ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ
. . .  1 day ago
ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  1 day ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  1 day ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  1 day ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  1 day ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  1 day ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  1 day ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  1 day ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  1 day ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  1 day ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  1 day ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  1 day ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  1 day ago
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  1 day ago
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  1 day ago
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  1 day ago
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  1 day ago
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  1 day ago
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  1 day ago
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  1 day ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  1 day ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  1 day ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  1 day ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  1 day ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  1 day ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  1 day ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  1 day ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  1 day ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  1 day ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  1 day ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  1 day ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  1 day ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  1 day ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550

ਜਲੰਧਰ

ਬਿਆਸ ਤੋਂ ਪਾਣੀ ਲਿਆਉਣ ਦਾ ਪ੍ਰਾਜੈਕਟ ਬੰਦ

ਬਿਸਤ ਦੋਆਬ ਨਹਿਰ ਤੋਂ ਪਾਣੀ ਲਿਆਉਣ ਲਈ ਫਰਵਰੀ 'ਚ ਲੱਗਣਗੇ ਟੈਂਡਰ

ਜਲੰਧਰ, 10 ਦਸੰਬਰ (ਸ਼ਿਵ)-ਏ.ਡੀ.ਬੀ. (ਏਸ਼ੀਆ ਡਿਵੈਲਪਮੈਂਟ ਬੈਂਕ) ਤੋਂ ਮਿਲਣ ਵਾਲੇ ਫ਼ੰਡ ਨਾਲ ਬਿਸਤ ਦੋਆਬ ਨਹਿਰ ਤੋਂ ਪਾਣੀ ਲਿਆਉਣ ਵਾਲੇ ਪ੍ਰਾਜੈਕਟ ਦੇ ਫਰਵਰੀ 2019 'ਚ ਟੈਂਡਰ ਲਗਾਏ ਜਾਣਗੇ ਤੇ ਸ਼ਹਿਰ 'ਚ ਲੋਕਾਂ ਨੂੰ ਇਸ ਪਾਣੀ ਦੀ ਸਪਲਾਈ ਟੈਂਕੀਆਂ ਰਾਹੀਂ ਕੀਤੀ ਜਾਵੇਗੀ | ਜਿਸ ਦੇ ਤਹਿਤ 21 ਟੈਂਕੀਆਂ ਦੀ ਮੁਰੰਮਤ ਕੀਤੀ ਜਾਣੀ ਹੈ | ਬਿਆਸ ਦਰਿਆ ਤੋਂ ਪਾਣੀ ਲਿਆਉਣ ਵਾਲੇ ਪ੍ਰਾਜੈਕਟ ਦੀ ਫਾਈਲ ਬੰਦ ਕਰਨ ਤੋਂ ਬਾਅਦ ਪੀ.ਐਮ.ਆਈ. ਡੀ.ਸੀ. ਵਲੋਂ ਮਾਹਰਾਂ ਦੀ ਇਕ ਟੀਮ ਆਦਮਪੁਰ ਕੋਲ ਟਰੀਟਮੈਂਟ ਪਲਾਂਟ ਬਣਾਉਣ ਦੀ ਜਗਾ ਦੇਖਣ ਲਈ ਮੌਕਾ ਦੇਖਿਆ ਸੀ | ਮਾਹਰਾਂ ਦੀ ਟੀਮ ਨੇ ਚਾਹੇ ਹੁਣ ਤੱਕ ਦੀ ਰਿਪੋਰਟ ਪੀ.ਐਮ.ਆਈ.ਡੀ.ਸੀ. ਨੂੰ ਦੇ ਦਿੱਤੀ ਹੈ ਪਰ ਮਾਹਰਾਂ ਦੀ ਟੀਮ ਵਲੋਂ ਇਸ ਪ੍ਰਾਜੈਕਟ ਦੇ ਮਾਮਲੇ ਵਿਚ ਇਕ ਵਾਰ ਮੁੜ ਤੋਂ ਮੌਕਾ ਦੇਖਣ ਦੀ ਸੰਭਾਵਨਾ ਹੈ | ਓਐਾਡਐਮ ਸੈੱਲ ਦੇ ਐੱਸ.ਈ. ਇੰਜੀ. ਕਿਸ਼ੋਰ ਬਾਂਸਲ ਦਾ ਕਹਿਣਾ ਸੀ ਕਿ ਪ੍ਰਾਜੈਕਟ ਦੀ ਲਾਗਤ ਅੱਧੀ ਹੋਣ ਕਰਕੇ ਬਿਸਤ ਦੋਆਬ ਨਹਿਰ ਚੁਣੀ ਗਈ ਹੈ | ਬਿਆਸ ਦਾ 970 ਕਰੋੜ ਦਾ ਪ੍ਰਾਜੈਕਟ ਸੀ ਜਦਕਿ ਬਿਸਤ ਦੋਆਬ ਨਹਿਰ ਪ੍ਰਾਜੈਕਟ ਦੀ ਲਾਗਤ ਅੱਧੀ ਰਹਿ ਜਾਵੇਗੀ | ਪਾਣੀ ਟੈਂਕੀਆਂ ਰਾਹੀਂ ਸਪਲਾਈ ਕੀਤਾ ਜਾਵੇਗਾ | ਇਸ ਪ੍ਰਾਜੈਕਟ ਵਿਚ ਖ਼ਾਸ ਤੌਰ 'ਤੇ 27 ਟੈਂਕੀਆਂ ਦੀ ਮੁਰੰਮਤ ਕੀਤੀ ਜਾਵੇਗੀ | ਇਸ ਜਗ੍ਹਾ ਤੋਂ ਪਾਣੀ ਸਾਫ਼ ਕਰਕੇ ਸਪਲਾਈ ਹੋਣ ਤੋਂ ਬਾਅਦ ਕਾਫ਼ੀ ਗਿਣਤੀ ਵਿਚ ਟਿਊਬਵੈੱਲ ਬੰਦ ਕੀਤੇ ਜਾਣਗੇ ਜਦਕਿ ਕੁਝ ਟਿਊਬਵੈੱਲਾਂ ਨੂੰ ਚਲਦਾ ਰੱਖਿਆ ਜਾਵੇਗਾ | ਚੇਤੇ ਰਹੇ ਕਿ ਪਟਿਆਲਾ ਤੇ ਜਲੰਧਰ 'ਚ ਦਰਿਆ ਤੋਂ ਪਾਣੀ ਲਿਆਉਣ ਲਈ ਏ.ਡੀ.ਬੀ. ਬੈਂਕ ਫ਼ੰਡ ਦੇਵੇਗਾ ਜਦਕਿ ਲੁਧਿਆਣਾ ਤੇ ਅੰਮਿ੍ਤਸਰ 'ਚ ਦਰਿਆਵਾਂ ਦਾ ਪਾਣੀ ਲਿਆਉਣ ਲਈ ਸੰਸਾਰ ਬੈਂਕ ਵਿੱਤੀ ਮਦਦ ਕਰੇਗਾ | ਟਿਊਬਵੈੱਲਾਂ ਦੀ ਗਿਣਤੀ ਘਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ-ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਹੈ |
23 ਕਰੋੜ ਦੇ ਕੰਮਾਂ ਲਈ ਮੰਗੇ ਟੈਂਡਰ
ਅਲੱਗ-ਅਲੱਗ ਵਾਰਡਾਂ ਵਿਚ ਵਿਕਾਸ ਦੇ ਕੰਮ ਕਰਵਾਉਣ ਲਈ ਬੀਐਾਡਆਰ. ਨੇ 23 ਕਰੋੜ ਦੇ ਕੰਮਾਂ ਲਈ ਟੈਂਡਰ ਮੰਗੇ ਹਨ ਜਿਹੜੇ ਕਿ ਮੰਗਲਵਾਰ ਨੂੰ ਪਾਏ ਜਾਣੇ ਹਨ | ਅਜੇ ਤੱਕ ਤਾਂ ਅਦਾਇਗੀਆਂ ਨਾ ਮਿਲਣ ਕਰਕੇ ਟੈਂਡਰ ਪਾਉਣ ਦਾ ਕੰਮ ਸਿਰੇ ਨਹੀਂ ਚੜ ਰਿਹਾ ਹੈ ਤੇ ਹੁਣ ਮੰਗਲਵਾਰ ਨੂੰ ਵੀ ਵਿਭਾਗ ਨੇ ਆਸ ਰੱਖੀ ਹੈ ਕਿ ਠੇਕੇਦਾਰ ਵਿਕਾਸ ਦੇ ਕੰਮ ਪਾਉਣਗੇ | ਪਹਿਲਾਂ ਵੀ ਟੈਂਡਰ ਲਗਾਏ ਜਾ ਚੁੱਕੇ ਹਨ ਪਰ ਅਜੇ ਤੱਕ ਸਿਰੇ ਨਹੀਂ ਚੜੇ ਹਨ |

100 ਗਰਾਮ ਹੈਰੋਇਨ ਸਮੇਤ ਇਕ ਕਾਬੂ

ਮਕਸੂਦਾਂ, 10 ਦਸੰਬਰ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 100 ਗਰਾਮ ਹੈਰੋਇਨ ਨਾਲ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਤੇਜ ਪ੍ਰਤਾਪ ਸਿੰਘ ਭਾਟੀਆ ਪੁੱਤਰ ਸਵ. ਇੰਦਰਮੋਹਨ ਭਾਟੀਆ ਵਾਸੀ ਅੰਬਾਲਾ ਕੈਂਟ, ਹਰਿਆਣਾ ਦੇ ਤੌਰ 'ਤੇ ਹੋਈ ...

ਪੂਰੀ ਖ਼ਬਰ »

ਕੰਪਨੀ ਬਾਗ਼ ਚੌਕ 'ਚ ਧਰਨੇ ਦੌਰਾਨ ਗੰਦਗੀ ਫੈਲਾਈ ਤਾਂ ਲੱਗ ਸਕਦੈ 5 ਤੋਂ 10 ਹਜ਼ਾਰ ਦਾ ਜੁਰਮਾਨਾ

ਜਲੰਧਰ,. 10 ਦਸੰਬਰ (ਸ਼ਿਵ)- ਕੰਪਨੀ ਬਾਗ਼ ਚੌਕ ਵਿਚ ਜੇਕਰ ਧਰਨਾ ਲਗਾਉਣ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਗੰਦਗੀ ਫੈਲਾਈ ਤਾਂ ਉਨ੍ਹਾਂ ਤੋਂ ਘਟੋਂ ਘੱਟ 5000 ਰੁਪਏ ਜੁਰਮਾਨਾ ਵਸੂਲ ਕੀਤਾ ਜਾ ਸਕਦਾ ਹੈ | ਨਿਗਮ ਪ੍ਰਸ਼ਾਸਨ ਤਾਂ ਇਸ ਮਤੇ ਦੀ ਮਨਜੂਰੀ ਲਈ ਆਪਣੀ ਯੋਜਨਾ ਤਿਆਰ ਕਰ ...

ਪੂਰੀ ਖ਼ਬਰ »

ਐਸ.ਸੀ. ਵਿਦਿਆਰਥੀਆਂ ਦੇ 5 ਜਾਅਲੀ ਸਰਟੀਫ਼ਿਕੇਟ ਫੜੇ ਜਾਣ 'ਤੇ ਡੀ.ਸੀ. ਵਲੋਂ ਜਾਂਚ ਦੇ ਹੁਕਮ

ਜਲੰਧਰ, 10 ਦਸੰਬਰ (ਚੰਦੀਪ ਭੱਲਾ/ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹੇ 'ਚ 5 ਜਾਅਲੀ ਐੱਸ.ਸੀ. ਸਰਟੀਫਿਕੇਟ ਫੜੇ ਜਾਣ ਉਪਰੰਤ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਮਾਮਲਾ ਕਰਤਾਰਪੁਰ ਹੋਏ ਦੁਕਾਨਦਾਰ ਦੇ ਕਤਲ ਦਾ

ਪੁਲਿਸ ਅਫ਼ਸਰ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਕੀਤਾ ਡਿੰਪਲ ਦਾ ਅੰਤਿਮ ਸੰਸਕਾਰ

ਕਰਤਾਰਪੁਰ, 10 ਦਸੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਬੀਤੇ ਦਿਨੀਂ ਕਰਤਾਰਪੁਰ ਵਿਚ ਵਾਪਰੇ ਗੋਲੀ ਕਾਂਡ ਦੌਰਾਨ ਨੌਜਵਾਨ ਡਿੰਪਲ ਦੀ ਮੌਤ ਹੋ ਗਈ ਸੀ | ਮੌਤ ਤੋਂ ਬਾਅਦ ਪਰਿਵਾਰ ਤੇ ਸਮਰਥਕਾਂ ਵਲੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ...

ਪੂਰੀ ਖ਼ਬਰ »

ਨਾਜਾਇਜ਼ ਇਮਾਰਤਾਂ ਦੇ ਮਾਮਲੇ 'ਚ ਦੋਹਰੇ ਮਾਪਦੰਡ ਆਪਣਾ ਰਿਹੈ ਬਿਲਡਿੰਗ ਵਿਭਾਗ

ਜਲੰਧਰ, 10 ਦਸੰਬਰ (ਸ਼ਿਵ ਸ਼ਰਮਾ)- ਅਕਾਲੀ-ਭਾਜਪਾ ਦੇ ਆਗੂਆਂ ਵਲੋਂ ਨਾਜਾਇਜ਼ ਇਮਾਰਤਾਂ ਦੇ ਮਾਮਲੇ 'ਚ ਕਾਂਗਰਸੀ ਆਗੂਆਂ 'ਤੇ ਨਾਜਾਇਜ਼ ਇਮਾਰਤਾਂ ਦੇ ਦੋਸ਼ ਲਗਾਉਣ ਤੋਂ ਬਾਅਦ ਇਕ ਵਾਰ ਫਿਰ ਨਾਜਾਇਜ਼ ਇਮਾਰਤਾਂ ਦਾ ਮਾਮਲਾ ਤੂਲ ਫੜ ਗਿਆ ਹੈ ਕਿਉਂਕਿ ਆਗੂਆਂ ਨੇ ਤਾਂ ਕਈ ...

ਪੂਰੀ ਖ਼ਬਰ »

ਰਾਮਾ ਮੰਡੀ ਇਲਾਕੇ 'ਚ ਨਾਜਾਇਜ਼ ਇਮਾਰਤਾਂ ਦਾ ਮਾਮਲਾ ਭਖਿਆ

ਜਲੰਧਰ, 10 ਦਸੰਬਰ (ਸ਼ਿਵ)- ਰਾਮਾ ਮੰਡੀ ਇਲਾਕੇ ਵਿਚ ਬਣ ਰਹੀਆਂ ਨਾਜਾਇਜ਼ ਇਮਾਰਤਾਂ ਦਾ ਮਾਮਲਾ ਇਕ ਵਾਰ ਫਿਰ ਚਰਚਾ 'ਚ ਹੈ | ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਹਾਜ਼ਰੀ ਵਿਚ ਅਕਾਲੀ-ਭਾਜਪਾ ਦੇ ਆਗੂਆਂ ਨੇ ਇਸ ਇਲਾਕੇ ਵਿਚ ਬਣ ਰਹੀਆਂ ਨਾਜਾਇਜ਼ ਇਮਾਰਤਾਂ 'ਤੇ ...

ਪੂਰੀ ਖ਼ਬਰ »

ਸ਼ਸ਼ੀ ਸ਼ਰਮਾ 'ਤੇ ਹਮਲਾ ਕਰਨ ਵਾਲਿਆਂ 'ਚ ਸ਼ਾਮਿਲ ਸੋਨੂੰ ਪਿਸਤੌਲ ਸਮੇਤ ਗਿ੍ਫ਼ਤਾਰ

ਜਲੰਧਰ, 10 ਦਸੰਬਰ (ਐੱਮ. ਐੱਸ. ਲੋਹੀਆ)- ਸ਼ਸ਼ੀ ਸ਼ਰਮਾ 'ਤੇ ਹਮਲਾ ਕਰਨ ਵਾਲੇ ਮੁਜਰਿਮਾਂ 'ਚ ਸ਼ਾਮਿਲ ਰਣਜੀਤ ਸਿੰਘ ਉਰਫ਼ ਸੋਨੂੰ ਭਲਵਾਨ (32) ਪੁੱਤਰ ਨਾਨਾਕ ਸਿੰਘ ਵਾਸੀ ਰਾਜ ਨਗਰ, ਬਸਤੀ ਬਾਵਾ ਖੇਲ, ਜਲੰਧਰ ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਤੋਂ ਮੁਕਤ ਕਰੇਗਾ ਆਯੁਰਵੇਦ-ਸਿੱਧੂ

ਜਲੰਧਰ, 10 ਦਸੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੇਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੇਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਸਬੰਧੀ ਨਗਰ ਕੀਰਤਨ ਕੱਲ੍ਹ

ਜਲੰਧਰ, 10 ਦਸੰਬਰ (ਹਰਵਿੰਦਰ ਸਿੰਘ ਫੁੱਲ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਮੁਹੱਲਾ ਚਾਹਿਆਮ ਬਸਤੀ ਸ਼ੇਖ ਵਿਖੇ 12 ਦਸੰਬਰ, ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੇ | ਇਸ ...

ਪੂਰੀ ਖ਼ਬਰ »

ਬਾਬਾ ਹਰਿਵੱਲਭ ਸੰਗੀਤ ਪ੍ਰਤੀਯੋਗਤਾ 24 ਤੋਂ

ਜਲੰਧਰ, 10 ਦਸੰਬਰ (ਹਰਵਿੰਦਰ ਸਿੰਘ ਫੁੱਲ)-ਬਾਬਾ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਕਮੇਟੀ ਦੀ ਅੱਜ ਇਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਚੇਅਰਪਰਸਨ ਗਿਰਜਾ ਵਿਆਸ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ 24 ਦਸੰਬਰ ਤੋਂ ਸ਼ੁਰੂ ਹੋ ਰਹੀ ਬਾਬਾ ਰਹਿਵੱਲਭ ਸੰਗੀਤ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ 15 ਨੂੰ ਮਨਾਏਗੀ ਪੈਨਸ਼ਨਰ ਦਿਵਸ

ਜਲੰਧਰ, 10 ਦਸੰਬਰ (ਐੱਮ.ਐੱਸ. ਲੋਹੀਆ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ 15 ਦਸੰਬਰ ਦਿਨ ਸਨਿਚਰਵਾਰ ਨੂੰ ਪੈਨਸ਼ਨਰਜ਼ ਦਿਵਸ ਨੂੰ ਬਤੌਰ ਐਲਡਰ ਡੇਅ ਮਨਾਏਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਸਿੰਘ ਬਾਠ ਤੇ ਜਨਰਲ ...

ਪੂਰੀ ਖ਼ਬਰ »

ਸਰਦਾਰਨੀ ਮਨਜੀਤ ਕੌਰ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਸ਼ੁਰੂ

ਜਲੰਧਰ, 10 ਦਸੰਬਰ (ਜਤਿੰਦਰ ਸਾਬੀ)- 6ਵਾਂ ਸਰਦਾਰਨੀ ਮਨਜੀਤ ਕੌਰ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਸੀ.ਟੀ ਗਰੁੱਪ ਵਲੋਂ ਸ਼ਾਹਾਪੁਰ ਕੈਂਪਸ ਤੋਂ ਕੀਤੀ ਤੇ ਇਸ ਦਾ ਉਦਘਾਟਨ ਹੀਨਾ ਗੁਪਤਾ (ਪੀ.ਪੀ.ਐਸ) ਨੇ ਕੀਤਾ ਤੇ ਇਸ ਮੌਕੇ 'ਤੇ ਐਮ.ਡੀ. ਮਨਬੀਰ ਸਿੰਘ ਅਤੇ ਵਾਈਸ ...

ਪੂਰੀ ਖ਼ਬਰ »

ਉਤਕਰਸ਼ ਦੀ ਨੈਸ਼ਨਲ ਸਕੂਲ ਟੈਨਿਸ ਗੇਮਜ਼ ਲਈ ਹੋਈ ਚੋਣ

ਜਲੰਧਰ, 10 ਦਸੰਬਰ (ਜਤਿੰਦਰ ਸਾਬੀ)-ਬਰਲਟਨ ਪਾਰਕ ਟੈਨਿਸ ਸੈਂਟਰ ਦੇ ਖਿਡਾਰੀ ਉਤਕਰਸ਼ ਦੀ ਚੋਣ ਡੀ.ਏ.ਵੀ. ਨੈਸ਼ਨਲ ਸਕੂਲ ਟੈਨਿਸ ਗੇਮਜ਼ ਲਈ ਹੋਈ ਹੈ | ਇਹ ਖੇਡਾਂ 13 ਤੋਂ 15 ਦਸੰਬਰ ਤੱਕ ਰਾਂਚੀ (ਝਾਰਖੰਡ) ਵਿਖੇ ਕਰਵਾਈਆਂ ਜਾ ਰਹੀਆਂ ਹਨ | ਉਤਕਰਸ਼ ਦੀ ਚੋਣ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਰੈਣਕ ਬਾਜ਼ਾਰ 'ਚ ਦੁਕਾਨਾਂ ਦੇ ਬਾਹਰ ਲੱਗਾ ਸਾਮਾਨ ਚੁੱਕਿਆ

ਜਲੰਧਰ, 10 ਦਸੰਬਰ (ਸ਼ਿਵ)-ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਇਕ ਵਾਰ ਫਿਰ ਕਾਰਵਾਈ ਕਰਦੇ ਹੋਏ ਰੈਣਕ ਬਾਜ਼ਾਰ 'ਚ ਬਾਹਰ ਲੱਗਾ ਸਾਮਾਨ ਚੁੱਕ ਲਿਆ ਹੈ ਤੇ ਕਈ ਬਜ਼ੁਰਗ ਸੜਕਾਂ 'ਤੇ ਸਾਮਾਨ ਵੇਚਣ ਲਈ ਬੈਠੇ ਸਨ, ਉਨ੍ਹਾਂ ਦਾ ਸਾਮਾਨ ਵੀ ਚੁੱਕ ਲਿਆ ਗਿਆ | ਚੇਤੇ ਰਹੇ ਕਿ ...

ਪੂਰੀ ਖ਼ਬਰ »

ਠੇਕੇ 'ਤੇ ਭਰਤੀ ਿਖ਼ਲਾਫ਼ ਨਿਗਮ ਮੁਲਾਜ਼ਮਾਂ ਵਲੋਂ ਸੰਘਰਸ਼ ਦਾ ਸੰਕੇਤ

ਜਲੰਧਰ, 10 ਦਸੰਬਰ (ਸ਼ਿਵ)- ਪੰਜਾਬ ਸਫ਼ਾਈ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਕਿ ਜੇਕਰ ਨਿਗਮ ਪ੍ਰਸ਼ਾਸਨ ਨੇ 50 ਸਫ਼ਾਈ ਸੇਵਕ ਤੇ 160 ਸੀਵਰਮੈਨ ਠੇਕੇ 'ਤੇ ਰੱਖਣ ਦਾ ਯਤਨ ਕੀਤਾ ਤਾਂ ਉਹ ਸੰਘਰਸ਼ ਦੁਬਾਰਾ ਸ਼ੁਰੂ ਕਰ ਦੇਣਗੇ | ਗੱਲਬਾਤ ਕਰਦਿਆਂ ਪ੍ਰਧਾਨ ...

ਪੂਰੀ ਖ਼ਬਰ »

ਸੇਵਾ ਕੇਂਦਰ 'ਚ ਹੋਲੋਗਰਾਮ ਸਟਿੱਕਰ ਖ਼ਤਮ ਹੋਣ ਕਰਕੇ ਲੋਕ ਪ੍ਰੇਸ਼ਾਨ

ਜਲੰਧਰ, 10 ਦਸੰਬਰ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ ਵਿਖੇ ਸਥਿਤ ਟਾਈਪ-1 ਸੇਵਾ ਕੇਂਦਰ ਵਿਖੇ ਇਕ ਵਾਰ ਫਿਰ ਤੋਂ ਹੋਲੋਗਰਾਮ ਸਟਿੱਕਰ ਖ਼ਤਮ ਹੋ ਗਏ ਹਨ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੇਵਾ ਕੇਂਦਰ ਵਿਖੇ ਕੰਮ ਲਈ ਆਏ ...

ਪੂਰੀ ਖ਼ਬਰ »

ਕਰੋਲ ਬਾਗ ਵਿਖੇ ਕੀਰਤਨ ਦਰਬਾਰ ਕਰਵਾਉਣ ਸਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 10 ਦਸੰਬਰ (ਨਰਿੰਦਰ ਲਾਗੂ)-ਕਰੋਲ ਬਾਗ ਡਿਵੈੱਲਪਮੈਂਟ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਚਾਰ ਸਾਹਿਬਜ਼ਾਦੇ, ਪੰਜ ਪਿਆਰਿਆਂ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ 22 ਦਸੰਬਰ ਨੂੰ ਸਥਾਨਕ ਕਰੋਲ ਬਾਗ ਵਿਖੇ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ...

ਪੂਰੀ ਖ਼ਬਰ »

ਐਸ. ਸੀ. ਬੀ. ਸੀ. ਫੈੱਡਰੇਸ਼ਨ ਦੀ ਮੀਟਿੰਗ ਹੋਈ

ਜਲੰਧਰ, 10 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗਜ਼ਟਿਡ ਐਾਡ ਨਾਨ-ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ 'ਚ ਹੋਈ | ਇਸ ਮੌਕੇ ਪੰਜਾਬ ਸਕੂਲ ...

ਪੂਰੀ ਖ਼ਬਰ »

ਕੈਂਟ ਬੋਰਡ ਦੀ ਮੀਟਿੰਗ ਹੋਈ

ਜਲੰਧਰ ਛਾਉਣੀ, 10 ਦਸੰਬਰ (ਪਵਨ ਖਰਬੰਦਾ)-ਕੈਂਟੋਨਮੈਂਟ ਬੋਰਡ ਦੀ ਅੱਜ ਮਹੀਨਾਵਾਰ ਮੀਟਿੰਗ ਬਿ੍ਗੇਡੀਅਰ ਬਾਲਾ ਦੀ ਅਗਵਾਈ 'ਚ ਹੋਈ, ਜਿਸ ਦੌਰਾਨ ਕੈਂਟ ਬੋਰਡ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸੈਨਾ ਅਧਿਕਾਰੀ ਤੇ ਸਮੂਹ ਕੌਾਸਲਰ ਵੀ ਹਾਜ਼ਰ ਸਨ | ਇਸ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਏ. ਪੀ. ਜੇ. ਸਕੂਲ ਦੇ ਵਿਦਿਆਰਥੀਆਂ ਨੇ ਸਕਾਈਪ ਦੇ ਜ਼ਰੀਏ ਸਾਊਥ ਕੋਰੀਆ ਦੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ ਜਲੰਧਰ ਦੇ 14 ਤੋਂ 16 ਸਾਲ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਗਿਰੀਸ਼ ਕੁਮਾਰ ਦੀ ਨਿਗਰਾਨੀ 'ਚ ਸਾਊਥ ਕੋਰੀਆ ਦੇ ਵਿਦਿਆਰਥੀਆਂ ਨਾਲ ਸਕਾਈਪ ਦੇ ਜ਼ਰੀਏ ਗੱਲਬਾਤ ਕੀਤੀ | ਇਸ ਗੱਲਬਾਤ ਰਾਹੀਂ ...

ਪੂਰੀ ਖ਼ਬਰ »

ਡੇਵੀਏਟ ਦੇ ਦੋ ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ ਐੱਚ. ਪੀ. 'ਚ 5 ਲੱਖ ਸਾਲਾਨਾ ਪੈਕੇਜ 'ਤੇ ਹੋਈ ਚੋਣ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਡੇਵੀਏਟ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਇੰਨਫਰਾਮੇਸ਼ਨ ਟੈਕਨਾਲੋਜੀ ਤੇ ਇਲੈਕਟੋ੍ਰਨਿਕਸ ਤੇ ਕਮਿਊਨੀਕੇਸ਼ਨ ਦੇ ਦੋ ਵਿਦਿਆਰਥੀ ਮਹਿਮਾ ਤੇ ਗੁਰਕੰਵਲ ਸਿੰਘ ਨੇ ...

ਪੂਰੀ ਖ਼ਬਰ »

ਨਰੇਸ਼ ਗੁਜਰਾਲ ਦੇ ਯਤਨਾਂ ਸਦਕਾ ਸਰਕਾਰੀ ਸਹਿ ਸਿੱਖਿਆ ਮਾਡਲ ਸਕੂਲ ਵਿਖੇ ਬਣ ਰਿਹੈ ਆਡੀਟੋਰੀਅਮ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਸਹਿ ਸਿੱਖਿਆ ਮਾਡਲ ਸਕੂਲ ਜਲੰਧਰ ਦੇ ਪਿ੍ੰਸੀਪਲ ਮਨਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਯਤਨਾਂ ਸਦਕਾ ਸੰਸਥਾ 'ਚ ਸੱਭਿਆਚਾਰਕ ਆਡੀਟੋਰੀਅਮ ਦਾ ਨਿਰਮਾਣ ਹੋ ਰਿਹਾ ਹੈ | ...

ਪੂਰੀ ਖ਼ਬਰ »

ਨਰੇਸ਼ ਗੁਜਰਾਲ ਦੇ ਯਤਨਾਂ ਸਦਕਾ ਸਰਕਾਰੀ ਸਹਿ ਸਿੱਖਿਆ ਮਾਡਲ ਸਕੂਲ ਵਿਖੇ ਬਣ ਰਿਹੈ ਆਡੀਟੋਰੀਅਮ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਸਹਿ ਸਿੱਖਿਆ ਮਾਡਲ ਸਕੂਲ ਜਲੰਧਰ ਦੇ ਪਿ੍ੰਸੀਪਲ ਮਨਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਯਤਨਾਂ ਸਦਕਾ ਸੰਸਥਾ 'ਚ ਸੱਭਿਆਚਾਰਕ ਆਡੀਟੋਰੀਅਮ ਦਾ ਨਿਰਮਾਣ ਹੋ ਰਿਹਾ ਹੈ | ...

ਪੂਰੀ ਖ਼ਬਰ »

ਅਣਪਛਾਤੇ ਆਟੋ ਦੀ ਟੱਕਰ ਨਾਲ ਐਕਟਿਵਾ ਸਵਾਰ ਗੰਭੀਰ ਜ਼ਖ਼ਮੀ

ਜਲੰਧਰ, 10 ਦਸੰਬਰ (ਐੱਮ. ਐੱਸ. ਲੋਹੀਆ)- ਸਥਾਨਕ ਨਕੋਦਰ ਰੋਡ 'ਤੇ ਐਕਟਿਵਾ ਸਵਾਰ 55 ਸਾਲ ਦੇ ਵਿਅਕਤੀ ਨੂੰ ਇਕ ਅਣਪਛਾਤੇ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ ਤੇ ਮੌਕੇ 'ਤੋਂ ਫ਼ਰਾਰ ਹੋ ਗਿਆ | ਇਸ ਹਾਦਸੇ ਦੌਰਾਨ ਐਕਟਿਵਾ ਸਵਾਰ ਸੁਰਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਬਰੀ

ਜਲੰਧਰ, 10 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਪ੍ਰੀਤੀ ਸਾਹਣੀ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਸੁਲਿੰਦਰ ਉਰਫ ਜੌਨੀ ਵਾਸੀ ਪ੍ਰੇਮ ਨਗਰ, ਲੁਧਿਆਣਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ ...

ਪੂਰੀ ਖ਼ਬਰ »

18ਵੀਂ ਪੈਨਸ਼ਨ ਅਦਾਲਤ ਬੀ.ਐੱਸ.ਐੱਫ਼. ਦੇ ਮੁੱਖ ਦਫ਼ਤਰ 'ਚ ਲੱਗੇਗੀ

ਜਲੰਧਰ, 10 ਦਸੰਬਰ (ਐੱਮ.ਐੱਸ. ਲੋਹੀਆ)-18ਵੀਂ ਪੈਨਸ਼ਨ ਅਦਾਲਤ 13 ਤੇ 14 ਦਸੰਬਰ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਫਰੰਟੀਅਰ ਮੁੱਖ ਦਫ਼ਤਰ ਬੀ.ਐੱਸ.ਐੱਫ਼. ਕੈਂਪਸ ਜਲੰਧਰ ਵਿਖੇ ਲਗਾਈ ਜਾਵੇਗੀ | ਇਸ ਅਦਾਲਤ 'ਚ ਸੀਮਾ ਸੁਰੱਖਿਆ ਬੱਲ ਦੇ ਪੈਂਸ਼ਨ ਲੈਣ ਵਾਲੇ ਵਿਅਕਤੀ ...

ਪੂਰੀ ਖ਼ਬਰ »

ਲੋੜਵੰਦਾਂ ਦੀ ਸਹਾਇਤਾ ਕਰਨਾ ਪੁੰਨ ਦਾ ਉੱਤਮ ਕਾਰਜ-ਸੰਤ ਨਿਰਮਲ ਦਾਸ

ਚੁਗਿੱਟੀ/ਜੰਡੂਸਿੰਘਾ, 10 ਦਸੰਬਰ (ਨਰਿੰਦਰ ਲਾਗੂ)-ਲੋੜਵੰਦਾਂ ਦੀ ਸਮੇ ਾ-ਸਮੇਂ 'ਤੇ ਸਹਾਇਤਾ ਕਰਨਾ ਪੁੰਨ ਦਾ ਕਾਰਜ ਹੈ | ਇਸ ਕਰਕੇ ਜਦੋਂ ਵੀ ਮੌਕਾ ਮਿਲੇ ਤਾਂ ਇਸ ਪਾਸੇ ਤਨਦੇਹੀ ਨਾਲ ਤਵੱਜੋ ਦੇਣੀ ਚਾਹੀਦੀ ਹੈ | ਇਹ ਗੱਲ ਸਰਬ ਧਰਮ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਇਕ ...

ਪੂਰੀ ਖ਼ਬਰ »

ਜਮਸ਼ੇਰ (ਲੜਕੇ) ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ

ਜਮਸ਼ੇਰ ਖਾਸ, 10 ਦਸੰਬਰ (ਰਾਜ ਕਪੂਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ (ਲੜਕੇ) ਸਾਲਾਨਾ ਛੇਵੀਂ ਸਪੋਰਟਸ ਮੀਟ ਦਾ ਆਯੋਜਨ ਪਿ੍ੰ: ਅਸ਼ੋਕ ਬਸਰਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਜੋਗਿੰਦਰ ਸਿੰਘ ਸ਼ੇਰਗਿੱਲ ਅਤੇ ਉਨ੍ਹਾਂ ਦੀ ਪਤਨੀ ਸ਼ਮਿੰਦਰ ਕੌਰ ...

ਪੂਰੀ ਖ਼ਬਰ »

ਡੀ.ਏ.ਵੀ. ਯੂਨੀਵਰਸਿਟੀ ਵਿਖੇ ਸੈਲਫ ਡਿਫੈਂਸ ਦੇ ਗੁਰ ਸਿਖਾਏ

ਜਲੰਧਰ, 10 ਦਸੰਬਰ (ਜਤਿੰਦਰ ਸਾਬੀ)- ਡੀ.ਏ.ਵੀ ਯੂਨੀਵਰਸਿਟੀ ਵਿਖੇ ਲੜਕੀਆਂ ਨੂੰ ਸੈਲਫ ਡਿਫੈਂਸ ਦੇ ਗੁਰ ਸਿਖਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਡੈਨ ਗੇਸ਼ਿੰਦੋ ਤੇ ਹਾਸ਼ੀ ਐਲਨ ਸ਼ੈਲੀ ਨੇ ਆਪਣੀ ਰੱਖਿਆ ਲਈ ਤਰੀਕੇ ਦੱਸੇ | ਇਸ ਮੌਕੇ 'ਤੇ ਵਾਈਸ ਚਾਂਸਲਰ ਪ੍ਰੋ: ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਦੇ ਬੱਚਿਆਂ ਨੇ ਸੈਨਿਕਾਂ ਦੇ ਲਈ 'ਨਵੇਂ ਸਾਲ ਦੇ ਸੁਨੇਹੇ' ਭੇਜੇ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਸਕੂਲ ਦੇ ਬੱਚਿਆਂ ਨੇ ਆਮਦਨ ਵਿਭਾਗ ਦੁਆਰਾ ਕਰਵਾਈ ਗਈ ਗਤੀਵਿਧੀ 'ਏਕ ਰਿਸ਼ਤਾ-ਸਕੂਲ ਸੇ ਸਰਹੱਦ ਤੱਕ' ਦੇ ਤਹਿਤ 'ਨਵੇਂ ਸਾਲ ਤੇ ਗਣਤੰਤਰ ਦਿਵਸ' ਦੀ ਵਧਾਈ ਦੇ ਸੁਨੇਹੇ ਭੇਜੇ | ਬੱਚਿਆਂ ਨੇ ਸਰਹੱਦ 'ਤੇ ਤਾਇਨਾਤ ...

ਪੂਰੀ ਖ਼ਬਰ »

ਸਤੀਸ਼ ਚੰਦਰ ਨਮਿਤ ਸ਼ਰਧਾਂਜਲੀ ਸਮਾਗਮ 15 ਨੂੰ

ਖਰੜ, 10 ਦਸੰਬਰ (ਮਾਨ)-ਏ. ਪੀ. ਜੇ. ਸਮਾਰਟ ਸਕੂਲ ਮੁੰਡੀ ਖਰੜ ਦੇ ਪਿੰ੍ਰਸੀਪਲ ਜਸਵੀਰ ਚੰਦਰ ਦੇ ਭਰਾ ਸਤੀਸ਼ ਚੰਦਰ ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਸ਼ਰਧਾਂਜਲੀ ਸਮਾਗਮ ਤੇ ਪੱਗੜੀ ਦੀ ਰਸਮ 15 ...

ਪੂਰੀ ਖ਼ਬਰ »

ਗੁਜਰਾਂਵਾਲਾ ਜਵੈਲਰਜ਼ ਵਲੋਂ ਕੱਢਿਆ ਗਿਆ ਹਫ਼ਤਾਵਾਰੀ ਡਰਾਅ

ਜਲੰਧਰ, 10 ਦਸੰਬਰ (ਅ.ਬ.)-ਗੁਜਰਾਂਵਾਲਾ ਜਵੈਲਰਜ਼ ਨੇ ਸਨਿਚਰਵਾਰ ਨੂੰ ਹੋਇਆ | 15ਵੀਂ ਬੋਨਾਂਜ਼ਾ ਸਕੀਮ 'ਬਾਏ ਐਾਡ ਵਿਨ' ਸਕੀਮ ਦਾ ਹਫ਼ਤਾਵਾਰੀ ਵਿਜੇਤਾ 1, ਕੂਪਨ ਨੰ. 005182, ਬਿੱਲ ਨੰ. 5423 ਅਤੇ ਕੂਪਨ ਨੰ. 004765 ਅਤੇ ਬਿੱਲ ਨੰ. 5284 ਰਹੇ | ਗੁਜਰਾਂਵਾਲਾ ਜਵੈਲਰਜ਼ ਦੇ ਮਾਲਿਕ ਵਿਨੈ ...

ਪੂਰੀ ਖ਼ਬਰ »

ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਸ਼ਰਾਬ ਦੀਆਂ 35 ਬੋਤਲਾਂ ਸਮੇਤ 1 ਕਾਬੂ, ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 10 ਦਸੰਬਰ (ਨਰਿੰਦਰ ਲਾਗੂ)-ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 35 ਬੋਤਲਾਂ ਸ਼ਰਾਬ ਦੀਆਂ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਚੌਕੀ ਇੰਚਾਰਜ ਏ. ਐਸ. ਆਈ. ਬਲਜਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਸ਼ਾਨਦਾਰ ਨਗਰ ਕੀਰਤਨ ਸਜਾਇਆ

ਜਲੰਧਰ ਛਾਉਣੀ, 10 ਦਸੰਬਰ (ਪਵਨ ਖਰਬੰਦਾ)-ਇਸ ਇਲਾਕੇ ਦੇ ਇਤਿਹਾਸਕ ਪਿੰਡ ਹਜ਼ਾਰਾ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਆਧੁਨਿਕ ਤਕਨੀਕ ਦੇ ਦੰਦ ਲਗਾਉਣ ਬਾਰੇ ਜਾਣਕਾਰੀ ਕੀਤੀ ਸਾਂਝੀ

ਜਲੰਧਰ, 10 ਦਸੰਬਰ (ਐੱਮ. ਐੱਸ. ਲੋਹੀਆ)- ਇੰਡੀਅਨ ਡੈਂਟਲ ਐਸੋਸੀਏਸਨ ਜਲੰਧਰ ਬ੍ਰਾਂਚ ਦੇ ਮੈਂਬਰਾਂ ਵਲੋਂ ਦੰਦਾਂ ਦੇ ਇਲਾਜ 'ਚ ਆਧੁਨਿਕ ਤਕਨੀਕ ਬਾਰੇ ਜਾਣਕਾਰੀ ਦੇਣ ਲਈ ਸਪੇਨ ਦੀ ਇੰਪਲਾਂਟ (ਬਨਾਵਟੀ ਦੰਦ) ਬਣਾਉਣ ਵਾਲੀ ਕੰਪਨੀ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਲੇਬਰ ਵਿਭਾਗ ਤੇ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ 2 ਬਾਲ ਮਜ਼ਦੂਰ ਮੁਕਤ ਕਰਵਾਏ

ਜਲੰਧਰ, 10 ਦਸੰਬਰ (ਚੰਦੀਪ ਭੱਲਾ)-ਬਾਲ ਮਜ਼ਦੂਰੀ ਰੋਕਣ ਦੇ ਮੰਤਵ ਨਾਲ ਸਮੇਂ ਸਮੇਂ ਸਿਰ ਚਲਾਈ ਜਾਂਦੀ ਮੁਹਿੰਮ ਦੇ ਤਹਿਤ ਅੱਜ ਵੀ ਚਾਈਲਡ ਲੇਬਰ ਵਿਭਾਗ ਤੇ ਪੁਲਿਸ ਦੀ ਸਾਂਝੀ ਕਰਵਾਈ ਦੌਰਾਨ ਫੋਕਲ ਪੁਆਇੰਟ ਤੋਂ ਕਾਰਵਾਈ ਦੌਰਾਨ 2 ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਇਆ ...

ਪੂਰੀ ਖ਼ਬਰ »

ਵਿਕਾਸ ਕੰਮਾਂ ਦੀ ਜਾਂਚ ਲਈ ਐਸ. ਈ. ਵਲੋਂ ਛਾਪਾ

ਜਲੰਧਰ, 10 ਦਸੰਬਰ (ਸ਼ਿਵ)- ਵਿਕਾਸ ਦੇ ਕੰਮਾਂ ਦੀ ਕੁਆਲਿਟੀ 'ਚ ਸੁਧਾਰ ਲਈ ਐਸ.ਈ. ਇੰਜੀ. ਅਸ਼ਵਨੀ ਚੌਧਰੀ ਨੇ ਨਾ ਸਿਰਫ਼ ਇਕ ਜਗਾ ਲੱਗ ਰਹੀਆਂ ਇੰਟਰਲਾਕਿੰਗ ਟਾਈਲਾਂ ਦੇ ਨਮੂਨੇ ਲਏ ਹਨ ਸਗੋਂ ਵਾਰਡ ਨੰਬਰ 78 ਵਿਚ ਬਣ ਰਹੀ ਸੜਕ ਲਈ ਪਾਈ ਗਈ ਰੋੜੀ ਨੂੰ ਹਟਵਾ ਦਿੱਤਾ ਹੈ | ...

ਪੂਰੀ ਖ਼ਬਰ »

ਹਥਿਆਰ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਸਾਥੀ ਕਾਬੂ

ਜਲੰਧਰ ਛਾਉਣੀ, 10 ਦਸੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹਥਿਆਰ ਦਿਖਾ ਕੇ ਲੁੱਟਾਂ-ਖੋਹਾਂ ਕਰਨ ਤੇ ਪੈਸੇ ਲੈ ਕੇ ਲੋਕਾਂ 'ਤੇ ਹਮਲੇ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਦੇ ਇਕ ਹੋਰ ਸਾਥੀ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ...

ਪੂਰੀ ਖ਼ਬਰ »

ਨੂਰਮਹਿਲ ਬਲਾਕ ਦੇ 71 ਪਿੰਡਾਂ ਦੇ ਸਰਪੰਚਾਂ ਦੀ ਰਾਖਵਾਂਕਰਨ ਸਬੰਧੀ ਸੂਚੀ ਜਾਰੀ

ਬਿਲਗਾ, 10 ਦਸੰਬਰ (ਰਾਜਿੰਦਰ ਸਿੰਘ ਬਿਲਗਾ)-ਪੰਜਾਬ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ 'ਚ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਨੂਰਮਹਿਲ ਬਲਾਕ ਅਧੀਨ 71 ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਦੇ ਰਾਖਵਾਂਕਰਨ ਸਬੰਧੀ ਸੂਚੀ ਜਾਰੀ ਕੀਤੀ ਗਈ ...

ਪੂਰੀ ਖ਼ਬਰ »

ਅੱਠਵੀਂ ਐਜੂ. ਫੁੱਟਬਾਲ ਤੇ ਕਬੱਡੀ ਲੀਗ ਦੇ ਤੀਜੇ ਪੜਾਅ ਦੇ ਹੋਏ ਮੁਕਾਬਲੇ

ਰੁੜਕਾ ਕਲਾਂ, 10 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਯੂਥ ਫੁੱਟਬਾਲ ਰੁੜਕਾ ਕਲਾਂ ਵਲੋਂ ਚਲਾਈ ਜਾ ਰਹੀ ਅੱਠਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਆਪਣੇ ਤੀਜੇ ਚਰਨ ਵਿਚ ਦਾਖ਼ਲ ਹੋ ਚੁੱਕੀ ਹੈ | ਵਾਈ.ਐਫ.ਸੀ.ਰੁੜਕਾ ਕਲਾਂ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ ...

ਪੂਰੀ ਖ਼ਬਰ »

...ਤੇ ਜਾਂਦੇ ਹੋਏ ਚੋਰ ਚੋਰੀ ਦਾ ਸਾਮਾਨ ਵੀ ਛੱਡ ਗਏ

ਰੁੜਕਾ ਕਲਾਂ, 10 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਨਜ਼ਦੀਕੀ ਪਿੰਡ ਬੀੜ ਬੰਸੀਆਂ ਵਿਖੇ ਅੱਜ ਸਵੇਰੇ ਰੁੜਕਾ ਕਲਾਂ ਰੋਡ 'ਤੇ ਗੰਨੇ ਦੇ ਖੇਤ ਵਿਚੋਂ ਚੋਰੀ ਕੀਤਾ ਗਿਆ ਸਾਮਾਨ, ਜਿਸ 'ਚ ਐਲ.ਸੀ.ਡੀ., ਸ਼ਰਾਬ ਦੀ ਬੋਤਲ, ਕੱਪੜੇ, ਟਾਰਚ, ਇਕ ਬੈਟਰੀ ਤੇ ਵੱਡੀ ਮਾਤਰਾ 'ਚ ਟੂਟੀਆਂ ...

ਪੂਰੀ ਖ਼ਬਰ »

ਉਧੋਵਾਲ ਸਕੂਲ ਵਿਖੇ ਡੈਪੋ ਤੇ ਬੱਡੀ ਪ੍ਰੋਗਰਾਮ ਦਾ ਆਯੋਜਨ

ਮਹਿਤਪੁਰ, 10 ਦਸੰਬਰ (ਰੰਧਾਵਾ)- ਨਸ਼ਾ ਮੁਕਤ ਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਪਿ੍ੰਸੀਪਲ ਹਰਜੀਤ ਸਿੰਘ ਦੀ ਕਾਰਜਸ਼ੀਲ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਉਧੋਵਾਲ ਵਿਖੇ ਸਾਂਝ ਕੇਂਦਰ ਮਹਿਤਪੁਰ, ਸਾਂਝ ਕੇਂਦਰ ਲਾਂਬੜਾ ਦੇ ਸਹਿਯੋਗ ਨਾਲ ਡੈਪੋ ਤੇ ...

ਪੂਰੀ ਖ਼ਬਰ »

ਬਿਨਾਂ ਮੁਕਾਬਲਾ ਚੁਣੇ ਗਏ ਬੁੰਡਾਲਾ ਸਹਿਕਾਰੀ ਸਭਾ ਦੇ ਮੈਂਬਰ

ਜੰਡਿਆਲਾ ਮੰਜਕੀ, 10 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਦੀ ਬੁੰਡਾਲਾ ਬਹੁਮੰਤਵੀ ਖੇਤੀਬਾੜੀ ਕੋਆਪ੍ਰੇਟਿਵ ਸਭਾ ਲਿਮਟਿਡ ਬੁੰਡਾਲਾ ਮੰਜਕੀ ਦੀ ਹੋਈ ਚੋਣ ਵਿਚ 11 ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ | ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਚੁਣੇ ਗਏ ਮੈਂਬਰਾਂ ਦੇ ਨਾਂਅ ...

ਪੂਰੀ ਖ਼ਬਰ »

5ਵੇਂ ਅੰਤਰ-ਸਕੂਲੀ ਮੁਕਾਬਲਿਆਂ 'ਚ ਸਨੌਰਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਭੋਗਪੁਰ, 10 ਦਸੰਬਰ (ਕੁਲਦੀਪ ਸਿੰਘ ਪਾਬਲਾ)- 5ਵੇਂ ਅੰਤਰ-ਸਕੂਲੀ ਮੁਕਾਬਲਿਆਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਸਨੌਰਾ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ 'ਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਮਾਤਾ ਗੁਜ਼ਰੀ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਖੇ ਡਾ: ਰਾਜੀਵ ਦਿਉਲ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਫਿਲੌਰ, 10 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਸਥਾਨਕ ਡੀ.ਏ.ਵੀ. ਕਾਲਜ ਵਿਖੇ ਪਿ੍ੰਸੀਪਲ ਡਾ: ਵਿਸ਼ਵਾ ਬੰਧੂ ਦੀ ਬਦਲੀ ਹੋਣ ਉਪਰੰਤ ਡਾ: ਰਾਜੀਵ ਦਿਉਲ ਵਲ਼ੋਂ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ | ਇਸ ਮੌਕੇ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਦੀ ਪਿ੍ੰਸੀਪਲ ਡਾ: ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

ਸ਼ਾਹਕੋਟ, 10 ਦਸੰਬਰ (ਸਚਦੇਵਾ)- ਪਿੰਡ ਬਾਜਵਾ ਕਲਾਂ (ਸ਼ਾਹਕੋਟ) 'ਚ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੱਕ ਬਾਹਮਣੀਆਂ (ਸ਼ਾਹਕੋਟ) ...

ਪੂਰੀ ਖ਼ਬਰ »

ਬਲਾਕ ਰੁੜਕਾ ਕਲਾਂ ਦੇ ਪੰਚਾਂ ਦੀ ਰਾਖਵਾਂਕਰਨ ਦੀ ਸੂਚੀ ਜਾਰੀ

ਰੁੜਕਾ ਕਲਾਂ, 10 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਬਲਾਕ ਰੁੜਕਾ ਕਲਾਂ ਦੇ ਕੁੱਲ 50 ਪਿੰਡਾਂ 'ਚ ਪੰਚਾਇਤੀ ਚੋਣਾਂ ਵਿਚ ਪੰਚਾਂ ਦੇ ਰਾਂਖਵੇਕਰਨ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਅਨੁਸਾਰ ਬਲਾਕ ਦੇ 50 ਪਿੰਡਾਂ ਵਿਚ ਕੁੱਲ 336 ਮੈਂਬਰ ਪੰਚਾਇਤਾਂ ਦੀ ਚੋਣ ਕੀਤੀ ...

ਪੂਰੀ ਖ਼ਬਰ »

ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ 'ਚ ਪੇਂਟਿੰਗ ਮੁਕਾਬਲੇ ਕਰਵਾਏ

ਭੋਗਪੁਰ, 10 ਦਸੰਬਰ (ਕੁਲਦੀਪ ਸਿੰਘ ਪਾਬਲਾ)-ਪੰਜਾਬ ਸਰਕਾਰ ਵਲੋਂ 'ਏਡਜ਼' ਸਬੰਧੀ ਵਿਦਿਆਰਥੀਆਂ ਨੂੰ ਜਾਗੂਰਕ ਕਰਨ ਲਈ ਚਲਾਈ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬਿਨਪਾਲਕੇ ਵਿਖੇ 'ਏਡਜ਼' ਵਿਸ਼ੇ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ | ਸਕੂਲ ...

ਪੂਰੀ ਖ਼ਬਰ »

ਇੰਮਪੀਰੀਅਲ ਸਕੂਲ ਆਦਮਪੁਰ 'ਚ ਪ੍ਰੇਰਣਾ ਵਰਕਸ਼ਾਪ ਕਰਵਾਈ

ਆਦਮਪੁਰ, 10 ਦਸੰਬਰ (ਰਮਨ ਦਵੇਸਰ)-ਦੀ ਇੰਮਪੀਰੀਅਲ ਸਕੂਲ ਆਦਮਪੁਰ ਬੱਚਿਆ ਲਈ ਪ੍ਰੇਰਣਾ ਵਰਕਸ਼ਾਪ ਲਗਾਈ ਗਈ ¢ ਜਿਸ ਵਿਚ ਮੈਟਾਸਕੀਲ ਦੇ ਮੈਮਰੀ ਕੋਚ ਸਚਿਨ ਖੁਲਰ ਨੇ ਬੱਚਿਆ ਨੰੂ ਪ੍ਰੇਰਿਤ ਕੀਤਾ ਅਤੇ ਬੱਚਿਆ ਨੰੂ ਪੜ੍ਹਾਈ ਵਿਚ ਆਉਣ ਵਾਲੇ ਮੁਸ਼ਕਿਲਾਂ ਬਾਰੇ ਪੁੱਛਿਆ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰ

ਨਕੋਦਰ, 10 ਦਸੰਬਰ (ਭੁਪਿੰਦਰ ਅਜੀਤ ਸਿੰਘ)-ਸਥਾਨਕ ਕੇ. ਆਰ. ਐਮ. ਡੀ. ਏ. ਵੀ. ਕਾਲਜ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਨਜੀਤ ਸਿੰਘ ਬੜੂ ਸਾਹਿਬ ਵਾਲੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਉਨ੍ਹਾਂ ...

ਪੂਰੀ ਖ਼ਬਰ »

ਢੰਡੋਵਾਲ ਸਕੂਲ ਨੂੰ ਦਾਨ ਦੇਣ 'ਤੇ ਗੁਰਦਿਆਲ ਸਿੰਘ ਚੱਠਾ ਦਾ ਕਮੇਟੀ ਵਲੋਂ ਸਨਮਾਨ

ਸ਼ਾਹਕੋਟ, 10 ਦਸੰਬਰ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਢੰਡੋਵਾਲ ਵਿਖੇ ਬਣ ਰਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਗੁਰਦਿਆਲ ਸਿੰਘ ਚੱਠਾ ਯੂ.ਕੇ. ਅਤੇ ਉਨ੍ਹਾਂ ਦੀ ਪਤਨੀ ਕੁਲਰਾਜ ਕੌਰ ਵਲੋਂ ਇਕ ਲੱਖ ਰੁਪਏ ਭੇਟ ਕਰਨ 'ਤੇ ਕਾਲਜ ਕਮੇਟੀ ਵਲੋਂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਖਾਨਕੇ-ਫ਼ਤਹਿਗੜ੍ਹ ਤੇ ਅਖਾੜਾ ਦੇ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਦਾ ਆਯੋਜਨ

ਭੋਗਪੁਰ, 10 ਦਸੰਬਰ (ਕੁਲਦੀਪ ਸਿੰਘ ਪਾਬਲਾ)- ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਖਾਨਕੇ-ਫ਼ਤਹਿਗੜ੍ਹ ਤੇ ਅਖਾੜਾ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਹੁਰਿਆਂ ਹੱਥੋਂ ਸਤਾਈਆਂ ਧੀਆਂ ਦੇ ਇਨਸਾਫ਼ ਲਈ ਥਾਣੇ ਅੱਗੇ ਰੋਸ ਧਰਨਾ

ਮਹਿਤਪੁਰ, 10 ਦਸੰਬਰ (ਰੰਧਾਵਾ)- ਇਸਤ੍ਰੀ ਜਾਗਿ੍ਤੀ ਮੰਚ ਵਲੋਂ ਸ੍ਰੀਮਤੀ ਅਨੀਤਾ ਸੰਧੂ ਜ਼ਿਲ੍ਹਾ ਆਗੂ ਦੀ ਅਗਵਾਈ ਹੇਠ ਸੁਹਰਿਆਂ ਹੱਥੋਂ ਸਤਾਈਆਂ ਤੇ ਇਨਸਾਫ਼ ਲਈ ਦਰ ਦਰ ਧੱਕੇ ਖਾਂਦੀਆਂ ਲੜਕੀਆਂ ਦੇ ਹੱਕ 'ਚ ਜਿਥੇ ਰੋਹਪੂਰਨ ਮਾਰਚ ਕੱਢਿਆ ਗਿਆ ਉੱਥੇ ਥਾਣੇ ਮੂਹਰੇ ...

ਪੂਰੀ ਖ਼ਬਰ »

ਬੁੱਢਣਵਾਲ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਜਿੱਤਿਆ ਪੀ. ਟੀ. ਸੀ. ਬੈਸਟ ਧਾਰਮਿਕ ਐਲਬਮ ਐਵਾਰਡ

ਸ਼ਾਹਕੋਟ, 10 ਦਸੰਬਰ (ਬਾਂਸਲ)-ਪੀ. ਟੀ. ਸੀ. ਚੈਨਲ ਵਲੋਂ ਕਰਵਾਏ ਗਏ 'ਪੰਜਾਬੀ ਮਿਊਜ਼ਿਕ ਐਵਾਰਡ-2018' 'ਚ 'ਬੈਸਟ ਧਾਰਮਿਕ ਐਲਬਮ (ਨਾਨ-ਟਰੇਡੀਸ਼ਨਲ)' ਲਈ ਐਵਾਰਡ ਜਿੱਤ ਕੇ ਬੁੱਢਣਵਾਲ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਨੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਨਜ਼ਦੀਕੀ ਪਿੰਡ ...

ਪੂਰੀ ਖ਼ਬਰ »

'ਕਾਲ ਕੋਠੜੀ, ਕਲਮ ਜਾਗਦੀ' ਪੁਸਤਕ ਦੀ ਘੁੰਢ ਚੁਕਾਈ ਤੇ ਪੁਸਤਕ ਪੜਚੋਲ ਸਮਾਰੋਹ

ਨਕੋਦਰ, 10 ਦਸੰਬਰ (ਗੁਰਵਿੰਦਰ ਸਿੰਘ)-ਸਾਹਿਤ ਅਤੇ ਕਲਾ (ਜਲੰਧਰ) ਵਲੋਂ ਹਰਬੰਸ ਹਮਾਇਤੀ ਦੀ ਤੀਜੀ ਕਾਵਿ ਪੁਸਤਕ 'ਕਾਲ ਕੋਠੜੀ, ਕਲਮ ਜਾਗਦੀ' ਦਾ ਲੋਕ ਅਰਪਣ ਪੁਸਤਕ, ਪੜਚੋਲ ਅਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ: ਇਕਬਾਲ ਸਿੰਘ ਸੋਮੀਆਂ ਨੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਪੱਦੀ ਜਗੀਰ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਗੁਰਾਇਆ, 10 ਦਸੰਬਰ (ਬਲਵਿੰਦਰ ਸਿੰਘ)-ਸਿੱਖਿਆ ਵਿਭਾਗ ਵਲੋਂ ਸਕੂਲ ਪੱਧਰ 'ਤੇ ਕਰਵਾਏ ਗਏ ਆਨਲਾਈਨ ਕੰਪਿਊਟਰ ਕੁਇਜ਼ ਮੁਕਾਬਲੇ ਵਿਚ ਨੌਵੀਂ ਤੇ ਦਸਵੀਂ ਕਲਾਸ ਦੇ ਸਾਰੇ ਵਿਦਿਆਰਥੀਆ ਨੇ ਭਾਗ ਲਿਆ | ਨੌਵੀਂ ਜਮਾਤ ਵਿਚੋਂ ਹਰਮਨਜੋਤ ਨੇ ਪਹਿਲਾ, ਸਰੀਨਾ ਨੇ ਦੂਸਰਾ ਤੇ ...

ਪੂਰੀ ਖ਼ਬਰ »

ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ ਦੀ ਮੀਟਿੰਗ

ਗੁਰਾਇਆ, 10 ਦਸੰਬਰ (ਬਲਵਿੰਦਰ ਸਿੰਘ)-ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ ਰਾਜਪੁਰਾ ਦੇ ਸੱਦੇ ਤੇ ਫਿਲੌਰ ਗੁਰਾਇਆ ਇਕਾਈ ਦੀ ਮੀਟਿੰਗ ਇੱਥੇ ਵਿਨਾਇਕ ਪਬਲਿਕ ਸਕੂਲ ਗੁਰਾਇਆ ਵਿਖੇ ਹਰਬੰਸ ਸਿੰਘ ਬਾਦਸ਼ਾਹਪੁਰ ਦੀ ਪ੍ਰਧਾਨੀ ਹੇਠ ਹੋਈ, ਜਿਸ 'ਚ ਇਲਾਕੇ ਭਰ ...

ਪੂਰੀ ਖ਼ਬਰ »

ਅਣਪਛਾਤੇ ਆਟੋ ਦੀ ਟੱਕਰ ਨਾਲ ਐਕਟਿਵਾ ਸਵਾਰ ਗੰਭੀਰ ਜ਼ਖ਼ਮੀ

ਜਲੰਧਰ, 10 ਦਸੰਬਰ (ਐੱਮ. ਐੱਸ. ਲੋਹੀਆ)- ਸਥਾਨਕ ਨਕੋਦਰ ਰੋਡ 'ਤੇ ਐਕਟਿਵਾ ਸਵਾਰ 55 ਸਾਲ ਦੇ ਵਿਅਕਤੀ ਨੂੰ ਇਕ ਅਣਪਛਾਤੇ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ ਤੇ ਮੌਕੇ 'ਤੋਂ ਫ਼ਰਾਰ ਹੋ ਗਿਆ | ਇਸ ਹਾਦਸੇ ਦੌਰਾਨ ਐਕਟਿਵਾ ਸਵਾਰ ਸੁਰਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ...

ਪੂਰੀ ਖ਼ਬਰ »

ਨਰੇਸ਼ ਗੁਜਰਾਲ ਦੇ ਯਤਨਾਂ ਸਦਕਾ ਸਰਕਾਰੀ ਸਹਿ ਸਿੱਖਿਆ ਮਾਡਲ ਸਕੂਲ ਵਿਖੇ ਬਣ ਰਿਹੈ ਆਡੀਟੋਰੀਅਮ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਸਹਿ ਸਿੱਖਿਆ ਮਾਡਲ ਸਕੂਲ ਜਲੰਧਰ ਦੇ ਪਿ੍ੰਸੀਪਲ ਮਨਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਯਤਨਾਂ ਸਦਕਾ ਸੰਸਥਾ 'ਚ ਸੱਭਿਆਚਾਰਕ ਆਡੀਟੋਰੀਅਮ ਦਾ ਨਿਰਮਾਣ ਹੋ ਰਿਹਾ ਹੈ | ...

ਪੂਰੀ ਖ਼ਬਰ »

ਡੇਵੀਏਟ ਦੇ ਦੋ ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ ਐੱਚ. ਪੀ. 'ਚ 5 ਲੱਖ ਸਾਲਾਨਾ ਪੈਕੇਜ 'ਤੇ ਹੋਈ ਚੋਣ

ਜਲੰਧਰ, 10 ਦਸੰਬਰ (ਰਣਜੀਤ ਸਿੰਘ ਸੋਢੀ)-ਡੇਵੀਏਟ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਇੰਨਫਰਾਮੇਸ਼ਨ ਟੈਕਨਾਲੋਜੀ ਤੇ ਇਲੈਕਟੋ੍ਰਨਿਕਸ ਤੇ ਕਮਿਊਨੀਕੇਸ਼ਨ ਦੇ ਦੋ ਵਿਦਿਆਰਥੀ ਮਹਿਮਾ ਤੇ ਗੁਰਕੰਵਲ ਸਿੰਘ ਨੇ ...

ਪੂਰੀ ਖ਼ਬਰ »

ਵੋਟ ਕੋਈ ਵੀ ਨਹੀਂ, ਸਰਪੰਚੀ ਦਾ ਅਹੁਦਾ ਐਸ. ਸੀ. ਔਰਤ ਲਈ ਰਾਖਵਾਂ

ਨੂਰਮਹਿਲ, 10 ਦਸੰਬਰ (ਜਸਵਿੰਦਰ ਸਿੰਘ ਲਾਂਬਾ)-ਇਸ ਗ੍ਰਾਮ ਪੰਚਾਇਤ ਵਿਚ ਇਕ ਵੀ ਅਨੁਸੂਚਿਤ ਜਾਤੀ (ਐਸ. ਸੀ.) ਵੋਟ ਨਹੀਂ ਹੈ, ਪਰ ਬੈਨਾਪੁਰ ਪਿੰਡ ਵਿਚ ਸਰਪੰਚੀ ਦਾ ਅਹੁਦਾ ਐਸ. ਸੀ. ਔਰਤ ਲਈ ਰਿਜ਼ਰਵ (ਰਾਖਵਾਂ) ਕਰ ਦਿੱਤਾ ਗਿਆ ਹੈ, ਜਿਸ ਦੀ ਚੋਣ 30 ਦਸੰਬਰ ਨੂੰ ਰੱਖੀ ਗਈ ਹੈ | ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਫਿਲੌਰ ਨੇ ਸਾਲਾਨਾ ਉਤਸਵ ਮਨਾਇਆ

ਫਿਲੌਰ, 10 ਦਸੰਬਰ (ਬੀ. ਐਸ. ਕੈਨੇਡੀ)-ਡੀ. ਏ. ਵੀ. ਪਬਲਿਕ ਸਕੂਲ ਫਿਲੌਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਅਰਵਿੰਦਰ ਘਈ ਸੈਕਟਰੀ ਸੀ. ਐਮ. ਸੀ. ਨਵੀਂ ਦਿੱਲੀ ਮੁੱਖ ਮਹਿਮਾਨ ਵਜੋਂ ਪਹੁੰਚੇ | ਸ੍ਰੀਮਤੀ ਰਸ਼ਮੀ ਵਿੱਜ (ਅਸਿਸਟੈਂਟ ਰੀਜਨਲ ...

ਪੂਰੀ ਖ਼ਬਰ »

ਭਾਈ ਭਗੀਰਥ ਸਾਹਿਬ ਜੀ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ

ਮਲਸੀਆਂ, 10 ਦਸੰਬਰ (ਸੁਖਦੀਪ ਸਿੰਘ)- ਭਾਈ ਭਗੀਰਥ ਸਾਹਿਬ ਜੀ ਸੇਵਾ ਸੁਸਾਇਟੀ ਵਲੋਂ ਮਲਸੀਆਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਈ ਭਗੀਰਥ ਜੀ ਨੂੰ ਸਮਰਪਿਤ ਤੇ ਸਰਬੱਤ ਦੇ ਭਲੇ ਲਈ ਸੱਤਵਾਂ 2 ਰੋਜ਼ਾ ਸਾਲਾਨਾ ਸਮਾਗਮ ਗੁਰਦੁਆਰਾ ਭਾਈ ਭਗੀਰਥ ਜੀ, ਮਲਸੀਆਂ ...

ਪੂਰੀ ਖ਼ਬਰ »

ਲੋਹੀਆਂ 'ਚ ਦੋ ਦਿਨਾ 'ਹਰਿ ਜੱਸ ਕੀਰਤਨ ਦਰਬਾਰ' ਸ਼ਬਦ ਗੁਰੂ ਦੀ ਛਹਿਬਰ ਨਾਲ ਸਮਾਪਤ

ਲੋਹੀਆਂ ਖਾਸ, 10 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੁਰੂ ਘਰ ਸੇਵਾ, ਕੀਰਤਨ, ਪੁੰਨ, ਦਾਨ, ਅਰਦਾਸ, ਖਿਮਾ ਜਾਚਨਾ ਜਾਂ ਕੋਈ ਵੀ ਕਾਰਜ ਜੇਕਰ ਅਸੀਂ ਦਿਲੋਂ ਨਹੀਂ ਕਰਦੇ ਤਾਂ ਗੁਰੂ ਨੂੰ ਕਦੇ ਵੀ ਪ੍ਰਵਾਨ ਨਹੀਂ ਹੁੰਦਾ ਇਸ ਲਈ ਸਾਨੂੰ ਹਮੇਸ਼ਾਂ ਸੱਚੇ ਦਿਲੋਂ ਕਾਰਜ ਅਤੇ ...

ਪੂਰੀ ਖ਼ਬਰ »

ਕਥਾ ਵਾਚਕ ਭਾਈ ਅਮਰੀਕ ਸਿੰਘ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਨਿਰਮਲ ਸਿੰਘ ਤੇ ਭਾਈ ਅਮਰਜੀਤ ਸਿੰਘ ਅਤੇ ਹੋਰਾਂ ਨੇ ਭਰੀ ਹਾਜ਼ਰੀ ਲੋਹੀਆਂ 'ਚ ਦੋ ਦਿਨਾ 'ਹਰਿ ਜੱਸ ਕੀਰਤਨ ਦਰਬਾਰ' ਸ਼ਬਦ ਗੁਰੂ ਦੀ ਛਹਿਬਰ ਨਾਲ ਸਮਾਪਤ

ਲੋਹੀਆਂ ਖਾਸ, 10 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੁਰੂ ਘਰ ਸੇਵਾ, ਕੀਰਤਨ, ਪੁੰਨ, ਦਾਨ, ਅਰਦਾਸ, ਖਿਮਾ ਜਾਚਨਾ ਜਾਂ ਕੋਈ ਵੀ ਕਾਰਜ ਜੇਕਰ ਅਸੀਂ ਦਿਲੋਂ ਨਹੀਂ ਕਰਦੇ ਤਾਂ ਗੁਰੂ ਨੂੰ ਕਦੇ ਵੀ ਪ੍ਰਵਾਨ ਨਹੀਂ ਹੁੰਦਾ ਇਸ ਲਈ ਸਾਨੂੰ ਹਮੇਸ਼ਾਂ ਸੱਚੇ ਦਿਲੋਂ ਕਾਰਜ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਤੇ ਵੈੱਲਫ਼ੇਅਰ ਕਲੱਬ ਵਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ

ਭੋਗਪੁਰ, 10 ਦਸੰਬਰ (ਕਮਲਜੀਤ ਸਿੰਘ ਡੱਲੀ)- ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਰੂਡਸੈੱਟ ਵਲੋਂ ਪਿੰਡ ਡੱਲਾ ਵਿਖੇ ਸਿਲਾਈ ਕਢਾਈ ਦੀ ਸਿਖਲਾਈ ਦਾ ਬੈਂਚ ਸ਼ੁਰੂ ਕੀਤਾ ਗਿਆ | ਇਸਦਾ ਪ੍ਰਬੰਧ ਸ੍ਰੀ ਗੁਰੂ ਹਰਗੋਬਿੰਦ ਸਪੋਰਟ ਤੇ ਵੈੱਫ਼ੇਅਰ ਕਲੱਬ ਡੱਲਾ ਵਲੋਂ ਕੀਤਾ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ

ਗੁਰਾਇਆ, 10 ਦਸੰਬਰ (ਬਲਵਿੰਦਰ ਸਿੰਘ)- ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਤੇ ਟ੍ਰੈਫ਼ਿਕ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਅਕੈਡਮੀ ਕਾਨਵੈਂਟ ਸਕੂਲ ਬੜਾ ਪਿੰਡ 'ਚ ਆਵਾਜਾਈ ਨਿਯਮਾਂ ਦੀ ਜਾਣਕਾਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਜਲੰਧਰ ...

ਪੂਰੀ ਖ਼ਬਰ »

ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਨੇ 'ਮਨੁੱਖੀ ਅਧਿਕਾਰ ਦਿਵਸ' ਮਨਾਇਆ

ਸ਼ਾਹਕੋਟ, 10 ਦਸੰਬਰ (ਸਚਦੇਵਾ)- ਹਿਊਮਨ ਰਾਈਟਸ ਪ੍ਰੈੱਸ ਕਲੱਬ ਸ਼ਾਹਕੋਟ ਵਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ, ਜਿਸ 'ਚ ਡੀ.ਐੱਸ.ਪੀ. ਸ਼ਾਹਕੋਟ ਦਿਲਬਾਗ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਕਲੱਬ ਵਲੋਂ ਮਾਡਲ ਥਾਣਾ ਸ਼ਾਹਕੋਟ ਦੇ ਬਾਹਰ ਲੋਕਾਂ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX