ਤਾਜਾ ਖ਼ਬਰਾਂ


ਡਿੰਪਾ ਵੱਲੋਂ ਸਰਹੱਦੀ ਬੂਥਾਂ ਦਾ ਦੌਰਾ
. . .  2 minutes ago
ਖੇਮਕਰਨ, 19 ਮਈ (ਰਾਕੇਸ਼ ਬਿੱਲਾ) - ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਹਲਕੇ 'ਚ ਪੈਂਦੇ ਖੇਮਕਰਨ ਦੇ ਸਰਹੱਦੀ ਬੂਥਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ...
ਜ਼ਿਲਾ ਫਾਜ਼ਿਲਕਾ ਵਿਚ 1 ਵਜੇ ਤਕ 41.35 ਪ੍ਰਤੀਸ਼ਤ ਮਤਦਾਨ
. . .  4 minutes ago
1 ਵਜੇ ਤੱਕ ਦਸੂਹਾ 'ਚ 34 ਫ਼ੀਸਦੀ ਵੋਟਿੰਗ
. . .  4 minutes ago
ਹੁਸਿਆਰਪੁਰ ਚ 1 ਵਜੇ ਤੱਕ 38.56 ਫੀਸਦੀ ਵੋਟਾਂ ਪਈਆ
. . .  4 minutes ago
ਫਗਵਾੜਾ 'ਚ ਦੁਪਹਿਰ 1 ਵਜੇ ਤੱਕ 39.5 ਵੋਟਿੰਗ
. . .  5 minutes ago
ਅੰਮ੍ਰਿਤਸਰ ਚ 1ਵਜੇ ਤੱਕ ਪਈਆ 32.03 ਫੀਸਦੀ ਵੋਟਾਂ
. . .  6 minutes ago
ਦੀਨਾਨਗਰ ਬਲਾਕ ਵਿੱਚ 6 ਘੰਟੇ ਦੌਰਾਨ 41 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ
. . .  6 minutes ago
ਲੋਕ ਸਭਾ ਹਲਕਾ ਲੁਧਿਆਣਾ ਵਿਚ 24.22 ਫ਼ੀਸਦੀ ਪੋਲਿੰਗ
. . .  7 minutes ago
ਅਜਨਾਲਾ ਵਿਚ 1 ਵੱਜੇ ਤੱਕ 41 ਫੀਸਦੀ
. . .  10 minutes ago
ਨਵਾਂਸ਼ਹਿਰ ਜ਼ਿਲ੍ਹੇ ਚੋਂ 1 ਵਜੇ ਤੱਕ 38.64% ਵੋਟ ਪੋਲ
. . .  13 minutes ago
ਜਲੰਧਰ 'ਚ 1 ਵਜੇ ਤੱਕ 36 ਫ਼ੀਸਦੀ ਹੋਈ ਵੋਟਿੰਗ
. . .  16 minutes ago
ਹਲਕਾ ਰਾਜਪੁਰਾ ਵਿੱਚ 1ਵਜੇ ਤੱਕ 50% ਵੋਟਾਂ ਦਾ ਭੁਗਤਾਨ ਹੋ ਚੁੱਕਾ ਹੈ
. . .  18 minutes ago
ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਧਰਮਕੋਟ ਵਿੱਚ 1 ਵਜੇ ਤੱਕ 32 ਫੀਸਦੀ ਵੋਟ ਪੋਲ ਹੋਈ
. . .  18 minutes ago
ਖਰੜ ਹਲਕੇ ਵਿੱਚ 38 % ਵੋਟਾ ਪੋਲ ਹੋ ਚੁੱਕੀ ਹੈ ।
. . .  19 minutes ago
ਪੰਜਾਬ ਵਿਚ 1 ਵਜੇ ਤੱਕ 25.46 ਫ਼ੀਸਦੀ ਵੋਟਿੰਗ
. . .  22 minutes ago
ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ 1 ਵਜੇ ਤੱਕ 25.46 ਫ਼ੀਸਦੀ ਵੋਟਿੰਗ ਹੋਈ...
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਾਈ ਵੋਟ
. . .  22 minutes ago
ਬਾਘਾ ਪੁਰਾਣਾ ਵਿਚ 36 ਫੀਸਦੀ ਪੋਲਿੰਗ
. . .  23 minutes ago
ਰਾਜ ਗੋਮਾਲ ਬੂਥ ਨੰ. 12 'ਤੇ ਵੋਟਿੰਗ ਅੱਧੇ ਘੰਟੇ ਤੋਂ ਬੰਦ, ਜਾਅਲੀ ਵੋਟਿੰਗ ਦੇ ਦੋਸ਼
. . .  24 minutes ago
ਠੱਠੀ ਭਾਈ : ਪਿੰਡ ਵਾਂਦਰ ਦੇ ਬੂਥ ਨੰ. 90 'ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਨ ਪਿਛਲੇ 15 ਮਿੰਟ ਤੋਂ ਵੋਟਾਂ ਪੈਣ ਦਾ ਕੰਮ ਠੱਪ
. . .  26 minutes ago
ਅਬੋਹਰ ਅਤੇ ਬੱਲੂਆਣਾ ਹਲਕਿਆਂ 'ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਨਹੀਂ ਦਿਖੇ 'ਆਪ' ਦੇ ਬੂਥ
. . .  28 minutes ago
ਸਾਬਕਾ ਵਜ਼ੀਰ ਰਣਧੀਰ ਸਿੰਘ ਚੀਮਾ ਨੇ ਪਾਈ ਵੋਟ
. . .  28 minutes ago
ਮਕਸਦੂੜਾ ਚ ਸਾਰੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਲਾਇਆ ਗਿਆ ਪੋਲਿੰਗ ਬੂਥ
. . .  30 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  31 minutes ago
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  34 minutes ago
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  35 minutes ago
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  37 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  38 minutes ago
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  39 minutes ago
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  44 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  44 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  44 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  47 minutes ago
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  47 minutes ago
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  54 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  55 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  57 minutes ago
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  about 1 hour ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  about 1 hour ago
ਸਿੱਧੂ ਜੋੜੇ ਨੇ ਪਾਈ ਵੋਟ
. . .  about 1 hour ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  about 1 hour ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  about 1 hour ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 12ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ
. . .  about 1 hour ago
ਦੀਨਾਨਗਰ ਬਲਾਕ ਵਿੱਚ 5 ਘੰਟੇ ਦੌਰਾਨ 30 ਫ਼ੀਸਦੀ ਵੋਟਿੰਗ ਹੋਈ।ਕੁਝ ਪਿੰਡਾਂ ਵਿੱਚ ਬੂਥਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ
. . .  about 1 hour ago
'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ
. . .  about 1 hour ago
ਮਸ਼ੀਨਾਂ ਗਲਤ ਦਿਸ਼ਾ ਵਿੱਚ ਰੱਖਣ ਕਾਰਨ ਵੋਟਰ ਹੋ ਰਹੇ ਹਨ ਪ੍ਰਭਾਵਿਤ
. . .  about 1 hour ago
ਕੈਂਸਰ ਪੀੜਤ ਨੇ ਹਸਪਤਾਲ ਤੋਂ ਛੁੱਟੀ ਲੈ ਕੇ ਵੋਟ ਪਾਈ
. . .  about 1 hour ago
ਬਠਿੰਡਾ 'ਚ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੇ ਇੱਟਾਂ ਰੋੜੇ
. . .  about 1 hour ago
ਜਿਲਾ ਅੰਮ੍ਰਿਤਸਰ ਚ 12 ਵਜੇ ਤੱਕ 19.53 ਫ਼ੀਸਦੀ ਵੋਟਾਂ ਹੋਇਆ ਪੋਲ, ਮਜੀਠਾ, ਅਟਾਰੀ, ਅਜਨਾਲਾ ਅਤੇ ਹਲਕਾ ਕੇਂਦਰੀ ਵਿਚ ਸਭ ਤੋਂ ਵੱਧ ਵੋਟਾਂ ਪਇਆ
. . .  about 1 hour ago
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਲੱਖੂਵਾਲ 'ਚ ਪਾਈ ਵੋਟ
. . .  about 1 hour ago
ਫ਼ਰੀਦਕੋਟ 'ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਜਾਰੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਦਿੱਲੀ

ਅੰਤਰਰਾਸ਼ਟਰੀ ਵਪਾਰ ਮੇਲੇ 'ਚ ਭਾਰੀ ਗਿਣਤੀ 'ਚ ਪੁੱਜ ਰਹੇ ਨੇ ਲੋਕ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਵਧਦੀ ਜਾ ਰਹੀ ਹੈ | ਹਾਲਾਂਕਿ ਟਿਕਟ ਦੇਣ ਦੀ ਗਿਣਤੀ ਕੇਵਲ 25 ਹਜ਼ਾਰ (ਰੋਜ਼ਾਨਾ) ਰੱਖੀ ਗਈ ਹੈ, ਕਿਉਂਕਿ ਪ੍ਰਗਤੀ ਮੈਦਾਨ ਵਿਚ ਨਿਰਮਾਣ ਹੋਣ 'ਤੇ ਥਾਂ ਬਹੁਤ ਹੀ ਸੀਮਤ ਰਹਿ ਗਈ ਹੈ ਅਤੇ ਵੱਖ-ਵੱਖ ਰਾਜਾਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਸੀਮਤ ਥਾਂ ਹੀ ਦਿੱਤੀ ਗਈ ਹੈ | ਮੇਲੇ 'ਚ ਸਕੂਲੀ ਵਿਦਿਆਰਥੀ ਵੀ ਕਾਫ਼ੀ ਗਿਣਤੀ 'ਚ ਪੁੱਜ ਰਹੇ ਹਨ | ਇਸ ਦੇ ਨਾਲ ਹੀ ਵਿਦੇਸ਼ੀ ਸਟਾਲਾਂ 'ਤੇ ਵੀ ਲੋਕ ਸਾਮਾਨ ਦੀ ਖੂਬ ਖਰੀਦਦਾਰੀ ਕਰ ਰਹੇ ਹਨ | ਘੱਟ ਥਾਂ ਹੋਣ ਕਰਕੇ ਇਸ ਵਾਰ ਲੋਕਾਂ ਨੂੰ ਪਾਣੀ, ਖਾਣ-ਪੀਣ, ਬੈਠਣ ਅਤੇ ਪਖ਼ਾਨੇ ਦੇ ਪ੍ਰਤੀ ਦਿੱਕਤ ਆ ਰਹੀ ਹੈ | ਮੇਲੇ ਦੇ ਅੰਦਰ ਲੋਕ ਸੈਲਫੀ ਵੀ ਖ਼ੂਬ ਲੈ ਰਹੇ ਹਨ | ਖ਼ਾਸ ਕਰਕੇ ਵਿਦੇਸ਼ੀ ਸਟਾਲਾਂ 'ਤੇ ਲੋਕ ਜ਼ਿਆਦਾ ਸੈਲਫ਼ੀ ਲੈ ਰਹੇ ਹਨ | ਪੰਜਾਬ ਦੇ ਅੰਮਿ੍ਤਸਰ ਵਿਖੇ ਨਿਰੰਕਾਰੀਆਂ 'ਤੇ ਹੋਏ ਹਮਲੇ ਨੂੰ ਵੇਖਦੇ ਹੋਏ ਮੇਲੇ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ ਅਤੇ ਮੇਲੇ ਵਿਚ ਆਉਣ ਵਾਲੇ ਲੋਕਾਂ ਦੀ ਪ੍ਰਵੇਸ਼ ਸਮੇਂ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ |

13006 ਹਾਵੜਾ ਮੇਲ ਅੱਜ ਰੱਦ

ਅੰਮਿ੍ਤਸਰ, 20 ਨਵੰਬਰ (ਸ਼ੈਲੀ)-ਰੈਕ ਦੀ ਕਮੀ ਦੇ ਚਲਦਿਆਂ ਫ਼ਿਰੋਜ਼ਪੁਰ ਡਵੀਜ਼ਨ ਨੇ ਅੰਮਿ੍ਤਸਰ ਤੋਂ ਹਾਵੜਾ ਵਿਚਾਲੇ ਚੱਲਣ ਵਾਲੀ 13006 ਹਾਵੜਾ ਮੇਲ ਨੂੰ 21 ਨਵੰਬਰ ਲਈ ਰੱਦ ਕਰ ਦਿੱਤਾ ਹੈ | ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹਾਵੜਾ ਤੋਂ ਆਉਣ ...

ਪੂਰੀ ਖ਼ਬਰ »

ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਪ੍ਰਕ੍ਰਿਤਕ ਚਕਿਤਸਾ ਜਾਗਰੂਕਤਾ ਕੈਂਪ ਲਗਾਇਆ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੋਨੀ ਜੀ.ਕੇ. 1 ਵਿਖੇ ਦਿੱਲੀ ਮੁਫ਼ਤ ਪ੍ਰਕ੍ਰਿਤਿਕ ਚਕਿਤਸਾ ਜਾਗਰੂਕਤਾ ਕੈਂਪ ਯੋਗ ਅਚਾਰੀਆ ਰਾਹੁਲ ਸੈਣੀ ਦੀ ਅਗਵਾਈ ਵਿਚ ਲਗਾਇਆ ਗਿਆ, ਜਿਸ ਦਾ ਉਦੇਸ਼ ਸਕੂਲ ਦੇ ...

ਪੂਰੀ ਖ਼ਬਰ »

2 ਘੰਟੇ ਦਾ ਸਫ਼ਰ ਹੁਣ 80 ਮਿੰਟ ਦਾ ਹੋਇਆ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕਸ਼ਮੀਰੀ ਗੇਟ ਤੋਂ ਬੱਲਭਗੜ੍ਹ ਤੱਕ ਮੈਟਰੋ ਰੇਲ ਦਾ ਸੰਚਾਲਨ ਹੋਣ 'ਤੇ ਯਾਤਰੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਕਿਉਂਕਿ ਹੁਣ ਉਨ੍ਹਾਂ ਨੂੰ ਕਸ਼ਮੀਰੀ ਗੇਟ ਤੋਂ ਬੱਲਭਗੜ੍ਹ ਤੱਕ ਜਾਣ ਲਈ ਕੇਵਲ 80 ਮਿੰਟ ਲੱਗਣਗੇ | ਇਸ ...

ਪੂਰੀ ਖ਼ਬਰ »

ਪੰਜਾਬ ਦੀ ਤਰ੍ਹਾਂ ਦਿੱਲੀ 'ਚ ਵੀ ਹੁੱਕਾ ਬਾਰਾਂ 'ਤੇ ਕਾਨੂੰਨ ਪਾਸ ਹੋਵੇ-ਸਿਰਸਾ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਕਿ ਪੰਜਾਬ, ਮਹਾਰਾਸ਼ਟਰ ਤੇ ਗੁਜਰਾਤ ਦੀ ਤਰਜ਼ 'ਤੇ ਦਿੱਲੀ ਵਿਚ ਵੀ ਹੁੱਕਾ ਬਾਰਾਂ 'ਤੇ ਮੁਕੰਮਲ ਪਾਬੰਦੀ ਲਈ ਕਾਨੂੰਨ ...

ਪੂਰੀ ਖ਼ਬਰ »

ਵਿਆਹ ਸ਼ਾਦੀਆਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜ਼ਰੂਰ ਮੰਨਣਾ ਚਾਹੀਦੈ-ਸੇਠੀ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਸਿਟੀਜ਼ਨ ਕੌਾਸਲ ਦਿੱਲੀ ਦੇ ਪ੍ਰਧਾਨ ਅਵਤਾਰ ਸਿੰਘ ਸੇਠੀ ਦਾ ਕਹਿਣਾ ਹੈ ਕਿ ਫ਼ਿਲਮ ਸਟਾਰ ਰਣਬੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ ਇਟਲੀ ਵਿਚ ਹੋਇਆ ਅਤੇ ਇਹ ਵਿਆਹ ਦੋ ਰੀਤੀ ਰਿਵਾਜਾਂ ਅਨੁਸਾਰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਅਧਿਆਪਕਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਹੋਈਆਂ ਆਮ ਗੱਲ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸਰਕਾਰੀ ਸਕੂਲ ਅਧਿਆਪਕ ਐਸੋਸੀਏਸ਼ਨ ਦਿੱਲੀ ਦੇ ਸੀਨੀਅਰ ਉੱਪ-ਪ੍ਰਧਾਨ ਰਾਜਬੀਰ ਸਿੰਘ ਛਿਕਾਰਾ ਅਤੇ ਜਨਰਲ ਸਕੱਤਰ ਅਜੇਵੀਰ ਸਿੰਘ ਯਾਦਵ ਦਾ ਕਹਿਣਾ ਹੈ ਕਿ ਭਾਰਤ ਇਤਿਹਾਸ ਵਿਚ ਗੁਰੂ ਚੇਲੇ ਦੇ ਸਮਰਪਿਤ ਸਨਮਾਨ ਦੇ ...

ਪੂਰੀ ਖ਼ਬਰ »

ਪ੍ਰਗਤੀ ਮੈਦਾਨ 'ਚ ਸਕਿਉਰਿਟੀ ਪ੍ਰਦਰਸ਼ਨੀ 5 ਤੋਂ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇਕ ਵੱਡੀ ਸਕਿਉਰਿਟੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜੋ ਕਿ 5 ਦਸੰਬਰ ਤੋਂ ਸ਼ੁਰੂ ਹੋਵੇੇਗੀ ਜੋ ਕਿ 7 ਦਸੰਬਰ ਤੱਕ ਚੱਲੇਗੀ | ਇਹ ਪ੍ਰਦਰਸ਼ਨੀ ਏਸ਼ੀਅਨ ਪ੍ਰੋਫ਼ੈਸ਼ਨਲ ਸਕਿਉਰਿਟੀ ...

ਪੂਰੀ ਖ਼ਬਰ »

ਮੌਸਮ 'ਚ ਬਦਲਾਅ ਨਾ ਹੋਣ ਕਾਰਨ ਪ੍ਰਦੂਸ਼ਣ 'ਚ ਨਹੀਂ ਆ ਰਹੀ ਕਮੀ

ਨਵੀਂ ਦਿੱਲੀ, 20 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪ੍ਰਦੂਸ਼ਣ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਪਰ ਹੈ | ਮੌਸਮ 'ਚ ਕਿਸੇ ਪ੍ਰਕਾਰ ਦਾ ਬਦਲਾਅ ਨਾ ਹੋਣ ਕਾਰਨ ਪ੍ਰਦੂਸ਼ਣ ਵਿਚ ਕਮੀ ਨਹੀਂ ਹੋ ਰਹੀ ਬਲਕਿ ਹੁਣ ਇਹ ਬੇਹੱਦ ...

ਪੂਰੀ ਖ਼ਬਰ »

ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪੰਪ ਮਾਲਕ ਤੋਂ ਸਵਾ ਤਿੰਨ ਲੱਖ ਲੁੱਟੇ

ਅਬੋਹਰ/ਸੀਤੋ ਗੁੰਨੋ, 20 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ, ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਖੁੱਬਣ ਨੇੜੇ ਅੱਜ ਕਾਰ ਸਵਾਰ ਲੁਟੇਰੇ ਇਕ ਪੰਪ ਮਾਲਕ ਤੋਂ ਕਰੀਬ ਸਵਾ ਤਿੰਨ ਲੱਖ ਰੁਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ...

ਪੂਰੀ ਖ਼ਬਰ »

ਬਠਿੰਡਾ ਪੁਲਿਸ ਵਲੋਂ ਬਠਿੰਡਾ ਦੇ 200 ਤੋਂ ਵਧੇਰੇ ਪੀ. ਜੀ. ਹਾਊਸਾਂ ਦੀ ਜਾਂਚ

ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿਖੇ ਲੰਘੇ ਦਿਨ ਹੋਏ ਬੰਬ ਧਮਾਕੇ ਤੋਂ ਜਾਰੀ ਹੋਏ ਹਾਈ ਅਲਰਟ ਤਹਿਤ ਬਠਿੰਡਾ ਪੁਲਿਸ ਨੇ ਹਰਕਤ 'ਚ ਆਉਂਦਿਆਂ ਜਿੱਥੇ ਸ਼ਹਿਰ ਦੇ ਪ੍ਰਮੁੱਖ ਥਾਵਾਂ 'ਤੇ ਨਾਕੇਬੰਦੀ ਕਰਕੇ ਜਾਂਚ ...

ਪੂਰੀ ਖ਼ਬਰ »

ਸਿਵਲ ਲਾਈਨ ਥਾਣੇ ਦੇ ਬਾਹਰ ਖੜ੍ਹੀ ਕਾਰ 'ਚੋਂ 2 ਲੱਖ ਰੁਪਏ ਚੋਰੀ

ਕਰਨਾਲ, 20 ਨਵੰਬਰ (ਗੁਰਮੀਤ ਸਿੰਘ ਸੱਗੂ)- ਖੇਤਰ 'ਚ ਕਾਨੂੰਨ ਵਿਵਸਥਾ ਦਾ ਦਿਵਾਲਾ ਪੂਰੀ ਤਰ੍ਹਾਂ ਨਾਲ ਨਿਕਲ ਚੁੱਕਿਆ ਹੈ | ਅੱਜ ਦਿਨ-ਦਿਹਾੜੇ ਥਾਣਾ ਸਿਵਲ ਲਾਈਨ ਦੇ ਬਿਲਕੁਲ ਹੀ ਬਾਹਰ ਖੜ੍ਹੀ ਇਕ ਕਾਰ ਦਾ ਤਾਲਾ ਤੋੜ ਕੇ ਮੋਟਰਸਾਈਕਲ ਸਵਾਰ 2 ਵਿਅਕਤੀ ਉਸ 'ਚ ਰੱਖੇ 2 ਲੱਖ ...

ਪੂਰੀ ਖ਼ਬਰ »

ਅਜੈ ਚੌਟਾਲਾ ਵਲੋਂ ਰਾਜਨੀਤਕ ਦਲ ਨਹੀਂ, ਪੁੱਤਰ ਮੋਹ ਦਲ ਬਣਾਇਆ ਜਾ ਰਿਹੈ- ਅਭੈ ਚੌਟਾਲਾ

ਸਿਰਸਾ, 20 ਨਵੰਬਰ (ਭੁਪਿੰਦਰ ਪੰਨੀਵਾਲੀਆ)- ਚੌਟਾਲਾ ਪਰਿਵਾਰ 'ਚ ਵਧੀ ਤਲਖੀ ਰੁਕਣ ਦਾ ਨਾਂ ਨਹੀਂ ਲੈ ਰਹੀ | ਦੋਵਾਂ ਧਿਰਾਂ ਵਲੋਂ ਇਕ ਦੂਜੇ 'ਤੇ ਸ਼ਬਦੀ ਬਾਣ ਛੱਡੇ ਜਾ ਰਹੇ ਹਨ | ਅਜੈ ਸਿੰਘ ਚੌਟਾਲਾ ਵਲੋਂ ਜਿੱਥੇ ਆਪਣੇ ਛੋਟੇ ਭਰਾ ਅਭੈ ਸਿੰਘ ਚੌਟਾਲਾ ਨੂੰ ਦੁਰਯੋਧਨ ਤੇ ...

ਪੂਰੀ ਖ਼ਬਰ »

ਪਿੰਡ ਠਸਕਾਅਲੀ 'ਚ ਨਗਰ ਕੀਰਤਨ ਸਜਾਇਆ

ਕੁਰੂਕਸ਼ੇਤਰ, 20 ਨਵੰਬਰ (ਜਸਬੀਰ ਸਿੰਘ ਦੁੱਗਲ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਪਿੰਡ ਠਸਕਾਅਲੀ 'ਚ ਸਜਾਇਆ ਗਿਆ | ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਅਤੇ ਸਜ਼ਾ ਭੁਗਤ ਚੁੱਕੇ ਬਦੀ ਸਿੱਖਾਂ ਦੀ ਰਿਹਾਈ ...

ਪੂਰੀ ਖ਼ਬਰ »

ਕੋਚਿੰਗ ਸੈਂਟਰ ਸੰਚਾਲਕ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ

ਕੁਰੂਕਸ਼ੇਤਰ, 20 ਨਵੰਬਰ (ਜਸਬੀਰ ਸਿੰਘ ਦੁੱਗਲ)- ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਖੁੱਲੇ੍ਹ ਕੋਚਿੰਗ ਸੈਂਟਰ ਸੰਚਾਲਕਾਂ ਵਲੋਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਹੋਏ ਉਨ੍ਹਾਂ ਨੂੰ ਮਾਲੀ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਭਾਜਪਾ ਕਾਰਜਕਾਰਨੀ 'ਚ ਸੱਤ ਹੋਰ ਮੈਂਬਰ ਸ਼ਾਮਿਲ

ਚੰਡੀਗੜ੍ਹ, 20 ਨਵੰਬਰ (ਸੁਰਜੀਤ ਸਿੰਘ ਸੱਤੀ)- ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੂਬਾ ਕਾਰਜਕਾਰਨੀ ਵਿਚ ਸੱਤ ਹੋਰ ਵਿਅਕਤੀਆਂ ਨੂੰ ਬਤੌਰ 'ਸਪੈਸ਼ਲ ਇਨਵਾਈਟੀ' ਵਜੋਂ ਸ਼ਾਮਿਲ ਕੀਤਾ ਹੈ | ਪਾਰਟੀ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਠੌਰ ਵਲੋਂ ...

ਪੂਰੀ ਖ਼ਬਰ »

ਸ਼ਮਸ਼ੇਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਸ਼ਮਸ਼ੇਰ ਸਿੰਘ (ਰਿਟ: ਉ. ਸ਼੍ਰੇ. ਕ:) ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪਾਸੀ ਨਗਰ ਪੱਖੋਵਾਲ ਰੋਡ ਵਿਖੇ ਹੋਇਆ, ਜਿਸ 'ਚ ਵੱਖ ਵੱਖ ਆਗੂਆਂ ਨੇ ਪੁੱਜ ਕੇ ਸਵ: ਸ਼ਮਸ਼ੇਰ ਸਿੰਘ ਨੂੰ ...

ਪੂਰੀ ਖ਼ਬਰ »

ਉਸਤਾਦ ਮੌਸਮੀ ਢੋਲੀ ਨਹੀਂ ਰਹੇ

ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)-ਪੰਜਾਬੀ ਸੱਭਿਆਚਾਰ ਵਿਚ ਕਾਫ਼ੀ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਅਤੇ ਇਲਾਕੇ ਦੇ ਮੰਨੇ ਹੋਏ ਉਸਤਾਦ ਢੋਲੀ ਮੌਸਮੀ ਬੀਤੀ ਦੇਰ ਰਾਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਸਤਾਦ ਮੌਸਮੀ ਢੋਲੀ ਨੇ ਬੀਤੀ ਰਾਤ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਮਨਜ਼ੂਰੀ ਨਾ ਮਿਲਣ ਕਾਰਨ ਫ਼ਰੀਦਕੋਟ ਪੁਲਿਸ ਵਲੋਂ ਫੜੇ ਖਾੜਕੂਆਂ 'ਤੇ ਅਦਾਲਤੀ ਕਾਰਵਾਈ ਅਣਮਿੱਥੇ ਸਮੇਂ ਲਈ ਰੁਕੀ

ਫ਼ਰੀਦਕੋਟ, 20 ਨਵੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ ਇਸ ਸਾਲ ਮਈ ਮਹੀਨੇ 'ਚ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਿਤ ਦੋ ਖਾੜਕੂਆਂ ਵਿਰੁੱਧ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਮਨਜ਼ੂਰੀ ਨਾ ਮਿਲਣ ਕਰਕੇ ਅਦਾਲਤੀ ...

ਪੂਰੀ ਖ਼ਬਰ »

ਸਰਵ ਸਿੱਖਿਆ ਅਭਿਆਨ ਦੇ 559 ਮਿਡਲ ਸਕੂਲਾਂ ਨੂੰ ਵਿਭਾਗੀ ਸਕੂਲ ਬਣਾਇਆ

ਪੋਜੇਵਾਲ ਸਰਾਂ, 20 ਨਵੰਬਰ (ਨਵਾਂਗਰਾਈਾ)-ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਪ੍ਰੋਗਰਾਮ ਤਹਿਤ ਚੱਲ ਰਹੇ ਮਿਡਲ ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਲੈਣ ਦਾ ਫ਼ੈਸਲਾ ਕੀਤਾ | ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਇਕ ਨੋਟੀਫ਼ਿਕੇਸ਼ਨ ...

ਪੂਰੀ ਖ਼ਬਰ »

ਮਿਡ-ਡੇ-ਮੀਲ ਦੀ ਕੁਕਿੰਗ ਕਾਸਟ 'ਚ ਵਾਧਾ

ਪੋਜੇਵਾਲ ਸਰਾਂ, 20 ਨਵੰਬਰ(ਨਵਾਂਗਰਾਈਾ)-ਪੰਜਾਬ ਸਰਕਾਰ ਵਲੋਂ ਐਮ.ਐੱਚ.ਆਰ .ਡੀ. ਨਵੀ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ ਵਿਚ ਬਣਦੇ ਮਿਡ-ਡੇ-ਮੀਲ ਦੀ ਕੁਕਿੰਗ ਕਾਸਟ 'ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ | ਡਾਇਰੈਕਟਰ ਸਿੱਖਿਆ ਵਿਭਾਗ (ਐਲੀ.ਸਿ) ਪੰਜਾਬ ਵਲੋਂ ਜਾਰੀ ...

ਪੂਰੀ ਖ਼ਬਰ »

ਅਕਸ਼ੇ ਕੁਮਾਰ ਤੋਂ ਅੱਜ ਚੰਡੀਗੜ੍ਹ 'ਚ ਐਸ.ਆਈ.ਟੀ. ਵਲੋਂ ਕੀਤੀ ਜਾਵੇਗੀ ਪੁੱਛਗਿੱਛ

ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ)-ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ 21 ...

ਪੂਰੀ ਖ਼ਬਰ »

ਪਹਿਲਾਂ ਵਾਲੀ ਨਿੱਜੀ ਕੰਪਨੀ ਹੀ ਨਵੇਂ ਸਾਲ ਤੋਂ ਕੰਮ ਕਰੇਗੀ ਸ਼ੁਰੂ ਫਿਰ ਤੋਂ ਵਾਹਨਾਂ 'ਤੇ ਲੱਗਣਗੀਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ

ਅੰਮਿ੍ਤਸਰ, 20 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕਰੀਬ ਚਾਰ ਸਾਲ ਪਹਿਲਾਂ ਸੂਬੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਵਾਹਨਾਂ 'ਤੇ ਇਕ ਨਿੱਜੀ ਕੰਪਨੀ ਵਲੋਂ ਹਾਈ ਸਿਕਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਜਿਹੜਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ, ਉਹ ...

ਪੂਰੀ ਖ਼ਬਰ »

ਫਿਰ ਤੋਂ ਵਾਹਨਾਂ 'ਤੇ ਲੱਗਣਗੀਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ

ਅੰਮਿ੍ਤਸਰ, 20 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕਰੀਬ ਚਾਰ ਸਾਲ ਪਹਿਲਾਂ ਸੂਬੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਵਾਹਨਾਂ 'ਤੇ ਇਕ ਨਿੱਜੀ ਕੰਪਨੀ ਵਲੋਂ ਹਾਈ ਸਿਕਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਜਿਹੜਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ, ਉਹ ...

ਪੂਰੀ ਖ਼ਬਰ »

ਫਿਕੋ ਦੇ ਪ੍ਰਧਾਨ ਕੁਲਾਰ ਲੰਡਨ ਪਾਰਲੀਮੈਂਟ 'ਚ ਸਨਮਾਨ ਲੈਣ ਵਾਲੇ ਇਕੋ ਸਿੱਖ ਹੋਣਗੇ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਕੁਲਾਰ ਸੰਨਜ਼ ਦੇ ਮੈਨੇਜਿੰਗ ਪਾਰਟਨਰ ਅਤੇ ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਇਕੋ-ਇਕ ਸਿੱਖ ਤੇ ਪੰਜਾਬੀ ਸਨਅਤਕਾਰ ਹਨ, ਜਿਨ੍ਹਾਂ ਨੂੰ ਲੰਡਨ ...

ਪੂਰੀ ਖ਼ਬਰ »

ਡਾ: ਈਲੈਨੇ ਨਾਰਥ ਯੂਰੋਲੌਜੀਕਲ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਬਣੇ

ਲੁਧਿਆਣਾ, 20 ਨਵੰਬਰ (ਸਲੇਮਪੁਰੀ)-ਐਸੋਸੀਏਸ਼ਨ ਆਫ਼ ਲੁਧਿਆਣਾ ਯੂਰੋਲੌਜਿਸਟਸ ਵਲੋਂ ਨਾਰਥ ਯੂਰੋਲੌਜੀਕਲ ਸੁਸਾਇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਲੁਧਿਆਣਾ ਵਿਚ ਪਿਸ਼ਾਬ ਰੋਗਾਂ ਦੇ ਮਾਹਿਰ ਸਰਜਨਾਂ ਤੇ ਡਾਕਟਰਾਂ ਦੀ ਉੱਤਰੀ ਭਾਰਤ ਖਿੱਤੇ ਦੀ ਸਾਲਾਨਾ ਕਾਨਫ਼ਰੰਸ ...

ਪੂਰੀ ਖ਼ਬਰ »

ਸੈਮਸੰਗ ਨੇ ਵਿਸ਼ਵ ਦਾ ਪਹਿਲਾ ਪੰਜ ਕੈਮਰਿਆਂ ਵਾਲਾ ਮੋਬਾਈਲ ਗਲੈਕਸੀ ਏ 9 ਲਾਂਚ ਕੀਤਾ

ਗੁਰੂਗ੍ਰਾਮ, 20 ਨਵੰਬਰ (ਅ. ਬ.)-ਭਾਰਤ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ ਸੈਮਸੰਗ ਨੇ ਅੱਜ ਭਾਰਤ 'ਚ ਗਲੈਕਸੀ ਏ 9 ਲਾਂਚ ਕੀਤਾ | ਇਹ ਦੁਨੀਆ ਦਾ ਪਹਿਲਾ ਫ਼ੋਨ ਹੈ ਜਿਸ 'ਚ ਪਿਛਲੇ ਪਾਸੇ ਚਾਰ ਕੈਮਰੇ ਹਨ ਅਤੇ ਸਾਹਮਣੇ ਇਕ ਕੈਮਰਾ ਹੈ | ਇਹ ਫ਼ੋਨ ਬਹੁਤ ਹੀ ਦਿਲਖਿਚਵਾਂ, ਡਬਲ ਟਿਊਨ, ...

ਪੂਰੀ ਖ਼ਬਰ »

ਦਿੱਲੀ 'ਚ 'ਚੌ ਾਕੀਦਾਰ ਚੋਰ ਹੈ' ਸਨਸਨੀਖੇਜ ਅਪਰਾਧ ਚੱਲ ਰਿਹਾ ਹੈ-ਰਾਹੁਲ

ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਜਾਰੀ ਰੱਖਦੇ ਹੋਏ ਕਿਹਾ ਕਿ ਭਾਰਤ 'ਚ ਲੋਕਤੰਤਰ ਰੋ ਰਿਹਾ ਹੈ, ਕਿਉਂਕਿ ਸਰਕਾਰੀ ਅਧਿਕਾਰੀ ਸੀ.ਬੀ.ਆਈ. 'ਚ ਦਖ਼ਲ ਦੇ ਰਹੇ ਹਨ | ਤਾਜ਼ਾ ਖੁਲਾਸੇ 'ਚ ...

ਪੂਰੀ ਖ਼ਬਰ »

- ਜੰਮੂ-ਕਸ਼ਮੀਰ ਪੰਚਾਇਤ ਚੋਣਾਂ - ਦੂਜੇ ਪੜਾਅ 'ਚ ਕਸ਼ਮੀਰ ਤੇ ਲੱਦਾਖ 'ਚ 52.2, ਜੰਮੂ 'ਚ 80.4 ਫ਼ੀਸਦੀ ਪੋਲਿੰਗ

ਸ੍ਰੀਨਗਰ, 20 ਨਵੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਦੂਜੇ ਪੜਾਅ ਤਹਿਤ ਜੰਮੂ-ਕਸ਼ਮੀਰ ਦੇ 15 ਜ਼ਿਲਿ੍ਹਆਂ ਦੇ 43 ਬਲਾਕਾਂ 'ਚ ਚੋਣ ਪ੍ਰੀਕ੍ਰਿਆ ਸ਼ਾਂਤੀਪੁਰਨ ਢੰਗ ਨਾਲ ਪੂਰੀ ਹੋ ਗਈ ਹੈ | ਚੋਣ ਅਧਿਕਾਰੀ ਸ਼ਾਲੀਲ ਕਾਬਰਾ ਨੇ ਦੱਸਿਆ ਕਿ ਦੂਜੇ ਪੜਾਅ ...

ਪੂਰੀ ਖ਼ਬਰ »

ਕੈਪਟਨ ਵਲੋਂ ਅੰਮਿ੍ਤਸਰ ਗ੍ਰਨੇਡ ਹਮਲੇ ਦੇ ਸਬੰਧ 'ਚ ਸੁਖਬੀਰ ਵਲੋਂ ਲਾਏ ਦੋਸ਼ਾਂ ਦੀ ਆਲੋਚਨਾ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਅੰਮਿ੍ਤਸਰ ਗ੍ਰਨੇਡ ਹਮਲੇ ਦੀ ਘਟਨਾ ਦੇ ਸਬੰਧ 'ਚ ਆਪਣੇ ਵਿਰੁੱਧ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

ਅੰਮਿ੍ਤਸਰ-ਹਾਵੜਾ ਵਿਚਾਲੇ ਚੱਲਣ ਵਾਲੀ 13006 ਹਾਵੜਾ ਮੇਲ ਅੱਜ ਰੱਦ ਰਹੇਗੀ

ਅੰਮਿ੍ਤਸਰ, 20 ਨਵੰਬਰ (ਸ਼ੈਲੀ)-ਰੈਕ ਦੀ ਕਮੀ ਦੇ ਚਲਦਿਆਂ ਫ਼ਿਰੋਜ਼ਪੁਰ ਡਵੀਜ਼ਨ ਨੇ ਅੰਮਿ੍ਤਸਰ ਤੋਂ ਹਾਵੜਾ ਵਿਚਾਲੇ ਚੱਲਣ ਵਾਲੀ 13006 ਹਾਵੜਾ ਮੇਲ ਨੂੰ 21 ਨਵੰਬਰ ਲਈ ਰੱਦ ਕਰ ਦਿੱਤਾ ਹੈ | ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹਾਵੜਾ ਤੋਂ ਆਉਣ ...

ਪੂਰੀ ਖ਼ਬਰ »

ਸਰਕਾਰੀ ਬੱਸਾਂ ਦਿੱਲੀ ਹਵਾਈ ਅੱਡੇ ਜਾਣ ਤੋਂ ਰੋਕਣ ਿਖ਼ਲਾਫ਼ ਰੋਸ

ਜਲੰਧਰ, 20 ਨਵੰਬਰ (ਮੇਜਰ ਸਿੰਘ)-ਸਰਕਾਰੀ ਮਾਲਕੀ ਹੇਠਲੀਆਂ ਜਲੰਧਰ ਤੇ ਹੋਰਨਾਂ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਨੂੰ ਜਾਣ ਵਾਲੀਆਂ 15 ਬੱਸਾਂ ਨੂੰ ਦਿੱਲੀ ਟਰਾਂਸਪੋਰਟ ਵਿਭਾਗ ਨੇ ਰੋਕ ਦਿੱਤਾ ਹੈ, ਜਦਕਿ ਨਿੱਜੀ ਕੰਪਨੀ ਦੀਆਂ ਬੱਸਾਂ ਧੜੱਲੇ ਨਾਲ ਚੱਲ ਰਹੀਆਂ ਹਨ | ...

ਪੂਰੀ ਖ਼ਬਰ »

ਸੰਗਰੂਰ ਪੁਲਿਸ ਵਲੋਂ ਗਿ੍ਫ਼ਤਾਰ ਜਤਿੰਦਰ ਸਿੰਘ ਦੇ ਮਾਤਾ-ਪਿਤਾ ਨੇ ਪੁੱਤਰ ਨੂੰ ਦੱਸਿਆ ਨਿਰਦੋਸ਼

ਸਮਾਣਾ, 20 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸੰਗਰੂਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਖ਼ਾਲਿਸਤਾਨ ਗ਼ਦਰ ਫੋਰਸ ਦੇ ਜਤਿੰਦਰ ਸਿੰਘ ਦੇ ਮਾਤਾ-ਪਿਤਾ ਪੁਲਿਸ ਦੀ ਕਹਾਣੀ ਨੂੰ ਸੱਚ ਨਹੀਂ ਮੰਨਦੇ | ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪੁੱਤਰ ਨਿਰਦੋਸ਼ ਹੈ ਅਤੇ ਉਹ ...

ਪੂਰੀ ਖ਼ਬਰ »

-ਮਾਮਲਾ ਪੰਚਕੂਲਾ ਹਿੰਸਾ ਦਾ- ਅਦਾਲਤ ਨੇ 4 ਮੁਲਜ਼ਮ ਭਗੌੜੇ ਐਲਾਨੇ

ਪੰਚਕੂਲਾ, 20 ਨਵੰਬਰ (ਕਪਿਲ)-25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਸਾਧਵੀਂਆਂ ਦਾ ਸਰੀਰਕ ਸੋਸ਼ਣ ਕਰਨ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੇ ਮਾਮਲੇ ਵਿਚ ਪੰਚਕੂਲਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX