ਤਾਜਾ ਖ਼ਬਰਾਂ


ਅਜਨਾਲਾ ਵਿਚ 1 ਵੱਜੇ ਤੱਕ 41 ਫੀਸਦੀ
. . .  1 minute ago
ਨਵਾਂਸ਼ਹਿਰ ਜ਼ਿਲ੍ਹੇ ਚੋਂ 1 ਵਜੇ ਤੱਕ 38.64% ਵੋਟ ਪੋਲ
. . .  4 minutes ago
ਜਲੰਧਰ 'ਚ 1 ਵਜੇ ਤੱਕ 36 ਫ਼ੀਸਦੀ ਹੋਈ ਵੋਟਿੰਗ
. . .  7 minutes ago
ਹਲਕਾ ਰਾਜਪੁਰਾ ਵਿੱਚ 1ਵਜੇ ਤੱਕ 50% ਵੋਟਾਂ ਦਾ ਭੁਗਤਾਨ ਹੋ ਚੁੱਕਾ ਹੈ
. . .  9 minutes ago
ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਧਰਮਕੋਟ ਵਿੱਚ 1 ਵਜੇ ਤੱਕ 32 ਫੀਸਦੀ ਵੋਟ ਪੋਲ ਹੋਈ
. . .  9 minutes ago
ਖਰੜ ਹਲਕੇ ਵਿੱਚ 38 % ਵੋਟਾ ਪੋਲ ਹੋ ਚੁੱਕੀ ਹੈ ।
. . .  10 minutes ago
ਪੰਜਾਬ ਵਿਚ 1 ਵਜੇ ਤੱਕ 25.46 ਫ਼ੀਸਦੀ ਵੋਟਿੰਗ
. . .  13 minutes ago
ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ 1 ਵਜੇ ਤੱਕ 25.46 ਫ਼ੀਸਦੀ ਵੋਟਿੰਗ ਹੋਈ...
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਾਈ ਵੋਟ
. . .  13 minutes ago
ਨੂਰਪੁਰ ਬੇਦੀ, 19 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਨੂਰਪੁਰ ਬੇਦੀ ਬਲਾਕ ਦੇ ਪਿੰਡ ਦੇ ਪੋਲਿੰਗ ਬੂਥ ਵਿਖੇ ਆਪਣੀ ਵੋਟ .....
ਬਾਘਾ ਪੁਰਾਣਾ ਵਿਚ 36 ਫੀਸਦੀ ਪੋਲਿੰਗ
. . .  14 minutes ago
ਰਾਜ ਗੋਮਾਲ ਬੂਥ ਨੰ. 12 'ਤੇ ਵੋਟਿੰਗ ਅੱਧੇ ਘੰਟੇ ਤੋਂ ਬੰਦ, ਜਾਅਲੀ ਵੋਟਿੰਗ ਦੇ ਦੋਸ਼
. . .  15 minutes ago
ਰਾਜ ਗੋਮਾਲ ਬੂਥ ਨੰ. 12 'ਤੇ ਵੋਟਿੰਗ ਅੱਧੇ ਘੰਟੇ ਤੋਂ ਬੰਦ, ਜਾਅਲੀ ਵੋਟਿੰਗ ਦੇ ਦੋਸ਼..............
ਠੱਠੀ ਭਾਈ : ਪਿੰਡ ਵਾਂਦਰ ਦੇ ਬੂਥ ਨੰ. 90 'ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਨ ਪਿਛਲੇ 15 ਮਿੰਟ ਤੋਂ ਵੋਟਾਂ ਪੈਣ ਦਾ ਕੰਮ ਠੱਪ
. . .  17 minutes ago
ਠੱਠੀ ਭਾਈ : ਪਿੰਡ ਵਾਂਦਰ ਦੇ ਬੂਥ ਨੰ. 90 'ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਨ ਪਿਛਲੇ 15 ਮਿੰਟ ਤੋਂ ਵੋਟਾਂ ਪੈਣ ਦਾ ਕੰਮ ਠੱਪ..........
ਅਬੋਹਰ ਅਤੇ ਬੱਲੂਆਣਾ ਹਲਕਿਆਂ 'ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਨਹੀਂ ਦਿਖੇ 'ਆਪ' ਦੇ ਬੂਥ
. . .  19 minutes ago
ਅਬੋਹਰ ਅਤੇ ਬੱਲੂਆਣਾ ਹਲਕਿਆਂ 'ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਨਹੀਂ ਦਿਖੇ 'ਆਪ' ਦੇ ਬੂਥ...........
ਸਾਬਕਾ ਵਜ਼ੀਰ ਰਣਧੀਰ ਸਿੰਘ ਚੀਮਾ ਨੇ ਪਾਈ ਵੋਟ
. . .  19 minutes ago
ਸੰਘੋਲ, 19 ਮਈ (ਹਰਜੀਤ ਸਿੰਘ ਮਾਵੀ)- ਅਕਾਲੀ ਵਜ਼ਾਰਤ ਵਿਚ ਵਜ਼ੀਰ ਰਹੇ ਰਣਧੀਰ ਸਿੰਘ ਚੀਮਾ ਨੇ ਆਪਣੇ ਜੱਦੀ ਪਿੰਡ ਕਰੀਮਪੁਰਾ 'ਚ ਵੋਟ ਪਾਈ । ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੋਤਰੇ ਸੋਨੂੰ ਚੀਮਾ....
ਮਕਸਦੂੜਾ ਚ ਸਾਰੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਲਾਇਆ ਗਿਆ ਪੋਲਿੰਗ ਬੂਥ
. . .  21 minutes ago
ਰਾੜਾ ਸਾਹਿਬ, 19 ਮਈ (ਸਰਬਜੀਤ ਸਿੰਘ ਬੋਪਾਰਾਏ)- ਪਿੰਡ ਮਕਸੂਦੜਾ 'ਚ ਉਸ ਸਮੇਂ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਜਦੋਂ ਸਾਰੀਆ ਪਾਰਟੀਆਂ ਅਕਾਲੀ ਦਲ, ਕਾਂਗਰਸ, ਪੀ. ਡੀ. ਏ. ਅਤੇ 'ਆਪ' ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਪੋਲਿੰਗ ਬੂਥ ਲਾਇਆ ਗਿਆ। ਇਨ੍ਹਾਂ...
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  22 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  25 minutes ago
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  26 minutes ago
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  28 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  29 minutes ago
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  30 minutes ago
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  35 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  35 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  35 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  38 minutes ago
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  38 minutes ago
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  45 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  46 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  48 minutes ago
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  51 minutes ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  53 minutes ago
ਸਿੱਧੂ ਜੋੜੇ ਨੇ ਪਾਈ ਵੋਟ
. . .  54 minutes ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  56 minutes ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  59 minutes ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 12ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ
. . .  about 1 hour ago
ਦੀਨਾਨਗਰ ਬਲਾਕ ਵਿੱਚ 5 ਘੰਟੇ ਦੌਰਾਨ 30 ਫ਼ੀਸਦੀ ਵੋਟਿੰਗ ਹੋਈ।ਕੁਝ ਪਿੰਡਾਂ ਵਿੱਚ ਬੂਥਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ
. . .  about 1 hour ago
'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ
. . .  58 minutes ago
ਮਸ਼ੀਨਾਂ ਗਲਤ ਦਿਸ਼ਾ ਵਿੱਚ ਰੱਖਣ ਕਾਰਨ ਵੋਟਰ ਹੋ ਰਹੇ ਹਨ ਪ੍ਰਭਾਵਿਤ
. . .  about 1 hour ago
ਕੈਂਸਰ ਪੀੜਤ ਨੇ ਹਸਪਤਾਲ ਤੋਂ ਛੁੱਟੀ ਲੈ ਕੇ ਵੋਟ ਪਾਈ
. . .  about 1 hour ago
ਬਠਿੰਡਾ 'ਚ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੇ ਇੱਟਾਂ ਰੋੜੇ
. . .  about 1 hour ago
ਜਿਲਾ ਅੰਮ੍ਰਿਤਸਰ ਚ 12 ਵਜੇ ਤੱਕ 19.53 ਫ਼ੀਸਦੀ ਵੋਟਾਂ ਹੋਇਆ ਪੋਲ, ਮਜੀਠਾ, ਅਟਾਰੀ, ਅਜਨਾਲਾ ਅਤੇ ਹਲਕਾ ਕੇਂਦਰੀ ਵਿਚ ਸਭ ਤੋਂ ਵੱਧ ਵੋਟਾਂ ਪਇਆ
. . .  about 1 hour ago
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਲੱਖੂਵਾਲ 'ਚ ਪਾਈ ਵੋਟ
. . .  about 1 hour ago
ਫ਼ਰੀਦਕੋਟ 'ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਜਾਰੀ
. . .  about 1 hour ago
ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ 'ਚ 11.30 ਤਕ 44 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਪਾਈ ਵੋਟ
. . .  about 1 hour ago
ਖੰਨਾ ਵਿਖੇ ਆਪਸ 'ਚ ਭਿੜੇ ਕਾਂਗਰਸੀ ਅਤੇ ਪੀ. ਡੀ. ਏ. ਸਮਰਥਕ
. . .  about 1 hour ago
ਬ੍ਰਹਮ ਮਹਿੰਦਰਾ ਨੇ ਪਰਿਵਾਰ ਸਮੇਤ ਪਾਈ ਵੋਟ
. . .  about 1 hour ago
ਮਲੋਟ 'ਚ ਹੁਣ ਤੱਕ 27.42 ਫੀਸਦੀ ਮਤਦਾਨ
. . .  about 1 hour ago
ਚਰਨਜੀਤ ਸਿੰਘ ਚੰਨੀ ਨੇ ਪਾਈ ਵੋਟ
. . .  about 1 hour ago
ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ
. . .  about 1 hour ago
ਹਲਕਾ ਡੇਰਾ ਬਾਬਾ ਨਾਨਕ ਵਿਚ 11ਵਜੇ ਤੱਕ 30 ਫੀਸਦੀ ਵੋਟਾਂ ਪੋਲ ਹੋਈਆਂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550

ਅੰਮ੍ਰਿਤਸਰ

ਹਵਾਈ ਅੱਡੇ 'ਤੇ ਸੀ. ਆਈ. ਐਸ. ਐਫ, ਏਅਰ ਫੋਰਸ ਤੇ ਪੰਜਾਬ ਪੁਲਿਸ ਵਲੋਂ ਅੱਤਵਾਦੀ ਹਮਲੇ ਨੂੰ ਨਕਾਮ ਕਰਨ ਦਾ ਸਾਂਝਾ ਸਫਲ ਅਭਿਆਨ ਕਰਵਾਇਆ

ਰਾਜਾਸਾਂਸੀ, 9 ਅਗਸਤ (ਹੇਰ, ਖੀਵਾ)-ਦੇਸ਼ ਭਰ 'ਚ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ 'ਚ ਵਾਧਾ ਕਰਦਿਆਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ 'ਤੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ. ਦੇ ਕਮਾਂਡੈਂਟ ਧਰਮਬੀਰ ਯਾਦਵ ਵਲੋਂ ਏਅਰ ਫੋਰਸ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਹਵਾਈ ਅੱਡੇ 'ਤੇ ਅੱਤਵਾਦੀਆਂ ਵਲੋਂ ਕੀਤੇ ਜਾਣ ਵਾਲੇ ਹਮਲੇ ਨੂੰ ਨਕਾਮ ਕਰਨ ਲਈ ਸਫਲ ਰਿਹਰਸਲ ਅਭਿਆਨ ਕਰਵਾਇਆ ਗਿਆ | ਸ਼ਾਮ ਸਾਢੇ ਕੁ 4 ਵਜੇ ਨਾਲ ਲਗਪਗ 1 ਘੰਟਾ ਚੱਲੇ ਇਸ ਰਿਹਰਸਲ ਅਭਿਆਨ ਤਹਿਤ ਤਿੰਨ ਸੁਰੱਖਿਆ ਜਵਾਨ ਜੋ ਅੱਤਵਾਦੀਆਂ ਦੇ ਰੂਪ ਵਿਚ ਮੇਨ ਰੋਡ ਤੋਂ ਇਕ ਗੱਡੀ ਵਿਚ ਸਵਾਰ ਹੋ ਕੇ ਹਵਾਈ ਅੱਡੇ ਅੰਦਰ ਕਾਰ ਪਾਰਕਿੰਗ ਵਿਚ ਪ੍ਰਵੇਸ਼ ਕੀਤੇ, ਜਿਨ੍ਹਾਂ ਯਾਤਰੂ ਹਾਲ ਦੇ ਸਾਹਮਣੇ ਕਾਰ ਪਾਰਕਿੰਗ 'ਚ ਜਬਰਦਸਤ ਫਾਇਰੰਗ ਸ਼ੁਰੂ ਕਰ ਦਿੱਤੀ, ਜਿਸ 'ਤੇ ਉਕਤ ਤਿੰਨੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਵਲੋਂ ਤੁਰੰਤ ਮੋਰਚੇ ਸੰਭਾਲਦਿਆਂ ਮੁਕਾਬਲਾ ਸ਼ੁੁਰੂ ਕਰ ਦਿੱਤਾ ਤੇ ਸੁਰੱਖਿਆ ਜਵਾਨਾਂ ਵਲੋਂ ਚੱਲੇ ਮੁਕਾਬਲੇ ਦੌਰਾਨ ਅੱਤਵਾਦੀਆਂ ਨੂੰ ਮਾਰ ਮੁਕਾਇਆ | ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੇੜੇ ਪਏ ਬੈਗ 'ਚ ਬੰਬ ਹੋਣ ਦੇ ਸੰਕੇਤ ਮਿਲੇ, ਜਿਸ ਨੂੰ ਐਸ. ਐਫ. ਸੀ. ਵੀ ਨਾਂਅ ਦੇ ਵਾਹਨ ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾਂਦੀ ਹੈ, 'ਚ ਬੰਬ ਨੂੰ ਕਵਰ ਕਰ ਕੇ ਉਸ ਨੂੰ ਹਵਾਈ ਅੱਡੇ ਤੋਂ ਬਾਹਰ ਖਾਲੀ ਥਾਂ 'ਤੇ ਜਾ ਕੇ ਦੂਰ ਖੱਡੇ ਵਿਚ ਨਸ਼ਟ ਕੀਤਾ ਗਿਆ | ਇਸ ਵਿਚ ਅੱਗ ਬੁਝਾਊ ਦਸਤੇ, ਬੰਬ ਨਸ਼ਟ ਕਰਨ ਵਾਲਾ ਸਟਾਫ, ਖੋਜੀ ਕੁੱਤੇ ਅਤੇ ਹੋਰਨਾਂ ਨੇ ਆਪਣੀ ਭੂਮਿਕਾ ਨਿਭਾਉਂਦੇ ਹੋਏ ਇਸ ਰਿਹਰਸਲ ਆਪ੍ਰਸ਼ੇਨ ਨੂੰ ਸਫਲ ਬਣਾਇਆ | ਇਸ ਮੌਕੇ ਇਸ ਆਪ੍ਰੇਸ਼ਨ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਡੀ. ਆਈ. ਜੀ. ਅਜੇ ਕੁਮਾਰ, ਕਮਾਂਡੈਂਟ ਸ੍ਰੀ ਧਰਮਵੀਰ ਯਾਦਵ, ਡਿਪਟੀ ਕਮਾਂਡੈਂਟ ਅਮਨਦੀਪ ਸਿਰਸਵਾ ਤੋਂ ਇਲਾਵਾ ਪੰਜਾਬ ਪੁਲਿਸ ਦੇ ਅਧਿਕਾਰੀਆਂ 'ਚ ਡੀ. ਐਸ. ਪੀ. ਤਰਨਜੀਤ ਸਿੰਘ, ਐਸ. ਐਚ. ਓ. ਹਰਜਿੰਦਰ ਸਿੰਘ ਥਾਣਾ ਹਵਾਈ ਅੱਡਾ ਤੇ ਸੀ. ਆਈ. ਡੀ. ਵਿਭਾਗ ਦੇ ਏ. ਐਸ. ਆਈ. ਰਮਨਦੀਪ ਸਿੰਘ ਖਹਿਰਾ ਆਦਿ ਮੌਜੂਦ ਸਨ |

ਆਰ. ਟੀ. ਓ. ਦੇ ਨਾਕੇ ਦੀ ਵਜ੍ਹਾ ਨਾਲ ਟਰਾਲਾ, ਟੈਂਕਰ ਤੇ ਬੱਸ ਦੀ ਟੱਕਰ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਇੱਥੇ ਤਾਰਾਂ ਵਾਲਾ ਪੁੱਲ 'ਤੇ ਆਰ.ਟੀ.ਓ. ਵਲੋਂ ਚੈਕਿੰਗ ਲਈ ਲਾਇਆ ਨਾਕਾ ਇਕ ਵੱਡੇ ਸੜਕ ਹਾਦਸੇ ਦੀ ਵਜ੍ਹਾ ਬਣ ਗਿਆ, ਜਿਸ ਕਾਰਨ ਇਕ ਬੱਸ ਬੇਕਾਬੂ ਹੋ ਕੇ ਖੜੇ ਟਰੱਕਾਂ ਤੇ ਕੈਂਟਰ ਨਾਲ ਜਾ ਟਕਰਾਈ | 4 ਵੱਡੇ ਵਾਹਨਾਂ ਦੀ ਹੋਈ ਇਸ ਭਿਆਨਕ ...

ਪੂਰੀ ਖ਼ਬਰ »

ਗੱਡੀ ਦੀ ਲਪੇਟ 'ਚ ਅਉਣ ਨਾਲ ਵਿਅਕਤੀ ਦੀ ਮੌਤ

ਟਾਂਗਰਾ, 9 ਅਗਸਤ (ਹਰਜਿੰਦਰ ਸਿੰਘ ਕਲੇਰ)-ਸਥਾਨਕ ਰੇਲਵੇ ਸਟੇਸ਼ਨ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਨਾ ਮਾਲੂਮ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਹੈ | ਟਾਂਗਰਾ ਜੀ. ਆਰ. ਪੀ. ਦੇ ਹੌਲਦਾਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਰੇਲਵੇ ਫਾਟਕ ਤੋਂ ...

ਪੂਰੀ ਖ਼ਬਰ »

ਘਰ ਅੱਗੇ ਪੇਸ਼ਾਬ ਕਰਨੋਂ ਰੋਕੇ ਜਾਣ 'ਤੇ ਅਣਪਛਾਤੇ ਨੌਜਵਾਨਾਂ ਦਿਖਾਈ ਗੁੰਡਾਗਰਦੀ

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 5-6 ਜੀਆਂ ਨੂੰ ਮਾਰੀਆਂ ਸੱਟਾਂ, ਦੋ ਦੀ ਹਾਲਤ ਗੰਭੀਰ ਚੌਾਕ ਮਹਿਤਾ/ਬਾਬਾ ਬਕਾਲਾ ਸਾਹਿਬ, 9 ਅਗਸਤ (ਬਮਰਾਹ, ਭੰਮਰਾ, ਰਾਜਨ)-ਬੀਤੀ ਰਾਤ ਸਥਾਨਕ ਕਸਬੇ ਵਿਖੇ ਬਾਹਰੋਂ ਆਏ 10-12 ਦੇ ਕਰੀਬ ਅਣਪਛਾਤੇ ਨੌਜਵਾਨਾਂ 'ਚੋਂ ਇਕ ਨੂੰ ਘਰ ਦੇ ਬਾਹਰ ...

ਪੂਰੀ ਖ਼ਬਰ »

ਈ. ਜੀ. ਐੱਸ. ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਰਕਾਰ ਵਲੋਂ ਨਹੀਂ ਬਣਾਈ ਕੋਈ ਰਣਨੀਤੀ, ਅਧਿਆਪਕ ਹੋ ਰਹੇ ਨੇ ਖੱਜਲ-ਖੁਆਰ

ਬੰਡਾਲਾ, 9 ਅਗਸਤ (ਅਮਰਪਾਲ ਸਿੰਘ ਬੱਬੂ)-ਪਿਛਲੇ ਪੰਦਰਾਂ ਸਾਲ ਤੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ 'ਚ ਸੇਵਾ ਨਿਭਾਅ ਰਹੇ ਈ. ਜੀ. ਐੱਸ./ਏ. ਆਈ. ਈ./ਐਸ. ਟੀ. ਆਰ. ਅਧਿਆਪਕਾਂ ਦੀ ਸਿੱਖਿਆ ਵਿਭਾਗ ਵਲੋਂ ਕੋਈ ਬਦਲੀਆਂ ਸਬੰਧੀ ਦਿਸ਼ਾ ਨਿਰਦੇਸ਼ ਜਾ ਨੀਤੀ ਸਪੱਸ਼ਟ ਨਾ ਹੋਣ ਕਾਰਨ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਜਗਦੇਵ ਕਲਾਂ, 9 ਅਗਸਤ (ਸ਼ਰਨਜੀਤ ਸਿੰਘ ਗਿੱਲ)-ਥਾਣਾ ਝੰਡੇਰ ਦੀ ਪੁਲਿਸ ਵੱਲੋਂ 2 ਵਿਆਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਝੰਡੇਰ ਦੀ ਪੁਲਿਸ ਪਾਰਟੀ ਨੇ ਏ. ਐਸ. ਆਈ. ਜਸਬੀਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਖੰਡ ਮਿੱਲ ਕਾਮਿਆਂ ਵਲੋਂ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਹਰਸਾ ਛੀਨਾ, 9 ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੀ 'ਦੀ ਅਜਨਾਲਾ ਸਹਿਕਾਰੀ ਖੰਡ ਮਿਲਜ਼ ਭਲਾ ਪਿੰਡ' ਵਿਖੇ ਖੰਡ ਮਿੱਲ ਕਾਮਿਆਂ ਦੀ ਇਕ ਵਿਸ਼ੇਸ਼ ਮੀਟਿੰਗ ਸ਼ੂਗਰ ਮਿੱਲ ਵਰਕਰਜ਼ ਯੂਨੀਅਨ ਆਗੂ ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਬਲਜੀਤ ਸਿੰਘ ਸੋਹੀ, ਕਿ੍ਪਾਲ ...

ਪੂਰੀ ਖ਼ਬਰ »

ਸੰਮਤੀ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਕਾਰਨ ਪੰਚਾਇਤ ਸੰਮਤੀਆਂ ਦਾ ਕੰਮਕਾਰ ਠੱਪ

ਅਟਾਰੀ, 9 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)-ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਅੰਮਿ੍ਤਸਰ ਦੇ ਸਮੁੱਚੇ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਕਰਮਚਾਰੀਆਂ ਨੇ ਆਪਣੀਆਂ ਹੱਕੀ ...

ਪੂਰੀ ਖ਼ਬਰ »

ਮੇਅਰ ਨੇ ਕੀਤੀ ਹਲਕਾ ਕੇਂਦਰੀ ਦੇ ਅਧੀਨ ਆਉਂਦੇ ਕੌਾਸਲਰਾਂ ਨਾਲ ਬੈਠਕ

ਅੰਮਿ੍ਤਸਰ, 9 ਅਗਸਤ (ਹਰਮਿੰਦਰ ਸਿੰਘ)-ਮੇਅਰ ਸ: ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਆਉਂਦੀਆਂ ਵੱਖ-ਵੱਖ ਵਾਰਡਾਂ ਦੇ ਕੌਾਸਲਰਾਂ ਨਾਲ ਬੈਠਕ ਕੀਤੀ | ਇਸ ਮੌਕੇ ਡਿਪਟੀ ਮੇਅਰ ਸ੍ਰੀ ਯੂਨਸ ਕੁਮਾਰ, ਕੌਾਸਲਰ ਵਿਕਾਸ ਸੋਨੀ, ਮਹੇਸ਼ ਖੰਨਾ, ਤਾਹਿਰ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਦੀ ਜਾਂਚ ਲਗਾਤਾਰ ਕਰਨ ਦੇ ਹੁਕਮ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਅੱਜ ਏ. ਡੀ. ਸੀ. ਜਨਰਲ ਸ੍ਰੀ ਹਿਮਾਂਸ਼ ੂਅਗਰਵਾਲ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫ਼ੂਡ ਸੇਫ਼ਟੀ ਐਕਟ ਨੂੰ ਲੈ ਕੇ ਜ਼ਿਲ੍ਹਾ ਸਿਹਤ ਅਫ਼ਸਰ ਸ੍ਰ. ਲਖਬੀਰ ਸਿੰਘ ਭਾਗੋਵਾਲੀਆ, ਗਗਨਦੀਪ ਕੌਰ ਫੂਡ ਸੇਫ਼ਟੀ ਅਫਸਰ ਅਤੇ ਸਿਮਰਨਜੀਤ ...

ਪੂਰੀ ਖ਼ਬਰ »

ਟਾਹਲੀ ਵਾਲਾ ਬਾਜ਼ਾਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸਿੱਖ ਨੌਜਵਾਨ 'ਤੇ ਹਮਲਾ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਸਥਾਨਕ ਟਾਹਲੀ ਵਾਲਾ ਬਾਜ਼ਾਰ 'ਚ ਕੁੱਝ ਨੌਜਵਾਨਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਖੇਡਦਿਆਂ ਇਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ | ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰਦਿਆਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਰੋਸ ਪ੍ਰਦਰਸ਼ਨ

ਵੇਰਕਾ, 9 ਅਗਸਤ (ਪਰਮਜੀਤ ਸਿੰਘ ਬੱਗਾ)-ਪਾਵਰਕਾਮ ਨਾਲ ਸਬੰਧਿਤ ਸੇਵਾ ਮੁਕਤ ਹੋਏ ਕਰਮਚਾਰੀਆਂ ਦੁਆਰਾ ਬਣਾਈ ਪੈਨਸ਼ਨਰ ਐਸੋਸੀਏਸ਼ਨ ਵਲੋਂ ਅੱਜ ਪ੍ਰਧਾਨ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਪਾਵਰ ਕਾਲੋਨੀ ਮਜੀਠਾ ਰੋਡ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਪਾਵਰਕਾਮ ਅਤੇ ...

ਪੂਰੀ ਖ਼ਬਰ »

ਸਰਹੱਦੀ ਪਿੰਡਾਂ 'ਚ ਨਹੀਂ ਪਹੁੰਚੀ ਸ਼੍ਰੋਮਣੀ ਕਮੇਟੀ ਦੀ 'ਇਕ ਪਿੰਡ, ਇਕ ਗੁਰਦੁਆਰਾ' ਮੁਹਿੰਮ

ਭਿੰਡੀ ਸੈਦਾਂ, 9 ਅਗਸਤ (ਪਿ੍ਤਪਾਲ ਸਿੰਘ ਸੂਫ਼ੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਪਿੰਡਾਂ ਤੇ ਕਸਬਿਆਂ 'ਚ ਆਮ ਲੋਕਾਂ ਨੂੰ ਭਾਈਚਾਰਕ ਸਾਂਝ 'ਚ ਬੱਝੇ ਰਹਿਣ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਵਰਦਾਨ ਸਾਬਤ ਹੋ ਰਹੀ ਹੈ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 9 ਅਗਸਤ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੂੰ ਦਿੱਲੀ ਤੋਂ ਆਏ ਫੈਸਲੇ ਕਦਾਚਿਤ ਮਨਜ਼ੂਰ ਨਹੀਂ-ਸੁਖਪਾਲ ਸਿੰਘ ਖਹਿਰਾ

ਬਾਬਾ ਬਕਾਲਾ ਸਾਹਿਬ, 9 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ 'ਚ ਰਹਿ ਚੁੱਕੇ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਅੱਜ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਪੁੱਜਣ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਕਾਂਗਰਸੀ ਕਾਨਫ਼ਰੰਸ ਲਈ ਲਾਈਆਂ ਵਰਕਰਾਂ ਦੀਆਂ ਡਿਊਟੀਆਂ

ਬਾਬਾ ਬਕਾਲਾ ਸਾਹਿਬ, 9 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-26 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਕਾਂਗਰਸ ਪਾਰਟੀ ਵਲੋਂ ਕੀਤੀ ਜਾ ਰਹੀ ਵਿਸ਼ਾਲ ਕਾਨਫ਼ਰੰਸ ਦੀਆਂ ਤਿਆਰੀਆਂ 'ਚ ਜੁੱਟੇ ਹਲਕਾ ਵਿਧਾਇਕ ਸੰਤੋਖ ਸਿੰਘ ...

ਪੂਰੀ ਖ਼ਬਰ »

ਖਤਰਾਏ ਖ਼ੁਰਦ 'ਚ ਬਾਬਾ ਬਹਾਦਰ ਸਿੰਘ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ ਕਰਵਾਇਆ

ਜਗਦੇਵ ਕਲਾਂ, 9 ਅਗਸਤ (ਸ਼ਰਨਜੀਤ ਸਿੰਘ ਗਿੱਲ)¸ਧੰਨ-ਧੰਨ ਬਾਬਾ ਬਹਾਦਰ ਸਿੰਘ ਜੀ ਦੀ 85ਵੀਂ ਯਾਦ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੀ ਰਹਿਨੁਮਾਈ ਹੇਠ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਸਦਕਾ ਗੁਰਦੁਆਰਾ ਬਾਬਾ ...

ਪੂਰੀ ਖ਼ਬਰ »

3 ਸਾਲ ਦੇ ਗੈਪ ਵਾਲੇ ਵਿਦਿਆਰਥੀਆਂ ਦੇ ਟੀਮ ਗਲੋਬਲ ਲਗਵਾ ਰਹੀ ਹੈ ਵੀਜ਼ੇ-ਗੈਵੀ ਕਲੇਰ

ਗੁਰਦਾਸਪੁਰ, 9 ਅਗਸਤ (ਆਰਿਫ਼)-ਵਿਦੇਸ਼ 'ਚ ਉੱਚ ਸਿੱਖਿਆ ਪ੍ਰਾਪਤ ਕਰਨਾ ਅੱਜ ਹਰ ਨੌਜਵਾਨ ਵਿਦਿਆਰਥੀਆਾ ਦਾ ਪਹਿਲਾਾ ਟੀਚਾ ਹੈ | ਵਿਦਿਆਰਥੀਆਂ ਦੇ ਵਿਦੇਸ਼ 'ਚ ਵਿੱਦਿਅਕ ਸੁਪਨੇ ਨੂੰ ਪੁਰਾ ਕਰਨ ਲਈ ਟੀਮ ਗਲੋਬਲ ਪਿਛਲੇ 7 ਸਾਲ ਤੋਂ ਸਫ਼ਲਤਾ ਪੂਰਵਕ ਕੰਮ ਕਰ ਰਹੀ ਹੈ | ਇਸ ...

ਪੂਰੀ ਖ਼ਬਰ »

ਮਾਝਾ ਇਲਾਕੇ ਅੰਦਰ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

n ਰੋਜ਼ਾਨਾ ਮਾਰ ਰਹੇ ਨੇ ਡੀਲਰਾਂ ਕੋਲ ਗੇੜੇ n ਕਈ ਦੁਆਬਾ ਖੇਤਰ ਤੋਂ ਲਿਆ ਰਹੇ ਨੇ ਖਾਦ ਵਰਸੋਲਾ, 9 ਅਗਸਤ (ਵਰਿੰਦਰ ਸਹੋਤਾ)-ਮਾਝਾ ਇਲਾਕੇ ਦੇ ਚਾਰ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ ਤੇ ਤਰਨਤਾਰਨ ਅੰਦਰ ਖਾਦ ਦੀ ਵੱਡੀ ਘਾਟ ਦੇ ਚੱਲਦਿਆਂ ਕਿਸਾਨ ਬੇਹੱਦ ...

ਪੂਰੀ ਖ਼ਬਰ »

ਜਸਬੀਰ ਸਿੰਘ ਡਿੰਪਾ (ਗਿੱਲ) ਦਾ ਬਰਤਾਨੀਆ ਪੁੱਜਣ 'ਤੇ ਸਵਾਗਤ

ਲੈਸਟਰ (ਇੰਗਲੈਂਡ), 9 ਅਗਸਤ (ਸੁਖਜਿੰਦਰ ਸਿੰਘ ਢੱਡੇ)-ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਇੰਗਲੈਂਡ ਅਤੇ ਯੂਰਪ ਫੇਰੀ ਸਬੰਧੀ ਇਥੇ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ: ਜਸਬੀਰ ਸਿੰਘ ਡਿੰਪਾ (ਗਿੱਲ) ਨੇ ਕਿਹਾ ਕਿ ...

ਪੂਰੀ ਖ਼ਬਰ »

ਸਕੇ ਭਰਾ ਨੇ ਗੁਆਂਢੀਆਂ ਨਾਲ ਮਿਲ ਕੇ ਭੈਣ ਦੀ ਕੀਤੀ ਕੁੱਟਮਾਰ ਤੇ ਪਾੜੇ ਕੱਪੜੇ

ਅਜਨਾਲਾ, 9 ਅਗਸਤ (ਢਿੱਲੋਂ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਉਮਰਪੁਰਾ ਵਿਖੇ ਸਾਂਝੀ ਜ਼ਮੀਨ ਵੇਚਣ ਉਪਰੰਤ ਹੋਏ ਝਗੜੇ ਦੌਰਾਨ ਸਕੇ ਭਰਾ ਵਲੋਂ ਗੁਆਂਢੀਆਂ ਨਾਲ ਮਿਲ ਕੇ ਆਪਣੀ ਭੈਣ ਦੀ ਕੁੱਟਮਾਰ ਕਰਕੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਅਜਨਾਲਾ ਮੁਖੀ ...

ਪੂਰੀ ਖ਼ਬਰ »

ਬਰਗਾੜੀ ਕਾਂਡ ਮੁੱਦੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਰਾਜਪਾਲ ਨੂੰ ਅੱਜ ਮਿਲੇਗਾ 'ਆਪ' ਦਾ ਵਫਦ-ਖਹਿਰਾ

ਅੰਮਿ੍ਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਰਗਾੜੀ ਕਾਂਡ ਮੁੱਦੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ 'ਆਪ' ਦਾ ਵਫਦ 10 ...

ਪੂਰੀ ਖ਼ਬਰ »

ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 10 ਅਗਸਤ ਤੋਂ ਅਰੰ ਭ ਹੋਣਗੇ ਲੜੀਵਾਰ 'ਜੀਵਨ ਜੁਗਤਿ ਸਮਾਗਮ'

ਅੰਮਿ੍ਤਸਰ, 9 ਅਗਸਤ (ਜਸਵੰਤ ਸਿੰਘ ਜੱਸ)-ਘਰ ਘਰ ਗੁਰਬਾਣੀ ਦਾ ਚਾਨਣ ਵੰਡ ਰਹੀ ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਹੀਨਾ ਭਰ ਚੱਲਣ ਵਾਲੇ ਜੀਵਨ ਜੁਗਤਿ ਸਮਾਗਮਾਂ ਦੀ ਲੜੀ 10 ...

ਪੂਰੀ ਖ਼ਬਰ »

ਸਾਕਾ ਗੁਰੂ ਕਾ ਬਾਗ ਦਾ ਦਿਹਾੜਾ ਮਨਾਇਆ

ਜਗਦੇਵ ਕਲਾਂ, 9 ਅਗਸਤ (ਸ਼ਰਨਜੀਤ ਸਿੰਘ ਗਿੱਲ)-ਸਿੱਖਾਂ ਦੇ ਸਬਰ ਤੇ ਸਿਦਕ ਦੀ ਬੇਮਿਸਾਲ ਦਾਸਤਾਨ ਸਾਕਾ ਗੁਰੂ ਕਾ ਬਾਗ 1922 ਦੇ ਸ਼ਹੀਦਾਂ ਨੂੰ ਸਮਰਪਿਤ 3 ਦਿਨਾ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਮੇਲੇ 'ਤੇ ਅਕਾਲੀ ਕਾਨਫ਼ਰੰਸ ਪਿਛਲੇ ਸਾਰੇ ਰਿਕਾਰਡ ਤੋੜੇਗੀ-ਏ.ਆਰ.

ਬਾਬਾ ਬਕਾਲਾ ਸਾਹਿਬ, 9 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ 26 ਅਗਸਤ ਨੂੰ ੁੰ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਉਪਰ ਹੋਣ ਜਾ ਰਹੀ ਵਿਸ਼ਾਲ ਅਕਾਲੀ ਕਾਨਫ਼ਰੰਸ ਦੀਆਂ ਤਿਆਰੀਆਂ ਵਿੱਚ ਜੁੱਟੇ ...

ਪੂਰੀ ਖ਼ਬਰ »

ਹਜ਼ਾਰਾਂ ਵਰਕਰਾਂ ਨੇ ਆਪਣੀ ਮੰਗਾਂ ਦੀ ਪ੍ਰਾਪਤੀ ਲਈ ਲਗਾਇਆ ਧਰਨਾ

ਅੰਮਿਤਸਰ, 9 ਅਗਸਤ (ਹਰਜਿੰਦਰ ਸਿੰਘ ਸ਼ੈਲੀ)¸ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਅੱਜ ਕਾ: ਅਮਰੀਕ ਸਿੰਘ, ਕਾ: ਦਰਬਾਰਾ ਸਿੰਘ ਤੇ ਕਾ: ਬਚਨ ਸਿੰਘ ਜਸਪਾਲ ਦੀ ਸਾਂਝੀ ਪ੍ਰਧਾਨਗੀ ਹੇਠ ਟੈਕਸਟਾਈਲ ਮਜ਼ਦੂਰਾਂ ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਕਾਰਪੋਰੇਸ਼ਨ ...

ਪੂਰੀ ਖ਼ਬਰ »

ਨਗਰ ਨਿਗਮ ਦੇ ਜੇਲ੍ਹ 'ਚ ਬੰਦ ਕੌਾਸਲਰ ਦੀ ਜ਼ਮਾਨਤੀ ਅਰਜ਼ੀ ਖ਼ਾਰਜ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਇਕ ਪੁਲਿਸ ਮੁਲਾਜ਼ਮ ਦੇ ਕਤਲੇ ਦੇ ਮਾਮਲੇ 'ਚ ਨਾਮਜਦ ਅੰਮਿ੍ਤਸਰ ਨਗਰ ਨਿਗਮ ਦੇ ਆਜ਼ਾਦ ਕੌਾਸਲਰ ਸੁਰਿੰਦਰ ਕੁਮਾਰ ਚੌਧਰੀ ਦੀ ਜਮਾਨਤੀ ਅਰਜੀ ਅੱਜ ਮਾਣਯੋਗ ਜੱਜ ਜੇ. ਐਸ. ਹੇਅਰ ਦੀ ਅਦਾਲਤ ਵਲੋਂ ਖ਼ਾਰਜ਼ ਕਰ ਦਿੱਤੀ ਗਈ ਹੈ | ਇਹ ...

ਪੂਰੀ ਖ਼ਬਰ »

ਪਿੰਡ ਿਖ਼ਆਲਾ ਕਲਾਂ ਦੇ ਕਤਲ ਹੋਏ ਸਰਪੰਚ ਦਾ ਅੰਤਿਮ ਸੰਸਕਾਰ ਅੰਤਿਮ ਯਾਤਰਾ 'ਚ ਹਜ਼ਾਰਾਂ ਲੋਕ ਸ਼ਾਮਿਲ

ਰਾਮ ਤੀਰਥ, 9 ਅਗਸਤ (ਧਰਵਿੰਦਰ ਸਿੰਘ ਔਲਖ)-ਬੀਤੇ ਮੰਗਲਵਾਰ ਨੂੰ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਪਿੰਡ ਖਿਆਲਾ ਕਲਾਂ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੈਲਦਾਰ ਦਾ ਅੰਤਿਮ ਸਸਕਾਰ ਅੱਜ ਪਿੰਡ ਦੇ ਸਮਸ਼ਾਨ ਘਾਟ ਵਿਖੇ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਨੂੰ ਲੈ ਕੇ ਮਹਿਤਾ ਚੌਕ ਵਿਖੇ ਕਾਂਗਰਸੀਆਂ ਦੀ ਅਹਿੰਮ ਮੀਟਿੰਗ

ਚੌਕ ਮਹਿਤਾ, 9 ਅਗਸਤ (ਧਰਮਿੰਦਰ ਸਿੰਘ ਭੰਮਰਾ)-ਪੰਜਾਬ 'ਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮੰਤੀ ਤੇ ਪੰਚਾਇਤੀ ਚੋਣਾਂ ਨੂੰ ਲੈ ਕੇੇ ਮਹਿਤਾ ਚੌਕ ਵਿਖੇ ਸਾਬਕਾ ਚੇਅਰਮੈਨ ਡਾ: ਪਰਮਜੀਤ ਸਿੰਘ ਸੰਧੂ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੀ ਅਹਿੰਮ ਮੀਟਿੰਗ ਹੋਈ | ...

ਪੂਰੀ ਖ਼ਬਰ »

ਮਹਾਨ ਗੁਰਮਤਿ ਸਮਾਗਮ ਕਰਵਾਇਆ

ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗ਼ੀ)-ਸਥਾਨਕ ਕਸਬਾ ਚੋਗਾਵਾਂ ਗੁਰਦੁਆਰਾ ਕਲਗ਼ੀਧਰ ਮੇਨ ਚੌਕ ਵਿਖੇ ਧੰਨ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ ਸਮੂਹ ਬਾਜ਼ਾਰ ਦੇ ਸਹਿਯੋਗ ਨਾਲ ਬੜੀ ਸ਼ਰਧਾ ...

ਪੂਰੀ ਖ਼ਬਰ »

ਪਿੰਡ ਜਹਾਂਗੀਰ ਦੇ 37 ਅਕਾਲੀ ਪਰਿਵਾਰ ਸਮਰਥਕਾਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਿਲ

ਵੇਰਕਾ, 9 ਅਗਸਤ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ 'ਚੋਂ ਸ਼ੋ੍ਰਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ ਜਦ ਪੰਚਾਇਤੀ ਚੋਣਾਂ ਸਬੰਧੀ ਵਿਚਾਰ ਵਟਾਦਰਾਂ ਕਰਨ ਲਈ ਬੁਲਾਈ ਗਈ ਪ੍ਰਭਾਵਸ਼ਾਲੀ ਮੀਟਿੰਗ ...

ਪੂਰੀ ਖ਼ਬਰ »

ਰੀੜ੍ਹ ਦੀ ਹੱਡੀ ਦੇ ਦਰਦ ਨੂੰ ਅਣਗੌਲੇ ਕਰਨਾ ਬਣ ਸਕਦੈ ਵੱਡੀ ਸਮੱਸਿਆ-ਮਾਹਿਰ ਡਾਕਟਰ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਰੀੜ ਦੀ ਹੱਡੀ ਦੇ ਦਰਦ ਅਤੇ ਇਲਾਜ ਬਾਰੇ ਵਿਸ਼ਵ ਭਰ 'ਚ ਪ੍ਰਸਿੱਧ ਡਾਕਟਰਾਂ ਦੀ ਸੰਸਥਾ ਐਸੋਸੀਏਸ਼ਨ ਆਫ਼ ਸਪਾਈਨ ਸਰਜਨ ਆਫ਼ ਇੰਡੀਆ ਵੱਲੋਂ ਅੰਮਿ੍ਤਸਰ 'ਚ ਕਰਵਾਈ ਜਾ ਰਹੀ 3 ਰੋਜ਼ਾ ਵਰਕਸ਼ਾਪ (ਇੰਸਟਰੈਕਸ਼ਨਲ ਕੋਰਸ ਇਨ ਸਪਾਈਨ 2018) ਦੇ ...

ਪੂਰੀ ਖ਼ਬਰ »

ਚੱਢਾ ਖੁਦਕੁਸ਼ੀ ਮਾਮਲੇ 'ਚ ਅਗਲੀ ਪੇਸ਼ੀ 29 ਨੂੰ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵੀਡੀਓ ਵਾਇਰਲ ਹੋਣ ਤੋਂ ਦੁਖੀ ਹੋ ਕੋ ਉਨ੍ਹਾਂ ਦੇ ਪੁਤਰ ਤੇ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੇ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਕੈਪਟਨ ਸਰਕਾਰ ਦੇ ਹੱਥ ਮਜਬੂਤ ਕਰਨ ਲਈ ਯੂਥ ਕਾਂਗਰਸ ਫ਼ਰੰਟ 'ਤੇ ਭੂਮਿਕਾ ਨਿਭਾਵੇ- ਸਰਕਾਰੀਆ, ਕੰਵਰਪ੍ਰਤਾਪ

ਅਜਨਾਲਾ, 9 ਅਗਸਤ (ਐਸ. ਪ੍ਰਸ਼ੋਤਮ)-ਇਥੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਅਤੇ ਯੂਥ ਕਾਂਗਰਸ ਹਲਕਾ ਅਜਨਾਲਾ ਪ੍ਰਧਾਨ ਸਰਵਣ ਸਿੰਘ ਨਿਜਾਮਪੁਰਾ, ਸੀਨੀਅਰ ਆਗੂ ਅਮਨਦੀਪ ਸਿੰਘ ਝੰਡੇਰ, ਪ੍ਰਸ਼ੋਤਮ ਸਿੰਘ ਬਾਠ, ਬਲਾਕ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ

ਬਾਬਾ ਬਕਾਲਾ ਸਾਹਿਬ, 9 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਦਿਨੀਂ ਡੀ. ਐੱਮ. ਐੱਫ ਦੇ ਸੂਬਾਈ ਆਗੂ ਜਰਮਨਜੀਤ ਸਿੰਘ ਛੱਜਲਵੱਡੀ ਅਤੇ ਅਸ਼ਵਨੀ ਅਵੱਸਥੀ ਸਮੇਤ ਪੰਜ ਅਧਿਆਪਕ ਆਗੂਆਂ ਦੀ ਮੁਅੱਤਲੀ ਿਖ਼ਲਾਫ਼ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਵਰਕਰ ਯੂਨੀਅਨ ...

ਪੂਰੀ ਖ਼ਬਰ »

ਮਰ ਚੁੱਕੇ ਵਿਅਕਤੀਆਂ ਦੇ ਨਾਂਅ ਵੋਟਰ ਸੂਚੀ 'ਚ ਕੱਢੇ ਜਾਣ-ਡਾ: ਹਿਮਾਂਸ਼ੂ ਅਗਰਵਾਲ

ਅੰਮਿਤਸਰ, 9 ਅਗਸਤ (ਹਰਜਿੰਦਰ ਸਿੰਘ ਸ਼ੈਲੀ)-2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਚੋਣ ਤਹਿਸੀਲਦਾਰ ਰਾਕੇਸ਼ ਥਾਪਰ ਤਹਿਸੀਲਦਾਰ, ਚੋਣ ਕਾਨੂੰਨਗੋ ...

ਪੂਰੀ ਖ਼ਬਰ »

ਮਜੀਠਾ ਵਿਖੇ ਡਰੱਗ ਇੰਸਪੈਕਟਰ ਨੇ ਦਵਾਈਆਂ ਦੀ ਦੁਕਾਨ 'ਤੇ ਮਾਰਿਆ ਛਾਪਾ

ਦੁਕਾਨਦਾਰ ਵਲੋਂ ਦੁਕਾਨ ਛੱਡ ਕੇ ਭੱਜਣ 'ਤੇ ਦੇਰ ਰਾਤ ਦੁਕਾਨ ਕੀਤੀ ਸੀਲ ਮਜੀਠਾ, 9 ਅਗਸਤ (ਮਨਿੰਦਰ ਸਿੰਘ ਸੋਖੀ)-ਸਿਵਲ ਸਰਜਨ ਅੰਮਿ੍ਤਸਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਦੇਰ ਸ਼ਾਮ ਕਸਬਾ ...

ਪੂਰੀ ਖ਼ਬਰ »

ਬਾਬਾ ਅਸ਼ਕ ਅਲੀ ਸ਼ਾਹ ਦੀ ਯਾਦ 'ਚ ਪਿੰਡ ਕਾਲੇ ਵਿਖੇ ਸਾਲਾਨਾ ਕਬੱਡੀ ਕੱਪ ਕਰਵਾਇਆ

ਛੇਹਰਟਾ, 9 ਅਗਸਤ (ਵਡਾਲੀ)-ਪਿੰਡ ਕਾਲੇ ਘਣੂਪੁਰ ਵਿਖੇ ਬਾਬਾ ਅਸ਼ਕ ਅਲੀ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਤੇ ਸ਼ਾਮ ਨੂੰ ਵਾਹਗਾ ਸਰਹੱਦ ਸਪੋਰਟਸ ਐਡ ਕਲਚਰਲ ਕਲੱਬ ਦੇ ਸਰਪ੍ਰਸਤ ਤੇ ਵਾਰਡ ਕੌਾਸਲਰ ਸੁਰਜੀਤ ਸਿੰਘ ਪਹਿਲਵਾਨ, ...

ਪੂਰੀ ਖ਼ਬਰ »

ਮਾਸੂਮ ਨਾਲ ਹੋਏ ਜਬਰ ਜਨਾਹ ਦੇ ਦੋਸ਼ੀ ਨੂੰ ਕਾਬੂ ਕਰਨ 'ਚ ਪੁਲਿਸ ਦੀ ਢਿੱਲ ਮੱਠ ਕਾਰਨ ਲੋਕਾਂ 'ਚ ਰੋਸ

ਰਾਮ ਤੀਰਥ, 9 ਅਗਸਤ (ਧਰਵਿੰਦਰ ਸਿੰਘ ਔਲਖ)-ਕਰੀਬ 1 ਮਹੀਨਾ ਪਹਿਲਾਂ ਜਬਰ ਜਨਾਹ ਦਾ ਸ਼ਿਕਾਰ ਹੋਈ 12 ਵਰਿ੍ਹਆ ਦੀ ਬਾਲੜੀ ਦੇ ਕੇਸ 'ਚ ਸ਼ਾਮਿਲ ਦੋਸ਼ੀ ਨੂੰ ਕਾਬੂ ਕਰਨ 'ਚ ਪੁਲਿਸ ਵੱਲੋਂ ਵਰਤੀ ਜਾ ਰਹੀ ਢਿੱਲ ਮੱਠ ਤੋਂ ਪ੍ਰੇਸ਼ਾਨ ਹੋ ਕੇ ਵੱਖ-ਵੱਖ ਜਥੇਬੰਦੀਆਂ, ਪਿੰਡ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX