ਤਾਜਾ ਖ਼ਬਰਾਂ


ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  4 minutes ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  19 minutes ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  18 minutes ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  58 minutes ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  about 1 hour ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ)- ਸੀ.ਬੀ.ਆਈ. ਕੋਰਟ 'ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ 'ਚ ਹੋਏ .....
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਉੱਤਰੀ ਕਮਾਂਡ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਰਣਵੀਰ ਸਿੰਘ ਨੇ ਕਿਹਾ ਕਿ 2018 ਸੁਰੱਖਿਆ ਬਲਾਂ ਲਈ ਸ਼ਾਨਦਾਰ ਰਿਹਾ ਹੈ। 2018 'ਚ ਸੁਰੱਖਿਆ ਬਲਾਂ ਨੇ...
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਸੀ.ਬੀ.ਆਈ. ਕੋਰਟ 'ਚ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ 'ਚ ਦੋਹਾਂ ਧਿਰਾਂ ਦੀ ਬਹਿਸ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਿੱਥੇ ਰਾਮ ਰਹੀਮ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਘੱਟ ਸਜ਼ਾ.....
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  about 1 hour ago
ਬਠਿੰਡਾ, 17 ਜਨਵਰੀ (ਕਰਮਜੀਤ ਸਿੰਘ) - ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਵਿਖੇ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ...
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਪਟਿਆਲਾ ਹਾਊਸ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ...
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਸੁਪਰੀਮ ਕੋਰਟ ਦੇ ਜੱਜ ਵਜੋ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ 18 ਜਨਵਰੀ ਨੂੰ ਸਵੇਰੇ 10.30 ਵਜੇ ਚੀਫ਼...
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  about 2 hours ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ 'ਚ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ ਕੀਤਾ। ਉਹ ਦੋ ਦਿਨਾਂ...
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  about 2 hours ago
ਨਵੀਂ ਦਿੱਲੀ, 17 ਜਨਵਰੀ - ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਸੁਪਰੀਮ ਕੋਰਟ 7 ਮਾਰਚ ਨੂੰ ਸੁਣਵਾਈ...
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  about 2 hours ago
ਸ੍ਰੀਨਗਰ, 17 ਜਨਵਰੀ - ਸ੍ਰੀਨਗਰ 'ਚ ਜ਼ੀਰੋ ਪੁਲ 'ਤੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਕੀਤੇ ਗਏ ਗਰਨੇਡ ਹਮਲੇ 'ਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ...
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  about 2 hours ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ 'ਚ ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ.....
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  about 2 hours ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  about 2 hours ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  about 3 hours ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  about 3 hours ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  about 3 hours ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  about 3 hours ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤ
. . .  about 3 hours ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  about 3 hours ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  about 4 hours ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  about 4 hours ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  about 4 hours ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  about 4 hours ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 4 hours ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  about 4 hours ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  about 4 hours ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  about 5 hours ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  about 5 hours ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  about 5 hours ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  about 6 hours ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  about 6 hours ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  about 6 hours ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  about 6 hours ago
ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ 'ਚ ਛਾਪੇਮਾਰੀ
. . .  about 6 hours ago
ਪੱਤਰਕਾਰ ਹੱਤਿਆ ਮਾਮਲਾ : ਮੁਲਜ਼ਮਾਂ ਨੂੂੰ ਸਜ਼ਾ ਸੁਣਾਉਣ ਲਈ ਸੀ.ਬੀ.ਆਈ. ਕੋਰਟ 'ਚ ਪਹੁੰਚੇ ਜੱਜ ਜਗਦੀਪ ਸਿੰਘ
. . .  about 6 hours ago
ਪਾਕਿਸਤਾਨ ਵੱਲੋਂ ਪੁੰਛ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  about 6 hours ago
ਸੰਘਣੀ ਧੁੰਦ ਕਾਰਨ ਮੁੜ ਜਨਜੀਵਨ ਹੋਇਆ ਪ੍ਰਭਾਵਿਤ, ਮਾਪਿਆਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
. . .  about 7 hours ago
ਅੰਡੇਮਾਨ ਨਿਕੋਬਾਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 7 hours ago
ਐਨ.ਆਈ.ਏ. ਵਲੋਂ ਪੰਜਾਬ ਤੇ ਯੂਪੀ 'ਚ ਛਾਪੇਮਾਰੀ
. . .  about 7 hours ago
ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  about 8 hours ago
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  about 8 hours ago
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਫ਼ਿਲਮ ਅੰਕ

ਅਮਾਇਰਾ ਦਸਤੂਰ

ਬੇਪ੍ਰਵਾਹ ਨਾਇਕਾ

ਅਭਿਨੇਤਰੀ ਅਮਾਇਰਾ ਦਸਤੂਰ ਨੇ ਆਪਣੇ ਸੁਪਨਿਆਂ ਦੀ ਸਵਾਰੀ ਖਰੀਦ ਲਈ ਹੈ। ਲੀਨਾ ਯਾਦਵ ਦੀ ਪਰਿਵਾਰਕ ਫ਼ਿਲਮ 'ਰਾਜਮਾਂਹ ਚਾਵਲ' ਨੇ ਅਮਾਇਰਾ ਦੇ ਚਰਚੇ ਬੀ-ਟਾਊਨ ਦੀ ਹਰ ਗਲੀ ਤੇ ਮੁਹੱਲੇ ਵਿਚ ਕਰਵਾ ਦਿੱਤੇ ਹਨ। ਰਿਸ਼ੀ ਕਪੂਰ ਨੇ ਵੀ ਅਮਾਇਰਾ ਦੀ ਇਸ ਫ਼ਿਲਮ ਦੀ ਤਾਰੀਫ਼ ਕੀਤੀ, ਜੋ ਅਮਾਇਰਾ ਲਈ ਹੱਲਾਸ਼ੇਰੀ ਹੈ। ਇਕ ਮਹੀਨਾ ਕਾਰ ਬਾਜ਼ਾਰ ਦੇ ਚੱਕਰ ਲਾ ਕੇ ਜੀ.ਐਲ.ਸੀ. ਮਰਸਡੀਜ਼ ਅਮਾਇਰਾ ਨੇ ਖਰੀਦੀ ਹੈ। ਐਸ.ਯੂ.ਵੀ. ਮਾਡਲ ਉਸ ਨੂੰ ਪਸੰਦ ਸੀ, ਕਿਉਂਕਿ ਖੰਡਾਲਾ ਦੀਆਂ ਪਹਾੜੀਆਂ ਚੜ੍ਹ ਅਮਾਇਰਾ ਦਾ ਫਾਰਮ ਹਾਊਸ ਆਉਂਦਾ ਹੈ। ਪਿਤਾ ਕੋਲ ਕੁਆਲਿਸ ਕਾਰ ਤੇ ਮਾਂ ਕੋਲ ਪਜੈਰੋ ਗੱਡੀ ਹੈ। 25 ਸਾਲ ਦੀ ਹੋ ਕੇ ਅਮਾਇਰਾ ਨੇ ਆਪਣੀ ਕਮਾਈ ਨਾਲ ਐਸ.ਯੂ.ਵੀ. ਮਰਸੀਡਜ਼ ਲਈ, ਜੋ ਉਸ ਲਈ ਫਖਰਯੋਗ ਗੱਲ ਹੈ। ਜੈਕੀ ਚੇਨ ਨੂੰ ਇੰਡੀਅਨ ਗਾਲ੍ਹਾਂ ਵੀ ਅਮਾਇਰਾ ਨੇ ਹੀ ਸਿਖਾਈਆਂ ਸਨ। ਮਤਲਬ ਮਸਤੀ ਵੀ ਇਹ ਹੱਸਮੁੱਖ ਕੁੜੀ ਕਾਫੀ ਕਰਦੀ ਹੈ। ਅਮਾਇਰਾ ਆਪਣੇ-ਆਪ ਨੂੰ ਨਾਰੀਵਾਦੀ ਅਭਿਨੇਤਰੀ ਸਮਝਦੀ ਹੈ। 'ਮੈਂਟਲ ਹੈ ਕਯਾ' ਉਸ ਨੇ ਰਾਜ ਕੁਮਾਰ ਰਾਓ ਨਾਲ ਕੀਤੀ ਹੈ। ਖਾਸ ਤਰ੍ਹਾਂ ਦੇ ਵਾਲ ਬਣਵਾ ਕੇ ਉਸ ਨੇ ਖੁੱਲ੍ਹੀ-ਡੁੱਲ੍ਹੀ ਫੋਟੋ ਸੋਸ਼ਲ ਮੰਚ 'ਤੇ ਪਾਈ ਹੈ। ਆਦਿਲ ਹੁਸੈਨ ਤੋਂ ਸਰੀਰਕ ਨਖਰੇ, ਵੀਨਾ ਮਹਿਤਾ ਤੋਂ ਸੰਵਾਦ ਬੋਲਣੇ ਸਿੱਖ ਕੇ ਪ੍ਰਪੱਕ ਬਣ ਰਹੀ ਹੈ ਅਮਾਇਰਾ ਦਸਤੂਰ ਤੇ 'ਰਾਜਮਾਂਹ ਚਾਵਲ' ਕਿਸੇ ਨੂੰ ਵਾਦੀ ਹੋਣ, ਉਸ ਲਈ ਸੁਆਦੀ ਹੀ ਸਾਬਤ ਹੋਏ ਹਨ। ਗਰਦਨ 'ਤੇ ਅਮਾਇਰਾ ਨੇ ਬਾਰਕੋਡ ਵਾਲਾ ਟੈਟੂ ਬਣਵਾਇਆ ਹੈ ਤੇ ਤਾਮਿਲ-ਤੇਲਗੂ ਸਿਨੇਮਾ 'ਚ ਵੀ ਉਸ ਦੀ ਲੋਕਪ੍ਰਿਯਤਾ ਵਧ ਰਹੀ ਹੈ। ਮਰਸਡੀਜ਼ ਗੱਡੀ ਹੋਵੇ, 'ਰਾਜਮਾਂਹ ਚਾਵਲ' ਹੁਣੇ ਹੀ ਚਰਚਾ 'ਚ ਹੋਵੇ, ਘਰੋਂ ਸੁੱਖੀ ਤੇ ਖ਼ੁਸ਼ਹਾਲ ਹੋਵੇ, ਘੱਟ ਉਮਰ 'ਚ ਵਧ ਪ੍ਰਾਪਤੀਆਂ। 16 ਸਾਲ ਦੀ ਉਮਰ 'ਚ ਹੀ ਆਜ਼ਾਦ ਅਮਾਇਰਾ ਦਸਤੂਰ 'ਪ੍ਰਸਾਬਨ' ਅਲੀ ਫਜ਼ਲ ਨਾਲ ਕਰਕੇ ਉਸ ਨੇ ਤਾਜ ਮਹੱਲ 'ਚ ਰੁਮਾਂਟਿਕ ਗੀਤ ਫ਼ਿਲਮਾਇਆ, ਸਭ ਹੋਣ ਦੇ ਬਾਵਜੂਦ ਕਿਉਂ ਦਬਾਅ 'ਚ ਹੈ ਅਮਾਇਰਾ ਦਸਤੂਰ, ਜੋ ਸ਼ੋਅ 'ਦਾ ਟ੍ਰਿਪ' ਵੀ ਕਰ ਰਹੀ ਹੈ, ਨੂੰ ਵੈੱਬ ਸੀਰੀਜ਼ ਵੀ ਪਸੰਦ ਹਨ। 'ਇਸ਼ਕ', 'ਅਨੇਗਨ' ਫ਼ਿਲਮਾਂ ਵਾਲੀ ਅਮਾਇਰਾ ਉੱਤਰ-ਦੱਖਣ ਦਾ ਸੰਤੁਲਨ ਬਣਾ ਕੇ ਦੋਵੇਂ ਫ਼ਿਲਮੀ ਸਨਅਤਾਂ 'ਚ ਸਥਾਪਤੀ ਲਈ ਸਰਗਰਮ ਹੈ।

ਰੀਆ : ਫ਼ੈਸ਼ਨ ਪ੍ਰੇਮਣ

ਰੁਮਾਂਟਿਕ ਫ਼ਿਲਮ 'ਜਲੇਬੀ' ਦੀਆਂ ਝਲਕਾਂ ਇੰਟਰਨੈੱਟ 'ਤੇ ਆ ਗਈਆਂ ਹਨ। ਰੀਆ ਚੱਕਰਵਰਤੀ ਦੀ ਇਹ ਫ਼ਿਲਮ ਕਹਾਣੀ ਪਖੋਂ ਤਾਜ਼ਗੀ ਮਹਿਸੂਸ ਕਰਵਾਉਂਦੀ ਹੈ। ਵਰੁਣ ਮਿੱਤਰਾ ਨਾਂਅ ਦਾ ਨਵਾਂ ਹੀਰੋ ਉਸ ਨਾਲ ਹੈ। ਦਰਅਸਲ ਅੰਗਰੇਜ਼ੀ 'ਚ ਰੀਆ ਆਪਣੇ ਨਾਂਅ ਨੂੰ ਰਹੇਆ ਲਿਖਦੀ ਹੈ ਤੇ ...

ਪੂਰੀ ਖ਼ਬਰ »

ਸ਼ਰਧਾ ਕਪੂਰ

'ਇਸਤਰੀ' ਹੋਈ ਬਿਮਾਰ?

ਪਹਿਲੀ ਹੀ ਹਿੱਟ ਨਾਲ ਸ਼ਰਧਾ ਕਪੂਰ ਦਾ ਫ਼ਿਲਮਾਂ ਦੀ ਅਜਬ ਦੁਨੀਆ 'ਚ ਸਵਾਗਤ ਹੋਇਆ ਸੀ ਤੇ ਰੱਬ ਦੀ ਕਿਰਪਾ ਨਾਲ ਸ਼ਰਧਾ ਦੀਆਂ ਫ਼ਿਲਮਾਂ ਲਈ ਫ਼ਿਲਮ ਦਰਸ਼ਕ ਥੀਏਟਰ 'ਚ ਪੂਰੀ ਮਨੋਰੰਜਕ ਸ਼ਰਧਾ ਰੱਖ ਕੇ ਜਾਂਦੇ ਰਹੇ ਤੇ ਸ਼ਰਧਾ ਨੇ ਆਪਣੇ ਪ੍ਰਸੰਸਕਾਂ ਦੀ ਪਸੰਦ 'ਤੇ ਖਰਾ ਉਤਰਨ ਦਾ ਯਤਨ ...

ਪੂਰੀ ਖ਼ਬਰ »

ਸ਼ਾਹਿਦ ਕਪੂਰ

ਬੱਤੀ ਗੁੱਲ ਪਰ ਘਰੇ ਚਾਨਣ

ਖਿੱਚ-ਧੂਹ ਕੇ ਸ਼ਾਹਿਦ ਕਪੂਰ ਦੀ ਫ਼ਿਲਮ 'ਬੱਤੀ ਗੁੱਲ ਮੀਟਰ ਚਾਲੂ' ਮਾੜਾ-ਮੋਟਾ ਵਪਾਰ ਕਰ ਹੀ ਗਈ ਹੈ। ਚਲੋ ਫ਼ਿਲਮ ਦੀ 'ਬੱਤੀ ਗੁੱਲ' ਤਾਂ ਨਹੀਂ ਹੋਈ ਪਰ 'ਡਿਮ ਲਾਈਟ' ਵਾਲੀ ਗੱਲ ਜ਼ਰੂਰ ਇਸ ਨਾਲ ਵਾਪਰੀ। ਹਾਂ, ਸ਼ਾਹਿਦ ਲਈ ਖ਼ੁਸ਼ੀਆਂ ਹੀ ਖੁਸ਼ੀਆਂ ਹਨ ਕਿ ਉਸ ਦੇ ਘਰੇ ਪੁੱਤਰ ਨੇ ਜਨਮ ...

ਪੂਰੀ ਖ਼ਬਰ »

ਸਵਰੂਪ ਸੰਪਤ ਹੁਣ ਦਾਦੀ ਦੀ ਭੂਮਿਕਾ 'ਚ

ਸਾਬਕਾ ਮਿਸ ਇੰਡੀਆ ਸਵਰੂਪ ਸੰਪਤ ਨੇ ਇਕ ਜ਼ਮਾਨੇ ਵਿਚ 'ਨਾਖੁਦਾ, ਨਰਮ ਗਰਮ, ਹਿੰਮਤਵਾਲਾ' ਸਮੇਤ ਕਈ ਫ਼ਿਲਮਾਂ ਕੀਤੀਆਂ ਸਨ ਅਤੇ ਫਿਰ ਕਾਮੇਡੀ ਲੜੀਵਾਰ 'ਯੇ ਜੋ ਹੈ ਜ਼ਿੰਦਗੀ' ਵਿਚ ਰੇਣੂ ਦਾ ਕਿਰਦਾਰ ਨਿਭਾ ਕੇ ਲੋਕਾਂ ਨੂੰ ਬਹੁਤ ਹਸਾਇਆ ਵੀ ਸੀ। ਬਾਅਦ ਵਿਚ ਸਵਰੂਪ ਨੇ ਪਰੇਸ਼ ...

ਪੂਰੀ ਖ਼ਬਰ »

ਦੀਪਿਕਾ ਪਾਦੂਕੋਨ : ਸ਼ੁਭ ਮਹੀਨੇ ਦੀ ਉਡੀਕ

ਹਿੰਦੁਸਤਾਨ ਟੂਲਜ਼ ਦੇ ਇਕ ਸਮਾਰੋਹ ਵਿਚ ਡਿਪੀ ਤੇ ਉਸ ਦੇ ਖਾਸ ਸੱਜਣ ਰਣਵੀਰ ਸਿੰਘ ਇਕੱਠੇ ਆਏ। ਸਭ ਨੂੰ ਪਤਾ ਹੈ ਕਿ ਦੋਵਾਂ ਦਾ ਪਿਆਰ ਵਿਆਹ 'ਚ ਬਦਲਣ ਵਾਲਾ ਹੈ ਤੇ ਸਮਾਂ ਬੀਤਣ ਨਾਲ ਦੋਵੇਂ ਜ਼ਿਆਦਾ ਹੀ ਰੁਮਾਂਟਿਕ ਹੁੰਦੇ ਜਾ ਰਹੇ ਹਨ। ਸੁਣਨ 'ਚ ਆਇਆ ਹੈ ਕਿ ਰਣਵੀਰ ਸਿੰਘ ...

ਪੂਰੀ ਖ਼ਬਰ »

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਸੰਗੀਤ ਦਾ ਸਮੁੰਦਰ ਸੀ ਨੁਸਰਤ ਫ਼ਤਹਿ ਅਲੀ ਖ਼ਾਨ

ਸੂਫ਼ੀ ਸੰਗੀਤ ਉਸਤਾਦ ਨੁਸਰਤ ਫ਼ਤਹਿ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖ਼ਸੀਅਤ ਦਾ ਜਨਮ 13 ਅਕਤੂਬਰ, 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ (ਫੈਸਲਾਬਾਦ) ਵਿਚ ਫ਼ਤਹਿ ਅਲੀ ਖ਼ਾਨ ਦੇ ਘਰ ਹੋਇਆ। ਉਸ ਦੇ ਪਰਿਵਾਰ ਦਾ ਪਿਛੋਕੜ ਜਲੰਧਰ ਦੀ ਬਸਤੀ ਸ਼ੇਖ ਤੋਂ ...

ਪੂਰੀ ਖ਼ਬਰ »

'ਮਾਇਰਾ' ਵਿਚ ਪ੍ਰਿਆ ਬੈਨਰਜੀ

'ਜਜ਼ਬਾ', 'ਦਿਲ ਜੋ ਨ ਕਹਿ ਸਕਾ' ਫੇਮ ਪ੍ਰਿਆ ਬੈਨਰਜੀ ਨੂੰ ਕੈਨੇਡੀਅਨ ਗਾਇਕ ਰਾਘਵ ਮਾਧੁਰ ਨੇ ਆਪਣੇ ਗੀਤ 'ਮਾਇਰਾ' ਦੇ ਵੀਡੀਓ ਵਿਚ ਚਮਕਾਇਆ ਹੈ। ਪ੍ਰਿਆ ਵੀ ਕੈਨੇਡਾ ਵਾਸੀ ਹੈ ਅਤੇ ਰਾਘਵ ਨਾਲ ਉਸ ਦੀ ਪੁਰਾਣੀ ਜਾਣ-ਪਛਾਣ ਹੈ ਇਸ ਲਈ ਉਹ ਉਨ੍ਹਾਂ ਦੇ ਵੀਡੀਓ ਵਿਚ ਕੰਮ ਕਰਨ ਲਈ ...

ਪੂਰੀ ਖ਼ਬਰ »

ਗੋਵਿੰਦ ਨਾਮਦੇਵ ਦੇ ਨਵੇਂ ਰੰਗ

ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਗੋਵਿੰਦ ਨਾਮਦੇਵ ਨੇ 'ਸ਼ੋਲਾ ਔਰ ਸ਼ਬਨਮ', 'ਬੈਂਡਿਟ ਕੁਈਨ', 'ਵਿਰਾਸਤ', 'ਸਤਿਆ', 'ਸਰਫਰੋਸ਼' ਆਦਿ ਫ਼ਿਲਮਾਂ ਕੀਤੀਆਂ ਅਤੇ ਫਿਰ ਉਹ ਲੜੀਵਾਰਾਂ ਵਲ ਮੁੜ ਗਈ ਤੇ 'ਪਰਿਵਰਤਨ', 'ਅਭਿਮਾਨ', 'ਮਹਾਯਗਿਆ', 'ਆਸ਼ੀਰਵਾਦ' ਆਦਿ ਲੜੀਵਾਰਾਂ ਵਿਚ ਕੰਮ ...

ਪੂਰੀ ਖ਼ਬਰ »

ਸੰਜੇ ਦੱਤ ਤੇ ਗੈਵੀ ਚਹਿਲ ਬਣੇ ਤੋਰਬਾਜ਼

ਹਰ ਸਾਲ ਘੱਟੋ-ਘੱਟ ਇਕ ਪੰਜਾਬੀ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਵਾਲਾ ਪਟਿਆਲਵੀ ਅਦਾਕਾਰ ਗੈਵੀ ਚਹਿਲ ਸਮਾਂਤਰ ਬਾਲੀਵੁੱਡ 'ਚ ਵੀ ਭਰਵੀਂ ਹਾਜ਼ਰੀ ਲਗਵਾਉਣ ਲੱਗ ਪਿਆ ਹੈ। ਬਾਲੀਵੁੱਡ ਦੇ ਸਭ ਤੋਂ ਸਫ਼ਲ ਫ਼ਿਲਮਾਂ ਦੇਣ ਵਾਲੇ ਸੁਪਰ ਸਟਾਰ ਸਲਮਾਨ ਖ਼ਾਨ ਨਾਲ 'ਏਕ ਥਾ ...

ਪੂਰੀ ਖ਼ਬਰ »

ਅਸ਼ੋਕ ਮਿਸ਼ਰਾ ਫ਼ੈਸ਼ਨ ਦੀ ਦੁਨੀਆ 'ਚ

ਪਹਿਲਾਂ 'ਬਾਜ਼ਾਰ ਏ ਹੁਸਨ' ਤੇ 'ਗੋਲਮਾਲ ਇਨ ਵਾਈਟ ਹਾਊਸ' ਫ਼ਿਲਮਾਂ ਬਣਾਉਣ ਵਾਲੇ ਅਸ਼ੋਕ ਕੁਮਾਰ ਮਿਸ਼ਰਾ ਵਲੋਂ ਸਥਾਨਕ ਚੈਨਲ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਹੁਣ ਆਪਣੇ ਚੈਨਲ ਦੇ ਕਾਰੋਬਾਰ ਨੂੰ ਵਧਾਉਂਦੇ ਹੋਏ ਉਹ ਫੈਸ਼ਨ ਜਗਤ ਦੀਆਂ ਸਰਗਰਮੀਆਂ 'ਤੇ ਆਧਾਰਿਤ ਫੈਸ਼ਨ ਚੈਨਲ ...

ਪੂਰੀ ਖ਼ਬਰ »

ਹਰਮਨ ਪਿਆਰਤਾ ਦੀ ਸਿਖ਼ਰ ਕਮਲਜੀਤ ਨੀਰੂ

ਵਿਸ਼ਵ ਪ੍ਰਸਿੱਧ ਹਰਮਨ-ਪਿਆਰੀ ਸੁਰੀਲੀ ਲੋਕ-ਗਾਇਕਾ ਕਮਲਜੀਤ ਨੀਰੂ ਦੇ ਗੀਤਾਂ ਨੂੰ ਹਰ ਵਰਗ ਦੇ ਸਰੋਤਿਆਂ ਵਲੋਂ ਹਮੇਸ਼ਾ ਹੀ ਅਥਾਹ ਪਿਆਰ ਮਿਲਿਆ ਹੈ। ਅਨੇਕਾਂ ਹੀ ਸੁਪਰ-ਡੁਪਰ ਹਿੱਟ ਗੀਤ 'ਰੂੜਾ ਮੰਡੀ ਜਾਵੇ', 'ਭਿੱਜ 'ਗੀ ਕੁੜਤੀ ਲਾਲ', 'ਜਦੋਂ ਮੇਰਾ ਲੱਕ ਹਿਲਦਾ', 'ਮੁੰਡੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX