ਪਟਿਆਲਾ, 15 ਨਵੰਬਰ (ਮਨਦੀਪ ਸਿੰਘ ਖਰੋੜ)-ਆਉਣ ਵਾਲੇ ਸਰਦੀ ਦੇ ਮੌਸਮ 'ਚ ਸਵਾਈਨ ਫਲੂ ਵਰਗੀਆਂ ਬਿਮਾਰੀਆਂ ਦੇ ਹੋਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਇਸ ਨੂੰ ਫੈਲਣ ਤੋਂ ਰੋਕਣ ਤੇ ਬਿਮਾਰੀ 'ਤੇ ਕਾਬੂ ਪਾਉਣ ਲਈ ਲੋੜੀਂਦੇ ਅਗੇਤੇ ਪ੍ਰਬੰਧ ਕਰਨ ਲਈ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਵਲੋਂ ਜ਼ਿਲੇ੍ਹ ਦੇ ਸਿਵਲ ਹਸਪਤਾਲਾਂ ਨਾਭਾ, ਸਮਾਣਾ, ਰਾਜਪੁਰਾ, ਮਾਤਾ ਕੁਸ਼ੱਲਿਆ ਤੇ ਰਾਜਿੰਦਰਾ ਹਸਪਤਾਲ ਦੇ ਨੋਡਲ ਅਫ਼ਸਰਾਂ, ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਵਾਈਨ ਫਲੂ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਪਟਿਆਲਾ ਜ਼ਿਲੇ੍ਹ ਦੇ ਸਮੂਹ ਹਸਪਤਾਲਾਂ 'ਚ ਸਵਾਈਨ ਫਲੂ ਦੇ ਸ਼ੱਕੀ ਮਰੀਜ਼ਾਂ ਦੇ ਇਲਾਜ ਨੂੰ ਕੇਂਦਰ ਸਰਕਾਰ ਵਲੋਂ ਪ੍ਰਵਾਨਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਕੀਨੀ ਬਣਾਉਣ ਲਈ ਕਿਹਾ | ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਵਾਈਨ ਫਲੂ ਦੇ ਕੇਸਾਂ ਦੇ ਸੈਂਪਲਾਂ ਦੀ ਚੈਕਿੰਗ ਲਈ ਵੀ.ਟੀ.ਐਮ. ਵਾਇਰਲ ਟਰਾਂਸਫ਼ਰ ਮੀਡੀਅਮ ਕਿੱਟਾਂ ਸਿਹਤ ਵਿਭਾਗ ਚੰਡੀਗੜ੍ਹ ਤੋਂ ਮੰਗਵਾ ਲਈਆਂ ਹਨ | ਪੀ.ਪੀ.ਈ. (ਪਰਸਨਲ ਪ੍ਰੋਟੈਕਸ਼ਨ ਇਕੂਪਮੈਂਟ) ਐਨ. 95 ਮਾਸ਼ਕ, ਸਵਾਈਨ ਫਲੂ ਦੀ ਬਿਮਾਰੀ ਦੇ ਮਰੀਜ਼ਾਂ ਦੇ ਇਲਾਜ ਲਈ ਟੈਮੀਫਲਿਊ ਗੋਲੀਆਂ ਆਦਿ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ | ਉਨ੍ਹਾਂ ਮੀਟਿੰਗ 'ਚ ਹਾਜ਼ਰ ਸਾਰੇ ਹਸਪਤਾਲਾਂ ਦੇ ਡਾਕਟਰਾਂ ਨੂੰ ਹਸਪਤਾਲਾਂ 'ਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਵੱਖਰੇ ਵੈਂਟੀਲੈਟਰ, ਸਵਾਈਨ ਫਲੂ ਦੀ ਵੈਕਸੀਨ ਲਵਾਉਣ, ਮਾਸਕ ਲਵਾਉਣ ਤੇ ਇਲਾਜ ਲਈ ਵਰਤੀ ਜਾਂਦੀ ਅੋਸਲਟਾਮਾਵੀਰ ਦਵਾਈ ਦਾ ਉਚਿੱਤ ਸਟਾਕ ਮੌਜੂਦ ਰੱਖਣ ਸਈ ਕਿਹਾ | ਡਾ: ਗੁਰਮੀਤ ਸਿੰਘ ਜ਼ਿਲ੍ਹਾ ਐਪੀਡਮੋਲੋਜਿਸਟ ਨੇ ਕਿਹਾ ਕਿ ਸਵਾਈਨ ਫਲੂ ਦੇ ਮਰੀਜ਼ਾਂ ਨੂੰ 3 ਭਾਗਾਂ ਏ, ਬੀ, ਸੀ 'ਚ ਵੰਡਿਆ ਗਿਆ ਹੈ, ਜਿਸ 'ਚੋਂ ਕੈਟਾਗਰੀ ਸੀ ਦੇ ਮਰੀਜ਼ ਜਿਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼, ਬਲਗ਼ਮ 'ਚ ਖ਼ੂਨ, ਉਲਟੀਆਂ, ਟੱਟੀਆਂ ਤੇ ਹੱਥਾਂ ਤੇ ਪੈਰਾਂ ਦੇ ਨਹੁੰਆਂ ਦਾ ਨੀਲਾ ਹੋਣਾ ਆਦਿ ਲੱਛਣ ਹਨ, ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋਣਾ ਚਾਹੀਦਾ ਹੈ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਐਪੀਡੋਮੋਲੋਜਿਸ਼ਟ ਡਾ. ਸੁਮਿਤ ਸਿੰਘ, ਮਾਸ ਮੀਡੀਆ ਅਫ਼ਸਰ ਕਿ੍ਸ਼ਨ ਕੁਮਾਰ ਤੇ ਕੁਲਵੰਤ ਸਿੰਘ ਵੀ ਹਾਜ਼ਰ ਸਨ |
ਸਨੌਰ, 15 ਨਵੰਬਰ (ਸੋਖਲ)-ਨਗਰ ਕੌਾਸਲ ਸਨੌਰ ਦੀ ਬੈਠਕ ਪ੍ਰਧਾਨ ਇੰਦਰ ਸਿੰਘ ਛਿੰਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕੌਾਸਲਰਾਂ ਦੀ ਆਪਸ 'ਚ ਲੜਾਈ ਹੋ ਗਈ ਜਿਸ 'ਚ ਔਰਤ ਕੌਾਸਲਰ ਸੁਨੀਤ ਦੇਵੀ ਤੇ ਉਸ ਦਾ ਪਤੀ ਬਿ੍ਜ ਭੂਸ਼ਨ ਜ਼ਖ਼ਮੀ ਹੋ ਗਏ ਜੋ ਕਿ ਇਲਾਜ ਅਧੀਨ ...
ਦੇਵੀਗੜ੍ਹ, 15 ਨਵੰਬਰ (ਮੁਖ਼ਤਿਆਰ ਸਿੰਘ ਨੌਗਾਵਾਂ)-ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੁਧਨਸਾਧਾਂ ਦੇ ਮੈਨੇਜਰ ਨੇ ਥਾਣਾ ਜੁਲਕਾਂ ਵਿਖੇ ਪਿੰਡ ਬੁਧਮੋਰ ਦੇ ਕ੍ਰਿਪਾਲ ਸਿੰਘ ਪੁੱਤਰ ਆਸਾ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਇਸ ਬੈਂਕ ...
ਰਾਜਪੁਰਾ, 15 ਨਵੰਬਰ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਇਕ ਲਾਵਾਰਸ ਟੈਂਕਰ 'ਚੋਂ ਸ਼ਰਾਬ ਦੀਆਂ 225 ਪੇਟੀਆਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਹੌਲਦਾਰ ਗੁਰਜੰਟ ਸਿੰਘ ਸਮੇਤ ਪੁਲਿਸ ਪਾਰਟੀ ਸ਼ੰਭੂ ਮੋੜ ਦੇ ਨੇੜੇ ...
ਪਟਿਆਲਾ, 15 ਨਵੰਬਰ (ਜਸਪਾਲ ਸਿੰਘ ਢਿੱਲੋਂ)-ਜਿਵੇਂ ਹੀ ਪੰਚਾਇਤ ਚੋਣਾਂ ਦਾ ਐਲਾਨ ਹੋਇਆ ਹੈ | ਪੰਚਾਇਤੀ ਚੋਣਾਂ ਸਬੰਧੀ ਹੁਣ ਪਿੰਡਾਂ ਅੰਦਰ ਕਿਸਾਨ ਤਕਰੀਬਨ ਕਣਕ ਬੀਜਣ ਦੇ ਆਖ਼ਰੀ ਪੜਾਅ 'ਚ ਹਨ | ਇਸ ਮਾਮਲੇ 'ਚ ਹੁਣ ਪੰਚਾਇਤੀ ਚੋਣਾਂ ਸਬੰਧੀ ਪਿੰਡਾਂ ਦੀਆਂ ਸੱਥਾਂ 'ਤੇ ...
ਪਟਿਆਲਾ, 15 ਨਵੰਬਰ (ਮਨਦੀਪ ਸਿੰਘ ਖਰੋੜ)-ਲੰਘੇ ਦਿਨੀਂ ਡਿਵੀਜ਼ਨ ਨੰਬਰ ਦੋ ਦੇ ਪਿਛਲੇ ਪਾਸੇ ਫੜ੍ਹੀ ਲਗਾ ਕੇ ਕੱਪੜੇ ਵੇਚ ਰਹੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਤੇ ਛੁਰਾ ਦਿਖਾ ਕੇ 27 ਹਜ਼ਾਰ ਨਕਦੀ ਤੇ ਇਕ ਸੋਨੇ ਦੀ ਚੇਨੀ ਖੋਹ ਕੇ ਫ਼ਰਾਰ ਹੋ ਗਏ | ਸ਼ਿਕਾਇਤ ਕਰਤਾ ...
ਪਟਿਆਲਾ, 15 ਨਵੰਬਰ (ਮਨਦੀਪ ਸਿੰਘ ਖਰੋੜ)-ਇਕ ਵਿਅਕਤੀ ਵਲੋਂ 18 ਸਾਲਾ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਭਜਾਉਣ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਉਸ ਵਿਅਕਤੀ ਿਖ਼ਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 366 ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸ ਮਸਲੇ ਦੀ ਰਿਪੋਰਟ ...
ਸਨੌਰ, 15 ਨਵੰਬਰ (ਸੋਖਲ)-ਨਗਰ ਕੌਾਸਲ ਸਨੌਰ ਦੀ ਬੈਠਕ ਪ੍ਰਧਾਨ ਇੰਦਰ ਸਿੰਘ ਛਿੰਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕੌਾਸਲਰਾਂ ਦੀ ਆਪਸ 'ਚ ਲੜਾਈ ਹੋ ਗਈ ਜਿਸ 'ਚ ਔਰਤ ਕੌਾਸਲਰ ਸੁਨੀਤ ਦੇਵੀ ਤੇ ਉਸ ਦਾ ਪਤੀ ਬਿ੍ਜ ਭੂਸ਼ਨ ਜ਼ਖ਼ਮੀ ਹੋ ਗਏ ਜੋ ਕਿ ਇਲਾਜ ਅਧੀਨ ...
ਬਨੂੜ, 15 ਨਵੰਬਰ (ਭੁਪਿੰਦਰ ਸਿੰਘ)-ਬਨੂੜ ਨਗਰ ਕੌਾਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਸਥਾਨਕ ਪੁਲਿਸ ਪ੍ਰੋਡਕਸ਼ਨ ਵਰੰਟਾਂ 'ਤੇ ਬਨੂੜ ਲੈ ਕੇ ਆਈ ਹੈ | ਪੁਲਿਸ ਵੱਲੋਂ ਕੌਾਸਲ ਪ੍ਰਧਾਨ ਨੂੰ ਮੁਹਾਲੀ ਦੀ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ...
ਨਾਭਾ, 15 ਨਵੰਬਰ (ਕਰਮਜੀਤ ਸਿੰਘ)-ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਮੁਤਾਬਿਕ ਨਾਭਾ ਕੋਤਵਾਲੀ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਨੂੰ ਸੁਰੱਖਿਆ ਦੇ ਪ੍ਰਬੰਧਾਂ 'ਚ ਕਮੀ ਦੇ ਚੱਲਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ...
ਪਟਿਆਲਾ, 15 ਨਵੰਬਰ (ਜਸਪਾਲ ਸਿੰਘ ਢਿੱਲੋਂ)-ਜਿਵੇਂ ਹੀ ਪੰਚਾਇਤ ਚੋਣਾਂ ਦਾ ਐਲਾਨ ਹੋਇਆ ਹੈ | ਪੰਚਾਇਤੀ ਚੋਣਾਂ ਸਬੰਧੀ ਹੁਣ ਪਿੰਡਾਂ ਅੰਦਰ ਕਿਸਾਨ ਤਕਰੀਬਨ ਕਣਕ ਬੀਜਣ ਦੇ ਆਖ਼ਰੀ ਪੜਾਅ 'ਚ ਹਨ | ਇਸ ਮਾਮਲੇ 'ਚ ਹੁਣ ਪੰਚਾਇਤੀ ਚੋਣਾਂ ਸਬੰਧੀ ਪਿੰਡਾਂ ਦੀਆਂ ਸੱਥਾਂ 'ਤੇ ...
ਸਮਾਣਾ, 15 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਥਾਨਕ ਸ਼ਹਿਰ ਦੀ ਪ੍ਰਤਾਪ ਕਾਲੋਨੀ 'ਚ ਕਰੀਬ 15 ਦਿਨਾਂ ਦੌਰਾਨ ਵਾਪਰੀ ਲੁਟ-ਖੋਹ ਦੀ ਤੀਜੀ ਵਾਰਦਾਤ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਹੈ | ਜਾਣਕਾਰੀ ਮੁਤਾਬਿਕ ਧਨੀ ਰਾਮ ਬਾਜ਼ਾਰ 'ਚ ਕਰਿਆਨਾ ਦੇ ਸਮਾਨ ਦੀ ਦੁਕਾਨ ...
* ਸਾਲਾਨਾ ਬਰਸੀ ਤੇ ਭੰਡਾਰਾ ਸਮਾਗਮ 'ਚ ਕੀਤੀ ਸ਼ਿਰਕਤ ਘਨੌਰ, 15 ਨਵੰਬਰ (ਬਲਜਿੰਦਰ ਸਿੰਘ ਗਿੱਲ)-ਪਿੰਡ ਸਾਹਿਲ ਵਿਖੇ ਬਾਬਾ ਲਾਲ ਸਿੰਘ ਬੇਦੀ ਦੀ 36ਵੀਂ ਸਾਲਾਨਾ ਬਰਸੀ ਮੌਕੇ ਸੇਵਾਦਾਰ ਜਸਵਿੰਦਰ ਸਿੰਘ ਕਾਲਾ ਪਹਿਲਵਾਨ ਦੀ ਅਗਵਾਈ ਹੇਠ ਸਾਲਾਨਾ ਭੰਡਾਰਾ ਤੇ ਪੀਰ ਦੀ ...
ਪਟਿਆਲਾ, 15 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੰਗਲੈਂਡ ਤੋਂ ਆਏ ਅਵਤਾਰ ਸਿੰਘ ਨੇ ਭਾਰਤ ਤੋਂ ਬਾਹਰਲੇ ਸਿੱਖਾਂ ਦੀ ਦਸ਼ਾ ਤੇ ਦਿਸ਼ਾ ਵਿਸ਼ੇ 'ਤੇ ਕੀਤੇ ਜਾ ਰਹੇ ਸਿੰਪੋਜੀਅਮ ਨੂੰ ਸੰਬੋਧਿਤ ਕਰਦਿਆਂ ...
ਨਾਭਾ, 15 ਨਵੰਬਰ (ਕਰਮਜੀਤ ਸਿੰਘ)-ਸਿਵਲ ਹਸਪਤਾਲ ਨਾਭਾ ਦੇ ਡਾ. ਵੀਨੂੰ ਗੋਇਲ ਨੂੰ ਇੰਡੀਅਨ ਐਸੋਸੀਏਸ਼ਨ ਆਫ਼ ਕਲੀਨੀਕਲ ਮੈਡੀਸਨ ਦੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ | ਡਾ. ਵੀਨੂੰ ਗੋਇਲ ਨੂੰ ਇਹ ਐਵਾਰਡ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ ...
ਨਾਭਾ 15 ਨਵੰਬਰ (ਕਰਮਜੀਤ ਸਿੰਘ)-ਲੋਕ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ 'ਚ ਧਾਰਮਿਕ ਤੇ ਸਮਾਜਿਕ ਭਾਵਨਾਵਾਂ ਪੈਦਾ ਕਰਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ | ਇਹ ਵਿਚਾਰ ਸਮਾਜ ਕਲਿਆਣ ਜਾਗਿ੍ਤੀ ਮੰਚ ਨਾਭਾ ਦੇ ਉੱਪ ਪ੍ਰਧਾਨ ਮਨਜੀਤ ਸਿੰਘ ...
ਪਟਿਆਲਾ, 15 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸਰਕਾਰ ਦੇ ਵਿਰੋਧ 'ਚ ਚੱਲਦੇ ਸਾਂਝੇ ਅਧਿਆਪਕ ਮੋਰਚੇ ਦੇ ਪੱਕੇ ਧਰਨੇ ਦੇ 40ਵੇਂ ਦਿਨ 18 ਨਵੰਬਰ ਨੂੰ ਹੋਣ ਵਾਲੀਆਂ ਦੋ ਮਹਾਂ ਰੈਲੀਆਂ ਪ੍ਰਤੀ ਅਧਿਆਪਕਾਂ, ਵਿਦਿਆਰਥੀਆਂ, ਕਿਸਾਨਾਂ ਤੇ ਮੁਲਾਜ਼ਮ ਜਥੇਬੰਦੀਆਂ 'ਚ ਭਰਪੂਰ ...
ਰਾਜਪੁਰਾ, 15 ਨਵੰਬਰ (ਰਣਜੀਤ ਸਿੰਘ)-ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸ਼ਰਧਾਲੂਆਂ ਵਲੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਸ਼ਰਧਾਲੂ ...
ਦੇਵੀਗੜ੍ਹ, 15 ਨਵੰਬਰ (ਮੁਖਤਿਆਰ ਸਿੰਘ ਨੋਗਾਵਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇਵੀਗੜ੍ਹ ਵਿਖੇ ਬਲਾਕ ਪੱਧਰੀ ਸਾਇੰਸ ਕੁਇਜ਼ ਮੁਕਾਬਲੇ ਸਕੂਲ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਕੁਮਾਰੀ ਦੀ ਅਗਵਾਈ 'ਚ ਕਰਵਾਏ ਗਏ ਤੇ ਇਸ ਮੌਕੇ ਬਲਾਕ ਪੱਧਰੀ ਸਾਇੰਸ ...
ਪਟਿਆਲਾ, 15 ਨਵੰਬਰ (ਗੁਰਵਿੰਦਰ ਸਿੰਘ ਔਲਖ)-ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵਿਖੇ ਪਿ੍ੰਸੀਪਲ ਡਾ. ਸਿਮਰਤ ਕੌਰ ਦੀ ਸਰਪ੍ਰਸਤੀ ਹੇਠ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਜਾਗਰੂਕਤਾ ਪ੍ਰੋਗਰਾਮ 'ਚ ਬਤੌਰ ...
ਦੇਵੀਗੜ੍ਹ, 15 ਨਵੰਬਰ (ਰਾਜਿੰਦਰ ਸਿੰਘ ਮੌਜੀ)- ਜ਼ੁਲਕਾਂ ਤੋਂ ਬਿੰਜਲ ਨੂੰ ਜਾਣ ਵਾਲੀ ਇਹ ਸੜਕ ਜਿਸ ਨੰੂ ਤਕਰੀਬਨ ਅਜੇ ਸਾਢੇ ਚਾਰ ਸਾਲ ਹੀ ਬਣੀ ਨੂੰ ਹੋਏ ਹਨ, ਥਾਂ-ਥਾਂ ਤੋਂ ਟੁੱਟ ਚੁੱਕੀ ਹੈ | ਵਰਨਣਯੋਗ ਹੈ ਕਿ ਜ਼ੁਲਕਾਂ ਤੋਂ ਬਿੰਜਲ ਵਾਲੀ ਇਹ ਸੜਕ 2014 ਵਿਚ 18 ਫੁੱਟੀ ...
ਸਮਾਣਾ, 15 ਨਵੰਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਪਬਲਿਕ ਕਾਲਜ ਸਮਾਣਾ ਦੇ ਪੋਸਟ ਗਰੈਜੂਏਟ ਪੰਜਾਬੀ, ਇਤਿਹਾਸ ਅਤੇ ਅੰਗਰੇਜ਼ੀ ਵਿਭਾਗ ਵਲੋਂ ਕਾਲਜ ਦੇ ਸੈਮੀਨਾਰ ਹਾਲ ਵਿਚ ਕਾਲਜ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਲੜੀ ਵਿਚ 'ਪੰਜਾਬ-ਪੰਜਾਬੀਅਤ, ਸਾਹਿਤ ਤੇ ...
ਦੇਵੀਗੜ੍ਹ, 15 ਨਵੰਬਰ (ਮੁਖ਼ਤਿਆਰ ਸਿੰਘ ਨੌਗਾਵਾਂ)- ਡੀ.ਏ.ਵੀ. ਮਾਡਲ ਹਾਈ ਸਕੂਲ ਦੇਵੀਗੜ੍ਹ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲ ਦਿਵਸ ਮੌਕੇ ਸਾਲਾਨਾ ਸੱਭਿਆਚਾਰਕ ਸਮਾਗਮ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ...
ਪਟਿਆਲਾ, 15 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਸਰਕਾਰੀ ਪ੍ਰਾਇਮਰੀ ਸਕੂਲ ਅਰਬਨ ਅਸਟੇਟ ਫੇਜ਼-1 ਵਿਖੇ ਪ੍ਰੀ ਨਰਸਰੀ ਕਲਾਸਾਂ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਬਾਲ ਮੇਲਾ ਕਰਵਾਇਆ ਗਿਆ ਜਿਸ ਵਿਚ ਬਲਾਕ ਸਿੱਖਿਆ ਅਫ਼ਸਰ-1 ਮੈਡਮ ਸਰਬਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ...
ਪਟਿਆਲਾ, 15 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਪੰਜਾਬੀ ਸਾਹਿੱਤ ਸਭਾ ਵਲੋਂ ਮਕਬੂਲ ਗੀਤਕਾਰ ਧਰਮ ਕੰਮੇਆਣਾ ਦਾ ਰੂ-ਬਰੂ ਕਰਵਾਇਆ ਗਿਆ | ਵਿਭਾਗ ਦੇ ਮੁਖੀ ਡਾ: ਜਸਵਿੰਦਰ ਸਿੰਘ ਸੈਣੀ ਨੇ ਮਹਿਮਾਨ ਦਾ ...
ਸਮਾਣਾ, 15 ਨਵੰਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਸਾਹਿਤ ਸਭਾ ਸਮਾਣਾ ਦੇ ਕਾਰਜਕਾਰੀ ਪ੍ਰਧਾਨ ਹੀਰਾ ਸਿੰਘ ਕੋਮਲ ਨੇ ਇਕ ਪੈੱ੍ਰਸ ਬਿਆਨ ਰਾਹੀਂ ਦੱਸਿਆ ਕਿ ਪਬਲਿਕ ਕਾਲਜ ਸਮਾਣਾ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਇਕ ਵਿਸ਼ੇਸ਼ ਕਵੀ ਦਰਬਾਰ ਸਾਹਿਤਕ ਖੇਤਰ ਵਿਚ ...
ਪਟਿਆਲਾ, 15 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸੈਪ (ਭਲਵਾਨ ਗਰੁੱਪ, ਪਟਿਆਲਾ) ਪਾਰਟੀ ਦੇ ਨਵੇਂ ਅਹੁਦੇਦਾਰ ਐਲਾਨੇ ਗਏ | ਇਸ ਮੌਕੇ ਸੈਪ ਪਾਰਟੀ ਦੇ ਸਰਪ੍ਰਸਤ ਮੰਨੂੰ ਭਲਵਾਨ ਤੇ ਪਾਰਟੀ ਪ੍ਰਧਾਨ ਮਨਿੰਦਰ ਚੀਮਾ ਨੇ ਦੱਸਿਆ ਕਿ ...
ਪਟਿਆਲਾ, 15 ਨਵੰਬਰ (ਚਹਿਲ)-ਸ਼ਾਹੀ ਸ਼ਹਿਰ ਦੇ ਨਾਮਵਰ ਅਥਲੈਟਿਕਸ ਕੋਚ ਰੁਪਿੰਦਰ ਸਿੰਘ ਦੇ ਸ਼ਗਿਰਦਾਂ ਨੇ ਰਿਲਾਇੰਸ ਗਰੁੱਪ ਵਲੋਂ ਮੁੰਬਈ ਵਿਖੇ ਕਰਵਾਈ ਜਾ ਰਹੀ ਕੌਮੀ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਤਿੰਨ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ | ਉਕਤ ...
ਪਾਤੜਾਂ, 15 ਨਵੰਬਰ (ਜਗਦੀਸ਼ ਸਿੰਘ ਕੰਬੋਜ)- ਸਰਕਾਰ ਵਲੋਂ ਕਰਵਾਏ ਗਏ ਸਕੂਲਾਂ ਦੇ 64ਵੇਂ ਸੂਬਾ ਪੱਧਰ ਦੇ ਖੇਡ ਮੁਕਾਬਲਿਆਂ 'ਚ ਰਾਈਫ਼ਲ ਸ਼ੂਟਿੰਗ 'ਚ ਪਾਤੜਾਂ ਦੇ ਸਪਾਰਕਲਿੰਗ ਕਿਡਜ਼ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਟਿਆਲਾ ਜ਼ਿਲੇ੍ਹ ਵਲੋਂ ...
ਨਾਭਾ, 15 ਨਵੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਨਾਭਾ ਵਿਖੇ ਨਰਿੰਦਰ ਕੁਮਾਰ ਇੰਚਾਰਜ ਸੇਵਾ ਕੇਂਦਰ ਨੇੜੇ ਨਗਰ ਕੌਾਸਲ ਦਫ਼ਤਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਨੁਸਾਰ 12-13 ਨਵੰਬਰ ਦੀ ਰਾਤ ਨੂੰ ...
ਪਟਿਆਲਾ, 15 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿੱਖਿਆ ਅਤੇ ਸਮੁਦਾਇ ਸੇਵਾ ਵਿਭਾਗ ਵਲੋਂ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੇ ਜਨਮ ਦਿਨ ਉੱਪਰ 'ਕੌਮੀ ਸਿੱਖਿਆ ਦਿਵਸ' ਮਨਾਇਆ ਗਿਆ ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ...
ਡਕਾਲਾ, 15 ਨਵੰਬਰ (ਮਾਨ)-ਹਲਕਾ ਸਨੌਰ ਦੇ ਕਸਬਾ ਬਲਬੇੜਾ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਰਾਮੇਸ਼ਵਰ ਸ਼ਰਮਾ ਦੇ ਮਾਤਾ ਕਲਾਵੰਤੀ ਦੀ ਅੰਤਿਮ ਅਰਦਾਸ ਮੌਕੇ 'ਸ੍ਰੀਮਦਭਾਗਵਤ' ਗਿਆਨ ਕਥਾ ਦੇ ਭੋਗ ਉਪਰੰਤ ਹਲਕਾ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ...
ਪਟਿਆਲਾ, 15 ਨਵੰਬਰ (ਜ.ਸ. ਢਿੱਲੋਂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ...
ਪਟਿਆਲਾ, 15 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਉੱਘੇ ਸਮਾਜ ਸੇਵਕ ਸਵ. ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਮਿੱਠੀ ਤੇ ਨਿੱਘੀ ਯਾਦ 'ਚ ਅੱਜ ਰੱਖੜਾ ਨਿਵਾਸ ਵਿਖੇ ਬਰਸੀ ਸਮਾਗਮ ਆਰੰਭ ਹੋ ਗਏ ਹਨ | ਇਸ ਮੌਕੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ | ਇੱਥੇ ਉਨ੍ਹਾਂ ਦੇ ਤਿੰਨੇ ...
ਪਟਿਆਲਾ, 15 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਯੂਨੀਵਰਸਿਟੀ ਆਫ਼ ਹਾਈਲੈਂਡ ਅਤੇ ਆਈਲੈਂਡ (ਸਕਾਟਲੈਂਡ) ਦੇ ਨੁਮਾਇੰਦੇ ਜੈਕੀ ਫਰਨੌੌਕਸ ਅਤੇ ...
ਪਟਿਆਲਾ, 15 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-65ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਮੌਕੇ ਅੱਜ ਪਟਿਆਲਾ ਅਧੀਨ ਪੈਂਦੇ ਲੰਗ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਕੈਂਪ ਲਗਾਇਆ ਗਿਆ ਜਿਸ 'ਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ ਤਾਜੇਸ਼ਵਰ ਸਿੰਘ ਨੇ ਕਿਹਾ ਕਿ ...
ਜੌੜੇਪੁਲ ਜਰਗ, 15 ਨਵੰਬਰ (ਪਾਲਾ ਰਾਜੇਵਾਲੀਆ)-ਗੁ: ਸੰਤ ਆਸ਼ਰਮ ਧਬਲਾਨ ਵਿਖੇ ਦਸਵੀਂ ਦਾ ਦਿਹਾੜਾ 18 ਨਵੰਬਰ ਨੂੰ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸ੍ਰਪਰਸਤੀ ਹੇਠ ਅਤੇ ਸੰਤ ਆਸ਼ਰਮ ਧਬਲਾਨ ਦੇ ਮੁੱਖ ...
ਨਾਭਾ, 15 ਨਵੰਬਰ (ਕਰਮਜੀਤ ਸਿੰਘ, ਅਮਨਦੀਪ ਸਿੰਘ ਲਵਲੀ)-ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ 2 ਦਸੰਬਰ ਦਿਨ ...
ਪਟਿਆਲਾ, 15 ਨਵੰਬਰ (ਗੁਰਵਿੰਦਰ ਸਿੰਘ ਔਲ਼ਖ)-ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨੋਲੌਜੀ, ਪਟਿਆਲਾ ਦੀ 32ਵੀਂ ਕਨਵੋਕੇਸ਼ਨ ਸਮਾਰੋਹ 'ਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ 1976 ਵਿਦਿਆਰਥੀਆਂ ...
ਨਾਭਾ, 15 ਨਵੰਬਰ (ਅਮਨਦੀਪ ਸਿੰਘ ਲਵਲੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜਨਤਾ ਨਾਲ ਕੀਤੇ ਵਾਅਦੇ ਜਿੱਥੇ ਸਿੱਧੇ ਤੌਰ 'ਤੇ ਖੋਖਲੇ ਸਾਬਤ ਹੋਏ ਨੇ ਉੱਥੇ ਉਨ੍ਹਾਂ ਦੇ ਆਪਣੇ ਜ਼ਿਲੇ੍ਹ 'ਚ ਸ਼ਹਿਰ ਨਾਭਾ ਦੇ ਵਿਧਾਇਕ ਕੈਬਨਿਟ ਮੰਤਰੀ ਦੇ ਹਲਕੇ 'ਚ ਗਰੀਬ ...
ਪਟਿਆਲਾ, 15 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਸਬ ਅਰਬਨ ਮੰਡਲ ਪਟਿਆਲਾ, ਵੈਸਟ ਮੰਡਲ ਪਟਿਆਲਾ, ਈਸਟ ਮੰਡਲ ਪਟਿਆਲਾ ਦੀ ਮੀਟਿੰਗ ਅਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਤਿੰਨੋਂ ਡਵੀਜ਼ਨਾਂ ...
ਨਾਭਾ, 15 ਨਵੰਬਰ (ਕਰਮਜੀਤ ਸਿੰਘ)-ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਵੀਰਵਾਰ ਨੂੰ ਸਿਹਤ ਵਿਭਾਗ ਦੀ ਲਾਰਵਾ ਟੀਮ ਵਲੋਂ ਐਸ.ਆਈ. ਗੁਰਪ੍ਰੀਤ ਸਿੰਘ ਦੀ ਅਗਵਾਈ 'ਚ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸ਼ਹਿਰ ਦੇ ਕਈ ਭਾਗਾਂ 'ਚ ਲਾਰਵੇ ਦੀ ਚੈਕਿੰਗ ...
ਪਟਿਆਲਾ- ਨਛੱਤਰ ਸਿੰਘ ਦਿ©ੜ ਇਰਾਦੇ ਵਾਲਾ, ਬੇਬਾਕ ਤੇ ਦਲੇਰ ਵਿਅਕਤੀ ਸੀ, ਜੋ ਕਿ ਪੰਜਾਬ ਪੁਲਿਸ ਵਿਚੋਂ 1989 'ਚ ਬਤੌਰ ਸਬ ਇੰਸਪੈਕਟਰ ਸੇਵਾ ਮੁਕਤ ਹੋਇਆ ਸੀ | ਉਹ ਸਰਕਾਰੀ ਨੌਕਰੀ 'ਚ ਹੁੰਦਿਆਂ ਵੀ ਆਪਣੀ ਦਲੇਰੀ, ਨਿਰਪੱਖਤਾ ਤੇ ਧੜੱਲੇਦਾਰ ਪ©ਵਿਰਤੀ ਕਰਕੇ ਕਾਮਰੇਡ ਦੇ ...
ਪਟਿਆਲਾ, 15 ਨਵੰਬਰ (ਮਨਦੀਪ ਸਿੰਘ ਖਰੋੜ)-ਥਾਣਾ ਪਸਿਆਣਾ ਦੀ ਪੁਲਿਸ ਨੇ ਗਸ਼ਤ ਦੌਰਾਨ 60 ਬੋਤਲਾਂ ਦੇਸੀ ਸ਼ਰਾਬ ਚੰਡੀਗੜ੍ਹ ਮਾਰਕਾ ਦੀਆਂ ਬਰਾਮਦ ਕਰਕੇ 2 ਵਿਅਕਤੀਆਂ ਿਖ਼ਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ | ਤਫ਼ਤੀਸ਼ੀ ਅਫਸਰ ਸਹਾਇਕ ਥਾਣੇਦਾਰ ਟਹਿਲ ...
ਸਮਾਣਾ, 15 ਨਵੰਬਰ (ਹਰਵਿੰਦਰ ਸਿੰਘ ਟੋਨੀ)-ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਕ੍ਰਿਸ਼ਨਾ ਬਸਤੀ ਸਥਿਤ ਘਰਾਂ ਦੇ ਬਾਹਰ ਖੜ੍ਹੀਆਂ ਅੱਧੀ ਦਰਜਨ ਦੇ ਕਰੀਬ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਤੇ ਫ਼ਰਾਰ ਹੋ ਗਏ | ਜਾਣਕਾਰੀ ਮੁਤਾਬਿਕ ਬੀਤੀ ਰਾਤ 10.30 ਵਜੇ ਦੇ ਕਰੀਬ ਇੱਕ ...
ਪਟਿਆਲਾ, 15 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ.) ਵਲੋਂ ਪੰਜਾਬ ਵਿਚਲੇ ਦਰਿਆਈ ਪਾਣੀਆਂ ਨੂੰ ਪਲੀਤ ਹੋਣ ਤੋਂ ਰੋਕਣ ਲਈ ਨਾਕਸ ਪ੍ਰਬੰਧਾਂ ਕਾਰਨ ਲਗਾਏ 50 ਕਰੋੜ ਰੁਪਏ ਦੇ ਜੁਰਮਾਨੇ ਦੀ ਗੱਲ ਸਾਹਮਣੇ ਆਉਂਦਿਆਂ ਚੱਢਾ ਸ਼ੂਗਰ ਮਿਲ ...
ਪਟਿਆਲਾ, 15 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾ. ਬਲਜਿੰਦਰ ਕੌਰ ਨੇ ਅੱਜ ਪਟਿਆਲਾ ਵਿਖੇ ਵਰਕਰਾਂ ਨੂੰ ਇੱਕਜੁੱਟ ਤੇ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਰਕਰਾਂ ਨਾਲ ਮੀਟਿੰਗ ਕੀਤੀ¢ ਇਸ ਮੌਕੇ ਉਨ੍ਹਾਂ ਨੈਸ਼ਨਲ ਗਰੀਨ ...
ਪਟਿਆਲਾ, 15 ਨਵੰਬਰ (ਮਨਦੀਪ ਸਿੰਘ ਖਰੋੜ)-ਸ਼ਹਿਰ 'ਚ ਵੱਖ-ਵੱਖ 3 ਥਾਵਾਂ ਤੋਂ ਝਪਟਮਾਰਾਂ ਵਲੋਂ 3 ਮੋਬਾਈਲ ਤੇ 1 ਔਰਤ ਦਾ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਪਹਿਲੇ ਮਾਮਲੇ 'ਚ ਸਥਾਨਕ ਬੈਂਕ ਕਲੋਨੀ ਵਿਖੇ ਪੈਦਲ ਜਾ ਰਹੇ ਇਕ ਵਿਅਕਤੀ ਤੋਂ ਮੋਟਰਸਾਈਕਲ 'ਤੇ ਸਵਾਰ 3 ਜਣੇ ...
ਪਟਿਆਲਾ, 15 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫ਼ਾਰ ਇਕਨਾਮਿਕਸ ਐਾਡ ਇਨੋਵੇਸ਼ਨ ਸਟੱਡੀਜ਼ ਵਲੋਂ ਪਲਾਨਿੰਗ ਕਮਿਸ਼ਨ ਚੇਅਰ ਤੇ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ '21ਵੀਂ ਸਦੀ 'ਚ ਉਦਯੋਗੀਕਰਨ ਲਈ ਯੋਜਨਾ' ਵਿਸ਼ੇ 'ਤੇ ...
18 ਨਵੰਬਰ ਨੂੰ ਸਵੇਰੇ 4 ਵਜੇ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ ਨਾਭਾ, 15 ਨਵੰਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਮੁਹੱਲਾ ਕਰਤਾਰਪੁਰਾ ਵਿਖੇ ਸਥਿਤ ਗੁਰਦੁਆਰਾ ਸੇਵਕ ਜਥਾ ਵਿਖੇ ਗੁਰਗੱਦੀ ਨਸ਼ੀਨੀ ਦਿਵਸ ਹਲਕੇ ਦੀਆਂ ਸੰਗਤਾਂ ਵਲੋਂ ਸ਼ਰਧਾ, ਭਾਵਨਾ ਤੇ ...
ਪਟਿਆਲਾ, 15 ਨਵੰਬਰ (ਜ.ਸ. ਢਿੱਲੋਂ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਿਆਰੀ ਦੁੱਧ ਤੇ ਦੁੱਧ ਪਦਾਰਥ ਮੁਹੱਈਆ ਕਰਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਸ਼ੂ ਧਨ ਨੂੰ ਰੋਗ ਮੁਕਤ ਕਰਨ ਦੇ ਮਕਸਦ ਨਾਲ ਜ਼ਿਲ੍ਹੇ 'ਚ ਕਰੀਬ ਸਾਢੇ ਚਾਰ ਲੱਖ ਪਸ਼ੂਆਂ ਨੂੰ ਮੂੰਹ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX