ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਕਾ ਜਲਿ੍ਹਆਂਵਾਲਾ ਬਾਗ਼ ਸਬੰਧੀ ਪੰਜਾਬ ਵਿਧਾਨ ਸਭਾ ਵਲੋਂ ਬਰਤਾਨਵੀ ਸਰਕਾਰ ਨੂੰ ਮੁਆਫ਼ੀ ਲਈ ਪਾਸ ਕੀਤੇ ਮਤੇ ਦੀ ਪੰਜਾਬੀ ਮੂਲ ਦੇ ਬਰਤਾਨਵੀ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ...
ਹਾਰੈਸਟ, 22 ਫਰਵਰੀ (ਏਜੰਸੀ)-ਯੂਰਪੀ ਮੰਤਰੀ ਹੁਣ ਇਸ ਗੱਲ 'ਤੇ ਬਹਿਸ ਸ਼ੁਰੂ ਕਰਨਗੇ ਕਿ ਅਮਰੀਕਾ ਨਾਲ ਵਪਾਰ ਦੀ ਗੱਲ ਕਦੋਂ ਅਤੇ ਕਿਸ ਤਰ੍ਹਾਂ ਸ਼ੁਰੂ ਕੀਤੀ ਜਾਵੇ | ਦਰਅਸਲ ਯੂਰਪੀ ਮੰਤਰੀ ਜਾਣਦੇ ਹਨ ਕਿ ਜੇਕਰ ਗੱਲਬਾਤ 'ਚ ਹੋਰ ਦੇਰੀ ਹੋਈ ਤਾਂ ਟਰੰਪ ਯੂਰਪੀ ਯੂਨੀਅਨ ਤੋਂ ...
ਟੋਰਾਂਟੋ, 22 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲਈ ਐਕਸਪ੍ਰੈਸ ਐਾਟਰੀ 'ਚ ਆਪਣਾ ਨਾਂਅ ਦਾਖ਼ਲ ਕਰ ਕੇ ਵਾਰੀ ਦੀ ਉਡੀਕ ਕਰ ਰਹੇ 3350 ਉਮੀਦਵਾਰਾਂ ਨੂੰ ਅਰਜ਼ੀ ਦੇਣ (ਅਪਲਾਈ ਕਰਨ) ਦਾ ਮੌਕਾ ਮਿਲਿਆ ਹੈ | 20 ਫਰਵਰੀ 2019 ਨੂੰ ਕੱਢੇ ਗਏ ਡਰਾਅ 'ਚ ਘੱਟ ...
ਐਡੀਲੇਡ, 22 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ 'ਚ ਪਾਇਲਟ ਵਲੋਂ ਹਵਾਈ ਜਹਾਜ਼ ਚਲਾਉਂਦੇ ਸਮੇਂ ਕੁਝ ਵੱਖਰਾ ਹੈਰਾਨ ਕਰਨ ਵਾਲਾ ਸੰਦੇਸ਼ 'ਆਈ ਐਮ ਬੋਰਡ' (ਮੈਂ ਬੋਰ ਹੋ ਗਿਆ ਹਾਂ) ਛੱਡਦਿਆਂ ਲੋਕਾਂ ਦਾ ਧਿਆਨ ਖਿੱਚਣ 'ਚ ਕੀਤੀ ਚਰਚਾ 'ਚ ਹੈ | ਬੇਸ਼ੱਕ ਪਾਇਲਟ ਦੀ ਨੌਕਰੀ ...
ਕਿਊਟੋ, 22 ਫਰਵਰੀ (ਏਜੰਸੀ)-ਐਕੁਆਡੋਰ 'ਚ ਅੱਜ 7.5 ਤੀਬਰਤਾ ਵਾਲਾ ਭੁਚਾਲ ਆਉਣ ਦੀ ਖ਼ਬਰ ਮਿਲੀ ਹੈ | ਫ਼ਿਲਹਾਲ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ | ਅਮਰੀਕਾ ਦੀ ਇਕ ਭੂਗੋਲਕ ਸਰਵੇਖਣ ਏਜੰਸੀ ਨੇ ਕਿਹਾ ਕਿ ਇਹ ਭੁਚਾਲ ਐਕੁਆਡੋਰ ਦੇ ਪੂਰਬੀ ਐਮਾਜ਼ੋਨ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਲੇਬਰ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਈਅਨ ਅਸਟਨ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ | ਅਜਿਹਾ ਕਰਨ ਨਾਲ ਪਾਰਟੀ ਛੱਡਣ ਵਾਲੇ ਲੇਬਰ ਸੰਸਦ ਮੈਂਬਰਾਂ ਦੀ ਗਿਣਤੀ 9 ਹੋ ਗਈ ਹੈ | ਬਾਗੀ ਅਤੇ ਆਜ਼ਾਦ ...
ਲੂੰਬਬਾਸ਼ੀ (ਕਾਂਗੋ), 22 ਫਰਵਰੀ (ਏਜੰਸੀ)-ਕਾਂਗੋ 'ਚ ਇਕ ਖਨਨ ਖ਼ੇਤਰ 'ਚ ਰਸਾਇਣ ਨਾਲ ਭਰੇ ਟਰੱਕ ਅਤੇ ਬੱਸ ਦੀ ਟੱਕਰ 'ਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ | ਸੂਤਰਾਂ ਅਨੁਸਾਰ ਟਰੱਕ 'ਚ ਭਰਿਆ ਰਸਾਇਣ ਯਾਤਰੀਆਂ 'ਤੇ ਪੈ ਗਿਆ ਸੀ | ਹਾਦਸਾ ਦੱਖਣ-ਪੂਰਬੀ ਲੂੰਬਬਾਸ਼ੀ ਅਤੇ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਕਾਟਲੈਂਡ ਦੇ ਫਿਫ ਇਲਾਕੇ 'ਚ ਪੰਜਾਬੀ ਦੁਕਾਨਦਾਰ ਨੇ ਇਕ ਲੁਟੇਰੇ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਨੂੰ ਭਜਾ ਦਿੱਤਾ | ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਨਾਂਅ ਦਾ ਪੰਜਾਬੀ ਦੁਕਾਨਦਾਰ ਆਪਣੇ ਭਰਾ ਨਾਲ ਦੁਕਾਨ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਦੇ ਨਵੇਂ ਢਾਂਚੇ ਨੂੰ ਸਰਕਾਰ ਵਲੋਂ ਪ੍ਰਵਾਨਗੀ ਮਿਲ ਗਈ ਹੈ | ਫੈਡਰੇਸ਼ਨ ਵਲੋਂ ਦੋਵੇਂ ਪ੍ਰਧਾਨਾਂ ਸੁਰਿੰਦਰ ਸਿੰਘ ਮਾਣਕ ਅਤੇ ਰਣਜੀਤ ਸਿੰਘ ਢੰਡਾ ਦੀ ਪ੍ਰਧਾਨਗੀ ਹੇਠ ਇਸ ਸਾਲ ...
ਕੈਲਗਰੀ, 22 ਫਰਵਰੀ (ਹਰਭਜਨ ਸਿੰਘ ਢਿੱਲੋਂ)-ਐਲਬਰਟਾ ਤੋਂ ਸਾਬਕਾ ਮੰਤਰੀ ਤੇ ਵਿਧਾਇਕ ਰਹੇ ਐਲਬਰਟ ਲੁਡਵਿਗ ਦਾ ਦੇਹਾਂਤ ਹੋ ਗਿਆ ਹੈ¢ ਉਹ 99 ਵਰਿ੍ਹਆਂ ਦੇ ਸਨ¢ ਦੂਜੀ ਸੰਸਾਰ ਜੰਗ ਦੇ ਫ਼ੌਜੀ ਰਹੇ ਅਤੇ ਜਰਮਨੀ ਤੋਂ ਕੈਦੀ ਫੌਜੀਆਂ ਦੇ ਕੈਂਪ ਤੋਂ ਬਚ ਕੇ ਆਉਣ ਵਾਲੇ ਐਲਬਰਟ ...
ਕੈਲਗਰੀ, 22 ਫਰਵਰੀ (ਹਰਭਜਨ ਸਿੰਘ ਢਿੱਲੋਂ)-ਐਲਬਰਟਾ ਦੀ ਐਨ. ਡੀ. ਪੀ. ਸਰਕਾਰ ਵਲੋਂ ਸੜਕਾਂ 'ਤੇ ਲਗਾਏ ਜਾਂਦੇ ਸਪੀਡ ਰਾਡਾਰਾਂ ਨੂੰ ਸਿਰਫ਼ ਆਮਦਨੀ ਪੈਦਾ ਕਰਨ ਵਾਲੇ ਯੰਤਰਾਂ ਦੇ ਰੂਪ 'ਚ ਵਿਦਾਈ ਦੇਣ ਦਾ ਐਲਾਨ ਕੀਤਾ ਗਿਆ ਹੈ ¢ ਰਾਜਧਾਨੀ ਐਡਮੰਟਨ 'ਚ ਪ੍ਰੈਸ ਕਾਨਫਰੰਸ ਨੂੰ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨੌਰਥਹੈਂਪਟਨ ਕਰਾਊਨ ਕੋਰਟ ਵਲੋਂ ਪਰਮਜੀਤ ਸਿੰਘ ਸੰਘੇੜਾ (25) ਵਾਸੀ ਵੁਲਵਰਹੈਂਪਟਨ ਅਤੇ 28 ਸਾਲਾ ਡੈਨੀਅਲ ਕਿਇਨ ਨੂੰ ਇਕ ਕਤਲ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਅਦਾਲਤ 'ਚ ਦੱਸਿਆ ਗਿਆ ਕਿ ਸੰਘੇੜਾ ਅਤੇ ਡੈਨੀਅਲ ...
ਕੈਲਗਰੀ 22 ਫਰਵਰੀ (ਹਰਭਜਨ ਸਿੰਘ ਢਿੱਲੋਂ)-ਕੈਨੇਡੀਅਨ ਪੈਸਿਫਿਕ ਰੇਲਵੇ (ਸੀ.ਪੀ.ਰੇਲ) ਦੇ ਮੁਖੀ ਕੀਥ ਕ੍ਰੀਲ ਨੇ ਸੂਬਾ ਸਰਕਾਰ ਵਲੋਂ 2 ਵੱਡੀਆਂ ਰੇਲ ਕੰਪਨੀਆਂ ਨਾਲ 3.7 ਬਿਲੀਅਨ ਡਾਲਰ ਦੀ ਲਾਗਤ ਨਾਲ ਕੱਚੇ ਤੇਲ ਦੀ ਢੋਆ-ਢੁਆਈ ਦਾ ਸੌਦਾ ਕੀਤੇ ਜਾਣ ਦੇ ਫੈਸਲੇ ਦੀ ਆਲੋਚਨਾ ...
ਕੈਲਗਰੀ, 22 ਫਰਵਰੀ (ਹਰਭਜਨ ਸਿੰਘ ਢਿੱਲੋਂ)-ਹਾਲ ਹੀ ਵਿਚ ਇਕ ਪ੍ਰੋਫੈਸ਼ਨਲ ਫੁੱਟਬਾਲ ਕਲੱਬ ਦੇ ਪ੍ਰਧਾਨ ਰਹੇ ਲੈਨ ਰੋਡਜ਼ ਨੂੰ ਯੁਨਾਇਟਿਡ ਕੰਜ਼ਰਵੇਟਿਵ ਪਾਰਟੀ ਨੇ ਰਾਜਧਾਨੀ ਐਡਮੰਟਨ ਦੀ ਨਵੀਂ ਬਣੀ ਰਾਈਡਿੰਗ ਐਡਮੰਟਨ-ਮੈਡੋਜ਼ ਤੋਂ ਆਪਣਾ ਉਮੀਦਵਾਰ ਬਣਾਉਣ ਦਾ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਕੱਲ੍ਹ ਭਾਰਤੀ ਹਾਈਕਮਿਸ਼ਨ ਲੰਡਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਭਾਰਤ ਦੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਅਤੇ ...
ਕੈਲਗਰੀ, 22 ਫਰਵਰੀ (ਹਰਭਜਨ ਸਿੰਘ ਢਿੱਲੋਂ)-ਗੈਸ ਬਣਾਉਣ ਵਾਲੀ ਕੰਪਨੀ 'ਐਨਕੈਨਾ' ਨੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ ¢ ਕਿੰਨੇ ਕਰਮਚਾਰੀਆਾ ਨੂੰ ਨੌਕਰੀ ਤੋਂ ਲਾਂਭੇ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ¢ ਕੰਪਨੀ ਦੇ ਬੁਲਾਰੇ ਦਾ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਡਾਰਟਫੋਰਡ ਦੇ ਪੰਜਾਬੀ ਕਾਰੋਬਾਰੀ ਜੂਨੀਅਰ ਚੀਮਾ ਦੇ ਪਰਿਵਾਰ ਨੂੰ ਘਰ 'ਚ ਬੰਦੀ ਬਣਾ ਕੇ 10 ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਖੋਹ ਕੀਤੀ | ਇਸ ਮੌਕੇ ਲੁਟੇਰੇ ਬੰਦੂਕਾਂ, ਚਾਕੂਆਂ ਅਤੇ ਲੋਹੇ ਦੀਆਂ ਰਾਡਾਂ ਨਾਲ ...
ਮਿਲਪੀਟਸ (ਕੈਲੀਫੋਰਨੀਆ) 22 ਫਰਵਰੀ (ਹੁਸਨ ਲੜੋਆ ਬੰਗਾ)-ਸਾਕਾ ਨਕੋਦਰ ਦੇ ਸ਼ਹੀਦਾਂ ਦੀ 33ਵੀਂ ਸ਼ਹੀਦੀ ਵਰ੍ਹੇਗੰਢ ਗੁਰਦੁਆਰਾ ਸਿੰਘ ਸਭਾ ਬੇ-ਏਰੀਆ ਮਿਲਪੀਟਸ, ਕੈਲੀਫੋਰਨੀਆ ਵਿਖੇ ਮਨਾਈ ਗਈ | ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਅਮਰੀਕੀ ...
ਐਡੀਲੇਡ, 22 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸ਼ਹਿਰ 'ਚ ਓਸ਼ੀਅਨ ਵਿਊ ਕਾਲਜ ਨੂੰ ਆਨਲਾਈਨ ਧਮਕਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਨਾਰਥ ਹੈਵਨ ਤੋਂ ਬ੍ਰੇਪਲੀ ਔਸਟਿਨ ਨਾਂਅ ਦੇ ਵਿਅਕਤੀ ਨੂੰ ਬੰਬ ਧਮਾਕੇ ਦੇ ਮਾਮਲੇ ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX