ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  16 minutes ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  22 minutes ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 1 hour ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  about 2 hours ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  about 2 hours ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  about 3 hours ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  about 3 hours ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  about 4 hours ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  about 4 hours ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 4 hours ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  about 4 hours ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  about 4 hours ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  about 5 hours ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  about 5 hours ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  about 5 hours ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  about 5 hours ago
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  about 5 hours ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  about 5 hours ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  about 5 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  about 5 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  about 5 hours ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  about 5 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  about 5 hours ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  about 5 hours ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 6 hours ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  about 6 hours ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  about 6 hours ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  about 6 hours ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  about 6 hours ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  about 6 hours ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  about 7 hours ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  about 7 hours ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  about 7 hours ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  about 8 hours ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  about 8 hours ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  about 8 hours ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  about 8 hours ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  about 9 hours ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  about 9 hours ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  about 9 hours ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 9 hours ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  about 9 hours ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  about 9 hours ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  about 10 hours ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  about 10 hours ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  about 10 hours ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  about 10 hours ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  about 10 hours ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  about 11 hours ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਮੱਘਰ ਸੰਮਤ 550

ਹਰਿਆਣਾ / ਹਿਮਾਚਲ

ਟਰੈਕਟਰ-ਟਰਾਲੀ 'ਤੇ ਚੋਣਾਂ ਲਈ ਲਿਜਾਈ ਜਾ ਰਹੀ 414 ਪੇਟੀਆਂ ਸ਼ਰਾਬ ਸਮੇਤ ਇਕ ਕਾਬੂ

ਡੱਬਵਾਲੀ, 14 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ 'ਚ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਸਸਤੀ ਹਰਿਆਣਵੀ ਸ਼ਰਾਬ ਦੀ ਤਸਕਰੀ ਦੇ ਸਹਾਰੇ ਦਾ ਅੱਜ ਭਾਂਡਾ ਭੰਨਿਆ ਗਿਆ | ਡੱਬਵਾਲੀ ਸਦਰ ਪੁਲਿਸ ਨੇ ਟਰੈਕਟਰ-ਟਰਾਲੀ 'ਤੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ 414 ਪੇਟੀਆਂ ਲਿਜਾਂਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸ਼ਰਾਬ ਦਾ ਇਹ ਜਖੀਰਾ ਪਿੰਡ ਹੈਬੂਆਨਾ ਨੇੜਿਓਾ ਬਰਾਮਦ ਹੋਇਆ ਹੈ | ਪੁਲਿਸ ਸੂਤਰਾਂ ਅਨੁਸਾਰ ਇਸ ਸ਼ਰਾਬ ਨਾਲ ਤਲਵੰਡੀ ਸਾਬੋ ਖੇਤਰ 'ਚ ਪੰਚਾਇਤੀ ਚੋਣਾਂ 'ਚ ਵਰਤਾਈ ਜਾਣੀ ਸੀ | ਪੁਲਿਸ ਵਲੋਂ ਬਰਾਮਦ ਸ਼ਰਾਬ ਦੀ ਖੇਪ 'ਚ 394 ਪੇਟੀ ਦੇਸੀ ਸ਼ਰਾਬ ਅਤੇ 20 ਪੇਟੀ ਅੰਗਰੇਜ਼ੀ ਸ਼ਰਾਬ ਹੈ | ਇਸ ਸੈਂਕੜੇ ਪੇਟੀ ਸ਼ਰਾਬ ਤਸਕਰੀ ਦੇ ਤਾਰ ਤਲਵੰਡੀ ਸਾਬੋ ਖੇਤਰ ਦੇ ਵੱਡੇ ਸਫ਼ੈਦਪੋਸ਼ ਮਗਰਮੱਛਾਂ ਨਾਲ ਜੁੜੇ ਦੱਸੇ ਜਾਂਦੇ ਹਨ | ਪੁਲਿਸ ਵਲੋਂ ਸ਼ਰਾਬ ਸਮੇਤ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਬਲਕਾਰ ਸਿੰਘ ਵਾਸੀ ਜੱਜਲ (ਥਾਣਾ ਰਾਮਾ ਮੰਡੀ) ਵਜੋਂ ਹੋਈ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪੁੱਛ-ਗਿੱਛ ਦੇ ਆਧਾਰ 'ਤੇ ਸ਼ਰਾਬ ਤਸਕਰੀ ਨਾਲ ਜੁੜੇ 2 ਹੋਰ ਮੁਲਜਮਾਂ ਕਿ੍ਸ਼ਨ ਵਾਸੀ ਤਲਵੰਡੀ ਸਾਬੋ ਅਤੇ ਜਗਦੇਵ ਸਿੰਘ ਵਾਸੀ ਜੱਜਲ ਦੇ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪਤਾ ਲੱਗਿਆ ਹੈ ਕਿ ਪੰਜਾਬ ਨਾਲੋਂ ਹਰਿਆਣਾ ਖੇਤਰ 'ਚ 40 ਫ਼ੀਸਦੀ ਸਸਤੀ ਸ਼ਰਾਬ ਹੋਣ ਕਰਕੇ ਸਰਹੱਦੀ ਖਿੱਤਾ ਸ਼ਰਾਬ ਤਸਕਰੀ ਦਾ ਗੜ੍ਹ ਬਣਿਆ ਹੋਇਆ ਹੈ | ਹੁਣ ਚੋਣਾਂ ਦੇ ਦਿਨਾਂ 'ਚ ਪੰਜਾਬ 'ਚ ਸਰਪੰਚੀ-ਪੰਚੀ ਦੇ ਉਮੀਦਵਾਰ ਹਰਿਆਣੇ ਦੀ ਸਸਤੀ ਸ਼ਰਾਬ ਨਾਲ ਆਪਣੇ ਸਿਰ ਜਿੱਤ ਵਾਲਾ ਬੰਨ੍ਹਣਾ ਚਾਹੁੰਦੇ ਹਨ | ਅਜਿਹੇ ਸ਼ਰਾਬ ਦੇ ਧੰਦੇ ਜੁੜੇ ਤਸਕਰ ਅਤੇ ਉਨ੍ਹਾਂ ਦੇ ਸਫ਼ੈਦਪੋਸ਼ ਆਕਾ ਵੋਟਾਂ ਦੇ ਸੀਜ਼ਨ 'ਚ ਚੋਖੀ ਦਿਹਾੜੀ ਬਣਾਉਣ ਲਈ ਕੁਝ ਜ਼ਿਆਦਾ ਹੀ ਸਰਗਰਮ ਹਨ | ਹਰਿਆਣਾ ਖੇਤਰ ਵਿਚੋਂ ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਨੂੰ ਵੱਡੇ ਪੱਧਰ 'ਤੇ ਸ਼ਰਾਬ ਤਸਕਰੀ ਹੁੰਦੀ ਹੈ | ਸ਼ਰਾਬ ਤਸਕਰੀ 'ਚ ਚੋਖਾ ਮੁਨਾਫ਼ਾ ਹੋਣ ਕਰਕੇ ਪੁਲਿਸ ਦੀ ਸਖ਼ਤੀ ਨੂੰ ਦਰਕਿਨਾਰ ਕਰਕੇ ਨਵੇਂ ਰਾਹਾਂ ਅਤੇ ਢੰਗਾਂ ਜਰੀਏ ਸ਼ਰਾਬ ਪੰਜਾਬ 'ਚ ਲਿਜਾਈ ਜਾਂਦੀ ਹੈ | ਸ਼ਰਾਬ ਅਤੇ ਟਰੈਕਟਰ-ਟਰਾਲੀ ਨੂੰ ਕਬਜ਼ੇ ਹੇਠ ਲੈ ਕੇ ਧਾਰਾ 420/467/468/471 ਅਤੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ | ਡੀ.ਐਸ.ਪੀ ਦੱਸਿਆ ਕਿ ਅਗਲੇ ਦਿਨਾਂ 'ਚ ਗੁਆਂਢੀ ਸੂਬੇ ਪੰਜਾਬ 'ਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਡੱਬਵਾਲੀ ਖੇਤਰ ਨਾਲ ਖਹਿੰਦੀਆਂ ਪੰਜਾਬ ਦੀਆਂ ਹੱਦਾਂ 'ਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ |

ਸਿਹਤ ਵਿਭਾਗ ਦੇ ਵਧੀਕ ਸਕੱਤਰ ਨੇ ਤੰਬਾਕੂ ਉਤਪਾਦ ਐਕਟ ਦੀ ਪਾਲਣਾ ਯਕੀਨੀ ਕਰਨ ਦੇ ਦਿੱਤੇ ਆਦੇਸ਼

ਫਤਿਹਾਬਾਦ, 14 ਦਸੰਬਰ (ਅਜੀਤ ਬਿਊਰੋ)-ਲੋਕਾਂ ਨੂੰ ਸਿਗਰੇਟ ਅਤੇ ਤੰਬਾਕੂ ਦੇ ਮਾੜੇ ਅਸਰਾਂ ਦੀ ਜਾਣਕਾਰੀ ਲਈ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003 ਦੀ ਪਾਲਣਾ ਯਕੀਨੀ ਕਰਨ ਲਈ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਰ.ਆਰ. ਜੋਵੇਲ ਨੇ ਸੂਬੇ ...

ਪੂਰੀ ਖ਼ਬਰ »

ਏ. ਡੀ. ਸੀ. ਨੇ ਜ਼ਿਲ੍ਹਾ ਪੱਧਰੀ ਗੀਤਾ ਮਹਾਂਉਤਸਵ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ

ਕੈਥਲ, 14 ਦਸੰਬਰ (ਅਜੀਤ ਬਿਊਰੋ)-ਏ.ਡੀ.ਸੀ. ਸਤਬੀਰ ਸਿੰਘ ਕੁੰਡੂ ਨੇ ਜ਼ਿਲ੍ਹਾ ਪੱਧਰੀ ਗੀਤਾ ਮਹਾਂਉਤਸਵ 2018 ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਮਹਾਂਉਤਸਵ ਦੇ ਤਿੰਨ ਦਿਨ ਆਰ.ਕੇ.ਐਸ.ਡੀ. ਕਾਲਜ ਦੇ ਹਾਲ 'ਚ ਹੋਣ ਵਾਲੇ ਗੀਤਾ ਦੇ ਅਮਰ ਸੰਦੇਸ਼ ਵਿਸ਼ੇ 'ਤੇ ਸੈਮੀਨਾਰ ਲਈ ...

ਪੂਰੀ ਖ਼ਬਰ »

ਭਾਕਿਯੂ ਨੇ ਖੰਡ ਮਿਲ ਦਾ ਨਵੀਨੀਕਰਨ ਨਾ ਕੀਤੇ ਜਾਣ ਿਖ਼ਲਾਫ਼ ਅੰਦੋਲਨ ਮੁੜ ਸ਼ੁਰੂ ਕਰਨ ਦੀ ਤੈਅ ਕੀਤੀ ਰਣਨੀਤੀ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਸਹਿਕਾਰੀ ਖੰਡ ਮਿਲ ਦਾ ਨਵੀਨੀਕਰਨ ਕੀਤੇ ਜਾਣ ਮਾਮਲਾ ਅੱਧ ਵਿਚਾਲੇ ਲਟਕ ਜਾਣ ਕਾਰਨ ਗੰਨਾ ਉਤਪਾਦਕ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ, ਜਿਸ ਨੂੰ ਲੈ ਕੇ ਭਾਕਿਯੂ ਨੇ ਇਕ ਵਾਰ ਫਿਰ ਅੰਦੋਲਨ ਦੀ ਰਾਹ ਫੜਦੇ ਹੋਏ ...

ਪੂਰੀ ਖ਼ਬਰ »

ਬ੍ਰਹਮਸਰੋਵਰ ਕੰਢੇ ਸੱਭਿਆਚਾਰਕ ਕਲਾ-ਕ੍ਰਿਤੀਆਂ ਨੇ ਖਿਲਾਰੇ ਸੰਸਕ੍ਰਿਤੀ ਦੇ ਅਦੁੱਤੀ ਰੰਗ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਹਮਾਂਉਤਸਵ ਮੌਕੇ ਬ੍ਰਹਮਸਰੋਵਰ ਕੰਢੇ ਦੇ ਚਾਰੋਂ ਪਾਸੇ ਬਣੇ ਕੰਪਲੈਕਸ ਦੇ ਉਪਰੀ ਹਿੱਸੇ 'ਚ ਮਹਾਭਾਰਤ ਅਤੇ ਰਾਮਾਇਣ ਕਾਲੀਨ ਚਿੱਤਰਕਾਰੀਆਂ ਬਣਾਈਆਂ ਜਾ ਰਹੀਆਂ ਹਨ | ਜਿਸ ਨਾਲ ਕੰਪਲੈਕਸ 'ਚ ਐਾਟਰੀ ...

ਪੂਰੀ ਖ਼ਬਰ »

ਬਲੈਕਮੇਲ ਕਰਕੇ ਰੁਪਏ ਠੱਗਣ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਏਲਨਾਬਾਦ, 14 ਦਸੰਬਰ (ਜਗਤਾਰ ਸਮਾਲਸਰ)-ਰਣਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਾਧੋਸਿੰਘਾਨਾ ਨੇ ਪੁਲਿਸ ਥਾਣਾ ਏਲਨਾਬਾਦ ਵਿਖੇ ਇਕ ਸ਼ਿਕਾਇਤ ਦੇ ਕੇ ਕੁਝ ਲੋਕਾਂ ਵਲੋਂ ਉਸ ਨੂੰ ਬਲੈਕਮੇਲ ਕਰਨ ਅਤੇ ਰੁਪਏ ਠੱਗਣ ਦਾ ਦੋਸ਼ ਲਾਉਦਿਆਂ ਉਸ ਨੂੰ ਨਿਆਂ ਦਿਵਾਏ ਜਾਣ ਦੀ ਮੰਗ ...

ਪੂਰੀ ਖ਼ਬਰ »

ਬਲੈਕਮੇਲ ਕਰਕੇ ਰੁਪਏ ਠੱਗਣ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਏਲਨਾਬਾਦ, 14 ਦਸੰਬਰ (ਜਗਤਾਰ ਸਮਾਲਸਰ)-ਰਣਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਾਧੋਸਿੰਘਾਨਾ ਨੇ ਪੁਲਿਸ ਥਾਣਾ ਏਲਨਾਬਾਦ ਵਿਖੇ ਇਕ ਸ਼ਿਕਾਇਤ ਦੇ ਕੇ ਕੁਝ ਲੋਕਾਂ ਵਲੋਂ ਉਸ ਨੂੰ ਬਲੈਕਮੇਲ ਕਰਨ ਅਤੇ ਰੁਪਏ ਠੱਗਣ ਦਾ ਦੋਸ਼ ਲਾਉਦਿਆਂ ਉਸ ਨੂੰ ਨਿਆਂ ਦਿਵਾਏ ਜਾਣ ਦੀ ਮੰਗ ...

ਪੂਰੀ ਖ਼ਬਰ »

ਮੱੁਖ ਮੰਤਰੀ ਨੇ ਭਿ੍ਸ਼ਟਾਚਾਰ ਨੂੰ ਲੈ ਕੇ ਕਾਂਗਰਸ ਅਤੇ ਇਨੈਲੋ 'ਤੇ ਸਾਧਿਆ ਨਿਸ਼ਾਨਾ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਮੁੱਖ ਮੰਤਰੀ ਮਨੋਹਰ ਲਾਲ ਨੇ ਭਿ੍ਸ਼ਟਾਚਾਰ ਨੂੰ ਲੈ ਕੇ ਕਾਂਗਰਸ ਅਤੇ ਇਨੇਲੋ 'ਤੇ ਖੂਬ ਨਿਸ਼ਾਨਾ ਸਾਧਦੇ ਹੋਏ ਮੇਅਰ ਅਤੇ ਕੌਾਸਲਰ ਉਮੀਦਵਾਰਾਂ ਨੂੰ ਭਿ੍ਸ਼ਟਾਚਾਰ ਨਾ ਕਰਨ ਦੀ ਸੰਹੁ ਚੁਕਾਈ | ਮੁੱਖ ਮੰਤਰੀ ਨੇ ਭਿ੍ਸ਼ਟਾਚਾਰ ...

ਪੂਰੀ ਖ਼ਬਰ »

ਏਲਨਾਬਾਦ ਨਗਰ ਪਾਲਿਕਾ ਕੋਲ ਸ਼ਹਿਰ ਦਾ ਕੂੜਾ ਸੁੱਟਣ ਦੀ ਥਾਂ ਨਹੀਂ

ਏਲਨਾਬਾਦ, 14 ਦਸੰਬਰ (ਜਗਤਾਰ ਸਮਾਲਸਰ)-ਏਲਨਾਬਾਦ ਨਗਰ ਪਾਲਿਕਾ ਕੋਲ ਸ਼ਹਿਰ ਦੇ ਕੂੜੇ ਨੂੰ ਸੁੱਟਣ ਲਈ ਕੋਈ ਸਥਾਈ ਜਗ੍ਹਾ ਨਾ ਹੋਣ ਕਾਰਨ ਪਾਲਿਕਾ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵਾਰਡ-17 'ਚ ਐਲਾਨ ਅਟੱਲ ਬਿਹਾਰੀ ਵਾਜਪਾਈ ਪਾਰਕ 'ਚ ਹੀ ਕੂੜੇ ਦੇ ਢੇਰ ਲਗਾ ਕੇ ਡੰਗ ਟਪਾਇਆ ਜਾ ...

ਪੂਰੀ ਖ਼ਬਰ »

ਆੜ੍ਹਤੀ ਦੇ ਮੁਨੀਮ ਤੇ ਨੌਕਰ ਨੇ ਮਿਲ ਕੇ ਰਚੀ ਸੀ ਡਕੈਤੀ ਦੀ ਸਾਜਿਸ਼

ਟੋਹਾਣਾ, 14 ਦਸੰਬਰ (ਗੁਰਦੀਪ ਸਿੰਘ ਭੱਟੀ)-ਅਨਾਜ ਮੰਡੀ ਟੋਹਾਣਾ ਦੀ ਦੁਕਾਨ-119 ਦੀ ਦੂਜੀ ਮੰਜ਼ਿਲ ਤੋਂ ਬੀਤੀ 12 ਦਸੰਬਰ ਨੂੰ ਰਾਤ 8 ਵਜੇ ਹੋਈ 16 ਲੱਖ ਦੀ ਡਕੈਤੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਆੜ੍ਹਤੀਏ ਭੀਮ ਸੈਨ ਗੁਪਤਾ ਦੇ ਮੁਨੀਮ ਬਲਰਾਜ ਤੇ ਕਰਮਚਾਰੀ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਐਸ. ਪੀ. ਨਿਯੁਕਤ ਕਰਨ ਦਾ ਲਿਆ ਫੈਸਲਾ

ਟੋਹਾਣਾ, 14 ਦਸੰਬਰ (ਗੁਰਦੀਪ ਸਿੰਘ ਭੱਟੀ)-ਸੂਬੇ ਵਿਚ ਨਸ਼ੇ ਦੀ ਵਧ ਰਹੀ ਖ਼ਪਤ ਤੇ ਜਵਾਨੀ ਬਚਾਉਣ ਦੇ ਇਰਾਦੇ ਨਾਲ ਹਰਿਆਣਾ ਸਰਕਾਰ ਨੇ ਹਿਸਾਰ-ਫਤਿਹਾਬਾਦ ਤੇ ਸਿਰਸਾ ਜ਼ਿਲਿ੍ਹਆਂ ਵਿਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਐਸ. ਪੀ. ਨਿਯੁਕਤ ਕਰਨ ਦਾ ਫੈਸਲਾ ਲਿਆ ...

ਪੂਰੀ ਖ਼ਬਰ »

ਲੁਟੇਰਾ ਗਰੋਹ ਦੇ ਤਿੰਨ ਮੈਂਬਰ ਕਾਬੂ

ਲੁਧਿਆਣਾ, 14 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਗਗਨਅਜੀਤ ਸਿੰਘ ...

ਪੂਰੀ ਖ਼ਬਰ »

ਟਰੱਕ ਨੇ ਮਹਿਲਾ ਤੇ ਬੱਚੀ ਨੂੰ ਦਰੜਿਆ ਬੱਚੀ ਦੀ ਮੌਤ, ਮਹਿਲਾ ਗੰਭੀਰ ਜ਼ਖ਼ਮੀ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਮਹਾਰਾਣਾ ਪ੍ਰਤਾਪ ਚੌਕ ਨੇੜੇ ਇਕ ਟਰੱਕ ਨੇ ਇਕ ਮਹਿਲਾ ਤੇ ਬੱਚੀ ਨੂੰ ਦਰੜ ਦਿੱਤਾ | ਬੱਚੀ ਦੀ ਮੌਤ ਹੋ ਗਈ, ਜਦੋਂਕਿ ਮਹਿਲਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ | ਪੁਲਿਸ ਨੇ ਟਰੱਕ ਡਰਾਈਵਰ ਿਖ਼ਲਾਫ਼ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਨਗਰ ਪਾਲਿਕਾ ਵਲੋਂ ਸਵੱਛਤਾ ਵਿਸ਼ੇ 'ਤੇ ਕਰਵਾਇਆ ਬਲਾਕ ਪੱਧਰੀ ਮੁਕਾਬਲਾ

ਨਰਵਾਨਾ, 14 ਦਸੰਬਰ (ਅਜੀਤ ਬਿਊਰੋ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉਚਾਨਾ ਮੰਡੀ 'ਚ ਨਗਰ ਪਾਲਿਕਾ ਵਲੋਂ ਸਵੱਛਤਾ ਦੇ ਵਿਸ਼ੇ 'ਤੇ ਨਿਬੰਧ ਲੇਖ, ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਵੱਖ-ਵੱਖ ਸਰਕਾਰੀ, ਗ਼ੈਰ ਸਰਕਾਰੀ ਸਕੂਲਾਂ ਤੋਂ ਵਿਦਿਆਰਥੀਆਂ ਨੇ ਹਿੱਸਾ ...

ਪੂਰੀ ਖ਼ਬਰ »

ਸੂਬਾਈ ਪ੍ਰਤੀਨਿਧੀ ਸੰਮੇਲਨ 22 ਅਤੇ 23 ਨੂੰ

ਹਿਸਾਰ, 14 ਦਸੰਬਰ (ਰਾਜ ਪਰਾਸ਼ਰ)-ਹਰਿਆਣਾ ਗੌਰਮਿੰਟ ਪੀ.ਡਬਲਿਊ.ਡੀ. ਮੈਕੇਨਿਕਲ ਵਰਕਰਸ ਯੂਨੀਅਨ ਦਾ 14ਵਾਂ ਸੂਬਾਈ ਪ੍ਰਤੀਨਿਧੀ ਸੰਮੇਲਨ ਝੱਜਰ ਦੇ ਕਮਿਊਨਿਟੀ ਸੈਂਟਰ 'ਚ ਅਗਲੀ 22 ਅਤੇ 23 ਦਸੰਬਰ ਨੂੰ ਹੋਵੇਗਾ | ਇਸ ਦਾ ਉਦਘਾਟਨ ਸਰਬ ਕਰਮਚਾਰੀ ਸੰਘ ਦੇ ਸੰਸਥਾਪਕ ਪ੍ਰਧਾਨ ...

ਪੂਰੀ ਖ਼ਬਰ »

ਕਰਮ ਦੀ ਧਰਤੀ ਅਤੇ ਧਰਮ ਦੀ ਖੇਤੀ ਹੈ ਗੀਤਾ-ਪੁੰਡਰੀਕ ਗੋਸਵਾਮੀ

ਥਾਨੇਸਰ, 14 ਦਸੰਬਰ (ਅਜੀਤ ਬਿਊਰੋ)-ਸ੍ਰੀਜੈਰਾਮ ਵਿਦਿਆਪੀਠ 'ਚ ਭਾਗਵਤ ਪੁਰਾਣ ਦੀ ਕਥਾ 'ਚ ਮਹਾਂਮੰਡਲੇਸ਼ਵਰ ਸਵਾਮੀ ਗਿਆਨਾਨੰਦ ਮਹਾਰਾਜ ਦੇ ਪੁੱਜਣ 'ਤੇ ਭਾਰਤ ਸਾਧੂ ਸਮਾਜ ਦੇ ਕੌਮੀ ਮੀਤ ਪ੍ਰਧਾਨ ਅਤੇ ਜੈਰਾਮ ਸੰਸਥਾਵਾਂ ਦੇ ਮੁਖੀ ਬ੍ਰਹਮਸਵਰੂਪ ਬ੍ਰਹਮਚਾਰੀ ਨੇ ...

ਪੂਰੀ ਖ਼ਬਰ »

ਕਾਰੋਬਾਰ ਸ਼ੁਰੂ ਕਰਨ ਲਈ 34 ਨੌਜਵਾਨਾਂ ਨੂੰ ਦਿੱਤੀ ਮਾਲੀ ਮਦਦ

ਟੋਹਾਣਾ, 14 ਦਸੰਬਰ (ਗੁਰਦੀਪ ਸਿੰਘ ਭੱਟੀ)-ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਸਵੈ-ਰੁਜ਼ਗਾਰ ਟ੍ਰੇਨਿੰਗ ਅਦਾਰੇ ਵਲੋਂ 34 ਨੌਜਵਾਨਾਂ ਨੂੰ ਟ੍ਰੇਨਿੰਗ ਪੂਰੀ ਹੋਣ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵਲੋਂ ਉਕਤ ਨੌਵਜਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ...

ਪੂਰੀ ਖ਼ਬਰ »

ਗੀਤਾ ਮਹਾਂਉਤਸਵ 'ਚ ਧੁੰਮਾਂ ਮਚਾ ਰਹੀਆਂ ਹਨ ਕੋਹਲਾਪੁਰ ਦੀਆਂ ਪ੍ਰਸਿੱਧ ਚੱਪਲ-ਜੁੱਤੀਆਂ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਦੇਸ਼-ਵਿਦੇਸ਼ 'ਚ ਧੂਮ ਮਚਾ ਚੁੱਕੀ ਕੋਹਲਾਪੁਰ ਦੀਆਂ ਮਸ਼ਹੂਰ ਚੱਪਲ ਅਤੇ ਜੁੱਤੀਆਂ ਕੌਮਾਂਤਰੀ ਗੀਤਾ ਮਹਾਂਉਤਸਵ ਤਹਿਤ ਸਰਸ ਮੇਲੇ 'ਚ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ | ਇਹ ਹੀ ਨਹੀਂ, ਇਨ੍ਹਾਂ ਚੱਪਲਾਂ ਦੀ ...

ਪੂਰੀ ਖ਼ਬਰ »

ਸਾਬਕਾ ਮੰਤਰੀ ਕੁਮਾਰੀ ਸ਼ੈਲਜਾ ਨੇ ਰਾਕੇਸ਼ ਕਾਕਾ ਨੂੰ ਆਖਿਆ ਯੋਗ ਉਮੀਦਵਾਰ

ਯਮੁਨਾਨਗਰ, 14 ਦਸੰਬਰ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹੇ ਦੇ ਇਕ ਹੋਟਲ 'ਚ ਸਾਬਕਾ ਮੰਤਰੀ ਭਾਰਤ ਸਰਕਾਰ ਕੁਮਾਰੀ ਸ਼ੈਲਜਾ ਨੇ ਇਕ ਪੱਤਰਕਾਰ ਮਿਲਣੀ ਨੂੰ ਸੰਬੋਧਨ ਕੀਤਾ | ਜਿਸ 'ਚ ਸ਼ਹਿਰ ਤੇ ਜ਼ਿਲ੍ਹੇ ਦੇ ਸਾਰੇ ਪੱਤਰਕਾਰਾਂ ਨੇ ਹਿੱਸਾ ਲਿਆ | ਪੱਤਰਕਾਰ ਮਿਲਣੀ 'ਚ ...

ਪੂਰੀ ਖ਼ਬਰ »

ਖੁੱਲ੍ਹੇ ਦਰਬਾਰ 'ਚ ਰੱਖ ਸਕਦੇ ਹਨ ਅਧਿਆਪਕ ਆਪਣੀ ਸਮੱਸਿਆਵਾਂ-ਰਾਣਾ

ਨਰਵਾਨਾ, 14 ਦਸੰਬਰ (ਅਜੀਤ ਬਿਊਰੋ)-ਉਚਾਨਾ ਕਲਾਂ ਪਿੰਡ ਬਲਾਕ ਸਿੱਖਿਆ ਅਧਿਕਾਰੀ ਦਫ਼ਤਰ 'ਚ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਖੁੱਲ੍ਹਾ ਦਰਬਾਰ ਲਾਇਆ ਗਿਆ | ਇਸ 'ਚ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਬੀ.ਪੀ. ਰਾਣਾ, ਮੌਲਿਕ ਅਧਿਆਪਕ ਸੰਦੀਪ, ਬੀ.ਈ.ਓ. ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਮੰਡੀ ਦਾ ਅਚਾਨਕ ਨਿਰੀਖਣ ਕਰ ਕੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ

ਨਰਵਾਨਾ, 14 ਦਸੰਬਰ (ਅਜੀਤ ਬਿਊਰੋ)-ਐਸ.ਡੀ.ਐਮ. ਡਾ. ਸ਼ਿਲਪੀ ਪਾਤੜ ਨੇ ਕਪਾਹ ਮੰਡੀ ਉਚਾਨਾ ਦਾ ਅਚਾਨਕ ਨਿਰੀਖਣ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ | ਡਾ. ਪਾਤੜ ਨੇ ਕਿਹਾ ਕਿ ਮੰਡੀ 'ਚ ਸਵੱਛਤਾ ਤੋਂ ਲੈ ਕੇ ਪੀਣ ਦੇ ਪਾਣੀ, ਪਖਾਨੇ, ਰਾਤ ਨੂੰ ਫ਼ਸਲਾਂ ਦੇ ਤੋਲ ਨੂੰ ...

ਪੂਰੀ ਖ਼ਬਰ »

ਉੱਘੇ ਗਾਇਕ ਹੇਮੰਤ ਬਿ੍ਜਵਾਸੀ ਦਾ ਪ੍ਰੋਗਰਾਮ ਅੱਜ ਮੁੱਖ ਪੰਡਾਲ 'ਚ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ 'ਚ 15 ਦਸੰਬਰ ਨੂੰ ੂ ਸਵੇਰੇ 10 ਵਜੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਭਾਗਾਰ 'ਚ ਕੌਮਾਂਤਰੀ ਸੈਮੀਨਾਰ ਦਾ ਸਮਾਪਨ, ਸਵੇਰੇ 11 ਵਜੇ ਪੁਰਸ਼ੋਤਮਪੁਰਾ ਬਾਗ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ 'ਚ ਦ੍ਰੋਣਾਚਾਰੀਆ ਦੀ ਟੀਮ ਰਹੀ ਹਾਵੀ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਹਾਕੀ ਐਸੋਸੀਏਸ਼ਨ ਵਲੋਂ ਸਥਾਨਕ ਦ੍ਰੋਣਾਚਾਰੀਆ ਸਟੇਡੀਅਮ 'ਚ ਜ਼ਿਲ੍ਹਾ ਪੱਧਰੀ ਜੂਨੀਅਰ, ਸਬ-ਜੂਨੀਅਨ ਅਤੇ ਸੀਨੀਅਰ ਹਾਕੀ ਮੁਕਾਬਲਿਆਂ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ 250 ਤੋਂ ਜ਼ਿਆਦਾ ਹਾਕੀ ...

ਪੂਰੀ ਖ਼ਬਰ »

ਰਾਸ਼ਟਰ ਦਾ ਮਾਣ ਹੈ ਗੀਤਾ ਗਿਆਨ ਸੰਸਥਾਨਮ-ਰਾਮਵਿਲਾਸ ਸ਼ਰਮਾ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸਿੱਖਿਆ ਅਤੇ ਸੈਰਸਪਾਟਾ ਮੰਤਰੀ ਰਾਮਵਿਲਾਸ ਸ਼ਰਮਾ ਨੇ ਗੀਤਾ ਗਿਆਨ ਸੰਸਥਾਨਮ 'ਚ ਓ ਗੀਤਾ ਵਲੋਂ ਕੀਤੇ ਪ੍ਰਦਰਸ਼ਨੀ ਦਾ ਦੌਰਾ ਕੀਤਾ | ਗੁਫਾ ਵਜੋਂ ਬਣਾਈ ਗਈ ਗੀਤਾ 'ਤੇ ਲਾਈ ਇਸ ਪ੍ਰਦਰਸ਼ਨੀ ਦੀ ਸਿੱਖਿਆ ...

ਪੂਰੀ ਖ਼ਬਰ »

ਨਗਰ ਪਾਲਿਕਾ ਵਲੋਂ ਸਵੱਛਤਾ ਵਿਸ਼ੇ 'ਤੇ ਕਰਵਾਇਆ ਬਲਾਕ ਪੱਧਰੀ ਮੁਕਾਬਲਾ

ਨਰਵਾਨਾ, 14 ਦਸੰਬਰ (ਅਜੀਤ ਬਿਊਰੋ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉਚਾਨਾ ਮੰਡੀ 'ਚ ਨਗਰ ਪਾਲਿਕਾ ਵਲੋਂ ਸਵੱਛਤਾ ਦੇ ਵਿਸ਼ੇ 'ਤੇ ਨਿਬੰਧ ਲੇਖ, ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਵੱਖ-ਵੱਖ ਸਰਕਾਰੀ, ਗ਼ੈਰ ਸਰਕਾਰੀ ਸਕੂਲਾਂ ਤੋਂ ਵਿਦਿਆਰਥੀਆਂ ਨੇ ਹਿੱਸਾ ...

ਪੂਰੀ ਖ਼ਬਰ »

ਖਿਡਾਰੀ ਵਜ਼ੀਫੇ ਲਈ ਕਰ ਸਕਦੇ ਹਨ 31 ਦਸੰਬਰ ਤੱਕ ਬਿਨੈ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਯਸ਼ਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੇ ਪਹਿਲੀ ਅਪ੍ਰੈਲ 2017 ਤੋਂ 31 ਮਾਰਚ 2018 ਦੌਰਾਨ ਸੂਬਾਈ ਪੱਧਰੀ ਖੇਡ ਮੁਕਾਬਲਿਆਂ 'ਚ ਤਗਮੇ ਹਾਸਲ ਕੀਤਾ ਹੈ, ਉਹ ਖਿਡਾਰੀ ...

ਪੂਰੀ ਖ਼ਬਰ »

ਕੌਮੀ ਜਲ ਪੁਰਸਕਾਰ 2018 ਲਈ ਆਵੇਦਨ ਕਰਨ ਦੀ ਆਖਰੀ ਮਿਤੀ ਨੂੰ 31 ਦਸੰਬਰ

ਫਤਿਹਾਬਾਦ, 14 ਦਸੰਬਰ (ਅਜੀਤ ਬਿਊਰੋ)-ਜਲ ਸੁਰੱਖਿਆ 'ਚ ਸ਼ਲਾਘਾਯੋਗ ਅਤੇ ਜ਼ਿਕਰਯੋਗ ਕੰਮ ਕਰਨ ਵਾਲਿਆਂ ਲਈ ਜਲ ਸੰਸਾਧਨੀ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਵਲੋਂ ਸਥਾਪਿਤ ਕੌਮੀ ਜਲ ਪੁਰਸਕਾਰ-2018 ਲਈ ਆਨਲਾਈਨ ਆਵੇਦਨ ਮੰਗੇ ਗਏ ਹਨ, ਜਿਨ੍ਹਾਂ ਦੀ ਆਖਰੀ ਮਿਤੀ ...

ਪੂਰੀ ਖ਼ਬਰ »

ਗੀਤਾ ਜੈਅੰਤੀ ਮਹਾਂਉਤਸਵ 16 ਤੋਂ

ਟੋਹਾਣਾ, 14 ਦਸੰਬਰ (ਗੁਰਦੀਪ ਸਿੰਘ ਭੱਟੀ)-ਗੀਤਾ ਜੈਅੰਤੀ ਮਹਾਂਉਤਸਵ ਸਰਕਾਰੀ ਪੱਧਰ 'ਤੇ ਇਥੋਂ ਦੇ ਬਲਾਕ ਅਹਾਤੇ ਦੇ ਖੁਲ੍ਹੇ ਮੈਦਾਨ ਵਿਚ 16 ਤੋਂ 18 ਦੰਸਬਰ ਤੱਕ ਮਨਾਇਆ ਜਾਵੇਗਾ | ਇਸ ਸਬੰਧ ਵਿਚ ਸਕੱਤਰੇਤ ਭਵਨ ਵਿਚ ਐਸ.ਡੀ.ਐਮ. ਸਰਜੀਤ ਨੈਨ ਦੀ ਪ੍ਰਧਾਨਗੀ ਵਿਚ ਮੀਟਿੰਗ ...

ਪੂਰੀ ਖ਼ਬਰ »

ਔਰਤਾਂ ਦੇ ਖੇਡ ਮੁਕਾਬਲੇ 18 ਨੂੰ

ਟੋਹਾਣਾ, 14 ਦਸੰਬਰ (ਗੁਰਦੀਪ ਸਿੰਘ ਭੱਟੀ)-ਜਾਖਲ ਬਲਾਕ ਦੀਆਂ ਔਰਤਾਂ ਦੇ ਖੇਡ ਮੁਕਾਬਲੇ 18 ਦੰਸਬਰ ਨੂੰ ਹੋਣਗੇ | ਇਹ ਜਾਣਕਾਰੀ ਜਾਖਲ ਬਲਾਕ ਸੁਪਰਵਾਈਜ਼ਰ ਜੁਗਿੰਦਰ ਕੌਰ ਨੇ ਦੱਸਿਆ ਕਿ ਇਲਾਕੇ ਵਿਚ ਭਾਰੀ ਬਾਰਿਸ਼ ਹੋਣ ਕਰਕੇ ਬਲਾਕ ਪੱਧਰੀ ਮਹਿਲਾ ਖੇਲ ਮੁਕਾਬਲਿਆਂ ਦੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 31 ਦਸੰਬਰ ਤੱਕ ਮਿਲੇਗਾ ਬਿਜਲੀ ਬਿੱਲ ਨਿਪਟਾਉਣ ਯੋਜਨਾ ਦਾ ਲਾਭ

ਫਤਿਹਾਬਾਦ, 14 ਦਸੰਬਰ (ਅਜੀਤ ਬਿਊਰੋ)-ਹਰਿਆਣਾ ਸਰਕਾਰ ਨੇ ਬਿਜਲੀ ਬਿੱਲ ਦੇ ਬਕਾਏਦਾਰਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਬਿਜਲੀ ਬਿੱਲ ਨਿਪਟਾਉਣ ਯੋਜਨਾ-2018 ਸ਼ੁਰੂ ਕੀਤੀ ਹੈ, ਤਾਂ ਕਿ ਉਹ ਆਪਣੇ ਪੈਂਡਿੰਗ ਬਿੱਲਾਂ ਦਾ ਨਿਪਟਾਰਾ ਕਰਵਾ ਕੇ ਮੁੱਖ ਧਾਰਾ 'ਚ ਸ਼ਾਮਿਲ ਹੋ ...

ਪੂਰੀ ਖ਼ਬਰ »

ਸਰਸ ਮੇਲੇ 'ਚ ਸੈਲਾਨੀ ਵੱਡੀ ਗਿਣਤੀ 'ਚ ਪਹੁੰਚੇ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ ਤਹਿਤ ਸਥਾਨਕ ਬ੍ਰਹਮਸਰੋਵਰ 'ਤੇ ਲੱਗੇ ਸਰਸ ਮੇਲੇ ਅਤੇ ਕਰਾਫ਼ਟ ਮੇਲੇ 'ਚ ਹਰਿਆਣਾ ਸੂਬਾ ਅਤੇ ਆਲੇ-ਦੁਆਲੇ ਦੇ ਸੂਬਿਆਂ ਤੋਂ ਸੈਲਾਨੀ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ ਅਤੇ ਖੂਬ ਖ਼ਰੀਦਾਰੀ ...

ਪੂਰੀ ਖ਼ਬਰ »

ਮਾਰਿਸ਼ਸ ਦੇ ਰਾਜਦੂਤ ਵੀ ਕਾਇਲ ਹੋਏ ਹਰਿਆਣਵੀ ਪੰਡਾਲ ਦੇ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ ਮੌਕੇ ਹਰਿਆਣਾਵੀ ਪੰਡਾਲ 'ਚ ਮਾਰਿਸ਼ਸ ਦੇ ਰਾਜਦੂਤ ਜਗਦੀਸ਼ਵਰ ਗੋਵਰਧਨ ਨੇ ਹਰਿਆਣਵੀ ਪੰਡਾਲ ਰਾਹੀਂ ਹਰਿਆਣਵੀ ਸੰਸਕ੍ਰਿਤੀ ਦੇ ਦਰਸ਼ਨ ਕਰਕੇ ਕਿਹਾ ਕਿ ਆਪਣੀ ਮਾਤਭਾਸ਼ਾ ਤੋਂ ਸਾਨੂੰ ...

ਪੂਰੀ ਖ਼ਬਰ »

ਹਰਿਆਣਵੀ ਪੰਡਾਲ 'ਚ 30 ਤੋਂ ਜ਼ਿਆਦਾ ਮੁੱਛੜ ਬਜ਼ੁਰਗ ਚੱਲੇ ਰੈਂਪ 'ਤੇ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ ਮੌਕੇ ਹਰਿਆਣਵੀ ਪੰਡਾਲ 'ਚ ਚੰਗੀ ਪਗੜੀ, ਚੌਖੀ ਮੁੱਛ ਮੁਕਾਬਲੇ ਦੌਰਾਨ ਰੈਂਪ 'ਤੇ 30 ਤੋਂ ਜ਼ਿਆਦਾ ਮੁੱਛੜ ਬਜ਼ੁਰਗਾਂ ਨੇ ਕੈਟਵਾਕ ਕੀਤਾ | ਲੜਕੀਆਂ ਅਤੇ ਲੜਕਿਆਂ ਨੇ ਵੀ ਪਗੜੀ ਬੰਨ ...

ਪੂਰੀ ਖ਼ਬਰ »

ਸੂਬਾਈ ਪ੍ਰਧਾਨ ਤੰਵਰ ਦਾ ਸਾੜਿਆ ਪੁਤਲਾ

ਨਰਾਇਣਗੜ੍ਹ, 14 ਦਸੰਬਰ (ਪੀ. ਸਿੰਘ)-ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਪਾਲ ਦੀ ਅਗਵਾਈ ਹੇਠ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਸੂਬਾਈ ਪ੍ਰਧਾਨ ਡਾ. ਅਸ਼ੋਕ ਤੰਵਰ ਦੁਆਰਾ ਦੇਸ਼ ਦੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਗ੍ਰਾਮੀਣ ਬਜ਼ੁਰਗਾਂ ਅਤੇ ਔਰਤਾਂ ਨੇ ਹਰਿਆਣਵੀ ਸ਼ਬਦਾਂ ਦੇ ਅਰਥ ਦੱਸ ਕੇ ਹਾਸਲ ਕੀਤੇ ਲੱਡੂ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ ਮੌਕੇ ਹਰਿਆਣਵੀ ਪੰਡਾਲ 'ਚ ਹਰਿਆਣਵੀ ਸ਼ਬਦਾਂ ਰਾਹੀਂ ਹਰਿਆਣਵੀ ਸੰਸਕ੍ਰਿਤੀ ਦਾ ਪ੍ਰਚਾਰ-ਪ੍ਰਸਾਰ ਕੀਤਾ ਗਿਆ | ਪ੍ਰੋਗਰਾਮ ਦੇ ਪਹਿਲੇ ਦਿਨ ਸੁਰਾਤੀਆ, ਬਟੁਵਾ, ਪੋਥੀਆ, ਘਪੜਚੋਥ, ...

ਪੂਰੀ ਖ਼ਬਰ »

ਹਰਿਆਣਵੀ ਪੰਡਾਲ 'ਚ 30 ਤੋਂ ਜ਼ਿਆਦਾ ਮੁੱਛੜ ਬਜ਼ੁਰਗ ਚੱਲੇ ਰੈਂਪ 'ਤੇ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ ਮੌਕੇ ਹਰਿਆਣਵੀ ਪੰਡਾਲ 'ਚ ਚੰਗੀ ਪਗੜੀ, ਚੌਖੀ ਮੁੱਛ ਮੁਕਾਬਲੇ ਦੌਰਾਨ ਰੈਂਪ 'ਤੇ 30 ਤੋਂ ਜ਼ਿਆਦਾ ਮੁੱਛੜ ਬਜ਼ੁਰਗਾਂ ਨੇ ਕੈਟਵਾਕ ਕੀਤਾ | ਲੜਕੀਆਂ ਅਤੇ ਲੜਕਿਆਂ ਨੇ ਵੀ ਪਗੜੀ ਬੰਨ ...

ਪੂਰੀ ਖ਼ਬਰ »

'ਏਸ਼ੀਆ ਪ੍ਰਾਈਡ' ਪੁਰਸਕਾਰ ਦੇ ਕੇ ਪੁਨੀਤ ਮੱਲ ਨੂੰ ਕੀਤਾ ਜਾਵੇਗਾ ਸਨਮਾਨਿਤ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਪਿੰਡ ਝਾਂਸਾ ਦੇ ਸਰਪੰਚ ਪਤੀ ਪੁਨੀਤ ਮੱਲ ਏਸ਼ੀਆ ਪ੍ਰਾਈਡ ਪੁਰਸਕਾਰ ਨਾਲ ਸਨਮਾਨਿਤ ਹੋਣਗੇ | ਉਨ੍ਹਾਂ ਇਹ ਪੁਰਸਕਾਰ ਪਿੰਡ 'ਚ ਭਾਈਚਾਰਾ ਕਾਇਮ ਰੱਖਣ, ਸਫ਼ਾਈ ਵਿਵਸਥਾ ਬਣਾਉਣ ਲਈ ਅਤੇ ਸਮਾਜ ਸੇਵਾ ਦੇ ਕੰਮਾਂ ਲਈ ਦਿੱਤਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 31 ਦਸੰਬਰ ਤੱਕ ਮਿਲੇਗਾ ਬਿਜਲੀ ਬਿੱਲ ਨਿਪਟਾਉਣ ਯੋਜਨਾ ਦਾ ਲਾਭ

ਫਤਿਹਾਬਾਦ, 14 ਦਸੰਬਰ (ਅਜੀਤ ਬਿਊਰੋ)-ਹਰਿਆਣਾ ਸਰਕਾਰ ਨੇ ਬਿਜਲੀ ਬਿੱਲ ਦੇ ਬਕਾਏਦਾਰਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਬਿਜਲੀ ਬਿੱਲ ਨਿਪਟਾਉਣ ਯੋਜਨਾ-2018 ਸ਼ੁਰੂ ਕੀਤੀ ਹੈ, ਤਾਂ ਕਿ ਉਹ ਆਪਣੇ ਪੈਂਡਿੰਗ ਬਿੱਲਾਂ ਦਾ ਨਿਪਟਾਰਾ ਕਰਵਾ ਕੇ ਮੁੱਖ ਧਾਰਾ 'ਚ ਸ਼ਾਮਿਲ ਹੋ ...

ਪੂਰੀ ਖ਼ਬਰ »

ਮਦਨ ਚੌਹਾਨ ਦੇ ਸਮਰਥਨ 'ਚ ਮਨੋਜ ਤਿਵਾਰੀ ਨੂੰ ਸੁਣਨ ਲਈ ਪੁੱਜਿਆ ਲੋਕਾਂ ਦਾ ਇਕੱਠ

ਜਗਾਧਰੀ, 14 ਦਸੰਬਰ (ਜਗਜੀਤ ਸਿੰਘ)-ਸਾਰੇ ਪੁਰਵਾਂਚਲ ਵਾਸੀਆਂ ਨੇ ਭਾਜਪਾ ਮੇਅਰ ਉਮੀਦਵਾਰ ਮਦਨ ਚੌਹਾਨ ਅਤੇ ਸਾਰੇ ਵਾਰਡਾਂ 'ਚ ਭਾਜਪਾ ਕੌਾਸਲਰ ਉਮੀਦਵਾਰਾਂ ਨੂੰ ਆਪਣਾ ਸਮਰਥਨ ਦੇ ਕੇ ਵੱਡੀ ਗਿਣਤੀ 'ਚ ਵੋਟਾਂ ਦੇ ਫਰਕ ਨਾਲ ਜਿਤਾਉਣ ਦੀ ਠਾਣ ਲਈ ਹੈ | ਇਹ ਸ਼ਬਦ ਲੋਕ ਸਭਾ ...

ਪੂਰੀ ਖ਼ਬਰ »

2019 ਦੀਆਂ ਚੋਣਾਂ 'ਚ ਕਾਂਗਰਸ ਬਹੁਮਤ ਨਾਲ ਬਣਾਵੇਗੀ ਸਰਕਾਰ-ਤੰਵਰ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਕਾਂਗਰਸ ਦੇ ਸੂਬਾਈ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਹੈ ਕਿ ਤਿੰਨਾਂ ਸੂਬਿਆਂ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਇਹ ਸਾਬਤ ਹੋ ਗਿਆ ਹੈ ਕਿ ਆਉਣ ਵਾਲੀਆਂ 2019 ਦੀਆਂ ਚੋਣਾਂ 'ਚ ਕਾਂਗਰਸ ਬੁਹਮਤ ਨਾਲ ਆਪਣੀ ਸਰਕਾਰ ...

ਪੂਰੀ ਖ਼ਬਰ »

ਯੁਵਾ ਭਾਜਪਾ ਕਾਰਜਕਾਰਨੀ ਮੈਂਬਰ ਪੁਨੀਤ ਮਲ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਦਿੱਲੀ ਦੇ ਆਮ ਪਾਰਟੀ ਦੇ ਵਿਧਾਇਕ ਸੁਰੇਂਦਰ ਕਮਾਂਡੋ ਨੇ ਭਾਜਪਾ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਗੀਤਾ ਮਹਾਂਉਤਸਵ ਦੇ ਨਾਂਅ 'ਤੇ ਸਰਕਾਰ ਨੇ ਵੱਡਾ ਭਿ੍ਸਟਾਚਾਰ ਕੀਤਾ ਹੈ | ਗੀਤਾ ਮਹਾਂਉਤਸਵ ਸਿਰਫ ਇਕ ਪਾਰਟੀ ਦਾ ...

ਪੂਰੀ ਖ਼ਬਰ »

ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਸ਼ੋ੍ਰਮਣੀ ਅਕਾਲੀ ਦਲ-ਸੋਥਾ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਦੇ 98ਵੇਂ ਸਥਾਪਨਾ ਦਿਵਸ ਦੇ ਸਬੰਧ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਸਮਾਪਨ ਸ਼ੁਕੱਰਵਾਰ ਨੂੰ ਹੋ ਗਿਆ | ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ 6ਵੀਂ 'ਚ ਸਮਾਪਨ 'ਤੇ ਪਾਰਟੀ ਦੇ ਸੂਬਾਈ ...

ਪੂਰੀ ਖ਼ਬਰ »

ਸਮਾਜਿਕ ਸੰਸਥਾਵਾਂ ਦੇ ਵਫ਼ਦ ਨੇ ਐਸ.ਪੀ. ਕੋਲ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਾਂ ਨੂੰ ਦਰੁਸਤ ਕਰਨ ਦੀ ਰੱਖੀ ਮੰਗ

ਕਾਲਾਂਵਾਲੀ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ ਦੇ ਨਗਰ ਕੌਾਸਲਰਾਂ ਅਤੇ ਕਈ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਅੱਜ ਐਸ.ਪੀ. ਦਫ਼ਤਰ ਸਿਰਸਾ 'ਚ ਪਹੁੰਚਕੇ ਐਸ.ਪੀ. ਡਾ. ਅਰੁਣ ਕੁਮਾਰ ਨੂੰ ਮਿਲ ਕੇ ਮੰਡੀ 'ਚ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਾਂ ...

ਪੂਰੀ ਖ਼ਬਰ »

ਆਈ.ਟੀ.ਆਈ. ਸੰਸਥਾਨ ਦੀ ਪ੍ਰਦਰਸ਼ਨੀ ਬਣੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ-2018 ਦੀ ਸੂਬਾਈ ਪੱਧਰੀ ਪ੍ਰਦਰਸ਼ਨੀ 'ਚ ਗੌਰਮਿੰਟ ਉਦਯੋਗਿਕ ਸਿਖਲਾਈ ਸੰਸਥਾਨ ਦੀ ਪ੍ਰਦਰਸ਼ਨੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ | ਇਸ ਪ੍ਰਦਰਸ਼ਨੀ 'ਚ ਆਈ.ਟੀ.ਆਈ. ਵਲੋਂ ਕੀਤੇ ...

ਪੂਰੀ ਖ਼ਬਰ »

ਕਾਰ 'ਚ ਕਾਰ ਮਾਰ ਕੇ ਕੀਤੀ ਲੁੱਟ-ਖੋਹ, ਮਾਮਲਾ ਦਰਜ

ਫਤਿਹਾਬਾਦ, 14 ਦਸੰਬਰ (ਹਰਬੰਸ ਮੰਡੇਰ)-ਫਤਿਹਾਬਾਦ ਤੋਂ ਦਰਿਆਪੁਰ ਦੇ ਰਸਤੇ ਵਿਚ ਇਕ ਵਿਅਕਤੀ ਦੀ ਕਾਰ ਨੂੰ ਇਕ ਹੋਰ ਕਾਰ ਨੇ ਟੱਕਰ ਮਾਰ ਕੇ 4 ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ...

ਪੂਰੀ ਖ਼ਬਰ »

14 ਸੂਬਿਆਂ ਦੇ ਲੋਕ ਕਲਾਕਾਰਾਂ ਨੇ ਖੂਬ ਜਮਾਇਆ ਸੱਭਿਆਚਾਰਕ ਰੰਗ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹਾਂਉਤਸਵ 'ਚ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਵਲੋਂ 14 ਸੂਬਿਆਂ ਦੇ ਲੋਕ ਕਲਾਕਾਰਾਂ ਨੇ ਆਪਣੇ-ਆਪਣੇ ਸੂਬਿਆਂ ਦੀ ਸੰਸਕ੍ਰਿਤੀ ਸਬੰਧੀ ਪ੍ਰੋਗਰਾਮ ਪੇਸ਼ ਕਰਕੇ ਸੈਲਾਨੀਆਂ ਨੂੰ ਲੋਕ ਕਲਾ ਦੇ ਰੰਗ 'ਚ ...

ਪੂਰੀ ਖ਼ਬਰ »

ਸੰਸਕਿ੍ਤ ਅਤੇ ਸੰਸਕਿ੍ਤੀ ਨਸ਼ਟ ਕਰਨ 'ਤੇ ਤੁਲੀ ਹੋਈ ਹੈ ਸਰਕਾਰ-ਕੇਡੀਆ

ਸਿਰਸਾ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਵਰਤਮਾਨ ਹਰਿਆਣਾ ਸਰਕਾਰ ਦੀਆਂ ਸੰਸਕਿ੍ਤ ਅਤੇ ਸੰਸਕਿ੍ਤੀ ਵਿਰੋਧੀ ਨੀਤੀਆਂ ਦੇ ਵਿਰੋਧ ਸਰੂਪ ਸੰਸਕਿ੍ਤ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਹਨੂੰਮਾਨ ਸ਼ਾਸਤਰੀ ਅਤੇ ਸ੍ਰੀ ਸਨਾਤਨ ਧਰਮ ਸਭਾ ਦੇ ...

ਪੂਰੀ ਖ਼ਬਰ »

ਮਹਾਰਾਜਾ ਅਗਰਸੇਨ ਭਵਨ ਦੇ ਨਿਰਮਾਣ ਨੂੰ ਲੈ ਕੀਤੀ ਭੂਮੀ ਪੂਜਾ

ਕਰਨਾਲ, 14 ਦਸੰਬਰ (ਗੁਰਮੀਤ ਸਿੰਘ ਸੱਗੂ)-ਸੈਕਟਰ 8 ਵਿਖੇ 4 ਹਜ਼ਾਰ ਗਜ ਵਿਚ ਮਹਾਰਾਜਾ ਅਗਰਸੈਨ ਭਵਨ ਦਾ ਨਿਰਮਾਣ ਕੀਤੇ ਜਾਣ ਨੂੰ ਲੈ ਕੇ ਭਵਨ ਵਾਲੀ ਜਗ੍ਹਾ 'ਤੇ ਭੂਮੀ ਪੂਜਾ ਕੀਤੀ | ਇਸ ਮੌਕੇ ਅਗਰਵਾਲ ਭਾਈਚਾਰੇ ਨੇ ਹਵਨ ਯੱਗ ਵਿਚ ਆਹੂਤੀ ਪਾਈ ਗਈ | ਕਲਸ਼ ਸਥਾਪਤ ਕੀਤੇ ਗਏ | ...

ਪੂਰੀ ਖ਼ਬਰ »

ਸਰਬੋਤਮ ਯੁਵਾ ਕਲੱਬ ਪੁਰਸਕਾਰ ਲਈ ਮੰਗੇ ਬਿਨੈ-ਪੱਤਰ

ਕੈਥਲ, 14 ਦਸੰਬਰ (ਅਜੀਤ ਬਿਊਰੋ)-ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਵਲੋਂ ਸਾਲ 2017-18 ਲਈ ਸਰਬੋਤਮ ਯੁਵਾ ਅਤੇ ਯੁਵਾ ਕਲੱਬ ਲਈ ਜ਼ਿਲ੍ਹਾ ਅਤੇ ਸੂਬਾਈ ਪੱਧਰ 'ਤੇ 21 ਦਸੰਬਰ ਤੱਕ ਬਿਨੈ ਮੰਗੇ ਹਨ | ਜ਼ਿਲ੍ਹਾ ਪੱਧਰੀ ਸਰਬੋਤਮ ਯੁਵਾ ਲਈ ਬੀਤੇ ਇਕ ਸਾਲ ਦੀ ਪ੍ਰਾਪਤੀ ਅਤੇ ਯੁਵਾ ...

ਪੂਰੀ ਖ਼ਬਰ »

ਮਹਾਭਾਰਤ ਦੇ ਯਾਦਗਾਰ ਸਮੇਂ ਨੂੰ ਜੀਵਿਤ ਰੱਖਣ ਲਈ ਬਣਾਵਾਂਗੀ ਫ਼ਿਲਮ-ਗ੍ਰੇਸੀ ਸਿੰਘ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਗੰਗਾਜਲ, ਮੰੁਨਾ ਭਾਈ ਐਮ.ਬੀ.ਬੀ.ਐਸ., ਲਗਾਨ ਫ਼ਿਲਮਾਂ ਦੀ ਕਲਾਕਾਰ ਗ੍ਰੇਸੀ ਸਿੰਘ ਦੀ ਦਿਲੀ ਤਮੰਨਾ ਹੈ ਕਿ ਮਹਾਭਾਰਤ ਦੇ ਯਾਦਗਾਰ ਸਮੇਂ ਨੂੰ ਜੀਵਿਤ ਰੱਖਣ ਲਈ ਇਕ ਫ਼ਿਲਮ ਬਣਾਵੇ | ਇਸ ਫ਼ਿਲਮ ਦੀ ਕਹਾਣੀ ਨੂੰ ਲੈ ਕੇ ...

ਪੂਰੀ ਖ਼ਬਰ »

ਉਲੰਪੀਅਨ ਸੁਰੇਂਦਰ ਪਾਲੜ ਬਣੇ ਵਰਲਡ ਕੱਪ ਕੁਆਰਟਰ ਫਾਈਨਲ ਦੇ ਮੈਨ ਆਫ ਦ ਮੈਚ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਉਲੰਪੀਅਨ ਸੁਰੇਂਦਰ ਕੁਮਾਰ ਪਾਲੜ ਨੇ ਦਿੱਲੀ 'ਚ ਚਲ ਰਹੇ ਹਾਕੀ ਵਰਲਡ ਕੱਪ ਦੇ ਕੁਆਰਟਰ ਫਾਈਨਲ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਮੈਚ 'ਚ ਬੇਸ਼ਕ ਭਾਰਤੀ ਹਾਕੀ ਟੀਮ ਨੂੰ ਇਕ ਗੋਲ ਦੇ ਫਰਕ ਨਾਲ ਹਾਰ ਮਿਲੀ, ਪਰ ...

ਪੂਰੀ ਖ਼ਬਰ »

ਸੁਰਜੇਵਾਲਾ ਅਤੇ ਚੌਟਾਲਾ ਦੇ ਗੜ੍ਹ 'ਚ ਦਹਾੜਨਗੇ ਕੇਜਰੀਵਾਲ-ਖੁੱਬੜ

ਕੁਰੂਕਸ਼ੇਤਰ, 14 ਦਸੰਬਰ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਹਰਿਆਣਾ ਦੇ ਸੂਬਾਈ ਬੁਲਾਰੇ ਡਾ. ਵਿਸ਼ਾਲ ਖੁੱਬੜ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ 15 ਦਸੰਬਰ ਨੂੰ ਕੈਥਲ 'ਚ ਸਕੂਲ-ਹਸਪਤਾਲ ਰੈਲੀ ਕਰਨਗੇ | ਇਹ ਖੇਤਰ ਕਾਂਗਰਸੀ ਆਗੂ ਰਣਦੀਪ ...

ਪੂਰੀ ਖ਼ਬਰ »

ਧੁੰਦ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਸੜਕ ਦੇ ਦੋਵੇਂ ਪਾਸੇ ਸਫੇਦ ਪੱਟੀ ਲਾਉਣ ਦਾ ਕੰਮ ਜੋਰਾਂ 'ਤੇ

ਕਾਲਾਂਵਾਲੀ, 14 ਦਸੰਬਰ (ਭੁਪਿੰਦਰ ਪੰਨੀਵਾਲੀਆ)-ਮੌਸਮ 'ਚ ਬਦਲਾਅ ਹੋਣ ਨਾਲ ਧੁੰਦ ਨੇ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ | ਧੁੰਦ 'ਚ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਵੀ ਵਾਹਨ ਚਾਲਕਾਂ ਨੂੰ ਰਾਹਤ ਪਹੁੰਚਾਉਣ ਲਈ ਔਢਾਂ ਤੋਂ ਲੈ ਕੇ ਕਾਲਾਂਵਾਲੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਲੁਧਿਆਣਾ, 14 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਚੰਡੀਗੜ੍ਹ ਸੜਕ 'ਤੇ ਜਮਾਲਪੁਰ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਅਨਮੋਲ ਠਾਕੁਰ ਵਾਸੀ ਸਰਪੰਚ ਕਾਲੋਨੀ ਵਜੋਂ ਹੋਈ ਹੈ | ਅਨਮੋਲ ਬੀਤੀ ਰਾਤ ਆਪਣੇ ਮੋਟਰਸਾਈਕਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX