ਤਾਜਾ ਖ਼ਬਰਾਂ


ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  14 minutes ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ...
ਅੱਜ ਹੋਵੇਗਾ ਆਈ.ਪੀ.ਐਲ. 12 ਦਾ ਆਗਾਜ਼
. . .  25 minutes ago
ਨਵੀਂ ਦਿੱਲੀ, 23 ਮਾਰਚ - ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਆਈ.ਪੀ.ਐਲ. ਸੀਜ਼ਨ 12 ਦਾ ਉਦਘਾਟਨੀ ਮੁਕਾਬਲਾ ਅੱਜ ਰਾਤ 8 ਵਜੇ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਸ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ...
ਅੱਜ ਦਾ ਵਿਚਾਰ
. . .  28 minutes ago
ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  about 1 hour ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸੋਪੋਰ ਸਥਿਤ ਵਾਰਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਐਸ.ਐਚ.ਓ. ਸਮੇਤ ਦੋ ਪੁਲਿਸ ਜਵਾਨ ਜ਼ਖਮੀ ਹੋਏ ਹਨ। ਜਵਾਨਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ...
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 22 ਮਾਰਚ - ਦਿੱਲੀ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ...
ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰ ਵੀ ਬਰਾਮਦ...
ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 22 ਮਾਰਚ - ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨ ਵਿਖੇ ਅੱਜ ਪਾਕਿਸਤਾਨ ਦਾ ਰਾਸ਼ਟਰੀ ਦਿਵਸ...
ਸੂਬਾ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਿਆਰੀ
. . .  1 day ago
ਮਾਹਿਲਪੁਰ ,22 ਮਾਰਚ (ਦੀਪਕ ਅਗਨੀਹੋਤਰੀ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਮੂਹ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਕੰਮ ਕਰਦੀਆਂ ਮਿਡ ਡੇ ਮੀਲ ਕੁਕ ਕਮ ਹੈਲਪਰਾਂ ਨੂੰ ...
ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਨਾਲ 71 ਮੌਤਾਂ
. . .  1 day ago
ਮੁੰਬਈ, 22 ਮਾਰਚ - ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਦੇ 928 ਮਾਮਲੇ ਸਾਹਮਣੇ ਹਨ, ਜਦਕਿ 71 ਲੋਕਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 17 ਮੌਤਾਂ...
ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ
. . .  1 day ago
ਨਵੀਂ ਦਿੱਲੀ, 22 ਮਾਰਚ - ਕੇਂਦਰ ਸਰਕਾਰ ਨੇ ਵੱਖਵਾਦੀ ਨੇਤਾ ਯਾਸਿਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐੱਲ.ਐੱਫ) 'ਤੇ ਪਾਬੰਦੀ ਲਗਾ...
2 ਮੋਟਰਸਾਈਕਲਾਂ ਦੀ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ, 3 ਜ਼ਖਮੀ
. . .  1 day ago
ਭੁਲੱਥ, 22 ਮਾਰਚ (ਮਨਜੀਤ ਸਿੰਘ ਰਤਨ) - ਨਜ਼ਦੀਕੀ ਪਿੰਡ ਕਮਰਾਏ ਨੇੜੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ...
ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ
. . .  1 day ago
ਹਿਸਾਰ, 22 ਮਾਰਚ - ਹਰਿਆਣਾ ਦੇ ਹਿਸਾਰ 'ਚ ਪੈਂਦੇ ਬਾਲਸਮੰਦ ਪਿੰਡ ਵਿਖੇ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 18 ਮਹੀਨਿਆਂ ਦਾ ਇਹ ਬੱਚਾ ਬੀਤੇ ਦਿਨ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਸੁਲਤਾਨ ਵਿੰਡ, 22 ਮਾਰਚ (ਗੁਰਨਾਮ ਸਿੰਘ ਬੁੱਟਰ)- ਸੁਲਤਾਨ ਵਿੰਡ ਦੀ ਅੱਪਰ ਦੁਆਬ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਬਲਰਾਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਘਰ ਦੀ ਪ੍ਰੇਸ਼ਾਨੀ ਦੇ ਚੱਲਦਿਆਂ 32 ਸਾਲਾ ਸ਼ਾਦੀਸ਼ੁਦਾ ....
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 22 ਮਾਰਚ- ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਪਾਕਿ ਨੇ ਇਕ ਵਾਰ ਫਿਰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਮੋਰਟਾਰ ਦਾਗੇ ਗਏ ਅਤੇ ਭਾਰੀ ਗੋਲੀਬਾਰੀ ਕੀਤੀ ਗਈ ਜਿਸ ਦਾ .....
ਕਾਂਗਰਸ 'ਤੇ ਮਾਣਹਾਨੀ ਦਾ ਮੁਕੱਦਮਾ ਕਰ ਸਕਦੇ ਹਨ ਬੀ.ਐੱਸ. ਯੇਦੀਯੁਰਪਾ
. . .  1 day ago
ਨਵੀਂ ਦਿੱਲੀ, 22 ਮਾਰਚ- ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਬੀ.ਐੱਸ. ਯੇਦੀਯੁਰਪਾ ਨੇ ਕਿਹਾ ਕਿ ਕਾਂਗਰਸ ਮੀਡੀਆ 'ਚ ਸ਼ਮੂਲੀਅਤ ਦੇ ਲਈ ਇਸ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਯੇਦੀਯੁਰਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ....
ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ
. . .  1 day ago
29 ਮਾਰਚ ਤੱਕ ਐਨ.ਆਈ.ਏ. ਦੀ ਹਿਰਾਸਤ 'ਚ ਰਹੇਗਾ ਅੱਤਵਾਦੀ ਸੱਜਾਦ ਖਾਨ
. . .  1 day ago
ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ
. . .  1 day ago
ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਸੁਰਜੇਵਾਲ ਨੇ ਬੀ.ਐੱਸ. ਯੇਦੀਯੁਰਪਾ 'ਤੇ ਭਾਜਪਾ ਨੂੰ 1800 ਕਰੋੜ ਰੁਪਏ ਦੇਣ ਦਾ ਲਗਾਇਆ ਦੋਸ਼
. . .  1 day ago
ਕਿਸਾਨ ਯੂਨੀਅਨ ਵੱਲੋਂ ਕਰਜ਼ਾ ਮੁਆਫ਼ੀ ਨੂੰ ਲੈ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਈ.ਡੀ ਨੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ 'ਤੇ ਲਗਾਇਆ ਲੱਖਾਂ ਦਾ ਜੁਰਮਾਨਾ
. . .  1 day ago
ਈ.ਡੀ. ਨੇ ਜ਼ਾਕਿਰ ਨਾਇਕ ਦੀ ਮਦਦ ਕਰਨ ਵਾਲੇ ਨਜਮੁੱਦੀਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਬਸਪਾ ਵੱਲੋਂ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
. . .  1 day ago
ਅਲਬਾਨੀਆ 'ਚ ਗ੍ਰਿਫ਼ਤਾਰ 5 ਹਜ਼ਾਰ ਕਰੋੜ ਦੇ ਘੋਟਾਲੇ ਦਾ ਦੋਸ਼ੀ ਹਿਤੇਸ਼ ਪਟੇਲ
. . .  1 day ago
ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ
. . .  1 day ago
ਪ੍ਰਵਾਸੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ
. . .  1 day ago
ਚੀਨ : ਕੈਮੀਕਲ ਪਲਾਂਟ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  1 day ago
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਗ੍ਰਿਫ਼ਤਾਰ
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਭਾਜਪਾ 'ਚ ਸ਼ਾਮਲ ਹੋਏ ਸਾਬਕਾ ਕ੍ਰਿਕਟਰ ਗੌਤਮ ਗੰਭੀਰ
. . .  1 day ago
ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦਿੱਲੀ ਤੋਂ ਗ੍ਰਿਫ਼ਤਾਰ
. . .  1 day ago
ਕ੍ਰਿਕਟਰ ਗੌਤਮ ਗੰਭੀਰ ਅੱਜ ਭਾਜਪਾ 'ਚ ਹੋ ਸਕਦੇ ਹਨ ਸ਼ਾਮਲ
. . .  1 day ago
ਹੋਲੀ ਮੌਕੇ ਹੋਈ ਲੜਾਈ 'ਚ ਇਕ ਨੌਜਵਾਨ ਦੀ ਮੌਤ
. . .  1 day ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ
. . .  1 day ago
ਹੁੰਦੇ ਰਹਿੰਦੇ ਹਨ ਪੁਲਵਾਮਾ ਵਰਗੇ ਹਮਲੇ - ਸੈਮ ਪਿਤਰੋਦਾ
. . .  1 day ago
ਸ਼ੋਪੀਆਂ ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  1 day ago
ਦਿੱਲੀ ਦੀ ਇਕ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  1 day ago
ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  about 1 hour ago
ਚੀਨ 'ਚ ਚਾਲਕ ਨੇ ਭੀੜ 'ਤੇ ਚੜਾਈ ਕਾਰ, 7 ਮੌਤਾਂ
. . .  about 1 hour ago
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ 14 ਹੋਈ, ਕਈ ਅਜੇ ਵੀ ਲਾਪਤਾ
. . .  17 minutes ago
ਸ਼ੋਪੀਆਂ ਵਿਚ ਮੁੱਠਭੇੜ ਜਾਰੀ, ਬਾਂਦੀਪੋਰਾ 'ਚ ਦੋ ਵਿਅਕਤੀ ਅਗਵਾ, ਇਕ ਛੁਡਾਇਆ
. . .  27 minutes ago
ਅੱਜ ਦਾ ਵਿਚਾਰ
. . .  43 minutes ago
ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  2 days ago
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  2 days ago
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  2 days ago
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  2 days ago
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  2 days ago
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  2 days ago
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲ੍ਹੇ ਦੇ 5 ਬਲਾਕਾਂ ਖੰਨਾ, ਸਮਰਾਲਾ, ਮਾਛੀਵਾੜਾ, ਮਲੌਦ ਤੇ ਦੋਰਾਹਾ 'ਚ 62.50 ਫ਼ੀਸਦੀ ਵੋਟਾਂ ਪਈਆਂ

ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ•ੇ ਦੀਆਂ 5 ਬਲਾਕ ਸੰਮਤੀਆਂ ਖੰਨਾ, ਸਮਰਾਲਾ, ਦੋਰਾਹਾ, ਮਾਛੀਵਾੜਾ ਸਾਹਿਬ ਅਤੇ ਮਲੌਦ ਵਿਚ ਕੁੱਲ 62.50 ਪ੍ਰਤੀਸ਼ਤ ਵੋਟਾਂ ਪਈਆਂ | ਮਾਛੀਵਾੜਾ ਵਿਚ 59 ਪ੍ਰਤੀਸ਼ਤ, ਸਮਰਾਲਾ ਵਿਚ 63.18 ਪ੍ਰਤੀਸ਼ਤ, ਖੰਨਾ ਵਿਚ 62.62 ਪ੍ਰਤੀਸ਼ਤ, ਮਲੌਦ ਵਿਚ 66.56 ਪ੍ਰਤੀਸ਼ਤ ਅਤੇ ਦੋਰਾਹਾ ਵਿਚ 61.1 ਪ੍ਰਤੀਸ਼ਤ ਵੋਟਾਂ ਪੈਣ ਦੀ ਖ਼ਬਰ ਹੈ | ਗੌਰਤਲਬ ਹੈ ਕਿ ਖੰਨਾ ਦੇ ਐਸ. ਐਸ. ਪੀ. ਧਰੁਵ ਦਾਹੀਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਜ਼ਿਲ•ੇ ਵਿਚ ਵੋਟਾਂ ਬਿਲਕੁਲ ਅਮਨ ਅਮਾਨ ਨਾਲ ਪਈਆਂ | ਕਿਸੇ ਵੀ ਜਗ•੍ਹਾ 'ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ | ਇਸ ਦਰਮਿਆਨ ਇਕ ਥਾਂ ਤੋਂ ਇਕ ਅਕਾਲੀ ਨੇਤਾ ਤੋਂ ਉਸ ਦਾ ਲਾਇਸੈਂਸੀ ਪਿਸਤੌਲ ਫੜੇ ਜਾਣ ਅਤੇ ਪਿੰਡ ਸਲੌਦੀ ਵਿਚ ਅਕਾਲੀ ਦਲ ਦੇ ਇਸ਼ਤਿਹਾਰ ਪਾੜੇ ਜਾਣ ਦੀਆਂ ਖ਼ਬਰ ਵੀ ਮਿਲਿਆਂ ਹਨ | ਇਸ ਦਰਮਿਆਨ ਵੱਖ ਵੱਖ ਪਾਰਟੀਆਂ ਵਲੋਂ 22 ਸਤੰਬਰ ਨੂੰ ਗਿਣਤੀ ਹੋਣ ਤੱਕ ਵੋਟਾਂ ਦੀ ਰਖਵਾਲੀ ਕਰਨ ਲਈ ਆਪਣੇ ਵਰਕਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ |
ਬਲਾਕ ਸੰਮਤੀ ਖੰਨਾ ਦੇ 15 ਜ਼ੋਨਾਂ 'ਚ 62.62 ਪ੍ਰਤੀਸ਼ਤ ਵੋਟਾਂ ਭੁਗਤੀਆਂ
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ/ਜੋਗਿੰਦਰ ਸਿੰਘ ਓਬਰਾਏ/ਮਨਜੀਤ ਸਿੰਘ ਧੀਮਾਨ/ਦਵਿੰਦਰ ਸਿੰਘ ਗੋਗੀ)- ਖੰਨਾ ਵਿਚ ਬਲਾਕ ਸੰਮਤੀ ਚੋਣਾਂ ਵਿਚ 62.62 ਪ੍ਰਤੀਸ਼ਤ ਵੋਟਾਂ ਪਈਆਂ | ਡੀ. ਐਸ. ਪੀ ਖੰਨਾ ਦੀਪਕ ਰਾਏ ਅਤੇ ਜਗਵਿੰਦਰ ਸਿੰਘ ਚੀਮਾ ਅਨੁਸਾਰ ਪੂਰੇ ਖੰਨਾ ਬਲਾਕ ਵਿਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਖੰਨਾ ਦੇ ਕੁੱਲ 15 ਚੋਣ ਹਲਕਿਆਂ ਵਿਚ 33 ਉਮੀਦਵਾਰ ਮੈਦਾਨ ਵਿਚ ਹਨ, ਕਾਂਗਰਸ ਅਤੇ ਅਕਾਲੀ ਦਲ ਵਿਚ ਸਿੱਧਾ ਮੁਕਾਬਲਾ ਹੈ ਅਤੇ ਦੋਵਾਂ ਧਿਰਾਂ ਦੇ 15-15 ਉਮੀਦਵਾਰ ਮੈਦਾਨ ਵਿਚ ਹਨ | ਜਦੋਂ ਕਿ ਆਮ ਆਦਮੀ ਪਾਰਟੀ ਦਾ ਇਕ ਅਤੇ 2 ਆਜ਼ਾਦ ਉਮੀਦਵਾਰ ਵੀ ਮੈਦਾਨ ਵਿਚ ਹਨ |
ਮਾਛੀਵਾੜਾ ਸਾਹਿਬ 'ਚ ਅਮਨ ਅਮਾਨ ਨਾਲ ਰਹੀਆਂ ਚੋਣਾਂ
ਮਾਛੀਵਾੜਾ ਸਾਹਿਬ (ਮਨੋਜ ਕੁਮਾਰ)-ਜ਼ਿਲ੍ਹਾ ਪਰਿਸ਼ਦ ਤੇ ਸੰਮਤੀ ਮੈਂਬਰਾਂ ਦੀ ਚੋਣ ਲਈ ਹੋ ਰਹੀ ਵੋਟਿੰਗ ਦਾ ਕੰਮ ਫ਼ਿਲਹਾਲ ਪੂਰਨ ਅਮਨ ਅਮਾਨ ਨਾਲ ਮੁਕੰਮਲ ਚੜਿ•ਆ | ਭਾਵੇਂ ਸਵੇਰ ਸਮੇਂ ਪਿੰਡ ਮਿੱਠੇਵਾਲ ਤੇ ਮਹੱਦੀਪੁਰ ਵਿਚ ਅਕਾਲੀ ਦਲ ਦੇ ਕਿਸੇ ਆਗੂ ਵਲੋਂ ਪੋਲਿੰਗ ਬੂਥ ਅੰਦਰ ਜਾ ਕੇ ਵੋਟਰਾਂ ਨੂੰ ਤੱਕੜੀ ਦਾ ਸੰਦੇਸ਼ ਪੜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਮਲਾ ਜਲਦ ਹੀ ਸੁਲਝਾ ਲਿਆ ਗਿਆ | ਰਿਟਰਨਿੰਗ ਅਧਿਕਾਰੀ ਮੈਡਮ ਜਸ਼ਨਪ੍ਰੀਤ ਕੋਰ ਅਨੁਸਾਰ ਪੂਰੇ ਜ਼ੋਨਾਂ ਤੇ ਲਗਭਗ 59% ਵੋਟਿੰਗ ਦਰਜ ਕੀਤੀ ਗਈ |
ਸਮਰਾਲਾ ਵਿਚ ਵੋਟਰਾਂ ਦਾ ਉਤਸ਼ਾਹ ਠੰਢਾ ਰਿਹਾ
ਸਮਰਾਲਾ, (ਬਲਜੀਤ ਸਿੰਘ ਬਘੌਰ/ਸੁਰਜੀਤ)-ਸਮਰਾਲਾ ਹਲਕੇ ਵਿਚ ਚੋਣ ਲੜ• ਰਹੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਪੂਰੀ ਤਰ•ਾਂ ਗਰਮ ਰਿਹਾ ਪਰ ਵੋਟਾਂ ਵਾਲੇ ਦਿਨ ਵੋਟਰਾਂ ਦਾ ਉਤਸ਼ਾਹ ਠੰਡਾ ਨਜ਼ਰ ਆਇਆ | ਅਜੀਤ ਦੀ ਟੀਮ ਵਲੋਂ ਦਰਜਨਾਂ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਚਹਿਲਾਂ, ਢੰਡੇ, ਰੋਹਲੇ, ਘੁਲਾਲ, ਬਿਜਲੀਪੁਰ, ਮਾਦਪੁਰ, ਮੁੱਤੋਂ, ਭਗਵਾਨਪੁਰਾ ਵਿਖੇ ਦੁਪਹਿਰ ਤੱਕ ਵੋਟ ਪੋਿਲੰਗ ਮੱਠੀ ਰਹੀ ਪਰ ਦੁਪਹਿਰ ਤੋਂ ਬਾਅਦ ਵੋਟਰਾਂ ਨੇ ਰਫ਼ਤਾਰ ਫੜ•ੀ, ਜਦ ਕਿ ਪਿੰਡ ਬਲਾਲੇ, ਪਪੜੌਦੀ, ਮਾਣਕੀ, ਬਘੌਰ, ਸੇਹ, ਸਲੌਦੀ, ਚੱਕ ਮਾਫੀ, ਬਰਧਾਲਾਂ, ਗਗੜਾ ਆਦਿ ਪਿੰਡਾਂ ਦੇ ਵੋਟਰਾਂ ਵਿਚ ਉਤਸ਼ਾਹ ਸੀ ਤੇ ਵੋਟਰ ਸਵੇਰ ਤੋਂ ਹੀ ਵੋਟ ਪਾਉਣ ਲਈ ਲਾਈਨਾਂ ਵਿਚ ਖੜ•ੇ ਸਨ | ਪੁਲਿਸ ਪ੍ਰਸ਼ਾਸਨ ਵਲੋਂ ਸਾਰੇ ਪਿੰਡਾਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ, ਡੀ. ਐੱਸ. ਪੀ. ਹਰਸਿਮਰਤ ਸਿੰਘ ਸ਼ੇਤਰਾ ਨੇ ਦਸਿਆ ਕਿ ਸਾਰੇ ਹਲਕੇ ਵਿਚ ਵੋਟਾਂ ਅਮਨ ਅਮਾਨ ਨਾਲ ਪਈਆਂ | ਵੋਟ ਪਾਉਣ ਦਾ ਸਮਾਂ ਸ਼ਾਮ 4 ਵਜੇ ਤੱਕ ਸੀ, ਪਰ ਪਿੰਡ ਸਮਸ਼ਪੁਰ ਦੇ ਵੋਟਰ 4 ਵਜੇ ਤੋਂ ਬਾਅਦ ਵੋਟਾਂ ਪਾਉਣ ਲਈ ਗਏ, ਜਿਨ•ਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ, ਇਸੇ ਤਰ•ਾਂ ਪਿੰਡ ਲੱਲ ਕਲਾਂ ਵਿਖੇ ਕੁੱਝ ਵੋਟਰ ਲਿਸਟਾਂ ਵਿਚ ਖ਼ਾਮੀਆਂ ਸਨ, ਜਿਨ•ਾਂ ਨੂੰ ਅਕਾਲੀ ਵਰਕਰਾਂ ਵਲੋਂ ਦਰੁਸਤ ਕਰਾਉਣ ਤੋਂ ਬਾਅਦ ਵੋਟਰਾਂ ਨੇ ਜ਼ੋਰ ਫੜ• ਲਿਆ | ਐੱਸ. ਡੀ. ਐਮ. ਗੀਤਿਕਾ ਸਿੰਘ ਨੇ ਦਸਿਆ ਕਿ ਸਮਰਾਲਾ ਹਲਕੇ ਵਿਚ ਕੁਲ ਵੋਟਰ 63203 ਸਨ, ਜਿਨ•ਾਂ ਲਈ 83 ਪੋਿਲੰਗ ਬੂਥ ਸਥਾਪਤ ਕੀਤੇ ਗਏ ਸਨ ਅਤੇ 32 ਉਮੀਦਵਾਰ ਚੋਣ ਮੈਦਾਨ ਵਿਚ ਸਨ ਤੇ ਹਲਕੇ ਵਿਚ ਪਈਆਂ ਕੁਲ ਵੋਟਾਂ ਦੀ ਗਿਣਤੀ 63.18 ਪ੍ਰਤੀਸ਼ਤ ਰਹੀ |
ਬਲਾਕ ਮਲੌਦ 'ਚ 66.56 ਫ਼ੀਸਦੀ ਮਤਦਾਨ
ਮਲੌਦ, 19 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਐੱਸ. ਡੀ. ਐੱਮ. ਪਾਇਲ ਸਵਾਤੀ ਟਿਵਾਣਾ ਦੀ ਦੇਖ ਰੇਖ ਹੇਠ ਗਠਿਤ ਕੀਤੀਆਾ ਕੀਤੀਆਾ ਨਿਗਰਾਨ ਟੀਮਾਾ ਵਲੋਂ ਸਾਾਤੀ ਪੂਰਵਕ ਚੋਣਾਾ ਕਰਵਾਉਂਦਿਆਾ ਬਲਾਕ ਸੰਮਤੀ ਮਲੌਦ ਦੇ 48 ਪਿੰਡਾਾ ਦੇ ਵੋਟਰਾਾ ਨੇ ਇਕ ਜ਼ਿਲ•ਾ ਪ੍ਰੀਸ਼ਦ ਜ਼ੋਨ ਸਮੇਤ ਬਲਾਕ ਮਲੌਦ ਦੇ ਅਧੀਨ ਪੈਂਦੇ 15 ਜ਼ੋਨਾਂ ਵਿਚ ਨਾਨਕਪੁਰ ਜਗੇੜਾ, ਸਿਆੜ, ਕਿਲ•ਾ ਹਾਾਸ, ਦੁਧਾਲ, ਰਾਮਗੜ• ਸਰਦਾਰਾਾ, ਜੰਡਾਲੀ, ਸਿਹੌੜਾ, ਸੋਹੀਆਾ, ਰੱਬੋਂ ਨੀਚੀ, ਸਿਰਥਲਾ, ਸੀਹਾਾ ਦੌਦ, ਬੇਰ ਕਲਾਾ, ਕੂਹਲੀ ਕਲਾਾ, ਸਹਾਰਨ ਮਾਜਰਾ ਤੇ ਲਹਿਲ ਦੇ ਵੋਟਰਾਾ ਨੇ ਕੁਲ 66.56 ਫ਼ੀਸਦੀ ਮਤਦਾਨ ਕਰਦਿਆਾ 54082 ਵੋਟਰਾਾ ਵਿਚੋਂ 35996 ਵੋਟਾਾ ਪੋਲ ਹੋਈਆਂ ¢
ਪਿੰਡ ਸਲੌਦੀ ਵਿਖੇ ਅਕਾਲੀ ਦਲ ਨੇ ਪਾਰਟੀ ਦੇ ਪੋਸਟਰ ਪਾੜ•ੇ
ਸਮਰਾਲਾ, 19 ਸਤੰਬਰ (ਸੁਰਜੀਤ)-ਪਿੰਡ ਸਲੌਦੀ ਵਿਖੇ ਪਿੰਡ ਦੇ ਹੀ ਦੋ ਸ਼ਰਾਰਤੀ ਅਨਸਰਾਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਦੇ ਪਿੰਡ ਦੀਆਂ ਕੰਧਾਂ ਉੱਪਰ ਲਗਾਏ ਪੋਸਟਰ ਪਾੜ ਦਿੱਤੇ ਹਨ ਅਤੇ ਕੁੱਝ ਪੋਸਟਰਾਂ 'ਤੇ 'ਸਿੱਖ ਕੌਮ ਦੇ ਗ਼ੱਦਾਰ' ਲਿਖਿਆ ਹੈ | ਜਦੋਂ ਇਸ ਸਬੰਧੀ ਅਕਾਲੀ ਵਰਕਰਾਂ ਨੂੰ ਪਤਾ ਲੱਗਾ ਤਾਂ ਸੰਮਤੀ ਜ਼ੋਨ ਸਲੌਦੀ ਤੋਂ ਉਮੀਦਵਾਰ ਗਗਨਦੀਪ ਸਿੰਘ ਦਾਊਦਪੁਰ ਨੇ ਇਕ ਲਿਖਤੀ ਦਰਖਾਸਤ ਸਦਰ ਥਾਣਾ ਖੰਨਾ ਵਿਖੇ ਸਤਨਾਮ ਸਿੰਘ ਤੇ ਜਗਰੂਪ ਸਿੰਘ ਵਾਸੀਆਨ ਸਲੌਦੀ ਿਖ਼ਲਾਫ਼ ਦਿੱਤੀ ਹੈ | ਗਗਨਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਪੋਸਟਰ ਪਾੜ•ੇ ਗਏ ਹਨ, ਉਹਦੇ ਸਾਹਮਣੇ ਘਰ ਵਿਚ ਲੱਗੇ ਕੈਮਰਿਆਂ ਵਿਚ ਉਕਤ ਦੋਵੇਂ ਵਿਅਕਤੀ ਪੋਸਟਰ ਪਾੜਦੇ ਸ਼ਰੇਆਮ ਦਿਖਾਈ ਦੇ ਰਹੇ ਹਨ, ਇਸ ਸਬੰਧੀ ਕੈਮਰੇ ਦਾ ਕਲਿੱਪ ਵੀ ਦਰਖਾਸਤ ਨਾਲ ਲਗਾਇਆ ਗਿਆ ਹੈ | ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਬਖ਼ਸ਼ੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਅਕਾਲੀ ਉਮੀਦਵਾਰ ਵਲੋਂ ਦਰਖਾਸਤ ਤੇ ਕੈਮਰੇ ਦੇ ਕਲਿੱਪ ਦਿੱਤੇ ਗਏ ਹਨ, ਚੋਣ ਡਿਊਟੀ ਖ਼ਤਮ ਹੁੰਦੇ ਸਾਰ ਹੀ ਇਸ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਵਿਅਕਤੀਆਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇ: ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
ਪਿੰਡ ਬੁਆਣੀ ਦੇ ਇਕ ਬੂਥ 'ਤੇ ਪਈਆਂ 80 ਫੀਸਦੀ ਵੋਟਾਂ
ਦੋਰਾਹਾ, 19 ਸਤੰਬਰ (ਜਸਵੀਰ ਝੱਜ)- ਦੋਰਾਹਾ ਬਲਾਕ ਸੰਮਤੀ ਦੇ ਜੋਨ ਬੁਆਣੀ ਦੇ ਪਿੰਡ ਬੁਆਣੀ ਵਿਖੇ ਦੋ ਪੋਲਿੰਗ ਬੂਥਾਂ ਵਿਚੋਂ ਇਕ ਪੋਲਿੰਗ ਬੂਥ 'ਤੇ 800 ਵਿਚੋਂ 643, 80 ਪ੍ਰਤੀਸ਼ਤ ਰਿਕਾਰਡ ਵੋਟਾਂ ਪਈਆਂ, ਅਤੇ ਕੁੱਲ 1780 ਵਿਚੋਂ 1334, ਕਰੀਬ 70 ਪ੍ਰਤੀਸ਼ਤ ਵੋਟਾਂ ਪਈਆਂ |
ਦੋਰਾਹਾ ਇਲਾਕੇ 'ਚ ਸ਼ਾਂਤੀ ਪੂਰਵਕ ਵੋਟਾਂ ਪਈਆਂ
ਦੋਰਾਹਾ, 19 ਸਤੰਬਰ (ਮਨਜੀਤ ਸਿੰਘ ਗਿੱਲ)–ਦੋਰਾਹਾ ਇਲਾਕੇ 'ਚ ਬਲਾਕ ਸੰਮਤੀ ਤੇ ਜ਼ਿਲ•ਾ ਪ੍ਰੀਸ਼ਦ ਲਈ ਵੋਟਾਂ ਸ਼ਾਂਤੀ ਪੂਰਵਕ ਢੰਗ ਨਾਲ ਪਈਆਂ ਅਤੇ ਸਮਾਚਾਰ ਲਿਖੇ ਜਾਣ ਤੱਕ ਦੋਰਾਹਾ ਇਲਾਕੇ 'ਚ ਸ਼ਾਂਤੀ ਦਾ ਮਾਹੌਲ ਰਿਹਾ |
ਡੇਹਲੋਂ ਇਲਾਕੇ 'ਚ ਵੋਟਾਾ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਿ੍ਹਆ
ਡੇਹਲੋਂ, 19 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਾ ਬਲਾਕ ਡੇਹਲੋਂ ਅਧੀਨ ਪੈਂਦੇ ਪਿੰਡਾਾ ਅੰਦਰ ਵੋਟਾਾ ਪਾਉਣ ਦਾ ਕੰਮ ਅਮਨ ਸ਼ਾਾਤੀ ਨਾਲ ਨੇਪਰੇ ਚੜਿਆ, ਜਦਕਿ ਲੋਕਾਾ ਵਲੋਂ ਵੋਟਾਾ ਪਾਉਣ ਵਿਚ ਘੱਟ ਉਤਸ਼ਾਹ ਦਿਖਾਇਆ ਗਿਆ ¢ ਭਾਵੇਂ ਡੇਹਲੋਂ ਇਲਾਕੇ ਦੇ ਕਈ ਪਿੰਡਾਾ ਘਵੱਦੀ, ਕਿਲ•ਾ ਰਾਏਪੁਰ, ਡੰਗੋਰੇ, ਜਰਖੜ , ਬੂਲ ਆਦਿ ਕਈ ਪਿੰਡਾਾ ਅੰਦਰ 75 ਪ੍ਰਤੀਸ਼ਤ ਤੋਂ ਵੱਧ ਵੋਟਾਾ ਪੋਲ ਹੋਈਆਾ ਉੱਥੇ ਸ਼ੰਕਰ, ਸਾਇਆਾ ਕਲਾਾ, ਸਾਇਆਾ ਖ਼ੁਰਦ ਸਮੇਤ ਬਹੁਗਿਣਤੀ ਪਿੰਡਾਾ ਅੰਦਰ 40 ਪ੍ਰਤੀਸ਼ਤ ਤੋਂ ਵੀ ਘੱਟ ਵੋਟਾਾ ਪੋਲ ਹੋਣ ਕਾਰਨ ਓਵਰਆਲ ਬਲਾਕ ਡੇਹਲੋਂ ਅਤੇ ਜ਼ਿਲਾ ਪ੍ਰੀਸ਼ਦ ਜ਼ੋਨ ਕਿਲ•ਾ ਰਾਏਪੁਰ ਅੰਦਰ 50 ਤੋਂ 55 ਪ੍ਰਤੀਸ਼ਤ ਵੋਟਾਂ ਪੋਲ ਹੋ ਸਕੀਆਾ | ਜ਼ਿਲਾ ਪ੍ਰੀਸ਼ਦ ਜ਼ੋਨ ਕਿਲ•ਾ ਰਾਏਪੁਰ ਤੋਂ ਕਾਾਗਰਸ ਪਾਰਟੀ ਉਮੀਦਵਾਰ ਗੁਰਦੇਵ ਸਿੰਘ ਲਾਪਰਾਾ ਨੇ ਆਪਣੇ ਜੱਦੀ ਪਿੰਡ ਲਾਪਰਾਾ ਵਿਖੇ ਆਪਣੀ ਪਤਨੀ ਨਾਲ ਵੋਟ ਪਾਈ, ਜਦਕਿ ਅਕਾਲੀ ਉਮੀਦਵਾਰ ਜਗਦੀਪ ਸਿੰਘ ਬਿੱਟੂ ਡੇਹਲੋਂ ਨੇ ਜੱਦੀ ਪਿੰਡ ਡੇਹਲੋਂ ਵਿਖੇ ਵੋਟ ਪੋਲ ਕੀਤੀ¢
ਬੀਜਾ ਇਲਾਕੇ 'ਚ ਵੋਟਾਂ ਸ਼ਾਾਤੀ ਪੂਰਵਕ ਨਾਲ ਨੇਪਰੇ ਚੜ੍ਹੀਆਂ
ਬੀਜਾ, 19 ਸਤੰਬਰ (ਰਣਧੀਰ ਸਿੰਘ ਧੀਰਾ/ਕਸ਼ਮੀਰ ਸਿੰਘ ਬਗ਼ਲੀ)-ਜ਼ਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਾ ਅੱਜ ਚੋਣ ਸ਼ਾਾਤੀ ਪੂਰਵਕ ਨਾਲ ਨੇਪਰੇ ਚੜ ਗਈਆਾ ਹਨ ¢ ਕਸਬਾ ਬੀਜਾ ਵਿਖੇ 2282 ਵਿਚੋਂ 1177 , ਪਿੰਡ ਜਟਾਣਾ ਵਿਖੇ 1844 ਵੋਟਾਾ ਵਿਚੋਂ 1293 , ਪਿੰਡ ਬਰਮਾਲੀਪੁਰ ਵਿਖੇ 1675 ਵਿਚੋਂ 1231 , ਚੱਕ ਸਰਾਏ ਵਿਖੇ 1179 ਵਿਚੋਂ 842 , ਜਸਪਾਲੋਂ ਵਿਖੇ 1613 ਵਿਚੋਂ 914 , ਦਹਿੜੂ 1775 ਵਿੱਚੋ 762 , ਕਿਸ਼ਨਗੜ• 744 ਵਿਚੋਂ 593, ਅਸਗਰੀਪੁਰ 170 ਵਿਚੋਂ 124 , ਘੁੰਗਰਾਲੀ ਰਾਜਪੂਤਾਾ ਵਿਖੇ 1538 ਵਿਚੋਂ 1206 ,ਗਾਜੀਪਰ ਵਿਖੇ 452 ਚੋਂ 333 , ਕੋਟ ਸੇਖੋਂ ਵਿਖੇ 748 ਚੋਂ 460 ,ਗੰਢੂਆਾ 369 ਵਿਚੋਂ 258 , ਕੋਟ ਪਨੈਚ ਵਿਖੇ 636 ਵਿਚੋਂ 433 ਵੋਟਾਾ ਅਤੇ ਗੱਗੜਮਾਜਰਾ ਵਿਖੇ 480 ਵਿਚੋਂ 342 ਵੋਟਾਾ ਪੋਲ ਹੋਈਆਾ ¢
ਜੌੜੇਪੁਲ ਜਰਗ ਇਲਾਕੇ 'ਚ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਇਲਾਕੇ ਵਿਚ ਜ਼ਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਂਤੀ ਪੂਰਨ ਹੋਈਆਂ | ਪਿੰਡ ਰਾਜੇਵਾਲ 62 ਪ੍ਰਤੀਸ਼ਤ ਤੋਂ ਵੱਧ ਵੋਟਾਂ ਪੋਲ ਹੋਈਆਂ | ਇਲਾਕੇ ਵਿਚ ਸਭ ਤੋਂ ਵੱਧ ਵੋਟਾਂ ਰੋਹਣੋਂ ਕਲਾਂ ਅਤੇ ਤੁਰਮੁਰੀ ਵਿਖੇ ਪੋਲ ਹੋਈਆਂ | ਰੋਹਣੋਂ ਕਲਾਂ ਵਿਖੇ ਕੁੱਲ 1639 ਵੋਟਾਂ ਵਿਚੋਂ 1325 ਵੋਟਾਂ ਪੋਲ ਹੋਈਆਂ | ਜਦ ਕਿ ਤੁਰਮੁਰੀ ਵਿਚ 591 ਵਿਚੋਂ 490 ਵੋਟਾਂ ਪੋਲ ਹੋਈਆਂ |
ਬਲਾਕ ਸੰਮਤੀ ਲੁਧਿਆਣਾ ਦੋ 'ਚ 55 ਫੀਸਦੀ ਵੋਟਾਂ ਪਈਆਾ
ਕੁਹਾੜਾ, 19 ਸਤੰਬਰ (ਤੇਲੂ ਰਾਮ ਕੁਹਾੜਾ)-ਬਲਾਕ ਸੰਮਤੀ ਲੁਧਿਆਣਾ ਦੋ ਵਿਚ ਇਕਾ ਦੁਕਾ ਘਟਨਾਵਾਾ ਨੂੰ ਛੱਡਕੇ ਵੋਟਾਾ ਪਾਉਣ ਦਾ ਪਾਉਣ ਦਾ ਕੰਮ ਅਮਨ ਅਮਾਨ ਦੇ ਨਾਲ ਨੇਪਰੇ ਚੜ• ਗਿਆ ¢ ਪਿੰਡ ਬੁੱਢੇਵਾਲ ਵਿਖੇ ਮਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ ਜਦੋਂ ਵੋਟਾਾ ਪੈਣ ਦੌਰਾਨ ਦੋ ਗੁੱਟਾਾ ਵਿਚ ਤੂੰ-ਤੂੰ, ਮੈਂ-ਮੈਂ ਹੋਣ ਤੋਂ ਬਾਅਦ ਘਸੰੁਨ ਮੁੱਕੀ ਹੋ ਗਈ ¢ ਜਦੋਂ ਇਸ ਸਬੰਧੀ ਚੌਕੀ ਰਾਮਗੜ• ਦੇ ਇੰਚਾਰਜ ਇੰਸਪੈਕਟਰ ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਾ ਉਨ•ਾਾ ਕਿਹਾ ਕਿ ਅਜੇ ਤੱਕ ਕਿਸੇ ਵਲੋਂ ਕੋਈ ਸ਼ਿਕਾਇਤ ਨਹੀਂ ਆਈ ਜਦੋਂ ਵੀ ਕਿਸੇ ਵਿਰੁੱਧ ਕੋਈ ਸ਼ਿਕਾਇਤ ਆਈ ਤਾਾ ਤੁਰੰਤ ਕਾਰਵਾਈ ਕੀਤੀ ਜਾਵੇਗੀ ¢

ਸੱਪ ਦੇ ਕੱਟਣ ਨਾਲ ਨੌਜਵਾਨ ਲੜਕੀ ਦੀ ਮੌਤ

ਖੰਨਾ, 19 ਸਤੰਬਰ (ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਉੱਚਾ ਭਾਦਲਾ ਵਿਖੇ ਇਕ ਨੌਜਵਾਨ ਲੜਕੀ ਨੂੰ ਸੱਪ ਦੇ ਡੱਸ ਲੈਣ ਕਾਰਨ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ 16 ਸਾਲ ਦੀ ਨੌਜਵਾਨ ਲੜਕੀ ਮਨਜੋਤ ਕੌਰ ਪੁੱਤਰੀ ਕਿਰਨਜੀਤ ਸਿੰਘ ਅੱਜ ਸਵੇਰੇ 5 ਵਜੇ ਦੇ ਕਰੀਬ ਆਪਣੇ ਘਰ ਦੀ ...

ਪੂਰੀ ਖ਼ਬਰ »

ਭਾਗਪੁਰ ਵਿਖੇ ਪੋਲਿੰਗ ਬੂਥ 'ਤੇ ਡੂਮਣੇ ਮਖਿਆਲ ਦਾ ਹਮਲਾ

ਕੁਹਾੜਾ, 19 ਸਤੰਬਰ (ਤੇਲੂ ਰਾਮ ਕੁਹਾੜਾ)-ਬਲਾਕ ਸੰਮਤੀ ਲੁਧਿਆਣਾ 2 ਦੇ ਪਿੰਡ ਭਾਗਪੁਰ ਵਿਖੇ ਡੂਮਣੇ ਮਖਿਆਲ ਦਾ ਪੋਲਿੰਗ ਬੂਥ ਉੱਤੇ ਹਮਲਾ ਹੋਣ ਦੀ ਖ਼ਬਰ ਹੈ ¢ ਜਾਣਕਾਰੀ ਅਨੁਸਾਰ ਭਾਗਪੁਰ ਦੇ ਸਰਕਾਰੀ ਹਾਈ ਸਕੂਲ ਵਿਚ ਵੋਟਾਾ ਪੈਣ ਦਾ ਕੰਮ ਸਾਾਤੀ ਪੂਰਵਕ ਚੱਲ ਰਿਹਾ ਸੀ ¢ ...

ਪੂਰੀ ਖ਼ਬਰ »

ਚੋਣ ਡਿਊਟੀ 'ਤੇ ਆਏ ਅਮਲੇ ਲਈ ਸ਼ਰਾਬ ਦੀ ਸੇਵਾ ਬਣੀ ਚਰਚਾ ਦਾ ਵਿਸ਼ਾ

ਮਾਛੀਵਾੜਾ ਸਾਹਿਬ, 19 ਸਤੰਬਰ (ਸੁਖਵੰਤ ਸਿੰਘ ਗਿੱਲ)-ਬੇਟ ਇਲਾਕੇ ਦੇ ਇਕ ਪਿੰਡ ਵਿਚ ਚੋਣ ਡਿਊਟੀ 'ਤੇ ਆਏ ਕਰਮਚਾਰੀ ਨੂੰ ਇਲਾਕੇ ਦੇ ਚੋਣ ਅਧਿਕਾਰੀ ਵਲੋਂ ਇਸ ਕਰਕੇ ਫ਼ਾਰਗ ਕੀਤਾ ਗਿਆ ਕਿ ਉਸ ਨੇ ਕੋਈ ਨਸ਼ੀਲੀ ਚੀਜ਼ ਦੀ ਵਰਤੋਂ ਕੀਤੀ ਹੋਈ ਸੀ | ਜਾਣਕਾਰੀ ਅਨੁਸਾਰ ਲੋਕਾਂ ...

ਪੂਰੀ ਖ਼ਬਰ »

ਖੰਨਾ ਪਿ੍ਸਟਾਇਨ ਮਾਲ ਕੋਲ ਸੜਕ ਹਾਦਸੇ 'ਚ ਦੋ ਲੜਕੀਆਂ ਜ਼ਖ਼ਮੀ

ਖੰਨਾ, 19 ਸਤੰਬਰ (ਦਵਿੰਦਰ ਸਿੰਘ ਗੋਗੀ)-ਨੀਤਿਕਾ ਧੀਮਾਨ ਉਮਰ 17 ਸਾਲ ਪੁੱਤਰੀ ਰਾਜ ਕੁਮਾਰ ਧੀਮਾਨ ਜੋ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਜੀ. ਟੀ. ਬੀ. ਮਾਰਕੀਟ ਵਿਖੇ ਆਪਣੀ ਸਹੇਲੀ ਜਸ਼ਨਜੀਤ ਕੌਰ ਨਾਲ ਐਕਟਿਵਾ ਦੇ ਪਿੱਛੇ ਬੈਠ ਕੇ ਟਿਊਸ਼ਨ ਪੜ੍ਹਨ ਆ ਰਹੀ ਸੀ, ਪਿ੍ਸਟਾਇਨ ...

ਪੂਰੀ ਖ਼ਬਰ »

ਖੰਨਾ ਆਜ਼ਾਦ ਨਗਰ ਵਿਖੇ ਦੋ ਧਿਰਾਂ ਦੀ ਹੋਈ ਲੜਾਈ-ਤਿੰਨ ਜ਼ਖ਼ਮੀ

ਖੰਨਾ, 19 ਸਤੰਬਰ (ਦਵਿੰਦਰ ਸਿੰਘ ਗੋਗੀ)-ਅੱਜ ਆਜ਼ਾਦ ਨਗਰ ਵਿਖੇ ਹੀਰਾ ਸਾਹਨੀ ਉਸ ਦੀ ਭੈਣ ਚਾਂਦਨੀ ਅਤੇ ਮਾਮੀ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਗੁਆਂਢੀਆ ਗੁਰਪ੍ਰੀਤ, ਸੰਦੀਪ ਅਤੇ ਮਨਜੀਤ ਵਲੋਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਘਰ ਦੇ ਅੰਦਰ ਵੜ ਕੇ ...

ਪੂਰੀ ਖ਼ਬਰ »

15 ਕਿੱਲੋ ਭੁੱਕੀ ਸਮੇਤ ਦੋ ਕਾਬੂ, ਕੇਸ 'ਚ ਔਰਤ ਵੀ ਨਾਮਜ਼ਦ

ਸਮਰਾਲਾ, 19 ਸਤੰਬਰ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਇਕ ਮਰਦ ਤੇ ਔਰਤ ਨੂੰ 15 ਕਿੱਲੋ ਭੁੱਕੀ ਸਮੇਤ ਕਾਬੂ ਕਰਕੇ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਦੋਵਾਂ ਨੂੰ ਰਿਮਾਂਡ ...

ਪੂਰੀ ਖ਼ਬਰ »

2 ਵਿਅਕਤੀ 50 ਕਿੱਲੋ ਚੂਰਾ ਪੋਸਤ ਸਮੇਤ ਕਾਬੂ

ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਐਸ. ਐਸ. ਪੀ. ਖੰਨਾ ਧਰੁਵ ਦਹੀਆ ਨੇ ਦੱਸਿਆ ਕਿ ਅੱਜ 19 ਸਤੰਬਰ 2018 ਨੂੰ ਐਸ. ਪੀ. ਜਸਵੀਰ ਸਿੰਘ, ਡੀ. ਐਸ. ਪੀ. ਜਗਵਿੰਦਰ ਸਿੰਘ ਚੀਮਾ, ਡੀ.ਐਸ. ਪੀ. ਹਰਸਿਮਰਤ ਸਿੰਘ ਛੇਤਰਾਂ, ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਮਰਾਲਾ, ਲੇਡੀ ...

ਪੂਰੀ ਖ਼ਬਰ »

ਸੀ: ਅਕਾਲੀ ਆਗੂ ਮਾਸਟਰ ਮਲਕੀਤ ਸਿੰਘ ਸਹਾਰਨ ਮਾਜਰਾ ਨੂੰ ਸਦਮਾ

ਮਲੌਦ, 19 ਸਤੰਬਰ (ਪ.ਪ.)-ਮਲੌਦ ਤੋਂ ਅਜੀਤ ਦੇ ਪ੍ਰਤੀਨਿਧ ਸਹਾਰਨ ਮਾਜਰਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਛੋਟੇ ਮਾਮਾ ਜੀ, ਸ਼ੋ੍ਰਮਣੀ ਅਕਾਲੀ ਦਲ ਦੇ ਸੀ: ਆਗੂ ਮਾ: ਮਲਕੀਤ ਸਿੰਘ ਸਹਾਰਨ ਮਾਜਰਾ ਦੇ ਸਭ ਤੋਂ ਛੋਟੇ ਸਾਲ੍ਹਾ ਸਾਹਿਬ ਅਤੇ ਪੁਲੀਸ ਵਿਭਾਗ ...

ਪੂਰੀ ਖ਼ਬਰ »

ਮੇਜਰ ਚਰਨ ਸਿੰਘ ਦੀ ਅਗਵਾਈ 'ਚ ਜੀ. ਓ. ਜੀ. ਦੀ ਮੀਟਿੰਗ

ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਨੇੜਲੇ ਪਿੰਡ ਮਾਜਰਾ-ਰਹੌਣ ਵਿਖੇ ਤਹਿਸੀਲ ਹੈੱਡ ਮੇਜਰ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਜੀ. ਓ. ਜੀ. ਦੀ ਮੀਟਿੰਗ ਹੋਈ | ਜਿਸ ਵਿਚ ਸਬ-ਡਵੀਜ਼ਨ ਖੰਨਾ ਨਾਲ ਸਬੰਧਿਤ ਪਿੰਡਾਂ ਦੇ ਜੀਓਜੀ ਸਮੇਤ ਪਿੰਡ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਅੱਜ ਮਲੇਰਕੋਟਲਾ ਰੋਡ, ਮਾਜਰੀ, ਖੱਟੜਾ, ਰਸੂਲੜਾ ਦੀ ਬਿਜਲੀ ਬੰਦ ਰਹੇਗੀ

ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਖੰਨਾ ਦੇ ਏ. ਐਸ.. ਦਿਉਲ ਨੇ ਦੱਸਿਆ ਕਿ 66 ਕੇ. ਵੀ. ਗਰਿੱਡ ਬਾਹੋਮਾਜਰਾ ਤੋਂ ਜ਼ਰੂਰੀ ਮੁਰੰਮਤ ਕਰਨ ਲਈ ਦਿਨ ਵੀਰਵਾਰ 20 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਲੇਰਕੋਟਲਾ ਰੋਡ, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਸੂਬਾਈ ਇਜਲਾਸ ਅੱਜ ਤੋਂ

ਮਲੌਦ, 19 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਤੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਤਿੰਨ ਦਿਨਾਂ ਸੂਬਾਈ ਇਜਲਾਸ 20 ਤੋਂ 22 ਸਤੰਬਰ ...

ਪੂਰੀ ਖ਼ਬਰ »

ਇਯਾਲੀ ਵਲੋਂ ਪੋਲਿੰਗ ਸਮੇਂ ਕਾਂਗਰਸ 'ਤੇ ਬੂਥ ਕਬਜ਼ਿਆਂ ਦਾ ਦੋਸ਼

ਮੁੱਲਾਂਪੁਰ ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਪਿੰਡਾਂ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ ਅੱਜ (ਪੋਲਿੰਗ) ਵੋਟਾਂ ਦੇ ਦਿਨ ਸੱਤ੍ਹਾਧਾਰੀ ਸਰਕਾਰ ਦੇ ਆਗੂਆਂ ਦੀ ਨਜ਼ਰਸਾਨੀ ਹੇਠ ਕਈ ਪਿੰਡਾਂ ਦੇ ਬੂਥਾਂ ਉੱਪਰ ਸ਼੍ਰੋਮਣੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX