ਤਾਜਾ ਖ਼ਬਰਾਂ


ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ 21.32 ਲੱਖ ਦੀ ਲੁੱਟ
. . .  19 minutes ago
ਜਲੰਧਰ, 24 ਸਤੰਬਰ - ਜਲੰਧਰ ਦੇ ਟਰਾਂਸਪੋਰਟ ਨਗਰ ਵਿਖੇ ਦੋ ਕਾਰਾਂ ਵਿਚ ਸਵਾਰ ਲੁਟੇਰੇ ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰਨ ਤੋਂ ਬਾਅਦ 21 ਲੱਖ 32 ਹਜ਼ਾਰ ਦੀ ਨਗਦੀ ਲੁੱਟ...
ਏਸ਼ੀਆ ਕੱਪ 2018 : ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਚਟਾਈ ਧੂੜ
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 100 ਦੌੜਾਂ ਪੂਰੀਆਂ, ਭਾਰਤ 220/1
. . .  1 day ago
ਏਸ਼ੀਆ ਕੱਪ 2018 : ਭਾਰਤ ਨੂੰ ਪਹਿਲਾ ਝਟਕਾ, ਸ਼ਿਖਰ ਧਵਨ 114 ਦੌੜਾਂ ਬਣਾ ਕੇ ਆਊਟ
. . .  1 day ago
ਰਿਹਾਇਸ਼ੀ ਇਲਾਕੇ 'ਚ ਵੜਿਆ ਉੱਝ ਦਰਿਆ ਦਾ ਪਾਣੀ
. . .  1 day ago
ਬਮਿਆਲ, 23 ਸਤੰਬਰ (ਰਾਕੇਸ਼ ਕੁਮਾਰ) - ਸਰਹੱਦੀ ਕਸਬਾ ਬਮਿਆਲ 'ਚ ਵਹਿਣ ਵਾਲੇ ਉੱਝ ਦਰਿਆ 'ਚ 1,60,000 ਕਿਊਸਿਕ ਪਾਣੀ ਆਉਣ ਕਰਕੇ ਪਾਣੀ ਬਮਿਆਲ ਦੇ ਰਿਹਾਇਸ਼ੀ...
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ, ਭਾਰਤ 198/0
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 50 ਦੌੜਾਂ ਪੂਰੀਆਂ, ਭਾਰਤ 119/0
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  1 day ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  1 day ago
ਜਲਾਲਾਬਾਦ ,23 ਸਤੰਬਰ (ਕਰਨ ਚੁਚਰਾ ) ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਵਿੱਚ ਸਵੇਰ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
. . .  1 day ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ...
ਏਸ਼ੀਆ ਕੱਪ 2018 : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  1 day ago
ਬਮਿਆਲ : ਉੱਝ ਦਰਿਆ 'ਚ ਪਾਣੀ ਦਾ ਪੱਧਰ ਹੋਇਆ 1,45,000 ਕਿਊਸਿਕ
. . .  1 day ago
ਏਸ਼ੀਆ ਕੱਪ 2018 : 45 ਓਵਰਾਂ ਤੋਂ ਬਾਅਦ ਪਾਕਿਸਤਾਨ 211/6
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  1 day ago
ਬਮਿਆਲ ਦੇ ਉੱਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ
. . .  1 day ago
ਏਸ਼ੀਆ ਕੱਪ 2018 : 35 ਓਵਰਾਂ ਤੋਂ ਬਾਅਦ ਪਾਕਿਸਤਾਨ 141/3
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੇ ਸ਼ੌਇਬ ਮਲਿਕ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : 25 ਓਵਰਾਂ ਤੋਂ ਬਾਅਦ ਪਾਕਿਸਤਾਨ 92/3
. . .  1 day ago
ਟਾਟਾ 407 ਪਲਟਣ ਕਾਰਨ 25 ਸ਼ਰਧਾਲੂ ਜ਼ਖਮੀ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਤੀਜਾ ਝਟਕਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਦੂਜਾ ਝਟਕਾ
. . .  1 day ago
ਮੀਂਹ ਕਾਰਨ ਗੰਦੇ ਪਾਣੀ ਦੇ ਨਾਲੇ 'ਚ ਪਿਆ ਪਾੜ, ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ
. . .  1 day ago
ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਕਰਦੇ ਰਹਿਣਗੇ ਅਗਵਾਈ - ਅਮਿਤ ਸ਼ਾਹ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾਂ ਝਟਕਾ
. . .  1 day ago
ਵਿਸ਼ਾਲ ਨਗਰ ਕੀਰਤਨ ਉਪਰੰਤ ਬਾਬਾ ਫਰੀਦ ਆਗਮਨ ਪੁਰਬ ਸਮਾਪਤ
. . .  1 day ago
ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਹੋ ਸਕਦੀ - ਬਿਪਨ ਰਾਵਤ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  1 day ago
ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੀਤਾ ਗਿਆ ਅਲਰਟ
. . .  1 day ago
ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਕੀਤੀ ਜਲਥਲ
. . .  1 day ago
ਪੁਲਵਾਮਾ : ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  1 day ago
ਸ੍ਰੀ ਮੁਕਤਸਰ ਸਾਹਿਬ : 4 ਪੰਚਾਇਤ ਸੰਮਤੀਆਂ 'ਚ ਕੁੱਲ 98 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਜੇਤੂ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 ਤੇ ਕਾਂਗਰਸ ਜੇਤੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ 'ਆਯੁਸ਼ਮਾਨ ਭਾਰਤ'
. . .  1 day ago
ਮਾਨਸਾ ਨੇੜੇ ਰਜਵਾਹੇ 'ਚ ਕਈ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ
. . .  1 day ago
ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  1 day ago
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  1 day ago
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  1 day ago
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  1 day ago
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  1 day ago
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  1 day ago
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  1 day ago
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  1 day ago
ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਕਈ ਏਕੜ ਫ਼ਸਲ ਬਰਬਾਦ
. . .  1 day ago
ਪੁਲਵਾਮਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਸ਼ੁਰੂ
. . .  1 day ago
ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਫ਼ਿਲਮ ਅੰਕ

ਅਥੀਆ

ਸਹਾਰਾ ਬਾਦਸ਼ਾਹ ਦਾ

ਫ਼ਿਲਮ ਹੋਵੇ ਜਾਂ ਨਾ ਪਰ ਸਿਤਾਰੇ ਕਿੱਥੇ ਚੈਨ ਨਾਲ ਬਹਿੰਦੇ ਨੇ। ਜੇ ਹੋਵੇ ਅਥੀਆ ਸ਼ੈਟੀ ਤਾਂ ਇਕ ਸੈਕਿੰਡ ਵੀ ਵਿਹਲ ਉਸ ਕੋਲ ਨਹੀਂ ਹੈ। ਬਾਲੀਵੁੱਡ ਦੇ 'ਰੈਪ ਕਿੰਗ' ਬਾਦਸ਼ਾਹ ਦੀ ਕੁਝ ਜ਼ਿਆਦਾ ਹੀ ਪ੍ਰਸੰਸਕਾ ਉਹ ਬਣ ਗਈ ਹੈ। ਬਾਦਸ਼ਾਹ ਦਾ ਨਵਾਂ ਗਾਣਾ 'ਤੇਰੇ ਨਾਲ ਨੱਚਣਾ' ਤਾਂ ਹੈ ਹੀ ਅਥੀਆ ਅਤੇ ਬਾਦਸ਼ਾਹ ਨੂੰ ਲੈ ਕੇ ਬਣਿਆ। ਬਈ ਬਾਦਸ਼ਾਹ ਨੇ ਇਸ ਗਾਣੇ ਦੀ ਪੂਰੀ ਹਿੰਦੀ ਫੀਚਰ ਫ਼ਿਲਮ ਹੀ ਬਣਾ ਦਿੱਤੀ ਹੈ। ਧਰਮੇਸ਼, ਰਾਘਵ ਤੇ ਪੁਨੀਤ ਪਾਠਕ ਦੀ ਡਾਂਸਿੰਗ ਬੀਟ 'ਤੇ ਇਹ ਟੋਲੀ ਪਿੱਠਵਰਤੀ ਹਿੱਸੇ 'ਚ ਹੈ। 'ਨਵਾਬਜ਼ਾਦੇ' ਫ਼ਿਲਮ ਲਈ 'ਤੇਰੇ ਨਾਲ ਨੱਚਣਾ' ਗਾਣਾ ਲਿਆ ਗਿਆ ਹੈ। 'ਨਵਾਬਜ਼ਾਦੇ' ਬਾਦਸ਼ਾਹ ਨੇ 'ਨਵਾਬਜ਼ਾਦੀ' ਅਥੀਆ ਸ਼ੈਟੀ ਨੂੰ 'ਤੇਰੇ ਨਾਲ ਨੱਚਣਾ' ਨਾਲ 'ਹਾਈਰੇਟਿਡ ਗੱਭਰੂ' ਦੀ ਤਰ੍ਹਾਂ ਪ੍ਰਸਿੱਧ ਕਰਨ ਦੀ ਵਿਉਂਤਬੰਦੀ ਕੀਤੀ ਹੈ। ਔਰਤ ਸਾਖਰਤਾ ਲਈ ਅਥੀਆ ਨੇ ਪਿਤਾ ਸੁਨੀਲ ਸ਼ੈਟੀ ਨਾਲ ਮਿਲ ਕੇ ਇਕ ਵੀਡੀਓ ਵੀ ਬਣਾ ਲਈ ਹੈ। ਕੋਈ ਸ਼ੱਕ ਨਹੀਂ ਕਿ ਦੋ ਕੁ ਫ਼ਿਲਮਾਂ ਨਾਲ ਹੀ ਅਥੀਆ ਨੇ ਬੱਲੇ-ਬੱਲੇ ਕਰਵਾ ਲਈ ਹੈ। 'ਮੁਬਾਰਕਾਂ' ਨੇ ਅਥੀਆ ਨੂੰ ਪ੍ਰਸੰਨਤਾ ਦਿੱਤੀ ਹੈ। ਸਧਾਰਨ ਤੇ ਫੈਸ਼ਨ ਦੀ ਸਮਝ ਰੱਖਣ ਵਾਲੀ ਅਥੀਆ 'ਤੇਰੇ ਨਾਲ ਨੱਚਣਾ' ਨਾਲ ਫਿਰ ਦੁਨੀਆ ਨਚਾ ਰਹੀ ਹੈ। ਬਾਦਸ਼ਾਹ ਵੈਸੇ ਅਥੀਆ ਲਈ ਕਿਸਮਤ ਵਾਲਾ ਸ਼ਖ਼ਸ ਹੈ। 'ਤੇਰੇ ਨਾਲ ਨੱਚਣਾ' ਕੀ ਬਣਿਆ? ਕਿ ਅਥੀਆ ਨੂੰ ਅਭਿਨੈ ਬਾਦਸ਼ਾਹ ਨਵਾਜ਼ੂਦੀਨ ਸਿਦਿਕੀ ਨਾਲ 'ਮੋਤੀਚੂਰ ਚਕਨਾਚੂਰ' ਨਾਂਅ ਦੀ ਨਵੀਂ ਫ਼ਿਲਮ ਮਿਲੀ ਹੈ। ਅਗਲੇ ਮਹੀਨੇ ਇਹ ਫ਼ਿਲਮ ਸੈੱਟ 'ਤੇ ਜਾ ਰਹੀ ਹੈ। ਲਖਨਵੀ ਪਿੱਠਭੂਮੀ ਦੀ ਇਹ ਫ਼ਿਲਮ ਹੋਏਗੀ। ਰਾਜੇਸ਼ ਭਾਟੀਆ ਦੀ 'ਮੋਤੀਚੂਰ ਚਕਨਾਚੂਰ' ਨਾਲ 'ਤੇਰੇ ਨਾਲ ਨੱਚਣਾ' ਵਾਲੀ ਅਥੀਆ ਫਿਰ ਵੱਡੀਆਂ-ਵੱਡੀਆਂ ਹੀਰੋਇਨਾਂ ਨੂੰ ਵਖ਼ਤ ਪਾ ਦੇਵੇਗੀ। ਅਥੀਆ ਦੇ ਵੀਡੀਓ ਵਾਇਰਲ ਹੋ ਰਹੇ ਹਨ। ਬਚਪਨ ਦੀਆਂ ਯਾਦਾਂ ਤਾਜ਼ਾ ਕਰਨ ਲਈ ਉਹ ਆਪ ਇਹ ਕੰਮ ਕਰ ਰਹੀ ਹੈ। 'ਇਕ ਕੁੜੀ ਪੰਜਾਬਣ' ਗਾਣੇ 'ਤੇ ਨਿੱਕੀ ਹੁੰਦੀ ਅਥੀਆ ਦਾ ਨਾਚ ਤੇ ਇਹ ਵੀਡੀਓ ਵੀ ਉਸ ਨੇ ਵਿਚ ਪਾਇਆ ਹੈ। ਭੰਗੜੇ, ਗਿੱਧੇ ਨਾਲ ਅਥੀਆ ਦਾ ਪਿਆਰ, ਬਾਦਸ਼ਾਹ ਦੀ ਸੰਗਤ ਤੇ ਪਾਪਾ ਸੁਨੀਲ ਸ਼ੈਟੀ ਦੇ ਪੰਜਾਬੀ ਪ੍ਰੇਮ ਕਾਰਨ ਹੈ। 'ਹੀਰੋ' ਨੇ ਤਾਂ ਨਹੀਂ ਪਰ ਬਾਦਸ਼ਾਹ ਨੇ ਅਥੀਆ ਨੂੰ 'ਮੁਬਾਰਕਾਂ' ਪ੍ਰਾਪਤ ਕਰਨ ਵਾਲੀ ਨਾਇਕਾ ਬਣਾ ਹੀ ਦਿੱਤਾ ਹੈ।


-ਸੁਖਜੀਤ ਕੌਰ

ਅਨੁਸ਼ਕਾ ਸ਼ਰਮਾ

'ਸੂਈ ਧਾਗਾ' ਲੈ, ਗਈ ਵਲੈਤ

ਇੰਗਲੈਂਡ ਵਿਖੇ ਅਨੁਸ਼ਕਾ ਸ਼ਰਮਾ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਹਿਨ ਕੇ ਮੱਥੇ ਬਿੰਦੀ ਲਾ ਕੇ ਇੰਗਲੈਂਡ ਦੇ ਦਰਸ਼ਕਾਂ ਤੇ ਪੂਰੀ ਭਾਰਤੀ ਕ੍ਰਿਕਟ ਟੀਮ ਦਾ ਦਿਲ ਲੁੱਟ ਲਿਆ। ਦਿਲ ਲੁੱਟਣ ਵਾਲੀ ਉਸ ਦੀ ਨਵੀਂ ਫ਼ਿਲਮ 'ਸੂਈ ਧਾਗਾ' ਵੀ ਤਿਆਰ ਹੈ। ਵਰੁਣ-ਅਨੂ ਦੀ ਜੋੜੀ 'ਸੂਈ ...

ਪੂਰੀ ਖ਼ਬਰ »

ਐਮੀ ਜੈਕਸਨ

ਚੰਗਾ ਵਕਤ!

ਇਹ ਵੀ ਸਬੱਬ ਹੈ ਕਿ ਕਾਮਯਾਬੀ ਦੇ ਕੋਲ ਪਹੁੰਚ ਕੇ ਐਮੀ ਜੈਕਸਨ ਦੇ ਕੈਰੀਅਰ ਨੂੰ ਗ੍ਰਹਿਣ ਜਿਹਾ ਲੱਗ ਜਾਂਦਾ ਹੈ। ਰਜਨੀਕਾਂਤ-ਅਕਸ਼ੈ ਕੁਮਾਰ ਨਾਲ '2.0' ਜਿਹੀ ਉਸ ਦੀ ਵੱਡੀ ਫ਼ਿਲਮ ਦੀ ਰਿਲੀਜ਼ ਮਿਤੀ ਫਿਰ ਦੂਰ ਜਾ ਰਹੀ ਹੈ। ਸ਼ੰਕਰ ਦੇ ਨਿਰਦੇਸ਼ਨ 'ਚ ਬਣੀ ਐਮੀ ਦੀ ਇਸ ਮਹੱਤਵਪੂਰਨ ...

ਪੂਰੀ ਖ਼ਬਰ »

ਰਣਦੀਪ ਹੁੱਡਾ : ਬਚ ਕੇ ਰਹਿਨਾ ਰੇ ਬਾਬਾ...

40 ਤੋਂ ਉੱਪਰ ਤੇ 50 ਦੀ ਵਿਚਕਾਰਲੀ ਉਮਰ ਤੇ ਇਸ ਉਮਰ 'ਚ ਕੈਰੀਅਰ ਸੰਭਾਲ ਲਿਆ ਤਾਂ ਦੋ ਪੀੜ੍ਹੀਆਂ ਦੀਆਂ ਰੋਟੀਆਂ ਹੋ ਗਈਆਂ, ਇਹ ਗੱਲ ਆਪਣੇ 41ਵੇਂ ਜਨਮ ਦਿਨ 'ਤੇ ਰਣਦੀਪ ਹੁੱਡਾ ਨੇ ਕਹੀ। ਡਾ: ਰਣਬੀਰ ਹੁੱਡਾ ਦੇ ਸ਼ਹਿਜ਼ਾਦੇ ਰਣਦੀਪ ਨੇ ਅਭਿਨੇਤਾ ਬਣਨ ਤੋਂ ਪਹਿਲਾਂ ਆਸਟਰੇਲੀਆ ...

ਪੂਰੀ ਖ਼ਬਰ »

ਸ੍ਰੀਦੇਵੀ ਦੀ ਭੂਮਿਕਾ ਨਿਭਾਏਗੀ

ਰਕੁਲ ਪ੍ਰੀਤ ਸਿੰਘ

ਨਿਰਮਾਤਾ ਵਿਸ਼ਣੂ ਇੰਦੁਰੀ ਹੁਣ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਤੇਲਗੂ ਫ਼ਿਲਮਾਂ ਦੇ ਸੁਪਰ ਸਟਾਰ ਸਵ: ਐਨ. ਟੀ. ਰਾਮਾਰਾਓ ਦੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੇ ਹਨ। ਇਸ ਵਿਚ ਰਾਣਾ ਡੁੱਗੂਬਾਤੀ ਵਲੋਂ ਰਾਮਾਰਾਓ ਦੀ ਭੂਮਿਕਾ ਨਿਭਾਈ ਜਾਵੇਗੀ ਤੇ ਵਿਦਿਆ ਬਾਲਨ ...

ਪੂਰੀ ਖ਼ਬਰ »

ਦੀਪਸ਼ਿਖਾ

ਹੁਣ ਗਾਇਕਾ ਬਣੀ

ਅਭਿਨੇਤਰੀ ਦੀਪਸ਼ਿਖਾ ਦੀ ਭੈਣ ਆਰਤੀ ਅਕਸਰ ਫੇਸਬੁੱਕ 'ਤੇ ਗੀਤ ਗੁਣ-ਗੁਣਾਉਣ ਵਾਲੇ ਪੋਸਟਰ ਅਪਲੋਡ ਕਰਦੀ ਰਹਿੰਦੀ ਹੈ। ਹੁਣ ਇਹ ਸ਼ਾਇਦ ਭੈਣ ਦੀ ਸੰਗਤ ਦਾ ਅਸਰ ਹੀ ਕਿਹਾ ਜਾਵੇਗਾ ਕਿ ਹੁਣ ਦੀਪਸ਼ਿਖਾ ਨੇ ਵੀ ਗਾਇਕੀ ਵਿਚ ਹੱਥ ਅਜ਼ਮਾਇਆ ਹੈ। ਉਹ ਆਪਣੀ ਆਵਾਜ਼ ਨਾਲ ਸਜਿਆ ਗੀਤ ...

ਪੂਰੀ ਖ਼ਬਰ »

ਦਖ਼ਲਅੰਦਾਜ਼ੀ ਪਸੰਦ ਨਹੀਂ

ਨਰਗਿਸ ਫ਼ਾਖਰੀ

ਵਰੁਣ ਧਵਨ ਨਾਲ ਸੁਪਰਹਿੱਟ ਫ਼ਿਲਮ 'ਮੈਂ ਤੇਰਾ ਹੀਰੋ' ਨਰਗਿਸ ਫਾਖਰੀ ਕਰਕੇ ਸੱਤਵੇਂ ਅਸਮਾਨ ਦੀ ਫ਼ਿਲਮੀ ਪਰੀ ਕਹਾ ਚੁੱਕੀ ਹੈ। 'ਸਪਾਈ' ਨਾਂਅ ਦੀ ਹਾਲੀਵੁੱਡ ਫ਼ਿਲਮ ਤੋਂ ਬਾਅਦ ਹਾਲੀਵੁੱਡ ਦੀ ਹੀ '5-ਵੈਡਿੰਗਜ਼' ਵੀ ਉਸ ਨੇ ਕੀਤੀ ਹੈ। ਅਦਿੱਤਿਆ ਚੋਪੜਾ ਦੇ ਭਰਾ ਉਦੈ ਚੋਪੜਾ ...

ਪੂਰੀ ਖ਼ਬਰ »

ਹੁਣ ਹਿੰਦੀ ਫ਼ਿਲਮ ਦਾ ਨਿਰਮਾਣ ਕਰੇਗੀ

ਸ਼ਿਵਾਂਗੀ ਚੌਧਰੀ

'ਓਮ ਨਮਹ ਸ਼ਿਵਾਏ', 'ਜੈ ਮਾਂ ਦੁਰਗਾ' ਸਮੇਤ ਹੋਰ ਧਾਰਮਿਕ ਲੜੀਵਾਰ ਕਰਨ ਵਾਲੀ ਸ਼ਿਵਾਂਗੀ ਚੌਧਰੀ ਦੇ ਨਾਂਅ 'ਦਾਦਾ' (ਮਿਠੁਨ ਚੱਕਰਵਰਤੀ), 'ਪੁਤਲੀਬਾਈ' ਆਦਿ ਫ਼ਿਲਮਾਂ ਵੀ ਹਨ। ਅਭਿਨੇਤਰੀ ਦੇ ਨਾਲ-ਨਾਲ ਉਹ ਫ਼ਿਲਮ ਨਿਰਮਾਤਰੀ ਵੀ ਹੈ ਅਤੇ ਮਰਾਠੀ ਅਤੇ ਬਾਂਗਲਾ ਫ਼ਿਲਮਾਂ ਬਣਾ ...

ਪੂਰੀ ਖ਼ਬਰ »

ਧਾਰਮਿਕ ਗੀਤਾਂ ਦਾ ਸਿਰਨਾਵਾਂ-ਹਰਵਿੰਦਰ ਉਹੜਪੁਰੀ

ਸਿੱਖ ਇਤਿਹਾਸ ਦੇ ਗੌਰਵਮਈ ਵਾਕਿਆਂ ਅਤੇ ਸਾਕਿਆਂ ਨੂੰ ਸ਼ਬਦਾਂ ਰੂਪੀ ਮਾਲਾ ਵਿਚ ਪਰੋ ਕੇ ਗੀਤਾਂ ਦਾ ਰੂਪ ਦੇਣ ਵਾਲਾ ਅੰਤਰਰਾਸ਼ਟਰੀ ਗੀਤਕਾਰ ਹਰਵਿੰਦਰ ਉਹੜਪੁਰੀ ਧਾਰਮਿਕ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦਾ ਹੈ। 500 ਤੋਂ ਵੱਧ ਗੀਤ ...

ਪੂਰੀ ਖ਼ਬਰ »

ਪੂਨਮ ਢਿੱਲੋਂ

ਦੇ ਬੇਟੇ ਦੀ ਫ਼ਿਲਮ ਸ਼ੁਰੂ ਹੋਈ

ਪਹਿਲਾਂ ਵੀ ਅਸੀਂ ਇਨ੍ਹਾਂ ਕਾਲਮਾਂ ਵਿਚ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਅਭਿਨੇਤਰੀ ਪੂੁਨਮ ਢਿੱਲੋਂ ਦਾ ਬੇਟਾ ਵੀ ਅਭਿਨੈ ਦੀ ਦੁਨੀਆ ਵਿਚ ਆ ਰਿਹਾ ਹੈ। ਹੁਣ ਪੂਨਮ ਦੇ ਬੇਟੇ ਬਾਰੇ ਤਾਜ਼ਾ ਖ਼ਬਰ ਇਹ ਹੈ ਕਿ ਉਸ ਨੂੰ ਫ਼ਿਲਮ ਇੰਡਸਟਰੀ ਵਿਚ ਲਾਂਚ ਕਰਨ ਵਾਲੀ ਫ਼ਿਲਮ ਦੀ ...

ਪੂਰੀ ਖ਼ਬਰ »

ਜਾਨ੍ਹ ਅਬ੍ਰਾਹਮ 'ਸਰਫ਼ਰੋਸ਼-2' ਵਿਚ

ਇਨ੍ਹੀਂ ਦਿਨੀਂ ਜਾਨ੍ਹ ਅਬ੍ਰਾਹਮ 'ਬਾਟਲਾ ਹਾਊਸ' ਦੀ ਸ਼ੂਟਿੰਗ ਵਿਚ ਰੁੱਝਾ ਹੋਇਆ ਹੈ ਅਤੇ ਉਹ ਇਸ ਵਿਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਅ ਰਿਹਾ ਹੈ। ਹੁਣ 'ਸਰਫ਼ਰੋਸ਼-2' ਵਿਚ ਵੀ ਪੁਲਿਸੀਆ ਭੂਮਿਕਾ ਲਈ ਉਸ ਨੂੰ ਇਕਰਾਰਬੱਧ ਕੀਤਾ ਗਿਆ ਹੈ। ਜਾਨ੍ਹ ਮੈਥਿਊ ਮਥਾਨ ਵਲੋਂ ...

ਪੂਰੀ ਖ਼ਬਰ »

ਕ੍ਰਿਤਿਕਾ ਹੁਣ ਵੱਡੇ ਪਰਦੇ 'ਤੇ

ਲੜੀਵਾਰ 'ਕੁਛ ਤੋ ਲੋਕ ਕਹੇਂਗੇ' ਤੇ 'ਕਿਤਨੀ ਮੁਹੱਬਤ ਹੈ' ਦੀ ਬਦੌਲਤ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੀ ਕ੍ਰਿਤਿਕਾ ਕਾਮਰਾ ਨੇ ਹੁਣ ਵੱਡੇ ਪਰਦੇ ਵਲ ਰੁਖ਼ ਕਰ ਲਿਆ ਹੈ। ਨਿਰਦੇਸ਼ਕ ਨਿਤਿਨ ਕੱਕੜ ਵਲੋਂ ਬਣਾਈ ਜਾ ਰਹੀ ਫ਼ਿਲਮ ਤੋਂ ਉਹ ਵੱਡੇ ਪਰਦੇ 'ਤੇ ਆ ਰਹੀ ਹੈ। ਇਹ ...

ਪੂਰੀ ਖ਼ਬਰ »

ਬਹੁ-ਰੰਗੀ ਕਲਾਕਾਰ ਏ ਹਰਪ੍ਰੀਤ ਗਿੱਲ

ਹਰਪ੍ਰੀਤ ਗਿੱਲ ਨੇ 2004 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੀ.ਵੀ. ਦੀ ਐਮ.ਏ. ਕੀਤੀ ਸੀ। ਪੰਜਾਬੀ ਯੂਨੀਵਰਸਿਟੀ ਵਿਚ ਰੀਪਾਟਰੀ ਕੰਪਨੀ ਦੇ ਸੀਨੀਅਰ ਆਰਟਿਸਟਾਂ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਫ਼ਿਲਮਾਂ ਵੱਲ ਹੱਥ-ਪੈਰ ਮਾਰਨ ਲੱਗ ਪਿਆ। ਇਸ ਤਰ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX