ਤਾਜਾ ਖ਼ਬਰਾਂ


ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  12 minutes ago
ਅੰਮ੍ਰਿਤਸਰ, 15 ਅਗਸਤ (ਜਸਵੰਤ ਸਿੰਘ ਜੱਸ) - ਅੱਜ ਆਜ਼ਾਦੀ ਦਿਵਸ 'ਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਤਿਰੰਗਾ ਲਹਿਰਾਇਆ...
ਆਪ ਵਲੰਟੀਅਰਾਂ 'ਤੇ ਹੋਏ ਪਰਚੇ 'ਚ ਮੇਰਾ ਕੋਈ ਰੋਲ ਨਹੀਂ-ਭਗਵੰਤ ਮਾਨ
. . .  17 minutes ago
ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ)-ਬੀਤੇ ਦਿਨੀਂ ਪਿੰਡ ਪੰਡੋਰੀ 'ਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ 'ਤੇ ਪੁਲਿਸ ਥਾਣਾ ਮਹਿਲ ਕਲਾਂ 'ਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ...
ਲਾਲਾ ਜੀ, ਸੁਖਦੇਵ, ਸਰਾਭਾ ਤੇ ਨਾਮਧਾਰੀਆਂ ਦੀ ਯਾਦਗਾਰ ਲਈ 1-1 ਕਰੋੜ ਦੇਣ ਦਾ ਐਲਾਨ
. . .  17 minutes ago
ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ
. . .  26 minutes ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ ਕੀਤਾ ਤੇ ਬੱਡੀ ਕਿਤਾਬਚਾ ਜਾਰੀ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ...
ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
. . .  50 minutes ago
ਫ਼ਿਰੋਜ਼ਪੁਰ, 15 ਅਗਸਤ (ਜਸਵਿੰਦਰ ਸਿੰਘ ਸੰਧੂ ) ਆਜ਼ਾਦੀ ਦਿਹਾੜੇ ਮੌਕੇ ਅੱਜ ਵਰ੍ਹਦੇ ਮੀਂਹ 'ਚ ਫ਼ਿਰੋਜ਼ਪੁਰ ਅੰਦਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ । ਕੌਮੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਨੇ ਸਲਾਮੀ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ
. . .  about 1 hour ago
ਪਟਿਆਲਾ, 15 ਅਗਸਤ - ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਅਤੇ ਮਕਾਨ ਉਸਾਰੀ, ਸ਼ਹਿਰੀ ਵਿਕਾਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ...
ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਗਲੇ ਸਾਲ...
ਤਪਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ
. . .  about 1 hour ago
ਤਪਾ ਮੰਡੀ, 15 ਅਗਸਤ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਅੱਜ ਸਵੇਰ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਉੱਥੇ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਲਈ ਕਰਾਏ ਜਾ ਰਹੇ ਪ੍ਰੋਗਰਾਮ...
ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਲਈ ਬੇਸਬਰ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਅਸੀਂ ਗੋਲੀ ਜਾਂ ਗਾਲੀ ਦੇ ਰਸਤੇ ਨਹੀਂ, ਬਲਕਿ ਗਲੇ ਲਗਾ ਕੇ ਕਸ਼ਮੀਰੀ ਭਰਾਵਾਂ-ਭੈਣਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ - ਮੋਦੀ
. . .  about 1 hour ago
ਮੁਸਲਿਮ ਮਹਿਲਾਵਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗਾ - ਮੋਦੀ
. . .  about 1 hour ago
ਅਜੇ ਵੀ ਕੁੱਝ ਲੋਕ ਤਿੰਨ ਤਲਾਕ ਬਿਲ ਪਾਸ ਨਹੀਂ ਕਰਨ ਦੇ ਰਹੇ - ਮੋਦੀ
. . .  about 1 hour ago
ਤਿੰਨ ਤਲਾਕ ਦੀਆਂ ਕੁਰੀਤੀਆਂ ਨੇ ਮੁਸਲਿਮ ਬੇਟੀਆਂ ਦੀ ਜ਼ਿੰਦਗੀ ਤਬਾਹ ਕੀਤੀ - ਮੋਦੀ
. . .  about 1 hour ago
ਸ਼ਾਰਟ ਸਰਵਿਸ ਕਮਿਸ਼ਨ 'ਚ ਹੁਣ ਔਰਤਾਂ ਦਾ ਦਾਖਲਾ ਹੋਵੇਗਾ - ਮੋਦੀ
. . .  about 1 hour ago
3 ਲੱਖ ਸ਼ੱਕੀ ਕੰਪਨੀਆਂ ਨੂੰ ਲਗਾਏ ਤਾਲੇ - ਮੋਦੀ
. . .  about 1 hour ago
ਦੇਸ਼ 'ਚ 2013 'ਚ ਸਿੱਧਾ ਟੈਕਸ ਦੇਣ ਵਾਲਿਆਂ ਦੀ ਗਿਣਤੀ 4 ਕਰੋੜ ਸੀ, ਅੱਜ ਇਹ ਗਿਣਤੀ ਕਰੀਬ 7 ਕਰੋੜ ਹੋ ਗਈ ਹੈ - ਮੋਦੀ
. . .  about 1 hour ago
90 ਹਜ਼ਾਰ ਕਰੋੜ ਗਲਤ ਹੱਥਾਂ 'ਚ ਜਾਣ ਤੋਂ ਬਚਾਏ ਗਏ - ਮੋਦੀ
. . .  about 1 hour ago
25 ਸਤੰਬਰ ਨੂੰ ਇਸ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ ਤੇ ਛੋਟੇ ਸ਼ਹਿਰਾਂ 'ਚ ਖੁੱਲ੍ਹਣਗੇ ਹਸਪਤਾਲ - ਮੋਦੀ
. . .  about 1 hour ago
ਅਯੁਸ਼ਮਾਨ ਯੋਜਨਾ ਤਹਿਤ 10 ਕਰੋੜ ਪਰਿਵਾਰਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ - ਮੋਦੀ
. . .  about 2 hours ago
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ - ਮੋਦੀ
. . .  about 2 hours ago
ਆਜ਼ਾਦੀ ਦੇ 75 ਸਾਲ ਹੋਣ ਤੋਂ ਪਹਿਲਾ ਭਾਰਤ ਦੀ ਸੰਤਾਨ ਨੂੰ ਪੁਲਾੜ 'ਚ ਭੇਜਿਆ ਜਾਵੇਗਾ- ਮੋਦੀ
. . .  about 2 hours ago
ਸਾਡਾ ਦੇਸ਼ ਪੁਲਾੜ ਦੀ ਦੁਨੀਆ 'ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ - ਮੋਦੀ
. . .  about 2 hours ago
ਆਜ਼ਾਦੀ ਦਿਵਸ : ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਅੱਜ ਦਾ ਵਿਚਾਰ
. . .  about 2 hours ago
ਆਜ਼ਾਦੀ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 2 hours ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  1 day ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  1 day ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  1 day ago
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  1 day ago
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  1 day ago
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ
  •     Confirm Target Language  

ਸਾਡੀ ਸਿਹਤ

ਗੁੱਸੇ 'ਤੇ ਕਾਬੂ ਕਿਵੇਂ ਪਾਈਏ?

ਗੁੱਸਾ ਸਾਡੇ ਜੀਵਨ ਵਿਚ ਟੀਚੇ ਦੀ ਪ੍ਰਾਪਤੀ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਗੁੱਸੇ ਦੀ ਹਾਲਤ ਵਿਚ ਵਿਅਕਤੀ ਦੇ ਸਰੀਰ ਵਿਚ ਸਥਿਤ ਅੰਤ ਸ੍ਰਾਵੀ ਗ੍ਰੰਥੀਆਂ ਵਿਚੋਂ ਅਜਿਹੇ ਹਾਰਮੋਨਜ਼ ਪੈਦਾ ਹੋ ਕੇ ਖੂਨ ਵਿਚ ਮਿਲ ਜਾਂਦੇ ਹਨ, ਜੋ ਸਾਡੇ ਸਰੀਰ ਦੀ ਲਚੀਲੇਪਣ ਨੂੰ ਖਤਮ ਕਰਕੇ ਉਸ ਨੂੰ ਸਖ਼ਤ ਬਣਾ ਦਿੰਦੇ ਹਨ। ਇਸ ਨਾਲ ਅਸੀਂ ਆਪਣੀਆਂ ਮਾਸਪੇਸ਼ੀਆਂ ਅਤੇ ਹੋਰ ਅੰਗਾਂ 'ਤੇ ਕਾਬੂ ਖੋਹ ਬੈਠਦੇ ਹਾਂ। ਇਸ ਨਾਲ ਸਾਡੀ ਕੰਮ ਕਰਨ ਦੀ ਸੁਭਾਵਿਕ ਗਤੀ ਅਤੇ ਸਹਿਜਤਾ ਖ਼ਤਮ ਹੋ ਜਾਂਦੀ ਹੈ। ਗੁੱਸਾ ਜਿਸ ਪਲ ਵਿਅਕਤੀ ਦੇ ਦਿਮਾਗ 'ਤੇ ਆਪਣਾ ਅੱਡਾ ਜਮਾ ਲੈਂਦਾ ਹੈ, ਵਿਅਕਤੀ ਉਸੇ ਪਲ ਵਿਚਾਰ ਸ਼ਕਤੀ ਤੋਂ ਸਿਫਰ ਹੋ ਜਾਂਦਾ ਹੈ। ਵਿਚਾਰ ਸ਼ਕਤੀ ਦੀ ਕਮੀ ਵਿਚ ਕੋਈ ਕਿਵੇਂ ਸਹੀ ਫੈਸਲਾ ਲੈ ਸਕਦਾ ਹੈ?
ਕਿਸੇ ਵੀ ਕੰਮ ਦੀ ਸਫਲਤਾ ਉਸ ਦੇ ਸੰਕਲਪ 'ਤੇ ਨਿਰਭਰ ਕਰਦੀ ਹੈ। ਗੁੱਸੇ ਦੀ ਹਾਲਤ ਵਿਚ ਵਿਅਕਤੀ ਦਾ ਸੰਕਲਪ ਕਸ਼ੀਣ ਹੋ ਜਾਂਦਾ ਹੈ, ਜਿਸ ਨਾਲ ਸਫਲਤਾ ਸ਼ੱਕੀ ਹੋ ਜਾਂਦੀ ਹੈ। ਗੁੱਸੇ ਦੀ ਹਾਲਤ ਵਿਚ ਵਿਅਕਤੀ ਭੁੱਲ ਜਾਂਦਾ ਹੈ ਕਿ ਉਸ ਨੂੰ ਨੇ ਕੀ ਕਰਨਾ ਹੈ ਅਤੇ ਸਹੀ ਨਾ ਕਰਨ 'ਤੇ ਉਸ ਦੀ ਭੁੱਲ ਦਾ ਕੀ ਨਤੀਜਾ ਹੋਵੇਗਾ। ਗੁੱਸੇ ਵਿਚ ਵਿਅਕਤੀ ਦੇ ਦਿਮਾਗ ਦੀਆਂ ਕੋਸ਼ਿਕਾਵਾਂ ਅਤੇ ਨਿਊਰਾਂਸ ਜੋ ਸੰਕਲਪ ਦੀ ਪੂਰਤੀ ਲਈ ਅਪੇਕਸ਼ਿਤ ਸਥਿਤੀਆਂ ਦੇ ਨਿਰਮਾਣ ਲਈ ਉੱਤਰਦਾਈ ਹਨ, ਅਪੇਕਸ਼ਿਤ ਮਾਨਸਿਕ ਅਤੇ ਭੌਤਿਕ ਸਥਿਤੀਆਂ ਦਾ ਨਿਰਮਾਣ ਕਰਨ ਵਿਚ ਸਮਰੱਥ ਨਹੀਂ ਰਹਿੰਦੇ।
ਗੁੱਸਾ ਵਿਅਕਤੀ ਦਾ ਸਰਬਨਾਸ਼ ਕਰ ਦਿੰਦਾ ਹੈ, ਇਸ ਲਈ ਇਸ ਤੋਂ ਬਚਣਾ ਹੀ ਠੀਕ ਹੈ। ਸਵਾਲ ਉੱਠਦਾ ਹੈ ਕਿ ਗੁੱਸੇ ਤੋਂ ਬਚਣ ਦਾ ਕੀ ਉਪਾਅ ਹੈ? ਉਹ ਕਿਹੜੀਆਂ ਹਾਲਤਾਂ ਹਨ, ਜਿਨ੍ਹਾਂ ਵਿਚ ਵਿਅਕਤੀ ਨੂੰ ਗੁੱਸਾ ਨਹੀਂ ਆਉਂਦਾ ਅਤੇ ਉਸ ਦਾ ਰੂਪਾਂਤਰਣ ਸੰਭਵ ਹੈ? ਸਰੀਰ ਅਤੇ ਮਨ ਦੋਵਾਂ ਦੇ ਤੰਦਰੁਸਤ ਹੋਣ 'ਤੇ ਗੁੱਸੇ ਦੀ ਬਹੁਤਾਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਸੇ ਵੀ ਸਿਰਜਣਾਤਮਕ ਕੰਮ ਦੌਰਾਨ ਵਿਅਕਤੀ ਨੂੰ ਗੁੱਸਾ ਨਹੀਂ ਆਉਂਦਾ। ਇਸ ਲਈ ਗੁੱਸੇ ਤੋਂ ਬਚੇ ਰਹਿਣ ਲਈ ਸਿਰਜਣਾਤਮਕਤਾ ਦਾ ਵਿਕਾਸ ਸਹਾਇਕ ਹੋ ਸਕਦਾ ਹੈ।
ਗੁੱਸਾ ਨਾ ਆਉਣਾ ਚੰਗੀ ਗੱਲ ਹੈ ਪਰ ਜੇ ਗੁੱਸਾ ਆਉਣ 'ਤੇ ਤੁਸੀਂ ਉਸ ਨੂੰ ਸਹੀ ਰੂਪ ਵਿਚ ਪ੍ਰਗਟ ਨਹੀਂ ਕਰਦੇ ਤਾਂ ਇਹ ਸਥਿਤੀ ਤੁਹਾਡੀ ਸਿਹਤ ਲਈ ਬੇਹੱਦ ਖਰਾਬ ਹੋ ਸਕਦੀ ਹੈ। ਇਸ ਲਈ ਉਚਿਤ ਰੀਤ ਨਾਲ ਗੁੱਸਾ ਕਰੋ ਅਤੇ ਗੁੱਸਾ ਪ੍ਰਗਟ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਮਨ ਵਿਚੋਂ ਕੱਢ ਵੀ ਦਿਓ, ਨਹੀਂ ਤਾਂ ਇਹ ਸਥਿਤੀ ਤੁਹਾਡੇ ਲਈ ਘਾਤਕ ਹੋ ਸਕਦੀ ਹੈ। ਸਿਰਜਣਾਤਮਿਕਤਾ ਅਤੇ ਵਿਭਿੰਨ ਕਲਾਵਾਂ ਦੇ ਅਭਿਆਸ ਦੁਆਰਾ ਇਹ ਸੰਭਵ ਹੈ। ਇਨ੍ਹਾਂ ਦੇ ਅਭਿਆਸ ਦੁਆਰਾ ਗੁੱਸਾ ਦਾ ਰੂਪਾਂਤਰਣ ਸੰਭਵ ਹੈ।
ਜੇ ਅਸੀਂ ਕਿਸੇ ਘਟਨਾ ਤੋਂ ਨਾਖੁਸ਼ ਹਾਂ ਤਾਂ ਗੁੱਸਾ ਕਰਨ ਦੀ ਬਜਾਏ ਉਸ ਘਟਨਾ 'ਤੇ ਕੁਝ ਲਿਖਣਾ, ਕਾਰਟੂਨ ਅਤੇ ਚਿੱਤਰ ਆਦਿ ਬਣਾਉਣਾ ਅਤੇ ਹੋਰ ਰਚਨਾਤਮਿਕ ਕੰਮ ਕਰਨਾ ਲਾਭਦਾਇਕ ਹੋਵੇਗਾ। ਜੇ ਇਸ ਤਰ੍ਹਾਂ ਦੀ ਕਿਸੇ ਵੀ ਰਚਨਾਤਮਿਕਤਾ ਵਿਚ ਰੁਚੀ ਨਹੀਂ ਹੈ ਤਾਂ ਬਾਗਬਾਨੀ, ਸਾਫ਼-ਸਫ਼ਾਈ ਅਤੇ ਪੜ੍ਹਨ-ਪੜ੍ਹਾਉਣ ਅਤੇ ਅਧਿਐਨ ਵਿਚ ਸੰਲਗਨ ਹੋ ਕੇ ਗੁੱਸੇ ਤੋਂ ਮੁਕਤੀ ਪਾਈ ਜਾ ਸਕਦੀ ਹੈ। ਵਿਅਸਸਤਾ ਵਿਚ ਹੀ ਨਹੀਂ, ਸਹਿਜਤਾ ਵਿਚ ਵੀ ਗੁੱਸਾ ਪੈਦਾ ਨਹੀਂ ਹੁੰਦਾ। ਸਹਿਜਤਾ ਨਾਲ ਕੰਮ ਵਿਚ ਉਤਕ੍ਰਸ਼ਟਤਾ ਅਤੇ ਸੌਂਦਰਯ ਪੈਦਾ ਹੁੰਦਾ ਹੈ। ਉਥੋਂ ਹੀ ਰਚਨਾਤਮਿਕਤਾ ਅਤੇ ਕਲਾ ਦਾ ਵਿਕਾਸ ਹੁੰਦਾ ਹੈ।
ਸੰਗੀਤ, ਨਾਚ, ਅਭਿਨੈ, ਯੋਗ, ਪੇਂਟਿੰਗ, ਮੂਰਤੀ ਕਲਾ, ਲੇਖਣ, ਗਾਇਣ ਆਦਿ ਸਾਰੀਆਂ ਕਲਾਵਾਂ ਅਤੇ ਰਚਨਾਤਮਕ ਕੰਮਾਂ ਵਿਚ ਸਹਿਣਸ਼ੀਲਤਾ ਅਤੇ ਸਹਿਜਤਾ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਜਿਥੇ ਸਹਿਣਸ਼ੀਲਤਾ ਅਤੇ ਸਹਿਜਤਾ ਨਹੀਂ, ਉਥੇ ਆਮ ਜੀਵਨ ਵਿਚ ਤਾਂ ਛੱਡੋ, ਕਲਾ ਵਿਚ ਵੀ ਸੌਂਦਰਯ ਨਹੀਂ ਰਹਿੰਦਾ। ਰਚਨਾਤਮਿਕਤਾ ਦੁਆਰਾ ਹੀ ਸੰਭਵ ਹੈ ਸਹਿਣਸ਼ੀਲਤਾ ਅਤੇ ਸਹਿਜਤਾ ਦੇ ਵਿਕਾਸ ਦੁਆਰਾ ਗੁੱਸੇ ਦਾ ਪਰਿਸ਼ਕਾਰ।
**

ਬਹੁਉਪਯੋਗੀ ਹੈ ਖੀਰਾ

ਖੀਰਾ ਇਕ ਸ਼ਾਕਾਹਾਰੀ ਫਲ ਹੈ, ਜੋ ਆਮ ਤੌਰ 'ਤੇ ਸਰਵਤਰ ਪੈਦਾ ਹੁੰਦਾ ਹੈ। ਸਿਹਤ ਪੱਖੋਂ ਖੀਰਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਜਲ, ਪ੍ਰੋਟੀਨ, ਖਣਿਜ ਪਦਾਰਥ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫ਼ਾਸਫ਼ੋਰਸ, ਲੋਹ, ਕੈਰਾਸੇਟਿਨ, ਥਾਯਾਮਿਨ, ਨਿਯਾਸਿਨ, ਵਿਟਾਮਿਨ ...

ਪੂਰੀ ਖ਼ਬਰ »

ਸਿਹਤ ਅਤੇ ਤੰਦਰੁਸਤੀ ਦਾ ਰਾਜ਼

* ਭੋਜਨ ਲੈਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਜਾਂ ਰਾਖ ਨਾਲ ਧੋ ਲਓ ਅਤੇ ਮੂੰਹ ਨੂੰ ਸਾਫ਼ ਕਰ ਲਓ। * ਭੋਜਨ ਹਮੇਸ਼ਾ ਤਾਜ਼ਾ ਲਓ। ਚੰਗੀ ਤਰ੍ਹਾਂ ਚਬਾ ਕੇ ਖਾਓ। ਭੁੱਖ ਦੇ ਅਨੁਸਾਰ ਹੀ ਭੋਜਨ ਲਓ, ਸਵਾਦ ਦੇ ਅਨੁਸਾਰ ਨਹੀਂ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ...

ਪੂਰੀ ਖ਼ਬਰ »

ਅੱਖਾਂ ਨੂੰ ਚਾਹੀਦੀ ਹੈ ਸਹੀ ਦੇਖਭਾਲ

ਅੱਖਾਂ ਭਗਵਾਨ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਸਭ ਤੋਂ ਵੱਧ ਮਹੱਤਵਪੂਰਨ ਹਨ। ਵੈਸੇ ਤਾਂ ਸਾਰੇ ਅੰਕ ਆਪਣੀ ਮਹੱਤਤਾ ਰੱਖਦੇ ਹਨ ਪਰ ਅੱਖਾਂ ਤੋਂ ਬਿਨਾਂ ਇਹ ਰੰਗੀਨ ਸੰਸਾਰ ਮਹੱਤਵਹੀਣ ਜਾਂ ਬੇਰੰਗ ਲਗਦਾ ਹੈ। ਅੱਖਾਂ ਦੇ ਕਾਰਨ ਹੀ ਸਰੀਰ ਦਾ ਸੰਪਰਕ ਬਾਹਰੀ ...

ਪੂਰੀ ਖ਼ਬਰ »

ਖ਼ਤਰਨਾਕ ਹੁੰਦੇ ਹਨ ਰਸਾਇਣਾਂ ਨਾਲ ਪੱਕੇ ਫ਼ਲ

ਅੱਜਕਲ੍ਹ ਫਲਾਂ ਦੇ ਵਪਾਰੀ ਜ਼ਿਆਦਾ ਕਮਾਉਣ ਅਤੇ ਛੇਤੀ ਪੂੰਜੀ ਵਧਾਉਣ ਲਈ ਕੱਚੇ ਫਲਾਂ ਨੂੰ ਖ਼ਰੀਦ ਕੇ ਉਨ੍ਹਾਂ ਨੂੰ ਅਨੇਕਾਂ ਰਸਾਇਣਾਂ ਨਾਲ ਪਕਾ ਕੇ ਵੇਚਦੇ ਹਨ। ਅਜਿਹੇ ਪੱਕੇ ਫਲ ਖਾਣ ਵਾਲੇ ਦੀ ਸਿਹਤ ਲਈ ਨੁਕਸਾਨਦੇਹ ਸਿੱਧ ਹੁੰਦੇ ਹਨ ਪਰ ਹੁਣ ਤਾਂ ਵਪਾਰੀ ਸੀਮਾ ਲੰਘ ...

ਪੂਰੀ ਖ਼ਬਰ »

ਸਿਹਤ ਲਈ ਚੰਗੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ

ਅੱਜਕਲ੍ਹ ਐਨਰਜੀ ਡ੍ਰਿੰਕਸ ਦਾ ਵੀ ਬਹੁਤ ਪ੍ਰਚਲਨ ਹੋ ਗਿਆ ਹੈ। ਅਨਰਜੀ ਡ੍ਰਿੰਕਸ ਦਾ ਜ਼ਿਆਦਾ ਸੇਵਨ ਮਾਨਸਿਕ ਸਿਹਤ ਸਮੱਸਿਆਵਾਂ, ਖੂਨ ਦਾ ਦਬਾਅ, ਮੋਟਾਪਾ ਅਤੇ ਗੁਰਦੇ ਨੂੰ ਨੁਕਸਾਨ ਸਮੇਤ ਕਈ ਗੰਭੀਰ ਸਿਹਤ ਸਮੱਸਿਆਵਾਂ ਦਾ ਜ਼ੋਖਮ ਵਧਾ ਸਕਦਾ ਹੈ। ਅਕਸਰ ਐਨਰਜੀ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਘੱਟ ਲੂਣ ਨਾਲ ਵਧ ਸਕਦਾ ਹੈ ਕੋਲੈਸਟ੍ਰੋਲ ਡੈਨਮਾਰਕ ਦੇ ਕੋਪਨਹੇਗਨ ਯੂਨੀਵਰਸਿਟੀ ਹਸਪਤਾਲ ਦੇ ਖੋਜ ਕਰਤਾਵਾਂ ਨੇ ਲੂਣ ਨੂੰ ਲੈ ਕੇ ਪੁਰਾਣੇ ਨਤੀਜਿਆਂ 'ਤੇ ਫਿਰ ਤੋਂ ਸੋਚਣ ਦਾ ਫੈਸਲਾ ਕਰ ਲਿਆ ਹੈ। ਨਵੀਂ ਖੋਜ ਮੁਤਾਬਿਕ ਲੂਣ ਦਾ ਸੇਵਨ ਇਕਦਮ ਘੱਟ ਕਰ ਦੇਣ ਨਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX