ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਵੱਲੋਂ ਵਰਤਾਇਆ ਗਿਆ ਲੰਗਰ
. . .  3 minutes ago
ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਨੂੰ ਲੈ ਕੇ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਯਤਨਸ਼ੀਲ ...
ਕਰਫਿਊ ਦੌਰਾਨ ਗੁਰੂਹਰਸਹਾਏ 'ਚ ਹੋਏ ਲੜਾਈ ਝਗੜਾ 'ਚ ਗੋਲੀ ਚੱਲਣ ਦੀ ਮਿਲੀ ਸੂਚਨਾ
. . .  9 minutes ago
ਗੁਰੂਹਰਸਹਾਏ, 30 ਮਾਰਚ (ਕਪਿਲ ਕੰਧਾਰੀ) - ਕਰਫਿਊ ਦੌਰਾਨ ਅੱਜ ਗੁਰੂਹਰਸਹਾਏ ਸ਼ਹਿਰ 'ਚ ਬਣੇ ਇਕ ਮੰਦਿਰ ਕੋ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ....
ਬਿਜਲੀ ਦਾ ਕੰਮ ਕਰਦੇ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  15 minutes ago
ਬਠਿੰਡਾ, 30 ਮਾਰਚ (ਨਾਇਬ ਸਿੱਧੂ)- ਬਠਿੰਡਾ ਵਿਖੇ ਇੱਕ ਕੱਚੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ...
ਡੀ.ਸੀ. ਵੱਲੋਂ ਜ਼ਿਲ੍ਹਾ ਜਲੰਧਰ ਦੇ ਸਮੂਹ ਪੈਟਰੋਲ ਪੰਪ ਆਮ ਵਾਂਗ ਖੋਲ੍ਹਣ ਦੇ ਹੁਕਮ ਜਾਰੀ
. . .  50 minutes ago
ਸ਼ਾਹਕੋਟ, 30 ਮਾਰਚ (ਅਜ਼ਾਦ ਸਚਦੇਵਾ) - ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਲੱਗੇ ਕਰਫ਼ਿਊ ਦੇ ਚਲਦਿਆ ਪ੍ਰਸ਼ਾਸਨ ਵੱਲੋਂ ਸਾਰੇ...
ਕਰਫਿਊ ਦੌਰਾਨ ਅਜਨਾਲਾ 'ਚ ਹੋਇਆ ਲੜਾਈ-ਝਗੜਾ, ਗੋਲੀ ਚੱਲਣ ਦੀ ਵੀ ਸੂਚਨਾ
. . .  53 minutes ago
ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕਰਫਿਊ ਦੌਰਾਨ ਅੱਜ ਅਜਨਾਲਾ ਸ਼ਹਿਰ 'ਚ ਦੋ ਧਿਰਾਂ ਦਰਮਿਆਨ ਲੜਾਈ ਝਗੜਾ ਹੋ ਗਿਆ ...
ਲੋੜਵੰਦਾਂ ਨੂੰ ਰਾਸ਼ਨ ਨਾ ਮਿਲਣ 'ਤੇ ਪੱਤੀ ਮਲਕੋ ਵਾਸੀਆਂ ਕੌਂਸਲਰ ਦਾ ਕੀਤਾ ਪਿੱਟ ਸਿਆਪਾ
. . .  about 1 hour ago
ਸੁਲਤਾਨਵਿੰਡ, 30 ਮਾਰਚ (ਗੁਰਨਾਮ ਸਿੰਘ ਬੁੱਟਰ) - ਕਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਲਗਾਏ ਗਏ ਕਰਫਿਊ ਦੌਰਾਨ ਜਿੱਥੇ ਲੋਕ ਭੁਖ ਮਾਰੀ ਦਾ ਸ਼ਿਕਾਰ ਹੋ ਰਹੇ ਹਨ...
ਦੋ ਭਰਾਵਾਂ ਦੀ ਲੜਾਈ 'ਚ ਇਕ ਦੀ ਮੌਤ
. . .  about 1 hour ago
ਜਾਗੋਵਾਲ, 30 ਮਾਰਚ- ਜਾਗੋਵਾਲ ਦੀ ਬਾਪੂ ਧਾਮ ਕਾਲੋਨੀ 'ਚ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ...
ਅਨੰਦਪੁਰ ਸਾਹਿਬ ਤੋ ਆਏ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਜਾਂਚ ਲਈ ਭੇਜਿਆ
. . .  about 1 hour ago
ਖਾਸਾ, 30 ਮਾਰਚ (ਗੁਰਨੇਕ ਸਿੰਘ ਪੰਨੂ) - ਅੱਜ ਪਿੰਡ ਖੁਰਮਣੀਆਂ ਤੋਂ ਇਕ ਨੌਜਵਾਨ ਹਰਪ੍ਰੀਤ ਸਿੰਘ(24 ਸਾਲ) ਵਾਸੀ ਪਿੰਡ ਖੁਰਮਣੀਆਂ...
ਚੀਤੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ
. . .  about 1 hour ago
ਚੰਡੀਗੜ੍ਹ, 30 ਮਾਰਚ- ਚੰਡੀਗੜ੍ਹ ਦੇ ਸੈਕਟਰ 5 'ਚ ਅੱਜ ਸਵੇਰੇ ਇੱਕ ਚੀਤਾ ਦੇਖਿਆ ਗਿਆ ਸੀ ਜਿਸ ਦੀ ਸੂਚਨਾ....
ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਅੰਦਰ ਲੰਗਰ ਪ੍ਰਸ਼ਾਦੇ ਵਰਤਾ ਕੇ ਲੋੜਵੰਦਾਂ ਪਰਿਵਾਰਾਂ ਦੀ ਕੀਤੀ ਜਾ ਰਹੀ ਹੈ ਸੇਵਾ
. . .  about 2 hours ago
ਅਮਰਕੋਟ, 30 ਮਾਰਚ (ਭੱਟੀ) - ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਕਾਰਨ ਜਿੱਥੇ ਲੋਕਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ....
ਜ਼ਰੂਰੀ ਸੇਵਾਵਾਂ ਲਈ ਲੋਕ ਈ-ਪਾਸ ਅਪਲਾਈ ਕਰਨ - ਐੱਸ.ਡੀ.ਐੱਮ. ਸ਼ਾਹਕੋਟ
. . .  about 2 hours ago
ਸ਼ਾਹਕੋਟ, 30 ਮਾਰਚ (ਏ.ਐੱਸ. ਸਚਦੇਵਾ) - ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਪੰਜਾਬ 'ਚ ਕਰਫ਼ਿਊ ਲੱਗਾ ਹੋਣ ਕਾਰਨ ਲੋਕਾਂ ...
ਵਿਸ਼ੇਸ਼ ਜਹਾਜ਼ ਰਾਹੀਂ ਅੱਜ ਪੰਜਾਬ ਤੋਂ ਮਲੇਸ਼ੀਆ ਭੇਜੇ ਜਾਣਗੇ 180 ਯਾਤਰੀ
. . .  about 2 hours ago
ਰਾਜਾਸਾਂਸੀ, 30 ਮਾਰਚ (ਹੇਰ ਖੀਵਾ) - ਦੁਨੀਆ ਭਰ ਨੂੰ ਆਪਣੀ ਲਪੇਟ 'ਚ ਲਈ ਬੈਠੇ ਕੋਰੋਨਾ ਵਾਇਰਸ ਕਰ ਕੇ ਬੀਤੇ ਕਈ ਦਿਨਾਂ ਤੋਂ ਹਵਾਈ ਸੇਵਾ ...
ਪਾਕਿ 'ਚ ਕੋਰੋਨਾ ਨਾਲ 19 ਲੋਕਾਂ ਦੀ ਹੋਈ ਮੌਤ, 1613 ਸੰਕ੍ਰਮਿਤ ਮਰੀਜ਼
. . .  about 2 hours ago
ਅੰਮ੍ਰਿਤਸਰ, 30 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 19 ਲੋਕ ਹੁਣ ਤਕ ਮਾਰੇ ਜਾ ਚੁਕੇ...
ਬੈਂਕਾਂ ਅੱਗੇ ਲੱਗੀਆਂ ਵੱਡੀਆਂ ਲਾਈਨਾਂ ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕਰਦੀਆਂ ਆਈਆਂ ਨਜ਼ਰ
. . .  about 2 hours ago
ਅਟਾਰੀ/ਗੁਰੂ ਹਰਸਹਾਏ/ਅਜਨਾਲਾ , 30 ਮਾਰਚ (ਰੁਪਿੰਦਰਜੀਤ ਸਿੰਘ ਭਕਨਾ/ਕਪਿਲ ਕੰਧਾਰੀ/ਗੁਰਪ੍ਰੀਤ ਢਿੱਲੋਂ) - ਪੰਜਾਬ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ..
ਪਿੰਡ ਪਪਰਾਲੀ 'ਚ ਕੈਨੇਡਾ ਤੋਂ ਆਏ ਵਿਅਕਤੀ ਦੀ ਹੋਈ ਮੌਤ
. . .  about 2 hours ago
ਰੋਪੜ/ਖਰੜ, 30 ਮਾਰਚ (ਤਰਸੇਮ ਜੰਡਪੁਰੀ/ਸੱਤੀ)- ਪਿੰਡ ਪਪਰਾਲੀ ਨੇੜੇ ਕੁਰਾਲੀ ਜ਼ਿਲ੍ਹਾ ਰੋਪੜ 'ਚ ਕੈਨੇਡਾ ਤੋਂ ਆਏ ਵਿਅਕਤੀ...
ਯੂ.ਪੀ ਸਰਕਾਰ ਨੇ 27.5 ਲੱਖ ਮਨਰੇਗਾ ਮਜ਼ਦੂਰਾਂ ਦੇ ਖਾਤਿਆਂ 'ਚ ਟਰਾਂਸਫ਼ਰ ਕੀਤੇ 611 ਕਰੋੜ ਰੁਪਏ
. . .  about 3 hours ago
ਕੇਰਲ 'ਚ ਲਾਕ ਡਾਊਨ ਦੇ ਚੱਲਦਿਆਂ ਸ਼ਰਾਬ ਦੀ ਵਿੱਕਰੀ ਬੰਦ ਹੋਣ ਕਾਰਨ ਲੋਕ ਕਰ ਰਹੇ ਹਨ ਖ਼ੁਦਕੁਸ਼ੀ
. . .  about 3 hours ago
ਨਵਾਂਗਰਾਓ ਵਿਖੇ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ
. . .  about 3 hours ago
ਬੈਂਕਾਂ ਖੁੱਲਣ ਤੋਂ ਬਾਅਦ ਜਨਤਾ ਨੇ ਬੈਂਕਾਂ ਬਾਹਰ ਲਾਈਆਂਂ ਲੰਬੀਆਂ ਕਤਾਰਾਂ
. . .  about 3 hours ago
ਵਰੁਣ ਧਵਨ ਨੇ ਕੋਰੋਨਾ ਲਈ ਦਿੱਤੇ 55 ਲੱਖ
. . .  about 3 hours ago
ਚੰਡੀਗੜ੍ਹ 'ਚ ਸਵੇਰੇ ਸਵੇਰੇ ਦੇਖਿਆ ਗਿਆ ਚੀਤਾ
. . .  about 3 hours ago
ਕੋਰੋਨਾ ਵਾਇਰਸ : ਨੇਪਾਲ 'ਚ ਇੱਕ ਹਫ਼ਤੇ ਲਈ ਹੋਰ ਵਧਾਈ ਗਈ ਤਾਲਾਬੰਦੀ
. . .  about 4 hours ago
ਚੰਬਾ 'ਚ ਆਇਆ ਭੂਚਾਲ
. . .  about 4 hours ago
ਪਾਕਿਸਤਾਨ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਹੋਈ 1593
. . .  about 4 hours ago
ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ
. . .  about 5 hours ago
ਦਫ਼ਤਰ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵੱਲੋਂ ਅੱਜ ਲਈ ਸਬਜ਼ੀਆਂ ਦੀਆਂ ਕੀਮਤਾਂ ਦੀ ਸੂਚੀ ਜਾਰੀ
. . .  about 5 hours ago
ਕੋਰੋਨਾ ਵਾਇਰਸ : ਅਲਬਰਟਾ ਵਿਚ 1 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ ਹੋਈ 3
. . .  about 5 hours ago
ਲੋਕਾਂ ਵੱਲੋਂ ਪੁਲਿਸ ਪਾਸੋਂ ਕਰਫ਼ਿਊ ਪਾਸ ਜਾਰੀ ਕਰਨ ਦੀ ਮੰਗ
. . .  about 5 hours ago
ਕੋਰੋਨਾ ਵਾਇਰਸ : ਟਰੰਪ ਨੇ 30 ਅਪ੍ਰੈਲ ਤੱਕ ਵਧਾਏ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼
. . .  about 6 hours ago
ਦੁਨੀਆ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 634,000 ਤੋਂ ਪਾਰ - ਵਿਸ਼ਵ ਸਿਹਤ ਸੰਗਠਨ
. . .  about 6 hours ago
ਕੋਰੋਨਾ ਵਾਇਰਸ : ਮੈਕਸੀਕੋ 'ਚ 4 ਹੋਰ ਮੌਤਾਂ, 145 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਜਸਟਿਨ ਟਰੂਡੋ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕੋਰੋਨਾ ਵਾਇਰਸ ਤੋਂ ਹੋਏ ਠੀਕ
. . .  1 day ago
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ
. . .  1 day ago
ਮਾਹਿਲਪੁਰ ਦੇ 2 ਪਿੰਡ ਕੀਤੇ ਗਏ ਸੀਲ
. . .  1 day ago
ਕਰੋਨਾ ਵਾਇਰਸ ਦੇ 291 ਸੈਂਪਲ ਆਏ ਨੈਗੇਟਿਵ ਆਏ - ਡੀ.ਸੀ ਨਵਾਂਸ਼ਹਿਰ
. . .  1 day ago
ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ - ਸਿਵਲ ਸਰਜਨ ਹੁਸ਼ਿਆਰਪੁਰ
. . .  1 day ago
ਨੈਗੇਟਿਵ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮ੍ਰਿਤਕ ਮਹਿਲਾ ਦੀ ਰਿਪੋਰਟ
. . .  1 day ago
ਲੁਧਿਆਣਾ 'ਚ ਕੋਰੋਨਾ ਦੇ 66 ਕੇਸ ਆਏ ਨੈਗੇਟਿਵ - ਡੀ.ਸੀ
. . .  1 day ago
ਸੰਕਟ ਪੈਰੋਲ ਤਹਿਤ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੂਜੇ ਦਿਨ ਰਿਹਾਅ ਕੀਤੇ 76 ਕੈਦੀ ਅਤੇ ਹਵਾਲਾਤੀ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ 'ਤੇ ਛਡਿਆ ਜਾਵੇਗਾ
. . .  1 day ago
ਕੋਵਿਡ ਰਾਹਤ ਫ਼ੰਡ ਲਈ ਪ੍ਰਾਈਵੇਟ ਸਕੂਲਾਂ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਭੇਟ
. . .  1 day ago
ਰਾਮਨਗਰ ਸੈਣੀਆਂ ਦੇ ਕੋਰੋਨਾ ਪਾਜੀਟਿਵ ਲੜਕੇ ਦੇ ਪਰਿਵਾਰਕ 14 ਮੈਂਬਰਾਂ ਦਾ ਟੈੱਸਟ ਆਇਆ ਨੈਗੇਟਿਵ
. . .  1 day ago
ਦਿਮਾਗ਼ ਤੋ ਕਮਜ਼ੋਰ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਕਰੋਨਾ ਤੋ ਡਰੇ ਆਪਣਿਆ ਨੇ ਹੀ ਬਣਾਈ ਦੂਰੀ
. . .  1 day ago
ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ
. . .  1 day ago
ਸਿਹਤ ਵਿਭਾਗ ਨੇ ਕਲਕੱਤਾ ਤੋਂ ਮਹਿਲ ਕਲਾਂ ਪਰਤੇ 6 ਟਰੱਕ ਡਰਾਈਵਰ ਕੀਤੇ ਇਕਾਂਤਵਾਸ
. . .  1 day ago
ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਨਾ ਕੱਟੀ ਜਾਵੇ ਵਰਕਰਾਂ ਦੀ ਤਨਖ਼ਾਹ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕੈਪਟਨ ਨੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਸਨਅਤਕਾਰਾਂ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਕਰਫ਼ਿਊ ਦੇ ਚੱਲਦਿਆਂ ਪੰਜਾਬ 'ਚ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਖੇਡ ਸੰਸਾਰ

ਪੀ. ਕਸ਼ਯਪ ਮਲੇਸ਼ੀਆ ਮਾਸਟਰਜ਼ ਦੇ ਮੁੱਖ ਡਰਾਅ 'ਚ ਪਹੁੰਚੇ

ਕੁਆਲਾਲੰਪੁਰ, 16 ਜਨਵਰੀ (ਏਜੰਸੀ)- ਭਾਰਤੀ ਬੈਡਮਿੰਟਨ ਿਖ਼ਡਾਰੀ ਪੀ. ਕਸ਼ਯਪ ਨੇ ਮਲੇਸ਼ੀਆ ਮਾਸਟਰਜ਼ 2019 ਦੇ ਪੁਰਸ਼ ਸਿੰਗਲ ਕੁਆਲੀਫ਼ਿਕੇਸ਼ਨ ਦੌਰ 'ਚ ਮੰਗਲਵਾਰ ਨੂੰ ਇੱਥੇ ਰੂਸ ਦੇ ਵਲਾਦੀਮੀਰ ਮਾਲਕੋਵ ਨੂੰ ਸਿੱਧੀ ਖੇਡ 'ਚ 21-12, 21-17 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਪੱਕੀ ਕਰ ਲਈ | ਹਾਲ ਹੀ 'ਚ ਲੰਡਨ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਨੇਹਵਾਲ ਨਾਲ ਵਿਆਹ ਕਰਨ ਵਾਲੇ ਕਸ਼ਯਪ ਇਸ ਬੀ. ਡਬਲਿਊ. ਐਫ਼. ਵਰਲਡ ਟੂਰ ਸੁਪਰ 500 ਪ੍ਰਤੀਯੋਗਤਾ ਦੇ ਪਹਿਲੇ ਦੌਰ 'ਚ ਡੈਨਮਾਰਕ ਦੇ ਰਾਸਮੁਸ ਗੇਮਕੇ ਨਾਲ ਭਿੜਨਗੇ | ਭਾਰਤੀ ਿਖ਼ਡਾਰੀ ਸ਼ੁਭੰਕਰ ਡੇ ਨੂੰ ਹਾਲਾਂਕਿ ਕੁਆਲੀਫ਼ਿਕੇਸ਼ਨ 'ਚ ਥਾਈਲੈਂਡ ਦੇ ਤਾਨੋਂਗਸਾਕ ਸੇਨਸੋਮਬੂਨਸੁਕ ਤੋਂ ਹਾਰ ਕੇ ਬਾਹਰ ਹੋਣਾ ਪਿਆ | ਉਨ੍ਹਾਂ ਇਸ ਮੈਚ ਨੂੰ 18-21, 13-21 ਨਾਲ ਗਵਾਇਆ | ਭਾਰਤੀ ਮਹਿਲਾ ਿਖ਼ਡਾਰਨਾਂ ਨੂੰ ਕੁਆਲੀਫ਼ਿਕੇਸ਼ਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਰਿਤੁਪਰਣਾ ਦਾਸ ਨੂੰ ਇੰਡੋਨੇਸ਼ੀਆ ਦੀ ਰੂਲੇਲਿ ਹਾਰਤਾਵਾਨ ਨੇ 21-13, 26-24 ਨਾਲ ਹਰਾਇਆ ਜਦਕਿ ਮੁਗਧਾ ਆਗਰੇ ਨੂੰ ਸਵਿਟਜ਼ਰਲੈਂਡ ਦੀ ਸਬਰਿਨਾ ਜੈਕਟ ਤੋਂ 17-21, 21-18, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਮਹਿਲਾਵਾਂ ਦੇ ਮੁੱਖ ਦੌਰ 'ਚ 7ਵਾਂ ਦਰਜਾ ਪ੍ਰਾਪਤ ਸਾਇਨਾ ਦੇ ਸਾਹਮਣੇ ਹਾਂਗਕਾਂਗ ਦੀ ਜੁਆਨ ਡੇਂਗ ਜਾਏ ਦੀ ਚੁਣੌਤੀ ਹੋਵੇਗੀ |

ਖੇਲੋ ਇੰਡੀਆ : ਨਟਰਾਜ ਨੇ ਜਿੱਤਿਆ 7ਵਾਂ ਸੋਨ ਤਗਮਾ

ਪੁਣੇ, 16 ਜਨਵਰੀ (ਏਜੰਸੀ)- ਕਰਨਾਟਕ ਦੇ ਨੌਜਵਾਨ ਤੈਰਾਕ ਸ਼੍ਰੀਹਰਿ ਨਟਰਾਜ ਨੇ 'ਖੇਲੋ ਇੰਡੀਆ ਯੂਥ ਗੇਮਜ਼-2019' 'ਚ ਮੰਗਲਵਾਰ ਨੂੰ 2 ਸੋਨ ਤਗਮੇ ਹੋਰ ਜਿੱਤ ਕੇ ਆਪਣੇ ਤਗਮਿਆਂ ਦੀ ਗਿਣਤੀ 7 ਕਰ ਲਈ, ਜਦਕਿ ਮੇਜ਼ਬਾਨ ਮਹਾਰਾਸ਼ਟਰ ਨੇ ਤਗਮਾ ਸੂਚੀ 'ਚ ਆਪਣਾ ਦਬਦਬਾ ਕਾਇਮ ਰੱਖਿਆ ...

ਪੂਰੀ ਖ਼ਬਰ »

ਆਸਟ੍ਰੇਲੀਆ ਓਪਨ : ਫੈਡਰਰ ਤੇ ਕੈਰੋਲਿਨ ਅਗਲੇ ਦੌਰ 'ਚ

ਮੈਲਬੌਰਨ, 16 ਜਨਵਰੀ (ਏਜੰਸੀ)- ਸਾਬਕਾ ਚੈਂਪੀਅਨ ਰੋਜ਼ਰ ਫੈਡਰਰ ਅਤੇ ਕੈਰੋਲਿਨ ਵੋਜਿਨਯਾਕੀ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਸਟ੍ਰੇਲੀਅਨ ਓਪਨ ਦੇ ਤੀਸਰੇ ਦੌਰ 'ਚ ਪ੍ਰਵੇਸ਼ ਕਰ ਲਿਆ | ਫੈਡਰਰ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ 20ਵੇਂ ਸਾਲ ਤੀਸਰੇ ਦੌਰ 'ਚ ...

ਪੂਰੀ ਖ਼ਬਰ »

ਜੂਡੋ 'ਚ ਹੁਸ਼ਿਆਰਪੁਰ ਤੇ ਕੁਸ਼ਤੀ 'ਚ ਫ਼ਰੀਦਕੋਟ ਦੀਆਂ ਲੜਕੀਆਂ ਨੇ ਜਿੱਤੀ ਓਵਰਆਲ ਟਰਾਫ਼ੀ

ਬਠਿੰਡਾ, 16 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇੱਥੇ ਚੱਲ ਰਹੀਆਂ ਖੇਡ ਵਿਭਾਗ ਦੀਆਂ ਪੰਜਾਬ ਰਾਜ ਖੇਡਾਂ (ਅੰਡਰ-14 ਸਾਲ ਲੜਕੀਆਂ) ਦੇ ਦੂਸਰੇ ਦਿਨ ਜੂਡੋ 'ਚ ਹੁਸ਼ਿਆਰਪੁਰ ਅਤੇ ਕੁਸ਼ਤੀ 'ਚ ਫ਼ਰੀਦਕੋਟ ਦੀਆਂ ਲੜਕੀਆਂ ਨੇ ਓਵਰਆਲ ਟਰਾਫ਼ੀ ਜਿੱਤ ਲਈ ਜਦਕਿ ਜੂਡੋ 'ਚ ...

ਪੂਰੀ ਖ਼ਬਰ »

'ਖੇਲੋ ਇੰਡੀਆ' ਨਿਸ਼ਾਨੇਬਾਜ਼ੀ ਦੇ ਅੰਡਰ-21 ਸਾਲ ਵਰਗ 'ਚ ਪੰਜਾਬ ਬਣਿਆ ਓਵਰਆਲ ਚੈਂਪੀਅਨ

ਜਲੰਧਰ, 16 ਜਨਵਰੀ (ਜਤਿੰਦਰ ਸਾਬੀ)- 'ਖੇਲੋ ਇੰਡੀਆ' ਯੂਥ ਗੇਮਜ਼ ਦੇ ਮੁਕਾਬਲੇ ਜੋ ਪੁਣੇ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡਾਂ ਦੇ ਸ਼ੂਟਿੰਗ ਅੰਡਰ-21 ਸਾਲ ਵਰਗ ਦੇ ਮੁਕਾਬਲੇ 'ਚੋਂ ਪੰਜਾਬ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ਇਹ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਪਿਊਸ਼ ਨੇ ਕੌਮਾਂਤਰੀ ਮਾਰਸ਼ਲ ਆਰਟ 'ਚੋਂ ਸੋਨ ਤਗਮਾ ਹਾਸਲ ਕੀਤਾ

ਜਲੰਧਰ, 16 ਜਨਵਰੀ (ਜਤਿੰਦਰ ਸਾਬੀ)- ਦੇਹਰਾਦੂਨ ਵਿਖੇ ਕਰਵਾਈ ਗਈ ਕੌਮਾਂਤਰੀ ਮਾਰਸ਼ਲ ਆਰਟ ਮੁਕਾਬਲੇ 'ਚੋਂ ਸੇਠ ਹੁਕਮ ਚੰਦ ਸਕੂਲ ਦੇ ਖਿਡਾਰੀ ਪਿਯੂਸ਼ ਨੇ ਸੋਨ ਤਗਮਾ ਹਾਸਲ ਕਰ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਸ 'ਚ ਸਕੂਲ ਦੇ 7 ਖਿਡਾਰੀਆਂ ਨੇ ਹਿੱਸਾ ਲਿਆ ਤੇ 3 ਸੋਨ ਤੇ 4 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX