ਚੰਡੀਗੜ੍ਹ, 23 ਸਤੰਬਰ (ਆਰ.ਐਸ.ਲਿਬਰੇਟ)- 2030 ਤੱਕ ਦੇਸ਼ ਦੀ 40 ਫੀਸਦੀ ਆਬਾਦੀ ਸ਼ਹਿਰਾਂ 'ਚ ਨਿਵਾਸ ਕਰੇਗੀ, ਇਸ ਗੱਲ ਦਾ ਦਾਅਵਾ ਅੱਜ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਵਲੋਂ ਆਰਕੀਟੈਕਟਾਂ ਲਈ ਆਧੁਨਿਕ ਤਕਨੀਕ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਉਦੇਸ਼ ਕਰਵਾਏ ਆਰਕੀਬਿਲਡ 'ਚ ਤੀਸਰੇ ਦਿਨ ਕੀਤਾ ਗਿਆ ਹੈ | ਇਸ ਵਿਚ ਸਬੰਧੀ ਵਿਸ਼ੇ ਦੇ ਵਿਦਿਆਰਥੀਆਂ ਨੇ ਗੰਭੀਰ ਰੁਚੀ ਦਿਖਾਈ | ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ, ਚਿਤਕਾਰਾ ਸਕੂਲ ਆਫ਼ ਪਲਾਨਿੰਗ ਐਾਡ ਆਰਕੀਟੈਕਚਰ, ਇੰਡੋ ਗਲੋਬਲ ਕਾਲਜ, ਆਰ.ਆਈ. ਐਮ.ਟੀ., ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਰਕੀਬਿਲਡ ਵਿਚ ਪਹੁੰਚ ਕੇ ਇੱਥੇ ਮੌਜੂਦ ਸੀਨੀਅਰ ਆਰਕੀਟੈਕਟਾਂ ਨਾਲ ਗੱਲਬਾਤ ਰਾਹੀਂ ਇਸ ਖੇਤਰ 'ਚ ਆ ਰਹੀ ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਵਾਲ ਜਵਾਬ ਦੌਰਾਨ ਇਸ ਖੇਤਰ 'ਚ ਆ ਰਹੇ ਬਦਲਾਅ, ਸਮਾਰਟ ਸਿਟੀ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਇਸ ਤੋਂ ਪਹਿਲਾਂ ਇਮਾਰਤ ਨਿਰਮਾਣ ਖੇਤਰ ਨਾਲ ਜੁੜੇ ਲੋਕਾਂ ਲਈ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਆਰਕੀਟੈਕਟ ਯਤਿਨ ਪਾਂਡਿਆ ਨੇ ਕਿਹਾ ਕਿ ਸਮਾਰਟ ਸਿਟੀ ਦਾ ਸੁਫ਼ਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਸਾਰੇ ਇੱਕਜੁੱਟ ਹੋ ਕੇ ਕਲੀਨ ਐਨਰਜੀ, ਸਮਾਰਟ ਗਰਿੱਡ, ਸਮਾਰਟ ਵਾਟਰ ਮੈਨੇਜਮੈਂਟ, ਸਮਾਰਟ ਵੈਸਟ ਮੈਨੇਜਮੈਂਟ ਵੱਲ ਧਿਆਨ ਦੇਣਗੇ | ਦੂਸਰੇ ਸੈਸ਼ਨ 'ਚ ਗ੍ਰਹਿ ਵਿਭਾਗ ਚੰਡੀਗੜ੍ਹ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਸੁਰਿੰਦਰ ਬਾਗਾ, ਆਰ.ਆਈ.ਐਨ.ਐਲ. ਦੇ ਖੇਤਰ ਪ੍ਰਬੰਧਕ ਅਰਵਿੰਦ ਪਾਂਡੇ ਨੇ ਇਮਾਰਤ ਨਿਰਮਾਣ ਦੇ ਖੇਤਰ 'ਚ ਆ ਰਹੀ ਨਵੀਂ ਤਕਨੀਕ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਸਹਾਇਕ ਜਨਰਲ ਮੈਨੇਜਰ ਬਲਕਾਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ ਦੇ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਦੀ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਵਿਕਰਮ ਸਹਿਗਲ ਨੇ ਕਿਹਾ ਕਿ ਸਾਲ 2030 ਤੱਕ ਦੇਸ਼ ਦੀ 40 ਫ਼ੀਸਦੀ ਜਨਸੰਖਿਆ ਸ਼ਹਿਰਾਂ 'ਚ ਨਿਵਾਸ ਕਰੇਗੀ ਦਾ ਦਾਅਵਾ | ਇਸ ਦੌਰਾਨ ਆਰਕੀਟੈਕਟ ਤੇ ਇਸ ਨਾਲ ਸਬੰਧਤ ਕਾਰਜਖੇਤਰ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਤੇ ਵੱਧ ਸਕਦੀ ਹੈ |
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ ਵਿਚ ਬਤੌਰ ਸਮਾਜ ਸੇਵੀ, ਵਾਤਾਵਰਣ ਤੇ ਫੈਸਨਇਸਟਾ ਚੰਡੀਗੜ੍ਹ ਸੰਸਥਾ ਦੀ ਸੰਸਥਾਪਕ ਵਜੋਂ ਵਿਚਰ ਰਹੀ ਤੇਜਿੰਦਰ ਕੌਰ ਸੋਨੀਆ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ...
ਚੰਡੀਗੜ੍ਹ, 23 ਸਤੰਬਰ (ਆਰ.ਐਸ.ਲਿਬਰੇਟ)-ਅੱਜ ਆਯੂਸ਼ਮਾਨ ਭਾਰਤ-ਕੌਮੀ ਸਿਹਤ ਸੁਰੱਖਿਆ ਸਕੀਮ-ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਦੀ ਰਸਮੀ ਸ਼ੁਰੂਆਤ ਸ੍ਰੀ ਵੀ.ਪੀ. ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਨੇ ਸੈਕਟਰ 18 ਦੇ ਟੈਗੋਰ ਥੀਏਟਰ ...
ਚੰਡੀਗੜ੍ਹ, 23 ਸਤੰਬਰ (ਆਰ.ਐਸ.ਲਿਬਰੇਟ)- ਸ੍ਰੀ ਸੰਜੇ ਕੁਮਾਰ ਝਾਅ ਆਈ.ਏ.ਐਸ. ਸਪੈਸ਼ਲ ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਨੇ ਇਲਾਕਾ ਕੌਾਸਲਰ ਦੀ ਮੌਜੂਦਗੀ ਵਿਚ ਮਹਿਲਾ ਭਵਨ ਸੈਕਟਰ 38, ਚੰਡੀਗੜ੍ਹ ਵਿਖੇ ਸਵੱਛ ਵਾਰਡ ਮੁਹਿੰਮ ਦੀ ਰਸ਼ਮੀ ਸ਼ੁਰੂਆਤ ਕੀਤੀ | ਸ੍ਰੀ ਝਾਅ ...
ਚੰਡੀਗੜ੍ਹ, 23 ਸਤੰਬਰ (ਰਣਜੀਤ ਸਿੰਘ)- ਮੋਟਰ ਐਕਸੀਡੈਂਟ ਕਲੇਮ ਟਿ੍ਬਿਊਨਲ ਨੇ 18 ਸਾਲਾ ਫਰਦੀਨ ਖਾਨ ਨੂੰ 2 ਸਾਲ ਸਾਲ ਪਹਿਲਾਂ ਸੜਕ ਹਾਦਸੇ 'ਚ ਮੌਤ ਹੋਣ ਤੋਂ ਬਾਅਦ ਦਰਜ ਅਰਜ਼ੀ 'ਤੇ ਪੀੜਤ ਪਰਿਵਾਰ ਨੂੰ 21 ਲੱਖ 65 ਹਜ਼ਾਰ 620 ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਜਦਦਿ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 25 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰੇਗੀ, ਕਿਉਂਕਿ ਸੰਗਰੂਰ ਜ਼ਿਲ੍ਹੇ ਦਾ ਝਾੜੋਂ ਸੰਮਤੀ ...
ਚੰਡੀਗੜ੍ਹ, 23 ਸਤੰਬਰ (ਆਰ.ਐਸ.ਲਿਬਰੇਟ)-ਅੱਜ ਜ਼ਿਲ੍ਹਾ ਅਰਬਨ 2 ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਮੁਲਤਾਨੀ ਨੇ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ ਦੀ ਸਹਿਮਤੀ ਨਾਲ ਸੈਕਟਰ 35 ਦੇ ਕਾਂਗਰਸ ਭਵਨ ਵਿਚ ਐਲਾਨਿਆ ਗਿਆ | ਐਲਾਨ ਅਨੁਸਾਰ ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ.ਜੀ.ਸੀ.) ਵਲੋਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ 29 ਸਤੰਬਰ ਨੂੰ ਸਰਜੀਕਲ ਸਟਰਾਈਕ ਦਿਵਸ ਮਨਾਉਣ ਦੇ ਹੁਕਮ ਦਾ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ | ਵਿਦਿਆਰਥੀ ਜਥੇਬੰਦੀ ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਆਧੁਨਿਕ ਜੀਵਨ ਸ਼ੈਲੀ ਦੇ ਚੱਲਦੇ ਚਮੜੀ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵੀ.ਐਲ.ਸੀ.ਸੀ. ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿੱਚ ਟ੍ਰਾਈਸਿਟੀ ਤੋਂ ਲਗਭਗ 300 ਤੋਂ ਵੱਧ ਲੋਕਾਂ ਨੇ ਭਾਗ ਲਿਆ | ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਪ੍ਰੋ. ਮੋਹਨ ਸਿੰਘ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ 'ਰਾਗ-ਰੰਗ ਉਤਸਵ-2018' ਅਧੀਨ ਚੌਥੇ ਤੇ ਆਖ਼ਰੀ ਦਿਨ 'ਸੂਫ਼ੀ ਗਾਇਕੀ' ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਅੰਮਿ੍ਤਸਰ ਦੇ ...
ਚੰਡੀਗੜ੍ਹ, 23 ਸਤੰਬਰ (ਆਰ.ਐਸ.ਲਿਬਰੇਟ)- ਲੋਕ ਸਭਾ ਮੈਂਬਰ ਕਿਰਨ ਖੇਰ ਨੇ ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਤੋਂ ਚੰਡੀਗੜ੍ਹ ਵਿਚ ਸੜਕਾਂ ਦੀ ਮੁਰੰਮਤ ਲਈ ਨਗਰ ਨਿਗਮ ਨੂੰ ਫ਼ੰਡ ਦੇਣ ਦੀ ਬੇਨਤੀ ਕੀਤੀ | ਸੈਕਟਰ 18 ਦੇ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ) ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਪਰਾਲੀ ਵਾਲੇ ਮਸਲੇ ਦੇ ਹੱਲ 'ਤੇ ਵਿਚਾਰਾਂ ਕਰਨ ਲਈ 26 ਸਤੰਬਰ ਨੂੰ ਬਰਨਾਲਾ ਵਿਚ ਤਰਕਸ਼ੀਲ ਭਵਨ ਵਿਚ ਕਨਵੈਨਸ਼ਨ ਸੱਦੀ ਗਈ ਹੈ | ਕਿਸਾਨ ਜਥੇਬੰਦੀਆਂ ਦੇ ਆਗੂਆਂ ...
ਪਟਿਆਲਾ, 23 ਸਤੰਬਰ (ਅਜੀਤ ਬਿਊਰੋ)- ਪਟਿਆਲਾ ਤੋਂ 12 ਕਿਲੋਮੀਟਰ ਦੂਰ ਪਟਿਆਲਾ-ਸਰਹਿੰਦ ਰੋਡ 'ਤੇ ਬਣ ਰਿਹਾ ਭਾਰਤ ਦਾ ਸਭ ਤੋਂ ਆਲੀਸ਼ਾਨ ਰਿਜ਼ਾਰਟ ਐਲਕਾਜ਼ਾਰ ਆਪਣੀ ਲਾਜਵਾਬ ਦਿੱਖ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੋਕਾਂ ਦੇ ਵਿਆਹ ਸਮਾਰੋਹਾਂ ਨੂੰ ਯਾਦਗਾਰ ਬਣਾਏਗਾ ...
ਨੂਰਪੁਰ ਬੇਦੀ, 23 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਰੂਪਨਗਰ ਮਾਰਗ 'ਤੇ ਸਥਿਤ ਪਿੰਡ ਭੱਟੋਂ ਵਿਖੇ ਸੜਕ ਵਿਭਾਗ ਵੱਲੋਂ ਪਾਣੀ ਦੀ ਨਿਕਾਸੀ ਲਈ ਕੋਈ ਵੀ ਡਰੇਨ ਨਾ ਬਣਾਉਣ ਕਾਰਨ ਅੱਜ ਪਿੰਡ ਦੇ ਬੱਸ ਅੱਡੇ ਵਾਲੀ ਸੜਕ 'ਤੇ ਵਰਖਾ ਦਾ ਪਾਣੀ ਜਮ੍ਹਾਂ ਹੋ ਗਿਆ ਜਿਸ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਦੀ ਮੀਟਿੰਗ ਯੂਨੀਅਨ (ਰਜਿ. 31) ਬਰਾਂਚ ਅਨੰਦਪੁਰ ਸਾਹਿਬ ਅੱਜ ਇੱਥੇ ਬਰਾਂਚ ਪ੍ਰਧਾਨ ਮੱਖਣ ਕਾਲਸ ਅਤੇ ਚੇਅਰਮੈਨ ਬਰੰਮ ਪਾਲ ਸਹੋਤਾ ਦੀ ਪ੍ਰਧਾਨਗੀ ...
ਮੋਰਿੰਡਾ, 23 ਸਤੰਬਰ (ਕੰਗ)-ਸੱਤਿਆ ਨਰਾਇਣ ਮੰਦਰ ਸੈਕਟਰ 70 ਮੁਹਾਲੀ ਦੇ ਪ੍ਰਧਾਨ ਸਕਿੰਦਰ ਸ਼ਰਮਾ, ਸਕੱਤਰ ਹੰਸਰਾਜ, ਗੁਰਬਖ਼ਸ਼ ਬਾਵਾ, ਪਰਮਨੰਦ ਬੈਦਵਾਣ, ਰਾਕੇਸ਼ ਬੰਸਲ, ਮਹਿਲਾ ਮੰਡਲ ਤੇ ਨਿਹਾ ਬੇਬੀ, ਜਤਿਨ ਬਾਂਸਲ ਦੀ ਅਗਵਾਈ ਹੇਠ ਅੱਜ ਭਾਖੜਾ ਨਹਿਰ ਕਜੌਲੀ ਨੇੜੇ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਚ ਮਸ਼ਹੂਰ ਅਦਾਕਾਰ ਤੇ ਗਾਇਕ ਰਵਨੀਤ ਵਿਦਿਆਰਥੀਆਂ ਦੇ ਰੂ-ਬਰੂ ਹੋਏ | ਰਵਨੀਤ ਐਮ. ਐਚ-ਵਨ ਚੈਨਲ ਦੇ ਸ਼ੋਅ ਕੰਟੀਨੀ ਮੰਡੀਰ ਤੌਾ ਮਸ਼ਹੂਰ ਹੋਏ ਰਵਨੀਤ ...
ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਸਨੀਕ 13 ਸਾਲਾ ਕ੍ਰਿਕਟਰ ਮੋਹਿਤ ਭੱਟ ਨੇ ਮੁਹਾਲੀ ਵਿਖੇ ਹੋਏ ਇੰਟਰ ਜ਼ੋਨ ਕ੍ਰਿਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚ ਦੌਰਾਨ 39 ਗੇਂਦਾਂ ਵਿਚ 107 ਦੌੜਾਂ ਬਣਾ ਕੇ ਖਰੜ ਸ਼ਹਿਰ ਅਤੇ ਏ. ਪੀ. ਜੇ. ਸਮਾਰਟ ਸਕੂਲ ਮੁੰਡੀ ਖਰੜ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਜੇਕਰ ਚੀਨ ਦੇ ਮਾਨਸਰੋਵਰ ਲਈ ਭਾਰਤ ਵਲੋਂ ਰਸਤਾ ਦਿੱਤਾ ਜਾ ਸਕਦਾ ਹੈ ਤਾਂ ਫਿਰ ਸਿੱਖਾਂ ਨੂੰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਕਿਉਂ ਨਹੀਂ ਦਿਤਾ ਜਾ ਸਕਦਾ | ਇਨ੍ਹਾਂ ਵਿਚਾਰਾਂ ਦਾ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)- ਅੱਜ ਸਾਰਾ ਦਿਨ ਪਈ ਭਾਰੀ ਬਾਰਿਸ਼ ਵੀ 5178 ਅਧਿਆਪਕਾਂ ਦਾ ਹੌਸਲਾ ਨਹੀਂ ਦਬਾ ਸਕੀ | ਪਿਛਲੇ 4 ਸਾਲਾਂ ਤੋਂ ਸਿਰਫ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ 'ਤੇ ਕੰਮ ਕਰ ਰਹੇ 5178 ਪੇਂਡੂ ਸਹਿਯੋਗੀ ਅਧਿਆਪਕਾਂ ਵਲੋਂ ਅੱਜ ਸੂਬੇ ਭਰ 'ਚ 1 ...
ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)- ਆੜ੍ਹਤੀ ਐਸੋਸੀਏਸ਼ਨ ਖਰੜ ਵਲੋਂ ਅਨਾਜ ਮੰਡੀ ਖਰੜ ਜਿੱਥੇ ਕਿ ਆਉਣ ਵਾਲੇ 10-15 ਦਿਨਾਂ ਵਿਚ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ ਹੈ, ਦੀ ਦੁਰਦਸ਼ਾ ਨੂੰ ਲੈ ਕੇ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਪੱਤਰ ਲਿਖਿਆ ਹੈ | ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਭਾਈ ਘਨੱ੍ਹਈਆ ਜੀ ਸੇਵਕ ਜਥੇ ਵਲੋਂ ਭਾਈ ਘਨੱ੍ਹਈਆ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਫੇਜ਼-1 ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਦੇ ਦੂਜੇ ਦਿਨ ਅੱਜ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)- ਲਗਾਤਾਰ 2 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਅੱਜ ਮੁਹਾਲੀ ਦੇ ਫੇਜ਼-11 ਵਿਚਲੇ ਪਿੰਡ ਜਗਤਪੁਰਾ ਵਿਖੇ ਇਕ ਮਕਾਨ ਦੀ ਛੱਤ ਡਿੱਗ ਗਈ ਅਤੇ ਇਸ ਛੱਤ ਦੇ ਥੱਲ੍ਹੇ ਇਕ ਮਹਿਲਾ ਦਬ ਗਈ | ਭਾਵੇਂ ਉਕਤ ਮਹਿਲਾ ਦੇ ਗੰਭੀਰ ਸੱਟਾਂ ...
ਕੁਰਾਲੀ, 23 ਸਤੰਬਰ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਕਾਲੇਵਾਲ ਵਿਖੇ ਸੰਤ ਬਾਬਾ ਜੁਗਤ ਰਾਮ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ | ...
ਡੇਰਾਬੱਸੀ, 23 ਸਤੰਬਰ (ਗੁਰਮੀਤ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਉਪਰੰਤ ਅੱਜ ਕਾਂਗਰਸ ਦੇ ਨਵੇਂ ਬਣੇ ਚਾਰ ਜ਼ਿਲ੍ਹਾ ਪ੍ਰੀਸ਼ਦ ਅਤੇ 22 ਬਲਾਕ ਸੰਮਤੀ ਮੈਂਬਰਾਂ ਸਮੇਤ ਪੱਤਰਕਾਰਾਂ ਦੇ ਰੂ-ਬਰੂ ਹੋਏ ਪੰਜਾਬ ...
ਡੇਰਾਬੱਸੀ, 23 ਸਤੰਬਰ (ਗੁਰਮੀਤ ਸਿੰਘ)- ਪਿਛਲੇ ਕਈ ਸਾਲਾਂ ਤੋਂ ਪਾਰਟੀ ਨਾਲੋਂ ਟੁੱਟੇ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਕਰਕੇ ਹਰੇਕ ਚੋਣਾਂ 'ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ...
ਖਰੜ, 23 ਸਤੰਬਰ (ਜੰਡਪੁਰੀ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੌਰਾਨ ਜ਼ੋਨ ਤੀੜਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਅਕਾਲੀ ਉਮੀਦਵਾਰ ਸੁਮਿਤੀ ਚੌਧਰੀ ਨੂੰ ਪਈਆਂ ਵੋਟਾਂ ਦੀ ਤਿੰਨ ਵਾਰ ਲਗਾਤਾਰ ਗਿਣਤੀ ਕਰਨ ਤੋਂ ਬਾਅਦ ਨਤੀਜਾ ਨਾ ਐਲਾਨੇ ਜਾਣ ...
ਖਰੜ, 23 ਸਤੰਬਰ (ਜੰਡਪੁਰੀ)-ਨੇੜਲੇ ਪਿੰਡ ਘੜੂੰਆਂ ਵਿਖੇ ਕੱਟੀ ਜਾ ਰਹੀ ਇਕ ਨਾਜਾਇਜ਼ ਕਾਲੋਨੀ ਅੰਦਰ ਨਿਰਮਾਣ ਅਧੀਨ ਦੁਕਾਨਾਂ ਦੇ ਪਿੱਛੇ ਪੁੱਟੇ ਗਏ ਟੋਏ ਵਿਚ ਭਰੇ ਪਾਣੀ ਵਿਚ ਡੁੱਬ ਜਾਣ ਕਾਰਨ ਇਕ 8 ਸਾਲਾ ਬੱਚੇ ਦੀ ਮੌਤ ਹੋ ਗਈ, ਜਿਸ ਦੀ ਪਛਾਣ ਗੁਰਜੋਤ ਸਿੰਘ ਉਰਫ਼ ਜੋਤ ...
ਜ਼ੀਰਕਪੁਰ, 23 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਮੁੱਖ ਬਾਜ਼ਾਰ ਵਿਚ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਰਕੇ ਇਕ ਕਰੀਬ 50 ਸਾਲਾ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਲਾਸ਼ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ | ...
ਕੁਰਾਲੀ, 23 ਸਤੰਬਰ (ਹਰਪ੍ਰੀਤ ਸਿੰਘ)- ਕੁਰਾਲੀ ਬਾਈਪਾਸ ਉੱਤੇ ਸੜਕ ਦੇ ਵਿਚਕਾਰ ਖ਼ਰਾਬ ਖੜ੍ਹੇ ਇਕ ਕੈਂਟਰ ਨਾਲ ਕਾਰ ਦੇ ਟਕਰਾਉਣ ਕਾਰਨ ਫ਼ੌਜੀ ਜਵਾਨ ਦੀ ਜਾਨ ਚਲੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਵੱਲ ਤੋਂ ਰੂਪਨਗਰ ਵੱਲ ਨੂੰ ਜਾਣ ਵਾਲਾ ਇਕ ਕੈਂਟਰ ਜਦੋਂ ...
ਖਰੜ, 23 ਸਤੰਬਰ (ਜੰਡਪੁਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਲਕੇ 25 ਸਤੰਬਰ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿਖੇ ਵਿਸ਼ਾਲ ਇਕੱਠ ਕਰਨ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਯੂਨੀਅਨ ਦੇ ਸੂਬਾ ਮੀਤ ...
ਜ਼ੀਰਕਪੁਰ, 23 ਸਤੰਬਰ (ਅਵਤਾਰ ਸਿੰਘ)- ਢਕੌਲੀ ਖੇਤਰ ਅੰਦਰ ਇਕ ਕਰੀਬ 24 ਸਾਲਾ ਨੌਜਵਾਨ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ | ਮਿ੍ਤਕ ਯੂ. ਪੀ. ਤੋਂ ਜ਼ੀਰਕਪੁਰ ਵਿਖੇ ਰਹਿੰਦੇ ਆਪਣੇ ਸਾਥੀਆਂ ਨੂੰ ਮਿਲਣ ਲਈ ਆਇਆ ਹੋਇਆ ਸੀ | ਪੁਲਿਸ ਸੂਤਰਾਂ ਅਨੁਸਾਰ ਪੁੱਤਰ ...
ਜ਼ੀਰਕਪੁਰ, 23 ਸਤੰਬਰ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਚਾਰ ਪੇਟੀਆਂ ਤੋਂ ਵੀ ਵੱਧ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ | ਢਕੌਲੀ ਥਾਣਾ ਮੁਖੀ ਜਸਜੀਤ ...
ਖਰੜ, 23 ਸਤੰਬਰ (ਜੰਡਪੁਰੀ)-ਪਿੰਡ ਘੜੂੰਆਂ ਸਥਿਤ ਆਦੇਸ਼ ਕਾਲਜ ਦੇ ਬੀ. ਬੀ. ਏ-1 ਸਮੈਸਟਰ ਦੇ ਇਕ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੱੁਟਮਾਰ ਕਰਨ ਦੇ ਦੋਸ਼ ਹੇਠ ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਧਾਰਾ 323 ਤੇ 324 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ | ਮਸ਼ਰੂਰ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਮਜ਼ਦੂਰ ਦੀਆਂ ਘੱਟੋਂ ਘੱਟ ਉਜ਼ਰਤਾਂ ਦੇ ਕਾਨੂੰਨ ਅਨੁਸਾਰ 5 ਸਾਲਾਂ ਬਾਅਦ ਉਜਰਤਾਂ 'ਚ ਸੋਧ ਕਰਕੇ ਵਾਧਾ ਨਾ ਕਰਨਾ ਤੇ ਉਜਰਤਾਂ ਦੀ ਸਮੇਂ ਸਿਰ ...
ਕੁਰਾਲੀ, 23 ਸਤੰਬਰ (ਹਰਪ੍ਰੀਤ ਸਿੰਘ)- ਬਲਾਕ ਸੰਮਤੀ ਦੇ ਜ਼ੋਨ ਸਿੰਘ ਤੋਂ ਜੇਤੂ ਰਹੀ ਆਜ਼ਾਦ ਉਮੀਦਵਾਰ ਪਰਵਿੰਦਰ ਕੌਰ ਲੌਾਗੀਆ ਨੂੰ ਅੱਜ ਪਿੰਡ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਰਪੰਚ ਮੇਹਰ ਸਿੰਘ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਪੰਜਾਬ ਸਰਕਲ ਦੀ ਕਾਨਫ਼ਰੰਸ ਮੁਹਾਲੀ ਵਿਖੇ ਹੋਈ, ਜਿਸ ਦੌਰਾਨ ਪੰਜਾਬ ਦੀਆਂ ਸਾਰੀਆਂ ਡਵੀਜ਼ਨਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ | ਇਸ ਮੌਕੇ ਸਭ ਤੋਂ ਪਹਿਲਾਂ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਹਰਦੀਪ ਸਿੰਘ ਦੀ ਮਾਤਾ ਗੁਰਦੇਵ ਕੌਰ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ...
ਪੰਚਕੂਲਾ, 23 ਸਤੰਬਰ (ਕਪਿਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਪੂਰੇ ਭਾਰਤ ਅੰਦਰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਆਯੂਸ਼ਮਾਨ) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚਲਦਿਆਂ ਪੰਚਕੂਲਾ ਵਿਖੇ ਵੀ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਹਰਿਆਣਾ ਦੇ ...
ਜ਼ੀਰਕਪੁਰ, 23 ਸਤੰਬਰ (ਅਵਤਾਰ ਸਿੰਘ)-ਸ਼ਹੀਦ ਊਧਮ ਸਿੰਘ ਯੂਥ ਕਲੱਬ ਪਿੰਡ ਭਬਾਤ ਵਲੋਂ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਅਤੇ ਭਗਤ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਵਾਂ ਖ਼ੂਨਦਾਨ ਕੈਂਪ ਤੇ ਅੱਖਾਂ ਦਾ ...
ਲਾਲੜੂ, 23 ਸਤੰਬਰ (ਰਾਜਬੀਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਡੇਰਾਬੱਸੀ ਅੰਦਰ ਕਾਂਗਰਸ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਅੱਜ ਲਾਲੜੂ ਵਿਖੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਲੱਡੂ ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਐਨ.ਸੀ.ਸੀ. ਵਿਭਾਗ ਵਲੋਂ ਸੈਂਟਰ ਫ਼ਾਰ ਪੁਲਿਸ ਐਡਮਨਿਸਟਰੇਸ਼ਨ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੌਕੇ ਵਿਦਿਆਰਥੀਆਂ ਨੇ ਵਿਭਾਗ ਅਤੇ ਆਸ ਪਾਸ ਦੇ ਇਲਾਕੇ ਦੀ ਸਾਫ਼ ਸਫ਼ਾਈ ਕੀਤੀ | ਇਸ ...
ਚੰਡੀਗੜ੍ਹ, 23 ਸਤੰਬਰ (ਆਰ.ਐਸ.ਲਿਬਰੇਟ)- ਅੱਜ ਮਹਿਲਾ ਸਸ਼ਕਤੀਕਰਨ ਕਮੇਟੀ ਨਗਰ ਨਿਗਮ ਬੈਠਕ ਚੇਅਰਪਰਸਨ ਰਵਿੰਦਰ ਕੌਰ ਗੁਜਰਾਲ ਦੀ ਅਗਵਾਈ ਵਿਚ ਹੋਈ | ਬੈਠਕ ਤੋਂ ਬਾਅਦ, ਸਾਰੇ ਮੈਂਬਰਾਂ ਨੇ ਮਹਿਲਾ ਭਵਨ ਵਿਚ ਜਾਣ ਤੇ ਮਹਿਲਾ ਭਵਨ ਸਬੰਧੀ ਬਣਾਈ ਨੀਤੀ ਦੀ ਸਮੀਖਿਆ ਕਰਨ ਦਾ ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਦਸ ਦਿਨ ਪਹਿਲਾਂ ਸਾਰੇ ਦੰਦ ਗਵਾ ਚੁੱਕੇ ਮਰੀਜ਼ ਦੇ ਇੱਥੋਂ ਦੇ ਦੰਦਾਂ ਦੇ ਮਾਹਿਰ ਡਾ: ਮੋਹਿਤ ਧਵਨ ਨੇ 3-ਡੀ ਕੰਪਿਊਟਰਾਇਜ਼ਡ ਡੈਂਟਲ ਇੰਪਲਾਂਟ ਪਲੇਸਮੈਂਟ ਤੇ ਬੋਨ ਗਰਾਫਟਿੰਗ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਯੂ.ਐਸ.ਏ. ਦੇ 64 ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸ਼ਿਮਲਾ ਵਿਚਲੇ ਹੋਲੀ ਡੇਅ ਹੋਮ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਜਿਸ ਤਹਿਤ ਹੋਲੀ ਡੇਅ ਹੋਮਾਂ ਦੀ ਮੁੜ ਮੁਰੰਮਤ ਕਰਵਾਈ ਗਈ ਹੈ | ਇਸ ਹੋਲੀ ਡੇਅ ਹੋਮ ਵਿਚ 16 ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਵਾਤਾਵਰਨ ਅਧਿਐਨ ਵਿਭਾਗ ਵਲੋਂ ਪੀ.ਜੀ.ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਸਹਿਯੋਗ ਨਾਲ 'ਸਪੇਸ ਤੋਂ ਖੇਤੀਬਾੜੀ ਅਤੇ ਮੌਸਮ ਦੀ ਨਿਗਰਾਨੀ' ਵਿਸ਼ੇ 'ਤੇ ਅੰਤਰ ਰਾਸ਼ਟਰੀ ਵਰਕਸ਼ਾਪ ਲਗਾਈ ਗਈ | ਇਸ ...
ਚੰਡੀਗੜ੍ਹ, 23 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਵਲੋਂ ਪੁਰਸ਼ ਕਰਮਚਾਰੀਆਂ ਨੂੰ ਬਾਲ ਸੰਭਾਲ ਛੁੱਟੀ (ਚਾਈਲਡ ਕੇਅਰ ਲੀਵ) ਦੀ ਤਜਵੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ | ਅੱਜ ਹੋਈ ਮੀਟਿੰਗ ਵਿਚ ਸਿੰਡੀਕੇਟ ਮੈਂਬਰਾਂ ਨੇ ਪੰਜਾਬ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)- ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਕੁੱਝ ਟੀ.ਵੀ. ਚੈਨਲਾਂ ਵਲੋਂ ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ ਪੰਜਾਬੀ ਗਾਇਕੀ, ਸੀਰੀਅਲ਼ਾਂ ਅਤੇ ਰੀਅਲਟੀ ਸ਼ੌਆਂ ਰਾਹੀਂ ਉਤਸ਼ਾਹਿਤ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)- ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਕੁੱਝ ਟੀ.ਵੀ. ਚੈਨਲਾਂ ਵਲੋਂ ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ ਪੰਜਾਬੀ ਗਾਇਕੀ, ਸੀਰੀਅਲ਼ਾਂ ਅਤੇ ਰੀਅਲਟੀ ਸ਼ੌਆਂ ਰਾਹੀਂ ਉਤਸ਼ਾਹਿਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX