ਤਾਜਾ ਖ਼ਬਰਾਂ


ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  4 minutes ago
ਨਵੀਂ ਦਿੱਲੀ, 14 ਅਕਤੂਬਰ- ਦਿੱਲੀ ਹਾਈਕੋਰਟ ਨੇ ਕਾਂਗਰਸੀ ਨੇਤਾ ਡੀ.ਕੇ ਸ਼ਿਵਕੁਮਾਰ ਨੂੰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਨੂੰ ਮੰਗਲਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ....
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  23 minutes ago
ਡੇਰਾ ਬਾਬਾ ਨਾਨਕ, 14 ਅਕਤੂਬਰ(ਕਮਲ ਕਾਹਲੋਂ)- ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ...
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  41 minutes ago
ਸ੍ਰੀਨਗਰ, 14 ਅਕਤੂਬਰ- ਕਸ਼ਮੀਰ ਘਾਟੀ 'ਚ ਅੱਜ ਕਰੀਬ 70 ਦਿਨਾਂ ਬਾਅਦ..................
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  50 minutes ago
ਤਲਵੰਡੀ ਸਾਬੋ, 14 ਅਕਤੂਬਰ (ਰਣਜੀਤ ਸਿੰਘ ਰਾਜੂ)- ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬੀਤੇ ਅਗਸਤ ਮਹੀਨੇ ਆਰੰਭ ਹੋਇਆ ਕੌਮਾਂਤਰੀ ਨਗਰ...
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਇਸਲਾਮਾਬਾਦ, 14 ਅਕਤੂਬਰ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਅਤੇ ਉੱਤਰੀ ਇਲਾਕਿਆਂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਨਿਗਰਾਨੀ ਕੇਂਦਰ...
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਨੀਦਰਲੈਂਡ ਦੇ ਰਾਜਾ ਵਿਲੀਅਮ ਅਲੈਗਜ਼ੈਂਡਰ ਅਤੇ ਰਾਣੀ ਮੈਕਸਿਮਾ ਨੇ ਰਾਜਘਾਟ 'ਤੇ ਜਾ ਕੇ...
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਰਾਜਧਾਨੀ ਦਿੱਲੀ 'ਚ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਏ. ਟੀ. ਐੱਸ./ਐੱਸ. ਟੀ. ਐੱਫ. ਦੀ ਕਾਨਫ਼ਰੰਸ ਚੱਲ ਰਹੀ ਹੈ। ਇਸ ਕਾਨਫ਼ਰੰਸ 'ਚ ਗ੍ਰਹਿ...
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  about 2 hours ago
ਮੁੰਬਈ, 14 ਅਕਤੂਬਰ- ਮੁੰਬਈ ਪੁਲਿਸ ਨੇ ਇੱਕ 58 ਸਾਲਾ ਡਾਕਟਰ ਨੂੰ ਇੱਕ 27 ਸਾਲਾ ਮਹਿਲਾ ਮਰੀਜ਼ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ, ਉਸ ਨੂੰ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ...
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  about 2 hours ago
ਭੋਪਾਲ, 14 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਾਰ ਵਿਚ ਸਵਾਰ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ...
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 14 ਅਕਤੂਬਰ - ਨੀਦਰਲੈਂਡ ਦੇ ਰਾਜਕੁਮਾਰ ਵਿਲੀਅਮ ਅਲੈਗਜ਼ੈਂਡਰ ਅਤੇ ਰਾਜਕੁਮਾਰੀ ਮੈਕਸਿਮਾ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 3 hours ago
ਨਵੀਂ ਦਿੱਲੀ, 14 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਮਾਮਲੇ 'ਚ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਅੱਜ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ...
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  about 3 hours ago
ਲਖਨਊ, 14 ਅਕਤੂਬਰ - ਉੱਤਰ ਪ੍ਰਦੇਸ਼ ਦੇ ਮੁਹੰਮਦਾਬਾਦ ਵਿਖੇ ਇੱਕ ਘਰ 'ਚ ਸਿਲੰਡਰ ਫਟਣ ਤੋਂ ਬਾਅਦ 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ...
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  about 3 hours ago
ਸ੍ਰੀਨਗਰ, 14 ਅਕਤੂਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਤੋਂ ਪੋਸਟ ਪੇਡ ਮੋਬਾਈਲ ਸੇਵਾਵਾਂ ਮੁੜ ਤੋਂ ਚਾਲੂ ਹੋ...
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  about 4 hours ago
ਨਵੀਂ ਦਿੱਲੀ, 14 ਅਕਤੂਬਰ - ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਵੱਲੋਂ ਅੱਜ ਆਖ਼ਰੀ ਦਲੀਲ ਦਿੱਤੀ ਜਾਵੇਗੀ, ਜਦਕਿ ਅਗਲੇ ਤਿੰਨ ਦਿਨ ਹਿੰਦੂ ਧਿਰ ਵੱਲੋਂ ਆਪਣੀ ਦਲੀਲ ਪੇਸ਼ ਕੀਤੀ ਜਾਵੇਗੀ।
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  about 3 hours ago
ਝਾਬੂਆ, 14 ਅਕਤੂਬਰ - ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦਾ ਕਹਿਣਾ ਹੈ ਕਿ ਜੇਕਰ ਲੋਕ ਭਾਜਪਾ ਨੂੰ ਮੱਧ ਪ੍ਰਦੇਸ਼ ਦੀ ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਵਿਚ...
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਅਯੁੱਧਿਆ 'ਚ ਲਗਾਈ ਗਈ ਧਾਰਾ 144 ,ਸ਼ਹਿਰ ਛਾਉਣੀ 'ਚ ਤਬਦੀਲ
. . .  1 day ago
14 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਉੱਤਰਾਖੰਡ: ਚਮੋਲੀ 'ਚ ਕੇਲ ਨਦੀ ਵਿਚ ਵਾਹਨ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, ਬਚਾਅ ਕਾਰਜ ਜਾਰੀ
. . .  1 day ago
ਦੋ ਟਰੱਕ ਯੂਨੀਅਨ ਦੀ ਲੜਾਈ 'ਚ ਅਕਾਲੀ ਧੜੇ ਦੇ ਤਿੰਨ ਵਿਅਕਤੀ ਜ਼ਖਮੀ
. . .  1 day ago
ਚੀਨ ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 9 ਮੌਤਾਂ
. . .  1 day ago
ਜ਼ੀਰਕਪੁਰ 'ਚ ਗੁਰਦਾਸ ਮਾਨ ਦਾ ਅੱਜ ਹੋਣ ਵਾਲਾ ਸ਼ੋਅ ਰੱਦ
. . .  1 day ago
ਨਦੀ 'ਚ ਇਕ ਵਾਹਨ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਚੋਣ ਪ੍ਰਚਾਰ ਕਰਨ ਪਹੁੰਚੇ ਤੇਜਸਵੀ ਯਾਦਵ ਦੀ ਰੈਲੀ 'ਚ ਹੰਗਾਮਾ, ਲੋਕਾਂ ਨੇ ਇੱਕ-ਦੂਜੇ 'ਤੇ ਵਰ੍ਹਾਈਆਂ ਕੁਰਸੀਆਂ
. . .  1 day ago
ਮਹਾਰਾਸ਼ਟਰ 'ਚ ਅਮਿਤ ਸ਼ਾਹ ਨੇ ਕੱਢਿਆ ਰੋਡ ਸ਼ੋਅ
. . .  1 day ago
ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਨਸੀਹਤ- ਨਹੀਂ ਬਦਲੀ ਸੋਚ ਤਾਂ ਟੁਕੜੇ-ਟੁਕੜੇ ਹੋ ਜਾਣਗੇ
. . .  1 day ago
ਜਾਪਾਨ 'ਚ ਤੂਫ਼ਾਨ 'ਹੇਜਿਬੀਸ' ਦਾ ਕਹਿਰ ਜਾਰੀ, 25 ਲੋਕਾਂ ਦੀ ਮੌਤ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ 'ਤੇ ਦਿੱਤੇ ਬਿਆਨ ਨੂੰ ਲਿਆ ਵਾਪਸ
. . .  1 day ago
ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਹਾਈਵੇਅ 'ਤੇ ਫੇਰੀ ਗਈ ਸਿਆਹੀ
. . .  1 day ago
ਪੁਣੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਲੜੀ 'ਤੇ ਵੀ ਕਬਜ਼ਾ
. . .  1 day ago
ਸਾਢੇ 15 ਕਰੋੜ ਰੁਪਏ ਦੀ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਤੋਂ ਖੁੰਝੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਭਾਰਤ ਨੇ ਇੱਕ ਪਾਰੀ ਅਤੇ 137 ਦੌੜਾਂ ਨਾਲ ਦੱਖਣੀ ਅਫ਼ਰੀਕਾ ਨੂੰ ਹਰਾਇਆ
. . .  1 day ago
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਵਟ ਸ਼ੁਰੂ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਖ਼ਜ਼ਾਨਾ ਡਿਉੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰਾਂ ਨੂੰ ਚੁਣੌਤੀ- ਹਿੰਮਤ ਹੈ ਤਾਂ ਧਾਰਾ 370 ਨੂੰ ਵਾਪਸ ਲਿਆਉਣ ਦਾ ਵਾਅਦਾ ਕਰੋ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਹਾਰ ਦੇ ਕੰਢੇ 'ਤੇ ਦੱਖਣੀ ਅਫ਼ਰੀਕਾ, ਜਿੱਤ ਤੋਂ ਤਿੰਨ ਵਿਕਟਾਂ ਦੂਰ ਭਾਰਤ
. . .  about 1 hour ago
ਬੁਰਕੀਨਾ ਫਾਸੋ 'ਚ ਮਸਜਿਦ 'ਚ ਹਮਲਾ, 15 ਲੋਕਾਂ ਦੀ ਮੌਤ
. . .  about 1 hour ago
ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨਾਲ ਮੁਲਾਕਾਤ
. . .  about 1 hour ago
ਮੋਗਾ ਸ਼ਹਿਰ ਦੇ ਉੱਘੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਜੇਕਰ ਰਾਫੇਲ ਹੁੰਦਾ ਤਾਂ ਭਾਰਤ 'ਚ ਬੈਠਿਆਂ ਹੀ ਕਰ ਦਿੰਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ- ਰਾਜਨਾਥ ਸਿੰਘ
. . .  about 1 hour ago
ਰਾਜਸਥਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  14 minutes ago
ਵਿਸ਼ਵ ਬੈਂਕ ਤੋਂ ਭਾਰਤ ਨੂੰ ਝਟਕਾ, ਘਟਾਇਆ ਵਿਕਾਸ ਦਰ ਦਾ ਅਨੁਮਾਨ
. . .  28 minutes ago
ਪੁਣੇ ਟੈਸਟ : ਲੰਚ ਤੱਕ ਦੱਖਣੀ ਅਫ਼ਰੀਕਾ ਦੂਜੀ ਪਾਰੀ 'ਚ 74/4
. . .  49 minutes ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  56 minutes ago
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ- ਭਾਰਤ 'ਚ ਮਿਲਣਗੇ ਸਭ ਤੋਂ ਸੁਖੀ ਮੁਸਲਮਾਨ, ਕਿਉਂਕਿ ਅਸੀਂ ਹਿੰਦੂ ਹਾਂ
. . .  about 1 hour ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 1 hour ago
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਹਰਿਆਣਾ ਹਿਮਾਚਲ

ਧਰਮਨਗਰੀ ਕੁਰੂਕਸ਼ੇਤਰ 'ਚ ਧੂਮਧਾਮ ਨਾਲ ਮਨਾਇਆ ਦੁਸਹਿਰਾ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਅਸੀ ਬਾਹਰ ਰਾਵਣ ਦਾ ਪੁਤਲਾ ਤਾਂ ਸਾੜਦੇ ਹਨ, ਪਰ ਅੰਦਰ ਉਸ ਨੂੰ ਪਾਲਦੇ ਹਨ | ਉਹ ਸਤਿਯੁਗ ਸੀ, ਜਿਸ 'ਚ ਸਿਰਫ ਇਕ ਰਾਵਣ ਸੀ, ਜਿਸ 'ਤੇ ਭਗਵਾਨ ਸ੍ਰੀਰਾਮ ਨੇ ਜਿੱਤ ਹਾਸਲ ਕੀਤੀ ਸੀ | ਇਹ ਤਾਂ ਕਲਿਯੁਗ ਹੈ, ਜਿਸ 'ਚ ਸਮਾਜ ਵਿਚ ਅਣਗਿਣਤ ਰਾਵਣ ਹਨ | ਏਨੇ ਰਾਵਣਾਂ 'ਤੇ ਜਿੱਤ ਹਾਸਲ ਕਰਨਾ ਮੁਸ਼ਕਲ ਹੈ | ਵਿਜੈਦਸ਼ਮੀ 'ਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਦੇ ਰਾਵਣ 'ਤੇ ਜਿੱਤ ਹਾਸਲ ਕਰਕੇ ਖੁਸ਼ੀ ਨਾਲ ਇਹ ਪੁਰਬ ਮਨਾਉਣਾ ਚਾਹੀਦਾ ਹੈ | ਸਾਨੂੰੂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜਨਾ ਹੋਵੇਗਾ, ਤਾਂ ਹੀ ਸਹੀ ਮਾਇਨਿਆਂ 'ਚ ਦੁਸ਼ਹਿਰਾ ਮਨਾਉਣ ਦਾ ਉਦੇਸ਼ ਸਾਰਥਕ ਹੋਵੇਗਾ | ਇਹ ਵਿਚਾਰ ਵਿਧਾਇਕ ਸੁਭਾਸ਼ ਸੁਧਾ ਨੇ ਥੀਮ ਪਾਰਕ 'ਚ ਹੋਏ ਦੁਸ਼ਹਿਰਾ ਉਤਸਵ 'ਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪ੍ਰਗਟੇ ਕੀਤੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਹੰਨੇਰੇ ਦਾ ਨਾਸ ਕਰਨ ਲਈ ਇਕ ਦੀਵਾ ਹੀ ਕਾਫੀ ਹੁੰਦਾ ਹੈ, ਉਸੇ ਤਰ੍ਹਾਂ ਆਪਣੇ ਅੰਦਰ ਦੇ ਰਾਵਣ ਨੂੰ ਖ਼ਤਮ ਕਰਨ ਲਈ ਇਕ ਚੰਗੀ ਸੋਚ ਹੀ ਕਾਫੀ ਹੈ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਮੰਤਰੀ ਅਤੇ ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ ਦੁਸ਼ਹਿਰੇ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ | ਅੱਜ ਦੇਸ਼ 'ਚ ਬੁਰੀ ਤਾਕਤਾਂ ਸਿਰ ਚੁੱਕ ਰਹੀਆਂ ਹਨ | ਦੁਸ਼ਹਿਰਾ ਇਹ ਸੰਦੇਸ਼ ਦਿੰਦਾ ਹੈ ਕਿ ਇਨ੍ਹਾਂ ਬੁਰੀ ਤਾਕਤਾਂ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ | ਕੁਰੂਕਸ਼ੇਤਰ ਦੁਸ਼ਹਿਰਾ ਕਮੇਟੀ ਵਲੋਂ ਦੁਸ਼ਹਿਰਾ ਉਤਸਵ ਮੇਲਾ ਅੱਜ ਥੀਮ ਪਾਰਕ 'ਚ ਧੂਮਧਾਮ ਨਾਲ ਮਨਾਇਆ ਗਿਆ | ਭਗਵਾਨ ਸ੍ਰੀਰਾਮ ਦੇ ਹੱਥੀਂ ਰਾਵਣ ਦੇ 60 ਫੀਟ ਦੇ ਉੱਚੇ ਪੁਤਲੇ ਦੇ ਨਾਲ-ਨਾਲ ਕੁੰਭਕਰਣ ਅਤੇ ਮੇਘਨਾਥ ਦੇ 55-55 ਫੀਟ ਉੱਚੇ ਪੁਤਲਿਆਂ ਨੂੰ ਸਾੜਿਆ ਗਿਆ | ਦੁਸ਼ਹਿਰਾ ਉਤਸਵ 'ਚ ਹਿੱਸਾ ਲੈਣ ਲਈ ਦੁਪਹਿਰ ਤੋਂ ਹੀ ਥੀਮ ਪਾਰਕ 'ਚ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ | ਸ਼ਾਮ 5 ਵਜੇ ਤੱਕ ਥੀਮ ਪਾਰਕ ਪੂਰੀ ਤਰ੍ਹਾਂ ਭਰ ਚੁਕਿਆ ਸੀ | ਪ੍ਰੋਗਰਾਮ 'ਚ ਪੁਲਿਸ ਮੁਖੀ ਸੁਰੇਂਦਰ ਪਾਲ ਸਿੰਘ, ਡੀ.ਐਸ.ਪੀ. ਤਾਨਿਆ ਸਿੰਘ, ਡਿਵਾਇਨ ਗਰੁੱਪ ਦੇ ਚੇਅਰਮੈਨ ਹਰੀਸ਼ ਲੂਥਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰੇਸ਼ ਸੈਣੀ, ਡਾ. ਅਜੈ ਅਗਰਵਾਲ, ਨਗਰ ਪਾਰਸ਼ਦ ਮੁਕੰਦ ਲਾਲ ਸੁਧਾ, ਪ੍ਰਧਾਨ ਏ.ਸੀ. ਨਾਗਪਾਲ, ਪ੍ਰਧਾਨ ਸੰਜੀਵ ਸੇਠ, ਓ.ਪੀ. ਗੁਲਿਆਨੀ, ਜ਼ਿਲ੍ਹਾ ਪ੍ਰਧਾਨ ਅਸ਼ਵਿਨੀ ਅਰੋੜਾ, ਨਗਰ ਪਾਰਸ਼ਦ ਕੇ.ਕੇ. ਗੁਪਤਾ, ਸਬਜੀ ਮੰਡੀ ਪ੍ਰਧਾਨ ਰਾਕੇਸ਼ ਅਰੋੜਾ, ਕ੍ਰਿਸ਼ਨ ਕਿਰਪਾ ਗਊਸ਼ਾਲਾ ਪਵਨ ਸ਼ਰਮਾ, ਸਾਬਕਾ ਪਾਰਸ਼ਦ ਸ਼ਮਸ਼ੇਰ ਕਸ਼ਯਪ, ਅਗਰਵਾਲ ਸਭਾ ਪ੍ਰਧਾਨ ਚੰਦਰਭਾਨ ਗੁਪਤਾ ਆਦਿ ਨੇ ਸ਼ਿਰਕਤ ਕੀਤੀ |
ਪੁਤਲਿਆਂ ਨੂੰ ਸਾੜਦੇ ਹੀ ਲੱਗ ਗਿਆ ਸੜਕ 'ਤੇ ਜਾਮ
ਸੂਰਿਆ ਅਸਤ ਹੁੰਦੇ ਹੀ ਜਿਵੇਂ ਹੀ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਸਾੜਿਆ ਗਿਆ ਤਾਂ ਉਸੇ ਦੌਰਾਨ ਲੋਕਾਂ ਦੀ ਭੀੜ ਮੈਦਾਨ 'ਚੋਂ ਬਾਹਰ ਨਿਕਲਨੀ ਸ਼ੁਰੂ ਹੋ ਗਈ | ਦੇਖਦੇ ਹੀ ਦੇਖਦੇ ਸੜਕਾਂ 'ਤੇ ਜਾਮ ਲੱਗ ਗਿਆ | ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਵਾਜਾਈ ਨੂੰ ਵਿਵਸਥਿਤ ਕਰਨ ਲਈ ਪੁਖ਼ਤਾ ਇੰਤਜਾਮ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਪੈਦਲ ਅਤੇ ਵਾਹਨ ਚਾਲਕਾਂ ਦੀ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਇੱਛਾ ਨੇ ਨਾ ਚਾਹੁੰਦੇ ਹੋਏ ਵੀ ਆਵਾਜਾਈ 'ਚ ਰੁਕਾਵਟ ਪੈਦਾ ਕਰ ਦਿੱਤੀ |

ਹਰਿਆਣਾ ਸਟੇਟ ਇਲੈਕਟ੍ਰੀਸਿਟੀ ਬੋਰਡ ਵਰਕਰਜ਼ ਯੂਨੀਅਨ ਵਲੋਂ ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ

ਯਮੁਨਾਨਗਰ, 19 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਬਿਜਲੀ ਦੇ ਕਰਮਚਾਰੀਆਂ ਨੇ ਆਪਣੇ ਮੁੱਖ ਦਫ਼ਤਰ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਜੋਰਦਾਰ ਪ੍ਰਦਰਸ਼ਨ ਕੀਤਾ | ਅੱਜ ਦੇ ਧਰਨੇ ਦੀ ਪ੍ਰਧਾਨਗੀ ਨਰੇਸ਼ ਸਲਾਰੀਆ ਨੇ ਕੀਤੀ | ਇਸ ਪ੍ਰਦਰਸ਼ਨ 'ਚ ਬੋਲਦਿਆਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ 4 ਜ਼ਖ਼ਮੀ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ-ਪਿੱਪਲੀ ਜੀ.ਟੀ. ਰੋਡ 'ਤੇ ਪਿੰਡ ਰਤਨਗੜ੍ਹ ਕੋਲ ਇਕ ਸੜਕ ਹਾਦਸੇ 'ਚ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ | ਜ਼ਖ਼ਮੀਆਂ 'ਚੋਂ ਇਕ ਲੜਕੇ ਨੇ ਦਮ ਤੋੜ ਦਿੱਤਾ | ਮਿ੍ਤਕ ਦੀ ...

ਪੂਰੀ ਖ਼ਬਰ »

ਪੁਲਿਸ ਲਾਈਨ 'ਚ ਸਵੈਇੱਛਕ ਖੂਨਦਾਨ ਕੈਂਪ ਕੱਲ੍ਹ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਸ਼ਹੀਦੀ ਦਿਵਸ 'ਤੇ 21 ਅਕਤੂਬਰ ਨੂੰ ਪੁਲਿਸ ਲਾਈਨ 'ਚ ਸਵੇਰੇ 9 ਵਜੇ ਸਵੈ ਇੱਛਕ ਖੂਨਦਾਨ ਕੈਂਪ ਲਾਇਆ ਜਾਵੇਗਾ | ਕੈਂਪ ਦੀ ਸ਼ੁਰੂਆਤ ਪੁਲਿਸ ਮੁਖੀ ਸੁਰੇਂਦਰ ਪਾਲ ਸਿੰਘ ਕਰਨਗੇ | ਸੀਨ ਆਫ ਕ੍ਰਾਈਮ ਮਾਹਿਰ ਡਾ. ...

ਪੂਰੀ ਖ਼ਬਰ »

ਵਿਜੈਦਸ਼ਮੀ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੈ-ਮੁੱਖ ਮੰਤਰੀ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਵਿਜੈਦਸ਼ਮੀ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੈ | ਇਸ ਤਿਉਹਾਰ 'ਤੇ ਵਿਅਕਤੀ ਤੇ ਪਰਿਵਾਰ ਅਤੇ ਦੇਸ਼ ਤੋਂ ਬੁਰਾਈਆਂ ਮਿਟਾਉਣ ਦਾ ਸਾਡੇ ਸਾਰੀਆਂ ਨੂੰ ਸੰਕਲਪ ਲੈਣਾ ...

ਪੂਰੀ ਖ਼ਬਰ »

ਦੁਸਹਿਰੇ ਦਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਗੂਹਲਾ ਚੀਕਾ, 19 ਅਕਤੂਬਰ (ਓ.ਪੀ. ਸੈਣੀ)-ਬੁਰਾਈ 'ਤੇ ਚੰਗਿਆਈ ਤੇ ਝੂਠ 'ਤੇ ਸੱਚ ਦਾ ਪ੍ਰਤੀਕ ਵਿਜੈਦਸ਼ਮੀ ਦਾ ਉਤਹਾਰ ਦੁਸ਼ਹਿਰਾ ਸ਼ਰਧਾ 'ਤੇ ਉਤਸ਼ਾਹ ਨਾਲ ਮਨਾਇਆ ਗਿਆ | ਆਦਰਸ਼ ਨਾਟਕ ਕਲੱਬ ਭਿਵਾਨੀ ਮੰਦਰ ਚੀਕਾ ਵਲੋਂ 10 ਰੋਜ਼ਾ ਰਾਮਲੀਲਾ ਵੀ ਕੀਤੀ ਗਈ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਝੋਨੇ ਦੀ ਪਰਾਲੀ ਨਾ ਸਾੜਣ ਲਈ ਕੱਢੀ ਜਾਗਰੂਕਤਾ ਰੈਲੀ

ਕਾਲਾਂਵਾਲੀ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਰਕਾਰ ਵਲੋਂ ਚਲਾਈ ਜਾ ਰਹੀ ਝੋਨੇ ਦੀ ਪਰਾਲੀ ਨਾ ਸਾੜਣ ਦੀ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਨੇ ਪਿ੍ੰਸੀਪਲ ਅਨਿਲ ਗੁਪਤਾ ਦੀ ਦੇਖਰੇਖ ਹੇਠ ਜਾਗਰੂਕਤਾ ਰੈਲੀ ਕੱਢੀ ਗਈ | ਇਸ ...

ਪੂਰੀ ਖ਼ਬਰ »

ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ

ਸਿਰਸਾ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਨਿੱਜੀਕਰਨ ਦੇ ਵਿਰੁਧ ਰੋਡਵੇਜ ਤਾਲਮੇਲ ਕਮੇਟੀ ਦੇ ਸੱਦੇ 'ਤੇ ਰੋਡਵੇਜ ਵਲੋਂ ਕੀਤਾ ਗਿਆ ਬੱਸਾਂ ਦਾ ਚੱਕਾ ਜਾਮ ਅੱਜ ਚੌਥੇ ਦਿਨ ਵੀ ਜਾਰੀ ਰਿਹਾ | ਹੜਤਾਲੀ ਕਰਮਚਾਰੀਆਂ ਦੀ ਹਮਾਇਤ 'ਚ ਦੂਜੇ ਵਿਭਾਗਾਂ ਦੇ ਕਰਮਚਾਰੀ ਵੀ ਨਿਤਰ ...

ਪੂਰੀ ਖ਼ਬਰ »

75 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ

ਟੋਹਾਣਾ, 19 ਅਕਤੂਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ ਪੁਲਿਸ ਦੀ ਨਸ਼ਾ ਵਿਰੋਧੀ ਪੁਲਿਸ ਟੀਮ ਨੇ ਗਸ਼ਤ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਨੂੰ ਸ਼ਕ ਦੇ ਆਧਾਰ 'ਤੇ ਰੋਕ ਕੇ ਜਦੋਂ ਜਾਂਚ ਕੀਤੀ, ਤਾਂ ਉਸਦੀ ਜੇਬ 'ਚੋਂ 75 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਅਧਿਕਾਰੀ ...

ਪੂਰੀ ਖ਼ਬਰ »

ਏਜੰਸੀਆਂ ਨੇ ਖ਼ਰੀਦਿਆ 9,30,059 ਮੀਟਿ੍ਕ ਟਨ ਝੋਨਾ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਝੋਨੇ ਦੇ ਇਸ ਸੀਜਨ 'ਚ ਖੁਰਾਕ ਸਪਲਾਈ, ਹੈਫੇਡ ਅਤੇ ਨਿਜੀ ਏਜੰਸੀਆਂ ਨੇ ਵੱਖ-ਵੱਖ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਤੋਂ ਹੁਣ ਤੱਕ 9 ਲੱਖ 30 ਹਜ਼ਾਰ 59 ਮੀਟਿੰਗ ਝੋਨੇ ਦੀ ਖ਼ਰੀਦ ਦਾ ਕੰਮ ਪੂਰਾ ਕਰ ਲਿਆ ਹੈ | ਇਸ 'ਚੋਂ ਖੁਰਾਕ ...

ਪੂਰੀ ਖ਼ਬਰ »

ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ 'ਚ ਘੁਟਾਲੇ ਨੂੰ ਸਰਕਾਰ ਨੇ ਖੁਦ ਕੀਤਾ ਉਜਾਗਰ-ਕਮੇਟੀ

ਹਿਸਾਰ, 19 ਅਕਤੂਬਰ (ਰਾਜ ਪਰਾਸ਼ਰ)-ਹਰਿਆਣਾ ਰੋਡਵੇਜ ਤਾਲਮੇਲ ਕਮੇਟੀ ਦੀ ਅਪੀਲ 'ਤੇ ਚੱਲ ਰਹੀ ਸੂਬਾਈ ਪੱਧਰੀ ਹੜਤਾਲ ਦਾ ਅੱਜ ਚੌਥੇ ਦਿਨ ਵੀ ਹਿਸਾਰ ਡਿਪੋ 'ਚ ਵਿਆਪਕ ਅਸਰ ਦਿਖਾਈ ਦਿੱਤਾ | ਹਿਸਾਰ ਡਿਪੋ 'ਚ ਰੋਡਵੇਜ਼ ਦਾ ਪੂਰਣ ਤੌਰ 'ਤੇ ਚੱਕਾ ਜਾਮ ਰਿਹਾ | ਕਰਮਚਾਰੀ ਆਗੂ ...

ਪੂਰੀ ਖ਼ਬਰ »

ਹਥਿਆਰਾਂ ਦੇ ਜ਼ੋਰ 'ਤੇ ਰਾਹਗੀਰਾਂ ਨੂੰ ਲੁੱਟਣ ਦਾ ਯਤਨ ਪਿਆ ਮਹਿੰਗਾ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਮਈ 2017 'ਚ ਥਾਣਾ ਕੇ.ਯੂ.ਕੇ. ਦੇ ਸੁਨਸਾਨ ਏਰੀਆ 'ਚ ਹਥਿਆਰਾਂ ਦੇ ਜੋਰ 'ਤੇ ਰਾਹਗਿਰਾਂ ਨੂੰ ਲੁੱਟਣ ਦੇ ਯਤਨ 'ਚ 2 ਦੋਸ਼ੀਆਂ ਨੂੰ ਕੋਰਟ ਨੇ 7-7 ਸਾਲ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦਕਿ ਤੀਜੇ ਦੋਸ਼ੀ ਨੂੰ 3 ਸਾਲ ...

ਪੂਰੀ ਖ਼ਬਰ »

ਮੈਕੇਨੀਕਲ ਕਰਮਚਾਰੀ ਯੂਨੀਅਨ ਕਰੇਗੀ ਰੋਡਵੇਜ਼ ਕਰਮਚਾਰੀਆਂ ਦਾ ਸਮਰਥਨ-ਪ੍ਰਵੇਸ਼

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਆਲ ਇੰਡੀਆ ਪੀ.ਡਬਲਿਉ.ਡੀ. ਮੈਕੇਨਿਕਲ ਕਰਮਚਾਰੀ ਯੂਨੀਅਨ ਦੇ ਸੂਬਾਈ ਪ੍ਰਚਾਰ ਸਕੱਤਰ ਅਤੇ ਸ਼ਾਹਾਬਾਦ ਸ਼ਾਖਾ ਦੇ ਪ੍ਰਧਾਨ ਪ੍ਰਵੇਸ਼ ਘੌਰੀ ਨੇ ਗੇਟ ਮੀਟਿੰਗ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਹਰਿਆਣਾ ਰੋਡਵੇਜ ...

ਪੂਰੀ ਖ਼ਬਰ »

ਪੰਜਾਬੀ ਵਿਰਸੇ ਨੂੰ ਦਰਸਾਉਂਦੇ ਗੀਤ ਗਾਉਣਾ ਹੀ ਮੇਰੀ ਗਾਇਕੀ ਦਾ ਮੁੱਖ ਮਕਸਦ-ਗਾਇਕਾ ਪ੍ਰਭ ਢਿੱਲੋ

ਏਲਨਾਬਾਦ, 19 ਅਕਤੂਬਰ (ਜਗਤਾਰ ਸਮਾਲਸਰ)-ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੀ ਮੇਰੀ ਗਾਇਕੀ ਦਾ ਮੁੱਖ ਮਕਸਦ ਹੈ | ਪੰਜਾਬੀ ਗਾਇਕੀ 'ਚ ਕੱਚ-ਘਰੜ ਗਾਇਕੀ, ਗੀਤਕਾਰੀ ਦੀ ਆਮਦ ਨੇ ਗਾਇਕੀ ਦੇ ਪੱਧਰ ਨੂੰ ਕਾਫੀ ਨੀਂਵਾ ਕਰ ਦਿੱਤਾ ਹੈ ਜੋ ਚਿੰਤਾਜਨਕ ਹੈ | ਇਹ ਸ਼ਬਦ ਅੱਜ ...

ਪੂਰੀ ਖ਼ਬਰ »

ਸ੍ਰੀਕ੍ਰਿਸ਼ਨਾ ਮਿਊਜ਼ੀਅਮ ਦੇ ਸਭਾਗਾਰ 'ਚ ਦਿੱਤੇ ਬਿਮਾਰੀਆਂ ਤੋਂ ਬਚਾਅ ਦੇ ਟਿਪਸ

ਥਾਨੇਸਰ, 19 ਅਕਤੂਬਰ (ਅਜੀਤ ਬਿਊਰੋ)-ਸ਼ਹਿਰ ਦਾ ਮੌਸਮ ਬਦਲ ਰਿਹਾ ਹੈ | ਠੰਡ ਦੀ ਰੁੱਤ ਦਸਤਕ ਦੇ ਰਹੀ ਹੈ ਅਤੇ ਨਵੀਂ ਬਿਮਾਰੀਆਂ ਨੇ ਵੀ ਆਪਣੇ ਖੰਬ ਫੈਲਾਏ ਹੋਏ ਹਨ | ਇਨ੍ਹਾਂ ਸਾਰੀ ਬਿਮਾਰੀਆਂ ਤੋਂ ਬਚਾਅ ਦੇ ਤਰੀਕਿਆਂ ਨਾਲ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਰੈੱਡ ਕਰਾਸ ...

ਪੂਰੀ ਖ਼ਬਰ »

ਸੜਕ ਸੁਰੱਖਿਆ ਅਤੇ ਸਕਸ਼ਮ ਸਲਾਹ ਮਹੱਤਵ ਦੀ ਵਰਕਸ਼ਾਪ 24 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ -ਏ.ਐਸ. ਮਾਨ

ਹਿਸਾਰ, 19 ਅਕਤੂਬਰ (ਰਾਜ ਪਰਾਸ਼ਰ)-ਏ.ਡੀ.ਸੀ. ਅਮਰਜੀਤ ਮਾਨ ਨੇ ਦੱਸਿਆ ਕਿ ਸੜਕ ਸੁਰੱਖਿਆ ਨਿਯਮਾਂ ਬਾਰੇ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ 24 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਪ੍ਰੋਦਯੋਗਿਕੀ ...

ਪੂਰੀ ਖ਼ਬਰ »

ਦੁਸਹਿਰਾ ਉਤਸਵ 'ਤੇ ਵਿਦਿਆਰਥੀਆਂ ਨੇ ਦਿੱਤੀ ਪੇਸ਼ਕਾਰੀ

ਥਾਨੇਸਰ, 19 ਅਕਤੂਬਰ (ਅਜੀਤ ਬਿਊਰੋ)-ਮਹਾਰਾਜਾ ਅੱਗਰਸੈਨ ਸੀਨੀਅਰ ਪਬਲਿਕ ਸਕੂਲ ਵਿਚ ਦਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਪ੍ਰੀ-ਨਰਸਰੀ ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਨੇ ਰਾਮਾਇਣ ਨਾਲ ਸਬੰਧਤ ਪਾਤਰਾਂ ਦੇ ਪਹਿਰਾਵੇ ਧਾਰਣ ਕਰਕੇ ਪੇਸ਼ਕਾਰੀਆਂ ਦਿੱਤੀਆਂ | ...

ਪੂਰੀ ਖ਼ਬਰ »

ਫਰੈਸ਼ਰ ਪਾਰਟੀ 'ਚ ਬੀ.ਐੱਡ. ਦੀਆਂ ਵਿਦਿਆਰਥਣਾਂ ਨੇ ਪਾਈਆਂ ਧਮਾਲਾਂ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਰਦਾਰ ਚਾਨਣ ਸਿੰਘ ਘੁੰਮਣ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ 'ਚ ਫਰੈਸ਼ਰ ਪਾਰਟੀ ਕੀਤੀ ਗਈ | ਇਸ ਦੀ ਅਰੰਭ ਪ੍ਰਬੰਧਕ ਸਮਿਤੀ ਦੀ ਪ੍ਰਧਾਨ ਸੰਤੋਸ਼ ਘੁੰਮਨ, ਮੀਤ ਪ੍ਰਧਾਨ ਪੂਰਨ ਚੰਦ ਸ਼ਰਮਾ ਅਤੇ ਪਿੰ੍ਰਸੀਪਲ ਡਾ. ...

ਪੂਰੀ ਖ਼ਬਰ »

ਦੇਸ਼ ਤੇ ਕੌਮ ਲਈ ਆਪਣੀ ਊਰਜਾ ਦਾ ਸੁਚੱਜਾ ਇਸਤੇਮਾਲ ਕਰਨ ਨੌਜਵਾਨ-ਗਿਆਨੀ ਤੇਜਪਾਲ ਸਿੰਘ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਅਕਾਲ ਉਸਤਤ ਟਰੱਸਟ ਕੁਰੂਕਸ਼ੇਤਰ ਦੇ ਚੇਅਰਮੈਨ ਗਿਆਨੀ ਤੇਜਪਾਲ ਸਿੰਘ ਨੇ ਕਿਹਾ ਕਿ ਗੁਰਬਾਣੀ ਮੁਤਾਬਿਕ ਜੋੁ ਜੀਵ ਪਰਮਾਤਮਾ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਕੋਈ ਦੁੱਖ-ਤਕਲੀਫ਼ ਨਹੀਂ ...

ਪੂਰੀ ਖ਼ਬਰ »

ਸ੍ਰੀ ਸ਼ਿਰਡੀ ਸਾੲੀਂ ਮੰਦਰ 'ਚ ਭਗਤਾਂ ਨੇ ਕੀਤੇ ਦਰਸ਼ਨ

ਥਾਨੇਸਰ, 19 ਅਕਤੂਬਰ (ਅਜੀਤ ਬਿਊਰੋ)-ਸ੍ਰੀ ਸ਼ਿਰੜੀ ਸਾੲੀਂ ਸੇਵਾ ਸੰਘ ਵਲੋਂ ਚਲਾਏ ਜਾ ਰਹੇ ਸਾੲੀਂ ਮੰਦਰ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਆਰਤੀ ਕੀਤੀ | ਜਿਨ੍ਹਾਂ ਭਗਤਾਂ ਦੀ ਮੁਰਾਦ ਪੂਰੀ ਹੋਈ, ਉਨ੍ਹਾਂ ਨੇ ਪ੍ਰਸਾਦ ਵੰਡਿਆ | ਸੰਘ ਦੇ ਪ੍ਰਧਾਨ ਡਾ. ...

ਪੂਰੀ ਖ਼ਬਰ »

ਹਰਪਥ ਹਰਿਆਣਾ ਮੋਬਾਈਲ ਐਪ ਰਾਹੀਂ ਟੋਏ ਮੁਕਤ ਹੋ ਰਹੀਆਂ ਸੜਕਾਂ-ਡਾ. ਫੁਲੀਆ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਪਥ ਹਰਿਆਣਾ ਮੋਬਾਈਲ ਐਪ ਰਾਹੀਂ ਕੁਰੂਕਸ਼ੇਤਰ ਦੀਆਂ ਸੜਕਾਂ ਨੂੰ ਟੋਏ ਮੁਕਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਇਸ ਐਪ 'ਤੇ ਹੁਣ ਤੱਕ 650 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ | ਇਨ੍ਹਾਂ ਸਿਕਾਇਤਾਂ ਵਿਚੋਂ 99 ਫ਼ੀਸਦੀ ...

ਪੂਰੀ ਖ਼ਬਰ »

ਕਿਡਸ ਪਲੇ ਨੇਟ ਸਕੂਲ ਵਿਚ ਮਨਾਇਆ ਦੁਸਹਿਰੇ ਦਾ ਤਿਉਹਾਰ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕਿਡਸ ਪਲੇ ਨੇਟ ਸਕੂਲ ਸੈਕਟਰ 3 ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਾਰੇ ਵਿਦਿਆਰਥੀ ਰਾਮਾਇਣ ਦੇ ਪਾਤਰਾਂ ਦੇ ਪਹਿਰਾਵੇ ਵਿਚ ਸਕੂਲ ਪੁੱਜੇ | ਵਿਦਿਆਥੀਆਂ ਨੇ ਭਗਵਾਨ ਸ੍ਰੀਰਾਮ, ਸੀਤਾ, ਲਛਮਨ, ਰਾਵਣ, ...

ਪੂਰੀ ਖ਼ਬਰ »

ਦਾ ਮਿਲੇਨੀਅਮ ਸਕੂਲ 117 ਨੰਬਰ ਲੈ ਕੇ ਬਣਿਆ ਓਵਰ ਆਲ ਚੈਂਪੀਅਨ

ਥਾਨੇਸਰ, 19 ਅਕਤੂਬਰ (ਅਜੀਤ ਬਿਊਰੋ)-ਰੋਲ ਬਾਲ ਐਸੋਸੀਏਸ਼ਨ ਕੁਰੂਕਸ਼ੇਤਰ ਵਲੋਂ ਇੰਟਰ ਸਕੂਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਗਈ | ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਦਾ ਮਿਲੇਨੀਅਮ ਸਕੂਲ 117 ਨੰਬਰ ਹਾਸਲ ਕਰਕੇ ਓਵਰ ਆਲ ਚੈਂਪੀਅਨ ਬਣਿਆ | ਮੁਕਾਬਲਾ ਰੋਲ ਬਾਲ ...

ਪੂਰੀ ਖ਼ਬਰ »

ਗੀਤਾ ਜੈਅੰਤੀ ਉਤਸਵ ਦੀ ਕੌਮਾਂਤਰੀ ਪੱਧਰ 'ਤੇ ਮਚੇਗੀ ਧੂਮ-ਖੇਤੀ ਮੰਤਰੀ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਖੇਤੀ ਮੰਤਰੀ ਓ.ਪੀ. ਧਨਖੜ ਨੇ ਕਿਹਾ ਕਿ ਸੂਬਾਈ ਸਰਕਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗੀਤਾ ਜੈਅੰਤੀ ਦਾ ਮਹੋਤਸਵ ਧਰਮਨਗਰੀ ਵਿਚ ਕੌਮਾਂਤਰੀ ਪੱਧਰ 'ਤੇ ਕਰੇਗੀ | ਇਸ ਦੇ ਨਾਲ ਹੀ ਸੂਬੇ ਭਰ ਵਿਚ ਜ਼ਿਲ੍ਹਾ ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਪਿੰਡ ਹਸੰਗਾ 'ਚ ਮਸਜਿਦ ਬਣਾਉਣ ਲਈ ਬਾਹਰ ਤੋਂ ਪੈਸੇ ਆਉਣ ਦਾ ਮਾਮਲਾ ਆਇਆ ਸਾਹਮਣੇ

ਫਤਿਹਾਬਾਦ, 19 ਅਕਤੂਬਰ (ਹਰਬੰਸ ਮੰਡੇਰ)-ਹਰਿਆਣਾ ਦੇ ਪਲਵਲ ਤੋਂ ਬਾਅਦ ਹੁਣ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਹਸੰਗਾ ਵਿਚ ਮਸਿਜ਼ਦ ਬਣਾਉਣ ਲਈ ਬਾਹਰ ਤੋਂ ਪੈਸੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਗਿਆ ਹੈ ਕਿ ਪਿੰਡ ਹਸੰਗਾ ਵਿਚ ਬਾਹਰ ਦੇ ਕੁਝ ਲੋਕ ਆਏ | ਉਨ੍ਹਾਂ ...

ਪੂਰੀ ਖ਼ਬਰ »

ਬਲਾਕ ਪੱਧਰੀ ਗਿਆਨ-ਵਿਗਿਆਨ ਮੇਲਾ ਕਰਵਾਇਆ

ਕਾਲਾਂਵਾਲੀ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਬਿਸ਼ਨਾਮਲ ਜੈਨ ਸਰਸਵਤੀ ਵਿਦਿਆ ਮੰਦਰ 'ਚ ਵਿਦਿਆ ਭਾਰਤੀ ਦੇ ਨਿਰਦੇਸ਼ ਅਨੁਸਾਰ ਬਲਾਕ ਪੱਧਰੀ ਗਿਆਨ-ਵਿਗਿਆਨ ਮੇਲਾ ਕਰਵਾਇਆ ਗਿਆ | ਜਿਸ 'ਚ ਕਾਲਾਂਵਾਲੀ ਤੋਂ ਇਲਾਵਾ ਗੰਗਾ, ਡੱਬਵਾਲੀ ਸਮੇਤ ਕਈ ਸਕੂਲਾਂ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਭੋਜਨ ਖਿਲਾਉਣਾ ਪੁੰਨ ਦਾ ਕੰਮ-ਲੂਥਰਾ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਲੋੜਵੰਦਾਂ ਨੂੰ ਭੋਜਨ ਕਰਾਉਣਾ ਸਹੀ ਮਾਇਨਿਆਂ 'ਚ ਪੁੰਨ ਦਾ ਕੰਮ ਹੈ | ਵਿਸ਼ੇਸ਼ਕਰ ਜਦ ਇਹ ਪੁੰਨ ਦਾ ਕੰਮ ਮਹਾਨੌਾਮੀ ਦੇ ਮੌਕੇ 'ਤੇ ਕੀਤਾ ਜਾਵੇ, ਤਾਂ ਇਸ ਦਾ ਮਹੱਤਵ ਹੋਰ ਵਧ ਜਾਂਦਾ ਹੈ | ਇਹ ਸ਼ਬਦ ਡਿਵਾਈਨ ਗਰੁੱਪ ਦੇ ...

ਪੂਰੀ ਖ਼ਬਰ »

ਬੱਚਿਆਂ ਨੇ ਬਣਾਇਆ 15 ਫੁੱਟ ਉਚਾ ਰਾਵਣ ਦਾ ਪੁਤਲਾ

ਸਰਸਵਤੀ ਨਗਰ, 19 ਅਕਤੂਬਰ (ਅਜੀਤ ਬਿਊਰੋ)-ਗਣੇਸ਼ ਵਿਹਾਰ ਕਾਲੋਨੀ ਸਰਸਵਤੀ ਨਗਰ 'ਚ ਛੋਟੇ-ਛੋਟੇ ਬੱਚਿਆਂ ਨੇ 15 ਫੁੱਟ ਉਚਾ ਰਾਵਣ ਦਾ ਪੁਤਲਾ ਬਣਾਇਆ | ਕਾਲੋਨੀ ਵਾਸੀ ਅਮਨ ਕੁਮਾਰ ਅਤੇ ਕਰਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਵਣ ਦਾ ਪੁਤਲਾ ਦੂਜੀ ਵਾਰ ਬਣਾਇਆ ਹੈ | ...

ਪੂਰੀ ਖ਼ਬਰ »

ਖਰੀਂਡਰਾ ਸਕੂਲ ਦੇ ਐਨ.ਸੀ.ਸੀ. ਕੈਡਿਟਸ ਸ਼ੂਟਿੰਗ 'ਚ ਰਹੇ ਅੱਵਲ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਦੀ ਐਨ.ਸੀ.ਸੀ. ਕੈਡੇਟਸ ਨੇ ਜੀ.ਆਈ.ਐਮ.ਟੀ. ਕਨੀਪਲਾ 'ਚ ਹੋਏ ਸਾਲਾਨਾ ਸਿਖਲਾਈ ਕੈਂਪ 'ਚ ਮੋਹਰੀ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਦੀ ਪਿ੍ੰਸੀਪਲ ਇੰਦੂ ...

ਪੂਰੀ ਖ਼ਬਰ »

ਸੀਵਰੇਜ ਦੇ ਖੁੱਲ੍ਹੇ ਢੱਕਣ ਬਣੇ ਪ੍ਰੇਸ਼ਾਨੀ ਦਾ ਸਬੱਬ

ਕਾਲਾਂਵਾਲੀ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਦਾਦੂ ਰੋਡ 'ਤੇ ਕਈ ਜਗ੍ਹਾ ਸੀਵਰੇਜ ਦੇ ਢੱਕਣ ਖੁੱਲ੍ਹੇ ਅਤੇ ਮਾੜੀ ਹਾਲਤ 'ਚ ਹੋਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ...

ਪੂਰੀ ਖ਼ਬਰ »

ਲੜਕੀਆਂ ਨੇ ਦਾਜ ਦੇ ਪੁਤਲੇ ਸਾੜ ਕੇ ਮਨਾਇਆ ਦੁਸਹਿਰਾ

ਏਲਨਾਬਾਦ, 19 ਅਕਤੂਬਰ (ਜਗਤਾਰ ਸਮਾਲਸਰ)-ਦੁਸਹਿਰੇ ਦੇ ਦਿਨ ਬੁਰਾਈ ਦੇ ਪ੍ਰਤੀਕ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਅਤੇ ਅਜੋਕੇ ਸਮੇਂ ਦੌਰਾਨ ਦਾਜ ਸਭ ਤੋਂ ਵੱਡੀ ਬੁਰਾਈ ਹੈ ਇਸ ਲਈ ਦੁਸਹਿਰੇ ਦੇ ਦਿਨ ਦਾਜ ਦਾ ਪੁਤਲਾ ਸਾੜਣਾ ਸਭ ਤੋਂ ਵਾਜਬ ਹੈ | ਇਹ ਸ਼ਬਦ ਅੱਜ ਐਡਵੋਕੇਟ ...

ਪੂਰੀ ਖ਼ਬਰ »

ਪੈਦਲ ਯਾਤਰਾ ਨੂੰ ਲੋਕਾਂ ਦਾ ਮਿਲ ਪੂਰਾ ਸਹਿਯੋਗ-ਕੰਵਰਪਾਲ ਗੁੱਜਰ

ਜਗਾਧਰੀ, 19 ਅਕਤੂਬਰ (ਜਗਜੀਤ ਸਿੰਘ)-ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਪੂਰੇ ਜਗਾਧਰੀ ਵਿਧਾਨਸਭਾ ਹਲਕੇ 'ਚ ਪੈਦਲ ਯਾਤਰਾ ਕੱਢੀ ਜਾ ਰਹੀ ਹੈ | ਇਸੇ ਕੜੀ 'ਚ ਹੁਣ ਤੱਕ ਜਗਾਧਰੀ ...

ਪੂਰੀ ਖ਼ਬਰ »

ਦੁੱਖ ਨਿਵਾਰਨ ਸਮਿਤੀ ਦੀ ਬੈਠਕ 22 ਨੂੰ

ਥਾਨੇਸਰ, 19 ਅਕਤੂਬਰ (ਅਜੀਤ ਬਿਊਰੋ)-ਜ਼ਿਲ੍ਹਾ ਲੋਕ ਸੰਪਰਕ ਅਤੇ ਦੁਖ ਨਿਵਾਰਣ ਸਮਿਤੀ ਦੀ ਬੈਠਕ 22 ਅਕਤੂਬਰ ਨੂੰ ਸਵੇਰੇ 11 ਵਜੇ ਪੰਚਾਇਤ ਭਵਨ 'ਚ ਹੋਵੇਗੀ | ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਦੱਸਿਆ ਕਿ ਇਸ ਬੈਠਕ ਦੀ ਪ੍ਰਧਾਨਗੀ ਹਰਿਆਣਾ ਦੇ ਖੁਰਾਕ ਸਪਲਾਈ ਅਤੇ ਵਣ ...

ਪੂਰੀ ਖ਼ਬਰ »

ਭਾਜਪਾ ਨੇ ਆਪਣੇ 4 ਸਾਲ ਦੇ ਕਾਰਜਕਾਲ 'ਚ ਲੋਕਾਂ ਨੂੰ ਕੀਤਾ ਗੁਮਰਾਹ-ਡਾ. ਅਸ਼ੋਕ ਤੰਵਰ

ਫਤਿਹਾਬਾਦ, 19 ਅਕਤੂਬਰ (ਹਰਬੰਸ ਮੰਡੇਰ)-ਹਰਿਆਣਾ ਸੂਬਾਈ ਕਾਂਗਰਸ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਕਿਹਾ ਕਿ ਭਾਜਪਾ ਨੇ ਆਪਣੇ 4 ਸਾਲ ਦੇ ਸ਼ਾਸਨਕਾਲ ਵਿਚ ਲੋਕਾਂ ਨੂੰ ਗੁਮਰਾਹ ਕੀਤਾ ਹੈ | ਜਾਤ-ਪਾਤ ਦੇ ਨਾਂਅ 'ਤੇ ਜ਼ਹਿਰ ਘੋਲ੍ਹ ਕੇ ਇਸ ਸਰਕਾਰ ਸ਼ਾਸਨਕਾਲ ਵਿਚ 4 ਦੰਗਿਆਂ 'ਚ ...

ਪੂਰੀ ਖ਼ਬਰ »

ਹਰਿਆਣਾ ਲੋਕਹਿਤ ਪਾਰਟੀ ਕਾਲਾਂਵਾਲੀ ਹਲਕੇ 'ਚ ਪੂਰੀ ਤਰ੍ਹਾਂ ਮਜ਼ਬੂਤ-ਮਲੜ੍ਹੀ

ਕਾਲਾਂਵਾਲੀ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਰੋਹਣ ਵਿਖੇ ਕਈ ਪਰਿਵਾਰ ਵੱਖ-ਵੱਖ ਰਾਜਨੀਤਕ ਪਾਰਟੀਆਂ ਨੂੰ ਛੱਡ ਕੇ ਨਿਰਮਲ ਸਿੰਘ ਮਲੜ੍ਹੀ ਦੀ ਅਗਵਾਈ 'ਚ ਹਰਿਆਣਾ ਲੋਕਹਿਤ ਪਾਰਟੀ 'ਚ ਸ਼ਾਮਲ ਹੋਏ | ਇਸ ਮੌਕੇ ਨਿਰਮਲ ਸਿੰਘ ਮਲੜ੍ਹੀ ਨੇ ਕਿਹਾ ਕਿ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵੀ ਰਹੀ ਜਾਰੀ

ਨਰਾਇਣਗੜ੍ਹ, 19 ਅਕਤੂਬਰ (ਪੀ. ਸਿੰਘ)-ਨਰਾਇਣਗੜ੍ਹ ਵਿਚ ਪਿੱਛਲੇ ਤਿੰਨ ਦਿਨਾਂ ਤੋਂ ਹੜਤਾਲ 'ਤੇ ਬੈਠੇ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ | ਅੱਜ ਦੀ ਹੜਤਾਲ ਨੂੰ ਨੌਜਵਾਨ ਕਾਂਗਰਸੀ ਨੇਤਾ ਐਡਵੋਕੇਟ ਸੁੱਖਵਿੰਦਰ ਨਾਰਾ ਨੇ ਆਪਣੇ ਸਾਥੀਆਂ ...

ਪੂਰੀ ਖ਼ਬਰ »

ਧਾਰਮਿਕ ਕੰਮਾਂ ਤੋਂ ਮਿਲਦੀ ਹੈ ਮਨ ਨੂੰ ਸੰਤੁਸ਼ਟੀ-ਕ੍ਰਿਸ਼ਨ ਛੌਕਰ

ਸਮਾਲਖਾ, 19 ਅਕਤੂਬਰ (ਅਜੀਤ ਬਿਊਰੋ)-ਪਿੰਡ ਮਹਾਵਟੀ 'ਚ ਪਿੰਡ ਵਾਸੀਆਂ ਵਲੋਂ ਸਮੂਹਿਕ ਤੌਰ 'ਤੇ ਮਾਤਾ ਦਾ ਜਾਗਰਣ ਕੀਤਾ ਗਿਆ | ਇਸ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਪੁੱਜੇ ਭਾਜਪਾ ਦੇ ਬਾਪੌਲੀ ਮੰਡਲ ਇੰਚਾਰਜ ਕ੍ਰਿਸ਼ਨ ਛੌਕਰ ਦਾ ਪਿੰਡ ਵਾਸੀਆਂ ਨੇ ਫੁੱਲ ਮਾਲਾਵਾਂ ਅਤੇ ...

ਪੂਰੀ ਖ਼ਬਰ »

ਫ਼ਸਲ ਨਾੜ ਪ੍ਰਬੰਧਨ ਲਈ ਮੋਬਾਈਲ ਵੈਨ ਰਵਾਨਾ

ਪਲਵਲ, 19 ਅਕਤੂਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਡਾ. ਮਨੀਰਾਮ ਸ਼ਰਮਾ ਨੇ ਮਿੰਨੀ ਸਕੱਤਰੇਤ ਕੰਪਲੈਕਸ 'ਚ ਕੋ-ਸੈਂਟਰਲ ਸੈਕਟਰ ਸਕੀਮ ਪ੍ਰਮੋਸ਼ਨ ਆਫ ਐਗਰੀਕਲਚਰ ਮੈਕੇਨਾਈਜੇਸ਼ਨ ਫਾਰ ਇਨ ਸੀਟੂ ਮੈਨੇਜਮੈਂਟ ਆਫ ਕ੍ਰੋਪ ਰੇਜੀਡਿਊ ਦੇ ਤਹਿਤ ਮੋਬਾਈਲ ਡਿਮੋਸਟ੍ਰੇਸ਼ਨ ...

ਪੂਰੀ ਖ਼ਬਰ »

ਅਲਪਾਈਨ ਸਕੂਲ 'ਚ ਮਨਾਇਆ ਵਿਜੈਦਸ਼ਮੀ ਦਾ ਤਿਉਹਾਰ

ਕੁਰੂਕਸ਼ੇਤਰ/ਸ਼ਾਹਾਬਾਦ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਅਲਪਾਈਨ ਪਬਲਿਕ ਸਕੂਲ 'ਚ ਵਿਦਿਆਰਥੀਆਂ ਨੇ ਰਾਮਲੀਲਾ ਦਾ ਮੰਚਨ ਕਰਕੇ ਵਿਜੇਦਸ਼ਮੀ ਦਾ ਤਿਉਹਾਰ ਮਨਾਇਆ | ਇਸ ਸਬੰਧ 'ਚ ਵਿਦਿਆਰਥੀਆਂ ਨੇ ਭਾਸ਼ਣ ਰਾਹੀਂ ਦੱਸਿਆ ਕਿ ਇਹ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ...

ਪੂਰੀ ਖ਼ਬਰ »

ਹਾਕੀ ਮੁਕਾਬਲੇ 'ਚ ਅੰਮਿ੍ਤਸਰ ਦੀ ਟੀਮ ਰਹੀ ਜੇਤੂ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੀ.ਬੀ.ਐਸ.ਈ. ਨਾਰਥ ਇਸਟ-ਵੇਸਟ ਜੋਨ ਲੜਕਿਆਂ ਦੀ ਹਾਕੀ ਚੈਂਪੀਅਨਸ਼ਿਪ 'ਚ ਅੰਡਰ-17 ਅਤੇ ਅੰਡਰ-19 ਦੇ ਕੁਆਰਟਰ ਫਾਈਨਲ ਮੈਚ ਖੇਡੇ ਗਏ | ਜੋ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ 'ਚ ਹੋਏ | ਮੈਚ ਦੌਰਾਨ ਪਹਿਲਾ ਮੁਕਾਬਲਾ ਸੰਤ ...

ਪੂਰੀ ਖ਼ਬਰ »

ਹਰਿਆਣਾ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਰੋਡਵੇਜ਼ ਕਰਮਚਾਰੀਆਂ ਦੇ ਸਮਰਥਨ 'ਚ ਸ਼ਹਿਰ 'ਚ ਕੀਤਾ ਪ੍ਰਦਰਸ਼ਨ

ਹਾਂਸੀ, 19 ਅਕਤੂਬਰ (ਅਜੀਤ ਬਿਊਰੋ)-ਸਰਵ ਕਰਮਚਾਰੀ ਸੰਘ ਹਰਿਆਣਾ, ਹਰਿਆਣਾ ਕਰਮਚਾਰੀ ਮਹਾਂ ਸੰਘ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਇਕੱਠਾ ਹੋ ਕੇ ਆਰਾਮ ਘਰ 'ਚ ਕਰਮਚਾਰੀ ਮਹਾਂਸੰਘ ਦੇ ਸਕੱਤਰ ਜੋਨੀ ਕੁਮਾਰ ਦੀ ਪ੍ਰਧਾਨਗੀ 'ਚ ਵਿਰੋਧ ਪ੍ਰਦਰਸ਼ਨ ਕੀਤਾ | ਮੰਚ ਦਾ ...

ਪੂਰੀ ਖ਼ਬਰ »

ਯੁਵਾ ਸੰਸਦ 'ਚ ਚੁੱਕਿਆ ਮਹਿੰਗਾਈ ਅਤੇ ਰਾਫੇਲ ਲੜਾਕੂ ਜਹਾਜ਼ ਵਿਵਾਦ

ਬਾਬੈਨ, 19 ਅਕਤੂਬਰ (ਡਾ. ਦੀਪਕ ਦੇਵਗਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਗੌਲੀ ਜਾਟਾਨ 'ਚ ਪਿ੍ੰਸੀਪਲ ਰਾਮਪਾਲ ਦੀ ਪ੍ਰਧਾਨਗੀ 'ਚ ਕਮੀਸ਼ਨਰੀ ਲੇਵਲ 'ਤੇ ਯੁਵਾ ਸੰਸਦ ਪ੍ਰੋਗਰਾਮ ਕੀਤਾ ਗਿਆ | ਇਸ 'ਚ ਗੁਰੂਗ੍ਰਾਮ ਰਾਜ ਸਿੱਖਿਆ ਅਨੁਸੰਧਾਨ ਅਤੇ ਸਿਖਲਾਈ ਪ੍ਰੀਸ਼ਦ ਤੋਂ ...

ਪੂਰੀ ਖ਼ਬਰ »

ਜਾਖਲ ਮੰਡੀ ਤੇ ਜਾਖਲ ਪਿੰਡ ਨੂੰ ਜੋੜਨ ਲਈ ਰੇਲਵੇ ਲਾਈਨਾਂ ਹੇਠ ਬਣੇਗਾ 500 ਫੁੱਟ ਲੰਮਾ ਅੰਡਰਬਿ੍ਜ

ਟੋਹਾਣਾ, 19 ਅਕਤੂਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਟੋਹਾਣਾ ਵਿਚ ਪੈਂਦੇ ਜਾਖਲ ਮੰਡੀ ਨੂੰ ਜਾਖਲ ਪਿੰਡ ਨਾਲ ਜੋੜਨ ਵਾਲੀ 2 ਮਹੱਵਪੂਰਨ ਰੇਲਵੇ ਲਾਈਨਾਂ ਹੇਠਾਂ ਕਰੀਬ 500 ਫੁੱਟ ਲੰਮਾ ਅੰਡਰ ਬਿ੍ਜ ਬਣੇਗਾ | ਜਿਸਦਾ ਨੀਂਹ ਪੱਥਰ ਭਾਜਪਾ ਦੇ ਸੂਬਾ ਪ੍ਰਧਾਨ ਤੇ ਇਥੋਂ ਦੇ ...

ਪੂਰੀ ਖ਼ਬਰ »

ਕਰਮਚਾਰੀ ਜਥੇਬੰਦੀਆਂ ਨੇ ਕੀਤਾ ਆਰ-ਪਾਰ ਦੀ ਲੜਾਈ ਦਾ ਐਲਾਨ

ਸਿਰਸਾ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਕਰਮਚਾਰੀ ਜਥੇਬੰਦੀਆਂ ਨੇ ਸਾਰਕਾਰ ਨਾਲ ਆਰ-ਪਾਰ ਦੀ ਲੜਾਈ ਲੜਣ ਦਾ ਐਲਾਨ ਕਰਦਿਆਂ ਸੁਭਾਸ਼ ਚੌਕ 'ਚ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੂਕੇ ਕੇ ਰੋਡਵੇਜ ਕਰਮਚਾਰੀਆਂ ਦੀ ਹਮਾਇਤ ਦਾ ਐਲਾਨ ਕੀਤਾ | ਪ੍ਰਦਰਸ਼ਨਕਾਰੀਆਂ ...

ਪੂਰੀ ਖ਼ਬਰ »

ਮਸ਼ੀਨ ਤੇ ਮੋਟਰਸਾਈਕਲ ਨੂੰ ਲੱਗੀ ਅੱਗ

ਲੁਧਿਆਣਾ, 19 ਅਕਤੂਬਰ (ਬੱਤਰਾ)-ਪਿੰਡ ਜਸਪਾਲ ਬਾਂਗਰ 'ਚ ਇਕ ਫੈਕਟਰੀ ਦੀ ਮਸ਼ੀਨ ਨੂੰ ਅੱਗ ਲੱਗ ਜਾਣ ਕਾਰਨ ਮਾਮੂਲੀ ਨੁਕਸਾਨ ਹੋਇਆ ਅਤੇ ਸੰਗਲਾ ਸ਼ਿਵਾਲਾ ਰੋਡ 'ਤੇ ਇਕ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਹਫ਼ੜਾ ਦਫ਼ੜੀ ਮੱਚ ਗਈ | ਫਾਇਰ ਬਿ੍ਗੇਡ ਦੇ ਇਕ ...

ਪੂਰੀ ਖ਼ਬਰ »

ਦਾ ਮਿਲੇਨੀਅਮ ਸਕੂਲ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਕਾਲਾਂਵਾਲੀ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਇਥੋਂ ਦੀ ਔਢਾਂ ਰੋਡ 'ਤੇ ਸਥਿਤ ਦਾ ਮਿਲੇਨੀਅਮ ਸਕੂਲ 'ਚ ਦੁਸ਼ਹਿਰਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਨੂੰ ਲੈ ਕੇ ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਰਾਮਲੀਲਾ ਕੀਤੀ | ਇਸ 'ਚ ਰਾਮ ਸੀਤਾ ...

ਪੂਰੀ ਖ਼ਬਰ »

'ਆਪ' ਨੇ ਥੇੜ੍ਹ ਵਾਸੀਆਂ ਦੇ ਪੱਕੇ ਵਸੇਬੇ ਦੀ ਕੀਤੀ ਮੰਗ

ਸਿਰਸਾ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਸੁਧੀਰ ਯਾਦਵ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਥੇੜ੍ਹ ਤੋਂ ਉਜਾੜੇ ਗਏ ਲੋਕਾਂ ਦੇ ਪੱਕੇ ਵਸੇਬੇ ਦਾ ਇੰਤਜਾਮ ਕਰੇ | ਜੇਕਰ ਸਰਕਾਰ ਨੇ ਥੇੜ੍ਹ ਵਾਸੀਆਂ ਦੇ ਪੱਕੇ ਵਸੇਬੇ ਦਾ ਜਲਦ ਇੰਤਜਾਮ ...

ਪੂਰੀ ਖ਼ਬਰ »

ਹਿਮਗਿਰੀ ਸਕੂਲ 'ਚ ਸਾੜਿਆ ਰਾਵਣ ਦਾ ਪੁਤਲਾ

ਸਮਾਲਖਾ, 19 ਅਕਤੂਬਰ (ਅਜੀਤ ਬਿਊਰੋ)-ਹਿਮਗਿਰੀ ਪਬਲਿਕ ਸਕੂਲ 'ਚ 6ਵੀਂ ਜਮਾਤ ਦੇ ਬੱਚਿਆਂ ਵਲੋਂ ਰਾਮਾਇਣ ਦਾ ਮੰਚਨ ਕੀਤਾ ਗਿਆ | ਇਸ ਤੋਂ ਬਾਅਦ ਰਾਵਣ ਦਾ ਪੁਤਲਾ ਸਾੜਿਆ | ਇਸ ਦੌਰਾਨ ਬੱਚਿਆਂ ਨੇ ਅਵਗੁਣਾਂ ਰੂਪੀ ਰਾਵਣ ਨੂੰ ਖ਼ਤਮ ਕਰਨ ਦੀ ਸਹੁੰ ਚੁੱਕੀ | ਬੱਚਿਆਂ ਨੇ ...

ਪੂਰੀ ਖ਼ਬਰ »

ਦੁਰਗਾ ਸ਼ਕਤੀ ਵਾਹਨੀ ਨੇ ਕੀਤਾ ਫਲੈਗ ਮਾਰਚ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਮੁਖੀ ਸੁਰੇਂਦਰ ਪਾਲ ਸਿੰਘ ਦੇ ਮਾਰਗਦਰਸ਼ਨ 'ਚ ਦੇਰ ਰਾਤ ਜ਼ਿਲ੍ਹਾ ਪੁਲਿਸ ਦੀ ਦੁਰਗਾ ਸ਼ਕਤੀ ਵਾਹਨੀ ਵਲੋਂ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ | ਇਸ ਵਾਹਨੀ ਦੀ ਅਗਵਾਈ ਕਰਦੇ ਹੋਏ ਇੰਸਪੈਕਟਰ ਤਾਰਾ ਚੰਦ, ਐਸ.ਆਈ. ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੇ ਹੜ੍ਹ ਪੀੜਤਾਂ ਲਈ ਡੀ.ਸੀ. ਨੂੰ ਦਿੱਤਾ 18.53 ਲੱਖ ਦਾ ਚੈੱਕ

ਥਾਨੇਸਰ, 19 ਅਕਤੂਬਰ (ਅਜੀਤ ਬਿਊਰੋ)-ਸਿੱਖਿਆ ਵਿਭਾਗ ਵਲੋਂ 176 ਸਕੂਲਾਂ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਕੇਰਲ 'ਚ ਹੜ ਰਾਹਤ ਲਈ ਆਰਥਿਕ ਮਦਦ ਮੁਹੱਈਆ ਕਰਵਾਉਣ ਲਈ 18 ਲੱਖ 53 ਹਜ਼ਾਰ 695 ਰੁਪਏ ਦੀ ਰਕਮ ਇਕੱਠੀ ਕੀਤੀ ਹੈ | ਇਸ ਰਕਮ ਦਾ ਚੈੱਕ ਜ਼ਿਲ੍ਹਾ ਸਿੱਖਿਆ ਅਧਿਕਾਰੀ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਸਾਰੇ ਧਰਮਾਂ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਸਨ-ਜੇ.ਕੇ. ਆਭੀਰ

ਫਤਿਹਾਬਾਦ, 19 ਅਕਤੂਬਰ (ਹਰਬੰਸ ਮੰਡੇਰ)-ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ਵਿਚ ਅੱਜ ਅਗਰ ਸਮਾਜ ਦੇ ਨੌਜਵਾਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਮਹਾਰਾਜਾ ਅਗਰਸੈਨ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਦੇ ਦਿਖਾਏ ਹੋਏ ਰੱਸਤੇ 'ਤੇ ਚੱਲਣ ਦੀ ਸਹੁੰ ਚੁੱਕੀ | ...

ਪੂਰੀ ਖ਼ਬਰ »

ਔਰਤਾਂ ਅਤੇ ਬੱਚਿਆਂ ਨੇ ਪੇਸ਼ ਕੀਤਾ ਡਾਂਡੀਆ ਪ੍ਰੋਗਰਾਮ

ਕਾਲਾਂਵਾਲੀ, 19 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਮਹਾਜਨ ਧਰਮਸ਼ਾਲਾ 'ਚ ਗੁਰੂਕੁਲ ਡਾਂਸ ਸਟੂਡਿਓ ਵੱਲੋਂ ਨਿਰਦੇਸ਼ਕ ਕਮਲ ਸ਼ਰਮਾ ਦੀ ਪ੍ਰਧਾਨਗੀ ਹੇਠ ਡਾਂਡੀਆ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਮੰਡੀ ਦੀਆਂ ਔਰਤਾਂ ਅਤੇ ਬੱਚਿਆਂ ਨੇ ਵੱਡੀ ...

ਪੂਰੀ ਖ਼ਬਰ »

ਸੰਵਿਧਾਨ ਨਾਲ ਛੇੜਛਾੜ 'ਤੇ ਕਿਸੇ ਵੀ ਸਾਂਸਦ ਨੇ ਨਹੀਂ ਚੁੱਕੀ ਆਵਾਜ਼-ਕਾਂਤਾ ਆਲੜੀਆ

ਕੁਰੂਕਸ਼ੇਤਰ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਦਲਿਤ ਨੇਤਰੀ ਕਾਂਤਾ ਆਲੜੀਆ ਨੇ ਹੁਣ ਹਰਿਆਣਾ 'ਚ ਪਰਜਾ ਪਰਿਵਰਤਨ ਪਾਰਟੀ ਦਾ ਗਠਨ ਕਰਕੇ ਚੋਣ ਤਾਲ ਠੋਕ ਦਿੱਤੀ ਹੈ | ਏਨਾ ਹੀ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਜੈਦਸ਼ਮੀ ਦਾ ਤਿਉਹਾਰ

ਨੀਲੋਖੇੜੀ, 19 ਅਕਤੂਬਰ (ਆਹੂਜਾ)- ਵਿਜੈਦਸ਼ਮੀ ਦਾ ਤਿਉਹਾਰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮੁੱਖ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਕੀਤਾ ਗਿਆ | ਜਿੱਥੇ ਰਾਵਣ ਦਾ ਪੁਤਲਾ ਸਾੜਿਆ ਗਿਆ | ਇਸ ਤੋਂ ...

ਪੂਰੀ ਖ਼ਬਰ »

ਸੀਟੂ ਤੇ ਸਰਵ ਕਰਮਚਾਰੀ ਸੰਘ ਨੇ ਮੁੱਖ ਮੰਤਰੀ ਅਤੇ ਰੋਡਵੇਜ਼ ਮੰਤਰੀ ਦਾ ਸਾੜਿਆ ਪੁਤਲਾ

ਫਤਿਹਬਾਦ, 19 ਅਕਤੂਬਰ (ਹਰਬੰਸ ਮੰਡੇਰ)-ਸਰਕਾਰ ਦਾ ਕਰਮਚਾਰੀਆਂ ਤੇ ਤਾਨਾਸ਼ਾਹੀ ਰਵੱਈਆ ਅਤੇ ਨਿੱਜੀਕਰਣ ਦੇ ਿਖ਼ਲਾਫ਼ ਸੀਟੂ ਅਤੇ ਸਰਵ ਕਰਮਚਾਰੀ ਸੰਘ ਦੇ ਸੈਂਕੜੇ ਵਰਕਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰੋਡਵੇਜ਼ ਮੰਤਰੀ ਕਿ੍ਸ਼ਣ ਪੰਵਾਰ ਦਾ ਪੁਤਲਾ ...

ਪੂਰੀ ਖ਼ਬਰ »

ਰਤੀਆ ਰੈਲੀ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਨੇ ਲਾਈਆਂ ਡਿਊਟੀਆਂ

ਅੰਬਾਲਾ, 19 ਅਕਤੂਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਆਵਜਾ ਦਿੱਤਾ ਜਾਵੇ | ਗੁਰਦੁਆਰਾ ਮੰਜੀ ਸਾਹਿਬ 'ਚ ਹੋਈ ਬੈਠਕ 'ਚ ਸੀਨੀਅਰ ਅਕਾਲੀ ਆਗੂ ਇੰਜੀਨਿਅਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਾਲ-ਵਾਲ ਬਚੇ ਵਿਧਾਇਕ ਸੁਭਾਸ਼ ਬਰਾਲਾ

ਟੋਹਾਣਾ, 19 ਅਕਤੂਬਰ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਵਿਧਾਇਕ ਤੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਦੀ ਕਾਰ ਪਿੰਡ ਸਾਹੂ ਦੇ ਨਜਦੀਕ ਹਾਦਸੇ ਦਾ ਸ਼ਿਕਾਰ ਹੋ ਕੇ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਈ | ਹਾਦਸੇ ਵਿਚ ਕਾਰ ਚਾਲਕ ਤੇ ਵਿਧਾਇਕ ਸੁਭਾਸ਼ ਬਰਾਲਾ ...

ਪੂਰੀ ਖ਼ਬਰ »

ਸੂਬਾਈ ਮੰਤਰੀ ਨੇ ਖੇਤਰ ਦੀ ਤਰੱਕੀ ਅਤੇ ਸੁੱਖ ਸ਼ਾਂਤੀ ਲਈ ਕਰਵਾਇਆ ਹਵਨ ਯੱਗ

ਕੁਰੂਕਸ਼ੇਤਰ/ਸ਼ਾਹਾਬਾਦ, 19 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕਰੀਬ 11 ਦਿਨ ਦੀ ਬਿਮਾਰੀ ਤੋਂ ਬਾਅਦ ਦੁਸ਼ਹਿਰਾ ਪੁਰਬ 'ਤੇ ਅੱਜ ਹਰਿਆਣਾ ਦੇ ਸੂਬਾਈ ਮੰਤਰੀ ਕ੍ਰਿਸ਼ਨ ਕੁਮਾਬ ਬੇਦੀ ਨੇ ਆਪਣੇ ਹੁੱਡਾ ਸਥਿਤ ਆਵਾਸ 'ਤੇ ਪੂਰੇ ਖੇਤਰ, ਖੇਤਰ ਵਾਸੀਆਂ ਦੀ ਤਰੱਕੀ, ਸੁਖ-ਸ਼ਾਂਤੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX