ਤਾਜਾ ਖ਼ਬਰਾਂ


ਗੁਰਦਾਸਪੁਰ : ਸਾਰੇ ਹੀ ਜ਼ੋਨਾ ਤੋਂ ਕਾਂਗਰਸ ਅੱਗੇ
. . .  about 1 hour ago
ਗੁਰਦਾਸਪੁਰ, 22 ਸਤੰਬਰ (ਆਰਿਫ਼) - ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਭਾਰੀ ਸੁਰੱਖਿਆ ਪ੍ਰਬੰਧਾ ਹੇਠ ਸ਼ਾਂਤੀ ਪੂਰਵਕ ਸ਼ੁਰੂ ਹੋ ਗਈ ਹੈ। ਗਿਣਤੀ ਦੌਰਾਨ ਕਾਂਗਰਸ ਅੱਗੇ ਜਾ ਰਹੀ ....
ਫ਼ਿਰੋਜ਼ਪੁਰ : ਮਹਿਮਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੋਰ 693 ਵੋਟਾਂ ਨਾਲ ਜੇਤੂ
. . .  about 1 hour ago
ਬਲਾਕ ਹਰਸ਼ਾ ਛੀਨਾਂ ਜ਼ੋਨ ਓਠੀਆ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 1 hour ago
ਤਰਨਤਾਰਨ : ਬਲਾਕ ਸੰਮਤੀ ਜ਼ੋਨਾਂ ਬਾਠ ਅਤੇ ਪੱਖੋਕੇ ਤੋਂ ਕ੍ਰਮਵਾਰ ਕਾਂਗਰਸੀ ਉਮੀਦਵਾਰ ਬਲਵਿੰਦਰ ਕੌਰ ਅਤੇ ਕੰਵਰਪਾਲ ਸਿੰਘ ਜੇਤੂ
. . .  about 1 hour ago
ਰਾਜਾਸਾਂਸੀ : ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ
. . .  about 1 hour ago
ਜਲੰਧਰ : ਵੈਸਟ ਹਲਕੇ ਹਲਕੇ 'ਚ ਕਾਂਗਰਸ 13 ਅਤੇ ਅਕਾਲੀ ਦਲ 10 ਸੀਟਾਂ 'ਤੇ ਅੱਗੇ
. . .  about 1 hour ago
ਬਾਘਾ ਪੁਰਾਣਾ ਵਿਖੇ ਅਜੇ ਤੱਕ ਨਹੀਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ
. . .  34 minutes ago
ਬਾਘਾ ਪੁਰਾਣਾ, 22 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਬਾਘਾ ਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਅੱਜ 8 ਵਜੇ ਸ਼ੁਰੂ ਹੋਣੀ ਸੀ ਪਰ ਅਜੇ ਤੱਕ ਇਹ ਗਿਣਤੀ ਸ਼ੁਰੂ ਨਹੀਂ ਹੋ ਸਕੀ ਹੈ...
ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਅਕਾਲੀ ਉਮੀਦਵਾਰ ਤੋਂ 135 ਵੋਟਾਂ ਨਾਲ ਅੱਗੇ
. . .  about 1 hour ago
ਅਮਲੋਹ : ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਅਤੇ ਬਲਾਕ ਸੰਮਤੀ ਦੀਆਂ 15 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
. . .  about 2 hours ago
ਤਪਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ, ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
. . .  about 2 hours ago
ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ)- ਸਬ-ਡਵੀਜ਼ਨ ਤਪਾ ਦੀ ਤਹਿਸੀਲ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਪ੍ਰਸ਼ਾਸਨ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ...
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਖੁੱਡੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ 338 ਵੋਟਾਂ ਨਾਲ ਜੇਤੂ
. . .  about 2 hours ago
ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ
. . .  about 2 hours ago
ਗੁਰਦਾਸਪੁਰ : ਹੁਣ ਤੱਕ ਦੇ ਨਤੀਜਿਆਂ 'ਚ ਕਾਂਗਰਸ ਅੱਗੇ, ਗਿਣਤੀ ਦਾ ਤੀਜਾ ਗੇੜ ਸ਼ੁਰੂ
. . .  about 2 hours ago
ਗੁਰਦਾਸਪੁਰ ਵਿਚ ਸ਼ਾਂਤੀ ਪੂਰਵਕ ਗਿਣਤੀ ਸ਼ੁਰੂ-ਕਾਂਗਰਸ ਅੱਗੇ
. . .  about 2 hours ago
ਜ਼ਿਲ੍ਹਾ ਪ੍ਰੀਸ਼ਦ ਕਲਾਨੌਰ ਦੇ 2 ਜ਼ੋਨਾਂ ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  about 2 hours ago
ਅਜਨਾਲਾ: ਬਲਾਕ ਅਜਨਾਲਾ ਅੰਦਰ ਜਿਲਾ ਪ੍ੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਹੋ ਰਹੀ ਗਿਣਤੀ 'ਚ ਰੁਝਾਂਨ ਕਾਂਗਰਸ ਦੇ ਹੱਕ 'ਚ
. . .  about 2 hours ago
ਹਲਕਾ ਰਾਜਾਸਾਂਸੀ ਦੇ ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ , ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਨੂੰ ਹਰਾਇਆ
. . .  about 2 hours ago
ਬੰਗਾ 'ਚ ਦੂਸਰੇ ਰਾਊਂਡ ਦੀ ਹੋਈ ਸ਼ੁਰੂਆਤ
. . .  about 2 hours ago
ਬਲਾਕ ਸੰਮਤੀ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ (ਅੰਮ੍ਰਿਤਸਰ) ਤੋਂ ਕਾਂਗਰਸੀ ਉਮੀਦਵਾਰ ਹਰਬੀਰ ਸਿੰਘ 722 ਵੋਟਾਂ ਨਾਲ ਜੇਤੂ
. . .  about 2 hours ago
ਪੰਚਾਇਤ ਸੰਮਤੀ ਕਲਾਨੌਰ ਦੇ 15 ਜ਼ੋਨਾਂ ਚੋਂ ਕਾਂਗਰਸੀ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ
. . .  about 2 hours ago
ਬਲਾਕ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ ਤੋਂ ਕਾਂਗਰਸ ਉਮੀਦਵਾਰ ਹਰਬੀਰ ਸਿੰਘ 600 ਵੋਟ ਨਾਲ ਅੱਗੇ
. . .  about 2 hours ago
ਜਲੰਧਰ : 10 ਹਲਕਿਆਂ ਲਈ ਪਹਿਲੇ ਰਾਊਂਡ ਤੋਂ ਮਿਲਿਆ ਰੱਲਿਆ ਮਿਲਿਆ ਹੁੰਗਾਰਾ, ਦੂਜੇ ਰਾਊਂਡ ਦੀ ਗਿਣਤੀ ਸ਼ੁਰੂ
. . .  about 2 hours ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  about 2 hours ago
ਗੁਰਦਾਸਪੁਰ 'ਚ ਵੀ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 2 hours ago
ਫ਼ਿਰੋਜ਼ਪੁਰ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 3 hours ago
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਸੰਮਤੀ ਜ਼ੋਨ 4 ਦੀ ਗਿਣਤੀ ਸ਼ੁਰੂ, ਪਹਿਲੇ ਤਿੰਨ ਜ਼ੋਨਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ
. . .  about 3 hours ago
ਜ਼ਿਲ੍ਹਾ ਪਟਿਆਲਾ ਦੀਆਂ 9 ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਆਰੰਭ
. . .  about 3 hours ago
ਬਠਿੰਡਾ ਵਿਖੇ 16 ਜ਼ਿਲ੍ਹਾ ਪ੍ਰੀਸ਼ਦ ਤੇ 144 ਬਲਾਕ ਸੰਮਤੀ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਪਹਿਲੇ ਰਾਊਂਡ ਦੇ ਨਤੀਜੇ 10.30 ਵਜੇ ਦੇ ਕਰੀਬ ਆਉਣ ਦੀ ਸੰਭਾਵਨਾ
. . .  about 3 hours ago
ਉਮੀਦਵਾਰਾਂ ਦੀ ਕਿਸਮਤ ਦੇ ਡੱਬੇ ਖੁਲ੍ਹਣੇ ਸ਼ੁਰੂ
. . .  about 3 hours ago
ਮਾਹਿਲਪੁਰ 'ਚ ਸਥਾਨਕ ਖਾਲਸਾ ਕਾਲਜ ਵਿਚ 24 ਬਲਾਕ ਸੰਮਤੀ ਤੇ ਤਿੰਨ ਜ਼ਿਲਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  about 3 hours ago
ਬੰਗਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 3 hours ago
ਬਲਾਕ ਅਜਨਾਲਾ 'ਚ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  about 3 hours ago
ਬਲਾਕ ਰਾਏਕੋਟ ਦੀਆਂ ਵੋਟਾਂ ਦੀ ਗਿਣਤੀ ਸਵਾ ਅੱਠ ਵਜੇ ਤੱਕ ਸ਼ੁਰੂ ਨਾ ਹੋ ਸਕੀ
. . .  about 3 hours ago
ਜਲੰਧਰ 'ਚ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  about 3 hours ago
ਲੁਧਿਆਣਾ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਖੇਡ ਸੰਸਾਰ

ਹੈਦਰਾਬਾਦ ਵਿਖੇ ਭਾਰਤੀ ਬੈਡਮਿੰਟਨ ਟੀਮ'............

ਇੰਡੋਨੇਸ਼ੀਆ ਨੂੰ ਸੰਯੋਗਵਸ ਮਿਲੀ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ

ਜਕਾਰਤਾ, 14 ਅਗਸਤ (ਏਜੰਸੀ)-18ਵੀਆਂ ਏਸ਼ੀਅਨ ਖੇਡਾਂ ਇੰਡੋਨੇਸ਼ੀਆ ਦੇ ਦੋ ਸ਼ਹਿਰਾਂ ਜਕਾਰਤਾ ਅਤੇ ਪਾਲੇਮਬੈਂਗ ਵਿਚ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ¢ ਇਸ ਦੇ ਮੱਦੇਨਜ਼ਰ ਦੋਵਾਂ ਸ਼ਹਿਰਾਂ ਵਿਚ ਲਾਇਟ ਰੇਲ ਬਣਾਈ ਗਈ ਹੈ¢ ਏਸ਼ੀਅਨ ਖੇਡਾਂ ਕਰਵਾਉਣ ਵਾਲੀ ਕਮੇਟੀ ...

ਪੂਰੀ ਖ਼ਬਰ »

ਧਿਆਨ ਚੰਦ ਐਵਾਰਡੀ ਏਸ਼ੀਅਨ ਅਥਲੀਟ ਹਾਕਮ ਸਿੰਘ ਭੱਠਲ ਨਹੀਂ ਰਹੇ

ਸੰਗਰੂਰ, ਧਨੌਲਾ, 14 ਅਗਸਤ (ਧੀਰਜ਼ ਪਸ਼ੌਰੀਆ, ਰਘਵੀਰ ਸਿੰਘ ਚੰਗਾਲ, ਜਤਿੰਦਰ ਸਿੰਘ ਧਨੌਲਾ)-ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਏਸ਼ੀਅਨ ਸੋਨ ਤਗਮਾ ਜੇਤੂ ਅਤੇ ਧਿਆਨ ਚੰਦ ਐਵਾਰਡ ਜੇਤੂ ਅਥਲੀਟ ਹਾਕਮ ਸਿੰਘ ਭੱਠਲ ਨੇ ਅੱਜ ...

ਪੂਰੀ ਖ਼ਬਰ »

ਲਾਰਡਸ ਟੈਸਟ 'ਚ ਹਾਰ ਤੋਂ ਬਾਅਦ ਕੋਹਲੀ ਨੇ ਪ੍ਰਸੰਸਕਾਂ ਦੇ ਨਾਂਅ ਕੀਤਾ ਭਾਵੁਕ ਸੰਦੇਸ਼

ਨਵੀਂ ਦਿੱਲੀ, 14 ਅਗਸਤ (ਏਜੰਸੀ)-ਇੰਗਲੈਂਡ ਿਖ਼ਲਾਫ਼ ਲਾਰਡਸ ਟੈਸਟ ਵਿਚ ਹਾਰ ਤੋਂ ਬਾਅਦ ਭਾਰਤੀ ਕਿ੍ਕਟ ਟੀਮ ਨੂੰ ਕਾਫੀ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਅਤੇ 159 ਦੌੜਾਂ ਨਾਲ ਮਿਲੀ ਕਰਾਰੀ ਹਾਰ ਤੋਂ ਬਾਅਦ ...

ਪੂਰੀ ਖ਼ਬਰ »

ਭਾਰਤੀ ਮਹਿਲਾ ਹੈਾਡਬਾਲ ਟੀਮ ਨੂੰ ਕਜ਼ਾਕਿਸਤਾਨ ਨੇ ਹਰਾਇਆ

ਜਕਾਰਤਾ, 14 ਅਗਸਤ (ਏਜੰਸੀ)-ਭਾਰਤੀ ਮਹਿਲਾ ਹੈਂਡਬਾਲ ਟੀਮ ਨੇ ਏਸ਼ੀਆਈ ਖੇਡਾਂ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਜ਼ਾਕਿਸਤਾਨ ਿਖ਼ਲਾਫ਼ 19-36 ਨਾਲ ਹਾਰ ਦੇ ਨਾਲ ਸ਼ੁਰੂ ਕੀਤੀ¢ ਭਾਰਤੀ ਟੀਮ ਪਹਿਲੇ ਅੱਧ ਵਿਚ 13-19 ਨਾਲ ਪਿੱਛੇ ਸੀ ਪਰ ਗਰੁੱਪ ਏ ਦੇ ਮੈਚ ਦੇ ਦੂਸਰੇ ਅੱਧ ਵਿਚ ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ ਲਈ ਭਾਰਤੀ ਜੂਡੋ ਟੀਮ ਦੇ ਦੇਵ ਸਿੰਘ ਧਾਲੀਵਾਲ ਮੈਨੇਜਰ ਬਣੇ

ਜਲੰਧਰ, 14 ਅਗਸਤ (ਜਤਿੰਦਰ ਸਾਬੀ)-ਜਕਾਰਤਾ ਵਿਖੇ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ 'ਚ ਹਿੱਸਾ ਲੈਣ ਜਾ ਰਹੀ ਭਾਰਤੀ ਜੂਡੋ ਟੀਮ ਦਾ ਮੈਨੇਜਰ ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ ਜੋ ਕਿ ਭਾਰਤੀ ਜੂਡੋ ਫੈਡਰੇਸ਼ਨ ਦੇ ਉਪ ਪ੍ਰਧਾਨ ਵੀ ਹਨ ਨੂੰ ...

ਪੂਰੀ ਖ਼ਬਰ »

ਬੁਮਰਾਹ ਪੂਰੀ ਤਰ੍ਹਾਂ ਫਿੱਟ, ਵਿਰਾਟ ਕੋਹਲੀ 'ਤੇ ਨਜ਼ਰਾਂ

ਲੰਡਨ, 14 ਅਗਸਤ (ਏਜੰਸੀ)-ਭਾਰਤੀ ਟੀਮ ਨੂੰ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੰਗਲਵਾਰ ਨੂੰ ਫਿੱਟ ਐਲਾਨਿਆ ਗਿਆ¢ ਹੁਣ ਬੁਮਰਾਹ ਇੰਗਲੈਂਡ ਿਖ਼ਲਾਫ਼ ਤੀਸਰੇ ਟੈਸਚ ਵਿਚ ਖੇਡ ਸਕਣਗੇ¢ ਜੂਨ ਵਿਚ ਆਇਰਲੈਂਡ ਿਖ਼ਲਾਫ਼ ਖੇਡੇ ਗਏ ਪਹਿਲੇ ਮੈਚ ਵਿਚ ਬੁਮਰਾਹ ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ ਲਈ ਗੁਰਜੋਤ ਸਿੰਘ ਕੋਚ ਤੇ ਰਾਜ ਕੁਮਾਰ ਭਾਰਤੀ ਵਾਲੀਬਾਲ ਟੀਮ ਦੇ ਮੈਨੇਜਰ ਨਿਯੁਕਤ

ਜਲੰਧਰ, 14 ਅਗਸਤ (ਜਤਿੰਦਰ ਸਾਬੀ)-18ਵੀਆਂ ਏਸ਼ੀਅਨ ਖੇਡਾਂ ਜੋ 18 ਅਗਸਤ ਤੋਂ 2 ਸਤੰਬਰ ਤੱਕ ਜਕਾਰਤਾ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਸ ਵਿਚ ਹਿੱਸਾ ਲੈਣ ਵਾਲੀ ਭਾਰਤੀ ਵਾਲੀਬਾਲ ਟੀਮ ਦਾ ਕੋਚ ਗੁਰਜੋਤ ਸਿੰੰਘ ਰੇਲਵੇ ਲੁਧਿਆਣਾ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਭਾਰਤੀ ...

ਪੂਰੀ ਖ਼ਬਰ »

ਰਮੇਸ਼ ਪਵਾਰ ਬਣੇ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਸਾਬਕਾ ਭਾਰਤੀ ਸਪਿਨਰ ਰਮੇਸ਼ ਪਵਾਰ ਨੂੰ ਨਵੰਬਰ ਵਿਚ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਟੀ-20 ਟੂਰਨਾਮੈਂਟ ਤੱਕ ਅੱਜ ਰਾਸ਼ਟਰੀ ਮਹਿਲਾ ਕਿ੍ਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ¢ ਪਵਾਰ ਦੇ ਕਾਰਜਕਾਲ ਦੌਰਾਨ ਮਹਿਲਾ ਟੀਮ ਸ੍ਰੀਲੰਕਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX