ਤਾਜਾ ਖ਼ਬਰਾਂ


ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  12 minutes ago
ਅੰਮ੍ਰਿਤਸਰ, 15 ਅਗਸਤ (ਜਸਵੰਤ ਸਿੰਘ ਜੱਸ) - ਅੱਜ ਆਜ਼ਾਦੀ ਦਿਵਸ 'ਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਤਿਰੰਗਾ ਲਹਿਰਾਇਆ...
ਆਪ ਵਲੰਟੀਅਰਾਂ 'ਤੇ ਹੋਏ ਪਰਚੇ 'ਚ ਮੇਰਾ ਕੋਈ ਰੋਲ ਨਹੀਂ-ਭਗਵੰਤ ਮਾਨ
. . .  17 minutes ago
ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ)-ਬੀਤੇ ਦਿਨੀਂ ਪਿੰਡ ਪੰਡੋਰੀ 'ਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ 'ਤੇ ਪੁਲਿਸ ਥਾਣਾ ਮਹਿਲ ਕਲਾਂ 'ਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ...
ਲਾਲਾ ਜੀ, ਸੁਖਦੇਵ, ਸਰਾਭਾ ਤੇ ਨਾਮਧਾਰੀਆਂ ਦੀ ਯਾਦਗਾਰ ਲਈ 1-1 ਕਰੋੜ ਦੇਣ ਦਾ ਐਲਾਨ
. . .  17 minutes ago
ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ
. . .  26 minutes ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ ਕੀਤਾ ਤੇ ਬੱਡੀ ਕਿਤਾਬਚਾ ਜਾਰੀ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ...
ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
. . .  50 minutes ago
ਫ਼ਿਰੋਜ਼ਪੁਰ, 15 ਅਗਸਤ (ਜਸਵਿੰਦਰ ਸਿੰਘ ਸੰਧੂ ) ਆਜ਼ਾਦੀ ਦਿਹਾੜੇ ਮੌਕੇ ਅੱਜ ਵਰ੍ਹਦੇ ਮੀਂਹ 'ਚ ਫ਼ਿਰੋਜ਼ਪੁਰ ਅੰਦਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ । ਕੌਮੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਨੇ ਸਲਾਮੀ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ
. . .  about 1 hour ago
ਪਟਿਆਲਾ, 15 ਅਗਸਤ - ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਅਤੇ ਮਕਾਨ ਉਸਾਰੀ, ਸ਼ਹਿਰੀ ਵਿਕਾਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ...
ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਗਲੇ ਸਾਲ...
ਤਪਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ
. . .  about 1 hour ago
ਤਪਾ ਮੰਡੀ, 15 ਅਗਸਤ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਅੱਜ ਸਵੇਰ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਉੱਥੇ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਲਈ ਕਰਾਏ ਜਾ ਰਹੇ ਪ੍ਰੋਗਰਾਮ...
ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਲਈ ਬੇਸਬਰ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਅਸੀਂ ਗੋਲੀ ਜਾਂ ਗਾਲੀ ਦੇ ਰਸਤੇ ਨਹੀਂ, ਬਲਕਿ ਗਲੇ ਲਗਾ ਕੇ ਕਸ਼ਮੀਰੀ ਭਰਾਵਾਂ-ਭੈਣਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ - ਮੋਦੀ
. . .  about 1 hour ago
ਮੁਸਲਿਮ ਮਹਿਲਾਵਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗਾ - ਮੋਦੀ
. . .  about 1 hour ago
ਅਜੇ ਵੀ ਕੁੱਝ ਲੋਕ ਤਿੰਨ ਤਲਾਕ ਬਿਲ ਪਾਸ ਨਹੀਂ ਕਰਨ ਦੇ ਰਹੇ - ਮੋਦੀ
. . .  about 1 hour ago
ਤਿੰਨ ਤਲਾਕ ਦੀਆਂ ਕੁਰੀਤੀਆਂ ਨੇ ਮੁਸਲਿਮ ਬੇਟੀਆਂ ਦੀ ਜ਼ਿੰਦਗੀ ਤਬਾਹ ਕੀਤੀ - ਮੋਦੀ
. . .  about 1 hour ago
ਸ਼ਾਰਟ ਸਰਵਿਸ ਕਮਿਸ਼ਨ 'ਚ ਹੁਣ ਔਰਤਾਂ ਦਾ ਦਾਖਲਾ ਹੋਵੇਗਾ - ਮੋਦੀ
. . .  about 1 hour ago
3 ਲੱਖ ਸ਼ੱਕੀ ਕੰਪਨੀਆਂ ਨੂੰ ਲਗਾਏ ਤਾਲੇ - ਮੋਦੀ
. . .  about 1 hour ago
ਦੇਸ਼ 'ਚ 2013 'ਚ ਸਿੱਧਾ ਟੈਕਸ ਦੇਣ ਵਾਲਿਆਂ ਦੀ ਗਿਣਤੀ 4 ਕਰੋੜ ਸੀ, ਅੱਜ ਇਹ ਗਿਣਤੀ ਕਰੀਬ 7 ਕਰੋੜ ਹੋ ਗਈ ਹੈ - ਮੋਦੀ
. . .  about 1 hour ago
90 ਹਜ਼ਾਰ ਕਰੋੜ ਗਲਤ ਹੱਥਾਂ 'ਚ ਜਾਣ ਤੋਂ ਬਚਾਏ ਗਏ - ਮੋਦੀ
. . .  about 1 hour ago
25 ਸਤੰਬਰ ਨੂੰ ਇਸ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ ਤੇ ਛੋਟੇ ਸ਼ਹਿਰਾਂ 'ਚ ਖੁੱਲ੍ਹਣਗੇ ਹਸਪਤਾਲ - ਮੋਦੀ
. . .  about 1 hour ago
ਅਯੁਸ਼ਮਾਨ ਯੋਜਨਾ ਤਹਿਤ 10 ਕਰੋੜ ਪਰਿਵਾਰਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ - ਮੋਦੀ
. . .  about 2 hours ago
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ - ਮੋਦੀ
. . .  about 2 hours ago
ਆਜ਼ਾਦੀ ਦੇ 75 ਸਾਲ ਹੋਣ ਤੋਂ ਪਹਿਲਾ ਭਾਰਤ ਦੀ ਸੰਤਾਨ ਨੂੰ ਪੁਲਾੜ 'ਚ ਭੇਜਿਆ ਜਾਵੇਗਾ- ਮੋਦੀ
. . .  about 2 hours ago
ਸਾਡਾ ਦੇਸ਼ ਪੁਲਾੜ ਦੀ ਦੁਨੀਆ 'ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ - ਮੋਦੀ
. . .  about 2 hours ago
ਆਜ਼ਾਦੀ ਦਿਵਸ : ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਅੱਜ ਦਾ ਵਿਚਾਰ
. . .  about 2 hours ago
ਆਜ਼ਾਦੀ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 2 hours ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  1 day ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  1 day ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  1 day ago
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  1 day ago
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  1 day ago
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ
  •     Confirm Target Language  

ਫ਼ਿਲਮ ਅੰਕ

ਇਲੀਆਨਾ

ਹਾਲਾਤ ਤੋਂ ਚਿੰਤਤ

1ਤਿੰਨ ਭੈਣਾਂ ਤੇ ਇਕਲੌਤਾ ਵੀਰ ਇਕ ਤਰ੍ਹਾਂ ਨਾਲ ਸਭ ਨੂੰ ਸਥਾਪਿਤ ਕਰਨ ਦਾ ਭਾਰ ਇਲੀਆਨਾ ਡਿਕਰੂਜ਼ ਦੇ ਮੋਢਿਆਂ 'ਤੇ ਸੀ। ਫਿਰ ਕੀ ਪਣਜੀ (ਗੋਆ) ਤੋਂ ਚੱਲ ਪਈ ਇਲੀ ਤੇ ਪਹੁੰਚ ਗਈ ਮਾਇਆਨਗਰੀ ਮੁੰਬਈ ਤੇ ਫਿਰ ਤਸਵੀਰਾਂ ਪਹੁੰਚੀਆਂ ਰਾਕੇਸ਼ ਰੌਸ਼ਨ ਕੋਲ ਤੇ ਉਸ ਦੀ ਤਕਦੀਰ ਦੇ ਵਰਕੇ ਸੁਨਹਿਰੀ ਹੋਣ ਲੱਗ ਪਏ। ਅੱਜ ਵੀ ਇਲੀ ਨੂੰ ਸੰਘਰਸ਼ ਦਾ ਵੇਲਾ ਯਾਦ ਹੈ। ਇਲੀ ਕਦੇ ਵੀ ਤੇਲਗੂ ਸਿਨੇਮਾ ਦਾ ਅਹਿਸਾਨ ਨਹੀਂ ਭੁੱਲੇਗੀ। 'ਬਰਫੀ' ਵਾਲੀ ਇਹ ਹੀਰੋਇਨ ਅੱਜਕਲ੍ਹ ਫੋਟੋਗ੍ਰਾਫੀ ਦਾ ਸ਼ੌਕ ਵੀ ਪੂਰਾ ਕਰ ਰਹੀ ਹੈ ਤੇ ਸਿਡਨੀ ਸ਼ੈਲਡਨ ਦੀਆਂ ਲਿਖੀਆਂ ਪੁਸਤਕਾਂ ਵੀ ਪੜ੍ਹ ਰਹੀ ਹੈ। ਇਕ ਤਰ੍ਹਾਂ ਨਾਲ ਆਪਣੀ ਮਾਨਸਿਕਤਾ ਉਹ ਮਜ਼ਬੂਤ ਕਰ ਰਹੀ ਹੈ। ਕਾਲਾ-ਚਿੱਟਾ ਰੰਗ ਉਸ ਦੇ ਮਨਪਸੰਦ ਹਨ। ਰਿਤਿਕ ਰੌਸ਼ਨ ਨਾਲ ਫ਼ਿਲਮ ਮਿਲੇ ਤੇ ਕਾਲਾ ਟਾਪ ਪਹਿਨਣਾ ਇੱਛਾ ਹੈ। ਦੀਪਿਕਾ ਪਾਦੂਕੌਨ ਨਾਲ ਕਿਰਦਾਰ ਹੋਏ ਤਾਂ ਚਿੱਟੀ ਸਾੜ੍ਹੀ 'ਚ ਗੰਭੀਰ ਭੂਮਿਕਾ ਕਰੇਗੀ ਇਲੀਆਨਾ। 'ਫਟਾ ਪੋਸਟਰ ਨਿਕਲਾ ਹੀਰੋ', 'ਮੈਂ ਤੇਰਾ ਹੀਰੋ' ਫ਼ਿਲਮਾਂ ਵਾਲੀ ਇਹ ਹੀਰੋਇਨ ਨਸ਼ਾ ਕਰਨ ਵਾਲਿਆਂ ਤੋਂ ਕੋਹਾਂ ਦੂਰ ਰਹਿਣ ਨੂੰ ਤਵੱਜੋ ਦਿੰਦੀ ਹੈ। ਨਿਬੋਲ ਦੀ ਪੱਕੀ ਮਿੱਤਰ ਹੁਣ ਦੋ ਕਰੋੜ ਪ੍ਰਤੀ ਫ਼ਿਲਮ ਮਿਹਨਤਾਨਾ ਲੈਣ ਲੱਗ ਪਈ ਹੈ। ਹੁਣੇ ਜਿਹੇ ਹੀ ਇਟਲੀ ਘੁੰਮ ਕੇ ਆਈ ਇਲੀ ਨੂੰ ਇਟਲੀ ਜਾ ਕੇ ਭਾਰਤ ਦੀ ਰਸ-ਮਲਾਈ, ਰੱਸਗੁੱਲੇ ਤੇ ਚਾਕਲੇਟ ਨਹੀਂ ਮਿਲੇ ਤੇ ਇਨ੍ਹਾਂ ਬਿਨ ਔਖਾ ਵਕਤ ਉਸ ਨੇ ਕੱਟਿਆ। ਉਸ ਨੂੰ ਪਤਾ ਹੈ ਕਿ ਸਿਤਾਰਿਆਂ ਦੀ ਆਪਣੀ ਜ਼ਿੰਦਗੀ ਜ਼ਿਆਦਾ ਵਧੀਆ ਨਹੀਂ ਹੁੰਦੀ ਤੇ ਪ੍ਰਬੰਧਕ ਵੀ ਬਹੁਤ ਸਤਾਉਂਦੇ ਹਨ ਪਰ ਇਸ ਖੇਤਰ 'ਚ ਇਹ ਕੁਰਬਾਨੀ ਦੇਣੀ ਹੀ ਪੈਂਦੀ ਹੈ। ਅਜੈ ਦੇਵਗਨ ਤੱਕ ਦੇ ਸਿਤਾਰਿਆਂ ਨਾਲ ਕੈਰੀਅਰ ਨੂੰ ਨਵਾਂ ਮੋੜ ਦੇਣ ਵਾਲੀ ਕਾਜੋਲ ਨਾਲ ਦੁਸ਼ਮਣੀ ਤੋਂ ਇਨਕਾਰ ਕਰਦੀ ਹੈ। ਵਾਰ-ਵਾਰ ਪ੍ਰਬੰਧਕਾਂ ਨੂੰ ਉਹ ਬੇਨਤੀ ਕਰਦੀ ਹੈ ਕਿ ਪ੍ਰਬੰਧਕ ਆਪਣੀ ਮਰਿਆਦਾ 'ਚ ਰਹਿਣ। ਔਰਤਾਂ ਦੀ ਇੱਜ਼ਤ ਕਰਨ। ਜਦ ਕਿਸੇ ਲੜਕੀ ਨੂੰ ਜ਼ਬਰਦਸਤੀ ਸਰੀਰਕ ਸ਼ੋਸ਼ਣ ਦੀ ਧਮਕੀ ਦਿੱਤੀ ਜਾਂਦੀ ਹੈ, ਉਸ 'ਤੇ ਕੀ ਬੀਤਦੀ ਹੈ, ਸੁਣ ਕੇ ਉਹ ਕੰਬ ਜਾਂਦੀ ਹੈ ਤੇ ਮਰਦਾਂ ਨੂੰ ਅਪੀਲ ਕਰਦੀ ਹੈ ਕਿ ਕਿਸੇ ਦਾ ਦਿਲ ਹੌਲਾ ਨਾ ਕਰੋ। ਇੱਜ਼ਤਾਂ ਨਾਲ ਖੇਡਣਾ ਬੰਦ ਕਰੋ। ਇਲੀ ਨੇ ਤਾਂ ਦਿਵਯੰਕਾ ਤ੍ਰਿਪਾਠੀ ਨਾਲ ਮਿਲ ਕੇ ਪ੍ਰਧਾਨ ਮੰਤਰੀ ਤੱਕ ਨੂੰ ਅਪੀਲ ਕੀਤੀ ਹੈ ਕਿ ਦੇਸ਼ ਜਬਰ ਜਨਾਹ ਤੋਂ ਮੁਕਤ ਹੋਣਾ ਚਾਹੀਦਾ ਹੈ।

ਨੇਹਾ ਸ਼ਰਮਾ

ਬੇੜੀ ਮੰਝਧਾਰ 'ਚ

'ਕੁੱਕ' ਵਾਲੀ ਨੇਹਾ ਸ਼ਰਮਾ 'ਯਮਲਾ ਪਗਲਾ ਦੀਵਾਨਾ-2' ਨਾਲ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਫ਼ਿਲਮ ਸੰਸਾਰ ਨੂੰ ਦਿਖਾ ਚੁੱਕੀ ਹੈ। ਰਿਤਿਕ ਰੌਸ਼ਨ ਦੀ ਵੱਡੀ ਪ੍ਰਸੰਸਕਾ ਨੇਹਾ ਪ੍ਰਭਾਵਿਤ ਹੈ ਕਾਜੋਲ ਤੋਂ। ਬਿਹਾਰ ਦੀ ਇਹ ਕੁੜੀ ਪੰਜਾਬੀ ਵੀ ਚੰਗੀ ਤਰ੍ਹਾਂ ਜਾਣਦੀ ਹੈ। ਸਿਰਫ ...

ਪੂਰੀ ਖ਼ਬਰ »

ਸਲਮਾਨ ਖ਼ਾਨ

'ਲਵਰਾਤਰੀ' 'ਭਾਰਤ' ਦੀ

'ਲਵਰਾਤਰੀ' ਬਣਾ ਕੇ ਸਲਮਾਨ ਖਾਨ ਨੇ ਆਪਣੇ ਜੀਜਾ ਜੀ ਨੂੰ ਹੀਰੋ ਬਣਾ ਦਿੱਤਾ ਹੈ। ਚਾਹੇ ਅਦਾਲਤ ਨੇ ਸੱਲੂ ਮੀਆਂ ਨੂੰ ਪੂਰੇ ਰੂਪ 'ਚ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਪਰ ਸਲਮਾਨ ਦੇ ਫ਼ਿਲਮੀ ਕੰਮਕਾਰ 'ਤੇ ਇਸ ਗੱਲ ਦਾ ਖ਼ਾਸ ਪ੍ਰਭਾਵ ਨਹੀਂ ਹੈ। ਸਲਮਾਨ ਦੀ 'ਭਾਰਤ' ਤੇਜ਼ੀ ...

ਪੂਰੀ ਖ਼ਬਰ »

ਕ੍ਰਿਸ਼ਮਾ ਕਪੂਰ

ਇਕ ਦੁਖਿਆਰੀ

ਅਸਲੀ ਜ਼ਿੰਦਗੀ 'ਚ ਏਨੇ ਮਹਿੰਗੇ ਕੱਪੜੇ ਪਹਿਨਦੀ ਹੈ ਕ੍ਰਿਸ਼ਮਾ ਕਪੂਰ ਕਿ ਕੀਮਤ ਸੁਣ ਕੇ ਰੌਂਗਟੇ ਹੀ ਮਾੜੇ ਬੰਦੇ ਦੇ ਖੜ੍ਹੇ ਹੋ ਜਾਣ। 'ਡੇਂਜਰਸ ਇਸ਼ਕ' ਨਾਲ 6 ਸਾਲ ਪਹਿਲਾਂ ਫ਼ਿਲਮਾਂ 'ਚ ਦਿਖਾਈ ਦੇਣ ਵਾਲੀ ਕ੍ਰਿਸ਼ਮਾ ਜਦ ਪਿਤਾ ਰਣਧੀਰ ਕਪੂਰ ਦੇ ਜਨਮ ਦਿਨ ਦੀ ਪਾਰਟੀ 'ਚ ...

ਪੂਰੀ ਖ਼ਬਰ »

ਪਹਿਲੀ ਗ਼ਲਤੀ ਹੁਣ ਸੁਧਾਰ ਲਈ ਹੈ ਸੋਨਾਕਸ਼ੀ ਸਿਨਹਾ

ਅਲੀ ਫ਼ਜ਼ਲ, ਡਾਇਨਾ ਪੇਂਟੀ ਅਤੇ ਜਿੰਮੀ ਸ਼ੇਰਗਿੱਲ ਨੂੰ ਚਮਕਾਉਂਦੀ 'ਹੈਪੀ ਭਾਗ ਜਾਏਗੀ' ਦਾ ਵਿਸਥਾਰ 'ਹੈਪੀ ਫਿਰ ਭਾਗ ਜਾਏਗੀ' ਹੁਣ ਬਣ ਕੇ ਤਿਆਰ ਹੈ। ਇਸ ਨਵੀਂ ਫ਼ਿਲਮ ਵਿਚ ਇਹ ਤਿੰਨੇ ਕਲਾਕਾਰ ਤਾਂ ਹਨ ਹੀ, ਇਨ੍ਹਾਂ ਦੇ ਨਾਲ ਸੋਨਾਕਸ਼ੀ ਸਿਨਹਾ ਤੇ ਜੱਸੀ ਗਿੱਲ ਨੂੰ ਵੀ ਇਸ ...

ਪੂਰੀ ਖ਼ਬਰ »

ਤਾਪਸੀ ਪੰਨੂੰ :

ਸਿਤਾਰਾ ਬੁਲੰਦ

'ਦਿਲ ਜੰਗਲੀ' 'ਮਨਮਰਜ਼ੀਆਂ' ਵਿਚ ਵੱਖਰੇ-ਵੱਖਰੇ ਕਿਰਦਾਰ ਨਿਭਾਏ ਪਰ ਜ਼ਿੰਦਗੀ ਦਾ ਅਹਿਮ ਕਿਰਦਾਰ ਜਿਸ ਦੀ ਚਰਚਾ ਗਲੀ-ਗਲੀ ਹੋ ਰਹੀ ਹੈ, ਉਹ ਤਾਪਸੀ ਪੰਨੂੰ ਦੀ ਫ਼ਿਲਮ 'ਮੁਲਕ', ਜਿਸ ਨੂੰ ਭਾਵੇਂ ਸੌੜੀ ਸੋਚ ਕਾਰਨ ਗੁਆਂਢੀ 'ਮੁਲਕ' ਨੇ ਪਾਬੰਦੀ ਦੇ ਖਾਤੇ 'ਚ ਪਾ ਦਿੱਤਾ ਹੈ, ਪਰ ...

ਪੂਰੀ ਖ਼ਬਰ »

ਖੇਡ ਦੇ ਨਾਂਅ 'ਤੇ ਅੱਜ ਦੇ ਬੱਚੇ ਪੈਰ ਨਹੀਂ ਉਂਗਲੀਆਂ ਚਲਾਉਂਦੇ ਹਨ :

ਸੁਨੀਲ ਸ਼ੈਟੀ

ਬਰਸਾਤ ਦੇ ਮੌਸਮ ਵਿਚ ਮੁੰਬਈ ਦੀਆਂ ਸੜਕਾਂ 'ਤੇ ਏਨੇ ਟੋਏ ਪੈ ਜਾਂਦੇ ਹਨ ਕਿ ਗੱਡੀ ਜਾਂ ਬਾਈਕ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਉਦੋਂ ਆਮ ਤੌਰ 'ਤੇ ਕਾਰ ਮਾਲਕ ਇਹੀ ਸੋਚਦਾ ਹੈ ਕਿ ਕਾਸ਼ ਉਸ ਦੇ ਕੋਲ ਇਸ ਤਰ੍ਹਾਂ ਦੀ ਗੱਡੀ ਹੋਵੇ ਜੋ ਚਿੱਕੜ ਤੇ ਟੋਇਆਂ ਵਾਲੇ ਰਸਤੇ 'ਤੇ ਵੀ ...

ਪੂਰੀ ਖ਼ਬਰ »

ਸੀਮਾ ਪਾਹਵਾ ਦਾ ਫ਼ਿਲਮ ਨਿਰਦੇਸ਼ਨ 'ਚ ਆਗਮਨ

ਮੀਲ ਦਾ ਪੱਥਰ ਮੰਨੇ ਜਾਂਦੇ ਲੜੀਵਾਰ 'ਹਮ ਲੋਗ' ਵਿਚ ਸੀਮਾ ਵਲੋਂ ਬੜਕੀ ਦੀ ਭੂਮਿਕਾ ਨਿਭਾਈ ਗਈ ਸੀ। ਉਦੋਂ ਉਹ ਸੀਮਾ ਭਾਰਗਵ ਦੇ ਨਾਂਅ ਨਾਲ ਜਾਣੀ ਜਾਂਦੀ ਸੀ। ਅਭਿਨੇਤਾ ਮਨੋਜ ਪਾਹਵਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਸੀਮਾ ਪਾਹਵਾ ਦੇ ਨਾਂਅ ਨਾਲ ਜਾਣੀ ਜਾਂਦੀ ਰਹੀ ...

ਪੂਰੀ ਖ਼ਬਰ »

ਕਾਮੇਡੀ ਦੀ ਡਬਲਡੋਜ਼ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼'

ਕਈ ਸਾਲਾਂ ਬਾਅਦ ਆਏ 'ਕੈਰੀ ਆਨ ਜੱਟਾ' ਦੇ ਵਿਸਥਾਰ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਬਾਅਦ ਹੁਣ ਕਰੀਬ ਚਾਰ ਸਾਲਾਂ ਬਾਅਦ ਪੰਜਾਬੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420' ਦਾ ਵਿਸਥਾਰ ਵੀ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦੇ ਰੂਪ 'ਚ ਦੇਖਣ ਨੂੰ ਮਿਲੇਗਾ। ਸਾਲ 2014 ਦੀ ਇਸ ਸਫਲ ਫ਼ਿਲਮ ...

ਪੂਰੀ ਖ਼ਬਰ »

ਮੈਨੂੰ ਅਚਾਨਕ ਖ਼ੁਸ਼ੀ ਮਿਲੀ : ਉਦੈਵੀਰ ਸਿੰਘ ਸੰਧੂ

ਆਜ਼ਾਦ ਭਾਰਤ ਵਲੋਂ ਜਿੱਤੇ ਗਏ ਪਹਿਲੇ ਗੋਲਡ ਮੈਡਲ ਦੀ ਕਹਾਣੀ ਪੇਸ਼ ਕਰਦੀ 'ਗੋਲਡ' ਵਿਚ ਨਾਮੀ ਹਾਕੀ ਖਿਡਾਰੀ ਉਦੈਵੀਰ ਸਿੰਘ ਸੰਧੂ ਨੇ ਵੀ ਅਭਿਨੈ ਕੀਤਾ ਹੈ। ਤਰਨ ਤਾਰਨ ਤੋਂ ਕੌਮਾਂਤਰੀ ਪੱਧਰ 'ਤੇ ਉੱਭਰ ਕੇ ਆਏ ਇਸ ਖਿਡਾਰੀ ਨੇ 'ਗੋਲਡ' ਵਿਚ ਵੀ ਹਾਕੀ ਖਿਡਾਰੀ ਦੀ ਭੂਮਿਕਾ ...

ਪੂਰੀ ਖ਼ਬਰ »

ਜਦੋਂ ਐਵਲੀਨ ਦੀ ਕਿਸਮਤ ਚਮਕੀ

'ਨੌਟੰਕੀ ਸਾਲਾ', 'ਯੇ ਜਵਾਨੀ ਹੈ ਦੀਵਾਨੀ', 'ਯਾਰੀਆਂ' ਫੇਮ ਐਵਲੀਨ ਸ਼ਰਮਾ ਵਲੋਂ ਮਿਲੀਅਨੇਅਰਜ਼ ਕਲੱਬ ਕਾਰਡ ਦਾ ਉਦਘਾਟਨ ਕੀਤਾ ਗਿਆ। ਇਹ ਕਾਰਡ ਕੰਟਰੀ ਕਲੱਬ ਵਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਮੌਕੇ ਇਸ ਕਲੱਬ ਦੇ ਮਾਲਕ ਰਾਜੀਵ ਰੈਡੀ ਵੀ ਮੌਜੂਦ ਸਨ। ਕੰਟਰੀ ਕਲੱਬ ਨਾਲ ...

ਪੂਰੀ ਖ਼ਬਰ »

ਮੈਨੂੰ ਫੂਲਨ ਦੇਵੀ... ਗੀਤ ਨੇ ਦਿੱਤੀ ਚਰਚਾ ਅਮਨਜੋਤ

ਦੋਗਾਣੇ ਸੁਣਨ ਵਾਲੇ ਸ਼ੌਕੀਨਾਂ ਦੀ ਮਹਿਬੂਬ ਗਾਇਕ ਜੋੜੀ ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਅਨੇਕਾਂ ਹੀ ਨਕਲੀ ਚਮਕੀਲੇ ਬਣੇ ਪਰ ਗਾਇਕੀ ਦਾ ਕੋਈ ਖਾਸ ਰੰਗ, ਨਾ ਵਿਖਾ ਸਕੇ। ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਆਪਣੇ ਹੱਥੀਂ ਲਾਇਆ ...

ਪੂਰੀ ਖ਼ਬਰ »

ਫਿਰ ਚਮਕੀ ਸੋਨਾਰਿਕਾ

ਅਭਿਨੇਤਰੀ ਸੋਨਾਰਿਕਾ ਬਧੋਰੀਆ ਵਾਕਈ ਬਹੁਤ ਕਿਸਮਤ ਵਾਲੀ ਹੈ। 'ਪ੍ਰਿਥਵੀ-ਵਲੱਭ' ਤੋਂ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਇਕ ਹੋਰ ਇਤਿਹਾਸਕ ਲੜੀਵਾਰ 'ਮੁਗਲ-ਏ-ਆਜ਼ਮ' ਵਿਚ ਅਨਾਰਕਲੀ ਦੀ ਭੂਮਿਕਾ ਕਰਨ ਦਾ ਮੌਕਾ ਮਿਲਿਆ ਹੈ। ਜ਼ਾਹਿਰ ਹੈ ਬੇਹੱਦ ਗਲੈਮਰ ਸੋਨਾਰਿਕਾ ਬੇਹੱਦ ...

ਪੂਰੀ ਖ਼ਬਰ »

ਐਸ਼ਵਰਿਆ ਦੇ ਵਧਦੇ ਕਦਮ

ਖ਼ੂਬਸੂਰਤ ਅਭਿਨੇਤਰੀ ਐਸ਼ਵਰਿਆ ਸਖੂਜਾ ਨੇ ਟੀ. ਵੀ. ਦੇ ਆਪਣੇ ਰੁਝੇਵਿਆਂ ਨੂੰ ਖੁਸ਼ੀ-ਖੁਸ਼ੀ ਕਬੂਲ ਕਰ ਲਿਆ ਹੈ। ਉਹ ਇਧਰ ਟੀ. ਵੀ. ਦੇ ਜ਼ਿਆਦਾਤਰ ਵੱਡੇ ਸੈੱਟਅੱਪ ਦੇ ਨਾਲ ਆਪਣੇ ਆਪ ਨੂੰ ਸੌਖਿਆਂ ਜੋੜ ਲੈਂਦੀ ਹੈ। 'ਆਈਫਾ ਬਜ਼' ਵਿਚ ਜਿਥੇ ਉਹ ਵੱਡੇ ਸਿਤਾਰਿਆਂ ਦਾ ਇੰਟਰਵਿਊ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX