ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਲਾਜਪਤ ਨਗਰ ਵਿਖੇ ਸਥਿਤ ਉੰੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ ਦੇ ਨਿਵਾਸ ਸਥਾਨ ਵਿਖੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਬੈਠਕ ਕੀਤੀ ਗਈ | ਜਿਸ 'ਚ ਵਿਧਾਇਕ ਰਜਿੰਦਰ ਬੇਰੀ, ਕੌਾਸਲਰ ਜਸਲੀਨ ਸੇਠੀ, ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ, ਡਾ. ਵੀਰ ਭੂਸ਼ਣ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਇਰਵਿਨ ਖੰਨਾ ਅਤੇ ਇਲਾਕਾ ਵਾਸੀਆਂ ਨੇ ਵਿਧਾਇਕ ਰਜਿੰਦਰ ਬੇਰੀ ਤੋਂ ਮੰਗ ਕੀਤੀ ਕਿ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ 'ਤੇ ਗੈਰ ਕਾਨੂੰਨੀ ਬੱਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸਾਸ਼ਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਸਥਾਨਕ ਪਾਰਕ ਵਿਖੇ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ ਹੈ ਜਿਸ ਨਾਲ ਲੋਕ ਇਥੇ ਸਵੇਰ ਦੀ ਸੈਰ ਕਰਨ ਤੋਂ ਡਰਦੇ ਹਨ | ਉਨ੍ਹਾਂ ਇਲਾਕੇ 'ਚ ਪੁਲਿਸ ਗਸ਼ਤ ਵਧਾਉਣ ਅਤੇ ਸਟਰੀਟ ਲਾਈਟ ਠੀਕ ਕਰਵਾਉਣ ਦੀ ਵੀ ਮੰਗ ਕੀਤੀ | ਇਸ ਤੋਂ ਇਲਾਵਾ ਲੋਕਾਂ ਨੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਅਸ਼ਿਕਾ ਜੈਨ ਨੂੰ ਵੀ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਇਸ ਦੌਰਾਨ ਇਰਵਿਨ ਖੰਨਾ ਨੇ ਅਧਿਕਾਰੀਆਂ ਅਤੇ ਰਾਜਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਜ ਨੇਤਾਵਾਂ ਪ੍ਰਸਾਸ਼ਨ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਸਮੱਸਿਆਵਾਂ ਹੱਲ ਹੋਣਗੀਆ | ਵਿਧਾਇਕ ਰਜਿੰਦਰ ਬੇਰੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਲਾਜਪਤ ਨਗਰ ਪਾਰਕ ਨੂੰ ਸਮਾਰਟ ਸਿਟੀ ਯੋਜਨਾ ਤਹਿਤ ਲਿਆਦਾਂ ਜਾਵੇਗਾ ਅਤੇ ਬਾਕੀ ਸਮੱਸਿਆਵਾਂ ਨੂੰ ਵੀ ਅਗਲੇ 3 ਮਹੀਨਿਆਂ ਵਿਚ ਹੱਲ ਕਰ ਦਿੱਤਾ ਜਾਵੇਗਾ | ਇਸ ਮੌਕੇ ਵਿਜੇ ਲਕਸ਼ਮੀ, ਕਾਨਨ ਮੇਯੂਰ, ਵੀਨੂੰ ਖੰਨਾ, ਮਧੂ ਮਹਿੰਦਰੂ, ਨੀਲਾਕਸ਼ੀ ਨਾਥ, ਕੈਪਟਨ ਦੱਤਾ,ਪ੍ਰੋ. ਦੱਤਾ, ਨਰੇਸ਼ ਪਾਹਵਾ, ਇੰਦਰਜੀਤ ਸਿੰਘ, ਅਜੀਤ ਮਹਿੰਦਰੂ, ਪੁਨੀਤ ਖੰਨਾ, ਰਿਤਿਨ ਖੰਨਾ, ਸੁਭਾਸ਼ ਗੁਲਾਟੀ, ਡਾ. ਕੇ.ਕੇ.ਪੂਰੀ, ਪੀ.ਆਰ.ਬੇਰੀ, ਰਾਕੇਸ਼ ਖੰਨਾ, ਕਮਲ ਕਪੂਰ, ਅੰਮਿ੍ਤਲਾਲ ਧਵਨ, ਰਵੀ ਜੈਨ, ਪ੍ਰੋ. ਅਚਾਰੀਆ, ਸਰਦਾਰ ਸੇਠੀ, ਸੰਜੇ ਮਹਿੰਦਰੂ, ਰੋਹਿਤ ਅਰੋੜਾ, ਅਰਬਿੰਦ ਘਈ, ਹਰੀ ਮਹਾਜਨ , ਬਲਵੰਤ ਰਾਏ ਠਾਕੁਰ ਸਾਹਿਤ ਹੋਰ ਪ੍ਰਮੁੱਖ ਸ਼ਖਸ਼ੀਅਤਾ ਹਾਜ਼ਰ ਸਨ |
ਜਲੰਧਰ, 14 ਅਕਤੂਬਰ (ਸ਼ਿਵ)-ਸਮਾਰਟ ਸਿਟੀ ਦੇ ਚੰਡੀਗੜ੍ਹ ਕਮੇਟੀ ਦੇ ਅਲਟੀਮੇਟਮ ਤੋਂ ਬਾਅਦ ਜਲੰਧਰ ਦੀ ਸਮਾਰਟ ਸਿਟੀ ਪ੍ਰਾਜੈਕਟਾਂ ਦੀ ਬਣੀ ਕਮੇਟੀ ਵਲੋਂ ਹੁਣ 500 ਕਰੋੜ ਦੇ ਕਰੀਬ ਪ੍ਰਾਜੈਕਟਾਂ ਦੀਆਂ ਡੀ. ਪੀ. ਆਰ. ਤਿਆਰ ਕਰਕੇ ਸੋਮਵਾਰ ਨੂੰ ਚੰਡੀਗੜ੍ਹ ਨੂੰ ਭੇਜ ਦਿੱਤੀ ...
ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)-ਪੁਲਿਸ ਗਿ੍ਫ਼ਤਾਰ ਕੀਤੇ ਗਏ 4 ਕਸ਼ਮੀਰੀ ਵਿਦਿਆਰਥੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਦੌਰਾਨ ਕਈ ਵੱਡੇ ਖੁਲਾਸੇ ਹੋ ਰਹੇ ਹਨ ਅਤੇ ਲਗਾਤਾਰ ਚੱਲ ਰਹੀ ਤਫ਼ਤੀਸ਼ ਦੌਰਾਨ ਵਿਦਿਆਰਥੀਆਂ ਵਲੋਂ ਵੀ ਆਪਣੇ ਬਿਆਨ ...
ਜਲੰਧਰ , 14 ਅਕਤੂਬਰ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਸ਼ਹਿਰ 'ਚ ਡੇਂਗੂ ਦਾ ਪ੍ਰਕੋਪ ਵਧਣ ਲੱਗ ਪਿਆ ਹੈ ਜਦਕਿ ਨਿਗਮ ਕੋਲ ਇਸ ਵੇਲੇ ਫੌਗਿੰਗ ਕਰਨ ਵਾਲੀ ਦਵਾਈ ਖ਼ਤਮ ਹੋਈ ਪਈ ਹੈ ਤੇ ਦਵਾਈ ਦਾ ਛਿੜਕਾਅ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਨਿਗਮ ਦੀ ਹੈਲਥ ਬਰਾਂਚ ਨੇ ਹਰ ...
ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)-ਪੁਲਿਸ ਗਿ੍ਫ਼ਤਾਰ ਕੀਤੇ ਗਏ 4 ਕਸ਼ਮੀਰੀ ਵਿਦਿਆਰਥੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਦੌਰਾਨ ਕਈ ਵੱਡੇ ਖੁਲਾਸੇ ਹੋ ਰਹੇ ਹਨ ਅਤੇ ਲਗਾਤਾਰ ਚੱਲ ਰਹੀ ਤਫ਼ਤੀਸ਼ ਦੌਰਾਨ ਵਿਦਿਆਰਥੀਆਂ ਵਲੋਂ ਵੀ ਆਪਣੇ ਬਿਆਨ ...
ਜਲੰਧਰ, 14 ਅਕਤੂਬਰ (ਐੱਮ.ਐ ਸ. ਲੋਹੀਆ)-ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਸੇਵਾ ਮੁਕਤ ਕਮਾਂਡਰ ਦੇ ਤਾਲਾ ਬੰਦ ਘਰ ਦੇ ਤਾਲੇ ਤੋੜ ਕੇ ਕਿਸੇ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਇਸ ਸਬੰਧੀ ਸੇਵਾ-ਮੁਕਤ ਕਮਾਂਡਰ ਤ੍ਰਲੋਚਨ ਸਿੰਘ ਨੇ ਦੱਸਿਆ ਕਿ ਉਹ ਸਰਸਵਤੀ ਵਿਹਾਰ ...
ਜਲੰਧਰ, 14 ਅਕਤੂਬਰ (ਸ਼ੈਲੀ)-ਥਾਣਾ 6 ਦੀ ਪੁਲਿਸ ਨੇ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 3 ਮੈਂਬਰੀ ਗਰੋਹ ਨੂੰ ਗਿ੍ਫ਼ਤਾਰ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਗਰੋਹ ਦੇ 4 ਮੈਂਬਰ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ...
ਜਲੰਧਰ, 14 ਅਕਤੂਬਰ (ਸ਼ੈਲੀ)-ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਫੜੇ ਗਏ ਵਿਅਕਤੀ ਦੀ ਪਛਾਣ ਧਰਮਿੰਦਰ ਗਿੱਲ ਨਿਵਾਸੀ ਕੱਚਾ ਕੋਟ ਦੇ ਰੂਪ ਵਜੋਂ ਹੋਈ ਹੈ | ਏ. ਐਸ. ਆਈ. ਵਰਿੰਦਰ ਸਿੰਘ ਨੇ ...
ਨੂਰਮਹਿਲ 14 ਅਕਤੂਬਰ ( ਲਾਲੀ, ਲਾਂਬਾ)-ਥਾਣਾ ਨੂਰਮਹਿਲ 'ਚ ਪੈਂਦੇ ਪਿੰਡ ਸੰਘੇ ਜਗੀਰ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ | ਮਰਨ ਵਾਲੇ ਦੀ ਪਹਿਚਾਣ ਮਨੋਹਰ ਲਾਲ ਉਰਫ ਮਨੋਹਰੀ ਪੁੱਤਰ ਸਰਵਨ ਰਾਮ ਵਾਸੀ ਸੰਘੇ ਜਗੀਰ ਵਜੋਂ ਹੋਈ | ਜਾਣਕਾਰੀ ...
ਜਲੰਧਰ, 14 ਅਕਤੂਬਰ (ਸ਼ੈਲੀ)-ਬਸਤੀ ਦਾਨਿਸ਼ਮੰਦਾਂ ਦੇ ਚੁੰਗੀ ਮੁਹੱਲੇ 'ਚ ਸਨਿਚਰਵਾਰ ਦੀ ਰਾਤ ਨੂੰ ਇਕ ਬੰਦ ਪਏ ਘਰ ਦੇ ਤਾਲੇ ਤੋੜ ਕੇ ਚੋਰਾਂ ਨੇ ਨਕਦੀ ਤੇ ਗਹਿਣੇ ਚੋਰੀ ਕਰ ਲਏ | ਘਟਨਾ ਦਾ ਪਤਾ ਸਵੇਰੇ ਚੱਲਿਆ ਜਦੋਂ ਕੂੜੇ ਵਾਲਾ ਕੂੜਾ ਲੈਣ ਲਈ ਆਇਆ, ਉਸ ਨੇ ਇਸ ਸਬੰਧੀ ...
ਨੂਰਮਹਿਲ, 14 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਬਲਰਾਜ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਸੰਘੇ ਖ਼ਾਲਸਾ ਵਜੋਂ ਹੋਈ ਹੈ | ...
ਚੁਗਿੱਟੀ/ਜੰਡੂਸਿੰਘਾ, 14 ਅਕਤੂਬਰ (ਨਰਿੰਦਰ ਲਾਗੂ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ 15ਵੇਂ ਮਹਾਨ ਕੀਰਤਨ ਦਰਬਾਰ ਸਬੰਧੀ ਅੱਜ ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਵਲੋਂ ਇਕ ਬੈਠਕ ਕੀਤੀ ...
ਜਲੰਧਰ, 14 ਅਕਤੂਬਰ (ਸ਼ਿਵ)-66 ਫੱੁਟੀ ਰੋਡ 'ਤੇ ਕਈ ਸਹੂਲਤਾਂ ਵਾਲਾ ਹਾਊਸਿੰਗ ਪ੍ਰਾਜੈਕਟ ਉਪਲਬਧ ਕਰਵਾਉਣ ਜਾ ਰਹੇ ਟਰਾਈ ਵਰਲਡ ਡਿਵੈਲਪਰ ਰਾਇਲ ਰੈਜ਼ੀਡੈਂਸੀ ਪ੍ਰਾਜੈਕਟ ਦੀ ਅੱਜ ਰਸਮੀ ਤੌਰ 'ਤੇ ਸ਼ੁਰੂਆਤ ਹੋ ਗਈ | ਇਸ ਹਾਊਸਿੰਗ ਪ੍ਰਾਜੈਕਟ ਦੇ ਸੈਂਪਲ ਫਲੈਟ ਦੀ ...
ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਨੂੰ ਪ੍ਰਸਿੱਧ ਆਟੋਮੋਬਾਇਲ ਕੰਪਨੀ ਬੀ.ਐਮ.ਡਬਲਿਊ. ਵਲੋਂ ਵਿਦਿਆਰਥੀਆਂ ਦੀ ਲੈਬ, ਟੀਚਿੰਗ, ਡੈਮੋ ਅਤੇ ਟ੍ਰੇਨਿੰਗ ਵਾਸਤੇ 'ਸਕਿਲ ਨੈਕਸਟ' ਪੋ੍ਰਗਰਾਮ ਅਧੀਨ ਬੀ.ਐਮ.ਡਬਲਿਊ. ਕਾਰ ਦਾ ਫੋਰ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਤੰਦਰੁਸਤ ਪੰਜਾਬ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ-14 ਲੜਕੇ/ਲੜਕੀਆਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਜੂਡੋ ਹਾਲ ਵਿਚ ਕਰਵਾਏ ਗਏ, ਜਿਸ ਦਾ ਉਦਘਾਟਨ ...
ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਪੁਲਿਸ ਡੀ. ਏ. ਵੀ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਚੱਲ ਰਹੇ ਤਿੰਨ ਦਿਨਾਂ ਐਮ. ਯੂ. ਐਨ ਦੀ ਸਮਾਪਤੀ ਬੜੇ ਜੋਸ਼ ਤੇ ਉਤਸ਼ਾਹ ਨਾਲ ਹੋਈ | ਇਹ ਸਮਾਗਮ ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਦਿਸ਼ਾ ਨਿਰਦੇਸ਼ 'ਚ ਕਰਵਾਇਆ ਗਿਆ, ਜਿਸ 'ਚ ਮੁੱਖ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)- ਸਪੋਰਟਸ ਸਕੂਲ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਈ ਜਾ ਰਹੀ ਜ਼ਿਲ੍ਹਾ ਜਲੰਧਰ ਸਕੂਲ ਅਥਲੈਟਿਕਸ ਮੀਟ ਵਿਚ ਅੱਜ ਕਰਵਾਏ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਬਹਾਦਰ ਸਿੰਘ ਸੰਧੂ ਨੇ ਦੱਸਿਆ ਕਿ ਡਿਸਕਸ ਥ੍ਰੋਅ ਲੜਕੇ ਵਰਗ 'ਚ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)-ਬਾਬਾ ਜੀ. ਐਸ. ਬੋਧੀ ਹਾਕੀ ਕਲੱਬ ਜਲੰਧਰ ਵਲੋਂ ਡਾਇਨਾ ਸਪੋਰਟਸ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੂਸਰੀ ਸਿਕਸ ਏ ਸਾਈਡ ਹਾਕੀ ਲੀਗ ਦੀ ਸ਼ੁਰੂਆਤ ਅੱਜ ਸਵੇਰੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐਸਟਰੋਟਰਫ ਹਾਕੀ ਮੈਦਾਨ 'ਚ ਹੋਈ ¢ ...
ਜਲੰਧਰ, 14 ਅਕਤੂਬਰ (ਸ਼ਿਵ)-ਐੱਸ. ਐੱਸ. ਜੈਨ ਸਭਾ ਦੇ ਪ੍ਰਧਾਨ ਤੇ ਪ੍ਰਸਿੱਧ ਕਾਰੋਬਾਰੀ ਰਾਜੇਸ਼ ਜੈਨ ਨੇ ਰਾਜ 'ਚ ਸਨਅਤੀ ਵਿਕਾਸ 'ਚ ਆ ਰਹੀ ਖੜੋਤ ਨੰੂ ਮੰਦਭਾਗਾ ਦੱਸਦਿਆਂ ਕਿਹਾ ਹੈ ਕਿ ਜੇਕਰ ਸਰਕਾਰਾਂ ਨੇ ਇਸ ਪਾਸੇ ਗੰਭੀਰਤਾ ਨਾ ਦਿਖਾਈ ਤਾਂ ਆਉਣ ਵਾਲੇ ਸਮੇਂ 'ਚ ਸਥਿਤੀ ...
ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਵਿਖੇ ਕਰਵਾਏ ਗਏ ਕੀਰਤਨ ਦਰਬਾਰ 'ਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ...
ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਵਿਖੇ ਐਜੂਕੇਸ਼ਨ ਡਾਇਰੈਕਟਰ ਦੀਪਾ ਡੋਗਰਾ ਦੀ ਰਹਿਨੁਮਾਈ ਹੇਠ ਹਿੰਦੀ ਬਾਸ਼ਾ 'ਤੇ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ | ਇਹ ਵਰਕਸ਼ਾਪ ਖਿਆਤੀ ਪਬਲੀਕੇਸ਼ਨ ਵਲੋਂ ਕਰਵਾਈ ਗਈ, ਜਿਸ ...
ਜਲੰਧਰ, 14 ਅਕਤੂਬਰ (ਅ.ਬ)-ਵੈਦਿਕ ਕਰਮਾ ਆਯੂਰਵੈਦਿਕ ਹਸਪਤਾਲ ਯੂ.ਐਮ.ਪੀ.ਐਲ. ਟਾਵਰ ਸੁਖਮਨੀ ਕਾਲੋਨੀ ਜਲੰਧਰ ਰੋਡ ਬਟਾਲਾ ਵਿਖੇ ਸ਼ੂਗਰ ਦੇ ਇਲਾਜ ਸਬੰਧੀ ਮੁਫਤ ਆਯੂਰਵੈਦਿਕ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸੰਤ ਮਿਲਖਾ ਸਿੰਘ ਰਿਆੜ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ...
ਬਰਨਾਲਾ, 14 ਅਕਤੂਬਰ (ਅਸ਼ੋਕ ਭਾਰਤੀ)-64ਵੀਆਂ ਰਾਜ ਪੱਧਰੀ ਸਤਰੰਜ ਸਕੂਲੀ ਖੇਡਾਂ ਦੇ ਮੁਕਾਬਲੇ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਕਰਵਾਏ ਗਏ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ 4 ਰੋਜ਼ਾ ਰਾਜ ...
ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)-ਵਿਸ਼ਵ ਗੱਠੀਆ ਦਿਵਸ ਮੌਕੇ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਦੋ ਦਿਨਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | 12 ਅਕਤੂਬਰ ਤੇ 13 ਅਕਤੂਬਰ ਨੂੰ ਲਗਾਏ ਗਏ ਇਸ ਕੈਂਪ ਦੌਰਾਨ ਕਰੀਬ 200 ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ | ...
ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)-ਗੋਡੇ ਤੇ ਜੋੜਾਂ ਦੇ ਇਲਾਜ ਲਈ ਉੱਤਰੀ ਭਾਰਤ 'ਚ ਮਸ਼ਹੂਰ ਆਰਥੋਨੋਵਾ ਹਸਪਤਾਲ 'ਚ ਹੁਣ ਗੋਡੇ ਬਦਲਣ ਦੀ ਆਧੁਨਿਕ ਪੇਨਲੈਸ ਤਕਨੀਕ ਉਪਲਬੱਧ ਹੈ | ਇਸ ਬਾਰੇ ਹਸਪਤਾਲ ਦੇ ਪ੍ਰਬੰਧਕ, ਗੋਡੇ ਤੇ ਜੋੜ ਬਦਲਣ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ...
ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਦੇ ਜਨਮ ਉਤਸਵ ਮੌਕੇ 23 ਅਕਤੂਬਰ ਨੂੰ ਸ਼ਹਿਰ 'ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ ਦੀ ਇਕ ਮੀਟਿੰਗ ਮੁਹੱਲਾ ਇਸਲਾਮਗੰਜ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਅੰਮਿ੍ਤ ਖੋਸਲਾ ...
ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ ਜਲੰਧਰ ਦੇ ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅਧੀਨ ਚੱਲ ਰਹੇ ਬੀ.ਵਾਕ ਨਿਊਟਰੀਸ਼ਿਅਨ ਐਕਸਰਸਾਈਜ਼ ਐਾਡ ਹੈਲਥ ਦੀਆਂ ਤੀਸਰੇ ਤੇ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ...
ਜਲੰਧਰ, 14 ਅਕਤੂਬਰ (ਐੱਮ.ਐੱਸ. ਲੋਹੀਆ)-ਗੋਰਮਿੰਟ ਟ੍ਰੇਨਿੰਗ ਕਾਲਜ ਲਾਡੋਵਾਲੀ ਰੋਡ ਵਿਖੇ ਮਹਾਂ ਨਗਰ ਦੁਸ਼ਹਿਰਾ ਕਮੇਟੀ ਵੱਲੋਂ ਮਨਾਏ ਜਾਂਦੇ ਦੁਸਹਿਰੇ ਦੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਕਮੇਟੀ ਮੈਂਬਰਾਂ ਨੇ ਪ੍ਰਧਾਨ ਰਾਜ ਕੁਮਾਰ ਚੌਧਰੀ ਦੀ ਪ੍ਰਧਾਨਗੀ ਹੇਠ ...
ਜਲੰਧਰ, 14 ਅਕਤੂਬਰ (ਸ਼ਿਵ)- ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੀ ਸ਼ਿਕਾਇਤ ਤੋਂ ਬਾਅਦ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਪੀ. ਆਈ. ਡੀ. ਬੀ. ਦੇ ਸਾਰੇ ਕੰਮ ਪੂਰੇ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੈ | ਸ੍ਰੀ ਬੇਰੀ ਨੇ ਕਮਿਸ਼ਨਰ ਅਤੇ ਮੇਅਰ ਨੂੰ ਆਪਣੇ ਹਲਕੇ ਵਿਚ ...
ਜਲੰਧਰ, 14 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਬਰਗਾੜੀ ਮੋਰਚੇ ਨੂੰ ਸਮਰਪਿਤ ਬਹਿਬਲ ਕਲਾਂ ਕਾਂਡ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਨਗਰ ਜਲੰਧਰ ਤੋਂ ਜਥਾ ਰਵਾਨਾ ਹੋਇਆ | ਪ੍ਰਧਾਨ ਜਗਜੀਤ ਸਿੰਘ ਗਾਬਾ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਜਲੰਧਰ ਦੀ ਫੁੱਟਬਾਲ ਟੀਮ ਨੇ ਲਗਾਤਾਰ ਤੀਜੀ ਵਾਰੀ ਅੰਤਰ ਕਾਲਜ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਤੇ ਜੇਤੂ ਟੀਮ ਦਾ ਜਲੰਧਰ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਹ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ...
ਚੁਗਿੱਟੀ/ਜੰਡੂਸਿੰਘਾ, 14 ਅਕਤੂਬਰ (ਨਰਿੰਦਰ ਲਾਗੂ)-ਨੈਸ਼ਨਲ ਚਾਇਲਡ ਲੇਬਰ ਸਕੂਲ ਉਪਕਾਰ ਨਗਰ ਦੇ ਕੋਟਰਾਮਦਾਸ ਵਿਖੇ ਅੱਜ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ...
ਮਕਸੂਦਾਂ, 14 ਅਕਤੂਬਰ (ਲਖਵਿੰਦਰ ਪਾਠਕ)- ਅੱਜ ਸਵੇਰੇ ਹੈਲਥ ਕੇਅਰ ਸੁਸਾਇਟੀ ਵਲੋਂ ਬੀਤੇ 10 ਸਾਲਾਂ ਤੋਂ ਯੋਗ ਦੇ ਜ਼ਰੀਏ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਰਹੇ ਯੋਗ ਗੁਰੂ ਨਾਗੀ ਨੂੰ ਇਕ ਕਾਰ ਤੋਹਫ਼ੇ ਦੇ ਰੂਪ ਦੇ ਭੇਟ ਕੀਤਾ ਗਿਆ | ਸੁਸਾਇਟੀ ਨੇ ਯੋਗ ਗੁਰੂ ਵਲੋਂ ਕੀਤੇ ...
ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਜਲੰਧਰ ਦੇ ਹੋਸਟਲ 'ਚ ਨਵੇਂ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਗਵਰਨਿੰਗ ਕੌਾਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ) ਐਨ.ਆਈ.ਟੀ ਜਲੰਧਰ ਨੇ ਇੰਟਰ ਜੋਨ (ਨਾਰਥ ਜੋਨ) ਬਾਸਕਟਬਾਲ, ਫੁੱਟਬਾਲ, ਟੇਬਲ ਟੈਨਿਸ 'ਚੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਖੇਡ ਵਿਭਾਗ ਦੇ ਮੁੱਖੀ ਡਾ ਜੀ.ਐਸ.ਧਾਲੀਵਾਲ ਵੱਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਹ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)-ਗੋਲਬਲ ਕਬੱਡੀ ਲੀਗ ਦੀ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੇ ਵਿਚ ਸ਼ਾਨਦਾਰ ਸ਼ੁਰੂਆਤ ਹੋਈ ਤੇ ਇਸ ਮੌਕੇ 'ਤੇ ਉਦਘਾਟਨ ਤੋਂ ਪਹਿਲਾਂ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਕਬੱਡੀ ਖੇਡ ਪ੍ਰੇਮੀਆਂ ਦਾ ...
ਜਲੰਧਰ, 14 ਅਕਤੂਬਰ (ਸ਼ਿਵ)-ਭਾਜਪਾ ਪ੍ਰਧਾਨ ਰਮਨ ਪੱਬੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਰਕੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਨਾ ਸਿਰਫ਼ ਉਨ੍ਹਾਂ ਨੇ ਚੋਣ ਵਾਅਦੇ ਪੂਰੇ ਕੀਤੇ ਹਨ ਸਗੋਂ ਜੀ. ਐੱਸ.ਟੀ. ਲਾਗੂ ਕਰਕੇ ...
ਜਲੰਧਰ, 14 ਅਕਤੂਬਰ (ਸ਼ਿਵ)- ਭਾਜਪਾ ਦੇ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਕਿਹਾ ਹੈ ਕਿ ਕੇਂਦਰ ਵਲੋਂ 329 ਕਰੋੜ ਦੇ ਕਰੀਬ ਮੈਟਿ੍ਕ ਸਕਾਲਰਸ਼ਿਪ ਸਕੀਮ ਦੀ ਰਕਮ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਪਰ ਪੰਜਾਬ ਸਰਕਾਰ ਨੇ ਇਹ ਰਕਮ ਹੋਰ ਕੰਮਾਂ 'ਤੇ ਵਰਤ ਲਈ ਹੈ | ...
ਜਲੰਧਰ 14 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ 'ਤੰਦਰੁਸਤ ਪੰਜਾਬ' ਮਿਸ਼ਨ ਦਾ ਮੁੱਖ ਉਦੇਸ਼ ਵਾਤਾਵਰਨ ਨੂੰ ਸਾਫ਼ '-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਡਾਇਰੈਕਟਰ ...
ਜਲੰਧਰ 14 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ 'ਤੰਦਰੁਸਤ ਪੰਜਾਬ' ਮਿਸ਼ਨ ਦਾ ਮੁੱਖ ਉਦੇਸ਼ ਵਾਤਾਵਰਨ ਨੂੰ ਸਾਫ਼ '-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਡਾਇਰੈਕਟਰ ...
ਜਲੰਧਰ ਛਾਉਣੀ, 14 ਅਕਤੂਬਰ (ਪਵਨ ਖਰਬੰਦਾ)-ਲੋਕਾਂ ਨਾਲ ਵਿਕਾਸ ਸਬੰਧੀ ਕੀਤਾ ਹੋਇਆ ਹਰੇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਤੋਂ ਕੇਂਦਰੀ ਹਲਕ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਦੇ ਵਿਕਾਸ ਲਈ ਵੱਧ ਤੋਂ ਵੱਧ ਫੰਡ ਲਿਆਉਣ ਲਈ ਆਪਣੀ ਪੂਰੀ ਵਾਹ ...
ਜਲੰਧਰ, 14 ਅਕਤੂਬਰ-(ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)- ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਚੰਡੀਗੜ੍ਹ ਵਿਚਲੇ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਅੱਜ ਦੀਪਕ ਬਾਲੀ ਜਨਰਲ ਸਕੱਤਰ ਪੰਜਾਬ ...
ਜਲੰਧਰ, 14 ਅਕਤੂਬਰ (ਸ਼ਿਵ)- ਭਾਜਪਾ ਦੇ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਕਿਹਾ ਹੈ ਕਿ ਕੇਂਦਰ ਵਲੋਂ 329 ਕਰੋੜ ਦੇ ਕਰੀਬ ਮੈਟਿ੍ਕ ਸਕਾਲਰਸ਼ਿਪ ਸਕੀਮ ਦੀ ਰਕਮ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਪਰ ਪੰਜਾਬ ਸਰਕਾਰ ਨੇ ਇਹ ਰਕਮ ਹੋਰ ਕੰਮਾਂ 'ਤੇ ਵਰਤ ਲਈ ਹੈ | ...
ਜਲੰਧਰ, 14 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਏ. ਹਿਸਟਰੀ ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣ ਅਰਸ਼ਦੀਪ ਕੌਰ ਨੇ 800 ਵਿਚੋਂ 578 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ...
ਸ਼ਾਹਕੋਟ, 14 ਅਕਤੂਬਰ (ਸਚਦੇਵਾ)-ਮੋਹਾਲੀ ਵਿਖੇ ਬੀਤੇ ਦਿਨੀਂ ਡਾਜ਼ਬਾਲ ਅੰਡਰ-17 ਲੜਕੇ ਤੇ ਲੜਕੀਆਂ ਦੇ ਪੰਜਾਬ ਪੱਧਰ ਦੇ ਮੁਕਾਬਲੇ ਕਰਵਾਏ ਗਏ ਸਨ, ਜਿਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਲੈਕਚਰਾਰ ਅਮਨਦੀਪ ਕੌਾਡਲ ਦੀ ਅਗਵਾਈ ਹੇਠ ਜਲੰਧਰ ...
ਮਲਸੀਆਂ, 14 ਅਕਤੂਬਰ (ਸੁਖਦੀਪ ਸਿੰਘ)-ਸੇਵਾ ਚੈਰੀਟੇਬਲ ਫਾਊਾਡੇਸ਼ਨ ਗੁਰੂ ਨਾਨਕ ਮਿਸ਼ਨ ਸੈਂਟਰ ਮਲਸੀਆਂ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਮਲਸੀਆਂ ਵਿਖੇ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ...
ਨੂਰਮਹਿਲ, 14 ਅਕਤੂਬਰ (ਗੁਰਦੀਪ ਸਿੰਘ ਲਾਲੀ)ਬੱਚਿਆਂ 'ਚ ਖੇਡਾਂ ਤੇ ਸੱਭਿਆਚਾਰ ਦੇ ਪ੍ਰਸਾਰ ਵਜੋਂ ਆਪਣੀ ਅਹਿਮ ਪਹਿਚਾਣ ਬਣਾ ਚੁੱਕੀ ਨੂਰਮਹਿਲ ਦੀ ਸਕੈਨ ਸੰਸਥਾ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਸਾਲਾਨਾ ਬੱਚਿਆਂ ਦੀਆਂ ਅਥਲੈਟਿਕਸ ਖੇਡਾਂ ਤੇ ਹੋਰ ਗਤੀਵਿਧੀਆਂ ...
ਨੂਰਮਹਿਲ, 14 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾ ਅਤੇ ਜਸਵਿੰਦਰ ਕੌਰ ਸੰਧੂ ਵਲੋਂ ਆਪਣੀ ਮਾਤਾ ਹਰਭਜਨ ਕੌਰ ਚੀਮਾ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਕਲਾਂ ਨੂੰ ਡੇਢ ਲੱਖ ਰੁਪਏ ਦਾਨ ਵਜੋਂ ਦਿੱਤੇ | ਇਸ ...
ਜੰਡਿਆਲਾ ਮੰਜਕੀ, 14 ਅਕਤੂਬਰ (ਮਨਜਿੰਦਰ ਸਿੰਘ)-ਗੁਰਦੁਆਰਾ ਦਸਮੇਸ਼ ਦਰਬਾਰ ਪੱਤੀ ਰਾਮ ਕੀ ਜੰਡਿਆਲਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਮੌਕੇ ਅਖੰਡ ਪਾਠ ...
ਕਰਤਾਰਪੁਰ, 14 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਚੋਰੀ ਦੇ ਟਰੱਕ ਨਾਲ ਇਕ ਚੋਰ ਨੂੰ ਕਾਬੂ ਕੀਤਾ ਹੈ | ਕਰਤਾਰਪੁਰ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਏ. ਐਸ. ਆਈ. ਇੰਦਰਜੀਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ...
ਕਰਤਾਰਪੁਰ, 14 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਸ਼ਹਿਰ ਵਿਚ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੇ ਨਰਕ ਦਾ ਰੂਪ ਧਾਰ ਲਿਆ ਹੈ | ਕਰਤਾਰਪੁਰ ਸ਼ਹਿਰ ਦੇ ਮੇਨ ਚੌਕ ਕਿਲ੍ਹਾ ਕੋਠੀ, ਆਰੀਆ ਮਾਡਲ ਸਕੂਲ ਦੇ ਸਾਹਮਣੇ ਫਰਨੀਚਰ ਬਾਜ਼ਾਰ, ਵਿਸ਼ਵਕਰਮਾ ਮਾਰਕੀਟ, ...
ਫਿਲੌਰ, 14 ਅਕਤੂਬਰ (ਇੰਦਰਜੀਤ ਚੰਦੜ੍ਹ)-ਸਥਾਨਕ ਇਲਾਕੇ ਅੰਦਰ ਲਾਟਰੀ ਦੀ ਆੜ ਹੇਠ ਦੜੇ ਸੱਟੇ ਦਾ ਧੰਦਾ ਬੀਤੇ ਕਈ ਸਾਲਾ ਤੋਂ ਪੁਲਿਸ ਦੇ ਨੱਕ ਧੱਲੇ ਧੜੱਲੇ ਨਾਲ ਚੱਲ ਰਿਹਾ ਹੈ, ਬੇਸ਼ੱਕ ਸਮੇਂ-ਸਮੇਂ ਤੇ ਕਈ ਪੁਲਿਸ ਅਧਿਕਾਰੀਆਂ ਵਲੋਂ ਇਨ੍ਹਾਂ ਲਾਟਰੀ ਸਟਾਲਾਂ 'ਤੇ ਨਕੇਲ ...
ਜਲੰਧਰ, 14 ਅਕਤੂਬਰ (ਸ਼ਿਵ)- ਕਾਰੋਬਾਰੀ ਆਗੂ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਸਿਵਲ ਹਸਪਤਾਲ 'ਚ ਆਮ ਲੋਕਾਂ ਲਈ ਡੇਂਗੂ ਦਾ ਸਹੀ ਇਲਾਜ ਨਾ ਹੋਣ ਦੀ ਉਹ ਡੀ. ਸੀ. ਤੇ ਮੈਡੀਕਲ ਸੁਪਰਡੈਂਟ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ...
ਮਕਸੂਦਾਂ, 14 ਅਕਤੂਬਰ (ਲਖਵਿੰਦਰ ਪਾਠਕ)-ਜਲੰਧਰ-ਅੰਮਿ੍ਤਸਰ ਬਾਈਪਾਸ 'ਤੇ ਅੱਜ ਸਵੇਰੇ ਸੜਕ 'ਤੇ ਖੜੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ...
ਫਿਲੌਰ, 14 ਅਕਤੂਬਰ (ਇੰਦਰਜੀਤ ਚੰਦੜ੍ਹ)-ਸਥਾਨਕ ਸਤਲੁਜ ਦਰਿਆ ਜੀ.ਟੀ ਰੋਡ 'ਤੇ ਸਥਿਤ ਡਾ. ਅੰਬੇਡਕਰ ਪੀਸ ਪਗੌਡਾ ਵਿਖੇ ਅੰਬੇਡਕਰ ਪੀਸ ਪਗੌਡਾ ਮੈਨੇਜਮੈਂਟ ਕਮੇਟੀ ਅਤੇ ਟਰੱਸਟ, ਅੰਬੇਡਕਰ ਸੈਨਾ ਆਫ਼ ਇੰਡੀਆ, ਸੈਂਟਰਲ ਕੋਆਰਡੀਨੇਸ਼ਨ ਕਮੇਟੀ ਅਤੇ ਬੁਧਿਸ਼ਟ ਮਿਸ਼ਨ ...
ਫਿਲੌਰ, 14 ਅਕਤੂਬਰ (ਸੁਰਜੀਤ ਸਿੰਘ ਬਰਨਾਲ)-ਧੰਮਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ ਬਾਬਾ ਬ੍ਰਹਮ ਦਾਸ ਕਮਿਊਨਿਟੀ ਹਾਲ ਅਕਲਪੁਰ ਰੋਡ, ਫਿਲੌਰ ਵਿਖੇ 19 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਸਵੇਰੇ 10 ...
ਨੂਰਮਹਿਲ, 14 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਰਾਦਾ ਕਤਲ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ. ਐਸ. ਆਈ. ਹੰਸ ਰਾਜ ਨੇ ਦੱਸਿਆ ਕਿ ਇਹ ਮੁਕੱਦਮਾ ਅਮਰੀਕ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ | ਉਸ ਨੇ ਆਪਣੀ ਸ਼ਿਕਾਇਤ ...
ਆਦਮਪੁਰ, 14 ਅਕਤੂਬਰ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਫਤਿਹਪੁਰ 'ਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ ਕਾਰਨ ਗੰਨੇ ਦੀ ਕਰੀਬ 6 ਏਕੜ ਫਸਲ ਸੜ ਗਈ¢ ਜਾਣਕਾਰੀ ਅਨੁਸਾਰ ਦੁਪਹਿਰ ਡੇਢ ਵਜੇ ਦੇ ਕਰੀਬ ਪਿੰਡ ਫਤਿਹਪੁਰ ਤੋਂ ਥੋੜ੍ਹਾ ਅੱਗੇ ਖੇਤਾਂ 'ਚ ਗੰਨੇ ਦੀ ਫਸਲ ਨੂੰ ...
ਆਦਮਪੁਰ, 14 ਅਕਤੂਬਰ (ਹਰਪ੍ਰੀਤ ਸਿੰਘ)-ਸਥਾਨਕ ਪੁਲਿਸ ਵਲੋਂ ਕਸਬਾ ਅਲਾਵਲਪੁਰ ਦੇ ਇੱਕ ਵਿਅਕਤੀ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਗੋਪਾਲ ਸਿੰਘ ਗੋਰਾਇਆ ਤੇ ਚੌਕੀ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ...
ਮੱਲ੍ਹੀਆਂ ਕਲਾਂ, 14 ਅਕਤੂਬਰ (ਮਨਜੀਤ ਮਾਨ)-ਬਾਬਾ ਸ਼ਾਹ ਮੇਘਣਾ ਪਿੰਡ ਗਿੱਲ ਨੇੜੇ ਖਾਨਪੁਰ ਢੱਡਾ (ਜਲੰਧਰ) ਵਿਖੇ ਬਾਬਾ ਸ਼ਾਹ ਮੇਘਣਾ ਵੈੱਲਫੇਅਰ ਸੁਸਾਇਟੀ ਵਲੋਂ ਸਾਲਾਨਾ ਮੇਲੇ ਨੂੰ ਸਮਰਪਿਤ ਦਰਬਾਰ ਦੇ ਮੁੱਖ ਗੱਦੀ ਨਸ਼ੀਨ ਬਾਬਾ ਬੱਗੂ ਸ਼ਾਹ ਦੀ ਸਰਪ੍ਰਸਤੀ ਹੇਠ ...
ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਤੰਦਰੁਸਤ ਪੰਜਾਬ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ-14 ਲੜਕੇ/ਲੜਕੀਆਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਜੂਡੋ ਹਾਲ ਵਿਚ ਕਰਵਾਏ ਗਏ, ਜਿਸ ਦਾ ਉਦਘਾਟਨ ...
ਕਰਤਾਰਪੁਰ, 14 ਅਕਤੂਬਰ (ਭਜਨ ਸਿੰਘ ਧੀਰਪੁਰ, ਵਰਮਾ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਰਤਾਰਪੁਰ ਤੋਂ ਕਪੂਰਥਲਾ ਜੀ. ਟੀ. ਰੋਡ ਦੀ ਥਾਂ-ਥਾਂ ਤੋਂ ਟੁੱਟੀ ਬੁਰੀ ਤਰ੍ਹਾਂ ਸੜਕ ਤੇ ਪਿੰਡ ਬੱਖੂ ਨੰਗਲ ਕਾਲੋਨੀ ਦੇ ਗੰਦੇ ਪਾਣੀ ਦੇ ਬੰਦ ਸੀਵਰੇਜ ਨੂੰ ਚਾਲੂ ਕਰਵਾਉਣ ਦੀ ਮੰਗ ...
ਜਲੰਧਰ, 14 ਅਕਤੂਬਰ (ਸ਼ਿਵ)-ਭਾਜਪਾ ਪ੍ਰਧਾਨ ਰਮਨ ਪੱਬੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਰਕੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਨਾ ਸਿਰਫ਼ ਉਨ੍ਹਾਂ ਨੇ ਚੋਣ ਵਾਅਦੇ ਪੂਰੇ ਕੀਤੇ ਹਨ ਸਗੋਂ ਜੀ. ਐੱਸ.ਟੀ. ਲਾਗੂ ਕਰਕੇ ...
ਜਲੰਧਰ, 14 ਅਕਤੂਬਰ-(ਜਸਪਾਲ ਸਿੰਘ, ਹਰਵਿੰਦਰ ਸਿੰਘ ਫੁੱਲ)- ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਚੰਡੀਗੜ੍ਹ ਵਿਚਲੇ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਅੱਜ ਦੀਪਕ ਬਾਲੀ ਜਨਰਲ ਸਕੱਤਰ ਪੰਜਾਬ ...
ਜਲੰਧਰ ਛਾਉਣੀ, 14 ਅਕਤੂਬਰ (ਪਵਨ ਖਰਬੰਦਾ)-ਲੋਕਾਂ ਨਾਲ ਵਿਕਾਸ ਸਬੰਧੀ ਕੀਤਾ ਹੋਇਆ ਹਰੇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਤੋਂ ਕੇਂਦਰੀ ਹਲਕ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਦੇ ਵਿਕਾਸ ਲਈ ਵੱਧ ਤੋਂ ਵੱਧ ਫੰਡ ਲਿਆਉਣ ਲਈ ਆਪਣੀ ਪੂਰੀ ਵਾਹ ...
ਮਕਸੂਦਾਂ, 14 ਅਕਤੂਬਰ (ਲਖਵਿੰਦਰ ਪਾਠਕ)- ਅੱਜ ਸਵੇਰੇ ਹੈਲਥ ਕੇਅਰ ਸੁਸਾਇਟੀ ਵਲੋਂ ਬੀਤੇ 10 ਸਾਲਾਂ ਤੋਂ ਯੋਗ ਦੇ ਜ਼ਰੀਏ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਰਹੇ ਯੋਗ ਗੁਰੂ ਨਾਗੀ ਨੂੰ ਇਕ ਕਾਰ ਤੋਹਫ਼ੇ ਦੇ ਰੂਪ ਦੇ ਭੇਟ ਕੀਤਾ ਗਿਆ | ਸੁਸਾਇਟੀ ਨੇ ਯੋਗ ਗੁਰੂ ਵਲੋਂ ਕੀਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX