ਤਾਜਾ ਖ਼ਬਰਾਂ


ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  17 minutes ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  22 minutes ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  about 1 hour ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  about 1 hour ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  about 2 hours ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  about 4 hours ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  about 4 hours ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 4 hours ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  about 4 hours ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  about 4 hours ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਡੀ. ਐੱਸ. ਪੀ. ਅਤੇ ਰਾਕੇਸ਼ ਅਸਥਾਨਾ ਦੇ ਸਹਿਯੋਗੀ ਦੇਵੇਂਦਰ ਕੁਮਾਰ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਸੀ. ਬੀ. ਆਈ. ਨੇ ਦੇਵੇਂਦਰ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ...
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  about 5 hours ago
ਐੱਸ. ਏ. ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9 ਵੀਂ ਤੇ 10 ਵੀਂ ਸ਼੍ਰੇਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ 9 ਵੀਂ ਤੇ 10 ਵੀਂ ਸ਼੍ਰੇਣੀ ਲਈ ...
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  about 5 hours ago
ਦਸੂਹਾ, 23 ਅਕਤੂਬਰ (ਚੰਦਨ ਕੌਸ਼ਲ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦਾ ਛੋਟੇ ਭਰਾ ਜੋਸ ਕੁਰੀਆ ਸਮੇਤ ਹੋਰ ਪਰਿਵਾਰਕ ਮੈਂਬਰ ਕੇਰਲ ਤੋਂ ਅੱਜ ਸਵੇਰੇ ਦਸੂਹਾ ਪਹੁੰਚੇ। ਇਸ ਤੋਂ ਬਾਅਦ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  about 6 hours ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  about 7 hours ago
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)- ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਂਦੇ ਰੇਲਵੇ ਫਾਟਕ ਰੁਪਾਲੋਂ ਨੇੜੇ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ (47) ਵਾਸੀ ਪਿੰਡ ਮੰਡਿਆਲਾ ਖੁਰਦ ਦੇ...
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  about 6 hours ago
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  about 7 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  about 7 hours ago
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  about 7 hours ago
ਮਾਝੇ ਦੇ ਰੁੱਸੇ ਤਿੰਨ ਟਕਸਾਲੀ ਅਕਾਲੀ ਆਗੂ ਅੱਜ ਕਰ ਸਕਦੇ ਹਨ ਵੱਡਾ ਧਮਾਕਾ
. . .  about 8 hours ago
ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਜਰਮਨ ਕੋਲੋਂ ਪੁਲਿਸ ਨੇ ਵੱਡੀ ਗਿਣਤੀ 'ਚ ਬਰਾਮਦ ਕੀਤਾ ਅਸਲਾ
. . .  about 8 hours ago
ਸ਼੍ਰੋਮਣੀ ਕਮੇਟੀ ਨੇ ਵਾਪਸ ਬੁਲਾਏ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਲ ਦੋਵੇਂ ਮੈਂਬਰ
. . .  about 6 hours ago
ਪਾਬੰਦੀਸ਼ੁਦਾ ਨਸ਼ਾ ਰੱਖਣ ਦੇ ਦੋਸ਼ 'ਚ ਅਦਾਕਾਰ ਏਜਾਜ ਖ਼ਾਨ ਗ੍ਰਿਫ਼ਤਾਰ
. . .  about 9 hours ago
ਪਾਦਰੀ ਕੁਰੀਆਕੋਸ ਦੇ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਰਹੇਗੀ- ਡੀ. ਐੱਸ. ਪੀ.
. . .  about 9 hours ago
ਚੋਰਾਂ ਦੀ ਦਹਿਸ਼ਤ, ਇੱਕੋ ਰਾਤ 'ਚ ਦਰਜਨ ਦੇ ਕਰੀਬ ਦੁਕਾਨਾਂ 'ਚ ਕੀਤੀ ਚੋਰੀ
. . .  about 9 hours ago
'ਆਪ' ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਅੱਜ ਹੋਵੇਗੀ ਅਹਿਮ ਬੈਠਕ
. . .  about 9 hours ago
ਲੋਕਾਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਾ ਫਰਜ਼ੀ ਐੱਸ. ਪੀ. ਅਤੇ ਉਸ ਦਾ ਪਿਤਾ ਗ੍ਰਿਫ਼ਤਾਰ
. . .  about 9 hours ago
ਕੇਰਲ ਦੇ ਮੁੱਖ ਮੰਤਰੀ ਦਾ ਆਰ. ਐੱਸ. ਐੱਸ. 'ਤੇ ਦੋਸ਼- ਸਬਰੀਮਾਲਾ ਮੰਦਰ ਨੂੰ 'ਵਾਰ ਜ਼ੋਨ' ਬਣਾਉਣ ਦੀ ਕੀਤੀ ਕੋਸ਼ਿਸ਼
. . .  about 10 hours ago
ਅਧਿਆਪਕ ਯੂਨੀਅਨ ਵਲੋਂ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਜਾਵੇਗੀ ਬੈਠਕ
. . .  about 10 hours ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
. . .  about 10 hours ago
ਅਬੋਹਰ ਮੰਡੀ 'ਚ ਵਿਜੀਲੈਂਸ ਟੀਮ ਵਲੋਂ ਜਾਂਚ
. . .  about 10 hours ago
ਅੰਮ੍ਰਿਤਸਰ 'ਚ ਗੈਂਗਸਟਰ ਸੰਨੀ ਕਤਲ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ 'ਚ ਸੀ ਸ਼ਾਮਲ
. . .  about 11 hours ago
ਨਾਗਰਿਕਤਾ ਬਿੱਲ ਨੂੰ ਲੈ ਕੇ 46 ਸੰਗਠਨਾਂ ਨੇ ਕੀਤਾ ਅਸਾਮ ਬੰਦ ਦਾ ਐਲਾਨ
. . .  about 11 hours ago
ਕੁਝ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿੱਕਰੀ ਨੂੰ ਦਿੱਤੀ ਮਨਜ਼ੂਰੀ
. . .  about 11 hours ago
'ਮਹਾਂਰਿਸ਼ੀ ਵਾਲਮੀਕਿ ਜਯੰਤੀ' ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ ਐੱਚ. ਡੀ. ਦੇਵਗੌੜਾ
. . .  about 12 hours ago
ਬਠਿੰਡਾ 'ਚ ਫ਼ੈਕਟਰੀ ਨੂੰ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
. . .  about 12 hours ago
ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਡੀ.ਜੀ.ਐਮ.ਓ. ਪੱਧਰ ਦੀ ਹੋਵੇਗੀ ਗੱਲਬਾਤ
. . .  about 13 hours ago
ਲਗਾਤਾਰ ਛੇਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਹੋਈ ਕਟੌਤੀ
. . .  about 13 hours ago
ਸਕੂਲ ਬੱਸ ਨਾਲ ਹਾਦਸਾ, 2 ਬੱਚਿਆਂ ਦੀ ਮੌਤ, 20 ਜ਼ਖਮੀ
. . .  about 14 hours ago
ਜੱਜ ਦੀ ਪਤਨੀ ਤੋਂ ਬਾਅਦ ਬੇਟੇ ਦੀ ਹੋਈ ਮੌਤ, 10 ਦਿਨ ਪਹਿਲਾ ਗਨਰ ਨੇ ਸ਼ਰੇਆਮ ਮਾਰੀ ਸੀ ਗੋਲੀ
. . .  about 14 hours ago
ਅੱਜ ਦਾ ਵਿਚਾਰ
. . .  about 14 hours ago
ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  about 1 hour ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  1 day ago
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  1 day ago
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  1 day ago
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  1 day ago
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਹਰਿਆਣਾ ਹਿਮਾਚਲ

ਪੰਜਾਬ ਪੁਲਿਸ 'ਚ ਸਰਬੋਤਮ ਸੇਵਾਵਾਂ ਦੇਣ 'ਤੇ ਦਵਿੰਦਰ ਸਿੰਘ ਸੂਬਾਈ ਪੱਧਰੀ ਪੁਰਸਕਾਰ ਨਾਲ ਸਨਮਾਨਿਤ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ)-ਪੁਲਿਸ ਅਨੂਸ਼ਾਸਿਤ ਫੋਰਸ ਦਾ ਮਹੁੱਤਪੂਰਣ ਵਿਭਾਗ ਹੈ, ਸਮਾਜ ਦੇ ਹਰ ਵਿਅਕਤੀ ਦਾ ਪੁਲਿਸ ਨਾਲ ਵਾਹ ਪੈਂਦਾ ਰਹਿੰਦਾ ਹੈ | ਪੁਲਿਸ ਵਿਭਾਗ 'ਚ ਕਈ ਕਰਮਚਾਰੀ ਅਫ਼ਸਰ ਜਦੋਂ ਪੁਲਿਸ ਵਰਦੀ ਵਿਚ ਇਮਾਨਦਾਰੀ ਨਾਲ ਪੇਸ਼ ਆਉਂਦੇ ਹਨ, ਤਾਂ ਸਮਾਜ ਵਿਚ ਉਨ੍ਹਾਂ ਨੂੰ ਸਨਮਾਨ ਸਤਿਕਾਰ ਨਸੀਬ ਹੁੰਦਾ ਹੈ ਅਤੇ ਤਰੱਕੀਆਂ ਵੀ ਮਿਲਦੀਆਂ ਹਨ | ਬੇਸ਼ਕ ਪੁਲਿਸ 'ਤੇ ਧੱਬੇ ਲਗਦੇ ਰਹਿੰਦੇ ਹਨ, ਪਰ ਉੁਲਟ ਹਾਲਾਤਾਂ ਵਿਚ ਸਿਰੜੀ, ਇਮਾਨਦਾਰੀ ਜਨਤਾ ਨੂੰ ਸਮਰਪਿਤ ਹੈ ਕਿ ਸੇਵਾ ਨਿਭਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਬੇਸੂਮਾਰ ਤਰੱਕੀਆਂ ਤੇ ਜਨਤਾ ਕੋਲੋਂ ਅਥਾਹ ਪਿਆਰ ਮਿਲਦਾ ਹੈ | ਅਜੋਕੇ ਸਮੇਂ ਵਿਚ ਪੁਲਿਸ ਕਰਮਚਾਰੀਆਂ ਨੂੰ ਦਾਦ ਦੇਣੀ ਬਣਣੀ ਹੈ | ਅਜਿਹਾ ਹੀ ਇਕ ਨੌਵਜਾਨ ਹੈ ਦਵਿੰਦਰ ਸਿੰਘ ਭੱਟੀ ਪਿੰਡ ਚੰਦੜਕਲਾਂ, ਤਹਿਸੀਲ ਟੋਹਾਣਾ ਜ਼ਿਲ੍ਹਾ ਫਤਿਹਾਬਾਦ ਦੇ ਰਹਿਣ ਵਾਲਾ ਹੈ | 10ਵੀਂ ਤੋਂ ਬਾਅਦ ਪੰਜਾਬ ਪੁਲਿਸ ਵਿਚ ਸਿਪਾਹੀ ਭਰਤੀ ਹੋਇਆ | ਸਿਪਾਹੀ ਟਰੇਨਿੰਗ ਵਿਚ ਅੱਵਲ ਰਹਿਣ 'ਤੇ ਹਲਵਦਾਰ ਬਣ ਗਿਆ ਅਤੇ ਅੱਜ ਪਟਿਆਲਾ ਪੁਲਿਸ ਵਿਚ ਏ.ਐਸ.ਆਈ. ਹੈੇ | ਵਿਆਹ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਜਾਰੀ ਰੱਖੀ ਅਤੇ ਅੱਜ-ਕੱਲ੍ਹ ਐਸ.ਪੀ. ਹੈੱਡ ਕੁੁਆਰਟਰ ਦਾ ਮੁੱਖ ਰੀਡਰ ਹੈ | ਪੁਲਿਸ ਦੇ ਕੰਮ ਨੂੰ ਏਨਾ ਸਮਰਪਿੱਤ ਹੈ ਕਿ 26 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਨੇ ਸਟੇਟ ਇਨਾਮ ਦੇ ਕੇ ਨਵਾਜਿਆ ਤੇ ਦਵਿੰਦਰ ਸਿੰਘ ਦੀਆਂ ਪੁਲਿਸ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਡੀ.ਜੀ.ਪੀ. ਨੇ ਉਨ੍ਹਾਂ ਨੂੰ ਡਿਸਕ ਅਵਾਰਡ ਦੇ ਕੇ ਸਨਮਾਨਿਤ ਕੀਤਾ | ਦਵਿੰਦਰ ਸਿੰਘ ਜਿੱਥੇ ਆਪਣੇ ਮਹਿਕਮੇ ਨੂੰ ਸਮਰਪਿੱਤ ਹੈ | ਉਥੇ ਉਸਦੇ ਬੱਚੇ ਬੇਟੀ ਸਿਮਰਨ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਤੇ ਬੇਟਾ 11ਵੀਂ ਜਮਾਤ ਵਿਚ ਮੋਹੀਰ ਵਿਦਿਆਰਥੀਆਂ ਵਿਚ ਸ਼ਾਮਿਲ ਹੈ | ਦਵਿੰਦਰ ਸਿੰਘ ਆਪਣੇ ਪਿੰਡ ਚੰਦੜਕਲਾਂ ਵੀ ਕਦੇ-ਕਦੇ ਆਪਣੇ ਮਾਤਾ-ਪਿਤਾ, ਚਾਚਿਆਂ ਨੂੰ ਮਿਲਣ ਆ ਜਾਂਦਾ ਹੈ | ਪਰ ਉਸ ਨੂੰ ਚਿੰਤਾ ਆਪਣੇ ਦਫ਼ਤਰ ਦੇ ਕੰਮ ਦੀ ਰਹਿੰਦੀ ਹੈ | ਛੋਟੀ ਉਮਰ ਵਿਚ ਮੱਲਾਂ ਮਾਰਣ ਵਾਲਾ ਦਵਿੰਦਰ ਦਾ ਕਹਿਣਾ ਹੈ ਕਿ ਮਿਹਨਤ ਕਰਨਾ, ਇਮਾਨਦਾਰੀ ਤੇ ਤਨਦੇਹੀ ਨਾਲ ਡਿਉਟੀ ਕਰਨਾ ਉਸਦਾ ਉਦੇਸ਼ ਹੈ |

30 ਨਵੰਬਰ ਤੱਕ ਐਸ.ਸੀ. ਬੈਗਲਾਗ ਨਾ ਭਰਨ 'ਤੇ 6 ਦਸੰਬਰ ਤੋਂ ਹੋਵੇਗਾ ਅੰਦੋਲਨ-ਰੀਨਾ ਵਾਲਮੀਕੀ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਆਲ ਇੰਡੀਆ ਅੰਬੇਡਕਰ ਮਹਾਂਸਭਾ ਹਰਿਆਣਾ ਦੀ ਸੂਬਾਈ ਪ੍ਰਧਾਨ ਰੀਨਾ ਵਾਲਮੀਕੀ ਨੇ ਅਨੁਸੂਚਿਤ ਜਾਤੀ ਦੇ ਖਾਲੀ ਬੈਕਲਾਗ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਮੰਗ ਚੁੱਕੀ ਹੈ | ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ...

ਪੂਰੀ ਖ਼ਬਰ »

ਹੁਣ ਫਰੀਦਾਬਾਦ ਵਿਚ ਵੀ ਗੈਂਗਰੇਪ ਦਾ ਮਾਮਲਾ ਆਇਆ ਸਾਹਮਣੇ

ਫਰੀਦਾਬਾਦ, 19 ਸਤੰਬਰ (ਅਜੀਤ ਬਿਊਰੋ)-ਰਿਵਾੜੀ ਗੈਂਗਰੇਪ ਮਾਮਲੇ ਵਿਚ ਹੁਣ ਤੱਕ 2 ਮੁੱਖ ਦੋਸ਼ੀ ਪੁਲਿਸ ਗਿ੍ਫ਼ਤ ਤੋਂ ਬਾਹਰ ਹਨ, ਪਰ ਸੂਬੇ ਵਿਚ ਰੋਜ਼ਾਨਾ ਜਬਰ ਜਨਾਹ ਦੀਆਂ ਘਟਨਾਵਾਂ ਹੋ ਰਹੀਆਂ ਹਨ | ਪਹਿਲਾਂ ਰੋਹਤਕ, ਫਿਰ ਮੰਗਲਵਾਰ ਨੂੰ ਰਿਵਾੜੀ ਵਿਚ ਇਕ ਪਾਸੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਅੰਦੋਲਨ ਦੇ ਦੂਜੇ ਗੇੜ ਵਿਚ ਕਰਮਚਾਰੀਆਂ ਨੇ ਸ਼ੁਰੂ ਕੀਤਾ ਧਰਨਾ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹੈ | ਇਸੇ ਰਣਨੀਤੀ ਦੇ ਚਲਦਿਆਂ ਐਸੋਸੀਏਸ਼ਨ ਨੇ ਸੂਬੇ ਦੇ ਸਾਰੇ ਸਰਕਲ ਦਫ਼ਤਰਾਂ 'ਚ ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ...

ਪੂਰੀ ਖ਼ਬਰ »

ਡੀ.ਏ.ਵੀ. ਹੋਸਟਲ 'ਚ ਰਹਿਣ ਵਾਲੀਆਂ ਵਿਦਿਆਰਥਣਾਂ ਦੀ ਫ੍ਰਰੈਸ਼ਰ ਪਾਰਟੀ ਹੋਈ

ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਦੇ ਹੋਸਟਲ 'ਚ ਰਹਿਣ ਵਾਲੀਆਂ ਵਿਦਿਆਰਥਣਾਂ ਦੀ ਫਰੈਸ਼ਰ ਪਾਰਟੀ ਕੀਤੀ ਗਈ | ਜਿਸ 'ਚ ਸਿਰਫ ਹੋਸਟਲ ਵਿਚ ਰਹਿਣ ਵਾਲੀਆਂ ਵਿਦਿਆਰਥਣਾਂ ਨੇ ਹੀ ਹਿੱਸਾ ਲਿਆ | ਇਸ ਪ੍ਰੋਗਰਾਮ 'ਚ ਮਿਸ ਫਰੈਸ਼ਰ, ਮਿਸ ...

ਪੂਰੀ ਖ਼ਬਰ »

ਸਾਹਿਲ ਗੋਸਵਾਮੀ ਵਲੋਂ ਗਾਏ ਗੀਤ 'ਖਿਆਲ' ਦਾ ਪੋਸਟਰ ਰਿਲੀਜ਼

ਰਤੀਆ, 19 ਸਤੰਬਰ (ਬੇਅੰਤ ਮੰਡੇਰ)-ਉੱਘੇ ਪੰਜਾਬੀ ਮਿਊਜਿਕ ਕੰਪਨੀ ਵਾਈਟ ਹਿਲ ਵਲੋਂ ਖੇਤਰ ਦੇ ਬਹੁਤ ਹੀ ਸੁਰੀਲੀ ਆਵਾਜ਼ ਦੇ ਧਨੀ ਪੰਜਾਬੀ ਨੌਜਵਾਨ ਗਾਇਕ ਸਾਹਿਲ ਗੋਸਵਾਮੀ ਦਾ ਗਾਇਆ ਨਵਾਂ ਗੀਤ ਖਿਆਲ ਦਾ ਪੋਸਟਰ ਰਿਲੀਜ਼ ਪ੍ਰੋਗਰਾਮ ਇਕ ਰੈਸਟੋਰੈਂਟ ਵਿਚ ਕੀਤਾ | ਜਿਸ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਬੰਧਕ ਬਣਾ ਕੇ ਕੀਤਾ ਜਬਰ ਜਨਾਹ

ਫਤਿਹਾਬਾਦ, 19 ਸਤੰਬਰ (ਹਰਬੰਸ ਮੰਡੇਰ)-ਜ਼ਿਲ੍ਹੇ ਦੇ ਭੱਟੂਕਲਾਂ ਕਸਬੇ ਵਿਚ ਇਕ ਨਾਬਾਲਗ ਲੜਕੀ ਨੂੰ 15 ਦਿਨ ਤੱਕ ਬੰਧਕ ਬਣਾ ਕੇ ਉਸ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਇੰਚਾਰਜ ਨੇ ਐਫ.ਆਈ.ਆਰ. ਦਰਜ ...

ਪੂਰੀ ਖ਼ਬਰ »

ਰਾਣੀਆ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਦੂਸ਼ਿਤ ਪੀਣ ਵਾਲੇ ਪਾਣੀ ਦਾ ਮਾਮਲਾ

ਏਲਨਾਬਾਦ, 19 ਸਤੰਬਰ (ਜਗਤਾਰ ਸਮਾਲਸਰ)-ਰਾਣੀਆ ਸ਼ਹਿਰ, ਅਭੋਲੀ ਅਤੇ ਧਨੂਰ ਆਦਿ ਪਿੰਡਾਂ 'ਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਸੰਘਰਸ਼ ਕਰ ਰਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਚੰਦੀ ਅੱਜ ਚੰਡੀਗੜ੍ਹ 'ਚ ਹਰਿਆਣਾ ਦੇ ਜਨ ...

ਪੂਰੀ ਖ਼ਬਰ »

ਏ.ਆਈ.ਜੀ. ਸਰੀਨ ਕੁਮਾਰ ਦੀ ਮਾਤਾ ਦੇ ਕਾਤਲਾਂ ਨੂੰ ਫੌਰੀ ਗਿ੍ਫ਼ਤਾਰ ਕਰਨ ਦੀ ਕੀਤੀ ਮੰਗ

ਹਿਸਾਰ, 19 ਸਤੰਬਰ (ਰਾਜ ਪਰਾਸ਼ਰ)-ਭਗਵਾਨ ਪਰਸ਼ੂਰਾਮ ਜਨ ਸੇਵਾ ਸਮਿਤੀ ਨੇ ਜਲੰਧਰ 'ਚ ਤਾਇਨਾਤ ਪੁਲਿਸ ਦੇ ਉੱਚ ਅਧਿਕਾਰੀ ਏ.ਆਈ.ਜੀ. ਸਰੀਨ ਕੁਮਾਰ ਪ੍ਰਭਾਕਰ ਦੀ ਮਾਤਾ ਸ਼ੀਲਾ ਪ੍ਰਭਾਕਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਅਤੇ ਲੁੱਟ-ਖੋਹ ਕਰਨ ਵਾਲਿਆਂ ਦੀ ਫੌਰੀ ਗਿ੍ਫ਼ਤਾਰੀ ...

ਪੂਰੀ ਖ਼ਬਰ »

ਨਚੀਕੇਤਨ ਪਬਲਿਕ ਸਕੂਲ ਦੇ ਨੀਰਜ ਅਤੇ ਹੰਸਦੀਪ ਸਿੰਘ ਨੈਸ਼ਨਲ ਪੱਧਰ 'ਤੇ ਵਿਖਾਉਣਗੇ ਆਪਣੀ ਖੇਡ ਦੇ ਜੌਹਰ

ਏਲਨਾਬਾਦ, 19 ਸਤੰਬਰ (ਜਗਤਾਰ ਸਮਾਲਸਰ)-ਜੀਂਦ ਵਿਚ ਹੋਏ ਹਰਿਆਣਾ ਸਟੇਟ ਅਥਲੈਟਿਕਸ ਸਬ-ਜੂਨੀਅਰ ਖੇਡ ਮੁਕਾਬਲਿਆਂ 'ਚ ਸਥਾਨਕ ਨਚੀਕੇਤਨ ਪਬਲਿਕ ਸਕੂਲ ਵਲੋਂ ਅੰਡਰ-14 ਵਿਚ ਹਿੱਸਾ ਲੈਂਦੇ ਹੋਏ ਨੀਰਜ ਨੇ ਹਾਈ ਜੰਪ ਅਤੇ ਹੰਸਦੀਪ ਨੇ ਸ਼ਾਟਪੁੱਟ ਵਿਚ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ 3 ਜ਼ਖ਼ਮੀ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ)-ਗੂਗਾ ਮਾੜੀ (ਰਾਜਸਥਾਨ) ਦਰਸ਼ਨਾਂ ਲਈ 2 ਮੋਟਰਸਾਈਕਲਾਂ 'ਤੇ ਜਾ ਰਹੇ ਪਿੰਡ ਰੱਤਾਥੇਹ ਦੇ ਮਜਦੂਰ ਪਰਿਵਾਰ ਦੇ 4 ਨੌਜਵਾਨਾਂ ਭੱਠੂਕਲਾਂ ਦੇ ਨਜ਼ਦੀਕ ਸੜਕ 'ਤੇ ਆਏ ਆਵਾਰਾ ਪਸ਼ੂਆਂ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ | ਜਿੱਥੇ ਇਕ ...

ਪੂਰੀ ਖ਼ਬਰ »

ਰਵੀ ਬਣੇ ਬਾਜ਼ੀਗਰ ਯੁਵਾ ਮੋਰਚਾ ਦੇ ਪ੍ਰਧਾਨ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਬਾਜੀਗਰ ਯੁਵਾ ਮੋਰਚਾ ਦੀ ਮੀਟਿੰਗ ਮਾਰਕੰਡਾ ਮੰਦਰ 'ਚ ਹੋਈ, ਜਿਸ 'ਚ ਸ਼ਾਹਾਬਾਦ ਹਲਕੇ ਦੇ ਸਾਰੇ ਪਿੰਡਾਂ ਤੋਂ ਬਾਜੀਗਰ ਬਰਾਦਰੀ ਦੇ ਸਾਰੇ ਯੁਵਾ ਇਕੱਠੇ ਹੋਏ | ਇਸ ਦੌਰਾਨ ਸਰਵਸੰਮਤੀ ਨਾਲ ਰਵੀ ਬਾਜੀਗਰ ਨੂੰ ਪ੍ਰਧਾਨ ...

ਪੂਰੀ ਖ਼ਬਰ »

ਅੱਜ ਵੀ ਹੁੰਦਾ ਹੈ ਲੜਕੇ-ਲੜਕੀ ਦੀ ਸਿੱਖਿਆ 'ਚ ਵਿਤਕਰਾ-ਡਾ. ਸ਼ਿਓਕੰਦ

ਥਾਨੇਸਰ, 19 ਸਤੰਬਰ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੋਹਾਰ ਮਾਜਰਾ 'ਚ ਬੇਟੀ ਬਚਾਓ-ਬੇਟੀ ਪੜ੍ਹਾਓ ਕਮੇਟੀ ਵਲੋਂ ਗੋਸ਼ਠੀ ਕੀਤੀ ਗਈ | ਗੋਸ਼ਠੀ 'ਚ ਮੁੱਖ ਬੁਲਾਰੇ ਵਜੋਂ ਜੈਰਾਮ ਸਿੱਖਿਆ ਕਾਲਜ ਦੀ ਪਿ੍ੰਸੀਪਲ ਡਾ. ਪ੍ਰਤਿਭਾ ਸ਼ਿਓਕੰਦ ਨੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਮਿੰਨੀ ਸਕੱਤਰੇਤ 'ਚ 48.43 ਦੀ ਲਾਗਤ ਨਾਲ ਬਣੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਨੇਟ ਮੀਟਿ੍ਕ ਆਨ ਗ੍ਰੀਡ ਸੋਲਰ ਪਾਵਰ ਪਲਾਂਟ ਤੋਂ ਮਿੰਨੀ ਸਕੱਤਰੇਤ ਦੇ ਬਿਜਲੀ ਬਿਲ ਵਿਚ ਹਰ ਸਾਲ 12 ਲੱਖ ਰੁਪਏ ਦੀ ਬੱਚਤ ਹੋਵੇਗੀ | ਏਨਾ ਹੀ ਨਹੀਂ, 25 ਸਾਲ ਵਿਚ ਇਸ ਪਾਵਰ ...

ਪੂਰੀ ਖ਼ਬਰ »

ਔਰਤਾਂ ਨੇ ਸਰਕਾਰ ਅਤੇ ਵਿਭਾਗ ਿਖ਼ਲਾਫ਼ ਕੀਤੀ ਜ਼ਬਰਦਸਤ ਨਾਅਰੇਬਾਜ਼ੀ
ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੇ ਨੌਹਰ ਰੋਡ ਕੀਤਾ ਜਾਮ

ਏਲਨਾਬਾਦ, 19 ਸਤੰਬਰ (ਜਗਤਾਰ ਸਮਾਲਸਰ)-ਸ਼ਹਿਰ ਦੇ ਵਾਰਡ-15 'ਚ ਨੌਹਰ ਰੋਡ 'ਤੇ ਸਥਿਤ ਸ਼ਨੀ ਮੰਦਰ ਦੇ ਕੋਲ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਣ ਤੋਂ ਖਫਾ ਵਾਰਡ ਵਾਸੀਆਂ ਨੇ ਨੌਹਰ ਰੋਡ 'ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੇ ਜਨ ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਪੋਸਟਰ ਮੇਕਿੰਗ 'ਚ ਸੋਨੀਆ ਰਹੀ ਅੱਵਲ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਆਰੀਆ ਕੰਨਿਆ ਕਾਲਜ 'ਚ ਰੋਟੇ੍ਰਕਟ ਕਲੱਬ ਵਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨਾ ਸੀ | ਕਾਲਜ ਦੀ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਅਗਰਵਾਲ ਸਮਾਜ ਨੇ ਕੀਤਾ ਸਮਰਥਨ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਅਗਰਵਾਲ ਸਮਾਜ ਦੇ ਲੋਕਾਂ ਦੀ ਇਕ ਮਹੱਵਪੂਰਨ ਬੈਠਕ ਹੋਈ, ਜਿਸ 'ਚ 30 ਸਤੰਬਰ ਨੂੰ ਜੀਂਦ 'ਚ ਹੋਣ ਵਾਲੇ ਜਾਣ-ਪਛਾਣ ਸੰਮੇਲਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ | ਇਸ ਬੈਠਕ ਦੀ ਪ੍ਰਧਾਨਞੀ ਅਖਿਲ ਭਾਰਤੀ ਅਗਰਵਾਲ ਸਮਾਜ ਦੇ ...

ਪੂਰੀ ਖ਼ਬਰ »

ਅੰਬੇਡਕਰ ਭਵਨ ਚੀਕਾ ਵਿਖੇ ਨਿਰੰਕਾਰੀ ਸਤਿਸੰਗ ਕੀਤਾ

ਗੂਹਲਾ ਚੀਕਾ, 19 ਸਤੰਬਰ (ਓ.ਪੀ. ਸੈਣੀ)-ਅੰਬੇਡਕਰ ਭਵਨ ਚੀਕਾ ਵਿਖੇ ਨਿੰਬਰਾਨ ਪਰਿਵਾਰ ਵਲੋਂ ਵਿਸ਼ਾਲ ਸਤਿਸੰਗ ਤੇ ਵਿਸ਼ਾਲ ਭੰਡਾਰਾ ਲਾਇਆ ਗਿਆ | ਇਸ ਮੌਕੇ 'ਤੇ ਜੋਨਲ ਇੰਚਾਰਜ ਲੁਧਿਆਣਾ ਪੂਜਨੀਕ ਬ੍ਰਹਮ ਰਿਸ਼ੀ ਐਚ.ਐਸ. ਚਾਵਲਾ ਨੇ ਸੰਗਤ ਨੂੰ ਨਿਹਾਲ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੱਦਣ ਦਾ ਮਾਮਲਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ 'ਚ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਜਗਦੀਸ਼ ਸਿੰਘ ਝੀਂਡਾ ਨੂੰ ਬਹੁੱਮਤ ਸਾਬਿਤ ਕਰਨ ਲਈ ਮੀਟਿੰਗ ਸੱਦਣ ਲਈ 30 ਮੈਬਰਾਂ ਵਲੋਂ ਦਿੱਤੇ ਗਏ ਨੋਟਿਸਾਂ ਦੀ ਮੌਜੂਦਾ ਪ੍ਰਧਾਨ ਝੀਂਡਾ ਵਲੋਂ ਰੱਦ ਕਰ ਦੇਣ ...

ਪੂਰੀ ਖ਼ਬਰ »

ਤਾਇਕਵਾਂਡੋ ਵਿਚ ਅਜੈ ਨੇ ਜਿੱਤਿਆ ਸਿਲਵਰ

ਰਵਾਨਾ, 19 ਸਤੰਬਰ (ਅਜੀਤ ਬਿਊਰੋ)-ਸੂਬਾਈ ਪੱਧਰੀ ਖੇਡਾਂ ਰਿਵਾੜੀ 'ਚ ਬੀਤੇ ਦਿਨੀਂ ਹੋਈਆਂ, ਜਿਸ 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਅਜੈ ਪੁੱਤਰ ਵਕੀਲ ਸਿੰਘ ਜਮਾਤ 11ਵੀਂ ਅੰਡਰ-17 ਤਾਈਕਵਾਂਡੋ 51 ਕਿਲੋ ਵਰਗ ਨੇ ਦੂਜਾ ਸਥਾਨ ਹਾਸਲ ਕਰਕੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦਾ ਕੁਣਬਾ ਵਧ ਰਿਹਾ ਹੈ-ਬੀਰ ਸਿੰਘ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਦੀ ਇਕ ਨੁੱਕੜ ਸਭਾ ਪਿੰਡ ਖਰੀਂਡਵਾ 'ਚ ਹੋਈ | ਜਿਸ 'ਚ ਸੰਗਠਨ ਬੀਰ ਸਿੰਘ ਨੇ ਪ੍ਰਧਾਨਗੀ ਕੀਤੀ ਅਤੇ ਪਿਹੋਵਾ ਦੇ ਸੰਗਠਨ ਮੰਤਰੀ ਸੁਮਿਤ ਹਿੰਦੁਸਤਾਨੀ ਮੁੱਖ ਮਹਿਮਾਨ ਰਹੇ | ਸੁਮਿਤ ਹਿੰਦੁਸਤਾਨੀ ਨੇ ...

ਪੂਰੀ ਖ਼ਬਰ »

ਦਿਨ-ਦਿਹਾੜੇ ਪੁਲਿਸ ਅਫ਼ਸਰ ਦੀ ਘਰ ਵਾਲੀ ਦੇ ਗਲ ਤੋਂ ਸੋਨੇ ਦੀ ਚੇਨ ਝਪਟ ਕੇ ਚੋਰ ਫ਼ਰਾਰ

ਪਾਉਂਟਾ ਸਾਹਿਬ, 19 ਸਤੰਬਰ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਇਲਾਕੇ ਵਿਖੇ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਕੋਈ ਕਮੀ ਨਹੀਂ ਦਿਖ਼ਾਈ ਦੇ ਰਹੀ | ਅੱਜ ਦੀ ਤਾਜ਼ਾ ਘਟਨਾ ਵਿਚ ਇਕ ਔਰਤ ਦੇ ਗਲ 'ਚੋਂ ਸੋਨੇ ਦੀ ਚੇਨ ਉਡਾ ਕੇ ਚੋਰ ਫ਼ਰਾਰ ਹੋ ਗਏ | ਹੈਰਾਨਗੀ ਦੀ ਗੱਲ ਹੈ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਅਤੇ ਹੈਰੇਇਨ ਸਮੇਤ 2 ਕਾਬੂ

ਕਾਲਾਂਵਾਲੀ, 19 ਸਤੰਬਰ (ਭੁਪਿਦਰ ਪੰਨੀਵਾਲੀਆ)-ਸੀ.ਆਈ.ਏ. ਡੱਬਵਾਲੀ ਸਟਾਫ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਇਕ ਵਿਅਕਤੀ ਨੂੰ ਪਿੰਡ ਕਾਲਾਂਵਾਲੀ ਖੇਤਰ ਤੋਂ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 200 ਨਸ਼ੀਲੀ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ | ਮੁਲਜ਼ਮ ...

ਪੂਰੀ ਖ਼ਬਰ »

ਬਿਹਤਰ ਸਿੱਖਿਆ ਨਤੀਜੇ ਲਈ ਸਕਸ਼ਮ ਟੀਮ ਅਤੇ ਅਧਿਆਪਕ ਨਿਭਾਉਣ ਅਹਿਮ ਭੂਮਿਕਾ-ਐਸ.ਡੀ.ਐਮ.

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਆਰੀਆ ਕੰਨਿਆ ਕਾਲਜ 'ਚ ਬਲਾਕ ਦੇ ਸਾਰੇ ਸਕੂਲਾਂ ਦੀ ਇੰਚਾਰਜ਼, ਪ੍ਰਾਈਮਰੀ ਸਕੂਲਾਂ ਦੇ ਹੈੱਡ ਅਤੇ ਇੰਚਾਰਜਾਂ ਦੀ ਇਕ ਬੈਠਕ ਹੋਈ | ਬੈਠਕ 'ਚ ਐਸ.ਡੀ.ਐਮ. ਸਤਬੀਰ ਸਿੰਘ ਕੁੰਡੂ ਨੇ ਕਿਹਾ ਕਿ ਬਲਾਕ ਸ਼ਾਹਾਬਾਦ 'ਚ ਅਕਤੂਬਰ ...

ਪੂਰੀ ਖ਼ਬਰ »

ਅਥਲੈਟਿਕਸ ਚੈਂਪੀਅਨਸ਼ਿਪ 'ਚ ਵਿਕਰਮ ਗੋਂਦਾਰਾ ਨੇ ਹਾਸਲ ਕੀਤਾ ਤੀਜਾ ਸਥਾਨ

ਕਾਲਾਂਵਾਲੀ, 19 ਸਤੰਬਰ (ਭੁਪਿਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਔਢਾਂ ਦੇ ਮਾਤਾ ਹਰਕੀ ਦੇਵੀ ਸੀਨੀਅਰ ਸੈਕੇਂਡਰੀ ਸਕੂਲ 11ਵੀਂ ਜਮਾਤ ਦੇ ਵਿਦਿਆਰਥੀ ਵਿਕਰਮ ਗੋਦਾਰਾ ਨੇ ਹਰਿਆਣਾ ਸਟੇਟ ਓਪਨ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ...

ਪੂਰੀ ਖ਼ਬਰ »

ਲੋਕਾਂ ਨੂੰ ਹੁਣ ਤੰਗ ਗਲੀਆਂ 'ਚ ਹੋਵੇਗੀ ਅੱਗ ਬੁਝਾਉਣ ਦੀ ਸਹੂਲਤ ਮੁਹੱਈਆ

ਨੀਲੋਖੇੜੀ, 19 ਸਤੰਬਰ (ਆਹੂਜਾ)-ਸ਼ਹਿਰ ਨੂੰ ਹੁਣ ਨਗਰ ਪਾਲਿਕਾ ਵਲੋਂ ਤੰਗ ਗਲੀਆਂ 'ਚ ਅੱਗ ਭੁਝਾਉਣ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ | ਇਸ ਲਈ ਮੋਟਰ ਸਾਈਕਲ 'ਤੇ ਅੱਗ ਬੁਝਾਉਣ ਦਾ ਸਿਸਟਮ ਲਾਇਆ ਗਿਆ ਹੈ | ਅੱਜ ਇਸ ਬਾਈਕ ਦਾ ਉਦਘਾਟਨ ਨਗਰ ਪਾਲਿਕਾ ਦੀ ਪ੍ਰਧਾਨ ਦੇ ...

ਪੂਰੀ ਖ਼ਬਰ »

ਭਾਜਪਾ ਨੂੰ ਸਬਕ ਸਿਖਾ ਕੇ ਹਿਸਾਬ ਚੁਕਤਾ ਕਰਨਗੇ ਸੂਬੇ ਦੇ ਲੋਕ-ਹੁੱਡਾ

ਬਾਬੈਨ, 19 ਸਤੰਬਰ (ਡਾ. ਦੀਪਕ ਦੇਵਗਨ)-ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਚੰਗੇ ਦਿਨ ਆਉਣ ਦਾ ਝੂਠਾ ਵਾਅਦਾ ਕਰਕੇ ਦੇ ਭਾਜਪਾ ਨੇ ਲੋਕਾਂ ਦੇ ਵੋਟ ਤਾਂ ਬਟੋਰ ਲਏ, ਪਰ ਚੰਗੇ ਦਿਨ ਆਉਣ ਦੀ ਬਜਾਏ ਏਨੇ ਬੁਰੇ ਦਿਨ ਲਿਆ ਦਿੱਤੇ ਕਿ ਲੋਕਾਂ ਦਾ ਜਿਊਣਾ ...

ਪੂਰੀ ਖ਼ਬਰ »

ਰਾਜ ਮੰਤਰੀ ਨੇ ਸਾਲਾਂ ਪੁਰਾਣੀ ਸਮੱਸਿਆ ਨੂੰ ਕੀਤਾ ਹੱਲ-ਤੂਰ

ਕੁਰੂਕਸ਼ੇਤਰ/ਸ਼ਾਹਾਬਾਦ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਬੁਲਾਰੇ ਕਰਨਰਾਜ ਸਿੰਘ ਤੂਰ ਨੇ ਕਿਹਾ ਕਿ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਛਪਰੀ ਅਤੇ ਭੋਕਰ ਮਾਜਰਾ ਪਿੰਡਾਂ ਦੇ ਸਾਲਾਂ ਪੁਰਾਣੀ ਸਮੱਸਿਆ ਨੂੰ ਹੱਲ ਕਰਕੇ ਖੇਤਰ ਵਾਸੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਬਣਵਾਏਗੀ 19 ਬੱਸ ਕਿਊ ਸ਼ੈਲਟਰ-ਚੇਅਰਮੈਨ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ਸਿੰਘ ਸੁਨਹੇੜੀ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿਚ ਮੁਸਾਫ਼ਰਾਂ ਦੀ ਸਹੂਲਤ ਲਈ 19 ਬੱਸ ਕਿਊ ਸੈਲਟਰਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ | ਇਸ ਤੋਂ ਇਲਾਵਾ ਜ਼ਿਲ੍ਹਾ ...

ਪੂਰੀ ਖ਼ਬਰ »

ਪਿਹੋਵਾ ਵਿਚ ਅੱਜ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਪੂਰਾ-ਵਿਧਾਇਕ

ਪਿਹੋਵਾ, 19 ਸਤੰਬਰ (ਅਜੀਤ ਬਿਊਰੋ)-ਇਨੈਲੋ ਵਿਧਾਇਕ ਅਤੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਭਰ ਵਿਚ ਭਾਜਪਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਦੇ ਸੰਰੱਖਿਅਣ ਵਿਚ ਜ਼ਹਿਰੀਲਾ ਨਸ਼ਾ ਖੁਲ੍ਹੇਆਮ ਵਿਕ ਰਿਹਾ ਹੈ | ਸੂਬੇ ਵਿਚ ਭਾਜਪਾ ਸਰਕਾਰ ਦੇ ...

ਪੂਰੀ ਖ਼ਬਰ »

ਲੋਕਾਂ ਨੂੰ ਹੁਣ ਤੰਗ ਗਲੀਆਂ 'ਚ ਹੋਵੇਗੀ ਅੱਗ ਬੁਝਾਉਣ ਦੀ ਸਹੂਲਤ ਮੁਹੱਈਆ

ਨੀਲੋਖੇੜੀ, 19 ਸਤੰਬਰ (ਆਹੂਜਾ)-ਸ਼ਹਿਰ ਨੂੰ ਹੁਣ ਨਗਰ ਪਾਲਿਕਾ ਵਲੋਂ ਤੰਗ ਗਲੀਆਂ 'ਚ ਅੱਗ ਭੁਝਾਉਣ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ | ਇਸ ਲਈ ਮੋਟਰ ਸਾਈਕਲ 'ਤੇ ਅੱਗ ਬੁਝਾਉਣ ਦਾ ਸਿਸਟਮ ਲਾਇਆ ਗਿਆ ਹੈ | ਅੱਜ ਇਸ ਬਾਈਕ ਦਾ ਉਦਘਾਟਨ ਨਗਰ ਪਾਲਿਕਾ ਦੀ ਪ੍ਰਧਾਨ ਦੇ ...

ਪੂਰੀ ਖ਼ਬਰ »

ਡਿਜੀਟਲ ਹਰਿਆਣਾ ਵਰਕਸ਼ਾਪ 'ਚ ਦਿੱਤੀ ਜਾਵੇਗੀ ਅੰਤੋਦਿਆ ਸਰਲ ਅਤੇ ਹਰਪਥ ਦੀ ਸਿਖ਼ਲਾਈ-ਫੁਲੀਆ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਡਿਜੀਟਲ ਇੰਡੀਆ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਅੰਤੋਦਿਆ ਸਰਲ ਦੀ ਦਿਸ਼ਾ ਵਿਚ ਸੂਬਾਈ ਸਰਕਾਰ ਨੇ ਅੰਤੋਦਿਆ ਸਰਲ ਪਲੇਟਫਾਰਮ ਤਿਆਰ ਕੀਤਾ | ਇਸ ਦੇ ਜ਼ਰੀਏ ...

ਪੂਰੀ ਖ਼ਬਰ »

ਆਰੀਆ ਗਰਲਜ਼ ਕਾਲਜ ਦੀ ਵਿਦਿਆਰਥਣ ਨੂੰ ਮਿਲਿਆ 2.50 ਲੱਖ ਦਾ ਵਜ਼ੀਫਾ

ਨਰਵਾਨਾ, 19 ਸਤੰਬਰ (ਅਜੀਤ ਬਿਊਰੋ)-ਅਖਿਲ ਭਾਰਤੀ ਪੱਧਰ 'ਤੇ ਯੰਗ ਵੁਮੈਨ ਸਾੲੀਂਸ ਸਕਾਲਰਸ਼ਿਪ ਲਈ ਆਰੀਆ ਗਰਲਜ਼ ਕਾਲਜ ਨਰਵਾਨਾ ਤੋਂ 12ਵੀਂ ਵਿਗਿਆਨ ਦੀ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਸੁਮਨ ਪੁੱਤਰੀ ਸਤੀਸ਼ ਕੁਮਾਰ ਦੀ ਚੋਣ ਹੋ ਗਈ ਹੈ | ਇਸ ਵਿਸ਼ੇ 'ਚ ਜਾਣਕਾਰੀ ...

ਪੂਰੀ ਖ਼ਬਰ »

ਸਲੋਅ ਪਾਇਜ਼ਨ ਦੇ ਕੇ ਪਤੀ ਨੂੰ ਮਾਰਨ ਦੀ ਰਚੀ ਸਾਜਿਸ਼

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਪਤੀ ਨੂੰ ਸਲੋ ਪੋਇਜ਼ਨ ਦੇ ਕੇ ਮਾਰਣ ਦੇ ਯਤਨ ਕਰਨ ਦੇ ਦੋਸ਼ 'ਚ ਪੁਲਿਸ ਨੇ ਪਤਨੀ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਦਰ ਥਾਨੇਸਰ 'ਚ ਉਪਦੇਸ਼ ਕੌਰ ਵਾਸੀ ਸੈਕਟਰ-3 ਕੁਰੂਕਸ਼ੇਤਰ ਨੇ 15 ਸਤੰਬਰ ਨੂੰ ਸ਼ਿਕਾਇਤ ਦਰਜ ਕਰਵਾਈ ...

ਪੂਰੀ ਖ਼ਬਰ »

ਛੇੜਖਾਨੀ ਦੇ ਦੋਸ਼ੀ ਨੂੰ ਇਕ ਸਾਲ ਦੀ ਸੁਣਾਈ ਕੈਦ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਛੇੜਖਾਨੀ ਦੇ ਦੋਸ਼ੀ ਨੂੰ ਮਾਣਯੋਗ ਅਦਾਲਤ ਨੇ ਇਕ ਸਾਲ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਉਪ ਨਿਆਂਵਾਦੀ ਗੋਪਾਲ ਕੁਮਾਰ ਨੇ ਦੱਸਿਆ ਕਿ ਥਾਣਾ ਬਾਬੈਣ 'ਚ ਇਕ ਨਾਬਾਲਗ ਲੜਕੀ ਵਾਸੀ ਇਸ਼ਰਹੇੜੀ ਨੇ ...

ਪੂਰੀ ਖ਼ਬਰ »

ਮਹਿੰਗਾਈ ਅਤੇ ਅਪਰਾਧ 'ਤੇ ਰੋਕ ਲਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਹੈ ਸਰਕਾਰ-ਅਰੋੜਾ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਵਧਦੇ ਅਪਰਾਧ ਅਤੇ ਵਧਦੀ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ | ਭਾਜਪਾ ਸਰਕਾਰ ਅਪਰਾਧਾਂ ਅਤੇ ਮਹਿੰਗਾਈ 'ਤੇ ਰੋਕ ਲਾਉਣ 'ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ | ਜਿਸ ਕਾ ਖਮਿਆਜਾ ਚੋਣਾਂ 'ਚ ਭਾਜਪਾ ਨੂੰ ...

ਪੂਰੀ ਖ਼ਬਰ »

ਲੁੱਟ-ਖੋਹ ਮਾਮਲੇ 'ਚ 2 ਦੋਸ਼ੀਆਂ ਨੂੰ 5-5 ਸਾਲ ਕੈਦ

ਕੁਰੂਕਸ਼ੇਤਰ, 19 ਸਤੰਬਰ (ਜਸਬੀਰ ਸਿੰਘ ਦੁੱਗਲ)-ਲੁੱਟ-ਖੋਹ ਦੇ ਮਾਮਲੇ 'ਚ ਮਾਣਯੋਗ ਕੋਰਟ ਨੇ 2 ਦੋਸ਼ੀਆਂ ਨੂੰ 5-5 ਸਾਲ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਉਪ ਨਿਆਂਵਾਦੀ ਜਸਬੀਰ ਸਿੰਘ ਢਾਂਡਾ ਨੇ ਦੱਸਿਆ ਕਿ ਸੋਨੂੰ ਵਾਸੀ ਸੌਗਲ ਜ਼ਿਲ੍ਹਾ ਕੈਥਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX