ਲੋਹੀਆਂ ਖਾਸ, 22 ਜੁਲਾਈ (ਦਿਲਬਾਗ ਸਿੰਘ)-ਲੋਹੀਆਂ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਥਾਣਾ ਮੁਖੀ ਸੁਰਿੰਦਰ ਕੁਮਾਰ ਦੀ ਅਗਵਾਈ 'ਚ ਮੰਡ ਖੇਤਰ ਦੇ ਪਿੰਡਾਂ 'ਚ ਡਾਗ ਸਕਾਡ ਦੀ ਮਦਦ ਨਾਲ ਕੀਤੀ ਗਈ ਸਰਚ ਦੌਰਾਨ 1 ਕਿੱਲੋ 200 ਗ੍ਰਾਮ ਡੋਡੇ ਚੂਰਾ ਪੋਸਤ ਅਤੇ 6750 ਮਿਲੀਲੀਟਰ ਨਾਜ਼ਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੌਲਦਾਰ ਸਤਨਾਮ ਸਿੰਘ, ਹੌਲਦਾਰ ਜਸਵਿੰਦਰ ਸਿੰਘ ਅਤੇ ਹੌਲਦਾਰ ਰਜਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਅਤੇ ਸਪੈਸ਼ਲ ਨਸ਼ਾ ਫੜਨ ਵਾਲੇ ਕੁੱਤੇ 'ਬਿੱਲੋ' ਦੀ ਮਦਦ ਨਾਲ ਅੱਜ ਮੰਡ ਖੇਤਰ ਦੇ ਪਿੰਡ ਅਸਮੈਲ ਪੁਰ, ਪਿੱਪਲੀ ਅਤੇ ਮੰਡਾਲਾ ਛੰਨਾ ਅਤੇ ਡੇਰਿਆਂ 'ਤੇ ਨਸ਼ਾ ਤਸਕਰਾਂ ਖਿਲਾਫ ਸਰਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰਚ ਦੌਰਾਨ ਜਿੱਥੇ 1 ਕਿੱਲੋ 200 ਗ੍ਰਾਮ ਡੋਡੇ ਚੂਰਾ ਪੋਸਤ ਅਤੇ 6750 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਉੱਥੇ 'ਬਿੱਲੋ' ਵਲੋਂ ਲੱਭੇ ਗਏ ਨਸ਼ੇ ਨਾਲ ਨਸ਼ਾ ਤਸਕਰਾਂ ਵਿਚ ਭਗਦੜ ਵੀ ਮਚ ਗਈ | ਉਨ੍ਹਾਂ ਦੱਸਿਆ ਕਿ ਇਹ ਸਪੈਸ਼ਲ ਡੌਗ ਜ਼ਮੀਨ ਅੰਦਰ ਦੱਬਿਆ ਹੋਇਆ ਨਸ਼ਾ ਅਤੇ ਹਰ ਲੁਕਾਏ ਹੋਏ ਨਸ਼ੇ ਨੂੰ ਲੱਭਣ ਲਈ ਮਾਹਰ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੋ ਵਿਅਕਤੀਆਂ ਨਿਸ਼ਾਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੱਪਲੀ ਅਤੇ ਤਰਸੇਮ ਸਿੰਘ ਉਰਫ ਸੰਮੀ ਪੁੱਤਰ ਫੌਜਾ ਸਿੰਘ ਵਾਸੀ ਮੰਡਾਲਾ ਛੰਨਾ ਥਾਣਾ ਲੋਹੀਆਂ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਮਕਸੂਦਾਂ, 22 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਰੈਡੀਸਨ ਐਨਕਲੇਵ, ਫ੍ਰੈਂਡਜ਼ ਕਾਲੋਨੀ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਚੋਰ ਗੋਲਕ 'ਚ ਪਏ ਹਜ਼ਾਰਾਂ ਰੁਪਏ 'ਤੇ ਹੱਥ ਸਾਫ਼ ਕਰ ਗਏ | ਚੋਰ ਗੁਰਦੁਆਰਾ ਸਾਹਿਬ 'ਚ ਲੱਗੇ ...
ਜਲੰਧਰ, 22 ਜੁਲਾਈ (ਸ਼ੈਲੀ)-ਸੀ.ਆਈ.ਏ. ਸਟਾਫ ਜਲੰਧਰ ਸ਼ਹਿਰੀ ਦੀ ਪੁਲਿਸ ਨੇ ਇਕ ਦੋਸ਼ੀ ਨੂੰ 9 ਬੋਤਲਾਂ ਸ਼ਰਾਬ ਸਹਿਤ ਕਾਬੂ ਕੀਤਾ ਹੈ | ਦੋਸ਼ੀ ਦੀ ਪਹਿਚਾਣ ਵਿਕਰਮ ਸਿੰਘ ਉਰਫ ਵਿੱਕੀ ਨਿਵਾਸੀ ਮਿੱਠੂ ਬਸਤੀ ਦੇ ਰੂਪ ਵਿਚ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਮਕਸੂਦਾਂ, 22 ਜੁਲਾਈ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਲੰਮਾ ਪਿੰਡ ਚੌਕ ਨੇੜੇ ਇਕ ਏ.ਡੀ.ਐਮ. ਕਾਰਡ 'ਚ ਪੈਸੇ ਕਢਵਾਉਣ ਆਏ ਇਕ ਬਜ਼ੁਰਗ ਦਾ ਏ.ਟੀ.ਐਮ. ਕਾਰਡ ਬਦਲ ਕੇ ਭੱਜ ਰਹੇ ਠੱਗ ਨੂੰ ਬਜ਼ੁਰਗ ਨੇ ਰੌਲਾ ਪਾ ਕੇ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਹਵਾਲੇ ਕਰ ...
ਜਲੰਧਰ, 22 ਜੁਲਾਈ (ਸ਼ੈਲੀ)-ਬੀਤੇ ਦਿਨੀ ਰਾਤ ਦੇ ਸਮੇਂ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਹੰਗਾਮਾ ਕਰਨ ਅਤੇ ਉਨ੍ਹਾਂ ਤੋਂ ਪੈਸੇ ਮੰਗਣ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਥਾਣਾ ਨੰਬਰ ਚਾਰ ਵਿਖੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ...
ਜਲੰਧਰ, 22 ਜੁਲਾਈ (ਸ਼ੈਲੀ)-ਜਲੰਧਰ ਦੇ ਬਸ ਸਟੈਂਡ ਦੇ ਨੇੜੇ ਹੀ ਇਕ ਹੋਟਲ ਵਿਚ ਗੁਰਦਾਸਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਫਾਹਾ ਲਗਾ ਕੇ ਅਤਮ ਹੱਤਿਆ ਕਰ ਲਈ | ਮਿ੍ਤਕ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਦੀਨਾਨਗਰ ਗੁਰਦਾਸਪੁਰ ਵਜੋਂ ਹੋਈ ਹੈ | ਇਸ ਸਬੰਧੀ ਚੌਾਕੀ ਬਸ ...
ਭੋਗਪੁਰ, 22 ਜੁਲਾਈ (ਕਮਲਜੀਤ ਸਿੰਘ ਡੱਲੀ)-ਇਲਾਕੇ ਦੇ ਪਿੰਡ ਗੇਹਲੜਾਂ ਦੇ ਨੌਜਵਾਨ ਦੇ ਗੁੰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਰਾਮ ਵਾਸੀ ਗੇਹਲੜਾਂ ਡਾਕ. ਬਹਿਰਾਮ ਸਰਿਸ਼ਤਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਪੁਲਿਸ ...
ਜਲੰਧਰ, 22 ਜੁਲਾਈ (ਸ਼ਿਵ ਸ਼ਰਮਾ)- ਸੋਮਵਾਰ ਨੂੰ ਨਗਰ ਨਿਗਮ ਦੀ ਹਾਊਸ ਦੀ ਹੋਣ ਵਾਲੀ ਮੀਟਿੰਗ 'ਚ ਕੁਝ ਮੁੱਦਿਆਂ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਚਾਹੇ ਅੱਜ ਦੁਪਹਿਰ ਬਾਅਦ ਤਿੰਨ ਵਜੇ ਹੋਣ ਵਾਲੀ ਨਗਰ ਨਿਗਮ ਹਾਊਸ ਦੀ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਰੋਟਰੀ ਕਲੱਬ ਵਲੋਂ ਸਥਾਨਕ ਹੋਟਲ ਵਿਖੇ ਕਰਵਾਏ ਗਏ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰੋਟਰੀ ਕਲੱਬ ਰੇਨਵੋ ਦੇ 2018-19 ਲਈ ਚੁਣੇ ਗਏ ਪ੍ਰਧਾਨ ਰੋਟੇਰੀਅਨ ਮਨਿੰਦਰ ਸਿੰਘ ਚੱਡਾ ਦੀ ਤਾਜਪੋਸ਼ੀ ਚੁਣੇ ਗਏ ਜਿਲ੍ਹਾ ...
ਜਲੰਧਰ, 22 ਜੁਲਾਈ (ਸ਼ਿਵ)-ਇਕ ਪਾਸੇ ਜਿੱਥੇ ਜੁਲਾਈ ਮਹੀਨਾ ਵੀ ਖ਼ਤਮ ਹੋਣ ਜਾ ਰਿਹਾ ਹੈ ਜਦਕਿ ਨਿਗਮ ਦੇ ਮੁਲਾਜ਼ਮਾਂ ਨੂੰ ਜੂਨ ਦੇ ਮਹੀਨੇ ਦੀ ਤਨਖ਼ਾਹ ਸੋਮਵਾਰ ਨੂੰ ਨਿਗਮ ਦੇ ਖਾਤਿਆਂ ਵਿਚ ਪੈ ਜਾਵੇਗੀ | ਨਿਗਮ ਸੂਤਰਾਂ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਮੇਅਰ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਬਜਾਜ ਕੇ.ਟੀ.ਐਮ.ਵਲੋਂ ਹੈਰਤ ਅੰਗੇਜ ਮੋਟਰਸਾਈਕਲ ਸਟੰਟ ਸ਼ੋਅ ਲਵਲੀ ਆਟੋਜ਼ ਦੇ ਸਹਿਯੋਗ ਨਾਲ ਸ਼ਹਿਰ ਦੇ ਨਕੋਦਰ ਰੋਡ 'ਤੇ ਸਥਿਤ ਗੁਰੂ ਰਵਿਦਾਸ ਮਾਰਕੀਟ ਵਿਖੇ ਕਰਵਾਇਆ ਗਿਆ | ਜਿਸ ਦਾ ਸਥਾਨਕ ਲੋਕਾਂ ਨੇ ਭਰਪੂਰ ਆਨੰਦ ਮਾਣਿਆ | ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸੀ.ਪੀ.ਐਫ ਕਰਮਚਾਰੀ ਯੂਨੀਅਨ, ਪੰਜਾਬ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੰਜਾਬ ਵਿਚ ਆਰੰਭੇ ਹੋਏ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ | ਸੂਬੇ ਵਿਚਲੀ ਕਾਂਗਰਸ ਸਰਕਾਰ ਦੇ ਕਈ ਵੱਡੇ ਆਗੂਆਂ ਵਲੋਂ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-6 ਅਗਸਤ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਹੋਰ ਸਮਾਗਮਾਂ ਨੂੰ ਸੁੱਚਜੇ ਢੰਗ ਨਾਲ ਨੇਪਰੇ ਚੜਾਉਣ ਲਈ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸੇਵਾ ...
ਜਲੰਧਰ, 22 ਜੁਲਾਈ (ਰਣਜੀਤ ਸਿੰਘ ਸੋਢੀ)-ਹੇਮਕੁੰਟ ਪਬਲਿਕ ਸਕੂਲ ਪਠਾਨਕੋਟ ਰੋਡ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਨੌਵੀਂ ਤੋਂ ਲੈ ਕੇ ਦਸਵੀਂ ਜਮਾਤ ਦੀਆ ਵਿਦਿਆਰਥਣਾਂ ਨੇ ਭਾਗ ਲਿਆ, ਜਿਸ 'ਚ ਵਿਦਿਆਰਥਣਾਂ ਨੇ ਪੰਜਾਬੀ ...
ਜਲੰਧਰ, 22 ਜੁਲਾਈ (ਜਸਪਾਲ ਸਿੰਘ)-ਇਸਤਰੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਪ੍ਰਧਾਨ ਤੇ ਪਾਰਟੀ ਦੀ ਕੋਰ ਕਮੇਟੀ ਦੀ ਮੈਂਬਰ ਸ੍ਰੀਮਤੀ ਪ੍ਰਮਿੰਦਰ ਕੌਰ ਪਨੂੰ (ਕੌਾਸਲਰ ਤੇ ਕੋਆਰਡੀਨੇਟਰ ਅੰਮਿ੍ਤਸਰ) ਵਲੋਂ ਅੱਜ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ...
ਜਲੰਧਰ, 22 ਜੁਲਾਈ (ਸ਼ਿਵ)-ਨਗਰ ਨਿਗਮ ਵਿਚ ਚੱਲ ਰਹੇ ਵਿੱਤੀ ਸੰਕਟ ਕਰਕੇ ਓ. ਐਾਡ. ਐਮ. ਵਿਭਾਗ ਵੀ ਹੁਣ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਿਹਾ ਹੈ ਕਿਉਂਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਮੇਨਹੋਲਾਂ ਤੋਂ ਢੱਕਣ ਗ਼ਾਇਬ ਹਨ ਜਿਸ ਕਰਕੇ ਲੋਕਾਂ ਵਿਚ ...
ਜਲੰਧਰ, 22 ਜੁਲਾਈ (ਅ. ਪ੍ਰਤੀ.)-ਕਈ ਦਿਨਾਂ ਤੋਂ ਬਿਜਲੀ ਬੰਦ ਰਹਿਣ ਤੋਂ ਨਾਰਾਜ਼ ਮਖਦੂਮਪੁਰਾ ਅਤੇ 20 ਨੰਬਰ ਸ਼ਾਸਤਰੀ ਨਗਰ ਦੇ ਲੋਕਾਂ ਨੇ ਕੌਾਸਲਰ ਸ਼ੈਰੀ ਚੱਢਾ ਦੀ ਅਗਵਾਈ ਵਿਚ ਪਾਵਰਕਾਮ ਦੇ ਿਖ਼ਲਾਫ਼ ਰੋਸ ਵਜੋਂ ਧਰਨਾ ਦਿੱਤਾ | ਲੋਕਾਂ ਦਾ ਕਹਿਣਾ ਸੀ ਕਿ ਇਨ੍ਹਾਂ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਕਿ੍ਸਚੀਅਨ ਮੂਵਮੈਂਟ ਦੇ ਸੂਬਾ ਪ੍ਰਧਾਨ ਸ੍ਰੀ ਹਮੀਦ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅੱਜ ਤੋਂ ਪੰਜਾਬ ਕਿ੍ਸਚੀਅਨ ਮੂਵਮੈਂਟ ਦਾ ਯੂਥ ਵਿੰਗ ਫੌਰੀ ਤੌਰ 'ਤੇ ਭੰਗ ਕਰ ਦਿੱਤਾ ਗਿਆ ਹੈ | ਪੰਜਾਬ ਕਿ੍ਸਚੀਅਨ ...
ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਸ਼ਾ ਰੋਕੂ ਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮਕਸਦ ਨੂੰ ਪੂਰਾ ਕਰਨ ਲਈ ਬੂਟੇ ਲਗਾਉਣ ਦੇ ਕੰਮ ਦਾ ਆਗਾਜ਼ ਤੇ ਉਦਘਾਟਨ ਕਰਨ ਲਈ ਵਰਿੰਦਰ ਕੁਮਾਰ ਸ਼ਰਮਾ ਡਿਪਟੀ ...
ਜਲੰਧਰ, 22 ਜੁਲਾਈ, (ਮੇਜਰ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਮੀਟਿੰਗ ਕਰ ਕੇ ਪਿੰਡ ਹਸਨਮੁੰਡਾ ਥਾਣਾ ਕਰਤਾਰਪੁਰ ਵਿਖੇ ਪੇਂਡੂ ਮਜ਼ਦੂਰ ਆਗੂ ਸੁਖਵਿੰਦਰ ਕੌਰ ਸਮੇਤ ਉਸਦੇ ਅੱਧੀ ਦਰਜਨ ਪਰਿਵਾਰਿਕ ਮੈਂਬਰਾਂ ਤੇ ਇਕ ਹੋਰ ...
ਜਲੰਧਰ, 22 ਜੁਲਾਈ (ਐੱਮ.ਐੱਸ. ਲੋਹੀਆ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਾਡ ਡਰੱਗਿਸਟਸ ਦੀ ਸੂਬਾ ਪੱਧਰੀ ਇਕਾਈ 'ਪੰਜਾਬ ਕੈਮਿਸਟਸ ਐਸੋਸੀਏਸ਼ਨ' (ਪੀ.ਸੀ.ਏ.) ਨੇ ਅੱਜ ਜਲੰਧਰ 'ਚ ਇਕ ਪੱਤਰਕਾਰ ਸੰਮੇਲਨ ਕਰਕੇ ਐਲਾਨ ਕੀਤਾ ਹੈ ਕਿ ਉਹ 30 ਜੁਲਾਈ 2018 ਦਿਨ ਸੋਮਵਾਰ ਨੂੰ ...
ਜਲੰਧਰ, 22 ਜੁਲਾਈ (ਸ. ਰਿਪੋ.)-ਡੀ. ਡੀ. ਪੰਜਾਬੀ ਦੇ ਪ੍ਰੋਗਰਾਮ 'ਗੱਲਾਂ ਤੇ ਗੀਤ' ਵਿਚ 24 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 8.35 ਵਜੇ ਜਲੰਧਰ ਦੇ ਮਸ਼ਹੂਰ ਵੈਟਰਨਰੀ ਡਾਕਟਰ ਡਾ. ਜੀ. ਐੱੱਸ. ਬੇਦੀ ਨਾਲ ਭੇਂਟ-ਵਾਰਤਾ ਹੋਵੇਗੀ, ਜਿਸ ਦਾ ਵਿਸ਼ਾ ਗਰਮੀਆਂ ਅਤੇ ਬਰਸਾਤਾਂ 'ਚ ਪਾਲਤੂ ...
ਜਲੰਧਰ, 22 ਜੁਲਾਈ (ਐੱਮ.ਐੱਸ. ਲੋਹੀਆ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਾਡ ਡਰੱਗਿਸਟਸ ਦੀ ਸੂਬਾ ਪੱਧਰੀ ਇਕਾਈ 'ਪੰਜਾਬ ਕੈਮਿਸਟਸ ਐਸੋਸੀਏਸ਼ਨ' (ਪੀ.ਸੀ.ਏ.) ਨੇ ਅੱਜ ਜਲੰਧਰ 'ਚ ਇਕ ਪੱਤਰਕਾਰ ਸੰਮੇਲਨ ਕਰਕੇ ਐਲਾਨ ਕੀਤਾ ਹੈ ਕਿ ਉਹ 30 ਜੁਲਾਈ 2018 ਦਿਨ ਸੋਮਵਾਰ ਨੂੰ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਮਾਨਵਤਾ ਦੀ ਸੇਵਾ ਲਈ ਲਾਇਨਜ਼ ਕਲੱਬ ਜਲੰਧਰ ਦੀਆਂ ਸੇਵਾਵਾਂ ਅਤਿ ਸਲਾਉਣਯੋਗ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਪਹਿਲੀ ਜਨਰਲ ਮੀਟਿੰਗ ਨੂੰ ਸੰਬੋਧਨ ਮੁੱਖ ਮਹਿਮਾਨ ਕੇਂਦਰੀ ...
ਕਰਤਾਰਪੁਰ, 22 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਇੰਦਰਜੀਤ ਸਿੰਘ ਨੇ ਗਸ਼ਤ ਦੌਰਾਨ ਟੀ. ਪੁਆਇੰਟ ਪਿੰਡ ...
ਜਲੰਧਰ, 22 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸਾਲ 2018-20 ਲਈ ਅਹੁਦੇਦਾਰਾਂ ਦੀ ਸੂਬਾ ਪੱਧਰੀ ਚੋਣ ਡੀ. ਏ. ਵੀ. ਕਾਲਜ ਜਲੰਧਰ ਵਿਖੇ ਹੋਈ, ਇਸ ਚੋਣ 'ਚ 304 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਡੀ. ਏ.ਵੀ. ਕਾਲਜ ਮਲੋਟ ਦੇ ਪ੍ਰੋ. ...
ਨਕੋਦਰ, 22 ਜੁਲਾਈ (ਗੁਰਵਿੰਦਰ ਸਿੰਘ)-ਸਿਟੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀਆਂ 15 ਬੋਤਲਾਂ ਸਮੇਤ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਗੁਰਦਿਆਲ ਸਿੰਘ ਨੇ ਦੌਰਾਨੇ ਗਸ਼ਤਸੋਹਲਾ ਮੋੜ ਮਹਿਤਪੁਰ ...
ਕਿਸ਼ਨਗੜ੍ਹ, 22 ਜੁਲਾਈ (ਲਖਵਿੰਦਰ ਸਿੰਘ ਲੱਕੀ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਵਿਖੇ ਗੁਰੂ ਆਟੋ ਇਲੈਕਟਿ੍ਕ ਦੀ ਦੁਕਾਨ 'ਚੋਂ ਇਨਵਰਟਰ ਬੈਟਰੀਆਂ ਆਦਿ ਸਾਮਾਨ ਬੀਤੀ ਰਾਤ ਚੋਰਾਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...
ਲਾਾਬੜਾ, 22 ਜੁਲਾਈ (ਕੁਲਜੀਤ ਸਿੰਘ ਸੰਧੂ) ਇੱਥੋਂ ਦੇ ਨਜ਼ਦੀਕੀ ਪਿੰਡ ਧਾਲੀਵਾਲ ਕਾਦੀਆਾ 'ਚ ਬੀਤੇ ਦਿਨੀਂ ਟਰੈਫ਼ਿਕ ਪੁਲਿਸ ਵੱਲੋਂ ਟਰੈਫ਼ਿਕ ਨਿਯਮਾਾ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਬੀ ਐੱਸ ਐੱਨ ਕੇ ਪਬਲਿਕ ਸਕੂਲ ਧਾਲੀਵਾਲ ਕਾਦੀਆਾ 'ਚ ਲਗਾਏ ...
ਜਲੰਧਰ, 22 ਜੁਲਾਈ (ਮੇਜਰ ਸਿੰਘ)-ਵਾਰਡ ਨੰ: 19 ਦੇ ਇਲਾਕੇ ਸੈਂਟਰਲ ਟਾਊਨ ਦੀਆਂ ਗਲੀ ਨੰ: 12 ਅਤੇ 13 ਅਤੇ ਰਮੇਸ਼ ਕਾਲੋਨੀ ਦੀਆਂ ਗਲੀਆਂ ਨਵੀਆਂ ਸੀਮੈਂਟ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਵਲੋਂ ਕੀਤੀ ਗਈ | ਇਨ੍ਹਾਂ ...
ਜਲੰਧਰ, 22 ਜੁਲਾਈ (ਮੇਜਰ ਸਿੰਘ)-ਰੋਟਰੀ ਕਲੱਬ ਜਲੰਧਰ ਰੋਇਲ ਵਲੋਂ ਪ੍ਰੈੱਸ ਕਲੱਬ ਜਲੰਧਰ ਵਿਖੇ ਵਾਟਰ ਕੂਲਰ ਤੇ ਆਰ. ਓ. ਲਗਾਇਆ ਗਿਆ | ਪ੍ਰੈੱਸ ਕਲੱਬ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਤੇ ਹੋਰ ਆਗੂਆਂ ਵਲੋਂ ਰੋਟਰੀ ਕਲੱਬ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰੋਟਰੀ ...
ਜਲੰਧਰ, 22 ਜੁਲਾਈ (ਸ਼ਿਵ)-ਅੱਜ ਦੁਪਹਿਰ ਬਾਅਦ ਮੀਂਹ ਪੈਣ 'ਤੇ ਲੋਕਾਂ ਨੂੰ ਹੰੁਮਸ ਤੋਂ ਰਾਹਤ ਮਿਲੀ ਪਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ | ਇਸ ਵਾਰ ਸੀਵਰਾਂ ਦੀ ਸਫ਼ਾਈ ਸਮੇਂ ਸਿਰ ਨਾ ਹੋਣ ਕਰਕੇ ਕੁਝ ਸਮੇਂ ਵਿਚ ਹੀ ਪਾਣੀ ਭਰ ਜਾਂਦਾ ਹੈ | ਇਸ ਵਾਰ ਬਰਸਾਤਾਂ ...
ਜਲੰਧਰ, 22 ਜੁਲਾਈ (ਰਣਜੀਤ ਸਿੰਘ ਸੋਢੀ)-ਬਾਲ ਮਜ਼ਦੂਰੀ ਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰਦਿਆਂ 'ਰੋਡ ਰਨਰਜ਼' ਸੰਸਥਾ ਵਲੋਂ ਐਮ. ਜੀ. ਐਨ ਪਬਲਿਕ ਸਕੂਲ ਅਰਬਨ ਅਸਟੇਟ ਤੇ ਚਾਈਲਡ ਲਾਈਨ 1098 ਦੇ ਸਹਿਯੋਗ ਨਾਲ 7 ਕਿੱਲੋਮੀਟਰ ਲੰਬੀ ਦੌੜ ਕਰਵਾਈ ਗਈ | ਇਸ ਦੌੜ 'ਚ ਸਕੂਲ ਦੇ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸੰਗੀਤ ਸੰਕਲਪ ਪਰਿਵਾਰ ਜਲੰਧਰ ਵਲੋਂ ਬਰਸਾਤ ਦੇ ਮੌਸਮ ਦੌਰਾਨ ਸਰਸਵਤੀ ਭਵਨ ਗਰੀਨ ਪਾਰਕ ਵਿਖੇ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸੁਰਿੰਦਰ ਸੇਠ, ਉਸਤਾਦ ਕਾਲੇ ਰਾਮ, ਪੰਡਤ ਓੁਮ ਪ੍ਰਕਾਸ਼ ...
ਜਮਸ਼ੇਰ ਖਾਸ, 22 ਜੁਲਾਈ (ਜਸਬੀਰ ਸਿੰਘ ਸੰਧੂ, ਰਾਜ ਕਪੂਰ)-ਨਹਿਰੂ ਯੁਵਾ ਕੇਂਦਰ ਜਲੰਧਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸੈਮਸਨ ਮਸੀਹ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਦਸਮੇਸ਼ ਯੂਥ ਕਲੱਬ (ਲੜਕੀਆਂ) ਜਮਸ਼ੇਰ ਨੇ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ 'ਚ ਵਿਸ਼ਵ ਆਬਾਦੀ ...
ਜਲੰਧਰ, 22 ਜੁਲਾਈ (ਅਜੀਤ ਬਿਊਰੋ)-ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੂਰਨਾਮੈਂਟ ਕਮੇਟੀ ਦੀ ਵਿਸ਼ੇਸ਼ ਬੈਠਕ 26 ਜੁਲਾਈ ਨੂੰ ਸ਼ਾਮ 2.30 ਵਜੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜ਼ਾਂ ਜਲੰਧਰ ਵਿਖੇ ਹੋ ਰਹੀ ਹੈ | ਇਹ ਜਾਣਕਾਰੀ ਜ਼ਿਲ੍ਹਾ ਜਲੰਧਰ ...
ਜਲੰਧਰ, 22 ਜੁਲਾਈ (ਜਸਪਾਲ ਸਿੰਘ)-ਝੋਨੇ ਦੀ ਫ਼ਸਲ 'ਤੇ ਯੂਰੀਆ ਖਾਦ ਦੀ ਵਰਤੋਂ ਸੰਕੋਚ ਨਾਲ ਹੀ ਕਰਨ ਚਾਹੀਦੀ ਹੈ ਕਿਉਂਕਿ ਵਧੇਰੇ ਯੂਰੀਆ ਖਾਦ ਦੀ ਵਰਤੋਂ ਨਾਲ ਜਿੱਥੇ ਸਾਡੀਆਂ ਖੇਤੀ ਲਾਗਤਾਂ ਵੱਧਦੀਆਂ ਹਨ ਉੱਥੇ ਝੋਨੇ ਤੇ ਪੱਤਿਆਂ ਦੇ ਭੂਰੇ ਹਰੇ ਟਿੱਡਿਆਂ, ਝੁਲਸ ਰੋਗ ...
ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਵਾਰਡ ਨੰ: ਅਧੀਨ ਆਉਦੇ ਗੁਰੂ ਨਾਨਕਪੁਰਾ (ਵੈਸਟ) ਦੀਆਂ ਗਲੀਆਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਰਜਿੰਦਰ ਬੇਰੀ ਤੇ ਕੌਾਸਲਰ ਮਨਮੋਹਨ ਸਿੰਘ ਰਾਜੂ ਵਲੋਂ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ...
ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਥਾਣਾ ਪਤਾਰਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 45 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ...
ਜਲੰਧਰ, 22 ਜੁਲਾਈ (ਜਸਪਾਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਚਮਨ ਸਿੰਘ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪੁੱਜੇ, ਜਿੱਥੇ ਸ. ਖਾਲਸਾ ਤੇ ਉਨ੍ਹਾਂ ਦੇ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਜਲੰਧਰ ਫੋਟੋਗ੍ਰਾਫਰ ਕਲੱਬ ਵਲੋਂ ਸਥਾਨਕ ਹੋਟਲ ਵਿਖੇ ਇਕ ਫੋਟੋ ਪ੍ਰਦਰਸ਼ਨੀ 'ਵੈਡਿੰਗ ਬਿਊਟੀ' ਦੇ ਸਿਰਲੇਖ ਹੇਠ ਲਗਾਈ | ਜਿਸ 'ਚ ਕਲੱਬ ਮੈਂਬਰਾਂ ਦੁਆਰਾ ਵਿਆਹਾਂ ਦੇ ਸੰਦਰ ਪਲਾਂ ਨੂੰ ਬਹੁਤ ਹੀ ਖੂਬਸੂਰਤ ਚਿੱਤਰਾਂ 'ਚ ਸਮੇਟ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, ਮਨਜੀਤ ਸਿੰਘ ਗਤਕਾ ਮਾਸਟਰ ਜਨਰਲ ਸਕੱਤਰ ...
ਮਕਸੂਦਾਂ, 22 ਜੁਲਾਈ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ 25 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ | ਦੋਸ਼ੀ ਦੀ ਪਛਾਣ ਦਲੀਪ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਪਠਾਨਕੋਟ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ...
ਜਲੰਧਰ, 22 ਜੁਲਾਈ (ਸ਼ਿਵ)-ਜੀ. ਐੱਸ. ਟੀ. ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ (ਜਾਂਚ) ਬੀ. ਕੇ. ਵਿਰਦੀ ਨੇ ਕਿਹਾ ਕਿ ਟੈਕਸੇਸ਼ਨ ਬਾਰ ਦੇ ਮੈਂਬਰਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ ਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਜੋ ...
ਜਲੰਧਰ, 22 ਜੁਲਾਈ (ਐੱਮ.ਐੱਸ. ਲੋਹੀਆ) ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਕਰਵਾਉਣ ਵਾਲੇ ਗ਼ੈਰ ਸੰਚਾਰੀ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ ਤੇ ਉਨ੍ਹਾਂ ਦੇ ਸਕੇ ਸਬੰਧੀਆਂ/ਸਾਂਭ ਸੰਭਾਲ ਕਰਨ ਵਾਲਿਆਂ ਨੂੰ ਵੱਡੀ ਸਹੂਲਤ ਦਿੰਦਿਆਂ ਪੀ.ਜੀ.ਆਈ ਵਿਖੇ 300 ਬੈੱਡਾਂ ...
ਮਕਸੂਦਾਂ, 22 ਜੁਲਾਈ (ਲਖਵਿੰਦਰ ਪਾਠਕ)-ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਨਗਰ ਨਿਗਮ ਜਲੰਧਰ ਗਲੇ 'ਚ ਸਮਾਰਟ ਸਿਟੀ ਦਾ ਤਗਮਾ ਪਾਈ ਮੀਟਿੰਗਾਂ ਤੇ ਮੀਟਿੰਗਾਂ ਕਰਦੇ ਹੋਏ ਨਿਗਮ ਤੇ ਸਰਕਾਰ ਕਹਿ ਰਹੀ ਹੈ ਕਿ ਸ਼ਹਿਰ ਨੂੰ ਸਮਾਰਟ ਬਣਾਉਣਾ ਹੈ ਪ੍ਰਚਾਰ-ਪ੍ਰਸਾਰ ਖ਼ੂਬ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, ਮਨਜੀਤ ਸਿੰਘ ਗਤਕਾ ਮਾਸਟਰ ਜਨਰਲ ਸਕੱਤਰ ...
ਚੁਗਿੱਟੀ/ਜੰਡੂਸਿੰਘਾ, 22 ਜੁਲਾਈ (ਨਰਿੰਦਰ ਲਾਗੂ)-ਗੁਰੂ ਗੋਬਿੰਦ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਅੱਜ ਖੇਤਰ ਵਾਸੀਆਂ ਨਾਲ ਮਿਲ ਕੇ ਮਹਾਰਾਜਾ ਅਗਰਸੈਨ ਪਾਰਕ 'ਚ ਸਾਵਣ ਮਹੀਨੇ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ...
ਫਿਲੌਰ ਅੱਪਰਾ, 22 ਜੁਲਾਈ (ਸੁਰਜੀਤ ਸਿੰਘ ਬਰਨਾਲ)-ਹੈਾਡੀਕੈਪਡ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਗੁਰਾਇਆ ਬਲੱਡ ਸੇਵਾ ਅਤੇ ਖੂਨਦਾਨੀ ਸੱਜਣਾ ਦੇ ਸਹਿਯੋਗ ਨਾਲ਼ ਡੇਰਾ ਸੰਤ ਟਹਿਲ ਦਾਸ ਅੱਪਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਥੇ 40 ਖੂਨਦਾਨੀਆਂ ਨੇ ਸਵੈਇਸ਼ਕ ...
ਲਾਂਬੜਾ, 22 ਜੁਲਾਈ (ਕੁਲਜੀਤ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਕਰਤਾਰਪੁਰ ਚ ਪੈਂਦੇ ਪਿੰਡ ਬਸ਼ੇਸ਼ਰਪੁਰ ਚ ਸੱਤਰ ਲੱਖ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਕੀਤਾ ਗਿਆ | ਆਪਣੇ ਪਿੰਡ ਬਸ਼ੇਸ਼ਰਪੁਰ ਨੂੰ ...
ਜਲੰਧਰ, 22 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਬੀਤੇ ਦਿਨੀਂ ਜਿਲ੍ਹੇ ਦੇ ਸਾਰੇ ਸਾਂਝ ਕੇਂਦਰਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਸ੍ਰੀ ਮਾਹਲ ਨੇ ਸਾਂਝ ਕੇਂਦਰ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ...
ਜਮਸ਼ੇਰ ਖ਼ਾਸ, 22 ਜੁਲਾਈ (ਰਾਜ ਕਪੂਰ)-ਜਮਸ਼ੇਰ ਖ਼ਾਸ ਤੋਂ ਜੰਡਿਆਲਾ ਮੰਜਕੀ ਨੂੰ ਜਾਂਦੀ ਮੇਨ ਸੜਕ 'ਤੇ ਸਾਹਿਲ ਫੀਡ ਫੈਕਟਰੀ ਨੂੰ ਅੱਗ ਲੱਗਣ ਦਾ ਸਮਾਚਾਰ ਹੈ | ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਐਤਵਾਰ ਛੁੱਟੀ ਹੋਣ ਕਾਰਨ ਫੈਕਟਰੀ ਬੰਦ ਸੀ ਅਤੇ ਫੈਕਟਰੀ 'ਚੋਂ ...
ਲਾਾਬੜਾ, 22 ਜੁਲਾਈ (ਕੁਲਜੀਤ ਸਿੰਘ ਸੰਧੂ)-ਪੰਜਾਬ ਸਰਕਾਰ ਵੱਲੋਂ ਪੰਜਾਬ 'ਚੋਂ ਨਸ਼ੇ ਦੇ ਪੂਰਨ ਖ਼ਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪੁਲਿਸ ਸਾਾਝ ਕੇਂਦਰ ਲਾਾਬੜਾ ਵਲੋਂ ਇਲਾਕੇ ਦੇ ਪਿੰਡ ਰਾਮਪੁਰ 'ਚ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ .ਪੁਲਿਸ ...
ਜਲੰਧਰ, 22 ਜੁਲਾਈ (ਹਰਵਿੰਦਰ ਸਿੰਘ ਫੁੱਲ)-'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਖੇਤੀਬਾੜੀ ਅÝਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਖਾਦ, ਦਵਾਈਆਂ ਤੇ ਬੀਜਾਂ ਦੀ ਖਰੀਦ ਕਰਨ ਵੇਲੇ ਬਿੱਲ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਵੱਖ ਵੱਖ ...
ਜਲੰਧਰ, 22 ਜੁਲਾਈ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਰਜਿਸਟਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣ ਰਜਿਸਟਰੇਸਨ ਅਫ਼ਸਰਾਂ ਲਈ ਸਰਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਵੀਜ਼ਨਲ ਕਮਿਸ਼ਨਰ ...
ਕਿਸ਼ਨਗੜ੍ਹ, 22 ਜੁਲਾਈ (ਹਰਬੰਸ ਸਿੰਘ ਹੋਠੀ)-ਪਿੰਡ ਰੰਧਾਵਾ ਮਸੰਦਾਂ ਵਿਖੇ ਸੂਫ਼ੀ ਫ਼ਕੀਰ ਹਜ਼ਰਤ ਬਾਬਾ ਮਾਘੂ ਸ਼ਾਹ ਦਾ ਸਲਾਨਾ ਤਿੰਨ ਰੋਜ਼ਾ ਜੋੜ ਮੇਲਾ ਮੁੱਖ ਸੇਵਾਦਾਰ ਕੁੰਦਨ ਲਾਲ ਭੰਡਾਰੀ ਦੀ ਸਰਪ੍ਰਸਤੀ ਹੇਠ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਐਨ.ਆਰ.ਆਈਜ਼. ...
ਕਿਸ਼ਨਗੜ੍ਹ, 22 ਜੁਲਾਈ (ਲਖਵਿੰਦਰ ਸਿੰਘ ਲੱਕੀ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪ੍ਰਮੁੱਖ ਕਸਬਾ ਕਿਸ਼ਨਗੜ੍ਹ ਦੇ ਜਾਗਰੂਕ ਨੌਜਵਾਨਾਂ ਤੇ ਗ੍ਰਾਮ ਪੰਚਾਇਤ ਨੇ ਸਥਾਨਕ ਕਿਸ਼ਨਗੜ੍ਹ ਪੁਲਿਸ ਚੌਕੀ ਮੁਲਾਜ਼ਮਾਂ ਦੀ ਅਗਵਾਈ ਵਿਚ ਨਸ਼ਿਆਂ ਿਖ਼ਲਾਫ ਰੈਲੀ ਕੱਢੀ | ...
ਕਿਸ਼ਨਗੜ੍ਹ, 22 ਜੁਲਾਈ (ਹਰਬੰਸ ਸਿੰਘ ਹੋਠੀ)-ਪਿੰਡ ਰੰਧਾਵਾ ਮਸੰਦਾਂ ਵਿਖੇ ਸੂਫ਼ੀ ਫ਼ਕੀਰ ਹਜ਼ਰਤ ਬਾਬਾ ਮਾਘੂ ਸ਼ਾਹ ਦਾ ਸਲਾਨਾ ਤਿੰਨ ਰੋਜ਼ਾ ਜੋੜ ਮੇਲਾ ਮੁੱਖ ਸੇਵਾਦਾਰ ਕੁੰਦਨ ਲਾਲ ਭੰਡਾਰੀ ਦੀ ਸਰਪ੍ਰਸਤੀ ਹੇਠ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਐਨ.ਆਰ.ਆਈਜ਼. ...
ਬਿਲਗਾ, 22 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਸਿਹਤ ਕੇਂਦਰ ਬਿਲਗਾ ਦੇ ਐਸ. ਐਮ. ਓ. ਡਾਕਟਰ ਜਗਦੀਸ਼ ਕੁਮਾਰ ਦੀ ਅਗਵਾਈ 'ਚ ਨਗਰ ਪੰਚਾਇਤ ਬਿਲਗਾ ਦੇ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ ਡੇਂਗੂ ਦੇ ਮੱਛਰਾਂ ਦੀ ਰੋਕਥਾਮ ਕਰਨ ਲਈ ਡਰਾਈ ਡੇ ਮਨਾਉਂਦੇ ਹੋਏ ਨਗਰ ਦੇ ਘਰਾਂ ਵਿਚ ਜਾ ...
ਮੱਲ੍ਹੀਆਂ ਕਲਾਂ, 22 ਜੁਲਾਈ (ਮਨਜੀਤ ਮਾਨ)-ਅੱਜ ਭੀਮ ਅਜ਼ਾਦ ਫੋਰਸ ਆਲ ਇੰਡੀਆ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਪਿੰਡ ਕੁਰਾਲੀ ਜਲੰਧਰ ਵਿਖੇ ਭੀਮ ਅਜ਼ਾਦ ਫੋਰਸ ਦੇ ਰਾਸ਼ਟਰੀ ਪ੍ਰਧਾਨ ਵੀਰ ਸਰਬਜੀਤ ਭੀਲ ਅਤੇ ਵੀਰ ਲਾਲਾ ...
ਕਿਸ਼ਨਗੜ੍ਹ, 22 ਜੁਲਾਈ (ਹਰਬੰਸ ਸਿੰਘ ਹੋਠੀ)-ਪਿੰਡ ਰੰਧਾਵਾ ਮਸੰਦਾਂ ਵਿਖੇ ਸੂਫ਼ੀ ਫ਼ਕੀਰ ਹਜ਼ਰਤ ਬਾਬਾ ਮਾਘੂ ਸ਼ਾਹ ਦਾ ਸਲਾਨਾ ਤਿੰਨ ਰੋਜ਼ਾ ਜੋੜ ਮੇਲਾ ਮੁੱਖ ਸੇਵਾਦਾਰ ਕੁੰਦਨ ਲਾਲ ਭੰਡਾਰੀ ਦੀ ਸਰਪ੍ਰਸਤੀ ਹੇਠ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਐਨ.ਆਰ.ਆਈਜ਼. ...
ਬਿਲਗਾ, 22 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਸਿਹਤ ਕੇਂਦਰ ਬਿਲਗਾ ਦੇ ਐਸ. ਐਮ. ਓ. ਡਾਕਟਰ ਜਗਦੀਸ਼ ਕੁਮਾਰ ਦੀ ਅਗਵਾਈ 'ਚ ਨਗਰ ਪੰਚਾਇਤ ਬਿਲਗਾ ਦੇ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ ਡੇਂਗੂ ਦੇ ਮੱਛਰਾਂ ਦੀ ਰੋਕਥਾਮ ਕਰਨ ਲਈ ਡਰਾਈ ਡੇ ਮਨਾਉਂਦੇ ਹੋਏ ਨਗਰ ਦੇ ਘਰਾਂ ਵਿਚ ਜਾ ...
ਦੁਸਾਂਝ ਕਲਾਂ 22, ਜੁਲਾਈ (ਰਾਮ ਪ੍ਰਕਾਸ਼ ਟੋਨੀ)-ਦੁਸਾਂਝ ਕਲਾਂ ਪੁਲਿਸ ਚੌਕੀ ਮੋਹਰੇ ਕੱਲ੍ਹ ਰਾਤ ਪਿੰਡ ਮੱਤਫਲੂ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਧਰਨਾ ਲਗਾ ਦਿੱਤਾ¢ ਇਸ ਮੌਕੇ ਸੋਹਣ ਸਿੰਘ ਤੇ ਪਿੰਡ ਵਾਸੀਆਂ ਨੇ ਦੱਸਿਆ ਕੁਝ ਸ਼ਰਾਰਤੀ ਅਨਸਰ ਪਿੰਡ ਦਾ ...
ਸ਼ਾਹਕੋਟ, 22 ਜੁਲਾਈ (ਸਚਦੇਵਾ)-ਬੈਂਕ ਆਫ਼ ਬੜੋਦਾ ਬਰਾਂਚ ਸ਼ਾਹਕੋਟ ਨੇ ਬੈਂਕ ਦੀ 111ਵੀਂ ਵਰੇ੍ਹਗੰਢ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਵਿਦਿਆਰਥੀਆਂ ਨੂੰ ਬੈਗ ਤੇ ਸਟੇਸ਼ਨਰੀ ਵੰਡ ਕੇ ਮਨਾਈ | ਇਸ ਸਬੰਧੀ ਸਕੂਲ 'ਚ ਕਰਵਾਏ ਗਏ ਸਮਾਗਮ ਦੌਰਾਨ ...
ਬਿਲਗਾ, 22 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਜੇ. ਸੀ. ਆਈ. ਬਿਲਗਾ ਵਲੋਂ ਨੂਰਮਹਿਲ ਫਿਲੌਰ ਮਾਰਗ 'ਤੇ ਛਾਂਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ | ਇਸ ਮੌਕੇ ਅੰਕੁਸ਼ ਗੁਪਤਾ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣ ਜਰੂਰੀ ਹਨ | ਇਸ ਮੌਕੇ ਤੇ ਜੇ ਸੀ ਆਈ ...
ਫਿਲੌਰ ਅੱਪਰਾ, 22 ਜੁਲਾਈ (ਸੁਰਜੀਤ ਸਿੰਘ ਬਰਨਾਲ)-ਹੈਾਡੀਕੈਪਡ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਗੁਰਾਇਆ ਬਲੱਡ ਸੇਵਾ ਅਤੇ ਖੂਨਦਾਨੀ ਸੱਜਣਾ ਦੇ ਸਹਿਯੋਗ ਨਾਲ਼ ਡੇਰਾ ਸੰਤ ਟਹਿਲ ਦਾਸ ਅੱਪਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਥੇ 40 ਖੂਨਦਾਨੀਆਂ ਨੇ ਸਵੈਇਸ਼ਕ ...
ਭੋਗਪੁਰ, 22 ਜੁਲਾਈ (ਡੱਲੀ)-ਸਥਾਨਕ ਡਾਕਖਾਨੇ ਦਾ ਸਰਵਰ 19 ਜੁਲਾਈ ਨੂੰ ਬੰਦ ਹੋਣ ਕਰਕੇ ਸਾਰਾ ਸਟਾਫ ਰਾਤ 11 ਵਜੇ ਤੱਕ ਕੰਮ ਕਰਦਾ ਰਿਹਾ ਸੀ, ਜਿਸ ਕਾਰਨ ਅਗਲੇ ਦਿਨ ਕੁੱਝ ਸਟਾਫ ਮੈੈਂਬਰ ਰਾਤ ਦੀ ਬੇਆਰਾਮੀ ਕਾਰਨ ਸੁਸਤਾਉਣ ਲਈ ਲੰਮੇ ਪੈ ਗਏ ਸਨ | ਇਹ ਸਪਸ਼ਟੀਕਰਨ ਦਿੰਦਿਆਂ ਸਬ ...
ਨਕੋਦਰ, 22 ਜੁਲਾਈ (ਗੁਰਵਿੰਦਰ ਸਿੰਘ)-ਆਈ.ਸੀ.ਐਸ.ਈ. ਬੋਰਡ ਵਲੋਂ ਜ਼ੋਨਲ ਪੱਧਰ 'ਤੇ ਕੈਰਮ ਬੋਰਡ ਮੁਕਾਬਲੇ ਇੰਡੋ ਸਵਿਸ ਇਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਕਰਵਾਏ ਗਏ | ਅੰਡਰ 14, 17 ਅਤੇ 19 ਦਾ ਫ਼ਾਈਨਲ ਮੁਕਾਬਲਾ ਇੰਡੋ ਸਵਿਸ ਇਟਰਨੈਸ਼ਨਲ ਕਾਨਵੈਂਟ ਸਕੂਲ ਨਕੋਦਰ ਅਤੇ ...
ਕਿਸ਼ਨਗੜ੍ਹ, 22 ਜੁਲਾਈ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਸਰੂਪ ਪਬਲਿਕ ਸਕੂਲ (ਨੇੜੇ ਰਾਊਵਾਲੀ) ਪਿੰਡ ਨੂਰਪੁਰ ਵਿਖੇ ਪਿ੍ੰਸੀਪਲ ਸ੍ਰੀਮਤੀ ਸੂਚੀ ਰਾਏ ਭੱਟ ਦੇ ਉੱਦਮਾਂ ਸਦਕਾ ਸੋਸ਼ਲ ਵੈੱਲਫੇਅਰ ਐਾਡ ਅਵੇਰਨੈੱਸ ਸੁਸਾਇਟੀ ...
ਲੋਹੀਆਂ ਖਾਸ, 22 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵੱਲੋਂ ਪਿ੍ੰਸੀਪਲ ਮੈਡਮ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਦੇ ਸਟਾਫ ਅਤੇ ਵਿਦਿਆਰਥਣਾਂ ਨੇ ਸਾਂਝੇ ਰੂਪ 'ਚ ਤੀਆਂ ਦਾ ਤਿਓਹਾਰ ਮਨਾਇਆ | ਇਸ ਮੌਕੇ ...
ਮਲਸੀਆਂ, 22 ਜੁਲਾਈ (ਸੁਖਦੀਪ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ 23 ਜੁਲਾਈ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵਲੋਂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਦੇ ਨਾਂਅ 'ਤੇ ...
ਬਿਲਗਾ, 22 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਨਸ਼ਿਆਂ ਖਿਲਾਫ਼ ਪੁਲਿਸ ਪ੍ਰਸ਼ਾਸਨ ਅਤੇ ਪਬਲਿਕ ਵਲੋਂ ਸਾਂਝੇ ਤੌਰ ਤੇ ਪਿਛਲੇ ਦਿਨ੍ਹਾਂ ਚ ਕੀਤੇ ਗਏ ਵੱਖ ਵੱਖ ਪ੍ਰੋਗਰਾਮਾਂ ਰਾਹੀ ਨਸ਼ਿਆਂ 'ਚ ਗ੍ਰਸਤ ਨੌਜਵਾਨਾਂ ਨੂੰ ਇਸ ਦਲ ਦਲ 'ਚ ਕੱਢ ਕੇ ਨਵੀਂ ਜ਼ਿੰਦਗੀ ਜਿਊਣ ਦੀ ...
ਸ਼ਾਹਕੋਟ, 22 ਜੁਲਾਈ (ਸਚਦੇਵਾ)-ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਅਕਾਲ ਅਕੈਡਮੀ ਕਾਕੜ ਕਲਾਂ (ਸ਼ਾਹਕੋਟ) ਵਿਖੇ ਅਕੈਡਮੀ ਦੀ ਪਿ੍ੰਸੀਪਲ ਹਰਪ੍ਰੀਤ ਕੌਰ ਵਿਰਕ ਦੀ ਅਗਵਾਈ ਹੇਠ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਕੂਲ ਦੀ ਗਰਾਊਾਡ 'ਚ ਵੱਖ-ਵੱਖ ਪ੍ਰਕਾਰ ਦੇ ...
ਲੋਹੀਆਂ ਖਾਸ, 22 ਜੁਲਾਈ (ਦਿਲਬਾਗ ਸਿੰਘ)-ਗਰਾਮ ਪੰਚਾਇਤ ਮਾਲੂਪੁਰ ਵਲੋਂ ਪ੍ਰਵਾਸੀ ਭਾਰਤੀਆਂ, ਸਮੂਹ ਨਗਰ ਨਿਵਾਸੀਆਂ ਅਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮੁਫਤ ਡਾਕਟਰੀ ਜ਼ਾਂਚ ਦਾ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ੴ ਚੈਰੀਟੇਬਲ ...
ਕਰਤਾਰਪੁਰ, 22 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਸੀ. ਆਰ. ਪੀ. ਐਫ. ਕੈਂਪ ਸਰਾਏ ਖ਼ਾਸ (ਜਲੰਧਰ) ਵਿਖੇ ਮੁਫ਼ਤ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਡੀ. ਐਸ. ਪੀ. ਤਨਜੀਨ ਸਮਥਾਨ ਵਲੋਂ ਰੀਬਨ ਕੱਟ ਕੇ ਕੀਤਾ ...
ਨਕੋਦਰ, 22 ਜੁਲਾਈ (ਗੁਰਵਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਟਾਹਲੀ (ਜਲੰਧਰ) ਵਿਖੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਦੇ ਹੁਕਮਾਂ ਅਨੁਸਾਰ ਗਣਿਤ ਬਰਾਂਚ ਮੈਨੇਜਰ ਸ੍ਰੀ ਆਨੰਦ ਜੈਨ ਦੀ ...
ਗੁਰਾਇਆ, 22 ਜੁਲਾਈ (ਬਲਵਿੰਦਰ ਸਿੰਘ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵਲ਼ੋਂ ਐਲਾਨੀ ਜਵਾਹਰ ਨਵੋਦਿਆ ਪ੍ਰਵੇਸ਼ ਪ੍ਰੀਖਿਆ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚਚਰਾੜੀ ਦੇ 2 ਵਿਦਿਆਰਥੀ ਖੁਸ਼ਮਾਨ ਬੈਂਸ ਅਤੇ ਸੁਨੈਨਾ ਚੰਗੇ ਨੰਬਰ ਲੈ ਕੇ ਚੁਣੇ ਗਏ | ਇਹ ...
ਬਿਲਗਾ, 22 ਜੁਲਾਈ (ਰਾਜਿੰਦਰ ਸਿੰਘ ਬਿਲਗਾ)-ਸਰਕਾਰੀ ਮਿਡਲ ਸਕੂਲ ਥੰਮਣਵਾਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਐਨ. ਆਰ. ਆਈ. ਸ਼ਾਦੀ ਰਾਮ ਉਨ੍ਹਾਂ ਦੇ ਭਰਾ ਮੰਗਤ ਰਾਮ ਵਲੋਂ ਵਰਦੀਆਂ ਵੰਡੀਆਂ ਅਤੇ ਸਕੂਲ ਨੂੰ ਦਸ ਹਜ਼ਾਰ ਦੀ ਸਹਾਇਤਾ ਦਿੱਤੀ | ਇਸ ਸਮੇਂ ਮਾਸਟਰ ਭਜਨ ਰਾਮ, ...
ਆਦਮਪੁਰ, 22 ਜੁਲਾਈ (ਹਰਪ੍ਰੀਤ ਸਿੰਘ)-ਐਸ.ਐਸ.ਪੀ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਆਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਪਬਲਿਕ ਮੀਟਿੰਗ ਸਰਪੰਚ ਬਹਾਦਰ ਸਿੰਘ ਚੌਹਾਨ ਦੀ ਦੇਖ-ਰੇਖ ਕੀਤੀ ਗਈ | ਪਬਲਿਕ ਮੀਟਿੰਗ ਦੌਰਾਨ ਏ.ਐਸ.ਆਈ ਸੁਖਦੇਵ ...
ਮਹਿਤਪੁਰ, 22 ਜੁਲਾਈ (ਰੰਧਾਵਾ)-ਮਹਿਤਪੁਰ ਪੁਲਿਸ ਵਲੋਂ ਪਿੰਡ ਧਰਮੇਂ ਦੀਆਂ ਛੰਨਾਂ (ਕੈਂਮਵਾਲ) ਵਿਖੇ ਹੋਈ ਕੁੱਟਮਾਰ ਦੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਨ 'ਚ ਹੋ ਰਹੀ ਢਿੱਲ ਮੱਠ ਕਾਰਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਰਕੁੰਨਾਂ ਨੇ ਕਾ. ਰਾਮ ਸਿੰਘ ...
ਫਿਲੌਰ ਅੱਪਰਾ, 22 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਰਾਜਪੁਰਾ ਨੇੜੇ ਅੱਪਰਾ ਵਿਖੇ ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਰਾਜਪੁਰਾ ਦੇ ਮੈਂਬਰਾਂ ਨੇ ਪਿੰਡ ਦੀਆਂ ਸੜਕਾਂ ਤੇ ਨਹਿਰਾਂ ਦੇ ਕਿਨਾਰੇ ਛਾਂਦਾਰ ਬੂਟੇ ਲਗਾਏ | ਇਸ ਮੌਕੇ ਬੋਲਦਿਆਂ ਪ੍ਰਧਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX