ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  17 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  26 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  44 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  57 minutes ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਕੈਬਨਿਟ ਵਲੋਂ ਅੱਜ ਬੁੱਧਵਾਰ ਨੂੰ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3,600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਵੀਆਂ ਯੂਨੀਵਰਸਿਟੀਆਂ 36 ਮਹੀਨਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ...
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  1 day ago
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  1 day ago
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  1 day ago
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  1 day ago
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  1 day ago
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  1 day ago
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  1 day ago
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  1 day ago
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  1 day ago
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  1 day ago
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  1 day ago
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  1 day ago
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  1 day ago
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  1 day ago
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  1 day ago
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 1 hour ago
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 1 hour ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  about 1 hour ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  11 minutes ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  39 minutes ago
ਅੱਜ ਦਾ ਵਿਚਾਰ
. . .  about 1 hour ago
ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  2 days ago
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  2 days ago
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  2 days ago
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  2 days ago
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  2 days ago
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  2 days ago
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਭਰੀਆਂ ਫਾਈਲਾਂ

ਬਟਾਲਾ, 15 ਦਸੰਬਰ (ਕਾਹਲੋਂ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਪਹਿਲਾਂ ਦਿਨ ਸੀ, ਪਰ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਦਾਖ਼ਲ ਨਹੀਂ ਹੋ ਸਕੀ, ਕਿਉਂਕਿ ਅੱਜ ਚਾਹਵਾਨ ਉਮੀਦਵਾਰ ਪੰਚਾਇਤੀ ਚੋਣਾਂ ਲਈ ਪਿੰਡਾਂ ਦੀਆਂ ਵੋਟਰ ਸੂਚੀਆਂ ਲੈਣ ਅਤੇ ਉਨ੍ਹਾਂ ਨੂੰ ਘੋਖਣ 'ਚ ਹੀ ਰੁੱਝੇ ਰਹੇ | ਭਾਵੇਂ ਕਿ ਸੂਬੇ ਦੇ ਚੋਣ ਕਮਿਸ਼ਨ ਵਲੋਂ ਚੋਣਾਂ 'ਚ ਥੋੜੇ ਦਿਨਾਂ ਦਾ ਸਮਾਂ ਹੋਣ ਕਰਕੇ ਚਾਹਵਾਨ ਉਮੀਦਵਾਰਾਂ ਨੂੰ ਕੁਝ ਰਾਹਤ ਵੀ ਦਿੱਤੀ ਗਈ ਹੈ, ਪਰ ਹੋਰ ਜ਼ਰੂਰੀ ਲੋੜੀਂਦੇ ਕਾਗਜਾਤ ਨਾਲ ਨੱਥੀ ਕਰਨ ਅਤੇ ਸਹੀ ਫਾਈਲਾਂ ਭਰਨ ਲਈ ਉਮੀਦਵਾਰਾਂ ਨੇ ਸਾਰਾ ਦਿਨ ਰੁੱਝੇ ਰਹਿ ਕੇ ਲੰਘਾਇਆ | ਕੁਝ ਪਿੰਡਾਂ ਦੇ ਲੋਕਾਂ ਨੇ ਵੋਟਰ ਸੂਚੀਆਂ ਨਾ ਮਿਲਣ 'ਤੇ ਵੀ ਇਤਰਾਜ ਉਠਾਇਆ, ਪਰ ਬਹੁਤੇ ਲੋਕ ਅੱਜ ਵਕੀਲਾਂ ਜਾਂ ਹੋਰ ਸੂਝਵਾਨ ਲੋਕਾਂ ਦੀ ਸਲਾਹ ਨਾਲ ਫਾਈਲਾਂ ਤਿਆਰ ਕਰਵਾਉਂਦੇ ਨਜ਼ਰ ਆਏ ਕਿ ਕੋਈ ਊਣਤਾਈ ਨਾ ਰਹਿ ਜਾਵੇ ਅਤੇ ਕਾਗਜ਼ ਰੱਦ ਹੋਣ ਤੋਂ ਬਚਿਆ ਜਾ ਸਕੇ | ਜਿੱਥੇ ਆਉਂਦੇ 'ਚ ਇਕ-ਦੋ ਦਿਨਾਂ 'ਚ ਨਾਮਜ਼ਦਗੀਆਂ ਦਾਖ਼ਲ ਹੋਣ ਦਾ ਕੰਮ ਜ਼ੋਰਾਂ 'ਤੇ ਰਹਿਣ ਦੀ ਸੰਭਾਵਨਾ ਹੈ, ਉੱਥੇ ਪਿੰਡਾਂ 'ਚ ਇਸ ਵਾਰ ਸਰਬਸੰਮਤੀਆਂ ਕਰਨ ਲਈ ਵੀ ਲੋਕਾਂ 'ਚ ਉਸਾਰੂ ਸੋਚ ਦਾ ਵੱਡਾ ਅਸਰ ਦਿਖਾਈ ਦੇ ਰਿਹਾ ਹੈ | ਜੇਕਰ ਬਟਾਲਾ ਬਲਾਕ ਦੀ ਗੱਲ ਕਰੀਏ ਤਾਂ ਇੱਥੇ 15 ਰਿਟਰਨਿੰਗ ਅਤੇ 15 ਸਹਾਇਕ ਰਿਟਰਨਿੰਗ ਅਫ਼ਸਰ ਲਗਾਏ ਗਏ ਹਨ ਤੇ ਇਨ੍ਹਾਂ ਨੂੰ ਕਰੀਬ 12-12 ਪਿੰਡਾਂ ਦੀ ਵੰਡ ਕੀਤੀ ਗਈ ਹੈ, ਜਿਨ੍ਹਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਇਨ੍ਹਾਂ ਨੇ ਵੇਖਣਾ ਹੈ | ਇਨ੍ਹਾਂ ਚੋਣ ਅਧਿਕਾਰੀਆਂ ਅਤੇ ਇਨ੍ਹਾਂ ਨੂੰ ਵੱਡੇ ਪਿੰਡਾਂ ਦਾ ਵੇਰਵਾ ਇਸ ਪ੍ਰਚਾਰ ਹੈ:-
ਰਿਟਰਨਿੰਗ ਅਫ਼ਸਰ ਗੁਰਚਰਨ ਸਿੰਘ ਸੈਣੀ ਅਤੇ ਸਹਾਇਕ ਅਫ਼ਸਰ ਦਿਲਬਾਗ ਸਿੰਘ : ਇਨ੍ਹਾਂ ਨੂੰ ਅਲਾਟ ਕੀਤੀਆਂ ਗ੍ਰਾਮ ਪੰਚਾਇਤਾਂ 'ਚ ਮਮਰਾਏ, ਹਰਸੀਆਂ, ਦਿਆਲਗੜ੍ਹ, ਊਧੋਵਾਲ, ਖੋਖਰ ਫ਼ੌਜੀਆਂ, ਮੱਲੂਦੁਆਰਾ, ਗਿੱਲਾਂਵਾਲੀ, ਕਿਲਾ ਦਰਸ਼ਨ ਸਿੰਘ, ਬਹਾਦਰਪੁਰ, ਕੋਟਲੀ ਫੱਸੀ, ਦਾਖ਼ਲਾ ਤੇ ਸੋਡਪੁਰ ਸ਼ਾਮਿਲ ਹਨ |
ਰਿਟਰਨਿੰਗ ਅਫ਼ਸਰ ਗੁਰਦੇਵ ਸਿੰਘ ਵਿਰਕ ਅਤੇ ਏ.ਆਰ.ਓ. ਇੰਜੀ: ਜਗਦੀਸ਼ ਸਿੰਘ : ਅਲਾਟ ਹੋਏ ਪਿੰਡ-ਕੋਟਲਾ ਸ਼ਾਹੀਆ, ਕਾਲਾ ਨੰੰਗਲ, ਭੁੱਲਰ, ਤਲਵੰਡੀ ਝਿਉਂਰਾਂ, ਸ਼ਾਮਪੁਰ, ਅਹਿਮਦਾਬਾਦ, ਬਾਲੇਵਾਲ, ਪੱਤੀ ਬਾਲੇਵਾਲ, ਵਿੰਝਵਾਂ, ਜੌੜਾ ਸਿੰਘਾ, ਛੋਟਾ ਸਿੰਘਾ, ਨਵਾਂ ਜੌੜਾ ਸਿੰਘਾ |
ਆਰ.ਓ. ਅਮਿਤ ਸਲਾਰੀਆ ਅਤੇ ਏ.ਆਰ.ਓ. ਜਰਨੈਲ ਸਿੰਘ : ਅਲਾਟ ਹੋਈਆਂ ਪੰਚਾਇਤਾਂ ਕੋਟ ਕਰਮ ਚੰਦ, ਬੱਚੋ ਕਾ ਥੇਹ, ਈਸਾਨਗਰ, ਧਰਮਕੋਟ ਬੱਗਾ, ਕਿਲਾ ਲਾਲ ਸਿੰਘ, ਨਵਾਂ ਪਿੰਡ ਮਿਲਖੀਵਾਲ, ਭਾਗੋਵਾਲ, ਭਾਗੋਵਾਲ ਖੁਰਦ, ਪੱਤੀ ਖਾਸਾ ਭਾਗੋਵਾਲ, ਮੀਰ ਕਚਾਣਾ, ਫੈਜ਼ਲਾਬਾਦ, ਰੌੜ ਖੈਹਿਰਾ |
ਆਰ.ਓ. ਗੁਰਚਰਨ ਸਿੰਘ ਐੱਸ.ਡੀ.ਓ. ਅਤੇ ਏ.ਆਰ.ਓ. ਬੂਟਾ ਸਿੰਘ ਜੇ.ਈ. : ਅਲਾਟ ਹੋਏ ਪਿੰਡ-ਨੰਗਲ, ਦਾਲਮ, ਉਗਰੇਵਾਲ, ਉਮਰਵਾਲ, ਚੰਦੂਮੰਝ, ਸੰਘੇੜਾ, ਅਕਰਪੁਰਾ, ਅਕਰਪੁਰਾ ਖੁਰਦ, ਮਿਰਜਾਜਾਨ, ਧਵਾਨ, ਸਰਵਾਲੀ, ਬਿਜਲੀਵਾਲ, ਨਵਾਂ ਨੰਗਲ ਸ਼ਾਮਿਲ ਹਨ |
ਆਰ.ਓ. ਬਲਜੀਤ ਸਿੰਘ ਐੱਸ.ਡੀ.ਓ. ਅਤੇ ਏ.ਆਰ.ਓ. ਧਰਮਿੰਦਰ ਕੁਮਾਰ : ਅਲਾਟ ਹੋਏ ਪਿੰਡ-ਨਵਾਂ ਪਿੰਡ ਬਰਕੀਵਾਲ, ਕਾਣੇਗਿੱਲ, ਕੋਟ ਅਹਿਮਦ ਖਾਂ, ਚੰਦਕੇ, ਚੋਰਾਂਵਾਲੀ, ਬੁਰਜ ਅਰਾਈਆਂ, ਖਾਨਫੱਤਾ, ਖਾਨ ਫੱਤਾ ਖੁਰਦ, ਓਠੀਆਂ, ਕਰਵਾਲੀਆਂ, ਤਾਰਾਗੜ੍ਹ, ਹਰੂਵਾਲ |
ਆਰ.ਓ. ਰਵਿੰਦਰਪਾਲ ਸਿੰਘ ਪਿ੍ੰਸੀਪਲ ਅਤੇ ਗੁਰਮੀਤ ਸਿੰਘ ਲੈਕਚਰਾਰ : ਅਲਾਟ ਹੋਏ ਪਿੰਡ-ਧੌਲਪੁਰ, ਰਿਖੀਆ, ਤਲਵੰਡੀ ਲਾਲ ਸਿੰਘ, ਹਰਚਰਨਪੁਰਾ, ਮੂਲਿਆਂਵਾਲ, ਮੂਲਿਆਂਵਾਲ ਖੁਰਦ, ਸੁਨੱਈਆ, ਧੀਰ, ਕੁੱਲੀਆਂ ਚੱਕ ਖਾਸਾ, ਸੈਦ ਮੁਬਾਰਕ, ਹਰਦੋਝੰਡੇ, ਅੱਡਾ ਹਰਦੋਝੰਡੇ |
ਆਰ.ਓ. ਭੁਪਿੰਦਰ ਸਿੰਘ ਅਤੇ ਏ.ਆਰ.ਓ. ਬਲਦੇਵ ਸਿੰਘ : ਅਲਾਟ ਹੋਏ ਪਿੰਡ-ਕੋਟਲਾ ਸਰਫ਼, ਸਰੂਪਵਾਲੀ ਖੁਰਦ, ਸਰੂਪਵਾਲੀ ਕਲਾਂ, ਘਸੀਟਪੁਰ ਕਲਾਂ, ਘਸੀਟਪੁਰ ਖੁਰਦ, ਸੇਖ਼ਪੁਰ ਕਲਾ, ਸੇਖ਼ਪੁਰ ਖੁਰਦ, ਬੱਜੂਮਾਨ, ਛਿੱਤ, ਬੱਲਪੁਰੀਆ ਕਲਾਂ, ਤਲਵੰਡੀ ਬਖਤਾ |
ਆਰ.ਓ. ਕੁਲਵੰਤ ਸਿੰਘ ਪਿ੍ੰਸੀਪਲ ਅਤੇ ਏ.ਆਰ.ਓ. ਪਰਮਿੰਦਰ ਕੌਰ ਲੈਕਚਰਾਰ : ਅਲਾਟ ਹੋਏ ਪਿੰਡ-ਨਠਵਾਲ, ਨਿੱਕੇ ਨਠਵਾਲ, ਹਸਨਪੁਰ ਕਲਾਂ, ਹਸਨਪੁਰ ਖੁਰਦ, ਨਵਾਂ ਪਿੰਡ ਪੰਜ ਖਡੱਲ, ਬੋਦੇ ਦੀ ਖੂਹੀ, ਕਿਲਾ ਟੇਕ ਸਿੰਘ, ਨਵਾਂ ਪਿੰਡ ਮਹਿਮੋਵਾਲ, ਕੰਡਿਆਲ, ਕੋਟਲੀ ਭਾਨ ਸਿੰਘ, ਮਲਕਪੁਰ, ਕਾਲੀਆਂ |
ਆਰ.ਓ. ਕੁਲਵੰਤ ਸਿੰਘ ਸਕੱਤਰ ਅਤੇ ਏ.ਆਰ.ਓ. ਪਰਮਜੀਤ ਸਿੰਘ ਲੈਕਚਰਾਰ ਅਲਾਟ ਹੋਏ ਪਿੰਡ-ਲੌਾਗੋਵਾਲ ਕਲਾਂ, ਲੌਾਗੋਵਾਲ ਖੁਰਦ, ਧੁੱਪਸੜੀ, ਪੱਤੀ ਲੱਖੋਰਾਹ, ਦੀਵਾਨੀਵਾਲ ਕਲਾਂ, ਦੀਵਾਨੀਵਾਲ ਖੁਰਦ, ਪਿੰਡ ਪੁਰਾਣਾ, ਮਸਾਣੀਆਂ, ਪੱਤੀ ਰਿਆੜ, ਸ਼ਾਹਬਾਦ, ਸੰਗਤਪੁਰ, ਪ੍ਰਤਾਪਗੜ੍ਹ |
ਆਰ.ਓ. ਜੀ.ਐੱਸ. ਰਿਆੜ ਐੱਸ.ਡੀ.ਓ. ਅਤੇ ਏ.ਆਰ.ਓ. ਸੁਰਿੰਦਰ ਕੌਰ ਲੈਕਚਰਾਰ : ਅਲਾਟ ਹੋਏ ਪਿੰਡ-ਬਹਾਦਰ ਹੁਸੈਨ ਕਲਾਂ, ਬਹਾਦਰ ਹੁਸੈਨ ਖੁਰਦ, ਖੋਜੇਵਾਲ, ਚਾਹਲ ਖੁਰਦ, ਸੱਲੋਚਾਹਲ, ਨਵਾਂ ਸੱਲੋਚਾਹਲ, ਸੰਦਲਪੁਰ, ਨੱਤ, ਕੋਟਲਾ ਬੱਝਾ ਸਿੰਘ, ਕੋਟਲਾ ਚੀਮਾ, ਅੰਮੋਨੰਗਲ, ਅਬਾਦੀ ਸੁੱਖਾ ਚਿੜਾ |
ਆਰ.ਓ. ਅਜੈ ਕੁਮਾਰ ਸੋਬਤੀ ਪਿ੍ੰਸੀਪਲ ਅਤੇ ਏ.ਆਰ.ਓ. ਸੁਲੱਖਣ ਸਿੰਘ ਲੈਕਚਰਾਰ : ਅਲਾਟ ਹੋਏ ਪਿੰਡ-ਰੂੜ ਚੰਦ ਨੰਗਲ ਬਾਜੀਗਰ ਬਸਤੀ, ਮੰਨਣ, ਮੀਰਪੁਰ, ਢਡਿਆਲਾ ਨਜ਼ਾਰਾ, ਨਸੀਰਪੁਰ, ਸਾਗਰਪੁਰ, ਰੰਗੜ ਨੰਗਲ ਵੱਡਾ, ਰੰਗੜ ਨੰਗਲ ਨਵਾਂ, ਪੱਤੀ ਨਾਨਕ ਨੰਗਲ, ਪੱਤੀ ਜਾਲੀਆ, ਆਦੋਵਾਲੀ |
ਆਰ.ਓ. ਜਸਵਿੰਦਰ ਸਿੰਘ ਏ.ਐੱਫ.ਐੱਸ.ਓ. ਅਤੇ ਏ.ਆਰ.ਓ. ਪ੍ਰਦੀਪ ਕੁਮਾਰ : ਅਲਾਟ ਪਿੰਡ-ਪੁਰਾਣਾ ਵੈਰੋਨੰਗਲ, ਵੈਰੋਨੰਗਲ, ਸੇਖਵਾਂ, ਜਾਹਦਪੁਰ, ਲਾਧੂਭਾਣਾ, ਪੁਰੀਆ ਖੁਰਦ, ਪੁਰੀਆ ਬ੍ਰਾਹਮਣਾ, ਚਾਹਲ ਕਲਾਂ, ਮਿਸ਼ਰਪੁਰ ਵੱਡਾ, ਬੂੜੇਨੰਗਲ |
ਆਰ.ਓ. ਮੁਨੀਸ਼ ਗਾਂਧੀ ਪਿੰ੍ਰਸੀਪਲ ਅਤੇ ਏ.ਆਰ.ਓ. ਚਰਨਜੀਤ ਸਿੰਘ ਲੈਕਚਰਾਰ : ਅਲਾਟ ਪਿੰਡ-ਛਾਪਿਆਂਵਾਲੀ, ਫੁਲਕੇ, ਫੁਲਕੇ ਖੁਰਦ, ਚੂਹੇਵਾਲ, ਰੰਗੀਲਪੁਰ, ਬਾਸਰਪੁਰ, ਕੋਟ ਬਖਤਾ, ਜੈਤੋਸਰਜਾ, ਜੈਤੋਸਰਜਾ ਖੁਰਦ, ਛੋਟਾ ਮਿਸ਼ਰਪੁਰਾ | ਉਕਤ ਤੋਂ ਇਲਾਵਾ 2 ਆਰ.ਓ. ਅਤੇ 2 ਏ.ਆਰ.ਓ. ਰਿਜ਼ਰਵ ਵੀ ਰੱਖੇ ਗਏ ਹਨ |

ਪੰਚਾਇਤੀ ਚੋਣਾਂ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਕਾਗ਼ਜ਼-ਡੀ.ਸੀ.

ਗੁਰਦਾਸਪੁਰ, 15 ਦਸੰਬਰ (ਆਰਿਫ਼) 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਜ਼ਿਲੇ੍ਹ ਅੰਦਰ ਕਿਸੇ ਵੀ ਉਮੀਦਵਾਰ ਨੇ ਕਾਗ਼ਜ਼ ਨਹੀਂ ਭਰੇ | ਨਾਮਜ਼ਦਗੀ ਪੱਤਰ 19 ਦਸੰਬਰ ਤੱਕ ਭਰੇ ਜਾਣਗੇ | ਇਹ ਜਾਣਕਾਰੀ ਵਿਪੁਲ ਉੱਜਵਲ ...

ਪੂਰੀ ਖ਼ਬਰ »

ਅੱਜ ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ ਕਰਾਂਗੇ : ਕੈਪਟਨ ਬਾਠ

ਸ੍ਰੀ ਹਰਿਗੋਬਿੰਦਪੁਰ, 15 ਦਸੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਬਾਠ ਨੇ ਕਿਹਾ ਹਲਕੇ ਤੋਂ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬੀ.ਡੀ.ਪੀ.ਓ. ਦਫ਼ਤਰ ...

ਪੂਰੀ ਖ਼ਬਰ »

ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ

ਗੁਰਦਾਸਪੁਰ, 15 ਦਸੰਬਰ (ਗੁਰਪ੍ਰਤਾਪ ਸਿੰਘ)-ਪੰਚਾਇਤੀ ਚੋਣਾਂ ਨਿਰਪੱਖ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵਲੋਂ ਛਾਪੇਮਾਰੀ-ਲਾਹਣ ਬਰਾਮਦ

ਬਟਾਲਾ, 15 ਦਸੰਬਰ (ਕਾਹਲੋਂ)-ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਅਤੇ ਐਕਸਾਈਜ਼ ਸਟਾਫ਼ ਵਲੋਂ ਪਿੰਡਾਂ 'ਚ ਸ਼ਰਾਬ ਕੱਢੇ ਜਾਣ ਤੋਂ ਰੋਕਣ ਲਈ ਪਿੰਡ ਸੁਨੱਈਆ ਤੇ ਖਤੀਬ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਟੀਮ ਮੈਂਬਰਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ...

ਪੂਰੀ ਖ਼ਬਰ »

ਚੋਰਾਂ ਵਲੋਂ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਚੋਰੀ

ਕਾਦੀਆਂ, 15 ਦਸੰਬਰ (ਕੁਲਵਿੰਦਰ ਸਿੰਘ)-ਬੀਤੀ ਰਾਤ ਥਾਣਾ ਕਾਦੀਆਂ ਤੋਂ ਥੋੜ੍ਹੇ ਗਜਾਂ ਦੀ ਦੂਰੀ 'ਤੇ ਹਰਚੋਵਾਲ ਰੋਡ 'ਤੇ ਇਕ ਪਾਨਸ਼ਾਪ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਦੁਕਾਨ ਦੇ ਗਲ੍ਹੇ ਵਿਚ ਰੱਖੀ ਨਕਦੀ ਚੋਰੀ ਕੀਤੀ ਗਈ ਹੈ | ਦੁਕਾਨ ਦੇ ਮਾਲਕ ਦਲੀਪ ਕੁਮਾਰ ...

ਪੂਰੀ ਖ਼ਬਰ »

ਚੋਣ ਜ਼ਾਬਤੇ ਅੰਦਰ ਅਸਲ੍ਹਾ ਜਮ੍ਹਾਂ ਕਰਨ ਲਈ ਵਰਤੀ ਜਾ ਰਹੀ ਢਿੱਲੀ ਮੁਸ਼ਤੈਦੀ ਦੇ ਰਹੀ ਘਟਨਾਵਾਂ ਨੂੰ ਸੱਦਾ

ਕਿਲ੍ਹਾ ਲਾਲ ਸਿੰਘ/ਅਲੀਵਾਲ, 15 ਦਸੰਬਰ (ਬਲਬੀਰ ਸਿੰਘ/ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਪਿੰਡ ਸੈਦਪੁਰ ਕਲਾਂ ਅੰਦਰ ਚੱਲੀ ਗੋਲੀ ਨੂੰ ਲੈ ਕੇ ਪੂਰੇ ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ | ਚੋਣ ਜ਼ਾਬਤੇ ਦੇ ਸਮੇਂ ਅੰਦਰ ਭਾਵੇਂ ਅਸਲ੍ਹਾਧਾਰਕਾਂ ...

ਪੂਰੀ ਖ਼ਬਰ »

ਚਾਰ ਟਿਊਬਵੈੱਲ ਮੋਟਰਾਂ ਚੋਰੀ

ਕੋਟਲੀ ਸੂਰਤ ਮੱਲ੍ਹੀ, 15 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਅਠਵਾਲ ਤੇ ਪੱਤੀ ਵੜੈਚ ਤੋਂ ਬੀਤੀ ਰਾਤ ਕਿਸਾਨਾਂ ਦੀਆਂ ਚਾਰ ਟਿਊਬਵੈੱਲ ਮੋਟਰਾਂ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਸੂਬੇਦਾਰ ਬਲਕਾਰ ਸਿੰਘ ਨੇ ...

ਪੂਰੀ ਖ਼ਬਰ »

ਰਤਨ ਸਿੰਘ ਭਾਟੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਕਾਦੀਆਂ, 15 ਦਸੰਬਰ (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਵਸਨੀਕ ਤੇ ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਚੇਅਰਮੈਨ ਉੱਘੇ ਸਮਾਜ ਸੇਵੀ ਸ: ਰਤਨ ਸਿੰਘ ਭਾਟੀਆ, ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਕੀਰਤਨ ਤੇ ਅਰਦਾਸ ਸਮਾਗਮ ...

ਪੂਰੀ ਖ਼ਬਰ »

3.50 ਲੱਖ ਦੀ ਠੱਗੀ ਮਾਰਨ ਵਾਲਾ ਨਾਇਜ਼ੀਰੀਅਨ ਵਿਅਕਤੀ ਬੈਂਗਲੌਰ ਤੋਂ ਕਾਬੂ

ਗੁਰਦਾਸਪੁਰ, 15 ਦਸੰਬਰ (ਆਲਮਬੀਰ ਸਿੰਘ)-ਥਾਣਾ ਸਿਟੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਇਕ ਵਿਦੇਸ਼ੀ ਨਾਗਰਿਕ ਨੰੂ ਗਿ੍ਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ | ਇਸ ਮੌਕੇ ਥਾਣਾ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਵਰੁਣ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਤੇ ਸਾਬਕਾ ਚੇਅਰਮੈਨ ਪੰਜਾਬ ਮਹੰਤ ਗੁਰਦਿਆਲ ਸਿੰਘ ਨਹੀਂ ਰਹੇ

ਬਟਾਲਾ, 15 ਦਸੰਬਰ (ਹਰਦੇਵ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਦੀ ਲੰਬੀ ਸੇਵਾ ਕਰਨ ਵਾਲੇ ਬਟਾਲਾ ਦੇ ਉਦਯੋਗਪਤੀ ਟਕਸਾਲੀ ਅਕਾਲੀ ਤੇ ਸਾਬਕਾ ਚੇਅਰਮੈਨ ਪੰਜਾਬ ਬੈਕਫਿੰਨਕੋ ਮਹੰਤ ਗੁਰਦਿਆਲ ਸਿੰਘ ਦੀ ਅੱਜ ਸੰਖੇਪ ਜਿਹੀ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ | ਮਹੰਤ ...

ਪੂਰੀ ਖ਼ਬਰ »

ਦੂਸਰੀ ਵਾਰ ਕੋਰ ਕਮੇਟੀ ਮੈਂਬਰ ਬਣਨ 'ਤੇ ਸੋਨੂੰ ਲੰਗਾਹ ਨੂੰ ਮਿਲ ਰਹੀਆਂ ਹਨ ਚੁਫੇਰਿਓਾ ਵਧਾਈਆਂ

ਕਲਾਨੌਰ, 15 ਦਸੰਬਰ (ਪੁਰੇਵਾਲ/ਕਾਹਲੋਂ)-ਬੀਤੇ ਦਿਨ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਨਵੀਆਂ ਸੂਬਾ ਪੱਧਰੀ ਨਿਯੁਕਤੀਆਂ 'ਚ ਸ: ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੂੰ ਲਗਾਤਾਰ ਦੂਸਰੀ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ 'ਤੇ ਹਲਕਾ ਡੇਰਾ ਬਾਬਾ ਨਾਨਕ ਦੇ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਬੈਚ 17 ਤੋਂ ਸ਼ੁਰੂ

ਸੋਨੀਆ ਸੱਚਰ | ਗੁਰਦਾਸਪੁਰ, 15 ਦਸੰਬਰ (ਆਲਮਬੀਰ ਸਿੰਘ)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਬੈਚ 17 ਦਸੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਐਜੂਕੇਸ਼ਨ ਵਰਲਡ ਦੀ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਹੰਤ ਗੁਰਦਿਆਲ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਬਟਾਲਾ, 15 ਦਸੰਬਰ (ਕਾਹਲੋਂ)-ਸੁਰਜੀਤ ਸਪੋਰਟਸ ਐਸੋਸੀਏਸ਼ਨ (ਰਜਿ:) ਬਟਾਲਾ ਦੇ ਸਰਪ੍ਰਸਤ ਤੇ ਸੀਨੀਅਰ ਅਕਾਲੀ ਆਗੂ ਮਹੰਤ ਗੁਰਦਿਆਲ ਸਿੰਘ ਸਾਬਕਾ ਚੇਅਰਮੈਨ ਬੈਕਫਿਨਕੋ ਪੰਜਾਬ ਦੇ ਦਿਹਾਂਤ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਸੁਰਜੀਤ ਸਪੋਰਟਸ ਐਸੋਸੀਏਸ਼ਨ ...

ਪੂਰੀ ਖ਼ਬਰ »

ਸੇਵਨਸੀਜ਼ ਇੰਮੀਗ੍ਰੇਸ਼ਨ ਨੇ ਲਗਾਇਆ ਇਕ ਹੋਰ ਕੈਨੇਡਾ ਦਾ ਸਟੱਡੀ ਵੀਜ਼ਾ

ਗੁਰਦਾਸਪੁਰ, 15 ਦਸੰਬਰ (ਆਰਿਫ਼)-ਸੇਵਨਸੀਜ਼ ਇੰਮੀਗ੍ਰੇਸ਼ਨ ਨੇ ਗਗਨਦੀਪ ਸਿੰਘ ਵਾਸੀ ਮਾੜੀ ਟਾਂਡਾ ਦਾ ਕੈਨੇਡਾ ਦਾ ਵੀਜ਼ਾ ਲਗਾਇਆ ਹੈ | ਇਸ ਸਬੰਧੀ ਸੇਵਨਸੀਜ਼ ਇੰਮੀਗ੍ਰੇਸ਼ਨ ਗੁਰਦਾਸਪੁਰ ਦੇ ਐੱਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਗਗਨਦੀਪ ਸਿੰਘ ਨੇ ...

ਪੂਰੀ ਖ਼ਬਰ »

ਵਿਧਾਇਕ ਲਾਡੀ ਦੇ ਯਤਨਾਂ ਸਦਕਾ ਸ੍ਰੀ ਹਰਿਗੋਬਿੰਦਪੁਰ ਨਾਲ 'ਸਾਹਿਬ' ਜੋੜਨ ਦਾ ਇਤਿਹਾਸਕ ਫ਼ੈਸਲਾ : ਕਾਂਗਰਸੀ ਆਗੂ

ਘੁਮਾਣ, 15 ਦਸੰਬਰ (ਬੰਮਰਾਹ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਸ੍ਰੀ ਹਰਿਗੋਬਿੰਦਪੁਰ ਨਾਲ 'ਸਾਹਿਬ' ਜੋੜਨ ਦਾ ਇਤਿਹਾਸਕ ਫ਼ੈਸਲਾ ਲਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਦੇਵ ਸਿੰਘ ਬਿੱਟੂ, ਬਲਜੀਤ ਸਿੰਘ ਪੰਡੋਰੀ, ਲਖਵਿੰਦਰ ਸਿੰਘ ਢੰਡੇ, ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਕਾਕੀ

ਧਾਰੀਵਾਲ, 13 ਦਸੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਖੁੰਡਾ ਵਿਖੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਦੇ ਗ੍ਰਹਿ ਨਿਵਾਸ ਅਕਾਲੀ ਦਲ ਵਰਕਰਾਂ ਦੀ ਮੀਟਿੰਗ ਅਜੀਤ ਸਿੰਘ ਰਾਣਾ ਰਾਏ ਚੱਕ ਦੀ ਅਗਵਾਈ ਵਿਚ ਹੋਈ, ਜਿਸ ਵਿਚ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਸਾਬਕਾ ...

ਪੂਰੀ ਖ਼ਬਰ »

ਪ੍ਰਗਟ ਸਿੰਘ ਭਰੋ ਹਾਰਨੀ ਪਿੰਡ ਦੇ ਸਰਬਸੰਮਤੀ ਚੁਣੇ ਗਏ ਸਰਪੰਚ

ਕਾਹਨੂੰਵਾਨ, 15 ਦਸੰਬਰ (ਹਰਜਿੰਦਰ ਸਿੰੰਘ ਜੱਜ)-ਬਲਾਕ ਕਾਹਨੂੰਵਾਨ ਦੇ ਪਿੰਡ ਭਰੋ ਹਾਰਨੀ ਦੇ ਮੁਹਤਬਰ ਆਗੂਆਂ ਦੀ ਜ਼ਰੂਰੀ ਬੈਠਕ ਸਰਪੰਚ ਦੀ ਚੋਣ ਵਾਸਤੇ ਗੁਰਦੁਆਰਾ ਲਹਿੰਦੀ ਪੱਤੀ ਵਿਖੇ ਕੀਤੀ ਗਈ, ਜਿਸ ਵਿਚ ਪਿੰਡ ਦੇ ਮੁਹਤਬਰ ਆਗੂਆਂ ਨੇ ਸਰਬਸੰਮਤੀ ਨਾਲ ਪਿੰਡ ਦੇ ...

ਪੂਰੀ ਖ਼ਬਰ »

16 ਸਾਲਾ ਲੜਕੀ ਦੀ ਇਲਾਜ ਦੌਰਾਨ ਭੇਦਭਰੀ ਹਾਲਤ 'ਚ ਮੌਤ-ਇਲਾਕੇ 'ਚ ਸੋਗ

ਕਲਾਨੌਰ, 15 ਦਸੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਇਕ 16 ਸਾਲਾ ਲੜਕੀ ਦੀ ਇਲਾਜ ਦੌਰਾਨ ਭੇਦਭਰੀ ਹਾਲਤ 'ਚ ਮੌਤ ਹੋਣ ਕਾਰਨ ਇਲਾਕੇ 'ਚ ਸੋਗ ਪਾਇਆ ਜਾ ਰਿਹਾ ਹੈ | ਇਸ ਸਬੰਧੀ ਬਲਵਿੰਦਰ ਸਿੰਘ ਵਾਸੀ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਦੀ 16 ਸਾਲਾ ਸਪੁੱਤਰੀ ਅਮਨਦੀਪ ਕੌਰ ਨੂੰ ਕੁਝ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਨੰੂ ਪ੍ਰਸ਼ਾਸਨ ਕਰ ਰਿਹੈ-ਖ਼ੱਜਲ ਖ਼ੁਆਰ

ਗੁਰਦਾਸਪੁਰ, 16 ਦਸੰਬਰ (ਆਰਿਫ਼)-ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਪੰਚਾਇਤੀ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦੀ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਖੱਜਲ ਖ਼ੁਆਰੀ 'ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਤਿੱਖਾ ...

ਪੂਰੀ ਖ਼ਬਰ »

ਆਦੋਵਾਲੀ 'ਚ ਹਰਚਰਨ ਸਿੰਘ ਸਰਬਸੰਮਤੀ ਨਾਲ ਬਣੇ ਸਰਪੰਚ

ਅੱਚਲ ਸਾਹਿਬ, 15 ਦਸੰਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਆਦੋਵਾਲੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸਰਬਸੰਮਤੀ ਨਾਲ ਸ: ਹਰਚਰਨ ਸਿੰਘ ਆਦੋਵਾਲੀ ਨੂੰ ਸਰਪੰਚ ਚੁਣਿਆ ਗਿਆ ਅਤੇ ਇਸੇ ਤਰ੍ਹਾਂ ਹੀ ਬਾਕੀ ਦੇ ਮੈਂਬਰ ਵੀ ਸਰਬਸੰਮਤੀ ਨਾਲ ਚੁਣੇ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਕਾਂਗਰਸ ਪਾਰਟੀ ਲੋਕਤੰਤਰ ਦਾ ਘਾਣ ਕਰ ਰਹੀ ਐ : ਇੰਦਰਜੀਤ ਰੰਧਾਵਾ

ਕੋਟਲੀ ਸੂਰਤ ਮੱਲ੍ਹੀ, 15 ਦਸੰਬਰ (ਕੁਲਦੀਪ ਸਿੰਘ ਨਾਗਰਾ)-ਰਾਜ ਅੰਦਰ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਭਾਵੇਂ ਅੱਜ ਨਾਮਜ਼ਦਗੀਆਂ ਪੇਪਰ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ, ਪਰ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡਾਂ 'ਚ ਸ਼ੋ੍ਰਮਣੀ ਅਕਾਲੀ ਦਲ ਨਾਲ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਦੇ ਦੁਬਾਰਾ ਪ੍ਰਧਾਨ ਬਣਨ 'ਤੇ ਫ਼ਤਹਿਗੜ੍ਹ ਚੂੜੀਆਂ ਵਿਖੇ ਅਕਾਲੀ ਵਰਕਰਾਂ ਨੇ ਵੰਡੇ ਲੱਡੂ

ਫਤਹਿਗੜ੍ਹ ਚੂੜੀਆਂ, 15 ਦਸੰਬਰ (ਧਰਮਿੰਦਰ ਸਿੰਘ ਬਾਠ)-ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਯੂਥ ਅਕਾਲੀ ਦਲ ਦੀ ਐਲਾਨੀ ਗਈ ਨਵੀਂ ਕੌਮੀ ਟੀਮ 'ਚ ਤੇਜ਼ ਤਰਾਰ ਨੌਜਵਾਨ ਯੂਥ ਆਗੂ ਸ: ਰਵੀਕਰਨ ਸਿੰਘ ਕਾਹਲੋਂ ਨੂੰ ਮਾਝਾ ਜ਼ੋਨ ਯੂਥ ਅਕਾਲੀ ਦਲ ਦਾ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਖਹਿਰਾ ਕੋਟਲੀ ਦੀ ਰਾਖਵਾਂਕਰਨ ਸੂਚੀ 'ਚ ਐੱਸ.ਸੀ. ਪੰਚ ਨਾ ਹੋਣ ਕਾਰਨ ਪਿੰਡ ਵਾਸੀਆਂ 'ਚ ਰੋਸ

ਕਲਾਨੌਰ, 15 ਦਸੰਬਰ (ਪੁਰੇਵਾਲ)-ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਖੈਹਿਰਾ ਕੋਟਲੀ 'ਚ ਇਸ ਵਾਰ ਪੰਚਾਇਤ ਮੈਂਬਰਾਂ ਦੀ ਰਾਖਵਾਂਕਰਨ ਸੂਚੀ 'ਚ ਐੱਸ.ਸੀ. ਪੰਚ ਦਾ ਰਾਖਵਾਂਕਰਨ ਨਾ ਹੋਣ ਕਾਰਨ ਪਿੰਡ ਦੇ ਐੱਸ.ਸੀ. ਭਾਈਚਾਰੇ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਲਾਲੀ ਭੰਡਾਲ ਵਲੋਂ ਚੋਣ ਮੁਹਿੰਮ ਦਾ ਆਗ਼ਾਜ਼ - ਘਰ-ਘਰ ਜਾ ਕੇ ਚੋਣ ਪ੍ਰਚਾਰ ਸ਼ੁੁਰੂ

ਵਡਾਲਾ ਬਾਂਗਰ, 15 ਦਸੰਬਰ (ਭੁੰਬਲੀ)-ਇਸ ਇਲਾਕੇ ਦੇ ਪੁਰਾਤਨ ਤੇ ਪ੍ਰਸਿੱਧ ਪਿੰਡ ਭੰਡਾਲ ਤੋਂ ਸੀਨੀ: ਕਾਂਗਰਸੀ ਆਗੂ ਤੇ ਸਾ: ਸਰਪੰਚ ਲਖਬੀਰ ਸਿੰਘ ਲਾਲੀ ਭੰਡਾਲ ਹੁਰਾਂ ਵਲੋਂ ਸਾਥੀਆਂ ਸਮੇਤ ਪ੍ਰਮਾਤਮਾ ਦਾ ਓਟ ਆਸਰਾ ਲੈਣ ਉਪਰੰਤ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦੇ ...

ਪੂਰੀ ਖ਼ਬਰ »

ਵੈਰੋਨੰਗਲ (ਨਵਾਂ) 'ਚ ਮੋਹਣ ਸਿੰਘ ਪੱਡਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ

ਅੱਚਲ ਸਾਹਿਬ, 15 ਦਸੰਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਵੈਰੋਨੰਗਲ (ਨਵਾਂ) 'ਚ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਸ: ਮੋਹਣ ਸਿੰਘ ਪੱਡਾ ਨੂੰ ਸਰਪੰਚ ਚੁਣਿਆ ਗਿਆ ਅਤੇ ਇਸ ਦੇ ਨਾਲ ਹੀ ਗੁਰਮੀਤ ਕੌਰ ਪੰਚ, ਮੰਗਲ ਸਿੰਘ, ਕਸ਼ਮੀਰ ਸਿੰਘ, ...

ਪੂਰੀ ਖ਼ਬਰ »

ਪਿੰਡ ਖੁੰਡੀ ਵਿਖੇ ਚਾਰ ਕਾਂਗਰਸੀ ਸਰਪੰਚ ਦਾਅਵੇਦਾਰਾਂ 'ਚੋਂ ਮਾ. ਜਵਾਹਰ ਲਾਲ 'ਤੇ ਬਣੀ ਸਹਿਮਤੀ

ਧਾਰੀਵਾਲ, 15 ਦਸੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਖੁੰਡੀ ਵਿਚ ਕਾਂਗਰਸ ਪਾਰਟੀ ਨਾਲ ਸਬੰਧਿਤ ਚਾਰ ਉਮੀਦਵਾਰ ਸਰਪੰਚੀ ਦੀ ਚੋਣ ਲਈ ਦਾਅਵੇਦਾਰੀ ਰੱਖਣ ਵਾਲਿਆਂ ਵਿਚ ਸਾਬਕਾ ਸਰਪੰਚ ਮਾ. ਜਵਾਹਰ ਲਾਲ, ਬਾਬਾ ਕੰਵਰਜੀਤ ਸਿੰਘ, ਯੂਥ ਆਗੂ ਸਤਨਾਮ ਮਸੀਹ ਬੁੱਗਾ ਅਤੇ ...

ਪੂਰੀ ਖ਼ਬਰ »

ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ

ਪਠਾਨਕੋਟ 15 ਦਸੰਬਰ (ਸੰਧੂ)-ਝਾਖੋਲਾਹੜੀ-ਪਰਮਾਨੰਦ ਰੇਲਵੇ ਟਰੈਕ 'ਤੇ ਬੀਤੀ ਦੇਰ ਸ਼ਾਮ ਨੂੰ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਤੁਰੰਤ ਜੀ.ਆਰ.ਪੀ. ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਤੇ ਲਾਸ਼ ਨੂੰ ...

ਪੂਰੀ ਖ਼ਬਰ »

ਭਾਜਪਾ ਦੇ ਪਠਾਨਕੋਟ ਸੰਮੇਲਨ 'ਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਨੰੂ ਕੀਤਾ ਜਾ ਰਿਹੈ ਮਜਬੂਰ

ਗੁਰਦਾਸਪੁਰ, 15 ਦਸੰਬਰ (ਆਰਿਫ਼)- ਸ੍ਰੀ ਰਾਮ ਨਿਆਸ ਵਲੋਂ ਰਾਮ ਮੰਦਰ ਦੇ ਸਬੰਧ ਵਿਚ ਅੱਜ ਪਠਾਨਕੋਟ 'ਚ ਇਕ ਵਿਸ਼ੇਸ਼ ਸੰਮੇਲਨ ਰੱਖਿਆ ਗਿਆ ਹੈ | ਜਿਸ ਵਿਚ ਵੱਖ-ਵੱਖ ਹਿੰਦੂ ਸੰਗਠਨ ਅਤੇ ਭਾਜਪਾ ਨਾਲ ਸਬੰਧਿਤ ਵੱਖ-ਵੱਖ ਵਿੰਗ ਸ਼ਾਮਿਲ ਹੋਣ ਜਾ ਰਹੇ ਹਨ | ਇਸ ਵਿਚ ਲੋਕਾਂ ਦਾ ...

ਪੂਰੀ ਖ਼ਬਰ »

ਆਉਂਦੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ 'ਚ ਲੋਕ ਕਾਂਗਰਸ ਪਾਰਟੀ ਨੰੂ ਜਿਤਾਉਣ ਲਈ ਹੋਏ ਪੱਬਾਂ ਭਾਰ

ਸੁਜਾਨਪੁਰ, 15 ਦਸੰਬਰ (ਜਗਦੀਪ ਸਿੰਘ)-ਕਾਂਗਰਸੀ ਵਰਕਰਾਂ ਦੀ ਮੀਟਿੰਗ ਸੂਬਾ ਸਕੱਤਰ ਸਾਹਿਬ ਸਿੰਘ ਸਾਬਾ ਦੀ ਪ੍ਰਧਾਨਗੀ ਹੇਠ ਪਿੰਡ ਬਹੇੜੀ ਬਜ਼ੁਰਗ ਵਿਖੇ ਹੋਈ | ਮੀਟਿੰਗ ਵਿਚ ਆਉਂਦੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਸਾਹਿਬ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਕੇਸ ਮਾਮਲੇ 'ਚ ਐੱਸ.ਪੀ. ਨਾਵੇਦ ਪੀਰਯਾਦਾ 'ਤੇ ਜਿਰਾਹ ਸਮਾਪਤ

ਪਠਾਨਕੋਟ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ 'ਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰੋਜ਼ਾਨਾ ਦੀ ਸੁਣਵਾਈ ਅਧੀਨ ਚੱਲ ਰਹੇ ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਕਤਲ ਕੇਸ ਦੇ ਮਾਮਲੇ ਦੀ ਬੰਦ ਕਮਰੇ ਵਿਚ ਸੁਣਵਾਈ ...

ਪੂਰੀ ਖ਼ਬਰ »

ਨਾਮਜ਼ਦਗੀ ਪੱਤਰ ਮੁੱਖ ਦਫ਼ਤਰ 'ਚ ਜਮ੍ਹਾਂ ਕਰਵਾਉਣ ਸਬੰਧੀ ਹੁਕਮਾਂ ਨੇ ਉਮੀਦਵਾਰਾਂ ਨੂੰ ਪਾਈਆਂ ਭਾਜੜਾਂ

ਬਮਿਆਲ, 15 ਦਸੰਬਰ (ਰਾਕੇਸ਼ ਸ਼ਰਮਾ)-ਸੂਬੇ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ 'ਚ ਡੀ.ਸੀ. ਜ਼ਿਲ੍ਹਾ ਪਠਾਨਕੋਟ ਵਲੋਂ ਸਮੂਹ ਚੋਣ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਕ ਵਿਸ਼ੇਸ਼ ਹੁਕਮ ਜਾਰੀ ਕੀਤਾ ਗਿਆ ਹੈ | ਜਿਸ 'ਚ ਉਮੀਦਵਾਰਾਂ ਵਲੋਂ ਦਾਖ਼ਲ ਕਰਵਾਉਣ ਵਾਲੇ ...

ਪੂਰੀ ਖ਼ਬਰ »

ਪਠਾਨਕੋਟ ਅਕਾਊਾਟੈਂਟ ਐਸੋਸੀਏਸ਼ਨ ਵਲੋਂ ਡਾਇਰੀ ਜਾਰੀ ਸਮਾਗਮ

ਪਠਾਨਕੋਟ, 15 ਦਸੰਬਰ (ਆਰ. ਸਿੰਘ)-ਪਠਾਨਕੋਟ ਅਕਾਊਾਟੈਂਟ ਐਸੋਸੀਏਸ਼ਨ ਵਲੋਂ ਪ੍ਰਧਾਨ ਅਰੁਣ ਮਹਾਜਨ ਦੀ ਪ੍ਰਧਾਨਗੀ ਹੇਠ ਡਾਇਰੀ ਜਾਰੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਅਸਿਸਟੈਂਟ ਐਕਸਾਈਜ਼ ਐਾਡ ਟੈਕਸੇਸ਼ਨ ਕਮਿਸ਼ਨਰ ਅਨੀਤਾ ਗੁਲੇਰੀਆ ਅਤੇ ਈ.ਟੀ.ਓ. ਮਧੂ ਸੂਦਨ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਕੇਸ ਮਾਮਲੇ 'ਚ ਐੱਸ.ਪੀ. ਨਾਵੇਦ ਪੀਰਯਾਦਾ 'ਤੇ ਜਿਰਾਹ ਸਮਾਪਤ

ਪਠਾਨਕੋਟ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ 'ਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰੋਜ਼ਾਨਾ ਦੀ ਸੁਣਵਾਈ ਅਧੀਨ ਚੱਲ ਰਹੇ ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਕਤਲ ਕੇਸ ਦੇ ਮਾਮਲੇ ਦੀ ਬੰਦ ਕਮਰੇ ਵਿਚ ਸੁਣਵਾਈ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ 54 ਹਜ਼ਾਰ ਜੁਰਮਾਨਾ ਵਸੂਲਿਆ

ਪਠਾਨਕੋਟ, 15 ਦਸੰਬਰ (ਚੌਹਾਨ)-ਢਾਂਗੂ ਪੀਰ ਪੁਲਿਸ ਚੌਕੀ ਇੰਚਾਰਜ ਸੰਜੇ ਕੁਮਾਰ ਸ਼ਰਮਾ ਵਲੋਂ ਚੱਕੀ ਖੱਡ 'ਚ ਨਾਜਾਇਜ਼ ਮਾਈਨਿੰਗ ਕਰਦੇ ਹੋਏ ਇਕ ਟਰੈੱਕਟਰ-ਟਰਾਲੀ ਅਤੇ ਜੇ.ਸੀ.ਬੀ. ਦਾ ਚਲਾਨ ਕਰਕੇ 54 ਹਜ਼ਾਰ 700 ਰੁਪਏ ਜੁਰਮਾਨਾ ਵਸੂਲਿਆ ਅਤੇ ਜੇ.ਸੀ.ਬੀ. ਨੰੂ ਨਾਜਾਇਜ਼ ...

ਪੂਰੀ ਖ਼ਬਰ »

ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸੈਮੀਨਾਰ ਲਗਾਇਆ

ਸ਼ਾਹਪੁਰ ਕੰਢੀ, 15 ਦਸੰਬਰ (ਰਣਜੀਤ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੈਟਰਨਰੀ ਅਫ਼ਸਰ ਸਿਵਲ ਡਾ: ਵਿਜੇ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਵਿਸ਼ੇਸ਼ ਸੈਮੀਨਾਰ ਲਗਾ ਕੇ ਪਸ਼ੂਆਂ ਤੋਂ ਮਨੁੱਖਾਂ ਨੰੂ ਹੋਣ ਵਾਲੀਆਂ ...

ਪੂਰੀ ਖ਼ਬਰ »

ਦੇਸ਼ ਭਗਤ ਸਮਿਤੀ ਨੇ ਵੱਲਭ ਭਾਈ ਪਟੇਲ ਦੀ ਬਰਸੀ ਮਨਾਈ

ਪਠਾਨਕੋਟ, 15 ਦਸੰਬਰ (ਸੰਧੂ)-ਦੇਸ਼ ਭਗਤ ਸਮਿਤੀ ਵਲੋਂ ਅੱਜ ਸਥਾਨਕ ਪਟੇਲ ਚੌਕ ਵਿਖੇ ਸਮਿਤੀ ਦੇ ਚੇਅਰਮੈਨ ਵਿਜੇ ਪਾਸੀ ਅਤੇ ਪ੍ਰਧਾਨ ਕੇਵਲ ਕਿ੍ਸ਼ਨ ਮਹਾਜਨ ਦੀ ਪ੍ਰਧਾਨਗੀ ਹੇਠ ਸਰਦਾਰ ਵੱਲਭ ਭਾਈ ਪਟੇਲ ਦੀ ਬਰਸੀ ਮਨਾਈ ਗਈ | ਸਮਾਗਮ ਵਿਚ ਨਗਰ ਸੁਧਾਰ ਟਰੱਸਟ ਦੇ ਕਾਰਜ ...

ਪੂਰੀ ਖ਼ਬਰ »

300 ਨਸ਼ੀਲੇ ਕੈਪਸੂਲਾਂ ਸਮੇਤ ਨੌਜਵਾਨ ਕਾਬੂ

ਪਠਾਨਕੋਟ, 15 ਦਸੰਬਰ (ਸੰਧੂ)-ਪਠਾਨਕੋਟ ਦੇ ਧੀਰਾ ਪੁਲ 'ਤੇ ਐੱਸ.ਟੀ.ਐੱਫ ਵਲੋਂ ਲਗਾਏ ਗਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਦੀਪਕ ਕੁਮਾਰ ਨਿਵਾਸੀ ਧੀਰਾ ਪਠਾਨਕੋਟ ਵਜੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX