ਤਾਜਾ ਖ਼ਬਰਾਂ


ਕੋਲਿਆਂ ਦੀ ਜ਼ਹਿਰੀਲੀ ਗੈੱਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  7 minutes ago
ਜਲੰਧਰ, 18 ਜਨਵਰੀ (ਐਮ.ਐਸ.ਲੋਹੀਆ)- ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 10 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਪਤੀ-ਪਤਨੀ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਭਾਰਗੋ ਕੈਂਪ ਦੇ ਐਸ.ਐਚ.ਓ.
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  10 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  15 minutes ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  17 minutes ago
ਬਠਿੰਡਾ, 18 ਜਨਵਰੀ (ਕਮਲਜੀਤ ਸਿੰਘ)- ਬਠਿੰਡਾ 'ਚ ਅੱਜ ਸੱਤ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਧਰਨਾ ਲਾਇਆ ਗਿਆ ਹੈ। ਇਹ ਧਰਨਾ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਲਾਇਆ...
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  17 minutes ago
ਸ੍ਰੀਨਗਰ, 18 ਜਨਵਰੀ- ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਲਾਲ ਚੌਂਕ 'ਚ ਅੱਜ ਗਰਨੇਡ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਮਲੇ 'ਚ ਅਜੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 77/2
. . .  29 minutes ago
ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਚੁਣਿਆ ਗਿਆ ਸਪੀਕਰ
. . .  29 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਰਾਸ਼ਟਰ ਕਮੇਟੀ(ਟੀ.ਆਰ.ਐਸ) ਦੇ ਨੇਤਾ ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਸਪੀਕਰ ਚੁਣਿਆ ਗਿਆ.....
ਕੋਲੰਬੀਆ 'ਚ ਕਾਰ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  41 minutes ago
ਬੋਗੋਟਾ, 18 ਜਨਵਰੀ- ਕੋਲੰਬੀਆ ਦੀ ਰਾਜਧਾਨੀ ਬੋਗੋਟਾ 'ਚ ਲੰਘੇ ਦਿਨ ਇੱਕ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ ਹੋ ਗਈ, ਜਦਕਿ 68 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਪੁਲਿਸ ਕੈਡੇਟ ਸਿਖਲਾਈ ਅਕਾਦਮੀ 'ਤੇ ਕੀਤਾ ਗਿਆ ਸੀ। ਇਸ ਹਮਲੇ...
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਲੱਗਿਆ ਦੂਜਾ ਝਟਕਾ
. . .  49 minutes ago
ਇੱਕ ਕਿੱਲੋ ਹੈਰੋਇਨ ਸਮੇਤ ਔਰਤ ਤੇ ਇੱਕ ਮਰਦ ਕਾਬੂ
. . .  43 minutes ago
ਨਵਾਂਸ਼ਹਿਰ, 18 ਜਨਵਰੀ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵਿਅਕਤੀ ਅਤੇ ਉਸ ਨਾਲ ਤਸਕਰੀ ਦੇ ਧੰਦੇ 'ਚ ਸਹਾਇਕ ਔਰਤ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ....
ਪੰਜ ਸਾਲਾਂ 'ਚ ਪੂਰਾ ਹੋਵੇਗਾ ਰਾਮ ਮੰਦਰ ਦੀ ਉਸਾਰੀ ਦਾ ਕੰਮ : ਭੈਆਜੀ
. . .  about 1 hour ago
ਲਖਨਊ, 18 ਜਨਵਰੀ- ਆਰ.ਐਸ.ਐਸ. ਦੇ ਜਨਰਲ ਸਕੱਤਰ ਭੈਆਜੀ ਜੋਸ਼ੀ ਨੇ ਰਾਮ ਮੰਦਰ 'ਤੇ ਬਿਆਨ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਸਾਡੀ ਇੱਛਾ ਹੈ ਕਿ ਰਾਮ ਮੰਦਰ 2025 ਤੱਕ ਬਣ ਕੇ ਤਿਆਰ ਹੋ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਦਰ ਦੀ ਉਸਾਰੀ ਅੱਜ ਸ਼ੁਰੂ .....
ਮਮਤਾ ਬੈਨਰਜੀ ਦੀ ਰੈਲੀ ਨੂੰ ਰਾਹੁਲ ਗਾਂਧੀ ਦਾ ਸਮਰਥਨ
. . .  about 1 hour ago
ਨਵੀਂ ਦਿੱਲੀ, 18 ਜਨਵਰੀ- 19 ਜਨਵਰੀ ਨੂੰ ਕੋਲਕਾਤਾ 'ਚ ਟੀ. ਐੱਮ. ਸੀ. ਵਲੋਂ ਬੁਲਾਈ ਗਈ ਮੈਗਾ ਰੈਲੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਮਰਥਨ ਦਿੱਤਾ ਹੈ। ਇਸ ਸੰਬੰਧ 'ਚ ਰਾਹੁਲ ਨੇ ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ...
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 27/1
. . .  about 1 hour ago
ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 9 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 9/0
. . .  about 1 hour ago
ਸਬਰੀਮਾਲਾ ਮੰਦਰ 'ਚ ਦਾਖਲ ਹੋਈਆਂ ਦੋ ਔਰਤਾਂ ਨੂੰ ਦਿੱਤੀ ਜਾਵੇ ਢੁਕਵੀਂ ਸੁਰੱਖਿਆ - ਸੁਪਰੀਮ ਕੋਰਟ
. . .  about 1 hour ago
ਲਦਾਖ਼ 'ਚ ਬਰਫ਼ੀਲੇ ਤੂਫ਼ਾਨ ਕਾਰਨ 3 ਲੋਕਾਂ ਦੀ ਮੌਤ, 7 ਅਜੇ ਵੀ ਲਾਪਤਾ
. . .  about 1 hour ago
ਤੇਜ਼ ਰਫ਼ਤਾਰ ਬੱਸ ਨੇ ਬੱਚੇ ਨੂੰ ਦਰੜਿਆ, ਰੋਹ 'ਚ ਆਏ ਲੋਕਾਂ ਵਲੋਂ ਬੱਸ ਦੀ ਭੰਨ-ਤੋੜ
. . .  1 minute ago
ਤੇਲੰਗਾਨਾ 'ਚ ਸਿਲੰਡਰ ਫਟਣ ਕਾਰਨ ਇੱਕ ਦੀ ਮੌਤ ਅਤੇ ਕਈ ਜ਼ਖ਼ਮੀ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਜਿੱਤ ਲਈ ਮਿਲਿਆ 231 ਦੌੜਾਂ ਦਾ ਟੀਚਾ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਦੀ ਪੂਰੀ ਟੀਮ 230 ਦੌੜਾਂ 'ਤੇ ਆਊਟ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਲੱਗਾ 9ਵਾਂ ਝਟਕਾ
. . .  about 2 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 47 ਓਵਰਾਂ ਤੋਂ ਬਾਅਦ ਆਸਟ੍ਰੇਲੀਆ 228/8
. . .  about 2 hours ago
ਲਦਾਖ਼ 'ਚ ਆਇਆ ਬਰਫ਼ੀਲਾ ਤੂਫ਼ਾਨ, ਕਈ ਲੋਕ ਦੱਬੇ
. . .  about 2 hours ago
ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਚੁੱਕੀ ਸਹੁੰ
. . .  about 2 hours ago
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ :40 ਓਵਰਾਂ ਤੋਂ ਬਾਅਦ ਆਸਟ੍ਰੇਲੀਆ 190/6
. . .  about 3 hours ago
ਭਿਆਨਕ ਸੜਕ ਹਾਦਸੇ 'ਚ ਸਾਬਕਾ ਸਰਪੰਚ ਦੀ ਮੌਤ
. . .  about 3 hours ago
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 163/6
. . .  about 3 hours ago
ਪੰਜਾਬ ਅੰਦਰ ਨਵੀਆਂ ਬਣ ਰਹੀਆਂ ਪਾਰਟੀਆਂ ਦਾ ਮਕਸਦ ਕਾਂਗਰਸ ਨੂੰ ਲਾਭ ਪਹੁੰਚਾਉਣਾ- ਮਜੀਠੀਆ
. . .  about 3 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : 26 ਓਵਰਾਂ ਤੋਂ ਬਾਅਦ ਆਸਟ੍ਰੇਲੀਆ 110/4
. . .  about 4 hours ago
ਦਿੱਲੀ 'ਚ ਸ਼ੀਤ ਲਹਿਰ ਦਾ ਕਹਿਰ ਜਾਰੀ, ਸੰਘਣੀ ਧੁੰਦ ਕਾਰਨ ਟਰੇਨਾਂ ਅਤੇ ਉਡਾਣਾਂ 'ਤੇ ਅਸਰ
. . .  about 4 hours ago
ਪੂਰੇ ਪੰਜਾਬ 'ਚ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ
. . .  about 4 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 30/2
. . .  about 5 hours ago
ਬਿਕਰਮ ਮਜੀਠੀਆ ਅੱਜ ਕਰਨਗੇ ਹਲਕਾ ਅਜਨਾਲਾ ਦਾ ਦੌਰਾ
. . .  about 5 hours ago
ਸੰਘਣੀ ਧੁੰਦ ਕਾਰਨ ਤਿੰਨ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ ਪੰਜ ਜ਼ਖ਼ਮੀ
. . .  about 3 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : ਆਸਟ੍ਰੇਲੀਆ ਨੂੰ ਲੱਗਾ ਪਹਿਲਾ ਝਟਕਾ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : ਮੀਂਹ ਕਾਰਨ ਰੁਕਿਆ ਖੇਡ, ਆਸਟ੍ਰੇਲੀਆ 1/0
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਸਾਹਿਤ ਫੁਲਵਾੜੀ

ਮਿੰਨੀ ਕਹਾਣੀਆਂ: ਚੌਕ 'ਚ ਖੜ੍ਹਾ ਆਦਮੀ

ਘਰ ਦੀ ਕੁਝ ਮੁਰੰਮਤ ਕਰਵਾਉਣ ਹਿਤ ਮਿਸਤਰੀ ਤੇ ਮਜ਼ਦੂਰ ਲੈਣ ਲਈ ਲੇਬਰ ਚੌਕ ਗਿਆ | ਇਕ ਮਿਸਤਰੀ ਲਿਆ ਤੇ ਇਕ ਪਰ੍ਹੇ ਖਲੋਤੇ ਅਧਖੜ ਉਮਰ ਨੂੰ ਪਹੁੰਚੇ ਖੇਸ ਦੀ ਬੁੱਕਲ ਮਾਰੀ ਖੜ੍ਹੇ ਮਜ਼ਦੂਰ ਨੂੰ ਸੰਬੋਧਿਤ ਹੋਇਆ, 'ਕਿਉਂ ਬਈ | ਚੱਲੋਗੇ ਮੇਰੇ ਨਾਲ?' ਉਹ ਮੇਰੇ ਵੱਲ ਵੇਖ ਰਤਾ ਤ੍ਰਬਕਿਆ ਤੇ ਥਿੜਕਦੀ ਕੰਬਦੀ ਆਵਾਜ਼ 'ਚ ਬੋਲਿਆ, 'ਹਾਂ... ਸਰਦਾਰਾ... ਕੰਮ...ਕੀ...ਐ...?' ਬਸ ਥੋੜ੍ਹੀ ਜੀ ਘਰ ਦੀ ਟੁੱਟ-ਭੱਜ ਦੀ ਮੁਰੰਮਤ ਕਰਵਾਉਣੀ ਐ | ਤੇਰੀ ਦਿਹਾੜੀ ਕੀ ਐ? ਮੈਂ ਰਵਾਜ਼ਨ ਗੱਲ ਕੀਤੀ | 'ਜਿਹੜਾ ਦੇਣਾ ਹੋਊ ਦੇ ਦਿਓ... | ਉਂਜ ਤਿੰਨ ਸੌ ਐ ਪੂਰਾ... |' 'ਚੱਲ... ਠੀਕ ਐ... ਐਾ ਕਹਿ ਮੋਟਰਸਾਈਕਲ ਨੂੰ ਕਿੱਕ ਮਾਰਦਿਆਂ ਉਹਨੂੰ ਆਪਣੇ ਘਰ ਦੀ ਪਹਿਚਾਣ ਦੱਸੀ | ਮਿਸਤਰੀ ਤੇ ਮਜ਼ਦੂਰ ਦੋਵੇਂ ਆਪਣੇ ਸਾਈਕਲ ਚੁੱਕ ਮੇਰੇ ਪਿੱਛੇ-ਪਿੱਛੇ ਆਉਣ ਲੱਗ ਪਏ |
ਮਨ ਵਿਚ ਇਹ ਗੱਲ ਉਭਰੀ ਕਿ ਮੈਂ ਇਸ ਮਜ਼ਦੂਰ ਆਦਮੀ ਨੂੰ ਪਹਿਲਾਂ ਕਿਤੇ ਦੇਖਿਆ ਹੈ | ਮਿਸਤਰੀ ਮਜ਼ਦੂਰ ਦੋਵੇਂ ਦਿੱਤੇ ਕੰਮ ਵਿਚ ਰੁਝ ਗਏ | ਮੈਂ ਵੀ ਆਪਣੇ ਕੰਮ ਵਿਚ ਮਸ਼ਰੂਫ ਹੋ ਗਿਆ, ਪਰ ਵਾਰ-ਵਾਰ ਮੇਰੇ ਮਨ ਵਿਚ ਇਹ ਗੱਲ ਆ ਕੇ ਅਟਕ ਜਾਂਦੀ ਕਿ ਮੈਂ ਇਸ ਮਜ਼ਦੂਰ ਭਾਈ ਨੂੰ ਕਿਤੇ ਜ਼ਰੂਰ ਵੇਖਿਆ ਹੈ | ਕਈ ਦਿਨ ਕੰਮ ਲਗਾਤਾਰ ਚਲਦਾ ਰਿਹਾ |
ਚੱਲਦੇ ਕੰਮ 'ਚ ਇਕ ਦਿਨ ਉਸ ਮਜ਼ਦੂਰ ਨੂੰ ਪੁੱਛ ਹੀ ਲਿਆ, 'ਬਾਈ ਤੇਰਾ ਪਿੰਡ ਕਿਹੜੈ...?' '...ਜੀ... ਮੈਂ ਹਸਨਪੁਰੋਂ ਆਉਨਾ |' ਕੁਝ ਪੜ੍ਹੇ ਵੀ ਹੈ? ਜੀ...ਮੈਂ ਸੱਤਵੀਂ ਫੇਲ੍ਹ ਆਂ... |' 'ਕਿਹੜੇ ਸਕੂਲ 'ਚ ਪੜ੍ਹਦੇ ਸੀ?', '...ਜੀ ਮੈਂ ਕਾਂਝਲੇ ਪੜ੍ਹਦਾ ਸੀ... |' 'ਜੀ! ਮੈਂ ਥੋਨੂੰ ਜਾਣਦਾਂ | ਮੈਂ ਤੁਹਾਡੇ ਤੋਂ ਦੋ ਸਾਲ ਪਿੱਛੇ ਹੁੰਦਾ ਸੀ | ਜੀ... | ਤੁਹਾਡੇ ਨਾਲ ਮੇਰਾ ਵੱਡਾ ਭਾਈ ਉਜਾਗਰ ਪੜਿ੍ਹਆ ਕਰਦਾ ਸੀ |' 'ਉਹ ਹਸਨਪੁਰੀਆ... ਉਜਾਗਰ... ਹਾਂ...ਹਾਂ...' ਮੇਰੀ ਯਾਦ ਪੱਟੀ 'ਤੇ ਉਜਾਗਰ ਦੀ ਤਸਵੀਰ ਉੱਭਰ ਆਈ | 'ਅੱਛਾ... | ਉਜਾਗਰ ਤੇਰਾ ਭਾਈ ਐ | ਬੜਾ ਸ਼ਰਾਰਤੀ ਹੁੰਦਾ ਸੀ ਪਤੰਦਰ... |' ਮੈਂ ਮੁਖੋਂ ਬੋਲਦਾ ਗਿਆ | '...ਜੀ ਹਾਂ... ਹੁਣ ਤਾਂ ਉਹ...?' ਹੁਣ ਕੀ ਬਈ? ਮੈਂ ਵਿਚੋਂ ਹੀ ਚਲਦੀ ਗੱਲ ਕੱਟਦਿਆਂ ਪੁੱਛਿਆ | ਉਹ ਜੀ ਪਿਛਲੇ ਸਾਲ ਇਕ ਐਕਸੀਡੈਂਟ (ਦੁਰਘਟਨਾ) ਵਿਚ ਉਹਦੀ ਮੌਤ ਹੋ ਗਈ ਸੀ |' 'ਐਨਾ ਕਹਿ ਉਹ ਚੁੱਪ ਹੋ ਗਿਆ |' 'ਕਿਵੇਂ ਹੋਇਆ ਐਕਸੀਡੈਂਟ?' ਮੈਂ ਅੱਗੇ ਜਾਣਨ ਲਈ ਭਾਵੁਕ ਹੁੰਦਿਆਂ ਹਮਦਰਦੀ ਵਜੋਂ ਪੁੱਛਿਆ | ਇਕ ਦਿਨ ਮੰਡੀ 'ਚ ਜੀਰੀ ਵੇਚ ਕੇ ਆ ਰਹੇ ਸੀ ਪਿੰਡ ਨੂੰ | ਜੱਟਾਂ ਦਾ ਥੋਨੂੰ ਪਤਾ ਈ ਐ | ਰੱਜ ਕੇ ਸ਼ਰਾਬ ਪੀਤੀ ਢਾਬੇ 'ਤੇ | ਟਰੈਕਟਰ 'ਤੇ ਰਾਤ ਨੂੰ ਪਿੰਡ ਆਉਂਦਿਆਂ ਟਰੱਕ ਨਾਲ ਟਕਰਾ ਗਿਆ | ਥਾਏਾ ਹੀ ਪੂਰਾ ਹੋ ਗਿਆ |'... ਬੜਾ ਮਾੜਾ ਹੋਇਆ ਯਾਰ... | ਮੈਂ ਹਮਦਰਦੀ ਜਤਾਈ | 'ਫਿਰ ਉਹਦਾ ਬਾਲ ਬੱਚਾ ਤੇ ਪਰਿਵਾਰ ਕਿਵੇਂ...?' 'ਇਕ ਕੁੜੀ ਇਕ ਮੰੁਡਾ ਐ | ਭਰਜਾਈ ਸਾਡੀ ਪੇਕੀਂ ਜਾ ਬੈਠੀ |' '...ਜ਼ਮੀਨ ਵਗੈਰਾ ਫੇਰ...?' ਮੈਂ ਅਜੇ ਐਨਾ ਹੀ ਪੁੱਛਿਆ ਸੀ ਕਿ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ, 'ਜੀ...! ਕਿਹੜੀ ਜ਼ਮੀਨ ਅੱਧਿਓਾ ਵੱਧ ਤਾਂ ਸਾਡੇ ਬਾਪੂ ਨੇ ਨਸ਼ਿਆਂ 'ਚ ਫੂਕ 'ਤੀ ਸੀ ਜਿਹੜੀ ਬਚੀ ਉਹ ਦੋ ਭੈਣਾਂ ਦੇ ਵਿਆਹਾਂ 'ਤੇ ਗਹਿਣੇ ਪੈਗੀ | ਉਜਾਗਰ ਵੀ ਘਰ ਵਾਲੀ ਦੇ ਪੇਕੇ ਜਾ ਬੈਠਣ ਤੇ ਗਹਿਣੇ ਪਈ ਜ਼ਮੀਨ ਦੀ ਨਿਮੋਸ਼ੀ ਕਾਰਨ ਸਾਡੀ ਮਾਂ ਵੀ ਚੱਲ ਵਸੀ | ਬੱਸ ਕੁਝ ਵੀ ਪੱਲੇ ਨਹੀਂ ਰਿਹਾ | ਐਨਾ ਕਹਿ ਧਰਤੀ ਵੱਲ ਦੇਖਣ ਲੱਗ ਪਿਆ |
'....ਤਾਂ ਹੀ ਤਾਂ ਮੈਂ ਜੱਟ ਦਾ ਪੁੱਤ ਹੋ ਕੇ ਮਜ਼ਦੂਰੀ ਕਰਦਾਂ...? ਢਿੱਡ ਤਾਂ ਭਰਨਾ ਹੈ, ਸਰਦਾਰ ਜੀ |' ਮੈਂ ਅੱਗੇ ਹੋਰ ਕੁਝ ਨਾ ਕਹਿ ਸਕਿਆ |
ਚੌਕ 'ਚ ਖੜ੍ਹੇ ਪ੍ਰਾਣੀ ਬਾਰੇ ਕਿੰਨਾ ਕੁਝ ਅਤੀਤ ਦੀਆਂ ਪਰਤਾਂ ਵਿਚ ਮੇਰੀਆਂ ਅੱਖਾਂ ਅੱਗੇ ਫ਼ਿਲਮ ਦੀ ਝਾਕੀ ਵਾਂਗ ਘੰੁਮ ਗਿਆ |

-10-ਸੀ/102, ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ) |
ਮੋਬਾਈਲ : 094646-97781.

ਮਿੰਨੀ ਕਹਾਣੀਆਂ: ਪ੍ਰਣ

ਪੁਸ਼ਪਾ ਅੱਠਵੀਂ ਜਮਾਤ ਤੱਕ ਹੀ ਪੜ੍ਹ ਸਕੀ, ਕਿਉਂਕਿ ਉਹ ਬਹੁਤ ਗਰੀਬ ਘਰ ਦੀ ਕੁੜੀ ਸੀ | ਪ੍ਰੰਤੂ ਉਹ ਪੜ੍ਹ ਕੇ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੀ ਸੀ | ਉਹ ਆਪਣੀ ਮਾਂ ਨੂੰ ਇਹੀ ਕਹਿੰਦੀ ਰਹਿੰਦੀ ਸੀ ਕਿ ਉਹ ਉਸ ਨੂੰ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾ ਦੇਣ ਫੇਰ ...

ਪੂਰੀ ਖ਼ਬਰ »

ਵਿਅੰਗ: ਟੈਮ ਦੀ ਕਿੱਲਤ

ਸਮਾਗਮ ਦੇ ਅੰਤ ਵਿਚ ਮੰਚ ਸਕੱਤਰ ਸਾਹਬ ਨੇ ਫੁਰਮਾਇਆ, 'ਮਿੱਤਰੋ, ਸਾਡਾ ਸਮਾਗਮ ਬਰਖਾਸਤੀ ਵਲ ਵਧ ਰਿਹਾ ਹੈ | ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ | ਮੁੱਖ ਮਹਿਮਾਨ ਸਾਹਬ ਦਾ ਭਾਸ਼ਣ ਬਾਕੀ ਹੈ | ਖਾਣਾ ਵੀ ਠੰਢਾ ਹੋ ਰਿਹਾ ਹੈ | ਮੈਂ ਸਾਡੇ ਮਹਿਮਾਨ ਜੀ ਨੂੰ ਦਰਖਾਸਤ ਕਰਾਂਗਾ ...

ਪੂਰੀ ਖ਼ਬਰ »

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) • ਬਜ਼ੁਰਗਾਂ ਦਾ ਨਿਰਾਦਰ, ਨੂੰ ਹ-ਸੱਸ ਵਿਚ ਵਧਦਾ ਰੋਜ਼ ਦਾ ਕਲੇਸ਼, ਜਾਇਦਾਦ ਵੰਡਣ ਸਮੇਂ ਭਰਾਵਾਂ ਵਿਚ ਗੁੱਸਾ ਆਦਿ ਦੇਖ ਕੇ ਹੁਣ ਵਾਰਸ ਸ਼ਾਹ ਦੀਆਂ ਸਤਰਾਂ 'ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ' ਨੇ ਆਪਣੇ ਅਰਥ ...

ਪੂਰੀ ਖ਼ਬਰ »

ਨਹਿਲੇ 'ਤੇ ਦਹਿਲਾ: ਹਲ ਵਾਹੁਣਾ ਕੋਈ ਸੌਖਾ ਕੰਮ ਨਹੀਂ

ਉਰਦੂ ਭਾਸ਼ਾ ਵਿਚ ਹਾਲੀ ਦਾ ਅਰਥ ਹਾਲ ਵਾਲਾ, ਹੁਣ ਵਾਲਾ ਅਤੇ ਮੌਜੂਦਾ ਹੈ, ਇਸ ਦਾ ਉਚਾਰਨ ਵੀ ਉਰਦੂ ਭਾਸ਼ਾ ਵਿਚ ਹਾਲੀ ਦਾ ਲੱਲਾ ਸਖ਼ਤ ਹੁੰਦਾ ਹੈ | ਇਸ ਦੇ ਉਲਟ ਪੰਜਾਬੀ ਭਾਸ਼ਾ ਵਿਚ ਲੱਲਾ ਸਖ਼ਤ ਵੀ ਹੁੰਦਾ ਹੈ ਅਤੇ ਨਰਮ ਵੀ | ਨਰਮ ਲੱਲਾ ਵਰਤਦਿਆਂ ਇਸ ਦਾ ਉਚਾਰਨ ਹੋਰ ਅਤੇ ...

ਪੂਰੀ ਖ਼ਬਰ »

ਕਹਾਣੀ: ਕਿਸਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਉਹ ਝੱਟ ਕੁ ਬਾਅਦ ਥੋੜ੍ਹਾ ਜਿਹਾ ਪਿੱਛੇ ਵੱਲ ਦੇਖਦਾ ਜਿਵੇਂ ਉਸਦਾ ਆਪਣਾ ਮੰੁਡਾ ਹੀ ਸਜ-ਵਿਆਹਿਆ ਪਿਛੇ ਬੈਠਾ ਹੋਵੇ ਤੇ ਫਿਰ ਇਕਦਮ ਤੇਜ਼ ਰਿਕਸ਼ਾ ਚਲਾਉਣ ਲੱਗ ਪੈਂਦਾ | ਮੁੱਖ ਸੜਕ ਹੋਣ ਕਰਕੇ ਹੈੈਵੀ ਟ੍ਰੈਫਿਕ ਵੀ ਸੜਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX