ਡੀ.ਪੀ.ਓ ਦਫਤਰ ਦੇ ਨੇੜੇ ਪੁਲਿਸ ਟੀਮ ਤਾਇਨਾਤ ਸੀ | ਉਸੇ ਦੌਰਾਨ ਉਨ੍ਹਾਂ ਨੂੰ ਗਲਤ ਸਾਈਡ 'ਤੇ ਇੱਕ ਕਾਰ ਪਿੰਡ ਡੱਬਵਾਲੀ ਵਾਲੇ ਪਾਸਿਓਾ ਆਉਂਦੀ ਵਿਖਾਈ ਦਿੱਤੀ | ਪੁਲਿਸ ਅਮਲੇ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਸੰਜੈ ਮਹਿਤਾ ਨੇ ਕਾਰ ਨੂੰ ਬੀ. ਡੀ. ਪੀ. ਓ ਦਫਤਰ ਵੱਲ ਮੋੜਨ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਪਿੱਛਾ ਕਰਕੇ ਤਿੰਨੇ ਜਣਿਆਂ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲੈਣ 'ਤੇ 2 ਕਿੱਲੋ ਅਫੀਮ ਬਰਾਮਦ ਹੋਈ | ਪੁਲਿਸ ਨੇ ਕਾਰ ਤੇ ਅਫੀਮ ਬਰਾਮਦ ਕਰਕੇ ਸਿਟੀ ਥਾਣਾ ਡੱਬਵਾਲੀ ਵਿਖੇ ਸਰਪੰਚ ਦੇ ਪਤੀ ਸੰਜੈ ਮਹਿਤਾ, ਮੋਹਣ ਲਾਲ ਅਤੇ ਗੁਰਦੀਪ ਸਿੰਘ ਦੇ ਖਿਲਾਫ ਐਨ.ਡੀ.ਪੀ.ਸੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸਿਟੀ ਥਾਣਾ ਦੇ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਤਿੰਨੇ ਮੁਲਜਮਾਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁੱਛਗਿੱਛ ਕਰਕੇ ਮੁਲਜਮਾਂ ਨੂੰ ਅਫੀਮ ਸਪਲਾਈ ਕਰਣ ਵਾਲਿਆਂ ਦੀ ਭਾਲ ਕੀਤੀ ਜਾਵੇਗੀ |

ਕਾਰ-ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ

ਪਾਉਂਟਾ ਸਾਹਿਬ, 16 ਜੁਲਾਈ (ਹਰਬਖਸ਼ ਸਿੰਘ)-ਦੇਹਰਾਦੂਨ-ਪਾਉਂਟਾ ਸਾਹਿਬ ਐਨ. ਐਚ.-7 ਮਾਰਗ 'ਤੇ ਕੱਲ੍ਹ ਸ਼ਾਮੀਂ ਪੁਰੂਵਾਲਾ ਕੋਲ ਕਾਰ ਅਤੇ ਮੋਟਰਸਾਈਕਲ ਆਪਸ ਵਿਚ ਟਕਰਾਅ ਗਏ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਮੌਕੇ ਤੋਂ ਕਾਰ ਡਰਾਈਵਰ ਰਫੂਚੱਕਰ ਹੋ ਗਿਆ | ...

ਪੂਰੀ ਖ਼ਬਰ »

ਕਾਲੋਨੀ ਵਾਸੀਆਂ ਨੇ ਰਾਜ ਮੰਤਰੀ ਦੇ ਸਾਹਮਣੇ ਰੱਖੀਆਂ ਸਮੱਸਿਆਵਾਂ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਦੀਪਕ ਵਿਹਾਰ ਐਕਸਟੇਂਸ਼ਨ ਵਾਸੀਆਂ ਨੇ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ | ਲੋਕਾਂ ਨੇ ਕਾਲੋਨੀ ਵਿਚ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ...

ਪੂਰੀ ਖ਼ਬਰ »

20 ਦਿਨ ਤੋਂ ਖ਼ਰਾਬ ਪਈ ਹਾਈ ਮਾਸਟ ਲਾਈਟ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਗੁੜ ਮੰਡੀ 'ਚ ਨਗਰਪਾਲਿਕਾ ਵਲੋਂ ਪਿਛਲੇ ਮਹੀਨੇ ਲਗਾਈ ਗਈ ਹਾਈ ਮਾਸਟ ਲਾਈਟ ਖ਼ਰਾਬ ਪਈ ਹੈ | ਕਰੀਬ 20 ਦਿਨਾਂ ਤੋਂ ਖ਼ਰਾਬ ਪਈ ਇਸ ਲਾਈਟ ਨੂੰ ਦਰੁਸਤ ਨਹੀਂ ਕੀਤਾ ਜਾ ਰਿਹਾ ਹੈ | ਹਾਲਾਂਕਿ ਦੁਕਾਨਦਾਰਾਂ ਕਈ ਵਾਰ ...

ਪੂਰੀ ਖ਼ਬਰ »

ਆਦੇਸ਼ ਹਸਪਤਾਲ 'ਚ ਕੇਲਵਿਰਿਅਲ ਡਿਫੈਕਟ ਤਰੀਕੇ ਨਾਲ ਕੀਤਾ ਸਿਰ ਦਾ ਆਪ੍ਰੇਸ਼ਨ

ਕੁਰੂਕਸ਼ੇਤਰ / ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਰਜਰੀ ਦੇ ਜ਼ਰੀਏ ਹਾਦਸੇ ਦੇ ਕਾਰਨ ਸਿਰ 'ਚ ਪਏ ਟੋਇਆਂ ਨੂੰ ਠੀਕ ਕੀਤਾ ਗਿਆ | ਦੱਸਣਯੋਗ ਹੈ ਕਿ ਇਕ ਸਾਲ ਪਹਿਲਾਂ ਇਸੇ ਮਰੀਜ਼ ਦੀ ਬ੍ਰੇਨ ਸਰਜਰੀ ਵੀ ਇਸੇ ਹਪਸਤਾਲ 'ਚ ...

ਪੂਰੀ ਖ਼ਬਰ »

ਵਿਆਹ 'ਚ ਮੌਕੇ 'ਤੇ ਨਾ ਪੁੱਜਣ 'ਤੇ ਹਲਵਾਈ 'ਤੇ 50 ਹਜ਼ਾਰ ਰੁਪਏ ਜੁਰਮਾਨਾ

ਪਲਵਲ, 16 ਜੁਲਾਈ (ਅਜੀਤ ਬਿਊਰੋ)-ਬੇਟੀ ਦੇ ਵਿਆਹ 'ਚ ਨਾਸ਼ਤਾ ਅਤੇ ਖਾਣਾ ਤਿਆਰ ਕਰਨ ਲਈ ਹਲਵਾਈ ਕੀਤਾ ਗਿਆ, ਜਿਸ ਨੂੰ ਸਾਈ ਵੀ ਦੇ ਦਿੱਤੀ ਗਈ, ਪਰ ਹਲਵਾਈ ਸਮੇਂ 'ਤੇ ਨਹੀਂ ਪੁੱਜਾ, ਜਿਸ ਕਾਰਨ ਬੇਟੀ ਦੇ ਪਿਤਾ ਨੂੰ ਮਹਿੰਗੀ ਕੀਮਤ 'ਤੇ ਹਲਵਾਈ ਬੁਕ ਕਰਕੇ ਆਪਣੇ ਰਿਸਤੇਦਾਰਾਂ ...

ਪੂਰੀ ਖ਼ਬਰ »

ਕਾਰ-ਮੋਟਰਸਾਈਕਲ ਟੱਕਰ 'ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮੋਹਮੰਦਪੁਰੀਆ ਕੈਂਚੀਆਂ ਨੇੜੇ ਕਾਰ-ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਪਤਨੀ ਦੇ ਗੰਭੀਰ ਸੱਟਾਂ ਲੱਗੀਆਂ ਹਨ | ਮਹਿਲਾ ਨੂੰ ਨਾਗਰਿਕ ...

ਪੂਰੀ ਖ਼ਬਰ »

ਗੰਨੇ ਦੇ ਬਕਾਇਆ ਭੁਗਤਾਨ ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ

ਨਰਾਇਣਗੜ੍ਹ, 16 ਜੁਲਾਈ (ਪੀ.ਸਿੰਘ)-ਖੰਡ ਮਿੱਲ ਬਣੌਾਦੀ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਤੇ ਹਲਕੇ ਦੇ ਕਿਸਾਨਾਂ ਨੇ ਗੰਨੇ ਦੀ ਬਕਾਇਆ ਰਕਮ ਅਤੇ ਭੁਗਤਾਨ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੇ ਮਿੱਲ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਪਿੰਡ ਬਾਹਰੀ ਵਿਚ 2 ਧੜਿਆਂ 'ਚ ਹੋਏ ਝਗੜਾ ਦੌਰਾਨ ਕਈ ਨੌਜਵਾਨ ਜ਼ਖ਼ਮੀ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਬਾਹੀਰ ਵਿਚ 2 ਵਰਗਾਂ ਵਿਚਾਲੇ ਜਮ ਕੇ ਡਾਂਗਾਂ ਚੱਲੀਆਂ | ਕੁੱਟਮਾਰ ਵਿਚ ਦੋਵੇਂ ਪੱਖਾਂ ਦੇ ਕੁੱਝ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਹਨ, ਜਦਕਿ ਇਕ ਪੱਖ ਦੇ ਨੌਜਵਾਨ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ 'ਚ ...

ਪੂਰੀ ਖ਼ਬਰ »

ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੈਦਾ ਹੋਇਆ ਰੋਟੀ ਰੋਜ਼ੀ ਦਾ ਸੰਕਟ : ਕਾ. ਢੂਕੜਾ

ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਮਾਰਕਸਵਾਦੀ ਕਮਿਊਨਿਸਟੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਵਿਜੈ ਢੂਕੜਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਲੋਕਾਂ ਅੱਗੇ ਰੋਟੀ ਰੋਜ਼ੀ ਦਾ ਸੰਕਟ ਪੈਦਾ ਹੋ ਗਿਆ ਹੈ | ਪਿਛਲੇ ਚਾਰ ...

ਪੂਰੀ ਖ਼ਬਰ »

ਏ.ਟੀ.ਐਮ. ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲਾ ਕਾਬੂ

ਨਰਵਾਨਾ, 16 ਜੁਲਾਈ (ਅਜੀਤ ਬਿਊਰੋ)-ਏ. ਟੀ. ਐਮ. ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲੇ ਦੋਸ਼ੀ ਮਹਿੰਦਰ ਪਿੰਡ ਰਾਜਥਲ ਜ਼ਿਲ੍ਹਾ ਹਿਸਾਰ ਵਾਸੀ ਨੂੰ ਗੁਪਤ ਸੂਚਨਾ 'ਤੇ ਸੀ. ਆਈ. ਏ. ਨਰਵਾਨਾ ਪੁਲਿਸ ਨੇ ਹਰੀਅਲ ਚੌਕ ਤੋਂ ਕਾਬੂ ਕਰ ਲਿਆ | ਦੋਸ਼ੀ ਿਖ਼ਲਾਫ਼ ਏ. ਟੀ. ਐਮ. ਕਾਰਡ ਬਦਲ ਕੇ ...

ਪੂਰੀ ਖ਼ਬਰ »

ਸੀ.ਐਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਦੇ ਨਿਪਟਾਰੇ 'ਚ ਨਾ ਕੀਤੀ ਜਾਵੇ ਦੇਰੀ-ਫੁਲੀਆ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਮਿੰਨੀ ਸਕੱਤਰੇਤ ਦੇ ਸਭਾਗਾਰ ਵਿਚ ਹੋਈ ਅਧਿਕਾਰੀਆਂ ਦੀ ਬੈਠਕ 'ਚ ਨਿਰਦੇਸ਼ ਦਿੱਤੇ ਕਿ ਸੀ.ਐਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਦਾ ਫ਼ੌਰੀ ਹੱਲ ਕੱਢਿਆ ਜਾਵੇ | ਇਸ ਬਾਰੇ ਕਿਸੇ ...

ਪੂਰੀ ਖ਼ਬਰ »

ਬੋਰਡ ਦੀਆਂ ਪ੍ਰੀਖਿਆ 'ਚ ਫੜੇ ਗਏ 269 ਨਕਲ ਦੇ ਮਾਮਲੇ

ਟੋਹਾਣਾ, 16 ਜੁਲਾਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਸਿੱਖਿਆ ਬੋਰਡ ਭਿਵਾਨੀ ਦੀਆਂ ਐਤਵਾਰ ਨੂੰ ਬੋਰਡ ਦੀਆਂ ਸੈਕੰਡਰੀ ਪ੍ਰੀਖਿਆ 'ਚ 269 ਨਕਲ ਦੇ ਮਾਮਲੇ ਦਰਜ਼ ਕੀਤੇ ਗਏ | ਸਿੱਖਿਆ ਬੋਰਡ ਦੇ ਬੁਲਾਰੇ ਵੱਲੋ ਜਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਦੋ ਸੁਪਰਵਾਈਜ਼ਰ ਤੇ ਡਿਪਟੀ ...

ਪੂਰੀ ਖ਼ਬਰ »

ਬਾਬੈਨ ਬਲਾਕ ਸੰਮਤੀ ਦੇ 4 ਮੈਂਬਰਾਂ ਨੂੰ ਗਰਾਂਟ ਨਾ ਮਿਲਣ 'ਤੇ ਰੋਸ

ਬਾਬੈਨ, 16 ਜੁਲਾਈ (ਡਾ. ਦੀਪਕ ਦੇਵਗਨ)-ਬਲਾਕ ਸਮਿਤੀ ਦੀ ਚੇਅਰਪਰਸਨ ਸ਼ੀਲੂ ਕੁਮਾਰੀ ਦੇ ਪਤੀ ਦਾ ਕਹਿਣਾ ਹੈ ਕਿ ਬਾਬੈਨ ਬਲਾਕ ਸਮਿਤੀ ਦੇ ਚੇਅਰਮੈਨ ਬਣੇ ਨੂੰ ਤਕਰੀਬਨ 8 ਮਹੀਨੇ ਹੋ ਗਏ ਹਨ | ਉਸ ਤੋਂ ਬਾਅਦ ਬਾਬੈਨ ਵਿਚ ਬਲਾਕ ਸਮਿਤੀ ਦੀਆਂ 3 ਬੈਠਕਾਂ ਹੋਈਆਂ ਹਨ, ਪਰ ਸਾਰੀਆਂ ...

ਪੂਰੀ ਖ਼ਬਰ »

ਆਮ ਬੈਠਕ ਵਿਚ ਕਾਲੋਨੀ ਦੀਆਂ ਸਮੱਸਿਆਵਾਂ 'ਤੇ ਜਤਾਈ ਚਿੰਤਾ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਨਗਰ ਰੇਜੀਡੇਂਸ਼ੀਅਲ ਵੈਲਫ਼ੇਅਰ ਸੁਸਾਇਟੀ ਕੁਰੂਕਸ਼ੇਤਰ ਦੀ ਆਮ ਬੈਠਕ ਕਾਰਜਕਾਰੀ ਪ੍ਰਧਾਨ ਸਤੀਸ਼ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਵਿਚ ਅਹੁਦੇਦਾਰਾਂ ਨੇ ਵਿਧਾਇਕ ਸੁਭਾਸ਼ ਸੁਧਾ ਵਲੋਂ ਆਪਣੇ ਕੋਟੇ ...

ਪੂਰੀ ਖ਼ਬਰ »

ਐਡਵੋਕੇਟ ਅੰਕਿਤ ਗੁਪਤਾ ਨਾਲ ਵਿਦਿਆਰਥੀਆਂ ਨੇ ਕੀਤਾ ਸਿੱਧਾ ਸੰਵਾਦ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸ਼ਹੀਦ ਸੁਰਿੰਦਰ ਕੁਮਾਰ ਗੌਰਮਿੰਟ ਸੀ.ਸੈ. ਸਕੂਲ ਬਾਰਨਾ ਵਿਚ ਉਮੰਗ ਸਮਾਜ ਸੇਵੀ ਸੰਸਥਾ ਵਲੋਂ ਫੇਸ-ਟੂ-ਫੇਸ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਵਿਚ ਐਡਵੋਕੇਟ ਅੰਕਿਤ ਗੁਪਤਾ ਮੁੱਖ ਮਹਿਮਾਨ ਵਜੋਂ ਪੁੱਜੇ | ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਕਾਲੋਨੀ 'ਚ ਕੀਰਤਨ ਦਰਬਾਰ ਸਜਾਏ

ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਕਾਲੋਨੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਨੇ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਸਾਵਨ ਮਹੀਨੇ ਦੀ ਸੰਗਰਾਂਦ 'ਤੇ ਮਹਾਨ ਕੀਰਤਨ ਦਰਬਾਰ ਕਰਵਾਇਆ | ...

ਪੂਰੀ ਖ਼ਬਰ »

ਵਰਕਰ ਸੂਬਾਈ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਪ੍ਰਚਾਰ ਕਰਨ-ਸੈਣੀ

ਬਾਬੈਨ, 16 ਜੁਲਾਈ (ਡਾ. ਦੀਪਕ ਦੇਵਗਨ)-ਲਾਡਵਾ ਹਲਕਾ ਵਿਧਾਇਕ ਡਾ. ਪਵਨ ਸੈਣੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਲਾਡਵਾ ਹਲਕਾ ਵਿਕਾਸ ਦੀ ਨਵੀਂਆਂ ਬੁਲੰਦੀਆਂ ਛੂਹ ਰਿਹਾ ਹੈ ਅਤੇ ਭਾਜਪਾ ਦੇ ਰਾਜ ਦੌਰਾਨ ਏਨੇ ਵਿਕਾਸ ਹੋ ਰਹੇ ਹਨ, ਜਿਸ ਨਾਲ ...

ਪੂਰੀ ਖ਼ਬਰ »

ਪਿੰਡ ਗੁਮਥਲਾ ਗੜੂ ਅਤੇ ਖੇੜੀ ਸ਼ੀਸ਼ਗਰਾਂ 'ਚ ਲਗਾਈ ਛਬੀਲ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਭਗਵਾਨ ਸ੍ਰੀ ਬ੍ਰਹਮਾ ਮੰਦਿਰ ਸੰਸਥਾਪਕ ਸਦਗੁਰਦੇਵ ਸਵਾਮੀ ਸ੍ਰੀ ਸ਼ਕਤੀਦੇਵ ਜੀ ਮਹਾਰਾਜ ਕੁਰੜੀ ਵਾਲੇ ਅਤੇ ਸਦਗੁਰਦੇਵ ਸਵਾਮੀ ਸ੍ਰੀ ਸੰਤੋਸ਼ ਓਾਕਾਰ ਜੀ ਮਹਾਰਾਜ ਅਤੇ ਸਵਾਮੀ ਸੰਦੀਪ ਓਾਕਾਰ ਜੀ ਕੁਰੜੀ ਵਾਲੇ ਦੀ ...

ਪੂਰੀ ਖ਼ਬਰ »

ਬੂਟੇ ਲਗਾਉਣ ਨੂੰ ਵੀ ਜ਼ਿੰਦਗੀ ਦਾ ਅੰਗ ਬਣਾਓ-ਸਨਮੀਤ ਕੌਰ

ਨੀਲੋਖੇੜੀ, 16 ਜੁਲਾਈ (ਆਹੂਜਾ)-ਇਕ ਪਾਸੇ ਜਿੱਥੇ ਨਿਸ਼ਵਾਰਥ ਸੋਸ਼ਲ ਟਰੱਸਟ ਵਲੋ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰੋਗਰਾਮ ਕੀਤੇ ਜਾ ਰਹੇ ਹਨ, ਉੱਥੇ ਭਾਰਤ ਸਵੱਛ ਸਰਵੇਖਣ ਮਿਸ਼ਨ 'ਚ ਕੌਮੀ ਪੱਧਰ 'ਤੇ 9ਵਾਂ ਅਤੇ ਸੂਬਾਈ ਪੱਧਰ 'ਤੇ ਦੂਜਾ ਸਥਾਨ ...

ਪੂਰੀ ਖ਼ਬਰ »

ਔਰਤਾਂ ਨੂੰ ਤੁਰੰਤ ਸੁਰੱਖਿਆ ਦੇਵੇਗੀ ਦੁਰਗਾ ਸ਼ਕਤੀ ਸਪੈਸ਼ਲ ਫੋਰਸ

ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਔਰਤਾਂ ਨਾਲ ਵੱਧ ਰਹੀਆਂ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਦੁਰਗਾ ਸ਼ਕਤੀ ਸਪੈਸ਼ਲ ਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਲੋੜ ਪੈਣ 'ਤੇ ਤੁਰੰਤ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਏਗੀ | ਇਸ ਲਈ ਦੋ ਟੀਮਾਂ ਦਾ ਗਠਨ ਕੀਤਾ ...

ਪੂਰੀ ਖ਼ਬਰ »

ਜਨਕਰਾਂਤੀ ਯਾਤਰਾ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ: ਪਰਮਵੀਰ ਸਿੰਘ

ਟੋਹਾਣਾ, 16 ਜੂਲਾਈ (ਗੁਰਦੀਪ ਸਿੰਘ ਭੱਟੀ)-ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਜ਼ਿਲ੍ਹੇ ਦੀ 3 ਰੋਜਾ ਯਾਤਰਾ ਜੋ 22 ਜੁਲਾਈ ਨੂੰ ਟੋਹਾਣਾ ਅਨਾਜ ਮੰਡੀ 'ਚ ਅਰੰਭ ਹੋਵੇਗੀ | ਯਾਤਰਾ 'ਚ ਟੋਹਾਣਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਸੱਦਾ ਦੇਣ ਲਈ ਸਾਬਕਾ ...

ਪੂਰੀ ਖ਼ਬਰ »

ਭਾਜਪਾ ਰਾਜ 'ਚ ਵਧੇ ਹਨ ਔਰਤਾਂ 'ਤੇ ਜੁਰਮ : ਫੌਗਾਟ

ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇੰਡੀਅਨ ਨੈਸ਼ਨਲ ਲੋਕਦਲ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਫੌਗਾਟ ਨੇ ਕਿਹਾ ਹੈ ਕਿ ਸੂਬੇ 'ਚ ਜਦੋਂ ਦੀ ਭਾਜਪਾ ਸਰਕਾਰ ਸੱਤਾ 'ਚ ਆਈ ਹੈ ਉਦੋਂ ਤੋਂ ਔਰਤਾਂ ਉੱਤੇ ਜ਼ੁਰਮਾਂ 'ਚ ਵਾਧਾ ਹੋਇਆ ਹੈ ਜੋ ਲਗਾਤਾਰ ਵਧ ...

ਪੂਰੀ ਖ਼ਬਰ »

ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌ ਾਸਲ ਦੇ ਪ੍ਰਧਾਨ ਨੇ ਵੰਡੇ 80 ਹਜ਼ਾਰ ਦੇ ਵਜ਼ੀਫ਼ੇ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀ.ਸੈ. ਸਕੂਲ ਸ਼ਾਹਾਬਾਦ ਮਾਰਕੰਡਾ ਵਿਖੇ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਾਸਲ (ਰਜਿ.) ਦਿੱਲੀ ਤੋਂ ਆਏ ਕੌਾਸਲ ਪ੍ਰਧਾਨ ਹਰਭਜਨ ਸਿੰਘ ਵਲੋਂ 80 ਹਜ਼ਾਰ ਰੁਪਏ ਦੀ ਰਕਮ ਦੇ ...

ਪੂਰੀ ਖ਼ਬਰ »

ਭਾਜਪਾ ਕਦੇ ਵੀ ਕਿਸਾਨ ਹਿਤੈਸ਼ੀ ਨਹੀਂ ਰਹੀ-ਸੁਰੇਸ਼

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸੂਬਾਈ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਰੇਸ਼ ਯੁਨਿਸਪੁਰ ਨੇ ਕਿਹਾ ਕਿ ਭਾਜਪਾ ਸਰਕਾਰ ਕਦੇ ਵੀ ਕਿਸਾਨ ਹਿਤੈਸ਼ੀ ਨਹੀਂ ਰਹੀ ਹੈ | ਭਾਜਪਾ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਲਾਗਤ ਦੀ ਦੁਗਨੀ ਕੀਮਤ ਦੇਣ ਦਾ ਵਾਅਦਾ ...

ਪੂਰੀ ਖ਼ਬਰ »

ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌ ਾਸਲ ਦੇ ਪ੍ਰਧਾਨ ਨੇ ਵੰਡੇ 80 ਹਜ਼ਾਰ ਦੇ ਵਜ਼ੀਫ਼ੇ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀ.ਸੈ. ਸਕੂਲ ਸ਼ਾਹਾਬਾਦ ਮਾਰਕੰਡਾ ਵਿਖੇ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਾਸਲ (ਰਜਿ.) ਦਿੱਲੀ ਤੋਂ ਆਏ ਕੌਾਸਲ ਪ੍ਰਧਾਨ ਹਰਭਜਨ ਸਿੰਘ ਵਲੋਂ 80 ਹਜ਼ਾਰ ਰੁਪਏ ਦੀ ਰਕਮ ਦੇ ...

ਪੂਰੀ ਖ਼ਬਰ »

ਆਲ ਇੰਡੀਆ ਅੰਬੇਡਕਰ ਮਹਾਸਭਾ ਦੀ ਸੂਬਾਈ ਬੈਠਕ

ਥਾਨੇਸਰ, 16 ਜੁਲਾਈ (ਅਜੀਤ ਬਿਊਰੋ)-ਆਲ ਇੰਡੀਆ ਅੰਬੇਡਕਰ ਮਹਾਸਭਾ ਦੀ ਬੈਠਕ ਸੂਬਾਈ ਇਕਾਈ ਦੀ ਪ੍ਰਧਾਨ ਰੀਨਾ ਵਾਲਮੀਕੀ ਦੀ ਪ੍ਰਧਾਨਗੀ ਵਿਚ ਗੁਰੂ ਰਵਿਦਾਸ ਮੰਦਿਰ ਅਤੇ ਧਰਮਸ਼ਾਲਾ ਹੋਸਟਲ 'ਚ ਹੋਈ | ਬੈਠਕ ਵਿਚ ਮਹਾਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਭਾਰਤੀ ਮੁੱਖ ਮਹਿਮਾਨ ...

ਪੂਰੀ ਖ਼ਬਰ »

ਨਚੀਕੇਤਨ ਪਬਲਿਕ ਸਕੂਲ ਵਿੱਚ 'ਚੰਡੀਗੜ੍ਹ ਫੈਮਲੀ' ਟੀਮ ਵਲੋਂ ਨਾਟਕਾਂ ਦਾ ਮੰਚਨ

ਏਲਨਾਬਾਦ, 16 ਜੁਲਾਈ (ਜਗਤਾਰ ਸਮਾਲਸਰ)-ਨਚੀਕੇਤਨ ਪਬਲਿਕ ਸਕੂਲ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਚੇਤ ਚਿਤਰਕਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਸਮਾਜਿਕ ਬੁਰਾਈਆ 'ਤੇ ਵਿਅੰਗ ਕਰਦੇ ਨਾਟਕਾਂ ਦਾ ਸਫ਼ਲ ਮੰਚਨ ਕੀਤਾ ਗਿਆ | ਇਨ੍ਹਾਂ ਨਾਟਕਾਂ ਦੇ ਮੁੱਖ ਕਲਾਕਾਰਾਂ ...

ਪੂਰੀ ਖ਼ਬਰ »

ਨਸ਼ੇ ਿਖ਼ਲਾਫ਼ ਨੌਜਵਾਨਾਂ ਨੂੰ ਇਨਸਾਫ ਪ੍ਰੋਗਰਾਮ ਕਰਵਾਇਆ

ਕਾਲਾਂਵਾਲੀ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਕਸ਼ਬਾ ਔਢਾਂ ਦੇ ਮਾਤਾ ਹਰਕੀ ਦੇਵੀ ਸੀਨੀਅਰ ਸਕੈਂਡਰੀ ਸਕੂਲ 'ਚ ਪਿ੍ੰਸੀਪਲ ਕੁਲਦੀਪ ਕੌਰ ਆਨੰਦ ਦੀ ਪ੍ਰਧਾਨਗੀ ਹੇਠ ਨਸ਼ੇ ਦੇ ਿਖ਼ਲਾਫ਼ ਨੌਜਵਾਨਾਂ ਨੂੰ ਇਨਸਾਫ ਪ੍ਰੋਗਰਾਮ 'ਚ ਮੁੱਖ ਮਹਿਮਾਨ ਡੀਐਸਪੀ ਕਿਸ਼ੋਰੀ ...

ਪੂਰੀ ਖ਼ਬਰ »

ਖ਼ਾਲਸਾਈ ਪਰੰਪਰਾ ਨਾਲ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ

ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਨਵੇਂ ਸੈਸ਼ਨ ਦੀ ਅਰੰਭਤਾ ਖ਼ਾਲਸ਼ਾਈ ਪਰੰਪਰਾਵਾਂ ਨਾਲ ਹੋਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਕਾਲਜ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀਆ ਨੇ ਚੜ੍ਹਦੀ ...

ਪੂਰੀ ਖ਼ਬਰ »

ਸਵੱਛ ਵਾਤਾਵਰਨ ਲਈ ਬੂਟੇ ਲਗਾਉਣਾ ਜ਼ਰੂਰੀ-ਡਾ. ਸੰਜੇ ਸਿੰਘ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਜੇਲ੍ਹ ਮੁਖੀ ਡਾ. ਸੰਜੇ ਸਿੰਘ ਨੇ ਕਿਹਾ ਕਿ ਸਵੱਛ ਵਾਤਾਵਰਨ ਬਣਾਈ ਰੱਖਦ ਲਈ ਬੂਟੇ ਲਗਾਉਣਾ ਜ਼ਰੂਰੀ ਹੈ | ਜੇਕਰ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਅਤੇ ਹਰਾ-ਭਰਿਆ ਹੋਵੇਗਾ, ਤਾਂ ਦੇਸ਼ ਸਿਹਤਮੰਦ ਬਣੇਗਾ | ਇਸ ਲਈ ...

ਪੂਰੀ ਖ਼ਬਰ »

ਸੂਬੇ ਵਿਚ ਬਣੇਗੀ ਚੌਟਾਲਾ ਦੀ ਅਗਵਾਈ 'ਚ ਇਨੈਲੋ-ਬਸਪਾ ਗਠਜੋੜ ਦੀ ਸਰਕਾਰ : ਅਰੋੜਾ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਭਾਜਪਾ ਦੇ ਕੁਸ਼ਾਸਨ ਤੋਂ ਦੁੱਖੀ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਇਨੈਲੋ, ਬਸਪਾ ਗਠਜੋੜ ਨੂੰ ਸੱਤਾ ਸੌਾਪਣ ਦਾ ਮਨ ਬਣਾ ਲਿਆ ਹੈ ਅਤੇ ਅਗਲੀਆਂ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦਾ ਸੂਪੜਾ ਸਾਫ਼ ਕਰਕੇ ਲੋਕ ਸੂਬੇ ...

ਪੂਰੀ ਖ਼ਬਰ »

ਖਰੀਂਡਵਾ 'ਚ ਹਾਦਸੇ ਦਾ ਸ਼ਿਕਾਰ ਹੋਏ ਬੱਚਿਆਂ ਲਈ ਪਰਿਵਾਰ ਨੂੰ ਮਿਲੇ ਮਾਲੀ ਮਦਦ-ਦਹੀਆ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸਰਵਜਾਤ ਸਰਵ ਖਾਪ ਮਹਾਪੰਚਾੲਤ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਡਾ. ਸੰਤੋਸ਼ ਦਹੀਆ ਨੇ ਪਿੰਡ ਖਰੀਂਡਵਾ ਵਿਚ ਹਾਦਸੇ ਦਾ ਸ਼ਿਕਾਰ ਹੋਏ ਇਕ ਹੀ ਪਰਿਵਾਰ ਦੇ 3 ਬੱਚਿਆਂ ਲਈ ਹਰਿਆਣਾ ਸਰਕਾਰ ਤੋਂ ਮਾਲੀ ਮਦਦ ...

ਪੂਰੀ ਖ਼ਬਰ »

ਬੰਗਾਲ 'ਚ ਮਮਤਾ ਬੈਨਰਜੀ ਦੀ ਸਰਕਾਰ ਕਾਰਨ ਦੁਰਗਾਪੂਜਾ ਵੀ ਖਤਰੇ ਚ -ਮੋਦੀ

ਕੋਲਕਾਤਾ, 16 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ ਸੋਮਵਾਰ ਰਾਜ ਦੀ ਮਮਤਾ ਬੈਨਰਜੀ ਸਰਕਾਰ ਤੇ ਕਰਾਰਾ ਹਮਲਾ ਕਰਦਿਆਂ ਲੋਕਤੰਤਰ ਦਾ ਗਲਾ ਘੁੱਟਣ ਅਤੇ ਸਿੰਡੀਕੇਟ ਸੰਸਕ੍ਰਿਤੀ ਨੂੰ ਵਧਾਉਣ ਦਾ ਦੋਸ਼ ਲਗਾਇਆ | ਪੱਛਮੀ ਮਿਦਨਾਪੁਰ ਜਿਲੇ ...

ਪੂਰੀ ਖ਼ਬਰ »

ਸ਼ਰਧਾ ਨਾਲ ਮਨਾਇਆ ਗਿਆ ਸਾਉਣ ਦੀ ਸੰਗਰਾਦ ਦਾ ਦਿਹਾੜਾ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਸਾਉਣ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਮੁੱਖ ਸਮਾਰੋਹ ਡੇਰਾ ਕਾਰ ਸੇਵਾ ਕਲੰਦਰੀ ਗੇਟ 'ਚ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ...

ਪੂਰੀ ਖ਼ਬਰ »

ਲਾਗਤ ਮੁੱਲ ਦੀ ਡੇਢ ਗੁਣਾ ਕੀਮਤ ਦੇਣ ਦਾ ਫਾਰਮੂਲਾ ਇਤਿਹਾਸਕ-ਧਨਖੜ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੇ ਲਾਗਤ ਮੁੱਲ ਦੀ ਡੇਢ ਗੁਣਾ ਕੀਮਤ ਦੇਣ ਦਾ ਫਾਰਮੂਲਾ ਤੈਅ ਕੀਤਾ ਹੈ | ਇਸ ਫਾਰਮੂਲੇ ਨੂੰ ਅਪਨਾ ਕੇ ਹੀ ਭਵਿੱਖ ਵਿਚ ...

ਪੂਰੀ ਖ਼ਬਰ »

ਹਜ਼ਾਰਾਂ ਆਸ਼ਾ ਵਰਕਰਾਂ ਨੇ ਸੀ.ਐਮ. ਸਿਟੀ ਵਿਖੇ ਪਾਇਆ ਮਹਾਪੜਾਅ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਰਾਜ ਭਰ ਦੀਆਂ ਹਜ਼ਾਰਾਂ ਆਸ਼ਾ ਵਰਕਰਾਂ ਨੇ ਰਾਜ ਸਰਕਾਰ ਨਾਲ ਪਿਛਲੀ ਇਕ ਫਰਵਰੀ ਨੂੰ ਹੋਏ ਸਮਝੌਤੇ ਨੂੰ ਲਾਗੂ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੀ.ਐਮ.ਸਿਟੀ ਵਿਖੇ ਮਹਾਪੜਾਅ ਪਾ ਲਿਆ ਹੈ | ਆਸ਼ਾ ਵਰਕਰਾਂ ਨੇ ਰੋਸ ਪ੍ਰਗਟ ਕਰਦੇ ...

ਪੂਰੀ ਖ਼ਬਰ »

ਹੜਤਾਲ 'ਤੇ ਬੈਠੇ ਮਜ਼ਦੂਰਾਂ ਨੂੰ ਬਸਪਾ ਨੇ ਦਿੱਤਾ ਸਮਰਥਨ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਭਾਰਤੀ ਕਣਕ ਅਤੇ ਜੌਾ ਖੋਜ ਸੰਸਥਾਨ ਵਿਖੇ ਡੀ.ਸੀ.ਰੇਟ ਤੇ ਲੰਮੇਂ ਸਮੇਂ ਤੋਂ ਕੰਮ ਕਰ ਰਹੇ ਮਜ਼ਦੂਰਾਂ ਦੀ ਹੜਤਾਲ ਨੂੰ ਬਹੁਜਨ ਸਮਾਜ ਪਾਰਟੀ ਦੇ ਲੋਕਸਭਾ ਇੰਚਾਰਜ ਕ੍ਰਿਸ਼ਨ ਕੁਟੇਲ ਨੇ ਆਪਣਾ ਸਮਰਥਨ ਦਿੱਤਾ | ਉਨ੍ਹਾਂ ਨਾਲ ...

ਪੂਰੀ ਖ਼ਬਰ »

ਰੂਪਨਗਰ ਦਾ ਮਕਬਰਾ ਬਣਿਆ ਨਸ਼ੇੜੀਆਂ ਦਾ ਅੱਡਾ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦਾ ਪੁਰਾਤਨ ਤੇ ਵਿਰਾਸਤੀ ਮਕਬਰਾ ਅੱਜ ਕੱਲ੍ਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ ਜਿੱਥੇ ਬੈਠ ਕੇ ਨਸ਼ੇੜੀ ਨਸ਼ੇ ਦੇ ਟੀਕੇ ਤੇ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ | ਇਹ ਮਾਜਰਾ 'ਅਜੀਤ' ਦੇ ਪ੍ਰਤੀਨਿਧ ਨੇ ਅੱਖੀਂ ...

ਪੂਰੀ ਖ਼ਬਰ »

ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੂੰ ਦਿੱਤਾ ਜਾਵੇਗਾ ਸਰਬਉੱਤਮ ਅਧਿਆਤਮਿਕ ਵਿਭੂਤੀ ਪੁਰਸਕਾਰ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਅਮਰੀਕਾ ਸਥਿਤ ਮਨੁੱਖਤਾ ਦੇ ਬਹੁਪੱਖੀ ਤੇ ਸੰਸਾਰ ਪੱਧਰੀ ਵਿਕਾਸ ਨੂੰ ਸਮਰਪਿਤ ਸੰਸਥਾ 'ਵੀ ਕੇਅਰ ਫਾਰ ਹਿਊਮੈਨਿਟੀ' ਵਲੋਂ ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੂੰ 2018 ਦੇ ਸਰਬਉੱਤਮ ਅਧਿਆਤਮਕ ਵਿਭੂਤੀ ਪੁਰਸਕਾਰ ਨਾਲ ...

ਪੂਰੀ ਖ਼ਬਰ »

ਨਸ਼ਾਬੰਦੀ ਲਈ ਨਗਰ ਸੁਧਾਰ ਕਮੇਟੀ ਦੁਕਾਨ ਤੋਂ ਦੁਕਾਨ ਗਈ

ਜਾਡਲਾ, 16 ਜਲਾਈ (ਬੱਲੀ)- ਨਸ਼ਿਆਂ ਕਾਰਨ ਨਿੱਤ ਦਿਨ ਨੌਜਵਾਨਾਂ ਦੀ ਮੌਤ ਵਿਚ ਹੋ ਰਹੇ ਵਾਧੇ ਤੋਂ ਚਿੰਤਤ ਇੱਥੋਂ ਦੇ ਸੂਝਵਾਨ ਲੋਕਾਂ ਨੇ ਨਗਰ ਸੁਧਾਰ ਕਮੇਟੀ ਬਣਾ ਕੇ ਜਵਾਨੀ ਨੂੰ ਬਚਾਉਣ ਲਈ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ | ਅੱਜ ਇਹ ਕਮੇਟੀ ਪਿੰਡ ਦੇ ਬਾਜ਼ਾਰ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਕਟਾਰੀਆਂ, 16 ਜੁਲਾਈ (ਨਵਜੋਤ ਸਿੰਘ ਜੱਖੂ)- ਪੁਲਿਸ ਦੁਆਰਾ ਗਸ਼ਤ ਦੌਰਾਨ ਇਕ ਨੌਜਵਾਨ ਨੂੰ 43 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਵਿਅਜੰਤ ਕੁਮਾਰ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਕੋਟ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਸੰਪਰਦਾਇਕ ਭਾਵਨਾਵਾਂ ਨੂੰ ਭੜਕਾਉਣ ਵਾਲਿਆਂ ਿਖ਼ਲਾਫ਼ ਪੁਲਿਸ ਕਰੇ ਸਖ਼ਤ ਕਾਰਵਾਈ-ਮਨਜੀਤ ਸਿੰਘ ਰਾਏ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਸੰਪਰਦਾਇਕ ਭਾਵਨਾਵਾਂ ਨੂੰ ਭੜਕਾਉਣ ਅਤੇ ਅਫ਼ਵਾਹ ਫੈਲਾਉਣ ਵਾਲੇ ਲੋਕਾਂ ਿਖ਼ਲਾਫ਼ ਪੁਲਿਸ ਪ੍ਰਸ਼ਾਸਨ ਸਖ਼ਤ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਐਕਸੀਅਨ ਆਪ੍ਰੇਸ਼ਨ ਆਫਿਸ ਦੇ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਨੇ ਐਕਸੀਅਨ ਆਪ੍ਰੇਸ਼ਨ ਆਫ਼ਿਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਪ੍ਰਧਾਨ ਸੁਸ਼ੀਲ ਕੁਮਾਰ ਨੇ ਕੀਤੀ ਤੇ ਸੰਚਾਲਨ ਯੂਨੀਅਨ ਸਕੱਤਰ ...

ਪੂਰੀ ਖ਼ਬਰ »

ਨਗਰਪਾਲਿਕਾ ਦਫ਼ਤਰ ਵਿਚ ਅੱਜ ਵੀ ਨਹੀਂ ਖੁੱਲ੍ਹ ਸਕੇ ਟੈਂਡਰ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਆਰ.ਟੀ.ਆਈ ਵਰਕਰ ਰਾਕੇਸ਼ ਬੈਂਸ ਵਲੋਂ ਲਗਾਏ ਗਏ ਦੋਸ਼ ਕਿ ਨਗਰਪਾਲਿਕਾ ਪ੍ਰਸ਼ਾਸਨ ਨੇ ਟੈਂਡਰ ਖੋੁੱਲਣ ਤੋਂ ਪਹਿਲਾ ਹੀ ਠੇਕੇਦਾਰਾਂ ਨੂੰ ਵੰਡ ਦਿੱਤੇ ਹਨ, ਸੱਚ ਹੁੰਦੇ ਲਗਦੇ ਹਨ, ਕਿਉਂਕਿ ਇਹ ਟੈਂਡਰ ...

ਪੂਰੀ ਖ਼ਬਰ »

ਸ਼ਹਿਰ ਪਰਿਕਰਮਾ 'ਚ ਸ਼ਰਧਾਲੂਆਂ ਨੇ ਲਿਆ ਹਿੱਸਾ

ਥਾਨੇਸਰ, 16 ਜੁਲਾਈ (ਅਜੀਤ ਬਿਊਰੋ)-ਦੱਰਾ ਖੇੜਾ ਸੇਵਾ ਸੰਮਤੀ ਥਾਨੇਸਰ ਵਲੋਂ ਸਵੇਰੇ ਨਗਰ ਖੇੜਾ 'ਤੇ ਝੰਡਾ ਚੜ੍ਹਾ ਕੇ ਨਗਰ ਪਰਿਕਰਮਾ ਕੀਤੀ ਗਈ | ਇਸ ਦੌਰਾਨ ਖੇੜਾ ਮਹਾਰਾਜ ਦੀ ਕੱਚੀ ਲੱਸੀ ਨਾਲ ਇਸਨਾਨ ਕਰਵਾ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਲਈ ਕੱਚੀ ਲੱਸੀ ਦੀ ਧਾਰ ...

ਪੂਰੀ ਖ਼ਬਰ »

ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੇ ਗੁਰਦੁਆਰਾ ਸਾਹਿਬ 'ਚ ਨਿਵਾਇਆ ਸ਼ੀਸ਼

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਚ ਸ਼ੀਸ਼ ਨਿਵਾਉਣ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਕੁਰੂਕਸ਼ੇਤਰ ਪੁੱਜੇ | ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਮਣੇ ...

ਪੂਰੀ ਖ਼ਬਰ »

ਯੋਜਨਾਵਾਂ ਅਤੇ ਨੀਤੀਆਂ ਨੂੰ ਘਰ-ਘਰ ਤੱਕ ਪਹੰੁਚਾਉਣ ਵਰਕਰ-ਵਿਧਾਇਕ

ਕੁਰੂਕਸ਼ੇਤਰ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਵਿਧਾਇਕ ਪਵਨ ਸੈਣੀ ਨੇ ਪਿਪਲੀ ਮੰਡਲ ਦੀ ਬੈਠਕ ਧਰਮਸ਼ਾਲਾ ਵਿਚ ਲਈ | ਬੈਠਕ 'ਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਹਿੱਸਾ ਲਿਆ | ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਨੀਤੀਆ ਅਤੇ ਯੇੋਜਨਾਵਾਂ ਨੂੰ ਆਮ ...

ਪੂਰੀ ਖ਼ਬਰ »

ਖੇੜਾ ਮੰਦਿਰ 'ਚ ਸੰਗੀਤਮਈ ਮਹਾਂ ਸ਼ਿਵਪੁਰਾਣ ਕਥਾ ਦਾ ਸ਼ੁੱਭ ਅਰੰਭ

ਥਾਨੇਸਰ, 16 ਜੁਲਾਈ (ਅਜੀਤ ਬਿਊਰੋ)-ਕ੍ਰਿਸ਼ਨਾ ਨਗਰ ਗਾਮੜੀ ਦੇ ਖੇੜਾ ਮੰਦਿਰ 'ਚ ਗੁਪਤ ਨਰਾਤਿਆਂ ਦੇ ਸਬੰਧ ਵਿਚ ਸੰਗੀਤਮਈ ਮਹਾਸ਼ਿਵਪੁਰਾਣ ਕਥਾ ਦਾ ਸ਼ੁੱਭਅਰੰਭ ਹੋਇਆ | ਇਹ ਕਥਾ 22 ਜੁਲਾਈ ਤੱਕ ਰੋਜ਼ਾਨਾ ਸ਼ਾਮ 4.30 ਵਜੇ ਤੋਂ 7 ਵਜੇ ਤੱਕ ਹੋਵੇਗੀ | ਸ਼ੁੱਭਅਰੰਭ ਦਿਵਸ ...

ਪੂਰੀ ਖ਼ਬਰ »

ਤੇਜੀ ਨਾਲ ਵੱਧ ਰਹੀ ਹੈ ਡਿਜੀਟਲ ਮੈਟੀਰੀਅਲ ਦੀ ਮੰਗ

ਕਰਨਾਲ, 16 ਜੁਲਾਈ (ਗੁਰਮੀਤ ਸਿੰਘ ਸੱਗੂ)-ਅੱਜ ਡਾਟਾ ਕਰਾਂਤੀ ਤੇ ਡਿਜੀਟਲ ਮੈਟੀਰੀਅਲ ਦੀ ਮੰਗ ਲਗਾਤਾਰ ਵੱਧ ਰਹੀ ਹੈ | ਇਸ ਨਾਲ ਵੀਡੀਓ ਅਤੇ ਆਨਲਾਈਨ ਸਟਰੀਮਿੰਗ ਇਸ ਸਦੀ ਦੇ ਲੋਕਾਂ 'ਚ ਨਿਜੀ ਸਕਰੀਨ ਦੀ ਪਸੰਦ ਨੂੰ ਵਧਾ ਰਿਹਾ ਹੈ | ਮੱਧਮ ਵਰਗ ਦੇ ਲੋਕਾਂ ਨੂੰ ਵੀਡੀਓ ...

ਪੂਰੀ ਖ਼ਬਰ »

ਡੀ.ਏ.ਵੀ. ਗਰਲਜ਼ ਕਾਲਜ ਦਾ ਨਵਾਂ ਸੈਸ਼ਨ ਸ਼ੁਰੂ

ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਦਾ 2018-19 ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ | ਸੈਸ਼ਨ ਦੀ ਸ਼ੁਰੂਆਤ ਕਰਦਿਆਂ ਬੀ.ਏ., ਬੀ.ਕਾਮ ਅਤੇ ਬੀ.ਐਸ.ਸੀ. ਦੀਆਂ ਵਿਦਿਆਰਥਣਾਂ ਲਈ 2 ਰੋਜ਼ਾ ਓਰੀਏਾਟੈਸ਼ਨ ਪ੍ਰੋਗਰਾਮ ਕਰਵਾਇਆ ਗਿਆ | ਪਿੰ੍ਰਸੀਪਲ ...

ਪੂਰੀ ਖ਼ਬਰ »

ਸੰਸਾਰ ਸ਼ਾਂਤੀ ਲਈ ਕੀਤਾ ਯੱਗ

ਕੁਰੂਕਸ਼ੇਤਰ/ਸ਼ਾਹਾਬਾਦ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਸ੍ਰੀ ਸ਼ਿਵ ਸ਼ਕਤੀ ਮੰਦਿਰ ਜੀ. ਟੀ. ਰੋਡ 'ਤੇ ਸੰਗਰਾਂਦ ਅਤੇ ਸਾਉਣ ਮਹੀਨ ਪਹਿਲੇ ਸੋਮਵਾਰ ਦੇ ਸਬੰਧ ਵਿਚ ਸੰਸਾਰ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ | ਪੰਡਿਤ ਵਿਨੋਦ ਸ਼ਰਮਾ ਨੇ ਮੰਤਰਾਂ ਦੇ ਉਚਾਰਣ 'ਚ ਯੱਗ 'ਚ ...

ਪੂਰੀ ਖ਼ਬਰ »

ਰੇਲ ਗੱਡੀ ਅੱਗੇ ਛਾਲ ਮਾਰ ਕੇ ਪ੍ਰੇਮੀ ਜੋੜੇ ਵਲੋਂ ਖ਼ੁਦਕੁਸ਼ੀ

ਕੁਰੂਕਸ਼ੇਤਰ/ਪਾਣੀਪਤ, 16 ਜੁਲਾਈ (ਜਸਬੀਰ ਸਿੰਘ ਦੁੱਗਲ)-ਪਾਣੀਪਤ ਜ਼ਿਲ੍ਹੇ ਦੇ ਪਿੰਡ ਨਵਾਦਾ-ਆਰ 'ਚ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ | ਦੱਸਿਆ ਗਿਆ ਹੈ ਕਿ 2 ਦਿਨ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰ ਨੇ ਇਕ-ਦੂਜੇ ਤੋਂ ਦੂਰ ...

ਪੂਰੀ ਖ਼ਬਰ »

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ

ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX