ਤਾਜਾ ਖ਼ਬਰਾਂ


ਨਾਭਾ ਪੰਚਾਇਤ ਸੰਮਤੀ ਜੋਨ 3 ਅਜਨੌਦਾ ਕਲਾਂ ਤੋਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਜੇਤੂ
. . .  13 minutes ago
ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ 20 ਜ਼ੋਨਾਂ 'ਚੋਂ ਕਾਂਗਰਸ 19 'ਤੇ ਅੱਗੇ
. . .  17 minutes ago
ਜਗਰਾਉਂ, 22 ਸਤੰਬਰ (ਜੋਗਿੰਦਰ ਸਿੰਘ) - ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਪਹਿਲੇ ਗੇੜ ਚ 20 ਜ਼ੋਨਾਂ ਦੀ ਸ਼ੁਰੂ ਹੋਈ ਗਿਣਤੀ 'ਚ ਕਾਂਗਰਸ 19 'ਤੇ ਅਕਾਲੀ ਦਲ ਇਕ ਜ਼ੋਨ ਤੋਂ ਅੱਗੇ ਚੱਲ ਰਹੀ ....
ਮੁੱਲਾਂਪੁਰ ਦਾਖਾ 'ਚ ਦਸ ਜ਼ੋਨਾਂ 'ਤੇ ਕਾਂਗਰਸ ਤੇ ਚਾਰ ਜ਼ੋਨਾਂ 'ਤੇ ਅਕਾਲੀ ਦਲ ਅੱਗੇ
. . .  17 minutes ago
ਜਗਰਾਉਂ, 22 ਸਤੰਬਰ (ਜੋਗਿੰਦਰ ਸਿੰਘ, ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਦਾਖਾ ਵਿਖੇ 22 ਜ਼ੋਨਾਂ ਦੀ ਗਿਣਤੀ ਹੋ ਰਹੀ ਹੈ ਜਿਸ ਚੋ 14 ਜ਼ੋਨਾਂ ਦੇ ਪਹਿਲੇ ਰਾਊਂਡ 'ਚ ਦਸ ਜ਼ੋਨਾਂ 'ਤੇ ਕਾਂਗਰਸ ਤੇ ਚਾਰ ਜ਼ੋਨਾਂ 'ਤੇ ਅਕਾਲੀ ਦਲ ਅੱਗੇ ਚੱਲ ਰਹੀ ...
ਬਲਾਕ ਭੂੰਗਾ ਦੇ ਜ਼ੋਨ ਭੂੰਗਾ ਤੋਂ ਕਾਂਗਰਸੀ ਉਮੀਦਵਾਰ ਵਿਸ਼ਨੂੰ ਤਿਵਾੜੀ 470 ਵੋਟਾਂ ਤੇ ਜ਼ੋਨ ਕੰਗਮਾਈ ਤੋਂ ਸੁਦੇਸ਼ ਕੁਮਾਰੀ 486 ਵੋਟਾਂ ਨਾਲ ਜੇਤੂ
. . .  21 minutes ago
ਬਰਨਾਲਾ : ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਤੋਂ ਕਾਂਗਰਸ ਅੱਗੇ
. . .  34 minutes ago
ਮਹਿਲ ਕਲਾਂ, 22 ਸਤੰਬਰ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਦੇ ਪਹਿਲੇ ਰਾਊਂਡ ਦੀ ਗਿਣਤੀ ਮੁਕੰਮਲ, ਕਾਂਗਰਸ ਦੇ ਉਮੀਦਵਾਰ ਸਰਬਜੀਤ ਕੌਰ ਖੁੱਡੀ ਕਲਾਂ 513 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ...
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ 890 ਵੋਟਾਂ ਨਾਲ ਅੱਗੇ
. . .  43 minutes ago
ਮਲੌਦ, 22 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਰਾਮਗੜ੍ਹ ਸਰਦਾਰਾਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਪਹਿਲਾ ਗੇੜ 'ਚ ਸੁਖਵੰਤ ਸਿੰਘ ਟਿੱਲੂ ਅਕਾਲੀ ਦਲ ਤੋਂ 698 ਵੋਟਾਂ, ਕਾਂਗਰਸ ਦੇ ਯਾਦਵਿੰਦਰ ਸਿੰਘ 1588 ਵੋਟਾਂ ਅਤੇ ਕਾਂਗਰਸ ਅਕਾਲੀ ਦਲ....
ਬੰਗਾ ਬਲਾਕ ਸੰਮਤੀ ਖੋਥੜਾਂ ਤੋਂ ਚਰਨਜੀਤ ਕੌਰ ਕਾਂਗਰਸ ਜੇਤੂ
. . .  53 minutes ago
ਔੜ ਦੇ ਤਾਹਰਪੁਰ ਜ਼ੋਨ ਤੋਂ ਅਕਾਲੀ ਦਲ ਦੇ ਕੁਲਜੀਤ ਸਿੰਘ ਸਰਹਾਲ 1049 ਵੋਟਾਂ ਨਾਲ ਜੇਤੂ
. . .  53 minutes ago
ਪੰਚਾਇਤ ਸੰਮਤੀ ਮੇਹਲੀ ਜ਼ੋਨ ਤੋਂ ਹਰਜਿੰਦਰ ਪਾਲ ਆਜ਼ਾਦ ਉਮੀਦਵਾਰ ਜੇਤੂ
. . .  53 minutes ago
ਤਰਨਤਾਰਨ : ਫਤਿਹਾਬਾਦ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਤੇਜਿੰਦਰ ਸਿੰਘ ਜੇਤੂ
. . .  about 1 hour ago
ਸੰਗਰੂਰ ਦੇ ਬਡਰੁੱਖਾ ਅਤੇ ਦੁੱਗਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ
. . .  about 1 hour ago
ਸੰਗਰੂਰ, 22ਸਤੰਬਰ (ਦਮਨ, ਅਮਨ) - ਸੰਗਰੂਰ ਦੇ ਬਲਾਕ ਸੰਮਤੀ ਜੋਨ ਬਡਰੁੱਖਾ ਅਤੇ ਦੁੱਗਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਬਡਰੁੱਖਾ ਤੋਂ ਕਾਂਗਰਸ ਦੀ ਉਮੀਦਵਾਰ ਜਸਪਾਲ ਕੌਰ ਨੇ ਆਜ਼ਾਦ ਉਮੀਦਵਾਰ ਹਰਪਾਲ ਕੌਰ ਨੂੰ 399 ਵੋਟਾਂ ਦੇ....
ਗੁਰਦਾਸਪੁਰ : ਸਾਰੇ ਹੀ ਜ਼ੋਨਾ ਤੋਂ ਕਾਂਗਰਸ ਅੱਗੇ
. . .  about 1 hour ago
ਗੁਰਦਾਸਪੁਰ, 22 ਸਤੰਬਰ (ਆਰਿਫ਼) - ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਭਾਰੀ ਸੁਰੱਖਿਆ ਪ੍ਰਬੰਧਾ ਹੇਠ ਸ਼ਾਂਤੀ ਪੂਰਵਕ ਸ਼ੁਰੂ ਹੋ ਗਈ ਹੈ। ਗਿਣਤੀ ਦੌਰਾਨ ਕਾਂਗਰਸ ਅੱਗੇ ਜਾ ਰਹੀ ....
ਫ਼ਿਰੋਜ਼ਪੁਰ : ਮਹਿਮਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੋਰ 693 ਵੋਟਾਂ ਨਾਲ ਜੇਤੂ
. . .  about 1 hour ago
ਬਲਾਕ ਹਰਸ਼ਾ ਛੀਨਾਂ ਜ਼ੋਨ ਓਠੀਆ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 1 hour ago
ਤਰਨਤਾਰਨ : ਬਲਾਕ ਸੰਮਤੀ ਜ਼ੋਨਾਂ ਬਾਠ ਅਤੇ ਪੱਖੋਕੇ ਤੋਂ ਕ੍ਰਮਵਾਰ ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ ਅਤੇ ਕੰਵਰਪਾਲ ਸਿੰਘ ਜੇਤੂ
. . .  about 1 hour ago
ਰਾਜਾਸਾਂਸੀ : ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ
. . .  about 1 hour ago
ਜਲੰਧਰ : ਵੈਸਟ ਹਲਕੇ ਹਲਕੇ 'ਚ ਕਾਂਗਰਸ 13 ਅਤੇ ਅਕਾਲੀ ਦਲ 10 ਸੀਟਾਂ 'ਤੇ ਅੱਗੇ
. . .  about 1 hour ago
ਬਾਘਾ ਪੁਰਾਣਾ ਵਿਖੇ ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ
. . .  30 minutes ago
ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਅਕਾਲੀ ਉਮੀਦਵਾਰ ਤੋਂ 135 ਵੋਟਾਂ ਨਾਲ ਅੱਗੇ
. . .  about 1 hour ago
ਅਮਲੋਹ : ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਅਤੇ ਬਲਾਕ ਸੰਮਤੀ ਦੀਆਂ 15 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
. . .  about 1 hour ago
ਤਪਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ, ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
. . .  about 2 hours ago
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਖੁੱਡੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ 338 ਵੋਟਾਂ ਨਾਲ ਜੇਤੂ
. . .  about 2 hours ago
ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ
. . .  about 2 hours ago
ਗੁਰਦਾਸਪੁਰ : ਹੁਣ ਤੱਕ ਦੇ ਨਤੀਜਿਆਂ 'ਚ ਕਾਂਗਰਸ ਅੱਗੇ, ਗਿਣਤੀ ਦਾ ਤੀਜਾ ਗੇੜ ਸ਼ੁਰੂ
. . .  about 2 hours ago
ਗੁਰਦਾਸਪੁਰ ਵਿਚ ਸ਼ਾਂਤੀ ਪੂਰਵਕ ਗਿਣਤੀ ਸ਼ੁਰੂ-ਕਾਂਗਰਸ ਅੱਗੇ
. . .  about 2 hours ago
ਜ਼ਿਲ੍ਹਾ ਪ੍ਰੀਸ਼ਦ ਕਲਾਨੌਰ ਦੇ 2 ਜ਼ੋਨਾਂ ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  about 2 hours ago
ਅਜਨਾਲਾ: ਬਲਾਕ ਅਜਨਾਲਾ ਅੰਦਰ ਜਿਲਾ ਪ੍ੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਹੋ ਰਹੀ ਗਿਣਤੀ 'ਚ ਰੁਝਾਂਨ ਕਾਂਗਰਸ ਦੇ ਹੱਕ 'ਚ
. . .  about 2 hours ago
ਹਲਕਾ ਰਾਜਾਸਾਂਸੀ ਦੇ ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ , ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਨੂੰ ਹਰਾਇਆ
. . .  about 2 hours ago
ਬੰਗਾ 'ਚ ਦੂਸਰੇ ਰਾਊਂਡ ਦੀ ਹੋਈ ਸ਼ੁਰੂਆਤ
. . .  about 2 hours ago
ਬਲਾਕ ਸੰਮਤੀ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ (ਅੰਮ੍ਰਿਤਸਰ) ਤੋਂ ਕਾਂਗਰਸੀ ਉਮੀਦਵਾਰ ਹਰਬੀਰ ਸਿੰਘ 722 ਵੋਟਾਂ ਨਾਲ ਜੇਤੂ
. . .  about 2 hours ago
ਪੰਚਾਇਤ ਸੰਮਤੀ ਕਲਾਨੌਰ ਦੇ 15 ਜ਼ੋਨਾਂ ਚੋਂ ਕਾਂਗਰਸੀ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  about 2 hours ago
ਬਲਾਕ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ ਤੋਂ ਕਾਂਗਰਸ ਉਮੀਦਵਾਰ ਹਰਬੀਰ ਸਿੰਘ 600 ਵੋਟ ਨਾਲ ਅੱਗੇ
. . .  about 2 hours ago
ਜਲੰਧਰ : 10 ਹਲਕਿਆਂ ਲਈ ਪਹਿਲੇ ਰਾਊਂਡ ਤੋਂ ਮਿਲਿਆ ਰੱਲਿਆ ਮਿਲਿਆ ਹੁੰਗਾਰਾ, ਦੂਜੇ ਰਾਊਂਡ ਦੀ ਗਿਣਤੀ ਸ਼ੁਰੂ
. . .  about 2 hours ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  about 2 hours ago
ਗੁਰਦਾਸਪੁਰ 'ਚ ਵੀ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਅੰਮ੍ਰਿਤਸਰ

ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਵਲੋਂ ਧਰਨਾ

ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਜਿਲ੍ਹਾ ਪ੍ਰੀਸ਼ਦ ਦਫਤਰਾਂ ਅਤੇ ਫੀਲਡ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਸਰਕਾਰ ਵਲੋਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਅੱਜ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵਲੋਂ ਪੰਚਾਇਤ ਸੰਮਤੀ ਕਰਮਚਾਰੀ ਯੂਨੀਅਨ ਦੇ ਬਲਾਕ ਪ੍ਰਧਾਨ ਪੰਚਾਇਤ ਸਕੱਤਰ ਸੰਨਪ੍ਰੀਤ ਸਿੰਘ ਦੀ ਅਗਵਾਈ ਦੀ ਹੇਠ ਸਥਾਨਿਕ ਬੀ. ਡੀ. ਪੀ. ਓ. ਦਫ਼ਤਰ ਮੂਹਰੇ ਧਰਨਾ ਲਗਾ ਕੇ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਐਸੋਸੀਏਸ਼ਨ ਵਲੋਂ ਮੋਹਾਲੀ ਵਿਕਾਸ ਭਵਨ ਵਿਖੇ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਇਹ ਲਿਖਤੀ ਵਾਅਦਾ ਕਰਦਿਆਂ ਬੰਦ ਕਰਵਾਈ ਸੀ ਕਿ ਇਕ ਮਹੀਨੇ ਦੇ ਅੰਦਰ-ਅੰਦਰ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਨੂੰ ਮੁੜ ਸੰਘਰਸ਼ ਦੇ ਰਾਹ ਪੈਣਾਂ ਪੈ ਰਿਹਾ ਹੈ | ਉਕਤ ਆਗੂਆਂ ਨੇ ਸਰਕਾਰ ਨੂੰ ਕਰੜੇ ਸ਼ਬਦਾਂ 'ਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਸਰਕਾਰ ਿਖ਼ਲਾਫ਼ ਤਿੱਖਾ ਸੰਘਰਸ਼ ਵਿੱਢੇਗੀ | ਇਸ ਮੌਕੇ ਅਮਰਦੀਪ ਸਿੰਘ ਬਲਾਕ ਪ੍ਰਧਾਨ ਚੋਗਾਵਾਂ, ਗੁਰਿੰਦਰਬੀਰ ਸਿੰਘ ਹਰਸ਼ਾ ਛੀਨਾ, ਹਰਨੇਕ ਸਿੰਘ, ਅਮੋਲਕ ਸਿੰਘ, ਕਮਲ ਗਰੋਵਰ, ਅਮਨਪ੍ਰੀਤ ਸਿੰਘ ਮਜੀਠਾ, ਹਰੀਸ਼ ਕੁਮਾਰ ਰਈਆ, ਹੀਰਾ ਸਿੰਘ ਅਟਾਰੀ, ਦਲੀਪ ਸਿੰਘ ਜੰਡਿਆਲਾ, ਰਾਜੀਵ ਕੁਮਾਰ ਵੇਰਕਾ, ਹਰਪਾਲ ਸਿੰਘ ਤਰਸਿੱਕਾ, ਗੁਰਭੇਜ ਸਿੰਘ, ਗੁਰਦੀਪ ਸਿੰਘ ਦੂਬੇ ਅਤੇ ਭਗਵੰਤ ਸਿੰਘ ਆਦਿ ਹਾਜ਼ਰ ਸਨ |

ਗੁਜਰਾਤ ਦੇ ਕੋਲਾ ਵਪਾਰੀਆਂ ਨੂੰ ਅਗਵਾ ਕਰਨ ਵਾਲੇ ਤਿੰਨ ਨੌਜਵਾਨ 2 ਦਿਨ ਦੇ ਪੁਲਿਸ ਰਿਮਾਂਡ 'ਤੇ

ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਮਾਹਲ)-ਗੁਜਰਾਤ ਤੋਂ ਆਪਣੇ ਕਾਰੋਬਾਰ ਦੇ ਸਬੰਧ 'ਚ ਅੰਮਿ੍ਤਸਰ ਆਏ ਚਾਰ ਕੋਲਾ ਵਪਾਰੀਆਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਅਗਵਾ ਕਰਕੇ ਫ਼ਿਰੋਤੀ ਵਾਲੇ ਤਿੰਨ ਨੌਜਵਾਨਾਂ ਨੂੰ ਅੱਜ ਮਾਣਯੋਗ ਅਦਾਲਤ ਵਲੋਂ 2 ਦਿਨ ਦੇ ...

ਪੂਰੀ ਖ਼ਬਰ »

ਸ਼ਹਿਰ 'ਚ ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ ਪਰ ਫੇਰ ਵੀ ਨਹੀਂ ਰੁਕੀਆਂ ਲੁੱਟਾਂ-ਖੋਹਾਂ

ਅੰਮਿ੍ਤਸਰ, 14 ਅਗਸਤ (ਰੇਸ਼ਮ ਸਿੰਘ)-ਆਜ਼ਾਦੀ ਦਿਵਸ ਮੌਕੇ ਭਾਂਵੇ ਸ਼ਹਿਰ 'ਚ ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ ਸਖ਼ਤ ਹੈ ਪਰ ਫਿਰ ਵੀ ਪੁਲਿਸ ਲੁੱਟਾਂ ਖੋਹਾਂ ਰੋਕਣ 'ਚ ਨਾਕਾਮ ਰਹੀ ਹੈ ਅਤੇ ਲੁਟੇਰੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਥਾਣਾ ਸੀ. ਡਵੀਜ਼ਨ ਦੀ ...

ਪੂਰੀ ਖ਼ਬਰ »

ਹੈਰੋਇਨ ਸਣੇ 2 ਕਾਬੂ

ਭਿੰਡੀ ਸੈਦਾਂ, 14 ਅਗਸਤ (ਪਿ੍ਤਪਾਲ ਸਿੰਘ ਸੂਫ਼ੀ)-ਪੁਲਿਸ ਥਾਣਾ ਭਿੰਡੀ ਸੈਦਾਂ ਵਲੋਂ ਇਲਾਕੇ ਵਿਚ ਨਸ਼ਿਆਂ ਵਿਰੁੱਧ ਚਲਾਈ ਹੋਈ ਜਬਰਦਸਤ ਮੁਹਿੰਮ ਤਹਿਤ ਬੀਤੇ ਕੱਲ੍ਹ ਪਿੰਡ ਜਸਰਾਊਰ ਨੇੜਿਓਾ 2 ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ...

ਪੂਰੀ ਖ਼ਬਰ »

ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਕਾਬੂ

| ਭਿੰਡੀ ਸੈਦਾਂ, 14 ਅਗਸਤ (ਪਿ੍ਤਪਾਲ ਸਿੰਘ ਸੂਫ਼ੀ)-ਪੁਲਿਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਧਿਕਾਰੀ ਯਾਦਵਿੰਦਰ ਸਿੰਘ ਵਲੋਂ ਇਲਾਕੇ ਵਿਚ ਨਸ਼ਿਆਂ ਵਿਰੁੱਧ ਚਲਾਈ ਹੋਈ ਜਬਰਦਸਤ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਮਿਲੀ ਵਿਸ਼ੇਸ਼ ਇਤਲਾਹ 'ਤੇ ...

ਪੂਰੀ ਖ਼ਬਰ »

ਅੱਡਾ ਡੱਡੂਆਨਾ 'ਚ ਟੁੱਟੀ ਸੜਕ ਨੂੰ ਲੈ ਕੇ ਲੋਕਾਂ ਦਾ ਸਰਕਾਰ ਿਖ਼ਲਾਫ਼ ਭਾਰੀ ਰੋਸ ਪ੍ਰਦਰਸ਼ਨ

ਨਵਾਂ ਪਿੰਡ, 14 ਅਗਸਤ (ਜਸਪਾਲ ਸਿੰਘ)-ਅੰਮਿ੍ਤਸਰ-ਮਹਿਤਾ ਮੁੱਖ ਮਾਰਗ 'ਤੇ ਅੱਡਾ ਡੱਡੂਆਨਾ ਵਿਖੇ ਕਰੀਬ ਸੌ ਮੀਟਰ ਸੜਕ ਦੇ ਟੁੱਟਣ ਅਤੇ ਇਸ 'ਚ ਪਏ ਡੂੰਗੇ ਟੋਇਆਂ 'ਚ ਭਰੇ ਬਰਸਾਤੀ ਪਾਣੀ ਤੋਂ ਬੇ-ਖ਼ਬਰ ਕੁੰਭ ਕਰਨੀ ਸੁੱੱਤੀ ਸਰਕਾਰ ਨੂੰ ਜਗਾਉਣ ਲਈ ਸਰਪੰਚ ਆਤਮਾ ਸਿੰਘ ...

ਪੂਰੀ ਖ਼ਬਰ »

ਇਕ ਹੋਰ ਨਾਬਾਲਗ ਲੜਕੀ ਹੋਈ ਜਬਰ ਜਨਾਹ ਦਾ ਸ਼ਿਕਾਰ

ਰਾਮ ਤੀਰਥ, 14 ਅਗਸਤ (ਧਰਵਿੰਦਰ ਸਿੰਘ ਔਲਖ)-ਕਰੀਬ 1 ਮਹੀਨਾ ਪਹਿਲਾਂ ਪਿੰਡ ਕੋਹਾਲੀ ਦੀ ਇਕ 12 ਵਰਿ੍ਹਆਂ ਦੀ ਮਾਸੂਮ ਬੱਚੀ ਨਾਲ ਇਕ 24 ਵਰਿ੍ਹਆਂ ਦੇ ਨੌਜਵਾਨ ਵਲੋਂ ਕੀਤੇ ਗਏ ਜਬਰ ਜਨਾਹ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਅੱਜ ਫੇਰ ਪੁਲਿਸ ਥਾਣਾ ਲੋਪੋਕੇ ...

ਪੂਰੀ ਖ਼ਬਰ »

ਕਾਂਗਰਸ ਦੀ ਕਾਨਫ਼ਰੰਸ ਦਾ ਨਜ਼ਾਰਾ ਅਲੌਕਿਕ ਹੋਵੇਗਾ-ਵਿਧਾਇਕ ਭਲਾਈਪੁਰ

ਬਾਬਾ ਬਕਾਲਾ ਸਾਹਿਬ, 14 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇੱਥੇ ਪਿੰਡ ਠੱਠੀਆਂ ਵਿਖੇ ਸ: ਪਾਖਰ ਸਿੰਘ ਦੇ ਉੱਦਮ ਸਦਕਾ ਹੋਈ ਵਿਸ਼ਾਲ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਬਾਬਾ ਬਕਾਲਾ ...

ਪੂਰੀ ਖ਼ਬਰ »

'ਸਰਕਾਰਾਂ ਬਦਲੀਆਂ, ਨਾਅਰੇ ਬਦਲੇ' ਪਰ ਜਨਤਾ ਦੀ ਕਿਸਮਤ ਨਹੀਂ

ਬਹੋੜੂ, 14 ਅਗਸਤ (ਬਲਕਾਰ ਸਿੰਘ ਬਹੋੜੂ)-ਭਾਰਤ ਇਕ ਲੋਕਤੰਤਰੀ ਦੇਸ਼ ਹੈ, ਇੱਥੇ ਸਮੇਂ-ਸਮੇਂ ਉੱਤੇ ਕਿਸੇ ਨਾ ਕਿਸੇ ਅਦਾਰੇ ਦੀ ਚੋਣ ਆਉਂਦੀ ਹੈ ਅਤੇ ਹਰ ਇਕ ਰਾਜਨੀਤਿਕ ਦਲ ਆਪਣੀ ਸੋਚ ਅਤੇ ਨੀਤੀਆਂ ਦੇ ਮੁਤਾਬਕ ਨਵੇਂ ਨਾਅਰੇ ਇਜ਼ਾਦ ਕਰਕੇ ਜਨਤਾ ਨੂੰ ਪ੍ਰਭਾਵਿਤ ਕਰਦਾ ਹੈ, ...

ਪੂਰੀ ਖ਼ਬਰ »

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ ਵਲੋਂ ਆਜ਼ਾਦੀ ਦਿਵਸ ਮਨਾਇਆ

ਬਾਬਾ ਬਕਾਲਾ ਸਾਹਿਬ/ਬੁਤਾਲਾ, 14 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ/ਹਰਜੀਤ ਸਿੰਘ)¸ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਦਰਸ਼ਨ ਸਿੰਘ ਫ਼ੇਰੂਮਾਨ ਸਕੂਲ, ਬੁਤਾਲਾ ਵਿਖੇ ਆਜ਼ਾਦੀ ਦਿਵਸ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਅੱਜ ...

ਪੂਰੀ ਖ਼ਬਰ »

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰੇਗੀ 26 ਦੀ ਅਕਾਲੀ ਕਾਨਫ਼ਰੰਸ-ਏ.ਆਰ.

ਬਾਬਾ ਬਕਾਲਾ ਸਾਹਿਬ/ਖਿਲਚੀਆਂ, 14 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ/ਅਮਰਜੀਤ ਸਿੰਘ ਬੁੱਟਰ)-'ਪੰਜਾਬ 'ਚ ਕਾਂਗਰਸ ਸਰਕਾਰ ਵਲੋਂ ਵੋਟਾਂ ਵੇਲੇ ਕੀਤੇ ਵਾਅਦੇ ਵਫਾ ਨਾ ਹੋਣ 'ਤੇ ਲੋਕਾਂ ਵਿਚ ਭਾਰੀ ਰੋਸ ਹੈ, ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ...

ਪੂਰੀ ਖ਼ਬਰ »

ਐਕਸੈਲਸਮ ਹਾਈ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਅੰਮਿ੍ਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸਲਸੈਮ ਹਾਈ ਸਕੂਲ ਵਿਖੇ ਡਾਇਰੈਕਟਰ ਸ੍ਰੀਮਤੀ ਗੁਨੀਤਾ ਗਰੇਵਾਲ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਗੀਤ, ਸੰਗੀਤ, ਨਾਚ, ਕਵਿਤਾ, ਭਾਸ਼ਣ ...

ਪੂਰੀ ਖ਼ਬਰ »

ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਨੇ ਚਾਰਜ ਸੰਭਾਲਿਆ

ਬਾਬਾ ਬਕਾਲਾ ਸਾਹਿਬ, 14 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਤਹਿਸੀਲ ਕੰਪਲੈਕਸ ਵਿਖੇ ਨਵ ਨਿਯੁਕਤ ਤਹਿਸੀਲਦਾਰ ਸ: ਲਖਵਿੰਦਰ ਸਿੰਘ ਨੇ ਅਹੁਦਾ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ, ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ...

ਪੂਰੀ ਖ਼ਬਰ »

ਅਕਾਲੀ ਜਥਾ (ਬਾਦਲ) ਅੰਮਿ੍ਤਸਰ ਸ਼ਹਿਰੀ ਵਲੋਂ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਅੰਮਿ੍ਤਸਰ, 14 ਅਗਸਤ (ਜਸਵੰਤ ਸਿੰਘ ਜੱਸ)-ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਕਰਾਰੀ ਹਾਰ ਤੋਂ ਬਾਦ ਲੰਬੇ ਅਰਸੇ ਤੋਂ ਗ਼ੈਰ-ਸਰਗਰਮ ਚੱਲੇ ਆ ਰਹੇ ਅਕਾਲੀ ਜਥਾ (ਬਾਦਲ) ਅੰਮਿ੍ਤਸਰ ਸ਼ਹਿਰੀ ਨੇ ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਤੋਂ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਤੋਂ ਪਹਿਲਾਂ ਸ਼ਹਿਰ ਤੇ ਦਿਹਾਤੀ ਖੇਤਰਾਂ 'ਚ ਸੁਰੱਖਿਆ ਪ੍ਰਬੰਧ ਚੌਕਸ

ਅੰਮਿ੍ਤਸਰ, 14 ਅਗਸਤ (ਰੇਸ਼ਮ ਸਿੰਘ)-ਆਜ਼ਾਦੀ ਦਿਵਸ ਦੀ ਪੂਰਵ ਸੰਧਿਆਂ ਮੌਕੇ ਅੱਜ ਪੂਰੇ ਜ਼ਿਲ੍ਹੇ 'ਚ ਹੀ ਸੁਰੱਖਿਆ ਇੰਤਜਾਮ ਸਖ਼ਤ ਕਰ ਦਿੱਤੇ ਗਏ ਹਨ ਜਿਸ ਤਹਿਤ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਪੁਲਿਸ ਦਾ ਸਖ਼ਤ ਪਹਿਰਾ ਹੈ ਅਤੇ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕਰ ...

ਪੂਰੀ ਖ਼ਬਰ »

ਮਜੀਠਾ ਵਿਖੇ ਆਜ਼ਾਦੀ ਦਿਵਸ ਸਮਾਗਮ ਦੀ ਫੁਲ ਡਰੈੱਸ ਰਿਹਰਸਲ ਮੁਕੰਮਲ

ਮਜੀਠਾ, 14 ਅਗਸਤ (ਮਨਿੰਦਰ ਸਿੰਘ ਸੋਖੀ)-ਭਾਰਤ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਅੱਜ ਕਸਬਾ ਮਜੀਠਾ ਵਿਖੇ ਐਸ. ਡੀ. ਐਮ. ਡਾ: ਪਲ੍ਹਵੀ ਚੌਧਰੀ ਆਈ. ਏ. ਐਸ. ਦੀ ਯੋਗ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਜਿਸ ਵਿਚ ਤਿਰੰਗਾ ਝੰਡਾ ਐਸ. ਡੀ. ਐਮ. ਡਾ: ਪਲਵੀ ਚੌਧਰੀ ...

ਪੂਰੀ ਖ਼ਬਰ »

ਪਿੰਡ ਧਰਦਿਓ ਦੀਆਂ ਤੀਆਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਚੌਕ ਮਹਿਤਾ, 14 ਅਗਸਤ (ਧਰਮਿੰਦਰ ਸਿੰਘ ਭੰਮਰਾ)-ਸਿਰਫ ਸਕੂਲਾਂ ਅਤੇ ਕਾਲਜ਼ਾਂ ਦੀਆਂ ਸਟੇਜ਼ਾਂ ਤੱਕ ਸਿਮਟ ਕੇ ਰਹਿ ਚੁੱਕੇ ਤੀਆਂ ਤੇ ਤਿਉਹਾਰ ਨੂੰ ਅੱਜ ਵੀ ਇੱਕ ਪਿੰਡ 'ਚ ਉਸਦੇ ਅਸਲ ਪੁਰਾਤਨ ਰੂਪ ਵਿਚ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ | ਉਹ ਹੈ, ਚੌਕ ਮਹਿਤਾ ...

ਪੂਰੀ ਖ਼ਬਰ »

ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਆਾਜ਼ਾਦੀ ਦਿਹਾੜਾ ਮਨਾਇਆ

ਅੰਮਿ੍ਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਰਤ ਦੀ ਆਜ਼ਾਦੀ ਦੇ ਯੋਧਿਆਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਪਹਿਲੀ ਅਤੇ ਦੂਜੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ

ਜਗਦੇਵ ਕਲਾਂ, 14 ਅਗਸਤ (ਸ਼ਰਨਜੀਤ ਸਿੰਘ ਗਿੱਲ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਸੈਂਸਰਾ (ਗੁਰੂ ਕਾ ਬਾਗ) ਵਿਖੇ ਆਜ਼ਾਦੀ ਦਿਹਾੜਾ ਬੜੇ ਚਾਵਾਂ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰ: ਸ੍ਰੀਮਤੀ ਸਤਬੀਰ ਕੌਰ ਨੇ ਸਕੂਲ ਦੇ ਵਿਹੜੇ ਵਿਚ ਝੰਡਾ ਲਹਿਰਾਇਆ ਅਤੇ ...

ਪੂਰੀ ਖ਼ਬਰ »

ਇੰਸ: ਗੁਰਮੇਜ ਸਿੰਘ ਰੰਧਾਵਾ ਦਾ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਵੇਗਾ ਸਨਮਾਨ

ਚੌਕ ਮਹਿਤਾ, 14 ਅਗਸਤ (ਧਰਮਿੰਦਰ ਸਿੰਘ ਭੰਮਰਾ)-ਪਿੰਡ ਉਦੋਨੰਗਲ ਦੇ ਰਹਿਣ ਵਾਲੇ ਇੰਸਪੈਕਟਰ ਗੁਰਮੇਜ਼ ਸਿੰਘ ਰੰਧਾਵਾ ਨੂੰ ਭਲਕੇ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਤੇ ...

ਪੂਰੀ ਖ਼ਬਰ »

ਵਿਧਾਇਕ ਦੱਤੀ ਨੇ ਸੁਣੀਆਂ ਰਾਮ ਨਗਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ

ਵੇਰਕਾ, 14 ਅਗਸਤ (ਪਰਮਜੀਤ ਸਿੰਘ ਬੱਗਾ)-ਹਲਕਾ ਉਤਰੀ ਦਾ ਹਿੱਸਾ ਬਣੀ ਗ੍ਰਾਮ ਪੰਚਾਇਤ ਰਾਮ ਨਗਰ ਮਜੀਠਾ ਰੋਡ ਵਿਖੇ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਸਾਬਕਾ ਚੇਅਰਮੈਂਨ ਸ੍ਰੀ ਹਰੀਦੇਵ ਸ਼ਰਮਾ ਦੀ ਅਗਵਾਈ ਹੇਠ ਨਗਰ ਵਾਸੀਆਂ ਦੀ ਮੀਟਿੰਗ ਬੁਲਾਈ ਗਈ | ਜਿਸ 'ਚ ਬਤੌਰ ਮੁੱਖ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਡੁੱਬਗੜ੍ਹ 'ਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਰਈਆ, 14 ਅਗਸਤ (ਸੁੱਚਾ ਸਿੰਘ ਘੁੰਮਣ)-ਸਮਾਜ ਸੇਵਕ ਸਭਾ ਰਈਆ ਵਲੋਂ ਅਪਨਾਏ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਡੁੱਬਗੜ੍ਹ ਰਈਆ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਲੋਕ ਅਧਿਕਾਰਾਂ ਅਤੇ ਆਜ਼ਾਦੀ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ-ਡਾ.ਵੇਰਕਾ

ਨਵਾਂ ਪਿੰਡ, 14 ਅਗਸਤ (ਜਸਪਾਲ ਸਿੰਘ)-ਕਾਂਗਰਸ ਸਰਕਾਰ ਵਲੋਂ ਵਿਰੋਧੀਆਂ ਅਤੇ ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਆਜ਼ਾਦੀ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ...

ਪੂਰੀ ਖ਼ਬਰ »

ਵਿਦਿਆਰਥਣ ਅੰਮਿ੍ਤਪਾਲ ਕੌਰ ਨੇ ਮੁੱਕੇਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ

ਅੰਮਿ੍ਤਸਰ, 14 ਅਗਸਤ (ਜੱਸ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਅੰਮਿ੍ਤਪਾਲ ਕੌਰ ਨੇ ਬਠਿੰਡਾ ਵਿਖੇ ਹੋਈ ਸਬ ਜੂਨੀਅਰ ਓਪਨ ਸਟੇਟ ਬਾਕਸਿੰਗ ਪ੍ਰਤੀਯੋਗਤਾ ਟੂਰਨਾਮੈਂਟ 'ਚ 42 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤ ਕੇ ਸਕੁੂਲ ਅਤੇ ਜ਼ਿਲ੍ਹੇ ਦਾ ਨਾਂ ...

ਪੂਰੀ ਖ਼ਬਰ »

ਸਿਡਾਨਾ ਦੇ ਹੋਣਹਾਰ ਵਿਦਿਆਰਥੀ ਪਹੁੰਚੇ ਉੱਚ ਕੋਟੀ ਦੇ ਇੰਜੀਨੀਅਰਿੰਗ ਕਾਲਜਾਂ ਵਿਚ

ਰਾਮ ਤੀਰਥ, 14 ਅਗਸਤ (ਧਰਵਿੰਦਰ ਸਿੰਘ ਔਲਖ)¸ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖ਼ੁਰਦ ਆਪਣੇ ਨਾਮਵਾਰ ਨਤੀਜਿਆਂ ਲਈ ਜਾਣਿਆ ਜਾਂਦਾ ਹੈ | ਸੀ.ਬੀ.ਐਸ.ਈ. 2018, +2 ਦੇ ਨਤੀਜੇ ਵਿਚ 43 ਵਿਦਿਆਰਥੀਆਂ ਨੇ 80 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਂਅ ਨੂੰ ਚਾਰ ਚੰਨ ...

ਪੂਰੀ ਖ਼ਬਰ »

ਕੰਵਰਪ੍ਰਤਾਪ ਦੀ ਅਗਵਾਈ 'ਚ ਹੋਈ ਯੂਥ ਕਾਂਗਰਸ ਦੀ ਮੀਟਿੰਗ

ਅਜਨਾਲਾ, 14 ਅਗਸਤ (ਐਸ. ਪ੍ਰਸ਼ੋਤਮ)-ਇੱਥੇ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਸ: ਸਰਵਨ ਸਿੰਘ ਨਿਜਾਮਪੁਰਾ ਦੇ ਉੱਦਮ ਨਾਲ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਯੂਥ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਬੁਲਾਈ ਗਈ ਮੀਟਿੰਗ 'ਚ ਉਚੇਚੇ ਤੌਰ 'ਤੇ ਪੁੱਜੇ ਯੂਥ ਕਾਂਗਰਸ ...

ਪੂਰੀ ਖ਼ਬਰ »

ਜਸਪਾਲ ਸਿੰਘ ਸ਼ੰਟੂ ਦੇ ਅਕਾਲੀ ਦਲ ਦੇ ਸਕੱਤਰ ਜਨਰਲ ਬਣਨ 'ਤੇ ਸੁਮਿਤ ਚਾਵਲਾ ਵਲੋਂ ਸਨਮਾਨ

ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਅੰਮਿ੍ਤਸਰ ਸ਼ਹਿਰੀ ਦੇ ਸਕੱਤਰ ਜਨਰਲ ਚੁਣੇ ਜਾਣ 'ਤੇ ਜਸਪਾਲ ਸਿੰਘ ਸ਼ੰਟੂ ਨੂੰ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਸੁਮਿਤ ਚਾਵਲਾ ਤੇ ਹੋਰਨਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ...

ਪੂਰੀ ਖ਼ਬਰ »

ਸੱਚਰ ਨੇ ਕਾਂਗਰਸੀ ਵਰਕਰਾਂ ਨੂੰ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਕੀਤਾ ਲਾਮਬੱਧ

ਜੇਠੂਵਾਲ ,14 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਕਾਂਗਰਸ ਦੇ ਮੁੱਖ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਨੇ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰਾਂ ਦੀ ਕਿਸਾਨ ਫਿਿਲੰਗ ਸਟੇਸ਼ਨ ਜੇਠੂਵਾਲ ਵਿਖੇ ਹੋਈ ਮੀਟਿੰਗ ਦੌਰਾਨ ਮੁੱਖ ...

ਪੂਰੀ ਖ਼ਬਰ »

ਆਨੰਦ ਕਾਲਜ ਆਫ਼ ਐਜੂਕੇਸ਼ਨ 'ਚ ਤੀਆਂ ਦਾ ਤਿਉਹਾਰ ਮਨਾਇਆ

ਅੰਮਿ੍ਤਸਰ, 14 ਅਗਸਤ (ਅ. ਬ.)-ਅੱਜ ਆਨੰਦ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਜੇਠੂਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਕਾਲਜ ਦੀ ਚੇਅਰਪਰਸਨ ਡਾ: ਐਮ. ਐਮ. ਆਨੰਦ, ਮੈਨੇਜਿੰਗ ਡਾਇਰੈਕਟਰ ਸੂਰਯਾ ਪ੍ਰਕਾਸ਼ ਆਨੰਦ ਵਲੋਂ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX