ਤਾਜਾ ਖ਼ਬਰਾਂ


ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 13 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਪੈਂਦੇ ਖਜਾਰ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ...
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਫ਼ਰੀਦਕੋਟ, 13 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਰੀਦਕੋਟ ਸੀ.ਆਈ.ਏ ਸਟਾਫ਼ ਨੇ ਜੈਤੋ-ਬਠਿੰਡਾ ਮਾਰਗ 'ਤੇ ਰੌਤੇ ਰਜਵਾਹੇ ਨੇੜੇ ਨਾਕੇਬੰਦੀ ਦੌਰਾਨ...
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਨਵੀਂ ਦਿੱਲੀ, 13 ਦਸੰਬਰ - ਸੁਪਰੀਮ ਕੋਰਟ 14 ਦਸੰਬਰ ਨੂੰ ਰਾਫੇਲ ਡੀਲ ਮਾਮਲੇ 'ਤੇ ਆਪਣਾ ਫ਼ੈਸਲਾ...
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਸੰਗਰੂਰ, 13 ਦਸੰਬਰ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਪਹੁੰਚੇ ਇਨਸਾਫ਼ ਮਾਰਚ ਦੇ ਆਗੂਆਂ ਜਿਨ੍ਹਾਂ 'ਚ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਪਿਰਮਲ ਸਿੰਘ ਧੌਲ਼ਾ ਸ਼ਾਮਿਲ...
ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  1 day ago
ਨਵੀਂ ਦਿੱਲੀ, 13 ਦਸੰਬਰ- ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੇ ਵਿਆਹ ਮੌਕੇ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ....
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  1 day ago
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  1 day ago
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  1 day ago
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
. . .  1 day ago
ਸਰਦ ਰੁੱਤ ਇਜਲਾਸ : ਸਦਨ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ
. . .  1 day ago
ਸਰਦ ਰੁੱਤ ਇਜਲਾਸ : 2 ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ
. . .  1 day ago
ਜਲੰਧਰ : ਗਦਈ ਪੁਰ ਦੀ ਇਕ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼
. . .  1 day ago
ਬੇਅਦਬੀ ਮਾਮਲੇ ਦੀ ਜਾਂਚ ਲਈ ਹਾਈਕੋਰਟ ਨੇ ਸੀ.ਬੀ.ਆਈ. ਅਫ਼ਸਰ ਨੂੰ ਕੀਤਾ ਤਲਬ
. . .  1 day ago
ਇੰਟਰਪੋਲ ਨੇ ਮੇਹੁਲ ਚੌਕਸੀ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
. . .  1 day ago
ਲੁੱਟ ਖੋਹਾਂ ਅਤੇ ਗੈਂਗਵਾਰਾਂ 'ਚ 4 ਲੋੜੀਂਦੇ ਗੈਂਗਸਟਰ ਕਾਬੂ
. . .  1 day ago
ਸਚਿਨ ਪਾਇਲਟ ਦੇ ਸਮਰਥਕਾਂ ਵੱਲੋਂ ਦਿੱਲੀ 'ਚ ਨਾਅਰੇਬਾਜ਼ੀ
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤਕ ਮੁਲਤਵੀ
. . .  1 day ago
ਤੇਜ਼ ਰਫ਼ਤਾਰ ਟਰੇਨ ਦੇ ਪਟੜੀ ਤੋਂ ਉੱਤਰਨ ਕਾਰਨ 4 ਦੀ ਮੌਤ, 43 ਜ਼ਖਮੀ
. . .  1 day ago
ਪੰਜਾਬ ਦੇ ਪਟਵਾਰਖ਼ਾਨਿਆਂ 'ਤੇ ਲਟਕੇ ਤਾਲੇ, ਪਟਵਾਰੀਆਂ ਵੱਲੋਂ ਬਠਿੰਡਾ ਧਰਨੇ ਲਈ ਕੂਚ
. . .  1 day ago
2001 'ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  1 day ago
ਰਾਹੁਲ ਗਾਂਧੀ ਜੋ ਵੀ ਫ਼ੈਸਲਾ ਲੈਣਗੇ ਵਿਧਾਇਕਾਂ ਨੂੰ ਹੋਵੇਗਾ ਮਨਜ਼ੂਰ - ਖੜਗੇ
. . .  1 day ago
ਕਾਊਂਟਰ ਇੰਟੈਲੀਜੈਂਸ ਅਤੇ ਹੈਰੋਇਨ ਤਸਕਰਾਂ ਵਿਚਾਲੇ ਮੁੱਠਭੇੜ, ਦੋ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਸ਼ੁਰੂ
. . .  1 day ago
ਸਟੀਲ ਕੰਪਨੀ 'ਚ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤ
. . .  1 day ago
ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 day ago
ਅੱਜ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ - ਚੀਮਾ
. . .  1 day ago
ਈਸ਼ਾ ਅੰਬਾਨੀ ਤੇ ਅਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਏ ਸਿਤਾਰੇ, ਖਿਡਾਰੀ ਤੇ ਸਿਆਸਤਦਾਨ, ਦੇਖੋ ਤਸਵੀਰਾਂ
. . .  1 day ago
ਗਹਿਲੋਤ ਤੇ ਪਾਈਲਟ ਦਿੱਲੀ ਲਈ ਰਵਾਨਾ
. . .  1 day ago
ਕਪਿਲ ਦੇ ਵਿਆਹ 'ਚ ਉੱਘੇ ਕਲਾਕਾਰਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  2 days ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  2 days ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  2 days ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  2 days ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲੇਸ਼ਾਹ

ਖੇਡ ਸੰਸਾਰ

ਆਈ.ਪੀ.ਐਲ. ਟੀਮਾਂ ਨੇ 71 ਖਿਡਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਚਲ ਰਹੇ ਯੁਵਰਾਜ ਸਿੰਘ ਤੇ ਗੌਤਮ ਗੰਭੀਰ ਨੂੰ ਹੁਣ ਉਨ੍ਹਾਂ ਦੀਆਂ ਆਈ.ਪੀ.ਐਲ. ਟੀਮਾਂ ਨੇ ਵੀ ਬਾਹਰ ਕਰ ਦਿੱਤਾ ਹੈ | ਉੱਧਰ ਆਈ.ਪੀ.ਐਲ. 'ਚ ਟਰਾਂਸਫਰ ਵਿੰਡੋ ਖ਼ਤਮ ਹੋਣ ਨਾਲ ਅਗਲੇ ਸੀਜ਼ਨ (ਆਈ.ਪੀ.ਐਲ. 2019) ਦੀ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ | ਇੰਡੀਅਨ ਪ੍ਰੀਮਿਅਰ ਲੀਗ ਦੀਆਂ ਸਾਰੀਆਂ ਅੱਠ ਟੀਮਾਂ ਨੇ ਆਪਣੇ ਕਈ ਖਿਡਾਰੀਆਂ ਨੂੰ ਟੀਮ ਤੋਂ ਬਾਹਰ (ਰਿਲੀਜ਼) ਕਰ ਦਿੱਤਾ ਹੈ | ਦਿੱਲੀ ਡੇਅਰਡੇਵਿਲਜ਼ ਨੇ ਸਭ ਤੋਂ ਵੱਧ 13 ਖਿਡਾਰੀਆਂ ਨੂੰ ਬਾਹਰ ਕੀਤਾ ਹੈ, ਜਦਕਿ ਚੈਂਪੀਅਨ ਚੇਨਈ ਸੁਪਰਕਿੰਗਸ ਨੇ ਤਿੰਨ ਿਖ਼ਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜੋ ਬਾਕੀ ਟੀਮਾਂ ਤੋਂ ਘੱਟ ਹੈ | ਓਵਰਆਲ ਸਾਰੀਆਂ ਟੀਮਾਂ ਦੀ ਗੱਲ ਕਰੀਏ ਤਾਂ ਕੁਲ 71 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ, ਮਤਲਬ ਇਹ ਖਿਡਾਰੀ ਹੁਣ ਕਿਸੇ ਵੀ ਟੀਮ ਦੇ ਮੈਂਬਰ ਨਹੀਂ ਹਨ ਤੇ ਅਗਲੀ ਨਿਲਾਮੀ 'ਚ ਸ਼ਾਮਿਲ ਹੋ ਸਕਦੇ ਹਨ | 2019 'ਚ ਆਈ.ਪੀ.ਐਲ. ਦਾ 12ਵਾਂ ਸੀਜ਼ਨ ਖੇਡਿਆ ਜਾਵੇਗਾ | ਆਈ.ਪੀ.ਐਲ. ਦੇ ਅਗਲੇ ਸੀਜ਼ਨ ਦੀ ਨਿਲਾਮੀ ਤੋਂ ਪਹਿਲਾਂ ਸਾਰੀਆਂ ਟੀਮਾਂ ਨੂੰ ਟਰਾਂਸਫਰ ਵਿੰਡੋ ਤਹਿਤ ਆਪਣੇ ਖਿਡਾਰੀਆਂ ਨੂੰ ਟਰਾਂਸਫਰ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ | ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਤੈਅ ਕਰਨਾ ਸੀ ਕਿ ਕਿਸ ਖਿਡਾਰੀ ਨੂੰ ਟੀਮ 'ਚ ਬਰਕਰਾਰ (ਰਿਟੇਨ) ਰੱਖਣਗੇ ਜਾਂ ਕਿਸ ਨੂੰ ਬਾਹਰ (ਰਿਲੀਜ਼) ਕਨਰਗੇ | 15 ਨਵੰਬਰ ਟਰਾਂਸਫਰ ਵਿੰਡੋ ਦੀ ਆਖਰੀ ਤਰੀਕ ਸੀ | ਵਿੰਡੋ ਖਤਮ ਹੋਨ ਨਾਲ ਹੀ ਟੀਮਾਂ ਦੀ ਤਸਵੀਰ ਸਾਫ ਹੋ ਗਈ ਹੈ | ਆਈ.ਪੀ.ਐਲ. ਦੀਆਂ ਅੱਠ ਟੀਮਾਂ ਨੇ ਕੁਲ 124 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ | ਇਹ ਖਿਡਾਰੀ ਅਗਲੇ ਮਹੀਨੇ ਹੋਣ ਵਾਲੀ ਨਿਲਾਮੀ 'ਚ ਸ਼ਾਮਿਲ ਨਹੀਂ ਕੀਤੇ ਜਾਣਗੇ | ਚੇਨਈ ਨੇ ਸਭ ਤੋਂ ਵੱਧ 23 ਖਿਡਾਰੀ ਟੀਮ 'ਚ ਕਾਇਮ ਰੱਖੇ ਤੇ ਮਾਰਕ ਵੁੱਡ, ਕਨਿਸ਼ਕ ਸੇਠ, ਸ਼ਿਤਿਜ ਸ਼ਰਮਾ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ | ਮੁੰਬਈ ਇੰਡੀਅਨਜ਼ ਨੇ 18 ਿਖ਼ਡਾਰੀ ਰੱਖੇ ਬਰਕਰਾਰ ਤੇ ਜੇ ਪੀ ਡੁਮਿਨੀ, ਪੈਟ ਕਮਿੰਸ, ਸਮੁਤਫਿਜੁਰ ਰਹਿਮਾਣ, ਅਕਿਲਾ ਧਨੰਜੇ, ਸੌਰਭ ਤਿਵਾਰੀ, ਪ੍ਰਦੀਪ ਸਾਂਗਵਾਨ, ਸ਼ਰਦ ਲੁੰਬਾ, ਤਜਿੰਦਰ ਸਿੰਘ ਢਿੱਲੋਂ, ਮੋਹਸਿਨ ਖ਼ਾਨ, ਐਮ ਡੀ ਨਿਰਦੇਸ਼ ਨੂੰ ਬਾਹਰ ਕੱਢ ਦਿੱਤਾ ਹੈ | ਰਾਜਸਥਾਨ ਰਾਇਲਜ਼ ਨੇ 16 ਖਿਡਾਰੀ ਰੱਖੇ ਬਰਕਰਾਰ ਤੇ ਜੇਦੇਵ ਓਨਾਦਕਟ, ਡਿਆਰਸੀ ਸ਼ਾਰਟ, ਬੇਨ ਲਾਫਲਿਨ, ਹੇਨਰਿਕ ਕਲਾਸੇਨ, ਡੇਨ ਪੈਟਰਸਨ, ਜ਼ਹੀਰ ਖ਼ਾਨ, ਦੁਸ਼ਮੰਥਾ ਚਮੀਰਾ, ਅਨੁਰੀਤ ਸਿੰਘ, ਅੰਕਿਤ ਸ਼ਰਮਾ, ਜਤਿਨ ਸਕਸੈਨਾ ਨੂੰ ਟੀਮ 'ਚੋਂ ਕੱਢ ਦਿੱਤਾ ਹੈ | ਕੋਲਕਾਤਾ ਨਾਈਟ ਰਾਈਡਰਜ਼ ਨੇ 13 ਖਿਡਾਰੀ ਰੱਖੇ ਬਰਕਰਾਰ ਤੇ ਮਿਚੇਲ ਸਟਾਰਕ, ਮਿਚੇਲ ਜਾਨਸਨ, ਟਾਮ ਕੁਰੇਨ, ਕੈਮਰਨ ਡੇਲਪੋਰਟ, ਜੇਵਨ ਸਿਅਰਲੈਸ, ਇਸ਼ਾਂਕ ਜੱਗੀ, ਅਪੁਰਵ ਵਾਨਖੇੜੇ, ਵਿਨੇ ਕੁਮਾਰ ਨੂੰ ਟੀਮ 'ਚੋਂ ਕੱਢ ਦਿੱਤ ਹੈ | ਸਨਰਾਈਜ਼ਰਜ਼ ਹੈਦਰਾਬਾਦ ਨੇ 17 ਖਿਡਾਰੀ ਰੱਖੇ ਬਰਕਰਾਰ ਤੇ ਡੇਵਿਡ ਵਾਰਨਰ, ਕੇਨ ਵਿਲਿਅਮਸਨ, ਰਾਸ਼ਿਦ ਖ਼ਾਨ, ਸ਼ਾਕਿਬ ਅਲ ਹਸਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਨਬੀ, ਬਸਿਲ ਥਮਪੀ, ਦੀਪਕ ਹੁੱਡਾ, ਮਨੀਸ਼ ਪਾਂਡੇ, ਟੀ ਨਟਰਾਜਨ, ਰਿੱਕੀ ਭੁਈ, ਸੰਦੀਪ ਸ਼ਰਮਾ, ਸਿਧਾਰਥ ਕੋਲ, ਸ੍ਰੀਵਤਸ ਗੋਸਵਾਮੀ, ਖਲੀਲ ਅਹਿਮਦ, ਯੂਸੁਫ ਪਠਾਨ, ਬਿਲੀ ਸਟੇਨਲੇਕ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਹੈ | ਦਿੱਲੀ ਡੇਅਰ ਡੇਵਿਲਜ਼ ਨੇ 14 ਖਿਡਾਰੀ ਕਾਇਮ ਰੱਖੇ ਤੇ ਗੌਤਮ ਗੰਭੀਰ, ਗਲੈਨ ਮੈਕਸਵੈੱਲ, ਜੇਸਨ ਰਾਏ, ਜੂਨੀਅਰ ਡਾਲਾ, ਲਿਆਮ ਪਲੰਕੇਟ, ਮੁਹੰਮਦ ਸ਼ੰਮੀ, ਸਾਇਨ ਘੋਸ਼, ਡੇਨੀਅਲ ਕ੍ਰਿਸਟਿਅਨ, ਗੁਰਕੀਰਤ ਸਿੰਘ ਮਾਨ, ਨਮਨ ਓਝਾ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ ਹੈ | ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਤੇ ਬ੍ਰੈਂਡਨ ਮੈਕੁਲਮ, ਕੋਰੀ ਐਾਡਰਸਨ, ਮਨਦੀਪ ਸਿੰਘ, ਕ੍ਰਿਸ ਵੋਕਸ, ਸਰਫ਼ਰਾਜ ਖ਼ਾਨ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ ਹੈ | ਪੰਜਾਬ ਨੇ ਸਭ ਤੋਂ ਘੱਟ 9 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ ਤੇ ਯੁਵਰਾਜ ਸਿੰਘ, ਫਿੰਚ, ਅਕਸ਼ਰ ਪਟੇਲ, ਮੋਹਿਤ ਸ਼ਰਮਾ, ਬਰਿੰਦਰ ਸਰਨ, ਬੇਨ ਦਵਾਰਸ਼ੂਸ, ਮਨੋਜ ਤਿਵਾਰੀ, ਅਕਸ਼ਦੀਪ ਨਾਥ, ਪ੍ਰਦੀਪ ਸਾਹੂ, ਮਿਯੰਕ ਡਾਗਰ ਤੇ ਮੰਜੂਰ ਡਾਰ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ ਹੈ |

ਹਾਂਗਕਾਂਗ ਓਪਨ - ਕਿਦਾਂਬੀ ਸ੍ਰੀਕਾਂਤ ਆਪਣੇ ਤੋਂ ਹੇਠਲੇ ਰੈਂਕਿੰਗ ਵਾਲੇ ਖਿਡਾਰੀ ਤੋਂ ਹਾਰੇ

ਕੋਵਲੂਨ (ਹਾਂਗਕਾਂਗ), 16 ਨਵੰਬਰ (ਏਜੰਸੀ)- ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਆਪਣੇ ਤੋਂ ਹੇਠਲੀ ਰੈਂਕਿੰਗ ਵਾਲੇ ਜਾਪਾਨੀ ਖਿਡਾਰੀ ਤੋਂ ਹਾਰ ਕੇ ਹਾਂਗਕਾਂਗ ਓਪਨ ਤੋਂ ਬਾਹਰ ਹੋ ਗਏ ਹਨ | ਜਾਪਾਨ ਦੇ ਕੇਂਟਾ ਨਿਸ਼ਿਮੋਤੋ ਨੇ ਅੱਜ ਸ੍ਰੀਕਾਂਤ ਨੂੰ ਲਗਾਤਾਰ ਦੋ ਸੈੱਟਾਂ ...

ਪੂਰੀ ਖ਼ਬਰ »

ਰੋਜਰ ਫੈਡਰਰ ਪਹਿਲਾ ਮੈਚ ਹਾਰਨ ਦੇ ਬਾਵਜੂਦ ਸੈਮੀਫਾਈਨਲ 'ਚ ਪਹੁੰਚੇ

ਲੰਡਨ, 16 ਨਵੰਬਰ (ਏਜੰਸੀ)-ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਾਲ ਦੇ ਆਖਰੀ ਟੈਨਿਸ ਟੂਰਨਾਮੈਂਟ ਏ.ਟੀ.ਪੀ. ਫਾਈਨਲਜ਼ 'ਚ ਮਿਲੀ ਪਹਿਲੀ ਹਾਰ ਤੋਂ ਬਾਅਦ ਅੱਜ ਚੰਗਾ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਉਨ੍ਹਾਂ ਨੇ ਬੀਤੀ ਰਾਤ ਦੱਖਣੀ ਅਫਰੀਕਾ ਦੇ ...

ਪੂਰੀ ਖ਼ਬਰ »

ਟੈਨਿਸ - ਜੋਕੋਵਿਚ ਲਗਾਤਾਰ ਦੂਜੀ ਜਿੱਤ ਨਾਲ ਸੈਮੀਫਾਈਨਲ 'ਚ

ਲੰਡਨ, 16 ਨਵੰਬਰ (ਏਜੰਸੀ)- ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਾਲ ਦੇ ਅਖੀਰਲੇ ਟੈਨਿਸ ਟੂਰਨਾਮੈਂਟ ਏ.ਟੀ.ਪੀ. ਫਾਈਨਲਜ਼ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ | ਉਨ੍ਹਾਂ ਨੇ ਜਰਮਨੀ ਦੇ ਅਲਗਜੈਂਡਰ ਜਵੇਰੇਵ ਨੂੰ ਹਰਾ ਕੇ ਅੰਤਿਮ-4 'ਚ ਜਗ੍ਹਾ ਪੱਕੀ ਕੀਤੀ ਹੈ | ...

ਪੂਰੀ ਖ਼ਬਰ »

ਖੇਡ ਮੰਤਰਾਲੇ ਨੂੰ ਸੁਸ਼ੀਲ ਕੁਮਾਰ ਤੇ ਸਵਪਨਾ ਬਰਮਨ ਤੋਂ ਤਗਮੇ ਦੀ ਉਮੀਦ ਨਹੀਂ

ਨਵੀਂ ਦਿੱਲੀ, 16 ਨਵੰਬਰ (ਏਜੰਸੀ)- ਖੇਡ ਮੰਤਰਾਲੇ ਨੇ ਲਕਸ਼ੇ ਉਲੰਪਿਕ ਪੋਡਿਅਮ ਪ੍ਰੋਗਰਾਮ (ਟਾਪਸ) ਦੀ ਤਾਜ਼ਾ ਸੂਚੀ ਜਾਰੀ ਕਰ ਦਿੱਤੀ ਹੈ | ਇਸ ਸੂਚੀ 'ਚ ਭਾਰਤ ਦੇ ਦੋ ਅਹਿਮ ਖਿਡਾਰੀਆਂ ਦੇ ਨਾਂਅ ਨਹੀਂ ਹਨ | ਮੰਤਰਾਲੇ ਨੂੰ ਉਨ੍ਹਾਂ ਤੋਂ ਟੋਕੀਓ ਉਲੰਪਿਕ 'ਚ ਤਗਮੇ ਦੀਆਂ ...

ਪੂਰੀ ਖ਼ਬਰ »

ਪੰਜਾਬ ਅੰਡਰ 19 ਵਰਗ ਦੀ ਕ੍ਰਿਕਟ ਟੀਮ 'ਚ ਜਲੰਧਰ ਦੇ ਦੋ ਖਿਡਾਰੀਆਂ ਦੀ ਚੋਣ

ਜਲੰਧਰ, 16 ਨਵੰਬਰ (ਜਤਿੰਦਰ ਸਾਬੀ)-ਪੰਜਾਬ ਅੰਡਰ-19 ਸਾਲ ਵਰਗ ਦੀ ਕ੍ਰਿਕਟ ਟੀਮ 'ਚ ਜਲੰਧਰ ਦੇ ਦੋ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ | 19 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਕੂਚ ਬਿਹਾਰ ਟਰਾਫੀ 'ਚ ਬੱਲੇਬਾਜ਼ ਰਿਧਮ ਸੱਤਿਆਵਾਨ ਤੇ ਤੇਜ਼ ਗੇਂਦਬਾਜ਼ ਹਰਿਤ ਸੱਚਰ ਨੂੰ ਪੰਜਾਬ ...

ਪੂਰੀ ਖ਼ਬਰ »

10ਵਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਤੇ ਅਥਲੈਟਿਕ ਮੁਕਾਬਲੇ ਸ਼ੁਰੂ

ਗੜ੍ਹਸ਼ੰਕਰ, 16 ਨਵੰਬਰ (ਸੁਮੇਸ਼ ਬਾਲੀ, ਧਾਲੀਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ 10ਵਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਤੇ ਅਥਲੈਟਿਕ ਮੁਕਾਬਲੇ ਸ਼ੁਰੂ ਹੋ ਗਏ, ਜਿਸ ਦਾ ਰਸਮੀ ਉਦਘਾਟਨ ਨਵਜੋਤ ਸਿੰਘ ਮਾਹਲ ਐਸ.ਐਸ.ਪੀ. ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX