ਤਾਜਾ ਖ਼ਬਰਾਂ


ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  13 minutes ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  17 minutes ago
ਵਾਸ਼ਿੰਗਟਨ, 18 ਨਵੰਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਅਗਲੇ ਹਫ਼ਤੇ ਦੀ ਸ਼ੁਰੂਆਤ ਤੱਕ ਕੋਈ ਵੱਡਾ ਫ਼ੈਸਲਾ ਲੈ ਸਕਦਾ ਹੈ। ਟਰੰਪ ਦਾ ਇਹ ਬਿਆਨ ਸੀ.ਆਈ.ਏ. ਦੀ ਉਸ ਰਿਪੋਰਟ...
ਦਿੱਲੀ 'ਚ ਬਜ਼ੁਰਗ ਮਹਿਲਾ ਦਾ ਗਲਾ ਵੱਢ ਕੇ ਹੱਤਿਆ
. . .  31 minutes ago
ਨਵੀਂ ਦਿੱਲੀ, 18 ਨਵੰਬਰ - ਦਿੱਲੀ 'ਚ ਸਰਿਤਾ ਵਿਹਾਰ ਇਲਾਕੇ 'ਚ ਇਕ 73 ਸਾਲ ਦੀ ਬਜ਼ੁਰਗ ਮਹਿਲਾ ਸਵਿੱਤਰੀ ਪਾਂਡੇ ਦਾ ਗਲਾ ਵੱਢ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ਦੀ ਉਸ ਦੇ ਘਰ 'ਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਗਈ। ਘਟਨਾ...
ਸ਼ੋਪੀਆਂ ਤੋਂ ਨੌਜਵਾਨਾਂ ਦਾ ਅਗਵਾ ਹੋਣਾ ਜਾਰੀ
. . .  about 1 hour ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵਲੋਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਤੋਂ ਇਕ ਵਾਰ ਫਿਰ ਇਕ ਹੋਰ ਨੌਜਵਾਨ ਨੂੰ ਅੱਜ ਅਗਵਾ ਕਰ ਲਿਆ ਗਿਆ ਹੈ। ਵੀਰਵਾਰ ਤੋਂ ਸ਼ੋਪੀਆਂ ਤੋਂ ਸੱਤ ਨੌਜਵਾਨ ਅਗਵਾ ਕਰ ਲਏ ਗਏ ਸਨ। ਇਨ੍ਹਾਂ ਸੱਤਾਂ ਵਿਚੋਂ ਦੋ ਨੌਜਵਾਨਾਂ ਦੀਆਂ ਗੋਲੀਆਂ...
ਇਟਲੀ 'ਚ ਵਿਆਹ ਕਰਵਾ ਕੇ ਮੁੰਬਈ ਪਰਤੇ ਦੀਪਵੀਰ
. . .  about 1 hour ago
ਮੁੰਬਈ, 18 ਨਵੰਬਰ - ਬਾਲੀਵੁੱਡ ਦੀ ਸੁਪਰ ਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਬੀਤੇ ਦਿਨੀਂ ਇਟਲੀ ਦੇ ਲਾਮਬਾਰਡੀ 'ਚ ਆਪਣੇ ਆਪਣੇ ਰੀਤੀ ਰਿਵਾਜ਼ਾਂ 'ਚ ਵਿਆਹ ਕਰਵਾਇਆ। ਵਿਆਹ ਕਰਵਾਉਣ ਮਗਰੋਂ ਅੱਜ ਦੋਵੇਂ ਮੁੰਬਈ ਪਰਤ ਆਏ ਹਨ ਤੇ ਮੁੰਬਈ...
ਪੈਟਰੋਲ 20 ਪੈਸੇ ਤੇ ਡੀਜ਼ਲ 18 ਪੈਸੇ ਹੋਇਆ ਸਸਤਾ
. . .  about 2 hours ago
ਨਵੀਂ ਦਿੱਲੀ, 18 ਨਵੰਬਰ - ਅੱਜ ਦੇਸ਼ ਭਰ 'ਚ ਪੈਟਰੋਲ ਦੀ ਕੀਮਤ 'ਚ 20 ਪੈਸੇ ਤੇ ਡੀਜ਼ਲ ਦੀ ਕੀਮਤ 'ਚ 18 ਪੈਸੇ ਦੀ ਕਟੌਤੀ ਹੋਈ ਹੈ। ਦਿੱਲੀ ਵਿਚ ਪੈਟਰੋਲ 76.71 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਤੇ ਡੀਜ਼ਲ 71.56 ਰੁਪਏ ਪ੍ਰਤੀ ਲੀਟਰ...
ਰਾਸ਼ਟਰਪਤੀ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ ਲਈ ਰਵਾਨਾ
. . .  about 3 hours ago
ਨਵੀਂ ਦਿੱਲੀ, 18 ਨਵੰਬਰ - ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਪਣੀ ਪਤਨੀ ਤੇ ਭਾਰਤ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਸਮੇਤ ਅੱਜ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ 'ਤੇ ਰਵਾਨਾ ਹੋ ਗਏ। ਰਾਸ਼ਟਰਪਤੀ ਦਾ ਇਹ ਦੋ ਦੇਸ਼ਾਂ ਦਾ ਦੌਰਾ 6 ਦਿਨਾਂ ਦਾ...
ਸ਼ੋਪੀਆਂ 'ਚ ਮੁੱਠਭੇੜ 'ਚ ਮਾਰੇ ਗਏ ਦੋ ਅੱਤਵਾਦੀ
. . .  about 3 hours ago
ਨਵੀਂ ਦਿੱਲੀ, 18 ਨਵੰਬਰ - ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਜ ਐਤਵਾਰ ਸਵੇਰੇ ਦੋ ਅੱਤਵਾਦੀਆਂ ਨੂੰ ਮੁੱਠਭੇੜ 'ਚ ਮਾਰ ਸੁੱਟਿਆ। ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਹਥਿਆਰ ਤੇ ਗੋਲਾ ਬਰੂਦ ਬਰਾਮਦ ਹੋਇਆ। ਇਹ ਮੁੱਠਭੇੜ ਸ਼ੋਪੀਆਂ 'ਚ ਹੋਈ। ਅੱਜ ਸਵੇਰੇ ਸੁਰੱਖਿਆ...
ਅਮਰੀਕਾ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਦਾ ਕੀਤਾ ਕਤਲ
. . .  about 3 hours ago
ਨਿਊਯਾਰਕ, 18 ਨਵੰਬਰ - ਅਮਰੀਕਾ ਦੇ ਨਿਊ ਜਰਸੀ ਸੂਬੇ 'ਚ 16 ਸਾਲਾ ਲੜਕੇ ਨੇ 61 ਸਾਲਾਂ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੁਨੀਲ ਏਡਲਾ ਦੀ ਉਨ੍ਹਾਂ ਦੇ ਘਰ ਬਾਹਰ ਵੀਰਵਾਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਨੀਲ ਏਡਲਾ ਇਸ ਮਹੀਨੇ...
ਅੱਜ ਦਾ ਵਿਚਾਰ
. . .  about 4 hours ago
ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  1 day ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 'ਚ ਦਾਖਲ ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ....
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ 'ਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ....
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  1 day ago
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  1 day ago
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  1 day ago
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  1 day ago
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  1 day ago
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  1 day ago
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  1 day ago
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  1 day ago
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  1 day ago
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  1 day ago
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  1 day ago
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  1 day ago
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 1 hour ago
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 1 hour ago
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  38 minutes ago
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  50 minutes ago
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  about 1 hour ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 1 hour ago
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  about 1 hour ago
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  1 day ago
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  1 day ago
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  1 day ago
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  1 day ago
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  1 day ago
ਅੱਜ ਦਾ ਵਿਚਾਰ
. . .  1 day ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਸਾਹਿਤ ਫੁਲਵਾੜੀ

ਮਿੰਨੀ ਕਹਾਣੀ

ਨਸ਼ਾ

ਆਖਰ ਦਰਸ਼ਨ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈ ਗਿਆ, ਉਸ ਦੀ ਸਰੀਰਕ ਤੇ ਮਾਨਸਿਕ ਹਾਲਤ ਹੀ ਏਨੀ ਵਿਗੜ ਚੁੱਕੀ ਸੀ।
ਉਹ ਤਿੰਨ ਭੈਣ-ਭਰਾ ਸਨ, ਤਿੰਨੇ ਹੀ ਵਿਆਹੇ ਵਰ੍ਹੇ।
ਪਹਿਲਾਂ ਜ਼ਮੀਨ ਚੰਗੀ ਸੀ, ਪਰ ਹੁਣ ਗੁਜ਼ਾਰੇ ਜੋਗੀ ਵੀ ਨਹੀਂ ਸੀ ਰਹੀ।
ਨਿੱਤ ਦੇ ਘਰੇਲੂ ਕਲਾ-ਕਲੇਸ਼ ਤੋਂ ਤੰਗ ਆ ਕੇ ਵੱਡਾ ਭਰਾ ਆਪਣਾ ਹਿੱਸਾ ਵੇਚ-ਵੱਟ ਕੇ ਬਾਹਰ ਚਲਾ ਗਿਆ। ਦਰਸ਼ਨ ਹੋਰ 'ਆਜ਼ਾਦ' ਹੋ ਗਿਆ।
'ਕੰਮ' ਹੋਰ ਵੀ ਵਧ ਗਿਆ। ਇਕ ਧੀ ਦਾ ਬਾਪ ਬਣ ਗਿਆ, ਫਿਰ ਵੀ ਨਾ ਸੁਧਰਿਆ। ਪਤਨੀ, ਬੱਚੀ ਨੂੰ ਨਾਲ ਲੈ ਕੇ ਪੇਕੀਂ ਜਾ ਬੈਠੀ। ਬੁਢਾਪੇ ਵੱਲ ਤੇਜ਼ੀ ਨਾਲ ਵਧ ਰਹੇ ਮਾਂ-ਬਾਪ ਪ੍ਰੇਸ਼ਾਨ ਅਸਮਰੱਥ।
ਦਰਸ਼ਨ ਨੇ ਬਾਰਾਂ ਜਮਾਤਾਂ ਪਾਸ ਕਰ ਲੈਣ ਉਪਰੰਤ ਪਹਿਲਾਂ ਇਕ ਕਿੱਤਾ-ਮੁਖੀ ਡਿਪਲੋਮਾ ਕਰ ਲਿਆ ਅਤੇ ਫਿਰ ਕਾਲਜ ਵੀ ਪੜ੍ਹਦਾ ਰਿਹਾ, ਪਰ ਕੋਈ ਰੁਜ਼ਗਾਰ ਦਾ ਵਸੀਲਾ ਨਾ ਬਣ ਸਕਿਆ।
ਨੇੜਲੇ ਵੱਡੇ ਪਿੰਡ ਦੇ ਇਕ ਨਸ਼ਾ ਤਸਕਰ ਰਾਜਨੀਤਕ ਕਰਿੰਦੇ ਦੇ ਉਹ ਅਜਿਹਾ ਟੇਟੇ ਚੜ੍ਹਿਆ ਕਿ ਉਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਗਿਆ।
ਪਰ ਹੁਣ ਡਾਕਟਰੀ ਉਪਚਾਰ ਸਦਕਾ ਏਨਾ ਕੁ ਸਾਕਾਰਾਤਮਕ ਫਰਕ ਪੈ ਗਿਆ ਕਿ ਉਸ ਦੀ ਸਿਹਤ ਤੇ ਸੋਚ ਦੋਵਾਂ ਵਿਚ ਮੋੜਾ ਪੈਣਾ ਸ਼ੁਰੂ ਹੋ ਗਿਆ ਪਰ ਉਸ ਨੂੰ ਆਪਣੇ ਅੰਦਰ ਕੋਈ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ, ਅੰਤਰ-ਦਵੰਦ ਖਤਮ ਨਹੀਂ ਸੀ ਹੋ ਰਿਹਾ।
ਇਕ ਦਿਨ, ਸਕੂਲ ਸਮੇਂ ਦਾ ਇਕ ਜਮਾਤੀ ਉਸ ਦਾ ਹਾਲਚਾਲ ਪਤਾ ਕਰਨ ਆਇਆ। ਦੋਵੇਂ ਕਾਫ਼ੀ ਦੇਰ ਗੱਲਾਂ ਕਰਦੇ ਰਹੇ। ਦਰਸ਼ਨ ਦਾ ਮਨ ਕੁਝ ਹੌਲਾ ਹੋ ਗਿਆ।
ਜਾਣ ਲੱਗੇ ਜਮਾਤੀ ਦੇ ਹੱਥ ਵਿਚ ਲਟਕ ਰਹੇ ਲਿਫ਼ਾਫ਼ੇ ਵੱਲ ਦੇਖ ਕੇ ਦਰਸ਼ਨ ਨੇ ਪੁੱਛ ਲਿਆ, 'ਆਹ ਕੀ ਚੁੱਕੀ ਫਿਰਦੈਂ?'
'ਕਿਤਾਬਾਂ ਨੇ', ਮਿੱਤਰ ਨੇ ਦੱਸਿਆ, 'ਅੱਜ ਇਥੇ ਪੁਸਤਕ ਮੇਲਾ ਲੱਗਿਆ ਹੋਇਆ ਸੀ, ਉਥੋਂ ਹੀ ਖਰੀਦੀਐਂ।'
ਮਿੱਤਰ ਨੇ ਪੁੱਛ ਲਿਆ, 'ਤੂੰ ਪੜ੍ਹੇਂਗਾ?'
ਦੁਚਿੱਤੀ ਵਿਚ ਹੋਣ ਦੇ ਬਾਵਜੂਦ ਵੀ ਦਰਸ਼ਨ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ।
ਇਹ ਇਕ ਸਾਫ਼-ਸੁਥਰਾ ਪਰਿਵਾਰਕ ਨਾਵਲ ਸੀ, ਜਿਸ ਦੇ ਪਹਿਲੇ ਇਕ-ਦੋ ਕਾਂਡ ਪੜ੍ਹਨ ਦੌਰਾਨ ਬੇਸ਼ੱਕ ਦਰਸ਼ਨ ਦੀ ਦਿਲਚਸਪੀ ਨਾ ਬਣੀ, ਪਰ ਫਿਰ ਜਿਵੇਂ-ਜਿਵੇਂ ਉਹ ਅੱਗੇ ਵਧਦਾ ਗਿਆ, ਸ਼ਾਮ ਤੱਕ ਨਾਵਲ ਮੁਕਾ ਕੇ ਹੀ ਉਸ ਨੇ ਸਾਹ ਲਿਆ।
ਉਸ ਰਾਤ ਉਸ ਨੂੰ ਬਹੁਤ ਗੂੜ੍ਹੀ ਨੀਂਦ ਆਈ।
ਅਗਲੇ ਦਿਨ, ਉਸ ਨੇ ਇਕ ਹੋਰ ਕਿਤਾਬ ਮੰਗਵਾ ਲਈ... ਫਿਰ ਹੋਰ, ਫਿਰ ਹੋਰ। ਇਸ ਨਵੇਂ ਸਹੇੜੇ ਨਸ਼ੇ ਦਾ ਅਨੰਦ ਪਹਿਲੇ ਨਾਲੋਂ ਕਿਤੇ ਜ਼ਿਆਦਾ ਸੀ।
ਇਸ ਕਦਰ ਸੁਧਰੀ ਹਾਲਤ ਦੇਖ ਕੇ ਡਾਕਟਰਾਂ ਨੇ ਦਰਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਹਸਪਤਾਲ ਤੋਂ ਫਾਰਗ ਕਰ ਦਿੱਤਾ। ਪਰਿਵਾਰ ਨੂੰ ਉਸ ਦੀ ਲਗਾਤਾਰ ਨਿਗਰਾਨੀ ਰੱਖਣ ਦੀ ਹਦਾਇਤ ਵੀ ਕਰ ਦਿੱਤੀ।
ਘਰ ਵਿਚ ਮਾਂ ਪਰਛਾਵੇਂ ਵਾਂਗ ਉਸ ਦੇ ਨਾਲ ਰਹਿੰਦੀ। ਇਕ ਦਿਨ ਦਰਸ਼ਨ ਨੇ ਕਹਿ ਹੀ ਦਿੱਤਾ, 'ਮੰਮੀ ਹੁਣ ਮੇਰਾ ਕੁਝ ਨਹੀਂ ਵਿਗੜਨ ਲੱਗਿਆ, ਤੁਸੀਂ ਨਿਸਚਿੰਤ ਹੋ ਕੇ ਆਰਾਮ ਕਰਿਆ ਕਰੋ।'
ਉਸ ਨੇ ਅੱਗੇ ਇਹ ਵੀ ਕਿਹਾ, 'ਇਕ ਹੋਰ ਗੱਲ ਮੈ ਕੱਲ੍ਹ ਸਵੇਰੇ ਤੜਕੇ ਤੁਹਾਡੀ ਨੂੰਹ ਤੇ ਪਿਆਰੀ ਪੋਤੀ ਨੂੰ ਲੈਣ ਸਹੁਰੀਂ ਚੱਲਿਐਂ।'
ਸਵੇਰੇ ਕਾਫ਼ੀ ਭਾਰਾ ਨਾਸ਼ਤਾ ਕਰਨ ਉਪਰੰਤ ਉਹ 'ਬਣ-ਠਣ' ਕੇ ਘਰੋਂ ਨਿਕਲਣ ਲੱਗਾ ਤਾਂ ਉਸ ਦੇ ਮੰਮੀ-ਡੈਡੀ ਵੀ ਬੱਸ ਅੱਡੇ ਤੱਕ ਨਾਲ ਹੀ ਤੁਰ ਗਏ।
ਅੱਜ ਦਰਸ਼ਨ ਨੇ ਬੈਗ ਵਿਚ ਕੱਪੜਾ-ਲੀੜਾ ਅਤੇ ਹੋਰ ਸਾਮਾਨ ਪਾਉਂਦਿਆਂ ਯਾਦ ਨਾਲ ਇਕ-ਦੋ ਕਿਤਾਬਾਂ ਵੀ ਪਾ ਲਈਆਂ ਸਨ।


-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

ਡੂਢੀਆਂ ਸਵਾਈਆਂ ਦਾ ਚੇਤਾ...

ਖਾੜਕੂਵਾਦ ਦੇ ਦੌਰ ਮੌਕੇ ਪਿੰਡ ਛੱਡ ਕੇ ਪਰਿਵਾਰ ਸਮੇਤ ਸ਼ਹਿਰ ਜਾ ਵਸੇ ਸੋਮੀ ਸੇਠ ਦਾ ਅਚਾਨਕ ਸਵੇਰੇ ਸਾਝਰੇ ਹੀ ਘਰ ਆਉਣਾ ਮੇਰੇ ਲਈ ਹੈਰਾਨੀਜਨਕ ਸੀ। ਪਿੰਡ ਰਹਿੰਦਿਆਂ ਸਰਕਾਰੀ ਨੌਕਰੀ ਦੇ ਨਾਲ-ਨਾਲ ਉਸ ਦੀ ਸੱਥ ਵਿਚਲੀ ਹੱਟੀ ਪਿੰਡ ਵਾਸੀਆਂ ਦੀਆਂ ਸਾਰੀਆਂ ਘਰੇਲੂ ...

ਪੂਰੀ ਖ਼ਬਰ »

ਪੈਸਾ, ਸੰਭਾਲੋ ਸੱਜਣੋ

ਪਹਿਲਾਂ ਪੈਸੇ ਵਾਲੇ, ਸਿਰਫ਼ ਅਮੀਰ ਹੁੰਦੇ ਸਨ, ਦੂਜੇ ਗਰੀਬ ਹੁੰਦੇ ਸਨ, ਅਰਥ-ਸ਼ਾਸਤਰੀ ਸ਼ਾਇਦ ਹੀ ਹੁੰਦੇ ਸਨ, ਜਿਹੜੇ ਅੱਜਕਲ੍ਹ ਹਨ। ਪੜ੍ਹਦੇ-ਗੁੜ੍ਹਦੇ ਹੀ, ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ 'ਚ ਇਹੀ ਹਨ ਕਿ ਪੈਸਾ ਕਿਵੇਂ ਕਮਾਉਣਾ ਹੈ। ਪੈਸੇ ਦੀ ਕੀਮਤ ਕੀ ਹੈ? ਵਿਹਾਰ ...

ਪੂਰੀ ਖ਼ਬਰ »

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) * ਰਿਸ਼ਤੇ ਕੱਚੇ ਕੋਠਿਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਵਾਰ-ਵਾਰ ਲਿਪਣਾ-ਪੋਚਣਾ ਪੈਂਦਾ ਹੈ। * ਦਿਮਾਗ ਨਾਲ ਬਣੇ ਰਿਸ਼ਤੇ ਬਾਜ਼ਾਰ ਤੱਕ ਚਲਦੇ ਹਨ ਪਰ ਪਿਆਰ ਨਾਲ ਬਣੇ ਰਿਸ਼ਤੇ ਸ਼ਮਸ਼ਾਨ ਤੱਕ ਚਲਦੇ ਹਨ। * ਕੁਝ ਝੁਕਣ ਨਾਲ ਜੇਕਰ ...

ਪੂਰੀ ਖ਼ਬਰ »

ਨਹਿਲੇ 'ਤੇ ਦਹਿਲਾ

ਗਿਣਤੀ ਸਾਨੂੰ ਵੀ ਆਉਂਦੀ ਏ

ਇਕ ਵਾਰ ਮੌਲਾਨਾ ਜ਼ਫ਼ਰ ਅਲੀ ਦੇ ਦਿਮਾਗ ਵਿਚ ਇਹ ਖਿਆਲ ਆਇਆ ਕਿ ਜੇਕਰ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਕ-ਇਕ ਰੁਪਿਆ ਚੰਦਾ ਦੇਣ ਤਾਂ ਕਰੋੜਾਂ ਰੁਪਏ ਜਮ੍ਹਾਂ ਹੋ ਸਕਦੇ ਹਨ, ਜਿਸ ਨਾਲ ਇਕ ਬਹੁਤ ਸੁੰਦਰ ਅਤੇ ਦਿਲਕਸ਼ ਮਸਜਿਦ ਬਣਾਈ ਜਾ ਸਕਦੀ ਹੈ। ਉਨ੍ਹਾਂ ਆਪਣੇ ਇਸ ਖਿਆਲ ...

ਪੂਰੀ ਖ਼ਬਰ »

ਜ਼ਿੰਦਗੀ ਚੁਣੌਤੀ ਵੀ ਹੈ ਤੇ ਸਮੱਸਿਆ ਵੀ

ਜਦੋਂ ਮੈਂ ਹਾਈ ਸਕੂਲ ਦੀ ਹੈੱਡਮਿਸਟ੍ਰੇਸ ਤੋਂ ਪ੍ਰਮੋਟ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਬਣ ਕੇ ਉਸੇ ਸ਼ਹਿਰ ਵਿਚ ਗਈ ਤਾਂ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀਂ ਸੀ। ਇਹ ਇਕ ਬਹੁਤ ਵੱਡੀ ਪ੍ਰਾਪਤੀ ਸੀ। ਨਾਲੇ ਪ੍ਰਮੋਸ਼ਨ ਤੇ ਨਾਲੇ ਉਸੇ ਸ਼ਹਿਰ ਵਿਚ ਹੀ ਐਡਜਸਟ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX