ਤਾਜਾ ਖ਼ਬਰਾਂ


ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  9 minutes ago
ਜਲੰਧਰ, 12 ਦਸੰਬਰ (ਚਿਰਾਗ)- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਜਲੰਧਰ ਪਹੁੰਚੇ ਹਨ। ਇਸ ਦੌਰਾਨ ਖੇਡ ਉਦਯੋਗ ਵਲੋਂ...
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  17 minutes ago
ਨਵੀਂ ਦਿੱਲੀ, 12 ਦਸੰਬਰ- ਅਯੁੱਧਿਆ ਮਾਮਲੇ 'ਤੇ ਬੀਤੀ 9 ਨਵੰਬਰ ਨੂੰ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਨੂੰ ਅੱਜ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ...
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  24 minutes ago
ਨਵੀਂ ਦਿੱਲੀ, 12 ਦਸੰਬਰ- ਆਸਾਮ 'ਚ ਕੁਝ ਸਮਾਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਅਦਾਕਾਰ ਜਤਿਨ ਬੋਰਾ...
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  51 minutes ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਚੰਗੀ ਕਾਰਗੁਜ਼ਾਰੀ ਵਾਲਿਆਂ...
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  59 minutes ago
ਮੁੰਬਈ, 12 ਦਸੰਬਰ- ਮਹਾਰਾਸ਼ਟਰ ਦੀ ਭਾਜਪਾ ਨੇਤਾ ਪੰਕਜ ਮੁੰਡੇ ਨੇ ਇੱਕ ਦਿਨਾਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ...
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  about 1 hour ago
ਰਾਂਚੀ, 12 ਦਸੰਬਰ- ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਵਿਚਾਲੇ ਅੱਜ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ...
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  about 1 hour ago
ਢਿਲਵਾਂ, 12 ਦਸੰਬਰ (ਪ੍ਰਵੀਨ ਕੁਮਾਰ)- ਪੰਜਾਬ ਸਟੇਟ ਪਾਵਰ ਕਾਮ ਵੱਲੋਂ ਸੀ.ਆਰ.ਏ 281/13 ਅਧੀਨ ਬਿਜਲੀ ਵਿਭਾਗ 'ਚ ਠੇਕੇ 'ਤੇ ਭਰਤੀ ਕੀਤੇ ਗਏ ਲਾਈਨਮੈਨਾਂ ਨੂੰ ਰੈਗੂਲਰ...
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਆਪਣਾ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਉਹ...
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  about 1 hour ago
ਬਟਾਲਾ, 12 ਦਸੰਬਰ (ਡਾ. ਕਮਲ ਕਾਹਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਯਤਨਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ...
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  about 2 hours ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਗਏ ਮੁੱਖ ਅਧਿਆਪਕਾਂ ਨੂੰ ਕੱਲ੍ਹ ਭਾਵ ਕਿ 13 ਦਸੰਬਰ ਨੂੰ ਸਟੇਸ਼ਨ...
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  about 2 hours ago
ਚੰਡੀਗੜ੍ਹ, 12 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸੀ ਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲਾਲਾਬਾਦ ਹਲਕਾ ਫਤਹਿ ਕਰਨ 'ਤੇ ਧੰਨਵਾਦ ਕਰਨ ਲਈ ਹਲਕੇ ਦੇ...
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  about 2 hours ago
ਢਿਲਵਾਂ, 12 ਦਸੰਬਰ (ਪ੍ਰਵੀਨ ਕੁਮਾਰ)- ਸਥਾਨਕ ਅਤੇ ਆਸ-ਪਾਸ ਦੇ ਖੇਤਰਾਂ 'ਚ ਰਾਤ ਤੋਂ ਸ਼ੁਰੂ ਹੋਈ ਹਲਕੀ ਕਿਣ-ਮਿਣ ਨਾਲ ਜਿੱਥੇ ਠੰਢ 'ਚ ਵਾਧਾ ਹੋਇਆ ਹੈ, ਉੱਥੇ ਹੀ ਇਸ ਨਾਲ ਆਮ ਜਨ ਜੀਵਨ...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 12 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਫੌਜ ਨੇ ਪੁਣਛ ਦੇ ਸ਼ਾਹਪੁਰ, ਕਿਰਨੀ ਅਤੇ ਕਸਬਾ...
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  about 2 hours ago
ਦਿਸਪੁਰ, 12 ਦਸੰਬਰ- ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਆਸਾਮ 'ਚ ਹਿੰਸਕ ਪ੍ਰਦਰਸ਼ਨ ਜਾਰੀ ਹੈ। ਇਸੇ ਵਿਚਾਲੇ ਗੁਹਾਟੀ 'ਚ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੇ ਜਾਣ ਦੀ...
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  about 3 hours ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  about 3 hours ago
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  about 3 hours ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 3 hours ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  about 3 hours ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  about 4 hours ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  about 4 hours ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  about 4 hours ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  about 5 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  about 5 hours ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  about 5 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  about 5 hours ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  about 6 hours ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 7 hours ago
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  about 7 hours ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  about 8 hours ago
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ,ਦੇਖੋ ਖ਼ੂਬਸੂਰਤ ਨਜ਼ਾਰਾ
. . .  about 8 hours ago
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਕੋਹਲੀ ਨੇ ਲਗਾਇਆ ਅਰਧ ਸੈਂਕੜਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 day ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  1 day ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  1 day ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  1 day ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  1 day ago
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਮੱਘਰ ਸੰਮਤ 550

ਹਰਿਆਣਾ / ਹਿਮਾਚਲ

ਨੈਨਾ ਸਿੰਘ ਚੌਟਾਲਾ ਨੇ ਕੱਲ੍ਹ ਜੀਂਦ 'ਚ ਅਜੇ ਸਿੰਘ ਚੌਟਾਲਾ ਗੁੱਟ ਵਲੋਂ ਨਵਾਂ ਸੰਗਠਨ ਬਣਾਉਣ ਦੇ ਦਿੱਤੇ ਸੰਕੇਤ

ਏਲਨਾਬਾਦ, 16 ਨਵੰਬਰ (ਜਗਤਾਰ ਸਮਾਲਸਰ)- ਅੱਜ ਏਲਨਾਬਾਦ ਦੇ ਪਿੰਡ ਜਮਾਲ 'ਚ ਹੋਏ 'ਹਰੀ ਚੁਨਰੀ ਚੌਪਾਲ' ਪ੍ਰੋਗਰਾਮ ਦੌਰਾਨ ਡੱਬਵਾਲੀ ਦੀ ਵਿਧਾਇਕਾ ਅਤੇ ਅਜੇ ਸਿੰਘ ਚੌਟਾਲਾ ਦੀ ਪਤਨੀ ਨੈਨਾ ਸਿੰਘ ਚੌਟਾਲਾ ਨੇ ਆਪਣੇ ਹੀ ਪਰਿਵਾਰ 'ਤੇ ਪੂਰੇ ਸ਼ਬਦੀ ਬਾਣ ਛੱਡੇ | ਉਨ੍ਹਾਂ ਆਖਿਆ ਕਿ ਕੱਲ੍ਹ 17 ਨਵੰਬਰ ਨੂੰ ਜੀਂਦ 'ਚ ਹੋ ਰਹੇ ਪ੍ਰੋਗਰਾਮ ਦੌਰਾਨ ਉਹ ਨਵਾਂ ਝੰਡਾ ਅਤੇ ਡੰਡਾ ਗੱਡਣ ਦਾ ਕੰਮ ਕਰਨਗੇ | ਆਪਣੇ ਭਾਸ਼ਣ ਦੌਰਾਨ ਨੈਨਾ ਸਿੰਘ ਚੌਟਾਲਾ ਆਪਣੇ ਪਰਿਵਾਰਕ ਮਤਭੇਦ ਦਾ ਜ਼ਿਕਰ ਕਰਦਿਆਂ ਕਈ ਵਾਰ ਭਾਵੁਕ ਹੋਈ | ਉਨ੍ਹਾਂ ਆਪਣਾ ਭਾਸ਼ਣ ਠੇਠ ਬਾਗੜੀ ਭਾਸ਼ਾ 'ਚ ਦਿੱਤਾ | ਉਨ੍ਹਾਂ ਆਖਿਆ ਕਿ ਹੁਣ ਇਨੈਲੋ 'ਤੇ ਅਭੈ ਸਿੰਘ ਚੌਟਾਲਾ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ | ਉਹ ਪਾਰਟੀ ਸੁਪਰੀਮੋ ਨੂੰ ਵੀ ਵਿਖਾ ਦੇਣਗੇ ਕਿ ਪਾਰਟੀ ਨਾਲ ਨਹੀ ਬਲਕਿ ਜਨਭਾਵਨਾ ਨਾਲ ਹੀ ਕੋਈ ਸੰਗਠਨ ਮਜ਼ਬੂਤ ਹੁੰਦਾ ਹੈ | ਉਨ੍ਹਾਂ ਦੇ ਪਰਿਵਾਰ ਨਾਲ ਪਾਰਟੀ 'ਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਪਹਿਲਾ ਦੁਸ਼ਿਅੰਤ ਅਤੇ ਦਿੱਗਵਿਜੇ ਨੂੰ ਬਿਨਾ ਕਸੂਰ ਪਾਰਟੀ 'ਚੋਂ ਕੱਢਿਆ ਗਿਆ ਤੇ ਹੁਣ ਅਜੇ ਸਿੰਘ ਚੌਟਾਲਾ ਨੂੰ ਪਾਰਟੀ 'ਚੋਂ ਕੱਢ ਕੇ ਹੋਛੀ ਮਾਨਸਿਕਤਾ ਦਾ ਸਬੂਤ ਦਿੱਤਾ ਗਿਆ ਹੈ | ਉਨ੍ਹਾਂ ਆਖਿਆ ਕਿ ਪਰਿਵਾਰ 'ਚ ਉਨ੍ਹਾਂ ਨੂੰ ਪਿਛਲੇ ਢਾਈ ਸਾਲ ਤੋਂ ਦਬਾਇਆ ਜਾ ਰਿਹਾ ਸੀ ਪਰ ਹੁਣ ਉਹ ਇਸ ਬੇਇਨਸਾਫ਼ੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਆਖਿਆ ਕਿ ਇਨੈਲੋ ਦੇ ਕੁਝ ਵਿਧਾਇਕਾ ਨੂੰ ਡਰ ਦੇ ਮਾਰੇ ਪਹਾੜਾਂ 'ਚ ਲਿਜਾਇਆ ਗਿਆ ਹੈ ਪਰ ਇਸ ਤਰ੍ਹਾਂ ਕਰਨ ਨਾਲ ਕਿੰਨੇ ਦਿਨ ਕੰਮ ਚਲੇਗਾ ਆਖਿਰ ਉਨ੍ਹਾਂ ਨੂੰ ਲੋਕਾਂ 'ਚ ਆ ਕੇ ਹਰ ਗੱਲ ਦਾ ਜਵਾਬ ਦੇਣਾ ਪਵੇਗਾ | ਨੈਨਾ ਸਿੰਘ ਚੌਟਾਲਾ ਨੇ ਇਸ ਪ੍ਰੋਗਰਾਮ ਦੌਰਾਨ ਭਾਜਪਾ ਸਰਕਾਰ ਤੇ ਵੀ ਦੱਬਕੇ ਸ਼ਬਦੀ ਹਮਲੇ ਬੋਲੇ | ਉਨ੍ਹਾਂ ਆਖਿਆ ਕਿ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਭਾਜਪਾ ਸਰਕਾਰ ਦੇ ਰਾਜ 'ਚ ਔਰਤਾਂ ਸੁਰੱਖਿਅਤ ਨਹੀਂ ਹਨ | ਅੱਜ ਸੂਬੇ 'ਚ ਔਰਤਾਂ 'ਤੇ ਅੱਤਿਆਚਾਰ ਵੱਧ ਰਹੇ ਹਨ ਤੇ ਉਨ੍ਹਾਂ ਨੂੰ ਰੋਜ਼ਗਾਰ ਵੀ ਨਹੀਂ ਮਿਲ ਰਿਹਾ | ਨੈਨਾ ਸਿੰਘ ਚੌਟਾਲਾ ਨੇ ਆਖਿਆ ਕਿ ਅਗਲੀ ਵਿਧਾਨ ਸਭਾ ਚੋਣਾ 'ਚ ਦੁਸ਼ਿਅੰਤ ਚੌਟਾਲਾ ਨੂੰ ਜਿੱਤਾ ਕੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਜਾਵੇ ਤਾਂ ਕਿ ਗੁੰਡਾਗਰਦੀ ਵਾਲੇ ਮਾਹੌਲ ਤੋਂ ਹਮੇਸ਼ਾ ਲਈ ਛੁੱਟਕਾਰਾ ਮਿਲ ਸਕੇ | ਇਸ ਪ੍ਰੋਗਰਾਮ ਦੌਰਾਨ ਔਰਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ |

ਪਰਿਵਰਤਨ ਰੈਲੀ 'ਚ ਪੁੱਜੇਗਾ ਲੋਕਾਂ ਦਾ ਵੱਡਾ ਇਕੱਠ-ਸੰਦੀਪ ਗਰਗ

ਬਾਬੈਨ, 16 ਨਵੰਬਰ (ਡਾ. ਦੀਪਕ ਦੇਵਗਨ)- ਯੁਵਾ ਕਾਂਗਰਸ ਆਗੂ ਸੰਦੀਪ ਗਰਗ ਨੇ ਕਿਹਾ ਕਿ 25 ਨਵੰਬਰ ਨੂੰ ਲਾਡਵਾ 'ਚ ਹੋਣ ਵਾਲੀ ਪਰਿਵਰਤਨ ਰੈਲੀ 'ਚ ਲੋਕਾਂ ਦਾ ਵੱਡਾ ਇਕੱਠ ਪੁੱਜੇਗਾ ਅਤੇ ਇਸ ਰੈਲੀ ਪ੍ਰਤੀ ਹਲਕਾ ਵਾਸੀਆਂ 'ਚ ਭਾਰੀ ਉਤਸ਼ਾਹ ਦਿਖ ਰਿਹਾ ਹੈ | ਸੰਦੀਪ ਗਰਗ ਪਿੰਡ ...

ਪੂਰੀ ਖ਼ਬਰ »

ਅਖਿਲ ਭਾਰਤੀ ਸੰਸਕ੍ਰਿਤੀ ਮਹਾਂਉਤਸਵ 23 ਤੋਂ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿੱਦਿਆ ਭਾਰਤੀ ਸੰਸਕ੍ਰਿਤੀ ਸਿੱਖਿਆ ਸੰਸਥਾਨ ਵਲੋਂ ਕਰਵਾਏ ਜਾ ਰਹੇ ਅਖਿਲ ਭਾਰਤੀ ਸੰਸਕ੍ਰਿਤੀ ਮਹਾਂਉਤਸਵ ਦੀ ਸ਼ੁਰੂਆਤ 23 ਨਵੰਬਰ ਨੂੰ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਕਰਨਗੇ | ਸੰਸਥਾਨ ਦੇ ਨਿਰਦੇਸ਼ਕ ਡਾ: ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਗੇਟ ਮੀਟਿੰਗ ਕਰ ਜਤਾਇਆ ਰੋਸ

ਹਿਸਾਰ, 16 ਨਵੰਬਰ (ਰਾਜ ਪਰਾਸ਼ਰ)-ਸੁਪਰਵਾਈਜ਼ਰ ਵਲੋਂ ਕਰਮਚਾਰੀਆਂ ਨਾਲ ਕੀਤੇ ਗਏ ਦੁਰਵਿਵਹਾਰ ਿਖ਼ਲਾਫ਼ ਸਰਵ ਕਰਮਚਾਰੀ ਸੰਘ ਸਬੰਧੀ ਹਰਿਆਣਾ ਰਾਜ ਚੌਥਾ ਦਰਜਾ ਸਰਕਾਰੀ ਕਰਮਚਾਰੀ ਯੂਨੀਅਨ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਰਾਜੇਸ਼ ਜਾਂਗੜਾ ਦੀ ਪ੍ਰਧਾਨਗੀ 'ਚ ...

ਪੂਰੀ ਖ਼ਬਰ »

ਨਵੋਦਿਆ ਸਕੂਲ ਦੀ ਜਮਾਤ 6ਵੀਂ ਲਈ ਚੋਣ ਪ੍ਰੀਖਿਆ 6 ਅਪ੍ਰੈਲ 2019 ਨੂੰ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਜਵਾਹਰ ਨਵੋਦੈਅ ਸਕੂਲ ਨਿਵਾਰਸੀ ਦੀ ਪਿ੍ੰਸੀਪਲ ਅਮਰ ਕੌਰ ਨੇ ਦੱਸਿਆ ਕਿ ਜਮਾਤ 6ਵੀਂ ਲਈ ਚੋਣ ਪ੍ਰੀਖਿਆ 6 ਅਪ੍ਰੈਲ 2019 ਨੂੰ ਸਵੇਰੇ 11:15 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕੀਤੀ ਜਾਵੇਗੀ | ਸਾਲ 2018-19 ਸਿੱਖਿਆ ਸੈਸ਼ਨ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਪਲਵਲ, 16 ਨਵੰਬਰ (ਅਜੀਤ ਬਿਊਰੋ)- ਸਵੇਰੇ ਸੈਰ ਕਰਨ ਗਏ 45 ਸਾਲਾ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ | ਸ਼ਹਿਰ ਥਾਣਾ ਪੁਲਿਸ ਨੇ ਮਿ੍ਤਕ ਦੇ ਭਰਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਜਾਂਚ ...

ਪੂਰੀ ਖ਼ਬਰ »

ਪਿੰਡ ਖ਼ੰੂਬਰ ਦੇ ਕਿਸਾਨ ਦਾ ਟਰੈਕਟਰ ਚੋਰੀ

ਟੋਹਾਣਾ, 16 ਨਵੰਬਰ (ਗੁਰਦੀਪ ਸਿੰਘ ਭੱਟੀ)- ਪਿੰਡ ਖੁੰਬਰ ਦੇ ਕਿਸਾਨ ਸੰਦੀਪ ਕੁਮਾਰ ਦਾ ਟਰੈਕਟਰ ਅਨਾਜ ਮੰਡੀ ਫਤਿਹਾਬਾਦ ਦੀ ਪਿੱਛਲੀ ਸੜਕ ਤੋਂ ਚੋਰੀ ਹੋਣ 'ਤੇ ਪੁਲਿਸ ਨੇ ਅਣਪਛਾਤੇ ਚੋਰ ਗਰੋਹ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਕਿਸਾਨ ਸੰਦੀਪ ਨੇ ਸ਼ਿਕਾਇਤ ਵਿਚ ਕਿਹਾ ...

ਪੂਰੀ ਖ਼ਬਰ »

ਤਨਖ਼ਾਹ ਨਾ ਵਧਾਉਣ 'ਤੇ ਬੀ. ਐਸ. ਐਨ. ਐਲ. ਕਰਮਚਾਰੀ ਕਰਨਗੇ ਬੇਮਿਆਦੀ ਹੜਤਾਲ ਸ਼ੁਰੂ-ਗਾਬਾ

ਕੁਰੂਕਸ਼ੇਤਰ/ਸ਼ਾਹਾਬਾਦ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਬੀ.ਐਸ.ਐਨ.ਐਲ. ਨੈਸ਼ਨਲ ਫੈਡਰੇਸ਼ਨ ਆਫ ਟੈਲੀਫੋਨ ਇੰਪਲਾਈਜ਼ ਯੂਨੀਅਨ ਹਰਿਆਣਾ ਸਰਕਲ ਦੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਗਾਬਾ ਨੇ ਕਿਹਾ ਕਿ ਵੇਤਨ ਨਾ ਵਧਾਏ ਜਾਣ ਕਾਰਨ ਕਰਮਚਾਰੀਆਂ 'ਚ ਰੋਸ ਹੈ | ਇਸ ਦੇ ...

ਪੂਰੀ ਖ਼ਬਰ »

ਪਿਸਟਲ, ਜ਼ਿੰਦਾ ਕਾਰਤੂਸ ਤੇ ਮੋਟਰਸਾਈਕਲ ਸਮੇਤ 1 ਕਾਬੂ

ਨਰਵਾਨਾ, 16 ਨਵੰਬਰ (ਅਜੀਤ ਬਿਊਰੋ)-ਰਾਤ ਦੀ ਨਾਕਾਬੰਦੀ ਦੌਰਾਨ ਸੀ.ਆਈ.ਏ. ਨੇ ਹਿਸਾਰ ਵਾਰਡ-6 ਵਾਸੀ ਰਾਜਨ ਉਰਫ ਛੋਟੂ ਨੂੰ ਮੋਟਰ ਸਾਈਕਲ 'ਤੇ ਰੇਲਵੇ ਫਾਟਕ ਤੋਂ ਨਾਜਾਇਜ਼ ਇਕ ਪਿਸਟਲ ਤੇ ਇਕ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ | ਪੁਲਿਸ ਪੁੱਛਗਿੱਛ 'ਚ ਦੋਸ਼ੀ ਕੁਿਖ਼ਆਤ ...

ਪੂਰੀ ਖ਼ਬਰ »

ਸਵਰਾਜ ਇੰਡੀਆ ਪਾਰਟੀ ਨੇ ਹਰਿਆਣਾ ਤੋਂ ਕੀਤੀ ਕਿਸਾਨ ਮੁਕਤੀ ਮਾਰਚ ਦੀ ਸ਼ੁਰੂਆਤ-ਜੋਗਿੰਦਰ ਯਾਦਵ

ਯਮੁਨਾਨਗਰ, 16 ਨਵੰਬਰ (ਗੁਰਦਿਆਲ ਸਿੰਘ ਨਿਮਰ) - ਕਿਸਾਨਾਂ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਲਈ ਦੇਸ਼ ਦੀ ਪਾਰਟੀ ਸਵਰਾਜ ਇੰਡੀਆ ਨੇ ਹਰਿਆਣਾ ਪ੍ਰਦੇਸ਼ ਦੀ ਧਰਤੀ ਤੋਂ ਕਿਸਾਨ ਮੁਕਤੀ ਮਾਰਚ ਦੀ ਸ਼ੁਰੂਆਤ ਕਰ ਦਿੱਤੀ ਹੈ | ਸਵਰਾਜ ਇੰਡੀਆ ਪ੍ਰਧਾਨ ਜੋਗਿੰਦਰ ...

ਪੂਰੀ ਖ਼ਬਰ »

ਜੁਲਾਨਾ ਦਾਣਾ ਮੰਡੀ 'ਚ ਬਿਜਲੀ ਸੰਕਟ ਤੋਂ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ

ਜੀਂਦ, 16 ਨਵੰਬਰ (ਅਜੀਤ ਬਿਊਰੋ)- ਜੁਲਾਨਾ ਦਾਣਾ ਮੰਡੀ 'ਚ ਬਿਜਲੀ ਸੰਕਟ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਸ਼ਾਮ ਨੂੰ ਹੰਨੇਰਾ ਹੋਣ 'ਤੇ ਆੜ੍ਹਤੀਆਂ ਨੂੰ ਟਾਰਚ ਅਤੇ ਮੋਬਾਈਲ ਦੀ ਰੋਸ਼ਨੀ 'ਚ ਫ਼ਸਲ ਦਾ ਤੋਲ ਕਰਵਾਉਣ ਲਈ ਮਜ਼ਬੂਰ ...

ਪੂਰੀ ਖ਼ਬਰ »

ਦੇਸ਼ ਦੇ ਵਿਕਾਸ 'ਚ ਮੀਡੀਆ ਦੀ ਹਮੇਸ਼ਾ ਰਹੀ ਅਹਿਮ ਭੂਮਿਕਾ-ਫੁਲੀਆ

ਕੁਰੂਕਸ਼ੇਤਰ, 16 ਨਵੰਬਰ (ਸਟਾਫ ਰਿਪੋਰਟਰ)- ਡਿਪਟੀ ਕਮਿਸ਼ਨਰ ਡਾ: ਐਸ.ਐਸ. ਫੁਲੀਆ ਨੇ ਕਿਹਾ ਕਿ ਦੇਸ਼ ਦੇ ਵਿਕਾਸ 'ਚ ਮੀਡੀਆ ਦੀ ਅਹਿਮ ਭੂਮਿਕਾ ਰਹੀ ਹੈ | ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 'ਚ ਪ੍ਰੈੱਸ ਦੀ ਭੂਮਿਕਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ | ਦੇਸ਼ ...

ਪੂਰੀ ਖ਼ਬਰ »

ਗੀਤਾ ਜੈਅੰਤੀ 'ਤੇ ਪੂਰੇ ਵਿਸ਼ਵ ਭਰ ਦੇ ਲੋਕ ਲੈਣਗੇ ਹਿੱਸਾ-ਰਣਬੀਰ ਸਿੰਘ

ਬਾਬੈਨ, 16 ਨਵੰਬਰ (ਡਾ. ਦੀਪਕ ਦੇਵਗਨ)- ਸੈਣੀ ਸੀਨੀਅਰ ਸੈਕੰਡਰੀ ਸਕੂਲ 'ਚ ਗੀਤਾ ਜੈਅੰਤੀ ਨੂੰ ਲੈ ਕੇ ਕਲਸਟਰ ਪੱਧਰ 'ਤੇ ਰਿਹਰਸਲ ਕੀਤੀ ਗਈ ਜਿਸ 'ਚ ਬਲਾਕ ਦੇ 5 ਸਕੂਲਾਂ ਦੇ 1475 ਬੱਚਿਆਂ ਨੇ ਹਿੱਸਾ ਲਿਆ | ਪ੍ਰੋਗਰਾਮ 'ਚ ਬਲਾਕ ਸਿੱਖਿਆ ਅਧਿਕਾਰੀ ਰਣਬੀਰ ਸਿੰਘ ਰਾਮਪੁਰਾ ਨੇ ...

ਪੂਰੀ ਖ਼ਬਰ »

ਗੰਦੇ ਨਾਲੇ 'ਚੋਂ ਵਿਅਕਤੀ ਦੀ ਲਾਸ਼ ਬਰਾਮਦ

ਸਫੀਦੋਂ, 16 ਨਵੰਬਰ (ਅਜੀਤ ਬਿਊਰੋ)- ਸ਼ਹਿਰ ਦੇ ਘੋੜਾ ਪੁਲੀ ਰੋਡ 'ਤੇ ਗੰਦੇ ਨਾਲੇ 'ਚ ਇਕ 55 ਸਾਲਾ ਵਿਅਕਤੀ ਦੀ ਲਾਸ਼ ਪਈ ਮਿਲੀ | ਮਿ੍ਤਕ ਵਿਅਕਤੀ ਦੀ ਸ਼ਨਾਖ਼ਤ ਪਿੰਡ ਖੇੜਾਖੇਮਾਵਤੀ ਵਾਸੀ ਮਹਾਬੀਰ ਵਜੋਂ ਹੋਈ ਹੈ | ਕਿਸੇ ਰਾਹਗੀਰ ਵਲੋਂ ਮਾਮਲੇ ਦੀ ਸੂਚਨਾ ਪੁਲਿਸ ਨੂੰ ...

ਪੂਰੀ ਖ਼ਬਰ »

ਨਗਰ ਪਾਲਿਕਾ ਨੇ ਚਲਾਈ ਸਫ਼ਾਈ ਮੁਹਿੰਮ

ਅਸੰਧ, 16 ਨਵੰਬਰ (ਅਜੀਤ ਬਿਊਰੋ)– ਸਰਕਾਰ ਵਲੋਂ ਚਲਾਈ ਜਾ ਰਹੀ ਸਵੱਛਤਾ ਭਾਰਤ ਮਿਸ਼ਨ ਤਹਿਤ ਨਗਰ ਪਾਲਿਕਾ ਕਰਮਚਾਰੀਆਂ ਨੇ ਨਗਰ ਦੇ ਵਾਰਡ ਇਕ ਅਤੇ 9 'ਚ ਸਫ਼ਾਈ ਮੁਹਿੰਮ ਚਲਾਈ | ਮੋਟੀਵੇਟਰ ਜਸਮੇਰ ਅਤੇ ਅਜਮੇਰ ਨੇ ਘਰਾਂ 'ਚ ਜਾ ਕੇ ਕੰਪੋਸਟ ਪਿੱਟ ਬਣਵਾਉਣ ਲਈ ਲੋਕਾਂ ਨੂੰ ...

ਪੂਰੀ ਖ਼ਬਰ »

ਸ੍ਰੀ ਮਹਾਂਦੇਵ ਜਾਗਰਣ ਮੰਡਲ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਕੀਤਾ ਸਹਿਯੋਗ

ਸਮਾਲਖਾ, 16 ਨਵੰਬਰ (ਅਜੀਤ ਬਿਊਰੋ)- ਧਾਰਮਿਕ ਕੰਮਾਂ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸ੍ਰੀ ਮਹਾਦੇਵ ਜਾਗਰਣ ਮੰਡਲ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਗ੍ਰਾਂਟ ਦਿੱਤੀ | ਮੰਡਲ ਦੇ ਸੰਸਥਾਪਕ ਤੇ ਖਜ਼ਾਨਚੀ ਰਾਜੇਸ਼ ਤੇ ਪੁਰਸ਼ੋਤਮ ਲਾਲ ...

ਪੂਰੀ ਖ਼ਬਰ »

ਸੂਬੇ ਦੀ ਤਰੱਕੀ ਲਈ ਸ਼ਹਿਰ ਦਾ ਸਵੱਛ ਹੋਣਾ ਜ਼ਰੂਰੀ-ਉਮਾ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਨਗਰ ਪ੍ਰੀਸ਼ਦ ਦੀ ਪ੍ਰਧਾਨ ਉਮਾ ਸੁਧਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਸ਼ਹਿਰ ਦਾ ਸਵੱਛ ਹੋਣਾ ਬਹੁਤ ਜ਼ਰੂਰੀ ਹੈ | ਜਦ ਸ਼ਹਿਰ ਦਾ ਹਰ ਮੁਹੱਲਾ ਸਵੱਛ ਹੋਵੇਗਾ ਤਾਂ ਹੀ ਲੋਕਾਂ ਦੀ ਸਿਹਤ ਵੀ ਚੰਗੀ ਹੋਵੇਗੀ ਅਤੇ ਜਦ ...

ਪੂਰੀ ਖ਼ਬਰ »

ਪਾਤਰ ਪਰਿਵਾਰ ਕਾਰਡ ਬਣਵਾ ਕੇ ਚੁੱਕਣਗੇ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ

ਹਿਸਾਰ, 16 ਨਵੰਬਰ (ਰਾਜ ਪਰਾਸ਼ਰ)- ਸਰਕਾਰ ਨੇ ਦੇਸ਼ ਦੇ ਗਰੀਬ ਪਰਿਵਾਰਾਂ ਲਈ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਪਾਤਰ ਪਰਿਵਾਰਾਂ ਨੂੰ ਇਕ ਸਾਲ 'ਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਮਿਲਦਾ ਹੈ | ਸਾਰੇ ਪਾਤਰ ...

ਪੂਰੀ ਖ਼ਬਰ »

ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਅੱਗੇ ਆਉਣ ਪੰਚਾਇਤਾਂ-ਟਾਇਆ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਨੇੜਲੇ ਪਿੰਡ ਢੋਡਖੇੜੀ 'ਚ ਸਰਪੰਚ ਪ੍ਰਤੀਨਿਧੀ ਬਾਬੂ ਰਾਮ ਦੀ ਪ੍ਰਧਾਨਗੀ 'ਚ ਗ੍ਰਾਮ ਸਭਾ ਕੀਤੀ ਗਈ | ਪਿੰਡ ਸਕੱਤਰ ਰੋਹਤਾਸ਼ ਨੇ ਪਿੰਡ 'ਚ ਹੋ ਰਹੇ ਵਿਕਾਸ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਭਵਿੱਖ 'ਚ ਪਿੰਡ ...

ਪੂਰੀ ਖ਼ਬਰ »

ਵਿਕਾਸ ਮੰਚ ਨੇ ਚੁੱਕੀ 2 ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਆਮ ਵਰਗ ਦੇ ਗਰੀਬ ਬੱਚਿਆਂ ਲਈ ਸ਼ਾਹਾਬਾਦ ਵਿਕਾਸ ਮੰਚ ਵਰਦਾਨ ਸਾਬਿਤ ਹੋ ਰਿਹਾ ਹੈ | ਮੰਚ ਵਲੋਂ 2 ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਚੁੱਕਣ ਦੀ ਜ਼ਿੰਮੇਵਾਰੀ ਲਈ ਗਈ ਹੈ | ਮੰਚ ਦੇ ਪ੍ਰਧਾਨ ਰਾਜੇਸ਼ ਸਿਡਾਨਾ ...

ਪੂਰੀ ਖ਼ਬਰ »

ਸੂਬੇ ਦੀ ਤਰੱਕੀ ਲਈ ਸ਼ਹਿਰ ਦਾ ਸਵੱਛ ਹੋਣਾ ਜ਼ਰੂਰੀ-ਉਮਾ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਨਗਰ ਪ੍ਰੀਸ਼ਦ ਦੀ ਪ੍ਰਧਾਨ ਉਮਾ ਸੁਧਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਸ਼ਹਿਰ ਦਾ ਸਵੱਛ ਹੋਣਾ ਬਹੁਤ ਜ਼ਰੂਰੀ ਹੈ | ਜਦ ਸ਼ਹਿਰ ਦਾ ਹਰ ਮੁਹੱਲਾ ਸਵੱਛ ਹੋਵੇਗਾ ਤਾਂ ਹੀ ਲੋਕਾਂ ਦੀ ਸਿਹਤ ਵੀ ਚੰਗੀ ਹੋਵੇਗੀ ਅਤੇ ਜਦ ...

ਪੂਰੀ ਖ਼ਬਰ »

ਵੀ.ਵੀ. ਪੈਟ ਨਾਲ ਜੋੜਿਆ ਜਾਵੇਗਾ ਈ.ਵੀ.ਐਮ.- ਦਿਵੇਦੀ

ਫਰੀਦਾਬਾਦ, 16 ਨਵੰਬਰ (ਅਜੀਤ ਬਿਊਰੋ)- ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਿਕ ਡੀ.ਸੀ. ਅਤੇ ਜ਼ਿਲ੍ਹਾ ਚੋਣ ਅਧਿਕਾਰੀ ਅਤੁਲ ਕੁਮਾਰ ਦਿਵੇਦੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਇਲੈਕਟੋ੍ਰਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨੂੰ ਵੀ.ਵੀ. ਵੈਟ ਨਾਲ ਜੋੜਿਆ ਜਾਵੇਗਾ | ...

ਪੂਰੀ ਖ਼ਬਰ »

ਜਾਂਭਾਣੀ ਸਾਹਿਤ ਗਿਆਨ ਪ੍ਰੀਖਿਆ ਕੱਲ੍ਹ

ਡੱਬਵਾਲੀ, 16 ਨਵੰਬਰ (ਇਕਬਾਲ ਸਿੰਘ ਸ਼ਾਂਤ)- ਜਾਂਭਾਣੀ ਸਾਹਿਤ ਅਕਾਦਮੀ ਬੀਕਾਨੇਰ ਵੱਲੋਂ ਜਾਂਭਾਣੀ ਸਾਹਿਤ ਗਿਆਨ ਪ੍ਰੀਖਿਆ ਪਰਸੋਂ 18 ਨਵੰਬਰ ਨੂੰ ਕਰਵਾਈ ਜਾਵੇਗੀ ਜਿਸ ਤਹਿਤ ਜ਼ਿਲ੍ਹਾ ਸਿਰਸਾ 'ਚ ਬਿਸ਼ਨੋਈ ਧਰਮਸ਼ਾਲਾ ਡੱਬਵਾਲੀ, ਬਿਸ਼ਨੋਈ ਧਰਮਸ਼ਾਲਾ ਸਿਰਸਾ, ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਸਬੰਧੀ ਇਸ਼ਤਿਹਾਰ ਰਿਲੀਜ਼

ਪਾਉਂਟਾ ਸਾਹਿਬ, 16 ਨਵੰਬਰ (ਹਰਬਖ਼ਸ਼ ਸਿੰਘ)-ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਾਨੋ-ਸ਼ੌਕਤ, ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਸ਼ਾਨਦਾਰ ਪ੍ਰੋਗਰਾਮ ਦੇ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

ਪਾਉਂਟਾ ਸਾਹਿਬ, 16 ਨਵੰਬਰ (ਹਰਬਖ਼ਸ਼ ਸਿੰਘ)-ਦੇਹਰਾਦੂਨ-ਪਾਉਂਟਾ ਸਾਹਿਬ-ਚੰਡੀਗੜ੍ਹ ਸੜਕ 'ਤੇ ਕੱਲ੍ਹ ਸ਼ਾਮ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਐਨ. ਐਚ. 7-ਪਾਉਂਟਾ ਸਾਹਿਬ-ਦੇਹਰਾਦੂਨ ਮਾਰਗ 'ਤੇ ਮਿਸਰਵਾਲਾ ਕੋਲ ...

ਪੂਰੀ ਖ਼ਬਰ »

ਸਿਰਮੌਰ ਜ਼ਿਲ੍ਹੇ ਦੇ ਚੂੜਧਾਰ ਇਲਾਕੇ 'ਚ 30 ਸੈਂਟੀਮੀਟਰ ਬਰਫ਼ ਡਿਗੀ

ਪਾਉਂਟਾ ਸਾਹਿਬ, 16 ਨਵੰਬਰ (ਹਰਬਖ਼ਸ਼ ਸਿੰਘ)-ਨੌਹਰਾਧਾਰ (ਸਿਰਮੌਰ), ਜ਼ਿਲ੍ਹਾ ਸਿਰਮੌਰ ਵਿਖੇ ਮੌਸਮ ਦੀ ਦੂਜੀ ਬਰਫ਼ਬਾਰੀ ਹੋਣ ਨਾਲ ਪੂਰੇ ਜ਼ਿਲ੍ਹੇ 'ਚ ਠੰਢ ਹੋ ਗਈ | ਪਿਛਲੀ ਰਾਤ ਚੂੜਧਾਰ ਵਿਖੇ 30 ਸੈਂਟੀਮੀਟਰ ਬਰਫ਼ ਡਿਗੀ ਜਿਸ ਨਾਲ ਇਲਾਕੇ ਦੀ ਸੁੰਦਰਤਾ 'ਚ ਨਿਖ਼ਾਰ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਡਿਗਣ ਨਾਲ ਪਸ਼ੂ ਦੀ ਮੌਤ, ਘਰਾਂ 'ਚ ਟੀ. ਵੀ., ਫਰਿੱਜ ਸੜੇ

ਪਾਉਂਟਾ ਸਾਹਿਬ, 16 ਨਵੰਬਰ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਦੀ ਅਮਰਕੋਟ ਗ੍ਰਾਮ ਪੰਚਾਇਤ ਦੇ ਪਿੰਡ ਬਹੇੜੇ ਵਾਲਾ ਵਿਖੇ ਅਸਮਾਨੀ ਬਿਜਲੀ ਡਿਗਣ ਨਾਲ ਇਕ ਪਸ਼ੂ ਦੀ ਮੌਤ ਹੋ ਗਈ | ਪਿੰਡ ਵਿਚ ਪਰਾਲੀ ਦੇ ਢੇਰ ਨੂੰ ਅੱਗ ਲੱਗ ਗਈ ਅਤੇ ਘਰਾਂ ਵਿਚ ਟੀ. ਵੀ. ਅਤੇ ਫਰਿੱਜ ਸੜ ਗਏ | ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਜਾਵੇਗਾ ਲਕਸ਼ਮੀਬਾਈ ਦਾ ਜਨਮ ਦਿਵਸ - ਕੌਸ਼ਿਕ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)-ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਜਨਮ ਦਿਵਸ 19 ਨਵੰਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ | ਆਲ ਇੰਡੀਆ ਰੱਖਿਆ ਪਾਰਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਕੌਸ਼ਿਕ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰਿਆਣਾ ਬ੍ਰਾਹਮਣ ...

ਪੂਰੀ ਖ਼ਬਰ »

1984 ਨਸਲਕੁਸ਼ੀ 'ਤੇ ਕੇਂਦਰ ਦੀ ਨੀਤੀ ਗਲਤ - ਸਿਸੋਦੀਆ

ਹਜ਼ੂਰ ਸਾਹਿਬ (ਨਾਂਦੇੜ), 16 ਨਵੰਬਰ (ਰਵਿੰਦਰ ਮੋਦੀ) - ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਨੂੰ ਲੈ ਕੇ ਕੇਂਦਰ ਦੀ ਨੀਤੀਆਂ ...

ਪੂਰੀ ਖ਼ਬਰ »

ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ 'ਚ ਬਿਮਲ ਰਾਏ ਦੀਆਂ ਯਾਦਗਾਰ ਫ਼ਿਲਮਾਂ ਪ੍ਰਤੀ ਲੋਕਾਂ 'ਚ ਉਤਸ਼ਾਹ

ਕੋਲਕਾਤਾ, 16 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਇੱਥੇ 24ਵੇਂ ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ 'ਚ ਜਿੱਥੇ ਦੇਸ਼-ਵਿਦੇਸ਼ ਦੀਆਂ ਫਿਲਮਾਂ ਨੂੰ ਦਰਸ਼ਕ ਉਸਤਾਹ ਨਾਲ ਵੇਖ ਰਹੇ ਹਨ, ਉੱਥੇ ਮਸ਼ਹੂਰ ਫਿਲਮਕਾਰ ਬਿਮਲ ਰਾਏ ਦੀਆਂ ਯਾਦਗਾਰ ਫਿਲਮਾਂ ਵੇਖੀਆਂ ਜਾ ...

ਪੂਰੀ ਖ਼ਬਰ »

ਹਾਦਸੇ ਦੇ ਮਾਮਲੇ 'ਚ ਰੋਡਵੇਜ਼ ਬੱਸ ਚਾਲਕ ਿਖ਼ਲਾਫ਼ ਮਾਮਲਾ ਦਰਜ

ਸਫੀਦੋਂ, 16 ਨਵੰਬਰ (ਅਜੀਤ ਬਿਊਰੋ)- ਸ਼ਹਿਰ ਦੇ ਜੀਂਦ ਰੋਡ ਵਿਖੇ ਇੱਟ ਭੱਠੇ ਕੋਲ ਹਰਿਆਣਾ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਹੋਈ 4 ਸਾਲਾ ਬੱਚੇ ਦੀ ਮੌਤ ਦੇ ਮਾਮਲੇ 'ਚ ਸਫੀਦੋਂ ਪੁਲਿਸ ਨੇ ਅਣਪਛਾਤੇ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਇੰਚਾਰਜ ਸਮਰਜੀਤ ...

ਪੂਰੀ ਖ਼ਬਰ »

ਉੜੀਸਾ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਕੱਲ੍ਹ ਪੁੱਜਣਗੇ ਨਰਵਾਨਾ

ਨਰਵਾਨਾ, 16 ਨਵੰਬਰ (ਅਜੀਤ ਬਿਊਰੋ)- ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਸੁਮਨ ਬੇਦੀ ਨੇ ਦੱਸਿਆ ਕਿ ਉੜੀਸਾ ਦੇ ਮਹਾਮਹਿਮ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ 18 ਨਵੰਬਰ ਨੂੰ ਨਰਵਾਨਾ ਪੁੱਜਣਗੇ | ਸ੍ਰੀਮਤੀ ਬੇਦੀ ਨੇ ਦੱਸਿਆ ਕਿ ਮਹਾਮਹਿਮ ਰਾਜਪਾਲ ਦੇ ਨਰਵਾਨਾ ...

ਪੂਰੀ ਖ਼ਬਰ »

ਡੇਰਾ ਕਾਰ ਸੇਵਾ ਵਿਖੇ ਕਰਵਾਇਆ ਗਿਆ ਕੀਰਤਨ ਦਰਬਾਰ

ਕਰਨਾਲ, 16 ਨਵੰਬਰ (ਗੁਰਮੀਤ ਸਿੰਘ ਸੱਗੂ) -ਸਰਬਤ ਦਾ ਭਲਾ ਸੇਵਾ ਸੁਸਾਇਟੀ ਵਲੋਂ ਡੇਰਾ ਕਾਰ ਸੇਵਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਉਂਦੇ ਹੋਏ ਧਾਰਮਿਕ ਦੀਵਾਨ ਸਜਾਏ ਗਏ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 549 ਸਾਲਾ ਪ੍ਰਕਾਸ਼ ...

ਪੂਰੀ ਖ਼ਬਰ »

ਰਾਕੇਸ਼ ਧੀਮਾਨ ਕੌਮੀ ਯੁਵਾ ਵਾਹਿਨੀ ਦੇ ਹਰਿਆਣਾ ਸੂਬਾਈ ਪ੍ਰਧਾਨ ਨਿਯੁਕਤ

ਫਰੀਦਾਬਾਦ, 16 ਨਵੰਬਰ (ਅਜੀਤ ਬਿਊਰੋ)-ਰਾਸ਼ਟਰੀ ਯੁਵਾ ਵਾਹਿਨੀ ਦੇ ਕੌਮੀ ਪ੍ਰਧਾਨ ਅਨੁਰਾਗ ਭਿ੍ਗੁਵੰਸ਼ੀ ਵਲੋਂ ਫਰੀਦਾਬਾਦ ਤੋਂ ਰਾਕੇਸ਼ ਧੀਮਾਨ ਨੂੰ ਹਰਿਆਣਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਰਾਕੇਸ਼ ਧੀਮਾਨ ਨੇ ਆਪਣੀ ਨਿਯੁਕਤੀ 'ਤੇ ਹਰਿਆਣਾ ਇੰਚਾਰਜ ...

ਪੂਰੀ ਖ਼ਬਰ »

ਪ੍ਰਦੀਪ ਗਿੱਲ ਨੇ ਛੱਡਿਆ ਯੁਵਾ ਇਨੈਲੋ ਸੂਬਾਈ ਇੰਚਾਰਜ ਦਾ ਅਹੁਦਾ

ਜੀਂਦ, 16 ਨਵੰਬਰ (ਅਜੀਤ ਬਿਊਰੋ)-ਯੁਵਾ ਇਨੈਲੋ ਦੇ ਸੂਬਾਈ ਇੰਚਾਰਜ ਪ੍ਰਦੀਪ ਗਿਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਬਕਾ ਸੰਸਦ ਮੈਂਬਰ ਡਾ: ਅਜੈ ਸਿੰਘ ਚੌਟਾਲਾ ਨਾਲ ਖੜੇ ਰਹਿਣ ਦਾ ਖੁਲ੍ਹਾ ਐਲਾਨ ਕੀਤਾ ਹੈ | ਆਪਣੇ ਦਫ਼ਤਰ 'ਚ ਕੀਤੀ ਪੈ੍ਰੈੱਸ ਮਿਲਣੀ 'ਚ ਪ੍ਰਦੀਪ ...

ਪੂਰੀ ਖ਼ਬਰ »

ਲੋਕਾਂ ਨੂੰ ਨਾਟਕਾਂ ਰਾਹੀਂ ਜਨ ਕਲਿਆਣਕਾਰੀ ਯੋਜਨਾਵਾਂ ਬਾਰੇ ਕਰਵਾਇਆ ਜਾ ਰਿਹੈ ਜਾਣੂ- ਧਰਮਵੀਰ ਸਿੰਘ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਡੀ.ਆਈ.ਪੀ.ਆਰ.ਓ. ਧਰਮਵੀਰ ਸਿੰਘ ਨੇ ਦੱਸਿਆ ਕਿ ਡੀ.ਸੀ. ਡਾ. ਐਸ.ਐਸ. ਫੁਲੀਆ ਦੇ ਮਾਰਗ ਦਰਸ਼ਨ 'ਚ ਜ਼ਿਲ੍ਹੇ ਵਿਚ ਸੂਬਾਈ ਸਰਕਾਰ ਦੇ 4 ਸਾਲ ਪੂਰੇ ਹੋਣ ਤੋਂ ਬਾਅਦ ਸੂਚਨਾ, ਜਨਸੰਪਰਕ ਤੇ ਭਾਸ਼ਾ ਵਿਭਾਗ ਦੀਆਂ ਟੀਮਾਂ ਸਰਕਾਰ ...

ਪੂਰੀ ਖ਼ਬਰ »

ਐਨ.ਸੀ.ਆਰ. ਖੇਤਰ ਵਿਚ ਨਹੀਂ ਚੱਲਣਗੇ ਡੀਜ਼ਲ ਦੇ 10 ਸਾਲ ਪੁਰਾਣੇ ਤੇ ਪਟਰੋਲ ਦੇ 15 ਸਾਲ ਪੁਰਾਣੇ ਵਾਹਨ-ਏ.ਡੀ.ਸੀ. ਯਾਦਵ

ਕਰਨਾਲ, 16 ਨਵੰਬਰ (ਗੁਰਮੀਤ ਸਿੰਘ ਸੱਗੂ)- ਵਧੀਕ ਡੀ.ਸੀ. ਅਤੇ ਸਕੱਤਰ ਆਰ.ਟੀ.ਏ. ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਹਰਿਆਣਾ ਸਰਕਾਰ ਦੇ ਹੁਕਮਾਂ ਮੁਤਾਬਿਕ ਸੁਪਰੀਮ ਕੋਰਟ ਦੇ ਫੈਸਲੇ ਐਮ.ਸੀ. ਮਹਿਤਾ ਬਨਾਮ ਭਾਰਤ ਸੰਘ ਤੇ ਹੋਰ ...

ਪੂਰੀ ਖ਼ਬਰ »

ਮਲਟੀਨੈਸ਼ਨਲ ਕੰਪਨੀ ਵਿਪ੍ਰੋ ਨੇ ਲਿਆ ਆਨਲਾਈਨ ਟੈਸਟ–ਪ੍ਰੋ: ਤਿ੍ਪਾਠੀ

ਥਾਨੇਸਰ, 16 ਨਵੰਬਰ (ਅਜੀਤ ਬਿਊਰੋ)– ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂ.ਆਈ.ਈ.ਈ.ਟੀ. ਸੰਸਥਾਨ 'ਚ ਆਈ.ਟੀ. ਖੇਤਰ ਦੀ ਮੁੱਖ ਕੰਪਨੀ ਵਿਪ੍ਰੋ ਪ੍ਰਾਈਵੇਟ ਲਿਮਟਿਡ ਨੇ ਮੇਗਾ ਪੂਲ ਕੈਂਪਸ ਪਲੇਸਮੈਂਟ ਡ੍ਰਾਈਵ ਲਈ ਆਨ ਲਾਈਨ ਟੈਸਟ ਲਿਆ | ਸੰਸਥਾਨ ਦੇ ਨਿਰਦੇਸ਼ਕ ਪ੍ਰੋ: ਸੀ.ਸੀ. ...

ਪੂਰੀ ਖ਼ਬਰ »

ਸਕੂਲ ਕੋਲ ਖਾਲੀ ਪਈ ਜ਼ਮੀਨ 'ਤੇ ਬਣੇਗਾ ਖੇਡ ਕੰਪਲੈਕਸ-ਵਿਧਾਇਕ ਸੁਭਾਸ਼ ਸੁਧਾ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਬੱਚਿਆਂ ਨੂੰ ਬਹੁਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ 'ਚ ਹਿੱਸਾ ਲੈਣਾ ਚਾਹੀਦਾ ਹੈ | ਇਸੇ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਨਾਲ ਭਾਈਚਾਰੇ ...

ਪੂਰੀ ਖ਼ਬਰ »

ਇਮਤਿਹਾਨਾਂ ਵਿਚ ਸਿੱਖਾਂ ਦੇ ਕਕਾਰਾਂ ਨੂੰ ਨਾ ਉਤਰਵਾਇਆ ਜਾਵੇ-ਐਡਵੋਕੇਟ ਪਨੂੰ

ਕਰਨਾਲ, 16 ਨਵੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯੂਥ ਇਕਾਈ ਦੇ ਸੂਬਾਈ ਜਨਰਲ ਸਕੱਤਰ ਐਡਵੋਕੇਟ ਅੰਗਰੇਜ ਸਿੰਘ ਪਨੂੰ ਦੀ ਅਗਵਾਈ ਹੇਠ ਸਿੱਖ ਸੰਗਤ ਦੇ ਨੁਮਾਇੰਦਿਆਂ ਨੇ ਹਰਿਆਣਾ ਦੇ ਰਾਜਪਾਲ ਦੇ ਨਾਂਅ ਐਸ.ਡੀ.ਐਮ. ਨਰਿੰਦਰ ਮਲਿਕ ...

ਪੂਰੀ ਖ਼ਬਰ »

ਹਰਿਆਣਾ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਸ਼ੈੱਡ ਦਾ ਨੀਂਹ-ਪੱਥ ਰੱਖਿਆ

ਡੱਬਵਾਲੀ, 16 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਥਾਨਕ ਨੰਦੀਸ਼ਾਲਾ ਵਿਖੇ ਗਊ ਅਸ਼ਟਮੀ ਮੌਕੇ ਹਰਿਆਣਾ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਵਿੱਦਿਆ ਸਾਗਰ ਬਾਗਲਾ ਨੇ ਸ਼ੈੱਡ ਦਾ ਨੀਂਹ-ਪੱਥ ਰੱਖਿਆ | ਉਨ੍ਹਾਂ ਨੰਦੀਸ਼ਾਲਾ ਨੂੰ ਸਹਿਯੋਗ ਵਜੋਂ 10 ਲੱਖ ਰੂਪਏੇ ਦੇਣ ਦੀ ਐਲਾਨ ...

ਪੂਰੀ ਖ਼ਬਰ »

ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ 'ਚ ਬਿਮਲ ਰਾਏ ਦੀਆਂ ਯਾਦਗਾਰ ਫ਼ਿਲਮਾਂ ਪ੍ਰਤੀ ਲੋਕਾਂ 'ਚ ਉਤਸ਼ਾਹ

ਕੋਲਕਾਤਾ, 16 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਇੱਥੇ 24ਵੇਂ ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ 'ਚ ਜਿੱਥੇ ਦੇਸ਼-ਵਿਦੇਸ਼ ਦੀਆਂ ਫਿਲਮਾਂ ਨੂੰ ਦਰਸ਼ਕ ਉਸਤਾਹ ਨਾਲ ਵੇਖ ਰਹੇ ਹਨ, ਉੱਥੇ ਮਸ਼ਹੂਰ ਫਿਲਮਕਾਰ ਬਿਮਲ ਰਾਏ ਦੀਆਂ ਯਾਦਗਾਰ ਫਿਲਮਾਂ ਵੇਖੀਆਂ ਜਾ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦੀ ਐਨ.ਸੀ.ਸੀ. ਕੈਡੇਟ ਆਸਥਾ ਦੀ ਆਲ ਇੰਡੀਆ ਥਲ ਸੈਨਾ ਕੈਂਪ ਲਈ ਚੋਣ

ਕਰਨਾਲ, 16 ਨਵੰਬਰ (ਗੁਰਮੀਤ ਸਿੰਘ ਸੱਗੂ)- ਗੁਰੂ ਨਾਨਕ ਖਾਲਸਾ ਕਾਲਜ ਦੀ ਐਨ.ਸੀ.ਸੀ. ਕੈਡੇਟ ਆਸਥਾ ਦੀ ਚੋਣ ਆਲ ਇੰਡੀਆ ਥਲ ਸੈਨਾ ਕੈਂਪ 2018 ਲਈ ਹੋਈ ਹੈ | ਇਸ ਚੋਣ 'ਤੇ ਕਾਲਜ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਕਾਲੇਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ...

ਪੂਰੀ ਖ਼ਬਰ »

ਅਖਿਲ ਭਾਰਤੀ ਤੀਜਾ ਮਹਾਂਸੰਮੇਲਨ 21 ਤੋਂ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਐਸ.ਯੂ.ਸੀ.ਆਈ. (ਕਮਿਊਨਿਸਟ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਾਜਕੁਮਾਰ ਨੇ ਦੱਸਿਆ ਕਿ ਪਾਰਟੀ ਦਾ ਅਖਿਲ ਭਾਰਤੀ ਤੀਜਾ ਮਹਾਂਸੰਮੇਲਨ 21 ਤੋਂ 25 ਨਵੰਬਰ ਨੂੰ ਘਾਟਸ਼ਿਲਾ ਝਾਰਖੰਡ 'ਚ ਹੋਵੇਗਾ ਜਦਕਿ ਖੁੱਲ੍ਹਾ ਸੰਮੇਲਨ 26 ...

ਪੂਰੀ ਖ਼ਬਰ »

ਕੋਈ ਵੀ ਖ਼ਬਰ ਚੰਗੀ ਤੇ ਬੁਰੀ ਨਹੀਂ ਹੁੰਦੀ, ਉਸ ਵਿਚ ਕਿੰਨੀ ਡੂੰਘਾਈ ਹੈ ਇਹ ਮਹੱਤਵਪੂਰਨ ਹੈ-ਡੀ.ਸੀ. ਦਹੀਆ

ਕਰਨਾਲ, 16 ਨਵੰਬਰ (ਗੁਰਮੀਤ ਸਿੰਘ ਸੱਗੂ) - ਵਿਕਾਸ ਭਵਨ ਵਿਖੇ ਕੀਤੇ ਗਏ ਰਾਸ਼ਟਰੀ ਪ੍ਰੈੱਸ ਦਿਵਸ ਮੌਕੇ ਡੀ.ਸੀ. ਡਾ. ਆਦਿੱਤਿਆ ਦਹੀਆ ਨੇ ਕਿਹਾ ਕਿ ਪੈ੍ਰੱਸ ਜਾ ਪੱਤਰਕਾਰਤਾ ਆਪਣੇ ਆਪ ਵਿਚ ਵਿਆਪਕ ਪਰਿਭਾਸ਼ਾ ਲਏ ਹੋਏ ਹੈ | ਪ੍ਰਜਾਤੰਤਰ ਵਿਚ ਇਸ ਨੂੰ ਚੌਥਾ ਥੰਮ ਕਿਹਾ ਗਿਆ ...

ਪੂਰੀ ਖ਼ਬਰ »

ਹੈਫ਼ੇਡ ਵਲੋਂ ਝੋਨੇ ਦੀ ਖ਼ਰੀਦ ਨਾ ਕਰਨ ਦੇ ਵਿਰੋਧ 'ਚ ਆੜ੍ਹਤੀਆਂ ਨੇ ਦੁਕਾਨਾਂ ਰੱਖੀਆਂ ਬੰਦ

ਨਰਾਇਣਗੜ੍ਹ, 16 ਨਵੰਬਰ (ਪੀ. ਸਿੰਘ)- ਸ਼ਹਿਜਾਦਪੁਰ ਦੀ ਅਨਾਜ ਮੰਡੀ 'ਚ ਆੜ੍ਹਤੀਆਂ ਨੇ ਹੈਫ਼ੇਡ ਵਲੋਂ ਝੋਨੇ ਦੀ ਖ਼ਰੀਦ ਨਾ ਕਰਨ ਦੇ ਵਿਰੋਧ 'ਚ ਆਪਣੀਆਂ ਦੁਕਾਨਾਂ ਬੰਦ ਰੱਖਿਆਂ ਤੇ ਹੈਫੇਡ ਦੇ ਦਫ਼ਤਰ 'ਚ ਜਦੋਂ ਕਰਚਾਰੀ ਨਹੀਂ ਸਨ ਉਸਦਾ ਵੀ ਜਿੰਦਰਾ ਲੱਗਾ ਕੇ ਆਪਣੀਆਂ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ ਲਾਈ ਜਾਵੇਗੀ 8 ਦਸੰਬਰ ਨੂੰ

ਕੈਥਲ, 16 ਨਵੰਬਰ (ਅਜੀਤ ਬਿਊਰੋ)- ਹਰਿਆਣਾ ਸੂਬਾਈ ਕਾਨੂੰਨ ਸੇਵਾਵਾਂ ਵਿਭਾਗ ਦੇ ਨਿਰਦੇਸ਼ ਮੁਤਾਬਿਕ ਅਗਲੀ 8 ਦਸੰਬਰ ਨੂੰ ਸਥਾਨਕ ਕੋਰਟ ਕੰਪਲੈਕਸ 'ਚ ਕੌਮੀ ਲੋਕ ਅਦਾਲਤ ਲਾਈ ਜਾਵੇਗੀ | ਲੋਕ ਅਦਾਲਤ 'ਚ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਤੋਂ ਬਾਅਦ ਸਬੰਧੀ ਪਾਰਟੀਆਂ ਦੀ ...

ਪੂਰੀ ਖ਼ਬਰ »

ਅਜੇ ਤੇ ਅਭੈ ਵਿਚਕਾਰ ਦੂਰੀਆਂ ਹੁਣ ਪੂਰੀ ਤਰ੍ਹਾਂ ਵਧੀਆਂ

ਏਲਨਾਬਾਦ, 16 ਨਵੰਬਰ (ਜਗਤਾਰ ਸਮਾਲਸਰ)- ਇਨੈਲੋ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਵਲੋ ਦੁਸ਼ਿਅੰਤ-ਦਿੱਗਵਿਜੇ ਅਤੇ ਉਨ੍ਹਾਂ ਦੇ ਪਿਤਾ ਅਜੇ ਸਿੰਘ ਚੌਟਾਲਾ ਨੂੰ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਇਨੈਲੋ ਹੁਣ ਦੋਫਾੜ ਹੋਣ ਦੀ ਕਗਾਰ 'ਤੇ ਪਹੁੰਚ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਯਮੁਨਾਨਗਰ ਦੀ ਹੋਈ ਮੀਟਿੰਗ

ਯਮੁਨਾਨਗਰ, 16 ਨਵੰਬਰ (ਗੁਰਦਿਆਲ ਸਿੰਘ ਨਿਮਰ)-ਆਮ ਆਦਮੀ ਪਾਰਟੀ ਦੀ ਇਕ ਭਰਵੀਂ ਮੀਟਿੰਗ ਵਿਧਾਨ ਸਭਾ ਯਮੁਨਾਨਗਰ ਦੇ ਦਫ਼ਤਰ 'ਚ ਹੋਈ ਜਿਸ ਦੀ ਪ੍ਰਧਾਨਗੀ ਯਮੁਨਾਨਗਰ ਵਿਧਾਨ ਸਭਾ ਖੇਤਰ ਦੇ ਇੰਚਾਰਜ ਅਰਵਿੰਦਰ ਸਿੰਘ ਖਾਲਸਾ ਨੇ ਕੀਤੀ | ਆਪਣੇ ਸੰਬੋਧਨ 'ਚ ਖਾਲਸਾ ਨੇ ਆਏ ...

ਪੂਰੀ ਖ਼ਬਰ »

ਕਾਨਵੋਕੇਸ਼ਨ ਪ੍ਰੋਗਰਾਮ 'ਚ ਡਿਗਰੀਆਂ ਵੰਡ ਕੇ ਸਾਂਝੇ ਕੀਤੇ ਜੀਵਨ ਦੇ ਤਜ਼ਰਬੇ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਕੌਮੀ ਪ੍ਰੋਦਯੋਗਿਕੀ ਸੰਸਥਾਨ (ਨਿਟ) ਕੁਰੂਕਸ਼ੇਤਰ ਦਾ 16ਵਾਂ ਕਨਵੋਕੇਸ਼ਨ ਪ੍ਰੋਗਰਾਮ ਉਤਸ਼ਾਹ ਨਾਲ ਸਮਾਪਤ ਹੋਇਆ | ਪ੍ਰੋਗਰਾਮ 'ਚ ਹੀਰੋ ਮੋਟੋ ਕਾਰਪ ਲਿਮਟਿਡ ਦੇ ਪ੍ਰਧਾਨ, ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ...

ਪੂਰੀ ਖ਼ਬਰ »

ਗਰੁੱਪ-ਡੀ ਦੀ ਪ੍ਰੀਖਿਆਵਾਂ ਨੂੰ ਲੈ ਕੇ 6 ਅਧਿਕਾਰੀ ਨਿਯੁਕਤ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਪੰਚਕੂਲਾ ਵਲੋਂ 17 ਅਤੇ 18 ਨਵੰਬਰ ਨੂੰ ਗਰੁੱਪ-ਡੀ ਦੀ ਪ੍ਰੀਖਿਆ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ ...

ਪੂਰੀ ਖ਼ਬਰ »

ਸੰਸਥਾ ਸੰਸਥਾਨ ਸਾਹਿਤ ਸਮਿਤੀ ਕਰਵਾਏਗੀ ਨਰਵਾਨਾ 'ਚ ਕਵੀ ਸੰਮੇਲਨ

ਨਰਵਾਨਾ, 16 ਨਵੰਬਰ (ਅਜੀਤ ਬਿਊਰੋ)- ਸ਼ਹਿਰ ਦੀ ਸਮਾਜਿਕ ਸੰਸਥਾ ਸੰਸਕਾਰ ਸਾਹਿਤ ਸਮਿਤੀ ਦੀ ਅਗਵਾਈ 'ਚ 24 ਨਵੰਬਰ ਨੂੰ ਨਰਵਾਨਾ 'ਚ ਕਵੀ ਸੰਮੇਲਨ ਕੀਤਾ ਜਾਵੇਗਾ ਜਿਸ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਉੱਘੇ ਕਵੀ ਸ਼ਿਰਕਤ ਕਰਨਗੇ | ਸੰਸਕਾਰ ਸਾਹਿਤ ਸਮਿਤੀ ਦੀ ਪ੍ਰਧਾਨ ...

ਪੂਰੀ ਖ਼ਬਰ »

ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਬ੍ਰਹਮਸਰੋਵਰ ਕੰਢੇ ਵੇਖਣ ਨੂੰ ਮਿਲੇਗਾ ਗਰਬਾ

ਕੁਰੂਕਸ਼ੇਤਰ, 16 ਨਵੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਬ੍ਰਹਮਸਰੋਵਰ ਕੰਢੇ ਗੁਜਰਾਤ ਦਾ ਲੋਗ ਨਿ੍ਤ ਗਰਬਾ ਵੇਖਣ ਨੂੰ ਮਿਲੇਗਾ | ਇਸ ਲੋਕ ਨਿ੍ਤ ਦੇ ਨਾਲ-ਨਾਲ ਸੈਲਾਨੀ ਗੁਜਰਾਤੀ ਪਕਵਾਨਾਂ ਦਾ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕਿਆਂ, ਹੋਟਲਾਂ, ਹਸਪਤਾਲਾਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਲਈ ਨਗਰ ਨਿਗਮ ਵਲੋਂ ਨੋਟਿਸ ਭੇਜਣ ਦੀ ਤਿਆਰੀ

ਲੁਧਿਆਣਾ, 16 ਨਵੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਨਿਜੀ ਜਾਇਦਾਦ ਤੋਂ ਇਲਾਵਾ ਸਰਕਾਰੀ ਵਿਭਾਗ, ਸ਼ਰਾਬ ਦੇ ਠੇਕਿਆਂ, ਮੋਬਾਈਲ ਟਾਵਰਾਂ, ਹੋਟਲਾਂ, ਰੈਸਟੋਰੈਂਟ, ਹਸਪਤਾਲ ਅਤੇ ਨਰਸਿੰਗ ਹੋਮਜ਼ ਨੂੰ ਨੋਟਿਸ ਭੇਜੇ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ 14 ਸਾਲ ਕੈਦ

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ 14 ਸਾਲ ਦੀ ਸਜਾ ਸੁਣਾਈ ਹੈ | ਜਾਣਕਾਰੀ ਅਨੁਸਾਰ ਜਗੀਰਪੁਰ ਸੜਕ ਵਾਸੀ ਸੰਦੀਪ ਸਿੰਘ ਿਖ਼ਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਮਾਮਲਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 1800 ਬੋਤਲਾਂ ਸਮੇਤ ਦੋ ਕਾਬੂ

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1800 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਸੀ.ਆਈ.ਏ. ਸਟਾਫ਼-2 ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX