ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  7 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  23 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  19 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  52 minutes ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  1 minute ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਸਪੋਰਟਸ ਦੀ ਦੁਕਾਨ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਕੀਤੀ ਚੋਰੀ
. . .  about 2 hours ago
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)- ਇੱਥੋਂ ਦੀ ਕਸਤੂਰਬਾ ਰੋਡ 'ਤੇ ਸਥਿਤ ਸਪੋਰਟਸ ਦੀ ਇੱਕ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ...
ਕੁਝ ਸਮੇਂ 'ਚ ਸ਼ੁਰੂ ਹੋਵੇਗਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ
. . .  about 2 hours ago
ਨਨਕਾਣਾ ਸਾਹਿਬ (ਪਾਕਿਸਤਾਨ), 12 ਨਵੰਬਰ (ਸਾਹਿਬ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਜਾ ਰਿਹਾ...
ਮੁੰਬਈ 'ਚ ਅੱਜ ਖੜਗੇ ਅਤੇ ਅਹਿਮਦ ਪਟੇਲ ਐੱਨ. ਸੀ. ਪੀ. ਨੇਤਾਵਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਅਹਿਮਦ ਪਟੇਲ ਮੁੰਬਈ 'ਚ ਅੱਜ...
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  about 2 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ...........
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  about 3 hours ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 3 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  about 3 hours ago
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  about 3 hours ago
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 4 hours ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 4 hours ago
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 5 hours ago
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 6 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 7 hours ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  about 1 hour ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  about 1 hour ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  11 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਮੱਘਰ ਸੰਮਤ 550

ਹਰਿਆਣਾ ਹਿਮਾਚਲ

ਮੁੱਖ ਮੰਤਰੀ ਦੇ ਯਮੁਨਾਨਗਰ ਆਉਣ 'ਤੇ ਨਗਰ ਨਿਗਮ ਦੀਆਂ ਚੋਣਾਂ ਦਾ ਮੈਦਾਨ ਭੱਖਿਆ

ਯਮੁਨਾਨਗਰ, 9 ਦਸੰਬਰ (ਗੁਰਦਿਆਲ ਸਿੰਘ ਨਿਮਰ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਯਮੁਨਾਨਗਰ ਮਾਡਲ ਟਾਊਨ ਦੇ ਦੁਸਹਿਰਾ ਗਰਾਉਂਡ ਵਿਖੇ ਪੁੱਜੇ | ਉਨ੍ਹਾਂ ਦਾ ਯਮੁਨਾਨਗਰ ਪਹੁੰਚਣ 'ਤੇ ਭਾਰਤੀ ਜਨਤਾ ਪਾਰਟੀ ਦੇ ਵਿਧਆਇਕ ਘਣਸ਼ਿਆਮ ਅਰੋੜਾ, ਵਿਧਾਨ ਸਭਾ ਸਪੀਕਰ ਕੰਵਰਪਾਲ, ਰਾਦੌਰ ਦੇ ਵਿਧਾਇਕ ਸ਼ਿਆਮ ਸਿੰਘ ਰਾਣਾ, ਐੱਮ. ਪੀ. ਅੰਬਾਲਾ ਰਤਨ ਲਾਲ ਕਟਾਰੀਆ ਨੇ ਜੋਰ-ਸ਼ੋਰ ਨਾਲ ਇਲਾਕਾ ਵਰਕਰਾਂ ਤੇ ਆਗੂਆਂ ਨਾਲ ਮਿਲ ਕੇ ਸਵਾਗਤ ਕੀਤਾ | ਉਨ੍ਹਾਂ ਨਾਲ ਮੰਤਰੀ ਕਵਿਤਾ ਜੈਨ ਨੇ ਵੀ ਪੰਡਾਲ ਵਿਚ ਹਾਜ਼ਰੀ ਭਰੀ | ਵੱਖ-ਵੱਖ ਸਖਸ਼ੀਅਤਾਂ ਚੌ. ਕੰਵਰਪਾਲ, ਘਣਸ਼ਿਆਮ ਦਾਸ ਅਰੋੜਾ, ਰਤਨ ਲਾਲ ਕਟਾਰੀਆ ਤੇ ਮੇਅਰ ਦੇ ਉਮੀਦਵਾਰ ਮਦਨ ਚੌਹਾਨ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਰਕਾਰ ਦੀਆਂ ਨੀਤੀਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੱਡੀ ਗਿਣਤੀ 'ਚ ਆਏ ਲੋਕਾਂ ਨੂੰ ਜਾਣੰੂ ਕਰਵਾਇਆ | ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਭਾਸ਼ਣ 'ਚ ਹਰਿਆਣਾ ਵਿਚ ਹੋਏ ਅਤੇ ਹੋ ਰਹੇ ਕੰਮਾਂ ਬਾਰੇ ਚਰਚਾ ਕਰਦਿਆਂ ਆਖਿਆ ਕਿ ਸੂਬੇ ਨੇ ਹਰ ਪੱਖੋਂ ਹਰ ਤਰ੍ਹਾਂ ਦੀ ਤਰੱਕੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਇਕ ਨਾ ਹੋ ਸਕੇ ਕੰਮਾਂ ਨੂੰ ਲੈ ਕੇ ਉਨ੍ਹਾਂ ਕੋਲ ਆਉਣ, ਸਰਕਾਰ ਕੰਮ ਕਰਾਵੇਗੀ | ਉਨ੍ਹਾਂ ਹਰ ਖੇਤਰ ਵਿਚ ਲੋਕਾਂ ਨੂੰ ਸੈਂਟਰ ਵਲੋਂ ਰਾਹਤ ਬਾਰੇ ਵੀ ਆਖਿਆ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਾਰਿਆਂ ਦਾ ਵਿਕਾਸ ਤੇ ਸਾਰਿਆਂ ਦਾ ਸਾਥ ਦਾ ਉਦੇਸ਼ ਲੈ ਕੇ ਚੱਲ ਰਹੀ ਹੈ | ਉਨ੍ਹਾਂ ਨਗਰ ਨਿਗਮ 'ਚ ਕੌਾਸਲਰ ਤੇ ਮੇਅਰ ਦੀ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਮਦਨ ਚੌਹਾਨ ਤੇ ਸਾਰੀਆਂ ਪਾਰਟੀ ਕੌਾਸਲਰਾਂ ਕੋਲੋਂ ਭਿ੍ਸ਼ਟਾਚਾਰ ਦੇ ਖਾਤਮੇ ਲਈ ਸਹੁੰ ਚੁਕਾਈ ਤੇ ਵਾਅਦਾ ਲਿਆ ਕਿ ਉਹ ਸਾਰੇ ਜਿੱਤ ਕੇ ਲੋਕ ਭਲਾਈ ਤੇ ਲੋਕ ਸੇਵਾ ਇਮਾਨਦਾਰੀ ਨਾਲ ਕਰਨਗੇ ਅਤੇ ਯਮੁਨਾਨਗਰ ਨੂੰ ਮਾਡਲ ਸ਼ਹਿਰ ਬਣਾਉਣਗੇ | ਇਸ ਰੈਲੀ 'ਚ ਪ੍ਰਸ਼ਾਸਨ ਨੇ ਪੂਰੀ ਨਜ਼ਰ ਰੱਖੀ ਹੋਈ ਸੀ ਅਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤੇ ਪ੍ਰਸ਼ਾਸਨਿਕ ਪ੍ਰਬੰਧ ਵੇਖੇ ਗਏ |

9ਵੇਂ ਪਾਤਿਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਨਰਾਇਣਗੜ੍ਹ, 9 ਦਸੰਬਰ (ਪੀ. ਸਿੰਘ)- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਅਹਿਮਦਪੁਰ ਦੀ ਸਮੂਹ ਸੰਗਤ ਤੇ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੀਆਂ ਦੀ ਅਗਵਾਈ 'ਚ ਨਗਰ ...

ਪੂਰੀ ਖ਼ਬਰ »

ਬੱਚੇ ਨਾਲ ਕੁਕਰਮ ਮਾਮਲੇ 'ਚ ਦੋਸ਼ੀ ਨੂੰ 7 ਸਾਲ ਦੀ ਕੈਦ

ਟੋਹਾਣਾ, 9 ਦੰਸਬਰ (ਗੁਰਦੀਪ ਸਿੰਘ ਭੱਟੀ)- ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ਼ੰਦੀਪ ਗਰਗ ਦੀ ਅਦਾਲਤ ਨੇ ਨਾਬਾਲਿਗ ਬੱਚੇ ਨਾਲ ਕੁਕਰਮ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਮੁਤਾਬਿਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ...

ਪੂਰੀ ਖ਼ਬਰ »

ਹਾਈ ਕਮੇਟੀ ਦਾ ਪ੍ਰਤੀਨਿਧ ਮੰਡਲ ਗ੍ਰਹਿ ਮੰਤਰੀ ਨੂੰ ਮਿਲਿਆ

ਪਾਉਂਟਾ ਸਾਹਿਬ, 9 ਦਸੰਬਰ (ਹਰਬਖ਼ਸ਼ ਸਿੰਘ)-ਜ਼ਿਲ੍ਹਾ ਸਿਰਮੌਰ ਦੇ ਗਿਰੀਪਾਰ ਇਲਾਕੇ ਨੂੰ ਜਨਜਾਤੀ ਐਲਾਨ ਕਰਨ ਦਾ ਮਾਮਲਾ ਇਕ ਵਾਰ ਫਿਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਰ ਤੱਕ ਪਹੁੰਚਾਇਆ ਗਿਆ, ਜਿਸ ਵਿਚ ਸਾਂਸਦ ਪ੍ਰਤੀਨਿਧੀ ਮੰਡਲ ਗ੍ਰਹਿ ਮੰਤਰੀ ਰਾਜ ...

ਪੂਰੀ ਖ਼ਬਰ »

ਮਹਾਂਅਧਿਵੇਸ਼ਨ 'ਚ ਸ਼ਾਮਿਲ ਹੋਣਗੇ ਯਮੁਨਾਨਗਰ ਜ਼ਿਲ੍ਹੇ ਤੋਂ ਖੱਤਰੀ ਸਮਾਜ ਦੇ ਲੋਕ-ਲੱਕੀ

ਜਗਾਧਰੀ, 9 ਦਸੰਬਰ (ਜਗਜੀਤ ਸਿੰਘ)- ਅਖਿਲ ਭਾਰਤੀ ਯੁਵਾ ਖਤਰੀ ਮਹਾਂਸਭਾ ਵਲੋਂ ਜਗਾਧਰੀ ਦੇ ਪੀ. ਡਬਲਿਊ. ਡੀ. ਰੈੱਸਟ ਹਾਊਸ 'ਚ ਪ੍ਰੈੱਸ ਕਾਨਫੰੰਸ ਕੀਤੀ ਗਈ, ਜਿਸ 'ਚ ਯੁਵਾ ਕੌਮੀ ਮੀਤ ਪ੍ਰਧਾਨ ਪ੍ਰਭਜੀਤ ਸਿੰਘ (ਲੱਕੀ) ਅਰੋੜਾ ਨੇ ਦੱਸਿਆ ਕਿ ਖਤਰੀ ਸਮਾਜ ਦੀ ਸੰਸਥਾ ਅਖਿਲ ...

ਪੂਰੀ ਖ਼ਬਰ »

ਹਰ ਮਨੁੱਖ ਜੇਕਰ ਇਕ ਆਲ੍ਹਣਾ ਲਗਾਏ ਤਾਂ ਬਚ ਸਕਦੀਆਂ ਹਨ ਪੰਛੀਆਂ ਦੀ ਕਈ ਨਸਲਾਂ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਪੰਛੀ ਪ੍ਰੇਮੀ ਮਾਮਚੰਦ ਦਾ ਕਹਿਣਾ ਹੈ ਕਿ ਜੇਕਰ ਹਰ ਮਨੁੱਖ ਇਕ-ਇਕ ਆਲ੍ਹਣਾ ਲਗਾਏ ਤਾਂ ਪੰਛੀਆਂ ਦੀਆਂ ਕਈ ਨਸਲਾਂ ਨੂੰ ਬਚਾਉਣ ਵਿਚ ਮੱਦਦ ਕੀਤੀ ਜਾ ਸਕਦੀ ਹੈ | ਇਸ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਲਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਟੋਹਾਣਾ, 9 ਦੰਸਬਰ (ਗੁਰਦੀਪ ਸਿੰਘ ਭੱਟੀ)- ਬੀਤੀ ਰਾਤ ਟੋਹਾਣਾ-ਕੁਲਾਂ ਸੜਕ 'ਤੇ ਦੁਰਗਾ ਕਾਲਜ ਦੇ ਨੇੜੇ ਤੇਜ਼ ਰਫ਼ਤਾਰ ਮੋਟਰਸਾਈਕਲ ਅੱਗੇ ਆਵਾਰਾ ਸਾਨ੍ਹ ਆ ਜਾਣ 'ਤੇ ਪਿੰਡ ਹੈਦਰਵਾਲਾ ਦਾ 32 ਸਾਲਾ ਗੁਰਪ੍ਰੀਤ ਸਿੰਘ ਊਰਫ਼ ਗੋਗਾ ਦੀ ਮੌਤ ਹੋ ਗਈ ਜਦਕਿ ਉਸ ਨਾਲ ਸਫ਼ਰ ਕਰ ...

ਪੂਰੀ ਖ਼ਬਰ »

ਥਾਣਾ ਚੀਕਾ ਦੇ ਸੁਰੇਸ਼ ਕੁਮਾਰ ਤੇ ਥਾਣਾ ਗੂਹਲਾ ਦੇ ਦਵਿੰਦਰ ਕੁਮਾਰ ਹੋਣਗੇ ਨਵੇਂ ਇੰਚਾਰਜ

ਗੂਹਲਾ ਚੀਕਾ, 9 ਦਸੰਬਰ (ਓ.ਪੀ. ਸੈਣੀ)-ਥਾਣਾ ਚੀਕਾ ਦੇ ਸੁਰੇਸ਼ ਕੁਮਾਰ ਤੇ ਥਾਣਾ ਗੂਹਲਾ ਦੇ ਦਵਿੰਦਰ ਕੁਮਾਰ ਨਵੇਂ ਇੰਚਾਰਜ ਹੋਣਗੇ | ਇਹ ਜਾਣਕਾਰੀ ਦਿੰਦਿਆਂ ਐੱਸ. ਪੀ. ਕੈਥਲ ਵਸੀਮ ਅਕਰਮ ਨੇ ਦੱਸਿਆ ਕਿ ਇਹ ਤਬਾਦਲੇ ਰੁਟੀਨ ਦੇ ਤਬਾਦਲੇ ਹਨ | ਉਨ੍ਹਾਂ ਕਿਹਾ ਕਿ ਚੀਕਾ ਦੇ ...

ਪੂਰੀ ਖ਼ਬਰ »

ਮੈਕ ਵਲੋਂ ਨੁੱਕੜ ਨਾਟਕਾਂ ਰਾਹੀਂ ਦਿੱਤਾ ਜਾ ਰਿਹੈ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਗੀਤਾ ਜੈਅੰਤੀ ਸ਼ੁਰੂ ਹੁੰਦੇ ਹੀ ਮਲਟੀ ਆਰਟ ਕਲਚਰਲ ਸੈਂਟਰ ਦੇ ਕਲਾਕਾਰ ਰੋਜ਼ਾਨਾ ਬ੍ਰਹਮ ਸਰੋਵਰ 'ਤੇ ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਲਗਾਈ ਗਈ ਸਟਾਲ ਦੇ ਸਾਹਮਣੇ ਨੁੱਕੜ ਨਾਟਕ ਪੇਸ਼ ਕਰਕੇ ਸਮਾਜਿਕ ਸੰਦੇਸ਼ ...

ਪੂਰੀ ਖ਼ਬਰ »

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਕਾਬੂ

ਨਰਵਾਨਾ, 9 ਦਸੰਬਰ (ਅ.ਬ.)- ਇਕ ਲੱਖ ਰੁਪਏ ਦੀ ਨਕਦੀ ਲੁੱਟਣ ਦੇ ਦੋਸ਼ 'ਚ ਬੇਲਰਖਾ ਪਿੰਡ ਵਾੀਸ ਰਵੀ ਅਤੇ ਗਗਨ, ਧਰੋਧੀ ਵਾਸੀ ਅਕਸ਼ੈ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗੜ੍ਹੀ ਥਾਣਾ ਪੁਲਿਸ ਨੇ ਬੇਲਰਖਾਂ ਤੋਂ ਗਿ੍ਫ਼ਤਾਰ ਕੀਤਾ ਹੇ | ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਕਤਲ ਮਾਮਲੇ 'ਚ ਸਕਾ ਭਰਾ ਗਿ੍ਫ਼ਤਾਰ

ਟੋਹਾਣਾ, 9 ਦੰਸਬਰ (ਗੁਰਦੀਪ ਸਿੰਘ ਭੱਟੀ)-ਪਿੰਡ ਕੰਨੜ੍ਹੀ 'ਚ ਇਕ ਕਿਸਾਨ ਪਰਿਵਾਰ ਦੇ ਗ੍ਰਹਿ ਕਲੇਸ਼ 'ਚ ਗੋਲੀਆਂ ਦਾ ਸ਼ਿਕਾਰ ਹੋਏ 45 ਸਾਲਾ ਰਾਜ ਕੁਮਾਰ ਦੇ ਕਤਲ ਬਦਲੇ ਪੁਲਿਸ ਨੇ 15 ਸਾਲਾ ਨਾਬਾਲਿਗ ਸਾਹਿਲ ਤੋਂ ਬਾਅਦ ਮਿ੍ਤਕ ਦੇ ਸਕੇ ਭਰਾ ਰਾਮ ਕੁਮਾਰ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

5 ਸੂਬਿਆਂ 'ਚ ਬਹੁਮਤ ਨਾਲ ਆਵੇਗੀ ਭਾਜਪਾ ਸਰਕਾਰ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ 5 ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਪੂਰੀ ਬਹੁਮਤ ਨਾਲ ਸਰਕਾਰ ਬਣਾਵੇਗੀ | ਬੇਦੀ ਆਪਣੀ ਰਿਹਾਇਸ਼ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ...

ਪੂਰੀ ਖ਼ਬਰ »

ਸੀਵਰੇਜ ਦਾ ਪਾਣੀ ਪੀਣ ਲਈ ਮਜਬੂਰ ਨੇ ਭਾਰਤ ਨਗਰ ਦੇ ਵਾਸੀ

ਸਿਰਸਾ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਕੰਗਨਪੁਰ ਰੋਡ 'ਤੇ ਸਥਿਤ ਭਾਰਤ ਨਗਰ ਦੀ ਗਲੀ ਨੰਬਰ-2 'ਚ ਪ੍ਰਸ਼ਾਸਨ ਦੀ ਲਾਪ੍ਰਵਾਹੀ ਗਲੀ ਵਾਸੀਆਂ 'ਤੇ ਭਾਰੀ ਪੈ ਸਕਦੀ ਹੈ | ਇਸ ਖੇਤਰ 'ਚ ਕਈ ਦਿਨਾਂ ਤੋਂ ਲੋਕ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ, ਜਿਸ ਕਾਰਨ ਮਕਾਮੀ ...

ਪੂਰੀ ਖ਼ਬਰ »

ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ

ਸਿਰਸਾ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂਅ ਡੀ. ਡੀ. ਪੀ. ਓ. ਨੂੰ ਮੰਗ ਪੱਤਰ ਦਿੱਤਾ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਆਂਚਨ ...

ਪੂਰੀ ਖ਼ਬਰ »

ਹਰਿਆਣਵੀ ਪੰਡਾਲ 'ਚ ਅੱਛੀ ਪੱਗੜੀ ਤੇ ਚੋਖੀ ਮੁੱਛ ਦਾ ਮੁਕਾਬਲਾ 13 ਨੂੰ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਵਿਕਾਸ ਬੋਰਡ ਵਲੋਂ ਇਸ ਸਾਲ ਹਰਿਆਣਾ ਪੰਡਾਲ ਪੁਰਸ਼ੋਤਮਪੁਰਾ ਬਾਗ 'ਚ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ 13 ਦਸੰਬਰ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਕਰਨਗੇ | ਇਸ ਦਿਨ ਸ਼ਾਮ ਨੂੰ 6 ਵਜੇ ...

ਪੂਰੀ ਖ਼ਬਰ »

ਮੀਡੀਆ ਕਰਮੀ ਨੂੰ ਧਮਕੀ ਦੇਣ ਦੇ ਦੋਸ਼ 'ਚ ਮਾਮਲਾ ਦਰਜ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਮੀਡੀਆ ਕਰਮੀ ਨੂੰ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਦੋਸ਼ੀ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਮੀਡੀਆ ...

ਪੂਰੀ ਖ਼ਬਰ »

ਚੂਰਾ ਪੋਸਤ ਧੰਦੇ 'ਚ ਸ਼ਾਮਿਲ 3 ਜਣਿਆਂ ਨੂੰ ਕੈਦ ਤੇ ਜੁਰਮਾਨਾ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਡੀਸ਼ਨਲ ਸੈਸ਼ਨ ਜੱਜ ਨੇ ਚੂਰਾਪੋਸਤ ਦੇ ਧੰਦੇ 'ਚ ਸ਼ਾਮਿਲ 3 ਦੋਸ਼ੀਆਂ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਉਪ ਨਿਆਂਵਾਦੀ ਮੈਨਪਾਲ ਨੇ ਦੱਸਿਆ ਕਿ 20 ਅਗਸਤ 2016 ਨੂੰ ਅਪਰਾਧ ਸ਼ਾਖਾ-2 ਨੇ ...

ਪੂਰੀ ਖ਼ਬਰ »

ਆਲ ਇੰਵੈਸਟਰਸ ਆਰਗੇਨਾਈਜੇਸ਼ਨ ਪੰਜਾਬ ਹਰਿਆਣਾ ਦੀ ਮੀਟਿੰਗ

ਕਾਲਾਂਵਾਲੀ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਆਲ ਇੰਵੈਸਟਰਸ ਆਰਗੇਨਾਈਜੇਸ਼ਨ ਪੰਜਾਬ ਹਰਿਆਣਾ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਗੁਰਦੁਆਰਾ ਸਿੰਘ ਸਭਾ ਕਾਲਾਂਵਾਲੀ 'ਚ ਉਪ-ਪ੍ਰਧਾਨ ਜਗਦੀਸ਼ ਮਾਖਾ ਅਤੇ ਹਰਦੇਵ ਸਿੰਘ ਚਕੇਰੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ...

ਪੂਰੀ ਖ਼ਬਰ »

ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਸਿਰਸਾ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਬੰਤਾ ਰਾਮ ਨੇ ਭਾਜਪਾ ਨੂੰ ਕਿਹਾ ਅਲਵਿਦਾ, ਦੁਸ਼ਿਅੰਤ ਚੌਟਾਲਾ ਦਾ ਫੜਿਆ ਪੱਲਾ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)-ਰਾਦੌਰ ਤੋਂ 2 ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਬੰਤਾ ਰਾਮ ਵਾਲਮੀਕਿ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ | ਸਾਬਕਾ ਵਿਧਾਇਕ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜਿਆ ਸੀ ਅਤੇ ਹੁਣ ਉਨ੍ਹਾਂ ਕੋਲ ਸੂਬਾਈ ...

ਪੂਰੀ ਖ਼ਬਰ »

5 ਨਗਰ ਨਿਗਮਾਂ ਤੇ 2 ਨਗਰਪਾਲਿਕਾਵਾਂ 'ਚ ਮੇਅਰ ਅਹੁਦੇ ਲਈ 76 ਅਤੇ ਕਾਊਾਸਲਰ ਲਈ 757 ਨਾਮਜ਼ਦਗੀ ਪੱਤਰ ਦਾਖ਼ਲ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਸੂਬੇ ਦੀਆਂ 5 ਨਗਰ ਨਿਗਮਾਂ ਅਤੇ ਦੋ ਨਗਰਪਾਲਿਕਾਵਾਂ ਦੀ 16 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਮੇਅਰ ਅਹੁਦੇ ਲਈ 76 ਅਤੇ ਕਾਊਾਸਲਰ ਲਈ 757 ਨਾਮਜ਼ਦਗੀਆਂ ਪ੍ਰਾਪਤ ਹੋਇਆਂ ਹਨ | ਯਾਦ ਰਹੇ ਕਿ ਨਗਰ ਨਿਗਮ ਹਿਸਾਰ, ਕਰਨਾਲ, ਪਾਣੀਪਤ, ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਹਰਿਆਣਾ ਇਕਾਈ ਦੀ ਬੈਠਕ

ਨਰਾਇਣਗੜ੍ਹ, 9 ਦਸੰਬਰ (ਪੀ.ਸਿੰਘ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਹਰਿਆਣਾ ਇਕਾਈ ਦੀ ਬੈਠਕ ਆਹਲੂਵਾਲੀਆ ਧਰਮਸ਼ਾਲਾ 'ਚ ਹੋਈ, ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸੌਾਥਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਐੱਸ. ਜੀ. ਪੀ. ਸੀ. ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ 'ਚ ਅੰਦਰੂਨੀ ਕਲੇਸ਼ ਆਇਆ ਸਾਹਮਣੇ, ਦੋਸ਼ਾਂ ਦਾ ਸਿਲਸਿਲਾ ਸ਼ੁਰੂ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਭਾਰਤੀ ਕਿਸਾਨ ਯੂਨੀਅਨ ਵਿਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਅਤੇ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਭਾਕਿਯੂ ਦੇ ਕੌਮੀ ਜਨਰਲ ਸਕੱਤਰ ਯੁੱਧਵੀਰ ਸਿੰਘ ਨੇ ਕਿਹਾ ਕਿ ਭਾਕਿਯੂ ਦਾ ਗੁਰਨਾਮ ...

ਪੂਰੀ ਖ਼ਬਰ »

ਇੰਦਰ ਮੋਹਨ ਸਿੰਘ ਦੀ ਨਿਯੁਕਤੀ 'ਤੇ ਸਿੱਖ ਸਮਾਜ ਨੇ ਜਤਾਈ ਖੁਸ਼ੀ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਵਾਸੀ ਇੰਦਰਮੋਹਨ ਸਿੰਘ ਦੇ ਡਿਫੈਂਸ ਫੋਰਸ ਦੇ ਇੰਡੀਅਨ ਕੋਸਟ ਗਾਰਡ ਵਿਚ ਸਹਾਇਕ ਕਮਾਂਡੈਂਟ ਦੇ ਅਹੁਦੇ 'ਤੇ ਨਿਯੁਕਤ ਹੋਣ 'ਤੇ ਸਿੱਖ ਸਮਾਜ ਵਿਚ ਖੁਸ਼ੀ ਦੀ ਲਹਿਰ ਹੈ | ਇੰਦਰ ਮੋਹਨ ਸਿੰਘ ਦੀ ਨਿਯੁਕਤੀ 'ਤੇ ...

ਪੂਰੀ ਖ਼ਬਰ »

ਪ੍ਰਸਿੱਧ ਪਿੰਡ ਰੋਹਨਾਤ ਦੀ ਵੀਰਗਾਥਾ ਨੂੰ ਵਿੱਦਿਅਕ ਸਿਲੇਬਸ 'ਚ ਕੀਤਾ ਜਾਵੇਗਾ ਸ਼ਾਮਿਲ

ਕੁਰੂਕਸ਼ੇਤਰ/ਭਿਵਾਨੀ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਅਗਲੇ ਵਿੱਦਿਅਕ ਸੈਸ਼ਨ ਤੋਂ ਹਰਿਆਣਾ ਦੇ ਸਕੂਲ ਸਿਲੇਬਸ ਵਿਚ ਜ਼ਿਲ੍ਹਾ ਭਿਵਾਨੀ ਦੇ ਪ੍ਰਸਿੱਧ ਪਿੰਡ ਰੋਹਨਾਤ ਦੀ ਪ੍ਰੇਰਨਾਦਾਇਕ ਵੀਰਗਾਥਾ ...

ਪੂਰੀ ਖ਼ਬਰ »

ਸਤੀਸ਼ ਕੁਮਾਰ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਸੰਯੁਕਤ ਡਾਇਰੈਕਟਰ ਬਣੇ

ਕਰਨਾਲ, 9 ਦਸੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਤੀਸ਼ ਕੁਮਾਰ, ਉਪ ਮੰਡਲ ਅਧਿਕਾਰੀ (ਸਿਵਲ), ਭਿਵਾਨੀ ਅਤੇ ਜਰਨਲ ਮੈਨੇਜਰ, ਰੋਡਵੇਜ ਭਿਵਾਨੀ ਨੂੰ ਉਨ੍ਹਾਂ ਦੇ ਮੌਜਦਾ ਕਾਰਜਭਾਰ ਤੋਂ ਇਲਾਵਾ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਦਾ ...

ਪੂਰੀ ਖ਼ਬਰ »

ਤਿ੍ਪੁਰਾ ਦੇ ਰਾਜਪਾਲ ਹੋਣਗੇ ਵਿਦਿਆਪੀਠ 'ਚ ਸਮੂਹਿਕ ਵਿਆਹ ਪ੍ਰੋਗਰਾਮ ਦੇ ਮੁੱਖ ਮਹਿਮਾਨ

ਥਾਨੇਸਰ, 9 ਦਸੰਬਰ (ਅ.ਬ.)- ਸ੍ਰੀ ਜੈਰਾਮ ਵਿਦਿਆਪੀਠ 'ਚ ਹੋਣ ਵਾਲੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਪ੍ਰੋਗਰਾਮ 'ਚ ਤਿ੍ਪੁਰਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਮੁੱਖ ਮਹਿਮਾਨ ਹੋਣਗੇ | ਭਾਰਤ ਸਾਧੂ ਸਮਾਜ ਦੇ ਕੌਮੀ ਮੀਤ ਪ੍ਰਧਾਨ ਅਤੇ ਜੈਰਾਮ ...

ਪੂਰੀ ਖ਼ਬਰ »

ਗੀਤਾ ਜੈਅੰਤੀ ਦੇ ਸਬੰਧ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਕੁਰੂਕਸ਼ੇਤਰ/ਸ਼ਾਹਾਬਾਦ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਗੀਤਾ ਜੈਅੰਤੀ ਦੇ ਸਬੰਧ ਵਿਚ ਬਲਾਕ ਸਿੱਖਿਆ ਦਫ਼ਤਰ ਦੇ ਸਭਾਗਾਰ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਸ਼ਲੋਕ ਉਚਾਰਨ 9-12 ਵਰਗ ਵਿਚ ਸਰਕਾਰੀ ਸੀ. ਸੈ ਸਕੂਲ ਕਲਸਾਨਾ ਨੇ ਪਹਿਲਾ, 6-8 ਵਰਗ ਵਿਚ ਸਰਕਾਰੀ ਸੀ. ਸੈ. ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਵਿਧਾਇਕ ਦੇ ਬੇਟਾ-ਬੇਟੀ ਦੇ ਵਿਆਹ ਸਮਾਰੋਹ 'ਚ ਪੁੱਜ ਕੇ ਦਿੱਤਾ ਆਸ਼ੀਰਵਾਦ

ਸਮਾਲਖਾ, 9 ਦਸੰਬਰ (ਅ.ਬ.)- ਵਿਧਾਇਕ ਰਵਿੰਦਰ ਮੱਛਰੌਲੀ ਦੇ ਬੇਟਾ ਅਤੇ ਬੇਟੀ ਦੇ ਵਿਆਹ ਸਮਾਰੋਹ ਦੀ ਰਸਮ 'ਚ ਐਤਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਅਸ਼ੀਰਵਾਦ ਦੇਣ ਪੁੱਜੇ | ਕਰੀਬ 15 ਮਿੰਟ ਸਮਾਰੋਹ ਵਿਚ ਰਹਿਣ ਦੌਰਾਨ ਮੁੱਖ ਮੰਤਰੀ ਨੇ ਵਿਧਾਇਕ ਨੂੰ ਸ਼ੁੱਭ ...

ਪੂਰੀ ਖ਼ਬਰ »

ਭਾਜਪਾ ਦੇ ਵਾਅਦੇ ਸਿਰਫ ਚੋਣ ਜੁਮਲੇ ਬਣ ਕੇ ਰਹਿ ਗਏ-ਐਡਵੋਕੇਟ ਆਰਿਆ

ਸਮਾਲਖਾ, 9 ਦਸੰਬਰ (ਅ.ਬ.)- ਹਰਿਆਣਾ ਮਹਿਲਾ ਕਾਂਗਰਸ ਦੀ ਸੂਬਾਈ ਜਨਰਲ ਸਕੱਤਰ ਐਡਵੋਕੇਟ ਸੁਨੀਤਾ ਰਾਜ ਆਰਿਆ ਨੇ ਕਿਹਾ ਕਿ ਐਡਵੋਕੇਟ ਆਰਿਆ ਨੇ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ ਅਤੇ ਜਨਤਾ ਉਮੀਦ ਦੀ ਨਜ਼ਰ ਨਾਲ ਕਾਂਗਰਸ ਵੱਲ ਵੇਖ ਰਹੀ ਹੈ ਕਿਉਂਕਿ ਕਾਂਗਰਸ ਹੀ ...

ਪੂਰੀ ਖ਼ਬਰ »

ਸਕੂਲ ਵਿਖੇ ਅਧਿਆਪਕ-ਮਾਪੇ ਬੈਠਕ ਹੋਈ

ਕੁਰੂਕਸ਼ੇਤਰ/ਸ਼ਾਹਾਬਾਦ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਦੀ ਪਿ੍ੰਸੀਪਲ ਇੰਦੂ ਕੌਸ਼ਿਕ ਨੇ ਕਿਹਾ ਕਿ ਅਧਿਆਪਕ ਅਤੇ ਮਾਪੇ ਆਪਸ 'ਚ ਗੱਲਬਾਤ ਕਰਕੇ ਬੱਚਿਆਂ ਦੀ ਕਮਜ਼ੋਰੀ ਦਾ ਪਤਾ ਲਾ ਕੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰ ...

ਪੂਰੀ ਖ਼ਬਰ »

ਉੱਤਰਾਖੰਡ ਦੇ ਛਪੇਲੀ ਲੋਕ ਨਿ੍ਤ 'ਤੇ ਖੂਬ ਨੱਚੇ ਮੁਸਾਫ਼ਿਰ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਉੱਤਰਾਖੰਡ ਦੇ ਲੋਕ ਕਲਾਕਾਰਾਂ ਨੇ ਛਪੇਲੀ ਲੋਕ ਨਿ੍ਤ ਪੇਸ਼ ਕਰਕੇ ਮੁਸਾਫ਼ਿਰਾਂ ਨੂੰ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ | ਇਸ ਕੌਮਾਂਤਰੀ ਗੀਤਾ ਮਹਾਂਉਤਸਵ 2018 ਵਿਚ ਆਉਣ ਵਾਲੇ ਮੁਸਾਫ਼ਿਰ ਮਸਤੀ ਨਾਲ ਝੂੰਮਦੇ ਨਜ਼ਰ ਆਏ | ...

ਪੂਰੀ ਖ਼ਬਰ »

ਸ੍ਰੀਮਦ ਦੇਵੀ ਭਾਗਵਤ ਪੁਰਾਣ ਕਥਾ 'ਚ ਸੁਣਾਈ ਸ਼ਕਤੀਪੀਠ ਮਾਂ ਭੱਦਰਕਾਲੀ ਦੀ ਮਹਿਮਾ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)-ਨਿੱਤ ਗੀਤਾ ਸੇਵਾ ਸੰਸਥਾ ਵਲੋਂ ਸੈਕਟਰ-7 ਦੇ ਸ਼ਿਵ ਸ਼ਕਤੀ ਮੰਦਿਰ 'ਚ ਚੱਲ ਰਹੀ ਸ੍ਰੀਮਦ ਦੇਵੀ ਭਾਗਵਤ ਕਥਾ ਹਵਨ ਅਤੇ ਭੰਡਾਰੇ ਨਾਲ ਸੰਪੂਰਨ ਹੋਈ | ਕਥਾਵਿਆਸ ਦੀਨਦਿਆਲੁ ਮਹਾਰਾਜ (ਵਰਿੰਦਾਵਨ ਵਾਲੇ) ਨੇ ਮਾਂ ਭਗਵਤੀ ਦੇ ...

ਪੂਰੀ ਖ਼ਬਰ »

ਸ੍ਰੀਮਦ ਭਗਵਤ ਗੀਤਾ ਜੀਵਨ ਨਿਰਮਾਣ ਦਾ ਗ੍ਰੰਥ ਹੈ- ਡਾ. ਸੁਰੇਂਦਰ ਪਾਲ

ਥਾਨੇਸਰ, 9 ਦਸੰਬਰ (ਅ.ਬ.)- ਸ੍ਰੀਮਦ ਭਗਵਤ ਗੀਤਾ ਹਿੰਦੂ ਧਾਰਮਿਕ ਗੰ੍ਰਥਾਂ 'ਚ ਸਭ ਤੋਂ ਸਰਬੋਤਮ ਗੰ੍ਰਥ ਮੰਨਿਆ ਗਿਆ ਹੈ | ਇਹ ਗੰ੍ਰਥ ਸਿਰਫ ਇਕ ਗੰ੍ਰਥ ਨਹੀਂ ਹੈ, ਸਗੋਂ ਹਜ਼ਾਰਾਂ ਸਾਲ ਪਹਿਲਾਂ ਕਿਹਾ ਗਿਆ ਅਜਿਹਾ ਉਪਦੇਸ਼ ਹੈ ਜੋ ਮਨੁੱਖ ਨੂੰ ਅੱਜ ਵੀ ਜਿਉਣ ਦੀ ਕਲਾ ...

ਪੂਰੀ ਖ਼ਬਰ »

ਨੰਬਰਦਾਰ ਐਸੋਸੀਏਸ਼ਨ ਅੱਜ ਸੌਾਪੇਗੀ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ

ਗੂਹਲਾ ਚੀਕਾ, 9 ਦਸੰਬਰ (ਓ.ਪੀ. ਸੈਣੀ)- ਮਾਨੇਸਰ ਦੇ ਨੰਬਰਦਾਰ ਸੁਮੇਰ ਯਾਦਵ ਦੀ ਬਦਮਾਸ਼ਾਂ ਵਲੋਂ 12 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਅਜੇ ਤੱਕ ਕਿਸੇ ਵੀ ਹੱਤਿਆਰੇ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ | ਇਹ ਸ਼ਬਦ ਹਰਿਆਣਾ ਨੰਬਰਦਾਰ ਐਸੋਸੀਏਸ਼ਨ ਦੇ ਸੂਬਾਈ ...

ਪੂਰੀ ਖ਼ਬਰ »

ਪਿੱਪਲੀ 'ਚ 23 ਨੂੰ ਗਰਜੇਗਾ ਸੂਬੇ ਦਾ ਬ੍ਰਾਹਮਣ ਸਮਾਜ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਅਖਿਲ ਭਾਰਤੀ ਬ੍ਰਾਹਮਣ ਮਹਾਂਸੰਘ ਦੇ ਸੂਬਾ ਪ੍ਰਧਾਨ ਰੋਹਿਤ ਗੌਤਮ ਨੇ ਕਿਹਾ ਕਿ ਬ੍ਰਾਹਮਣਾਂ ਸਮੇਤ 5 ਹੋਰ ਜਾਤਾਂ ਬਨੀਆਂ, ਰਾਜਪੂਤ, ਪੰਜਾਬੀ ਅਤੇ ਜੱਟ ਸਿੱਖ ਨੂੰ ਮਿਲੇ ਮਾਲੀ ਆਧਾਰ 'ਤੇ 10 ਫ਼ੀਸਦੀ ਰਾਖਵਾਂਕਰਨ 'ਤੇ ...

ਪੂਰੀ ਖ਼ਬਰ »

ਡੱਬਵਾਲੀ ਅਗਨੀਕਾਂਡ ਦੀ ਬਰਸੀ ਅਗਨੀ ਸੁਰੱਖਿਆ ਦਿਵਸ ਵਜੋਂ ਮਨਾਈ ਜਾਵੇਗੀ

ਡੱਬਵਾਲੀ, 9 ਦਸੰਬਰ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਅਗਨੀਕਾਂਡ ਦੀ 23ਵੀਂ ਬਰਸੀ ਅਗਨੀ ਸੁਰੱਖਿਆ ਦਿਵਸ ਵਜੋਂ 23 ਦਸੰਬਰ ਨੂੰ ਮਨਾਈ ਜਾਵੇਗੀ | ਇਸ ਮੌਕੇ ਅੱਗ ਹਾਦਸਿਆਂ ਦੇ ਕਾਰਨਾਂ ਅਤੇ ਸੁਰੱਖਿਆ ਬਾਰੇ ਅਗਨੀਕਾਂਡ ਸਮਾਰਕ 'ਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ...

ਪੂਰੀ ਖ਼ਬਰ »

ਨੰਬਰਦਾਰ ਐਸੋਸੀਏਸ਼ਨ ਅੱਜ ਸੌਾਪੇਗੀ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ

ਗੂਹਲਾ ਚੀਕਾ, 9 ਦਸੰਬਰ (ਓ.ਪੀ. ਸੈਣੀ)- ਮਾਨੇਸਰ ਦੇ ਨੰਬਰਦਾਰ ਸੁਮੇਰ ਯਾਦਵ ਦੀ ਬਦਮਾਸ਼ਾਂ ਵਲੋਂ 12 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਅਜੇ ਤੱਕ ਕਿਸੇ ਵੀ ਹੱਤਿਆਰੇ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ | ਇਹ ਸ਼ਬਦ ਹਰਿਆਣਾ ਨੰਬਰਦਾਰ ਐਸੋਸੀਏਸ਼ਨ ਦੇ ਸੂਬਾਈ ...

ਪੂਰੀ ਖ਼ਬਰ »

ਗੀਤਾ ਦਾ ਆਰੰਭ ਧਰਮ ਅਤੇ ਸਮਾਪਨ ਕਰਮ ਨਾਲ ਹੁੰਦਾ ਹੈ- ਡਾ. ਮਿਸ਼ਰਾ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਪੁਲਿਸ ਦੇ ਐਡੀਸ਼ਨਲ ਮਹਾਂਨਿਰਦੇਸ਼ਕ ਡਾ. ਆਰ. ਸੀ. ਮਿਸ਼ਰਾ ਨੇ ਕਿਹਾ ਕਿ ਗੀਤਾ ਕਿਸੇ ਧਰਮ ਅਤੇ ਸੰਪਰਦਾ ਦੀ ਗੱਲ ਨਹੀਂ ਕਰਦੀ, ਸਗੋਂ ਇਹ ਪ੍ਰਮਾਤਮਾ ਦੀ ਬਾਣੀ ਹੈ, ਇਸ ਵਿਚ ਸਾਰਿਆਂ ਦੇ ਭਲੇ ਦੀ ਗੱਲ ਕੀਤੀ ਗਈ ਹੈ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਨੌਜਵਾਨ ਦੀ ਮੌਤ

ਲੁਧਿਆਣਾ, 9 ਦਸੰਬਰ (ਅਮਰੀਕ ਸਿੰਘ ਬੱਤਰਾ)- ਦਿਲ ਦਾ ਦੌਰਾ ਪੈਣ ਨਾਲ ਸਿਵਲ ਹਸਪਤਾਲ ਆਏ ਮਰੀਜ਼ ਸ਼ੋਇਬ ਅਖ਼ਤਰ (32) ਦੀ ਮੌਤ ਹੋ ਜਾਣ 'ਤੇ ਐਮਰਜੈਂਸੀ 'ਚ ਮੌਜੂਦ ਡਾਕਟਰ ਵਲੋਂ ਲਾਸ਼ ਮੋਰਚਰੀ ਵਿਚ ਰਖਵਾ ਦਿੱਤੀ ਗਈ, ਜਿਸ ਦੀ ਸੂਚਨਾ ਮਿਲਣ 'ਤੇ ਮਿ੍ਤਕ ਦੇ ਪਰਿਵਾਰਕ ਮੈਂਬਰ ...

ਪੂਰੀ ਖ਼ਬਰ »

ਨਗਰ ਪ੍ਰੀਸ਼ਦ ਸਵੱਛਤਾ ਐਪ ਸਾਬਿਤ ਹੋ ਰਹੀ ਵਿਖਾਵਾ-ਸੁਦੇਸ਼ ਚੌਧਰੀ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਕੌਾਸਲਰ ਸੁਦੇਸ਼ ਚੌਧਰੀ ਨੇ ਕਿਹਾ ਕਿ ਨਗਰ ਪ੍ਰੀਸ਼ਦ ਵਲੋਂ ਸ਼ੁਰੂ ਕੀਤਾ ਗਿਆ ਸਵੱਛਤਾ ਐਪ ਵਿਖਾਵਾ ਸਾਬਿਤ ਹੋ ਰਹੀ ਹੈ | ਐਪ 'ਤੇ ਅੱਪਲੋਡ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਅਤੇ ਨਾ ਹੀ ਅਧਿਕਾਰੀ ...

ਪੂਰੀ ਖ਼ਬਰ »

5 ਜਥੇਬੰਦੀਆਂ ਵਲੋਂ ਸੇਵਾ-ਮੁਕਤੀ 'ਤੇ ਅਧਿਆਪਕ ਦਰਸ਼ਨ ਸਿੰਘ ਦਾ ਸਨਮਾਨ

ਕਾਲਾਂਵਾਲੀ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਬਡਾਗੁੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬੀ ਅਧਿਆਪਕ ਦਰਸ਼ਨ ਸਿੰਘ ਦੀ ਸੇਵਾ-ਮੁਕਤੀ ਅਤੇ ਅਧਿਆਪਨ ਸਮੇਂ ਦੌਰਾਨ ਕਰਮਚਾਰੀ ਯੂਨੀਅਨਾਂ ਲਈ ਕੀਤੀਆਂ ਘਾਲਣਾਵਾਂ ਸਦਕਾ ਅੱਜ ਸਿਰਸਾ ...

ਪੂਰੀ ਖ਼ਬਰ »

ਆਸ਼ਾ ਵਰਕਰ ਯੂਨੀਅਨ ਦਾ ਤੀਜਾ ਜ਼ਿਲ੍ਹਾ ਸੰਮੇਲਨ ਸਮਾਪਤ

ਕੈਥਲ, 9 ਦਸੰਬਰ (ਅ.ਬ.)- ਆਸ਼ਾ ਵਰਕਰ ਯੂਨੀਅਨ ਦਾ ਤੀਜਾ ਜ਼ਿਲ੍ਹਾ ਸੰਮੇਲਨ ਸੂਬਾਈ ਖਜ਼ਾਨਚੀ ਸੁਨੀਤਾ ਦੀ ਦੇਖਰੇਖ ਵਿਚ ਸੰਪਨ ਹੋਇਆ, ਜਿਸ ਵਿਚ ਜ਼ਿਲ੍ਹਾ ਸਕੱਤਰ ਨੇ ਆਪਣੀ 2 ਸਾਲ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਅਤੇ ਜ਼ਿਲ੍ਹਾ ਕੈਸ਼ੀਅਰ ਨੇ ਕੈਸ਼ ਦੀ ਰਿਪੋਰਟ ਰੱਖੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਏਡਜ਼ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਡੀ. ਏ. ਵੀ. ਪੁਲਿਸ ਪਬਲਿਕ ਸਕੂਲ ਵਿਚ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿਚ 7 ਦਸੰਬਰ ਤੱਕ ਭਾਸ਼ਣ ਮੁਕਾਬਲੇ, ਲੇਖ, ਪੋਸਟਰ ਮੇਕਿੰਗ ਆਦਿ ਪ੍ਰੋਗਰਾਮ ਕਰਵਾਏ ਗਏ | ਵਿਦਿਆਰਥੀਆਂ ਨੇ ਰੈੱਡ ਰਿਬਨ ਲੈ ਕੇ ਏਡਜ਼ ਜਾਗਰੂਕਤਾ ਰੈਲੀ ...

ਪੂਰੀ ਖ਼ਬਰ »

ਖੇਤੀ ਮੰਤਰੀ ਨੂੰ ਪੱਤਰ ਲਿਖ ਕੇ ਭਾਵਾਂਤਰ ਯੋਜਨਾ 25 ਨਵੰਬਰ ਤੋਂ ਲਾਗੂ ਕਰਨ ਦੀ ਕੀਤੀ ਮੰਗ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਬੁਲਾਰੇ ਰਾਕੇਸ਼ ਬੈਂਸ ਨੇ ਖੇਤੀ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਾਵਾਂਤਰ ਭਰਪਾਈ ਯੋਜਨਾ 'ਚ ਸਬਜ਼ੀਆਂ ਦੀ ਨਿਰਧਾਰਿਤ ਸੰਰੱਖਿਅਤ ਕੀਮਤ ਵਧਾਈ ਜਾਵੇ ਅਤੇ ਇਸ ਯੋਜਨਾ ...

ਪੂਰੀ ਖ਼ਬਰ »

ਮੁਹੱਲਾ ਬਦਰੀਪੁਰ 'ਚ ਗੰਦਾ ਪਾਣੀ ਸੜਕਾਂ 'ਤੇ ਆਉਣ ਕਾਰਨ ਲੋਕ ਪ੍ਰੇਸ਼ਾਨ

ਪਾਉਂਟਾ ਸਾਹਿਬ, 9 ਦਸੰਬਰ (ਹਰਬਖ਼ਸ਼ ਸਿੰਘ)-ਨਗਰ ਪ੍ਰਸ਼ਦ ਪਾਉਂਟਾ ਸਾਹਿਬ ਦੇ ਵਾਰਡ ਨੰ: 5 ਵਿਖੇ ਗੰਦਾ ਪਾਣੀ ਸੜਕਾਂ 'ਤੇ ਸ਼ਰੇ੍ਹਆਮ ਚੱਲ ਰਿਹਾ ਹੈ ਜਿਸ ਨਾਲ ਗੰਦਗੀ ਅਤੇ ਬਦਬੂ ਨਾਲ ਵਾਤਾਵਰਨ ਖ਼ਰਾਬ ਚੱਲ ਰਿਹਾ ਹੈ ਅਤੇ ਇਹੀ ਦਸ਼ਾ ਪਿਛਲੇ 15 ਸਾਲਾਂ ਤੋਂ ਚੱਲ ਰਹੀ ਹੈ | ...

ਪੂਰੀ ਖ਼ਬਰ »

ਪਵਨ ਕੁਮਾਰ ਚਾਹਰ ਨੇ ਜਿੱਤਿਆ ਚਾਂਦੀ ਦਾ ਤਗਮਾ

ਕਾਲਾਂਵਾਲੀ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਪਿੰਡ ਖਿਓਵਾਲੀ ਦੇ ਪਵਨ ਕੁਮਾਰ ਚਾਹਰ ਨੇ ਬੀਤੇ ਦਿਨੀਂ ਤਮਿਲਨਾਡੂ 'ਚ ਹੋਈ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਹਰਿਆਣਾ ਦੀ ਤਰਜਮਾਨੀ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤ ਕੇ ਹਰਿਆਣਾ ਅਤੇ ਪਿੰਡ ਦਾ ਨਾਂਅ ...

ਪੂਰੀ ਖ਼ਬਰ »

ਖ਼ੁਰਾਕ ਸਮੱਗਰੀਆਂ 'ਚ ਮਿਲਾਵਟ ਆਸਾਨ ਤਰੀਕੇ ਨਾਲ ਹੋਵੇਗੀ ਜਾਂਚ-ਡਾ: ਸ਼ਰਿਆਂਸ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਅਖਿਲ ਭਾਰਤੀ ਗਾਹਕ ਪੰਚਾਇਤ ਵਲੋਂ ਬ੍ਰਹਮ ਸਰੋਵਰ ਦੇ ਕੰਢੇ 'ਤੇ ਸਰ ਅਤੇ ਕਰਾਫ਼ਟ ਮੇਲੇ ਵਿਚ 386 ਨੰਬਰ 'ਤੇ ਇਕ ਸਟਾਲ ਲਗਾਇਆ ਹੈ | ਇਸ ਸਟਾਲ ਦੇ ਜ਼ਰੀਏ ਖ਼ੁਰਾਕ ਸਮੱਗਰੀਆਂ ਵਿਚ ਮਿਲਾਵਟ ਦੀ ਜਾਂਚ ਦੇ ਆਸਾਨ ਤਰੀਕੇ ਅਤੇ ...

ਪੂਰੀ ਖ਼ਬਰ »

ਨਸ਼ੇ ਦੇ ਕਾਰੋਬਾਰ ਨੇ ਨੌਜਵਾਨ ਪੀੜ੍ਹੀ ਦਾ ਭਵਿੱਖ ਖ਼ਤਮ ਕਰ ਦਿੱਤੈ-ਮਿੱਤਲ

ਰਤੀਆ, 9 ਦਸੰਬਰ (ਬੇਅੰਤ ਮੰਡੇਰ)- ਖੇਤਰ 'ਚ ਨਸ਼ੇ ਦੇ ਕਾਰੋਬਾਰ ਨੇ ਜਿੱਥੇ ਨੌਜਵਾਨ ਪੀੜ੍ਹੀ ਦਾ ਭਵਿੱਖ ਖ਼ਤਮ ਕਰ ਦਿੱਤਾ ਹੈ, ਉੱਥੇ ਪਰਿਵਾਰ ਇਸ ਦੀ ਲਪੇਟ ਵਿਚ ਆ ਕੇ ਕੰਗਾਲ ਹੋ ਰਹੇ ਹਨ | ਇਸ ਮਾਮਲੇ ਦੇ ਸੰਬਧ ਵਿਚ ਮੁੱਖ ਮੰਤਰੀ ਦੇ ਐਡਵਾਈਜਰ ਰੌਕੀ ਮਿੱਤਲ ਨੇ ਸ਼ਹਿਰ 'ਚ ...

ਪੂਰੀ ਖ਼ਬਰ »

ਪਾਈਪ ਲੀਕ ਹੋਣ ਕਾਰਨ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਵਾਰਡ ਵਾਸੀ

ਏਲਨਾਬਾਦ, 9 ਦਸੰਬਰ (ਜਗਤਾਰ ਸਮਾਲਸਰ)- ਨੌਹਰ ਰੋਡ 'ਤੇ ਸ੍ਰੀ ਧਰਮ ਕੰਡੇ ਦੇ ਸਾਹਮਣੇ ਮੁੱਖ ਸੜਕ ਦੇ ਵਿਚਕਾਰ ਬਣਿਆ ਵੱਡਾ ਖੱਡਾ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ | ਮੁਹੱਲਾ ਵਾਸੀਆ ਸੁਰਜੀਤ ਸਿੰਘ, ਰਾਮੇਸ਼ਵਰ, ਰਾਮ ਪ੍ਰਤਾਪ, ਪਿ੍ਥਵੀ ਰਾਮ, ਰਾਮ ...

ਪੂਰੀ ਖ਼ਬਰ »

ਥਾਣਾ ਇੰਚਾਰਜ ਨੇ 14 ਵਾਹਨ ਚਾਲਕਾਂ ਦੇ ਕੱਟੇ ਚਾਲਾਨ

ਕੁਰੂਕਸ਼ੇਤਰ/ਸ਼ਾਹਾਬਾਦ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਥਾਣਾ ਇੰਚਾਰਜ ਦੀਦਾਰ ਸਿੰਘ ਨੇ ਜੀ. ਟੀ. ਿਲੰਕ ਰੋਡ 'ਤੇ ਗ਼ਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟੇ | ਥਾਣਾ ਇੰਚਾਰਜ ਨੇ ਦੱਸਿਆ ਕਿ ਜੀ. ਟੀ. ਿਲੰਕ ਰੋਡ 'ਤੇ ਲੋਕ ਅਕਸਰ ਆਪਦੇ ...

ਪੂਰੀ ਖ਼ਬਰ »

ਪ੍ਰੇਰਨਾ ਸੰਸਥਾ ਨੇ ਘਰ ਪੁੱਜ ਕੇ ਸਨਮਾਨਿਤ ਕਰਨ ਦੀ ਚਲਾਈ ਮੁਹਿੰਮ

ਥਾਨੇਸਰ, 9 ਦਸੰਬਰ (ਅ.ਬ.)- ਪ੍ਰੇਰਨਾ ਸੰਸਥਾ ਨੇ ਪ੍ਰਤਿਭਾਸ਼ਾਲੀ ਅਤੇ ਸਮਾਜ ਨੂੰ ਸਮਰਪਿਤ ਸੀਨੀਅਰ ਨਾਗਰਿਕਾਂ ਦੇ ਘਰ 'ਚ ਪੁੱਜ ਕੇ ਸਨਮਾਨਿਤ ਕਰਨ ਦੀ ਮੁਹਿੰਮ ਚਲਾਈ ਹੈ | ਇਸੇ ਮੁਹਿੰਮ ਤਹਿਤ ਸੰਸਥਾ ਦੇ ਅਹੁਦੇਦਾਰਾਂ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾ-ਮੁਕਤ ...

ਪੂਰੀ ਖ਼ਬਰ »

ਵਿਧਾਇਕ ਤੇ ਚੇਅਰਪਰਸਨ ਵਲੋਂ ਵਾਲ ਪੇਂਟਿੰਗ ਕੈਂਪ ਦੀ ਸ਼ੁਰੂਆਤ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)-ਦੇਸ਼-ਵਿਦੇਸ਼ ਦੇ ਕਲਾਕਾਰ ਕੁਰੂਕਸ਼ੇਤਰ ਦੀਆਂ ਦੀਵਾਰਾਂ 'ਤੇ ਮਹਾਂਭਰਤ ਨਾ ਜੁੜੇ ਅਹਿਮ ਪਲਾਂ ਨੂੰ ਉਕੇਰਨ ਦਾ ਕੰਮ ਕਰਨਗੇ, ਇਸ ਲਈ ਕੁਰੁਕਸ਼ੇਤਰ ਵਿਕਾਸ ਬੋਰਡ ਵਲੋਂ ਕਰੀਬ 200 ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਨਿਗਲਣ ਵਾਲੇ ਨੌਜਵਾਨ ਦੀ ਮੌਤ

ਲੁਧਿਆਣਾ, 9 ਦਸੰਬਰ (ਅਮਰੀਕ ਸਿੰਘ ਬੱਤਰਾ)- ਗੁਰੂ ਅਰਜਨ ਦੇਵ ਨਗਰ ਵਾਸੀ 28 ਸਾਲਾ ਅਮਨ ਸ਼ਰਮਾ ਵਲੋਂ ਸ਼ੱਕੀ ਹਾਲਤ 'ਚ ਜ਼ਹਿਰੀਲੀ ਦਵਾਈ ਨਿਗਲ ਲਈ ਸੀ, ਜਿਸ ਦੀ ਸੀ.ਐਮ.ਸੀ. ਹਸਪਤਾਲ ਵਿਚ ਮੌਤ ਹੋ ਗਈ | ਜਾਂਚ ਅਧਿਕਾਰੀ ਹੌਲਦਾਰ ਆਸਾ ਸਿੰਘ ਨੇ ਦੱਸਿਆ ਕਿ ਅਮਨ ਸ਼ਰਮਾ ਦੇ ...

ਪੂਰੀ ਖ਼ਬਰ »

ਹੈਰੋਇਨ ਸਣੇ ਕਾਬੂ

ਟੋਹਾਣਾ, 9 ਦੰਸਬਰ (ਗੁਰਦੀਪ ਸਿੰਘ ਭੱਟੀ)-ਪੁਲਿਸ ਚੌਕੀ ਕੁਲਾਂ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਭਿਰਡਾਨਾ ਮਾਈਨਰ ਦੇ ਪੁਲ ਤੋਂ ਪੈਦਲ ਜਾ ਰਹੇ ਇਕ ਵਿਅਕਤੀ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਅਧਿਕਾਰੀ ਭਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ...

ਪੂਰੀ ਖ਼ਬਰ »

2018-19 'ਚ ਫਸਲ ਸਮਰਥਨ ਕੀਮਤ ਮਹਿੰਗਾਈ ਮੁਤਾਬਿਕ ਵਧਣ ਦੀ ਕੋਈ ਸੰਭਾਵਨਾ ਨਹੀਂ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰਨ ਵਾਲੀ ਭਾਜਪਾ ਸਰਕਾਰ ਵਲੋਂ 2018-19 ਵਿਚ ਵੀ ਫ਼ਸਲ ਸਮਰਥਨ ਕੀਮਤ ਮਹਿੰਗਾਈ ਮੁਤਾਬਿਕ ਵਧਾਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ | ਆਰ. ਟੀ. ਆਈ. ਤਹਿਤ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਜੇਕਰ ਦੁਸ਼ਿਅੰਤ ਚੌਟਾਲਾ ਕਾਂਗਰਸ 'ਚ ਆ ਜਾਵੇ ਤਾਂ ਮੇਰਾ ਅਸ਼ੀਰਵਾਦ ਰਹੇਗਾ-ਰਣਜੀਤ ਸਿੰਘ

ਕਾਲਾਂਵਾਲੀ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਜੇਕਰ ਦੁਸ਼ਿਅੰਤ ਚੌਟਾਲਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਜਾਵੇ ਤਾਂ ਮੇਰਾ ਹਮੇਸ਼ਾ ਉਸ 'ਤੇ ਅਸ਼ੀਰਵਾਦ ਰਹੇਗਾ, ਅੱਜ ਨਾ ਤਾਂ ਇਨੈਲੋ ਹੈ ਅਤੇ ਨਾ ਲੋਕ ਦਲ ਹੈ, ਦੋਵੇਂ ਖਤਮ ਹਨ | ਉਕਤ ਸ਼ਬਦ ਕਾਂਗਰਸ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਦੇਵ ਚੈਰੀਟੇਬਲ ਟਰੱਸਟ ਨੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ

ਫਤਿਹਾਬਾਦ, 9 ਦਸੰਬਰ (ਅ.ਬ.)- ਦੇਵ ਚੈਰੀਟੇਬਲ ਟਰੱਸਟ ਵਲੋਂ ਅੱਜ ਰਾਹਗਿਰੀ ਪ੍ਰੋਗਰਾਮ ਦੌਰਾਨ ਪਪੀਹਾ ਪਾਰਕ 'ਚ ਮੁਫ਼ਤ ਸ਼ੂਗਰ ਜਾਂਚ ਕੈਂਪ ਲਾਇਆ ਗਿਆ | ਸਮਾਰੋਹ ਦੀ ਅਗਵਾਈ ਕਰਦਿਆਂ ਡਾ. ਜੇ.ਕੇ. ਆਭੀਰ ਨੇ ਕੈਂਪ ਦਾ ਸ਼ੁੱਭ ਆਰੰਭ ਕੀਤਾ | ਉਨ੍ਹਾਂ ਨੇ ਆਪਣੀ ਸ਼ੂਗਰ ਜਾਂਚ ...

ਪੂਰੀ ਖ਼ਬਰ »

ਰੱਸਾਕਸ਼ੀ 'ਚ ਧਾਰਨੀਆਂ ਅਤੇ ਕਬੱਡੀ 'ਚ ਹਸੰਗਾ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

ਫਤਿਹਾਬਾਦ, 9 ਦਸੰਬਰ (ਅ.ਬ.)- ਨਸ਼ੇ ਅਤੇ ਕੰਨਿਆ ਭਰੂਣ ਹੱਤਿਆ ਜਿਹੀਆਂ ਸਮਾਜਿਕ ਬੁਰਾਈਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੀ ਦਿਸ਼ਾ 'ਚ ਅੱਜ ਇਕ ਵਾਰ ਫਿਰ ਰਾਹਗਿਰੀ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਸਮਾਜਿਕ ਸਮਰਸਤਾ ਨੂੰ ਉਤਸ਼ਾਹ ਦੇਣ ਦੇ ...

ਪੂਰੀ ਖ਼ਬਰ »

ਲੜਕੀਆਂ ਦੀ ਕਬੱਡੀ 'ਚ ਸ਼ਹੀਦ ਭਗਤ ਸਿੰਘ ਹਾਊਸ ਰਿਹਾ ਅੱਵਲ

ਕਾਲਾਂਵਾਲੀ, 9 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਕਸਬਾ ਔਢਾਂ ਦੇ ਜੇ. ਕੇ. ਮੈਮੋਰੀਅਲ ਪਬਲਿਕ ਸਕੂਲ 'ਚ ਤਿੰਨ ਦਿਨਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਸਕੂਲ ਦੇ ਪ੍ਰਬੰਧਕ ਡਾ. ਪਾਲਾ ਰਾਮ ਢਾਕਾ ਦੀ ਪ੍ਰਧਾਨਗੀ ਹੇਠ ਸਮਾਪਤ ਸਮਾਰੋਹ 'ਚ ਐੱਲ. ਆਈ. ਸੀ. ਡੱਬਵਾਲੀ ...

ਪੂਰੀ ਖ਼ਬਰ »

ਸੋਨੀਆ ਗਾਂਧੀ ਦੇ 71ਵੇਂ ਜਨਮ ਦਿਨ 'ਤੇ ਕੱਟਿਆ 71 ਕਿੱਲੋ ਦਾ ਕੇਕ

ਚੰਡੀਗੜ੍ਹ, 9 ਦਸੰਬਰ (ਮਨਜੋਤ ਸਿੰਘ ਜੋਤ)-ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਸੋਨੀਆ ਗਾਂਧੀ ਦੇ ਜਨਮ ਦਿਨ ਮੌਕੇ 71 ਕਿੱਲੋ ਦਾ ਕੇਕ ਕੱਟ ਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰਧਾਨ ਨੂੰ ਵਧਾਈ ਦਿੱਤੀ | ਪੰਜਾਬ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਵਿਧਾਇਕ ਪਵਨ ਸੈਣੀ ਨੇ ਮੰਤਰਾਂ ਦੇ ਉਚਾਰਨ 'ਚ ਕੀਤੀ ਆਰਤੀ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ 2018 ਵਿਚ ਬ੍ਰਹਮ ਸਰੋਵਰ ਪੁਰਸ਼ੋਤਮਪੁਰਾ ਬਾਗ ਦੇ ਕੰਢੇ 'ਤੇ ਮੰਤਰਾਂ ਦੇ ਉਚਾਰਨ ਵਿਚ ਆਰਤੀ ਕੀਤੀ ਗਈ | ਲਾਡਵਾ ਦੇ ਵਿਧਾਇਕ ਡਾ. ਪਵਨ ਸੈਣੀ ਨੇ ਆਰਤੀ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ...

ਪੂਰੀ ਖ਼ਬਰ »

ਸ਼ੂਗਰ ਮਿੱਲ ਦੇ ਤੋਲ ਕੰਡੇ 'ਚ ਫ਼ਰਕ ਮਿਲਣ 'ਤੇ ਰੋਸ 'ਚ ਆਏ ਕਿਸਾਨ, 3 ਘੰਟੇ ਮਿੱਲ ਰਹੀ ਬੰਦ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਸ਼ੂਗਰ ਮਿੱਲ ਦੇ ਤੋਲ ਕੰਡੇ ਵਿਚ ਫ਼ਰਕ ਮਿਲਣ ਕਾਰਨ ਕਿਸਾਨ ਰੋਸ ਵਿਚ ਆ ਗਏ | ਭਾਕਿਯੂ ਦੇ ਕਈ ਵਰਕਰ ਅਤੇ ਅਹੁਦੇਦਾਰ ਇਸ ਦੇ ਵਿਰੋਧ ਵਿਚ ਸ਼ੂਗਰ ਮਿੱਲ ਵਿਚ ਇਕੱਠੇ ਹੋ ਗਏ | ਜਾਣਕਾਰੀ ਮਿਲਣ 'ਤੇ ਪੁਲਿਸ ਵੀ ...

ਪੂਰੀ ਖ਼ਬਰ »

ਸੋਨੀਆ ਗਾਂਧੀ ਨੇ ਪਾਰਟੀ ਸੰਚਾਲਨ ਕਰ ਕੇ ਦਿੱਤੀ ਮਹਿਲਾ ਸਸ਼ਕਤੀਕਰਨ ਦੀ ਮਿਸਾਲ-ਸਿੰਗਲਾ

ਕੁਰੂਕਸ਼ੇਤਰ, 9 ਦਸੰਬਰ (ਜਸਬੀਰ ਸਿੰਘ ਦੁੱਗਲ)- ਸੂਬਾਈ ਕਾਂਗਰਸ ਕਮੇਟੀ ਦੇ ਬੁਲਾਰੇ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਕਾਂਗਰਸ ਦੀ ਸਾਬਕਾ ਕੌਮੀ ਮੀਤ ਪ੍ਰਧਾਨ ਸੋਨੀਆ ਗਾਂਧੀ ਤਿਆਗ ਅਤੇ ਮਮਤਾ ਦੀ ਮੂਰਤ ਹਨ | ਸੋਨੀਆ ਗਾਂਧੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਹਿੰਦੇ ਹੋਏ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX