ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਸ਼ਰਾਬ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  23 minutes ago
ਜਲੰਧਰ, 21 ਸਤੰਬਰ- ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੀ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆ ਨੂੰ ਨਿਸ਼ਾਨਾ ਬਣਾ ਕੇ ਠੇਕਿਆਂ ਦੇ ਕਰਿੰਦਿਆਂ...
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  29 minutes ago
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਅੱਜ ਸਾਢੇ ਬਾਰਾਂ ਕਰੋੜ ਰੁਪਏ ਦੀ ਕੀਮਤ ਵਾਲੀ ਹੈਰੋਇਨ ਸਣੇ ਤਿੰਨ ਨੌਜਵਾਨਾਂ ਨੂੰ...
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  38 minutes ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੀ. ਏ. ਯੂ. ਦੇ ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਿਸਾਨਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਕੇ...
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  36 minutes ago
ਚੰਡੀਗੜ੍ਹ, 21 ਸਤੰਬਰ (ਰਾਮ ਸਿੰਘ ਬਰਾੜ)- ਇਨੇਲੋ ਦੇ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਕਾਂਗਰਸ ਨੇਤਾ ਤੇ ਸਾਬਕਾ ਵਿਧਾਇਕ ਦੂਡਾ...
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 1 hour ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੇ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਲੁਧਿਆਣਾ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ...
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 1 hour ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਕਿਸਾਨ ਬਚਦੇ ਨੇ ਤਾਂ ਦੇਸ਼ ਬਚ...
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 1 hour ago
ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)- ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਉਹ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ...
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਨੇ ਅੱਜ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਵੀ...
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਵਲੋਂ ਅੱਜ ਮਹਾਰਾਸ਼ਟਰ ਅਤੇ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ...
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ,ਬਰਜਿੰਦਰ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ...
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 2 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ...........
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 3 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 3 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ..............
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 3 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 3 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 3 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 3 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 3 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 3 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 3 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 3 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 3 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 3 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 3 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 3 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 3 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 4 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 3 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 4 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 3 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 5 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 5 hours ago
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 6 hours ago
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 6 hours ago
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਹਰਿਆਣਾ ਹਿਮਾਚਲ

ਅਦਾਲਤ ਨੇ ਕਾਂਗਰਸ ਪਾਰਟੀ ਨੂੰ ਦਿੱਤੇ ਨਿੱਜੀ ਕੰਪਨੀ ਨੂੰ 47 ਲੱਖ ਰੁਪਏ ਦੇਣ ਦੇ ਹੁਕਮ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕੀਤੇ ਗਏ ਇਸ਼ਤਿਹਾਰਾਂ ਦੀ ਬਕਾਇਆ ਰਕਮ ਦਾ ਭੁਗਤਾਨ ਨਾ ਕਰਨ 'ਤੇ ਕਾਂਗਰਸ ਨੂੰ ਅਦਾਲਤ ਨੇ 47 ਲੱਖ 16 ਹਜ਼ਾਰ 886 ਰੁਪਏ ਭਰਨ ਦੇ ਆਦੇਸ਼ ਦਿੱਤੇ ਹਨ | ਇਸ ਰਕਮ ਦਾ ਭੁਗਤਾਨ ਕਰਨ ਲਈ ਕਾਂਗਰਸ ਪਾਰਟੀ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ | ਇਕ ਲੰਮੀਂ ਨਿਆਇਕ ਪ੍ਰਕਿਰਿਆ ਤੋਂ ਬਾਅਦ ਕੇਸ ਦਾਇਰ ਕਰਨ ਵਾਲੀ ਕੰਪਨੀ ਦੇ ਪੱਖ ਵਿਚ ਇਹ ਫੈਸਲਾ ਸੁਣਾਇਆ ਗਿਆ ਹੈ | ਹਾਲਾਂਕਿ ਕਾਂਗਰਸ ਪਾਰਟੀ ਇਸ ਫੈਸਲੇ ਿਖ਼ਲਾਫ਼ ਅਪੀਲ ਵੀ ਕਰ ਸਕਦੀ ਹੈ, ਪਰ ਅਪੀਲ ਤੋਂ ਪਹਿਲਾਂ ਉਸ ਨੂੰ 33 ਲੱਖ ਰੁਪਏ ਵੀ ਜਮਾਂ ਕਰਵਾਉਣੇ ਹੋਣਗੇ | ਸ਼ਿਮਲਾ ਵਿਚ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਰਵਿੰਦਰ ਪ੍ਰਕਾਸ਼ ਸ਼ਰਮਾ ਆਰਬਿਟ੍ਰੇਟਰ ਨੇ ਇਸ ਬਾਬਤ ਅਵਾਰਡ ਪਾਸ ਕੀਤਾ ਹੈ | ਜ਼ਿਕਰਯੋਗ ਹੈ ਕਿ ਹਰਿਆਣਾ ਮੂਲ ਦੀ ਪ੍ਰਕਾਸ਼ਨ ਤੇ ਮੁਦਰਣ ਖੇਤਰ ਨਾਲ ਜੁੜੀ ਕੰਪਨੀ ਦੀ ਹਿਮਾਚਲ ਪ੍ਰਦੇਸ਼ ਵਿਚ ਸਥਾਪਤ ਇਕ ਸੁਖ਼ਮ, ਲਘੁ ਤੇ ਮੱਧਮ ਉਦਯੋਗਿਕ ਇਕਾਈ ਐਮ.ਐਸ.ਅੇਮ.ਈ. ਯੂਨਿਟ ਫਸਟ ਨਿਊਜ਼ ਮੀਡੀਆ ਪ੍ਰਾ. ਲਿ. ਵਲੋਂ ਕਾਂਗਰਸ ਪਾਰਟੀ ਦੇ 5 ਅਕਤੂਬਰ 2014 ਤੋਂ 15 ਅਕਤੂਬਰ 2014 ਵਿਚਕਾਰ ਅਖ਼ਬਾਰ ਵਿਚ ਛਾਪੇ ਗਏ ਇਸ਼ਤਿਹਾਰਾਂ ਦੀ ਬਾਕੀ ਰਕਮ ਦਾ ਭੁਗਤਾਨ ਨਾ ਕਰਨ ਦਾ ਦੋਸ਼ ਸੀ | ਇਸ ਲਈ ਉਕਤ ਕੰਪਨੀ ਨੇ 3 ਸਾਲ ਤੱਕ ਕਾਂਗਰਸ ਤੋਂ ਬਕਾਇਆ ਰਕਮ ਭਰਨ ਦੀ ਅਪੀਲ ਕੀਤੀ, ਪਰ ਜਦੋਂ ਬਕਾਇਆ ਰਕਮ ਦਾ ਭੁਗਤਾਨ ਨਹੀਂ ਹੋਇਆ, ਤਾਂ ਕੰਪਨੀ ਨੇ 22 ਸਤੰਬਰ 2017 ਨੂੰ ਪਹਿਲਾਂ ਇਕ ਕਾਨੂੰਨੀ ਨੋਟਿਸ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਹਰਿਆਣਾ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ: ਅਸ਼ੋਕ ਤੰਵਰ ਅਤੇ ਹਰਿਆਣਾ ਸੂਬਾਈ ਖਜਾਂਚੀ ਤਰੂਣ ਭਿੰਡਾਰੀ ਨੂੰ ਭੇਜਿਆ, ਪਰ ਜਦੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹੁਦੇਦਾਰਾਂ ਨੂੰ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਵੀ 2 ਮਹੀਨਿਆਂ ਵਿਚ ਕੋਈ ਜਵਾਬ ਤੇ ਪ੍ਰਤੀਕਿਰਿਆ ਨਹੀਂ ਆਈ, ਤਾਂ ਉਪਰੋਕਤ ਕੰਪਨੀ ਨੇ ਹਿਮਾਚਲ ਪ੍ਰਦੇਸ਼ ਦੇ ਨਾਦੌਨ ਵਿਚ ਸਥਾਪਤ ਐਸ.ਐਮ.ਐਮ.ਈ. ਯੂਨਿਟ ਹੋਣ ਦੇ ਨਾਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਤੀ ਬਕਾਇਆ ਰਕਮ ਨੂੰ ਲੈ ਕੇ ਇਕ ਅਪੀਲ ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਇਜਿਜ਼ ਡਿਵੈਲਪਮੈਂਟ ਐਕਟ 2006 ਦੇ ਸੈਕਸ਼ਨ 18 ਅਤੇ ਹਿਮਾਚਲ ਪ੍ਰਦੇਸ਼ ਮਾਈਕਰੋ ਅਤੇ ਸਮਾਲ ਇੰਟਰ ਪ੍ਰਾਇਜਿਜ਼ ਫੈਸਿਲੇਸ਼ਨ ਕਾਊਾਸਿਲ ਰੂਲਜ਼ 2007 ਦੇ ਰੂਲ 4 (6) ਤਹਿਤ ਉਦਯੋਗ ਵਿਭਾਗ ਵਿਚ 7 ਦਸੰਬਰ 2017 ਅਤੇ 30 ਦਸੰਬਰ 2017 ਨੂੰ ਦਾਇਰ ਕੀਤੀ ਜਿਸ ਨੂੰ ਨਿਯਮਾਂ ਮੁਤਾਬਿਕ ਠੀਕ ਪਾਏ ਜਾਣ 'ਤੇ ਹਿਮਾਚਲ ਪ੍ਰਦੇਸ਼ ਮਾਈਕਰੋ ਅਤੇ ਸਮਾਲ ਇੰਟਰਪ੍ਰਾਇਜਿਜ਼ ਫੈਸਿਲੇਸ਼ਨ ਕਾਊਾਸਿਲ ਨੇ 3 ਜਨਵਰੀ 2018 ਨੂੰ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ: ਅਸ਼ੋਕ ਤੰਵਰ ਅਤੇ ਹਰਿਆਣਾ ਸੂਬਾਈ ਖਜਾਂਚੀ ਤਰੂਣ ਭੰਡਾਰੀ ਨੂੰ ਨੋਟਿਸ ਜਾਰੀ ਕੀਤਾ ਗਿਆ, ਪਰ ਇਸ ਦੌਰਾਨ ਰਾਹੁਲੀ ਗਾਂਧੀ ਨਵੇਂ ਪ੍ਰਧਾਨ ਬਣ ਗਏ, ਤਾਂ 4 ਜਨਵਰੀ 2018 ਨੂੰ ਰਾਹੁਲ ਗਾਂਧੀ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਅਤੇ ਹਰਿਆਣਾ ਸੂਬਾਈ ਖਜਾਂਚੀ ਤਰੂਣ ਭੰਡਾਰੀ ਨੂੰ ਵਿਭਾਗ ਵਲੋਂ ਨੋਟਿਸ ਦੇ ਕੇ 18 ਜਨਵਰੀ 2018 ਨੂੰ ਸਿਮਲਾ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ, ਪਰ ਬਾਅਦ ਵਿਚ ਵਿਭਾਗ ਵਲੋਂ ਇਸ ਬੈਠਕ ਨੂੰ 30 ਜਨਵਰੀ ਲਈ ਰੱਦ ਕਰ ਦਿੱਤਾ ਗਿਆ, ਜਿਸ ਦਾ ਕੰਪਨੀ ਦੇ ਨਿਰਦੇਸ਼ਕ ਸੁਰਿੰਦਰ ਸਿੰਘ ਹੁੱਡਾ ਵਲੋਂ ਵਿਰੋਧ ਕੀਤਾ ਗਿਆ, ਹਿਮਾਚਲ ਪ੍ਰਦੇਸ਼ ਦੀ ਸੁਖ਼ਮ, ਲਘੁ ਅਤੇ ਮੀਡੀਅਮ ਉਦਯੋਗਿਕ ਇਕਾਈਆਂ ਨੂੰ ਸੰਰੱਖਿਅਣ ਦੇਣ ਵਾਲੇ ਐਕਟ ਮਾਈਕਰੋਠ ਸਮਾਲ ਅਤੇ ਮੀਡੀਅਮ ਇੰਟਰਪ੍ਰਾਇਜਿਜ ਡਿਵੈਲਪਮੈਂਟ ਅੇਕਟ 2006 ਦੇ ਸੈਕਟਰ 18 ਅਤੇ ਹਿਮਾਚਲ ਪ੍ਰਦੇਸ਼ ਮਾਈਕਰੋ ਅਤੇ ਸਮਾਲ ਇੰਟਰਪ੍ਰਾਇਜਿਜ਼ ਫੈਸਿਲੇਸ਼ਨ ਕਾਊਾਸਿਲ ਰੂਲਜ਼ 2007 ਦੇ ਰੂਲ 4 (6) ਤਹਿਤ ਬਣੀ ਕਾਊਾਸਿਲ ਵਿਚ ਹਿਮਾਚਲ ਪ੍ਰਦੇਸ਼ ਦੀ ਨਾਦੌਨ ਦੀ ਰਜਿਸ਼ਟਰਡ ਇਕਾਈ ਫਸਟ ਨਿਊਜ਼ ਮੀਡੀਆ ਪ੍ਰਾ. ਲਿ. ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਿਖ਼ਲਾਫ਼ 16 ਲੱਖ ਦੀ ਬਕਾਇਆ ਰਕਮ ਤੇ ਵਿਆਜ਼ ਨੂੰ ਮਿਲਾ ਕੇ ਕੁਲ 33 ਲੱਖ ਰਕਮ ਦਿਲਵਾਉਣ ਲਈ ਨਿਯਮਾਂ ਮੁਤਾਬਿਕ ਉਕਤ ਰਿਟ ਦਾਇਰ ਕੀਤੀ, ਜਿਸ ਦਾ ਨਿਪਟਾਰਾ 3 ਮਹੀਨੇ ਵਿਚ ਕਰਨਾ ਸੀ, ਪਰ ਜਦੋਂ 6 ਮਹੀਨੇ ਤੱਕ ਰਾਹੁਲ ਗਾਂਧੀ ਖ਼ੁਦ ਪੇਸ਼ ਨਾ ਹੋਏ ਤੇ ਨਾ ਹੀ ਉਨ੍ਹਾਂ ਵਲੋਂ ਕੋਈ ਵਕੀਲ ਪੇਸ਼ ਹੋਇਆ, ਤਾਂ ਕਾਊਾਸਿਲ ਨੇ ਮਾਮਲਾ ਨਾ ਤੈਅ ਹੋਣ ਦੀ ਸੂਰਤ ਵਿਚ ਨਿਯਮਾਂ ਮੁਤਾਬਿਕ ਆਰਬਿਟ੍ਰੇਟਰ ਨੂੰ ਨਿਪਟਾਰੇ ਲਈ ਭੇਜਣ ਦਾ ਫੈਸਲਾ ਕੀਤਾ, ਪਰ ਉਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਰਾਤ ਦਿੰਦੇ ਹੋਏ ਉਨ੍ਹਾਂ ਦਾ ਨਾਂਅ ਹੀ ਹਟਾ ਦਿੱਤਾ ਗਿਆ, ਜਦਕਿ ਇਸ ਲਈ ਰਾਹੁਲ ਗਾਂਧੀ ਜਾਂ ਉਨ੍ਹਾਂ ਦੇ ਕਿਸੇ ਵਕੀਲ ਨੇ ਅਰਜੀ ਨਹੀਂ ਲਾਈ ਸੀ | ਕੰਪਨੀ ਦੇ ਨਿਰਦੇਸ਼ਕ ਸੁਰਿੰਦਰ ਸਿੰਘ ਹੁੱਡਾ ਵਲੋਂ ਇਸ ਦਾ ਵੀ ਵਿਰੋਧ ਕੀਤਾ ਗਿਆ | ਉਨ੍ਹਾਂ ਕਿਹਾ ਸੀ ਕਿ ਹਿਮਾਚਲ ਸਰਕਾਰ ਨੇ ਦੇਸ਼ ਦੇ ਇਤਿਹਾਸ 'ਚ ਇਹ ਪਹਿਲਾ ਫੈਸਲਾ ਲਿਆ ਹੈ, ਜਿਸ 'ਚ ਪ੍ਰਤਿਵਾਦੀ ਦੇ ਲਗਾਤਾਰ ਗੈਰ-ਹਾਜ਼ਰ ਰਹਿਣ ਅਤੇ ਪ੍ਰਤਿਵਾਦੀ ਦੇ ਬਿਨਾਂ ਕਿਸੇ ਬਿਨੈ ਦੇ ਹੀ ਰਿੱਟ ਤੋਂ ਉਸ ਦਾ ਨਾਂਅ ਹਟਾਇਆ ਗਿਆ | ਏਨਾ ਹੀ ਨਹੀਂ, ਜਦ ਆਰਬਿਟ੍ਰੇਟਰ ਦੇ ਟਿ੍ਬਿਊਨਲ 'ਚ ਸੁਣਵਾਈ ਸ਼ੁਰੂ ਹੋਈ ਅਤੇ ਅੱਗੇ ਵਧੀ, ਤਾਂ ਹਰਿਆਣਾ ਕਾਂਗਰਸ ਪ੍ਰਧਾਨ ਡਾ: ਅਸ਼ੋਕ ਤੰਵਰ ਅਤੇ ਹਰਿਆਣਾ ਕਾਂਗਰਸ ਦੇ ਖਜਾਨਚੀ ਤਰੁਣ ਭੰਡਾਰੀ ਨੇ ਇਹ ਕਾਰਵਾਈ ਨੂੰ ਬੰਦ ਕਰਵਾਉਣ ਅਤੇ ਫੌਰੀ ਰੋਕ ਲਾਉਣ ਲਈ ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ ਰਿੱਟ ਦਾਇਰ ਕੀਤੀ | ਫੋਰੀ ਰੋਕ ਲਾਉਣ ਵਾਲੀ ਰਿੱਟ 'ਤੇ ਹਾਈ ਕੋਰਟ ਨੇ ਕਾਰਵਾਈ ਕਰਦੇ ਹੋਏ ਅਜਿਹਾ ਨਹੀਂ ਕੀਤਾ ਅਤੇ ਕੋਰਟ 'ਚ ਆਪਣਾ ਪੱਖ ਰੱਖਣ ਲਈ ਫਰਸਟ ਨਿਊਜ ਮੀਡੀਆ ਪ੍ਰਾਈਵੇਟ ਲਿਮਿਟੇਡ ਇਕਾਈ ਦੇ ਨਿਰਦੇਸ਼ਕ ਸੁਰੇਂਦਰ ਸਿੰਘ ਹੁੱਡਾ ਨੂੰ ਨੋਟਿਸ ਜਾਰੀ ਕੀਤਾ ਗਿਆ, ਜਿਸ 'ਤੇ ਉਨ੍ਹਾਂ ਅਦਾਲਤ 'ਚ ਆਪਣਾ ਪੱਖ ਰੱਖਿਆ | ਇਸ ਰਿੱਟ 'ਚ ਹਿਮਾਚਲ ਸਰਕਾਰ ਨੂੰ ਪੱਖ ਬਣਾਇਆ ਗਿਆ ਸੀ, ਜਿਸ 'ਚ ਸਰਕਾਰ ਨੇ ਆਪਣਾ ਜਵਾਬ ਵੀ ਹਾਈ ਕੋਰਟ ਸਾਹਮਣੇ ਰੱਖਿਆ ਸੀ | ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹਿਮਾਚਲ ਹਾਈ ਕੋਰਟ ਨੇ ਹਰਿਆਣਾ ਕਾਂਗਰਸ ਪ੍ਰਧਾਨ ਡਾ: ਅਸ਼ੋਕ ਤੰਵਰ ਅਤੇ ਹੋਰਨਾਂ ਵਲੋਂ ਦਾਇਰ ਰਿੱਟ ਨੂੰ ਇਹ ਕਹਿੰਦੇ ਹੋਏ ਨਿਪਟਾਰਾ ਕਰ ਦਿੱਤਾ ਕਿ ਆਰਬਿਟੇ੍ਰਟਰ ਦੇ ਟਿ੍ਬਿਊਨਲ ਦੀ ਕਾਰਵਾਈ ਜਾਰੀ ਰਹੇਗੀ | ਟਿ੍ਬਿਊਨਲ ਦੀ ਕਾਰਵਾਈ ਜਾਰੀ ਤੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਫਰਸਟ ਨਿਊਜ ਮੀਡੀਆ ਪ੍ਰਾਈਵੇਟ ਲਿਮਿਟੇਡ ਦੇ ਪੱਖ 'ਚ ਅਵਾਰਡ ਸੁਣਾ ਦਿੱਤਾ, ਜਿਸ 'ਚ ਦਸੰਬਰ 2017 ਤੱਕ ਦਾ ਬਕਾਇਆ ਮੂਲ ਅਤੇ ਵਿਆਹ ਰੁਪਏ 33, 75, 984 ਅਤੇ ਹੋਰ ਖ਼ਰਚ ਇਕ ਲੱਖ, ਪੂਰੀ ਰਕਮ ਅਦਾ ਕਰਨ ਤੱਕ ਦਾ ਵਿਆਹ ਸਮੇਤ 47, 16, 886 ਅਦਾ ਕਰਨ ਦਾ ਆਦੇਸ਼ ਦਿੱਤਾ ਹੈ | ਇਸ ਤੋਂ ਇਲਾਵਾ ਫਰਸਟ ਨਿਊਜ ਮੀਡੀਆ ਪ੍ਰਾਈਵੇਟ ਲਿਮਿਟਡ ਨੂੰ ਜੇਕਰ ਕਾਂਗਰਸ ਪਾਰਟੀ ਇਕ ਮਹੀਨੇ 'ਚ ਭੁਗਤਾਨ ਨਹੀਂ ਕਰਦੀ, ਤਾਂ ਕੰਪਨੀ ਹਰਿਆਣਾ ਸੂਬਾਈ ਸਰਕਾਰ ਕਮੇਟੀ ਅਤੇ ਅਖਿਲ ਭਾਰਤੀ ਕਾਂਗਰਸ ਿਖ਼ਲਾਫ਼ ਉਨ੍ਹਾਂ ਦੇ ਅਹੁਦੇਦਾਰਾਂ ਰਾਹੀਂ ਵਸੂਲੀ ਪ੍ਰਕਿਰਿਆ ਅਪਣਾ ਸਕਦੀ ਹੈ |

ਇਕੋ ਰਾਤ 6 ਦੁਕਾਨਾਂ 'ਚ ਚੋਰੀ

ਨਰਵਾਨਾ, 16 ਜਨਵਰੀ (ਅਜੀਤ ਬਿਊਰੋ)- ਇਥੋਂ ਦੀ ਮੇਲਾ ਅਨਾਜ਼ ਮੰਡੀ ਵਿਚ ਰਾਤ ਨੂੰ ਬੇਖੌਫ਼ ਚੋਰਾਂ ਨੇ 6 ਦੁਕਾਨਾਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦੀ ਨਗਦੀ ਚੋਰੀ ਕਰ ਲਈ | ਚੋਰਾਂ ਨੇ ਇਕ ਤੋਂ ਬਾਅਦ ਇਕ ਲਗਾਤਾਰ 6 ਦੁਕਾਨਾਂ ਦੇ ਜਿੰਦਰੇ ਭੰਨ ਕੇ ਅਨਾਜ਼ ਮੰਡੀ ਵਿਚ ...

ਪੂਰੀ ਖ਼ਬਰ »

ਹੈਰੋਇਨ ਸਮੇਤ 3 ਕਾਬੂ

ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਥਾਣਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਜਣਿਆਂ ਨੂੰ ਹੈਰੋਇਨ ਸੇਮਤ ਕਾਬੂ ਕੀਤਾ ਹੈ | ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਲਵ ਕੁਮਾਰ, ਮੇਜਰ ਸਿੰਘ ਤੇ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮਾਰਬਲ ਦੀਆਂ ਸਿੱਲਾਂ ਤੋੜਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਟੋਹਾਣਾ, 16 ਜਨਵਰੀ (ਗੁਰਦੀਪ ਸਿੰਘ ਭੱਟੀ)- ਸ਼ਹਿਰ ਦੀ ਰਤੀਆ ਰੋਡ 'ਤੇ ਮਾਰਬਲ ਪੱਥਰ ਦੇ ਕਾਰੋਬਾਰੀ ਸੁਖਬੀਰ ਦੇ ਗੁਦਾਮ 'ਚੋਂ ਪੱਥਰ ਚੋਰੀ ਦੇ ਮਾਮਲੇ ਤੋਂ ਬਾਅਦ ਬੀਤੀ ਰਾਤ ਖੁੱਲ੍ਹੇ ਵਿਚ ਰੱਖੀਆ ਮਾਰਬਲ ਦੀਆਂ ਕਰੀਬ ਇਕ ਲੱਖ ਰੁਪਏ ਕੀਮਤ ਦੀਆਂ ਸਿੱਲਾਂ ਤੋੜ ਦੇਣ ਦਾ ...

ਪੂਰੀ ਖ਼ਬਰ »

ਦੋਸਤ ਦਾ ਚਾਕੂ ਮਾਰ ਕੇ ਕਤਲ

ਘਰੌਾਡਾ, 16 ਜਨਵਰੀ (ਅਜੀਤ ਬਿਊਰੋ)- ਦੋਸਤ ਨੂੰ ਫੋਨ 'ਤੇ ਬੁਲਾਇਆ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ-10 ਵਾਸੀ ਵਿਸ਼ਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਸਾਗਰ ਦੇ ਕੋਲ ਘਰੋਂਡਾ ਵਾਸੀ ਸਾਹਿਲ ਦਾ ਫੋਨ ਆਇਆ ...

ਪੂਰੀ ਖ਼ਬਰ »

ਬਜ਼ੁਰਗ ਔਰਤ ਨੂੰ ਲਿਫ਼ਟ ਦੇ ਕੇ ਲੁੱਟਿਆ

ਟੋਹਾਣਾ, 16 ਜਨਵਰੀ (ਗੁਰਦੀਪ ਸਿੰਘ ਭੱਟੀ)- ਪਿੰਡ ਕੰਨੜ੍ਹੀ ਦੀ ਬਜ਼ੁਰਗ ਔਰਤ ਸਵਿੱਤਰੀ ਦੇਵੀ ਨੂੰ ਹਿਸਾਰ ਰੋਡ 'ਤੇ ਮੋਟਰਸਾਈਕਲ ਸਵਾਰ ਨੇ ਲਿਫ਼ਟ ਦੇਣ ਤੋਂ ਬਾਅਦ ਬਜ਼ੁਰਗ ਔਰਤ ਦਾ ਗਲ 'ਚ ਪਾਇਆ ਤਵੀਤ ਲੁੱਟ ਲਿਆ | ਸਿਟੀ ਥਾਣਾ ਪੁਲਿਸ ਨੇ ਅਣਪਛਾਤੇ ਲੁਟੇਰੇ ਵਿਰੁੱਧ ...

ਪੂਰੀ ਖ਼ਬਰ »

ਠੱਗ ਲੋਕ ਮੋਬਾਈਲ ਫੋਨ 'ਤੇ ਖਾਤਾ ਨੰਬਰ ਤੇ ਏ. ਟੀ. ਐਮ. ਦਾ ਪਿਨ ਮੰਗ ਰਹੇ

ਕੁਰੂਕਸ਼ੇਤਰ/ਸ਼ਾਹਾਬਾਦ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਜਿਵੇਂ-ਜਿਵੇਂ ਬੈਂਕ ਆਨਲਾਈਨ ਹੁੰਦੇ ਜਾ ਰਹੇ ਹਨ ਤੇ ਲੋਕਾਂ ਵਿਚ ਮੋਬਾਈਲ ਇੰਟਰਨੇਟ ਦਾ ਕ੍ਰੇਜ਼ ਵੱਧ ਰਿਹਾ ਹੈ, ਉਂਝ ਹੀ ਮੋਬਾਈਲ ਫੋਨ 'ਤੇ ਏ.ਟੀ.ਐਮ. ਤੇ ਖਾਤਾ ਨੰਬਰ ਜਾਣਨ ਲਈ ਲਗਾਤਾਰ ਫੋਨ ਆ ਰਹੇ ਹਨ, ਜਿਸ ...

ਪੂਰੀ ਖ਼ਬਰ »

ਬਿਨਾਂ ਲਾਈਸੈਂਸ ਤੋਂ ਚੱਲ ਰਹੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਪਿੰਡ ਧਿੰਗਤਾਣੀਆਂ ਵਿਖੇ ਬਿਨਾਂ ਲਾਈਸੈਂਸ ਦੇ ਚਲਦੀ ਇਕ ਘਿਓ ਦੀ ਫੈਕਟਰੀ ਫੜ੍ਹੀ ਗਈ ਹੈ | ਫੈਕਟਰੀ ਚੋਂ ਵੱਡੀ ਮਾਤਰਾ 'ਚ ਵੱਖ-ਵੱਖ ਕੰਪਨੀਆਂ ਦੀ ਪੈਕਿੰਗ ਤੇ ਰੈਪਰ ਮਿਲੇ ਹਨ | ਅਧਿਕਾਰੀਆਂ ਵਲੋਂ ਘਿਓ ਦੇ ਨਮੂਨੇ ...

ਪੂਰੀ ਖ਼ਬਰ »

ਵਿਧਾਇਕ ਵਲੋਂ ਪਿੰਡ ਖੇੜੀ ਮਾਰਕੰਡਾ 'ਚ ਆਂਗਣਵਾੜੀ ਕੇਂਦਰ ਦਾ ਉਦਘਾਟਨ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਥਾਨੇਸਰ ਸ਼ਹਿਰ ਵਿਕਾਸ ਦੇ ਮਾਮਲੇ ਵਿਚ ਲਗਾਤਾਰ ਤਰੱਕੀ ਕਰ ਰਿਹਾ ਹੈ | ਸ਼ਹਿਰ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਇਸ ਦੇ ਨਾਲ-ਨਾਲ ਸ਼ਹਿਰ ਦੇ ਵਾਰਡਾਂ ਅਤੇ ...

ਪੂਰੀ ਖ਼ਬਰ »

ਦੇਸ਼ ਤੇ ਸੂਬੇ 'ਚ ਬਣੇਗੀ ਕਾਂਗਰਸ ਦੀ ਸਰਕਾਰ-ਦਿਨੇਸ਼ ਕਸ਼ਯਪ

ਕੁਰੂਕਸ਼ੇਤਰ/ਸ਼ਾਹਾਬਾਦ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਯੁਵਾ ਕਾਂਗਰਸ ਵਲੋਂ ਚਲਾਈ ਜਾ ਰਹੀ ਚਲੋ ਪੰਚਾਇਤ ਮੁਹਿੰਮ ਤਹਿਤ ਕਾਂਗਰਸ ਦੀ ਲੋਕ ਭਲਾਈ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਲਈ ਇਕ ਪ੍ਰੋਗਰਾਮ ਕਾਂਗਰਸ ਆਗੂ ਮਨਪ੍ਰੀਤ ਵਲੋਂ ਪਿੰਡ ਖੇੜਾ ਵਿਚ ...

ਪੂਰੀ ਖ਼ਬਰ »

ਸ੍ਰੀਕ੍ਰਿਸ਼ਨ ਦੀਆਂ ਬਾਲ ਲੀਲ੍ਹਾਵਾਂ ਅਦਭੁਤ ਤੇ ਸਿੱਖਿਆ ਦਾਇਕ- ਅੰਮਿ੍ਤਾ ਪਿ੍ਆ

ਨਰਵਾਨਾ, 16 ਜਨਵਰੀ (ਅਜੀਤ ਬਿਊਰੋ)- ਪਤਰਾਮ ਨਗਰ ਦੇ ਦੁਰਗਾ ਮੰਦਰ 'ਚ ਚਲ ਰਹੀ ਸ੍ਰੀਮਦ ਭਾਗਵਤ ਕਥਾ ਦੇ 5ਵੇਂ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸੁੰਦਰ ਬਾਲ ਲੀਲਾਵਾਂ ਦਾ ਜਿਕਰ ਕੀਤਾ ਗਿਆ | ਕਥਾਵਿਆਸ ਅੰਮਿ੍ਤਾ ਪਿ੍ਆ ਨੇ ਰੋਚਕ ਢੰਗ ਨਾਲ ਇਨ੍ਹਾਂ ਲੀਲਾਵਾਂ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਸੁਚਾਨ 'ਚ ਜਾਗਰੂਕਤਾ ਕੈਂਪ

ਸਿਰਸਾ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਸੁਚਾਨ 'ਚ ਕਾਨੂੰਨੀ ਜਾਗਰੂਕਤਾ ਕੈਂਪ ਲਾਇਆ ਗਿਆ | ਕੈਂਪ 'ਚ ਪਿੰਡ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਿਕਰਤ ਕੀਤੀ | ਕੈਂਪ ਦੌਰਾਨ ਪੈਨਲ ਐਡਵੋਕੇਟ ਤੇ ਪੀ.ਐਲ.ਵੀ. ਨੇ ਪਿੰਡ ...

ਪੂਰੀ ਖ਼ਬਰ »

ਕੁਰੂਕਸ਼ੇਤਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਜਾਗਰੂਕਤਾ ਪੰਦ੍ਹਰਵਾੜਾ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)-ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾੲੀਂਸ ਐਾਡ ਤਕਨਾਲੋਜੀ ਇਨ ਇੰਡੀਆ ਅਤੇ ਵਿਗਿਆਨ ਤੇ ਪ੍ਰੌਦਯੋਗਿਕੀ ਵਿਭਾਗ ਦਿੱਲੀ ਵਲੋਂ ਕੁਰੂਕਸ਼ੇਤਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਯਤਨ ...

ਪੂਰੀ ਖ਼ਬਰ »

ਆਮ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਅਧਿਕਾਰੀ-ਫੁਲੀਆ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਵੋਟਰ ਜਾਗਰੂਕਤਾ ਫੋਰਮ (ਵੀ.ਏ.ਐਫ.) ਦੇ ਜ਼ਰੀਏ ਇਕ ਵਿਸ਼ੇਸ਼ ਮੁਹਿੰਮ ਤਹਿਤ ਆਮ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ...

ਪੂਰੀ ਖ਼ਬਰ »

ਸਵੱਛਤਾ ਪੰਦ੍ਹਰਵਾੜੇ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ

ਨਰਵਾਨਾ, 16 ਜਨਵਰੀ (ਅਜੀਤ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਸੱਚਾ ਖੇੜਾ ਦੀ ਨਿਰਦੇਸ਼ਕ ਕਿਰਨ ਸਵਾਮੀ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ 'ਚ ਸਾਫ਼-ਸਫ਼ਾਈ ਤੇ ਸਵੱਛ ਭਾਰਤ ਮੁਹਿੰਮ 'ਚ ਲੋਕਾਂ ਦੀ ਹਿੱਸੇਦਾਕਰੀ ਨੂੰ ਵਾਧਾ ਦੇਣ ਦੇ ਉਦੇਸ਼ ਨਾਲ ...

ਪੂਰੀ ਖ਼ਬਰ »

ਨਿਰਮਲ ਸਿੰਘ ਮਲੜ੍ਹੀ ਦੇ ਸਮਰਥਕ ਜਨਨਾਇਕ ਜਨਤਾ ਪਾਰਟੀ 'ਚ ਸ਼ਾਮਿਲ

ਕਾਲਾਂਵਾਲੀ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)- ਪਾਰਟੀ ਨੂੰ ਮਜਬੂਤ ਕਰਨਾ ਮੇਰਾ ਟੀਚਾ, ਮੈਂ ਸਵਾਰਥ ਦੀ ਰਾਜਨਿਤੀ ਨਹੀਂ ਸਗੋਂ ਵਿਕਾਸ ਤੇ ਸੇਵਾ ਭਾਵਨਾ ਦੀ ਰਾਜਨੀਤੀ ਕਰਦਾ ਹਾਂ | ਇਹ ਗੱਲ ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਿਰਮਲ ਸਿੰਘ ਮਲੜ੍ਹੀ ਨੇ ਪਾਰਟੀ ...

ਪੂਰੀ ਖ਼ਬਰ »

ਜੀਂਦ ਜਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਕਰੇਗਾ ਜਿੱਤ ਹਾਸਲ-ਸੁਨੀਤਾ ਨਹਿਰਾ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਕਾਂਗਰਸ ਐਸ. ਸੀ. ਸੈੱਲ ਦੀ ਸੂਬਾਈ ਕਨਵੀਨਰ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਮੀਤ ਪ੍ਰਧਾਨ ਸੁਨੀਤਾ ਨਹਿਰਾ ਨੇ ਜਨਸੰਪਰਕ ਮੁਹਿੰਮ ਤਹਿਤ ਪਿੰਡ ਬੇਰਕੀ ਵਿਚ ਵਰਕਰਾਂ ਨਾਲ ਮੀਟਿੰਗ ਕੀਤੀ | ਸੁਨੀਤਾ ਨੇ ਕਿਹਾ ਕਿ ਜੀਂਦ ...

ਪੂਰੀ ਖ਼ਬਰ »

ਡੇਅਰੀ 'ਚੋਂ ਚੋਰਾਂ ਵਲੋਂ ਡੇਢ ਕੁਇੰਟਲ ਦੇਸੀ ਘਿਓ ਚੋਰੀ

ਰੂਪਨਗਰ, 16 ਜਨਵਰੀ (ਸਤਨਾਮ ਸਿੰਘ ਸੱਤੀ)–ਲੰਘੀ ਰਾਤ ਚੋਰਾਂ ਨੇ ਰੰਗੀਲਪੁਰ ਦੀ ਭਿੰਦਰ ਡੇਅਰੀ ਦੇ ਤਾਲੇ ਤੋੜ ਕੇ ਡੇਢ ਕੁਇੰਟਲ ਦੇਸੀ ਘਿਓ ਚੋਰੀ ਕਰ ਲਿਆ | ਅੱਜ ਜਦੋਂ ਸਵੇਰੇ ਡੇਅਰੀ ਮਾਲਕ ਬਲਵਿੰਦਰ ਸਿੰਘ ਦੁਕਾਨ 'ਤੇ ਪੁੱਜਾ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ | ...

ਪੂਰੀ ਖ਼ਬਰ »

ਸੰਤ ਬਾਬਾ ਮੋਹਨ ਸਿੰਘ ਮਤਵਾਲਾ ਦੀ ਬਰਸੀ ਅੱਜ

ਕਾਲਾਂਵਾਲੀ, 16 ਜਨਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਵਿਖੇ 17 ਜਨਵਰੀ ਨੂੰ ਸੁਤੰਤਰਾ ਸੰਗਰਾਮੀ ਤੇ ਵਿਦਿਆ ਦਾਨੀ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਦੀ 27ਵੀਂ ਬਰਸੀ ਸ਼ਰਧਾ ਨਾਲ ਮਨਾਈ ਜਾਵੇਗੀ | ਇਹ ...

ਪੂਰੀ ਖ਼ਬਰ »

ਕਾਂਗਰਸ ਦੀ ਸਰਕਾਰ ਬਣਨ 'ਤੇ ਕੀਤੇ ਜਾਣਗੇ ਕਿਸਾਨਾਂ ਦੇ ਕਰਜ਼ੇ ਮੁਆਫ਼-ਚੀਮਾ

ਬਾਬੈਨ, 16 ਜਨਵਰੀ (ਡਾ: ਦੀਪਕ ਦੇਵਗਨ)- ਯੁਵਾ ਕਾਂਗਰਸ ਵਲੋਂ ਚਲਾਈ ਜਾ ਰਹੀ ਚਲੋ ਪੰਚਾਇਤ ਮੁਹਿੰਮ ਤਹਿਤ ਪਿੰਡ ਬੁਹਾਵੀ ਵਿਚ ਯੁਵਾ ਕਾਂਗਰਸੀ ਆਗੂ ਬਲਵਿੰਦਰ ਬੁਹਾਵੀ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਯੁਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਜਿਮਨੀ ਚੋਣਾਂ ਜਿੱਤ ਕੇ ਸੁਰਜੇਵਾਲਾ ਭਾਜਪਾ ਨੂੰ ਚਲਦਾ ਕਰਨਗੇ-ਐਡਵੋਕੇਟ ਨੈਨ

ਗੂਹਲਾ ਚੀਕਾ, 16 ਜਨਵਰੀ (ਓ. ਪੀ. ਸੈਣੀ)- ਰਣਦੀਪ ਸਿੰਘ ਸੁਰਜੇਵਾਲਾ ਜੀਂਦ ਦੀ ਧਰਤੀ 'ਤੇ ਚੋਣ ਜਿੱਤ ਕੇ ਹਰਿਆਣਾ 'ਚ ਕਾਂਗਰਸ ਰਾਜ ਦਾ ਆਗਾਜ਼ ਕਰਨ ਲਈ ਚੋਣ ਅਖਾੜੇ 'ਚ ਆਏ ਹਨ | ਉਕਤ ਪ੍ਰਗਟਾਵਾ ਕਰਦਿਆਂ ਐਡਵੋਕੇਟ ਦਲਬੀਰ ਨੈਨ ਨੇ ਕਿਹਾ ਕਿ ਚੌਧਰੀ ਰਣਦੀਪ ਸਿੰਘ ਵਲੋਂ ਆਪਣੇ ...

ਪੂਰੀ ਖ਼ਬਰ »

ਮਾਰਕੰਡੇਸ਼ਵਰ ਮਹਾਦੇਵ ਸ਼ਿਵ ਮੰਦਰ ਵਲੋਂ ਪ੍ਰਭਾਤਫੇਰੀ

ਕੁਰੂਕਸ਼ੇਤਰ/ਸ਼ਾਹਾਬਾਦ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਮਾਰਕੰਡੇਸ਼ਵਰ ਮਹਾਦੇਵ ਸ਼ਿਵ ਮੰਦਰ ਵਲੋਂ ਮਹਾਸ਼ਿਵਰਾਤਰੀ ਦੇ ਸਬੰਧ ਵਿਚ ਪ੍ਰਭਾਤਫੇਰੀਆ ਕੱਢੀਆਂ ਜਾ ਰਹੀਆਂ ਹਨ | ਪ੍ਰਭਾਤਫੇਰੀ ਬਿਜਲੀ ਕਾਲੋਨੀ ਦੇ ਸੋਨੂੰ ਮਿਸਤਰੀ ਪਰਿਵਾਰ ਦੇ ਇਥੇ ਪੁੱਜੀ | ...

ਪੂਰੀ ਖ਼ਬਰ »

ਏਲਨਾਬਾਦ ਵਿਖੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ

ਏਲਨਾਬਾਦ, 16 ਜਨਵਰੀ (ਜਗਤਾਰ ਸਮਾਲਸਰ)- ਫ਼ਸਲਾਂ ਦੀ ਬੀਮਾ ਰਾਸ਼ੀ ਦਾ ਭੁਗਤਾਨ ਨਾ ਹੋਣ ਦੇ ਰੋਸ ਵਜੋਂ ਸਥਾਨਕ ਐਸ.ਡੀ.ਐਮ. ਦਫ਼ਤਰ ਸਾਹਮਣੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਮ ...

ਪੂਰੀ ਖ਼ਬਰ »

ਪ੍ਰੇਰਣਾ ਸੰਸਥਾ ਨੇ ਬੱਚਿਆਂ ਨੂੰ ਜਰਸੀਆਂ ਵੰਡੀਆਂ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਬਾਲ ਭਵਨ ਵਿਚ ਓਪਨ ਸ਼ੈਲਟਰ ਹੋਮ ਦੇ ਬੱਚਿਆਂ ਨੂੰ ਪ੍ਰੇਰਣਾ ਸੰਸਕਾ ਵਲੋਂ ਜਰਸੀਆਂ ਤੇ ਹੋਰ ਲੋੜੀਂਦਾ ਸਾਮਾਨ ਵੰਡਿਆ ਗਿਆ | ਪ੍ਰੇਰਦਾ ਸੰਸਥਾ ਦੇ ਪ੍ਰਧਾਨ ਜੈਭਗਵਾਨ ਸਿੰਗਲਾ ਨੇ ਕਿਹਾ ਕਿ ਪ੍ਰੇਰਣਾ ਸੰਸਥਾ ਸਮਾਜ ਦੇ ...

ਪੂਰੀ ਖ਼ਬਰ »

ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਡਿਲਿਵਰੀ ਦੌਰਾਨ ਬੱਚੇ ਦੀ ਮੌਤ

ਨੰਗਲ, 16 ਜਨਵਰੀ (ਪ੍ਰੋ. ਅਵਤਾਰ ਸਿੰਘ)- ਸ਼ਹਿਰ ਦੇ ਇੱਕ ਮਸ਼ਹੂਰ ਨਿੱਜੀ ਹਸਪਤਾਲ ਵਿਚ ਨਜ਼ਦੀਕੀ ਪਿੰਡ ਢੇਰ ਦੀ ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ | ਲੜਕੀ ਦੇ ਪਰਿਵਾਰਕ ਮੈਂਬਰ ਸਿਕੰਦਰ ਸਿੰਘ ਸੂਰੇਵਾਲ (ਸਾਬਕਾ ਇੰਸਪੈਕਟਰ ਸਹਿਕਾਰੀ ...

ਪੂਰੀ ਖ਼ਬਰ »

ਮਿਹਨਤਾਨਾ ਉਡੀਕਦੇ ਅਧਿਆਪਕਾਂ ਨੂੰ ਆਏ ਕਾਰਨ ਦੱਸੋ ਨੋਟਿਸ

ਸ੍ਰੀ ਚਮਕੌਰ ਸਾਹਿਬ, 16 ਜਨਵਰੀ (ਜਗਮੋਹਣ ਸਿੰਘ ਨਾਰੰਗ)- ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਭਾਵੇਂ ਸਿਰ 'ਤੇ ਆ ਗਈਆਂ ਹਨ ਪਰ ਪਿਛਲੇ ਸਾਲ ਬੋਰਡ ਦੇ ਪੇਪਰਾਂ ਦਾ ਮੁਲਾਂਕਣ ਕਰਨ ਵਾਲੇ ਅਧਿਆਪਕਾਂ ਨੂੰ ਬਣਦਾ ਮਿਹਨਤਾਨਾ ਹਾਸਲ ਨਹੀਂ ਹੋਇਆ | ਉਲਟਾ ...

ਪੂਰੀ ਖ਼ਬਰ »

ਅੰਬੂਜਾ ਸੀਮੈਂਟ ਕਰਮਚਾਰੀ ਸੰਘ ਵਲੋਂ ਰੋਸ ਰੈਲੀ

ਘਨੌਲੀ, 16 ਜਨਵਰੀ (ਜਸਵੀਰ ਸਿੰਘ ਸੈਣੀ)- ਅੰਬੂਜਾ ਸੀਮੈਂਟ ਕਰਮਚਾਰੀ ਸੰਘ ਵਲੋਂ ਅੰਬੂਜਾ ਲਿਮਟਿਡ ਦਬੁਰਜੀ ਦੇ ਮੇਨ ਗੇਟ ਉੱਤੇ ਰੋਸ ਰੈਲੀ ਕੀਤੀ ਗਈ | ਰੋਸ ਰੈਲੀ ਦੌਰਾਨ ਅੰਬੂਜਾ ਸੀਮੈਂਟ ਕਰਮਚਾਰੀ ਸੰਘ ਦੇ ਪ੍ਰਧਾਨ ਸੁਨੀਲ ਯਾਦਵ ਨੇ ਕਿਹਾ ਕਿ ਫ਼ੈਕਟਰੀ ਕੀਰਤੀਆਂ ...

ਪੂਰੀ ਖ਼ਬਰ »

ਵੈਟਰਨਰੀ ਫਾਰਮਾਸਿਸਟਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ

ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)- ਰੂਰਲ ਵੈਟਰਨਰੀ ਫਾਰਮਾਸਿਸਟਾਂ ਯੂਨੀਅਨ ਦੀ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਹੋਈ | ਮੀਟਿੰਗ ਉਪਰੰਤ ਫਾਰਮਾਸਿਸਟਾਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਜ਼ੋਰਦਾਰ ...

ਪੂਰੀ ਖ਼ਬਰ »

27 ਬੋਤਲਾਂ ਚੰਡੀਗੜ੍ਹ ਮਾਰਕਾ ਸਮੇਤ ਇਕ ਕਾਬੂ

ਸ੍ਰੀ ਅਨੰਦਪੁਰ ਸਾਹਿਬ, 16 ਜਨਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਸਥਾਨਕ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪਿੰਡ ਥੋਡਾ ਮਾਜਰਾ ਦੇ ਇੱਕ ਵਿਅਕਤੀ ਨੂੰ ਚੰਡੀਗੜ੍ਹ ਮਾਰਕਾ 27 ਬੋਤਲਾਂ ਸਮੇਤ ਕਾਬੂ ਕੀਤਾ ਹੈ | ਸਬ ਇੰਸਪੈਕਟਰ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਨਾਲੇ 'ਚੋਂ ਨਿਕਲੀ ਗੰਦਗੀ ਨੂੰ ਚੁੱਕਣਾ ਭੁੱਲਿਆ ਪ੍ਰਸ਼ਾਸਨ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਲਾਡਵਾ ਰੋਡ 'ਤੇ ਸੜਕ ਨਾਲ ਬਣਾਏ ਜਾ ਰਹੇ ਨਾਲੇ ਦੀ ਉਸਾਰੀ ਕਾਰਨ ਨਾਲੇ 'ਚੋਂ ਕੱਢੀ ਗਈ ਗੰਦਗੀ ਨੂੰ ਪ੍ਰਸ਼ਾਸਨ ਚੁਕਾਉਣਾ ਭੁੱਲ ਗਿਆ ਹੈ | ਸੜਕ 'ਤੇ ਪਏ ਗੰਦਗੀ ਦੇ ਢੇਰ ਜਿਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਹੀ ...

ਪੂਰੀ ਖ਼ਬਰ »

ਜੋਤੀਸਰ ਮੰਦਰ ਤੇ ਗੀਤਾ ਸੰਦੇਸ਼ ਦੇ ਗਵਾਹ ਬੋਹੜ ਦੇ ਰੁੱਖ ਨੂੰ ਵਿਸ਼ਵ ਵਿਰਾਸਤ ਐਲਾਨਣ ਦੀ ਮੰਗ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਭਾਰਤੀ ਪੁਰਾਤੱਤ ਸਰਵੇਖਣ ਵਲੋਂ ਜੋਤੀਸਰ ਮੰਦਰ ਤੇ ਗੀਤਾ ਸੰਦੇਸ਼ ਦੇ ਗਵਾਹ ਬੋਹੜ ਦੇ ਦਰੱਖ਼ਤ ਨੂੰ ਵਿਸ਼ਵ ਵਿਰਾਸਤ ਐਲਾਨ ਕਰਨ ਜਾਂ ਵਿਸ਼ਵ ਧਰੋਹਰ ਸੂਚੀ 'ਚ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਹੈ | ਦੱਸਣਯੋਗ ਹੈ ਕਿ ਇਹ ...

ਪੂਰੀ ਖ਼ਬਰ »

'ਡੀਪ ਲਰਨਿੰਗ ਤੇ ਇੰਟਰਨੈੱਟ ਆਫ਼ ਥਿੰਗਸ' ਸਿਹਤ ਸੇਵਾਵਾਂ 'ਚ ਚਮਤਕਾਰ ਕਰੇਗਾ- ਪ੍ਰੋ: ਪਾਂਡਿਆ

ਥਾਨੇਸਰ, 16 ਜਨਵਰੀ (ਅਜੀਤ ਬਿਊਰੋ)- ਚਿਤਕਾਰਾ ਯੂਨੀਵਰਸਿਟੀ ਪੰਜਾਬ ਦੇ ਡੀਨ ਰਿਸਰਚ ਪ੍ਰੋ. ਐਸ.ਐਨ. ਪਾਂਡਿਆ ਨੇ ਕਿਹਾ ਹੈ ਕਿ ਅੱਜ ਦੂਰ ਦੇ ਖੇਤਰਾਂ ਵਿਚ ਸਿਹਤ ਸਬੰਧੀ ਸੇਵਾਵਾਂ ਦੀ ਘਾਟ ਰਹਿੰਦੀ ਹੈ ਤੇ ਐਾਡਰਾਇਡ ਫੋਨ ਦੀ ਹਰ ਥਾਂ ਪਹੁੰਚ ਹੈ, ਇਸ ਤਰ੍ਹਾਂ ਇੰਟਰਨੈਟ ...

ਪੂਰੀ ਖ਼ਬਰ »

ਗਲੋਬਲ ਫੋਕ ਡਾਂਸ 'ਚ ਡੀ. ਏ. ਵੀ. ਕਾਲਜ ਨੇ ਮਾਰੀ ਬਾਜ਼ੀ

ਯਮੁਨਾਨਗਰ, 16 ਜਨਵਰੀ (ਗੁਰਦਿਆਲ ਸਿੰਘ ਨਿਮਰ)- ਗਾਜੀਆਬਾਦ ਵਿਖੇ ਚਾਰੂ ਕੈਸਲ ਫਾਉਂਡੇਸ਼ਨ ਵਲੋਂ ਕਰਵਾਏ ਗਏ ਗਲੋਬਲ ਫੋਕ ਡਾਂਸ ਮੁਕਾਬਲੇ 'ਚ ਡੀ.ਏ.ਵੀ. ਗਰਲਜ਼ ਕਾਲਜ ਯਮੁਨਾਨਗਰ ਦੀਆਂ ਵਿਦਿਆਰਥਣਾਂ ਨੇ ਹਰਿਆਣਵੀ ਡਾਂਸ ਪੇਸ਼ ਕਰਕੇ ਸਾਰਿਆਂ ਨੂੰ ਕੀਲ ਦਿੱਤਾ | ਇਸ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰੇ- ਗੁਣੀ ਪ੍ਰਕਾਸ਼

ਕੈਥਲ, 16 ਜਨਵਰੀ (ਅਜੀਤ ਬਿਊਰੋ)- ਭਾਕਿਊ ਸੂਬਾਈ ਪ੍ਰਧਾਨ ਠਾਕੁਰ ਗੁਣੀ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੇ ਸਾਰੇ ਕਰਜ਼ ਮੁਆਫ਼ ਕਰੇ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲਾਂ ਦੀ ਕੀਮਤ ਲਾਗਤ ਦੇ ਆਧਾਰ 'ਤੇ ਲਾਹੇਵੰਦ ਕੀਮਤ ਦੇਣ | ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਸੁਗਮ ਸੰਗੀਤ ਵਰਕਸ਼ਾਪ 'ਚ ਵਿਦਿਆਰਥਣਾਂ ਨੇ ਸਿੱਖੇ ਗੁਰ

ਥਾਨੇਸਰ, 16 ਜਨਵਰੀ (ਅਜੀਤ ਬਿਊਰੋ)- ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਲੋਹਾਰ ਮਾਜਰਾ ਵਿਚ ਹਰਿਆਣਾ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਸੰਗੀਤ ਗਾਇਨ ਵਿਭਾਗ ਦੇ ਸਹਿਯੋਗ ਨਾਲ ਸੁਗਮ ਸੰਗੀਤ ਵਰਕਸ਼ਾਪ ਲਗਾਈ ਗਈ ਜਿਸ ਦੇ ਮੁੱਖ ਮਹਿਮਾਨ ਵਜੋਂ ਮਲਟੀ ਆਰਟ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਗਰੂਕ ਕੀਤਾ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਕੇਂਦਰ ਅਤੇ ਸੂਬਾਈ ਸਰਕਾਰ ਦੀ ਯੋਜਨਾਵਾਂ ਨੂੰ ਸਮਾਜ ਦੇ ਆਖ਼ਰੀ ਮਨੁੱਖ ਤੱਕ ਪਹੰੁਚਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਦੇ ਆਦੇਸ਼ਾਂ ਮੁਤਾਬਿਕ ਪਿੰਡ ਭੈਂਸੀ ਮਾਜਰਾ ਵਿਚ ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਵਿਭਾਗ ...

ਪੂਰੀ ਖ਼ਬਰ »

ਕੈਦੀਆਂ ਨੂੰ ਦੱਸਿਆ ਧਿਆਨ ਤੇ ਯੋਗ ਦਾ ਮਹੱਤਵ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਅੱਜ ਆਦਮੀ ਤਣਾਅ ਤੇ ਗੁੱਸ ਦੌਰਾਨ ਭਟਕ ਕੇ ਕਈ ਵਾਰ ਅਜਿਹਾ ਕੁੱਝ ਕਰ ਬੈਠਦਾ ਹੈ, ਜੋ ਉਸ ਨੂੰ ਨਹੀਂ ਕਰਨਾ ਚਾਹੀਦਾ | ਇਨ੍ਹਾਂ ਤੋਂ ਮੁਕਤੀ ਦਾ ਮਾਰਗ ਹੈ ਯੋਗ ਅਤੇ ਧਿਆਨ | ਇਹ ਕਹਿਣਾ ਹੈ ਕਿ ਕੁਰੂਕਸ਼ੇਤਰ ਜੇਲ੍ਹ ਵਿਚ ...

ਪੂਰੀ ਖ਼ਬਰ »

ਐਲ. ਐਨ. ਜੇ. ਪੀ. ਹਸਪਤਾਲ 'ਚ ਖਾਣਾ ਤੇ ਕੰਬਲ ਵੰਡੇ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਜੈ ਮਾਂ ਸੇਵਾ ਸਮਿਤੀ ਵਲੋਂ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਰੋਜ਼ਾਨਾ ਚੱਲ ਰਹੀ ਅੰਨ ਸੇਵਾ ਵਿਚ ਪ੍ਰੇਰਣਾ ਦੇ ਸੰਸਥਾਪਕ ਜੈਭਗਵਾਨ ਸਿੰਗਲਾ ਤੇ ਆਸ਼ਾ ਸਿੰਗਲਾ ਨੇ ਆਪਣਾ ਸਹਿਯੋਗ ਕਰਦੇ ਹੋਏ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਰਣਦੀਪ ਸੁਰਜੇਵਾਲਾ ਕਰਨਗੇ ਜਿੱਤ ਹਾਸਲ- ਅੰਕਿਤ ਗੁਪਤਾ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਕਾਂਗਰਸੀ ਆਗੂ ਤੇ ਹਰਿਆਣਾ ਪ੍ਰਦੇਸ਼ ਅੱਗਰਵਾਲ ਵੈਸ਼ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੋਟ ਅੰਕਿਤ ਗੁਪਤਾ ਨੇ ਕਿਹਾ ਕਿ ਜੀਂਦ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ ਵੱਡੀ ਗਿਣਤੀ ਵੋਟਾਂ ...

ਪੂਰੀ ਖ਼ਬਰ »

ਲੋਕਾਂ ਦੀਆਂ ਸਮੱਸਿਆਵਾਂ ਦਾ ਨਿਰਧਾਰਤ ਸਮੇਂ 'ਚ ਨਿਪਟਾਰਾ ਕਰਨ ਅਧਿਕਾਰੀ- ਡਾ: ਅਮਰ ਸਿੰਘ

ਝਾਂਸਾ/ਸ਼ਾਹਾਬਾਦ, 16 ਜਨਵਰੀ (ਅਜੀਤ ਬਿਊਰੋ)- ਸੇਵਾ ਦਾ ਅਧਿਕਾਰ ਹਰਿਆਣਾ ਦੇ ਕਮਿਸ਼ਨਰ ਡਾ: ਅਮਰ ਸਿੰਘ ਨੇ ਸ਼ਾਹਾਬਾਦ ਦੇ ਐਸ.ਡੀ.ਐਮ. ਦਫ਼ਤਰ, ਤਹਿਸੀਲ, ਨਗਰਪਾਲਿਕਾ, ਖ਼ੁਰਾਕ ਸਪਲਾਈ ਵਿਭਾਗ, ਮਾਰਕੀਟ ਕਮੇਟੀ, ਬਿਜਲੀ ਵਿਭਾਗ ਤੇ ਸ਼ਾਹਾਬਾਦ ਥਾਣੇ ਦਾ ਅਚਨਚੇਤ ...

ਪੂਰੀ ਖ਼ਬਰ »

ਪ੍ਰਾਇਮਰੀ ਅਧਿਆਪਕ ਸੰਘ ਅੱਜ ਸੌਾਪੇਗਾ ਡੀ. ਸੀ. ਨੂੰ ਮੰਗ ਪੱਤਰ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)– ਸੂਬਾਈ ਸਰਕਾਰ ਦਾ ਖ਼ਜਾਨਾ ਖਾਲੀ ਕਹੋ ਜਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਨਮਰਜ਼ੀ | ਅੱਧਾ ਮਹੀਨਾਂ ਲੰਘਣ ਦੇ ਬਾਵਜੂਦ ਵੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਦਸੰਬਰ ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ ਗਈ ...

ਪੂਰੀ ਖ਼ਬਰ »

ਸਵਾਮੀ ਸੰਤ ਦਾਸ ਦਰਬਾਰ ਵਿਖੇ ਧਾਰਮਿਕ ਸਮਾਗਮ ਹੋਇਆ

ਲੁਧਿਆਣਾ, 16 ਜਨਵਰੀ (ਅਮਰੀਕ ਸਿੰਘ ਬੱਤਰਾ)-ਸਵਾਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਲੋਨੀ ਸਲੇਮਟਾਬਰੀ ਵਿਖੇ ਸੰਗਰਾਂਦ ਦਾ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਔਰਤਾਂ ਦਾ ਸ਼ਕਤੀ ਸੰਮੇਲਨ 27 ਨੂੰ

ਥਾਨੇਸਰ, 16 ਜਨਵਰੀ (ਅਜੀਤ ਬਿਊਰੋ)- ਸੰਸਦ ਤੇ ਵਿਧਾਨ ਸਭਾਵਾਂ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਾ ਬਿਲ ਲੋਕ ਸਭਾ ਵਿਚ ਛੇਤੀ ਪਾਸ ਕਰਨ ਦੀ ਮੰਗ ਦੇ ਉਦੇਸ਼ ਨਾਲ ਵੈਸ਼ ਸਮਾਜ ਦੀ ਔਰਤਾਂ ਦਾ ਸ਼ਕਤੀ ਸੰਮੇਲਨ ਕੁਰੂਕਸ਼ੇਤਰ ਵਿਚ ਕਰਵਾਇਆ ਜਾਵੇਗਾ | ਸ੍ਰੀ ਜੈਰਾਮ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਇਕੱਤਰਤਾ

ਮੋਰਿੰਡਾ, 16 ਜਨਵਰੀ (ਕੰਗ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਇਕੱਤਰਤਾ ਸ਼ੂਗਰ ਮਿੱਲ ਮੋਰਿੰਡਾ ਵਿਖੇ ਯੂਨੀਅਨ ਪ੍ਰਧਾਨ ਚਰਨ ਸਿੰਘ ਮੰਡੀਆਂ ਦੀ ਪ੍ਰਧਾਨਗੀ ਹੇਠ ਹੋਈ | ਪ੍ਰੈੱਸ ਸਕੱਤਰ ਜੋਗਿੰਦਰ ਸਿੰਘ ਦਬੁਰਜੀ ਨੇ ਦੱਸਿਆ ਕਿ ਇਸ ਮੌਕੇ ਯੂਨੀਅਨ ...

ਪੂਰੀ ਖ਼ਬਰ »

ਸਹੰੁ ਚੁੱਕਣ ਉਪਰੰਤ ਨਵੀਂ ਚੁਣੀ ਪੰਚਾਇਤ ਵਲੋਂ ਸਫ਼ਾਈ ਮੁਹਿੰਮ ਜ਼ੋਰ ਸ਼ੋਰ ਨਾਲ ਸ਼ੁਰੂ

ਨੂਰਪੁਰ ਬੇਦੀ ਵਿਖੇ ਸਫ਼ਾਈ ਮਹਿੰਮ ਦੀ ਦੇਖ-ਰੇਖ ਕਰਦੀ ਸਰਪੰਚ ਮਨਜੀਤ ਕੌਰ ਤੇ ਹੋਰ | (ਸੱਜੇ) ਸਰਪੰਚ ਮਨਜੀਤ ਕੌਰ ਦਾ ਪਤੀ ਸੰਜੂ ਬਾਂਸਲ ਸਾਫ਼ ਸਫ਼ਾਈ 'ਚ ਮਦਦ ਕਰਨ ਦੌਰਾਨ | ਤਸਵੀਰਾਂ: ਹਰਦੀਪ ਸਿੰਘ ਢੀਂਡਸਾ ਨੂਰਪੁਰ ਬੇਦੀ, 16 ਜਨਵਰੀ (ਹਰਦੀਪ ਸਿੰਘ ਢੀਂਡਸਾ)- ...

ਪੂਰੀ ਖ਼ਬਰ »

ਨੰਗਲ ਵਿਖੇ ਰਾਜ ਪੁਰਸਕਾਰੀ ਅਧਿਆਪਕ ਜਸਵਿੰਦਰ ਲਾਡੀ ਦਾ ਸਨਮਾਨ ਕੀਤਾ

ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ) - ਖੇਡਾਂ ਤੇ ਸਮਾਜ ਸੇਵੀ ਕਾਰਜਾਂ ਅਤੇ ਸਿੱਖਿਆ ਦੇ ਖੇਤਰ 'ਚ ਵਿਲੱਖਣ ਪਛਾਣ ਤੇ ਵੱਡਾ ਨਾਮਣਾ ਖੱਟਣ ਵਾਲੇ ਰਾਜ ਪੁਰਸਕਾਰੀ ਅਧਿਆਪਕ ਜਸਵਿੰਦਰ ਸਿੰਘ ਲਾਡੀ ਦਾ ਪਿੰਡ ਨੰਗਲ ਵਿਖੇ ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਤੇ ...

ਪੂਰੀ ਖ਼ਬਰ »

ਸ਼ੁਕਰਾਨਾ ਸਮਾਗਮ ਕਰਵਾਇਆ

ਪੁਰਖਾਲੀ, 16 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਗ੍ਰਾਮ ਪੰਚਾਇਤ ਹਿਰਦਾਪੁਰ ਵਲੋਂ ਨਵੀਂ ਪੰਚਾਇਤ ਬਣਨ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ¢ ਕਮੇਟੀ ਵਲੋਂ ਨਵੀਂ ਬਣੀ ...

ਪੂਰੀ ਖ਼ਬਰ »

ਐਨ. ਐਸ. ਐਸ. ਵਲੰਟੀਅਰਾਂ ਮਨਾਇਆ ਕੌਮੀ ਵੋਟਰ ਦਿਵਸ

ਨੂਰਪੁਰ ਬੇਦੀ, 16 ਜਨਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਲੜਕੇ ਵਿਖੇ ਅੱਜ ਪਿ੍ੰਸੀਪਲ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਵਿਚ ਕੌਮੀ ਵੋਟਰ ਦਿਵਸ ਮਨਾਇਆ ਗਿਆ | ਪ੍ਰੋਗਰਾਮ ਅਫ਼ਸਰ ਜਗਦੀਪ ਸਿੰਘ ਦੀ ...

ਪੂਰੀ ਖ਼ਬਰ »

ਦੂਨ ਵੈਲਫੇਅਰ ਸਭਾ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ

ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)- ਦੂਨ ਵੈਲਫੇਅਰ ਸੁਸਾਇਟੀ ਨੂਰਪੁਰ ਬੇਦੀ ਦੀ ਇਥੇ ਭਰਵੀਂ ਅਹਿਮ ਮੀਟਿੰਗ ਨਾਨਕ ਚੰਦ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਾਮਿਲ ਅਹੁਦੇਦਾਰਾਂ ਦੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ...

ਪੂਰੀ ਖ਼ਬਰ »

ਕੰਨਿਆ ਸਕੂਲ ਨੂਰਪੁਰ ਬੇਦੀ ਦੀ ਖਿਡਾਰਨ ਨੈਸ਼ਨਲ ਖੇਡਾਂ ਲਈ ਰਵਾਨਾ

ਨੂਰਪੁਰ ਬੇਦੀ, 16 ਜਨਵਰੀ (ਵਿੰਦਰਪਾਲ ਝਾਂਡੀਆਂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੀ ਖਿਡਾਰਨ ਰਾਹਪ੍ਰੀਤ ਕੌਰ ਅੰਡਰ 19 ਸਕੂਲ ਨੈਸ਼ਨਲ ਖੇਡਾਂ ਜੋ ਆਧਰਾਂ ਵਿਖੇ ਹੋ ਰਹੀਆਂ ਲਈ ਰਵਾਨਾ ਲਈ ਹੈ | ਇਹ ਖਿਡਾਰਨ ਅੰਡਰ 19 ਵੋਟ ਲਿਫ਼ਟਿੰਗ 76 ਕਿੱਲੋ ...

ਪੂਰੀ ਖ਼ਬਰ »

ਭਾਜਪਾ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਤੇ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਾਂਗੇ-ਕਾਮਰੇਡ ਰਘੂਨਾਥ, ਕਾਮਰੇਡ ਜਾਡਲਾ

ਨੰਗਲ, 16 ਜਨਵਰੀ (ਪ੍ਰੋ. ਅਵਤਾਰ ਸਿੰਘ)- ਸੀ.ਪੀ.ਆਈ (ਐਮ) ਜ਼ਿਲ੍ਹਾ ਕਮੇਟੀ ਰੋਪੜ ਦੀ ਅਹਿਮ ਮੀਟਿੰਗ ਕਾਮਰੇਡ ਨਰਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਡਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਹੋਈ ਜਿਸ ਨੂੰ ਸੰਬੋਧਨ ਕਦੇ ਹੋਏ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ, ...

ਪੂਰੀ ਖ਼ਬਰ »

ਨਿਰਮਲ ਸਮਾਜ ਵੈਲਫੇਅਰ ਸੁਸਾਇਟੀ ਨੇ ਲੋੜਵੰਦਾਂ ਨੂੰ ਵੰਡੇ ਕੰਬਲ

ਕੁਰੂਕਸ਼ੇਤਰ, 16 ਜਨਵਰੀ (ਜਸਬੀਰ ਸਿੰਘ ਦੁੱਗਲ)- ਨਿਰਮਲ ਸਮਾਜ ਵੈਲਫ਼ੇਅਰ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਕੰਬਲ ਵੰਡੇ ਗਏ | ਸੁਸਾਇਟੀ ਦੀ ਪ੍ਰਧਾਨ ਨਿਰਮਲ ਦਹੀਆ ਨੇ ਦੱਸਿਆ ਨਿਰਮਲ ਸਮਾਜ ਵੈਲਫ਼ੇਅਰ ਸੁਸਾਇਟੀ ਦੀ ਜ਼ਿਲ੍ਹਾ ਪ੍ਰਧਾਨ ਮੰਜੂ ਮੈਹਲਾ ਨੇ ਆਪਣੇ ਬੇਟੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX