ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  1 day ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 day ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  1 day ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  1 day ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  1 day ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  1 day ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  1 day ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  1 day ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  1 day ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  1 day ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  1 day ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  1 day ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  1 day ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  1 day ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 day ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  1 day ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  1 day ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  1 day ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  1 day ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  1 day ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  1 day ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  1 day ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  1 day ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  1 day ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  1 day ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  1 day ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  1 day ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  1 day ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  1 day ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550

ਹਰਿਆਣਾ / ਹਿਮਾਚਲ

ਹਰਿਆਣਾ ਰੋਡਵੇਜ਼ ਦੇ ਚੱਕਾ ਜਾਮ ਨੂੰ ਸਿਰਸਾ 'ਚ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ

ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ਼ ਦੀ ਦੋ ਦਿਨਾਂ ਹੜਤਾਲ ਦੇ ਦਿੱਤੇ ਹੜਤਾਲ ਦੇ ਸੱਦੇ ਨੂੰ ਅੱਜ ਪਹਿਲੇ ਦਿਨ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਰਸਾ ਜ਼ਿਲ੍ਹਾ ਦੇ ਸਾਰੇ ਬੱਸ ਅੱਡਿਆਂ 'ਤੇ ਧਾਰਾ 144 ਲਾਗੂ ਕਰਨ ਤੇ ਸਰਕਾਰ ਦੀ ਸਖਤਾਈ ਦੇ ਬਾਵਜੂਦ ਕਈ ਰੂਟਾਂ 'ਤੇ ਬੱਸਾਂ ਨਹੀਂ ਚਲੀਆਂ ਤੇ ਕਈ ਰੂਟਾਂ 'ਤੇ ਪੁਲਿਸ ਦੇ ਬੱਲ ਨਾਲ ਬੱਸਾਂ ਨੂੰ ਚਲਾਇਆ ਗਿਆ | ਬੱਸ ਅੱਡੇ ਦੇ ਬਾਹਰ ਰੋਡਵੇਜ ਮੁਲਾਜ਼ਮਾਂ ਵਲੋਂ ਗੱਡੇ ਗਏ ਤੁੰਬੂ ਨੂੰ ਪੁਲਿਸ ਨੇ ਪੁੱਟ ਸੁਟਿਆ ਜਿਸ ਕਾਰਨ ਰੋਡਵੇਜ ਮੁਲਾਜ਼ਮਾਂ 'ਚ ਭਾਰੀ ਰੋਹ ਵੇਖਣ ਨੂੰ ਮਿਲਿਆ ਪਰ ਉਹ ਬੱਸ ਅੱਡੇ ਦੇ ਬਾਹਰ ਇਕੱਠੇ ਨਹੀਂ ਹੋਏ | ਪੁਲਿਸ ਵਲੋਂ ਕੀਤੀ ਗਈ ਸਖ਼ਤਾਈ ਕਾਰਨ ਰੋਡਵੇਜ਼ ਯੂਨੀਅਨ ਦੇ ਆਗੂ ਤੇ ਹੋਰ ਮੁਲਾਜ਼ਮ ਰੂਪੋਸ਼ ਹੋ ਗਏ | ਨਿੱਜੀ ਕਰਨ ਦੇ ਵਿਰੋਧ 'ਚ ਰੋਡਵੇਜ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਚੱਕਾ ਜਾਮ ਨੂੰ ਸਿਰਸਾ 'ਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ | ਲੰਮੇ ਰੂਟ 'ਤੇ ਚਲਣ ਵਾਲੀਆਂ ਕੁਝ ਬੱਸਾਂ ਨੂੰ ਪੁਲਿਸ ਦੇ ਬਲ ਨਾਲ ਚਲਾਇਆ ਗਿਆ | ਜਿਸ ਮਗਰੋਂ ਰੋਡਵੇਜ ਦੇ ਕਈ ਡਰਾਈਵਰ ਤੇ ਕੰਡਕਟਰ ਬੱਸ ਅੱਡੇ ਤੋਂ ਆਸੇ-ਪਾਸੇ ਹੋ ਗਏ | ਸ਼ੁਰੂ 'ਚ ਬੱਸਾਂ ਚਲਾਏ ਜਾਣ ਦਾ ਕੁਝ ਆਗੂਆਂ ਵਲੋਂ ਵਿਰੋਧ ਕੀਤਾ ਗਿਆ ਪਰ ਜਦੋਂ ਉਨ੍ਹਾਂ ਦੀ ਪੁਲਿਸ ਅੱਗੇ ਇਕ ਨਾ ਚਲੀ ਤਾਂ ਉਹ ਗਿ੍ਫ਼ਤਾਰੀ ਤੋਂ ਡਰਦੇ ਇਧਰ-ਉਧਰ ਹੋ ਗਏ ਤੇ ਕੁਝ ਰੂਟਾਂ 'ਤੇ ਡਰਾਈਵਰ ਤੇ ਕੰਡਕਟਰ ਆਪਣੀਆਂ ਬੱਸਾਂ ਲੈ ਗਏ | ਸਵੇਰ ਹੋਣ 'ਤੇ ਰੋਡਵੇਜ ਦੇ ਜਿਆਦਾ ਮੁਲਾਜ਼ਮ ਬੱਸ ਅੱਡੇ 'ਤੇ ਨਹੀਂ ਆਏ ਜਿਸ ਕਾਰਨ ਰੋਡਵੇਜ ਦੀਆਂ ਬੱਸਾਂ ਨੂੰ ਇਕ ਵਾਰ ਬਰੇਕ ਲੱਗ ਗਈ | ਇਸ ਦੌਰਾਨ ਕਈ ਪ੍ਰਾਈਵੇਟ ਬੱਸਾਂ ਚਲੀਆਂ ਪਰ ਰੋਡਵੇਜ ਦੇ ਡਰਾਈਵਰ ਕੰਡਕਟਰ ਨਾ ਹੋਣ ਕਾਰਨ ਹਰਿਆਣਾ ਰੋਡਵੇਜ ਦੀਆਂ ਬੱਸਾਂ ਅੱਡੇ ਤੋਂ ਬਾਹਰ ਨਾ ਨਿਕਲੀਆਂ | ਰੋਡਵੇਜ ਦੇ ਚੱਕੇ ਜਾਮ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਪ੍ਰਭਜੋਤ ਵਲੋਂ ਜ਼ਿਲ੍ਹੇ ਦੇ ਸਾਰੇ ਬੱਸ ਅਫਿਆਂ ਦੇ ਦੋ ਸੌ ਮੀਟਰ ਦੇ ਆਲੇ ਦੁਆਲੇ ਧਾਰਾ 144 ਦੇਰ ਰਾਤ ਹੀ ਲਾਗੂ ਕਰ ਦਿੱਤੀ ਗਈ ਸੀ | ਇਸੇ ਦੌਰਾਨ ਰੋਡਵੇਜ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਗੇਟ 'ਤੇ ਧਰਨੇ ਲਈ ਤੰਬੂ ਗੱਡਿਆ ਜਿਸ ਨੂੰ ਪੁਲਿਸ ਨੇ ਛੇਤੀ ਹੀ ਪੁੱਟ ਦਿੱਤਾ | ਇਸ ਦੌਰਾਨ ਕੁਝ ਰੋਡਵੇਜ ਕਰਮਚਾਰੀਆਂ ਨੇ ਨਾਅਰੇਬਾਜੀ ਕੀਤੀ ਪਰ ਉਹ ਛੇਤੀ ਹੀ ਉਥੋਂ ਪਾਸੇ ਹੋ ਗਏ | ਇਸ ਦੌਰਾਨ ਰੋਡਵੇਜ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹਰਿਆਣਾ ਰੋਡਵੇਜ਼ ਦੇ ਬੇੜੇ 'ਚ 720 ਨਿੱਜੀ ਬੱਸਾਂ ਨੂੰ ਸ਼ਾਮਿਲ ਕੀਤੇ ਜਾਣ ਦੇ ਵਿਰੋਧ 'ਚ ਹਰਿਆਣਾ ਰੋਡਵੇਜ ਤਾਲਮੇਲ ਕਮੇਟੀ ਦ ਸੱਦੇ 'ਤੇ ਸਿਰਸਾ ਡਿਪੂ 'ਚ ਰੋਡਵੇਜ ਕਰਮਚਾਰੀਆਂ ਨੇ ਦੋ ਦਿਨਾਂ ਦੀ ਹੜਤਾਲ 'ਚ ਭਾਗ ਲਿਆ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗਾਂ ਨਾਂ ਮੰਨੀਆਂ ਤਾਂ ਕਮੇਟੀ ਹੜਤਾਲ ਨੂੰ ਅਣਮਿਥੇ ਸਮੇਂ ਲਈ ਵੀ ਕਰ ਦੇਵੇਗੀ | ਦੂਜੇ ਪਾਸੇ ਰੋਡਵੇਜ ਦੇ ਜੀ. ਐਮ. ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਪਹਿਲਾਂ ਹੜਤਾਲ ਨੂੰ ਅਸਫਲ ਕੀਤਾ ਗਿਆ ਸੀ ਉਸੇ ਤਰ੍ਹਾਂ ਇਸ ਵਾਰ ਵੀ ਹੜਤਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ | ਦੋ ਦਿਨਾਂ ਹੜਤਾਲ 'ਚ ਸੰਬੰਧੀ ਕਰਮਚਾਰੀ ਆਗੂਆਂ ਦਾ ਕਹਿਣਾ ਸੀ ਕਿ ਤਾਲਮੇਲ ਕਮੇਟੀ ਦੀ ਮੀਟਿੰਗ ਕਰਕੇ ਛੇਤੀ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ | ਰੋਡਵੇਜ ਦੀ ਹੜਤਾਲ ਕਾਰਨ ਜਿਥੇ ਕਈ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਸਾਰਾ ਦਿਨ ਚਾਂਦੀ ਬਣੀ ਰਹੀ |

ਕੁਰੂਕਸ਼ੇਤਰ ਯੂਨੀਵਰਸਿਟੀ 'ਚ ਵਿਦਿਆਰਥੀ ਸੰਘ ਚੋਣਾਂ ਅੱਜ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਯੂਨੀਵਰਸਿਟੀ ਕੈਂਪਸ ਸਟੂਡੈਂਟ ਕਾਰਜਕਾਰਣੀ ਪ੍ਰੀਸ਼ਦ ਦੀ ਚੋਣਾਂ ਲਈ ਯੂਨੀਵਰਸਿਟੀ ਦੇ 17 ਵਿਭਾਗ ਵਿਚ ਬਣੇ 69 ਬੂਥਾਂ 'ਤੇ ਬੁੱਧਵਾਰ ਨੂੰ ਵੋਟਿੰਗ ਹੋਵੇਗੀ | ਕੁਲ 41 ਜਮਾਤ ਪ੍ਰਤੀਨਿਧੀ ...

ਪੂਰੀ ਖ਼ਬਰ »

ਜਨਸੰਪਰਕ ਪੈਦਲ ਯਾਤਰਾ 'ਚ ਵਾਰਡ ਇਕ ਨੂੰ ਮਿਲਿਆ ਜਨਤੱਕ ਕੇਂਦਰ

ਥਾਨੇਸਰ, 16 ਅਕਤੂਬਰ (ਅਜੀਤ ਬਿਊਰੋ)-ਵਿਧਾਇਕ ਸੁਭਾਸ਼ ਸੁਧਾ ਨੇ ਜਨਸੰਪਰਕ ਪੈਦਲ ਯਾਤਰਾ ਦੌਰਾਨ ਵਾਡਰ ਇਕ ਦੇ ਵਾਸੀਆਂ ਨੂੰ 25 ਲੱਖ ਰੁਪਏ ਦੇ ਪ੍ਰੋਜੈਕਟ ਦਾ ਤੋਹਫ਼ਾ ਦਿੱਤਾ ਹੈ | ਏਨਾ ਹੀ ਨਹੀਂ, ਵਿਧਾਇਕ ਨੇ ਜਨਤੱਕ ਕੇਂਦਰ ਦਾ ਨੀਂਹ ਪੱਥਰ ਰੱਖ ਕੇ ਉਸਾਰੀ ਕੰਮ ਵੀ ...

ਪੂਰੀ ਖ਼ਬਰ »

ਰੋਡਵੇਜ਼ ਦਾ ਚੱਕਾ ਜਾਮ, ਪ੍ਰਾਈਵੇਟ ਬੱਸਾਂ ਨੇ ਬੱਸ ਸਟੈਂਡ ਦੇ ਅੰਦਰ ਤੋਂ ਹੀ ਭਰੀਆਂ ਸਵਾਰੀਆਂ

ਨਰਵਾਨਾ, 16 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਰੋਡਵੇਜ਼ ਯੂਨੀਅਨਾਂ ਦੇ ਸਾਂਝੀ ਅਪੀਲ 'ਤੇ ਮੰਗਲਵਾਰ ਨੂੰ ਰੋਡਵੇਜ਼ ਬੱਸਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਰਿਹਾ | ਸਵੇਰੇ ਕਰਮਚਾਰੀਆਂ ਨੇ ਬੱਸ ਸਟੈਂਡ ਦੇ ਗੇਟ 'ਤੇ ਖੜੇ ਹੋ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜੀ ਕੀਤੀ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਟੋਹਾਣਾ, 16 ਅਕਤੂਬਰ (ਗੁਰਦੀਪ ਸਿੰਘ ਭੱਟੀ)-ਕੌਮੀ ਸੜਕ-9 'ਤੇ ਪੈਂਦੇ ਪਿੰਡ ਦਰੀਆਪੁਰ ਦੇ ਨਜਦੀਕ ਹੋਏ ਸੜਕ ਹਾਦਸੇ ਵਿਚ ਮੋਪੱੜ ਸਵਾਰ ਮਦਨ ਕਾਮਰਾ ਵਾਸੀ ਐਮ.ਸੀ. ਕਾਲੋਨੀ ਫਤਿਹਾਬਾਦ ਦੀ ਮੌਤ ਹੋ ਗਈ | ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ...

ਪੂਰੀ ਖ਼ਬਰ »

ਫਤਿਹਾਬਾਦ, ਟੋਹਾਣਾ ਤੇ ਰਤੀਆ ਡਿਪੂਆਂ ਵਿਚ ਰਹੀ ਮੁਕੰਮਲ ਹੜਤਾਲ

ਟੋਹਾਣਾ, 16 ਅਕਤੂਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ ਰੋਡਵੇਜ ਬੇੜੇ ਵਿਚ 720 ਨਿੱਜੀ ਬੱਸਾਂ ਨੂੰ ਸ਼ਾਮਿਲ ਕਰਨ ਦਾ ਵਿਰੋਧ ਕਰ ਰਹੇ ਸੂਬੇ ਦੇ ਕਰਮਾਚੀਆਂ ਨੇ ਹਰਿਆਣਾ ਰੋਡਵੇਜ਼ ਦੀਆਂ ਜਥੇਬੰਦੀਆਂ ਦੇ ਸੱਦੇ 'ਤੇ 2 ਰੋਜ਼ਾ ਹੜਤਾਲ ਦੇ ਪਹਿਲੇ ਦਿਨ ਸਰਕਾਰੀ ਬੱਸਾਂ ਸੜਕਾਂ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਚੱਕਾ ਜਾਮ

ਨਰਾਇਣਗੜ੍ਹ, 16 ਅਕਤੂਬਰ (ਪੀ.ਸਿੰਘ)-ਖੇਤਰ 'ਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਾ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਿਹਾ | ਸਥਾਨਕ ਰੋਡਵੇਜ਼ ਡੀਪੂ ਦੇ ਸਾਰੇ ਕਰਮਚਾਰੀ ਸਵੇਰ ਤੋਂ ਹੀ ਆਲ ਹਰਿਆਣਾ ਰੋਡਵੇਜ਼ ਵਰਕਰ ਯੂਨੀਅਨ ਦੇ ਆਗੂ ਅਜਾਇਬ ਸਿੰਘ ਜਟਵਾੜ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਚੈਕ ਬਾਊਾਸ ਹੋਣ 'ਤੇ 18 ਮਹੀਨੇ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨਾ

ਟੋਹਾਣਾ, 16 ਅਕਤੂਬਰ (ਗੁਰਦੀਪ ਸਿੰਘ ਭੱਟੀ)-ਪਿੰਡ ਢਾਣੀ ਸਾਂਚਲਾ ਦੇ ਕਿਸਾਨ ਸਤਬੀਰ ਸਿੰਘ ਦਾ ਚੈੱਕ ਬਾਉਂਸ ਹੋਣ 'ਤੇ ਸ੍ਰੀ ਵਿਨੈ ਸ਼ਰਮਾ ਦੀ ਆਦਲਤ ਨੇ ਸੁਣਵਾਈ ਕਰਦੇ ਹੋਏ ਕਿਸਾਨ ਸਤਬੀਰ ਨੂੰ 18 ਮਹੀਨੇ ਦੀ ਕੈਦ ਤੇ 2 ਲੱਖ ਰੁਪਏ ਜਮਾਂ ਕਰਾਉਣ ਦਾ ਹੁੱਕਮ ਦਿੱਤਾ ਹੈ | ...

ਪੂਰੀ ਖ਼ਬਰ »

ਨਾਜਾਇਜ਼ ਹਥਿਆਰਾਂ ਸਮੇਤ 3 ਕਾਬੂ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੇ ਡਿਟੇਕਟਿਵ ਸਟਾਫ਼ ਨੇ 3 ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 2 ਨਾਜਾਇਜ਼ ਹਥਿਆਰ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਪੁਲਿਸ ਮੁਖੀ ...

ਪੂਰੀ ਖ਼ਬਰ »

ਟਰਾਂਸਫਰ ਅਤੇ ਸਟਾਫ਼ ਪੂਰਾ ਨਾ ਹੋਣ ਦੇ ਵਿਰੋਧ ਵਿਚ ਦਿੱਤਾ ਧਰਨਾ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਐਚ.ਐਸ.ਈ.ਬੀ. ਵਰਕਰ ਯੂਨੀਅਨ ਹੈਡ ਆਫਿਸ ਭਿਵਾਨੀ ਦੀ ਯਮੁਨਾਨਗਰ ਯੂਨੀਟ ਨੇ ਆਪਦੇ ਸਾਥੀ ਪ੍ਰੇਮ ਚਦ ਦੀ ਗਲਤ ਬਦਲੀ ਨੂੰ ਲੈ ਕੇ ਅਤੇ ਮੁਸਤਫ਼ਾਬਾਦ ਵਿਚ ਪੂਰਾ ਸਟਾਫ਼ ਨਾ ਦੇਣ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਫਸਲ ਦੇ ਫਾਨੇ ਸਾੜਨ ਤੋਂ ਹੋਣ ਵਾਲੇ ਨੁਕਸਾਨ ਤੋਂ ਕਰਵਾਇਆ ਜਾਣੂ

ਨੀਲੋਖੇੜੀ, 16 ਅਕਤੂਬਰ (ਆਹੂਜਾ)-ਗੌਰਮਿੰਟ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕਿਸਾਨਾਂ ਵਲੋਂ ਫਸਲ ਦੇ ਫਾਨੇ ਸਾੜਨ ਕਾਰਨ ਵੱਧ ਰਹੇ ਪ੍ਰਦੂਸ਼ਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ | ਰੈਲੀ ਦੀ ਅਗਵਾਈ ਕਾਲਜ ਦੀ ਪਿੰ੍ਰਸੀਪਲ ਲੋਕੇਸ਼ ਤਿਆਗੀ, ਵਾਈਸ ...

ਪੂਰੀ ਖ਼ਬਰ »

ਪੈਟਰੋਲ 'ਚ ਪਾਣੀ ਦੀ ਸ਼ਿਕਾਇਤ ਨੂੰ ਲੈ ਕੇ ਖਪਤਕਾਰਾਂ ਨੇ ਕੀਤਾ ਹੰਗਾਮਾ

ਕਾਲਾਂਵਾਲੀ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਪਿਪਲੀ 'ਚ ਇੱਕ ਪੈਟਰੋਲ ਪੰਪ 'ਤੇ ਪੈਟਰੋਲ 'ਚ ਪਾਣੀ ਦੀ ਮਿਲਾਵਟ ਹੋਣ 'ਤੇ ਪਿੰਡ ਜਗਮਾਲਵਾਲੀ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਪੰਪ ਮਾਲਿਕ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਹੰਗਾਮਾ ਕੀਤਾ ਅਤੇ ਪੰਪ ...

ਪੂਰੀ ਖ਼ਬਰ »

ਨਵੋਦਿਆ ਸਕੂਲ 'ਚ ਖਾਲੀ ਸੀਟਾਂ ਲਈ ਅਰਜ਼ੀਆਂ ਦੇਣ ਦਾ ਸਮਾਂ 30 ਨਵੰਬਰ ਤੱਕ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜਵਾਹਰ ਨਵੋਦਿਆ ਸਕੂਲ ਨਿਵਾਰਸੀ ਦੀ ਪਿੰ੍ਰਸੀਪਲ ਅਮਰ ਕੌਰ ਨੇ ਦੱਸਿਆ ਕਿ ਜਮਾਤ 9ਵੀਂ ਦੀ ਕੁਲ 10 ਸੀਟਾਂ 'ਤੇ ਦਾਖ਼ਲਾ ਲੈਣ ਲਈ ਦਾਖ਼ਲਾ ਪ੍ਰੀਖਿਆ 2 ਫਰਵਰੀ 2019 ਨੂੰ ਦੁਪਹਿਰ 12.30 ਵਜੇ ਸਕੂਲ ਕੰਪਲੈਕਸ ਜਾਂ ਜੈਪੁਰ ਸੰਭਾਗ ...

ਪੂਰੀ ਖ਼ਬਰ »

ਜੇਕਰ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਭਵਿੱਖ ਸੁਨਹਿਰਾ ਹੋਵੇਗਾ-ਪਰਮਿੰਦਰ ਸਿੰਘ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੈਕਟਰ-3 ਵਿਖੇ ਕਿਡਜੀ ਸਕੂਲ 'ਚ ਇਕ ਰੋਜ਼ਾ ਸਾਲਾਨਾ ਖੇਡ ਮੁਕਾਬਲਾ ਕਰਵਾਇਆ ਗਿਆ | ਇਸ ਖੇਡ ਮੁਕਾਬਲੇ ਦੀ ਸ਼ੁਰੂਆਤ ਸਕੂਲ ਦੇ ਨਿਰਦੇਸ਼ਕ ਪਰਮਿੰਦਰ ਸਿੰਘ,ਸਕੱਤਰ ਵਿਰੇਂਦਰ ਕੁਮਾਰ, ਕਿਡਜੀ ਕੋਆਰਡੀਨੇਟਰ ਸਾਰਿਕਾ ...

ਪੂਰੀ ਖ਼ਬਰ »

ਰਾਈਸ ਮਿਲਰ ਹਰ ਜਾਂਚ ਲਈ ਤਿਆਰ-ਜਵੈਲ ਸਿੰਗਲਾ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਰਾਈਸ ਮਿਲਰ ਐਸੋਸੀਏਸ਼ਨ ਦੇ ਚੇਅਰਮੈਨ ਜਵੈਲ ਸਿੰਗਲਾ ਨੇ ਕਿਹਾ ਕਿ ਮਿਲਰ ਜਾਂਚ ਲਈ ਤਿਆਰ ਹਨ | ਏਨਾ ਹੀ ਨਹੀਂ, ਮਿਲਰਜ਼ ਝੋਨੇ ਦੀ ਖ਼ਰੀਦ 'ਚ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹਨ | ਬਸ਼ਰਤੇ ਸਰਕਾਰ ਵੀ ...

ਪੂਰੀ ਖ਼ਬਰ »

ਡੀ.ਸੀ. ਨੇ ਈ-ਦਿਸ਼ਾ ਕੇਂਦਰ ਦਾ ਕੀਤਾ ਨਿਰੀਖਣ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਈ-ਦਿਸ਼ਾ ਕੇਂਦਰ ਦਾ ਅਚਾਨਕ ਨਿਰੀਖਣ ਕੀਤਾ | ਉਨ੍ਹਾਂ ਈ-ਦਿਸ਼ਾ ਕੇਂਦਰ ਦੇ ਸਾਰੇ ਰੂਮਾਂ ਦਾ ਦੌਰਾ ਕੀਤਾ ਅਤੇ ਸੀਟਾਂ 'ਤੇ ਬੈਠੇ ਕਰਮਚਾਰੀਆਂ ਤੋਂ ਫੀਡਬੈਕ ਰਿਪੋਰਟ ਵੀ ਹਾਸਲ ...

ਪੂਰੀ ਖ਼ਬਰ »

ਸੱਭਿਆਚਾਰਕ ਪ੍ਰੋਗਰਾਮਾਂ ਨਾਲ ਆਪਣੀ ਸੰਸਕ੍ਰਿਤੀ ਨੂੰ ਸਮਝਣ ਦਾ ਮਿਲਦਾ ਹੈ ਮੌਕਾ-ਰਜਵੰਤ ਕੌਰ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਉਡਾਨ ਡੀ ਰਾਕ ਕਲਚਰਲ ਅਤੇ ਸੋਸ਼ਲ ਵੈਲਫ਼ੇਅਰ ਗਰੁੱਪ ਵਲੋਂ ਨਰਾਤਿਆਂ ਦੇ ਸਬੰਧ ਵਿਚ ਡਾਂਡੀਆ ਅਤੇ ਗਰਬਾ ਪ੍ਰੋਗਰਾਮ ਸੈਕਟਰ-17 ਮਾਰਕੀਟ 'ਚ ਕਰਵਾਇਆ ਗਿਆ | ਜਿਸ 'ਚ ਸ਼ੁੱਭਕਰਮਨ ਚੈਰੀਟੇਬਲ ਟਰੱਸਟ ਦੀ ਪ੍ਰਧਾਨ ਰਜਵੰਤ ...

ਪੂਰੀ ਖ਼ਬਰ »

ਗੁਰਦੀਪ, ਮਨਦੀਪ, ਸਲੋਨੀ ਅਤੇ ਤੁਸ਼ਾਰ ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

ਨਰਵਾਨਾ, 16 ਅਕਤੂਬਰ (ਅਜੀਤ ਬਿਊਰੋ)-ਆਰਿਆ ਸੀਨੀਅਰ ਸੈਕੰਡਰੀ ਸਕੂਲ ਨਰਵਾਨਾ 'ਚ ਅੱਜ ਹਰਿਆਣਾ ਬੋਰਡ 'ਚ ਪੂਰੇ ਹਰਿਆਣਾ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਹਰਿਆਣਾ ਬੋਰਡ ਭਿਵਾਨੀ 'ਚ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਵਲੋਂ ਸਨਮਾਨਿਤ ਕੀਤਾ ਗਿਆ | ਸਕੂਲ ...

ਪੂਰੀ ਖ਼ਬਰ »

ਰਾਈਸ ਮਿਲਰ ਹਰ ਜਾਂਚ ਲਈ ਤਿਆਰ-ਜਵੈਲ ਸਿੰਗਲਾ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਰਾਈਸ ਮਿਲਰ ਐਸੋਸੀਏਸ਼ਨ ਦੇ ਚੇਅਰਮੈਨ ਜਵੈਲ ਸਿੰਗਲਾ ਨੇ ਕਿਹਾ ਕਿ ਮਿਲਰ ਜਾਂਚ ਲਈ ਤਿਆਰ ਹਨ | ਏਨਾ ਹੀ ਨਹੀਂ, ਮਿਲਰਜ਼ ਝੋਨੇ ਦੀ ਖ਼ਰੀਦ 'ਚ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹਨ | ਬਸ਼ਰਤੇ ਸਰਕਾਰ ਵੀ ...

ਪੂਰੀ ਖ਼ਬਰ »

ਡੀ.ਸੀ. ਮਾਨਸਾ ਨੇ ਕੀਤਾ ਗੰਢੂ ਕਲਾਂ ਸਕੂਲ ਦਾ ਦੌਰਾ

ਰਤੀਆ, 16 ਅਕਤੂਬਰ (ਬੇਅੰਤ ਮੰਡੇਰ)-ਸਬਡਿਵੀਜਨ ਦੇ ਨਾਲ ਲਗਦੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂਕਲਾਂ ਵਿਚ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਸਕੂਲ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਸਿੰਘ ਖੋਖਰ ਅਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਨਵੇਂ ਬੱਸ ਸਟੈਂਡ ਦੀ ਉਸਾਰੀ ਨੂੰ ਲੈ ਕੇ ਕੀਤਾ ਭੂਮੀ ਪੂਜਨ

ਨੀਲੋਖੇੜੀ, 16 ਅਕਤੂਬਰ (ਆਹੂਜਾ)-ਕੌਮੀ ਮਾਰਗ ਤਰਾਵੜੀ 'ਤੇ ਨਵੇਂ ਬੱਸ ਸਟੈਂਡ ਦੀ ਉਸਾਰੀ ਨੂੰ ਲੈ ਕੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਵਲੋਂ ਭੂਮੀ ਪੂਜਨ ਕੀਤਾ ਗਿਆ | ਇਸ 'ਤੇ ਕਰੀਬ 3 ਕਰੋੜ ਰੁਪਏ ਖ਼ਰਚ ਆਉਣਗੇ | ਬੱਸ ਸਟੈਂਡ ਦਾ ਕੰਮ 8 ਮਹੀਨੇ ਵਿਚ ਪੂਰਾ ਕਰਨ ਦੀ ...

ਪੂਰੀ ਖ਼ਬਰ »

ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸੀਮਾ ਨੇ ਜਿੱਤਿਆ ਸੋਨ ਤਗਮਾ

ਨਰਵਾਨਾ, 16 ਅਕਤੂਬਰ (ਅਜੀਤ ਬਿਊਰੋ)-ਸੀਨੀਅਰ ਰਾਸ਼ਟਰੀ ਮੁੱਕੇਬਾਜੀ ਚੈਂਪੀਅਨਸ਼ਿਪ ਰੁੜਕੀ (ਉਤਰਾਖੰਡ) 'ਚ ਹੋਈ, ਜਿਸ 'ਚ ਐਸ.ਡੀ. ਗਰਲਜ਼ ਕਾਲਜ ਨਰਵਾਨਾ ਦੀ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਸੀਮਾ ਪੁੱਤਰੀ ਸੇਵਾ ਸਿੰਘ ਬੈਨੀਵਾਲ ਨੇ ਹਰਿਆਣਾ ਦੀ ਅਗਵਾਈ ਕਰਦੇ ਹੋਏ 75 ...

ਪੂਰੀ ਖ਼ਬਰ »

ਗੋਬਿੰਦ ਮਾਜਰਾ ਦੇ ਵਿਦਿਆਰਥੀਆਂ ਨੇ ਸਵਾਲ-ਜਵਾਬ ਮੁਕਾਬਲੇ 'ਚ ਮਾਰੀ ਬਾਜ਼ੀ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਵਾਲ-ਜਵਾਬ ਮੁਕਾਬਲੇ 'ਚ ਸਰਕਾਰੀ ਪ੍ਰਾਈਮਰੀ ਸਕੂਲ ਗੋਬਿੰਦ ਮਾਜਰਾ ਦੇ ਵਿਦਿਆਰਥੀਆਂ ਨੇ ਸਾਰੇ ਸਕੂਲਾਂ ਨੂੰ ਪਛਾੜਦੇ ਹੋਏ ਬਲਾਕ ਥਾਨੇਸਰ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਪੜ੍ਹੇ ਭਾਰਤ ਵਧੇ ਭਾਰਤ ...

ਪੂਰੀ ਖ਼ਬਰ »

ਖੇਡਾਂ ਨਾਲ ਹੁੰਦਾ ਹੈ ਮਾਨਸਿਕ, ਸਰੀਰਕ ਅਤੇ ਦਿਮਾਗੀ ਵਿਕਾਸ-ਡਿੰਪਲ ਸੈਣੀ

ਬਾਬੈਨ, 16 ਅਕਤੂਬਰ (ਡਾ. ਦੀਪਕ ਦੇਵਗਨ)-ਨੌਜਵਾਨਾਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਆਪਣਾ ਹੁੰਨਰ ਵਿਖਾਉਣ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ | ਇੲਸ ਨਾਲ ਜਿੱਥੇ ਉਨ੍ਹਾਂ ਦੇ ਹੁੰਨਰ ਵਿਚ ਨਿਖਾਰ ਆਵੇਗਾ, ਉੱਥੇ ਉਨ੍ਹਾਂ ਦਾ ਮਾਨਸਿਕ, ਸਰੀਰਕ ਅਤੇ ਦਿਮਾਗੀ ਵਿਕਾਸ ਵੀ ...

ਪੂਰੀ ਖ਼ਬਰ »

ਭਗਤ ਹਾਕੀ ਅਕੈਡਮੀ ਸੰਤਨਗਰ ਦੀਆਂ ਖਿਡਾਰਨਾਂ ਨੇ ਸੀ.ਬੀ.ਐਸ.ਈ. ਹਾਕੀ ਮੁਕਾਬਲੇ 'ਚ ਦੂਜਾ ਸਥਾਨ ਕੀਤਾ ਹਾਸਲ

ਏਲਨਾਬਾਦ, 16 ਅਕਤੂਬਰ (ਜਗਤਾਰ ਸਮਾਲਸਰ)-ਸੀ.ਬੀ.ਐਸ.ਈ. ਨਵੀਂ ਦਿੱਲੀ ਵਲੋਂ ਸ੍ਰੀਮਤੀ ਕੇਸਰੀ ਦੇਵੀ ਲੋਹੀਆ ਜੈਰਾਮ ਪਬਲਿਕ ਸਕੂਲ ਕੁਰੂਕਸ਼ੇਤਰ 'ਚ ਕੀਤੇ ਗਏ ਹਾਕੀ ਮੁਕਾਬਲੇ ਨਾਰਥ-2 ਅਤੇ ਵੈਸਟ ਜੋਨ ਦੇ ਮੁਕਾਬਲਿਆਂ 'ਚ ਭਗਤ ਹਾਕੀ ਅਕੈਡਮੀ ਸੰਤਨਗਰ ਦੀਆਂ ਖਿਡਾਰਨਾਂ ਨੇ ...

ਪੂਰੀ ਖ਼ਬਰ »

ਪਿੰਡ ਇਸ਼ਰਹੇੜੀ ਦੇ ਜੰਗਲ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਬਾਬੈਨ, 16 ਅਕਤੂਬਰ (ਡਾ. ਦੀਪਕ ਦੇਵਗਨ)-ਪਿੰਡ ਇਸ਼ਰਹੇੜੀ ਦੇ ਜੰਗਲ 'ਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਖੇਤਰ 'ਚ ਸਨਸਨੀ ਫੈਲ ਲਈ | ਜਿਵੇਂ ਹੀ ਲਾਸ਼ ਮਿਲਣ ਦੀ ਸੂਚਨਾ ਬਾਬੈਨ ਥਾਣਾ ਇੰਚਾਰਜ ਦਵੇਂਦਰ ਸਿੰਘ ਨੂੰ ਮਿਲੀ, ਤਾਂ ਉਨ੍ਹਾਂ ਫੌਰੀ ਦਲਬਲ ਨਾਲ ਮੌਕੇ 'ਤੇ ਪੁੱਜ ਕੇ ...

ਪੂਰੀ ਖ਼ਬਰ »

ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਅੱਜ, ਸਭ ਤਿਆਰੀਆਂ ਮੁਕੰਮਲ

ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੀਆਂ ਯੂਨੀਵਰਸਿਟੀਆਂ ਤੇ ਕਾਲਜ਼ਾਂ 'ਚ 17 ਅਕਤੂਬਰ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋ ਰਹੀਆਂ ਹਨ | ਚੋਣਾਂ ਨੂੰ ਲੈ ਕੇ ਵਿਦਿਆਰਥੀਆਂ 'ਚ ਜਿੱਥੇ ਜੋਸ਼ ਹੈ ਉਥੇ ਹੀ ਕਈ ਵਿਦਿਆਰਥੀ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਯੋਗ ਨਾਲ ਮਨ ਅਤੇ ਸਰੀਰ ਬਣਦੇ ਹਨ ਤੰਦਰੁਸਤ-ਗਾਂਗਟ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਸੀ.ਸੈ. ਸਕੂਲ ਵਿਚ ਬਲਾਕ ਪੱਧਰੀ ਯੋਗ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਨੂੰ ਜਮਾਤ 6ਵੀਂ ਤੋਂ 8ਵੀਂ ਅਤੇ ਜਮਾਤ 9ਵੀਂ ਤੋਂ 10ਵੀਂ 2 ਵਰਗਾਂ ਵਿਚ ਵੰਡਿਆ ਗਿਆ | ...

ਪੂਰੀ ਖ਼ਬਰ »

ਥ੍ਰੀ ਵਹੀਲਰ ਦੀ ਟੱਕਰ 'ਚ ਜ਼ਖ਼ਮੀ ਦੀ ਜ਼ੇਰੇ ਇਲਾਜ ਮੌਤ

ਫਤਿਹਾਬਾਦ, 16 ਅਕਤੂਬਰ (ਹਰਬੰਸ ਮੰਡੇਰ)-ਐਮ.ਐਮ.ਕਾਲਜ ਦੇ ਸਾਮਣੇ ਕੱਲ੍ਹ ਸਵੇਰੇ ਰੋਡਵੇਜ ਬੱਸ ਦੀ ਲਪੇਟ ਵਿਚ ਆਏ ਥ੍ਰੀ ਵਹੀਲਰ ਚਾਲਕ ਸੁਨੀਲ ਨਰਵਾਲ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਦੀ ਅਗਰੋਹਾ ਮੈਡੀਕਲ ਕਾਲਜ 'ਚ ਮੌਤ ਹੋ ਗਈ | ਉਸ ਦੀ ਲਾਸ਼ ਦਾ ਪੋਸਟਮਾਰਟਮ ਕਰ ਲਾਸ਼ ...

ਪੂਰੀ ਖ਼ਬਰ »

ਭੜੋਲਿਆਂਵਾਲੀ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਸਾੜਣ ਦੀ ਸਹੁੰ ਖਾਧੀ

ਏਲਨਾਬਾਦ, 16 ਅਕਤੂਬਰ (ਜਗਤਾਰ ਸਮਾਲਸਰ)-ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਕੇਂਦਰ, ਸੂਬਾ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਵਿਸ਼ੇਸ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨ ਝੋਨੇ ਦੀ ...

ਪੂਰੀ ਖ਼ਬਰ »

ਸਮਾਜ ਦੇ ਨਿਰਮਾਣ ਵਿਚ ਵਕੀਲਾਂ ਦਾ ਅਹਿਮ ਯੋਗਦਾਨ ਹੁੰਦਾ ਹੈ-ਮੁੱਖ ਮੰਤਰੀ

ਭਿਵਾਨੀ, 16 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਦੇ ਨਿਰਮਾਣ ਵਿਚ ਵਕੀਲਾਂ ਦਾ ਅਹਿਮ ਯੋਗਦਾਨ ਹੁੰਦਾ ਹੈ | ਵਕੀਲ ਅਜਿਹਾ ਵਰਗ ਹੈ, ਜਿਸ 'ਤੇ ਸਮਾਜ ਬਹੁਤ ਭਰੋਸਾ ਕਰਦਾ ਹੈ | ਅਜਿਹੇ ਵਕੀਲਾਂ ਦਾ ਵੀ ਨੈਤਿਕ ਜਿੰਮੇਵਾਰੀ ਬਣਦੀ ...

ਪੂਰੀ ਖ਼ਬਰ »

ਸਾਨੂੰ ਮਹਾਰਾਜਾ ਅਗਰਸੈਨ ਦੇ ਦੱਸੇ ਹੋਏ ਰਸਤੇ 'ਤੇ ਚਲਣਾ ਚਾਹੀਦੈ-ਮੁੱਖ ਮੰਤਰੀ

ਪਾਣੀਪਤ, 16 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਦੇ ਸੈਕਟਰ 25 ਵਿਚ ਅਗਸੈਨ ਚੌਕ 'ਤੇ ਮਹਾਰਾਜਾ ਅਗਸੈਲ ਦੀ ਮੂਰਤੀ ਦੀ ਘੁੰਡ ਚੁੱਕਾਈ ਕਰਦੇ ਹੋਏ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਸਮਾਜ ਦੇ ਹਰੇਕ ਵਰਗ ਦੇ ਗਰੀਬ ਅਤੇ ਸ਼ੋਸ਼ਿਤ ...

ਪੂਰੀ ਖ਼ਬਰ »

ਜੈਵਿਕ ਖੇਤੀ 'ਤੇ ਦਿੱਤੇ ਸਹਿਯੋਗ ਲਈ ਸੰਜੀਵ ਕੁਮਾਰੀ ਨੂੰ ਕੀਤਾ ਸਨਮਾਨਿਤ

ਸਮਾਲਖਾ, 16 ਅਕਤੂਬਰ (ਅਜੀਤ ਬਿਊਰੋ)-ਪਿੰਡ ਵਜੀਰਪੁਰ ਟਿਟਾਣਾ ਦੀ ਡਾ. ਸੰਜੀਵ ਕੁਮਾਰੀ ਨੂੰ ਜੈਵਿਕ ਖੇਤੀ 'ਤੇ ਦਿੱਤੇ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਕੌਮਾਂਤਰੀ ਮਹਿਲਾ ਕਿਸਾਨ ਦਿਵਸ 'ਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਅਤੇ ਸਮਿ੍ੱਧ ਕਿਸਾਨ ...

ਪੂਰੀ ਖ਼ਬਰ »

ਕੋਲਕਾਤਾ ਦੇ ਟੇਰਾਕਾਟਾ ਮਿਊਰਲ ਨਾਲ ਸਜੇਗਾ ਕੌਮਾਂਤਰੀ ਗੀਤਾ ਮਹੋਤਸਵ 'ਤੇ ਬ੍ਰਹਮ ਸਰੋਵਰ-ਸੁਧਾ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ 'ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਇਸ ਵਾਰ ਬ੍ਰਹਮ ਸਰੋਵਰ ਨਵੇਂ ਲੁੱਕ 'ਚ ਨਜ਼ਰ ਆਵੇਗਾ | ਵਿਸ਼ਵ ਪ੍ਰਸ਼ਿੱਧ ਬ੍ਰਹਮ ਸਰੋਵਰ ਅਤੇ ਕੇ.ਡੀ.ਬੀ. ਦਫ਼ਤਰ ਦੇ ਮੁੱਖ ਦੁਆਰ ਨੂੰ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਰੋਡੇਵੇਜ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ

ਕਰਨਾਲ, 16 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕਰਮਚਾਰੀ ਤਾਲਮੇਲ ਕੇਮਟੀ ਹਰਿਆਣਾ ਦੇ ਬੈਨਰ ਹੇਠ ਕਰਨਾਲ ਦੇ ਰੋਡਵੇਜ਼ ਕਰਮਚਾਰੀਆਂ ਨੇ ਆਪਣੀ ਦੋ ਰੋਜਾ ਹੜਤਾਲ ਤਹਿਤ ਪੂਰੀ ਤਰਾਂ ਨਾਲ ਰੋਡਵੇਜ ਦਾ ਚੱਕਾ ਜਾਮ ਰੱਖਿਆ | ਰੋਡਵੇਜ਼ ਦੀ ਹੜਤਾਲ ਕਾਰਨ ਸਵਾਰੀਆਂ ਨੂੰ ਭਾਰੀ ...

ਪੂਰੀ ਖ਼ਬਰ »

ਰੈਡ ਕਰਾਸ ਨਿਰਸਵਾਰਥ ਭਾਵ ਨਾਲ ਕੰਮ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਸੰਸਥਾ-ਤਾਨਿਆ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਡੀ.ਐਸ.ਪੀ. ਤਾਨਿਆ ਸਿੰਘ ਨੇ ਕਿਹਾ ਕਿ ਰੈੱਡ ਕਰਾਸ ਵਿਸ਼ਵ ਦੀ ਸਭ ਤੋਂ ਵੱਡੀ ਨਿਸਵਾਰਥ ਭਾਵ ਨਾਲ ਕੰਮ ਕਰਨ ਵਾਲੀ ਸੰਸਥਾ ਹੈ | ਇਸ ਸੰਸਥਾ ਰਾਹੀਂ ਕਿਸੇ ਵੀ ਕੁਦਰਤੀ ਕਰੋਪੀ ਦੇ ਸਮੇਂ ਲੋਕਾਂ ਨੂੰ ਰਾਹਤ ਅਤੇ ਮਦਦ ...

ਪੂਰੀ ਖ਼ਬਰ »

ਵਿਸ਼ਵ ਖ਼ੁਰਾਕ ਦਿਵਸ 'ਤੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਲੋੜਵੰਦ ਪਰਿਵਾਰਾਂ ਦੀ ਸਮੇਂ 'ਤੇ ਮਦਦ ਕਰਨਾ ਹੀ ਸੱਭ ਤੋਂ ਵੱਡਾ ਧਰਮ ਹੈ | ਜੇਕਰ ਕਿਸੇ ਪਰਿਵਾਰ ਨੂੰ ਉਸ ਦੀ ਮੰਗ ਮੁਤਾਬਿਕ ਰਾਸ਼ਨ ਦਿੱਤਾ ਜਾਂਦਾ ਹੈ, ਤਾਂ ਇਸ ਤੋਂ ਵੱਡਾ ਨੇਕ ਕੰਮ ਕੋਈ ਨਹੀਂ ਹੋ ਸਕਦਾ | ਇਹ ਵਿਚਾਰ ...

ਪੂਰੀ ਖ਼ਬਰ »

ਗੁਰੂ ਨਾਨਕ ਖਾਲਸਾ ਤਕਨੀਕੀ ਸਿੱਖਿਆ ਸੰਸਥਾਵਾਂ 'ਚ ਕੀਤੀ ਫ੍ਰੈਸ਼ਰ ਪਾਰਟੀ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਇੰਸਟੀਚਿਊਟ ਆਫ ਤਕਨੀਕੀ ਤੇ ਪ੍ਰਬੰਧਨ ਤਕਨੀਕੀ ਸੰਸਥਾਵਾਂ ਦੇ ਕੈਂਪਸ 'ਚ ਫ੍ਰੈਸ਼ਰ ਪਾਰਟੀ ਕੀਤੀ, ਜਿਸ ਦਾ ਉਦਘਾਟਨ ਸੰਸਥਾਨ ਦੇ ਡਾਇਰੈਕਟਰ ਡਾ. ਅਮਿਤ ਜੋਸ਼ੀ ਨੇ ਕੀਤਾ | ਉਨ੍ਹਾਂ ਐਮ.ਬੀ.ਏ., ...

ਪੂਰੀ ਖ਼ਬਰ »

ਅਪਾਹਜ ਲੋਕਾਂ ਦੀ ਵੋਟਿੰਗ ਪ੍ਰਕਿਰਿਆ 'ਚ ਹਿੱਸੇਦਾਰੀ ਯਕੀਨੀ ਬਣਾਉਣ ਲਈ ਤਿਆਰ ਕੀਤੀ ਰੂਪਰੇਖਾ-ਸੰਯਮ

ਕੁਰੂਕਸ਼ੇਤਰ, 16 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਿਟੀ ਮੈਜਿਸਟ੍ਰੇਟ ਸੰਯਮ ਗਰਗ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਿਕ ਅਪਾਹਜ਼ ਲੋਕਾਂ ਨੂੰ ਸੰਵਿਧਾਨ ਮੁਤਾਬਿਕ ਵੋਟਿੰਗ ਪ੍ਰਕਿਰਿਆ 'ਚ ਹਿੱਸੇਦਾਰੀ ਯਕੀਨੀ ਬਣਾਉਣ ਲਈ ਰੂਪਰੇਖਾ ਤਿਆਰ ਕੀਤੀ ਗਈ ...

ਪੂਰੀ ਖ਼ਬਰ »

ਸਰਕਾਰੀ ਸਕੂਲ ਖਰੌਦੀ ਨੇ ਬਲਾਕ ਪੱਧਰੀ ਕਲਾ ਉਤਸਵ ਵਿਖੇ ਕੀਤਾ ਸ਼ਾਨਦਾਰ ਵਿਖਾਵਾ

ਗੂਹਲਾ ਚੀਕਾ, 16 ਅਕਤੂਬਰ (ਓ.ਪੀ. ਸੈਣੀ)-ਹਾਲ ਹੀ ਵਿਖੇ ਸਰਕਾਰੀ ਕੰਨਿਆ ਸਕੂਲ ਚੀਕਾ ਵਿਖੇ ਹੋਏ ਬਲਾਕ ਪੱਧਰੀ ਕਲਾ ਉਤਸਵ ਵਿਖੇ ਸਰਕਾਰੀ ਸਕੂਲ ਖਰੌਦੀ ਦੇ ਬੱਚਿਆਂ ਨੇ ਸ਼ਾਨਦਾਰ ਵਿਖਾਵਾ ਕਰਕੇ ਸਕੂਲ ਦਾ ਨਾਂਅ ਰੌਸ਼ਣ ਕੀਤਾ | ਜਾਣਕਾਰੀ ਦਿੰਦਿਆਂ ਲੈਕਚਰਾਰ ਸੁਖਦੇਵ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਦੇ ਬੈਨਰ ਹੇਠ 67 ਪਿੰਡਾਂ ਦੇ ਕਿਸਾਨਾਂ ਨੇ ਕੀਤਾ ਐਸ. ਡੀ.ਐਮ.ਦਫ਼ਤਰ ਦਾ ਘਿਰਾਓ

ਕਾਲਾਂਵਾਲੀ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ ਵਿਖੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਕਾਲਾਂਵਾਲੀ ਦੇ ਬੈਨਰ ਹੇਠ ਪਰਾਲੀ ਦੇ ਸਥਾਈ ਹੱਲ ਨੂੰ ਲੈ ਕੈ 67 ਪਿੰਡਾਂ ਦੇ ਕਿਸਾਨਾਂ ਨੇ ਜ਼ਬਰਦਸਤ ਰੋਸ਼ ਪ੍ਰਦਸ਼ਨ ਕਰਦੇ ਹੋਏ ਸਥਾਨਕ ਐਸ.ਡੀ ਐਮ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਕਾਰਨ ਰੁਕੇ ਵਿਕਾਸ ਕੰਮ ਨੂੰ ਲੈ ਕੇ ਨਗਰ ਕੌਾਸਲਰਾਂ ਵਲੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ

ਕਾਲਾਂਵਾਲੀ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਪੰਜਾਬ ਬੱਸ ਸਟੈਂਡ ਦੇ ਨਜਦੀਕ ਅੱਜ ਸ਼ਹਿਰ 'ਚ ਭਿ੍ਸ਼ਟਾਚਾਰ ਦੀ ਮੰਗ ਕਾਰਨ ਵਿਚਾਲੇ ਲਮਕੇ ਵਿਕਾਸ ਕੰਮਾਂ ਨੂੰ ਲੈ ਕੇ ਵਾਰਡ ਨੰਬਰ 5 ਦੇ ਨਗਰ ਕੌਾਸਲਰ ਸੰਦੀਪ ਵਰਮਾ ਸੰਜੂ ਅਤੇ ਵਾਰਡ ਨੰਬਰ 15 ਦੇ ਪ੍ਰਤਿਨਿੱਧੀ ਨਗਰ ...

ਪੂਰੀ ਖ਼ਬਰ »

ਵਧ ਰਹੀ ਹੈ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ

ਨਵੀਂ ਦਿੱਲੀ, 16 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਸ ਮੌਸਮ ਵਿਚ ਡੇਂਗੂ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਬਾਰੇ ਲੋਕ ਚਿੰਤਤ ਹਨ | ਜੇਕਰ ਘਰਾਂ 'ਚ ਕਿਸੇ ਨੂੰ ਵੀ ਬੁਖਾਰ ਹੁੰਦਾ ਹੈ ਤਾਂ ਲੋਕ ਉਸੇ ਹੀ ਸਮੇਂ ਸਭ ਤੋਂ ਪਹਿਲਾਂ ਡੇਂਗੂ ਦਾ ਟੈਸਟ ...

ਪੂਰੀ ਖ਼ਬਰ »

ਕੋਡਿੰਗ ਥਿਊਰੀ ਵਿਸ਼ੇ 'ਤੇ ਐਕਸਟੇਂਸ਼ਨ ਲੈਕਚਰ ਪ੍ਰੋਗਰਾਮ ਹੋਇਆ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਵਿਚ ਕਾਲਜ ਦੇ ਗਣਿਤ ਵਿਭਾਗ ਵਲੋਂ ਐਮ.ਐਸ.ਸੀ. ਪਹਿਲੇ ਸਾਲ ਅਤੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਲਈ ਕੋਡਿੰਗ ਥਿਊਰੀ ਵਿਸ਼ੇ 'ਤੇ ਇਕ ਐਕਸਟੇਂਸ਼ਨ ਲੈਕਚਰ ਕਰਵਾਇਆ ਗਿਆ | ਇਸ ਐਕਸਟੇਨਸ਼ਨ ਲੈਕਚਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਾਰਮਿਕ ਸਮਾਗਮ

ਰਤੀਆ, 16 ਅਕਤੂਬਰ (ਬੇਅੰਤ ਮੰਡੇਰ)-ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰ੍ਰੀ ਗੁਰੁ ਗ੍ਰੰਥ ਸਾਹਿਬ ਮੁੱਖ ਬਾਜ਼ਾਰ 'ਚ ਹਰ ਸਾਲ ਤਰ੍ਹਾਂ ਚੌਥੇ ਗੁਰੁੂ ਸ੍ਰੀ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਮੁਫ਼ਤ ...

ਪੂਰੀ ਖ਼ਬਰ »

ਗੁਰਦੁਆਰਾ ਜੱਬੀਵਾਲਾ ਮਾਡਲ ਟਾਊਨ ਯਮੁਨਾਨਗਰ ਵਿਖੇ ਸਾਲਾਨਾ ਯੱਗ ਸਮਾਗਮ ਤੇ ਕੀਰਤਨ ਦਰਬਾਰ ਅੱਜ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰਦੁਆਰਾ ਜੱਬੀ ਵਾਲਾ ਮਾਡਲ ਟਾਊਨ ਯਮੁਨਾਨਗਰ ਵਿਖੇ 17 ਅਕਤੂਬਰ 2018 ਨੂੰ ਸਾਲਾਨਾ ਯੱਗ ਸਮਾਗਮ ਸਚਖੰਡ ਵਾਸੀ ਮਹੰਤ ਲਛਮਨ ਦਾਸ, ਮਹੰਤ ਗੁਲਾਬ ਦਾਸ, ਮਹੰਤ ਸੰਤਦਾਸ, ਮਹੰਤ ਗੁਰਭਗਤ ਦਾਸ, ਮਹੰਤ ਬਲਵੰਤ ਦਾਸ ਤੇ ਮਹੰਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX