ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  1 day ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  1 day ago
ਬੱਸ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  1 day ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 day ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  1 day ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  1 day ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  1 day ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਲੜਕੀਆਂ ਸਮੇਤ 3 ਦੀ ਮੌਤ
. . .  1 day ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  1 day ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  1 day ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  1 day ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  1 day ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  1 day ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  1 day ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  1 day ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  1 day ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  1 day ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  1 day ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  1 day ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  1 day ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  1 day ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਕਪੂਰਥਲਾ / ਫਗਵਾੜਾ

ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਜ਼ੋਰਦਾਰ ਸਰਗਰਮੀ ਸ਼ੁਰੂ

ਕਪੂਰਥਲਾ, 8 ਦਸੰਬਰ (ਅਮਰਜੀਤ ਕੋਮਲ)-ਚੋਣ ਕਮਿਸ਼ਨ ਵਲੋਂ 30 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਪੇਂਡੂ ਖੇਤਰਾਂ ਵਿਚ ਜ਼ੋਰਦਾਰ ਸਰਗਰਮੀ ਸ਼ੁਰੂ ਹੋ ਗਈ ਹੈ | ਜ਼ਿਲ੍ਹੇ ਵਿਚ ਪੈਂਦੀਆਂ 546 ਪੰਚਾਇਤਾਂ ਦੀ ਸਰਪੰਚੀ ਤੇ ਪੰਚੀ ਦੀ ਚੋਣ ਲੜਨ ਲਈ ਸਰਕਾਰ ਵਲੋਂ ਪੰਚਾਇਤਾਂ ਦੀ ਰਿਜ਼ਰਵੇਸ਼ਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ ਜ਼ਿਲ੍ਹੇ ਦੀਆਂ 546 ਪੰਚਾਇਤਾਂ ਵਿਚੋਂ 107 ਪੰਚਾਇਤਾਂ ਅਨੂਸੁਚਿਤ ਜਾਤੀ ਮਰਦਾਂ ਲਈ, 106 ਪੰਚਾਇਤਾਂ ਅਨੂਸੁਚਿਤ ਜਾਤੀ ਔਰਤਾਂ ਲਈ, 166 ਪੰਚਾਇਤਾਂ ਔਰਤਾਂ ਲਈ ਤੇ 167 ਪੰਚਾਇਤਾਂ ਜਨਰਲ ਮਰਦਾਂ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ | ਪਿੰਡਾਂ ਵਿਚ ਬਹੁਤ ਸਾਰੇ ਲੋਕ ਜੋ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ ਸਨ, ਸਰਪੰਚਾਂ ਦੇ ਰਾਖਵੇਂਕਰਨ ਕਾਰਨ ਉਨ੍ਹਾਂ ਦੇ ਪਿੰਡ ਔਰਤਾਂ ਜਾਂ ਐਸ.ਸੀ. ਔਰਤਾਂ ਲਈ ਰਾਖਵੇਂ ਹੋ ਜਾਣ ਕਾਰਨ ਉਨ੍ਹਾਂ ਦੀ ਸਰਪੰਚੀ ਦੀ ਚੋਣ ਲੜਨ ਦਾ ਸੁਪਨਾ ਟੁੱਟ ਗਿਆ ਹੈ ਤੇ ਹੁਣ ਅਜਿਹੇ ਆਗੂ ਆਪਣੀਆਂ ਘਰ ਵਾਲੀਆਂ ਨੂੰ ਚੋਣ ਲੜਾਉਣ ਲਈ ਸਰਗਰਮੀ ਸ਼ੁਰੂ ਕਰ ਦਿੱਤੀ ਹੈ | ਕੁੱਝ ਪਿੰਡਾਂ ਵਿਚ ਸਰਪੰਚ ਦੀ ਚੋਣ ਲੜਣ ਦੇ ਚਾਹਵਾਨ ਪਿਛਲੇ ਮਹੀਨਿਆਂ ਤੋਂ ਸਰਗਰਮ ਹਨ | ਇਸ ਸਬੰਧੀ ਉਨ੍ਹਾਂ ਲੋਕਾਂ ਨਾਲ ਲਗਾਤਾਰ ਰਾਬਾਤ ਬਣਾਇਆ ਹੋਇਆ ਹੈ | ਚੋਣਾਂ ਦੇ ਐਲਾਨ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਨੇ ਆਪਣੇ ਧੜੇ ਦੇ ਉਮੀਦਵਾਰਾਂ ਨੂੰ ਸਰਪੰਚੀ ਦੀ ਚੋਣ ਲੜ੍ਹਾਉਣ ਲਈ ਜੋੜ ਤੋੜ ਲਗਾਉਣਾ ਸ਼ੁਰੂ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ 107 ਪੰਚਾਇਤਾਂ ਜੋ ਅਨੂਸੁਚਿਤ ਜਾਤੀ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਬਾਮੂਵਾਲ, ਬੁੱਢਾਥੇਹ, ਬੂਟ, ਦੇਸਲ, ਫ਼ਤਿਹਪੁਰ, ਜਗਜੀਤ ਨਗਰ, ਖ਼ਾਨਪੁਰ 111, ਖ਼ਾਨਪੁਰ 80, ਖੌਲੇ, ਮੁਗਲਚੱਕ, ਮੁੰਡੀ, ਮੁੰਡੀ ਛੰਨਾ, ਮੁਸਤਫ਼ਾਬਾਦ, ਨੂਰਪੁਰ ਲੁਬਾਣਾ, ਪੱਡੇ ਬੇਟ, ਪੀਰੇਵਾਲ, ਸੰਗਰਾਏ, ਸ਼ਾਹਪੁਰ ਪੀਰਾਂ, ਅਲੋਦੀਪੁਰ, ਆਰੀਆਂਵਾਲ, ਭਗਵਾਨਪੁਰ, ਭੀਲਾ, ਬਰਿੰਦਪੁਰ, ਚੂਹੜਵਾਲ, ਦੇਵਲਾਂਵਾਲ, ਧੁਆਂਖੇ ਜਗੀਰ, ਦੌਲੋ ਅਰਾਈਆਂ, ਹੁਸੈਨਪੁਰ, ਕੌਲਪੁਰ, ਖੀਰਾਂਵਾਲੀ, ਕੋਟ ਕਰਾਰ ਖਾਂ, ਮਾਛੀਪਾਲ, ਮਾਧੋਝੰਡਾ, ਨੂਰਪੁਰ ਦੋਨਾ, ਨੂਰਪੁਰ ਖੀਰਾਂਵਾਲੀ, ਪੱਖੋਵਾਲ, ਰਾਵਲ, ਸੈਦੋਵਾਲ, ਸੰਧਰ ਜਗੀਰ, ਸੀਨਪੁਰ, ਸ਼ਾਹਪੁਰ ਡੋਗਰਾਂ, ਸਿੱਧਵਾਂ ਦੋਨਾ, ਸੁਖਾਣੀ, ਤਲਵੰਡੀ ਮਹਿਮਾ, ਤਾਇਅਬਪੁਰ, ਵਰਿਆਂਹ ਦੋਨਾ, ਬੱਲੋਚੱਕ, ਬਸਤੀ ਬਾਜੀਗਰ, ਭਗਵਾਨਪੁਰ (ਨਡਾਲਾ), ਹਬੀਬਵਾਲ, ਖੈਰਾਬਾਦ, ਲੰਮੇ, ਲਿੱਟਾਂ, ਮੰਡ ਤਲਵੰਡੀ ਕੂਕਾ, ਨਡਾਲੀ, ਟਾਂਡੀ ਔਲਖ, ਅਕਾਲਗੜ੍ਹ, ਬਘਾਣਾ, ਵਜੀਦੋਵਾਲ, ਬਰਨ, ਭਾਣੋਕੀ, ਬਿਸ਼ਨਪੁਰ, ਚੱਕ ਹਕੀਮ, ਢੱਡੇ, ਢੰਡੋਲੀ, ਜਮਾਲਪੁਰ, ਖਲਵਾੜਾ, ਕਿਰਪਾਲਪੁਰ, ਕਿਸ਼ਨਪੁਰ, ਲੱਖਪੁਰ, ਮਲਕਪੁਰ, ਮੇਹਟ, ਨਾਨਕ ਨਗਰੀ, ਨੰਗਲ, ਸਾਹਨੀ, ਸੰਗਤਾਰਪੁਰ, ਸਪਰੋੜ, ਸੁੰਨੜਾ, ਰਾਜਪੂਤਾਂ, ਉੱਚਾ ਪਿੰਡ, ਅਦਾਲਤ ਚੱਕ, ਅੰਮਿ੍ਤਪੁਰ ਰਾਜੇਵਾਲ, ਬਾਜਾ, ਬਸਤੀ ਬੂਲਪੁਰ, ਬਸਤੀ ਨੂਰਪੁਰ, ਭੈਣੀ ਹੂਸੇ ਖਾਂ, ਬੂੜੇਵਾਲ, ਛੰਨਾ ਸ਼ੇਰ ਸਿੰਘ, ਡੱਲਾ, ਦੰਦੂਪੁਰ, ਡੌਲਾ, ਫਰੀਦ ਸਰਾਏ, ਫੌਜੀ ਕਲੋਨੀ ਰਣਧੀਰਪੁਰ, ਲਾਟੀਆਂਵਾਲ, ਮੰਡ ਅੱਲੂਵਾਲ, ਮੰਡ ਇੰਦਰਪੁਰ, ਮਨਿਆਲਾ, ਨਸੀਰਪੁਰ, ਨਵੀਂ ਬਸਤੀ ਰਾਮਪੁਰ ਜਗੀਰ, ਪੱਮਣ, ਸੇਚ, ਸ਼ੇਰਪੁਰ ਸੱਧਾ, ਸ਼ਿਵਦਿਆਲਵਾਲਾ, ਟਿੱਬੀ, ਟੋਡਰਵਾਲ, ਤੋਤੀ, ਵਾਟਾਂਵਾਲੀ ਖੁਰਦ ਸ਼ਾਮਲ ਹਨ |
ਐਸ.ਸੀ. ਔਰਤਾਂ ਲਈ ਰਾਖਵਾਂਕਰਨ
ਜ਼ਿਲ੍ਹੇ ਦੀਆਂ 106 ਪੰਚਾਇਤਾਂ ਅਨੂਸੁਚਿਤ ਜਾਤੀ ਨਾਲ ਸਬੰਧਿਤ ਔਰਤਾਂ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ | ਇਨ੍ਹਾਂ ਵਿਚ ਬਾਦਲਪੁਰ, ਭੰਗੂਵਾਲ, ਬਿਜਲੀ ਨੰਗਲ, ਫਜ਼ਲਾਬਾਦ, ਘਣੀਏਕੇ, ਹੰਬੋਵਾਲ, ਝੱਲ ਠੀਕਰੀਵਾਲ, ਕਿਸ਼ਨ ਸਿੰਘ ਵਾਲਾ, ਲੱਖਣ ਕੇ ਪੱਡੇ, ਮੁੱਦੋਵਾਲ, ਨਰਕਟ, ਨਿਊ ਮੁਰਾਰ, ਨੂਰਪੁਰ ਜਨੂਹਾ, ਪਹਾੜੀਪੁਰ, ਪ੍ਰੇਮ ਨਗਰ, ਰਾਜਪੁਰਾ, ਸੰਗੋਵਾਲ, ਸ਼ੇਖਵਾਲਾ, ਠੀਕਰੀਵਾਲ, ਅਡਣਾਂਵਾਲੀ, ਆਲਮਗੀਰ, ਔਜਲਾ ਜੋਗੀ, ਬਨਵਾਲੀਪੁਰ, ਬਸਤੀ ਡੋਗਰਾਂਵਾਲ, ਬਿਸ਼ਨਪੁਰ, ਬੁੱਧੂਪੁੰਦਰ, ਚੱਕ ਦੋਨਾ, ਡੈਣਵਿੰਡ, ਡੇਰੇ ਲੱਖਣ ਕਲਾਂ, ਹੁਸੈਨਾਬਾਦ, ਈਸ਼ਰਵਾਲ, ਜਹਾਂਗੀਰਪੁਰ, ਜੱਲੋਵਾਲ, ਝੁੱਗੀਆਂ ਗੁਲਾਮ, ਕਾਂਜਲੀ, ਲੱਖਣ ਕਲਾਂ, ਲੋਦੀ ਭੁਲਾਣਾ, ਮਜ਼ਾਦਪੁਰ, ਨਵਾਂ ਪਿੰਡ ਭੱਠੇ, ਪੱਤੀ ਖਿਜ਼ਰਪੁਰ, ਫ਼ਿਆਲੀ, ਫੂਲੇਵਾਲ, ਰਾਮਪੁਰ, ਸੁਖੀਆ ਨੰਗਲ, ਵਡਾਲਾ ਖੁਰਦ, ਅਵਾਣ, ਬਹਿਲੋਲਪੁਰ, ਬੂਲੇਵਾਲ, ਧੱਕੜਾ, ਕਾਲੂਵਾਲ, ਮਾਨਾ ਤਲਵੰਡੀ, ਮੁਬਾਰਕਪੁਰ, ਨਿਹਾਲਗੜ੍ਹ, ਪੰਡੋਰੀ ਰਾਜਪੂਤਾਂ, ਸ਼ੇਰ ਸਿੰਘ ਵਾਲਾ, ਅਮਰੀਕ ਨਗਰੀ, ਬਲਾਲੋਂ, ਬੇਗਮਪੁਰ, ਬੀੜ ਟੰਡੋਰੀ, ਬ੍ਰਹਮਪੁਰ, ਚੈੜ, ਚੱਕ ਪ੍ਰੇਮਾ, ਢੱਕ ਪੰਡੋਰੀ, ਡਾ: ਅੰਬੇਡਕਰ ਨਗਰ, ਗੰਡਵਾ, ਗੁਜਰਾਤਾਂ, ਗੁਲਾਬਗੜ੍ਹ ਜਗੀਰ, ਹਰਦਾਸਪੁਰ, ਕਾਂਸ਼ੀ ਨਗਰ, ਖੈੜਾ, ਖੁਰਮਪੁਰ, ਮਾਣਕ, ਮਨ, ਮਸਤ ਨਗਰ, ਨੰਗਲ ਮਾਝਾ, ਨਵੀਂ ਆਬਾਦੀ, ਨਾਰੰਗਪੁਰ ਸ਼ਾਹ, ਨਿਹਾਲਗੜ੍ਹ, ਬਸਤੀ ਹੁਸੈਨਪੁਰ ਦੂਲੋਵਾਲ, ਭਰੋਆਣਾ, ਚੰਨਣ ਵਿੰਡੀ, ਦੀਪੇਵਾਲ ਦੋਦਾ ਵਜੀਰ, ਗਾਜੀਪੁਰ, ਹਜਾਰਾ, ਹੈਦਰਾਬਾਦ ਬੇਟ, ਝੱਲ ਲੇਈਵਾਲਾ, ਕਰਮਜੀਤਪੁਰ, ਖਿਜਰਪੁਰ, ਕੁਤਬੇਵਾਲ, ਮਾਛੀਜੋਆ, ਮੁੱਲਾਂਬਾਹਾ, ਮੁੱਲਾਂ ਕਾਲਾ, ਨੂਰੋਵਾਲ, ਪੰਡੋਰੀ ਜਗੀਰ, ਰਾਮੇ, ਰਾਵਲ, ਸਾਬੂਵਾਲ, ਸ਼ਾਲਾਪੁਰ ਦੋਨਾ, ਸਰਾਏ ਜੱਟਾਂ, ਸ਼ਬਦੁੱਲਾਪੁਰ, ਸ਼ਾਹਜਹਾਨਪੁਰ, ਸ਼ਿਕਾਰਪੁਰ, ਸੁਚੇਤਗੜ੍ਹ, ਸੁਲਤਾਨਪੁਰ (ਦਿਹਾਤੀ), ਠੱਟਾ ਪੁਰਾਣਾ, ਉੱਚਾ ਪੰਚਾਇਤ ਨੂੰ ਸ਼ਾਮਲ ਕੀਤਾ ਗਿਆ ਹੈ |
ਔਰਤਾਂ ਲਈ ਰਾਖਵਾਂਕਰਨ
ਜ਼ਿਲ੍ਹੇ ਦੀਆਂ 166 ਪੰਚਾਇਤਾਂ ਜੋ ਔਰਤਾਂ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਬੁੱਧੂਵਾਲ, ਬੁਤਾਲਾ, ਚੱਕੋਕੀ, ਫੱਤੂਚੱਕ, ਫੱਤੂਢੀਂਗਾ, ਗਾਜੀ ਗੁਡਾਣਾ, ਗੁਡਾਣੀ, ਜੈਰਾਮਪੁਰ, ਖ਼ਾਨਗਾਹ, ਖੈੜਾ ਬੇਟ, ਖੁਖਰੈਣ, ਮਾਂਗੇਵਾਲ, ਮੇਜਰਵਾਲ, ਮਿਆਣੀ ਬੋਲਾ, ਮੁਰਾਰ, ਨਿਊ ਅਬਾਦੀ ਹਮੀਰਾ, ਨਿਊ ਦਿਆਲਪੁਰ, ਨਿਜ਼ਾਮਪੁਰ, ਨੂਰਪੁਰ ਜੱਟਾਂ, ਰੱਤੜਾ, ਸੁਭਾਨਪੁਰ, ਸੁਰਖਪੁਰ, ਤਾਜਪੁਰ, ਤਰਖਾਣਾਵਾਲੀ, ਵਿਜੋਲਾ, ਅਬਾਦੀ ਨਾਨਕਪੁਰ, ਔਜਲਾ ਬਨਵਾਲੀ, ਬਾਬਾ ਦੀਪ ਸਿੰਘ ਨਗਰ, ਬਸਤੀ ਗੋਬਿੰਦਪੁਰ, ਬਿਹਾਰੀਪੁਰ, ਧੰਮ, ਧੰਦਲ, ਢੱਪਈ, ਢੁੱਡੀਆਂਵਾਲ, ਗੋਪੀਪੁਰ, ਗੋਸਲ, ਜਵਾਲਾਪੁਰ, ਝੱਲ ਬੀਬੜੀ, ਕਾਹਲਵਾਂ, ਕਾਹਨਾ, ਕੱਸੋ ਚਾਹਲ, ਕੇਸਰਪੁਰ, ਖਾਨੋਵਾਲ, ਖੋਜੇਵਾਲ, ਖੁਸਰੋਪੁਰ, ਕੋਲੀਆਂਵਾਲ, ਕੋਠੇ ਚੇਤਾ ਸਿੰਘ, ਕੋਠੇ ਕਾਲਾ ਸਿੰਘ, ਕੜ੍ਹਾਲ ਖੁਰਦ, ਕੜ੍ਹਾਲ ਨੌ ਅਬਾਦ, ਲੱਖਣ ਖੁਰਦ, ਮਾਧੋਪੁਰ, ਮੱਲ੍ਹੀਆ, ਮੰਡੇਰ ਦੋਨਾ, ਮੰਗਾ ਰੋਡਾ, ਮਨਸੂਰਵਾਲ ਦੋਨਾ, ਮੁਰਾਦਪੁਰ ਬੇਟ, ਨਵਾਂ ਪਿੰਡ, ਰੱਤਾ ਕਦੀਮ, ਰੱਤਾ ਨੌ ਅਬਾਦ, ਰਾਜਪੁਰ, ਸੰਧੂ ਚੱਠਾ, ਸਿੱਧਪੁਰ, ਵਡਾਲਾ ਕਲਾਂ, ਅਕਾਲਾ, ਅਕਬਰਪੁਰ, ਬਾਗੜੀਆਂ, ਬਾਕਰਪੁਰ, ਭਦਾਸ, ਭੱਕੂਵਾਲ, ਚਾਣਚੱਕ, ਚੁਗਾਵਾਂ, ਦਾਊਦਪੁਰ ਖਰਾਜ, ਫ਼ਤਿਹਗੜ੍ਹ, ਫ਼ਤਿਹਪੁਰ, ਪਿਰੋਜ ਸੰਗੋਵਾਲ, ਹੱਸੂਵਾਲ, ਈਨੋਵਾਲ, ਈਸ਼ਰਬੁੱਚਾ, ਜੱਗ, ਜਵਾਹਰ ਨਗਰ, ਜੋਗਿੰਦਰ ਨਗਰ, ਕਮਾਲਪੁਰ, ਕਰਨੈਲ ਗੰਜ, ਖਲੀਲ, ਮੰਡ ਕੁੱਲਾ, ਮਿਰਜਾਪੁਰ, ਮਾਡਲ ਟਾਊਨ, ਮੁੰਡੀ ਰੋਡ, ਨਾਰੰਗਪੁਰ, ਰਾਏਪੁਰ ਰਾਜਪੂਤਾਂ, ਰਾਏਪੁਰ ਪੀਰਬਖਸ਼ਵਾਲਾ, ਰਾਵਾਂ, ਸਰੂਪਵਾਲ, ਸੁਰਖਾਂ, ਤਲਵੰਡੀ ਕੁੱਲਾ, ਟਾਂਡੀ ਦਾਖਲੀ, ਬਬੇਲੀ, ਦੇਵਾ ਸਿੰਘ ਵਾਲਾ, ਢੱਕ ਜਗਪਾਲਪੁਰ, ਡੁਮੇਲੀ, ਦੁੱਗ, ਫ਼ਤਿਹਗੜ੍ਹ (ਫਗਵਾੜਾ), ਜਗਤਪੁਰ ਜੱਟਾਂ, ਜਗਪਾਲਪੁਰ, ਖੰਗੂੜਾ, ਖਾਟੀ, ਮਾਧੋਪੁਰ, ਮਾਇਓਪੱਟੀ, ਮੀਰਾਪੁਰ, ਨਾਰੰਗਪੁਰ, ਨਸੀਰਾਬਾਦ, ਪਲਾਹੀ, ਪੰਡੋਰੀ, ਪ੍ਰੇਮਪੁਰ, ਰਣਧੀਰਗੜ੍ਹ, ਰਾਣੀਪੁਰ ਰਾਜਪੂਤਾਂ, ਸੀਕਰੀ, ਟਾਂਡਾ ਬਘਾਣਾ, ਠੱਕਰਕੀ, ਆਹਲੀ ਕਲਾਂ, ਆਹਲੀ ਖੁਰਦ, ਅਹਿਮਦਪੁਰ, ਅੱਲੂਵਾਲ, ਅਮਰਜੀਤਪੁਰ, ਬਸਤੀ ਅਮਰਕੋਟ, ਬਸਤੀ ਜਾਂਗਲਾ, ਬਸਤੀ ਮੀਰਪੁਰ, ਬਸਤੀ ਰੰਗੀਲਪੁਰ, ਭਗਤਪੁਰ, ਭਾਗੋਬੁੱਢਾ, ਭੀਮ ਕਦੀਮ, ਬਿਧੀਪੁਰ, ਬੂਲਪੁਰ, ਚੱਕ ਕੋਟਲਾ, ਚੁਲੱਧਾ, ਦਰੀਏਵਾਲ, ਜੱਬੋਵਾਲ, ਜੱਬੋਸੁਧਾਰ, ਝੰਡੂਵਾਲ ਕੰਬੋਆਂ, ਲੋਧੀਵਾਲ, ਮੰਗੂਪੁਰ, ਮੀਰੇ, ਮੋਖੇ, ਮੁਕਟਰਾਮਵਾਲਾ, ਨਬੀਪੁਰ, ਨਸੀਰੇਵਾਲ, ਪਰਮਜੀਤਪੁਰ, ਪੱਸਣ ਕਦੀਮ, ਪਿਥੋਰਾਹਲ, ਰਾਮਪੁਰ ਜਗੀਰ, ਰਣਧੀਰਪੁਰ, ਸ਼ਾਲਾਪੁਰ ਬੇਟ, ਸਾਂਗਰਾ, ਸਰੂਪਵਾਲ (ਸੁਲਤਾਨਪੁਰ ਲੋਧੀ), ਸ਼ਾਹਵਾਲਾ ਅੰਦਰੀਸਾ, ਸ਼ੇਖਮਾਂਗਾ, ਸ਼ੇਰਪੁਰ ਦੋਨਾ, ਸੋਭੀਵਾਲ, ਸੂਜੋਕਾਲੀਆ, ਤਰਫ਼ ਬਹਿਬਲ ਬਹਾਦਰ, ਤਰਫ਼ ਹਾਜੀ, ਠੱਟਾ, ਵਡੇਲ ਹਰਨਾਮਪੁਰ, ਵਾਟਾਂਵਾਲੀ ਕਲਾਂ ਪੰਚਾਇਤਾਂ ਸ਼ਾਮਲ ਹਨ |

ਨਸ਼ੀਲੇ ਪਦਾਰਥ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਫਗਵਾੜਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਰਾਵਲਪਿੰਡੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ 'ਤੇ ਥਾਣਾ ਰਾਵਲਪਿੰਡੀ ਦੇ ਇਲਾਕੇ ਵਿੱਚ ਸ਼ੱਕ ਦੇ ...

ਪੂਰੀ ਖ਼ਬਰ »

ਲੋਕ ਧੀਆਂ ਨੂੰ ਬੋਝ ਨਾ ਸਮਝਣ ਅਤੇ ਧੀਆਂ ਦਾ ਸਤਿਕਾਰ ਕਰਨ-ਪਿ੍ਅੰਕਾ ਦੀਕਸ਼ਤ

ਢਿਲਵਾਂ, 8 ਦਸੰਬਰ (ਸੁਖੀਜਾ, ਪਲਵਿੰਦਰ)-ਸਾਡੇ ਸਮਾਜ ਵਿਚ ਦਿਨੋਂ ਦਿਨ ਵੱਧ ਰਹੀ ਭਰੂਣ ਹੱਤਿਆ ਦੀ ਸਮੱਸਿਆ ਕਾਰਨ ਰੋਜ਼ਾਨਾ ਹੀ ਅਨੇਕਾਂ ਬੱਚੀਆਂ ਜਨਮ ਲੈਣ ਤੋ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪ੍ਰਸਿੱਧ ਐਾਕਰ ...

ਪੂਰੀ ਖ਼ਬਰ »

ਟੀਕਿਆਂ ਅਤੇ ਨਸ਼ੀਲੇ ਪਦਾਰਥ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਫਗਵਾੜਾ, 8 ਦਸੰਬਰ (ਹਰੀਪਾਲ ਸਿੰਘ)-ਫਗਵਾੜਾ ਪੁਲਿਸ ਨੇ ਟੀਕਿਆਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀ.ਆਈ.ਏ ਸਟਾਫ਼ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਥਾਣਾ ਰਾਵਲਪਿੰਡੀ ਦੇ ਏ.ਐਸ.ਆਈ ਅਸ਼ੋਕ ...

ਪੂਰੀ ਖ਼ਬਰ »

ਨੈਸ਼ਨਲ ਲੋਕ ਅਦਾਲਤ ਲਈ ਗਠਿਤ ਵੱਖ-ਵੱਖ ਬੈਂਚਾਂ ਵਲੋਂ 680 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਕਪੂਰਥਲਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਦੀਆਂ ਜ਼ਿਲ੍ਹਾ ਕਚਹਿਰੀਆਂ, ਸਬ ਡਵੀਜ਼ਨ ਫਗਵਾੜਾ, ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਚ ਲਗਾਈ ਗਈ ਕੌਮੀ ਲੋਕ ਅਦਾਲਤ ਵਿਚ 2175 ਕੇਸ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 680 ਕੇਸਾਂ ਦਾ ਵੱਖ-ਵੱਖ ਬੈਂਚਾਂ ਨੇ ...

ਪੂਰੀ ਖ਼ਬਰ »

ਆਰੀਆ ਸਮਾਜ ਬੰਗਾ ਰੋਡ ਵਲੋਂ ਰਖਸ਼ਾ ਸੰਮੇਲਨ 9 ਨੂੰ

ਫਗਵਾੜਾ, 8 ਦਸੰਬਰ (ਟੀ. ਡੀ. ਚਾਵਲਾ)-ਆਰੀਆ ਸਮਾਜ ਬੰਗਾ ਰੋਡ ਫਗਵਾੜਾ ਦਾ 107ਵਾਂ ਵਾਰਸ਼ਿਕ ਉਤਸਵ 8-9 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ | ਪ੍ਰੋਗਰਾਮ ਨੂੰ ਹੋਰ ਵਿਦਵਾਨਾਂ ਤੇ ਚਿੰਤਕਾਂ ਤੋਂ ਬਿਨਾਂ ਆਚਾਰੀਆ ਚੈਤਨਿਆ ਮੁਨੀ ਤੇ ਮਾਤਾ ਸਤਪਿ੍ਯਾ ਮੁੱਖ ਤੌਰ 'ਤੇ ਆਰੀਆ ਸਮਾਜ ...

ਪੂਰੀ ਖ਼ਬਰ »

ਲੋਕ ਅਦਾਲਤ ਵਿਚ 293 ਕੇਸਾਂ ਵਿਚੋਂ 50 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਸੁਲਤਾਨਪੁਰ ਲੋਧੀ, 8 ਦਸੰਬਰ (ਨਰੇਸ਼ ਹੈਪੀ, ਥਿੰਦ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਦੇ ਚੇਅਰਮੈਨ ਤੇ ਜ਼ਿਲ੍ਹਾ ਸੈਸ਼ਨ ਜੱਜ ਮਾਨਯੋਗ ਕਿਸ਼ੋਰ ਕੁਮਾਰ ਦੀਆਂ ਹਦਾਇਤਾਂ 'ਤੇ ਸੁਲਤਾਨਪੁਰ ਲੋਧੀ ਦੀਆਂ ਦੋਵਾਂ ਅਦਾਲਤਾਂ ਵਿਚ ਲੋਕ ਅਦਾਲਤਾਂ ਲਗਾਈਆਂ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਰ ਸਵਾਰ ਗਿ੍ਫ਼ਤਾਰ

ਕਪੂਰਥਲਾ, 8 ਦਸੰਬਰ (ਸਡਾਨਾ)-ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਡੀ.ਐਸ.ਪੀ.ਡੀ. ਮਨਪ੍ਰੀਤ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਸੁਰਿੰਦਰ ਚਾਂਦ ਦੀ ਅਗਵਾਈ ਹੇਠ ਸਟਾਫ਼ ਦੇ ਏ.ਐਸ.ਆਈ. ਸਵਰਨ ਸਿੰਘ ਨੇ ਇਕ ਕਾਰ ਸਵਾਰ ਦੋ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਵਿਸ਼ਵ ਭੂਮੀ ਦਿਵਸ ਮੌਕੇ ਕਿਸਾਨ ਜਾਗਰੂਕਤਾ ਸਮਾਗਮ

ਡਡਵਿੰਡੀ, 8 ਦਸੰਬਰ (ਬਲਬੀਰ ਸੰਧਾ)-ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਪਿੰਡ ਬੂਲਪੁਰ ਵਿਖੇ ਵਿਸ਼ਵ ਭੂਮੀ ਦਿਵਸ ਮੌਕੇ ਕਿਸਾਨ ਜਾਗਰੂਕਤਾ ਕੈਂਪ ਸਫਲਤਾਪੂਰਵਕ ਲਗਾਇਆ ਗਿਆ | ਸਮਾਗਮ ਦੀ ਆਰੰਭਤਾ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਡਾ: ਜਤਿੰਦਰ ...

ਪੂਰੀ ਖ਼ਬਰ »

ਡਡਵਿੰਡੀ ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ

ਡਡਵਿੰਡੀ, 8 ਦਸੰਬਰ (ਬਲਬੀਰ ਸੰਧਾ)-ਦੀ ਡਡਵਿੰਡੀ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਦੀ ਪ੍ਰਬੰਧਕ ਕਮੇਟੀ ਦੀ ਚੋਣ ਰਿਟਰਨਿੰਗ ਅਫ਼ਸਰ ਬਲਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਸੰਦੀਪ ਸਿੰਘ ਦੀ ਅਗਵਾਈ ਤੇ ਸਭਾ ਦੇ ਸਕੱਤਰ ਬਲਬੀਰ ਸਿੰਘ ਦੀ ਦੇਖ ਰੇਖ ਹੇਠ ਹੋਈ | ...

ਪੂਰੀ ਖ਼ਬਰ »

ਪਤਨੀ ਦੀ ਯਾਦ ਵਿਚ ਹੋਣਹਾਰ ਬੱਚਿਆਂ ਨੂੰ ਵੰਡੀਆਂ ਗਰਮ ਕੋਟੀਆਂ

ਨਡਾਲਾ, 8 ਦਸੰਬਰ (ਮਾਨ)-ਆਪਣੀ ਪਤਨੀ ਦਰਸ਼ਨਾਂ ਤਲਵਾੜ ਦੀ 19ਵੀਂ ਬਰਸੀ 'ਤੇ ਉਸ ਦੇ ਪਤੀ ਸੁਭਾਸ਼ ਤਲਵਾੜ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਡਾਲਾ ਦੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਵਿਚੋਂ ਪਹਿਲੇ, ਦੂਜੇ ਦਰਜੇ 'ਤੇ ਆਉਣ ਵਾਲੇ 20 ਵਿਦਿਆਰਥੀਆਂ ਨੂੰ ਗਰਮ ਕੋਟੀਆਂ ...

ਪੂਰੀ ਖ਼ਬਰ »

ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਵਿਰੁੱਧ ਮੀਟਿੰਗ

ਸੁਲਤਾਨਪੁਰ ਲੋਧੀ, 8 ਦਸੰਬਰ (ਨਰੇਸ਼ ਹੈਪੀ, ਥਿੰਦ)-ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਦੇ ਵਿਰੁੱਧ ਇਕ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਕਾਮਰੇਡ ਬਲਦੇਵ ਸਿੰਘ ਮੈਂਬਰ ਜ਼ਿਲ੍ਹਾ ਕਮੇਟੀ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਸੁਖਚੈਨਆਣਾ ਪੁੱਜਣ 'ਤੇ ਭਰਵਾਂ ਸਵਾਗਤ

ਫਗਵਾੜਾ, 8 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ, ਸ਼ੋ੍ਰਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਸਮੂਹ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ਼੍ਰੀ ਦਰਬਾਰ ਸਾਹਿਬ ...

ਪੂਰੀ ਖ਼ਬਰ »

ਰਾਣੀਪੁਰ ਵਿਖੇ ਧਰਮਿੰਦਰ ਦੀ ਅੰਤਿਮ ਅਰਦਾਸ ਕੱਲ੍ਹ

ਫਗਵਾੜਾ, 8 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਾਣੀਪੁਰ ਦੇ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਚੌਧਰੀ ਜੀਤ ਰਾਮ ਦਾ ਬੇਟਾ ਧਰਮਿੰਦਰ ਕੁਮਾਰ 32 ਸਾਲ ਜੋ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਿਆ ਸੀ ਦੀ ਅੰਤਿਮ ਅਰਦਾਸ ਪਿੰਡ ਰਾਣੀਪੁਰ ਕੰਬੋਆਂ ਦੇ ...

ਪੂਰੀ ਖ਼ਬਰ »

ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਜ਼ੋਰਦਾਰ ਸਰਗਰਮੀ ਸ਼ੁਰੂ

ਕਪੂਰਥਲਾ, 8 ਦਸੰਬਰ (ਅਮਰਜੀਤ ਕੋਮਲ)-ਚੋਣ ਕਮਿਸ਼ਨ ਵਲੋਂ 30 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਪੇਂਡੂ ਖੇਤਰਾਂ ਵਿਚ ਜ਼ੋਰਦਾਰ ਸਰਗਰਮੀ ਸ਼ੁਰੂ ਹੋ ਗਈ ਹੈ | ਜ਼ਿਲ੍ਹੇ ਵਿਚ ਪੈਂਦੀਆਂ 546 ਪੰਚਾਇਤਾਂ ਦੀ ਸਰਪੰਚੀ ਤੇ ਪੰਚੀ ਦੀ ਚੋਣ ...

ਪੂਰੀ ਖ਼ਬਰ »

ਹਲਟ ਦੌੜ 'ਚ ਹੁਕਮਾਂ ਬਨਵਾਲੀ ਅਤੇ ਬੱਗਾ ਰਹੀਮਪੁਰ ਦੀ ਜੋਗ ਅੱਵਲ ਰਹੀ

ਕਾਲਾ ਸੰਘਿਆਂ, 8 ਦਸੰਬਰ (ਸੰਘਾ)-ਸੰਤ ਬਾਬਾ ਕਾਹਨ ਦਾਸ ਜੀ ਦੀ ਯਾਦ ਵਿੱਚ ਪਿੰਡ ਆਲਮਗੀਰ ਕਾਲਾ ਸੰਘਿਆਂ ਵਿਖੇ ਬਣੇ ਗੁਰਦੁਆਰਾ ਸਾਹਿਬ 'ਚ ਸੰਤ ਬਾਬਾ ਕਾਹਨ ਦਾਸ ਜੀ ਦੀ ਸਾਲਾਨਾ ਬਰਸੀ ਨਾਲ ਮਨਾਈ ਗਈ ਹੈ | ਜਿਸ ਦੌਰਾਨ ਸਵੇਰੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਗਾਇਕ ਗੁਰਨਾਮ ਭੁੱਲਰ ਬਣੇ 'ਜ਼ਿਲ੍ਹਾ ਸਵੀਪ ਆਈਕਨ'

ਕਪੂਰਥਲਾ ਵਾਸੀਆਂ ਨੂੰ ਗੀਤਾਂ ਰਾਹੀਂ ਵੋਟ ਦੇ ਅਧਿਕਾਰ ਪ੍ਰਤੀ ਕਰਨਗੇ ਜਾਗਰੂਕ

ਕਪੂਰਥਲਾ, 8 ਦਸੰਬਰ (ਸਡਾਨਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਸ੍ਰੀ ਰਾਹੁਲ ਚਾਬਾ ਵੱਲੋਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਬਤੌਰ 'ਜ਼ਿਲ੍ਹਾ ਸਵੀਪ ਆਈਕਨ' ਨਿਯੁਕਤ ਕੀਤਾ ਗਿਆ | ਇਸ ਮੌਕੇ ਰਾਹੁਲ ਚਾਬਾ ...

ਪੂਰੀ ਖ਼ਬਰ »

ਸੇਵਾ-ਮੁਕਤ ਆਈ.ਆਰ.ਐਸ. ਅਧਿਕਾਰੀ ਅਵਤਾਰ ਸਿੰਘ ਥਿੰਦ ਨਮਿੱਤ ਸ਼ਰਧਾਂਜਲੀ ਸਮਾਗਮ

ਸੁਲਤਾਨਪੁਰ ਲੋਧੀ, 8 ਦਸੰਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਥਿੰਦ ਅਤੇ ਸਨਅਤਕਾਰ ਰਾਜਨ ਥਿੰਦ ਦੇ ਸਤਿਕਾਰਯੋਗ ਪਿਤਾ, ਸਾਬਕਾ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਤੇ ਰਿਟਾਇਰਡ ਸੈਸ਼ਨ ਜੱਜ ...

ਪੂਰੀ ਖ਼ਬਰ »

ਸਹੋਦਿਆ ਮੈਥ ਮਾਡਲ ਮੇਕਿੰਗ ਮੁਕਾਬਲੇ ਵਿਚੋਂ ਸ਼ੁਰੂ ਹਰਿਗੋਬਿੰਦ ਪਬਲਿਕ ਸਕੂਲ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ

ਨਡਾਲਾ, 8 ਦਸੰਬਰ (ਮਾਨ)-ਸਹੋਦਿਆ ਕਪੂਰਥਲਾ ਕੰਮਪਲੈਕਸ ਵਲੋਂ ਮੈਥ ਦੇ ਮਾਡਲ ਮੇਕਿੰਗ ਮੁਕਾਬਲੇ ਪ੍ਰੀਤਾ ਲੀ ਲੈਸਨ ਸਕੂਲ ਕਪੂਰਥਲਾ ਵਿਖੇ ਕਰਵਾਏ ਗਏ | ਜਿਨ੍ਹਾਂ ਵਿਚ ਕਪੂਰਥਲੇ ਜ਼ਿਲ੍ਹੇ ਦੇ ਚੁਣਵੇਂ ਗਿਆਰਾਂ ਸਕੂਲਾਂ ਨੇ ਹਿੱਸਾ ਲਿਆ | ਗੁਰੂ ਹਰਿਗੋਬਿੰਦ ਪਬਲਿਕ ...

ਪੂਰੀ ਖ਼ਬਰ »

ਬੱਸਾਂ ਵਾਲਿਆਂ ਵਲੋਂ ਮਨਮਰਜ਼ੀ ਦਾ ਕਿਰਾਇਆ ਵਸੂਲਣ ਦਾ ਦੋਸ਼

ਕਾਲਾ ਸੰਘਿਆਂ, 8 ਦਸੰਬਰ (ਸੰਘਾ)-ਕਪੂਰਥਲਾ-ਨਕੋਦਰ ਰੋਡ ਤੇ ਬੱਸਾਂ ਵਾਲਿਆਂ ਵੱਲੋਂ ਮਨਮਰਜ਼ੀ ਦਾ ਕਿਰਾਇਆ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਕਸਬੇ ਦੇ ਨੌਜਵਾਨ ਰਣਬੀਰ ਸਿੰਘ ਰਾਣਾ ਨੇ ਅਜੀਤ ਨੂੰ ਦੱਸਿਆ ਕਿ ਉਹ ਕਾਲਾ ਸੰਘਿਆਂ ਤੋਂ ਨਕੋਦਰ ਗਿਆ ਤਾਂ ਜਾਣ ...

ਪੂਰੀ ਖ਼ਬਰ »

ਬਾਦਲ ਪਰਿਵਾਰ ਦਾ ਭੁੱਲ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਾ ਸਿਆਸੀ ਸਟੰਟ-ਮਾਨ

ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਬਾਦਲ ਪਰਿਵਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੁੱਲਾਂ ਬਖ਼ਸ਼ਾਉਣ ਜਾਣ ਨੂੰ ਸਿਆਸੀ ਸਟੰਟ ਅਤੇ ਸਿੱਖ ਕੌਮ ਨੂੰ ਵਰਗਲਾਉਣ ਦੀ ਰਾਜਨੀਤੀ ਨਾਲ ਪ੍ਰੇਰਿਤ ਦੱਸਦੇ ਹੋਏ ਅੱਜ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ...

ਪੂਰੀ ਖ਼ਬਰ »

ਨੈਸ਼ਨਲ ਯੂਥ ਪ੍ਰੋਜੈਕਟ ਤਹਿਤ 7 ਰੋਜ਼ਾ ਕੈਂਪ ਦੀ ਸਮਾਪਤੀ 'ਤੇ ਨੌਜਵਾਨਾਂ ਨੇ ਕੱਢੀ ਸਦਭਾਵਨਾ ਰੈਲੀ

ਸੁਲਤਾਨਪੁਰ ਲੋਧੀ, 8 ਦਸੰਬਰ (ਨਰੇਸ਼ ਹੈਪੀ, ਥਿੰਦ)-ਭਾਰਤ ਇਕ ਲੋਕਤੰਤਰ ਦੇਸ਼ ਹੈ ਤੇ ਸਾਨੂੰ ਆਪਸੀ ਭਾਈਚਾਰਾ ਤੇ ਸਦਭਾਵਨਾ ਵਾਲੇ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਨੈਸ਼ਨਲ ਯੂਥ ਪ੍ਰੋਜੈਕਟ ...

ਪੂਰੀ ਖ਼ਬਰ »

ਮਿੱਠੜਾ ਕਾਲਜ ਵਿਖੇ ਝੰਡਾ ਦਿਵਸ ਮਨਾਇਆ

ਕਪੂਰਥਲਾ, 8 ਦਸੰਬਰ (ਸਡਾਨਾ)-ਬੇਬੇ ਨਾਨਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪਿ੍ੰਸੀਪਲ ਡਾ: ਦਲਜੀਤ ਸਿੰਘ ਦੀ ਅਗਵਾਈ ਹੇਠ ਝੰਡਾ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਫਲੈਗ ਲਗਾਏ ਗਏ ਤੇ ...

ਪੂਰੀ ਖ਼ਬਰ »

ਵਿਆਹ ਲਈ ਛੁੱਟੀ ਆਏ ਫੌਜੀ ਦੀ ਵੱਧ ਨਸ਼ਾ ਲੈਣ ਕਾਰਨ ਸ਼ੱਕੀ ਹਾਲਤ ਵਿਚ ਮੌਤ ਦੀ ਪੁਸ਼ਟੀ

ਹੁਸੈਨਪੁਰ, 8 ਦਸੰਬਰ (ਸੋਢੀ)-ਪੁਲਿਸ ਚੌਾਕੀ ਭੁਲਾਣਾ ਅਧੀਨ ਆਉਂਦੇ ਚੰਡੀਗੜ੍ਹ ਨਗਰ ਪਿੰਡ ਭੁਲਾਣਾ ਕਪੂਰਥਲਾ ਵਿਖੇ ਛੁੱਟੀ ਆਏ ਫੌਜੀ ਦੀ ਵੱਧ ਨਸ਼ਾ ਕਰਨ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪੁਲਿਸ ਚੌਾਕੀ ਭੁਲਾਣਾ ਦੇ ਇੰਚਾਰਜ ਲਖਵੀਰ ...

ਪੂਰੀ ਖ਼ਬਰ »

ਸਵਾਰੀਆਂ ਦੀ ਉਡੀਕ 'ਚ ਬੱਸ ਸਟੈਂਡ ਦੇ ਬਾਹਰ ਬੱਸਾਂ ਖੜ੍ਹੀਆਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ-ਡੀ.ਐਸ.ਪੀ. ਮੰਡ

ਕਪੂਰਥਲਾ, 8 ਦਸੰਬਰ (ਸਡਾਨਾ)-ਬੱਸ ਸਟੈਂਡ ਰੋਡ 'ਤੇ ਆਵਾਜਾਈ ਸਮੱਸਿਆ ਦੇ ਹੱਲ ਲਈ ਅੱਜ ਡੀ.ਐਸ.ਪੀ. ਟਰੈਫਿਕ ਸੰਦੀਪ ਸਿੰਘ ਮੰਡ ਵਲੋਂ ਅੱਜ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਟਰੈਫਿਕ ਇੰਚਾਰਜ ਸਬ ਇੰਸਪੈਕਟਰ ਗਿਆਨ ਸਿੰਘ ਤੇ ਹੋਰ ਕਰਮਚਾਰੀ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਫਸੇ ਪੰਜਾਬੀਆਂ ਦੇ ਪਰਿਵਾਰਾਂ ਵਲੋਂ ਕੇਂਦਰ ਨੂੰ ਪੁਕਾਰ

ਜਲੰਧਰ, 8 ਦਸੰਬਰ (ਮੇਜਰ ਸਿੰਘ)-ਸਾਊਦੀ ਅਰਬ ਦੇ ਵੱਖ-ਵੱਖ ਸ਼ਹਿਰਾਂ 'ਚ ਇਕ ਕੰਪਨੀ 'ਚ ਫਸੇ ਹਜ਼ਾਰਾਂ ਭਾਰਤੀ ਦੀ ਮੁਕਤੀ ਲਈ ਅੱਜ ਇਥੇ ਕਈ ਦਰਜਨ ਪੰਜਾਬੀਆਂ ਦੇ ਪਰਿਵਾਰਾਂ ਨੇ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਕੋਲ ਮਾਮਲਾ ਉਠਾਉਣ ਦੀ ਪੁਕਾਰ ਕੀਤੀ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX