ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਕੁਲਥਮ ਦੇ ਨੌਜਵਾਨ ਦੀ ਮਨੀਲਾ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਮੇਹਲੀ, 21 ਜਨਵਰੀ (ਗੁਰਜਿੰਦਰ ਸਿੰਘ ਗੁਰੂ, ਸੰਦੀਪ ਸਿੰਘ) - ਬਲਾਕ ਬੰਗਾ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ...
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਰ੍ਹਦੇ ਮੀਂਹ 'ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਇਸ ਤੋਂ ਪਹਿਲਾਂ ਸਿੰਗਲਾ ਭੂਮੀ ਪੂਜਣ ਰਸਮ 'ਚ ....
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ ਨੇੜੇ ਨਦੀ 'ਚ ਕਿਸ਼ਤੀ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 22 ਲੋਕ ਸਵਾਰ ਸਨ। ਮਛੇਰਿਆ ਅਤੇ ਕੋਸਟ ਗਾਰਡ...
ਤਿਹਾੜ ਜੇਲ੍ਹ ਅਧਿਕਾਰੀਆਂ ਦੀ ਪਟੀਸ਼ਨ ਖ਼ਾਰਜ, 15 ਮਿਨਟ ਆਈ.ਐਸ.ਡੀ. ਕਾਲ ਕਰ ਸਕੇਗਾ ਮਿਸ਼ੇਲ
. . .  1 day ago
ਨਵੀਂ ਦਿੱਲੀ, 21 ਜਨਵਰੀ- ਅਗਸਤਾ ਵੈਸਟਲੈਂਡ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਨੂੰ ਹਰ ਹਫ਼ਤੇ 15 ਮਿਨਟ ਤਕ ....
ਤਲਵੰਡੀ ਭਾਈ ਦੀ ਦਾਣਾ ਮੰਡੀ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਤਲਵੰਡੀ ਭਾਈ, 21 ਜਨਵਰੀ (ਕੁਲਜਿੰਦਰ ਕੁਮਾਰ ਗਿੱਲ)- ਸਥਾਨਕ ਦਾਣਾ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੁਖਚੈਨ ਸਿੰਘ(23) ਵਾਸੀ ਵਾਰਡ ਨੰ. 7, ਤਲਵੰਡੀ ਭਾਈ ਵਜੋਂ ਹੋਈ ਹੈ। ਤਲਵੰਡੀ ਭਾਈ ਦੇ ਮੁਖੀ ਅਥੀਨਵ ਚੌਹਾਨ ਵੱਲੋਂ ......
ਰਾਜਾਸਾਂਸੀ ਦੇ ਪਿੰਡ ਖਿਆਲਾ ਵਿਖੇ ਪਹੁੰਚੇ ਸੁਖਬੀਰ ਬਾਦਲ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  1 day ago
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  1 day ago
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  1 day ago
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  1 day ago
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  1 day ago
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  1 day ago
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  1 day ago
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  1 day ago
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  1 day ago
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  1 day ago
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  1 day ago
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  1 day ago
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  1 day ago
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  1 day ago
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  1 day ago
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  1 day ago
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  1 day ago
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  1 day ago
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  1 day ago
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  1 day ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  1 day ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  1 day ago
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  1 day ago
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  1 day ago
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  1 day ago
ਅੱਜ ਦਾ ਵਿਚਾਰ
. . .  1 day ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਫ਼ਿਲਮ ਅੰਕ

ਕ੍ਰਿਤੀ ਸੈਨਨ

ਮਠਿਆਈ ਦੀ ਸ਼ੌਕੀਨ

'ਬਰੇਲੀ ਕੀ ਬਰਫ਼ੀ' ਕ੍ਰਿਤੀ ਸੈਨਨ ਲੰਦਨ ਦੇਖ ਆਈ ਹੈ ਤੇ 'ਹਾਊਸਫੁਲ-4' ਦੀ ਸ਼ੂਟਿੰਗ ਕਰਕੇ ਵਾਪਸ ਪਰਤ ਆਈ ਹੈ। ਕੰਮ ਉਸ ਕੋਲ ਚੋਖਾ ਹੈ ਤੇ ਚੋਟੀ ਦਾ ਹੈ, ਦਿਨ ਚੰਗੇ, ਸਮਾਂ ਵਧੀਆ ਚਲ ਰਿਹਾ ਹੈ। ਨਵਾਂ ਸਾਲ ਕ੍ਰਿਤੀ ਸੈਨਨ ਲਈ 'ਹਾਊਸਫੁਲ-4' ਸਮੇਤ ਦੋ ਹੋਰ ਨਵੀਆਂ ਫ਼ਿਲਮਾਂ 'ਪਾਨੀਪਤ', 'ਕਲੰਕ' ਲੈ ਕੇ ਆ ਰਿਹਾ ਹੈ। 'ਹੀਰੋਪੰਤੀ' ਨਾਲ ਫ਼ਿਲਮਾਂ 'ਚ ਆਈ 'ਬਰੇਲੀ ਕੀ ਬਰਫੀ' ਦੀ ਫਿਟਨੈੱਸ ਬਹੁਤ ਹੈ ਪਰ ਖਾਣ-ਪੀਣ 'ਚ ਉਸ ਦਾ ਕਿਸੇ ਚੀਜ਼ ਨਾਲ ਸਮਝੌਤਾ ਨਹੀਂ, ਰੱਜਵਾਂ ਖਾਣਾ ਉਸ ਦੀ ਆਦਤ ਹੈ। ਚਾਕਲੇਟ, ਗਰਨੋਲਾ ਕੇਕ ਤੇ ਪਿਸਤਾ ਤਾਂ ਉਹ ਖਾਂਦੀ ਹੀ ਰਹਿੰਦੀ ਹੈ। ਚਿਪਸ ਤੇ ਕੇਕ ਦੇਖ ਕੇ ਕ੍ਰਿਤੀ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਕੁਦਰਤੀ ਖੁਰਾਕ 'ਤੇ ਪੂਰਾ ਭਰੋਸਾ, ਫਲ ਤੇ ਮੌਸਮੀ ਸਬਜ਼ੀਆਂ ਤੋਂ ਇਲਾਵਾ ਕ੍ਰਿਤੀ ਰੋਜ਼ ਹੀ ਖੀਰਾ, ਗਾਜਰ, ਨਿੰਬੂ ਤੇ ਮੂਲੀ ਦਾ ਸਲਾਦ ਖਾਂਦੀ ਹੈ। ਲਖਨਊ ਦਾ 'ਟੁੰਡੇ ਕਬਾਬ' ਉਸ ਦੀ ਕਮਜ਼ੋਰੀ ਹੈ। ਜਲੇਬੀ ਦਾ ਨਾਸ਼ਤਾ ਹਫ਼ਤੇ ਵਿਚ ਦੋ ਵਾਰ ਉਹ ਕਰਦੀ ਹੈ। ਕਮਾਲ ਹੈ ਕ੍ਰਿਤੀ ਬਹੁਤ ਹੀ ਤੰਦਰੁਸਤ, ਸਵਾਦਲਾ ਤੇ ਰੱਜਵਾਂ ਖਾਣਾ ਖਾ ਕੇ ਫਿਟ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਤਾਂ ਹੁਣ ਉਸ ਕੋਲ ਕੋਈ ਨਾਂਅ ਨਾ ਲਵੇ, ਨਹੀਂ ਤਾਂ ਜਲੇਬੀਆਂ 'ਤੇ ਗੁੱਸਾ ਉਹ ਕੱਢੇਗੀ। 'ਇਸਤਰੀ' ਦਾ ਆਈਟਮ ਗਾਣਾ ਉਸ ਦੀ ਖਾਸ ਪਸੰਦ ਹੈ। ਜਦ ਇੰਡਸਟਰੀ 'ਚ ਰੌਲਾ 'ਮੀ ਟੂ' ਦਾ ਹੈ ਤਾਂ ਕ੍ਰਿਤੀ ਸੈਨਨ ਵੀ ਵਿਚਾਰ ਪ੍ਰਗਟ ਕਰਦੀ ਹੋਵੇਗੀ। ਬਿਲਕੁਲ ਉਹ ਪੀੜਤ ਔਰਤਾਂ ਲਈ ਨਿਆਂ ਚਾਹੁੰਦੀ ਹੈ। ਨਵੇਂ ਘਰ 'ਚ ਕ੍ਰਿਤੀ ਸੈਨਨ ਨੇ ਦੀਵਾਲੀ ਘਰ ਵਾਲਿਆਂ ਨਾਲ ਦੋ ਦਿਨ ਪਹਿਲਾਂ ਮਨਾਈ। 'ਕਲੰਕ' ਉਹ ਵਰੁਣ ਧਵਨ ਨਾਲ ਕਰ ਰਹੀ ਹੈ। ਕ੍ਰਿਤੀ ਇਸ 'ਚ ਵੀ ਆਈਟਮ ਨੰਬਰ ਕਰੇਗੀ। ਕ੍ਰਿਤੀ 'ਕਲੰਕ' ਦੇ ਸੈੱਟ 'ਤੇ ਮਠਿਆਈਆਂ ਖਾਂਦੀ ਨਜ਼ਰ ਆਈ। ਖੁੱਲ੍ਹਾ ਖਾਣਾ-ਪੀਣਾ ਕ੍ਰਿਤੀ ਸੈਨਨ ਦੀ ਪੱਕੀ ਆਦਤ ਹੈ।

ਕ੍ਰਿਤੀ ਖਰਬੰਦਾ : ਦਿੱਲੀ ਦੂਰ ਨਹੀਂ

'ਵੀਰੇ ਦੀ ਵੈਡਿੰਗ' ਵਾਲੀ ਕ੍ਰਿਤੀ ਖਰਬੰਦਾ ਫਿਟਨੈੱਸ ਲਈ ਪੋਲ ਡਾਂਸ ਦਾ ਸਹਾਰਾ ਲੈ ਰਹੀ ਹੈ। ਕ੍ਰਿਤੀ ਨੇ ਸਾਜਿਦ ਦੀ 'ਹਾਊਸਫੁਲ-4' ਵੀ ਪ੍ਰਾਪਤ ਕੀਤੀ ਹੈ। 'ਯਮਲਾ ਪਗਲਾ ਦੀਵਾਨਾ' ਨੂੰ ਆਪਣੀ ਖਾਸ ਪ੍ਰਾਪਤੀ ਮੰਨਣ ਵਾਲੀ ਕ੍ਰਿਤੀ ਖਰਬੰਦਾ ਦਾ ਕਹਿਣਾ ਹੈ ਕਿ ਸਭ ਤੋਂ ...

ਪੂਰੀ ਖ਼ਬਰ »

ਸਵਰਾ ਭਾਸਕਰ

ਨੇਤਰੀ ਕਿ ਅਭਿਨੇਤਰੀ?

'ਨਿਲ ਬਟੇ ਸੰਨਾਟਾ', 'ਰਾਂਝਣਾ' ਆਦਿ ਫ਼ਿਲਮਾਂ ਵਾਲੀ ਸਵਰਾ ਭਾਸਕਰ ਆਖ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਉਹ ਮਜਬੂਰੀਵਸ ਆਈ ਵਰਨਾ ਇਸ 'ਤੇ ਆਉਣ ਨੂੰ ਮਨ ਹੀ ਨਹੀਂ ਸੀ ਮੰਨਦਾ। ਇਹ ਠੀਕ ਹੈ ਕਿ ਇਹ ਮੰਚ ਹਰੇਕ ਦੀ ਗੱਲ ਰੱਖਦਾ ਹੈ। ਫਿਰ ਵੀ ਇਸ ਦੇ ਮਾੜੇ-ਚੰਗੇ ਅਸਰ ਹਨ। ਸਵਰਾ ਨੂੰ ...

ਪੂਰੀ ਖ਼ਬਰ »

ਅਜੈ ਦੇਵਗਨ

ਮਹਿੰਗੀਆਂ ਗੱਡੀਆਂ ਦਾ ਚਾਅ

ਰਿਸ਼ਤੇ ਬਣਨ-ਵਿਗੜਨ ਦੀ ਗੱਲ ਬੀ-ਟਾਊਨ ਲਈ ਵੀ ਆਮ ਹੀ ਹੈ। ਦੋਸਤੀ 'ਚ ਦਰਾੜ ਤੇ ਫਿਰ ਦਰਾੜ ਭਰ ਮੁੜ ਯਾਰੀਆਂ ਕਰਨ ਜੌਹਰ-ਅਜੈ ਦੇਵਗਨ 'ਚ ਤਾਂ ਪਹਿਲਾਂ ਖੰਡ-ਘਿਓ ਜਿਹਾ ਪਿਆਰ ਤੇ ਫਿਰ ਇੱਟ-ਕੁੱਤੇ ਦੇ ਵੈਰ ਦੀ ਭਾਵਨਾ ਤੇ ਅਜੈ ਨੇ ਕਰਨ ਨਾਲ ਸਾਰੇ ਨਾਤੇ ਹੀ ਤੋੜ ਲਏ ਸਨ। ...

ਪੂਰੀ ਖ਼ਬਰ »

ਮੈਂ ਲੋਕਾਂ ਵਿਚ ਖੁਸ਼ੀਆਂ ਵੰਡਣਾ ਚਾਹੁੰਦੀ ਹਾਂ : ਐਵਲਿਨ ਸ਼ਰਮਾ

ਆਮ ਤੌਰ 'ਤੇ ਜਦੋਂ ਕਿਸੇ ਫ਼ਿਲਮ ਵਿਚ ਆਈਟਮ ਗੀਤ ਪਰਦੇ 'ਤੇ ਆਉਂਦਾ ਹੈ ਤਾਂ ਉਸ ਵਿਚ ਸ਼ਰਾਬ ਦੀਆਂ ਨਦੀਆਂ ਵਗਦੀਆਂ ਦਿਖਾਈਆਂ ਜਾਂਦੀਆਂ ਹਨ ਪਰ ਹਾਲੀਆ ਪ੍ਰਦਰਸ਼ਿਤ ਫ਼ਿਲਮ 'ਜੈਕ ਐਂਡ ਦਿਲ' ਵਿਚ ਐਵਲਿਨ ਸ਼ਰਮਾ 'ਤੇ ਜਿਹੜਾ ਗੀਤ ਫ਼ਿਲਮਾਇਆ ਗਿਆ ਹੈ, ਉਸ ਵਿਚ ਚਾਹ ਨੂੰ ਮਹੱਤਵ ...

ਪੂਰੀ ਖ਼ਬਰ »

ਪ੍ਰਿਅੰਕਾ ਚੋਪੜਾ

'ਭਾਰਤ' ਛੱਡਣ ਦਾ ਕਾਰਨ

19 ਸਾਲ ਕਿੰਜ ਬਤੀਤ ਹੋ ਗਏ ਤੇ 19 ਸਾਲ ਪਹਿਲਾਂ ਪੀ.ਸੀ. ਮਿਸ ਵਰਲਡ ਬਣੀ ਸੀ। ਲੋਕ ਸਮਝਦੇ ਨੇ ਕਿ ਪ੍ਰਿਅੰਕਾ ਚੋਪੜਾ ਦੀ ਪਹਿਲੀ ਫ਼ਿਲਮ 'ਦਾ ਹੀਰੋ ਲਵ ਸਟੋਰੀ ਆਫ ਏ ਸਪਾਈ' ਸੀ ਪਰ ਨਹੀਂ 2002 'ਚ ਉਸ ਨੇ ਤਾਮਿਲ ਫ਼ਿਲਮ 'ਥਮੀਜਾਨ' ਵਿਜੈ ਨਾਲ ਕੀਤੀ ਸੀ। ਮਾਡਲਿੰਗ ਤਾਂ ਬਾਅਦ 'ਚ ਕੀਤੀ ...

ਪੂਰੀ ਖ਼ਬਰ »

ਸੁਪਨੇ ਮਹਿਮਾ ਹੋਰਾ ਦੇ

ਯੂ-ਟਿਊਬ 'ਤੇ ਕ੍ਰਿਸ਼ਨਾ ਦੇ ਵੀਡੀਓ 'ਤੇਰੇ ਨਾਲ ਕੀ ਰਿਸ਼ਤਾ ਮੇਰਾ' ਨੇ ਚੋਟੀ ਦੀਆਂ ਪ੍ਰਤੀਕਿਰਿਆਵਾਂ, ਪਸੰਦ ਤੇ ਸ਼ੇਅਰ ਹਾਸਲ ਕੀਤੇ ਸਨ ਤੇ ਅਭਿਨੇਤਰੀ ਮਹਿਮਾ ਹੋਰਾ ਦੀ ਮਹਿਮਾ ਗਲੈਮਰ ਦੁਨੀਆ 'ਚ ਰਾਤੋ-ਰਾਤ ਖੂਬ ਵਧ ਗਈ ਸੀ। 'ਕੋਹਿਨੂਰ' ਉਤਪਾਦ ਤੋਂ ਇਲਾਵਾ ਸ਼ਾਹ ਜਿਊਲਰੀ ...

ਪੂਰੀ ਖ਼ਬਰ »

ਗਾਇਕਾ ਤੋਂ ਨਾਇਕਾ ਬਣੀ ਸਪਨਾ ਚੌਧਰੀ

ਹਰਿਆਣਾ ਦੀ ਪ੍ਰਸਿੱਧ ਗਾਇਕਾ ਸਪਨਾ ਚੌਧਰੀ ਹੁਣ ਨਾਇਕਾ ਵੀ ਬਣ ਗਈ ਹੈ। ਉਸ ਨੂੰ ਨਾਇਕਾ ਦੇ ਤੌਰ 'ਤੇ ਪੇਸ਼ ਕਰਦੀ ਫ਼ਿਲਮ 'ਦੋਸਤੀ ਕੇ ਸਾਈਡ ਇਫੈਕਟਸ' ਦਸੰਬਰ ਮਹੀਨੇ ਵਿਚ ਪ੍ਰਦਰਸ਼ਿਤ ਹੋਵੇਗੀ। ਹਾਦੀ ਅਲੀ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਵਿਚ ਸਪਨਾ ਦੇ ਨਾਲ ...

ਪੂਰੀ ਖ਼ਬਰ »

'ਸਾਰੇਗਾਮਾਪਾ' ਵਿਚ ਸੋਨਾ ਮੋਹਾਪਾਤਰਾ ਦਾ ਦਾਖ਼ਲਾ

ਮਿਊਜ਼ੀਕਲ ਰਿਆਲਿਟੀ ਸ਼ੋਅ 'ਇੰਡੀਅਨ ਆਈਡਲ' ਨੂੰ ਅਨੂ ਮਲਿਕ ਬਿਨਾਂ ਅਧੂਰਾ ਮੰਨਿਆ ਜਾਂਦਾ ਸੀ ਪਰ ਹੁਣ ਅਨੂ ਦੀ ਇਸ ਸ਼ੋਅ ਤੋਂ ਛੁੱਟੀ ਕਰ ਦਿੱਤੀ ਗਈ ਹੈ। ਸ਼ੋਅ ਤੋਂ ਅਨੂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿਚ ਗਾਇਕਾ ਸੋਨਾ ਮੋਹਾਪਾਤਰਾ ਦਾ ਵੱਡਾ ਹੱਥ ਰਿਹਾ ਹੈ। ਜਦੋਂ ਤੋਂ ...

ਪੂਰੀ ਖ਼ਬਰ »

28 ਸਾਲ ਬਾਅਦ ਰਾਜੀਵ ਕਪੂਰ ਦੀ ਵਾਪਸੀ

ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਨੇ ਸਾਲ 1983 ਵਿਚ 'ਏਕ ਜਾਨ ਹੈਂ ਹਮ' ਰਾਹੀਂ ਫ਼ਿਲਮਾਂ ਵਿਚ ਦਾਖ਼ਲਾ ਲਿਆ ਸੀ। ਪਿਤਾ ਨੇ ਉਨ੍ਹਾਂ ਨੂੰ ਲੈ ਕੇ 'ਰਾਮ ਤੇਰੀ ਗੰਗਾ ਮੈਲੀ' ਬਣਾਈ, ਜੋ ਉਨ੍ਹਾਂ ਦੇ ਕੈਰੀਅਰ ਵਿਚ ਸਭ ਤੋਂ ਹਿੱਟ ਫ਼ਿਲਮ ਰਹੀ। ਬਾਲੀਵੁੱਡ ਵਿਚ ਚਿੰਪੂ ...

ਪੂਰੀ ਖ਼ਬਰ »

ਸਾਹਿਤ ਅਤੇ ਗੀਤਕਾਰੀ ਦਾ ਸੁਮੇਲ

ਕੁਲਵੰਤ ਜੱਸਲ

ਦਸਵੀਂ ਪਾਸ ਕਰਨ ਬਾਅਦ ਕਾਲਜ ਪੜ੍ਹਦਿਆਂ ਤੱਕ ਕੁਲਵੰਤ ਜੱਸਲ ਨੂੰ ਲਿਖਣ ਦੀ ਕਿਸੇ ਕਲਾ ਦਾ ਗਿਆਨ ਨਹੀਂ ਸੀ ਭਾਵੇਂ ਕਿ ਉਹ ਵਧੀਆ ਪਾਠਕ ਜ਼ਰੂਰ ਸੀ, ਸਕੂਲ ਕਾਲਜ ਦੀ ਲਾਇਬ੍ਰੇਰੀ ਤੋਂ ਇਲਾਵਾ ਉਹ ਬਾਹਰੋਂ ਖਰੀਦ ਕੇ ਵੀ ਵੱਖ-ਵੱਖ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ...

ਪੂਰੀ ਖ਼ਬਰ »

ਭੱਪੀ ਲਹਿਰੀ ਦੀ ਅਨੋਖੀ ਪ੍ਰਾਪਤੀ

ਬਤੌਰ ਸੰਗੀਤਕਾਰ ਭੱਪੀ ਲਹਿਰੀ ਨੇ ਬਾਲੀਵੁੱਡ ਵਿਚ ਲੰਬੀ ਪਾਰੀ ਖੇਡੀ ਹੈ ਅਤੇ ਉਹ ਸਾਢੇ ਛੇ ਸੌ ਫ਼ਿਲਮਾਂ ਵਿਚ ਸੰਗੀਤ ਦੇ ਚੁੱਕੇ ਹਨ। ਸਿਰਫ਼ ਸੰਗੀਤ ਹੀ ਨਹੀਂ, ਕਈ ਫ਼ਿਲਮਾਂ ਵਿਚ ਤਾਂ ਉਨ੍ਹਾਂ ਨੇ ਗੀਤ ਵੀ ਗਾਏ ਹਨ। ਗਾਇਕ ਦੇ ਤੌਰ 'ਤੇ ਭੱਪੀ ਨੇ ਅਨੋਖੀ ਪ੍ਰਾਪਤੀ ਹਾਸਲ ...

ਪੂਰੀ ਖ਼ਬਰ »

ਸਮਾਜ ਨੂੰ ਸਮਰਪਿਤ ਗਾਇਕ ਤੇ ਅਦਾਕਾਰ ਸੁੱਖਾ ਦੇਵੀਦਾਸਪੁਰੀਆ

ਅਜੌਕੇ ਦੌਰ 'ਚ ਪੰਜਾਬੀ ਸੰਗੀਤ ਦੀ ਜਿਥੇ ਦੁਨੀਆ ਭਰ ਵਿਚ ਧੁੰਮ ਹੈ, ਉਥੇ ਪੰਜਾਬੀ ਫ਼ਿਲਮਾਂ ਨੂੰ ਵੀ ਵਰਤਮਾਨ ਸਮੇਂ 'ਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੱਜ ਦੇ ਗਾਇਕ, ਅਦਾਕਾਰ ਤੇ ਫ਼ਿਲਮ ਨਿਰਮਾਤਾ ਭਾਵੇਂ ਲੋਕਾਂ ਦਾ ਭਰਪੂਰ ਮਨੋਰੰਜਨ ਕਰਨ ਵਿਚ ਤਾਂ ਸਫ਼ਲ ਹੋਏ ਹਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX